ਦੋ ਵਿੱਛੜੇ ਦਰਵਾਜ਼ਿਆਂ ਦੇ ਇੱਕ ਹੋਣ ਦੀ ਵੱਖਰੀ ਕਹਾਣੀ

  Рет қаралды 65,910

Guri Gharangna

Guri Gharangna

Жыл бұрын

ਦੋ ਵਿੱਛੜੇ ਦਰਵਾਜ਼ਿਆਂ ਦੇ ਇੱਕ ਹੋਣ ਦੀ ਵੱਖਰੀ ਕਹਾਣੀ

Пікірлер: 60
@kharbandasatish8755
@kharbandasatish8755 Жыл бұрын
ਬਹੁਤ ਹੀ ਵਧੀਆ ਲੱਗਾ ਵੇਖ ਕੇ ਵਿਰਾਸਤੀ ਦਰਵਾਜ਼ੇ,ਇਹ ਸਾਡੇ ਪੰਜਾਬ ਦੀ ਪਹਿਚਾਣ ਹਨ,ਇਸ style ਦੇ ਛੋਟੇ ਦਰਵਾਜ਼ੇ ਮੇਰੇ ਘਰ ਵਿਚ ਵੀ ਹਨ, ਹਰ ਕੋਈ ਕਹਿੰਦਾ ਕਿ ਹੁਣ ਇਹ ਬਦਲ ਦਿਓ ਪੁਰਾਣੇ ਰਿਵਾਜ਼ ਦੇ ਹੋ ਗਏ ਨੇ,ਪਰ ਮੇਰਾ ਬਿਲਕੁਲ ਵੀ ਬਦਲਣ ਦਾ ਮਨ ਨਹੀਂ,ਇਹ ਸਾਡੀ ਜੱਦੀ ਪਹਿਚਾਣ ਹਨ ।
@ramarani2388
@ramarani2388 Жыл бұрын
ਬਹੁਤ ਸੋਹਣੇ ਅੱਜਕਲ ehonjihe ਨਹੀਂ ਬਣਾ ਸਕਦਾ ਕੋਈ।ਪੁਰਖੇ ਖੁਸ਼ ਹੋਏ ਹੋਣਗੇ।
@sukhmailkaur5002
@sukhmailkaur5002 Жыл бұрын
ਬਹੁਤ ਸੋਹਣਾ ਦਰਵਾਜਾ ਐ ਜੀ
@rjvirsingh2703
@rjvirsingh2703 Жыл бұрын
ਸਰਦਾਰ ਕਰਨੈਲ ਸਿੰਘ ਜੀ ਬਹੁਤ ਵਧੀਆ ਇਨਸਾਨ ਹਨ ਵਾਹਿਗੁਰੂ ਚੜ੍ਹਦੀ ਕਲਾ ਚ ਰੱਖਣ 👏👏
@northerninsecticides2335
@northerninsecticides2335 Жыл бұрын
Wah sardar Saab..,...man khush ho gia.
@buntydeol84
@buntydeol84 Жыл бұрын
ਪੁਰਾਤਨ ਚੀਜ਼ਾਂ ਸਾਂਭਣ ਦੀ ਲੋੜ ਹੈ ਪਹਿਲਾਂ ਪੰਜਾਬ ਕਿਹੋ ਜਿਹਾ ਸੀ ਨਵੀਂ ਪੀੜ੍ਹੀ ਨੂੰ ਤਾ ਪਤਾ ਹੀ ਨਹੀਂ ਸਾਢੇ ਪਰਿਵਾਰ ਕੋਲ ਵੀ ਪੁਰਾਣਾ ਸੰਦੂਕ,ਚਰਖਾ,ਚੱਕੀ ਸਾਂਭ ਕੇ ਰੱਖੇ ਨੇ ਪੁਰਾਣਾ ਪੰਜਾਬ ਝੱਲਕਦਾ ਇਹਨਾਂ ਚੀਜ਼ਾਂ ਚੋ ਸਾਂਭ ਸੰਭਾਲ ਕਰਨ ਨਾਲ ਸਕੂਨ ਵੀ ਮਿੱਲਦਾ ਦਾਦਾ ਦਾਦੀ ਯਾਦਾਂ ਵੀ
@surindergill9090
@surindergill9090 Жыл бұрын
ਸਾਡੇ ਘਰ ਪਹਿਲਾਂ ਇਹੋ ਜਿਹੇ ਦਰਵਾਜ਼ੇ ਸੀ ਪਰ ਛੋਟੇ ਸੀ ਪਰ ਫੁੱਲ ਪੱਤੀਆਂ ਅਸਲੀ ਪਿੱਤਲ ਦੇ ਲੱਗੇ ਸੀ
@balotooni2922
@balotooni2922 Жыл бұрын
Great job ! Preserved heritage 👏👏👏👏👏👏
@malkitsidhu6099
@malkitsidhu6099 Жыл бұрын
Veer ji sada v Baruta sohni Jodi
@sukh2722
@sukh2722 Жыл бұрын
Very nice
@garrydhillonwinnipegPb03
@garrydhillonwinnipegPb03 Жыл бұрын
Bhut vadiya bai good 👍
@aulakhrajanbir1238
@aulakhrajanbir1238 Жыл бұрын
👌👌👌👌👌👌👌🙏🙏👍
@indian2879
@indian2879 Жыл бұрын
super bro sachin Sharma Kuwait tu pb 32 wale
@hateshkumar7875
@hateshkumar7875 Жыл бұрын
Nice
@rab-da-chirag
@rab-da-chirag Жыл бұрын
Good information
@sonyaulakh7844
@sonyaulakh7844 Жыл бұрын
ਸਾਡੇ ਵੀ ਆ
@ajitsinghhundal8024
@ajitsinghhundal8024 Жыл бұрын
Guri ji kade patiala gerra Lage taan aajna tuhanu puranya cheejan dikhawange.
@gurdeepsarao5
@gurdeepsarao5 Жыл бұрын
Bai g m patiale to hi aa,, kehda pind aa apna,, Asi dekhnia purania cheeja
@jasjitkaur6405
@jasjitkaur6405 Жыл бұрын
ਵੀਰ ਜੀ ਸਾਡੇ ਘਰ ਬੁਢਲਾਡਾ ਸਾਡੇ ਕੌਲ ਡੋਗਰਾ ਦੀ ਹਵੇਲੀ ਸੀ ਉਸਨੂੰ ਇਸਜੇਦਰਵਾਜੇ ਸੀ ਪਰ ਉਹਨਾਂ ਤੇ ਪਿੱਤਲ਼ ਦੇ ਕਿੱਲ ਤੇ ਫੁੱਲ ਲੱਗੇਸੀ
@Short_video_155
@Short_video_155 Жыл бұрын
🙏🙏🙏👌👌👌👌
@Short_video_155
@Short_video_155 Жыл бұрын
👌👌👌👌👌👌🙏🙏🙏🙏🙏
@surindergill9090
@surindergill9090 Жыл бұрын
ਇਹ ਜਿੰਦੇ ਨੂੰ ਅਸੀਂ ਸੰਦੂਖੀ ਜਿੰਦਾ ਕਹਿੰਦੇ ਸੀ ਅਸੀਂ ਵੀ ਚਰਖਾ ਚੱਕੀ ਪਲੰਘ ਸਾਂਭ ਕੇ ਰੱਖਿਆ ਹੋਇਆ
@gurindermann1926
@gurindermann1926 Жыл бұрын
22 ji Malerkotla area ch haige aa hun v eho jihe darwaje.
@majorsingh5029
@majorsingh5029 Жыл бұрын
Good 👍
@JaswantSingh-wo2ek
@JaswantSingh-wo2ek Жыл бұрын
👌👌
@gurbhejsingh9814
@gurbhejsingh9814 Жыл бұрын
Bahot Sohna 👌
@rjvirsingh2703
@rjvirsingh2703 Жыл бұрын
ਬਜ਼ੁਰਗਾਂ ਦੀਆਂ ਪੁਰਾਣੀਆਂ ਵਸਤਾਂ ਹੁਣ ਕਿੱਥੇ ਮਿਲਦੀਆਂ ਸੋਹਣੇ ਪੰਜਾਬ ਦਾ ਅਨਮੋਲ ਸੱਭਿਆਚਾਰ ਸਾਡੇ ਗੰਦੇ ਸਿਸਟਮ ਨੇ ਸਭ ਕੁੱਝ ਖਰਾਬ ਕਰ ਦਿੱਤਾ ਸਾਰਾ ਕੁੱਝ ਅਲੋਪ ਹੋ ਗਿਆ
@pradeepsir3375
@pradeepsir3375 Жыл бұрын
Wah ,Inu golden colour di polish kra k lao g 🙏🙏🇮🇳
@karansandhu7336
@karansandhu7336 Жыл бұрын
🥰🙏🏽🙏🏽🙏🏽🙏🏽🙏🏽🙏🏽🙏🏽🙏🏽🙏🏽🥰
@mannusandhu3637
@mannusandhu3637 Жыл бұрын
Lock pakistan ch Haale v bnn de aw Pyar Mohabbat Zindabad 🙏🙏
@jajjajwinder9632
@jajjajwinder9632 Жыл бұрын
U
@gurigharangna
@gurigharangna Жыл бұрын
😍
@rajjhamat3478
@rajjhamat3478 Жыл бұрын
Bki taa chlo thik aa par mai apni 30 saal life ch phli var sunea ki darwaje v vand lae .eh bht ghtia km kita c ina v ghat jigra ni dekhona chahida.🙏.bhaichara rakhea keo prawo.
@kuldeepsidhu1149
@kuldeepsidhu1149 Жыл бұрын
🙏🙏🙏
@Passionofpunjab
@Passionofpunjab Жыл бұрын
👍👍🙏🙏
@prabhnijjar5132
@prabhnijjar5132 Жыл бұрын
🥰
@pujabisogs2056
@pujabisogs2056 Жыл бұрын
Eh punjab di honi hai ki asi darwaje vi vand lai
@GurpreetKaur-lx9tp
@GurpreetKaur-lx9tp Жыл бұрын
👌🙏🇩🇪
@ushapaul6629
@ushapaul6629 Жыл бұрын
eh darwaje ajj de time wich kamyab nahi bahut dangerous ne koee bacha khed da howe te ehdeutte wajj jawe te ser wich khubb sakda
@oldDoorandantique
@oldDoorandantique Жыл бұрын
Mera kol hai
@remambersourich9337
@remambersourich9337 Жыл бұрын
Jes family neh darwajeh be band laye oh family ke hobe ge. Kanjar sale.
@trading_farmer5
@trading_farmer5 Жыл бұрын
Koi nashe baare gal karo kisana di gal kro sarkar di gal kro....
@gurigharangna
@gurigharangna Жыл бұрын
Kal wali video dekhlo y g
@pindaale5578
@pindaale5578 Жыл бұрын
Tu ki uprala kita nashe nu khatma Karn da..sarkara da hal...kissan vare ki kadam aa Tera..
@trading_farmer5
@trading_farmer5 Жыл бұрын
@@pindaale5578 goldi kamboj mla aa ohde te case krya hoya mai..... Duji gal mai koi v kisan aa jaye ohnu sabsidi dwon ch help krde aa..... Te mai jo kamm krda ohde baare sab jaankari dinaaa
@trading_farmer5
@trading_farmer5 Жыл бұрын
@@pindaale5578 te hun tu dass khotti de bacheya pyo nu tu tu kri jana maa kise hor nu deni hun
@babbusidhu7962
@babbusidhu7962 Жыл бұрын
@@trading_farmer5 brother connect no. Dasna
@baljinderbadesha9770
@baljinderbadesha9770 Жыл бұрын
Very nice
@Short_video_155
@Short_video_155 Жыл бұрын
Nice
@GurpreetSingh-vh2fh
@GurpreetSingh-vh2fh Жыл бұрын
Very nice
Iron Chin ✅ Isaih made this look too easy
00:13
Power Slap
Рет қаралды 35 МЛН
НЫСАНА КОНЦЕРТ 2024
2:26:34
Нысана театры
Рет қаралды 756 М.
Smart Sigma Kid #funny #sigma #comedy
00:26
CRAZY GREAPA
Рет қаралды 19 МЛН
Самый Молодой Актёр Без Оскара 😂
00:13
Глеб Рандалайнен
Рет қаралды 11 МЛН
Iron Chin ✅ Isaih made this look too easy
00:13
Power Slap
Рет қаралды 35 МЛН