ਲਾਰੈਂਸ ਬਿਸ਼ਨੋਈ ਗੱਡੀ 'ਚ ਕੁੰਗੜਿਆ ਬੈਠਾ ਸੀ | Former DSP Gobinder Singh and His Past with Gangsters

  Рет қаралды 163,787

Address it

Address it

Күн бұрын

Пікірлер: 1 100
@mangatram3427
@mangatram3427 2 сағат бұрын
ਗੁਰਬਿੰਦਰ ਸਿੰਘ ਜੀ, ਤੁਹਾਡੀ ਇੰਟਰਵਿਊ ਸੁਣੀ ਤੇ ਦੇਖੀ,ਮਨ ਵਲੂੰਧਰਿਆ ਗਿਆ , ਜ਼ੋ ਵੀ ਜਾਣਕਾਰੀ ਦਿੱਤੀ,ਸੌ ਵਾਰ ਸਲੂਟ ਆ ਤੁਹਾਨੂੰ , ਜਿਨ੍ਹਾਂ ਸਿਆਣੇ ਅਤੇ ਸੂਝਵਾਨ ਲੋਕਾਂ ਨੇ ਤੁਹਾਨੂੰ ਸੁਣਿਆ , ਜੇਕਰ ਅਸਲੀ,ਤੇ ਅਸਲੇ ਦੇ ਲੋਕ ਹੋਣਗੇ ਤਾਂ ਬਹੁਤ ਹੀ ਪੌਜਿਟਿਵ ਰਿਜਲਟ ਨਿਕਲਣਾ ਮੁਸ਼ਕਿਲ ਨਹੀਂ ਹੋਵੇਗਾ।ਸੋ ਦੁਬਾਰਾ ਫਿਰ ਤੁਹਾਨੂੰ ਸੌ ਵਾਰ ਸਲਾਮ।
@jaswinderjassa2637
@jaswinderjassa2637 9 сағат бұрын
DSP ਵਧੀਆ ਬੰਦਾ , ਏਦਾਂ ਦੀਆਂ ਇੰਟਰਵਿਊਆ ਆਉਣੀਆਂ ਚਾਹੀਦੀਆਂ , ਚਿੱਟੇ ਤੇ ਵਧੀਆ ਬੋਲਿਆ ,ਜਿਹਨੇ ਪੂਰੀ ਇੰਟਰਵਿਊ ਸੁਣਲੀ ਸਮਝਦਾਰ ਬਣਜੂ
@JasbirbadeshaBadesha
@JasbirbadeshaBadesha 6 сағат бұрын
❤🎉🎉🎉🎉🎉🎉🎉😂😂😂😂
@AmrikSingh-gt1sy
@AmrikSingh-gt1sy 4 сағат бұрын
very nice 🎉🎉🎉🎉DSP Saab ji
@Makhan-r1j
@Makhan-r1j 3 сағат бұрын
ਜਦੋਂ ਬਿਸ਼ਨੋਈ ਨੂੰ ਦਿੱਲੀ ਤੋਂ ਪਹਿਲੀ ਵਾਰ ਪੰਜਾਬ ਲੈ ਕੇ ਆ ਰਹੇ ਸੀ ਤਾਂ ਰਸਤੇ ਵਿੱਚ ਗੱਡੀਆਂ ਦਾ ਕਾਫਲਾ ਆਉਂਦਾ ਵੇਖ ਕੇ ਬੂਲਟ ਪਰੂਫ ਗੱਡੀ ਵਿੱਚ ਲੈ ਕੇ ਆਏ ਤਾਂ ਇੱਕ ਬੱਚਾ ਆਪਣੇ ਪਿਤਾ ਨਾਲ ਟੀਵੀ ਚ ਦੇਖ ਕੇ ਕਹਿੰਦਾ ਭਾਪਾ ਇਸ ਦੀ ਬਹੁਤ ਟੋਹਰ ਹੈ ਤਾਂ ਭਾਪਾ ਨੇ ਟੀਵੀ ਭੰਨ ਦਿੱਤਾ ਨਾਲ ਦੀ ਨਾਲ ਇਹ ਤਾਂ ਬਹੁਤ ਗਲਤ ਸਿਸਟਮ ਦਿਖਾਇਆ ਜਾ ਰਿਹਾ ਹੈ ❤
@davinderkhichy5069
@davinderkhichy5069 7 сағат бұрын
ਕਰੋੜਾਂ ਦਾ ਟੈਕਸ ਦੇਣ ਵਾਲ਼ਾ Legend ਸਿੱਧੂ ਮੂਸੇ ਵਾਲ਼ਾ ਨੂੰ ਕੋਈ security ਨਹੀਂ ਸੀ,,, ਤੇ ਕਾਤਲਾਂ ਨੂੰ ਏਨੀ security... Shame on the entire system
@uttamjeetsingh7451
@uttamjeetsingh7451 4 сағат бұрын
Security si, naal leke nahi gaya si.
@RohitKumar-pn8dy
@RohitKumar-pn8dy 4 сағат бұрын
Sahi kya ji
@kalabharwinderboparai5047
@kalabharwinderboparai5047 4 сағат бұрын
Newz kyon leak kitei​@@uttamjeetsingh7451
@kalabharwinderboparai5047
@kalabharwinderboparai5047 4 сағат бұрын
​tere jeje ne kyon security di newz leek kiti 😢
@ShubhamSharma-zs6xu
@ShubhamSharma-zs6xu 4 сағат бұрын
Right
@dimpypunia5355
@dimpypunia5355 4 сағат бұрын
ਮੇਰੇ ਮਾਮਾ ਜੀ ਸੁਖਮੰਦਰ ਸਿੰਘ ਮੁਨਸ਼ੀ ਸੀ ਜੈਤੋ ਜਿਸ ਟਾਇਮ ਤੁਸੀਂ ਐਸ ਐਚ ਓ ਸੀ ਮੇਰਾ ਨਾਮ ਉਸ ਨੇ ਤੁਹਾਡੇ ਨਾਮ ਤੋਂ ਰੱਖੀਆ ਸੀ ਮਾਮਾ ਜੀ ਕਹਿੰਦੇ ਸਨ ਸਾਡਾ ਅਫਸਰ ਬੜਾ ਇਮਾਨਦਾਰ ਹੈ
@Stablelessons
@Stablelessons 2 сағат бұрын
ਮੇਰਾ ਬਾਪ ਵੀ ਪੁਲੀਸ ਵਿਚ ਨੌਕਰੀ ਕਰਦਾ ਸੀ, ਮੈ ਓਨ੍ਹਾਂ ਦੇ ਮੂੰਹੋ ਕਦੇ ਵੀ ਗੈਂਗਸਟਰ ਸ਼ਬਦ ਨੀ ਸੀ ਸੁਣਿਆ ਸੀ, ਉਹ ਜਦੋ ਵੀ ਕਿਤੇ ਰੇਡ ਕਰਨ ਜਾਂਦੇ ਦਸ ਕੇ ਜਾਂਦੇ ਕਿ ਸਵੇਰੇ ਜਲਦੀ ਕੋਈ ਜੂਠ ਚੱਕ ਕ ਲਿਓਨੀ ਆ,ਅੱਜਕਲ ਦੇ ਹਾਲਾਤ ਬਣਾਉਣ ਵਿੱਚ ਪੱਤਰਕਾਰਾ ਦਾ ਬਹੁਤ ਜੋਗਦਾਨ ਹੈ, ਆਪਣੇ ਵਿਊਜ਼ ਲੈਣ ਲੀ, ਸਿਰੇ ਦੇ ਖੱਚ ਬੰਦੇ ਨੂੰ ਇੱਕ ਐਕਟਰ ਬਣਾ ਕੇ ਪੇਸ਼ ਕੀਤਾ ਜਾਂਦਾ ਹੈ, ਅੱਧੇ ਨੌਜਵਾਨ ਸਿਰਫ ਗੈਂਗਸਟਰ ਸ਼ਬਦ ਦੀ ਖਾਤਿਰ ਜੇਲ੍ਹਾਂ ਵਿਚ ਬੈਠੇ ਆ, ਕਸੂਰ ਉਹਨਾਂ ਦਾ ਨਹੀ, ਕਸੂਰ ਆਪਣੇ ਲੋਕਾਂ ਦਾ, ਆਪਾ ਓਨ੍ਹਾਂ ਨੂੰ ਫ੍ਰੀ ਦੇ ਵਿਚ ਫੇਮ ਦਿੰਦੇ ਆ
@karamjeetsingh5666
@karamjeetsingh5666 9 сағат бұрын
ਪਤਰਕਾਰ ਸਾਹਿਬ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਕਿਉਂਕਿ ਤੁਸੀਂ ਬਾਈ ਜੀ ਨੂੰ ਸਾਡੇ ਰੂਹ ਬਰੂਹ ਕੀਤਾ। ਇਹੋ ਜਿਹੇ ਅਫ਼ਸਰ ਸਾਹਿਬਾਨਾ ਦੀਆਂ ਹਰ ਇਕ ਪਿੰਡ ਵਿਚ ਕਾਨ਼ਰੰਸਾਂ ਕਰਵਾਉਣੀਆਂ ਚਾਹੀਦੀਆਂ ਹਨ ਤਾਂ ਕਿ ਕਿਸੇ ਬੱਚੇ ਦੀ ਜਿੰਦਗੀ ਬਚ ਸਕੇ।
@AmrinderSingh-tq5ci
@AmrinderSingh-tq5ci 11 сағат бұрын
ਬਹੁਤ ਵਧੀਆ ਗੱਲਬਾਤ ਲੱਗੀ ਡਿਪਟੀ ਸਾਹਿਬ ਬਹੁਤ ਬਹੁਤ ਧੰਨਵਾਦਤੁਸੀਂ ਬਹੁਤ ਹੀ ਚੰਗੇ ਤੇ ਸੁਲਝੇ ਹੋਏ ਇਨਸਾਨ ਹੋ ਜਿਨਾਂ ਨੇ ਇੰਨੇ ਚੰਗੇ ਤਰੀਕੇ ਨਾਲ ਸਹੀ ਰਾਹ ਤੇ ਚੱਲਣ ਲਈ ਸਾਨੂੰ ਤੇ ਸਾਨੂੰ ਆਪਣੇ ਬੱਚਿਆਂ ਨੂੰ ਦੱਸਣ ਲਈ ਪ੍ਰੇਰਣਾ ਦਿੱਤੀ
@desiboyspindawale3477
@desiboyspindawale3477 9 сағат бұрын
ਜ਼ਿੰਦਗੀ ਦੀ ਅੱਜ ਤੱਕ ਦੀ ਸਭ ਤੋਂ ਵਧੀਆ ਅਤੇ ਸੇਧ ਦੇਣ ਵਾਲੀ ਇੰਟਰਵਿਊ ਕੀਤੀ ਆ ਬਾਈ ਨੇ ਬਹੁਤ ਬਹੁਤ ਧੰਨਵਾਦ🙏
@Tcl-46d
@Tcl-46d 10 сағат бұрын
100% ਸੱਚਾਈ sir ਨੇ ਦੱਸੀ ਜਦੋਂ ਚੜਦੀ ਜਵਾਨੀ ਚ 4-5 ਯਾਰ ਖੜੇ ਰਹਿਣ, ਬੱਲੇ ਬੱਲੇ ਜਦੋਂ ਲੱਗੇ ਹੋਣ ਲੱਗੀ ਓਦੋਂ ਜੜਾ ਚ ਤੇਲ ਸਮਜਲੋ ਚੜਨ ਲੱਗ ਗਿਆ
@jitibhullar6469
@jitibhullar6469 7 сағат бұрын
ਵੱਡੇ ਵੀਰ ਦਿਲੋਂ ਸਤਿਕਾਰ ਹੈ ਤੁਹਾਡਾ ਯੁੱਗ ਯੁੱਗ ਜੀਓ 🙏🙏👌👌👍❤️
@simmikunner6349
@simmikunner6349 3 сағат бұрын
❤❤
@gurcharandhaliwal8036
@gurcharandhaliwal8036 4 сағат бұрын
ਡੀ ਐਸ ਪੀ ਸਾਹਿਬ ਗਰੇਟ ਬਹੁਤ ਉੱਚੇ ਵਿਚਾਰ 🙏❤️
@SukhwinderSingh-ut4nc
@SukhwinderSingh-ut4nc 5 сағат бұрын
ਯਾਰ ਐਡਾ ਵਧੀਆ ਅਫਸਰ ਤੇ ਐਡਾ ਸੂਝਵਾਨ ਅਫਸਰ ਐਡੇ ਤਰੀਕੇ ਨਾਲ ਗੱਲ ਕਰਨ ਵਾਲਾ ਅਫਸਰ ਸਲਾਮ ਹੈ ਇਹਨੂੰ ਮੈਂ ਤਾਂ ਪਹਿਲੀ ਵਾਰੀ ਜ਼ਿੰਦਗੀ ਦੇਖਿਆ ਇਹ ਤੇ ਕੋਈ ਪਰਮਾਤਮਾ ਦਾ ਰੱਬੀ ਰੂਪ ਬੰਦਾ ਹੈ ਏਡਾ ਵੱਡਾ ਅਫਸਰ ਹੋ ਕੇ ਵੀ ਵਧੀਆ ਗੱਲ ਕਰਦਾ
@sandeepmangat16
@sandeepmangat16 9 сағат бұрын
ਬਹੁਤ ਚੰਗਾ ਇਨਸਾਨ ਦੇਖਣ ਨੁੰ ਮਿਲਿਆ ਰਬ ਚੜ੍ਹਦੀ ਕਲਾ ਵਿਚ ਰੱਖੇ
@santlashmanmuni6045
@santlashmanmuni6045 9 сағат бұрын
D S P ਸਾਬ੍ਹ ਦੀਆਂ ਦੋ ਵਾਰ ਨੇੜਿਓਂ ਗੱਲਾਂ ਸੁਣਨ ਦਾ ਮੌਕਾ ਮਿਲਿਆ ਬਿਲਕੁਲ ਇਸੇ ਤਰ੍ਹਾਂ ਹੀ ਗੱਲਾਂ ਸੱਚੀਆਂ ਨੇ ਨੌਜਵਾਨਾਂ ਨੂੰ ਜ਼ਰੂਰ ਸੁਣਨਾਂ ਚਾਹੀਦਾ ਤੇ ਅਮਲ ਕਰਨਾ ਚਾਹੀਦਾ
@Makhan-r1j
@Makhan-r1j 4 сағат бұрын
❤ ਪਹਿਲਾਂ ਧੰਨਵਾਦ ਪੱਤਰਕਾਰ ਵੀਰ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਵੱਡੇ ਵੀਰ ਦੀ ਇੰਟਰਵਿਊ ਕੀਤੀ ਵੀਰ ਦੀਆਂ ਗੱਲਾਂ ਹਰ ਇੱਕ ਦੀ ਜ਼ਿੰਦਗੀ ਵਿੱਚ ਕੰਮ ਆਉਣ ਵਾਲੀਆਂ ਹਨ ਵੀਰ ਜੀ ਦਿੱਲ ਤੌ ਸਲੂਟ ਹੈ ਬਹੁਤ ਜ਼ਿਆਦਾ ਵਧੀਆ ਗੱਲਾਂ ਸਾਂਝੀਆਂ ਕੀਤੀਆਂ ਹਨ ਤੁਹਾਡੀ ਇੰਟਰਵਿਊ ਸੁਣ ਕੇ ਇੱਕ ਇਨਸਾਨ ਵੀ ਸਮਝ ਗਿਆ ਹੈ ਤਾਂ ਇੰਟਰਵਿਊ ਵੀ ਸਫਲ ਦੋਨੋਂ ਭਰਾਵਾਂ ਦੀ ਜ਼ਿੰਦਗੀ ਵੀ ਸਫਲ ਹੈ ਵਾਹਿਗੁਰੂ ਤੁਹਾਨੂੰ ਤੁਹਾਡੇ ਸਾਰੇ ਪਰਿਵਾਰ ਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ ਜੀ ❤
@ruhani2148
@ruhani2148 12 сағат бұрын
ਖ਼ਬਰ ਦਾ ਟਾਈਟਲ ਪੜ੍ਹ ਕੇ ਮਜ਼ਾ ਆ ਗਿਆ “ ਲਾਰੈਂਸ ਬਿਸ਼ਨੋਈ ਗੱਡੀ ਵਿੱਚ ਕੁੰਗੜਿਆ ਬੈਠਾ ਸੀ “ 😂 ਬਿਸ਼ਨੋਈ ਕਬੀਲੇ ਦੇ ਇਸ ਗਿੱਦੜ ਨੂੰ ਆਪਣਾ ਹੀਰੋ ਤੇ ਸ਼ੇਰ ਕਹਿੰਦੇ ਨੇ 😂
@DavinderSingh-mm3he
@DavinderSingh-mm3he 12 сағат бұрын
ਮੈਡਮ ਲੋਕਾਂ ਦੀਆਂ ਤੰਗੀਆਂ ਤੁਰਸ਼ੀਆਂ ਥੁੜ੍ਹਾਂ ਮਜਬੂਰੀਆਂ ਨੇ, ਲੋਕ ਡਰਦੇ ਨਹੀਂ ਇਹਨਾਂ ਤੋਂ ਲੋਕਾਂ ਦੀਆਂ ਸਿਰਫ਼ ਉਪਰਲੀਆਂ ਮਜਬੂਰੀਆ ਨੇ
@kamalgill2746
@kamalgill2746 11 сағат бұрын
ਜਿਸ ਕੋ ਰਾਖ਼ੇ ਸਾਈਂ ਮਾਰ ਸੱਕੇ ਨਾਂ ਕੋਏ
@kamalgill2746
@kamalgill2746 11 сағат бұрын
ਸ਼ੇਰ ਸ਼ੇਰ ਹੀ ਹੁੰਦਾ ਫਿਰ ਪਾਵੇ ਉਹ ਪਿੰਜਰੇ ਵਿਚ ਹੀ ਹੋਵੇ ਬਾਕੀ ਕੋਈ ਮਾਂ ਗੈਂਗਸਟਰ ਨਹੀਂ ਜੰਮਦੀ ਸਿਸਟਮ ਦੀ ਦੇਣ ਹੈ
@KingLawrance007
@KingLawrance007 11 сағат бұрын
ਹਾ ਹਾ ਲਾਰੇਸ ਤਾ ਪੰਜਾਬ ਆਕੇ 2 ਇੰਟਰਵਿਊ ਵੀ ਦੇ ਗਿਆ ਸਿੱਧੂ ਮੂਸੇ ਆਲੇ ਦਾ ਪਿਓ ਰੋਈ ਜਾਂਦਾ ਪੰਜਾਬ ਪੁਲਸ ਮੁਰਦਾਬਾਦ 😂😂😂😂
@Technicalharjit
@Technicalharjit 10 сағат бұрын
😂😂😂
@KaranSharma-vc5nx
@KaranSharma-vc5nx 11 сағат бұрын
ਗੱਲਾਂ ਵਿੱਚ ਹੀ ਵਧੀਆ ਲੱਗਦੇ ਨੇ ਜਦੋ ਸੌਦਾ ਕਰਦੇ ਚਵਾਨੀ ਨਹੀਂ ਛੱਡਦੇ, ਗਹਿਣੇ ਘਰ ਵੇਚਕੇ ਦਿੰਦੇ ਦੇਖੇ ਨੇ, ਚਲੋ ਚੰਗੇ ਵੀ ਹੁੰਦੇ ਨੇ
@lallibaidwanhomeasbaidwan2123
@lallibaidwanhomeasbaidwan2123 3 сағат бұрын
Eh v sach h ji
@tarlochansingh1806
@tarlochansingh1806 4 сағат бұрын
ਐਸ ਪੀ ਸਾਹਬ ਦੀ ਇਹੇ ਗੱਲ ਬਿਲਕੁਲ ਠੀਕ ਸਹੀ ਹੈ ਪੁਲੀਸ ਵਾਲੇ ਵੀ ਸਾਡੇ ਪਰਿਵਾਰਾਂ ਵਿੱਚੋਂ ਹੀ ਨੇ ਐਨਾਂ ਦੇ ਅੰਦਰ ਵੀ ਦਿਲ ਹੈ ਇਸ ਤਰਾਂ ਦੇ ਸਾਰੇ ਅਫਸਰ ਹੋਨ ਸਮਝਾਨ ਵਾਲੇ ਤੈ ਬਹੁਤ ਕ੍ਰਾਈਮ ਘਟ ਜਾਏ ਬਾਕੀ ਬਹੁਤ ਵਧੀਆ ਗੱਲਾਂ ਕੀਤੀਆਂ ਨੇ ਪੰਜ ਸੋ ਨੱਬੇ ਵਾਲੀ ਗੱਲ ਬਿਲਕੁਲ ਠੀਕ ਹੈ ਧਨਵਾਦ ਜੀ
@jaswinderbrar100
@jaswinderbrar100 10 сағат бұрын
ਸਰ ਅਗਰ ਕਾਸ਼ ਕਿਤੇ ਲਾਰੇਂਸ ਕਤੀੜ੍ਹ ਦਾ ਐਨਕਾਉਂਟਰ ਕਰ ਦਿੰਦੇ ਤੁਸੀ ਸਾਰੇ। ਪੰਜਾਬੀਆਂ ਦੇ ਅੱਖਾਂ ਦੇ ਤਾਰੇ ਹੋਣਾ ਸੀ
@avtarchaudry2851
@avtarchaudry2851 4 сағат бұрын
Bai bs bolan joge ena dum heni ehna vich marna ta ki eh kuj ohna bka vi nhi ske veer ji
@amardeepsingh3302
@amardeepsingh3302 3 сағат бұрын
Absolutely correct
@amardeepsingh3302
@amardeepsingh3302 3 сағат бұрын
Absolutely correct
@gurpreetsinghsingh8612
@gurpreetsinghsingh8612 9 сағат бұрын
Wah ji wah. Mei Aaj Tak kisi police officer di esi sach te saaf interview nahi dekhi suni. Lokan nu aaj kal de noujawan bacheyan nu dekhni chahidi hai . Thanks to DSP Saab or patarkar Saab..
@jugrajsinghsidhu1551
@jugrajsinghsidhu1551 10 сағат бұрын
ਜਦੋ ਕਿਸੇ ਇੱਕ ਬੰਦੇ ਨੂੰ ਹੀਰੋ ਬਣਾ ਪੇਸ ਕੀਤਾ ਜਾਂਦਾ ਇਸ ਤਰਾ ਕਰਨਾ ਸਰਕਾਰ ਦੇ ਫਿੱਟ ਬੈਠਦਾ ਹੈ ਸਰਕਾਰਾ ਨੂੰ ਡਰ ਹੁੰਦਾ ਹੈ ਜੇ ਲੋਕ ਇੱਕਠ ਦੀ ਤਾਕਤ ਨੂੰ ਸਮਝ ਗਏ ਤਾ ਆਵਦੇ ਹੱਕ ਮੰਗਣਗੇ ਜੇ ਨਾ ਦਿੱਤੇ ਤਾ ਲੋਕ ਸੰਘਰਸ਼ ਕਰਨਗੇ ਇਸ ਲਈ ਦੋਸਤੋ ਇੱਕਲੇ ਬੰਦੇ ਦੀ ਕੋਈ ਤਾਕਤ ਨਹੀ ਹੁੰਦੀ ਹੈ ਇਹ ਸਿਰਫ ਫਿਲਮਾ ਜਾ ਗੀਤਾ ਵਿੱਚ ਸੋਹਣਾ ਲੱਗਦਾ ਹੈ ਦਿੱਲੀ ਔਦਲਨ ਪਹਿਲੇ ਜੋ ਚੱਲਿਆ ਸੀ ਉਸ ਵਿੱਚ ਸਰਕਾਰ ਤਾ ਹੇਠਾ ਆਈ ਸੀ ਲੋਕਾ ਨੇ ਇੱਕਠੇ ਹੋਕੇ ਸੰਘਰਸ਼ ਕੀਤਾ ਸੀ ਸਹੀਦ ਭਗਤ ਸਿੰਘ ਨੇ ਲੋਕਾ ਨੂੰ ਇੱਕਠੇ ਹੋਕੇ ਸੰਘਰਸ਼ ਕਰਨ ਲਈ ਕਿਹਾ ਸੀ ਇੱਕ ਗੁਰੂ ਗੋਬਿੰਦ ਸਿੰਘ ਤੋ ਲੈ ਲਾਉ ਉਹਨਾ ਨੇ ਚੌਦਾ ਜੰਗਾ ਆਵਦੀ ਫੌਜ ਬਣਾਕੇ ਲੜੀਆ ਸੀ
@SukhwinderSingh-wq5ip
@SukhwinderSingh-wq5ip 7 сағат бұрын
ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤
@THEINDIASHORTS0786
@THEINDIASHORTS0786 5 сағат бұрын
ਬਾਈ ਜੀ ਅੱਜ ਤੱਕ ਦਾ ਸਭ ਤੋ ਵਧੀਆ ,ਜਾਣਕਾਰੀ ਨਾਲ ਭਰਪੂਰ ਅਤੇ ਪੰਜਾਬੀਆਂ ਲਈ ਇੱਕ ਸੇਧਕਾਰੀ ਪੌਡਕਾਸਟ......ਹੋਸਟ ਵੀ ਪ੍ਰਸ਼ੰਸ਼ਾ ਦਾ ਪਾਤਰ ਹਨ ਅਤੇ ਡੀਐਸਪੀ ਗੋਬਿੰਦਰ ਸਿੰਘ ਜੀ ਧੰਨਵਾਦ ਜੀ ਬਹੁਤ ਬਹਿਤ ਤੁਹਾਡਾ ......👍🙏ਹੋਰ ਵੀ ਐਪੀਸੋਡ ਲੈਕੇ ਆਉ ਜੀ🙏
@sardarsaab1007
@sardarsaab1007 11 сағат бұрын
ਮੇਰੇ ਦੋ ਬੱਚੇ ਨੇ ਬੇਟਾ ਬੇਟੀ ਹੁਣ ਤਾਂ ਪੜ ਕੇ ਕਨੇਡਾ ਚਲੇ ਗਏ ਜਦੋਂ ਉਹ 7/8 ਕਲਾਸ ਵਿੱਚ ਹੋਣ ਲੱਗੇ ਤਾਂ ਮਹੀਨੇ ਵਿੱਚ ਇੱਕ ਦੋ ਵਾਰ ਬਸਤੇ ਝਾੜਨ ਦੇ ਬਹਾਨੇ ਚੈਕ ਕਰਦਾ ਸੀ ਜਿੱਥੇ ਟਯੂਸਨ ਕਲਾਸ ਜਾਂਦੇ ਸੀ ਮੈਡਮ ਦਾ ਫੋਨ ਨੰਬਰ ਵੀ ਲਿਆ ਸੀ ਤੇ ਆਪ ਵੀ ਮੈਂ ਚੋਰੀ ਛਪੌਰੀ ਗੇੜਾ ਮਾਰਕੇ ਆਉਂਦੇ ਹੁਣ ਕਨੇਡੇ ਜਾਕੇ ਮੇਰੀ ਬੇਟੀ ਨੇ ਮੈਨੂੰ ਆਖਿਆ ਡੇਡੀ ਜੀ ਸਾਡਾ ਬੈਗ ਕਿਉਂ ਚੈਕ ਕਰਦਾ ਸੀ ਸਾਡੇ ਚੰਗੇ ਲਈ ਬੈਗ ਚੈੱਕ ਕਰਦਾ ਸੀ
@mangatram3427
@mangatram3427 Сағат бұрын
ਬਹੁਤ ਬਹੁਤ ਧੰਨਵਾਦ ਵੀਰ ਸ੍ਰ:ਗੁਰਬਿੰਦਰ ਸਿੰਘ ਜੀ। ਘੱਟੋ ਘੱਟ ਡੇਢ ਘੰਟੇ ਦੀ ਇੰਟਰਵਿਊ ਕੀਤੀ ਸਿਆਣੇ ਬੱਚੇ, ਅਤੇ ਯੰਗਏਜ ਮੁੰਡੇ ਜ਼ਰੂਰ ਗੌਰ ਫਰਮਾਓਣਗੇ ,ਹੋ ਸਕਦਾ ਸਿੱਧੇ ਰਸਤੇ ਪੈਕੇ ਤੁਹਾਡਾ ਧੰਨਵਾਦ ਕਰਨ ਲਈ ਮਜ਼ਬੂਰ ਹੋ ਜਾਣ , ਅਸੀਂ ਦਿਲੋਂ ਕਾਮਨਾ ਕਰਦੇ ਹਾਂ ਜੀ। ਫਿਰ ਉਸੇ ਪੁਰਾਣੀ ਹਰਕਤਾਂ ਵਾਲੇ ਘਰਾਂ ਨੂੰ ਚਾਰ ਚੰਨ ਲੱਗ ਜਾਣ , ਅਸੀਂ ਦੁਬਾਰਾ ਫਿਰ ਦਿਲ ਦੀਆਂ ਗਹਿਰਾਈਆਂ ਤੋਂ ਆਸਾਂ ਤੇ ਉਮੀਦਾਂ ਕਰਦੇ ਹਾਂ, ਜ਼ੋ ਸੁਭ੍ਹਾ ਦਾ ਗਿਆ ਸ਼ਾਮ ਨੂੰ ਘਰ ਆ ਜਾਵੇ, ਉਹਨੂੰ ਭੁਲਿਆ ਨਹੀਂ ਕਿਹਾ ਜਾਂਦਾ।
@HarwinderSidhu-r8c
@HarwinderSidhu-r8c 7 сағат бұрын
ਵਾਈ ਜੀ ਬਹੁਤ ਵਧੀਆ ਤੇ ਪਿਆਰ ਭਰੀ ਗੱਲ ਤੇ ਬੋਲਣ ਵਿੱਚ ਪਿਆਰ
@gurjeetdhesi777
@gurjeetdhesi777 11 сағат бұрын
very good DSP saab... poori interview dekhi without skip keete...bohot soojhwan te suljhe hoe insaan gobinder uncle... proud of you both👍🙏🏼❣️
@bhahadarsingh8519
@bhahadarsingh8519 2 сағат бұрын
ਬੜੀਆਂ ਅਕਲ ਦੀਆਂ ਗੱਲਾਂ ਦੱਸੀਆਂ ਨੇ ਵਾਈ ਜੀ ਨੇ ਪ੍ਰਮਾਤਮਾ ਇਨਾਂ ਨੂੰ ਲੰਬੀ ਉਮਰ ਬਖਸ਼ੇ BS REHAL
@Jaani.punjabi
@Jaani.punjabi 11 сағат бұрын
Ajjetkk 25 , min di video dekhi end tkk rukk ni skda ccmnt lyi Veere salute ess officer nu glbt toh pta lgda khandaan da salute veer
@patialaplant7688
@patialaplant7688 7 сағат бұрын
ਬਹੁਤ ਵਧੀਆ ਇੰਟਰਵਿਉ ਲੱਗੀ ਜੀ, ਬਿਲਕੁਲ ਅਸਲੀ ਗੱਲਾਂ ਨੇ ਜੀ, ਇਹ ਇੰਟਰਵਿਉ ਜਿਹੜਾ ਨੋਜਵਾਨ ਬੱਚਾ ਚੜਦੀ ਜਵਾਨੀ ਵਾਲਾ ਸੁਣ ਲਵੇਗਾ ਗਾ ਉਹ ਜਰੁਰ, ਇਸ ਨੁ ਮਾਰਗ ਦਰਸ਼ਨ ਸੰਮਝ ਕਿ ਆਪਣੀ ਜ਼ਿੰਦਗੀ ਵਧੀਆ ਰਾਸਤੇ ਤੇ ਚੱਲ ਕਿ ਪਰਿਵਾਰ ਦੀ ਇੱਜਤ ਵਧਾਵੇਗਾ ਆਪਣੀ ਜ਼ਿੰਦਗੀ ਵੀ ਖੁਸ਼ੀ ਖੁਸ਼ੀ ਗੁਜ਼ਾਰੇਗਾ
@KulwinderSingh-ml7zn
@KulwinderSingh-ml7zn 3 сағат бұрын
ਬਹੁਤ ਵਧੀਆ ਜੀ,, ਬਹੁਤ ਵਧੀਆ ਗੱਲਾਂ ਕੀਤੀਆਂ,,, ਬਾਕੀ ਪੁਲਿਸ ਵਾਲਿਆਂ ਨੂੰ ਵੀ ਇਸ ਤਰ੍ਹਾਂ ਦੇ ਬਣਨਾ ਚਾਹੀਦਾ
@ramandeepraman4620
@ramandeepraman4620 Сағат бұрын
Waheguru ji lambi umer bakshe veer nu giyan Diya gallana dassan lye
@KaranjeetsinghSidhu-pw8bh
@KaranjeetsinghSidhu-pw8bh 9 сағат бұрын
ਬਹੁਤ ਵਧੀ ਜੀ DSp ਸਾਹਿਬ ਜੀ ਬਹੁਤ ਵਧੀ ਗੱਲਾ ਦੱਸੀਆਂ
@amanpandey8878
@amanpandey8878 2 сағат бұрын
I don't know the name of this anchor, but let me tell you one thing: this is the best interview he has conducted to date. I haven't skipped a second of this video. DSP saab belongs to the 1% of the population with a brilliant mind, and I have immense respect for him. He has revealed the true face of Punjab's youth. He said one of the most profound things: only 10% are pagal, while 90% are walking among us. If you observe the people and the ongoing situations in Punjab, you'll understand
@sarbjeetkaur2816
@sarbjeetkaur2816 8 сағат бұрын
Dsp sahib ਦੀ ਬਹੁਤ ਵਧੀਆ ਗੱਲਬਾਤ....
@kamaljeetsidhu3060
@kamaljeetsidhu3060 11 сағат бұрын
ਵੱਡੇ ਵੀਰ ਗੋਬਿੰਦਰ ਸਿੰਘ ਜੀ ਬਹੁਤ ਵਧੀਆ ਵਿਚਾਰ ਹਨ। ਅਸੀਂ ਵੀ ਮਾਨਸਾ ਤੁਹਾਨੂੰ 2-4 ਵਾਰੀ ਮਿਲਦੇ ਰਹੇ ਹਾਂ ਸਾਡਾ ਥਾਣਾ ਬੋਹਾ ਹੈ। ਟਰੱਕ ਯੂਨੀਅਨ ਦਾ ਟੈਂਡਰਾਂ ਦੀ ਗੱਲ ਵਿਚ ਮਿਲੇ ਸੀ। ਬਹੁਤ ਵਧੀਆ ਸੁਭਾਅ ਹੈ ਤੁਹਾਡਾ ਭਰਾ ਜੀ।
@sv8700
@sv8700 9 сағат бұрын
This Cop is educating the Punjabi Diaspora! Good experience sharing, Thank You.
@varshaawchite6965
@varshaawchite6965 8 сағат бұрын
I am from Maharashtra don't understand much punjabi but whatever I have understood is very knowledgeable and very helpful for today's Generations Very Nice Gobinder sir ji❤
@jashan7725
@jashan7725 5 сағат бұрын
Hello
@VAIDTHANDURAMJISARPANCHGHUNASB
@VAIDTHANDURAMJISARPANCHGHUNASB 5 сағат бұрын
ਬਹੁਤ ਬਹੁਤ ਧੰਨਵਾਦ ਵੀਰ ਜੀ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ ਜੀ
@RamaMaan-z7u
@RamaMaan-z7u 5 сағат бұрын
ਸਿੰਗਰ ਬਣਨਾ ਕੋਈ ਬੂਰੀ ਗੱਲ ਨਹੀਂ ❤ ਬਾਈ ਦੇ ਬੱਚੇ ਕੱਲ੍ਹ ਨੂੰ ਸਿੰਗਰ ਬਣਨ ਲਈ ਟ੍ਰਾਈ ਕਰੂ ਬਾਈ ਕਹੂਗਾ ਟੈਲੇਂਟ ਹੈ ਬਈ ❤❤🎉
@parmjitsingh1326
@parmjitsingh1326 10 сағат бұрын
ਪ੍ਰਮਾਤਮਾ ਚੜ੍ਹਦੀ ਕਲ੍ਹਾ ਵਿੱਚ ਰੰਖੇ
@jashanambala301
@jashanambala301 12 сағат бұрын
Bahot vdiya video upload kite vire tusi ❤ nhi aj de time ae aaj tak vale te hor vdde channel Lawrence bishnoi nu bahot vdda vekha rhe aa tusi ae video bna ke bahot vdiya kita ta jo jhde nve munde ohna nu vekh ohna verga bnan nu soch de aa oh phla hi ik vaar chnge trike nal soch len edaa de police officer hon ta bai sachi khna police alya de izzat hor vad jande aa lekin ohi gall aa vi enaa police alya nu galat na bolo bai ae ta app sarkar de khn te chl de aa jekar ae nhi chln ge enaa de parivar nu target kita janda ta karke jhde officer apa nu galat lgde aa reality ch oh bahot vdiya se per tame te system ne ohna nu ae vale rah pa dita 🙏🏻 Paji me thuda vi tanwad karda ke tusi edaa de great bnde da interview kita me sachi khna thude aj de video karke jhda ni punjab de 4_5 munde jhde gangster vale rah te chln nu firde se oh aj vapas mud jan ge edaa de interview ma ta kahna tame to tame aande rhe ta punjab da youth na nashe val jaye ga te na hi gangster ale pase te na hi bhar nu jaye ga oh apne pind ya shaher mtlb punjab ch rah ke hi kamyaab hon ge 🙏🏻 WMK Sarya Te 🙏🏻 ⛳🏹 Nale kissan prava nu vi support karyo sare jane plz ae request aa sarya nu 🙌🏻🙏🏻
@JaspinderGill-t5f
@JaspinderGill-t5f 4 сағат бұрын
ਬਹੁਤ ਹੀ ਕੀਮਤੀ ਗੱਲਾਂਬਾਤਾਂ ਸੁਨਣ ਨੂੰ ਮਿਲੀਆਂ ਧੰਨਵਾਦ ਜੀ
@majorsarpanch5546
@majorsarpanch5546 9 сағат бұрын
ਇੰਸਪੈਕਟਰ ਸਾਹਿਬ ਦੀ ਗੱਲਾਂ ਸਹੀ ਸੋਚਣ ਵਾਲੀਆਂ ਹਨ
@bhoopsingh6745
@bhoopsingh6745 4 сағат бұрын
DSP ਸਾਹਿਬ ਦਾ ਤਜਰਬਾ ਲੋਕਾ ਨੂੰ ਸੁਣਨਾ ਚਾਹਿਦਾ ਹੈ
@IqbalSingh-id2ko
@IqbalSingh-id2ko 9 сағат бұрын
ਸਿਰਾ ਕਰਵਾਤਾ ਬਾਈ ਨੇ ਸੱਚੀਆਂ ਗੱਲਾਂ ਬਿਲਕੁਲ
@tuhetufeteh
@tuhetufeteh 9 сағат бұрын
ਪੰਜਾਬ ਦੇ ਜਵਾਕਾ ਦਾ ਤਾਂ ਤੁਸੀ ਵੀ ਅੰਕਾਊਟਰ ਕਰਤਾ ਜਿਹਨਾ ਤੇ ਇਕ ਪਰਚਾ ਨਹੀ ਸੀ ।।ਲਾਰੈਂਸ ਵਾਰੀ ਤਾਂ ਪੰਜਾਬ ਪੁਲਿਸ ਦੀਆ ।।ਹੁਣ ਕਈਆ ਨੂੰ ਗੁੱਸਾ ਲੱਗੂ ।। ਪੈਂਟਾ ਖਰਾਬ ਹੋ ਜਾਂਦੀਆਂ ।
@avtarchaudry2851
@avtarchaudry2851 5 сағат бұрын
Bai sach nhi bolna
@avtarchaudry2851
@avtarchaudry2851 4 сағат бұрын
Veer ji jo tusi gl kiti ki jo ghar jnani de hath hunda ki us ghar de bache khrab ho jandea yr m sirf 22din da c jdo mere bapu di daith hogi c meri ma ne menu mehnat krke vadda kita road te sadi jmeen loka ne bot jyada lalch vi dite drayea vi pr meri ma ne ik inch jga vi nhi vikan diti aj de din vich meri ma di 4pind ijjat krde Mera apna pind ma de te ma de nanke te mere bapu de nanke pind vale ki ha ihne mard banke mehnat kiti oh jhudua bajurg ta misala dinde pinda vich ki flane di dhee ja bahu ijjat vale khandan di dhee ae tu kajar dea kuj sochia nhi boln vele hud hogi tere vali
@Roger-k5f
@Roger-k5f 4 сағат бұрын
mootpal dibrugarh vi nahi bachna 😊
@avtarchaudry2851
@avtarchaudry2851 4 сағат бұрын
@@sanjeevbawa9879 veer ji javani vich nhi pta lgda ki sade liye theek hai ki glt hai jdo banda kise vi nshe da aadi ho janda fr bot jyada pashtaunda ki police nu pta nhi kon vechda nsha sb pta hunda pr pese milde bai yr SSP ja DSP ta shdo je ik sho vi ilake vich imandar aa jve oh vi patta nhi hiln dinda
@avtarchaudry2851
@avtarchaudry2851 4 сағат бұрын
@Roger-k5f bai yr eda nhi bolna chahida kise nu vi oh ta pehla BJP age gode tek gia pehla bolda c ki m es desh de kanoon nu manda nhi hun us kanoon de vich MP bnea fr us kanoon di dehli jake Kasam khadhi
@parmjitsingh1326
@parmjitsingh1326 10 сағат бұрын
ਠੀਕ ਬੋਲ ਰਹੇ ਹੋ ਜੀ ਡੀ ਐਸ ਪੀ ਸਾਹਿਬ
@garrycheema-yr1yh
@garrycheema-yr1yh Сағат бұрын
salute you sir 🎉 ਤਜਰਬੇਦਾਰ ਇਨਸਾਨ ਹਨ sir, ਬੰਦੇ ਦੀ ਔਕਾਤ ਦਸ ਦਿੱਤੀ ਕਿ ਹੈ ❤
@Onlyataransidhu
@Onlyataransidhu 11 сағат бұрын
lankesh bhaji nu mere walo bht sara pyaar ❤tusi mere fav journalist ho veer ji ! always on top !
@sehajpartap.756
@sehajpartap.756 49 минут бұрын
gud job sir ji😎👍🏻
@JobanKamboj-rn5in
@JobanKamboj-rn5in 11 сағат бұрын
ਆ ਹੁੰਦੀ ਆ ਮਰਦਪੁਣੇ ਆਲੀ ਗੱਲ ❤
@TayalTelecom-t3h
@TayalTelecom-t3h 6 сағат бұрын
ਐਸਐਸਪੀ ਨਾਨਕ ਸਿੰਘ ਨੇ ਜਿਸ ਲੜਾਈ ਵਿੱਚ ਸਾਨੂੰ ਪਰਚਾ ਸਾਡੇ ਤੇ ਦਿੱਤਾ ਹੈ ਸਾਨੂੰ ਉਸ ਲੜਾਈ ਦਾ ਵੀ ਨਹੀਂ ਪਤਾ ਅਸੀਂ ਉਸ ਲੜਾਈ ਦੇ ਕੋਲ ਵੀ ਨਹੀਂ ਨਾ ਅਸੀਂ ਲੜਾਈ ਹੁੰਦੀ ਦੇਖੀਏ ਪਰ ਸਾਨੂੰ ਝੂਠਾ ਹੀ ਲੜਾਈ ਦੇ ਵਿੱਚ ਪਰਚੇ ਚ ਪਾ ਤਾ ਅਸੀਂ ਸਜ਼ਾ ਕੱਟ ਕੇ ਆਏ ਆਂ ਨੋ ਨਾਨਕ ਸਿੰਘ ਤੇ ਪਰਚੇ ਝੂਠੇ ਦਿਨੇ ਤਾਂ ਅਸੀਂ ਪੁਲਿਸ ਤੇ ਯਕੀਨ ਨਹੀਂ ਸਾਨੂੰ ਆਉਂਦਾ ਭੋਰਾ ਭੋਰਾ ਵੀ
@gurdeepnehal4651
@gurdeepnehal4651 2 сағат бұрын
ਬਹੁਤ ਚੰਗੀਆ ਗੱਲਾਂ ਕੀਤੀਆ ਸਰ ਨੇ 👍👍
@charanjeetsingh1934
@charanjeetsingh1934 12 сағат бұрын
ਡੀ ਐਸ ਪੀ ਸਹਿਬ ਤੁਸੀਂ ਆਪਣੇ ਸਮੇਂ ਵਧੀਆ ਜੌਬ ਕੀਤੀ ਹੇ ਪਰ ਜਿਹੜਾ ਫੇਜਲ ਜੱਟ ਹੈ ਜਾਂ ਕੋਈ ਗੇਗਸਟਰ ਵਗੈਰਾ ਨੂੰ ਸਮਾਜ ਕਿਉਂ ਚੰਗਾ ਆਖਣ ਲੱਗ ਜਾਂਦੇ ਹਨ ਕਿਉਂਕਿ ਪੁਲਿਸ ਦੇ ਫੇਲੀਅਰ ਕਰਨ ਮਸੂਹਰ ਹੋ ਜਾਂਦੇ ਕਿਉਂਕਿ ਪੁਲਿਸ ਲੋਕਾਂ ਦੇ ਦੇ ਸਹਿਯੋਗ ਵਾਸਤੇ ਹੋਣ ਬਜਾਏ ਲੋਕਾਂ ਨਾਲ ਧੱਕਾ ਕਰਦੀ ਹੈ ਬਾਕੀ ਸਾਰੀ ਪੁਲਿਸ ਨਹੀਂ ਮਾੜੀ ਪਰ ਅੱਸੀ ਪਰਸੈਂਟ ਤਾਂ ਮਾੜੀ ਹੈ ਇਸ ਕਰਕੇ ਲੋਕ ਮਾੜੇ ਲੋਕਾਂ ਨੂੰ ਆਪਣਾ ਹੀਰੋ ਬਣਾਉਂਦੇ ਹਨ
@kulwindersingh8909
@kulwindersingh8909 12 сағат бұрын
Bai ehna ne ke filma vich kam kita
@surinderpal4560
@surinderpal4560 3 сағат бұрын
ਇੰਟਰਵਿਊ ਪੂਰੀ ਸੁਣਿਉੰ ਬਹੁਤ ਕੁਝ ਸਿੱਖਣ ਨੂੰ ਮਿਲੇਗਾ ਅਤੇ ਮੈਂ ਅਤੇ ਮੇਰੀ ਪਤਨੀ ਨੇ ਸੁਣਿਆ ਬਹੁਤ ਪ੍ਰਭਾਵਿਤ ਕੀਤਾ ਧੰਨਵਾਦ ਡਿਪਟੀ ਸਾਹਿਬ ਜੀ ਦਾ ਅਤੇ ਪੱਤਰਕਾਰ ਨੇ ਵਧੀਆ ਸਵਾਲ ਕੀਤੇ ਅਤੇ ਡਿਪਟੀ ਸਾਹਿਬ ਜੀ ਨੇ ਬਾਖੂਬੀ ਜਵਾਬ ਦਿੱਤੇ ਸਿਖਿਆ ਲਾਇਕ
@bs-db3ys
@bs-db3ys 7 сағат бұрын
Bout sohne vichaar officer sahab de ❤ bout kuj sikhan nu milea ajj es podcast vicho❤
@RinkuSingh-l8i
@RinkuSingh-l8i 40 минут бұрын
Bai g sare entrbew vekhi aj bhut badhiya gala ketya sir tusi aj kal de new mundya nu sikhna chai da kuj baki apa nu sodya gala bhut badhiya lagya
@gurjeetsingh2072
@gurjeetsingh2072 9 сағат бұрын
DSP ਸਾਬ ਜੀ ਏਹੋ ਜਿਹੀਆਂ ਗੱਲਾਂ ਦੱਸੀਆਂ ਕਰੋ ਬਹੁਤ ਵਧੀਆ ਇਨਸਾਨ ਨੇ
@RajinderSingh-v8k
@RajinderSingh-v8k 2 сағат бұрын
ਬਹੁਤ ਵਧੀਆ ਵਿਚਾਰ ਦਿੱਤੇ dsp ਸਾਬ ਨੇ ਨਵੀਂ ਪੀੜ੍ਹੀ ਵਾਸਤੇ ਗੱਲ ਬਾਤ ਸੁਣ ਕੇ ਬਹੁਤ ਵਧੀਆ ਲੱਗਿਆ ਬਾਈ ਜੀ
@JugnuSingh-qx5bl
@JugnuSingh-qx5bl 13 сағат бұрын
ਗੋਬਿੰਦਰ ਸਿੰਘ ਜੀ ਸਤਿ ਸ੍ਰੀ ਆਕਾਲ ਭਿੰਦਰ ਭਲਵਾਨ ਬਠਿੰਡਾ
@tarlochansingh1806
@tarlochansingh1806 5 сағат бұрын
ਵੀਰ ਜੀ ਡੀ ਐਸ ਪੀ ਸਾਹਬ ਦੀਆਂ ਗੱਲਾਂ ਸਚੀਆ ਸੁਚੀਆ ਤੇ ਵਧੀਆ ਹੰਨ ਪਰ ਕੁਛ ਪੁਲੀਸ ਵਾਲੇ ਵੀ ਲੀਡਰਾਂ ਦੇ ਮਗਰ ਲੱਗਕੇ ਗਲਤ ਪਾਸੇ ਲਾ ਦਿੰਦੇ ਨੇ ਜੇ ਸਾਰੇ ਪੁਲੀਸ ਅਫ਼ਸਰ ਇਸ ਤਰਾਂ ਸਮਝਾਨ ਪਿਆਰ ਨਾਲ ਤਾਂ ਬੱਚਾ ਸਮਝ ਜਾਂਦਾ ਹੈ ਸੋ ਧੰਨਵਾਦ ਹੈ ਜੀ ਬਹੁਤ ਵਧੀਆ ਇੰਟਰਵਿਊ ਹੈ
@Gurdasbrar-s1w
@Gurdasbrar-s1w 10 сағат бұрын
ਬਹੁਤ ਵਧੀਆ ਗੱਲਾਂ ਕੀਤੀਆਂ ਸਰ
@mrhappyelec.1365
@mrhappyelec.1365 4 сағат бұрын
ਵੀਡੀਓ ਦਾ ਸ਼ੌਟ ਵੇਖਿਆ ਸੀ ਪਰ ਇੰਟਰਵਿਊ ਨਹੀਂ ਲੱਭੀ ਪਰ ਤੁਸੀਂ ਆਪਲੋਡ ਅੱਜ ਕਰੀ ਹੈ ਤੁਹਾਡਾ ਚੈਨਲ ਪਹਿਲਾਂ ਤੋਂ ਸਬਸਕ੍ਰਾਈਬ ਹੈ ਪਰ ਵੀਡੀਓ ਨਹੀਂ ਮਿਲੀ ਸੀ ਧੰਨਵਾਦ ਇੰਟਰਵਿਊ ਲਈ
@KaranSharma-vc5nx
@KaranSharma-vc5nx 11 сағат бұрын
ਬਾਈ ਖਾਦੀ ਕਿਨੀ ਹੈ😂😂😂😂😂
@AvtarSingh-bg5hw
@AvtarSingh-bg5hw 4 сағат бұрын
ਵਾਹਿਗੁਰੂ ਜੀ ਇਹੋ ਜਿਹੇ ਪੁਲਿਸ ਆਫੀਸਰ ਵੀ ਮੈਂ ਪਹਿਲੀ ਵਾਰ ਇੰਟਰਵਿਊ ਦੇਖ ਰਿਹਾ ਮੈਂ ਇੱਕ ਟਰੱਕ ਡਰਾਈਵਰ ਆ ਮੈਂ ਜਿਦਾਂ ਹੀ ਇੱਕ ਇੱਕ ਗੱਲ ਇੰਨੇ ਧਿਆਨ ਨਾਲ ਸੁਣ ਰਿਹਾ ਬਈ ਜੇ ਕਿਤੇ ਸਾਡੇ ਸਾਰੇ ਪੁਲਿਸ ਅਫਸਰ ਇਹੋ ਜਿਹੇ ਹੋ ਜਾਣ ਇਸ ਤਰਾਂ ਸਮਝਾਉਣ ਵਾਲੇ ਹੋ ਜਾਣ ਤਾਂ ਕੋਈ ਗੈਂਗਸਟਰ ਜਾਂ ਕੋਈ ਕ੍ਰਿਮੀਨਲ ਬਣਨ ਦੀ ਸੋਚ ਵੀ ਨਹੀਂ ਸਕਦਾ ਵਾਹਿਗੁਰੂ ਇਸ ਅਫਸਰ ਨੂੰ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਦਵੇ ਔਰ ਪਰਮਾਤਮਾ ਲੰਮੀਆਂ ਉਮਰਾਂ ਕਰੇ ਸਾਡੇ ਇਹੋ ਜਿਹੇ ਅਫਸਰਾਂ ਦੀਆਂ ਵਾਹਿਗੁਰੂ ਜੀ ਵਾਹਿਗੁਰੂ ਚੜਦੀ ਕਲਾ ਮੈਂ ਤਾਂ ਕਹਿੰਦਾ ਵੀ ਮੇਰੀ ਵੀ ਉਮਰ ਇਹੋ ਜਿਹੇ ਅਫੀਸਰ ਨੂੰ ਲੱਗ ਜਾਵੇ ਜਿਹੜੇ ਕੁਝ ਸੇਧ ਦੇ ਰਹੇ ਆ ਪਰਮਾਤਮਾ ਚੜਦੀ ਕਲਾ ਵਿੱਚ ਰੱਖੇ
@ParamveerJhandi
@ParamveerJhandi 7 сағат бұрын
Bhut vadiya Bai...really inspiration interview...
@DhAliwAlsAAb000
@DhAliwAlsAAb000 10 сағат бұрын
ਕੁੱਲ ਮਿਲਾ ਕੇ ਹਰੇਕ ਗੱਲ ਚ ਘੈਟ ਬਣੀ ਜਾਂਦਾ। ਪਰ ਰੱਖੇਆ ਜਵਾਈ ਬਣਾਕੇ ਥੋਡੇ ਵਰਗੇਆ ਨੇ lawrence ਵਰਗੇ ਨੂੰ। ਉਹ ਵੀ ਥੋਡਾ DSP ਸੀ ਜਿਹਨੇ interview ਕੀਤੀ ਸੀ lawrance ਦੀ। ਗੱਲਾ ਕਰਨੀ ਸੋਖੀਆ
@SimarCheema-or1rb
@SimarCheema-or1rb Сағат бұрын
Bilkul sahi
@RanjeetSingh-or5zm
@RanjeetSingh-or5zm 2 сағат бұрын
Bht vadiaa vedio aa Ji eda di he vedio chidya ne
@iamsecretyoutuber
@iamsecretyoutuber 7 сағат бұрын
ਜੇ ਏਹ ਹੁਣ ਨੌਕਰੀ ਤੇ ਹੁੰਦਾ ਤਾਂ ਲੱਗ ਪਤਾ ਜਾਨਾ ਸੀ ਜੇ ਦਫਤਰ ਦੇ ਅੰਦਰ ਵੜਨ ਦਿੰਦਾ ਤਾਂ.... Retirement ਤੋਂ ਬਾਅਦ ਸਾਰੇ ਇਮਾਨਦਾਰ ਬਣ ਜਾਂਦੇ ਆ.... ਪਿੱਛੇ music ਏਦਾਂ ਲਾਇਆ, ਜਿਦਾ ਅਮਿਤਾਭ ਬਚਨ ਹੁੰਦਾ.... 🤣🤣
@bablu6481
@bablu6481 5 сағат бұрын
😅
@narinderheer5745
@narinderheer5745 5 сағат бұрын
ਬਾਈ ਜੀ ਬਹੁਤ ਵਧੀਆ ਇਕ ਇਕ ਲੱਖ ਰੁਪਏ ਦੀ ਗੱਲ ਬਾਤ ਬਿਲਕੁਲ ਸਹੀ ਗੱਲ ਬਾਤ 😊😊❤ D.ਐਸ.P saab
@gurpreetjammu697
@gurpreetjammu697 7 сағат бұрын
ਬਹੁਤ ਸੋਨੀਆ ਗੱਲਾਂ ਕੀਤੀਆ ❤
@lakhveerchahal23
@lakhveerchahal23 9 сағат бұрын
ਬਹੁਤ ਵਧੀਆ ਅਫਸਰ ਤੇ ਵਧੀਆ ਜਾਣਕਾਰੀ ਦਿਤੀ।
@MehakpalSinghJosan
@MehakpalSinghJosan 9 сағат бұрын
Insightful podcast. DSP saab naal ik hor podcast kro. Bhut tuzarba inza da.
@premiumaus-rs6oo
@premiumaus-rs6oo 3 сағат бұрын
Bahout sohna podcast c bro eni knowledge swaad a gya
@sandeepsran8731
@sandeepsran8731 10 сағат бұрын
ਸੋਡੇ ਗੁੜ ਕਾਲਾ ਡੰਡਾ ਕਹਿੰਦੇ ਨੇ ਸਾਡੇ ਡੰਡਾ ਡੁੱਕ ਕਹਿੰਦੇ ਨੇ ਅਸੀਂ ਬਹੁਤ ਖੇਡਦੇ ਰਹੇ ਹਾਂ ਜੀ ਹੁਣ ਤਾਂ ਜਵਾਕ ਮੋਬਾਇਲਾਂ ਤੇ ਲਾਗੇ ਉਦੋਂ ਤਾਂ ਖੇਡਾਂ ਹੀ ਬਹੁਤ ਸੀ ਉਹ ਤਾਂ ਕਿਸੇ ਬੱਚੇ ਨੂੰ ਖੇਡ ਈ ਨਹੀਂ ਆਉਂਦੀ ਕੋਈ
@RamSingh-us4yo
@RamSingh-us4yo 8 сағат бұрын
D S P ਸਾਹਿਬ ਬਹੁਤ ਵਧੀਆ ਇਨਸਾਨ ਨੇ ਮੈ ਮਿਲਿਆ D S P ਸਾਹਿਬ ਨੂੰ🙏🙏🙏🙏
@tarsemsinghtarsemsingh556
@tarsemsinghtarsemsingh556 5 сағат бұрын
Dsp ਹੋਵੇ ਤੇ ਚਿੱਟੇ ਦਾ ਇਲਜਾਮ ਪੰਜਾਬ ਦੀ ਅਵਾਮ ਤੇ ਲਾਵੇ ਹੱਦ ਹੋਗੀ ਯਾਰ, ਤੇ ਲੋਕਾਂ ਦੀਆ ਮਾਵਾਂ ਧੀਆਂ ਨੂੰ ਬਦਨਾਮ ਕਰੇ. .ਲਾਹਨਤ ਹੈ ਪੱਤਰਕਾਰ ਤੇ ਕਿ ਇਕ ਵੀ ਕਾਉਂਟਰ ਸਵਾਲ ਨਾ ਕਰੇ. .ਪੰਜਾਬ ਦਾ ਸੜੀਆ ਪੱਤਰਕਾਰ ਲਾਹਨਤ ਤੋਂ ਵਿਨਾਂ ਕੁਝ ਵੀ ਨਹੀਂ ਭੇਜ ਸਕਦੇ
@BoboSidhu
@BoboSidhu 5 сағат бұрын
Right
@KamalKhan-qg4fv
@KamalKhan-qg4fv 36 минут бұрын
Delh ko lo kida mava dhiya nu bol reha
@harnoorsingh6077
@harnoorsingh6077 6 сағат бұрын
bhut wadiya c edda di podcast hor v aune chede ne ta jo new bachiyan nu pata lag sake k realty ki aa hats off DSP saab nu sira la ta
@kuldeepkumarbhatia9607
@kuldeepkumarbhatia9607 11 сағат бұрын
ਧੰਨਵਾਦ ਸਾਹਿਬ ਬਹੁਤ ਬਹੁਤ ਵਦੀਆ ਅਤੇ ਡੂੰਘੀਆ ਸਿੱਖਿਆ ਦਿੱਤੀਆ
@kamaljitsingh645
@kamaljitsingh645 7 сағат бұрын
Very good interview it's really eye opening facts. Waheguru mehar rakhe sab te.🙏
@jasveermahal6520
@jasveermahal6520 6 сағат бұрын
ਅਫਸਰ ਤਾਂ ਇਹੇ ਜਿਹੇ ਹੋਣੇ ਚਾਹੀਦੇ ਹਨ❤
@Musa.Bhai1
@Musa.Bhai1 10 сағат бұрын
Bohat hi jyada smj lag rhi hai gall dsp sir dia bhai ❤
@PrinceKang-jc9wp
@PrinceKang-jc9wp 3 сағат бұрын
Pehli ਇੰਟਰਵਿਊ ਜੇੜੀ ਪੂਰੀ ਦੇਖੀ ਅੱਜ ਤਕ ਦੀ mai👈
@bablusinghbalwinderpathani3842
@bablusinghbalwinderpathani3842 10 сағат бұрын
ਪੱਤਰਕਾਰ ਸਾਹਿਬ ਤੋਹੋਰਾ ਓਚਾ ਬੋਲਿਆ ਕਰੋ ਬਚਿਆ ਵਰਗੀ ਅਵਾਜ਼ ਨ KADIYA ਕਰੋ
@real_sehajpal2631
@real_sehajpal2631 9 сағат бұрын
ਬਹੁਤ ਸੋਹਣਾ podcast
@bholasingh3904
@bholasingh3904 8 сағат бұрын
ਜਥੇਦਾਰ ਕਾਉਂਕੇ ਨੂੰ ਵੀ ਪੁਲਿਸ ਨਹੀਂ ਮਾਰਿਆ ਦੇਖ ਲਓ ਕਿੱਡਾ ਕੁ ਸ਼ਰੀਫ ਕੰਮ ਕੀਤਾ
@ChahalChahal-yu5jz
@ChahalChahal-yu5jz 3 сағат бұрын
ਵਾਹ ਵੀਰ ਤੇਰੇ ਵਾਰੇ ਜਾਵੇ,, ਪਰਮਾਤਮਾ ਤੁਹਾਡੀ ਉਮਰ ਲੰਬੀ ਕਰੇ
@modernagricu3006
@modernagricu3006 10 сағат бұрын
ਬਹੁਤ ਵਧੀਆ ਗੱਲ ਬਾਤ
@Makhan-r1j
@Makhan-r1j 3 сағат бұрын
❤ ਵੀਰ ਜੀ ਦੁਬਾਰਾ ਵੀ ਇੰਟਰਵਿਊ ਕਰਿਓ ਜੀ ਬਹੁਤ ਜ਼ਿਆਦਾ ਸਕੂਨ ਮਿਲੀਆ ਵੀਰ ਦੀਆਂ ਸੱਚੀਆਂ ਗੱਲਾਂ ਸੁਣ ਕੇ ਜੀ ❤
@jaspalsinghseera5575
@jaspalsinghseera5575 7 сағат бұрын
ਵੀਰ ਜੀ ਗੁਬਿੰਦਰ ਕਾਕਾ ਵਧੀਆ ਪੁਲਿਸ ਅਫਸਰ ਦੇ ਨਾਲ-੨ ,ਵਧੀਆ ਇਨਸਾਨ ਅਤੇ ਇੱਕ ਅੰਤਰਰਾਸ਼ਟਰੀ ਅਥਲੀਟ ਵੀਹੈ ਵਾਹਿਗੁਰੂ ਵੀਰ ਨੂੰ ਹਮੇਸ਼ਾ ਚੜ੍ਹਦੀ ਕਲਾਂ ਬਖਸ਼ੇ
@beebaboys4905
@beebaboys4905 2 сағат бұрын
Bhut Vdiya interview ❤ Bhut kush Sikhn Nu Milya 🙌
@SukhwinderSingh-dz8lw
@SukhwinderSingh-dz8lw 11 сағат бұрын
Navi generation nu vadiya aayina dikhya hai ji bahut dhanyavad
@kangas2092
@kangas2092 5 сағат бұрын
ਖਰੀਆਂ ਤੇ ਸੱਚੀਆਂ ਗੱਲਾਂ , ਬਹੁਤ ਵਧੀਆ ਸਿੱਖਿਆਦਾਇਕ ਇੰਟਰਵਿਊ
@PrabhjotSingh-ku5nv
@PrabhjotSingh-ku5nv 9 сағат бұрын
Je Punjab de Lok, chaahnde ne ke Punjab vicho Gangsters, crime khatam ho jaye, taan Police di Support vich saanu sab nu aana paina
@jassaulakh6821
@jassaulakh6821 6 сағат бұрын
ਬਹੁਤ ਵਧੀਆ DSP ਸਾਹਿਬ ਮੈਂ ਤੁਹਾਡਾ ਫ਼ੈਨ ਹੋ ਗਿਆ ਬਹੁਤ ਵਧੀਆ ਗੱਲਬਾਤਾ ਕੀਤੀਆ
@noorsunnyasr9320
@noorsunnyasr9320 6 сағат бұрын
Dsp keh rahe ne chitta asi nhi band kra sakde
@rajwindermaan74
@rajwindermaan74 11 сағат бұрын
DSP Gobinder Singh Kaka is a Brave and Dabang officer ❤❤❤
@kartarsingh7754
@kartarsingh7754 10 сағат бұрын
ਬਹੁਤ ਸੋਹਣੀ ਗੱਲਬਾਤ,,, ਬਹੁਤ ਚੰਗਾ podcast
@Riderlayal
@Riderlayal Сағат бұрын
Bahot vadiya interview kiti veere te officer saab ne bahot vadiya samjheya te message dita .salute aa eve de officiers nu ❤
@tarloksingh8762
@tarloksingh8762 10 сағат бұрын
Wake hi Bahut hi top class officer ne Waheguru ji Apna Mehar Bhrya hath Rakhan ji Chardi kla wich Rakhan ji Bahut Nimrta hai ji..
Their Boat Engine Fell Off
0:13
Newsflare
Рет қаралды 15 МЛН