ਇਕ ਬਿਆਨ ਦੇ ਬਦਲੇ ਸਰਕਾਰ ਨੇ ਦਿੱਤੀ 2 ਆਲੀਸ਼ਾਨ ਕੋਠੀਆਂ ਤੇ 5 ਕਰੋੜ ਦੀ ਆਫ਼ਰ D5 Channel Punjabi

  Рет қаралды 93,828

D5 Channel Punjabi

D5 Channel Punjabi

Күн бұрын

Пікірлер: 341
@JoginderSingh-pu4in
@JoginderSingh-pu4in 14 күн бұрын
ਕਾਸ਼ ,!! ਕੌਮ ਦੇ ਹੀਰਿਆਂ ਹੱਥ ਪੰਜਾਬ ਦੀ ਵਾਗਡੋਰ ਹੁੰਦੀ!! ਬਹੁਤ ਵਧੀਆ podcast
@HardevSingh-yn2jx
@HardevSingh-yn2jx 14 күн бұрын
ਅਕੀਦਾ ਜੀ ਬਹੁਤ ਵਧੀਆ ਇੰਟਰਵਿਊ।ਚੰਗੇ ਲੋਕ ਅੱਜ ਵੀ ਹਨ।
@JagsirSingh-pf7nt
@JagsirSingh-pf7nt 13 күн бұрын
❤❤❤❤❤
@GURPALSINGH-wl1nj
@GURPALSINGH-wl1nj 9 күн бұрын
Change look ajj bhi kite kite han par bahut ghat hai ginti bij naas nahin hai ji ghanbad
@ParamjitSingh-ts1kx
@ParamjitSingh-ts1kx 8 күн бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਸਿਖੀ ਸਿਖਿਆ ਗੁਰਿ ਵੀਚਾਰ ਨਦਰੀ ਕਰਮੁ ਲੰਘਾਇ ਪਾਰ ।। ਤੇਰਾ ਕਵਣ ਗੁਰੂ ਜਿਸ ਕਾ ਤੂੰ ਚੇਲਾ।। ਸਬਦੁ ਗੁਰੂ ਸੁਰਤਿ ਧੁਨਿ ਚੇਲਾ ।। ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚਹੁ ਵਰਨਾ ਕਉ ਸਾਂਝਾ ।। ਪਰਿਓ ਕਾਲੁ ਸਭੈ ਜਗ ਊਪਰ ਮਾਹਿ ਲਿਖੇ ਭ੍ਮ ਗਿਆਨੀ।। ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ ਜਾਨੀ ।। ਖਾਲਸਾ ਮੇਰੋ ਰੂਪ ਹੈ ਖ਼ਾਸ ਖਾਲਸੇ ਮੈਂ ਹੌਂ ਕਰੌਂ ਨਿਵਾਸ ।। ਖਾਲਸਾ ਰਾਜ ਖਾਲਿਸਤਾਨ ਸ਼ੁੱਧ ਪਵਿੱਤਰ ਦੇਸ਼ ਹੈ ਬਣੇਗਾ ਖਾਲਸਾ ਰਾਜ ਖਾਲਿਸਤਾਨ ਦੇਸ਼ ਪੰਜਾਬ ਪੰਜਾਬੀ ਸਿੱਖਾਂ ਨਾਲ ਵਾਪਾਰ ਕਿਸਾਨਾਂ ਨੂੰ ਰਾਹਤ ਦੇਣ ਲਈ ਬਾਰਡਰ ਖੋਲਣਾ ਚਾਹੀਦਾ ਹੈ ਪਾਕਿਸਤਾਨ ਬਾਰਡਰ ਖੋਲਣਾ ਚਾਹੀਦਾ ਹੈ ਪਾਕਿਸਤਾਨ ਨਨਕਾਣਾ ਸਾਹਿਬ ਦੇ ਖੁੱਲੇ ਦਰਸ਼ਨ ਹੋ ਸਕਣ ਸਿੱਖਾਂ ਨੂੰ। ਕਿਰਸਾਣੀ ਕਿਰਸਾਣੁ ਕਰੈ ਲੋਚੈ ਜੀਉ ਲਾਇ ।। ਹਲ ਜੋਤੈ ਉਦਮ ਕਰੇ ਮੇਰਾ ਪੁੱਤ ਧੀ ਖਾਇ ।। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ।
@ParamjitSingh-ts1kx
@ParamjitSingh-ts1kx 8 күн бұрын
​@@GURPALSINGH-wl1nj ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਸਿਖੀ ਸਿਖਿਆ ਗੁਰਿ ਵੀਚਾਰ ਨਦਰੀ ਕਰਮੁ ਲੰਘਾਇ ਪਾਰ ।। ਤੇਰਾ ਕਵਣ ਗੁਰੂ ਜਿਸ ਕਾ ਤੂੰ ਚੇਲਾ।। ਸਬਦੁ ਗੁਰੂ ਸੁਰਤਿ ਧੁਨਿ ਚੇਲਾ ।। ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚਹੁ ਵਰਨਾ ਕਉ ਸਾਂਝਾ ।। ਪਰਿਓ ਕਾਲੁ ਸਭੈ ਜਗ ਊਪਰ ਮਾਹਿ ਲਿਖੇ ਭ੍ਮ ਗਿਆਨੀ।। ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ ਜਾਨੀ ।। ਕਿਰਸਾਣੀ ਕਿਰਸਾਣੁ ਕਰੈ ਲੋਚੈ ਜੀਉ ਲਾਇ ।। ਹਲ ਜੋਤੈ ਉਦਮ ਕਰੇ ਮੇਰਾ ਪੁੱਤ ਧੀ ਖਾਇ ।। ਵਾਹਿਗੁਰੂ ਗੁਰਮੰਤ੍ ਹੈ ਜਪ ਹਉਮੈ ਖੋਈ।। ਸਾਚੁ ਕਹੌ ਸੁਨ ਲੇਹੁ ਸਭੈ ਜਿਨ ਪ੍ਰੇਮ ਕੀਉ ਤਿਨ ਹੀ ਪ੍ਰਭ ਪਾਇਉ।। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ।
@narinderbaweja4365
@narinderbaweja4365 7 күн бұрын
5​@@GURPALSINGH-wl1nj
@MalkeetSingh-pk6sf
@MalkeetSingh-pk6sf 9 күн бұрын
ਗੁਰਨਾਮ ਸਿੰਘ ਅਕੀਦਾ ਜੀ ਆਪ ਦਾ ਬਹੁਤ ਬਹੁਤ ਧੰਨਵਾਦ ਇਸ ਆਦਮੀ ਨਾਲ ਗਲਬਾਤ ਕਰਨ ਲਈ
@SukhjitDhaliwal-wn7xp
@SukhjitDhaliwal-wn7xp 13 күн бұрын
ਅਕੀਦਾ ਜੀ ਬਹੁਤ ਵਧੀਆ ਪੋਡਕਾਸਟ ਹੈ ਇਸੇ ਤਰਾਂ ਇਤਿਹਾਸਕ ਸੇਧ ਦੇਣ ਵਾਲੇ ਸੱਚੇ ਸੁੱਚੇ ਪੌਡਕਾਸਟ ਕਰਿਆ ਕਰੋ ਜੀ
@bhagsingh5551
@bhagsingh5551 11 күн бұрын
ਮਹਨ ਲੀਡਰ ਸਰਦਾਰ ਸਾਹਿਬ ਕਾਸ਼ ਅਜਿਹ ਲੀਡਰ ਪੰਜਾਬ ਕੋਲ ਹੋਣੇ ਚਾਹੀਦੇ ਬਹੁਤ ਬਹੁਤ ਸਤਿਕਾਰ ਅਤਿੰਦਰਪਾਲ ਸਿੰਘ ਜੀ
@bikarjitsingh34bikarjitsin10
@bikarjitsingh34bikarjitsin10 12 күн бұрын
ਅਤਿੰਦਰਪਾਲ ਸਿੰਘ ਖਾਲਿਸਤਾਨੀ ਦੀਆਂ ਗੱਲਾਂ ਸੁਣਨ ਤੋਂ ਇਹ ਪਤਾ ਚਲਦਾ ਹੈ ਕਿ ਜਿਹੜੇ ਲੋਕ ਅੰਮ੍ਰਿਤਪਾਲ ਸਿੰਘ ਨੂੰ ਗ਼ਲਤ ਕਹਿ ਰਹੇ ਜੇ ਉਹ ਗ਼ਲਤ ਹੁੰਦਾ ਤਾਂ ਮਾਨ ਵਾਂਗ ਪਹਿਲੇ ਦਿਨ ਹੀ ਛੱਡ ਦਿੰਦੇ ਪਰ ਉਹ ਗੱਲ ਮੰਨ ਨਹੀਂ ਰਿਹਾ ਇਨ੍ਹਾਂ ਦੀ ਤਾਂ ਕਰਕੇ ਭਾਰਤ ਸਰਕਾਰ ਨੂੰ ਲਿਖ ਭੇਜ ਦਿੰਦੀ ਏਜੰਸੀ ਵੀ ਇਹ ਸਿੱਖਾਂ ਨੂੰ ਇਕ ਕਰ ਦੇਵੇਗਾ ਤੇ ਨੌਜਵਾਨਾਂ ਦੇ ਨਸ਼ੇ ਛੁਡਵਾ ਦੇਵੇਗਾ ਇਸ ਲਈ ਬਾਹਰ ਨਹੀਂ ਆਉਣਾ ਚਾਹੀਦਾ ਹੈ
@jon-eq5br
@jon-eq5br 8 күн бұрын
ਬਹੁਤ ਬਹੁਤ ਧੰਨਵਾਦ ਪੱਤਰਕਾਰ ਸਾਹਿਬ ਅਤੇ ਭਾਈ ਅਤਿੰਦਰਪਾਲ ਸਿੰਘ ਖਾਲਿਸਤਾਨੀ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ
@jagdevbrar6100
@jagdevbrar6100 12 күн бұрын
ਜੇਕਰ ਭਾਈ ਸਾਹਿਬ ਭਾਈ ਅਤਿੰਦਰਪਾਲ ਸਿੰਘ ਜੀ ਵਰਗੇ ਆਗੂਆਂ ਦੇ ਹੱਥ ਪੰਜਾਬ ਦੀ ਵਾਗਡੋਰ ਹੁੰਦੀ ਤਾਂ ਅੱਜ ਪੰਜਾਬ ਦੇ ਹਾਲਾਤ ਹੋਰ ਹੋਣੇਂ ਸੀ
@GurumeetSingh-yj1lp
@GurumeetSingh-yj1lp 13 күн бұрын
ਸਰਦਾਰ ਅਤਿੰਦਰਪਾਲ ਸਿੰਘ ਜੀ ਖਾਲਿਸਤਾਨੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੇ ਕਿਤੇ ਸਾਡੀ ਕੌਮ ਦੇ ਅੰਦਰ ਗਦਾਰੀ ਨਾ ਹੁੰਦੀ ਬੰਦਾ ਸਿੰਘ ਬਹਾਦਰ ਦੀ ਇਸ ਤਰੀਕੇ ਨਾਲ ਨਹੀਂ ਸੀ ਹੋਣੀ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਨਹੀਂ ਸੀ ਜਾਣਾ 47 ਵੇਲੇ ਸਾਡੀ ਕੌਮ ਦਾ ਜਿਹੜਾ ਨੁਕਸਾਨ ਹੋਇਆ ਉਹ ਨਹੀਂ ਸੀ ਹੋਣਾ ਤੇ 47 ਤੋਂ ਬਾਅਦ ਹੁਣ ਤੱਕ ਜੋ ਕੁਝ ਸਾਡੀ ਕੌਮ ਦੇ ਨਾਲ ਹੋ ਰਿਹਾ ਹੈ ਉਹ ਪ੍ਰਤੱਖ ਸਾਹਮਣੇ ਦਿਸ ਰਿਹਾ ਸਿਰਫ ਤੇ ਸਿਰਫ ਸਾਡੇ ਆਗੂ ਵਿਕਾਊ ਹੁਣ ਕਰਕੇ ਇਹ ਬਿਲਕੁਲ ਸੱਚ ਹੈ ਕਿ ਕੂੜ ਫਿਰੇ ਪ੍ਰਧਾਨ ਵੇ ਲਾਲੋ ਗੁਰੂ ਕਿਰਪਾ ਕਰੇ ਹਮੇਸ਼ਾ ਹੀ ਸੱਚ ਦੀ ਜਿੱਤ ਹੁੰਦੀ ਹੈ ਗੁਰੂ ਸਾਹਿਬ ਤੁਹਾਡੇ ਅੰਗ ਸੰਗ ਹੈ ਤੇ ਜਰੂਰ ਆਪ ਜੀ ਨੂੰ ਕਾਮਯਾਬੀ ਮਿਲੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@KalaSerron
@KalaSerron 12 күн бұрын
ਉਦੋ ਤਾ ਗ਼ਦਾਰ ਗੁਰੂ ਨੇ ਸਾੜ ਦਿੱਤੇ ਸੀ ਬਾਈ ਜੀ
@jaswantgill7701
@jaswantgill7701 9 күн бұрын
ਬਾਈ ਜੀ ਕਰੋੜ ਰੁਪਏ ਦੀ ਗੱਲ ਕਹੀ ਜੀ ❤
@ParamjitSingh-ts1kx
@ParamjitSingh-ts1kx 8 күн бұрын
​@@KalaSerron ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਸਿਖੀ ਸਿਖਿਆ ਗੁਰਿ ਵੀਚਾਰ ਨਦਰੀ ਕਰਮੁ ਲੰਘਾਇ ਪਾਰ ।। ਤੇਰਾ ਕਵਣ ਗੁਰੂ ਜਿਸ ਕਾ ਤੂੰ ਚੇਲਾ।। ਸਬਦੁ ਗੁਰੂ ਸੁਰਤਿ ਧੁਨਿ ਚੇਲਾ ।। ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚਹੁ ਵਰਨਾ ਕਉ ਸਾਂਝਾ ।। ਨਾ ਹਮ ਹਿੰਦੂ ਨ ਮੁਸਲਮਾਨ।। ਅਲਹ ਰਾਮ ਕੇ ਪਿੰਡੁ ਪਰਾਨ ।। ਕਹੁ ਕਬੀਰ ਇਹੁ ਕੀਆ ਵਖਾਨਾ।। ਗੁਰ ਪੀਰ ਮਿਲਿ ਖੁਦਿ ਖਸਮੁ ਪਛਾਨਾ।। ਹਿੰਦੂ ਕੋਈ ਧਰਮ ਨਹੀ ਸੀ ਅਰਬੀ ਭਾਸ਼ਾ ਵਿੱਚ ਹਿੰਦੂ ਦਾ ਅਰਥ ਚੋਰ ਹੈ ਹਿੰਦੂਸ਼ੈਤਾਨ ਚੋਰਾਂ ਦਾ ਦੇਸ਼ ਹੈ ਅਰਬੀ ਭਾਸ਼ਾ ਵਿੱਚ ਹਿੰਦੂ ਦਾ ਅਰਥ ਚੋਰ ਹੈ ਹਿੰਦੂਸ਼ੈਤਾਨ ਹਿੰਦੂਰਾਸ਼ਟਰ ਦੇਸ਼ ਨਹੀਂ ਹੈ ਹਿੰਦੂਸ਼ੈਤਾਨ ਦੈਂਤ ਰਾਖਛ ਹਨ ਇਹ ਭਾਜਪਾ ਦੇ ਰਾਜੇ ਆਰ ਐੱਸ ਐੱਸ ਅੱਤਵਾਦੀ ਹਿੰਦੂ ਚੋਰ ਹੈ ਅਡਾਨੀ ਅਬਾਨੀ ਮੋਦੀ ਸਰਕਾਰ ਮੁਰਦਾਬਾਦ ਮੋਦੀ ਚੋਰ ਹੈ ਹਿੰਦੂਸ਼ੈਤਾਨ ਹਿੰਦੂਰਾਸ਼ਟਰ ਦੇਸ਼ ਚੋਰਾਂ ਦਾ ਦੇਸ਼ ਬਣਾਤਾ ਮੋਦੀ ਨੇ ਆਰ ਐੱਸ ਐੱਸ ਅੱਤਵਾਦੀ ਹਿੰਦੂ ਚੋਰ ਹੈ। ਅਸੰਖ ਮਲੇਸ ਮਲ ਭਖ ਖਾਇ।। ਅਸੰਖ ਚੋਰ ਹਰਾਮਖੋਰ।। ਮਲੇਸ਼ ਬੰਦੇ ਅਜ ਤਕ ਹੈਗੇ ਨੇ ਗੱਦਾਰ ਦਿੱਲੀ ਦੇ ਦੱਲਾਲ ਹਨ। ਅੜੇ ਸੋ ਝੜੇ ਸ਼ਰਣ ਪਰੇ ਸੋ ਤਰੇ।
@nachhattarsaran5015
@nachhattarsaran5015 12 күн бұрын
ਨਿਧੜਕ ਲੀਡਰ ਅਤਿਦਰਪਾਲ ਸਿਘ ਜੀ ਪਰਮਾਤਮਾ ਤੁਹਾਡੀ ਓਮਰ ਵੱਡੀ ਕਰੇ ਤਾਕਿ ਸਾਨੂੰ ਜਾਣ ਕਾਰੀ ਮਿਲਦੀ ਰਹੇ ਤੇ ਅੱਗੇ ਦੁਨੀਆ ਨੂ ਪਤਾ ਚਲਦਾ ਰਹੇ ਗਦਾਰ ਲੀਡਰਾਂ ਦਾ ਕਿਹੜੇ2ਸਨ
@parmatasingh8718
@parmatasingh8718 12 күн бұрын
ਸਚਾਈ ਦਾ ਖੂੰਨ ਚੁਸਿਆ ਜਾਂਦਾ।ਜਾਣ ਤੋਂ ਬਾਦ ਪੂਜੀਆਂ ਜਾਂਦਾ।
@GurjinderDeol-td7lj
@GurjinderDeol-td7lj 13 күн бұрын
ਵਹਿਗੁਰੂ❤ਭਲੀ❤ਕਰੈ ਜੀ❤
@gurdevsingh9300
@gurdevsingh9300 9 күн бұрын
ਅਤਿੰਦਰਪਾਲ ਸਿੰਘ ਨੇ ਬਹੁਤ ਪਾਏਦਾਰ ਗੱਲਾਂ ਕੀਤੀਆਂ 👍👍 ਹਰ ਗੱਲ ਤਰਕ ਦਲੀਲ ਨਾਲ ਕੀਤੀ ਹੈ ਪੱਤਰਕਾਰ ਦੀਆਂ ਗੱਲਾਂ ਚੋਂ ਕਾਮਰੇਡੀ ਝਲਕਦੀ ਹੈ,,,, 🤔
@MeghaRam-h4c
@MeghaRam-h4c 7 күн бұрын
ਬਹੁਤ ਵਧੀਆ ਜਾਣਕਾਰੀ ਦਿੱਤੀ। ਧੰਨਵਾਦ ਜੀ
@GurtejSingh-f6c2c
@GurtejSingh-f6c2c 5 күн бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ ਜੀ। ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ।
@PIRTPALSINGH-g4v
@PIRTPALSINGH-g4v 12 күн бұрын
ਵਾਹਿਗੁਰੂ ਭਲਾ ਕਰਨ ਵੀਰ ਜੀ ।
@1_Not_2B_Known....
@1_Not_2B_Known.... 13 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀਓ ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤੀ ਚੜਦੀ ਕਲਾ ਬਖਸ਼ਣ
@RajinderKaur-o9s9c
@RajinderKaur-o9s9c 14 күн бұрын
❤ਬਹੁਤ ਵਧੀਆ ਉਪਰਾਲਾ ਕੀਤਾ ਹੈ ਜੀ
@lakhwindersingh1832
@lakhwindersingh1832 13 күн бұрын
ਲਖਵਿੰਦਰ ਸਿੰਘ ਸਭਰਾ ਸਭਰਾਉ ਤਰਨਤਾਰਨ ਤੋ ਵਾਹਿਗੁਰੂ ਮੇਹਰ ਕਰੇ
@dharmindersingh4174
@dharmindersingh4174 6 күн бұрын
ਪੰਜਾਬ ਅੱਜ ਬਹੁਤ ਮਾੜੇ ਹਲਾਤਾਂ ਵਿੱਚ ਗੁਜ਼ਰ ਰਿਹਾ ਹੈ ਪਰ ਜਦੋਂ ਬਹਾਰਲੇ ਦੇਸ਼ ਵਿੱਚੋ ਆਪਣੇ ਸਿੱਖਾਂ ਦੀਆਂ ਭਾਵਨਾਵਾਂ ਸੁਣਦੇ ਹਾਂ ਤਾਂ ਇੰਝ ਲਗਦਾ ਹੈ ਜਿਵੇਂ ਸਾਡੀ ਵਾਂਗ ਡੋਰ ਹੀ ਦੁਸ਼ਮਣ ਦੇ ਹੱਥ ਵਿੱਚ ਹੈ। ਰੱਬ ਰਾਖਾ 🙏🏻
@mohanjitsingh4636
@mohanjitsingh4636 13 күн бұрын
ਬੋਹਤ ਸਹੀ ਗੱਲ ਹੈ ਜੀ ਆਪ ਜੀ ਦੇ
@kulbirsingh5262
@kulbirsingh5262 12 күн бұрын
ਬਹੁਤ ਵਧੀਆ ਜੀ
@bakhshishsinghvirk1055
@bakhshishsinghvirk1055 12 күн бұрын
ਅਕੀਦਾ ਜੀ ਨੂੰ ਕਹਿ ਕਹਿ ਕੇ ਪੰਗ ਬਣਾਉਣ ਦਾ ਸਾਨੂੰ ਮੁੱਲ ਮਿਲ ਗਿਆ ਬਹੁਤ ਵਧੀਆ ਅਕੀਦਾ ਜੀ ਜਿਉਂਦੇ ਵਸਦੇ ਰਹੋ ਜੀ
@jaspalrai1378
@jaspalrai1378 14 күн бұрын
ਚੈੱਨਲ ਨੂੰ ਬੇਨਤੀ ਹੈ ਕਿ ਲੜੀਵਾਰ ਕਰੋ ਪ੍ਰੋਗਰਾਮ ਸਰਦਾਰ ਸਾਹਿਬ ਨਾਲ,, ਕਿਉਂ ਕਿ ਸਵਾਲ ਤੇ ਸਵਾਲ ਹੋ ਰਹੇ ਹਨ ਜਵਾਬ ਪੂਰਨ ਨਹੀਂ ਮਿਲ ਰਹੇ ਸਮੇਂ ਦੀ ਘਾਟ ਕਾਰਨ
@gopikandola6758
@gopikandola6758 11 күн бұрын
ਜ਼ਰੂਰੀ ਐ
@babbu6151
@babbu6151 8 күн бұрын
Ehna da avda channel c5 panth khalsa Atinderpal
@JagjitSingh-ym8oe
@JagjitSingh-ym8oe 12 күн бұрын
ਪੱਤਰਕਾਰ ਜੀ ਤੁਸੀਂ ਜਵਾਬ ਪੂਰਾ ਨਹੀਂ ਹੋਣ ਦਿੰਦੇ ਉੱਤੋਂ ਹੋਰ ਸਵਾਲ ਪੁੱਛਣ ਲੱਗ ਜਾਨੇ ਓ।ਅਤਿੰਦਰਪਾਲ ਸਿੰਘ ਜੀ ਇੱਕ ਕਿਤਾਬ ਹਨ ਇਹਨਾਂ ਨੂੰ ਕਈ ਪ੍ਰੋਗਰਾਮ ਬਣਾ ਕੇ ਸੁਣਿਆ ਜਾਣਾ ਚਾਹੀਦਾ ਹੈ
@SukhdevSingh-pz8ii
@SukhdevSingh-pz8ii 13 күн бұрын
ਵਾਹ ਭਾਈ ਸਾਹਿਬ ਜੀ ਆਪ ਜੀ ਦੀ ਸੋਚ ਬਹੁਤ ਵਧੀਆ ਐ ਜੀ ।।
@Baljitrandhawa-j6y
@Baljitrandhawa-j6y 12 күн бұрын
ਵਾਹਿਗੁਰੂ ਜੀ
@bindeersingh1997
@bindeersingh1997 14 күн бұрын
ਅਕੀਦਾ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਜੋ ਤੁਸੀਂ ਆਪਣੇ ਚੈਨਲ ਤੇ ਸਿੰਘ ਸਾਹਿਬ ਅਤਿੰਦਰਪਾਲ ਸਿੰਘ ਖ਼ਾਲਸਤਾਨੀ ਜੀ (ਮਰਦ ਦਲੇਰ ਬਹਾਦਰ ਸਿੱਖ ਬੁਧੀਜੀਵੀ ਜੋਧੇ) ਨੂੰ ਦਰਸ਼ਕਾਂ ਦੇ ਰੂਬਰੂ ਕੀਤਾ ਹੈ ਜੀ। ਅੱਜ ਮਰਦ ਨਾਲ ਕੀਤੀ ਵਿਚਾਰ ਚਰਚਾ ਮਰਦਾਂ ਨੂੰ ਬਹੁਤ ਪਸੰਦ ਆਏਗੀ। ਅਕੀਦਾ ਜੀ ਇਸ ਤਰ੍ਹਾਂ ਦੀ ਵਿਚਾਰ ਚਰਚਾ ਅਤਿੰਦਰਪਾਲ ਸਿੰਘ ਜੀ ਨਾਲ ਅੱਗੇ ਤੋਂ ਕਰਦੇ ਰਹੋ ਤਾਂ ਕਿ ਸਿੱਖ ਕੌਮ ਵਿੱਚ ਬੈਠੇ ਗਦਾਰਾਂ ਦੀ ਅਸਲੀਅਤ ਸਾਹਮਣੇ ਲਿਆਂਦੀ ਜਾਵੇ ਜੀ। ਫਿਰ ਤੋਂ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਵਿਚਾਰ ਸੁਣਕੇ ਸੁਆਦ ਆ ਗਿਆ।
@jotnursaryfarm5254
@jotnursaryfarm5254 9 күн бұрын
ਸਲੂਟ ਹੈ ਅਤਿੰਦਰਪਾਲ ਦੀ ਸੋਚ ਨੂੰ
@GurmailSingh-z1z
@GurmailSingh-z1z 11 күн бұрын
ਜੁਗ-ਜੁਗ ਜੀਓ ਸਰਦਾਰ ਅਤਿੰਦਰ ਪਾਲ ਸਿੰਘ ਜੀ ਇਨੀਆ ਪਰਆਪਤੀਆ ਦੇ ਬਾਵਜੂਦ ਵੀ ਸਿੱਖਾਂ ਨੇ ਸਾਥ ਨਹੀਂ ਦਿੱਤਾ ਨਸਲਕੁਸ਼ੀ ਕਰਵਾ ਲਈ
@r.p.singhsekhon795
@r.p.singhsekhon795 8 күн бұрын
🌹ਭਾਈ ਅਤਿੰਦਰ ਪਾਲ ਸਿੰਘ ਜੀ ਬਹੁਤ ਵਧੀਆ ਸੱਚ ਬਿਆਨ ਕੀਤਾ 🌹.GOD. BLESS. YOU. 🌹🚥
@SatnamSingh-yt9fs
@SatnamSingh-yt9fs 11 күн бұрын
ਵਾਹਿਗੁਰੂ ਜੀ ਕਿਰਪਾ ਕਰੋ
@savindersingh4724
@savindersingh4724 13 күн бұрын
ਸਿਮਰਜੀਤ ਸਿੰਘ ਮਾਨ ਤਾਂ ਬਾਦਲਾਂ ਨਾਲ ਵੀ ਵੱਡਾ ਗਦਾਰ ਹੈ ਭਾਈ ਸਾਹਿਬ
@triloksingh4126
@triloksingh4126 10 күн бұрын
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
@rajeevnagpal9793
@rajeevnagpal9793 12 күн бұрын
ਮੈਨੂੰ ਅੱਜ ਸਮਝ ਲੱਗੀ c5 ਤੇ d5😮😮
@ParamjitSingh-ts1kx
@ParamjitSingh-ts1kx 8 күн бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਸਿਖੀ ਸਿਖਿਆ ਗੁਰਿ ਵੀਚਾਰ ਨਦਰੀ ਕਰਮੁ ਲੰਘਾਇ ਪਾਰ ।। ਤੇਰਾ ਕਵਣ ਗੁਰੂ ਜਿਸ ਕਾ ਤੂੰ ਚੇਲਾ।। ਸਬਦੁ ਗੁਰੂ ਸੁਰਤਿ ਧੁਨਿ ਚੇਲਾ ।। ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚਹੁ ਵਰਨਾ ਕਉ ਸਾਂਝਾ ।। ਪਰਿਓ ਕਾਲੁ ਸਭੈ ਜਗ ਊਪਰ ਮਾਹਿ ਲਿਖੇ ਭ੍ਮ ਗਿਆਨੀ।। ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ ਜਾਨੀ ।। ਕਿਰਸਾਣੀ ਕਿਰਸਾਣੁ ਕਰੈ ਲੋਚੈ ਜੀਉ ਲਾਇ ।। ਹਲ ਜੋਤੈ ਉਦਮ ਕਰੇ ਮੇਰਾ ਪੁੱਤ ਧੀ ਖਾਇ ।। ਖਾਲਸਾ ਮੇਰੋ ਰੂਪ ਹੈ ਖ਼ਾਸ ਖਾਲਸੇ ਮੈਂ ਹੌਂ ਕਰੌਂ ਨਿਵਾਸ ।। ਝੂਲਤੇ ਨਿਸ਼ਾਨ ਰਹੈ ਪੰਥ ਮਹਾਰਾਜ ਕੇ । ਵਾਹਿਗੁਰੂ ਗੁਰਮੰਤ੍ ਹੈ ਜਪ ਹਉਮੈ ਖੋਈ।। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ। ਸਾਚੁ ਕਹੌ ਸੁਨ ਲੇਹੁ ਸਭੈ ਜਿਨ ਪ੍ਰੇਮ ਕੀਉ ਤਿਨ ਹੀ ਪ੍ਰਭ ਪਾਇਉ।। ਪੰਜਾਬ ਪੰਜਾਬੀ ਸਿੱਖਾਂ ਨਾਲ ਵਾਪਾਰ ਕਿਸਾਨਾਂ ਨੂੰ ਵਪਾਰੀਆਂ ਨੂੰ ਲਾਭ ਪਹੁੰਚਾਉਣ ਲਈ ਬਾਰਡਰ ਖੋਲਣਾ ਚਾਹੀਦਾ ਹੈ ਪਾਕਿਸਤਾਨ ਬਾਰਡਰ ਖੋਲਣਾ ਚਾਹੀਦਾ ਹੈ ਪਾਕਿਸਤਾਨ ਨਨਕਾਣਾ ਸਾਹਿਬ ਦੇ ਖੁੱਲੇ ਦਰਸ਼ਨ ਹੋ ਸਕਣ ਸਿੱਖਾਂ ਨੂੰ ਰਾਹਤ ਦੇਣ ਲਈ ਬਾਰਡਰ ਖੋਲਣਾ ਚਾਹੀਦਾ ਹੈ। ਲਾਹੌਰ ਤੋਂ ਲੈ ਦਿੱਲੀ ਵਿੱਚ ਖਾਲਸੇ ਦਾ ਰਾਜ ਹੋਵੇਗਾ ਜੀ। ਖਾਲਸਾ ਰਾਜ ਖਾਲਿਸਤਾਨ ਸ਼ੁੱਧ ਪਵਿੱਤਰ ਦੇਸ਼ ਹੈ ਬਣੇਗਾ ਖਾਲਸਾ ਰਾਜ ਖਾਲਿਸਤਾਨ ਸ਼ੁੱਧ ਪਵਿੱਤਰ ਦੇਸ਼ ਪੰਜਾਬ ਪੰਜਾਬੀ ਸਿੱਖਾਂ ਨਾਲ ਵਾਪਾਰ ਕਿਸਾਨਾਂ ਨੂੰ ਵਪਾਰੀਆਂ ਨੂੰ ਲਾਭ ਪਹੁੰਚਾਉਣ ਲਈ ਬਾਰਡਰ ਖੋਲਣਾ ਚਾਹੀਦਾ ਹੈ ਪਾਕਿਸਤਾਨ ਬਾਰਡਰ ਖੋਲਣਾ ਚਾਹੀਦਾ ਹੈ ਪਾਕਿਸਤਾਨ ਬਾਰਡਰ ਖੋਲਣਾ ਚਾਹੀਦਾ ਹੈ।
@g.grewal5551
@g.grewal5551 13 күн бұрын
Great .
@bootasingh-dz5xt
@bootasingh-dz5xt 14 күн бұрын
ਅਕੀਦਾ ਜੀ ਪਰੋਗਰਾਮ ਦਾ ਸਮਾ ਅਤੇ ਆਉਣ ਵਾਲੀ ਸਖਸੀਅਤ ਦਾ ਨਾਮ ਸਵੇਰ ਵੇਲੇ ਪਰੋਗਰਾਮ ਚ ਦੱਸ ਦਿਆ ਕਰੋ ਜੀ।
@jodhsingh9078
@jodhsingh9078 14 күн бұрын
ਵਾਹ ਅਕੀਦਾ ਜੀ ਮੇਰੀ ਤਮੰਨਾ ਪੂਰੀ ਹੋਈ,,,
@jaswantsingh14435
@jaswantsingh14435 13 күн бұрын
ਸ੍ਰ ਅਤਿੰਦਰਪਾਲ ਸਿੰਘ ਜੀ ਤੁਹਾਡੀ ਪਾਰਲੀਮੈਂਟ ਦੀ ਸਪੀਚ ਨੂੰ online ਕਰੋ please
@C5Punjab
@C5Punjab 12 күн бұрын
Online hi aa veer chak ਕਰੋ ehna de web site te ja k
@BaldeepAzadabad
@BaldeepAzadabad 12 күн бұрын
@@C5Punjabkithe aa veer g
@MandeepKaur-rb7ri
@MandeepKaur-rb7ri 10 күн бұрын
Facebook page
@GurjitSingh-o9d
@GurjitSingh-o9d 11 күн бұрын
ਮਹਿਦਾਰ ਪਾਲ ਸਿੰਘ ਪ੍ਰਫੇਸਾਰ ਸਾਹਿਬ ਨੂੰ ਇਸ ਦਾ ਜਵਾਬ ਜਰੂਰ ਕਲੀਅਰ ਕਰਕੇ ਦੱਸਣਾ ਚਾਹੀਦਾ ਹੈ ਏ ਕਿਉਂ..........
@surindernijjar7024
@surindernijjar7024 9 күн бұрын
ਬਹੁਤ ਹੀ ਵਧੀਆ ਪ੍ਰੋਗਰਾਮ ਹੈ ਜੀ
@balrajdeepsingh615
@balrajdeepsingh615 8 күн бұрын
ਜੀਉਂਦਾ ਰਹੇ
@nanaksingh6311
@nanaksingh6311 10 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ,ਵਾਹਿਗੁਰੂ ਜੀ ਤੁਹਾਡੇ ਸਿਰ ਤੇ ਮੇਹਰ ਭਰਿਆ ਹਥ ਰਖਣਾ
@kabulsinghsian9472
@kabulsinghsian9472 12 күн бұрын
Very very good very very nice Thanks veer ji ❤❤
@jagroopsinghjagga1513
@jagroopsinghjagga1513 9 күн бұрын
ਅਤਿੰਦਰਪਾਲ ਸਿੰਘ ਸੱਚ ਬੋਲ ਰਿਹਾ ਜਿਹੜੇ ਅਸਲੀ ਖਾੜਕੂ ਸੀ ਉਹ ਤੇ ਸਭ ਖਤਮ ਕਰ ਦਿੱਤੇ ਸਰਕਾਰ ਨੇ ਉਹੀ ਬਚੇ ਜਿਹੜੇ ਸਰਕਾਰ ਨਾਲ ਮਿਲ ਗਏ । ਸਿਮਰਨਜੀਤ ਮਾਨ ਖੁੱਲਕੇ ਖਾਲਿਸਤਾਨ ਖਾਲਿਸਤਾਨ ਕਰਦਾ ਕੋਈ ਨਹੀਂ ਪੁੱਛਦਾ ਤੇ ਕੁੱਝ ਨੌਜਵਾਨਾਂ ਕੋਲੋਂ ਕੁਝ ਕਿਤਾਬਾਂ ਖਾਲਿਸਤਾਨ ਬਾਰੇ ਮਿਲੀਆਂ ਉਹ ਅਜੇ ਤੱਕ ਜੇਲ੍ਹ ਚ ਨੇ ਬਾਕੀਆਂ ਨੂੰ ਕੋਈ ਡਰ ਨਹੀਂ ਪਰ ਜੋਂ ਲੋਕ ਮਾਰੇ ਗਏ ਪਰ ਹੁਣ ਗੁਰੂ ਗਦਾਰੀ ਦੀ ਸਜ਼ਾ ਦੇਣ ਗੇ ਕਿਉਂ ਕਿ ਉਹ ਸਿੱਖ ਪਰਿਵਾਰ ਵੀ ਮਾਰੇ ਗਏ ਜੋ ਨਿਰਦੋਸ਼ ਸੀ ।
@JagjeetSingh-mx2nq
@JagjeetSingh-mx2nq 11 күн бұрын
ਭਾਈ ਅਤਿੰਦਰ ਪਾਲ ਸਿੰਘ ਜੀ ਕੌਮ ਦੇ ਹੀਰੇ
@greatindia9119
@greatindia9119 13 күн бұрын
ਅਕੀਦਾ ਸਾਹਿਬ ਭਾਈ ਸਾਹਿਬ ਭਾਈ ਅਤਿੰਦਰਪਾਲ ਸਿੰਘ ਖਾਲਿਸਤਾਨੀ ਜੀ ਨਾਲ ਗੱਲਬਾਤ ਸੁਣ ਕੇ ਬਹੁਤ ਚੰਗਾ ਲੱਗਾ। ਭਾਈ ਸਾਹਿਬ ਦੇ ਵਿਚਾਰ ਅਸੀਂ ਅਕਸਰ ਪਹਿਲਾਂ ਵੀ ਸੁਣਦੇ ਹਾਂ। ਪਰ ਆਪਜੀ ਨੂੰ ਬੇਨਤੀ ਹੈ ਇਹ ਸਿੱਖ ਪੰਥ ਦਾ ਬਹੁਤ ਕੀਮਤੀ ਖ਼ਜ਼ਾਨਾ ਹਨ ਇਸ ਖਜ਼ਾਨੇ ਵਿਚੋਂ ਸਿੱਖ ਕੌਮ ਲਈ ਜਾਂ ਪੰਜਾਬ ਲਈ ਕੁਝ ਨਾ ਕੁਝ ਜ਼ਰੂਰ ਪਰੋਸਦੇ ਰਿਹਾ ਕਰੋ ਜੀ। Of
@bhagsingh5551
@bhagsingh5551 11 күн бұрын
ਇਨਾਂ ਦੀ ਪਾਰ ਕੀ ਮੈਟ ਸਪੀਚ ਸੁਣਨੀ ਚਾਹੁੰਦੇ ਹਾ ਪੱਤਰਕਾਰ ਸਾਹਿਬ ਮਿਹਰਬਾਨੀ ਕਰਕੇ ਇਹ ਉਪਰਾਲ T ਵੀ ਕਰਦੋ
@dr.manjitsinghdalla7726
@dr.manjitsinghdalla7726 10 күн бұрын
ਬਹੁਮੁੱਲੀ ਜਾਣਕਾਰੀ 🙏
@HardevsinghSihra-br2yy
@HardevsinghSihra-br2yy 14 күн бұрын
ਮਹਾਰਾਜਾ ਸ਼ੇਰ ਏ ਪੰਜਾਬ,,‌ਦਾ‌‌ਰਾਜ,, ਖਾਲਸਾਤਾਟ ਹੈ,ਹੀ ਸੀ ,,
@JaswinderSingh-kk8ue
@JaswinderSingh-kk8ue 8 күн бұрын
ਧੰਨਵਾਦ ਅਕੀਦਾ ਜੀ ।
@guljarsingh1758
@guljarsingh1758 14 күн бұрын
Bhut vadia vichar EX.MP khalsa ji de
@jagjitsinghkubey145
@jagjitsinghkubey145 14 күн бұрын
Thanks Sr atinderpal Singh and akida sahib ji
@GurjantSingh-o7i5d
@GurjantSingh-o7i5d 12 күн бұрын
बहुत बढ़िया जानकारी सतिंदर पाल जी सच्चे आदमी है
@HarjitSingh-ws9nc
@HarjitSingh-ws9nc 8 күн бұрын
ਵੀਰ ਜੀ ਅਤਿੰਦਰਪਾਲ ਜੀ ਵਰਗ ਬਨਣਾ ਬਹੁਤ ਮੁਸ਼ਕਲ ਹੈ।ਉਹ ਸੱਚੇ ਸੁੱਚੇ ਸਿੱਖ ਹਨ
@nimmakaler
@nimmakaler 13 күн бұрын
ਐਹੋ ਜਿਹੇ ਆਗੂਆਂ ਦੀ ਲੋੜ ਹੈ।
@surjitgill6411
@surjitgill6411 14 күн бұрын
ਅਕੀਦਾ ਸਾਹਿਬ ਤੁਸੀਂ ਬਹੁਤ ਗਲਤ ਗੱਲ ਕਰ ਰਹੇ ਹੋ ਕਿ ਛੋਟੀਆਂ ਜਾਤਾਂ ਦੇ ਸ਼ਹੀਦਾਂ ਨੂੰ ਭੁੱਲਾ ਦਿੱਤਾ ਗਿਆ ਹੈ ਤੇ ਵੱਡੀਆਂ ਜਾਤਾਂ ਦੇ ਸ਼ਹੀਦਾਂ ਨੂੰ ਬੜਾਵਾ ਦਿੱਤਾ ਗਿਆ। ਜਦੋਂ ਕਿ ਸ਼ਹੀਦ ਕਿਸੇ ਜਾਤ ਦੇ ਨਹੀਂ ਹੁੰਦੇ ਉਹ ਤਾਂ ਸਰਬਸਾਂਝੇ ਹੁੰਦੇ ਨੇ ਇਸ ਲਈ ਚੈਨਲ ਤੇ ਫਿਰਕਾਪ੍ਰਸਤੀ ਨਾ ਵੰਡੋ।
@dalbirsingh5890
@dalbirsingh5890 13 күн бұрын
ਚੈਨਲ ਤੇ ਫਿਰਕਾਪ੍ਰਸਤੀ ਲੱਗਦੀ ਹੈ ਪਰ ਬਹੁਤ ਇਹੋ ਜਿਹੇ ਲੋਕ ਹਨ ਜ਼ੋ ਇਹ ਕਰ ਰਹੇ ਹਨ ਲੋਕਾਂ ਨੂੰ ਜਾਗਰੂਕ ਹੋਣਾ ਪਵੇਗਾ
@ashoksinghmattu8055
@ashoksinghmattu8055 8 күн бұрын
Very good Ankul ji 🙏 👍
@HarkrishnSingh-y4e
@HarkrishnSingh-y4e 14 күн бұрын
Thank you 🙏 🌷 ⚘️ 🌺 ❤️
@RydhamYT
@RydhamYT 7 күн бұрын
ਖ਼ਾਲਸਤਾਨੀ ਜੀ ਦੇ ਵਿਚਾਰ ਬਿਲਕੁਲ ਠੀਕ ਹਨ ਇਹਨਾਂ ਦੀ ਪਹਿਲੀ ਚੋਣ ਵਿੱਚ ਅਸੀਂ ਵੀ ਬਹੁਤ ਕੰਮ ਕੀਤਾ ਸੀ ਸਾਨੂੰ ਭਗੋੜੇ ਵੀ ਰਹਿਣਾ ਪਿਆ
@gurkiratsingh6805
@gurkiratsingh6805 11 күн бұрын
ਖਾਲਸਾ ਜੀ ਨਾਮ ਲੈਣਾ ਬਣਦਾ ਹੈ ਤਾਂ ਕਿ ਗ਼ੱਦਾਰਾਂ ਬਾਰੇ ਪਤਾ ਲੱਗ ਸਕੇ।
@Trectors
@Trectors 8 күн бұрын
ਬਹੁਤ ਵਧੀਆ ਇਨਸਾਨ ਹਨ
@sainiparry
@sainiparry 9 күн бұрын
ਬਹੁਤ ਵਧੀਆ ਗੱਲਬਾਤ ਕੀਤੀ ਗਈ ਜੀ ।ਤੁਹਾਡਾ ਬਹੁਤ ਬਹੁਤ ਧੰਨਵਾਦ ।
@SampuranSingh-g2f
@SampuranSingh-g2f 14 күн бұрын
Very good morning ji. Bahut changa keetabhai sab nu sadke ji.
@sukhisidhu9361
@sukhisidhu9361 8 күн бұрын
waha guru ji good
@pritpalsingh5150
@pritpalsingh5150 14 күн бұрын
Very good. Leder. Salute ji
@NarinderSingh-kq1lr
@NarinderSingh-kq1lr 12 күн бұрын
ਅਕੀਦਾ ਸਾਹਿਬ ਜੀ ਸਰਦਾਰ ਅਤਿੰਦਰਪਾਲ ਸਿੰਘ ਜੀ ਨਾਲ ਇੱਕ ਪੌਡਕਾਸਟ ਹੋਰ ਕਰੋ ਕਾਫ਼ੀ ਗੱਲਾਂ ਹੋਰ ਸਾਹਮਣੇ ਆਉਣਗੀਆਂ
@gurmejmand7208
@gurmejmand7208 13 күн бұрын
Very good sahi mulakat kiti atinder pal singh g nu salute good nice
@AmrikSingh-mu3ly
@AmrikSingh-mu3ly 14 күн бұрын
ਪਿਅਾਰਿੳੁ ਮੈ ਵਾਦਾ ਕਰਦਾ ਅਤਿਦਰਪਾਲ ਨੂੰ ਪੰਜਾਬ ਦੇ ਮੁਖ ਮਤਰੀ ਬਣਾ ਦਿੳੁ ਮੈ ਵਾਦਾ ਕਰਦਾ ਖਾਲਸ ਤਾਾਨ ਇਕ ਸਾਲ ਦੇ ਅੱਦਰ ਅੱਦਰ ਬਨ ਜਾਇਗਾ ਅਤਿਦਰ ਪਾਲ ਜੀ ਬਹੁਤ ਜਿਅਾਦਾ ਸੁਲਜੇ ਅਾਦਮੀ ਸਿਅਾਨੇ ਹੈ ਮੈ ਰਜਾਨਾ ਸੁਨਦਾ ਹਾ ਸਾਰਾ ਪੰਜਾਬ ਦੀ ਸਿਅਾਸਤ ਇਕ ਪਾਸੇ ਅਤਿਦਰਪਾਲ ਇਕ ਪਾਸੇ ਖਾਲਸ ਤਾਨ ਜਿਦਾਬਾਦ
@baldevsingh4763
@baldevsingh4763 14 күн бұрын
Bahut sahi
@savindersingh4724
@savindersingh4724 13 күн бұрын
ਅਤਿੰਦਰ ਪਾਲ ਸਿੰਘ ਜੀ ਸੱਚੇ ਇਨਸਾਨ ਨੇ ਪਰ ਇਹਨਾਂ ਨੂੰ ਗਦਾਰਾਂ ਨੇ ਅੱਗੇ ਨਹੀਂ ਆਉਣ ਦਿੱਤਾ ਇਹਨਾਂ ਦੀ ਗੱਲ ਕਿਸੇ ਨੂੰ ਸੁਣ ਨਹੀਂ ਦਿੱਤੀ
@HardeepSingh-HH88
@HardeepSingh-HH88 8 күн бұрын
ਸੱਤ ਸ਼੍ਰੀ ਆਕਾਲ ਜੀ 🙏
@harwindersingh1657
@harwindersingh1657 13 күн бұрын
Wahaguru ji
@stlsngh7
@stlsngh7 12 күн бұрын
Very good khalsa ji we are salute to you sir
@SamittarSingh-c4x
@SamittarSingh-c4x 11 күн бұрын
ਕੌਮ ਦੇ ਹੀਰੇ ਵੀਰ ਜੀ
@KulwantSinghKulwantsingh-v4d
@KulwantSinghKulwantsingh-v4d 9 күн бұрын
ਮੇਰੀ ਉਮਰ। 66 ਸਾਲ ਹੈ। ਸੱਚ ਹੈ
@gurpreetpuripuritelecom8379
@gurpreetpuripuritelecom8379 10 күн бұрын
❤WAHEGURU JI❤❤❤❤❤❤❤❤❤❤❤❤
@surjeetuppal1466
@surjeetuppal1466 8 күн бұрын
Thanks so much Satsiriakal
@GurmeetsinghLucky-ld8nr
@GurmeetsinghLucky-ld8nr 6 күн бұрын
Your right bilkul sach hai thodi gal ji
@laddinijjer4992
@laddinijjer4992 7 күн бұрын
ਸਾਡੀ ਕੌਮ ਨੇ ਇਹੋ ਜਿਹੀ ਹੀਰਿਆਂ ਨੂੰ ਵਿਸਾਰ ਕੇ ਰੱਖ ਦਿੱਤਾ😢😢
@KuldeepSingh-qq9ds
@KuldeepSingh-qq9ds 9 күн бұрын
ਭਾਈ ਅਤਿੰਦਰਪਾਲ ਸਿੰਘ ਜੀ 👍👍💯💯🌹🌹🙏🙏 :
@KulwantSingh-dj3ql
@KulwantSingh-dj3ql 14 күн бұрын
Very good 👍
@RamSingh-oe3ol
@RamSingh-oe3ol 9 күн бұрын
Waheguru ji 🙏
@jitgondarajitgondara7737
@jitgondarajitgondara7737 12 күн бұрын
Very good
@sikhirandhawa8738
@sikhirandhawa8738 11 күн бұрын
Waheguruji you right 👏
@manikhangurakhangura1982
@manikhangurakhangura1982 13 күн бұрын
Bohut sohna podcast
@mohindersinghparhar3729
@mohindersinghparhar3729 10 күн бұрын
ਇਹ ਹੁਣ ਸਪੱਸ਼ਟ ਹੋ ਚੁੱਕਾ ਹੈ ਸਿੱਖਾਂ ਦੇ ਲੀਡਰ ( ਬਹੁਤੇ ਆਮ ਸਿੱਖ ਵੀ ) ਬਿਬੇਕਹੀਨ ਹਨ ॥ ਲੀਡਰਾ ਦਾ ਨਿਸ਼ਾਨਾ ਰਾਜ ਹੈ ਤਾ ਕਿ ਹੋਰ ਪੇਸੈ ਇਕਠੇ ਕੀਤੇ ਜਾ ਸਕਣ ॥ ਕਿਸੇ ਵੀ ਪੰਜਾਬ ਦੇ ਮੈਂਬਰ ਪਾਰਲੀਮੈਂਟ ਨੇ ਲੋਕ ਸਭਾ ਵਿਚ ਇੰਨੀ ਮਿਹਨਤ ਨਾਲ ਪੰਜਾਬ ਬਾਰੈ ਗੱਲ ਨਹੀਂ ਕੀਤੀ ॥ ਸਾਰੈ ਲੀਡਰ ਇਸ ਕਰਕੇ ਅਤਿੰਦਰ ਪਾਲ ਸਿੰਘ ਦੇ ਖਿਲਾਫ ਹਨ ॥ ਬਾਕੀ ਵਿਕੇ ਹੋਏ ਲੀਡਰ ਇਹਨਾ ਗੱਲਾਂ ਨੂੰ ਸਮਝ ਹੀ ਨਹੀਂ ਸਕਦੇ ॥ ਗੁਰੂ ਬਖ਼ਸ਼ਿਸ਼ ਕਰੇ
@SS-tr7vn
@SS-tr7vn 14 күн бұрын
Good informative video ! Waheguru bless both of you.
@jodhsingh9078
@jodhsingh9078 14 күн бұрын
👍👍👍👍👍
@NarinderSingh-kq1lr
@NarinderSingh-kq1lr 12 күн бұрын
ਸਰਦਾਰ ਗੁਰਨਾਮ ਸਿੰਘ ਅਕੀਦਾ ਜੀ ਅਤੇ ਸਰਦਾਰ ਅਤਿੰਦਰਪਾਲ ਸਿੰਘ ਜੀ ਨੇ ਅਖੌਤੀ ਪੰਥਕ ਆਗੂਆਂ ਦੇ ਚਿਹਰੇ ਬੇਨਕਾਬ ਕੀਤੇ ਹਨ
@gurmejmand7208
@gurmejmand7208 13 күн бұрын
Atinder pal singh punjab da sach sucha very honest Sikh
@labhsingh8134
@labhsingh8134 8 күн бұрын
Very good information sir thanks
@jagdeepsingh-bv1dz
@jagdeepsingh-bv1dz 11 күн бұрын
Very good debate sardar saab ji.
@satvindersingh6037
@satvindersingh6037 12 күн бұрын
Excellent
@jaswinderbrar8954
@jaswinderbrar8954 14 күн бұрын
Very good ji
@jeewanjot5382
@jeewanjot5382 14 күн бұрын
Very nice sir
@ਸ਼ਮਸ਼ੇਰਸਿੰਘ-ਛ5ਮ
@ਸ਼ਮਸ਼ੇਰਸਿੰਘ-ਛ5ਮ 9 күн бұрын
WaheGuru Ji ka Khalsa WaheGuru Ji ki Fateh aisi jo bhi ho bol de
@gurmejmand7208
@gurmejmand7208 13 күн бұрын
Atinder pal singh very good 100sahi honest Sikh good salut
@parambains3390
@parambains3390 14 күн бұрын
Good
@RamSingh-oe3ol
@RamSingh-oe3ol 9 күн бұрын
Garet ji 🙏
I'VE MADE A CUTE FLYING LOLLIPOP FOR MY KID #SHORTS
0:48
A Plus School
Рет қаралды 20 МЛН
번쩍번쩍 거리는 입
0:32
승비니 Seungbini
Рет қаралды 182 МЛН
I'VE MADE A CUTE FLYING LOLLIPOP FOR MY KID #SHORTS
0:48
A Plus School
Рет қаралды 20 МЛН