Punjab Bulletin : BJP ਪ੍ਰਧਾਨ ਦਾ Beadbi 'ਚ ਹੱਥ ! Ram Rahim ਨੂੰ ਛਿੜੀ ਨਵੀਂ ਬਿਪਤਾ | D5 Channel Punjabi

  Рет қаралды 20,976

D5 Channel Punjabi

D5 Channel Punjabi

Күн бұрын

Пікірлер: 73
@jarnailsingh4217
@jarnailsingh4217 Ай бұрын
ਸਿਰਸਾ ਇਹੋ ਜਿਹੀ ਬਕਵਾਸ ਬੰਦ ਕਰ ਸਿੱਖ ਬਚਿਆਂ ਨੂੰ ਕੋਈ ਵੀ ਟੈਸਟ ਜਾ ਪੇਪਰ ਦੇਣ ਸਮੇਂ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਸੀਂ ਕਿਤੇ ਵੀ ਆਪਣੇ ਸਿੱਖੀ ਕਕਾਰਾਂ ਨਾਲ ਦਫਤਰ ਵਿੱਚ ਨਹੀਂ ਜਾ ਸਕਦੇ ਇਸ ਕਰਕੇ ਸਹੀ ਗੱਲ ਤੇ ਗੁਮਰਾਹ ਨਾ ਕਰ ਬਾਕੀ ਤੂੰ ਤਾਂ ਸਿੱਖਾ ਦੇ ਨਾਮ ਤੇ ਕਲੰਕ ਹੈ
@DarshanSingh-tf3ru
@DarshanSingh-tf3ru Ай бұрын
ਸਹੀ ਗੱਲ ਰਾਹੁਲ ਦੀ
@CharnjitSingh-y2s
@CharnjitSingh-y2s Ай бұрын
ਸਿਰਸਾ ਜੀ ਕੁੱਝ ਸੋਚੋ ਭਾਜਪਾ ਦਾ ਪੀਠੂ
@paramjitpadda5358
@paramjitpadda5358 Ай бұрын
Sirsa🐕🐕🐕
@MRMKhalsa
@MRMKhalsa Ай бұрын
ਬਿਲਕੁਲ ਸਹੀ ਕਿਹਾ ਜੀ ਜਿਹੜਾ ਅਸੀਂ ਮਨਿੰਦਰ ਸਿੰਘ ਸਿਰਸਾ ਜਿਹੜਾ ਹੈਗਾ ਇਹ ਭਾਜਪਾ ਦਾ ਚਮਚਾ ਤੇ ਇਹਨਾਂ ਨੇ ਤਾਂ ਇਹ ਰੂਪੀਆ ਨੇ ਸਿੱਖਾਂ ਦਾ ਨੁਕਸਾਨ ਕਰਾਇਆ ਜੀ ਪਹਿਲਾਂ ਵੀ 84 ਟਾਈਮ ਵੀ ਇਹਨਾਂ ਨੇ ਜੀ ਨੁਕਸਾਨ ਕਰਵਾਇਆ ਸੀ ਇਹਦਾ
@LoveKiret
@LoveKiret Ай бұрын
ਰਾਹੁਲ ਗਾਂਧੀ ਬਹੁਤ ਵਧੀਆ ਬਿਆਨ ਭਾਰਤ ਸਰਕਾਰ ਸਿੱਖਾ ਨਾਲ ਬਹੁਤ ਜਾਂਦਾ ਕਰਦੀ ਹੇ ਪੰਜਾਬੀ ਤੇ N S A
@KulwantSingh-fu4bg
@KulwantSingh-fu4bg Ай бұрын
ਸਿੱਖਾਂ ਖਿਲਾਫ ਨਹੀਂ ਬੀਜੇਪੀ ਖਿਲਾਫ ਬੋਲਿਆ ਰਾਹੁਲ। ਜਦੋ ਮੋਦੀ ਕਹਿੰਦਾ ਸੀ ਮੈਨੂੰ ਸਰਮ ਆਉਦੀ ਹੈ ਕਿ ਮੈ ਭਾਰਤ ਵਿੱਚ ਜਨਮਿਆ।
@jotsidhu9297
@jotsidhu9297 Ай бұрын
ਜਦੋਂ ਸਿੱਖਾ ਦੇ ਕ਼ਰਾਰ ਲਹਾਏ ਜਾਂਦੇ ਹਨ ਇਹ ਅਜ਼ਾਦੀ ਨਹੀਂ ਹੈ
@gorabhamma1250
@gorabhamma1250 Ай бұрын
ਰਾਹੁਲ ਗਾਂਧੀ ਨੇ ਸਹੀ ਕਿਹਾ
@santlashmanmuni6045
@santlashmanmuni6045 Ай бұрын
ਕਿਸਾਨ ਆਗੂਆਂ ਨੂੰ ਜਹਾਜ਼ ਚੜ੍ਹਨ ਤੋਂ ਕਿਉਂ ਰੋਕਿਆ ਗਿਆ ਸਿਰਸਾ ਚਮਚਾ ਭਾਜਪਾ ਦਾ ਦੱਸੇਗਾ
@GurjeetSingh-lm4yi
@GurjeetSingh-lm4yi Ай бұрын
ਜਿਹੜੇ ਜੱਜ ਨੇ ਬਰੀ ਕੀਤਾ ਉਸ ਨੂੰ n.s.a.ਲਾ ਕੇ ਜੇਲ੍ਹ ਭੇਜਿਆ ਜਾਣਾ ਚਾਹੀਦਾ ਹੈ
@GurcharnSingh-k2l
@GurcharnSingh-k2l Ай бұрын
ਜੇਕਰ ਸਿੱਖ ਕੌਮ ਨੂੰ ਸਮੇਂ ਸਮੇਂ ਦੀਆਂ ਸਰਕਾਰਾਂ ਖੱਜਲ ਖੁਆਰ ਨਾਂ ਕਰਨ।ਐਨ ਐਸ ਏ ਨਾ ਲਗਾਉਣ ਫੇਰ ਕਿਉ ਕੋਈ ਬੋਲੇ ਗਾਂ। ਸਿਰਸਾ ਕੁਝ ਤਾਂ ਸ਼ਰਮ ਕਰ।
@HarmailSingh-i1m
@HarmailSingh-i1m Ай бұрын
Eah dall badluappniaa rotiaa saken baly aa
@mukhtiarsinghgosal7848
@mukhtiarsinghgosal7848 Ай бұрын
ਇਸ ਬੇਈਮਾਨ ਸਿਰਸੇ ਨੂੰ ਕੋਈ ਪੁਛੇ ਕਿ ਸਿੱਖਾਂ ਨੂੰ ਕੋਈ ਰੋਕ ਟੋਕ ਨਹੀਂ ਕੀ ਇਹ ਅੰਨ੍ਹਾ ਹੋ ਸਾਰੇ ਸੂਬਿਆਂ ਵਿੱਚ ਗੁਰੂ ਘਰ ਢਾਹੇ ਜਾ ਰਹੇ ਹਨ ਪਗੜੀ ਵਾਲਿਆਂ ਨੂੰ ਫ਼ੜ ਫੜਕੇ ਮਾਰਿਆ ਜਾ ਰਿਹਾ ਹੈ ਕੀ ਇਸ ਪੰਥ ਦੋਖੀ ਨੂੰ ਦਿਸਦਾ ਨਹੀਂ ਹੈ ਕਿਉਂਕਿ ਇਸ ਇਕੱਲੇ ਨੂੰ ਕੋਈ ਡਰ ਨਹੀਂ ਇਸ ਨੂੰ ਸਿਖਾਂ ਦਾ ਦਰਦ ਕਿਵੇਂ ਦਿਖੇ ਕਿਉਂਕਿ ਇਹ ਮਨੂਵਾਦੀ ਪਾਰਟੀ ਵਿੱਚ ਸਤਾ ਦਾ ਨਿੱਘ ਮਾਣ ਰਿਹਾ ਹੈ
@JeetSingh-rp7ji
@JeetSingh-rp7ji Ай бұрын
ਟੁਕੜ ਬੋਚ ਸਿਰਸਾ
@jassajisingh1078
@jassajisingh1078 Ай бұрын
ਰਾਹੁਲ ਗਾਂਧੀ ਨੇ ਸਿੱਖਾਂ ਬਾਰੇ ਸਹੀ ਬੋਲਿਆ ਐਨ ਐਸ ਏ ਸਿਰਫ ਸਿੱਖਾਂ ਤੇ ਹੀ ਲਗਦਾ ਹੈ
@sachebol2464
@sachebol2464 Ай бұрын
ਸਿਰਸਾ ਗਦਾਰ
@jarnailsingh7660
@jarnailsingh7660 Ай бұрын
ਬੀਬੀ ਮੁਲਾਜ਼ਮ ਨਹੀਂ ਮੁਲਜਮ ਹੁੰਦਾ
@Sukhpal-or5rn
@Sukhpal-or5rn Ай бұрын
ਰਾਹੁਲ ਨੇ ਠੀਕ ਕਿਹਾ ਸਿਰਸਾ ਜੁਤੀ ਚਟ
@parmindergadri1566
@parmindergadri1566 Ай бұрын
ਓਏ ਬੰਟੀ ਪਹਿਲੇ ਸਿਰਸਾ ਸਾਧ ਦੀਆਂ ਵੋਟਾਂ ਮੰਗਦਾ ਸੀ ਕਦੇ ਤੂੰ ਉਸ ਬਾਰੇ ਵੀ ਬੋਲ
@kirpalsingh3468
@kirpalsingh3468 Ай бұрын
BJP ਨੇ ਕਾਗਰਸ ਨਾਲ਼ੋਂ ਵੱਧਤਸੱਦਦ ਕੀਤਾ ਸਿੱਖਾਂ ਤੇ
@MRMKhalsa
@MRMKhalsa Ай бұрын
ਬਿਲਕੁਲ ਸਹੀ ਕਿਹਾ ਹੋਣਾ ਜੀ ਜਿਹੜੇ ਹਾਲਾਤ ਤੁਸੀਂ ਬਣਾ ਰੱਖੇ ਨੇ ਨਾ ਭਾਜਪਾ ਵਾਲਿਆਂ ਨੇ ਤੁਹਾਡੇ ਲੀਡਰ ਤੁਹਾਡੇ ਵਰਗਿਆਂ ਨੇ ਇਹ ਸੱਚ ਹੀ ਨੇ
@jogasingh984
@jogasingh984 Ай бұрын
ਸਿਰਸਾ ਜੀ ਸਰਮ ਕਰ
@KashmirKaur-k3l
@KashmirKaur-k3l Ай бұрын
ਜੀ ਕਹਿਣ ਲਾਇਕ ਨਹੀਂ
@nirmalramgarhia5417
@nirmalramgarhia5417 Ай бұрын
ਬੀ ਜੇ ਪੀ ਦੇ ਦਲੇ ਸਿੱਖ ਕੌਮ ਦੇ ਗਦਾਰ ਸਿਰਸੇ ਵਰਗੇ ਹੋਰ ਵੀ ਕਈ ਦਲੇ ਬੀ ਜੇ ਪੀ ਦੇ ਪਿੱਠੂ ਨੇ ਬੀ ਜੇ ਪੀ ਨੂੰ ਕਦੇ ਵੀ ਬੋਟ ਨਾ ਪਾਓ
@jagdishsingh-uc7ud
@jagdishsingh-uc7ud Ай бұрын
M Sirsa shayed bhul gia k Advani vajpayee ne Smt Gandhi nu sri Darbar sahib ji te hmla karan lai kiha
@partapsingh-ei8ut
@partapsingh-ei8ut Ай бұрын
ਸ਼ਰਮ ਆਉਣੀ ਚਾਹੀਦੀ ਤਹਾਨੂੰ ਸਿੱਖ ਹੋ ਕੇ ਝੂਠ ਬੋਲ ਰਹੇ ਹੋ
@avtarsingh7020
@avtarsingh7020 Ай бұрын
ਸਿਰਸਾ ਜੀ ਤੁਸੀਂ ਮੋਦੀ ਦੀ ਤੱਕੜੀ ਤੋਲਣ ਡਹੇ ਹੋ ਤੁਹਾਨੂੰ ਪਤਾ ਹੈ ਅਮ੍ਰਿਤਧਾਰੀ ਕਿਸਾਨਾਂ ਨੂੰ ਹਵਾਈ ਜਹਾਜ਼ ਚ਼ ਚੜ੍ਹਨ ਤੋਂ ਰੋਕਿਆ ਸੀ ਉਸ ਗੱਲ ਤੇ ਰਾਹੁਲ ਗਾਂਧੀ ਨੇ ਕਿਹਾ ਸੀ ਜੇ ਇਹ ਗੱਲਤ ਹੈ ਤਾਂ ਕੀ ਹੈ ਤੁਸੀਂ ਦੱਸ ਦਿਓ
@nirmalsinghbajwa8708
@nirmalsinghbajwa8708 Ай бұрын
ਸਿਰਸਾ ਗੱਦ
@jaswant5395
@jaswant5395 Ай бұрын
ਉਹ ਜਾਗੱਰਾ ਉਹ ਜਾਗੱਰਾ ਉਹ ਮਤੋਈ ਉਹ ਛੱਜੂ ਉਹ ਬੀਂਡੇ ਇਸ ਬੰਦੇ
@jaswant5395
@jaswant5395 Ай бұрын
ਤਰਾਂ ਦੇ ਲੋਕ ਰਖੋਗੇ
@SukhdevSingh-uv6sx
@SukhdevSingh-uv6sx Ай бұрын
Mr, Sirsa what about N,S,A, on Amritpal and others what about Bandi Sikhs what about Gian Godri Sahib what about conditions Takhat sri Hazoor Sahib and Sri Patna Sahib, Don't you feel ashamed to be a traitor of Sikhs?
@archnasidwadhwani
@archnasidwadhwani Ай бұрын
ਓਹ ਅੰਨਿਆ ਓਹਨੂੰ ਵਿਪਦਾ ਨੀ ਕਹਿੰਦੇ , ਅਪੀਲ ਹੋਈ ਹੈ sc ਚ।। ਦੋਵੇਂ ਪਾਸੇ ਆਵਦੀ ਆਵਦੀ ਗੱਲ ਰੱਖਣਗੇ , ਬਹਿਸ ਹੋਇਗੀ , ਫੇਰ ਫੈਸਲਾ ਆ ਜਾਣਾ ਹੈ।। ਅੰਬ ਵੇਚਣ ਨੂੰ ਬਹਿ ਜੋ, ਰਿਪੋਰਟਿੰਗ ਆਲਾ ਕੰਮ ਪਤਾ ਨੀ ਕਿੰਨੇ ਫੜਾਤਾ।।
@surjitsingh4962
@surjitsingh4962 Ай бұрын
Manjinder singh sirsa jawab den ke kisana nu karnatka by air Delhi airport to siri sahib pa ke aroplane wich kion nahi Charan deta sira ji Sikh Kom nu jawan den
@gurdevgill8951
@gurdevgill8951 Ай бұрын
Rahul’s nice Bjp bandi sikh realese nhi kar rahi sja puri ho chukki ah sirsa
@lakheeaulakh2475
@lakheeaulakh2475 Ай бұрын
Manjinder Sirsa de gall vich bjp ne putta payia hoyia hai, eh ni galat nu galat keh sakdaa.esne bjp daa dhol hee bajouna hai
@tasbirsingh3498
@tasbirsingh3498 Ай бұрын
Sirsa di bahut bejti ho rahi hai comments vich.
@ParamjitNijjar-q4q
@ParamjitNijjar-q4q Ай бұрын
Bunty Saab can you tell me the reason why people of Panjab not vote for akali dal
@AmrikSingh-mg2ge
@AmrikSingh-mg2ge Ай бұрын
ਧੰਨ ਧੰਨ ਸਤਿਗੁਰ ਤੇਰਾਂ ਹੀ ਆਸਰਾ ਸ਼੍ਰੋਮਣੀ ਕਮੇਟੀ ਕਿਸ ਕਿਸ ਨੂੰ ਤਲਬ ਕਰਨਗੇ, ਇਹ ਤਾਂ ਸ਼ਾਹ ਸਤਨਾਮ ਸਿੰਘ ਜੀ ਮਹਾਰਾਜ ਦੇ ਬਚਨ ਹਨ ਕਿ ਇਥੇ ਤਾਂ ਚੜ੍ਹਦਾ ਵੀ ਝੁਕੇਗਾ ਤੇ ਲਹਿੰਦਾ ਵੀ ਝੁਕੇਗਾ ਤੇ ਝੁਕੇਗੀ ਦੁਨੀਆਂ ਸਾਰੀ, ਇਹ ਬਚਨ ਸੰਤ ਗੁਰਮੀਤ ਰਾਮ ਰਹੀਮ ਸਿੰਘ ਨੂੰ ਸ਼ਾਹ ਸਤਨਾਮ ਸਿੰਘ ਜੀ ਮਹਾਰਾਜ ਨੇ ਗੱਦੀ ਦੇਂਣ ਸਮੇਂ ਕਰ ਦਿੱਤੇ ਸੀ ਤੇ ਉਹ ਹੁਣ ਸੱਚ ਹੋ ਰਹੇ ਹਨ ❤❤❤
@nirmalramgarhia5417
@nirmalramgarhia5417 Ай бұрын
ਆਹੋ ਤਾਂਹੀ ਕਤਲ ਕੇਸ ਬਲਾਤਕਾਰ ਕੇਸ ਵਿੱਚ ਜੇਲ ਵਿਚ ਬੰਦ ਹੈ ਤੇਰਾ ਰਾਮੂ
@MalkeetSingh-v9m
@MalkeetSingh-v9m Ай бұрын
Kehdi. Ajadi. Dee. Gl. Krden. Kteeda. Mnjindr. Kteed. Nu. Pusho. Sikh. 32.32.salan.ton.jelan.bich.baethe.lok.aes.kteed.nu.disdeni
@BalwinderSingh-ix7mf
@BalwinderSingh-ix7mf Ай бұрын
ਸਿੱਖਾਂ ਨੂੰ 30-30 ਹੋ ਗਏ ਜ਼ਿਲ੍ਹਾ ਵਿੱਚ ਬੰਦ ਕੀਤਿਆਂ ਬਾਜਵਾ ਸਰਕਾਰ ਕਿਉਂ ਨਹੀਂ ਛੱਡ ਰਹੀ ਸਿਰਸੇ ਵਾਲੇ ਸਾਧ ਨੂੰ ਪਰੋਲ ਤੇ ਪਰੋਲ
@darshannarang2848
@darshannarang2848 Ай бұрын
These people not having any core issue except dera sadh, they wish to get political benefit by this. Not raising the core issues like drug abuse, unemployment, farmers challenges etc.
@jaswantsingh-mb7tt
@jaswantsingh-mb7tt Ай бұрын
Rahul 💯
@HarmailSingh-i1m
@HarmailSingh-i1m Ай бұрын
Billkull shi boliaa schoola ch saday bachayaa de kakar utaray janday ne ke galt boliaa baki sirsa ji tusi b j p ch ja k sikha da ke sbariaa thanu sariaa de vot bank na matlov aa
@MalkeetSingh-v9m
@MalkeetSingh-v9m Ай бұрын
M. P. Amrtpa. Singh. Bina. Kise. Dos. De. Sal. Bhrton. Dibru. Ghar. Jel. Bich. Dkea. Aes. Kteed. Nu. Disda. Nhee. Bhaonkde. Bina. Burkee. De. Kteed
@ajinderkaur927
@ajinderkaur927 Ай бұрын
Kdi kda luhande te kdi kirpan kde paper ch nhi bathan dende kadi ajadi sirsadya te gulam hai
@RanjodhSingh-d7z
@RanjodhSingh-d7z Ай бұрын
Rahul ne sach ta keha nsa sikhan vaste te banai BJP ne.
@sohansaini2693
@sohansaini2693 Ай бұрын
Kaler sahib tuci badala nu bacchon di kossis karday ho
@jagdishsingh-uc7ud
@jagdishsingh-uc7ud Ай бұрын
Punjab BJP de neta harbans lal Khanna ne Sri Amritsar vich nahre lgai san Kangha kuchh krha kirpan dhak gia ge Pakistan cong BJP comrades aap kali Sikha lai eko tra de firka parsat han
@ajinderkaur927
@ajinderkaur927 Ай бұрын
Sarsade ne te srap hi lgna
@karnailsingh2372
@karnailsingh2372 Ай бұрын
Rahul Gandhi ne thik bäyan ditta
@SurinderSingh-f6g
@SurinderSingh-f6g Ай бұрын
Punjab ch he sikha te n s a lona gulami di nisani
@Jassbrar345
@Jassbrar345 Ай бұрын
Tankhah bhagwant ghro dede akaali gall avdi karan30 hjaar cor da karja chadake gae se tussi
@lakheeaulakh2475
@lakheeaulakh2475 Ай бұрын
Karje dee halat vich Maan nu punjab dee vaang dorr mili si.
@SanjeevKumar-w9l6x
@SanjeevKumar-w9l6x Ай бұрын
Eh sab nu patta hai ki sikhi nu dhaa la aur paad paan da kam kon kon aur kiven karda aa rehe hai aur desh vich jaaatiwaad ladai nu kyun wadaa reha hai
@BawaSingh-yl6op
@BawaSingh-yl6op Ай бұрын
Sersa sikkh nahi sirsa Hindu hai Es karke Hinduan di gal karda Rehnda hai jekar Eh sikh hai tan modi nu keh ke sikhan nu kirpan pa ke wsdesh jan di manzuri davave
@lakheeaulakh2475
@lakheeaulakh2475 Ай бұрын
Tenu bhi punjabia dee te punjab dee madad karni chahidi hai. Sago tu punjab de hakk virudh bol riha hai Jive tuhade mantri canada bhujj chuke ne
@TejinderpalSingh-d2z
@TejinderpalSingh-d2z Ай бұрын
Manjinder tu rss pithu ha
@SurinderSingh-f6g
@SurinderSingh-f6g Ай бұрын
Sirsa app dogla saup aa
2 MAGIC SECRETS @denismagicshow @roman_magic
00:32
MasomkaMagic
Рет қаралды 28 МЛН
How Strong is Tin Foil? 💪
00:25
Brianna
Рет қаралды 60 МЛН
КОГДА К БАТЕ ПРИШЕЛ ДРУГ😂#shorts
00:59
BATEK_OFFICIAL
Рет қаралды 6 МЛН
兔子姐姐最终逃走了吗?#小丑#兔子警官#家庭
00:58
小蚂蚁和小宇宙
Рет қаралды 16 МЛН
Sidhu ਕਰੂ ਵਾਪਸੀ! | NEWS THAT MATTERS
1:01:29
TV Punjab
Рет қаралды 72 М.
2 MAGIC SECRETS @denismagicshow @roman_magic
00:32
MasomkaMagic
Рет қаралды 28 МЛН