ਕਿਸਾਨਾਂ ਨੇ ਘੇਰਿਆ ਹਰਜੀਤ ਗਰੇਵਾਲ,ਚਲਦੇ ਪ੍ਰੋਗਰਾਮ ’ਚ ਬਣਾਈ ਰੇਲ!ਕਹਿੰਦਾ ਸੀ ਕਾਨੂੰਨ ਰੱਦ ਨਹੀਂ ਹੋਣੇ…

  Рет қаралды 85,207

D5 Channel Punjabi

D5 Channel Punjabi

Күн бұрын

D5 Channel Punjabi Presents:
#D5ChannelPunjabi #PunjabiNews #LatestPunjabiNews
Title:
News Channel: D5 Channel Punjabi
Captain amarinder singh, navjot sidhu, partap singh bajwa, lok ran, manpreet badal, bhagwant mann, captain chanan singh sidhu, giani harpreet singh, jathedar akal takhat, parkash singh badal, sukhbir badal, harsimrat badal, bikram singh majithia, parminder singh dhindsa, arvind kejriwal, manish sisodia, Sikhs in America, Sikhs in Canada, Sikhs in Australia, Punjabi in Canada, rattan singh ajnala, simranjit singh maan, akali dal Amritsar, akali dal 1920, simarjit singh bains, balwinder singh bains, lok insaf party, aap Punjab, aam aadmi party kisan, Punjab politics, rss, farm bills latest news, punjab, kheti ordinance, kisan ordinance, farmers bill, agriculture punjab, joint director agriculture, nri punjabi, punjabi in canada, america, australia, uk, england, london, punjabi in america, punjabi singers, agriculture bill, captain amarinder singh, parkash singh badal jakhar, deep sidhu, kisan union, kranti kisan union punjab Punjabi in America, nri Punjabiakali dal, Punjab congress, sukhdev singh dhindsa, , sukhjinder singh randhawa, sunil jakhar, daljeet singh cheema, virsa singh valtoha, chandumajra, sidhe swaal, khabran top dian, tript bajwa, sadhu singh dharamsot, manjit singh gk, manjinder singh sirsa, delhi sikh committee, sgpc, shiromani gurudwara committee, gobind singh longowal, bir devinder singh, vijay inder singla, modi, narendra modi, akali dal vs bjp, amit shah, advani, brahampura, , jass bajwa, sidhu moosewala, punjabi singers kisan, sunny deol, stubble burning, delhi pollution, ngt on stubble, ngt on pollution, punjab pollution, yogendra yadav, manjit singh dhaner, delhi kisan meeting, delhi meeting, kisan meeting, narendra tomar, piyush goyal, rajnath singh kisan meeting, anmol gagan mann, anmol gagan maan, sucha singh chotepur, haryana kisan 1975 emergency, jan sangh, janata party, sanjay gandhi, dr, punjab budget, satyapal malik, bjp rajpal dr.payra lal garg , Aaj tak , zee news,patiala,cricket,IPL,balbir sidhu,
gurnam singh haryana kisan, baba ram singh singhra, Nanaksar baba ram singh, ruldu singh, balbir singh rajewal, tractor parade, supreme court,Union Budget 2021Rihanna, Joe Bidan, Rajya Sabha, Lok Sabha, parshant bhushan, supreme court advocate, American College Brisbane, Visa for Australia, Australian Visa, dr. Bernard Malik, petrol diesel price. gas cylinder, IAS Gurtej Singh, disha ravi, nodeep kaur, india vs china, poverty in india, poverty in china, prashant kishor, indira gandhi,
punjabi.newsd5.in
Subscribe us on KZbin -
/ @d5channelpunjabi
Like us on -
/ d5channelpunjabi

Пікірлер: 125
@HappySingh-ro6ep
@HappySingh-ro6ep 3 жыл бұрын
ਕਿਸਾਨ ਵੀਰ ਜੁਤੀਆਂ ਭਿਉਂ ਕੇ ਰੱਖਿਓ ਝੋਨਾ ਸੁੱਕਾ ਰਹਿ ਜਾਏ ਕੋਈ ਡਰ ਨੀ 💪💪💪💪💪
@gurpreetgill3016
@gurpreetgill3016 3 жыл бұрын
ਕਿਸਾਨ ਏਕਤਾ ਜਿੰਦਾਬਾਦ
@maanpunjabiblogger6138
@maanpunjabiblogger6138 3 жыл бұрын
Kisaan majdoor ekta jindabad
@Truefacts2961
@Truefacts2961 3 жыл бұрын
Fuddu na bnaao Así mazdoor nahi tuhade naal
@HarminderSingh-wn2fw
@HarminderSingh-wn2fw 3 жыл бұрын
ਹਰਜੀਤ ਗਰੇਵਾਲ ਥੋਥਾ ਚਨਾ ਵਾਜੇ ਘਣਾਂ
@avtarbhullar651
@avtarbhullar651 3 жыл бұрын
Kisan union zindabad
@jattdamuqabla4513
@jattdamuqabla4513 3 жыл бұрын
ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ
@HappySingh-ro6ep
@HappySingh-ro6ep 3 жыл бұрын
ਕਿਸੀ ਵੀਰ ਨੂੰ ਗਰੇਵਾਲ ਦੇ ਸਰਵਸ਼ ਦਾ ਮੌਕਾ ਮਿਲੇ ਤਾਂ ਮੇਰੇ ਹਿਸੇ ਦੇ ਸੇਵਾ ਕਰ ਦੇ ਜੇ ਮੈਨੂੰ ਮੌਕਾ ਮਿਲਿਆ ਟਾ ਮੈ ਤੁਹਾਡੇ ਹਿਸੇ ਦੇ ਕਰ ਦੂ
@meetokaur6000
@meetokaur6000 3 жыл бұрын
ਹਰਜੀਤ ਗਰੀਬਲ ਸਿਰ ਫਿਰ ਆ ਲਗਦਾ ਜੇ ਇਦਾ ਬੋਲੀ ਗਿਆਂ ਜ਼ੁਰਰ ਜੁੱਤੀ ਆ ਖਾਉਗਾ ਕਿਸਾਨ ਆ ਦੀ ਜਰੂਰ ਜਿੱਤ ਹੋਵਗੀ ਵਾਹਿਗੁਰੂ ਜੀ ਇਨ੍ਹਾਂ ਦੀ ਮਹਿਤ ਦਾ ਫਲ ਜਰੂਰ ਮਿਲਗਾ
@sukhwantkaur8330
@sukhwantkaur8330 3 жыл бұрын
ਹਰਜੀਤ ਗਰੇਵਾਲ ਜਿੰਨੀ ਵਾਰ ਇਹ ਗੱਲ ਕਹਿੰਦਾ ਹੈ ਕਿ ਇਹ ਕਾਨੂੰਨ ਰੱਦ ਨਹੀਂ ਹੋਣੇ।ਉਸਨੂੰ ਮੋਦੀ ਇੱਕ ਕਰੋੜ ਰੁਪਿਆ ਦਿੰਦਾ ਹੈ।ਉਸਨੂੰ ਨੋਟਾਂ ਦੇ ਲਾਲਚ ਚ ਕਿਸਾਨਾਂ ਦੇ ਛਿੱਤਰਾਂ ਦਾ ਡਰ ਨਹੀਂ।
@Truefacts2961
@Truefacts2961 3 жыл бұрын
Chal bakwas na kar
@rajusandhu727
@rajusandhu727 3 жыл бұрын
Very good 22 g
@sandeepkaur7579
@sandeepkaur7579 3 жыл бұрын
ਹਰਜੀਤ ਗਰੇਵਾਲ ਦੇ ਜੂਤੀਆ ਪੈਣੀਆ ਹਨ ਫਿਰ ਕਹਿਣਾ ਕਿਸਾਨ ਯੂਨੀਅਨ ਦਾ ਕੂਸਰ ਹੈ ਜੇ ਪਹਿਲਾ ਸਮਾਜ ਜਾਞੇ ਤਾ ਚੰਗਾ ਹੈ ਨਹੀ ਤਾ ਲੋਕ ਨੇ ਆਪਣਾ ਫੈਸਲਾ ਕਰ ਹੀ ਦੇਣਾ ਹੈ ਫਿਰ ਲੋਕ ਦਾ ਕੋਈ ਕਸੂਰ ਨਹੀ ਹੋਣਾ
@Truefacts2961
@Truefacts2961 3 жыл бұрын
Mar gaye maaran waale
@GurdevSingh-m3t
@GurdevSingh-m3t 2 ай бұрын
ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ❤❤❤
@rupindersingh5446
@rupindersingh5446 3 жыл бұрын
Kisan majdur Ekta jindabad Waheguru bhala kreji
@jagjitsinghbaath4029
@jagjitsinghbaath4029 3 жыл бұрын
Kisan Ekta Jindabaad
@gursewaksinghchauhan6904
@gursewaksinghchauhan6904 3 жыл бұрын
ਇਹਨਾਂ ਨੂੰ ਕਹਿਦੇ ਨੇ ਅਸਲ ਦੱਲੇ
@jasvirsingh1544
@jasvirsingh1544 3 жыл бұрын
Write sahi keh rahe o
@balvindersingj4975
@balvindersingj4975 3 жыл бұрын
ਅਸੀ ਸਾਰੇ ਹੀ ਗਰੇਵਾਲ ਦਾ ਵਿਰੋਧ ਕਰਦੇ ਹਾਂ ਪਰ ਗਰੇਵਾਲ ਦੀ ਇਹ ਗੱਲ ਸਹੀ ਆਕਿ ਕਨੂੰਨ ਰੱਦ ਨਹੀ ਹੋਣੇ ਮੋਦੀ ਦੀ ਪਾਵਰ ਨਹੀ ਕਨੂੰਨ ਰੱਦ ਕਰਨ ਦੀ ਇਹ ਪੂਰੇ ਵਰਲਡ ਦਾ ਮਸਲਾ ਹੈ ਜਿਸ ਵਿਚ ਦੁਨਿਆ ਦੇ ਵੱਡੇ ਵਪਾਰੀ ਤੇ ਸਰਕਾਰਾਂ ਸ਼ਾਮਿਲ ਹਨ ਚਾਹੇ ਕੋਈ ਦੂਜੀ ਸਰਕਾਰ ਵੀ ਬਣ ਜਾਵੇ ਉਹ ਵੀ ਬਿਲ ਰੱਦ ਨਹੀ ਕਰ ਸਕੇਗੀ ਥੋੜੀ ਬਹੁੱਤੀ ਅਦਲਾ ਬਦਲੀ ਹੋ ਸਕਦੀ ਹੈ ਇਹ ਸਾਰੀਆ ਗੱਲਾਂ ਦਾ ਕਿਸਾਨ ਲੀਡਰਾਂ ਨੂੰ ਵੀ ਪਤਾ ਹੈ ਕਿ ਬਿਲ ਰੱਦ ਨਹੀ ਹੋਣੇ ਇਨਾਂ ਤੇ ਤਾਂ ਪਿਛਲੇ ਦਸਾ ਸਾਲਾਂ ਤੋ ਕੰਮ ਵੀ ਚੱਲ ਰਿਹਾ ਹੈ ਜਿਸ ਤਰਾਂ ਹਾਈਵੇ ਬਣ ਰਹੇ ਨੇ ਵੱਡੇ ਗੁਦਾਮ ਬਣ ਕਿ ਤਿਆਰ ਹੋ ਚੁੱਕੇ ਨੇ ਜਿਸ ਤੇ ਅਰਬਾ ਰੁੱਪ਼ਏ ਖਰਚ ਹੋ ਚੁੱਕੇ ਨੇ ਇ ਹ ਸਭ ਕੁੱਝ ਕੁੱਝ ਰਾਜਨੀਤਕ ਪਾਰਟੀਆ ਦੀ ਮਿਲੀ ਭੁੱਗਤ ਨਾਲ ਹੋਇਆ ਹੈ ਹੁੱਣ ਲੋਕਾਂ ਨੂੰ ਫੁੱਦੂ ਬਣਾਉਣ ਲ਼ਈ ਵਿਰੋਧ ਕਰ ਰਹੇ ਨੇ ਇਹ ਬਹੁੱਤ ਵੱਡਾ ਮਸਲਾ ਹੈ ਮੋਦੀ ਦੀ ਪਹੁੰਚ ਤੋ ਵੀ ਬਾਹਿਰ ਹੈ
@jagdeepsingh3320
@jagdeepsingh3320 3 жыл бұрын
Kisan ekta zindawad
@Ramniksingh-vr7py
@Ramniksingh-vr7py 3 жыл бұрын
Kisaan bhut samjdaar ne
@pyaralalgarg1467
@pyaralalgarg1467 3 жыл бұрын
ਬਹੁਤ ਸੋਹਣੇ ਸਵਾਲ ਹਨ
@jattdamuqabla4513
@jattdamuqabla4513 3 жыл бұрын
ਹਰਜੀਤ ਗਰੇਵਾਲ ਨੂੰ ਛਿਤਰਾ ਦੀ ਲੋੜ ਆ
@gurjeetsingh2072
@gurjeetsingh2072 3 жыл бұрын
ਜੋਸੀ ਪਿੰਡਾ ਵਿੱਚ ਰਹਿਣ ਵਾਲਾ ਬੰਦਾ ਬਹੁਤ ਪੁਰਾਣਾ ਐਮ ਐਲੇ ਆ
@ਸੁਖਵਿੰਦਰਸਿੰਘ-ਝ4ਧ
@ਸੁਖਵਿੰਦਰਸਿੰਘ-ਝ4ਧ 3 жыл бұрын
ਸਰਦਾਰਾਂ ਸਿੰਘ ਜਹੋਲ ਸਰਕਾਰ ਕੋਲ ਜਾਣ ਜਾ ਕੇ ਗੱਲ ਕਰਨ ੲਿਹ ਜਹੇ🐕
@gurjeetsingh2072
@gurjeetsingh2072 3 жыл бұрын
ਹਰਜੀਤ ਪੰਜਾਬ ਦੇ ਕਿਸੇ ਵੀ ਪਿੰਡ ਕਲਾ ਜਾ ਕੇ ਵਿਖਾ ਤੇਰਾ ਗੋਹੇ ਤੇ ਪਾਲਿਆ ਨਾਲ ਸਵਾਗਤ ਹਾਰ ਪਉਣ ਗੇ
@ernestjames4676
@ernestjames4676 3 жыл бұрын
Jago Bhai Jago. Zameeran walio Jago.Rai Sahib well said. I support kisan andolan from the day one.
@ranjodhdhaliwal3340
@ranjodhdhaliwal3340 3 жыл бұрын
Kissan akta zindabad
@balbersingh9699
@balbersingh9699 3 жыл бұрын
Sehi.veer.ji
@jaspreetkaurvirk2935
@jaspreetkaurvirk2935 3 жыл бұрын
ਪੱਤਰਕਾਰ ਵੀਰ ਜੀ ਗਰੇਵਾਲ ਤਾ ਐਮ.ਐਲ ਏ ਦੀ ਟਿਕਟ ਦੀ ਤਾਕ ਵਿੱਚ ਹੈ ਇਸ ਕਰਕੇ ਬੇਤੁਕੀ ਬਿਆਨ ਦਿੰਦਾ ਰਹਿੰਦਾ ਹੈ ਬਾਕੀ ਮੈ ਤੁਹਾਨੂੰ ਇੱਕ ਗੱਲ ਕਲੀਅਰ ਹੈ ਜਿਹੜਾ ਬੀ ਜੀ ਪੀ ਜਿਹੜਾ ਵੀ ਲੀਡਰ ਖੇਤੀ ਕਾਨੂੰਨ ਹੱਦ ਕਰਨ ਦੀ ਗੱਲ ਕਰਨ ਦੀ ਯੂਰਿਤ ਕਰੇਗਾ ਉਸ ਨੂੰ ਪਾਰਟੀ ਵਿੱਚ ਕਡਿਆ ਜਾਵੇਗਾ ਇਸ ਕਰਕੇ ਸਾਰੇ ਬੀਜੇਪੀ ਲੀਡਰ ਅੰਦਰੋ ਅੰਦਰ ਤੰਗ ਹਨ
@jarnailbenipal5668
@jarnailbenipal5668 3 жыл бұрын
ਖਾਣ ਪੀਨ ਨੂੰ ਬਾਦਰੀ ਡੱਡੇ ਖਾਣ ਨੂੰ ਰਿੱਛ
@charnjitrai4011
@charnjitrai4011 3 жыл бұрын
Grewal punjab da gadar hai
@gurindersidhu1625
@gurindersidhu1625 3 жыл бұрын
Anil joshi ji bhut vadya insan ne
@bhupindersidhuvlogs8142
@bhupindersidhuvlogs8142 3 жыл бұрын
ਸਰਦਾਰਾਂ ਸਿੰਘ ਜੌਹਲ ਆਪ ਹੀ ਚਲਾ ਜਾਵੇ ਕੇਂਦਰ ਸਰਕਾਰ ਕੋਲ਼
@GurdevSingh-m3t
@GurdevSingh-m3t 2 ай бұрын
ਹਰਜੀਤ ਗਰੇਵਾਲ ਮੁਰਦਾਬਾਦ
@yaartera383
@yaartera383 3 жыл бұрын
ਹਰਜੀਤ ਗਰੇਵਾਲ ਬਹੁਤਾ ਬੇਸ਼ਰਮ ਤੂੰ
@piarasingh8897
@piarasingh8897 3 жыл бұрын
Joshi jhindabad jhindabad jhindabad jhindabad
@darshansidhu6944
@darshansidhu6944 3 жыл бұрын
ਪੰਜਾਬ ਨੇ ਹੀ ਭੁੱਖੇ ਮਰਦੇ ਭਾਰਤ ਦੇਸ ਨੂੰ ਅਨਾਜ ਦੇ ਭੰਡਾਰ ਭਰਕੇ ਮੰਗਤੇ ਬਨਣ ਤੋ ਰੋਕਿਆ ਸੀ ਹੁਣ ਪੰਜਾਬ ਦੇ ਕਿਸਾਨਾ ਉਤੇ ਹੀ ਸਰਕਾਰ ਜੁਲਮ ਕਰ ਰਹੀ ਹੈ ਇਹ ਕਿਧਰਲਾ ਇੰਨਸਾਫ ਹੈ।
@RanjeetSingh-kr2ld
@RanjeetSingh-kr2ld 3 жыл бұрын
Gravel Punjab Da gudhar
@Truefacts2961
@Truefacts2961 3 жыл бұрын
Tú aa geya punjab da wafadar
@califor6012
@califor6012 3 жыл бұрын
ਖੇਤੀ ਕਾਨੂੰਨਾ ਦਾ ਬਦਲ ਹੈ ਜੋ ਪੈਸੇ ਨਰੇਗਾ ਦੇ ਕੇਦਰ ਸੂਬਿਆ ਨੂੰ ਦੇਦਾ ਹੈ ਉਹ ਪੈਸਾ ਕਿਸਾਨਾ ਨੂੰ ਦੇਣ ਜੋ ਕੇਦਰ ਨਰੱਗਾ ਤਹਿਤ 100 ਰੂਪੈ ਦਿਹਾੜੀ ਦੇਦਾ ਹੈ ਕਿਸਾਨ ਮਜਦੂਰ ਨੂੰ 300 ਰੂਪੈ ਦੇਦਾ ਹੈ ।ਕਿਸਾਨ ਜਦੋ ਕਣਕ ਝੋਨੇ ਦੀ ਥਾ ਦੂਜੀਆ ਫਸਲਾ ਜਿਵੇ ਮਟਰ ,ਗੋਭੀ,ਤੇ ਹੋਰ ਫਸਲਾ ਬੀਜਦਾ ਹੈ ਤਾ ਮਜਦੂਰਾ ਨੂੰ ਰੋਜਗਾਰ ਮਿਲਦਾ ਹੈ ।
@HappySingh-ro6ep
@HappySingh-ro6ep 3 жыл бұрын
ਜਰਜੀਤ ਗਰੇਵਾਲ ਦੇ ਪਿਓ ਦਾ ਪਤਾ ਲੱਗ ਜਾਏ ਫਿਰ ਗੱਲ ਬਾਤ ਕਰਾ ਗੇ
@kewalsingh7790
@kewalsingh7790 3 жыл бұрын
ਹਰਜੀਤ ਗਰੇਵਾਲ ਇਕੋ ਰਟ ਲਾਈ ਜਾਂਦਾ ਕੇ ਇਹ ਤਿੰਨੋ ਕਨੂੰਨ ਵਾਪਸ ਨਹੀਂ ਹੋਣੇ ਤੂੰ ਗਰੇਵਾਲਾ ਅਕਲ ਕਰਲਾ ਅਜੇ ਵੀ ਸਮਾਂ ਹੈ ਜਦੋਂ ਤਿੰਨੇ ਕਾਲੇ ਕਨੂਨਾ ਨੂੰ ਮੋਦੀ ਨੇ ਵਾਪਸ ਕਰ ਲਏ ਫਿਰ ਤੇਰਾਂ ਕੀ ਬਣੇਗਾ ਗਰੇਵਾਲਾਂ ਫਿਰ ਪਿੰਡਾ ਵਿਚ ਇਹ ਬਣੇਗਾ ਗਰੇਵਾਲ ਤੇ ਜਿਆਣੀ ਗਦਾਰ ਮੁਰਦਾਬਾਦ ਮੁਰਦਾਬਾਦ ਮਜਦੂਰ ਕਿਸਾਨ ਏਕਤਾ ਜ਼ਿੰਦਾਬਾਦ ਬੀ ਜੇ ਪੀ ਦਾ ਗੱਦਾਰ ਟੋਲੇ ਮੁਰਦਾਬਾਦ ਮੁਰਦਾਬਾਦ ਕਿਸਾਨ ਮਜ਼ਦੂਰ ਏਕਤਾ ਜਿੰਦਾ ਬਾਦ ਜਿੰਦਾ ਬਾਦ ਜੈ ਸ਼ੰਘਰਸ
@SukhdevSingh-ur3zv
@SukhdevSingh-ur3zv 3 жыл бұрын
ਇਸ ਨੂੰ ਪੁਛਿਆ ਜਾਵੇ ਕਿ ਗੌਰਮਿੰਟ ਕੌਣ ਹੈ?ਇਸ ਨੂੰ ਲੋਕਤੰਤਰ ਦੇ ਅਰਥ ਦਾ ਵੀ ਨਹੀਂ ਪਤਾ। ਲੋਕਤੰਤਰ,ਲੋਕਾਂ ਦੀ
@pyaralalgarg1467
@pyaralalgarg1467 3 жыл бұрын
ਜੇ ਸੰਵਿਧਾਨ ਤੋੜ ਕੇ ਕਾਨੂੰਨ ਬਣਾਏ ਜਾਣ ਕਰਕੇ ਗ਼ਲਤੀ ਹੈ ਤਾਂ ਕੀ ਵੈਸੇ ਕਾਨੂੰਨ ਠੀਕ ਹਨ?
@raghbirsingh5817
@raghbirsingh5817 3 жыл бұрын
ਸਰਦਾਰਾ ਸਿੰਘ ਜੌਹਲ ਵਡੇਰੀ ਉਮਰ ਦੇ ਹੋ ਗਏ ਹਨ ਬੁੱਧੀ ਜੀਵੀ ਹੋਣ ਦੇ ਬਾਵਜੂਦ ਹਰ ਅੰਗ ਘੱਟ ਕੰਮ ਕਰਨਾ ਸ਼ੁਰੂ ਕਰ ਦਿੰਦਾ ਹੈ ੲਿਹ ਉਨ੍ਹਾਂ ਦੇ ਵਸ ਦਾ ਰੋਗ ਨਹੀਂ ।
@HappySingh-ro6ep
@HappySingh-ro6ep 3 жыл бұрын
ਹਰਜੀਤ ਗਰੇਵਾਲ ਦੇ ਜਦੋਂ ਜੁਤੀਆਂ ਪੈਨ ਗਈਆਂ ਜੁਤੀਆਂ ਕੌਣ ਗਿਨੂੰ ਗਾ 😄😄😄😄😄😄
@nachtersingh3555
@nachtersingh3555 3 жыл бұрын
ਮੋਦੀ ਹਰਜੀਤ ਗਰੇਵਾਲ ਨੇ ਤਾਂ ਮੋਦੀ ਨੂੰ ਆਪਣੀ ਗਰਲ ਦਿੱਤੀ ਹੋਈ ਯਾਰੋ।
@sarbjeetpandher9942
@sarbjeetpandher9942 3 жыл бұрын
ਜੌਹਲ ਸਾਹਿਬ ਬਹੁਤ ਸਤਿਕਾਰ ਯੋਗ ਹਨ, ਪਰ ਸਵਿਧਾਨ ਅਨੁਸਾਰ ਖੇਤੀ ਬਾਰੇ ਕਨੂੰਨ ਬਣਾਉਣ ਦਾ ਹੱਕ ਰਾਜ ਸਰਕਾਰ ਦਾ ਹੋਣ ਕਰਕੇ ਉਹਨਾਂ ਨੂੰ ਪ੍ਰਧਾਨ ਮੰਤਰੀ ਨੂੰ ਕਿਸਾਨਾਂ ਦੇ ਹਿੱਤ ਵਿੱਚ ਤਿੰਨ ਖੇਤੀ ਵਿਰੋਧੀ ਕਾਨੂੰਨ ਨੂੰ ਵਾਪਸ ਲੈਣ ਲਈ ਸਲਾਹ ਦਿੱਤੀ ਜਾਣੀ ਚਾਹੀਦੀ ਸੀ ਨਾ ਕਿ ਕਿਸਾਨਾਂ ਨੂੰ ਉਨ੍ਹਾਂ ਕਾਨੂੰਨਾਂ ਦਾ ਬਦਲ ਲੈ ਕੇ ਪ੍ਰਧਾਨ ਮੰਤਰੀ ਕੋਲ ਜਾਣ ਲਈ ਕਹਿਣਾ ਚਾਹੀਦਾ ਸੀ..I ਸਾਰੇ ਲੋਕ ਉਨ੍ਹਾਂ ਦੀ ਸਮਝ ਅਤੇ ਰੁਤਬੇ ਅਨੁਸਾਰ ਕਿਸਾਨਾਂ ਦੇ ਹਿੱਤਾਂ ਲਈ ਅੱਗੇ ਆਉਣ ਦੀ ਉਮੀਦ ਕਰ ਰਹੇ ਹਨ ਤਾਂ ਕਿ ਪਿਛਲੇ ਇੱਕ ਸਾਲ ਤੋਂ ਕਿਸਾਨ ਘਰੋਂ ਬਾਹਰ ਮੋਰਚਾ ਲਾ ਕੇ ਕੇਂਦਰ ਸਰਕਾਰ ਦੀ ਵਿਰੋਧਤਾ ਕਰਦੇ ਹੋਏ ਸੜਕਾਂ ਤੇ ਬੈਠੇ ਹੋਏ ਹਨ, ਘਰ ਵਾਪਸ ਆ ਸਕਣ I
@satpreetsinghbhandohal2690
@satpreetsinghbhandohal2690 3 жыл бұрын
ਗਰੇਵਾਲ ਮੁਰਦਾ
@mukhtiarsingh1618
@mukhtiarsingh1618 3 жыл бұрын
ਬਾਈ ਜੀ ਕੀਹਦੀ ਗੱਲ ਕਰਦੇ ਹੋ ! ਗਰੇਵਾਲ਼ ਤਾਂ ਏਦਾਂ ਗੱਲ ਕਰਦਾ ਜਿਦਾ ਮੋਦੀ ਸਾਹਿਬ ਗਰੇਵਾਲ਼ ਦੀ ਜੇਬ ਵਿੱਚ ਨੇ ਕਿ ਕਾਨੂੰਨ ਵਪਿਸ ਨਹੀਂ ਹੋਣਗੇ
@pawankumargoyal4255
@pawankumargoyal4255 3 жыл бұрын
Madan Mohan mittal ji Kisana nall gal karnge Eh bilkul sahi Aa jrur Kisan bhara vi ohna nall Gal karn bahut badia hovega
@pyaralalgarg1467
@pyaralalgarg1467 3 жыл бұрын
ਉਹ ਜਿਆਦਾ ਹੀ ਹੰਕਾਰੀ ਹੋ ਗਿਆ
@GurpreetSingh-qc5jc
@GurpreetSingh-qc5jc 3 жыл бұрын
Noji
@jagdishlal5791
@jagdishlal5791 3 жыл бұрын
Neta Lokan Nu Kisanan Naal Koi MATLAB Nahin, Sirf Chunaav Najdeek Ne.
@herry2620
@herry2620 3 жыл бұрын
Jutti khaoo bohat jldi garewal
@balwindersidhubhagat1045
@balwindersidhubhagat1045 3 жыл бұрын
BJP Sarkar choora di Sarkar
@gurjeetsingh2072
@gurjeetsingh2072 3 жыл бұрын
ਹਰਜੀਤ ਕੱਜਰ ਾ ਤੈਨੂੰ ਛਿਤਰਾ ਦੀ ਘਾਟ ਆ
@gurindersidhu1625
@gurindersidhu1625 3 жыл бұрын
Kanoon rad karvon de gal karo kisana te tars karo
@pargatsingh-io8gc
@pargatsingh-io8gc 3 жыл бұрын
kisan mjdoor ekta jidabad grewal ne chhiter khane aa
@gurindersidhu1625
@gurindersidhu1625 3 жыл бұрын
Joshi ji jata wich rehndey
@chamkaursingh9852
@chamkaursingh9852 3 жыл бұрын
Dekheo sahi anna nall vota vele ki bnu
@kuljeetsinghbhattisingh2699
@kuljeetsinghbhattisingh2699 3 жыл бұрын
ਮੋਦੀ ਦੀਆਂ ਜੁਤੀਆਂ ੜਾਰਣ ਵਾਲਾ ਹਰਜੀਤ ਗਰੇਵਾਲ ਛਿਤਰ ਪਰੇਡ ਕਰਵਾਏ ਬਿਨਾ ਬਾਜ਼ ਨਹੀਂ ਅਊਦਾ ਛਿਤਰ ਖਾਂ ਕੇ ਸੁਤ ਆਊ
@Amandeep47866
@Amandeep47866 3 жыл бұрын
Ram name sat ho jaga 2022 rajpura vich chon Lara kailash
@gurmeetkaur9145
@gurmeetkaur9145 3 жыл бұрын
Ehda Grewal the Dimag khrab hai mooh na lia Punjab ehnoo 🙏
@PawanKumar-tz8mj
@PawanKumar-tz8mj 3 жыл бұрын
Kanun raudh vich apne man de mutabak sod karn to masla ku hal nhi hoda ta side rup vich lagda ke asi congres kejriwal akali parti ne kisana nu phsa lia he
@sukhrajbains4680
@sukhrajbains4680 3 жыл бұрын
Only politics game because on the Punjab clattering voting that’s why otherwise BJP never think about farmers be careful politics game
@KulwantSingh-lq3sx
@KulwantSingh-lq3sx 3 жыл бұрын
90th percentile you want me to go 🔙
@rupsingh6321
@rupsingh6321 3 жыл бұрын
Punjabee vich kegenday cheetra dah gahtta ISH leader nu
@majorsingh273
@majorsingh273 3 жыл бұрын
Police menu jaan tu marna chaunda he eh menu agg nal, bimari bna ka exident nal ja kutmar nal ja body ch chip nal sah band krka, liver khrab kr ka, mar sakda na, marea repota v apimarji Dia kadwaunda na Dr nu v nal mila hoe na, mera pasa v chori kraunda na, mera nuksan v krwounda na, mera nal buhat madi hundi he, please send this suprem cort or high cort please
@gurcharansinghatwal9373
@gurcharansinghatwal9373 3 жыл бұрын
Please don't come in the trap of bjp leaders because this is nothing but a strategy for the coming election
@gurindersidhu1625
@gurindersidhu1625 3 жыл бұрын
Gere wal dala ik no da
@bsrandhawa9419
@bsrandhawa9419 3 жыл бұрын
Grewal tera bera shati dub jana
@baldevchanna4724
@baldevchanna4724 3 жыл бұрын
Grewaal need masaeg
@gurindersidhu1625
@gurindersidhu1625 3 жыл бұрын
Gere wal nak dub k mar ja modi modi kari janda
@mohansinghcheema1252
@mohansinghcheema1252 3 жыл бұрын
Garewal Punjab da gaddar.
@129sgas6
@129sgas6 3 жыл бұрын
Shiterauna chahida si is chaval nu poory rooh naal
@harpreetharpreet5795
@harpreetharpreet5795 3 жыл бұрын
Bhai Sab to Pehla Harjeet Grewal da Fanta Tharo izhaar sardarni Gaddar hai
@onkardhillon3092
@onkardhillon3092 3 жыл бұрын
Ih Grewal jat nahi BJP da pithu aa
@avtarsinghbillingavtarsing1553
@avtarsinghbillingavtarsing1553 3 жыл бұрын
ਕੋਈ ਕੰਮ ਦੀ ਗੱਲ ਨੀ ਟਿਇਮ ਪਾਸ ਕਰ ਰਿਹੇ ਹੋ
@dhainchand1643
@dhainchand1643 3 жыл бұрын
Bilkul theek.
@sambahia7107
@sambahia7107 3 жыл бұрын
Ine mufat vich hi apda bander landa kra leana harjeetoo ne
@karamsingh5360
@karamsingh5360 3 жыл бұрын
Punjab ch kehere pase di aa giya 🐕 program krna di ta baad ch aa
@gurindersidhu1625
@gurindersidhu1625 3 жыл бұрын
Harji haramda
@NirmalSingh-jf9fo
@NirmalSingh-jf9fo 3 жыл бұрын
Harjit garewal ko pakarke chhitter prede Karo ohde muh noo jindra lagao.
@ajmerbhullar4739
@ajmerbhullar4739 3 жыл бұрын
Grewal modi da pittbul a
@gursingh6622
@gursingh6622 3 жыл бұрын
Lagda sala grewal modi da sala banna chahunda hai. Eh banda hi ganda ate gadar banda hai.
@129sgas6
@129sgas6 3 жыл бұрын
Shirakawa chahiay thaa
@gurindersidhu1625
@gurindersidhu1625 3 жыл бұрын
Gere wal sun le sari dunya tere sir wich gober pa rehi tenu rati jini sharm nnahi bisharma
@balwindersidhubhagat1045
@balwindersidhubhagat1045 3 жыл бұрын
BJP Sarkar jumlibaji Sarkar murdered
@darshansinghsandhu6556
@darshansinghsandhu6556 3 жыл бұрын
Eh. Modi da sala
@SukhpalSingh-hz6zw
@SukhpalSingh-hz6zw 3 жыл бұрын
Greval no giriaval
@amritgill2653
@amritgill2653 3 жыл бұрын
Baki 22g udeek hai bjp high Command isnu koi seat dawe punjab cho oe elections ch eh vota mangan jae te fer lok shitra da haar paun ehde gal ch
@csrajputrajput8262
@csrajputrajput8262 3 жыл бұрын
Jan bchon lai
@anilpuri2154
@anilpuri2154 3 жыл бұрын
Keep your language humane, chitter te tuhanu vee pai sakde
@vishalsangrur7924
@vishalsangrur7924 3 жыл бұрын
Kisaan. Alkta. Jindabad. Jung. Gita. Ga. Jarur. ❤❤❤❤❤
@Truefacts2961
@Truefacts2961 3 жыл бұрын
🤣🤣🤣🤣😜🤣🤣🤣🤣 saleyo bhul jao
@kulwantsing3490
@kulwantsing3490 3 жыл бұрын
ਜੌਹਲ ਸਹਿਬ ਸਿਆਣੇ ਨੇ ਪਰ 70=72 ਗਏ ਨੇ
@bakhshishsingh6676
@bakhshishsingh6676 3 жыл бұрын
ਗਰੇਵਾਲ ਤੂੰ ਸਾਲਾ ਕਿਸਾਨ ਯੂਨੀਅਨ ਦੇ ਕੋਲ ਪਿੰਡ ਆ ਤੇਰੀ ਬਸੰਤੀ ਸਿੱਧੀ ਕਰਦਾਂ ਗੇ
@ranjodhsingh7249
@ranjodhsingh7249 3 жыл бұрын
70 72ria gia johal
@Truefacts2961
@Truefacts2961 3 жыл бұрын
@@bakhshishsingh6676 ghenta patt layi jehda Patt na
@majorsinghaulakh1343
@majorsinghaulakh1343 3 жыл бұрын
@@Truefacts2961 you are seems very close relative OF grewal /gadawal.ready to receive prize money with grewal/gadawL.
@SukhdevSingh-lt2wi
@SukhdevSingh-lt2wi 3 жыл бұрын
Hrjeet ji sarkar sada ni Rehdia jameer di vaaja sno
@manpreetdhaliwal1010
@manpreetdhaliwal1010 3 жыл бұрын
ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
@baldevchanna4724
@baldevchanna4724 3 жыл бұрын
Grewaal need masaeg
Когда отец одевает ребёнка @JaySharon
00:16
История одного вокалиста
Рет қаралды 12 МЛН
How To Get Married:   #short
00:22
Jin and Hattie
Рет қаралды 31 МЛН
How I Turned a Lolipop Into A New One 🤯🍭
00:19
Wian
Рет қаралды 9 МЛН
pumpkins #shorts
00:39
Mr DegrEE
Рет қаралды 93 МЛН
Когда отец одевает ребёнка @JaySharon
00:16
История одного вокалиста
Рет қаралды 12 МЛН