ਅਸੀਂ ਇੱਕ ਰਾਤ ਵਿੱਚ ਦੋ ਵਾਰ ਮੈਕਸੀਕੋ ਦੀ ਕੰਧ ਟੱਪੀ ll Bittu Chak Wala ll Gurpyar Duggal ll Daily Awaz

  Рет қаралды 219,364

Daily Awaz

Daily Awaz

Жыл бұрын

Host - Bittu Chak Wala
Editor- Harpreet Singh
Cameramen - Bhupinder Singh Dhaliwal, Rupindarpal Singh & Harpreet Singh
Guest- Gurpyar Singh
Digital Producer- Bittu Chak Wala
Location- Punjab
Label - Daily Awaz

Пікірлер: 232
@sandeepdhadda6712
@sandeepdhadda6712 Жыл бұрын
22ਜੀ ਬਾਣੀ ਪੜੀ ਪਾਠ ਕੀਤੇ ਉਹੀ ਕੱਡ ਲਿਆਏ ਨਰਕ ਚੌ ਵਾਹਿਗੁਰੂ ਜੀ ਕਿਰਪਾ ਕਰੇ ਸੱਭ ਸੱਗਤਾ ਤੇ
@Harpreetsingh-ir7fz
@Harpreetsingh-ir7fz Жыл бұрын
Veer jina RABB da name banda camp ch baitha lenda va ,Ona hor kite ni lenda hona
@singhrani8267
@singhrani8267 Жыл бұрын
ਕੋਈ ਗੱਲ ਨਹੀਂ ਪੁੱਤਰ ਜੀ ਮਾਂ ਕੋਲ ਵਾਪਸ ਆ ਗਏ 🤗ਕੌਈ ਨੁਕਸਾਨ ਨਹੀਂ ਹੋਇਆ ਪੈਸਾ ਹੱਥ ਦੀ ਮੈਲ ਆਂਦੀ ਜਾਂਦੀ ਲੋਕਾਂ ਦੀ .......?🚩🌷🚩
@amangill6992
@amangill6992 Жыл бұрын
ਗੁਰਪਿਆਰ ਸੋਹੀ ਬਾਈ ਚਿੰਤਾ ਨਾ ਕਰਿਆ ਕਰ ਇਕ ਦਿਨ ਵਾਹਿਗੁਰੂ ਤੇਰੀ ਝੋਲੀ ਤੇਰੀ ਮਿਹਨਤ ਦਾ ਫਲ ਜਰੂਰ ਪਾਊਗਾ ਬਸ ਮਿਹਨਤ ਕਰਦਾ ਰੇਹ ਵਾਹਿਗੁਰੂ ਮੇਹਰ ਕਰੇ ਤੇਰੇ ਤੇ ਤਰੱਕੀਆ ਬਖ਼ਸ਼ੇ ❣️🙏
@akshaykumar555
@akshaykumar555 9 ай бұрын
ਬਿੱਟੂ ਚੱਕ ਵਾਲਾ ਵੀਰ ਬਹੁਤ ਹੀ ਸੁਚੱਜਾ ਸੁੱਘੜ ਤੇ ਸੱਚਾ ਸੁੱਚਾ ਪੱਤਰਕਾਰ ਹੈ 😊
@boparaiboparai9730
@boparaiboparai9730 Жыл бұрын
ਵੀਰ ਤੇਰੀ ਅਵਾਜ ਦਿਲ ਨੂੰ ਸੂਹਦੀ ਆ ।ਬਹੁਤ ਤਰੱਕੀ ਕਰੇਗਾ y
@AkashBajwa-sq7gn
@AkashBajwa-sq7gn Жыл бұрын
Ryt bro
@gursewaksingh5131
@gursewaksingh5131 Жыл бұрын
Sari vedio ch ik gall vadia laghi, waheguru teh jakin, duje maa baap jina ehna sath dita
@user-vv3kv5jj7o
@user-vv3kv5jj7o 11 ай бұрын
ਮੁੰਡਾ ਗਾਉਂਦਾ ਬਹੁਤ ਵਧੀਆ 👍
@gillbinder8178
@gillbinder8178 Жыл бұрын
ਡੌਂਨਕੀ ਬਾਈ ਜ਼ਿੰਦਗੀ ਦਾ ਇਮਤਿਹਾਨ ਬਹੁਤ ਬੁਰੇ ਤਾਰੀਕੇ ਨਾਲ ਲੈਂਦੀ ਜੋ ਮੈਂ ਵੀ ਦੇ ਚੁੱਕਾ and ਮੈਂ ਉਹ ਲੋਕਾਂ ਨਾਲ ਵੀ ਰਿਹਾ ਡੌਂਕੀ ਵਿੱਚ ਜਿਨ੍ਹਾਂ ਨੇ ਪੂਰੀ ਲਾਈਫ ਸਰਕਾਰੀ ਜੋਬ ਕੀਤੀ ਪੁਲਿਸ ਵਾਲੇ ਫੌਜੀ ਭਰਾ ਹੋਰ ਬਹੁਤ ਮੌਤ ਦਾ ਦੂਜਾ ਨਾਮ ਡੌਂਕੀ ਏ 🙏🙏
@Gurbindersingh69803
@Gurbindersingh69803 Жыл бұрын
@RinkuSingh-mu6zq
@RinkuSingh-mu6zq Жыл бұрын
Veer main v gahy c 7 month baad Manu v usa to india no vipas paj dita gahy c
@gillbinder8178
@gillbinder8178 Жыл бұрын
@Aman Thatha Bai duniya nai mandi jina marji keh lao
@kartarkaur7523
@kartarkaur7523 8 ай бұрын
​@@Gurbindersingh69803a@a@aaaaa@@a
@Nextlevelrecords775
@Nextlevelrecords775 5 ай бұрын
@@gillbinder8178tuvi deport hogya
@kulwantsinghjohal4849
@kulwantsinghjohal4849 Жыл бұрын
ਬਹੁਤ ਦਿਲ ਨੂੰ ਛੂਹਣ ਵਾਲੀ ਜਿੰਦਗੀ ਨੌਹਵਾਨ ਦੀ ਜਦੋ ਇੰਡੀਆਆਇਆ ਜਰੂਰ ਮਿਲਾਂਗੇ ਇਸ ਵੀਰ ਨੂੰ
@resputin8012
@resputin8012 Жыл бұрын
ਵੀਰ ਜੀ ਓਹ ਜਿਹੜਾ ਸਿਲਵਰ ਰੋਲ ਦਿੰਦੇ ਨੇ ਉੱਪਰ ਲੈਣ ਲਈ, ਓਹ ਤੋਹਾਨੂ ਬਰਫਬਾਰੀ ਚ ਵੀ ਠੰਡ ਨਹੀਂ ਲਗਨ ਦਿੰਦਾ, ਕਿਉਕਿ ਜੇਹੜੀ ਅਸੀਂ ਰਜਾਈ ਲੈਂਦੇ ਹਾ ਸਕਦੀਆ ਚ। ਓਹ ਰਜਾਈ ਗਰਮ ਨਹੀਂ ਹੁੰਦੀ, ਉਸਦਾ ਕੰਮ ਬੱਸ ਏਨਾ ਹੁੰਦਾ ਕੀ ਸਾਡੇ ਸ਼ਰੀਰ ਦੀ ਗਰਮੀ ਨੂੰ ਬਾਹਰ ਨਹੀਂ ਜਾਣ ਦਿੰਦੀ, ਸਾਡਾ ਸਰੀਰ ਹੀ ਰਜਾਈ ਗਰਮ ਕਰਦਾ, ਨਾ ਕਿ ਰਜਾਈ ਗਰਮ ਹੁੰਦੀ ਏ, ਇਹੋ ਕੰਮ ਓਸ ਸਿਲਵਰ ਰੋਲ ਦਾ ਹੁੰਦਾ ਏ , ਉਸਨੂੰ ਕੰਬਲ ਕਹਿੰਦੇ ਨੇ, ਓਹ ਵੀ ਸਾਡੇ ਸ਼ਰੀਰ ਦੀ ਗਰਮੀ ਨੂੰ ਬਾਹਰ ਨਹੀਂ ਨਿਕਲਣ ਦਿੰਦਾ, ਤੇ ਬੰਦੇ ਨੂੰ ਬਿਲਕੁਲ ਠੰਡ ਨਹੀਂ ਲਗਦੀ ।
@SukhwinderSingh-wq5ip
@SukhwinderSingh-wq5ip Жыл бұрын
ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
@Amansandhu-hg1ry
@Amansandhu-hg1ry 8 ай бұрын
Y hor comment v kr leya KR koi
@amrindersidhu5781
@amrindersidhu5781 Жыл бұрын
ਵੀਰੇ ਤੇਰੇ ਗਾਣੇ ਇਕ ਦਿਨ ਪੂਰੀ ਬੁਲੰਦੀ ਤੇ ਹੋਣਗੇ ਅਮਰੀਕਾ ਦੇ ਵੀਜ਼ੇ ਆਪ ਪਿੱਛੇ ਅਉਣਗੇ ਮਿਹਨਤ ਠੋਕ ਕੇ ਰੱਖੀ ਵੀਰੇ।
@resputin8012
@resputin8012 Жыл бұрын
ਵੀਰ ਸ਼ੁਕਰ ਕਰ ਵਾਹਿਗੁਰੂ ਦਾ, ਕਿ ਤੂੰ ਆਪਣੇ ਘਰ ਅਪਣਿਆ ਵਿਚ ਵਾਪਿਸ ਆ ਗਿਆ । ਮੇਂ ਕੁਝ ਦਿਨ ਪਰਿਵਾਰ ਬਿਨਾ ਕੱਟੇ ਸੀ, ਜਿਸ ਦਿਨ ਵਾਪਿਸ ਆਇਆ ਸੀ ਤਾਂ ਮੇਂ ਬਹੁਤ ਪਿਆਰ ਕੀਤਾ ਆਪਣੇ ਘਰਦਿਆਂ ਨੂੰ । ਪਰਿਵਾਰ ਕਦੀ ਕਿਸੇ ਦਾ ਨਾ ਵਿਛੜੇ ਵਾਹਿਗੁਰੂ, ਘਟ ਖਾ ਲਓ, ਪਰ ਆਪਣੇ ਪਰਿਵਾਰ ਚ ਰਹੋ।
@luckystonesforyou2276
@luckystonesforyou2276 Жыл бұрын
Yaar mere jwak gharwali bhen bhra and my mother sab kehnde eh mar janda wadia mooh teh nahi keha par call recording ch sunya ate naal he heart wali nadi heart colon panther hogi par main Bach gaya par hoon pagal jeha hoi pheri janda security guard lagga
@harjotparm2571
@harjotparm2571 Жыл бұрын
Bhut aukha pra mai v itly baitha donkey la k bt pariwaar bina rehna te do number vale bnde da nrk va meher kre rbb jaan slamat rhe ded saal baad etho vapis prt jana
@sandeepdhadda6712
@sandeepdhadda6712 Жыл бұрын
ਕਿਨਾ ਟਾਇਮ ਹੋਇਆ ਆਏ ਨੂੰ 22ਜੀ
@resputin8012
@resputin8012 Жыл бұрын
@@harjotparm2571 mein v eho socheya ki sari Umar lyi ethe nhi rehna, 5 ya 7 saal laga ke wapis india Jake koi kamm Krna, india ch v bhut Paisa e, bus asi faisle galat le laye, jinna paisa ethe aun layi lagaya ene naal wadiya sardari wala Kam khul janda india ch, nale khud Malik. Kise di nokri nhi krni. Apna kamm. Apni marji. Yaar india ch bhut Paisa, india ch v loka kol BMW. ,FARARI wargiya mehngiya cara ne, ohna eh cara india ch mehnat krke laiya ne. Gal soch di hai, sanu lagda c ki india ch kuj nhi hega, je koi kamm kholange oh v nhi chal skda. Eh soch sanu bahar le ayi. Jinni mehnat ethe krde ha, india ch kiyu na kariye, je veer ena desha ch dehadiya majdooriya krke umar kad ditti ta kal nu sada bacha v bahar aun bare sochega. Par je india Jake asi koi kamm khol leya apna, ta bache nu koi fikar nhi,apna kamm hai, wadda ho ke oh os kamm nu saambh lawega te hor jada wadda kar dawega. Yaar bache chotte ne ,te es Umar ch peo di bacheya nu bhut lod hundi e, peo bacheya da hero hunda e, je india kamm khol laiye, ta apne bacheya kol raat nu ghar a skde ha , apniya akha sahmne ohna nu wadde hunde dekhna, jawaan hunde dekhna. Eh haseen pal asi guwa bethe ha bahar a ke. Chotte chotte bache chad ke aye c ,jehde sanu bhut peyaar krde c, te jado wapis jawange ya ohna nu india to apne kol bula lawange ta oh chotte chotte bache nhi hone, oh wadde ho chuke hone ne. Te asi oh pal oh time guwa bethe hamesha lyi jehda keemti time asi bacheya ch reh ke gujarna c, ohna diya Galla sunniya c, ohna nu bazaar leke Jana c te jo mangde oh leke dena c, tuci samjh rahe ho na mein ki keh reha. Matlab apniya akha sahmne bacheya nu wadda hunda dekhna ik yaadgaar time hunda. Ohna naal khedna. School ohna nu chadd ke auna. Te je koi bacha sade bache nu mare kutte ya school teacher usnu kuj kahe ta bache nu apne peo te bhut maan hunda. Te oh ghar ake apne peo nu jroor dasda ki pappa aj menu falane bache ne kutteya , ya teacher ne kutteya . Bache nu maan hunda apne peo te ki mera peo hega ,menu koi kuj nhi kar skda. Mein apne pappa nu dasanga je kise ne kuj keha ta. Par asi faisle galat le laye, asi ohna nu kayi sala lyi chadd ke a gaye, bhawe video call te gal ho jandi e, par bache nu jaffi pa ke USDA muh chummna ik wakhra sukoon e. Veer mein wapis chale jana bacheya kol. Je mein ohna nu peyaar karda ta ohna lyi india ch bhut jada mehnat kar skda. Bacheya da sath rahe ta ohna da sath paun lyi mein mehnat ta kar hi skda . Ethe bahar v mehnat kar rahe ha. Je koi menu kahe ki tenu bacheya kol bhej dinda ha par mehnat jada karni padegi , ethe nalo v jada. Ta mein teyaar ho jawanga mein eh shart man lawanga. Hor ki chahida je bache kol hon. Mein bacheya apneya nu bhut peyaar karda. Te mein ohna de kol Rehan di har keemat chukaun lyi teyaar ha. Mein ohna kahtir india ch bhut jada mehnat Karn nu teyaar ha. Din wele kamm te raat nu apne ghar apne bacheya kol. Apna apna kadi nhi chadna chahida. Veer bahar auna kuware bande lyi sahi e. Par shadi shuda bande nu eh kadam nhi chukna chahida. Ha je sari family da kamm ban skda bahar jaan da ta oh theek hai, par apni gharwali, bache ,maa baap nu chad ke a Jana sahi nhi. Kiyuki oh time kadi wapis nhi auna jo gujar jana e.
@resputin8012
@resputin8012 Жыл бұрын
@@luckystonesforyou2276 veer fikar na kar honsla rakh. Bache tere hi rehne ne. Par edi kehdi gal ho gyi ki Teri apni maa eh keh rahi e ki mar janda ta changa c.
@americaneagle95
@americaneagle95 Жыл бұрын
Veer di story same a meri;; mai v florence reha camp ch june 2013 ch; 100 % sahi gallan a , mere nal ehi kuj hoya, par babe di kirpa nal 20 dina baad bond bhar ke, brother kol California puj gya:: shukar Rabb aa, 10 saal hoge ethe 🇺🇸🙏👏
@matetv5531
@matetv5531 Жыл бұрын
Chlo vadia Bai ji
@manipitho1233
@manipitho1233 11 ай бұрын
😢😢
@dheerajkumar-bc2qg
@dheerajkumar-bc2qg 7 ай бұрын
Waheguru mehar kare nd dusrea di sewa jrur kro
@reshamsandhu9669
@reshamsandhu9669 Жыл бұрын
ਬਾਈ ਜੀ ਏਥੇ 35/35 ਸਾਲ ਤੋ ਕਈ ਬਦਨਸੀਬ ਹਾਲੇ ਵੀ ਪੇਪਰਾਂ ਤੋਂ ਬਿਨਾ ਹੀ ਰਹਿ ਰਹੇ ਨੇ, ਬੇਸ਼ੱਕ ਓਹ ਬਾਲ ਬੱਚੇਦਾਰ ਵੀ ਨੇ ਤੇ ਕਾਰੋਬਾਰ ਵੀ ਚੰਗੇ ਚੱਲ ਰਹੇ ਨੇ.ਅਮਰੀਕਾ ਤਾਂ ਮਿੱਠੀ ਜ਼ਹਿਰ ਹੀ ਕਹਿ ਲੌ ਓਹਨਾਂ ਲਈ.
@ਪੰਜਾਬ6280
@ਪੰਜਾਬ6280 10 ай бұрын
ਜਿਹੜੇ ਵਾਪਿਸ ਮੁੜ ਆਉਂਦੇ ਆ ਓਹਨਾ ਦੀ ਇੰਟਰਵਿਊ ਦੇਖਣ ਨੂੰ ਮਿਲਦੀ ਆ ਜਿਹੜੇ ਜਾ ਕੇ ਸੈੱਟ ਹੋਗੇ ਓਹਨਾ ਨੂੰ ਵੀ ਅੱਗੇ ਲੈ ਕੇ ਆਓ
@makhankalas660
@makhankalas660 Жыл бұрын
ਵਾਹਿਗੁਰੂ ਜੀ ਵੀਰ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾ ਬਖਸ਼ਿਓ ਜੀ ਹੋਰ ਤਰੱਕੀਆਂ ਬਖਸ਼ਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ
@RajwinderKaur-te9fw
@RajwinderKaur-te9fw 4 ай бұрын
ਸਲੂਟ ਆਂ ਪੁੱਤ ਤੈਨੂੰ ਤੇ ਤੇਰੇ ਮਾਤਾ ਪਿਤਾ ਨੂੰ 🙏🏻
@ghumanAmrik
@ghumanAmrik Жыл бұрын
ਬਹੁਤ ਮੁਸੀਬਤ ਵਿੱਚ ਰਹੇ ਵੀਰ ਜੀ
@gurmailbath16
@gurmailbath16 Жыл бұрын
ਸਾਡੇ ਪਿੰਡ ਦਾ ਇੱਕ ਮੁੰਡਾ 3 ਸਾਲ ਅੰਦਰ ਰਹਿਕੇ ਅਇਆ ਬਹੁਤ ਮੁਸਕਲ ਆ
@kulvirsingh1747
@kulvirsingh1747 Жыл бұрын
Aacha fer chaad deo fad k 🤣🤣🤣🤣🤣
@dhillons4323
@dhillons4323 11 ай бұрын
ਵੀਰ jhere set ho jande ohna ch ki frak hunda
@dhillons4323
@dhillons4323 11 ай бұрын
ਸਾਡੇ ਪਿੰਡੋਂ ਜਿੰਨੇ ਗਏ ਸਾਰੇ SET ਨੇ
@kulwinderkaur3637
@kulwinderkaur3637 9 ай бұрын
Jihray rastey vich panama dey jungal vich lady., s naal rape hundey swah egent bhukhey maar dindey a
@amriksingh9589
@amriksingh9589 Жыл бұрын
ਬਾਈ ਜੀ ਸੱਭ ਤੋਂ ਵੱਡੀ ਗੂਰੁ ਸਹਿਬਾਨਾਂ ਦੀ ਮੇਹਰ ਹੈ ਬਾਈ ਸਹੀ ਸਲਾਮਤ ਵਾਪਸ ਆ ਗਿਆ ਪੈਸੇ ਤਾ ਆਉਂਦੇ ਜਾਂਦੇ ਹੀ ਰਹਿਣ ਗੇ
@maninderdhanoa2004
@maninderdhanoa2004 Жыл бұрын
Shi gall q y
@amriksingh9589
@amriksingh9589 Жыл бұрын
ਜਿਹੜਾ ਰੱਬ ਨੂੰ ਨਹੀਂ ਮੰਨਦਾ ਉਹ ਡੋਕੀ ਲਾਵੇ ਉਸ ਨੂੰ ਯਕੀਨ ਹੋ ਜਾਉ ਰੱਬ ਕਿਵੇਂ ਸਾਥ ਦੇਦਾ ਹੈ ਕਿਥੋ ਕਿਥੋ ਮੋਤ ਦੇ ਮੂੰਹ ਵਿਚੋ ਬਾਹਰ ਕੱਢਦਾ ਹੈ
@rajsandhu8892
@rajsandhu8892 Жыл бұрын
Awaj shoni aa veere di waheguru ji tuhanu hmesha chardikla ch rakhe..🤲
@AmandeepSingh-ul9mz
@AmandeepSingh-ul9mz Жыл бұрын
ਵਾਹਿਗੁਰੂ ਜੀ
@gorajaito1940
@gorajaito1940 2 ай бұрын
ਗੁਰਪਿਆਰ ਵੀਰੇ ਟੈਨਸ਼ਨ ਨਾ ਨਹੀਂ ਸੇਮ ਕਹਾਣੀਆਂ
@preetkhetla1077
@preetkhetla1077 Жыл бұрын
Waheguru mehar kre 🙏
@Gurbhejeet9290
@Gurbhejeet9290 Жыл бұрын
Waheguru mehar karnge veer love u
@GhostRider-iz2iq
@GhostRider-iz2iq Жыл бұрын
waheguru kirpa krnge 22 ,, jag te ki le jana .... paisa hi sab kuj nhi hunda ... par yara da hosla hi bht aw.... yaran da yaar gurpyar dugal
@malkitsingh6310
@malkitsingh6310 9 ай бұрын
Good y g
@baljitsingh8856
@baljitsingh8856 8 ай бұрын
Bittu pa ji great interview.waheguru eis Gabriel nu hamesha hee charhdi kla vich rakhay.ssa.
@harpreetsandhu1979
@harpreetsandhu1979 Жыл бұрын
So much respect for Gurpyar. He is so inspiring. Don't ever let your circumstances let you down. Learn a lesson from your mistakes and move on.
@sandhunishansingh1058
@sandhunishansingh1058 Жыл бұрын
You are so positive Salute to your positivity
@malkitsingh4209
@malkitsingh4209 Жыл бұрын
Waheguru ji waheguru ji waheguru ji waheguru ji waheguru ji
@bhattijaidwala6225
@bhattijaidwala6225 Жыл бұрын
Bitu veer bhot neak Reporter hai
@kulwantkaur1692
@kulwantkaur1692 8 ай бұрын
ਦੁੱਖ ਤਕਲੀਫ ਸਹਿ ਕੇ ਵੀ ਗਾਨਾ ਬਹੁਤ ਸੋਹਣਾ ਸੁਣਾ ਦਿੱਤਾ ਜੀ
@freefirelovers1798
@freefirelovers1798 7 ай бұрын
ਬਾਈ ਜੀ ਤੁਹਾਨੂੰ ਰੱਬ ਹਮੇਸ਼ਾ ਚੜਦੀਕਲਾ ਵਿੱਚ ਰੱਖੇ।
@amandeep1908
@amandeep1908 Жыл бұрын
Waheguruji 🙏 sabna te apna mehar bharya hath rkhna ji te chardikla bhksna ji🙏🙏
@AMORE562
@AMORE562 Жыл бұрын
True story big brother respect salute❤
@inderjitjhutty7746
@inderjitjhutty7746 Жыл бұрын
Wahe guru mehar karan veer te
@rajindersingh7513
@rajindersingh7513 11 ай бұрын
Baba Mahar kru Bai ji Bittu veer bhot dard Bhari story a veeré de 🙏
@hshs8765
@hshs8765 Жыл бұрын
Bahut badhiya munda yr paramatma zaroor Suna ga God bless u bro
@ParmSidhu-nq4iv
@ParmSidhu-nq4iv 21 күн бұрын
ਜਿਹੜੇ ਬੰਦੇ ਕੋਲ ਪੈਲੀ ਹੁੰਦੀ ਹੈ ਉਹਨੂੰ ਜੱਟ ਕਿਹਾ ਜਾਂਦਾ ਹੈ ਜਦੋਂ ਪਹਿਲੀ ਨਹੀਂ ਰਹਿ ਗਈ ਹੁਣ ਕਾਹਦਾ ਜੱਟ ਆ
@dharmitungan5114
@dharmitungan5114 Жыл бұрын
Waheguru ji🙏
@rajwinderkaur9792
@rajwinderkaur9792 11 ай бұрын
Very nice interview. God Bless you 🙏
@hardeepSingh-cl9gp
@hardeepSingh-cl9gp Жыл бұрын
Rab thonu hun her ek khushi deve ❤❤❤
@maninderdhanoa2004
@maninderdhanoa2004 Жыл бұрын
Y da gall krn da style bohat vdia likhdda v end a
@Prabh0751
@Prabh0751 10 ай бұрын
waheguru kirpa kare bhai te
@dalwinderpalsamra3475
@dalwinderpalsamra3475 Жыл бұрын
THE EXCELLENT SONG ! your song depicts the true story from heart after loosing so much . May God Bless your Talent as a singer and hopefully try refine it to the extent so much as to compensate so much as what you lost & to make you forget that loss . Thanks. DALWINDERPAL S SAMRA MD USA
@gavypresident7582
@gavypresident7582 11 ай бұрын
waheguru ji mehr krn bro te
@HarjinderSingh-mm8xf
@HarjinderSingh-mm8xf Жыл бұрын
Waheguru ji mehar krn veer nu traky den
@jaspaldhillon5027
@jaspaldhillon5027 9 ай бұрын
Waheguru ji
@NavdeepSingh-yd9uh
@NavdeepSingh-yd9uh Жыл бұрын
Waheguru ji har ek te kirpa rakho
@jaspalsingh4941
@jaspalsingh4941 Жыл бұрын
🙏🙏 Very nice job Bittu Bai g
@amandeeprandhawa8038
@amandeeprandhawa8038 11 ай бұрын
Bai di Awag Ammy bai wargi aa God bless you gurpayr bai
@dheerajkumar-bc2qg
@dheerajkumar-bc2qg 7 ай бұрын
ਆਪਣਾ ਪੰਜਾਬ ਸਭ ਦੁਨੀਆ ਤੋਂ ਚੰਗਾ aa
@thedecentpunjabi1841
@thedecentpunjabi1841 Жыл бұрын
Very very nice Song
@tarsemmannp5499
@tarsemmannp5499 Жыл бұрын
Waheguru ji 🙏 mehar kri sab te ♥ 💖 ❤ 🙏
@manoharlal4488
@manoharlal4488 Жыл бұрын
God bless you
@gurjantbabbi3514
@gurjantbabbi3514 Жыл бұрын
Waheguru kirpa karn ge 👍
@kulvirsingh1747
@kulvirsingh1747 Жыл бұрын
Kirpa karni hundi ta zamin naa bikan dinda,,puthe kam aap karne fer Baba Ji toh umeed rakhde aa 🤣🤣🤣🤣
@AMORE562
@AMORE562 Жыл бұрын
Bro really very nice mare veer 💯% real story brother 😢good luck
@gurmeetsinghbudhasingh7744
@gurmeetsinghbudhasingh7744 Жыл бұрын
ਵਾਹਿਗੁਰੂ
@sohidairyfarm120
@sohidairyfarm120 11 ай бұрын
ਰੱਬ ਤਰੱਕੀਆਂ ਬਖਸ਼ੇ
@sukhvirsingh8737
@sukhvirsingh8737 Жыл бұрын
ਅਵਾਜ਼ ਬਹੁਤ ਘੈਟ ਆ
@gurwindersinghsidhu4826
@gurwindersinghsidhu4826 4 ай бұрын
God bless you bro
@gurmailbath16
@gurmailbath16 Жыл бұрын
Very sad story aa bai di
@thekalsi1995
@thekalsi1995 Жыл бұрын
you are so Positive brother, keep it up.
@amrindergill8565
@amrindergill8565 Жыл бұрын
Bhut Vadia gll baat lggi y
@kakasingh1057
@kakasingh1057 Жыл бұрын
Very nice 22
@DHALIWAL303
@DHALIWAL303 5 ай бұрын
ਆਵਾਜ਼ ਤੇਰੀ ਸੋਹਣੀ ਆ ਵੀਰੇ ਜੇ ਤੂੰ ਇੱਕ ਬਾਰ ਮੂਸੇ ਆਲੇ ਨੂੰ ਮਿਲ ਲੈਂਦਾ ਤਾ ਅੱਜ ਤੇਰੇ 20 ਕਿੱਲੇ ਬਣਵਾ ਕੇ ਜਾਂਦਾ ਓਹੋ
@navpreetkaur366
@navpreetkaur366 Жыл бұрын
Boht vdia singer bnega bro
@manvirsohal2926
@manvirsohal2926 Жыл бұрын
Bhi yaar ni sirf gharda he hunda a jira nal hmacha kharda hunda a no sed keri bhi tu yr ❤❤❤❤ dil pyar a tera nal bhi yr ja mai hunda shad otha he mar janda kyo ki mai ena jogga ni yr pta he hunda a apna apna b banda kina jogga a yarra kolo ta mai b bhi bot dhoka khada a
@EvolMusic
@EvolMusic Жыл бұрын
@jantysaketri7692
@jantysaketri7692 Жыл бұрын
Nice y
@hardeepsingh6922
@hardeepsingh6922 Жыл бұрын
👍👍
@bikarsraa8591
@bikarsraa8591 Жыл бұрын
Me v USA wale veera de kafi likht likhi hoi hai Sb kismt da khel hai
@angrejsingh4279
@angrejsingh4279 Жыл бұрын
👍
@SarwantSingh-nw9qo
@SarwantSingh-nw9qo 9 ай бұрын
ਇਹ। ਸਾਡੇ। ਪੰਜਾਬੀ। ਨੂੰ। ਬਾਹਰਲੇ ਦੇਸ਼ਾਂ। ਨੇਂ।ਖਾ ਲਿਆ।ਪਰ। ਯਾਰ। ਬੰਦਾ।ਕਰੇ।ਵੀ।ਕੀ। ਪੰਜਾਬ ਦੇ। ਵਿਚ। ਕੰਮ। ਘੱਟ।।
@sumittalwar8614
@sumittalwar8614 Жыл бұрын
Godbless u
@francisfrancis3503
@francisfrancis3503 Жыл бұрын
Very hard life in abroad.. but do inspecting our ability
@user-sp8xq5jr9w
@user-sp8xq5jr9w Жыл бұрын
❤❤
@germanpaddagermanpadda8283
@germanpaddagermanpadda8283 Жыл бұрын
Koi gal nai himat na haro weheguru ji Mahar krnge ok 👍
@narinderkhosa2519
@narinderkhosa2519 Жыл бұрын
Good bro
@navreetrandhawa1990
@navreetrandhawa1990 Жыл бұрын
SPAIN Country is very Gudd to Live, je Main tuhadi jagah hunda ta Spain hi rukk jana c Mexico to America jaan da Risk naa lenda... Apne Punjabiyan de vadia Kamm set ne Spain vich, Aaj di Date ch Europe rehna zyada vadia compared to Canada USA...
@ramansingh7202
@ramansingh7202 Жыл бұрын
Y jadon 30 lakh Dita hove fer ni rukya janda
@navreetrandhawa1990
@navreetrandhawa1990 Жыл бұрын
@@ramansingh7202 Haan veere eh v Gal sahi aa ene Paise laa ke Risk ta fer lena hi penda...
@dhillons4323
@dhillons4323 11 ай бұрын
ਵੀਰ ਤੁਹਾਨ ਕਈ ਬੰਦਿਆਂ ਨੂੰ asalam ਕਿਉ ਨੀ ਮਿਲੀ ਸਾਡੇ ਪਿੰਡੋਂ ਜਿਨੇ ਗਏ ਸਾਰੇ ਸਰ ਹੋਗੇ ,ਕਮੀ ਕਿੱਥੇ ਰਹੀ ਵੀਰ, ਕੋਈ ਤਾ point ਹੂ
@EverydayStory2
@EverydayStory2 8 ай бұрын
respect ✊
@navkaur009
@navkaur009 Жыл бұрын
Good luck for future….!!
@ravinderkaushal3489
@ravinderkaushal3489 Жыл бұрын
Nice
@vineetverma8725
@vineetverma8725 9 ай бұрын
Awaz bdi sohni veere teri
@jattwad7702
@jattwad7702 Жыл бұрын
Good 👍 brother keep it up
@sohi5612
@sohi5612 Жыл бұрын
Best wishes for future Gurpyar bro ❤❤❤❤
@baljidersingh-ep1ef
@baljidersingh-ep1ef 9 ай бұрын
Very good
@indiaibcg8668
@indiaibcg8668 6 ай бұрын
Very nice video
@vipancalifornia572
@vipancalifornia572 Жыл бұрын
Bai Jassa Barmalipur Comenter di v kro interview oh bande ne v bahut mehnat kri aa ohnu v agge lai k aavo veer...Pind Barmalipur near Doraha
@amrindergill8565
@amrindergill8565 Жыл бұрын
Bhut kuj sikhn nu milda
@MakhanSingh-dz3oz
@MakhanSingh-dz3oz 11 ай бұрын
sach aa mera vi 96 vich chakkar pea si lok bahut tichra karde
@navjotbains1980
@navjotbains1980 Жыл бұрын
Gurpyar hun ta Tera time aa geya, waheguru sab bhalli karu
@navjotbains1980
@navjotbains1980 Жыл бұрын
Gurpyar Bai Teri I'd dayi yaar insta wali
@gurpyarmusic
@gurpyarmusic Жыл бұрын
Gurpyarmusic
@Land-realty
@Land-realty Жыл бұрын
Bittu Bai good morning ji
@navicanada2825
@navicanada2825 Жыл бұрын
Bittu bai interview lenda ek ek gal bariki nal puchda
@JaswinderKaur-qr1ro
@JaswinderKaur-qr1ro 8 ай бұрын
🙏👌👌❤️
@Sohi_vip
@Sohi_vip Жыл бұрын
🙏🙏🙏
@JaspreetSingh-qx5vc
@JaspreetSingh-qx5vc Жыл бұрын
baii asi v aye aa ede mehar kiti babe ne puj gye tangiya jhaliya par himat na harr tension na lao waheguru ne changa sochya kuj
@dhillons4323
@dhillons4323 11 ай бұрын
ਵੀਰ ਤੁਹਾਨੂੰ asalam ਕਿਉ ਨੀ ਮਿਲੀ ਸਾਡੇ ਪਿੰਡੋਂ ਜਿਨੇ ਗਏ ਸਾਰੇ ਸਰ ਹੋਗੇ ,ਕਮੀ ਕਿੱਥੇ ਰਹੀ ਵੀਰ, ਕੋਈ ਤਾ point ਹੂ
@indiaibcg8668
@indiaibcg8668 6 ай бұрын
I am crying
@krishnamanaktak9616
@krishnamanaktak9616 9 ай бұрын
koi nahin baiji bhagwan kismat palte ga changge din aan gai rab te bharosa na chhadi
Who has won ?? 😀 #shortvideo #lizzyisaeva
00:24
Lizzy Isaeva
Рет қаралды 21 МЛН
Became invisible for one day!  #funny #wednesday #memes
00:25
Watch Me
Рет қаралды 53 МЛН
Show with Gurpyar Singh | America Donkey | EP 320 | Talk with Rattan
30:35
Мужчина С Золотыми Руками 💪
0:42
EpicShortsRussia
Рет қаралды 3,2 МЛН
DEFINITELY NOT HAPPENING ON MY WATCH! 😒
0:12
Laro Benz
Рет қаралды 9 МЛН
Ужасное свидание🤯 #стальноймужик #жиза #еда
0:50
SteelMan XXL | Стальной мужик
Рет қаралды 2,4 МЛН
СРОЧНО ДОМОЙ! Эта НЕ КОНФЕТА!
0:21
Клаунхаус Kids
Рет қаралды 1,2 МЛН
Русалка
1:00
История одного вокалиста
Рет қаралды 3,8 МЛН