ਡੌਂਕੀ ਰਾਹੀਂ ਅਮਰੀਕਾ ਦਾ 40 ਦਿਨ ਦਾ ਦਿਲ ਕੰਬਾਊ ਸਫ਼ਰ,20 ਸਾਲ ਬਾਅਦ ਖੋਲ੍ਹੇ ਸਾਰੇ ਰਾਜ

  Рет қаралды 1,421,734

GURPREET DHALIWAL

GURPREET DHALIWAL

Жыл бұрын

ਡੌਂਕੀ ਰਾਹੀਂ ਅਮਰੀਕਾ ਦਾ 40 ਦਿਨ ਦਾ ਦਿਲ ਕੰਬਾਊ ਸਫ਼ਰ,20 ਸਾਲ ਬਾਅਦ ਖੋਲ੍ਹੇ ਸਾਰੇ ਰਾਜ

Пікірлер: 688
@sukhadon8288
@sukhadon8288 Жыл бұрын
ਵੀਰ ਜੀ ਮੈਂ ਮਾਫੀ ਚਾਹੁੰਦਾ ਹਾਂ ਪਰ ਜੇ ਕਿਤੇ ਜਿੰਨਾ ਪੈਸਾ ਕਮਾਉਣ ਦੀ ਲਾਲਸਾ ਨਾਲ ਦੁੱਖ ਭੋਗਿਆ ਤੇ ਪੈਸੇ ਖ਼ਰਾਬ ਕੀਤਾ ਹੈ ਜੇ ਕਿਤੇ ਉਹੀ ਪੈਸਾ ਲੋੜਵੰਦਾਂ ਨੂੰ ਰੋਟੀ ਕੱਪੜਾ ਦੇਣ ਦੀ ਸੇਵਾ ਕੀਤੀ ਹੂਂਦੀ ਤਾਂ ਬਾਬੇ ਨਾਨਕ ਦੀ ਕਿਰਪਾ ਨਾਲ ਅੱਜ਼ ਨੂੰ ਬੱਲੇ ਬੱਲੇ ਬੱਲੇ ਹੋ ਜਾਂਣੀ ਸੀ ਵਹਿਗੁੱਰੂ ਸਾਹਿਬ ਜੀ ਕਿਰਪਾ ਕਰਨਗੇ ਜੀ
@harparkashkaur2217
@harparkashkaur2217 Жыл бұрын
ਵੀਰੇ ਦੀ ਦੁੱਖ ਭਰੀ ਕਹਾਣੀ ਤਾਂ ਸੁਣ ਲਵੌ ਭਾਵੇਂ ਅਮਰੀਕਾ ਜਾਂ ਜਰਮਨੀ ਉਸ ਦੀ ਜਾਨ ਬਚ ਗਈ ਏਨਾ ਵਾਹਿਗੁਰੂ ਜੀ ਦਾ ਸ਼ੁਕਰ ਹੈ ਜਿਉਂਦੇ ਹਨ 🙏
@gopy5520
@gopy5520 Жыл бұрын
Hello
@rajbinderkaur4791
@rajbinderkaur4791 3 ай бұрын
❤❤❤❤❤❤❤❤❤❤😊​@@gopy5520
@kaur8500
@kaur8500 3 ай бұрын
❤😢😅​
@gopyjkgopyjk4159
@gopyjkgopyjk4159 Жыл бұрын
ਵਾਹਿਗੁਰੂ ਜੀ ਬਹੂਤ ਧੰਨਵਾਦ ਤੇਰਾ ਜੀ ॥ ਜਿਥੇ ਤੂੰ ਰੱਖਿਆ ਤੇਰਾ ਸੁਕਰ ਆ ਮਿਹਰ ਕਰੋ ਜੀ॥ ਸਰਬੱਤ ਦਾ ਭਲਾ ਕਰੋ ਜੀ ॥
@jassidhaliwal526
@jassidhaliwal526 Жыл бұрын
ਸਭ ਸੱਚੀਆ ਗੱਲਾਂ ਹਨ ਆਮ ਲੋਕਾਂ ਨਾਲ ਸਭ ਹੱਡ ਬੀਤੀਆਂ ਤੇ ਆਪ ਬੀਤੀਆਹਨ
@jassidhaliwal526
@jassidhaliwal526 Жыл бұрын
ਪੁਰਾਣੇ ਲੋਕ ਬਹੁਤ ਜਿਆਦਾ ਸਬਰ ਸਬੂਰੀਵਾਲੇ ਸੀ
@Foodiegirlhub786
@Foodiegirlhub786 2 ай бұрын
Very dangerous way please 🙏🏻 stop ✋ this way donki not good
@meetokaur6000
@meetokaur6000 3 ай бұрын
ਤੁਹਾਡੀ ਹੱਡ ਬੀਤੀ ਕਹਾਣੀ ਸੁਣਕੇ ਬਹੁਤ ਹੀ ਦੁੱਖ ਹੋਇਆ ਵੀਰ ਜੀ ਪਰ ਜੇਕਰ ਕੋਈ ਦਸਦਾ ਕੀ 2 ਨੌਬਰ ਵਿਚ ਨਾ ਜਾਉ ਸਚ ਨਹੀਂ ਮੰਨਦੇ ਹੁਣ ਵੀ ਸਮਝ ਜਾਣ ਤਾ ਠੀਕ ਆ ਬਹੁਤ ਹੀ ਸੋਹਣਆ ਕੀਤਾ ਦਸਕੇ ਵਾਹਿਗੁਰੂ ਜੀ ਸਭ ਤੇ ਮੇਹਰ ਕਰੇ 🌹🙏uk
@GurjantSingh-sg2bo
@GurjantSingh-sg2bo 3 ай бұрын
😅
@lovelydhatt759
@lovelydhatt759 Жыл бұрын
ਵੀਰ ਦੀ ਸਾਰੀ ਇੰਟਰਵਿਊ ਸੁਣੀ ਸੁਣ ਕੇ ਮਨ ਹੋਰ ਤਰਾ ਹੋ ਗਿਆ ਸੀ ਪਰ end ch ਚਵਲ ਵਾਲੀ ਗੱਲ ਸੁਣ 😂 ਹਾਸਾ ਬਹੁਤ ਆਈ
@AmritpalSingh-ti7bf
@AmritpalSingh-ti7bf Жыл бұрын
ਜ਼ਿੰਦਗੀ ਦਾ ਸੱਚ ਦੱਸ ਬਹੁਤ ਵਧੀਆ ਜਾਣਕਾਰੀ ਦਿੱਤੀ ਲੋਕ 2ਨੰਬਰ ਵਿਚ ਨਾ ਜਾਣ 🙏
@user-dt5vi1wf7j
@user-dt5vi1wf7j Жыл бұрын
ਸਤਿਨਾਮ🙏 ਵਾਹਿਗੁਰੂ ਜੀ ਮੇਹਰ ਕਰਨ ਜੀ ਸੇ ਵੀਰਾ ਉੱਪਰ ਬਹੁਤ ਬਹੁਤ ਧੰਨਵਾਦ ਜੀ🙏
@balbirsinghusajapmansadasa1168
@balbirsinghusajapmansadasa1168 Жыл бұрын
ਅਸੀਂ ਸਤਾਸੀ ਸੰਨ ਵਿੱਚ ਵਿੱਚ ਤੇਰਾਂ ਹਜਾਰ ਵਿੱਚ ਜਰਮਨ ਗਏ।ਉਥੇ ਦਸ ਮਹੀਨੇ ਪੈਸੇ ਕਮਾਏ ਤੇ ਤਿੰਨ ਮਹੀਨੇ ਦੀ ਖੱਜਲ ਖੁਆਰੀ ਤੋਂ ਬਾਅਦ ਅਮਰੀਕਾ ਪਹੁੰਚੇ।ਭਾਈ ਘਰ ਨਾ ਛੱਡੋ ਕੋਈ।ਗੱਲ ਪੈਸੇ ਦੀ ਨਹੀਂ ।ਬੰਦਾ ਸਦਾ ਲਈ ਘਰ ਤੋਂ ਦੂਰ ਹੋ ਜਾਂਦਾ।ਨਾ ਘਰ ਦਾ ਨਾ ਘਾਟ ਦਾ।ਪਰ ਮਜਬੂਰੀਆਂ ਮਾਰ ਜਾਂਦੀਆਂ ਬੰਦੇ ਨੂੰ।
@kiratpalsingh3446
@kiratpalsingh3446 Жыл бұрын
ਵਾਹਿਗੁਰੂ ਭਲੀ ਕਰੇ ਅਪਣਾ ਤੇ ਖਿਆਲ ਹੀ ਬਦਲ ਗਇਆ ਬਾਹਰ ਜਾਣ ਦਾ ਤੋਬਾ ਏ ਜੀ ਤੋਬਾ
@KulwinderKaur-li3wt
@KulwinderKaur-li3wt Жыл бұрын
ਵੀਰ ਤੁਹਾਡੀ ਸਟੋਰੀ ਸੁਣ ਕੇ ਸੱਚੀਂ ਵੀਰੇ ਰੋਣਾ ਆ ਗਿਆ ❤️
@jasskhunkhun
@jasskhunkhun Жыл бұрын
ਰੋਣਾ ਸੋਟੋਰੀ ਦਾ ਨੀ , ਇਸ ਰਾਸਤੇ ਲੱਖਾ ਆਪਣੇ ਬੰਦੇ ਗਏ ਆ 2 2 ਸਾਲ ਵੀ ਲੱਗ ਗਿਆ ਕਈਆਂ ਨੂੰ ਰੋਣਾ ਤੁਹਾਨੂੰ ਤਾ ਆਈਆਂ ਵੀਰ ਨੇ ਮਸਾਲਾ ਮਿਰਚ ਜ਼ਿਆਦਾ ਚੱਕਤਾ ਕੰਮ , ਅੱਗ ਸੀ ਇਮੋਸ਼ਨਲ ਸੋਚ ਦੀ ਸਾਡੀ ਤੇ ਮਿਰਚ ਮਸਾਲਾ ਜ਼ਿਆਦਾ ਪੈਣ ਕਰਕੇ ਥੱਲੇ ਲੱਗ ਗਿਆ ਤੇ ਅੱਖਾਂ ਚ ਪਾਣੀ ਆ ਗਿਆ ਹੋਣਾ ਤੁਹਾਡੇ
@papisir3551
@papisir3551 Жыл бұрын
@@jasskhunkhun 😂
@nanaksingh975
@nanaksingh975 Жыл бұрын
@@papisir3551 .
@shere-punjabsinghshergill3257
@shere-punjabsinghshergill3257 7 ай бұрын
Bhau, udho tu manda si? Jinnu vi akhiye bhai j roti fulka sokha milda ta ithe raho ta agla kehnda fir tu uthe ki karda? Wapis kiu nahi aunda? Kisse nu ki dasiye yaar pehla josh ch sabh kujh samet k ithe pujje ha hun wapis ja k karage ki? So har naujwan nu benti e j Roti da jugaar e ta risk na lao. bahut raah ch hi reh jande ne te jo puj vi jaan jaruri nahi pakke ho jaan. Donki niri maut e veero. Kismat hey ta puj jaoge. Fir ithe 10/15 saal paira sirr hon te lagde. Ohn ch sarir budhe ho jande.
@shere-punjabsinghshergill3257
@shere-punjabsinghshergill3257 7 ай бұрын
Indian, Paki, Irani China ja kisi hor immigrant kol kam karna sabh to wadda gunah e. Lok kahania sunonde ne. Shukar Waheguru da k Law pass hon karke menu pehle di hi law office ch job mil gayi si. te Oh goria di firm. So bai education bahut kam aundi e, nahi ta mazdoori karde rahoge, apne ja begane store te.
@satwindersingh1121
@satwindersingh1121 9 ай бұрын
ਬਾਈ ਜੀ ਦੀ ਇਕ ਇਕ ਗੱਲ ਦਿਲ ਨੂੰ ਛੂਹਣ ਵਾਲੀ ਆ ,ਸਿਆਣੇ ਕਹਿੰਦੇ ਹੁੰਦੇ ਸੀ ,ਜਾਂ ਰਾਹ ਪਿਆਂ ,ਜਾਂ ਵਾਹ ਪਿਆ, ਫਿਰ ਹੀ ਪਤਾ ਲੱਗਦਾ ,ਜਿਊਂਦੇ ਵੱਸਦੇ ਰਹੋ ਬਾਈ ਜੀ 🙏
@user-rj1vi3wl2m
@user-rj1vi3wl2m 6 ай бұрын
Waheguru ji waheguru ji waheguru ji waheguru ji waheguru ji waheguru ji waheguru ji waheguru ji 🙏🙏
@sidhuboy6634
@sidhuboy6634 Жыл бұрын
ਦਾਣੇ ਦੀਆਂ ਤੇ ਲਿਖਿਆ ਖਾਣੇ ਵਾਲੇ ਦਾ ਨਾਮ ਜਿਥੇ ਦਾ ਲਿਖਿਆ ਬੰਦਾ ਜਰੂਰ ਖਾਂਦਾ ਵਾਹਿਗੁਰੂ ਤੰਦਰੁਸਤੀ ਬਖਸ਼ਣ
@JaswinderSingh-io7uo
@JaswinderSingh-io7uo Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬਹੁਤ ਧੰਨਵਾਦ ਜੀ ਜਾਣਕਾਰੀ ਦਿੱਤੀ ਗਈ ਹੈ ।ਵਾਹਿਗੁਰੂ ਜੀ ਸਭਪਰਿਵਾਰ ਤੇ ਕਿਰਪਾ ਕਰ ਦੇਵੇ ਜੀ ।👌👌👌👍👍👍
@SurinderKaur-yp5yp
@SurinderKaur-yp5yp Жыл бұрын
Lol my
@ਲਵਜੋਤ_ਗਿੱਲ
@ਲਵਜੋਤ_ਗਿੱਲ Жыл бұрын
ਇਹਨਾਂ ਨੂੰ ਦੋਬਾਰਾ ਜਨਮ ਦਿੱਤਾ ਵਾਹਿਗੁਰੂ ਨੇ ਇਹਨਾਂ ਦਾ ਸਰਸੇ ਜ਼ਿਲ੍ਹੇ ਵਿੱਚ ਕਿਹੜਾ ਪਿੰਡ ਆ
@kuldeepbhangu9056
@kuldeepbhangu9056 5 ай бұрын
ਦਮਦਮਾ
@LAKHWINDERSINGH-ci3gw
@LAKHWINDERSINGH-ci3gw 3 ай бұрын
Hu hu hu Dr se❤❤❤❤¹¹¹ hu hu 😊😊😊😊😊😊😊😊😊😊😊🎉😢😂😂❤❤😂😂😂😂😂😂😂😂❤❤ Hu RR Dr hu hu 8 hu cc hu Dr Dr Dr​@@kuldeepbhangu9056
@sukhmandersingh8599
@sukhmandersingh8599 Жыл бұрын
ਮਾਲਕਾਂ ਸ਼ੁਕਰ ਆ ਤੇਰਾ🙏 ਜਿਥੇ ਤੂੰ ਰਖਿਆ
@balkourdhillon5402
@balkourdhillon5402 7 ай бұрын
ਬਜੁਰਗਾਂ ਦੁਵਾਰਾ ਕਹੀਅਆਂ ਗੱਲਾਂ ਬਿਪਤਾ ਪੲਈ ਤੋਂ ੲਈ ਯਾਦ ਆਉਂਦੀ ਆਂ ਸਿਅਆਣੇ ਕਹਿ ਦੇ ਆਖਾਣੇ ਖਾਣੇ ਤੇ ਲਿਖਿਆ ਖਾਣ ਵਾਲੇ ਦਾ ਨਾਮ।ਮਹੀਨੇ ਭਰ ਦੇ ਪੲਏ ਚੋਲ ਚੰਗੇ ਲੱਗੇ । ਅਜ ਵੀ ਆ ਪੜਣ ਗਿਆ ਨੂੰ ਖਾਣੀਅਆ ਹੁਣ ਵੀ ਬੇਹੀਅਆ ਈ ਪੈਂਦੀਅਆ 30-30ਲਖ ਲਾ ਕੇ ਗਿਆ ਨੂੰ ।
@ranjusonkhlay6890
@ranjusonkhlay6890 Жыл бұрын
ਵਾਹਿਗੁਰੂ ਜੀ ਦਾ ਧੰਨਵਾਦ ਪਾਰ ਲੰਘਾ ਦਿੱਤਾ 🙏🙏❤️
@harpreetlaut5988
@harpreetlaut5988 Жыл бұрын
Vir ji dea galea sun k, film de seen 🎥🎬👀 vang sab kuj real lagea, life story 🙂👍Hard work and struggle.
@hr24aale87
@hr24aale87 Жыл бұрын
ਸਤ ਸ਼੍ਰੀ ਅਕਾਲ ਰਿਸਾਲਿਆਂ ਖੇੜਾ ਤੋਂ ਦੇਖ ਰਿਹਾ ਬਿੱਜੁਵਾਲੀ ਦੇ ਨੇੜੇ
@ginnibhullar1488
@ginnibhullar1488 Жыл бұрын
Shukar aa parmatma teri kirpa tu kini sohni life bakshi aa jive di v Bakshi aa waheguru ji
@skbainsverynicejaigurudevj6631
@skbainsverynicejaigurudevj6631 Жыл бұрын
Mera puttar v pishle saal donky lga k America gia bahot tang ho k gia ja k 1 month camp ch catea shukar a Malik da pahonch gia🙏
@jagjeet8518
@jagjeet8518 3 ай бұрын
Fitt lahnat thode
@Faka8517
@Faka8517 Жыл бұрын
Boht Sohna msg dita bhaji.2number vich jan wale hun 100 var sochn
@superkaryanastore3666
@superkaryanastore3666 Жыл бұрын
ਪਤਾ ਕੀ ਗੱਲ ਹੈ ਸਾਡੇ ਵਿਚੋ ਹਰੇਕ ਦੀ ਰਿਸ਼ਤੇਦਾਰ ਬਾਹਰ ਹਨ ਪਰ ਐਡੇ ਬੇਲਡੇ ਨੇ ਕੰਮ ਲੈਦੇ ਨੇ ਪਿੰਡ ਵਾਲਿਆ ਤੋ ਜਦ ਆਉਦੇ ਨੇ ਪੰਜਾਬ ਨਹੀ ਤਾ ਏਜੰਟ ਵੀ ਪੈਸੇ ਲੈਂਦੇ ਨੇ ਇਹ ਵੀ ਲੈ ਸਕਦੇ ਨੇ ਮੇਰੇ ਮਾਮੇ ਦਾ ਮੁੰਡਾ ਸੀ ਕਈ ਸਾਲ ਪਹਿਲਾ ਕਨੇਡਾ ਗਿਆ ਸੀ ਸਾਡੀ ਮਾਤਾ ਨੇ ਜਦ ਆਉਣਾ ਉਸ ਨੂੰ ਖੋਹਾ ਬਣਾਉਣ ਤੇ ਕੱਪੜੇ ਲੈ ਕੇ ਦੇਣੈ ਪਰ ਐਡੇ ਬੇਲਡੇ ਨੇ ਬਾਹਰ ਵਾਲੇ ਪਰ ਕਦੇ ਫੋਨ ਵੀ ਨਹੀ ਕੀਤਾ
@sandhuinder9216
@sandhuinder9216 Жыл бұрын
ਵਾਹਿਗੁਰੂ ਜੀ
@cheemasukh6389
@cheemasukh6389 Жыл бұрын
Bhot dhan nla suniya Galla uncle g thodiya bhot bhot sukar aa rabh da tci vapis aa gye
@amanroshi4723
@amanroshi4723 7 күн бұрын
Bahut vadia te intresting story aw...👍👍👍
@sapraayalikalan8162
@sapraayalikalan8162 Жыл бұрын
ਬਾਈ ਜੀ ਵਲੋਗਰ ਤੁਹਾਡਾ ਵੀ ਫਾਇਦਾ ਚੁੱਕ ਗਿਆ ਗਲਤ ਦੇਸ਼ ਲਿਖ ਕੇ ਜਰੂਰੀ ਨੀ ਬਾਹਰ ਹੀ ਲੁੱਟਦੇ ਆ ਇੱਥੇ ਵੱਡੇ ਲੁਟੇਰੇ ਆ ਇਸ ਵਲੌਗਰ ਵਰਗੇ
@sukhwindersukhwinder5207
@sukhwindersukhwinder5207 5 ай бұрын
ਸਰਸਾ ਜਿਲ੍ਹੇ ਦਾ ਕਿਹੜਾ ਪਿੰਡ ਏ ਵਾਈ ਜੀ ਦਾ ਸੱਚੀ ਗੱਲ ਸੁਣ ਕੇ ਬਹੁਤ ਹੈਰਾਨੀ ਹੋਈ ਜੀ
@jassidhaliwal526
@jassidhaliwal526 Жыл бұрын
ਆਪਣੀ ਜਿੰਦਗੀ ਦਾ ਸਫ਼ਰਨਾਮਾ
@user-tj6oq1jw5u
@user-tj6oq1jw5u Жыл бұрын
ਸ਼ਾਹਰੁਖ ਖਾਨ ਫਿਲਮ ਲੈ ਕੇ ਆ ਰਿਹਾ ਇਸ ਟੋਪਿਕ ਤੇ।
@hinduenmexico3072
@hinduenmexico3072 Жыл бұрын
43:40 ਮਿੰਟ ਵਾਲੀ ਗੱਲ ਸਾਡੇ ਨਾਲ ਵੀ ਹੋਈ ਯੂਕਰੇਨ ਚ 15 ਦਿਨ
@user-bb4if2jw5n
@user-bb4if2jw5n Жыл бұрын
ਬਾਈ ਸਟੋਰੀ ਚ ਕਹਿੰਦਾ ਮੈਂ ਜਰਮਨ ਗਿਆ ਸੀ ਡੋਕੀ ਲਾ ਕੇ ਤੇ ਚੈਨਲ ਆਲਾ ਬਾਈ ਵਿਉ ਲੈਣ ਲਈ ਅਮਰੀਕਾ ਦੀ ਡੋਕੀ ਲਿਖੀ ਬੈਠਾ
@VSGHUNS
@VSGHUNS Жыл бұрын
Bai ਮੈਨੂੰ ਇਹ ਵੀਡੀਓ ਨੂੰ ਦੇਖ ਕੇ ਬਹੁਤ ਕੁਝ ਸਿੱਖਣ ਨੂੰ ਮਿਲਿਆ
@armaancheema507
@armaancheema507 Жыл бұрын
. .
@arshdeepsingh61
@arshdeepsingh61 Жыл бұрын
ਜਿਉਂਦੇ ਵਸਦੇ ਰਹੋ ਪੰਜਾਬੀਓ
@shere-punjabsinghshergill3257
@shere-punjabsinghshergill3257 7 ай бұрын
Doabiye te Lubane itne pagal ne k 10/10 saal de niyane illegal bhej dende ne. Ja kai mille USA ch jo ikle ikle aulad hi ne te 50/60 kille jamin vi hey par fir vi hy Amrica, UK te Canada hi jana. Bhave raah ch mar jaan. Par title ch ta Amrica likhiya te gal sari Germany di dasde ho. Bari dukhi kahani e. Shukar a k me sidha LA aya chahe # 2 ch si. Kujh Law karke te English aundi karke, Air port to vi bond out ho giya.
@annaanna-ek4sf
@annaanna-ek4sf Ай бұрын
ਬਿਲਕੁੱਲ ਸਹੀ ਗੱਲ ਹੈ ਵੀਰ ਜੀ ਯੂਕਰੇਨ ਵਿਚ ਸਾਨੂ ਵੀ ਇਕ ਔਰਤ ਦੇ ਘਰ ਰਖਿਆ ਤੇ ਸਾਨੂ ਵੀ 5 ਡਾਲਰ ਵਿਚ ਆਲੂ ਲਿਆ ਕੇ ਦਿੱਤੇ ਸਨ
@No_Name9046
@No_Name9046 Жыл бұрын
ਬਾਈ ਜੀ ਤੁਸੀ ਬਹੁਤ ਚੰਗੀ ਸੋਚ ਰੱਖਦੇ ਓ🙏🏻 ਵਾਹਿਗੁਰੂ ਮਿਹਰ ਕਰੇ🙏🏻
@gurajaibsighgurajaibsingh3974
@gurajaibsighgurajaibsingh3974 Жыл бұрын
Waheguru ji waheguru ji waheguru ji waheguru ji waheguru ji
@DECENTMANSHORTS
@DECENTMANSHORTS Жыл бұрын
वाहे गुरु जी 👍👍🙏👍🇮🇳👏👏👏👌🌲🌲👌👏
@narinderkaur7175
@narinderkaur7175 4 ай бұрын
Wahegutu ji sare sansar te apna hath rkhna ji 🙏
@sherabhinder44
@sherabhinder44 Ай бұрын
Joo 14 sal da Lubana munda oo hun puratgal aa USS daa kacha nam bachi aa sada nal Spain vee rahya❤
@SukhvinderSingh-hq3ti
@SukhvinderSingh-hq3ti 2 ай бұрын
Satnam wahe Guru ji sab te mahr Karo ji ❤❤❤❤❤ k k R Garman 22 very nice
@RanjitSingh-bf8pq
@RanjitSingh-bf8pq Жыл бұрын
Bilkul sahi gal aaa taho purane nri dasde donki laon wala kam ta jindghi da agla bana dekhen wala hunda navi jindghi shuru hundi ek terha
@jass_singh-yt
@jass_singh-yt Жыл бұрын
ਦੁਨੀਆਂ ਪਾਗਲ ਹੈ ਕੋਈ ਨਹੀਂ ਸੁਣਦਾ ਸਾਰੇ ਹੀ ਆਪਣਾ ਠੀਕ ਦੇਖਦੇ ਨੇ
@baljindersingh6344
@baljindersingh6344 Жыл бұрын
ਵਾਹਿਗੁਰੂ ਜੀ 👏👏👏
@DarshanSingh-nr1uw
@DarshanSingh-nr1uw Жыл бұрын
ਬਾੲੀ ਜੀ ਬਹੁਤ ਕੰਮ ਦੀਅਾ ਗਁਲਾਂ ਦਾ ਪਁਤਾ ਲਁਗਾ
@beantsingh642
@beantsingh642 Жыл бұрын
ਅਵਾਜ਼ ਬਹੁਤ ਘੱਟ ਆ, ਉਚੀ ਬੋਲੀੋਆ ਕਰੋ
@golirana0653
@golirana0653 Жыл бұрын
ਰਵਾ ਤਾਂ 22 ਤੁਹਾਡੀਆਂ ਗੱਲਾਂ ਨੇ
@anmolhundal9303
@anmolhundal9303 Жыл бұрын
Nice interview bhut sohni aa gallan kri aa bai g ne bhut kuch sikhan nu milea ❤️❤️🙏
@narinderkaur7175
@narinderkaur7175 4 ай бұрын
Waheguru ji sarbat da bhaka krn ji 🙏
@1sukhman
@1sukhman 5 ай бұрын
ਬਾਈ ਤੁਸੀ ਗਿਆਨੀ ਜੈਲ ਸਿੰਘ ਵਰਗੇ ਲਗਦੇ ਹੋ, ਪਰ ਕਿਸਮਤ ਹੋਰ ਆ।
@kulwinderpinder7743
@kulwinderpinder7743 4 ай бұрын
Shi gal aa veer
@manmeet6012
@manmeet6012 Жыл бұрын
Boht sohna samjayea 👌 explain kita well educated person
@DeepSingh-id1yw
@DeepSingh-id1yw Жыл бұрын
Singh is 😊King.. Wahegur Wahegur 🙏♥️
@naseemverweyen2741
@naseemverweyen2741 Жыл бұрын
Mahraj you are realy very blessed smart person thanks a lot to informing us about truth 🙏. Our grand father said the same proverb about morning 🌄.
@malwinderwalia2119
@malwinderwalia2119 Жыл бұрын
ਬਹੁਤ ਵਧੀਆ ਸੱਚੀ ਕਹਾਣੀ
@jassidhaliwal526
@jassidhaliwal526 Жыл бұрын
ਖਾਣ ਵਾਲੇ ਦਾ ਲਿਖਿਆ ਦਾਣੇ ਦਾਣੇ ਤੇ ਨਾਮ
@trendingpendu1787
@trendingpendu1787 Жыл бұрын
Bro donkey wale da number ja adres pta howe kise nu dseyo vr
@vikramsharma3979
@vikramsharma3979 9 ай бұрын
Bale badia bande o Bai ji tuhadi sachi Suchi shaksiyat hai bai
@harbanslal4428
@harbanslal4428 Жыл бұрын
Very good interview thanks, God bless you.
@manjeetkaur7201
@manjeetkaur7201 Жыл бұрын
SATNAM WAHEGURU JII 🙏
@manjitsingh1278
@manjitsingh1278 Жыл бұрын
ਘਰੇਲੂ ਖੁਸ਼ੀ ਗਮੀ ਵਿਆਹ ਸ਼ਾਦੀ ਜਨਮ ਦਿਨ ਦੇ ਸਾਰੇ ਸਮਾਗਮ ਸਾਦੇ ਕਰੋ ਇਸ ਪੈਸੇ ਨੂੰ ਬਚਾ ਕੇ ਗਰੀਬਾਂ ਅਤੇ ਲੋੜਵੰਦਾਂ ਲਈ ਰੋਟੀ ਪਾਣੀ ਕਪੜਾ ਦਵਾਈ ਪੜਾਈ ਰਾਸ਼ਨ ਮਕਾਨ ਦਾ ਇੰਤਜ਼ਾਮ ਕਰੋ ਬਹੁਤ ਵੱਡਾ ਪੁੰਨ ਲੱਗੇਗਾ ਅਸੀਸ ਮਿਲੇਗੀ ਧੰਨਵਾਦ ਜੀ
@harpreetkaur5022
@harpreetkaur5022 Жыл бұрын
Yes 🙏🙏👍
@GurpreetSingh-re4kq
@GurpreetSingh-re4kq Жыл бұрын
good,ji
@ajayratti7798
@ajayratti7798 Жыл бұрын
Nice comment jrur g
@rishurana1617
@rishurana1617 Жыл бұрын
Aaho bhainchoo oh vehle khane rujj jau ...kabil kro kmaan de ohna nu bss 🙏
@armanjotsinghkainth1015
@armanjotsinghkainth1015 Жыл бұрын
Sahi kiha ji👍👍
@jassidhaliwal526
@jassidhaliwal526 Жыл бұрын
ਸਾਰੇ ਡੋਕੀਆ ਲਾਉਣ ਵਾਲੇ ਸੁਣ ਲਵੋ ਕੰਨ ਖੋਲ੍ਹ ਕੇ ਅੱਖਾ ਖੋਲ ਕੇ ਦਿਮਾਗ ਖੋਲ ਕੇ
@bhupinderbuttar7654
@bhupinderbuttar7654 Жыл бұрын
Bharra jeada phla hi ghro marrya o hor ki kree
@kabaddiamrit3711
@kabaddiamrit3711 Жыл бұрын
@@bhupinderbuttar7654 Niki country chl jo pehla y
@mittiputtmajhail2960
@mittiputtmajhail2960 Жыл бұрын
Koi nahi sunda, Har koi kehnda ihde naal mere naal ta nahi honi. Par hondi har ik naal e. Par lakh samjhao k ihna agenta kol na fasio par lok bhaj k fasde ne.
@sukhrode1277
@sukhrode1277 Жыл бұрын
@@ranjittyagi9354 Haryana de log hun bahut jiyada ja rahe Punjab de kmi ayi ah
@vishavvishavsekhon2836
@vishavvishavsekhon2836 Жыл бұрын
Sade pindo munda gya america donki rahi agle ne 2 saal ch mehal khda krta kaia kismata hundia madi pr hr kisse di n
@baljindersingh7802
@baljindersingh7802 Жыл бұрын
Waheguru ji Waheguru ji Waheguru ji Waheguru ji Waheguru ji Waheguru ji
@balbirkaur3407
@balbirkaur3407 Жыл бұрын
Very nice 👍 waheguru ji thanu hamesha Chardi kala vich Rakha 🙏🙏🙏❤️❤️
@kakabarapind6540
@kakabarapind6540 Жыл бұрын
Ma 22 ji eda he aya hun uk a Boht aukha time hunda jindgi da asi 2 brothar a dove he donki la k aye c
@KulwinderKaur-li3wt
@KulwinderKaur-li3wt Жыл бұрын
ਵੀਰ ਤੁਹਾਡੀ ਸਟੋਰੀ ਸੁਣ ਕੇ ਸੱਚੀਂ ਵੀਰੇ ਰੋਣਾ ਆ ਗਿਆ 🙏🙏
@harmeetsinghbhamrha5491
@harmeetsinghbhamrha5491 Жыл бұрын
Waheguru chardikala ch rakhe veer nu good luck 22ji god bless you 😍😍😍😍
@yuvishah3302
@yuvishah3302 Жыл бұрын
Aa. Hookjkm hi
@InderjitSingh-kk9sf
@InderjitSingh-kk9sf Жыл бұрын
When we are criminals it happens. If we are not involve in deception, introducing and so no chance of such atrocities, .
@freshysandhu7661
@freshysandhu7661 Жыл бұрын
ਇਹ ਵਿਰ ਨੇ ਮੇਰੇ ਨਾਲ ਲਾਈ ਸੀ ਡੋਕੀ
@controversycreator6609
@controversycreator6609 Жыл бұрын
Aaja Mexico chaliye 2 di story milgi director nu. 🫣
@golldysingh124
@golldysingh124 Жыл бұрын
Waheguru ji mher kero ji 🙏🙏🙏
@harjinderdhillon9094
@harjinderdhillon9094 Жыл бұрын
Bai ji jinna marazi stories sunna lavvo. Jadon tak dharti hai Punjabi puri duniya vich jannde reahan gee ☝️💯🤲🙏🙋‍♂️🙋‍♀️🚜🌾
@ParamjitSingh-ug3lc
@ParamjitSingh-ug3lc Жыл бұрын
ਹੱਡ ਬੀਤੀ ਆ, ਸਟੋਰੀ ਤਾਂ ਕਾਹਦੀ ਆ
@DaljeetSingh-lk7mz
@DaljeetSingh-lk7mz Жыл бұрын
eh sahi paji germen bhoot ijat karde a goverment amm looka de
@surdipkaur5909
@surdipkaur5909 Жыл бұрын
Sat shri akal bhaji very hardworking life
@sandeep-kanwar
@sandeep-kanwar Жыл бұрын
Tuhadi memory bahut sharp a All city day date yad a tuhanu
@LostForeverr
@LostForeverr Жыл бұрын
Yaad udo e rehnda jado hada ke kam kite hon .
@gursewaksingh8299
@gursewaksingh8299 Жыл бұрын
Very nice, knowledgeable and appreciable job experience stories. God bless you and your family. Thanks brother.
@gurdeepsingh-pb3er
@gurdeepsingh-pb3er Жыл бұрын
P
@kamalkantajaitly3268
@kamalkantajaitly3268 Жыл бұрын
Nice story for making movie
@MUNIANDY33
@MUNIANDY33 Ай бұрын
WOW AT THE START OF VIDEO THIS MAN WAS SO HANDSOME. IDA LAGGYA KISE GOREY DI PHOTO HAI
@user-mx1sm1yj6c
@user-mx1sm1yj6c Жыл бұрын
story dil nu lggi tuhadi yrr ❤❤❤
@amandeepsidhu688
@amandeepsidhu688 Жыл бұрын
From,,,Chemnitz Germany 🇩🇪 ✌🏻🙏🏻😇
@malwabeltpatiala
@malwabeltpatiala 6 ай бұрын
Hello bai ji
@dragonwalker9832
@dragonwalker9832 Жыл бұрын
Bai ji same story here but we went to prague in a train from mosco in 1990 From Prague we went to Dresden DDR east Germany but you faced lot of problems My brother came after 6 months through Poland he is now a citizen of Deutchland But i went to USA by Air but I was voluntarily Deported in 1994 due to death of my father Now i got Canada visa as my son and daughter are PR there But i m still not interested in going abroad but children are forcing to join them Gurdeep Singh from Jagraon
@Gurwinder_Sran
@Gurwinder_Sran 9 ай бұрын
Jagraon khaas k pind a bai koi
@karamjitsingh3242
@karamjitsingh3242 Жыл бұрын
ਵੀਰ ਦੀ ਕਹਾਣੀ ਸੱਚੀ ਹੈ ਜੀ ਇਹ ਵੀਰ ਮੈਨੂੰ ਚੋਂਦਾ ਸਾਲ ਪਹਿਲਾਂ ਮਿਲਿਆ ਸੀ ਜਦੋਂ ਜਰਮਨ ਤੋਂ ਵਾਪਸ ਆਏ ਸੀ ।
@kabaddiamrit3711
@kabaddiamrit3711 Жыл бұрын
tusi v donkey la k gye se bai
@loveheir1049
@loveheir1049 Жыл бұрын
Hun tusi ketha ja tusi ve donkey lga rha cc
@user-po8vn7gt1p
@user-po8vn7gt1p Жыл бұрын
ਚੋਂਦਾ 😁🤭, ਚੌਂਦਾ
@Gill_shorts_videos
@Gill_shorts_videos Жыл бұрын
Bhai da pind kheda veer
@karamjitsingh3242
@karamjitsingh3242 Жыл бұрын
@@Gill_shorts_videosਦਮਦਮਾ , ਹਰਿਆਣਾ
@sarajmanes4505
@sarajmanes4505 Жыл бұрын
Sat Shri Akal Ji Very Emotional & Painful Story God Bless You Long Life And Good Health Thanks Ji
@gazgaz6737
@gazgaz6737 Жыл бұрын
ਬਾਹਰ ਨੋਟ ਖਿੱਲਰੇ ਪਏ ਆ । ਹਾਹਾਹਾ
@backgroundmusic6623
@backgroundmusic6623 Жыл бұрын
Uncle de gal sahi uthe paise eve nahi bande
@giansingh2585
@giansingh2585 Жыл бұрын
Same happen with me but now I’m well settled in uk
@annaanna-ek4sf
@annaanna-ek4sf Ай бұрын
ਤੇ ਬਿਲਾ ਜਰਮਨ ਤੋ ਪੋਲੈਂਡ ਸਾਡੇ ਕੋਲ ਆ ਗਿਆ ਸੀ 2001 ਵਿਚ ਕਿਉਕਿ ਅਸੀ ਪੋਲੈਂਡ ਵਿੱਚ ਹੀ ਰਹਿ ਗਏ ਸੀ.
@manimoga7757
@manimoga7757 Ай бұрын
Tuci Poland rehny o ver ji
@Davindergill1313
@Davindergill1313 Жыл бұрын
Sahi Gal a M Living in UK 🇬🇧 4 Ko Months Vich hi Pta lag gea ke Ki Pound 💷 🌳 Tree Nu lagde ne bus Roj Subha Uth ke Tod lai de ne Pyaaz wali gal sahi a Ithe India ton vadde ne Pyaaz
@_simmu_deol793
@_simmu_deol793 Жыл бұрын
Ithe lokn ne marya pya 💔 family nu dukhi ni dekh hunda bs.... Umida life toh... Te j munda bhrla. Dekhiye ta ohna diya demands puriya ni hundiya sucide ah smne ik
@sikanderrandhawa9117
@sikanderrandhawa9117 Жыл бұрын
@@_simmu_deol793 te bahr vala hi kyu dekhna tusi
@_simmu_deol793
@_simmu_deol793 Жыл бұрын
@@sikanderrandhawa9117 because kali kudi ah ta krk te edr ini income haini te jdo tk m stand hona ghrdeya da budapa v chla jau ( m adopted) they are 70 and m 20 age difference
@pardeepsingh-iv6pu
@pardeepsingh-iv6pu Жыл бұрын
Waheguru Ji
@ManmohanSingh-kr8bx
@ManmohanSingh-kr8bx Жыл бұрын
ਮੋਤ,ਨੂੰ,ਮਾਸੀ,ਡੋਕੀ,22,ਜੀ
@jagdeepchahal4427
@jagdeepchahal4427 Жыл бұрын
Bahut sohna te vadia interview ji 🙏
@TejindersinghSingh-wc4lw
@TejindersinghSingh-wc4lw 7 ай бұрын
Waheguru ji 🙏
@mickychauhan3656
@mickychauhan3656 Жыл бұрын
Very nice paji ...bot vadiya laga ...past sun k....paji tuhadiya gala te awaj sun k enj lgda jive tusi sachi bot nice person ho .......god bless you nd ur family..##
@rkk358
@rkk358 Жыл бұрын
Waheguru ❤️❤️
@happydhelpuria4876
@happydhelpuria4876 Жыл бұрын
Waheguru
@GurjeetSingh-nl8dp
@GurjeetSingh-nl8dp Жыл бұрын
ਸਤਿ ਸ੍ਰੀ ਆਕਾਲ ਵੀਰ ਜੀ
@gurdeepsingh-nq3fd
@gurdeepsingh-nq3fd Жыл бұрын
....
@JaspalSingh-us2pc
@JaspalSingh-us2pc Жыл бұрын
Sat Sri Akal ji ki hall aa sardar ji
@user-mb8rt1dj2d
@user-mb8rt1dj2d Жыл бұрын
ਜੱਟ ਹੁਣੀ ਓਹੀ ਜਿਹੜੇ ਬਾਡਰਾਂ ਤੋਂ ਆਏ ਨੇ
@sarpanch_9
@sarpanch_9 Жыл бұрын
ਕਹਿਣਾ ਹੀ ਸੌਖਾ
@user-mb8rt1dj2d
@user-mb8rt1dj2d Жыл бұрын
@@sarpanch_9 ਕਹਿਣਾ ਨੀ ਸੋਖਾ ਕਰਕੇ ਦਿੱਖਾਇਆ ਆ ਡੋਰੇਮੋਨ
@ssds3881
@ssds3881 3 ай бұрын
In the other country we get so hard ĺife but in our country we enjoy only.
@ashok_fzk6536
@ashok_fzk6536 3 ай бұрын
ਵੀਰ ਜੀ ਤੁਹਾਨੂੰ ਪਰਮਾਤਮਾ ਨੇ ਭੇਜਿਆ, ਉੱਸ ਲੜਕੇ ਵਸਤੇ ਜਿੱਸ ਦੀ ਤੁਸੀ ਜਾਣ ਬਚਾਈ, ਜਿੱਸ ਲੜਕੇ ਨੇ ਤੁਹਾਨੂੰ ਕਿਹਾ ਛੱਡਣ ਲਈ ਕਿਹਾ 🙏
@user-wm6id7de5y
@user-wm6id7de5y Ай бұрын
Sbsay gribi pb walo may
@gurmeetbrar6001
@gurmeetbrar6001 Жыл бұрын
Waheguru ji Maher rakhna sabhna Tay
@user-sp5rs1tx9v
@user-sp5rs1tx9v 7 ай бұрын
Wahe guru ji kirpa Karo ji
@singhkewal3201
@singhkewal3201 Жыл бұрын
Bhot mushkal hunda jad Mafia farda a 10 mahine lge c USA ponchan nu 2010 di gall j
@beast-000
@beast-000 Жыл бұрын
Bhut vdia video lgi. ਧੰਨਵਾਦ
마시멜로우로 체감되는 요즘 물가
00:20
진영민yeongmin
Рет қаралды 34 МЛН
Looks realistic #tiktok
00:22
Анастасия Тарасова
Рет қаралды 106 МЛН
БАБУШКИН КОМПОТ В СОЛО
00:23
⚡️КАН АНДРЕЙ⚡️
Рет қаралды 15 МЛН
Iron Chin ✅ Isaih made this look too easy
00:13
Power Slap
Рет қаралды 35 МЛН
India To Usa Donkey|India To USA Donkey Via Panama Jungle & Mexico|Emotional Interview@kaintpunjabi
58:24
Kaint Punjabi (ਘੈਂਟ ਪੰਜਾਬੀ)
Рет қаралды 469 М.
마시멜로우로 체감되는 요즘 물가
00:20
진영민yeongmin
Рет қаралды 34 МЛН