ਮੈਂ ਵਰਿੰਦਰ ਨੂੰ ਬਹੁਤ ਕਿਹਾ ਰਾਤ ਨੂੰ ਸ਼ੂਟਿੰਗ ਨਹੀਂ ਕਰਨੀ Varinder Life Story ll Bittu Chak Wala l

  Рет қаралды 618,280

Daily Awaz

Daily Awaz

3 жыл бұрын

ਮੈਂ ਵਰਿੰਦਰ ਨੂੰ ਬਹੁਤ ਕਿਹਾ ਰਾਤ ਨੂੰ ਸ਼ੂਟਿੰਗ ਨਹੀਂ ਕਰਨੀ Varinder Life Story l
#DailyAwaz #BittuChakWala #Varinder #Punjabi #film #Actor

Пікірлер: 660
@ramsinghmaan9591
@ramsinghmaan9591 3 жыл бұрын
ਵਰਿੰਦਰ ਅਤੇ ਚਮਕੀਲਾ ਮਾੜੇ ਸਮੇਂ ਦੇ ਸਿਕਾਰ ਹੋ ਗਏ ਉਨ੍ਹਾਂ ਵਰਗੇ ਐਕਟਰ ਕਲਾਕਾਰ ਹੋਰ ਕੋਈ ਨਹੀਂ ਹੋ ਸਕਦਾ
@jaswindernbbardar5800
@jaswindernbbardar5800 2 жыл бұрын
ਬਿਲਕੁਲ ਵੀਰ ਜੀ ਉਹਨਾਂ ਵਰਗਾ ਹੁਣ ਇੱਕ ਵੀ ਨਹੀਂ।
@RajKumar-kq8hr
@RajKumar-kq8hr 2 жыл бұрын
ਬਿਲਕੁੱਲ ਸਹੀ ਕਿਹਾ ਮੇਰੇ ਵੀਰ ਨੇਂ...
@balwindersingh7530
@balwindersingh7530 2 жыл бұрын
ਸਹੀ ਕਿਹਾ ਵਾਈ
@BalwantSinghBant-hj5hf
@BalwantSinghBant-hj5hf Ай бұрын
Right keha veer 🙏🏻
@sukhabhullar2719
@sukhabhullar2719 Ай бұрын
ਰਵਿੰਦਰ ਤੇ ਸਿੱਧੂ ਮੂਸੇ ਵਾਲਾ ਇਕੋ ਚੀਜ਼ ਸਨ
@mytubeomy
@mytubeomy 2 жыл бұрын
ਵਰਿੰਦਰ ਤੋਂ ਬਾਅਦ ਪੰਜਾਬੀ ਫਿਲਮ ਇੰਡਸਟਰੀ ਖਤਮ ਹੀ ਹੋ ਗਈ,, ਵਰਿੰਦਰ ਦੇ ਜਾਣ ਨਾਲ ਪੰਜਾਬੀ ਫਿਲਮ ਇੰਡਸਟਰੀ ਨੂੰ ਘਾਟਾ ਤਾਂ ਪਿਆ ਹੈ ਸਗੋਂ ਪੰਜਾਬ ਦੀ ਤਰੱਕੀ ਨੂੰ ਵੀ ਵੱਡੀ ਸੱਟ ਲਗੀ ਹੈ ਤੇ ਪੰਜਾਬ ਅਜ ਮੁੰਬਈ ਦੇ ਬਾਲੀਵੁਡ ਵਾਂਗ ਇਕ ਵਿਉਪਾਰਕ ਰਾਜ ਬਣ ਜਾਣਾ ਸੀ,
@gurwindersidhu6542
@gurwindersidhu6542 Ай бұрын
Chamkile te Varinder nu maran vaala ek he group ce Deepa hera vala te labh Singh da group
@sandeepmehra9856
@sandeepmehra9856 Жыл бұрын
ਅੱਜ ਵੀ ਸਾਡੇ ਦਿਲਾਂ ਤੇ ਰਾਜ ਕਰਦੇ ਆ ਵਰਿੰਦਰ ਸਾਬ
@GotaSingh-gj7dq
@GotaSingh-gj7dq Ай бұрын
ਸਾਡੇ ਵੀ ਵਾਈ ਜੀ
@paramjeetkaur3436
@paramjeetkaur3436 28 күн бұрын
Mare Dil wich we verinder Singh Ji Raj karda na ta Raj karada rahaga hamesha i love 💕 you always
@gamernav8245
@gamernav8245 Ай бұрын
ਫਿਲਮਾਂ ਤਾਂ ਵਰਿੰਦਰ ਬਣਾਉਂਦਾ ਸੀ ਅੱਜ ਕੱਲ ਤਾਂ ਸਿਰਫ ਕਮੇਡੀ ਫਿਲਮਾਂ
@nurmitke9324
@nurmitke9324 2 жыл бұрын
ਤੇਰੀ ਮੇਰੀ ਇੱਕ ਜਿੰਦੜੀ, ਰਾਂਝਣ ਮੇਰਾ ਯਾਰ, ਜਿੰਦੜੀ ਯਾਰ ਦੀ,ਸੰਤੋ ਬੰਤੋ, ਵੈਰੀ ਜਟ, ਸਰਪੰਚ, ਸੈਦਾਂ ਯੋਗਣ, ਰਾਣੋਂ ਬਟਬਾਰਾ ਪਟੋਲਾ, ਯਾਰੀ ਜੱਟ ਦੀ, ਜੱਟ ਸੂਰਮੇ,ਨਿਮੋ, ਗਿੱਧਾ, ਲੰਬੜਦਾਰਨੀ,ਜਟ ਤੇ ਜ਼ਮੀਨ, ਬੜੀਆਂ ਮਸ਼ਹੂਰ ਫਿਲਮਾਂ ਹਨ
@KuldeepSingh-vv6dm
@KuldeepSingh-vv6dm Ай бұрын
ਬਹੁਤ ਹੀ ਵਧੀਆ ਇਨਸਾਨ ਸੀ ਵਰਿੰਦਰ ਸਿੰਘ ਜੀ ਚੰਗੇ ਸਿਰ ਕੱਢ ਨੋਜਵਾਨਾ ਨੂੰ ਸਰਕਾਰਾ ਜਾ ਆਪਣੇ ਹੀ ਮਰਵਾਉਦੇ ਸੀ ਵਰਿੰਦਰ ਸਿੰਘ ਦੀਪ ਸਿੱਧੂ ਵੀਰ ਤਰ੍ਹਾਂ ਵਧੀਆ ਇਨਸਾਨ ਸੀ
@dr.b.s.singhdangarh7906
@dr.b.s.singhdangarh7906 2 жыл бұрын
ਵ,ਿਰਦਰ ਤੇ ਚਮਕੀਲਾ ਜੀ ਬਹੁਤ. ਹੀ ਚੰਗੇ ਇਨਸਾਨ. ਸੀ
@FlowersWorld827
@FlowersWorld827 Ай бұрын
Chamkila kitho da changa insaan c?
@gurwindersidhu6542
@gurwindersidhu6542 Ай бұрын
​@@FlowersWorld827hor tera peo changa ce
@gurwindersidhu6542
@gurwindersidhu6542 Ай бұрын
​@@FlowersWorld827tu kise ek paisa nhi dita, chamkila 500 anath bachea da karcha denda ce, sarwan Singh siviya de mother de ilaaz ly us time 10000 dete
@amriktalwandi
@amriktalwandi 3 жыл бұрын
ਬਿੱਟੂ ਚੱਕਵਾਲਾ ਜੀ ਨੇ ਬਹੁਤ ਹੀ ਮਿਹਨਤ ਨਾਲ ਇਹ ਸ਼ਾਨਦਾਰ ਯਾਦਗਾਰੀ ਵੀਡੀਓ ਬਣਾਕੇ ਮਹਾਨ ਕਲਾਕਾਰ ਵਰਿੰਦਰ ਜੀ ਨੂੰ ਜਿੱਥੇ ਭਾਵ-ਭਿੰਨੀ ਸ਼ਰਧਾਂਜਲੀ ਭੇਟ ਕੀਤੀ ਹੈ ਉਥੇ ਕਲਾ ਸਾਹਿਤ ਅਤੇ ਸਭਿਆਚਾਰ ਪ੍ਰੇਮੀਆਂ ਲਈ ਉਹਨਾਂ ਦਾ ਸਾਰਾ ਜੀਵਨ ਵੀ ਬਹੁਤ ਹੀ ਸ਼ਾਨਦਾਰ ਢੰਗ ਨਾਲ ਪੇਸ਼ ਕੀਤਾ ਹੈ ਬਿੱਟੂ ਦੀ ਮਿਹਨਤ ਨੂੰ ਜਿੱਥੇ ਸਲਾਮ ਕਰਦਾ ਹਾਂ ਉਥੇ ਆਪਦੇ ਪਿੰਡ ਵਾਸੀਆਂ ਵੱਲੋਂ ਇਹਨਾਂ ਦਾ ਤਹਿ ਦਿਲੋਂ ਧੰਨਵਾਦ ਵੀ ਕਰਦਾ ਹਾਂ।
@narajansingh959
@narajansingh959 2 жыл бұрын
ਬਾਈ ਵਰਿੰਦਰ ਤੇ ਮੇਹਰ ਮਿੱਤਲ ਉਸ ਸਮੇਂ ਦੇ ਸੁਪਰ ਹਿੱਟ ਕਲਾਕਾਰ ਸਨ। ਚਮਕੀਲਾ ਤੇ ਵਰਿੰਦਰ ਜੀ ਕਤਲ ਉਨ੍ਹਾਂ ਦੀ ਪ੍ਰਸਿੱਧੀ ਸੀ। ਕਿਉਂਕਿ ਬਾਕੀ ਕਲਾਕਾਰ ਤਾਂ ਖੂਂਜੇ ਲੱਗੇ ਹੋਏ ਸਨ। ਬਹੁਤ ਵਧੀਆ ਕੀਤਾ ਜਾਣਕਾਰੀ ਦੇਣ ਲਈ। 🙏🙏🙏🙏🙏🙏🙏🙏ਧੰਨਵਾਦ ਕਰਦੇ ਹਾਂ।
@punjabi_vlogs_5959
@punjabi_vlogs_5959 2 жыл бұрын
ਵਰਿੰਦਰ ਸਿੰਘ ਬਹੁਤ ਵਧੀਆ ਇਨਸਾਨ ਸੀ ❤️❤️ ਪੰਜਾਬ ਦੀ ਸ਼ਾਨ 💪
@bhanoiji2096
@bhanoiji2096 4 ай бұрын
Tattu Panjab di shan c . Sala paise Panjabi movies toh kamunda c te kharda sala hindi de hak ch c . Vadda Arya samaji .
@bhanoiji2096
@bhanoiji2096 4 ай бұрын
Shan South de actor aa jo apni maa boli te maan karde aa . Eh Arya samaji te Gurdas warge bhangeya de chele sab bharati sarkari attwad de himati c . Nasha babe borh ne rajj k promote kitta.
@paramjeetkaur3436
@paramjeetkaur3436 Ай бұрын
Verinder Ji punjabi Film di jann.si ❤❤❤❤❤❤❤❤❤❤❤❤❤❤❤
@paramjeetkaur3436
@paramjeetkaur3436 Ай бұрын
Verinder Ji really i great 🌟 only on punjabi Film industry
@mann062
@mann062 3 жыл бұрын
ਬਿਟੁ ਚਕ ਵਾਲਾ ਜੀ ਬਹੁਤ ਵਧਿਆ ਉਪਰਾਲਾ ਵੀਰ ਜੀ
@gurpartapsinghrai3292
@gurpartapsinghrai3292 3 жыл бұрын
ਅਸਲ ਚ ਵਰਿੰਦਰ ਵਰਗੇ ਕਲਾਕਾਰ ਨੇ ਈ ਪੰਜਾਬੀ ਫਿਲਮ ਇੰਡਸਟਰੀ ਦਾ ਥੰਮ ਬੰਨਿਆ,ਜੋ ਉਸ ਸਮੇ ਪੰਜਾਬੀ ਫਿਲਮਾ ਨੂੰ ਇੰਨੀ ਅਹਿਮੀਅਤ ਨੀ ਦਿੱਤੀ ਜਾਦੀ ਸੀ
@balvirsidhu501
@balvirsidhu501 3 жыл бұрын
ਓਦੋਂ ਲੋਕਾਂ ਕੋਲ ਐਨੀ ਸਮਜ ਨੀਂ ਸੀ ਹੁੰਦੀ ਜਿਆਦਾਤਰ ਫਿਲਮਾਂ ਦੀ ਸਟੋਰੀ ਮਿਲਦੀ ਜੁਲਦੀ ਹੁੰਦੀ ਸੀ
@vickygill3587
@vickygill3587 3 жыл бұрын
Rai saab bilkul right keha bro ohi banda c jisne punjabi film nu ik film hon da rutba dita nahi tan ajjkal har ik hi hero baniya firda..ajj kal waleyan nu tan bus baniya banayea platform mil gia.Te kise ajj kal de nakli actor to eh ni sariya k varinder di life te film banayi jaave ja us di family nu support Kiti jave..Ajj kal de nakli star ki Rees kr lain ge varinder di
@vickygill3587
@vickygill3587 3 жыл бұрын
Balvir Sidhu ajj kal kehra saade punjabi bill gates nu maat payi jande a samaj ajj kal b haini.Pehla lokan ch ghato-Ghat pyar tan c ajj kal tan oh v fake a
@gurpartapsinghrai3292
@gurpartapsinghrai3292 3 жыл бұрын
@@vickygill3587 ਬਿਲਕੁੱਲ ਸਹੀ ਕਿਹਾ ਵੀਰ,ਵਰਿੰਦਰ ਵਰਗੇ ਕਲਾਕਾਰ ਨੂੰ ਬਣਦਾ ਮਾਣ ਸਨਮਾਨ ਨੀ ਦਿੱਤਾ ਜਿਸ ਦਾ ਕੇ ਉਹ ਹੱਕਦਾਰ ਸੀ
@balvirsidhu501
@balvirsidhu501 3 жыл бұрын
@@vickygill3587 ਗੱਲ ਸੋਡੀ ਵੀ ਸਹੀ ਐ
@hardeepsandhu5151
@hardeepsandhu5151 2 жыл бұрын
ਪਹਿਲਾਂ ਐਕਟਰ ਸੀ ਜੋ ਵਿਦੇਸ਼ ਵਿੱਚ ਜਾ ਕੇ ਫਿਲਮਾ ਸ਼ੂਟ ਕੀਤੀਆਂ
@HarpalSingh-uv9ko
@HarpalSingh-uv9ko 2 жыл бұрын
ਜਿਸ ਨੇ ਵੀ ਵਰਿੰਦਰ ਨੂੰ ਮਾਰਿਆ ਏ ਬਹੁਤ ਮਾੜਾ ਘਟੀਆ ਤੇ ਨਿੰਦਣ ਯੋਗ ਕੰਮ ਕੀਤਾ। ਨਰਕਾ ਨੂੰ ਜਾਣ ਗੇ ਉਹ ਲੋਕ।
@chanansingh4751
@chanansingh4751 Жыл бұрын
ਹਰਾਮਦਿਆਂ ਗੰਦਿਆ ਅੰਡਿਆਂ ਨੇ ਹੀਰੇ ਵਰਗਾ ਇਨਸਾਨ ਆਪਣੀ ਵਲੋਂ ਮਾਰ ਦਿਤਾ,!! ਪਰ ਉਹ ਕਲਾਕਾਰ ਨਹੀਂ ਮਰਨ ਵਾਲਾ! ਸਦਾ ਫ਼ਿਲਮਾਂ ਰਾਹੀਂ ਜਿੰਦਾ ਰਹੇਗਾ,
@jassvirk-ug8zq
@jassvirk-ug8zq 28 күн бұрын
Khalistaniya ne
@gurlabhsra1998
@gurlabhsra1998 3 жыл бұрын
ਬਿੱਟੂ ਬਾਈ ਬਹੁਤ ਧੰਨਵਾਦ ਜੀ ਵਰਿੰਦਰ ਬਾਈ ਜੀ ਦੇ ਬਾਰੇ ਜਾਣਕਾਰੀ ਦਿੱਤੀ ਪਰ ਅਫਸੋਸ ਮਾਰਨ ਵਾਲੇ ਆ ਦਾ ਪਤਾ ਨਹੀਂ ਲੱਗਿਆ
@ghaggarlahar4623
@ghaggarlahar4623 Ай бұрын
ਬਹੁਤ ਮਿਹਨਤ ਕੀਤੀ , ਭਰਪੂਰ ਜਾਣਕਾਰੀ ਲਈ ਸ਼ੁਕਰੀਆ
@manpreetjawanda1
@manpreetjawanda1 3 жыл бұрын
ਬਹੁਤ ਦਿਲਦਾਰ ਇਨਸਾਨ ਸੀ ਸ਼ੇਰਾ ਜੀ ਵੀ। ਬੰਦਾ ਚਲਿਆ ਜਾਂਦਾ ਯਾਦਾਂ ਰਹਿ ਜਾਂਦੀਆਂ ।
@ekamjot2460
@ekamjot2460 2 жыл бұрын
Veer kise nu marna sokha nhi or jado bande di izzat nu hath panda koi ta hlaat to majboor ho k eh kam hunda
@charanjit.singhhans7828
@charanjit.singhhans7828 2 жыл бұрын
@@ekamjot2460 ਕੀ ਕਹਿਣਾ ਚਾਹੁੰਦੇ ਹੋ ਤੁਸ਼ੀ
@RavinderSingh-oj1bn
@RavinderSingh-oj1bn 2 ай бұрын
ਬਿੱਟੂ ਬਾਈ ਵਰਿੰਦਰ ਦਾ ਅਸਲ ਨਾਮ ਸੁਭਾਸ਼ ਸੀ
@MohitPal-uc1wc
@MohitPal-uc1wc Жыл бұрын
ਮੈ। ਵਰਿੰਦਰ ਦਿਆ ਸਾਰੀਆਂ ਹੀ ਫਿਲਮਾਂ ਦੇਖਿਆ ਬਹੁਤ ਵਧੀਆ ਹੁੰਦਿਆਂ ਨੇ ਬਹੁਤ ਵਧੀਆ ਹੀਰੋ ਸੀ ਪੰਜਾਬੀ ਫਿਲਮ ਇੰਡਸਟਰੀ ਦੇ ਮੈਨੂੰ ਤਾਂ ਨੀ ਲਗਦਾ ਪੀ ਵਰਿੰਦਰ ਵਰਗਾ ਕੋਈ ਦੂਬਾਰਾ ਪੰਜਾਬੀ ਫਿਲਮ ਇੰਡਸਟਰੀ ਨੂੰ ਮਿਲਿਆ ਹੋਊ ਗਾ ਕਿੰਨੇ ਪੰਜਾਬੀ ਕਲਾਕਾਰ ਨੇ ਪਰ ਵਰਿੰਦਰ ਵਰਿੰਦਰ ਈ ਸੀ
@hathuriqbal6914
@hathuriqbal6914 3 жыл бұрын
ਬਿੱਟੂ ਵੀਰ ਜੀ ਇੰਨ੍ਹਾੀ ਜਾਣਕਾਰੀ ਦੇਣ ਵਾਸਤੇ ਬਹੁਤ ਬਹੁਤ ਧੰਨਵਾਦ, Daily Awaj all team
@surjitgill6411
@surjitgill6411 2 жыл бұрын
ਧੰਨਵਾਦ ਬਿਟੂ ਵਧੀਆ ਜਾਣਕਾਰੀ ,ਬਿਟੂ ਤੇਰੇ ਕਰਕੇ ਬਹੁਤ ਸਮੈ ਬਾਅਦ ਸ਼ੇਰੇ ਦੇ ਦਰਸ਼ਨ ਹੋਏ
@HarminderSingh-zi5vg
@HarminderSingh-zi5vg 3 жыл бұрын
ਵਰਿੰਦਰ ਬਹੁਤ ਵਧੀਆ ਐਕਟਰ ਪੰਜਾਬ ਦੀ ਸ਼ਾਨ ਸੀ ਮਾਰਨ ਵਾਲੇ ਨੇ ਇਹ ਸੋਚਿਆ ਨਹੀ ਇਸ ਤਰਾਂ ਦਾ ਐਕਟਰ ਨਹੀ ਮਿਲਦਾ ਨਾ ਫਿਲਮਾ ਜੀ ਧੰਨਵਾਦ ਯਾਦ ਤਾਜਾ ਹੋ
@ManmohanSingh-kr8bx
@ManmohanSingh-kr8bx 3 жыл бұрын
ਸਾਰੇ,,ਅਕਟਰ,,ਦਾ,,ਬਾਪੂ,,,22,,ਵਰਿਦਰ,,
@AmrinderSingh-tq5ci
@AmrinderSingh-tq5ci Ай бұрын
ਅੱਜ ਵੀ ਪੁਰਾਣੀਆਂ ਫਿਲਮਾਂ ਦੇਖ ਕੇ ਬਹੁਤ ਦਿਲ ਲੱਗਦਾ ਬਰਿੰਦਰ ਵਰਗਾ ਕੋਈ ਐਕਟਰ ਪੈਦਾ ਨਹੀਂ ਹੋਇਆ ਅੱਜ ਤੱਕ ਬੋਲੀਵੁੱਡ ਵਿੱਚ ਵੀ ਇਨਾ ਪਿਆਰ ਕੋਈ ਕਿਸੇ ਐਕਟਰ ਨੂੰ ਨਹੀਂ ਕਰਦਾ ਜਿੰਨਾ ਪਿਆਰ ਬਰਿੰਦਰ ਨੂੰ ਲੋਕੀ ਕਰਦੇ ਹਨ ਦਿਲੋਂ
@toorbhinder4438
@toorbhinder4438 2 жыл бұрын
ਪੁਰਾਣਾ ਵੇਲਾ ਯਾਦ ਕਰਾਤਾ ਬਿੱਟੂ ਸਿਆ ਤੂੰ ਬਹੁਤ ਵਧੀਆ ਕੰਮ ਕਰ ਰਿਹਾ ਵੀਰ ਤੂੰ ਜਿਹੜੀ ਅੱਜ ਦੀ ਨੋਜਵਾਨ ਪੀੜੀ ਨੂੰ ਵੀ ਪਤਾ ਲੱਗ ਸਕੇ
@sukhakhanpuria8724
@sukhakhanpuria8724 3 жыл бұрын
ਬਿੱਟੂ ਵੀਰ ਵੀਡੀਓ ਪੁਰਾਣੀ ਲਗਦੀ ਆ ਕਿਉਕਿ ਸੇਰੇ ਦੀ ਪਿੱਛੇ ਜਿਹੇ ਮੋਤ ਹੋ ਗੲਈ
@JasvirKaur-fb5be
@JasvirKaur-fb5be 2 жыл бұрын
Io
@KulwinderSingh-rk9gi
@KulwinderSingh-rk9gi 3 жыл бұрын
ਬਹੁਤ ਬਹੁਤ ਧੰਨਵਾਦ ਬਾਈ ਬਿੱਟੂ ਜੀ
@sarabjitsingh5950
@sarabjitsingh5950 2 жыл бұрын
ਇਨਸਾਨ ਹੱਸਦਾ ਖੇਡਦਾ ਗੱਲਾਂ ਕਰਦਾ ਤੇ ਜਿੰਦਗੀ ਨੂੰ ਜਿਓੰਦਾ ਪਤਾ ਨਹੀਂ ਕਦੋਂ ਮੌਤ ਦੀ ਗ੍ਰਿਫ਼ਤ ਵਿਚ ਆ ਜਾਂਦਾ ਵਰਿੰਦਰ ਪੰਜਾਬੀ ਫ਼ਿਲਮਾਂ ਦਾ ਥੰਮ ਸੀ ਸੁਖਜਿੰਦਰ ਸ਼ੇਰਾ ਵੀ ਵਧੀਆ ਇਨਸਾਨ ਸੀ ਤੇ ਵਰਿੰਦਰ ਵੀ ਪਰ ਕਾਲ ਦੇ ਪੰਜੇ ਤੋਂ ਬਚ ਨਹੀਂ ਸਕੇ ਪਰ ਯਾਦਾਂ ਤੇ ਕੰਮ ਇਨਸਾਨ ਨੂੰ ਜਿਓੰਦਾ ਰੱਖਦੇ ਨੇ
@taran.dhudike7
@taran.dhudike7 Жыл бұрын
ਮੈਂ ਅੱਠਵੀਂ ਜਮਾਤ ਚ ਪੜ੍ਹਦਾਂ ਸੀ ਮੈਂ ਪਹਿਲੀ ਅਤੇ ਆਖਰੀ ਫ਼ਿਲਮ ਦੀ ਸ਼ੂਟਿੰਗ ਵੇਖੀ ਸੀ ।ਮੈਂ ਢੋਲਣ ਪਿੰਡ ਤੋਂ ਚੱਲ ਕੇ ਗਿਆ ਸੀ ਤਲਵੰਡੀ ਪਿੰਡ
@lakhvirsingh2451
@lakhvirsingh2451 2 жыл бұрын
ਸਹੀ ਕਿਹਾ ਕਿਸੇ ਨੇ ਅੱਜ ਕਲ ਕਿ ਅੱਜ ਦੇ ਯੁਗ ਵਿੱਚ ਕਿਸੇ ਨੂੰ ਸਮਜੋਨ ਦਾ ਕੋਈ ਫਾਇਦਾ ਨਹੀਂ। ਪਤਾ ਨਹੀਂ ਕਿੱਥੇ ਤਹਾਨੂੰ ਨੁਕਸਾਨ ਹੋ ਜਾਵੇ।ਅੱਜ ਦੇ ਟਾਈਮ ਕਿਸੇ ਨੂੰ ਸਲਾਹ ਦੇਨੀ ਮਹਿੰਗੀ ਪੈ ਸਕਦੀ ਹੈ
@bhagatdhaliwal7717
@bhagatdhaliwal7717 2 жыл бұрын
ਉਸ ਦਿਨ ਸਕੂਲ ਤੋਂ ਭੱਜ ਕੇ ਅਸੀਂ ਵੀ ਸ਼ੂਟਿੰਗ ਦੇਖਣ ਗਏ ਸੀ ਏਦਾਂ ਲਗਦਾ ਜਿਵੇ ਕੱਲ ਦੀ ਗੱਲ ਹੋਵੇ
@maansaab4853
@maansaab4853 2 жыл бұрын
Vag gye tuc bai
@gurdeepgurdeep4214
@gurdeepgurdeep4214 Жыл бұрын
ਅਨੱਮੁਲੀਆ ਯਾਦਾਂ
@sukhmandersran584
@sukhmandersran584 2 жыл бұрын
ਵਰਿੰਦਰ ਯਾਰਾਂ ਦਾ ਯਾਰ ਸੀ
@ravigrewal9369
@ravigrewal9369 3 жыл бұрын
ਮਰਵਾਉਣ ਵਾਲਾ ਕੋਈ ਕਲਾਕਾਰ ਜਾਂ ਗਾਉਣ ਵਾਲਾ ਹੀ ਹੋਉ ਹੋਰ ਕਿਸੇ ਨੇ ਉਹਨੂੰ ਮਾਰ ਕੇ ਕੀ ਲੈਣਾ ਸੀ।
@gurbaxbutter3857
@gurbaxbutter3857 2 жыл бұрын
Fit lahnat tere video suna kar changi tera
@gurwindersidhu6542
@gurwindersidhu6542 Ай бұрын
Bhai klakaar nu badnam na karo saare klakaar thar thar kambde ce, ekkale jaan vich, Moga Sikh student committee valo samaj sudar movement chali gaye ce, jisde karvai vich chamkile amarjot avtaar paas, Varinder da katal hoya, enna sarya nu maran vaala ek group ce Deepa hera vala te labh Singh da bhindravale khalistani force
@manpreetsingh1756
@manpreetsingh1756 3 жыл бұрын
ਨਹਿਓ ਭੁਲਣਾ ਵਿਛੋੜਾ 🙏
@sursirtaz9506
@sursirtaz9506 3 жыл бұрын
Tera sare dukh bhul jaan ge
@JagtarsinghSingh-we9bm
@JagtarsinghSingh-we9bm 6 ай бұрын
ਦਿਲਸ਼ਾਦ ਅਖਤਰ ਸਿੱਧੂ ਧਰਮਪ੍ਰੀਤ ਮਨਪ੍ਰੀਤ ਅਖਤਰ ਸੁਖਜਿੰਦਰ ਸੇਰਾ ਵਰਿੰਦਰ ਅਮਰ ਸਿੰਘ ਚਮਕੀਲਾ ਸਾਰੇ ਬਹੁਤ ਵਧਈਆ ਨੇ ਵਧੀਆ ਇਨਸਾਨ ਹੁੰਦੇ ਸੀ
@mahingasingh4610
@mahingasingh4610 3 жыл бұрын
ਨਾ ਪੂਰਾ ਹੋਣ ਵਾਲਾ ਘਾਟਾ।
@charanjit.singhhans7828
@charanjit.singhhans7828 3 жыл бұрын
ਬਹੁਤ ਵਧੀਆ ਇੰਟਰਵਿਊ
@manohararora4261
@manohararora4261 3 жыл бұрын
ਬਿੱਟੂ ਬਾਈ ਬਹੁਤ ਧੰਨਵਾਦ ਜੀ
@girjesh0
@girjesh0 2 жыл бұрын
Bittu chak wale bhaji, tusi ik alag tarah di kosish krde ho. Tuhada kam bilkul genuin te bhut different kosis lyi salute
@punjabiludhiana332
@punjabiludhiana332 2 жыл бұрын
ਅਸੀਂ ਵੀ ਉੱਥੇ ਸੀ ਰਾਤ ਨੂੰ ਕਰੀਬ 9/10 ਵਜੇ ਗੋਲੀ ਚੱਲੀ ਅਸੀਂ ਕਣਕਾਂ ਵਿੱਚ ਦੀ ਪਿੰਡ ਨੂੰ ਨੰਗੇ ਪੈਰੀਂ ਭੱਜੇ ਸਾਡਾ ਪਿੰਡ 4/5 ਕਿਲੋਮੀਟਰ ਤੇ ਆ ਉਦੋਂ ਅਸੀਂ 10 ਵੀ ਕਲਾਸ ਵਿੱਚ ਸੀ
@gurtardhaliwal4056
@gurtardhaliwal4056 2 жыл бұрын
Hlo bai
@bhagatdhaliwal7717
@bhagatdhaliwal7717 2 жыл бұрын
ਕਿਥੋਂ ਜੀ ਤੁਸੀ ?
@maansaab4853
@maansaab4853 2 жыл бұрын
Fir g age dso
@gurwindersidhu6542
@gurwindersidhu6542 Ай бұрын
​@bhagatdhaliwal7717 eh pta nhi kitho a pr goli talwandi kalan ch chali ce, first te last Film de shooting ese pind ch hoye, jitho punjabi film ch Varinder de safar de suruyat hue use pind ch safar khatam hoya,
@BalwantSinghBant-hj5hf
@BalwantSinghBant-hj5hf Ай бұрын
ਵਰਿੰਦਰ ਯਾਦਗਾਰੀ ਮੇਲਾ ਨਿੱਕੇ ਹੁੰਦੇ ਦੇਖਣ ਜਾਂਦੇ ਸੀ ਮੁੱਲਾਂਪੁਰ ਬਹੁਤ ਕਲਾਕਾਰ ਆਉਂਦੇ ਸੀ 🙏🏻 ਮੁੱਲਾਂਪੁਰ ਦਾਣਾ mandi🌹🙏🏻
@harjinderdhanda6611
@harjinderdhanda6611 3 жыл бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ ਧੰਨਵਾਦ
@amriksingh9589
@amriksingh9589 10 ай бұрын
ਕੋਈ ਕੋਈ ਕਲਾ ਕਾਰ ਵੀ ਸਾਧ ਸੰਤਾ ਵਾਗ ਆਪਣਾ ਨਾਮ, ਰਹਿੰਦੀ ਦੁਨੀਆਂ ਤੱਕ ਯਾਦ ਰੱਖਣ ਵਾਲੇ ਕੰਮ ਕਰ ਜਾਂਦੇ ਨੇ ਕੋਈ ਵਿਰਲੇ ਹੀ ਹੁੰਦੇ ਨੇ ਜਿਨਾ ਨੂੰ ਯਾਦ ਰੱਖਿਆ ਜਾਂਦਾ ਹੈ
@gursewaksinghbhular29
@gursewaksinghbhular29 2 жыл бұрын
ਵਰਿੰਦਰ and ਸੇਰਾ i miss you
@nanhakisan2837
@nanhakisan2837 3 жыл бұрын
ਬੜੀ ਵਧੀਆ ਜਾਣਕਾਰੀ ਦਿੱਤੀ ਵੀਰ ਜੀ
@gurpreetgopi4289
@gurpreetgopi4289 2 жыл бұрын
ਬਹੁਤ ਬਹੁਤ ਵਧੀਆ ਜਾਣਕਾਰੀ ਦਿੱਤੀ ਬਿੱਟੂ ਬਾਈ ਜੀ
@kharkujatt5699
@kharkujatt5699 3 жыл бұрын
ਬਾਈ ਵਰਿੰਦਰ ਦੀਆਂ ਫਿਲਮਾਂ ਅਸੀਂ ਅੱਜ ਵੀ ਦੇਖਦੇ ਆਂ
@shivagill4992
@shivagill4992 3 жыл бұрын
This interview was long over due and much needed. Thanks for doing this interview. This is also a tribute to the Actor who was so humble and down to earth.🙏🏾
@davindersingh-zb5hd
@davindersingh-zb5hd Жыл бұрын
The Legend of varinder g miss u love u ਤੇਰੀ ਯਾਦ ਬਥੇਰੀ ਆਉਗੀ ਪਰ ਤੂੰ ਨੀ ਆਉਣਾ,,
@sabbisandhu7769
@sabbisandhu7769 3 жыл бұрын
ਜਾਣਕਾਰੀ ਦੇਣ ਲਈ ਧੰਨਵਾਦ ਜੀ
@dineshsinghyadav9760
@dineshsinghyadav9760 2 жыл бұрын
Bittu bhai your voice is so unique and style is very good. I am not punjabi but understand punjabi very well. I learned most of my punjabi in the past 7 months at ghazipur farmers protest.
@bgrwl45
@bgrwl45 6 сағат бұрын
Very nice interview ❤
@jagtarsinghchitth1982
@jagtarsinghchitth1982 3 жыл бұрын
ਬਿੱਟੂ ਚੱਕ ਵਾਲਾ ਵੀਰ ਜੀ ਤੁਸੀਂ ਵਰਿੰਦਰ ਬਾਰੇ ਜਾਣਕਾਰੀ ਦੇ ਕੇ ਬਚਪਨ ਚੇਤੇ ਕਰਵਾਇਆ ਹੈ
@gorasingh1413
@gorasingh1413 3 жыл бұрын
I miss you varinder 😢shera ji 🙏💖
@balrammangar3772
@balrammangar3772 Ай бұрын
Very nice documentary Bittu Ji❤
@decordrift8273
@decordrift8273 2 жыл бұрын
Sidhu moosewaala fan plzzzz hajiri lgwaoooo RIP SIDHU MOOSEAALYA you are in our ♥️ hearts forever
@preetsingh-sy6oz
@preetsingh-sy6oz Жыл бұрын
Sidhu moose wala 🔥🔥🔥🔥🔥🔥🔥🔥🔥🔥🔥🔥🔥🔥
@nirbhaisinghdhillongujjran878
@nirbhaisinghdhillongujjran878 3 жыл бұрын
ਵੀਰ ਜੀ ਵਰਿੰਦਰ ਜੀ ਦੀਆਂ ਹੋਰ interview ਪਾਓ ਜੀ ਧੰਨਵਾਦ
@ramanpreet1828
@ramanpreet1828 2 жыл бұрын
Kamm heni koi kr lya kar . Mar gya oh ohdi hun ki bund laini tu
@hardeepsandhu5151
@hardeepsandhu5151 2 жыл бұрын
@@ramanpreet1828 😝😝😝😝
@jagdeepsingh6540
@jagdeepsingh6540 2 жыл бұрын
@@ramanpreet1828 Madi moti boln di akl Lela sala pagl ja
@ramanpreet1828
@ramanpreet1828 2 жыл бұрын
@@jagdeepsingh6540 kyu bolan nu ki a .kehra punjabi a jehra Ida nahi bolda tu b jroor bolda hovega.sabh to besharm hero c Varinder .songs ch jida lapete marda c mooh to.disda c halkya hoya a .ese krke marta c Singha ne .te eho jhe diya interview chittrha ch lainiya .marr gya sala kanjar .hun ki.ohdi mare di maa chodni a .halke kutte di
@ramanpreet1828
@ramanpreet1828 2 жыл бұрын
@@jagdeepsingh6540 je kise ne kuj na keha hove tuhanu ta dhakke nl.maa chudaun nahi ayida
@labhsingh5371
@labhsingh5371 2 жыл бұрын
ਬਹੁਤ ਵਧੀਆ ਵਰੀਦਰ ਜੀ
@sukhchainsinghbrargeetkarh2500
@sukhchainsinghbrargeetkarh2500 2 жыл бұрын
ਵਾਹਿਗੁਰੂ ਜੀ ਦਾ ਭਾਣਾ ਜੋ ਉਸ ਨੂੰ ਮਨਜ਼ੂਰ
@swarnsingh2265
@swarnsingh2265 3 жыл бұрын
ਬਹੁਤ ਧੰਨਵਾਦ ਬਿੱਟੂ ਜੀ
@jaspalsingh4941
@jaspalsingh4941 3 жыл бұрын
🙏🙏 Very nice job Bittu Bai g
@simarjitgarcha3873
@simarjitgarcha3873 3 жыл бұрын
ਪੰਜਾਬੀ ਕਲਾਕਾਰਾਂ ਤੇ ਹਮਲੇ ਖਾੜਕੂਵਾਦ ਖਿਲਾਫ ਸਰਕਾਰੀ ਜੰਗ ਦੀ ਇੱਕ ਖਾਸ ਰਣਨੀਤੀ ਦਾ ਹਿੱਸਾ ਸੀ
@ajmersingh1449
@ajmersingh1449 3 жыл бұрын
ਚਮਕੀਲੇ ਨੂੰ ਵੀ ਸਰਕਾਰ ਨੇ ਮਾਰਿਆ?ਸਾਰੇ ਕਤਲ ਆਤੰਕਵਾਦੀਆ ਨੇ ਫਿਰੌਤੀ ਨਾ ਮਿਲਣ ਕਰਕੇ ਕੀਤੇ
@simarjitgarcha3873
@simarjitgarcha3873 3 жыл бұрын
ਜਦੋਂ ਸਰਕਾਰ ਕਿਸੇ ਖਾੜਕੂ ਸਮੂਹ ਨਾਲ ਲੜਦੀ ਹੁੰਦੀ ਅਾ ਤਾਂ ੳੁਸ ਸਮੂਹ ਨਾਲੋਂ ਲੋਕਾਂ ਦੀ ਹਿਮਾਇਤ ਤੋੜਨ ਲਈ ਅਜਿਹੇ ਅਾਈਕਾਨ ਬੰਦੇ ਸਰਕਾਰੀ ਕੈਟਾਂ ਦੁਅਾਰਾ ਮਰਵਾਏ ਜਾਂਦੇ ਨੇ ਤੇ ਇਲਜਾਮ ਮੀਡੀਅਾ ਰਾਹੀਂ ੳੁਹਨਾਂ ਖਾੜਕੂ ਗਰੁੱਪਾਂ ਤੇ ਲਾਏ ਜਾਂਦੇ ਹੁੰਦੇ ਨੇ , ਇਹ ਕੋਈ ਅੈਨੀ ਸਿੱਧੀ ਸਾਦੀ ਜਿਹੀ ਲੜਾਈ ਨੀ ਹੁੰਦੀ ਇਹ ਦੁਨੀਅਾਂ ਭਰ ਦੀਅਾਂ ਖੁਫੀਅਾ ਏਜੰਸੀਅਾਂ ਦੀ ਪਰਖੀ ਹੋਈ ਰਣਨੀਤੀ ਅਾ , ਜਿੱਥੇ ਤੱਕ ਫਿਰੌਤੀ ਦੀ ਗੱਲ ਅਾ ਚਮਕੀਲਾ ਜਾਂ ਕੋਈ ਹੋਰ ਗਾਇਕ ਵਿਚਾਰਾ ੳੁਹਨਾਂ ਨੂੰ ਕੀ ਫਿਰੌਤੀ ਦੇ ਦਿੰਦਾ ਜੋ ਅਾਪ ਹੀ ਦਸ ਵੀਹ ਹਜਾਰ ਚ ਅਖਾੜੇ ਲਾੳੁਂਦੇ ਸੀ ,
@baggaaulakhbaggaaulakh8006
@baggaaulakhbaggaaulakh8006 Ай бұрын
​@@simarjitgarcha3873ਬਿਲਕੁਲ ਵੀਰ ਜੀ
@davindergill5132
@davindergill5132 Ай бұрын
Right bro ji 🙏🏻 ​@@simarjitgarcha3873
@gurwindersidhu6542
@gurwindersidhu6542 Ай бұрын
Galat jaankari Hain, Deepa hera vala group ne chamkila paas te Varinder nu marya , eh group da naam bhindravale tiger force ce te eh Ludhiana engineering college de hostel ch meeting karde ce kis nu marna, eh Moga Sikh student committee da part ce , enna klakaara nu es ly marya ke youth enna de diwani ce, munde chamkile te Varinder nu dekhan ly road jam kar dende ce, khalistani groups ne eh dar ce ke punjabi youth kite bhindravale te 1984 nu jaldi bhul na jave,
@charanjeetkaur4241
@charanjeetkaur4241 3 жыл бұрын
Bitu veer virender di yad bhot aandi aa
@leviparrish4109
@leviparrish4109 2 жыл бұрын
Ena ni yaad krida apna khayal rakho g pls.
@charanjeetkaur4241
@charanjeetkaur4241 2 жыл бұрын
@@leviparrish4109 ਠੀਕ ਹੈ ਜੀ
@Dhaliwaljatt.com.
@Dhaliwaljatt.com. 3 жыл бұрын
🙏ਵਾਹਿਗੁਰੂ ਜੀ🙏
@rameenkaur998
@rameenkaur998 Ай бұрын
ਬਹੁਤ ਵਧੀਆ ਬਿੱਟੂ ਜੀ
@jaswantsingh8659
@jaswantsingh8659 3 жыл бұрын
Ssa Bittu paji Tusi bahut ziada wadia interview kar k dekhai a g jis naal Dharminder verinder te Ajit Deol te Samra Sahib di zindgi bare v patta lagga G thx Bittu paji ek war fr G God bless you paji
@mohindersingh9293
@mohindersingh9293 3 жыл бұрын
Vrinder ji nu miss karda or patrkar dee awaj bahut vdiaà trika vdiaa interwiu da
@channpunjabi
@channpunjabi 2 жыл бұрын
Very good Documentary, Thankyou Bittu.
@avtarbath1745
@avtarbath1745 2 жыл бұрын
The interviewer is so genuine and polite..
@sukhmaansaab1963
@sukhmaansaab1963 3 жыл бұрын
,, pta nhi kiyu vadia kalakar dunia nu chad jade , varinder bai v bhut vadia insaan c vadia filma bnade c
@harpreetsingh7081
@harpreetsingh7081 2 жыл бұрын
ਵੀਰ ਜੀ ਧਨਵਾਦ
@user-zf1yh9iu5d
@user-zf1yh9iu5d 3 жыл бұрын
ਵਾਹ ਤਲਵੰਡੀ ਅੰਕਲ !
@sanjeevkanda59
@sanjeevkanda59 Ай бұрын
Punjabi folk culture nu desh Dunia tak ponchn lyi varinder da bht vadda yogdan reha. Jo Puran punjab murd kisay toh nhi dikhaya gia. Amninder gill n apni film ch koshish kiti c purana punjab dekhn di. Legend de baare Anne saala baad suun k te dekh k bht yaad tajia hoia.
@zaferiqbal3771
@zaferiqbal3771 Жыл бұрын
ਬਿਟੂ ਵੀਰ ਇਸ ਤਰਾਂ ਦੀ ਇਕ dacumentry ਚਮਕੀਲੇ ਤੇ ਵੀ ਬਨਾਉ
@PritamSingh-gw1iq
@PritamSingh-gw1iq 27 күн бұрын
ਚਮਕੀਲਾ ਬਰਿੰਦਰ ਦੋਨੋ ਪੰਜਾਬ ਸਾਨ ਦੀ ਸੀ ਦੋਨਾਂ ਦੇ ਮਰਨ ਤੋ ਬਾਦ ਪੰਜਾਬ ਦਾ ਸੱਭਿਆਚਾਰ ਖਤਮ ਹੋ ਗਿਆ
@rajwinderanttal8035
@rajwinderanttal8035 3 жыл бұрын
ਬਹੁਤ ਚੰਗਾ ਜੀ
@roopsingh2250
@roopsingh2250 3 жыл бұрын
Wahaguru Wahaguru Wahaguru Wahaguru Wahaguru Wahaguru
@user-rn2jg8om4n
@user-rn2jg8om4n Ай бұрын
Mis u Bai Ji
@GurmukhSingh-hm9fp
@GurmukhSingh-hm9fp Ай бұрын
ਬਿੱਟੂ ਦੀ ਚੰਗੀ ਕੋਸ਼ਿਸ
@jindaginama9322
@jindaginama9322 3 жыл бұрын
ਬਹੁਤ ਬਹੁਤ ਧੰਨਵਾਦ ਜੀ ਬਿੱਟੂ ਜੀ,,,,ਕਾਸ ਸੇਰਾਂ ਜੀ ਪੋਹਲੀ ਬਾਰੇ ਵੀ ਚਾਨਣਾ ਪਾ ਜਾਂਦੇ ਜੀ
@shamshersingh1653
@shamshersingh1653 3 жыл бұрын
Shera bhai ta mar geya hun😭
@chanchalmasih8925
@chanchalmasih8925 2 жыл бұрын
good hero for Punjab veerinder & preeti ji super hit jori
@varindersingh5549
@varindersingh5549 2 жыл бұрын
Bittu bhaji tuhadi awaz bahut vdiaa a
@lakhveersingh-qh5dq
@lakhveersingh-qh5dq Жыл бұрын
Very Very nice Beautiful Sweet Ji
@djnoordeepentertainmentrai8892
@djnoordeepentertainmentrai8892 3 жыл бұрын
Good job bittu veer ji shinda raikoti wallon bhut bhut dhanwad ji
@LakhvirSingh-le2uc
@LakhvirSingh-le2uc Жыл бұрын
Waheguru ji 🙏🙏😭 Never forget
@butasingh7657
@butasingh7657 3 жыл бұрын
Thanks Bai Ji waheguru Ji Mehar kare ji
@BalbirSinghNalagarh
@BalbirSinghNalagarh Ай бұрын
Punjabi industry de mahan hero si Varinder ji❤😊 very bad time night suting
@akmundra6045
@akmundra6045 3 жыл бұрын
Very good interview bro
@LakhvirSingh-le2uc
@LakhvirSingh-le2uc 8 ай бұрын
Waheguru ji 😢😢
@LakhvirSingh-le2uc
@LakhvirSingh-le2uc Ай бұрын
Nice information bro ❤
@daljitsingh7353
@daljitsingh7353 2 жыл бұрын
22 varinder and sukhjinder shera maa ♥️ boli de maan 🙏🏼🙏🏼🙏🏼
@gurpreetparmar3995
@gurpreetparmar3995 2 жыл бұрын
Varinder de vadde bhra di hakim di dukaan jallota mohalle vich hai ji Atte ghar khera road te hai ji
@IPS_JAGRAON
@IPS_JAGRAON 2 жыл бұрын
Apa ta bittu bai tere fan aa.
@gurbaxbutter3857
@gurbaxbutter3857 3 жыл бұрын
Thank you 🙏 bittu 22 jankari den vaste
@baljitsingh8856
@baljitsingh8856 3 жыл бұрын
Varinder is great👍 punjabi filmi star.
@sardar..9897
@sardar..9897 2 жыл бұрын
Great job very hard working bittu veer
@vickygill3587
@vickygill3587 3 жыл бұрын
Bittu bai bht sohna kam kita Tu Eh documentary bna k 50 saal ho ge os legendary actor di tragic death hoye nu te ajj tak kise vadde punjabi culture nu pyar karn wale nu enna k v time ni miliya k lokan nu ohna de favorite actor di hoi achanak death baare duseya jaave.Odan KZbin bhariya pia saale nakli je punjabi channela naal.You did really great job bai ji.
@charnjeetmiancharnjeetmian6367
@charnjeetmiancharnjeetmian6367 2 жыл бұрын
50saal🤔
@balsanghera7367
@balsanghera7367 2 жыл бұрын
33 saal hoye 22
@hardeepsandhu5151
@hardeepsandhu5151 2 жыл бұрын
ਜਿਆਦਾ ਹੋਗਿਆ
@vickygill3587
@vickygill3587 2 жыл бұрын
@@hardeepsandhu5151 koi ni bai ghat ni hona chahida jiada da koi harz ji..Je fer b good feel ni ho reha tan apan ghat kra dine a
@leviparrish4109
@leviparrish4109 2 жыл бұрын
Intreview ch dsde aa VARINDER G WAS BORN IN 1942.
@Shahkotcity
@Shahkotcity 2 жыл бұрын
Bohut vadeya g enteviwe
@dheerajkumar-bc2qg
@dheerajkumar-bc2qg 5 ай бұрын
U recreated whole incident in my mind.....very good video
КАКОЙ ВАШ ЛЮБИМЫЙ ЦВЕТ?😍 #game #shorts
00:17
The most impenetrable game in the world🐶?
00:13
LOL
Рет қаралды 37 МЛН
Mama cat is rescuing her daughter  #cat #cute #catstory #kitten
0:40
AiCat777 喵喵王小橘
Рет қаралды 13 МЛН
🍪 Compartilhar é Cuidar:  Biscoito que Ensina a Compartilhar
0:13
Músicas Infantis LooLoo Divertidas
Рет қаралды 97 МЛН
Do you want to help the homeless?#viral #trending #dog #shorts
0:41
УКРАЛИ банковскую КАРТУ у ДЕВУШКИ 😱 #shorts
0:57
Лаборатория Разрушителя
Рет қаралды 6 МЛН
Только девушки так умеют😂
0:59
Kenny Gogansky
Рет қаралды 7 МЛН