ਕਿਵੇਂ ਯਾਦ ਕਰਦਾ ਹੈ ਸੁਰਜੀਤ ਬਿੰਦਰਖੀਆ ਨੂੰ ਉਨ੍ਹਾਂ ਦਾ ਪਰਿਵਾਰ ? | Surjit Bindrakhia | B Social

  Рет қаралды 1,917,780

B Social

B Social

Күн бұрын

Пікірлер: 809
@SangramBhardwajSirOfficial
@SangramBhardwajSirOfficial Жыл бұрын
"ਮੈਂ ਤਿੜਕੇ ਘੜੇ ਦਾ ਪਾਣੀ, ਇੱਕ ਦਿਨ ਨਹੀਂ ਰਹਿਣਾ"। बहुत शानदार गीत था।
@bajinder_dhillon
@bajinder_dhillon 5 жыл бұрын
ਐਨੇ ਸੋਹਣੇ ਲਹਿਜੇ ਨਾਲ ਗੱਲਾ ਕਰਦੇ ਹੋ ਜੀ ਅੱਖਾ ਵਿੱਚ ਪਾਣੀ ਆ ਗਿਆ ।ਖੁੱਸ਼ ਰਹੋ ਜੀ।
@drkundlas4275
@drkundlas4275 4 жыл бұрын
ਸੁਰਜੀਤ ਬਿੰਦਰਖੀਏ ਦੀ ਗਾਇਕੀ ਵੀ ਲੋਕ ਯਾਦ ਰੱਖਣਗੇ ।ਸਾਫ ਸੁਥਰੀ ਗਾਇਕੀ ਤੇ ਖੇਤਾਂ ਵਿੱਚ ਕੰਮ ਕਰਨਾ ਬਿੰਦਰਖੀਏ ਦਾ ਸ਼ੌਕ ਸੀ ।ਬਿੰਦਰਖੀਏ ਨੂੰ ਉਹਦੀ ਸ਼ਰਾਬ ਪੀਣ ਦੀ ਆਦਤ ਹੀ ਮਾਰ ਗਈ ।ਕਿਉਂਕਿ ਮੈਂ ਉਹਨਾਂ ਦਿਨਾਂ ਵਿੱਚ ਪਰਮਾਰ ਹਸਪਤਾਲ ਰੋਪੜ ਵਿੱਚ ਕੰਮ ਕਰਦਾ ਸੀ ।ਇਹ 90ਵਿਆਂ ਦੀ ਗਲ ਹੈ ਜਦੋਂ ਸੁਰਜੀਤ ਲਗਾਤਾਰ ਬਹੁਤ ਸ਼ਰਾਬ ਪੀਂਦਾ ਤਾਂ ਉਹਨੂੰ ਹੈਂਗੳਵਰ ਹੋ ਜਾਂਦਾ ।ਉਹਦੀ ਪਤਨੀ ਪ੍ਰੀਤ ਬੈਂਸ ਉਹਨੂੰ ਹਸਪਤਾਲ ਲੈ ਕੇ ਆਉਂਦੀ ਰਹਿੰਦੀ ਸੀ ।ਮੈਂ ਕਹਿ ਸਕਦਾ ਹਾਂ ਕਿ ਸੁਰਜੀਤ ਬਿੰਦਰਖੀਏ ਨੂੰ ਸ਼ਰਾਬ ਦੀ ਓਵਰ ਡੋਜ ਹੀ ਲੈ ਬੈਠੀ ।ਵਾਹਿਗੁਰੂ ਉਹਦੇ ਪਰਿਵਾਰ ਨੂੰ ਚੜ੍ਹਦੀ ਕਲਾ ਬਖਸ਼ਣ ਜੀ ।ਡਾ ਸ਼ਾਮ ਸਿੰਘ ਕੁੰਡਲਸ ਕਲੀਨਿਕ ਬੇਲਾ ਰੋਪੜ 94636-96764
@ਬੇਅੰਤਸਿੰਘਜੰਡਵਾਲੀਆ
@ਬੇਅੰਤਸਿੰਘਜੰਡਵਾਲੀਆ 5 жыл бұрын
ਬਹੁਤ ਵਦੀਆ ਮੁਲਾਕਾਤ ਕਰੀ ਗੁਰਦੀਪ ਮੈਡਮ ਜੀ,,,ਬਹੁਤ ਸਲੀਕੇ ਨਾਲ ਤੁਸੀਂ ਸਵਾਲ ਜਵਾਬ ਕਰਦੇ ਓ,,,ਸੁਰਜੀਤ ਸਾਬ ਤਾਂ ਹਮੇਸ਼ਾ ਦਿਲ ਵਿੱਚ ਵਸਦੇ ਰਹਿਣ ਗੇ,,,ਪ੍ਰਮਾਤਮਾ ਓਹਨਾ ਦੇ ਪੁੱਤ ਨੂੰ ਵੀ ਵਦੀਆ ਮੁਕਾਮ ਤੇ ਲੈਕੇ ਜਾਵੇ,,
@Bhai_gurmail_Singh_foji
@Bhai_gurmail_Singh_foji 3 жыл бұрын
ਇਹੇ ਜਿਹੇ ਇਨਸਾਨ ਦੁਨੀਆਂ ਤੇ ਬਹੁਤ ਥੋੜ੍ਹੇ ਹੁੰਦੇ ਨੇ। ਬਹੁਤ ਵਧੀਆ ਵਿਚਾਰ ਸਾਦਾ ਜੀਵਨ ਲੋਕਾਂ ਦੇ ਮਦਦਗਾਰ। ਧਰਮ ਨਾਲ ਉਹਨਾਂ ਦੀਆਂ ਗੱਲਾਂ ਸੁਣ ਕੇ ਅਖਾਂ ਵਿਚੋਂ ਨੀਰ ਬਹਿ ਤੁਰਿਆ
@dahiya-pb317
@dahiya-pb317 3 жыл бұрын
ਪੰਜਾਬ ਦਾ ਹੀਰਾ ਸੀ ਬਹੁਤ ਯਾਦ ਅਾੳੁਦੀ ਹੈ
@BHUPINDER55484
@BHUPINDER55484 5 жыл бұрын
ਪਤਰਕਾਰ ਲੜਕੀ ਬਹੁਤ ਲਿਆਕਤ ਨਾਲ ਅਤੇ ਸੁਲਜੇ ਤਰੀਕੇ ਨਾਲ ਇੰਟਰਵਿਊ ਲੈਂਦੀ ਹੈ | ਰੱਬ ਚੜ੍ਹਦੀ ਕਲਾ ਚ ਰੱਖੇ
@sukhvinderklar5637
@sukhvinderklar5637 5 жыл бұрын
Beautiful
@bittasran5260
@bittasran5260 5 жыл бұрын
New punjabi song is 2019
@KuldeepSingh-hn7mc
@KuldeepSingh-hn7mc 4 жыл бұрын
Ok
@kirpalkaur6398
@kirpalkaur6398 4 жыл бұрын
Ok
@adsingh910
@adsingh910 4 жыл бұрын
@@sukhvinderklar5637 ki kooooooooooooo o9ooo ooo9k9 ooi oo9oooooo9oo L9 9ó
@SpeakigSoldierISShahi
@SpeakigSoldierISShahi 5 жыл бұрын
17.11.2003 ਨੂੰ ਮੈਂ ਫਰੀਦਕੋਟ ਤੋਂ ਛੁੱਟੀ ਆ ਰਿਹਾ ਸੀ by bus। ਮੋਗੇ ਬੱਸ ਅੱਡੇ ਆਕੇ ਸਵੇਰੇ ਕਰੀਬ ਦਸ ਕੁ ਵਜੇ ਅਖਵਾਰ ਖਰੀਦਿਆ ਤੇ ਸੁਰਜੀਤ ਬਿੰਦਰਖੀਏ ਦੇ ਦੇਹਾਂਤ ਬਾਰੇ ਖ਼ਬਰ ਪੜ੍ਹੀ। ਬੜਾ ਧੱਕਾ ਲੱਗਾ ਸੀ ਦਿਲ ਨੂੰ।
@GurmeetSingh-fd3wq
@GurmeetSingh-fd3wq 4 жыл бұрын
17 November 2001 nu bindarakhia ji nu pehli war face to face Milan da mauka milea c programme c ona da Rajasthan Sri Ganganagar vich us time mai sirf 13 saal da c but pta nhi c ki oho ona naal pehli te aakhri mulakaat c bindarakhia ji hje v mere favourite singer aw 17 November 2001 vich programme c ona da te theek 2 saala baad 17 November 2003 nu sab nu rondia hoe chhhd gye waheguru ji ohna nu awde charna da wasa den
@kaur7324
@kaur7324 4 жыл бұрын
Ki hoyea c ohna nu ??
@baljitkaur2885
@baljitkaur2885 4 жыл бұрын
,੧੭/੧੧/੨੦੦੩ ਨੂੰ ਅਸੀਂ ਇਟਲੀ ਅੰਬੈਸੀ ਵੀਜ਼ਾ ਅਪਲਾਈ ਕਰਨ ਗਏ ਸੀ ਜਦੋਂ ਵਾਪਸ ਆਏ ਤੇ ਸੀ ਟੀ ਯੂ ਦੀ ਬੱਸ ਚ ਟਿ੍ਬਿਊਨ ਚੌਕ ਤੋਂ ਵੱਡੀ ਖਬਰ ਲੱਗੀ ਸੀ ਕੇ punjabi singer bindrkhiya s Dead Sanu visa apply di jinni khushi c ona hi dukh hoya surjit bai da
@musclehutbodybuilding2583
@musclehutbodybuilding2583 3 жыл бұрын
@@kaur7324 jinha singer nu rab taraki danda oh apni shohrat daru ch kharab kar dande haan. Surjit bindrakhiya, manak, manak da munda, sardool shakander yeh sare singer daru ne mare haan.
@titumehra5482
@titumehra5482 Жыл бұрын
Veer ji 17 nov nu ta bindrakhia Saab di death hoyi c swer de time te next day 18 nov nu sare news papers vich news ayi c ki bindrakhia di death ho gayi. Tusi paper vich pehla hi news padd lyi ki bindrakhia di death ho gyi
@sarajmanes5983
@sarajmanes5983 5 жыл бұрын
ਜਦੋਂ ਲੋਕ ਪਰੋਗਰਾਮ ਬੁੱਕ ਕਰਵਾਉਣ ਜਾਦੇ ਸੀ ਉਹ ਟ੍ਰੈਕਟਰ ਚਲਾਉਂਦੇ ਹੀ ਮਿਲਦੇ ਸਨ ਜੀ ਬਹੁਤ ਵਧੀਆ ਇਨਸਾਨ ਸੀ ਸਵਰਗਵਾਸੀ ਸਰਦਾਰ ਸੁਰਜੀਤ ਸਿੰਘ ਬਿੰਦਰਖੀਆ ਜੀ
@tirathsingh2714
@tirathsingh2714 5 жыл бұрын
Hello
@lovedeepsingh535
@lovedeepsingh535 4 жыл бұрын
Madam ji tusi vadva tudha parhva. Thaka nhi
@ramshiv2809
@ramshiv2809 4 жыл бұрын
@@lovedeepsingh535 koon kenda aa widwa Ada piyar shamsher sidhu Changa -pala jinda ! shamsher sidhu Silajeet khake ada posh puura karda !
@jasvindrabrar8781
@jasvindrabrar8781 3 жыл бұрын
@@ramshiv2809 shamsher sidhu nhi ji, shamsher sandhu.
@jasvindrabrar8781
@jasvindrabrar8781 3 жыл бұрын
Madam tusi Surjit bindrakhia ji di viddow ho, ohna de janh pichho pehrawa eda da kyo? Sade fevrite surjit ji di aatma nu dukh lagega. From:-Rajsthan
@chamkaurshergill5131
@chamkaurshergill5131 5 жыл бұрын
ਗੁਰਦੀਪ ਭੈਣ ਜੀ ਸਤਿ ਸ੍ਰੀ ਅਕਾਲ ਬਹੁਤ ਵਧੀਆ ਪ੍ਰੋਗਰਾਮ ਜੀਉ ਜੀਉ ਜੀਉ ਜੀਉ ਜੀਉ
@ManjinderSingh-wj6kj
@ManjinderSingh-wj6kj 5 жыл бұрын
ਬਿੰਦਰੱਖੀਆ ਗਾਇਕੀ ਦੇ ਨਾਲ-ਨਾਲ ਇਨਸਾਨ ਵੀ ਬਹੁਤ ਵਧੀਆ ਸੀ
@punjabimunda2122
@punjabimunda2122 5 жыл бұрын
Manjinder Singh aids tan fuddi marn naal hundi !
@KuldeepSingh-hn7mc
@KuldeepSingh-hn7mc 4 жыл бұрын
Ok
@harneksingh8896
@harneksingh8896 3 жыл бұрын
Surjit Bindrakhya mere guandhi pind Da c
@raghbirguraya3052
@raghbirguraya3052 3 жыл бұрын
@@KuldeepSingh-hn7mc ਊਊਊਊਊਊਊ
@shamshersinghshamshersingh1420
@shamshersinghshamshersingh1420 3 жыл бұрын
@@punjabimunda2122 ਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯੂਯੂਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯ
@ravneeshsingh2276
@ravneeshsingh2276 4 жыл бұрын
ਅੱਜ ਦੇ ਦਿਨ ਬਿੰਦਰੱਖੀਆ ਜੀ ਨੂੰ ਉਹਨਾਂ ਦੀ ਬਰਸੀ ਤੇ ਸ਼ਰਧਾਂਜਲੀ। 🙏🙏
@rajwinderhundal8271
@rajwinderhundal8271 5 жыл бұрын
Anchor ਭੈਣ ਜੀ ਨੇ ਬਹੁਤ ਹੀ ਵਧੀਆ ਢੰਗ ਨਾਲ interview ਲਈ ਹੈ,ਇਹ ਗਾਇਕ ਦਾ ਘਾਟਾ ਕਿਸੇ ਨੇ ਵੀ ਪੂਰਾ ਨਹੀਂ ਕਰਨਾ,
@kultarsingh9161
@kultarsingh9161 4 жыл бұрын
ਮੈਡਮ ਗੁਰਦੀਪ ਗਰੇਵਾਲ ਦਾ ਇੰਟਰਵਿਊ ਲੈਣ ਦਾ ਤਰੀਕਾ ਅਤੇ ਸਲੀਕਾ ਬਾਕਮਾਲ ਹੈ ਜੀ । ਮਹਾਨ ਗਾਇਕ ਸੁਰਜੀਤ ਬਿੰਦਰੱਖੀਏ ਵਰਗੇ ਕਲਾਕਾਰ ਇਕ ਸਦੀ ਵਿਚ ਕਿਤੇ 2-4 ਹੀ ਪੈਦਾ ਹੁੰਦੇ ਹਨ । ਵਾਹਿਗੁਰੂ ਇਸ ਦੇ ਬੇਟੇ ਨੂੰ ਗਾਇਕੀ ਖੇਤਰ ਵਿੱਚ ਕਾਮਯਾਬੀਆਂ ਬਖਸ਼ਨ ਜੀ । ਧੰਨਵਾਦ ਜੀ ।
@HarjitSingh-by5gr
@HarjitSingh-by5gr 8 ай бұрын
ਬਹੁਤਹੀ ਵਧੀਆ ਮੁਲਾਕਾਤ ਕੀਤੀ ਚੈਨਲ ਵਾਲੀ ਭੈਣ ਜੀ ਨੇ। ਸੁਰਜੀਤ ਬਿੰਦਰਖ ਬਹੁਤ ਹੀ ਉਚੀੱ ਸੁਰ ਵਾਲਾ ਬਹੁਤ ਵੱਡਾ ਕਲਾਕਾਰ ਸੀ🙏🏻🙏🏻🙏🏻🙏🏻🙏🏻
@JaswinderSingh-ut8dc
@JaswinderSingh-ut8dc 10 ай бұрын
ਬਹੁਤ ਵਧੀਆ ਲੱਗਿਆ ਪਰਮਾਤਮਾ ਜੋੜੀ ਨੂੰ ਚੜ੍ਹਦੀ ਕਲਾ ਵਿਚ ਰੱਖੇ। ਰਹਿੰਦੀਆਂ ਖੁਹਾਇਸ਼ ਪੂਰੀਆਂ ਕਰਨ 🎉🎉🎉🎉🎉🎉🎉❤
@KuldeepSingh-xv4mx
@KuldeepSingh-xv4mx 8 ай бұрын
ਬਹੁਤ ਬਹੁਤ ਧੰਨਵਾਦ ਗੁਰਦੀਪ ਗਰੇਵਾਲ ਤੁਹਾਡੇ ਚੈਨਲ ਦਾ ❤❤
@jasprreetsingh3347
@jasprreetsingh3347 4 жыл бұрын
ਰਿਪੋਰਟਰ ਦੀ interview ਦੇਖ ਕੇ ਦਿਲ ਖੁਸ਼ ਹੋ ਗਿਆ💐👌👌👌
@rbrar3859
@rbrar3859 8 ай бұрын
ਬਹੁਤ ਵਧੀਆ ਗੱਲ ਬਾਤ ਸੁਣੀ, ਜੱਦ ਉਹਨਾਂ ਦੀ ਮੌਤ ਦੀ ਖਬਰ ਪੜੀ ਸੀ ਤਾਂ ਬਹੁਤ ਦੁੱਖ ਹੋਇਆ ਸੀ। ਪੱਤਰਕਾਰ ਭੈਣ ਜੀ। 🙏
@MPSINGH88
@MPSINGH88 5 жыл бұрын
ਸਲੀਕੇ ਵਾਲੀ ਇੰਟਰਵਿਊ,,,ਇੰਟਰਵਿਊਅਰ ਬੀਬਾ ਤੇ ਕ੍ਰਿਪਾ ਹੈ ਵਾਹਿਗੁਰੂ ਦੀ !
@GurkiratSingh-q4c
@GurkiratSingh-q4c 22 күн бұрын
Surjit bindrakhiya Amar hai punjab de dila vich basda r ahugA love you sir 🙏❤❤
@harmanjeetsingh601
@harmanjeetsingh601 4 жыл бұрын
ਦੋ ਕਲਾਕਾਰਾਂ ਦੇ ਹਿੱਸੇ ਆਇਆ ਮਾੜਾ ਸਮਾਂ ਤੇ ਸਿਖਰ ਚਮਕੀਲੇ ਨੇਂ ਤੇ ਬਿੰਦਰਖੀਏ ਨੇਂ ਅੰਤਾਂ ਦੀ ਗਰੀਬੀ ਤੇ ਸਿਰੇ ਦੀ ਅਮੀਰੀ ਤੇ ਸਦਾ ਲੋਕਾਂ ਵਿੱਚ ਅਮਰ ਹੋ ਜਾਣਾਂ 🙏
@bhullar1977
@bhullar1977 5 жыл бұрын
ਦੋਵਾਂ ਪੈਣਾਂ ਦਾ ਧੰਨਵਾਦ ਬਹੁਤ ਵਦੀਆ ਇੰਟਰਵਿਊ ਸੀ ਜੀ
@jitt2137
@jitt2137 5 жыл бұрын
Sam Sher painan ni hundian
@SurinderKaur-om4hh
@SurinderKaur-om4hh 5 жыл бұрын
ਭੈਣਾਂ ਹੁੰਦੀਅਾਂ ਜੀ ।
@parmtiwana5507
@parmtiwana5507 5 жыл бұрын
ਭੈਣਾਂ ਹੁੰਦੀਆ
@jitt2137
@jitt2137 5 жыл бұрын
TGGFCXPMBWQ NHGFIGVDSJ jad tu punjabi sikh ju fer gall kri
@jitt2137
@jitt2137 5 жыл бұрын
TGGFCXPMBWQ NHGFIGVDSJ painan ni hundiyan bhainan hundian pta lagg gia hun
@janaksharma-fm4pf
@janaksharma-fm4pf 8 ай бұрын
Bindrakhie da programme attend kita si itna peyara singer si .usdi death de khabar sunker bahut bahut dukh laga si.
@JagmeetSingh-kg4vi
@JagmeetSingh-kg4vi 4 жыл бұрын
ਮੈਡਮ ਸਵਾਲ ਦਾ ਜਵਾਬ ਵੀ ਆਪ ਦੇ ਰਈ ਹੈ ਘਰ ਵਾਲੀ ਨੇ ਤਾ ਹਾਂ ਹੂਂ ਨਾਲ ਸਾਰ ਦਿਤਾ ਕੋਈ ਖਾਸ ਪਿਆਰ ਨਹੀ ਦਿਖਾਇਆ ਚਲੋ ਮਾਲਕ ਨਿਵਾਸ ਬਖਸ਼ੇ ਬਿੰਦਰੱਖੀਆ ਬਹੁਤ ਵਧੀਆ ਇੰਨਸਾਨ ਸੀ
@gurcharansingh5534
@gurcharansingh5534 7 ай бұрын
Sad movement memories are okay
@gaggijawandha7215
@gaggijawandha7215 4 жыл бұрын
ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਰੱਖਣ ਮੇਹਰ ਭਰਿਆ ਹੱਥ ਰੱਖਣ ਪਰਿਵਾਰ ਨੂੰ
@gurpartapsinghrai3292
@gurpartapsinghrai3292 5 жыл бұрын
ਬਿੰਦਰਖੀਆ ਨੇ ਬਹੁਤ ਵਧੀਆ ਪੰਜਾਬੀ ਗਾਣੇ ਗਾਏ...ਜੋ ਅਜ ਵੀ ਦਿਲਾ ਤੇ ਰਾਜ ਕਰਦੇ ਨੇ...🎵🎵🎶
@ManjinderSingh-wj6kj
@ManjinderSingh-wj6kj 4 жыл бұрын
ਬਿੰਦਰੱਖੀਆ ਨੂੰ ਅੱਗੇ ਲ਼ੈ ਕੇ ਆਉਣ ਵਾਲ਼ਾ ਸ਼ਮਸ਼ੇਰ ਸੰਧੂ ਸੀ ਤੇ ਗੀਤਾਜ ਤੋਂ ਬਿੰਦਰੱਖੀਆ ਯਾਦ ਵਿੱਚ ਬਹੁਤ ਵਧੀਆ ਗਵਾਇਆ ਬਿੰਦਰਖੀਆ ਦੀ ਵਈਫ ਨੂੰ ਇਕ ਵਾਰ ਵੀ ਸ਼ਮਸ਼ੇਰ ਸੰਧੂ ਦਾ ਨਾਂ ਨਹੀਂ ਲਿਆ ਬਹੁਤ ਮਾੜੀ ਗੱਲ ਆ
@sardarsahib8321
@sardarsahib8321 5 жыл бұрын
ਬਹੁਤ ਬਹੁਤ ਧੰਨਵਾਦ ਚੈਨਲ ਦਾ ਓਹਨਾ ਨੇ ਸਾਡੇ ਇਲਾਕੇ ਦੇ ਇਕ ਬਹੁਤ ਪਿਆਰੇ ਅਰਸ਼ ਦੇ ਤਾਰੇ ਨੂੰ ਮੁੜ ਯਾਦ ਕਰਵਾ ਦਿਤ
@dalipsingh9179
@dalipsingh9179 5 жыл бұрын
Sardar Sahib vvbV
@gaggijawandha7215
@gaggijawandha7215 5 жыл бұрын
I. love you ਬਿੰਦਰੰਖੀਆ ਵੀਰ ਜੀ ਼ਪਰਿਵਾਰ ਤੇ ਵਾਹਿਗੁਰੂ ਮੇਹਰ ਭਰਿਆ ਹੱਥ ਰੱਖਣ
@gurtejmaan7982
@gurtejmaan7982 4 жыл бұрын
ਸੁਰਜੀਤ ਬਿਦਰੱਖਿਆ ਬਹੁਤ ਹੀ ਵਾਧਿਆ ਇਨਸਾਨ ਸਨ
@chamkorchatha5369
@chamkorchatha5369 5 жыл бұрын
ਸੁਰਜੀਤ ਬਿੰਦਰਖੀਆ ਜੀ ਦਾ ਇਸ ਦੁਨੀਆ ਤੋ ਤੁਰ ਜਾਣਾ ਸੰਗੀਤ ਜਗਤ ਵਿਚ ਇਕ ਬਹੁਤ ਹੀ ਵੱਡਾ ਘਾਟਾ ਪਿਆ ਹੈ ਬਾ ਕਮਾਲ ਗਾਇਕ ਸੀ ਮੈਟਰ ਗੀਤ ਵੀ ਬਹੁਤ ਹੀ ਵਧੀਆ ਗਾਏ ਹਨ ਮੈ ਉਸ ਦਾ ਅਖਾੜਾ ਸ਼ਹੀਦ ਉਧਮ ਸਿੰਘ ਜੀ ਦੇ ਸੱਭਿਆਚਾਰਕ ਮੇਲਾ ਸੁਨਾਮ ਵਿਖੇ ਦੇਖਿਆ ਹੈ
@Hindi_movie_dailogs
@Hindi_movie_dailogs 4 жыл бұрын
ਪੰਜਾਬੀ ਗਾਇਕ ਬਹੁਤ ਸਾਰੇ ਹੋਏ, ਪਰ ਮਾਣਕ ਤੇ ਸੁਰਜੀਤ ਬਿੰਦਰੱਖੀਆ ਵਰਗੇ ਕੋਈ ਨਹੀਂ ਹੋ ਸਕਿਆ
@HarmanSingh-wf5xi
@HarmanSingh-wf5xi 3 жыл бұрын
ਅਸੀਂ ਬਿੰਦਰਖੀਆ ਦਾ ਸ਼ੌਕ ਗੀਤ ਤੂੰ ਨੀ ਬੋਲਦੀ ਰਕਾਨੇ ਤੂੰ ਨੀ ਬੋਲਦੀ ਤੇਰੇ ਚ ਤੇਰਾ ਯਾਰ ਬੋਲਦਾ ਦਿਨ ਵਿਚ ਪਤਾ ਨਹੀਂ ਕਿੰਨੇ ਕੁ ਵਾਰ ਗਾਉਂਦੇ ਹਾਂ ਜੀ ਮਿਸ ਯੂ ਜੀ
@jasskaur285
@jasskaur285 5 жыл бұрын
He is legend 💪💪💪 Meri bebe dsdi a k jado mai pardi c ta sade nal camp lagga c bindrkhia g da, te oh Banda ena jiyada respect krda c kudiaa di te Lok b oh di respect krde c
@ranjitsingh3302
@ranjitsingh3302 4 жыл бұрын
,,
@amangrewal2235
@amangrewal2235 5 жыл бұрын
agar sachi kisay punjabi singer ne punjabi maa boli di seva kiti oh si Surjit Bindrakhia jis de her geet cho punjabi miti di sugandh ondi ah.....Surjit Bindrakhia hamesha hamesha lye punjabiyan de dilan ch amar rehay ga...
@iGaurave
@iGaurave 8 күн бұрын
Still remember that sad day main 10 saal da si, he was A Gem in punjabi music hje vi bhot sunde ha ona nu 🙏 And hats off to anchor she has a unique style and saadgj jo ke aaj kal bhot ghat disdi hai.
@gurdeepsarao5
@gurdeepsarao5 5 жыл бұрын
ਜਿਨ੍ਹਾਂ ਦੇ ਅੰਦਰ ਦਮ ਹੁੰਦਾ, ਉਹ ਓਨਾ ਈ ਸਾਦਾ ਹੁੰਦਾ। ਬਿੰਦਰੱਖੀਏ ਨੂੰ ਕੀ ਲੋੜ ਸੀ ਕੱਪੜਿਆਂ ਬਾਰੇ ਸੋਚਣ ਦੀ। ਉਹ ਅਾਪ ਈ ਬਰੈੰਡ ਸੀ।
@dalipsingh9179
@dalipsingh9179 5 жыл бұрын
Kaleka Sarao
@sarbjitsinghsidhu5141
@sarbjitsinghsidhu5141 4 жыл бұрын
@@dalipsingh9179 ji.... So What...??
@khushsidhu6673
@khushsidhu6673 5 жыл бұрын
ਬਹੁਤ ਵਧੀਆ ਅਵਾਜ਼ ਦੇ ਮਾਲਕ ਸਨ ਸੁਰਜੀਤ ਬਿੰਦਰਖੀਆ
@paramjitbrar4768
@paramjitbrar4768 5 жыл бұрын
ਦੀਦੀ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਵੀਰ ਜੀ ਦੀ ਯਾਦ ਤਾਂ ਆਪਣੇ ਨਾਲ ਹੀ ਜਾਵੇਗੀ ਬਹੁਤ ਘਾਟ ਮਹਿਸੂਸ ਹੁੰਦੀ ਹੈ ਭੈਣ ਜੀ ਸ਼ੁਕਰੀਆ ਬਹੁਤ ਬਹੁਤ ਭੈਣ ਜੀ
@gurnamkambojtrytobeby1219
@gurnamkambojtrytobeby1219 5 жыл бұрын
Very nice. Interview
@32f60
@32f60 5 жыл бұрын
ਧਨਵਾਦ ਗੁਰਦੀਪ ਭੈਣ ਜੀ ।🙏🙏 ਰਬ ਚੜਦੀਕਲਾ ਚ ਰਖੇ ਜੀ ਪਰਿਵਾਰ ਨੁ ਜੀ।
@HarjeetSingh-ih6om
@HarjeetSingh-ih6om 5 жыл бұрын
ਦੀਪ ਗਾਲਾ l .ts
@dalipsingh9179
@dalipsingh9179 5 жыл бұрын
ਦੀਪ ਗਾਲਾ
@iqbalsingh1436
@iqbalsingh1436 5 жыл бұрын
ਧਾਰਮਿਕ ਗੀਤ ਵੀ ਬਹੁਤ ਵਧੀਆ ਗਾਏ ਵੀਰ ਨੇ,ਸਲਾਮ ਹੈ ਉਸਦੀ ਗਾਇਕੀ ਨੂੰ ।ਇੰਟਰਵਿਊ ਕਾਬਿਲ ਏ ਤਾਰੀਫ਼ ਸੀ।ਜੀਉ
@kingshadowmusicc
@kingshadowmusicc 5 жыл бұрын
ਸੁਰਜੀਤ ਬਿੰਦਰਖੀਆ ਦੁਨੀਆਂ ਦਾ ਇੱਕ ਹੀ ਕਲਾਕਾਰ ਸੀ ਜੋ ਕਦੇ ਨਹੀ ਮਿਲਣਾ ਅਸੀ ਹਮੇਸ਼ਾਂ ਲੋਚਣਾ ਕਰਦੇ ਰਹਾਗੇ
@KuldeepSingh-hn7mc
@KuldeepSingh-hn7mc 4 жыл бұрын
Ok
@bigbird1835
@bigbird1835 4 ай бұрын
Real legend of Punjabi industry mr. Surjit Bindrakhiya ❤ hor koi nhi jam sakda aisa klakar iklaa he hunda ais mukaam li
@indergsm
@indergsm 5 жыл бұрын
Best Interview. Surjit Bindrakhiya legend of Punjabi Music Industry
@digdarshansingh7793
@digdarshansingh7793 2 жыл бұрын
Surjit BINDRAKHIA bains will stay in our mind till life n generation of future will learn singing by watching him. Tomorrow his anniversary. Salute to him his singing
@rockblade9559
@rockblade9559 2 жыл бұрын
ਪੱਤਰਕਾਰ ਲੜਕੀ ਨੂੰ ਐਕਟਿੰਗ ਕਰਨ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ , ਫਿਲਮਾਂ ਵਿੱਚ ਕੋਸ਼ਿਸ਼ ਕਰਨੀ ਚਾਹੀਦੀ ਹੈ।
@sarajmanes5983
@sarajmanes5983 5 жыл бұрын
ਕਿਵੇਂ ਭੁੱਲ ਸਕਦਾ ਹੈ ਪਰਵਾਰ ਨੂੰ ਗਾਇਕੀ ਦਾ ਉਹ ਅਨਮੋਲ ਹੀਰਾ ਅਜੇ ਤੱਕ ਲੋਕਾਂ ਦੇ ਦਿਲਾਂ ਵਿੱਚ ਵਸਦਾ ਹੈ ਉਹ ਸਾਨੂੰ ਕਦੇ ਵੀ ਨਹੀਂ ਭੁੱਲ ਸਕਦਾ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ ਸਦਾ ਪਰਵਾਰ ਨੂੰ ਜੀ ਧੰਨਵਾਦ ਜੀ
@mindsingh1897
@mindsingh1897 5 жыл бұрын
BAHUT HEE VADHIA interview
@SurinderKumar-tz5vg
@SurinderKumar-tz5vg Жыл бұрын
Surjit bindrakhiya Amar hai punjab de dila vich basda basda rahuga love you sir 🙏❤️
@baldevkular3366
@baldevkular3366 4 жыл бұрын
🌹A very befitting graceful homage paid to The Star Singer Surjit Bindrakhia by very gracious ladies Gurdeep Grewal & Preet Bains ( Mrs Bindrakhia).Hands up to Gurdeep Grewal 🌹🌹
@daljitpalsingh8340
@daljitpalsingh8340 Жыл бұрын
Legends never die💕
@agamshergill7266
@agamshergill7266 5 жыл бұрын
ਜਿਆਦਾ ਗੱਲਾਂ ਤਾਂ ਪੱਤਰਕਾਰ ਨੇ ਦੱਸ ਦੀਤੀਆ ਮੈਡਮ ਨੇ ਤਾਂ ਬਸ ਸਹਿਮਤ ਪ੍ਰਗਟ ਕੀਤੀ ਏ
@mralohran
@mralohran 5 жыл бұрын
ਐਂਕਰ ਕੁੜੀ ਵਾਰ ਵਾਰ ਪ੍ਰੀਤ ਨੂੰ ਕੁਰੇਦਣ ਦੀ ਕੋਸ਼ਿਸ਼ ਕਰਦੀ ਆ ਪਰ ਪ੍ਰੀਤ ਹਾਂ-ਹੂੰ ਨਾਲ ਹੀ ਸਾਰ ਰਹੀ ਹੈ। ਬਿੰਦਰੱਖੀਏ ਨਾਲ ਕੋਈ emotional ਸਾਂਝ ਲੱਗਦੀ ਹੀ ਨਹੀਂ। ਹੀਰਾ ਗਾਇਕ ਗਵਾਚ ਗਿਆ।
@satwantkaur2728
@satwantkaur2728 5 жыл бұрын
Agam shergill kzbin.info/www/bejne/aIaxgHaZoqtmhpY
@gurpreet.kyabathaijanab.ni7923
@gurpreet.kyabathaijanab.ni7923 5 жыл бұрын
Balwinder Khaira Madam g di apni tohar e nai man. Madam ta ap kudi bni firdi a
@mralohran
@mralohran 5 жыл бұрын
@@gurpreet.kyabathaijanab.ni7923 Bindrakhiye di bewakti maut di reason pataa chal gayi
@manjeetrani2250
@manjeetrani2250 3 жыл бұрын
ਵੀਰ ਬਿੰਦਰਖੀਆ ਜੀ ਜਿੰਦਾਬਾਦ 🙏💐🙏
@amansandhu4464
@amansandhu4464 5 жыл бұрын
Ena wrga hor koi singer ho nahi skda surjeet bindrakhia zindabad 🙏👌👌👌👍👍
@alampreet8522
@alampreet8522 3 жыл бұрын
ਜਨਾਨੀ ਬਿਲਕੁਲ ਵੀ ਭਾਵੁਕ ਨੀ ਹੁੰਦੀ ਹੈਰਾਨੀ ਦੀ ਗੱਲ ਆ
@jaswinderjassa8001
@jaswinderjassa8001 5 жыл бұрын
Kulwinder dhillo bidrakhiya dono bahot bdiya singer sige
@RAJINDERSINGH-pm2tc
@RAJINDERSINGH-pm2tc 4 жыл бұрын
dhillon saab v sirra e cige...bindrakhia saab ustaad ji...ruuh nal ruuh da maelll
@toppersingh7441
@toppersingh7441 4 жыл бұрын
ਬੜੀ ਰੀਜਾਂ ਨਾ ਗੁੰਦਿਆ ਪਿਆਰ ਮੈਂ ਤੈਨੂੰ ਮੁੰਦਰੀ ਚ ਦਿੱਤਾ ਏ ਸ਼ਿੰਗਾਰ ਮੈਂ ਜਦੋ ਯਾਦ ਸਾਡੀ ਆਈ ਤੂੰ ਵੀ ਸੀਨੇ ਨਾਲ ਲਾਈ ਆ ਕੇ ਹੌਕਿਆਂ ਦੇ ਵਿਚ ਚਿੱਤ ਨੂੰ ਡੁਲਾਈਂ ਨਾ ਮੁੰਦਰੀ ਨਿਸ਼ਾਨੀ ਰੱਖੀ ਸਾਂਭ ਕੇ ਭੁੱਲ ਤੂੰ ਪਿਆਰ ਸਾਡਾ ਜਾਈਂ ਨਾ ..Surjit singh Bindrikhia
@BTS_7soul
@BTS_7soul 5 жыл бұрын
ਬਿੰਦਰਖੀਆ ਤਾ ਬਿੰਦਰਖੀਆ ਸੀ ਹੋਰ ਕੋਈ ਨੀ ਬਣ ਸਕਦਾ
@kulwantsinghsandhu8333
@kulwantsinghsandhu8333 8 ай бұрын
Surjeet bind. Bahot barhiya kalakar si.
@sandhuphotographybababakal1028
@sandhuphotographybababakal1028 8 ай бұрын
Very nice singer ji
@karnailsinghr-11
@karnailsinghr-11 5 жыл бұрын
The host is very talented too. She has successfully covered all the questions by bridging the gaps. I wish her a successful career ahead.
@baldevkular3366
@baldevkular3366 4 жыл бұрын
Oh , so very humble, talented and graceful Gurdeep Grewal especially.
@GurpreetKaur-mt5gu
@GurpreetKaur-mt5gu 5 жыл бұрын
I was born and raised in America, but truly a huge fan of Surjit Binderakhia. His songs changed Punjabi music forever. Forever a legend
@bullet5921
@bullet5921 5 жыл бұрын
Nice
@rahularora7231
@rahularora7231 5 жыл бұрын
Hlo Mam
@Apna-punjab.
@Apna-punjab. 5 жыл бұрын
@baldev.@2.@holand.@baple.wala.aman.bapla.👃👃👃👃👃👃🙏🙏🙏😿🙏
@torontovalejatt2854
@torontovalejatt2854 5 жыл бұрын
Hiii. I'm born in Canada🍁 I have big rich business man
@RakeshSharma-qr1ie
@RakeshSharma-qr1ie 3 жыл бұрын
P
@satinderjitsingh4260
@satinderjitsingh4260 3 жыл бұрын
Nice bindrakhia ji 🙏 , miss you too much , excellent singer 👍
@malkitsingh8730
@malkitsingh8730 4 жыл бұрын
Bindrakhia Very very great singer C. Pattarkar beti ne bahut hi vadhia interview kiti hai ji. Waheguru Ji mehar Karan ji.
@Sandhuvlog82
@Sandhuvlog82 5 жыл бұрын
ਕਿਵੇ ਭੁੱਲੇਗੀ ਕੂੜੇ ਤੂੰ ਪਹਿਲਾਂ ਪਿਆਰ ਨੀਂ ਸੰਧੂ ਯਾਦ ਤੈਨੂੰ ਆਉ ਵਾਰ ਵਾਰ ਨੀ ! ਸੁਰਜੀਤ ਬਿੰਦਰੱਖੀਆ ਬਹੁਤ ਬਹੁਤ ਵਧੀਆ ਸਿੰਗਰ ਸੀ
@inderjeetsingh6144
@inderjeetsingh6144 4 жыл бұрын
Link send kri verr song da
@naviharry8156
@naviharry8156 4 жыл бұрын
ਹੀਰਾ ਬੰਦਾ ਸੀ ਸੁਰਜੀਤ ।
@anmoldeora85
@anmoldeora85 5 жыл бұрын
ਲੱੱਖਾਂ ਕਲਾਕਾਰ ਆਉਣਗੇ ਪਰ ਬਿੰਦਰਖੀਆ ਜਿਹਾ ਨਹੀਂ ਆਉਣਾ।
@pritpalkaur9703
@pritpalkaur9703 3 жыл бұрын
🌹❤
@Chaman-Saini
@Chaman-Saini 4 жыл бұрын
ਗੁਰਦੀਪ ਮੈਡਮ ਜੀ ਨੇ ਬਹੁਤ ਹੀ ਵਧੀਆ ਅਤੇ ਲਿਆਕਤ ਦੇ ਨਾਲ ਇੰਟਰਵਿਊ ਲਿਆ ਪਰ ਬਹੁਤ ਹੀ ਅਫਸੋਸ ਦੀ ਗੱਲ ਹੈ ਕਿ ਬਿੰਦਰਖੀਆ ਜੀ ਦੀ ਪਤਨੀ ਬਿੱਲਕੁਲ ਵੀ ਗੰਭੀਰ ਨਹੀਂ ਸੀ ਤੇ ਨਾ ਹੀ ਉਹਨਾਂ ਨੂੰ ਪਤੀ ਦੀ ਮੌਤ ਦਾ ਕੋਈ ਦੁੱਖ ਹੋਇਆ ਜਾਪਦਾ ਸੀ। ਬਿਨਾ ਚੁੰਨੀ ਤੌਂ ਖੁੱਲੇ ਵਾਲ, ਹਸ ਹਸ ਕੇ ਗੱਲਾਂ ਕਰਨਾ, ਸਗੋਂ ਐਂਕਰ ਮੈਡਮ ਦੇ ਚਿਹਰੇ ਤੇ ਗਮੀ ਸਾਫ ਨਜ਼ਰ ਆਉਂਦੀ ਸੀ ।
@kulwantsinghmaan7968
@kulwantsinghmaan7968 4 жыл бұрын
ਰੱਬ ਬਿੰਦ੍ਰਹਕਏ ਦੇ ਪਰਿਵਾਰ ਨੂੰ ਚੜਦੀ ਕਲਾ ਵਿਚ ਰੱਖਣ
@KulwinderKaur-bq6nw
@KulwinderKaur-bq6nw 4 жыл бұрын
Gurdeep Grewal, no words for you....just wowwwwww
@GurpreetSingh-uj6io
@GurpreetSingh-uj6io 4 жыл бұрын
ਸੁਰਜੀਤ ਬਿੰਦਰਖੀਆ ਬਹੁਤ ਵਧੀਆ ਇਨਸਾਨ ਸੀ ਤੇ ਬਹੁਤ ਵਧੀਆ ਗਾਇਕ ਸੀ
@jaskaranwaraich1156
@jaskaranwaraich1156 3 жыл бұрын
Bahut pehla suneya si ki Bindrakhiye di janani ghar ch bahut kalesh rakhdi si
@yourfavorite5704
@yourfavorite5704 3 жыл бұрын
ਇਟਿਰਵਿੳ ਬਹੁਤ ਵਧਿਆ ਤੇ ੳਸ ਤੋਂ ਸੋਹਣੇ ਤੁਹਾਡੇ ਸੂਟ
@ranjitsinghrandhawa6857
@ranjitsinghrandhawa6857 2 жыл бұрын
kabra vicho bole ni maaye .......mere dil de bhut kreeb a song sunde sunde rona a janda ...bhut vdiya song a
@sewaksinghsewaksingh6808
@sewaksinghsewaksingh6808 3 жыл бұрын
surjit bindrakhia ji ਇਨਸਾਨ ਬਹੁਤ ਵਧੀਆ ਸੀ
@kuldeepessar209
@kuldeepessar209 8 ай бұрын
I like too much ji ❤❤SatNam Shri WaheGuruJi JIO Baksho Bakshan Har JIO ❤️ ♥️ 👌 ✨️
@gurdeepsinghgrewal5329
@gurdeepsinghgrewal5329 3 жыл бұрын
ਲਿਆਗਤ ਨੂੰ ਸਲਾਮ ਜੀ
@ManpreetKaur-gu4pu
@ManpreetKaur-gu4pu 3 жыл бұрын
you cannot judge her feelings from her hair style or way of dressings. Every woman have right to live after her husband's death. She do everything for our children's happiness happiness Always respect women
@joeytribbiani2386
@joeytribbiani2386 Жыл бұрын
No one is judging her but u did firstly 🙄 respect both man and women
@cloudnineepic
@cloudnineepic 5 жыл бұрын
Anchor is so so so polite n humble 👌gbu mam Very very nice interview 😊
@jagroopsingh5686
@jagroopsingh5686 5 жыл бұрын
ਬਿੰਦਰਖੀਅਾ ਦੀ ਹੇਕ ਰਹਿੰਦੀ ਦੁਨੀਅਾ ਤੱਕ ਗੂਜ ਦੀ ਰਹੂ
@chandsingh2330
@chandsingh2330 5 жыл бұрын
Bindrakhia ji nu sada
@navneetkalra3772
@navneetkalra3772 3 жыл бұрын
The Word "SURJIT" means, "Always Alive in Our Hearts". Surjit sings many Superhit Songs like, TERA YAAR BOLDA, PEKE HUNDE MAAWAN NAAL & MANY MORE. Thank you to the Most Respected Mrs. Gurdeep Grewal Ji for this Special Interview with his Wife: Preet Bains Ji. Surjit is a Very Down to Earth Person. If I am not Wrong, his Last Song is "Main tidke Ghare da Paani, Main Kal tak nahin rehna." from Album, Main Kal tak nahin rehna. After the death of Surjit Bindrakhiya, "Babbu Maan give him a tribute with the Song, "Chhad Pind diyan Joohan." Overall, this Interview is very Best for me because Surjit Ji is my Best Singer in the recent Past & also in the Future Forever. Thank you for this Interview. Have a Nice day.🙏🙏🙏🙏🙏🙏🙏🙏🙏🙏🙏🙏🙏🙏🙏🙏❤❤❤❤❤❤❤❤❤❤❤❤❤💚💚💚💚💚💚💚💚💚💚💚💚💚
@Kamaljitk
@Kamaljitk 8 ай бұрын
ਦੁਬਾਰਾ ਇਨਾ ਨਾਲ ਮਿਲਾਓ, ਇਹ ਕਾਫ਼ੀ ਪੁਰਾਣੀ ਮੁਲਾਕਾਤ ਹੈ |
@harjitbhatia2654
@harjitbhatia2654 3 жыл бұрын
Salute to great singer,Bind Rakhia
@ਅੱਜਤੇਰਾਨਾਂਲੈਕੇਪਹਿਲੀਵਾਰੀਪੀਤੀਐ
@ਅੱਜਤੇਰਾਨਾਂਲੈਕੇਪਹਿਲੀਵਾਰੀਪੀਤੀਐ 5 жыл бұрын
ਵਾਹਿਗੁਰੂ ਭਲਾ ਕਰੇ ਸੁਰਜੀਤ ਬਾਈ ਦੇ ਪਰਵਾਰ ਦਾ
@dalipsingh9179
@dalipsingh9179 5 жыл бұрын
Sukhdeep Brar 0A
@BaldevSingh-fy6vm
@BaldevSingh-fy6vm 5 жыл бұрын
ਗੁਰਦੀਪ ਮੈਡਮ ਜੀ ਤੁਹਾਡੀ ਅਾਵਾਜ਼ ਅਤੇ ਗੱਲ ਕਰਨ ਦਾ ਅੰਦਾਜ਼ ਬਹੁਤ ਚੰਗਾ ਲੱਗਾ।
@arunmittal7355
@arunmittal7355 5 жыл бұрын
Dil ta pttaa n Tera keho jeha hona main ta mukhra dekh k Marr gya n.... All tym fav. Love this song👌👌👌
@maninderkaur5564
@maninderkaur5564 3 жыл бұрын
My Favourite Surjit Bindrakhia Ji.
@HardeepSingh-f8b
@HardeepSingh-f8b 8 ай бұрын
Very,Good,Sister,jiGod,Blus,ji
@satwantkaur6295
@satwantkaur6295 4 жыл бұрын
Satwant kaur saini..........I love bindrakhiya &I love song very hard touching 🤗🤗👍👍❤
@bhratsoni5343
@bhratsoni5343 5 жыл бұрын
Bindrakhiya Ji Hamesha Bahut yaad Aayenge or unka ye Geet m kal tak nhi rehna...😓😓😓 Bahut yaad hmesha Aayenge..i Miss you Sar Ji...😭😭😭🙏🙏🙏
@jagdeepchahal
@jagdeepchahal 5 жыл бұрын
Gurdeep Grewal... you are so natural and have done a great job.
@ManjitSingh-nc7dy
@ManjitSingh-nc7dy 4 жыл бұрын
ਗੁਰਦੀਪ ਤਾਇਆ ਜੀ ਟੀਟੂ ਦਾ ਕੀ ਹਾਲ ਆ ਬਹੁਤ ਸੁਨਿਆ ਤਾਏ ਹੋਰਾਂ ਨਾਲ ਥੋਨੂੰ ਅੱਜ ਕੁੜੀਏ ਤੇਨੂੰ ਦੇਖ ਕੇ ਸੁਨ ਕੇ ਖੂਸੀ ਬਹੁਤ ਹੋਈ ਸਾਰੇ ਵੀਰ ਭੈਣਾ ਦਾ ਬਹੁਤ ਬਹੁਤ ਧੰਵਾਦ ਜਿਨਾ ਕੁੜੀ ਗੁਰਦੀਪ ਮੇਰੀ ਭੈਣ ਬਹੁਤ ਪਿਆਰ ਦਿਤਾ
@nachhattarkaur7600
@nachhattarkaur7600 5 жыл бұрын
Gurdeep your voice is. Very sweet and simple. Living. High thinking l love you
@jazzchouhan2350
@jazzchouhan2350 5 жыл бұрын
Thenku ji
@pankajmonika111
@pankajmonika111 5 жыл бұрын
Love u aa
@pankajmonika111
@pankajmonika111 5 жыл бұрын
Awaaz nu
@shahhanifkhan967
@shahhanifkhan967 5 жыл бұрын
Miss u surjit bindrakhiya veer...love u...
@shamshersandhu3537
@shamshersandhu3537 4 жыл бұрын
Ancor sister de awas bahut sohni waheguru sister nu chaddikala vich rakhan
@BalwinderSingh-ub3gs
@BalwinderSingh-ub3gs 5 жыл бұрын
Paterkar larki bahut hi samajdar and liakat vali hai parmatma es nu lambi umar deve
@jasdeepdhanoa7423
@jasdeepdhanoa7423 5 жыл бұрын
Surjit bindrakhia was a legend singer.
@mohinderkaur4852
@mohinderkaur4852 5 жыл бұрын
ਬਹੁਤ ਵਧੀਆ ਇਨਸਾਨ ਸੀ
@Amritbatth2972
@Amritbatth2972 5 жыл бұрын
Bhindrakiaa no 1 punjabi singer ...wife very nice nature
@punjabmail1986
@punjabmail1986 5 жыл бұрын
ਵਧੀਆ ਗਾਇਕ ਸੀ ਸੁਰਜੀਤ ਬਿੰਦਰਖੀਆ
@sarajmanes5983
@sarajmanes5983 5 жыл бұрын
ਪ੍ਰੀਤ ਬੈਂਸ ਜੀ ਅਤੇ ਗੁਰਦੀਪ ਗਰੇਵਾਲ ਜੀ ਸਤਿ ਸ੍ਰੀ ਅਕਾਲ ਜੀ ਬਹੁਤ ਧੰਨਵਾਦ ਜੀ
Cat mode and a glass of water #family #humor #fun
00:22
Kotiki_Z
Рет қаралды 42 МЛН
Support each other🤝
00:31
ISSEI / いっせい
Рет қаралды 81 МЛН
Jatt Di Pasand [Full Song] Billiyan Ankhiyan
3:17
T-Series
Рет қаралды 61 МЛН