ਸ਼ੁਰੂ ਵਿੱਚ ਮੈਨੂੰ ਗੱਡੀਆਂ ਦੇ ਨਾਮ ਵੀ ਨੀਂ ਸੀ ਪਤਾ Khushi Duggan Part -1 ll Bittu Chak Wala l

  Рет қаралды 367,270

Daily Awaz

Daily Awaz

Күн бұрын

Пікірлер: 375
@DevinderSingh-ky3bv
@DevinderSingh-ky3bv 3 жыл бұрын
ਨਸ਼ਿਆਂ ਦੇ ਵਗਾਏ ਜਾ ਰਹੇ ਦਰਿਆਵਾਂ ਨੂੰ ਚੀਰ ਕੇ ਨੌਜਵਾਨੀ ਲਈ ਪ੍ਰੇਰਨਾ ਸਰੋਤ ਬਣੇ ਖੁਸ਼ੀ ਦੁੱਗਾਂ ਨੂੰ ਅਕਾਲ ਪੁਰਖ ਹਮੇਸ਼ਾ ਤੰਦਰੁਸਤ ਅਤੇ ਚੜਦੀਕਲਾ ਵਿੱਚ ਰੱਖੇ। ਪੰਜਾਬ ਦਾ ਮਾਣ ਹੈ ਵੀਰ ਖੁਸ਼ੀ ਦੁੱਗਾਂ ਵਾਲਾ।
@bestvideos8616
@bestvideos8616 3 жыл бұрын
ਖੁਸ਼ੀ ਦਾ ਨਾਮ ਸੁਣ ਕੇ ਹੀ ਦਿਲ ਖੁਸ਼ ਹੋ ਜਾਂਦਾ ਆਪਣਾ ਤਾਂ 💚💚 ਬਿੱਟੂ ਚੱਕ ਆਲਾ 💚💚
@deepsinghpb313
@deepsinghpb313 3 жыл бұрын
Right veer ji
@gurwinder3328
@gurwinder3328 3 жыл бұрын
Gal shi v a
@kauragill1185
@kauragill1185 3 жыл бұрын
ਖੁਸ਼ੀ ਵੀਰ ਵਾਹਿਗੁਰ ਜੀ ਚੜਦੀ ਕਲਾ ਵਿੱਚ ਰੱਖੇ 💪💪💪💪👍👍👍👍💖💖💖💖
@sidhu22522
@sidhu22522 3 жыл бұрын
ਮਾਵਾ ਤਾ ਹਮੇਸਾ ਸਰਬਤ ਦਾ ਭਲਾ ਮੰਗਦੀ ਹੁੰਦੀਆ।ਕਿਉਕਿ ਮਾਵਾ ਵਾਸਤੇ ਸਾਰੇ ਬਰਾਬਰ ਹੁੰਦੇ ਨੇ।🙏🙏🙏ਪਰਮਾਤਮਾ ਖੁਸੀ ਦੀ ਮਾ ਨੂੰ ਤੇ ਹਰ ਇੱਕ ਦੀ ਮਾ ਨੂੰ ਹਮੇਸਾ ਤੰਦਰੁਸਤੀਆ ਦੇਵੇ।ਮਾਵਾ ਠੰਡੀਆ ਛਾਵਾ‌।🙏🙏🙏❤️❤️❤️🙏
@channimanuke8637
@channimanuke8637 3 жыл бұрын
ਕਬੱਡੀ ਦਾ ਥੱਮ ਦੁੱਗਾਂ ਵਾਲਾ ਜੱਟ, 💪💪
@DilpreetSingh-wt7by
@DilpreetSingh-wt7by 3 жыл бұрын
ਧਰਤੀ ਨਾਲ ਜੁੜਿਆ ਹੋਇਆ ਖੁਸ਼ੀ ਨਿਮਰਤਾ ਵੀ ਬਹੁਤ ਐ . ਫੁੱਟਬਾਲ ਤੋਂ ਸ਼ੁਰੂਆਤ ਕੀਤੀ ਸੀ ਖੁਸ਼ੀ ਨੇਂ ਉਸ ਵੇਲੇ ਅਸੀਂ ਖੁਸ਼ੀ ਨੂੰ ਘੋੜਾ ਕਹਿ ਕੇ ਬੁਲਾਇਆ ਕਰਦੇ ਸੀ . ਮਸਤੁਆਣਾ ਸਾਹਿਬ ਅਕੈਡਮੀ ਚ
@jassidhillon4710
@jassidhillon4710 3 жыл бұрын
ਪਰਮਾਤਮਾ ਸਦਾ ਤੰਦਰੁਸਤੀ ਬਖ਼ਸ਼ੇ ਵੀਰ ਨੂੰ
@DavinderSingh-ti8bl
@DavinderSingh-ti8bl 3 жыл бұрын
Bittu y Tu v bhut sadgi te Sant subh da Malik a lub u bro waheguru tnu v hor trakki deve 👍👍👍
@bestvideos8616
@bestvideos8616 3 жыл бұрын
ਮਾਂ ਪਿਓ ਦੀਆਂ ਅਰਦਾਸਾਂ ਹੀ ਹੁੰਦੀਆਂ ਨਹੀਂ ਬੰਦਾ ਕੀ ਕਰ ਸਕਦਾ,, ਮੇਰੀ ਮਾਂ ਦੀਆਂ ਅਰਦਾਸਾਂ ਅੱਗੇ ਰੱਬ ਹਾਰਦਾ ਓਹਦੋਂ ਦੇਖਿਆ ਜਦੋਂ ਮੈਂਨੂੰ ਮੌਤ (ਚਿੱਟਾ) ਚੋਂ ਵੀ ਕੱਢਤਾ ਮਾਂ ਦੀਆਂ ਅਰਦਾਸਾਂ ਨੇ। 🙏🙏
@JagtarSingh-jb3hv
@JagtarSingh-jb3hv 3 жыл бұрын
Jug jug jeo maa da satkar krn valeo 🙏🏼 Lots of blessings for you from Melborne Australia 🇦🇺
@bestvideos8616
@bestvideos8616 3 жыл бұрын
@@JagtarSingh-jb3hv ਸ਼ੁਕਰਾਨੇ ਵੀਰੇ ਦਿਲੋਂ ਪਿਆਰ ਸਤਿਕਾਰ ਦੁਆਵਾਂ ਸਾਰੇ ਪਰਦੇਸੀਆਂ ਨੂੰ ਜੋ ਆਪਣਾ ਘਰ ਵਾਰ ਛੱਡ ਕੇ ਬਾਹਰ ਮਿਹਨਤ ਕਰਦੇ ਆ, ਮੈਂ ਵੀ ਮਲੇਸ਼ੀਆ ਗਿਆ ਸੀ ਮੈਂ ਤਾਂ ਓਥੇ ਜਾ ਕੇ ਵੀ ਫਸ ਗਿਆ ਸੀ ਮਸਾਂ ਘਰੇ ਆਇਆ, ਪਰਦੇਸੀਆਂ ਦੇ ਹਾਲ ਮੈਂ ਜਾਣਦਾ ਬਾਈ, ਮਲੇਸ਼ੀਆ ਚ ਇਹੋ ਜੇ ਦਿਨ ਦੇਖੇ ਜਦੋਂ ਕਈ ਵਾਰ ਜਵਾਂ ਭੁੱਖੇ ਢਿੱਡ ਸੌਣਾ ਪਿਆ ਇੰਨਾ ਦੁੱਖ ਭੁੱਖ ਦਾ ਨੀ ਹੁੰਦਾ ਸੀ ਜਿੰਨਾ ਦੁੱਖ ਜਦੋਂ ਮਾਂ ਕਹਿੰਦੀ ਸੀ ਜਦੋਂ ਵੀ ਗੱਲ ਹੋਣੀ ਕਿ ਪੁੱਤ ਪੈਸੇ ਚਾਹੇ ਘੱਟ ਬਣ ਜਾਣ ਪਰ ਰੋਟੀ ਟਾਈਮ ਨਾਲ ਖਾ ਲਿਆ ਕਰ ਤੇ ਜਦੋਂ ਭੁੱਖੇ ਢਿੱਡ ਮਾਂ ਨੂੰ ਇਹ ਕਹਿਣਾ ਹਾਂ ਮਾਂ ਰੋਟੀ ਤਾਂ ਵਾਲੇ ਟਾਈਮ ਦੀ ਖਾ ਲੀ ਓਹਦੋਂ ਸੀਨਾ ਪਾਟ ਜਾਂਦਾ ਸੀ ਓਹਦੋਂ ਸਹੀ ਗੱਲ ਕਰਨੀ ਪੈਂਦੀ ਸੀ ਪਰ ਫੋਨ ਕੱਟਕੇ ਜਦੋਂ ਰੋਂਦਾ ਸੀ ਕਮਰਾ ਰੋ ਪੈਂਦਾ ਸੀ, ਅਰਦਾਸ ਆ ਵਾਹਿਗੁਰੂ ਅੱਗੇ ਜਿੰਨੇ ਵੀ ਮਾਵਾਂ ਦੇ ਪੁੱਤ ਬਾਹਰ ਬੈਠੇ ਆ ਕਦੇ ਵੀ ਓਹਨਾਂ ਦਾ ਵਾਲ ਵੀ ਵੀੰਗਾ ਨਾ ਹੋਵੇ 🙏🙏
@JagtarSingh-jb3hv
@JagtarSingh-jb3hv 3 жыл бұрын
@@bestvideos8616 dhanwaad veer jio Bus ki krde veer India vich kujh shadea e ni lokan lyi political lokan ne es lyi ghar vaar shad k ethey (Melborne Australia 🇦🇺) baithe an veer
@hardeepdhillon5386
@hardeepdhillon5386 3 жыл бұрын
@Kaur Kamal ha g
@gura7995
@gura7995 3 жыл бұрын
ਖੁਸ਼ੀ ,ਖੁਸ਼ੀ, ਖੁਸ਼ੀ, ਖੁਸ਼ੀ, ਖੁਸ਼ੀ, ਖੁਸ਼ੀ, ਖੁਸ਼ੀ, ਖੁਸ਼ੀ, ਖੁਸ਼ੀ, ਖੁਸ਼ੀ, ਖੁਸ਼ੀ, ਖੁਸ਼ੀ, ਖੁਸ਼ੀ, ਖੁਸ਼ੀ, ਖੁਸ਼ੀ, ਖੁਸ਼ੀ,
@shonkysingh5296
@shonkysingh5296 3 жыл бұрын
ਇਹੋ ਅਰਦਾਸ ਹੈ ਖੁਸ਼ੀ ਵੀਰ ਲਈ ਜਿੱਥੇ ਵੀ ਰਹੇ ਖੁਸ਼ ਰਹੇ
@singhisking5365
@singhisking5365 3 жыл бұрын
ਦੁਗਾਂ ਵਾਲਾ ਜੱਟ ਨਹੀਂਓ ਕਿਸੇ ਨਾਲੋਂ ਘੱਟ 💪💪💪👌
@amritmadahar6247
@amritmadahar6247 3 жыл бұрын
ਕਈਆ ਦੇ ਦਿਲ ਵਿੱਚ ਕਈਆ ਦੇ ਦਿਮਾਗ ਵਿੱਚ ਕਈ ਰਹਿੰਦੇ ਮੱਚ ਮੱਚ ਖੂਨ ਛਾਡ਼ਦੇ ਬਾਬਿਆ ਦੀ ਮੇਹਰ ਦੁਗਾ ਵਾਲੇ ਜੱਟ ਤੇ ਨੋਟ ਜੱਫਿਆ ਤੋ ਫਿਲਮੀ ਸਟਾਰ ਵਾਰਦੇ
@singhisking5365
@singhisking5365 3 жыл бұрын
@@amritmadahar6247 ਰਾਈਟ ਜੀ ਬਾਈ❤
@amritmadahar6247
@amritmadahar6247 3 жыл бұрын
ਕਈਆ ਦੇ ਦਿਲ ਵਿੱਚ ਕਈਆ ਦੇ ਦਿਮਾਗ ਵਿੱਚ ਕਈ ਰਹਿੰਦੇ ਦੇਖ ਦੇਖ ਖੂਨ ਛਾਡ਼ਦੇ। ਬਾਬਿਆ ਦੀ ਮੇਹਰ ਦੁਗਾ ਵਾਲੇ ਜੱਟ ਤੇ ਨੋਟ ਜੱਫਿਆ ਤੋ ਫਿਲਮੀ ਸਟਾਰ ਵਾਰਦੇ
@karamhipoja9706
@karamhipoja9706 3 жыл бұрын
Bappi ji awaaz same khushi ਵਰਗੀ ਏਦਾਂ ਲਗਦਾ ਜਿੱਦਾਂ ਖੁਸ਼ੀ ਗੱਲ ਕਰਦਾ ਹੋਵੇ ਮਲਿਕ ਮੇਹਰ ਰੱਖੇ ਪਰਿਵਾਰ ਤੇ
@gurpartapsinghrai3292
@gurpartapsinghrai3292 3 жыл бұрын
ਪ੍ਰਮਾਤਮਾ ਜਦੋ ਮੇਹਰ ਦੀ ਨਿਗਾਹ ਵੱਲ ਦੇਖਦੇ ,ਦਿਨ ਬਦਲ ਜਾਦੇ ਇਨਸਾਨ ਦੇ...
@harpreetpandher6943
@harpreetpandher6943 3 жыл бұрын
ਬਿੱਟੂ ਚੱਕ ਵਾਲੇ ਨੇ ਖੁਸ਼ੀ ਬਾਈ vedio ਬਣਾਕੇ ਸ਼ਿਰਾ ਲਾਤਾ,,,,,,,,,,, ,,,,,,,,,,,, ਧੰਨਵਾਦ ਬਾਈ,,,,,,,ਧੰਨਵਾਦ
@simarjitsanghotra4643
@simarjitsanghotra4643 3 жыл бұрын
Khushi bhai jina att player aa ohna hi dil da heera banda zindgi ch bht thore loka nu mil k ehda lagda ki yaar ehho jahi nature honi chahidi aa. Dil da heera bhai bht wadia lagi interview dekh k ki assi v mile aa real life ch bhai nu...👍🙏 Waheguru ji kirpa karn veer te hmesha chardi kalan ch rahe veer sada.. Bittu bhai v hor changiya changiya interview krn... 🙏👍
@shaanvir3196
@shaanvir3196 Жыл бұрын
Waheguru ji ❤
@ManjeetSingh-pr4su
@ManjeetSingh-pr4su 3 жыл бұрын
ਖੁਸ਼ੀ ਬਹੁਤ ਵਧੀਆ ਬੰਦਾ ਪੱਕੇ ਫੈਨ ਆ ਖੁਸ਼ੇ ਦੇ pb 29 ਵਾਲੇ
@faizibossfaizanmadni6802
@faizibossfaizanmadni6802 2 жыл бұрын
MashaAllah . Khushi Bhai Zindabad Love geee meray veeray Zindabad ..Lahore
@desipenduvirsa
@desipenduvirsa 3 жыл бұрын
ਖੁਸ਼ੀ ਵਾਈ ਨੂੰ ਪਰਮਾਤਮਾ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ
@ਜਸਵੀਰਸਿੰਘ-ਧ2ਭ
@ਜਸਵੀਰਸਿੰਘ-ਧ2ਭ 3 жыл бұрын
ਦਿਲੋ ਕੀਤੀ ਅਰਦਾਸ ਪ੍ਰਮਾਤਮਾ ਜਰੂਰ ਸੁਣਦਾ ਜੀ,ਬਸ ਸਬਰ ਰੱਖਣਾ ਚਾਹੀਦਾ,ਸਹੀ ਸਮੇ ਤੇ ਸਾਨੂੰ ਉਹ ਵਡਿਆਈ ਬਖਸ਼ਦਾ 🙏
@HARVINDER_66
@HARVINDER_66 3 жыл бұрын
ਖ਼ੁਸ਼ੀ ਬਾਈ ਬਹੁਤ ਘੈਂਟ ਅ ❤️
@KingHunter3597
@KingHunter3597 3 жыл бұрын
ਹਰਾ ਮਹਿੰਦੀ ਰੰਗਾ ਹਰਾ ਮੇਰਾ ਫੇਵਰੇਟ 👌🏻 🌿🌿🌿🌿🌿🌿🌿🌿🌿🌿🌿
@gaganrana2178
@gaganrana2178 Ай бұрын
Bittu Te Khushi do Mano tandurust Rakhe Bhagwan
@GuruLaviJass
@GuruLaviJass 3 жыл бұрын
Bhot ਨਾਮ aaa bi da
@amrikgill5597
@amrikgill5597 3 жыл бұрын
Khushi ta khushi he a love you bro wahe guru chadikhala ch rakhe
@jagroopsingh5686
@jagroopsingh5686 3 жыл бұрын
ਫੈਨ ਜੀਹਦੀ ਵੱਧ ਦੁਨੀਅਾਂ ਨਾ ਕਹਾੳੁਦਾ ਕਿਸੇ ਕੋਲੋ ਘੱਟ ਮਿੱਤਰੋ... ਖੇਡਦਾ ਦਲੇਰੀ ਨਾਲ ਦੇਖਿਅਾ ਮੈ ਦੁਗਾ ਵਾਲਾ ਜੱਟ ਮਿੱਤਰੋ..
@lavi9136
@lavi9136 3 жыл бұрын
ਵਾਹ ਖੁਸ਼ੀ ਬਾਈ ਜੀ ਰੂਹ ਖੁਸ਼ ਹੋ ਗਈ 🙏🙏🙏🙏🤗🤗🤗🤗🌾🌾🌾🌳🌳🌳🌳🚜🚜🚜🚜🚜🚜🚜🚜🚜🚜🚜🚜🚜🚜
@balwantbrar824
@balwantbrar824 3 жыл бұрын
ਜਦੋ ਖੁਸ਼ੀ ਤੇ ਚਿਰਾਗ ਖੇਡਦੇ ਆ ਮਨ ਦਗ ਦਗ ਕਰਦਾ
@kharkujatt5699
@kharkujatt5699 3 жыл бұрын
Sirra bittu 22
@maninderpalsingh181
@maninderpalsingh181 3 жыл бұрын
Baapu bebe ji diya gallan vhut sohniya and vhut syaaniya , vhut changa lagga bebe baapu nu sunn ke , waheguru chardi kla ch rakhe saare parwaar nu 👏
@sonyrajput89000
@sonyrajput89000 3 жыл бұрын
KHUSHI VEERA ਦਿਲਦਾਰ BANDA WAHEGURU HMESA KHUSH ਰੱਖੇਓ BAI ਨੂੰ❤
@singhkahlon4516
@singhkahlon4516 3 жыл бұрын
ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਖੁਸ਼ੀ ਨੂੰ ਖੁਸ਼ੀ ਗਰੀਬਾਂ ਦੀਆਂ ਕੁੜੀਆਂ ਦੀ ਮੱਦਦ ਜਰੂਰ ਕਰੀਂ ਗਰੀਬਾਂ ਦੀ ਸੀਸ ਬਹੁਤ ਲੱਗਦੀ ਹੁੰਦੀ ਹੈ
@rinkukainth8560
@rinkukainth8560 3 жыл бұрын
Bhut khushi hoi bai g khushi de etrbeu vekh ke thnku bittu veer 🙏🙏
@gurjeetsingh6391
@gurjeetsingh6391 3 жыл бұрын
Baba Nanak ji hamesha veera ta chardi kala or hamesha tandrusti rakeho ji
@chandiboparai8843
@chandiboparai8843 3 жыл бұрын
🙏 God bless you ਵਾਹਿਗੁਰੂ ਤਰੱਕੀਆਂ ਬਕਸੇ
@Sandeep_Hayer
@Sandeep_Hayer 3 жыл бұрын
All time favourite player khushi Duggan sadi jind jaan❤️❤️❤️❤️
@Australia_Aale31
@Australia_Aale31 3 жыл бұрын
Nice player bai khushi Duggan....god bless you bro...dunia mnai aa bai ne.... waheguru chardi kla ch rakhe
@varindersingh5519
@varindersingh5519 3 жыл бұрын
Khushi duggan prince of kabaddi jind jaan kabaddi di bapu babe bhena nu satsrikal ji proud to family members
@reshamsingh2550
@reshamsingh2550 3 жыл бұрын
Khushi ta khushi aa.. Siiiirrrraaaa player aa Bai te banda v Siiiirrrraaaa
@KS-fc6ww
@KS-fc6ww 3 жыл бұрын
ਖ਼ੁਸ਼ੀ dil ਖੁਸ਼ ਕਰ ਦਿੰਦਾ ਏ 🔥🔥🔥
@rahulsunda282
@rahulsunda282 3 жыл бұрын
ਜਿਹਦੇ ਨਾਲ ਮਾਂ ਪਿਓ ਹੈਗੇ ਆ ਭੈਣ ਭਾਈ ਹੈਗੇ ਉਹਦੇ ਲਈ ਇਸ ਤੋਂ ਵੱਢੀ ਗੱਲ ਕਿਹੜੀ ਆ,, ਪ੍ਰਮਾਤਮਾ ਸਭਨਾਂ ਦੇ ਘਰ ਪਰਿਵਾਰ ਸਹੀ ਸਲਾਮਤ ਰੱਖੇ...❤️❤️
@karnabrar5134
@karnabrar5134 3 жыл бұрын
Wah gi wah maa payo di soch bahut changi hai khushi ne satar banan hi si ruhu khosh hogi gal baat sonke
@SukhwinderSingh-mv7rd
@SukhwinderSingh-mv7rd 3 жыл бұрын
ਸੋਹਣਾ ਪ੍ਰੋਗਰਾਮ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🔥👍🙏🙏🙏👍
@balkarnsingh2276
@balkarnsingh2276 3 жыл бұрын
ਦੁੱਗਾਂ ਵਾਲਾ ਜੱਟ ਜਿੰਦ ਜਾਨ ❤️😘❤️😘❤️😘❤️❤️❤️😘❤️❤️😘❤️😘❤️😘❤️😘❤️❤️
@Danish_646
@Danish_646 3 жыл бұрын
Khusi ustad sirra jatt
@PargatSingh-vo5ob
@PargatSingh-vo5ob 3 жыл бұрын
ਖੁਸ਼ੀ ਦੁਗਾ ਬਹੁਤ ਵਧੀਆ
@CanadaKD
@CanadaKD 3 жыл бұрын
ਖੁਸ਼ੀ ਦੁੱਗਾਂ ਗੁੱਡ ਸਟਾਰ।
@ManjeetSingh-ll9io
@ManjeetSingh-ll9io 3 жыл бұрын
Wah dugga wala jatt sirra plaiyer
@reshamsingh329
@reshamsingh329 2 жыл бұрын
ਗੁਡ ਖੁਸੀ ਵੀਰੇ
@Sandhums
@Sandhums 3 жыл бұрын
ਖੁਸ਼ੀ ਮਾਝੇ ਬਹੁਤ ਆਉਦਾ ਖੇਡਣ । ਧੰਨਵਾਦ ਬਾਈ ਦਾ । ਨਹੀ ਤਾ ਮਾਲਵੇ ਆਲੇ ਪੱਟੀ ਖੇਮਕਰਨ ਸਾਈਡ ਘੱਟ ਆਉਦੇ ਆ ।
@sonugill8530
@sonugill8530 3 жыл бұрын
paise krke lalchi boht a
@vikramjeetsharma2682
@vikramjeetsharma2682 2 жыл бұрын
khushi veer jindabad baba nanak devji khushi veer no sada khush rakha
@silenthackerhacker9905
@silenthackerhacker9905 2 жыл бұрын
khusi ustad aa sada sire da jaffi saff dil insan..... waheguru ji mehar karn ustad te
@HardeepSingh-rg3ol
@HardeepSingh-rg3ol 3 жыл бұрын
Bittu veer very good
@pammach2052
@pammach2052 3 жыл бұрын
Duggan Vala Ghantt Bhuttt Banda Ajj De Time Da Lagand Player💪💪 Prince AA Kabaddi DA💪💪
@unitedcolors2920
@unitedcolors2920 3 жыл бұрын
ਪ੍ਰਮਾਤਮਾ ਤੰਦਰੁਸਤੀ ਬਕਸ਼ੇ ਸਾਰੇ ਪਰਿਵਾਰ ਨੇ
@karmjeetsingh2585
@karmjeetsingh2585 3 жыл бұрын
Khusi duggan sirra ga jaffi ta att aa koi Tod nii
@sufipunjabde6103
@sufipunjabde6103 3 жыл бұрын
ਖੁਸ਼ੀ ਖੁਸ਼ੀ ਖੁਸ਼ੀ ਖੁਸ਼ੀ ਖੁਸ਼ੀ ਖੁਸ਼ੀ ਖੁਸ਼ੀ ਜੀਉਂਦਾ ਵਸਦਾ ਰੇਹ
@jagansingh2163
@jagansingh2163 Жыл бұрын
waheguru ji very. good player of kabddai breander star god bless you
@RavinderSingh-tl7kn
@RavinderSingh-tl7kn 3 жыл бұрын
Khushi varga player te insaan shayad hi koi dunia te aa skda
@kabaddilegends8829
@kabaddilegends8829 3 жыл бұрын
Siraaa jatt duggna wala
@sattudhillon6530
@sattudhillon6530 3 жыл бұрын
ਬਹੁਤ ਵਧੀਆ ਬੰਦਾ ਬਾਈ ਖੁਸੀ
@babbubilaspur2719
@babbubilaspur2719 3 жыл бұрын
Interview sirra bro
@pavittarsinghdhaliwal2487
@pavittarsinghdhaliwal2487 3 жыл бұрын
Bhut nice khushi bai
@amandeepsinghamandeepsingh1748
@amandeepsinghamandeepsingh1748 3 жыл бұрын
Kushi da bapu de voice v jimma kushi vrgi ae
@ਹਰਪ੍ਰੀਤਭਲਵਾਨਝੰਡੇਆਣਾ
@ਹਰਪ੍ਰੀਤਭਲਵਾਨਝੰਡੇਆਣਾ 3 жыл бұрын
ਮਿਹਨਤ ਨਾਲ ਤਕੜਾ ਹੋਇਆ ਖਿਡਾਰੀ। ਬਾਕੀ ਕਬੱਡੀ ਖਿਡਾਰੀ ਵੀ ਸਿਖੋ ਖੁਸ਼ੀ ਤੋਂ।
@jagwinderjodha
@jagwinderjodha 3 жыл бұрын
ਖ਼ੁਸ਼ੀ ਦਾ ਜਵਾਬ ਨਹੀਂ, ਜਿਉਂਦਾ ਰਹੇ ਬਾਈ
@ramandeepwander9454
@ramandeepwander9454 3 жыл бұрын
End a bai
@pardeepsinghsingh7928
@pardeepsinghsingh7928 3 жыл бұрын
Sirraaaaaaaa Banda Kushi Bai💞💞💞💞💞💞💞💞💞💞💞💯💯💯💯💯💯💯💯👌👌👌👌
@indersidhu3212
@indersidhu3212 3 жыл бұрын
So nice 👍kussi bro milna tenu zindgi ch tuhanu
@iqbalfouji9929
@iqbalfouji9929 3 жыл бұрын
Apna Bro aa ohhhh g ,,,,bhut nyc person aaa
@JattmindSingh
@JattmindSingh 9 ай бұрын
Kya bat aa ustad ji love you aa ❤ bai thnu dikhye k ruu nu skon mil jada bai schi
@rajinderpal230
@rajinderpal230 3 жыл бұрын
Jionde wasde raho Khush raho Waheguru Ji chardi kla wich Rakhe
@khushiduggan9907
@khushiduggan9907 3 жыл бұрын
Sirra astaad ji love you❤❤❤❤
@Jagvinder-hn4dq
@Jagvinder-hn4dq 3 жыл бұрын
Very nice parson bai
@jujhdapunjab2030
@jujhdapunjab2030 3 жыл бұрын
Gurjeet toot di halp karo y heart touching story
@garry2226
@garry2226 3 жыл бұрын
@@Snakeworld759 osne ta hor bhi bahut munde khrab krte chitta bechan to pehla aap bhi lagna painda
@harpreetmahal983
@harpreetmahal983 3 жыл бұрын
Khushi duggann sirraa playerrrr 💪💪
@GagandeepSingh-qy9tp
@GagandeepSingh-qy9tp 3 жыл бұрын
ਵਾਹਿਗੁਰੂ ਜੀ ਚੜਦੀ ਕਲ੍ਹਾ ਰੱਖੇ ਵੀਰ 👍
@gurwindersidhu4353
@gurwindersidhu4353 3 жыл бұрын
22 interview tn bhut krde aa pr Bittu vrgi galbat ni kaise toh hundi c ❤️❤️
@FaraattaTv
@FaraattaTv 10 ай бұрын
Dug Dug bahut time da kabaddi khed da , super star 🌟
@sajidmanj9192
@sajidmanj9192 3 жыл бұрын
Nice interview Khushi Durga wala i like Pelyer Ahlla pak sahat da veer ko
@jassar100
@jassar100 3 жыл бұрын
One of my favorite kabbadi player. God bless you.
@SatinderSingh1
@SatinderSingh1 3 жыл бұрын
Khush veer Dil da heera banda 👍🏻🔥
@hartejsingh57
@hartejsingh57 3 жыл бұрын
ਵਾਹਿਗੁਰੂ ਜੀ
@harrykang6478
@harrykang6478 3 жыл бұрын
ਗਰਾਊਂਡਾਂ ਵਿੱਚ ਦਹਿਸ਼ਤ ਦਾ ਦੂਜਾ ਨਾਂ ਖੁਸ਼ੀ ਦੁੱਗਾਂ,,,,ਉਏ ਆ ਗਿਆ ਦੁੱਗ ਦੁੱਗ ਦੁੱਗ ਦੁੱਗ ਦੁੱਗ ਦੁੱਗ ਦੁੱਗ
@manindersingh3734
@manindersingh3734 3 жыл бұрын
Pehla namm dulla aaa
@harrykang6478
@harrykang6478 3 жыл бұрын
@@manindersingh3734 ਭਰਾ ਮੇਰਿਆ ਸਾਰੇ ਆਪੋ ਆਪਣੀ ਜਗ੍ਹਾ ਸਟਾਰ ਆ ਪਲੇਅਰ ਬਣਨਾ ਬਹੁਤ ਔਖਾ ਹੁੰਦਾ ਬਹੁਤ ਮਿਹਨਤ ਕਰਕੇ ਖਿਡਾਰੀ ਤਿਆਰ ਹੁੰਦਾ
@singhisking5365
@singhisking5365 3 жыл бұрын
Duggan wLa jatt fan following jihdi vdh dunia💪💪👌
@ramanchaudhary8432
@ramanchaudhary8432 3 жыл бұрын
Dulla sher aa ehh ta aiwe aa
@tajindershoker3265
@tajindershoker3265 3 жыл бұрын
Dulla ta rokkya ni kdi ass tuo 😁😁
@ATTWADi.
@ATTWADi. 3 жыл бұрын
Sirrraaaa 😍👌🏻😍
@rahulsunda282
@rahulsunda282 3 жыл бұрын
10:05 bahut sohni gal kahii👌🏼👌🏼👌🏼👌🏼
@islamic_tiktok4790
@islamic_tiktok4790 3 жыл бұрын
Khushi di Mata g di great galan❤❤❤
@beantsingh5759
@beantsingh5759 3 жыл бұрын
22 g sare ver jo kabaddi nu pyar Karday aa jar coach chuke de dead body rul rahi oh v baut wadiea player c baut Dhaka hoea jar sare sport Karo ta jo doshi jaldi jaldi arest hon
@sonusidhu3728
@sonusidhu3728 3 жыл бұрын
Bahut vdia player khushi te sultan
@gonysharma
@gonysharma 3 жыл бұрын
"Lve u khushi paaji... Prince of kabaddi..
@amritmadahar6247
@amritmadahar6247 3 жыл бұрын
ਸਾਡੇ ਏਰੀਆ ਦਾ ਮਾਣ ਦੁਗ ਦੁਗ
@singhisking5365
@singhisking5365 3 жыл бұрын
💪💪👌
@GurdeepSingh-rc8jb
@GurdeepSingh-rc8jb 3 жыл бұрын
Attt banda jama khusi ❤️
@liakatali1749
@liakatali1749 3 жыл бұрын
Khushi sirraa🔥❤️
@kamalsundar256
@kamalsundar256 3 жыл бұрын
Khushi Dugan att banda
@fankhushidugganda2239
@fankhushidugganda2239 3 жыл бұрын
Khad da vi sirra duggan ala jatt
@gurdeepsidhu9030
@gurdeepsidhu9030 3 жыл бұрын
ਸਾਨ ਜੱਟ ਖੁਸੀ ਤੇ ਸੁਲਤਾਨ
@islamic_tiktok4790
@islamic_tiktok4790 3 жыл бұрын
Love u khushi from pakistan
@heersaab6949
@heersaab6949 3 жыл бұрын
Buhat wdiya Veer g
@jagdeepsingh-pr3eq
@jagdeepsingh-pr3eq 3 жыл бұрын
ਦੁੱਗਾ ਵਾਲਾ ਜੱਟ💪💪
@chaudharynaval2704
@chaudharynaval2704 3 жыл бұрын
Khushi vrr bahut ghaint aa ❣️❣️
@navpreetkaur2905
@navpreetkaur2905 3 жыл бұрын
Khushi 22 ajj sodi lood aaa Rampura coach nu insaaf devonlli please jaldi poncho 👏👏
Сестра обхитрила!
00:17
Victoria Portfolio
Рет қаралды 958 М.
Try this prank with your friends 😂 @karina-kola
00:18
Andrey Grechka
Рет қаралды 9 МЛН
DEDHNA KABADDI CUP 2024 || KHUSHI DUGGAN || BEHIND THE SCENES || VLOG || SHAHKOT
16:27
KHUSHI DUGGAN (KHUSHDEEP SINGH GILL)
Рет қаралды 69 М.
New song shooting.                                                Gopy frandipur te preet ladhu wala
8:53
SARPANCH VLOG
Рет қаралды 10 М.
Сестра обхитрила!
00:17
Victoria Portfolio
Рет қаралды 958 М.