ਪਹਿਲਵਾਨ ਮਿਹਰਦੀਨ ਵਾਰੇ ਅਹਿਮ ਗੱਲਾਂ ਦੱਸੀਆਂ ਮਜ਼ੀਦੇ ਭਲਵਾਨ(ਪੁੱਤਰ)ਨੇ।ਵਿਰੋਧੀ ਵੇਖਕੇ ਹੀ ਡਰ ਜਾਂਦੇ ਸੀ।

  Рет қаралды 51,638

Rang Punjab De : Dharma Haryau

Rang Punjab De : Dharma Haryau

Күн бұрын

Пікірлер: 133
@SanjeevKumar-cu6yk
@SanjeevKumar-cu6yk 5 ай бұрын
ਰੁਸਤਮਾਂ ਦਾ ਰੁਸਤਮ ਮੀਆਂ ਮੇਹਰਦੀਨ ਪਹਿਲਵਾਨ ਜੀ 🙏🏽🙏🏽🙏🏽🙏🏽🙏🏽🙏🏽🙏🏽🙏🏽🙏🏽🙏🏽🙏🏽
@maansingh1387
@maansingh1387 3 жыл бұрын
ਬਾਈ ਬਹੁਤ ਵਧੀਆ ਭੈਲਵਾਨ ਸੀ ਮੇਹਰਦੀਨ ਬਾਈ ਵਡਿਆਈ ਵਾਲੀ ਕੋਈ ਗੱਲ ਨਹੀਂ ਭਲਵਾਨ ਤਕੜਾ ਸੀ ਭਲਵਾਨ ਬਾਈ
@rajpalsinghbrar3725
@rajpalsinghbrar3725 2 жыл бұрын
ਮੇਹਰਦੀਨ ਬਹੁਤ ਹੀ ਵਧੀਆ ਭਲਵਾਨ ਹੋਏ ਹਨ ਮੇਰੇ ਦਾਦਾ ਜੀ ਸਰਦਾਰ ਸੰਤਾਂ ਸਿੰਘ ਰੁਸਤਮ ਏ ਹਿੰਦ ਨਾਲ ਬਹੁਤ ਵਧੀਆ ਮਿੱਤਰਤਾ ਸੀ ਬਹੁਤ ਸਮਾਂ ਇਹਨਾਂ ਨੇ ਇਕੱਠਿਆਂ ਜ਼ੋਰ ਕੀਤਾ ਅਤੇ ਇਕੱਠੇ ਰਹੇ 🙏🙏
@penduclubpb03
@penduclubpb03 Жыл бұрын
Santa singh mattewal wala bai ji
@sukhjindersingh1675
@sukhjindersingh1675 3 жыл бұрын
ਮੇਹਰਦੀਨ ਮੇਰੇ ਦਾਦੇ ਦਾ ਯਾਰ ਸੀ
@gurlabhsingh8072
@gurlabhsingh8072 Жыл бұрын
ਗੱਲਾ ਚੰਗੀਆਂ ਅਤੇ ਸੋਚਿਆ ਕੀਤੀਆਂ ਹਨ
@jpsamra7126
@jpsamra7126 3 жыл бұрын
7 times rustemihind one time gold medal in Asia from iran he is real Indian wrestler very very great warrior of India king of th field I miss him from Ohio USA 🇺🇸
@kuldeepsidhu9005
@kuldeepsidhu9005 3 жыл бұрын
ਬਹੁਤ ਵਧੀਅਾ ਜਾਣਕਾਰੀ ਮਿਲੀ ਬਹੁਤ ਧੰਨਬਾਦ ਜੀ
@user.DeepBrar
@user.DeepBrar Ай бұрын
ਪੰਜਾਬ ਦਾ ਸਭ ਤੋ ਉੱਚੇ ਕਦ ਤੇ ਵੱਡੇ ਸਰੀਰ ਵਾਲਾ ਇੱਕੋ ਹੀ ਭਲਵਾਨ ਸੀ - ਮੇਹਰਦੀਨ- ਨਾਮ ਹੀ ਕਾਫੀ ਏ
@bestgamer4318
@bestgamer4318 3 жыл бұрын
ਜਸਵੰਤ ਸਿੰਘ ਯੂ ਕੇ ਭਲਵਾਨ ਮਿਹਰਦੀਨ ਜੀ ਨੂੰ ਮੈ ਦੋ ਵਾਰ ਦੇਖਿਆ ਸੀਪੰਜਾਹ ਸਾਲ ਪਹਿਲਾਂ ਯੂ ਕੇ ਵਿੱਚ ਸਾਊਥਾਲ ਗੁਰਦੁਆਰਾ ਸਾਹਿਬ ਵਿਖੇ
@rajeshkumar-nq8mx
@rajeshkumar-nq8mx 10 ай бұрын
Mera sadar naman ha ji ese mahan pahalwan ke charno me
@jattparmar
@jattparmar 3 жыл бұрын
22g honi har palwan de nam nal ji launde. Bht sohni gal asli palwan di nishani nimarta 🙏🏽
@randhawarandhawa7067
@randhawarandhawa7067 3 жыл бұрын
ਮਹਰਦੀਣ ਸਾਡੇ ਸ਼ਾਹਕੋਟ ਦੀ ਸ਼ਾਨ ਸੀ ਓਸਦਾ ਵੱਡਾ ਮੁੰਡਾ ਸ਼ੀਦਾ ਮੇਰੇ ਨਾਲ ਪੜਦਾ ਸੀ ਬਾਜਵਾ ਕਲਾਂ
@JaswantSingh-rw1ph
@JaswantSingh-rw1ph Жыл бұрын
ਬਹੁਤ ਵਧੀਆ ਵੀਡਿਓ ਹੈ ਜੀ ਇਹ ਜੋ ਗੱਲਾਂ ਦਸ ਰਹੇ ਨੇ ਇਹ ਪਹਿਲਵਾਨ ਜੀ ਦੇ ਛੋਟੇ ਬੇਟੇ ਨੇ ਜੀ ਸਾਡੇ ਪਿੰਡ ਤਾਮਕੋਤ ਦੀ ਸ਼ਾਨ ਹੈ ਮੇਹਰਦੀਨ ਜੀ ਦੇ ਨਾਮ ਨਾਲ ਮੇਰਾ ਨਸੀਬ ਹੈ ਕੇ ਮੈ ਇਹਨਾ ਤਿੰਨਾ ਹੀ ਪਹਿਲਵਾਨਾ ਨੂੰ ਕੁਸ਼ਤੀ ਦੇ ਅਖਾੜੇ ਵਿੱਚ ਘੁਲਦੇ ਦੇਖਿਆ ਹੈ ਪਰ ਓਦੋਂ ਮੈ 8-10 ਸਾਲ ਦਾ ਹੀ ਸੀ ਸਾਡੇ ਪਿੰਡ ਤਾਮਕੋਟ ਦੇ ਬਿਲਕੁੱਲ ਕੋਲ ਹੈ ਪਿੰਡ 36 ਆਰ ਬੀ ਓਥੇ ਹਰ ਸਾਲ ਇਹਨਾ ਨੂੰ ਬੁਲਾਇਆ ਜਾਂਦਾ ਸੀ ਪਰ ਅੱਜ ਇਹ ਕੁਸ਼ਤੀ ਮੇਲਾ ਵੀ ਬਸ ਲੋਕਾਂ ਦੀ ਆਪਸੀ ਲੜਾਈ ਵਿੱਚ ਇੱਕ ਖ਼ਾਨਾਪੂਰਤੀ ਰਹਿ ਗਿਆ ਹੈ। ਬੁੱਗਰ ਸਿੰਘ ਜੀ ਪਹਿਲਵਾਨ ਭੀ ਬਿਲਕੁੱਲ ਮੇਹਰਦੀਨ ਜੀ ਵਰਗੇ ਹੀ ਸਨ । ਇਹਨਾ ਦੇ ਵੱਡੇ ਭਰਾ ਨਾਲ ਇੱਥੇ ਹੀ ਇਕ ਕੁਸ਼ਤੀ ਰਾਜਵੀਰ ਸਿੰਘ ਡੀ ਏ ਵੀ ਕਾਲਜ ਗੰਗਨਾਨਗਰ ਨਾਲ ਹੋਈ ਸੀ ਜੀ ਬਰਾਬਰੀ ਤੇ ਰਹੀ ਸੀ । ਇਸ ਪਰਿਵਾਰ ਨੇ ਬਹੁਤ ਮਿਹਨਤ ਕੀਤੀ ਹੈ ਕੁਸਤੀ ਲਈ ਜੀ 🙏🙏🙏🙏🙏
@GurvinderSingh-qv4zz
@GurvinderSingh-qv4zz 3 жыл бұрын
Mehardeen ji nu salam. Good job dharma ji🙏
@gurlabhsingh8072
@gurlabhsingh8072 Жыл бұрын
ਮੇਹਰਦੀਨ ਜੀ ਦਾ ਇੱਕ ਭਾਈ ਸੀ ਜਿੱਤਾ ਭਲਵਾਨ ਤਿਆਰੀ ਉਸ ਦੀ ਬਹੁਤ ਜਾਂਦਾ ਸੀ ਬਾਦ ਵਿੱਚ ਉਹ ਮਿਲੀਆ ਉਸ ਦੇ ਸੱਟ ਲੱਗ ਗਈ ਸ਼ਾਤੀ ਵਿੱਚ ਦੱਸਦੇ ਸਨ ਭਲਵਾਨ ਦੇ ਛੁਰਾ ਵੱਜਿਆ ਮੈਨੂੰ ਦਰਸ਼ਨ ਕਰਨ ਦਾ ਮੌਕਾ ਮਿਲਿਆ ਮੇਹਰਦੀਨ ਜੀ ਦੇ
@ParminderSingh-jv2kl
@ParminderSingh-jv2kl 2 жыл бұрын
Waheguru ji God bless all
@vinodgaught439
@vinodgaught439 3 жыл бұрын
Mehardeen bhalwan ji baare bazurga toh sunea c puri jhandi c os time te ohna di pehlwani ch ohna di bahut respect aa
@Seerat1213
@Seerat1213 Жыл бұрын
ਪਹਿਲਵਾਨ ਜੀ ਨੂੰ ਪ੍ਰਣਾਮ ਅੱਜ ਕੱਲ੍ਹ ਸਪਲੀਮੈਂਟ ਖਾਕੇ ਭਲਵਾਨ ਬਣਦੇ ਹਨ ਪਰ ਰਹਿੰਦੇ ਭਲਵਾਨ ਚਾਰ ਦਿਨ ਹੀ ਪਹਿਲੇ ਭਲਵਾਨਾ ਅਤੇ ਅੱਜਦੇ ਭਲਵਾਨਾਂ ਵਿੱਚ ਬਹੁਤ ਫੱਰਕ ਸੀ ਪਹਿਲਾ ਵਾਲੇ ਅਖਾੜੇ ਵਿੱਚ ਹੀ ਕੱਪੜੇ ਲਾਹੁੰਦੇ ਸਨ ਅਤੇ ਲੋਕ ਸਰੀਰ ਦੇ ਦਰਸ਼ਨ ਕਰਦੇ ਸਨ ਪਰ ਭਲਵਾਨ ਸਰੀਰ ਦਿਖਾਕੇ ਖੁਸ਼ ਨਹੀ ਸਨ ਹੁੰਦੇ ਅਤੇ ਔਰਤਾਂ ਨੂੰ ਆਉਦੇ ਵੇਖ ਸਿਰ ਨੀਵਾਂ ਕਰਕੇ ਲੰਘਦੇ ਸਨ ਤਾਂ ਹੀ ਲੋਕ ਪਹਿਲੇ ਭਲਵਾਨਾਂ ਨੂੰ ਸਾਧੂ ਕਹਿੰਦੇ ਸਨ ਪਰ ਅੱਜ ਦੇ ਭਲਵਾਨ ਜਿਹੜੇ ਜਿੰਮਾ ਵਿੱਚ ਜਾਦੇ ਹਨ ਉਹ ਸਿਰਫ ਸਰੀਰ ਕੁੜੀਆਂ ਨੂੰ ਵਿਖਾਉਣ ਲਈ ਹੀ ਬਣਾਉਦੇ ਹਨ ਕਿਸੇ ਵੀ ਕੁੜੀ ਨੂੰ ਵੇਖਕੇ ਸ਼ਰਟ ਬਾਂਹਵਾਂ ਤੋਂ ਚੁੱਕੀ ਜਾਣਗੇ ਛਾਤੀ ਫੁਲਾ ਫੂਲਾਕੇ ਲੰਘਣਗੇ ਅਤੇ ਸਪਲੀਮੈਂਟਾ ਨੇ ਮੁੰਡੇ ਨਾਮਰਦ ਕਰ ਦਿੱਤੇ ਹਨ ਮੇਰੇ ਪਿਤਾ ਜੀ ਵੀ ਨਾਮੀ ਭਲਵਾਨ ਸਨ ਉਹ ਪੱਥਰ ਚੁੱਕਦੇ ਸਨ ਉਹ ਕਹਿੰਦੇ ਹਨ ਇੱਕ ਦਿਨ ਮੈ ਜਿੰਮ ਗਿਆ ਸੀ ਪਰ ਮਨ ਦੁੱਖੀ ਹੋਇਆ ਕਿ ਮੁੰਡਿਆਂ ਦੀ ਸੋਚ ਕੀ ਬਣ ਚੁੱਕੀ ਹੈ ਲੱਚਰ ਗਾਣੇ ਲਗਾਕੇ ਫਿਰ ਕਸਰਤ ਕਰਦੇ ਹਨ ਅਤੇ ਜੁਬਾਨ ਤੋਂ ਵੀ ਬਹੁਤ ਗੰਦ ਬੋਲਦੇ ਹਨ ਪਰ ਪਹਿਲਾ ਵਾਲੇ ਭਲਵਾਨ ਆਖਾਤੇ ਨੂੰ ਮੰਦਰ ਗੁਰਦੁਆਰਾ ਸਮਝਦੇ ਸਨ ਗਾਲ੍ਹ ਕੱਢਣ ਵਾਲੇ ਨੂੰ ਆਖਾੜੇ ਤੋਂ ਬਾਹਰ ਕੱਢ ਦਿੰਦੇ ਸਨ ਸਨ ਅੱਜ ਵਾਲੇ 100 ਵਿੱਚੋ 30 ਹੀ ਚੰਗੀ ਸੋਚ ਦੇ ਮਾਲਿਕ ਹੋ ਸਕਦੇ ਹਨ ਬਾਕੀ ਭਲਵਾਨਾ ਦੇ ਬਾਥਰੂਮ ਵਰਗੇ ਵੀ ਨਹੀ ਹਨ ਜੇ ਕਿਸੇ ਨੂੰ ਮੇਰੀ ਗੱਲ ਚੰਗੀ ਨਾ ਲੱਗੀ ਹੋਵੇ ਮਾਫੀ ਚਾਹੁੰਦਾ ਹਾਂ ਮੈ ਸੱਚ ਬਿਆਨ ਕੀਤਾ ਹੈ🙏🙏🙏🙏
@gurlabhsingh8072
@gurlabhsingh8072 3 жыл бұрын
ਵਿਡਾਈ ਦੀ ਕੋਈ ਗੱਲ ਨਹੀਂ ਮੇਹਰਦੀਨ ਤਕੜਾ ਹੀ ਬਹੁਤ ਸੀ
@sukhrajdhillondhillon3440
@sukhrajdhillondhillon3440 3 жыл бұрын
Apne time de star pehlwan mehardeen ji 🙏🙏🙏🙏
@garrygarry1557
@garrygarry1557 3 жыл бұрын
King ta king hi a bagge wala sda naam lenda apne ustad ji da..ese krke ajj v star a mangi ustad.👍
@gurlabhsingh8072
@gurlabhsingh8072 3 жыл бұрын
ਮੈਹਰਦੀਨ ਦਾ ਇੱਕ ਭਰਾ ਹੁੰਦਾ ਸੀ ਜੀਤਾ ਉਸ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ
@sukhrajdhillondhillon3440
@sukhrajdhillondhillon3440 3 жыл бұрын
7 bhra si
@paramjeettitu3014
@paramjeettitu3014 3 жыл бұрын
ਜੀਤਾ ਲੁਹਾਰ
@sukhrajdhillondhillon3440
@sukhrajdhillondhillon3440 Жыл бұрын
ਜੀਤਾ ਆਪਨੇ ਪਿਛਲੇ ਟਾਈਮ ਵਿਚ ਬਠਿੰਡੇ ਕੋਲ ਫੁੱਲੋ ਮਿਠੀ ਪਿੰਡ ਦੇ ਅਖਾਰੇ ਵਿਚ ਆ ਕੇ ਰਹਿਣ ਲੱਗ ਗਿਆ ਸੀ ਸ਼ਰਾਬ ਦਾ ਬਹੁਤ ਜ਼ਿਆਦਾ ਆਦੀ ਸੀ ਗਲੇ ਵਿਚ ਕੈਂਸਰ ਦੀ ਬਿਮਾਰੀ ਨਾਲ ਬਹੁਤ ਦੁਖੀ ਹੋ ਕੇ ਮਰਿਆ ਸੀ
@kashmirpannu6895
@kashmirpannu6895 3 жыл бұрын
ਤਾਮਕੋਟ ਸਾਡੇ ਸਕੂਲ ਕੋਲ ਇਹਨਾਂ ਦਾ ਘਰ ਸੀ ਬਹੁਤ ਵਾਰ ਦੇਖਿਆਂ ਸੀ ਸੱਤ ਭਰਾ ਸਨ
@AmanDeol1313
@AmanDeol1313 3 жыл бұрын
ਕਿਆ ਬਾਤ ਏ ਜੀ ਬਹੁਤ ਖੂਬ 👌👌👌
@hardeepsingh-uj2ic
@hardeepsingh-uj2ic 3 жыл бұрын
Wehaguru ji Very good Show
@davindersinghaulakh7024
@davindersinghaulakh7024 3 жыл бұрын
ਸਹੀ ਕਿਹਾ ਮਜੀਦਾ ਪਹਿਲਵਾਨ ਜੀ ਪਰ ਸਰਕਾਰਾ ਠੇਕੇ ਖੋਲਣ ਔਫਰ ਦਿੰਦੀਆ ਪਰ ਅਖਾੜੀਆ ਨੂੰ ਮੇਟ ਜਾ ਜਿੰਮ ਨਹੀ ਮਿਲਦਾ , ਪੰਜਾਬ ਸਰਕਾਰ ਜੇ ਸਪੋਰਟ ਨੂੰ ਸਪੋਟ ਕਰੇ ਤਾ ਪੰਜਾਬ ਚ ਨਸ਼ਾ ਬਹੁਤ ਘੱਟ ਜਾਉ,,,
@amritpal2636
@amritpal2636 2 жыл бұрын
🙏🙏🙏majida pahalwan ji sat sri akal. Waheguru hamesha tahanu chardikala ch rakhe. Gudia nu boht vadia pahalwan aur officer baney.mehardin pahalwan ji world de no1 pahalwan c.
@bahulbahul6297
@bahulbahul6297 2 жыл бұрын
Peer Pehalwan rustam e Hind mehar din pehalwan ji🙏
@garrygarry1557
@garrygarry1557 3 жыл бұрын
Sade shahkot elake di shan swargvasi mehardeen pehalwan ji.....💪💪👍👍🙏
@sandhusaab8734
@sandhusaab8734 3 жыл бұрын
ਬਹੁਤ ਹੀ ਵਧੀਆ ਇੰਟਰਵਿਊ ਹੈ ।
@surinderkumarsurinderkumar7913
@surinderkumarsurinderkumar7913 3 жыл бұрын
Super star palwan meharden 🙏🙏🙏🙏🙏🙏🙏🙏🙏🙏🙏🙏🙏⚘⚘⚘⚘⚘⚘🌺🌺🌺🌺🌺🌺🌺🌺🌺🌺🌺💖💖💖💖💖💝💝💝💝💝💝💝💝❤❤❤❤❤❤❤❤❤❤❤❤❤❤❤❤❤❤❤❤❤❤👑👑👑👑👑👑👑👑 king rustam palwan ji 👌👌👌👌👌🙏🙏🙏🙏🙏
@amrikvahagurusingh9733
@amrikvahagurusingh9733 3 жыл бұрын
ਬਹੁਤ ਵਧੀਅਾ ਜੀ
@JagsirSingh-qc6tt
@JagsirSingh-qc6tt 3 жыл бұрын
ਬਹੁਤ ਸੁਣਿਆ ਆ ਮੇਹਰਦੀਨ ਪਹਿਲਵਾਨ ਵਾਰੇ ਸੁਣਿਆ ਕਿ ਦਾਰਾ ਸਿੰਘ ਤੋਂ ਵੀ ਤੱਕੜੇ ਸਨ ।🙏🙏
@carawalefriendcarbazarmals6271
@carawalefriendcarbazarmals6271 3 жыл бұрын
shahkot di shaan c mehardin mjeeda pehlwan good
@HarjinderSingh-rk5gf
@HarjinderSingh-rk5gf 3 жыл бұрын
Very very nice vedeo ssakal g batala gurdas pur
@bhajansinghkhalsa1324
@bhajansinghkhalsa1324 Жыл бұрын
ਭਲਵਾਨ ਮੇਹਰਦੀਨ ਜੀ ਸਾਡੇ ਦਾਦਾ ਜੀ ਸਵਰਨ ਸਿੰਘ ਸੰਘਾ ਦੀ ਬੜੀ ਮਿਤਰਤਾ ਸੀ ਬਹੁਤ ਹੀ ਵਧੀਆ ਇਨਸਾਨ ਸਨ
@jellysinghgarcha
@jellysinghgarcha 3 жыл бұрын
Ganpat pehalwan wali gal main ik book ch read Keti c ganpat pehalwan nu punjab cho mehardin ji ne hra k modea c Punjab di izzat rakhi c mehardin pehalwan ji
@Baladi367
@Baladi367 2 жыл бұрын
Luv u for this fantastic program
@sonypehalwanmkpehlwan7270
@sonypehalwanmkpehlwan7270 3 жыл бұрын
Majeede veer Aslamaalikum veer gudya te mehanat kar ik din a puttar olampik bicho medal le ke avigi Allha khush rakhe veer
@knowledgelibrary6247
@knowledgelibrary6247 3 жыл бұрын
ਮੇਰੇ ਤਾਇਆ ਜੀ ਬਹੁਤ ਵੱਡੇ ਫੈਨ ਸੀ ਇਹਨਾਂ ਦੇ ।। ਇੱਕ ਵਾਰ ਓਹ ਕਹਿੰਦੇ ਇਹ ਬਠਿੰਡੇ ਆਏ ਸੀ ।। ਤੇ ਕੁਸਤੀ ਬਾਦ ਕਿਸੇ ਦੇ ਘਰ ਰੁਕੇ ਸੀ ।।ਦੂਜੇ ਦਿਨ ਸੁਬਹ ਹੀ ਅਸੀ ਇਹ ਜਿੱਥੇ ਰੁਕੇ ਸੀ ਓਥੇ ਉਸ ਘਰ ਚਲੇ ਗਏ ਤੇ ਉਸ ਟਾਈਮ ਪਹਿਲਵਾਨ ਸਾਬ ਵਰਜਿਸ਼ ਕਰ ਰਹੇ ਸੀ ।। ਤੇ ਮੇਰੇ ਤਾਇਆ ਜੀ ਨੇ ਪੁੱਛਿਆ ਵੀ ਸਾਨੂੰ ਵੀ ਕੋਈ ਗੁਰ ਦੱਸੋ ਤਾਂ ਓਹਨਾ ਨੇ ਇੱਕੀ ਬੈਠਕਾਂ ਰੋਜ਼ ਸੁਬਹ ਮਾਰਨ ਨੂੰ ਆਖਿਆ ।। ਤੇ ਪਰ ਪਹਿਲੇ ਦਿਨ ਕਹਿੰਦੇ ਤਿੰਨ ਤੋ ਸ਼ੁਰੂ ਕਰੋ ।। ਓਸ ਦਿਨ ਤੋ ਆਹ ਦਿਨ ਆਗਿਆ ਮੇ ਨੀ ਦੇਖਿਆ ਆਪਣੀ ਸੁਰਤ ਚ ਤਾਇਆ ਜੀ ਨੂੰ ਬਿਨਾ ਬੈਠਕਾਂ ਮਾ ਰੇ
@jpsamra7126
@jpsamra7126 3 жыл бұрын
ਬੈਠਕਾ ਜਿਆਦੀਆ ਨੀ ਦਸ ਦਿਤੀਆ?
@user.DeepBrar
@user.DeepBrar Ай бұрын
ਭਲਵਾਨ ਤਾਂ 21-2100 ਬੈਠਕ ਮਾਰਦੇ ਨੇ,, 21 ਤਾਂ ਸ਼ੁਰੂ ਕਰਨ ਲਈ ਸਹੀ ਏ
@jagtarmaan2653
@jagtarmaan2653 3 жыл бұрын
ਮੇਹਰ ਦੀਨ ਜੀ ਬਹੁਤ ਤਕੜੇ ਪਹਲਵਾਨ ਸਨ ਕੋਈ ਸ਼ੱਕ ਨੀ ਪਰ ਬਠਿੰਡਾ ਦੇ ਨਾਲ ਪਿੰਡ ਮੱਤਾ ਉਥੋ ਦਾ ਪਹਿਲਵਾਨ ਸੀ ਸੰਤ ਸਿੰਘ ਮੱਤਾ ਕਿਸੇ ਢਹਿਆ ਨੀ ਮੇਹਰਦੀਨ ਜੀ ਨੇ ਉਨ੍ਹਾਂ ਨਾਲ ਪੱਗ ਵਟਾ ਲਈ ਸੀ ਉਹਨਾਂ ਤੇ ਵੀਡੀਓ ਬਣਾਉ
@shivjotshah9373
@shivjotshah9373 3 жыл бұрын
Bhuat vadya jankari ditig
@gurlabhsingh8072
@gurlabhsingh8072 Жыл бұрын
ਉਸ ਕੱਦ ਦਾ ਭਲਵਾਨ ਪੈਦਾ ਹੀ ਨਹੀਂ ਹੋਇ ਆ ਕੱਦ ਅਤੇ ਮੁੱਛ ਮੈਹਰਦੀਨ ਜੀ
@jassapattijassapatti
@jassapattijassapatti 3 жыл бұрын
great palwan ji
@jpsamra7126
@jpsamra7126 3 жыл бұрын
He was legend great warrior
@sulakhansingh1137
@sulakhansingh1137 3 жыл бұрын
ਮੈਹਰਦੀਨ ਨੂੰ ਮੈ ਨਕੋਦਰ ਮਿਲੀਆਂ ਸੀ ਬੱਸ ਅੱਡੇ ਸਾਹਮਣੇ । ਇਹਨਾਂ ਕੋਲ Royal Infield Motercycle ਸੀ । ਗੁਰਦਾਵਰ ਸ਼ਕਰੀਏ ਨਾਲ ਵੀ ਕੁਸ਼ਤੀ ਹੋਈ ਸੀ ਬੰਤਾ ਬਲਟੋਈਏ ਤੇ ਬਿੱਲੇ ਅਮ੍ਰਿਤਸਰੀਏ ਨਾਲ ਵੀ ਕੁਸ਼ਤੀ ਹੋਈ ਸੀ ।
@sirajdeen9165
@sirajdeen9165 9 ай бұрын
Wrestler Mehardins Height 6-7" his weight was 1 45 kg.He was more Handsome, Smart and powerful body builder He remember God 24 Hors wearing kurta Chadra
@gurjotbrar3552
@gurjotbrar3552 3 жыл бұрын
Bahut vadiya ji
@balwindersinghjattana5770
@balwindersinghjattana5770 3 жыл бұрын
Great job
@BhupinderSingh-co4rh
@BhupinderSingh-co4rh 3 жыл бұрын
ਮੇਹਰਦੀਨ ਜੀ ਕਵੀ ਵੀ ਸਨ
@RoopRoop-b8w
@RoopRoop-b8w 3 ай бұрын
❤❤❤❤❤❤❤❤❤❤❤🎉🎉🎉🎉🎉🎉🎉🎉🎉
@AmarjitSingh-ou8jy
@AmarjitSingh-ou8jy 3 жыл бұрын
Bht tgda c pehlwaan mehrdeen sira c
@jagroopsingh5686
@jagroopsingh5686 3 жыл бұрын
V.nice veer
@manishalishersvlog6269
@manishalishersvlog6269 3 жыл бұрын
ਮੈਂ ਇਹ ਗੱਲ ਬੜੇ ਮਾਣ ਨਾਲ ਕਹਿ ਸਕਦਾ ਹਾਂ ਵੀ ਇਹ ਇਨਸਾਨ ਮੇਰੇ ਨਾਨਾ ਜੀ ਸਨ।
@entertainment4523
@entertainment4523 2 жыл бұрын
really?
@varinder3847
@varinder3847 2 жыл бұрын
Oh Musalman te tusi Manish kive ????
@manishalishersvlog6269
@manishalishersvlog6269 2 жыл бұрын
@@varinder3847 mera real name Muaaz ali hai but document te Manish Khan hai
@varinder3847
@varinder3847 2 жыл бұрын
@@manishalishersvlog6269 acha Bai ji
@mohammadaslam914
@mohammadaslam914 2 жыл бұрын
Kon ho bai tusi te kittho aa ji dsseo veer?
@ks22kharoud37
@ks22kharoud37 Жыл бұрын
Good ji
@prof.kuldeepsinghhappydhad5939
@prof.kuldeepsinghhappydhad5939 3 жыл бұрын
Great 👍
@majorsingh620
@majorsingh620 3 жыл бұрын
ਮੀਤਾ ਜੀਤਾ ਦੋਵੇਮਿਹਰਦੀਨ ਦੇ ਛੋਟੇ ਭਰਾ ਸੀ ਚੰਗੇ ਭਲਵਾਨ ਸੀ
@shingaramohammad5514
@shingaramohammad5514 3 жыл бұрын
ਮੇਹਰਦੀਨ ਜੀ ਜਿੰਨਾ ਤੱਕੜਾ ਨੀ ਹੋਇਆ ਕੋਈ
@goldysondhijal
@goldysondhijal 3 жыл бұрын
Bilkul sahi plwan ji
@gurjitrai108
@gurjitrai108 2 жыл бұрын
ਹੋਇਆ ਜਿਸ ਦਾ ਨਾਮ ਗਾਮਾ ਪਹਿਲਵਾਨ ਸੀ ਬਹੁਤ ਜਿਆਦਾ ਤਕੜਾ ਸੀ
@Han739
@Han739 Жыл бұрын
ਸਾਡੀਆਂ ਸਰਕਾਰਾਂ ਖਿਡਾਰੀਆਂ ਦੀ ਕਦਰ ਨਹੀਂ ਕਰਦੀਆਂ
@giannagra9781
@giannagra9781 2 жыл бұрын
i have seen Mehardeen many times ,he was a great wrestler ,Nobody had the guts to stand in front of him when he was in his Prime ,1968 i saw him in Jagatpur Mela , nobody came out to wrestle him ,He was 6 foot 4 inch tall and he weigh 105 Kilos that time , he was Rustem e Hind that time
@PK-qe2py
@PK-qe2py 2 жыл бұрын
Really? Hindkesari Maruti Mane defeated Mehruddin in 1964 Hindkesari competition in karnal and that too on Multani tang.
@gurlabhsingh8072
@gurlabhsingh8072 Жыл бұрын
ਰਾਜ ਸਥਾਨ ਛੱਤੀ ਵਾਲੀ ਛਿੰਜ ਵਿੱਚ ਭਲਵਾਨ ਦੇ ਦਰਸ਼ਨ ਹੋਏ ਸੀ ਬਜੁਰਗ ਸੀ ਪਰ ਸਰੀਰ ਤੋਂ ਲੱਗਦਾ ਸੀ ਵੀ ਤਕੜਾ ਮੱਲ ਸੀ ਜਵਾਨੀ ਵਿੱਚ
@dharmindershergill4968
@dharmindershergill4968 2 жыл бұрын
Mangi ustaad ik changa pehlwan te ik changa insaan v aa
@MandeepSingh-ms1wb
@MandeepSingh-ms1wb 3 жыл бұрын
Sade gurdaspur district vich babehali di shinjh bahut mashor hai, mihrdeen pehlwan nal koi nhi c gholda
@vikaskumarshukla9135
@vikaskumarshukla9135 3 жыл бұрын
Mere pind khizrabad to v meherdin pehlwan ji kai vari Chandi di kusti Jit kai lai kai gaye Sun
@jk.bhatti1575
@jk.bhatti1575 Жыл бұрын
Salut
@desibandeteertuka2347
@desibandeteertuka2347 3 жыл бұрын
Very nice
@balvinderbalvinder1430
@balvinderbalvinder1430 3 жыл бұрын
Salana, pind near khanna ,bhalwan ji 12 sal kusti jitda raha
@BalwinderSingh-i4o
@BalwinderSingh-i4o 4 ай бұрын
❤❤❤❤❤❤
@shivjotshah9373
@shivjotshah9373 3 жыл бұрын
Majidhe jatt ne v apne time Parminder domchedhi nu dahya hoya a
@hiteshbali1555
@hiteshbali1555 2 жыл бұрын
Ehe palwan ji mere nanke de ee aa shahkot de te mere mama ji ehna de akhaadhe ch ee practice karde rahe aa
@bachittardhaliwal6034
@bachittardhaliwal6034 3 жыл бұрын
ਕਨੇਡਾ ਵਿੱਚ ਰਲ਼ਕੇ ਫਰੀ ਸਟਾਇਲ ਹੋਈ ਸੀ।
@baljinderchaudhary1456
@baljinderchaudhary1456 2 жыл бұрын
Mein apne bapu g te taya hona toh sunya legendary pehlwan mehardin g ohna da koi maquabla hi nhi c
@SHAMLAL-mz1qx
@SHAMLAL-mz1qx 2 жыл бұрын
I love mehardin
@reenarani1534
@reenarani1534 2 жыл бұрын
Nice g
@gurlabhsingh8072
@gurlabhsingh8072 Жыл бұрын
ਇਸ ਅਖਾੜਾ ਦੀ ਸਰਕਾਰ ਮੱਦਦ ਕਰੇ
@runjeet6193
@runjeet6193 2 жыл бұрын
Its time to switch to the mats, to gain International medals.
@sandeepkour8397
@sandeepkour8397 3 жыл бұрын
ਬਹੂਤ ਤਕੜਾ ਪਹਵਾਨ ਸੀ ਸਾਢੇ ਬਜੂਰਗ ਦਸਦੇ ਸੀ ਸਾਢਾ ਵੀ ਪੀਢ ਤਾਮਕੋਟ ਦੇ ਲਾਗੇ ਹੀ ਆ
@JaswantSingh-rw1ph
@JaswantSingh-rw1ph Жыл бұрын
Kehra pind ji
@Sultanpurvlogss
@Sultanpurvlogss Жыл бұрын
Pehlwan Meher denn da shagird lamber Palwan ha uss Batra we jankari ditti jawa
@HarpalSingh-Aj-Ay
@HarpalSingh-Aj-Ay 3 жыл бұрын
ਬੰਨਤੇ ਪਹਿਲਵਾਨ ਨੂੰ ਨਹੀ ਢਾਹ ਸਿਕ ਆ ਮੇਹਰਦੀਨ
@mangithapar3017
@mangithapar3017 2 жыл бұрын
🙏🙏🙏🙏
@gursimransingh1214
@gursimransingh1214 2 жыл бұрын
S kehar singh and sumer singh di video vi karo
@bulletbaba4023
@bulletbaba4023 Жыл бұрын
🙏❤💐🌍☝
@balvinderbalvinder1430
@balvinderbalvinder1430 3 жыл бұрын
Vir end time ajit vich photo dekhi ci
@shanisingh4325
@shanisingh4325 3 жыл бұрын
Dharma veer Deepa dedhna vale intrveu Karo kyo kabaddi door hogea jinu ke dihadi Karni pe ri
@ks22kharoud37
@ks22kharoud37 Жыл бұрын
Vill baran Patiala (sarhand rode) sade pind v kuste hoe h bajurg das de han
@FALCON-us5yk
@FALCON-us5yk Жыл бұрын
❤️🦅🙏
@GagandeepKaur-k7r
@GagandeepKaur-k7r 4 ай бұрын
Kaka pelwan mohd sadik v ghulda c vdhia
@sukhwinder274
@sukhwinder274 3 жыл бұрын
🧡
@punjabitrucker163
@punjabitrucker163 Жыл бұрын
Pehlwan ji huna de dumble dikhone chahide see ..ene vadde te bhaare dumble koyi virla hee chak sakda.
@sukhasingh8066
@sukhasingh8066 Жыл бұрын
Mahrdin nu ashi vekha
@SandeepSingh-mu6vz
@SandeepSingh-mu6vz 3 жыл бұрын
🙏🙏🙏💕💕
@jaskarandas8351
@jaskarandas8351 3 жыл бұрын
Mehrdeen sacha pehlwan c apniea pahwani dea jo vi sachie gla bata us ne sharo sharie ch bian keetie eda,juan mal koi ha aj kal
@harwindersian4635
@harwindersian4635 3 жыл бұрын
ਧਰਮਾਂ ਜੀ ਏ ਅੱਜ ਕੱਲ੍ਹ ਕਿੱਥੇ ਰਹਿੰਦੇ ਆ
@rangpunjabdedharmaharyau9220
@rangpunjabdedharmaharyau9220 3 жыл бұрын
Shahkot sir
@jpsamra7126
@jpsamra7126 3 жыл бұрын
Shahkot jalndhar
@gurpreetgill9624
@gurpreetgill9624 3 жыл бұрын
Rustma de rustam
@jagtarmaan2653
@jagtarmaan2653 3 жыл бұрын
ਸੀਤੇ ਬੋਲੇ ਦੀ ਵੀਡੀਓ ਬਣਾਉ
@RakeshKumar-wz4jd
@RakeshKumar-wz4jd Жыл бұрын
Dalle wali gal pahalwaan g ik no Di kiti
@SardulSingh-nt8bd
@SardulSingh-nt8bd Жыл бұрын
😊
@bikabatth9284
@bikabatth9284 5 ай бұрын
Banta singh valtoha de parivar naal jaroor milo oh v dunia da tham hoea jehda mehadin bhalwan naal barabar jor hoea oh v vada bhalwan c
@raniavisa5232
@raniavisa5232 3 жыл бұрын
Majeede pehalwan da jussa v bot takda ...main dekhya
@dharmindersingh7028
@dharmindersingh7028 Жыл бұрын
6 months 40 kg wate gane 4 gante ch 2 bande bakra kha jande c good
小丑教训坏蛋 #小丑 #天使 #shorts
00:49
好人小丑
Рет қаралды 54 МЛН
Арыстанның айқасы, Тәуіржанның шайқасы!
25:51
QosLike / ҚосЛайк / Косылайық
Рет қаралды 700 М.
黑天使被操控了#short #angel #clown
00:40
Super Beauty team
Рет қаралды 61 МЛН
Padarth Pahlwan Akhada : Hazara Pahlwan and Jagroop Pahlwan
7:46
KushtiWrestling TV
Рет қаралды 65 М.