ਗੁਰੂ ਗੋਬਿੰਦ ਸਿੰਘ ਜੀ ਦਾ ਘਰ ਅੱਜ ਵੀ ਸਾਂਭਿਆ ਹੋਇਆ Guru Gobind Singh Ji l Sikh History l Bittu Chak Wala

  Рет қаралды 96,538

Daily Awaz

Daily Awaz

Күн бұрын

Пікірлер: 296
@sardar_saab01
@sardar_saab01 4 күн бұрын
ਧੰਨ ਧੰਨ ਗਰੂ ਗੋਬਿੰਦ ਸਿੰਘ ਜੀ ਧੰਨ ਮਾਤਾ ਦੇਸਾ ਜੀ ਵਾਹਿਗੁਰੂ ਜੀ 🙏🙏
@makhansingh8880
@makhansingh8880 5 күн бұрын
ਬਿਟੂ ਜੀ ਇਹ ਤੁਹਾਡੀ ਬੀਡੀਓ ਸਭ ਤੋਂ ਐਹਮ ਬੀਡੀਓ ਹੈ ਤੁਸੀਂ ਸਹਿਬੇ ਕਮਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਰਨ ਸ਼ੋਹ ਅਸਥਾਨ ਦੇ ਦਰਸ਼ਨ ਕਰਵਾਏ ਇਸ ਲਈ ਤੁਹਾਡਾ ਦਿਲ ਦੀਆਂ ਗ਼ਹਿਰਾਈਂਆਂ ਵਿੱਚੋਂ ਬਹੁਤ ਬਹੁਤ ਧੰਨ ਬਾਦ ਜੀ❤❤❤. ਮੱਖਣ ਧਨੇਰ
@narindersingh5500
@narindersingh5500 4 күн бұрын
Waheguru ji waheguru ji
@ManjitSingh-hq5wn
@ManjitSingh-hq5wn 4 күн бұрын
ਵੀਰ ਜੀ ਇਹ ਸਥਾਨ ਕਿਹੜੇ ਪਿੰਡ ਚ ਹੈ ਜੀ ਪਤਾ ਭੇਜੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@jassalkaur3548
@jassalkaur3548 4 күн бұрын
🤲🙏🙏🙏🙏🙏🙏
@harneksingh17
@harneksingh17 3 күн бұрын
. Waheguru.ji.Waheguru.Ji.Waheguru.Ji.Waheguru.ji
@KuldeepSingh-ii6fu
@KuldeepSingh-ii6fu 2 күн бұрын
Satnam waheguru ji
@baldevsinghbrar4335
@baldevsinghbrar4335 2 күн бұрын
ਵਾਹਿਗੁਰੂ ਜੀ ਕੋਟ ਕੋਟ ਧੰਨਵਾਦ ਜੀ ਧੰਨ ਧੰਨਗੁਰੂ ਗੋਬਿੰਦ ਸਿੰਘ ਜੀ
@stuntinglegend7564
@stuntinglegend7564 4 күн бұрын
ਧੰਨ ਧੰਨ ਸ੍ਰਿੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਕਰੋ ਕਿਰਪਾ ਮਹਾਰਾਜ ਜੀ🙏🙏👏👏🇳🇿🇳🇿🙏🙏👏👏
@JagtarmaanMaan
@JagtarmaanMaan 4 күн бұрын
ਧੰਨ ਧੰਨ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ
@santlashmanmuni6045
@santlashmanmuni6045 5 күн бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ। ਬਹੁਤ ਸ਼ਾਂਤੀ ਮਿਲੀ ਦਿਲ ਦੀਮਾਗ ਨੂੰ
@KabalSingh-mi3et
@KabalSingh-mi3et 7 сағат бұрын
WAHEGURU JI 🙏🙏
@SatGur-tw5vm
@SatGur-tw5vm 4 күн бұрын
ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਵਾਹਿਗੁਰੂ ਜੀ
@gursewaksamra8129
@gursewaksamra8129 5 күн бұрын
ਧੰਨ ਧੰਨ ਗੁਰੂ ਰਾਮਦਾਸ ਜੀ 🙏🙏
@LAKHVIRSINGHSingh-ho8rb
@LAKHVIRSINGHSingh-ho8rb 3 күн бұрын
ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਸਰਬੰਸ ਦਾਨੀ ਸੱਚੇਪਾਤਸ਼ਾਹ ਜੀ ਦਸ਼ਮੇਸ਼ ਪਿਤਾ ਜੀ ਸਭ ਤੇ ਮਿਹਰ ਕਰਨੀ ਜੀ ਧੰਨ ਧੰਨ ਮਾਤਾ ਦੇਸਾਂ ਜੀ ਸੇਵਾ ਵੀ ਧੰਨ ਹੈ ਸ਼ਰਧਾ ਵੀ ਧੰਨ ਹੈ ਸਾਨੂੰ ਵੀ ਸੇਵਾ ਸਿਮਰਨ ਬਖ਼ਸ਼ੋ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
@HarjeetSingh-p5o
@HarjeetSingh-p5o 5 күн бұрын
ਵਾਹਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ
@chamanjitkaur1524
@chamanjitkaur1524 4 күн бұрын
ਬਹੁਤ ਦਿਲ ਨੂੰ ਛੂਹ ਦੇਣ ਵਾਲੇ ਬਸਤਰ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ❤🌹🙏💥
@swarankaur7469
@swarankaur7469 2 күн бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਾਹਾਰਾਜ🙏🙏🙏🙏🙏🙏🙏🙏🙏🙏🙏🙏🙏🙏🙏
@navneetkaur4971
@navneetkaur4971 19 сағат бұрын
Waheguruji dhan dhan guru Gobind Singh sahib ji 🙏🙏
@HarjinderSingh-q7h9n
@HarjinderSingh-q7h9n 4 күн бұрын
ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ
@arjansingh4702
@arjansingh4702 Күн бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸਾਹਿਬ ਜੀ ਦਾ ਬੁਰਸ਼ ਬਠਿੰਡੇ ਵਿੱਚ ਹੈ
@NirmalSingh-bz3si
@NirmalSingh-bz3si 5 күн бұрын
ਬਿੱਟੂ ਜੀ ਸਸਅ,,ਬਿੱਟੂ ਜੀ ਆਪਾਂ ਕਰਮਾਂਵਾਲੇ ਆਂ ਜਿਹੜੇ ਸਿੱਖ ਕੌਮ ਨਾਲ ਸਬੰਧਿਤ ਆਂ,ਚੜਦੀ ਕਲਾ ਚ ਰੱਖਣ ਦਸ਼ਵੇਂ ਪਾਤਸ਼ਾਹ ਥੋਨੂੰ ,,,
@LekhRaj-my9xt
@LekhRaj-my9xt 4 күн бұрын
🙏ਗੁਰੂ ਸਾਹਿਬ ਜੀ ਦੀਆਂ ਜੱਦੀ ਨਿਸ਼ਾਨੀਆਂ ਅਮੋਲਕ ਹਨ ਇਸ ਦੀ ਸਾਂਭ -ਸੰਭਾਲ਼ ਬਹੁਤ -ਬਹੁਤ ਹੀ ਜ਼ਰੂਰੀ ਹਨ । 🙏
@rajwinder1968
@rajwinder1968 4 күн бұрын
ਸੰਗਤ ਨੂੰ ਬੇਨਤੀ ਹੈ ਇਹ ਟਹਾਉਣ ਨਾ ਦਿਓ ਕਾਰ ਸੇਵਾ ਵਾਲਿਆਂ ਤੋਂ ਬਚਾ ਕੇ ਰੱਖਿਓ
@charanjitsingh4388
@charanjitsingh4388 4 күн бұрын
ਵਾਹਿਗੁਰੂ ਜੀ ਮੇਹਰ ਕਰੋ ਜੀ ਚੜਦੀਕਲ੍ਹਾ ਬਖਸ਼ੋ ਜੀ । ਕਾਰ ਸੇਵਾ ਵਾਲਿਆਂ ਕੋਈ ਪੁਰਾਣੀ ਇਮਾਰਤ ਛੱਡੀ ਨਹੀ ।
@nkaur3455
@nkaur3455 4 күн бұрын
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰ❤❤ਘ ਜੀ ਮਹਾਰਾਜ
@BalbirSingh-xs1jm
@BalbirSingh-xs1jm 3 күн бұрын
ਗੁਰੂ ਪਿਆਰਿਓ ਵੇਖ ਕੇ ਸੁਣ ਕੇ ਬਹੁਤ ਖੁਸ਼ੀ ਹੋਈ ਜੀ। ਆਪ ਜੀ ਨੂੰ ਬੇਨਤੀ ਹੈ ਕਿ ਇਹ ਸਾਰੀ ਇਮਾਰਤ ਇਸੇ ਤਰਾਂ ਹੀ ਸਾਂਭ ਕੇ ਰਖੀ ਜਾਵੇ ਜੀ। ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ, ਆਪ ਜੀ ਨੇ ਜਿਵੇਂ ਦੀ ਤਿਵੇਂ ਹੀ ਸਾਰਾ ਕੁਝ ਸੰਭਾਲ ਕੇ ਰਖਿਆ ਹੋਇਆ ਹੈ ਜੀ। ਗੁਰੂ ਘਰ ਦੀਆਂ ਸਭ ਨਿਸ਼ਾਨੀਆ ਮਿਟਾ ਦਿਤੀਆਂ ਹਨ । ਅਸੀਂ ਅਨੰਦਪੁਰ ਹੋਲੇ ਮਹਲੇ ਜਾਂਦੇ ਹੁੰਦੇ ਸੀ, ਤਾਂ ਓਦੋਂ ਸਰਹੰਦ ਵਿਖੇ ਠੰਡਾ ਬੁਰਜ ਦੇ ਦਰਸ਼ਨ ਅਤੇ ਮਾਛੀਵਾੜੇ ਪਿੰਡ ਵਿਚ ਗਨੀ ਖਾਂ ਨਬੀ ਖਾਂ ਦਾ ਉਹ ਚੌਬਾਰਾ ਜਿਥੇ ਗੁਰੂ ਗੋਬਿੰਦ ਸਿੰਘ ਜੀ ਬਿਰਾਜੇ ਸਨ, ਸਭ ਦੇ ਦਰਸ਼ਨ ਕਰਦੇ ਹੁੰਦੇ ਸਾਂ । ਇਹ ਸਭ ਕੁਝ ਚੌਰਾਸੀ ਤੋਂ ਬਾਅਦ ਵਿਚ ਕਾਰ ਸੇਵਾ ਦੇ ਬਹਾਨੇ ਢਾਹ ਕੇ ਸਭ ਨਿਸ਼ਾਨੀਆਂ ਖਤਮ ਕਰ ਦਿਤੀਆਂ । ਉਹ ਸੰਤਾਂ ਨੇ। ਪਤਾ ਨਹੀਂ ਉਹ ਕਿਹੜੇ ਤੇ ਕਿਸ ਤਰਾਂ ਦੇ ਸੰਤ ਸਨ। ਬਹੁਤ ਝੋਰਾ ਲਗਦਾ ਹੈ ਕਿ ਉਹਨਾਂ ਨੇ ਇਸ ਤਰਾਂ ਕਿਉਂ ਕੀਤਾ, ਜਦੋਂ ਕਿ ਬਹੁ ਅਣਮੁਲਾ ਇਤਹਾਸ ਸੀ, ਸੰਭਾਲ ਕੇ ਰਖਣ ਵਾਲਾ ਸੀ।।
@jasbirsingh8885
@jasbirsingh8885 4 күн бұрын
ਇਹੋ ਜਿਹੀ ਵਿਰਾਸਤ ਦੇਖ ਕੇ ਹੀ ਉਹ ਫੀਲਿੰਗ ਲੈ ਸਕਦੇ ਹਾਂ ਕਿ ਸਾਡੇ ਗੁਰੂ ਸਹਿਬਾਨ ਇੰਜ ਵਿਚਰੇ ਹੋਣਗੇ , ਇੰਜ ਬੈਠੇ ਹੋਣਗੇ. ਮਤਲਬ ਉਹ ਸਾਰਾ ਸੀਨ ਸਾਡੀਆਂ ਅੱਖਾਂ ਸਾਹਮਣੇ ਆਉਂਣ ਕਾਰਨ ਜੋ ਅਨੰਦ ਆਵੇਗਾ ਉਹ ਸੰਗਮਰਮਰ ਦੀਆਂ ਅਰਬਾਂ ਦੀਆਂ ਇਮਾਰਤਾਂ ਵਿਚੋਂ ਇਕ ਫੀਸਦੀ ਵੀ ਨਹੀਂ ਆਉਂਦੀ . ਅਫਸੋਸ ਦੀ ਗੱਲ ਹੈ ਵਿਰਸੇ ਵਿਰਾਸਤ ਤੋਂ ਅਗਿਆਨੀ ਕਿਸਮ ਦੇ ਆਗੂਆਂ ਇਸ ਤਰ੍ਹਾਂ ਦੀ ਵਿਰਾਸਤ ਸੰਭਾਲਣ ਦਾ ਕੋਈ ਦੋ ਚਾਰ ਫੀਸਦੀ ਵੀ ਕਾਰਜ ਕੀਤਾ ਨਹੀਂ ਜਾਪਦਾ . ਇਸ ਤਰ੍ਹਾਂ ਦੁਨੀਆ ਦੇ ਵੱਡੇ ਜਾਹਲਾਂ ਵਿਚ ਆਉਂਦੇ ਮਾਰ ਸੇਵਾ ਵਾਲਿਆਂ ਇੰਜ ਦੀ ਵਿਰਾਸਤ ਨੂੰ ਸੰਭਾਲਣ ਦੀ ਬਜਾਏ ਉਸਨੂੰ ਖਤਮ ਕਰਕੇ ਓਸੇ ਹੀ ਥਾਂ ਸੰਗਮਰਮਰੀ ਇਮਾਰਤ ਖੜੀ ਕਰ ਦਿੱਤੀ . ਅੱਜਕਲ੍ਹ ਤਾਂ ਸੁਣਿਆਂ sgpc ਵਾਲੇ ਲੱਖਾਂ ਲੈ ਕੇ ਇੰਝ ਦੀਆਂ ਇਮਾਰਤਾਂ ਮਲੀਆਮੇਟ ਕਰਨ ਦਾ ਠੇਕਾ ਮਾਰ ਸੇਵਾ ਵਾਲਿਆਂ ਨੂੰ ਦਿੰਦੇ ਹਨ . ਸਿੱਖਾਂ ਦੇ ਆਗੂ ਹੋਣ ਦੀ ਆਪਣੇ ਆਪ ਹੀ ਠੇਕੇਦਾਰੀ ਚੁੱਕੀ ਫਿਰਦਾ ਇਕ ਵੀ ਇਸ ਪਾਸੇ ਸੁਚੇਤ ਨਹੀਂ
@sukhdevk.ghuman7407
@sukhdevk.ghuman7407 4 күн бұрын
ਤੁਸੀਂ ਬਿਲਕੁਲ ਸਹੀ ਲਿਖਿਆ ਹੈ। ਪੱਥਰ ਹਿਰਦਿਆਂ ਵਾਲਿਆਂ ਨੇ ਪੁਰਾਤਨ ਬਹੁਮੁੱਲੇ ਅਸਥਾਨ ਪੱਥਰਾਂ ਨਾਲ ਲਕੋ ਦਿੱਤੇ। 🙏🙏🙏 😢😢😢😢 😡😡😡😡
@Prabhjotkaurmahiya
@Prabhjotkaurmahiya 3 күн бұрын
Bilkul sach
@Pardesikaur
@Pardesikaur 4 күн бұрын
ਬਾਬਾ ਜੀ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਬਖਸ਼ੇ ਵਾਹਿਗੁਰੂ ਜੀ
@GurnamGill-s9o
@GurnamGill-s9o 3 күн бұрын
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਾਹਿਗੁਰੂ ਜੀ ਭਾਈ ਸਾਹਿਬ ਜੀ ਬਹੁਤ ਸ਼ੁਕਰ ਇਹ ਸਾਨੂੰ ਦਰਸ਼ਨ ਕਰਨ ਦਾ ਵਾਹਿਗੁਰੂ ਜੀ ਚੜ੍ਹਦੀਕਲਾ ਰੱਖੀ
@JassSekhon-z7j
@JassSekhon-z7j 5 күн бұрын
ਪੱਲਗ ਸਾਬ ਨੂੰ ਮੱਥਾ ਟੇਕ ਲੈਣਾ ਸੀ ਵੀਰੇ ਮਸਾ ਤਾ ਮੋਕਾ ਮਿਲਦਾ ਦਰਸ੍ਣ ਕਰਨ ਦਾ
@gurvinderpannu4396
@gurvinderpannu4396 32 минут бұрын
ਧੰਨ ਧੰਨ ਸ਼ਿਰੀ ਗੁਰੂ ਗੋਬਿੰਦ ਸਿੰਘ ਜੀ 🙏🙏 ਧੰਨ ਮਾਤਾ ਦੇਸਾਂ ਜੀ 🙏
@Khalsaforever-ou5cr
@Khalsaforever-ou5cr 2 күн бұрын
🙏🏻🌹 ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਮਹਾਰਾਜ ਜੀਉ ਆਉ ਘਰੇ ਮੇਰੇ ਮਾਲਕਾ ਜੀਉ ਤੁਝ ਬਿਨੁ ਨਾ ਸਰੇ ਮੇਰੇ ਪ੍ਰੀਤਮਾ ਜੀਉ 🌹🙏🏻♥️💘♥️🚩🚩🚩🚩🚩
@Simar_Cheema
@Simar_Cheema 2 күн бұрын
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀਓ 🙏🏿❤️
@SukhwinderSingh-q3h
@SukhwinderSingh-q3h 2 күн бұрын
ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ
@ManjitSingh-hq5wn
@ManjitSingh-hq5wn 4 күн бұрын
ਪੰਜਾਬ ਗੁਰੂ ਸਾਹਿਬਾਨਾਂ ਸ਼ਹੀਦਾਂ ਭਗਤਾਂ ਦੀ ਪਵਿੱਤਰ ਧਰਤੀ ਹੈ ਇਸਦੀ ਕਦਰ ਕਰੋ ਪੁਰਾਤਨ ਇਤਿਹਾਸਕ ਪਿਛੋਕੜ ਨਿਸ਼ਾਨੀਆਂ ਨੂੰ ਸਾਂਭਣਾ ਚਾਹੀਦਾ ਹੈ ਕਿਉਂਕਿ ਇਹ ਹੀ ਇਤਿਹਾਸ ਦੀ ਨੀਂਹ ਹੁੰਦੀਆਂ ਹਨ ਰੋਜ਼ ਸੇਵਾ ਸਿਮਰਨ ਨਿੱਤਨੇਮ ਅਰਦਾਸ ਪਾਠ ਕਥਾ ਕੀਰਤਨ ਕਰੋ ਸੁਣੋਂ ਤੇ ਮੰਨੋਂ ਜ਼ਿੰਦਗੀ ਬਦਲ ਜਾਵੇਗੀ ਆਪਣਾਂ ਜੀਵਨ ਕਰੈਕਟਰ ਉਚਾ ਸੁੱਚਾ ਤੇ ਪਵਿੱਤਰ ਰੱਖੋ ਹਰ ਧੀ ਭੈਣ ਮਾਂ ਦਾ ਸਤਿਕਾਰ ਕਦਰ ਇੱਜ਼ਤ ਕਰੋ ਚਾਹੇ ਉਹ ਕਿਸੇ ਦੋਸਤ ਮਿੱਤਰ ਗਵਾਂਢੀ ਰਿਸ਼ਤੇਦਾਰ ਜਾਂ ਦੁਸ਼ਮਣ ਦੀ ਧੀ ਭੈਣ ਮਾਂ ਹੋਵੇ ਕਿਉਂਕਿ ਧੀਆਂ ਭੈਣਾਂ ਸਭ ਦੀਆਂ ਸਾਂਝੀਆਂ ਹੁੰਦੀਆਂ ਹਨ ਮਾਂ ਪਿਉ ਦੀ ਇਜ਼ਤ ਸਿਹਤ ਤੇ ਸੇਵਾ ਦਾ ਧਿਆਨ ਰੱਖੋ ਕਿਉਂਕਿ ਮਾਂ ਪਿਉ ਇਜ਼ਤ ਜ਼ਿੰਦਗੀ ਧਰਮ ਤੇ ਸਮਾਂ ਬਹੁਤ ਕੀਮਤੀ ਹੁੰਦੇ ਹਨ ਇਹ ਬਾਜ਼ਾਰਾਂ ਚ ਮੁਲ ਨਹੀਂ ਮਿਲਦੇ ਅਤੇ ਮੀਟ ਸ਼ਰਾਬ ਆਂਡੇ ਜ਼ਰਦਾ ਬੀੜੀ ਸਿਗਰਟ ਤੰਬਾਖੂ ਅਫੀਮ ਚਿੱਟਾ ਰਿਸ਼ਵਤ ਪਰਾਇਆ ਹੱਕ ਚੋਰੀ ਯਾਰੀ ਨਸ਼ੇ ਗੰਦੇ ਗੀਤ ਨਾਚ ਗਾਣੇ ਸਦਾ ਵਾਸਤੇ ਛੱਡ ਦਿਉ ਕਿਉਂਕਿ ਧਰਮ ਅਤੇ ਸਮਾਜ ਤੇ ਬੁਰਾ ਅਸਰ ਪੈਂਦਾ ਹੈ ਜ਼ਰੂਰੀ ਬੇਨਤੀ ਹੈ ਜੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@mantabsinghmantab1074
@mantabsinghmantab1074 3 күн бұрын
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ❤ ਧੰਨ ਮਾਤਾ ਦੇਸ਼ਾਂ ਜੀ ਸਾਬ ਸਗਤਾ ਮਹੇਰ ਕਰੇ 🙏⛳🌷🙏
@ArvinderSingh-pc7jo
@ArvinderSingh-pc7jo 4 күн бұрын
ਸਾਹਿਬੇ ਕਮਾਲਿ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ❤❤🙏🙏
@navneetkaur4971
@navneetkaur4971 19 сағат бұрын
Waheguruji 🙏🙏🙏🙏 waheguruji 🎉 waheguruji 🇨🇦
@kulvirkaur1951
@kulvirkaur1951 4 күн бұрын
ਧੰਨ ਧੰਨ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵਾਹਿਗੁਰੂ ਜੀ ਸਤਿਨਾਮ ਜੀ 🙏🙏🙏🙏🙏
@JassiJarahan
@JassiJarahan 5 күн бұрын
ਵਾਹਿਗੁਰੂ ਜੀ, ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ 🙏 ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ 👏
@Satwinder-ip7ty
@Satwinder-ip7ty 4 күн бұрын
🚩ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ 🚩ਵਾਹਿਗੁਰੂ ਜੀ🚩
@HarjeetSingh-t1q
@HarjeetSingh-t1q 2 күн бұрын
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ
@kulwantkaurbajwa1279
@kulwantkaurbajwa1279 3 күн бұрын
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਵਾਹਿਗੁਰੂ ਜੀ
@JagjitSingh-rc8oj
@JagjitSingh-rc8oj 4 күн бұрын
Waheguru ji Dan Dan guru gobind Singh ji
@HimmatSingh-n1h
@HimmatSingh-n1h 2 күн бұрын
ਧੰਨ ਹੈ ਇਹ ਪ੍ਰਵਾਰ
@amriktalwandi
@amriktalwandi 5 күн бұрын
ਜਾਣਕਾਰੀ ਬਹੁਤ ਵਧੀਆ ਲੱਗੀ ਜੀ ।
@NirmalSingh-eg8tg
@NirmalSingh-eg8tg 4 күн бұрын
ਸਤਿਨਾਮੁ ਸ੍ਰੀ ਵਾਹਿਗੁਰੂ ਜੀ 🙏🙏🙏🙏❤️❤️❤️❤️
@ManpreetSingh-hp5cb
@ManpreetSingh-hp5cb 5 күн бұрын
ਵਾਹਿਗੁਰੂ ਵਾਹਿਗੁਰੂ ਜੀ 🙏🙏
@jarnailsingh-g8d
@jarnailsingh-g8d Күн бұрын
🙏🙏🌹🌹ਧੰਨ ਧੰਨ ਸਤਿਗੁਰੂ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਾਹਿਬ 🌹🌹🙏🙏
@jarmansingh9986
@jarmansingh9986 3 күн бұрын
Dhan dhan Shri Guru Singh ji waheguru waheguru Ji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji 🙏🙏🙏
@nirbhaisingh8894
@nirbhaisingh8894 4 күн бұрын
Dhan Dhan Shri Guru Nanak Dev Sahaib Ji 🙏 Dhan Dhan Shri Guru Angad Dev Sahaib Ji 🙏 Dhan Dhan Shri Guru Amardass Sahaib Ji 🙏 Dhan Dhan Shri Guru Ramdass Sahaib Ji 🙏 Dhan Dhan Shri Guru Arjan Dev Sahaib Ji 🙏 Dhan Dhan Shri Guru Hargobind Sahaib Ji 🙏 Dhan Dhan Shri Guru Har Rai Sahaib Ji 🙏 Dhan Dhan Shri Guru Harkirshan Sahaib Ji 🙏 Dhan Dhan Shri Guru Tegh Bahadur Sahaib Ji 🙏 Dhan Dhan Shri Guru Gobind Singh Sahib ji 🙏 Dhan Dhan Shri Guru Granth Sahaib Ji 🙏 🙏Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji 🙏 💖🌷💞🥀💓🌺💙🌹💛💐💗⚘️💜🌻❤️🙏💖🌷💞🥀💓🌺💙🌹💛💐💗⚘️💜🌻❤️🙏💖🌷💞🥀💓🌺💙🌹💛💐💗⚘️💜🌻❤️🙏❤️🌻💜⚘️💗💐💛🌹💙🌺💓🥀💞🌷💖🙏❤️🌻💜⚘️💗💐💛🌹💙🌺💓🥀💞🌷💖🙏❤️🌻💜⚘️💗💐💛🌹💙🌺💓🥀💞🌷💖🙏Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji 🙏 💖🌷💞🥀💓🌺💙🌹💛💐💗⚘️💜🌻❤️🙏💖🌷💞🥀💓🌺💙🌹💛💐💗⚘️💜🌻❤️🙏💖🌷💞🥀💓🌺💙🌹💛💐💗⚘️💜🌻❤️🙏❤️🌻💜⚘️💗💐💛🌹💙🌺💓🥀💞🌷💖🙏❤️🌻💜⚘️💗💐💛🌹💙🌺💓🥀💞🌷💖🙏❤️🌻💜⚘️💗💐💛🌹💙🌺💓🥀💞🌷💖🙏Dhan Dhan Shri Guru Nanak Dev Sahaib Ji 🙏 Dhan Dhan Shri Guru Angad Dev Sahaib Ji 🙏 Dhan Dhan Shri Guru Amardass Sahaib Ji 🙏 Dhan Dhan Shri Guru Ramdass Sahaib Ji 🙏 Dhan Dhan Shri Guru Arjan Dev Sahaib Ji 🙏 Dhan Dhan Shri Guru Hargobind Sahaib Ji 🙏 Dhan Dhan Shri Guru Har Rai Sahaib Ji 🙏 Dhan Dhan Shri Guru Harkirshan Sahaib Ji 🙏 Dhan Dhan Shri Guru Tegh Bahadur Sahaib Ji 🙏 Dhan Dhan Shri Guru Gobind Singh Sahib ji 🙏 Dhan Dhan Shri Guru Granth Sahaib Ji 🙏 🙏Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji 🙏 💖🌷💞🥀💓🌺💙🌹💛💐💗⚘️💜🌻❤️🙏💖🌷💞🥀💓🌺💙🌹💛💐💗⚘️💜🌻❤️🙏💖🌷💞🥀💓🌺💙🌹💛💐💗⚘️💜🌻❤️🙏❤️🌻💜⚘️💗💐💛🌹💙🌺💓🥀💞🌷💖🙏❤️🌻💜⚘️💗💐💛🌹💙🌺💓🥀💞🌷💖🙏❤️🌻💜⚘️💗💐💛🌹💙🌺💓🥀💞🌷💖🙏Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji 🙏 💖🌷💞🥀💓🌺💙🌹💛💐💗⚘️💜🌻❤️🙏💖🌷💞🥀💓🌺💙🌹💛💐💗⚘️💜🌻❤️🙏💖🌷💞🥀💓🌺💙🌹💛💐💗⚘️💜🌻❤️🙏❤️🌻💜⚘️💗💐💛🌹💙🌺💓🥀💞🌷💖🙏❤️🌻💜⚘️💗💐💛🌹💙🌺💓🥀💞🌷💖🙏❤️🌻💜⚘️💗💐💛🌹💙🌺💓🥀💞🌷💖🙏
@jasbirkaur9207
@jasbirkaur9207 3 күн бұрын
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਧੰਨ ਮਾਤਾ ਦੇਸਾਂ ਜੀ ਧੰਨ ਧੰਨ ਸਾਡੇ ਭਾਗ ਜੋ ਅਸੀਂ ਅੱਜ ਗੁਰੂ ਸਾਹਿਬ ਦੀਆਂ ਨਿਸ਼ਾਨੀਆਂ ਦੇ ਦਰਸ਼ਨ ਕਰ ਰਹੇ ਹਾਂ ਗੁਰੂ ਸਾਹਿਬ ਮਿਹਰ ਕਰਨ ਸਾਡੇ ਤੇ ਕਿ ਅਸੀਂ ਜਾ ਕੇ ਦਰਸ਼ਨ ਕਰੀਏ
@dalipsingh5990
@dalipsingh5990 2 сағат бұрын
Dhan deshmesh pita 💝🇨🇦
@Subashent
@Subashent 4 күн бұрын
Dhan dhan satguru Gobind Singh Ji
@SarbjitKaur-eh1vp
@SarbjitKaur-eh1vp 4 күн бұрын
Waheguru ji waheguru ji dhan guru ramdash ji sada sahaya hona ji waheguru ji waheguru ji dhan guru ji 🙏🙏🙏🙏🙏❤️
@kanwaljeetsingh5571
@kanwaljeetsingh5571 5 күн бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@GurdeepSingh-jw6ie
@GurdeepSingh-jw6ie 5 күн бұрын
ਵਹਿਗੁਰੂ
@anuragsingh7151
@anuragsingh7151 3 күн бұрын
ਸਤਿ ਨਾਮੁ ਵਾਹਿਗੁਰੂ ਜੀ
@harvinderrommy1338
@harvinderrommy1338 5 күн бұрын
Waheguru ji...good job bittu ji ❤
@talwinderkaur4955
@talwinderkaur4955 4 күн бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@simretkriar2101
@simretkriar2101 4 күн бұрын
Thank you SO much veerji for showing us this ! Will visit when I come to India
@Gurmail-x8l
@Gurmail-x8l 7 сағат бұрын
Waheguru ji 🙏 dhan dhan guru 🙏 gobind Singh ji 🙏 maharaja ji 🙏 🎉🎉🎉❤❤❤❤❤
@lakhbirkaur6643
@lakhbirkaur6643 4 күн бұрын
ਵਾਹਿਗੁਰੂ ਜੀ 🙏🙏 ਬਿਲਕੁਲ ਨਾ ਢਾੳਣ ਦਿੳ ਕੋਈ ਨਿਸ਼ਾਨੀ ਛੱਡੀ ਕਿਸ ਤਰ੍ਹਾਂ ਮਹਿਸੂਸ ਹੋੳ ਕਿ ਗੁਰੂਆਂ ਦੀਆਂ ਹਨ ਇਹ ਸਭ ਤੋਂ ਵੱਡੀ ਸੇਵਾ ਹੈ ਗੁਰੂ ਗੋਬਿੰਦ ਸਿੰਘ ਜੀ ਤੂਹਾਨੂੰ ਚੱੜ੍ਹਦੀ ਕਲਾ ਵਿੱਚ ਰੱਖਣ 🙏🙏🙏🙏🙏
@lajwantigehani2620
@lajwantigehani2620 4 күн бұрын
Please anu badalna na
@lajwantigehani2620
@lajwantigehani2620 4 күн бұрын
Mataji sanuvi darshan dio
@lajwantigehani2620
@lajwantigehani2620 4 күн бұрын
Paji tusi bare lucky ho
@lajwantigehani2620
@lajwantigehani2620 4 күн бұрын
Kina pyara dol a
@Resham520
@Resham520 4 күн бұрын
ਵਾਹਿਗੁਰੂ ਜੀ 🙏🙏🙏🙏🙏
@parneetkaur4397
@parneetkaur4397 4 күн бұрын
Dhan Dhan Dasmesh Pita Jio kirpa karo Ji Nitnem Baksho Ji Waheguru Pita Jio 🙏
@Kuldeepjoga93
@Kuldeepjoga93 5 күн бұрын
ਵਾਹਿਗੁਰੂ ਜੀ
@KuldeepSingh-l9h6g
@KuldeepSingh-l9h6g 3 күн бұрын
Dhan Dhan Shiri Guru Gobind Singh Ji Maharaj Ji Kirpa Kro Mere te V Sare Pariwar te Mehar Bharia hath Rakhna Mere Sache Patshah Pita Ji Kam Karjj Chla devo Wahiguru Ji Maharaj Ji Kirpa Kro Bete ate Dharm Patni nu Tanrusty Bakhsho Dharm Patni da doura hta devo Kirpa Kro Jindgi di Sitting kar devo Ajj hi Mere Sache Patshah Pita Ji Sab da Bhla Karna Ji Satnam Wahiguru Ji ❤🎉❤
@BalwinderKaur-oe4qb
@BalwinderKaur-oe4qb 5 күн бұрын
Dhan Maa Desan ji 🙏
@Pary_singh_2025
@Pary_singh_2025 4 күн бұрын
Bittu ji,WAHEGURU ji ka Khalsa WAHEGURU ji ki Fateh. You are doing excellent and great job Regarding Dhan Dhan Sri Guru Gobind Singh sahib ji, God bless you always.
@PANJABisnotindia-1984
@PANJABisnotindia-1984 4 күн бұрын
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀਉ 🙏🚩
@gurpalsinghsidhu8826
@gurpalsinghsidhu8826 4 күн бұрын
ਸਤਿਨਾਮ ਵਾਹਿਗੁਰੂ ਜੀ
@RajinderKaur-dy9po
@RajinderKaur-dy9po 3 күн бұрын
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਧੰਨ ਧੰਨ ਮਾਈ ਦੇਸਾਂ ਜੀ।
@sonyfoujigurdaspur
@sonyfoujigurdaspur 4 күн бұрын
ਵਾਹਿਗੁਰੂ ਜੀ ਮੇਹਰ ਕਰੋ ਸਭ ਤੇ
@Jaas13
@Jaas13 4 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਿੱਟੂ ਵੀਰੇ
@nachhattarsingh2122
@nachhattarsingh2122 2 күн бұрын
ਬਾਈ ਜੀ ਮਾਤਾ ਦੇਸਾ ਜੀ ਦੇ ਨਗਰ ਜੇਠੂਕੇ ਅਤੇ ਇਲਾਕੇ ਦੀ ਸੰਗਤ ਵੱਲੋਂ ਮੀਡੀਆ ਰਾਹੀਂ ਸੇਵਾ ਕਰਨ ਲਈ ਆਪ ਜੀ ਦਾ ਬਹੁਤ-ਬਹੁਤ ਧੰਨਵਾਦ ਜੀ। ਸਾਹਿਬ ਏ ਕਮਾਲ, ਸਰਬੰਸਦਾਨੀ,ਨੀਲੇ ਦੇ ਸ਼ਾਹ ਅਸਵਾਰ,ਮਰਦ ਏ ਮੁਜਾਹਿਦ, ਸੱਚੇ ਪਾਤਸ਼ਾਹ ਦੀ ਅਤੇ ਸਤਿਗੁਰੂ ਦੇ ਪਰਿਵਾਰ ਵੱਲੋਂ ਬਖ਼ਸ਼ਿਸ਼ਾਂ ਬਣੀਆਂ ਰਹਿਣ ਜੀ।ਬ੍ਰਹਮ ਬੁੱਧੀ ਦੀ ਬਖਸ਼ਿਸ਼ ਬਣੀ ਰਹੇ।
@boharsingh7359
@boharsingh7359 5 күн бұрын
Waheguru ji waheguru ji waheguru ji
@ravinderkaur3999
@ravinderkaur3999 4 күн бұрын
Bahut hi vadia sambal kiti hoi hai. Waheguru ji chardi kla bxn.
@rakeshhappyraikoti7108
@rakeshhappyraikoti7108 5 күн бұрын
Whaeguru ji 🙏🏻🙏🏻whaeguru ji kerpa karn very nice very good ji ❤🙏🏻🙏🏻Rakesh Happy Raikoti sajn Raikoti ji ❤🙏🏻🙏🏻
@Bhangujatt3191
@Bhangujatt3191 4 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@gurjindersingh-zf8xc
@gurjindersingh-zf8xc 4 күн бұрын
Waheguru ji waheguru ji waheguru ji waheguru ji waheguru ji waheguru ji waheguru ji waheguru ji 🙏🙏🙏🙏🙏🙏🤲🙏🤲🙏🤲🙏🙏
@BajSingh-di6pi
@BajSingh-di6pi 3 күн бұрын
ਵਾਹਿਗੁਰੂ ਜੀ ਕਾਰ ਸੇਵਾ ਵਾਲਿਆਂ ਤੋਂ ਬਚਾ ਕੇ ਰੱਖਿਓ।
@ManpreetManpreet-t8z
@ManpreetManpreet-t8z 4 күн бұрын
ਬਾਈ ਅਵੇ ਸਾਬ ਕੇ ਰਾਖੁ ਜੈ ਹੋਰ ਤਾਂ ਸਭ ਖਤਮ ਕਰਤਾ ਏਨਾ ਨੇ
@AmrinderSidhu104
@AmrinderSidhu104 4 күн бұрын
Dhan Dhan Shri Guru Gobind Singh Ji Maharaj ❤❤
@typeofvideos5495
@typeofvideos5495 4 күн бұрын
Dhan dhan sree guru nanak dev ji maharaj ji Maher kro ji maharaj ji
@SahibSingh-wf2po
@SahibSingh-wf2po 4 күн бұрын
ਵਾਹਿਗੁਰੂ ji ਅਸਲੀ ਇਤਿਹਾਸਕ ਨਿਸ਼ਾਨੀ ਇਸ ਨੂੰ ਕਹਿੰਦੇ ਆ.
@Fateh32
@Fateh32 4 күн бұрын
Dhan dhan Shri guru Gobind Singh Ji ❤❤❤❤❤❤❤
@JasvirSingh-oc2tr
@JasvirSingh-oc2tr Күн бұрын
Satnam Shri waheguru ji waheguru ji Khalsa WaheGuru Ji ki Fateh
@nanaksarthathbarundi
@nanaksarthathbarundi 4 күн бұрын
🙏🙏 ਵਾਹਿਗੁਰੂ ਜੀ 🙏🙏
@SatnamKour-h6k
@SatnamKour-h6k 4 күн бұрын
Dhan dhan shri guru gobind Singh ❤❤❤❤❤❤❤❤❤❤❤❤❤❤jisatnam waheguru ji ❤🎉
@ManpreetSingh-w5p3h
@ManpreetSingh-w5p3h 4 күн бұрын
Waheguru Ji Waheguru Ji Waheguru Ji Waheguru Ji Waheguru Ji Mahar Karo ji 🙏🙏🌹🌹
@antaraatmadiyatra4054
@antaraatmadiyatra4054 3 күн бұрын
Tks Beta I m crying in my Guru Pyar in Guru Energy ❤🎉❤
@Gurpreet1957
@Gurpreet1957 3 күн бұрын
ਵਾਹਿਗੁਰੂ ਜੀ ਸੁਮੱਤ ਬਖਸ਼ਿਸ਼ ਕਰੋ ਜੀ 🙏🏻🙏🏻🙏🏻🙏🏻🙏🏻 ਵਾਹਿਗੁਰੂ ਜੀ ਕਿਰਪਾ ਕਰੋ ਜੀ ਨਿੱਤਨੇਮ ਬਖਸੋ ਜੀ ❤❤❤❤❤❤❤
@krishnadevi9875
@krishnadevi9875 4 күн бұрын
Dhan Dhan Shri Guru Gobind Singh jee kirpa kro
@pamsran9940
@pamsran9940 4 күн бұрын
Wahiguru ji
@nirmalakaur3798
@nirmalakaur3798 3 күн бұрын
Dhan guru gobind singh ji dhan mata deesa ji jinha guru ji di seva kiti🎉🎉🎉🎉
@KulwinderKullar
@KulwinderKullar 4 күн бұрын
Waheguru ji waheguru ji waheguru ji waheguru ji waheguru ji waheguru ji waheguru ji waheguru ji
@ManmohanSingh-hw9vt
@ManmohanSingh-hw9vt 4 күн бұрын
Guru sahib ji dai pavitar asthan dai darshan kar k dil khush ho gea.
@BalkarSingh-dc1oq
@BalkarSingh-dc1oq 4 күн бұрын
ਵਾਹਿਗੁਰੂ
@nirmalkaur5859
@nirmalkaur5859 4 күн бұрын
❤❤❤❤❤Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji ❤❤❤❤❤
@luckygrewal4994
@luckygrewal4994 5 күн бұрын
Satnam Shri Waheguru ji 🙏🙏🙏🙏🙏
@JaswantSingh-dw7he
@JaswantSingh-dw7he 4 күн бұрын
Great job 🙏🏻WJKK WJKF 👌🏻Thanks 👍🏻
@satnammann7675
@satnammann7675 4 күн бұрын
Waheguru sahib jio ji
@ashishbuttar6355
@ashishbuttar6355 22 сағат бұрын
Dhan wad veer da jihna ne guru ji dian purania yaada saab rakhia ne wahaguru ji ka khalsa wahaguru ji ki fatah
@shalinderkaur7555
@shalinderkaur7555 4 күн бұрын
Bahut vadia uprala ji paji tuhada.Tuc sanu prades ch hi dasam patshah diyan nishaniyan de darshan kraye.Bahut-2dhanwad 🙏🙏🙏🙏🙏
@JasvinderSinghbajwa-ny7ob
@JasvinderSinghbajwa-ny7ob 4 күн бұрын
Vaheguru jidashmeshpita ji tuhadey rang neyarey
@ParmjeetParmjeetsingh-ct6np
@ParmjeetParmjeetsingh-ct6np 4 күн бұрын
Satnam waheguru ji
黑天使被操控了#short #angel #clown
00:40
Super Beauty team
Рет қаралды 61 МЛН
Quando A Diferença De Altura É Muito Grande 😲😂
00:12
Mari Maria
Рет қаралды 45 МЛН
REAL or FAKE? #beatbox #tiktok
01:03
BeatboxJCOP
Рет қаралды 18 МЛН
Ansuni Aur Anokhi Sikh Kahaniyaan Ft. Sarbpreet Singh - Guru Gobind Singh Ji & More
2:21:40
黑天使被操控了#short #angel #clown
00:40
Super Beauty team
Рет қаралды 61 МЛН