ਕੀ ਗੁਰੂ ਬਣ ਗਏ ਸੀ Banda Singh Bahadur | ਸੱਚ ਜਾਂ ਸਾਜਿਸ਼ | Sikh History | Punjab Siyan

  Рет қаралды 141,592

Punjab Siyan

Punjab Siyan

Күн бұрын

Пікірлер: 780
@user.DeepBrar
@user.DeepBrar 2 ай бұрын
ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਸ਼ਹਾਦਤ ਪੂਰੇ ਸਿੱਖ ਇਤਿਹਾਸ ਦੀ ਸਭ ਤੋਂ ਦਰਦਨਾਕ ਸ਼ਹਾਦਤ ਏ, ਇਸ ਤੋਂ ਵੱਧ ਦਰਦਨਾਕ ਕੁਛ ਹੋ ਵੀ ਨਹੀਂ ਸਕਦਾ 🙏🙏🙏🙏🙏
@gulvantsingh1577
@gulvantsingh1577 Ай бұрын
Up 30
@aspalsingh8114
@aspalsingh8114 2 ай бұрын
ਭਾਈ ਸਾਹਿਬ ਜੀ , ਪੁਰਾਣੇ ਇਤਹਾਸ ਨੂੰ ਵਾਚਣ ਵੇਲੇ ਉਸ ਵਕਤ ਦੀਆਂ ਪ੍ਰਸਥਿਤੀਆਂ ਨੂੰ ਧਿਆਨ ਵਿਚ ਰੱਖਣਾ ਪਵੇਗਾ। ਉਸ ਵਕਤ ਪ੍ਰਸਥਿਤੀਆਂ ਬਹੁਤ ਹੀ ਗੰਭੀਰ ਸੰਨ । ਬਾਬਾ ਬੰਦਾ ਸਿੰਘ ਜੀ ਦਾ ਦੇਣਾ ਖਾਲਸਾ ਪੰਥ ਕਦੇ ਵੀ ਨਹੀ ਦੇ ਸਕਦਾ ।ਉਹਨਾਂ ਦੀ ਕੁਰਬਾਨੀ ਬਹੁਤ ਮਹਾਨ ਹੈ ਜੀ। ਆਪ ਜੀ ਦੀ ਖੋਜ ਨੂੰ ਵੀ ਸਲਾਮ ਆ ਜੀ 🙏🏻🙏🏻🙏🏻ਤੁਸੀਂ ਬਹੁਤ ਮਿਹਨਤ ਕਰਦੇ ਪਾਏ ਹੋ।
@gagansingh-jy1op
@gagansingh-jy1op 2 ай бұрын
ਸਾਨੂੰ ਬਾਬਾ ਬੰਦਾ ਸਿੰਘ ਬਹਾਦਰ ਜੀ ਤੇ ਫ਼ੱਕਰ ਹੈ ਤੇ ਹਮੇਸ਼ਾ ਹੀ ਰਹੇਗਾ ਅਗਰ ਬਾਬਾ ਜੀ ਆਪਣੇ ਆਪ ਨੂੰ ਗੁਰੂ ਕਹਾੳਦੈ ਤਾਂ ਉਹਨਾਂ ਦੀ ਸ਼ਹਾਦਤ ਵੇਲੇ ਉਹ ਇਹ ਨਾ ਕਹਿੰਦੇ ਕਿ ਮੇਰੇ ਗੁਰੂ ਦਾ ਹੁੱਕਮ ਹੈ ਕਿ ਬੱਚੇ ਬਜ਼ੁਰਗ ਤੇ ਔਰਤ ਤੇ ਸਿੰਘ ਕਦੀ ਵਾਰ ਨਹੀਂ ਕਰਦੇ ਇਹ ਸੱਭ ਗੁਰੂ ਸਾਹਿਬ ਜੀ ਦੀ ਕਿਰਪਾ ਹੀ ਸੀ ਬਾਬਾ ਜੀ ਤੇ ਜੋ ਉਹ ਏਨੀ ਦਰਦਨਾਕ ਮੌਤ ਤੋਂ ਵੀ ਨਹੀ ਘਬਰਾਏ
@EkamBajwa-ps9kk
@EkamBajwa-ps9kk 2 ай бұрын
Haàk ❤❤❤
@sdsmodelhighschool
@sdsmodelhighschool 2 ай бұрын
ਕੇਵਲ ਗੁਰੂ ਦੇ ਹੁਕਮ ਤੇ ਚਲਣਾ ਚਾਹੀਦਾ ਉਹ ਹੈ ਵਾਹਿਗੁਰੂ ਜੀ ਕਾ ਖ਼ਾਲਸਾ।ਵਾਹਿਗੁਰੂ ਜੀ ਕੀ ਫ਼ਤਹਿ।। ਗਿਆਰਵੇਂ ਗੁਰੂ ਗੁਰੂ ਮਾਨਿਓ ਗਰੰਥ।🙏🙏
@JagjitSingh-lw8fm
@JagjitSingh-lw8fm 2 ай бұрын
ਗਿਆਰਵਾਂ ਕੋਈ ਗੁਰੂ ਨਹੀ ,ਇਹ ਕਹੋ ਦਸ ਪਾਤਸੀਆਂ ਦੀ ਜੋਤ ਧੰਨ ਗੁਰੂ ਗ੍ਰੰਥ ਸਾਹਿਬ ਜੀ
@kulwantsandhu2693
@kulwantsandhu2693 2 ай бұрын
Das patshian dee nahi , jote ekk hee si , jote ohaa-jugat sai- saey kiaan fer palatia ! WGJKK WGGKF .
@gurdevsingh7348
@gurdevsingh7348 2 ай бұрын
ਛੋਟੀਆਂ ਮੋਟੀਆਂ ਘਟਨਾਵਾਂ ਜਰੂਰ ਹੋਈਆਂ ਹੋਣ ਗੀਆਂ, ਪਰ ਤੁਸੀ ਬਹੁਤ ਵਧੀਆ ਤਰੀਕੇ ਨਾਲ ਇਤਿਹਾਸ ਨੂੰ ਦੱਸਿਆ ਹੈ। ਕੋਈ ਵੱਡਾ ਵਿਰੋਧ ਨਹੀਂ ਸੀ, ਸਿਰਫ਼ ਪੰਥ ਦੋਖੀਆਂ ਨੇ ਇਤਿਹਾਸ ਉਲਝਾਇਆ ਹੈ। ਗੁਰਦੇਵ ਸਿੰਘ ਫਿਰੋਜ਼ਪੁਰ
@ranbirsinghjogich197
@ranbirsinghjogich197 2 ай бұрын
ਤੁਹਾਡੀ ਇਸ ਸੇਵਾ ਦਾ ਮੁੱਲ ਤਾਂ ਗੁਰੂ ਸਾਹਿਬ ਜੀ ਹੀ ਪਾ ਸਕਦੇ ਹਨ। ਤੁਹਾਡੇ ਇਸ ਕਾਰਜ ਨਾਲ ਆਉਣ ਵਾਲੇ ਸਮੇਂ ਵਿੱਚ ਤਾਰੀਖਵਾਰ ਸੋਧਿਆ ਹੋਇਆ ਇਤਹਾਸ ਲਿਖਣ ਲਈ ਬੜੀ ਵੱਡੀ ਮਦਦ ਮਿਲੇਗੀ। ਪਰਮਾਤਮਾ ਆਪ ਹੀ ਆਪ ਜੀ ਦੀ ਮਿਹਨਤ ਦਾ ਮੁੱਲ ਪਾਉਣ ਇਹੀ ਅਰਦਾਸ ਬੇਨਤੀ ਕਰਦਾ ਹਾਂ ਜੀ।
@shivcharndhaliwal1702
@shivcharndhaliwal1702 2 ай бұрын
ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਲਾਸਾਨੀ ਸ਼ਹਾਦਤ ਨੂੰ ਸੈਲੂਟ ਹੈ ਜੀ 🙏🏿,,, ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਜੀ ਦੀ ,,, ਪ੍ਰਾਪਤ ਕਰਕੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਸਰਹਿੰਦ ਦੇ ਸੂਬੇਦਾਰ ਵਜ਼ੀਰ ਖਾਂ ਨੂੰ ਢੁਕਵੀਂ ਸਜਾ ਦਿੱਤੀ,,, ਆਪਣੇ ਸਾਹਮਣੇ ਆਪ ਨੇ ਆਪਣੇ ਪੁੱਤਰ,,, ਫਿਰ ਉਸ ਦੇ ਦਿਲ ਨੂੰ ਬੰਦਾ ਬਹਾਦਰ ਜੀ ਦੇ ਮੂੰਹ ਵਿੱਚ ਪਾਇਆ,,, ਆਪ ਵੀ ਅਦੁੱਤੀ ਸ਼ਹਾਦਤ ਦਿੱਤੀ,,, ਬੰਦਾ ਬਹਾਦਰ ਜੀ ਵੀ ਸ਼ਹੀਦੀ ਦੀ ਲਾਇਨ ਦਾ ਪ੍ਰਮੁੱਖ ਹੀਰੋ ਹਨ ,,, ਬੰਦਾ ਬਹਾਦਰ ਜੀ ਦੀ ਕੁਰਬਾਨੀ ਨੂੰ ਹਰ ਸਿੱਖ ਸਤਿਕਾਰ ਨਾਲ ਸਿਜਦਾ ਕਰਦਾ ਹੈ,,, ਜੀ 🙏🏿🙏🏿🙏🏿🙏🏿🙏🏿😢😢😢😢😢😢😢
@ranjitmand3674
@ranjitmand3674 Ай бұрын
ਵੀਰ ਜੀ ਵਜ਼ੀਰ ਖਾਨ ਨਈਂ ਵਜੀਦ ਖਾਨ ਹੈ
@shivcharndhaliwal1702
@shivcharndhaliwal1702 Ай бұрын
@ranjitmand3674 ਬੱਸ ਇੰਨੀ ਕੁ ,, ਲਈ ,, ਵਜ਼ੀਰ ਖਾਨ,, ਉਸ ਦਾ ਦਿੱਲੀ ਸਲਤਨਤ ਵਲੋਂ ਸੀ ,,,ਵਜੀਦ ਖਾਂ ਉਸ ਦੇ ਇਸਲਾਮਿਕ ਇਤਿਹਾਸ ਦੇ ਕਰਤਾ ਨੇ ਬਿਆਨ ਕੀਤਾ,,,, ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਕੁਰਬਾਨੀ ਨੂੰ ਅਣਗੌਲਿਆਂ ਕਰ ਕੇ ,,, ਮੁਗਲ ਹਾਕਮਾਂ ਦੇ ਨਾਮ ਵਿੱਚ ਉਲਝਾਕੇ ਇਤਿਹਾਸ ਨੂੰ ਨਾ ,,,,,, ਪੈਂਤੀ ਸਾਲ,, ਚਾਲੀ ਸਾਲ ਮਹਾਨ ਕੋਸ਼ ਪੜਦਿਆਂ ਅੱਖਾਂ ਗਾਲ ਲ,,, ਲੱਖਾ ਕਿਤਾਬਾ ਲਾਇਬਰੇਰੀ ਵਿੱਚ,,,,, ਖੁਦ ਦੀ ਘਰੇਲੂ ਲਾਇਬਰੇਰੀ ਪੰਜ ਹਜ਼ਾਰ ਕਿਤਾਬਾਂ ਹਨ ਦਾਸ ਦੀ ਨਿੱਜੀ ਝੋਪੜੀ ਵਿੱਚ,,, ਖੋਜ ਕਾਰਜ ਜਾਰੀ ਹਨ
@bajwa22
@bajwa22 Ай бұрын
ਵੀਰ ਜੀ ਤੁਸੀ ਸਿੱਖ ਇਤਿਹਾਸ ਦਸਦੇ ਦਸਦੇ ਵੀਰ ਤੋਂ ਭਾਈ ਸਾਬ ਬਣ ਗਏ , ਸਿੰਘ ਸੱਜ ਗਏ, ਬਹੁਤ ਖੁਸ਼ੀ ਹੋਈ ਇਹ ਦੇਖ ਕੇ, ਮੇਰਾ ਵੀ ਦਿਲ ਕਰਦਾ, ਪਰ ਸਿਦਕ ਦੀ ਦਾਤ ਬਖਸ਼ਣ ਗੁਰੂ ਸਾਹਿਬ ਕਿਰਪਾ ਕਰਨ ।
@GupteshwarBawa
@GupteshwarBawa Ай бұрын
ਬਾਬਾ ਬੰਦਾ ਸਿੰਘ ਬਹਾਦਰ ਬਾਰੇ ਸਹੀ ਜਾਣਕਾਰੀ ਆਉਣਾ ਬਹੁਤ ਜਰੂਰੀ ਹੈ। ਗੁਰੂ ਗੋਬਿੰਦ ਸਿੰਘ ਜੀ ਨੂੰ ਕਿਹਾ ਸੀ ਕਿ ਮੈਂ ਤੇਰਾ ਬੰਦਾ ਹਾਂ, ਇਸਨੂੰ ਆਪਣੀ ਸ਼ਹਾਦਤ ਦੇਕੇ ਜਿੱਥੇ ਨਿਭਾਇਆ, ਉੱਥੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਬਦਲਾ ਲਿਆ।
@chanansingh8319
@chanansingh8319 2 ай бұрын
ਵੀਰ ਜੀ, ਬਹੁਤ ਖੂਬਸੂਰਤ ਇਤਿਹਾਸ ਤੋਂ ਜਾਣੂ ਕਰਵਾਉਂਦੇ ਹੋ ਆਪਜੀ। ਦੁੱਖ ਦੀ ਗੱਲ ਹੈ ਕਿ ਸਿੱਖ ਉਦੋਂ ਤੱਕ ਹੀ ਇਕੱਠਿਆਂ ਲੜਦੇ ਰਹੇ ਤੇ ਲੜਦੇ ਰਹਿਣਗੇ ਜਦੋਂ ਤੱਕ ਜਿੱਤਦੇ ਨਹੀਂ। ਜਿੱਤਣ ਤੋਂ ਬਾਦ ਆਪਣੀ ਬੇੜੀ ਆਪ ਡੋਬ ਲੈਂਦੇ ਹਨ। ਕਿਤੇ ਬਾਣੀਆਂ ਬੁੱਧੀ ਤੋਂ ਵੀ ਕੁਝ ਸਿੱਖ ਲਿਆ ਕਰਨ।
@taranjitkaur8859
@taranjitkaur8859 2 ай бұрын
ਬਹੁਤ ਵਧੀਆ ਜਾਣਕਾਰੀ ਮਿਲੀ ਹੈ ਜੀ ਸਾਨੂੰ ਸਿਆਸਤ ਤੋ ਉਪਰ ਉਠ ਕੇ ਅਪਣੇ ਇਤਿਹਾਸ ਬਾਰੇ ਜਾਨਣ ਦੀ ਲੋੜ ਹੈ ਬਹੁਤ ਬਹੁਤ ਧੰਨਵਾਦ ਵੀਰ ਜੀ
@balwantsinghbhikhi2836
@balwantsinghbhikhi2836 2 ай бұрын
ਬਹੁਤ ਹੀ ਉੱਚਾ ਸੁੱਚਾ ਉਪਰਾਲਾ ਕੀਤਾ ਗਿਆ ਹੈ ਬਹੁਤ ਯਤਨ ਚ ਜਾ ਕੀ ਸੱਚ ਲੱਭਣ ਦਾ ਯਤਨ ਕੀਤਾ ਹੈ। ਸਿੱਖਾਂ ਨੇ ਇਤਿਹਾਸ ਤਾਂ ਬਣਾਇਆ ਹੈ ਪਰ ਲਿਖਿਆ ਨਹੀਂ ਸਾਰਾ ਇਤਿਹਾਸ ਬਿਪਰ ਅਤੇ ਮੁਸਲਮਾਨਾਂ ਵੱਲੋਂ ਲਿਖਿਆ ਗਿਆ ਹੈ । ਮੁਗਲ ਹਕੂਮਤਾਂ ਵੱਲੋਂ ਹਮੇਸ਼ਾ ਇਹੋ ਯਤਨ ਕੀਤਾ ਜਾਂਦਾ ਸੀ ਕਿਸੇ ਨਾ ਕਿਸੇ ਢੰਗ ਨਾਲ ਹਕੂਮਤ ਦੇ ਖਿਲਾਫ ਉਠਦਿਆ ਆਵਾਜ਼ਾਂ ਨੂੰ ਦਬਾਇਆ ਜਾਵੇ ਇਸ ਲਈ ਉਹ ਹਰ ਤਰ੍ਹਾਂ ਦੇ ਯਤਨ ਕਰਦੇ ਸਨ 50:16 ਹਕੂਮਤ ਗਲਤ ਹੁਕਮਨਾਮੇ ਗਲਤ ਪ੍ਰਚਾਰ ਕਰਕੇ ਪਾੜ ਪਾਉਣ ਦੀ ਕੋਸ਼ਿਸ਼ ਕਰਦੀ ਹੈ ਤਾਂ ਜੋ ਤਾਂ ਜੋ ਉੱਠ ਰਹੀ ਸਰਕਾਰ ਦੇ ਖਿਲਾਫ ਆਵਾਜ਼ ਨੂੰ ਦਬਾ ਦਿੱਤਾ ਜਾਵੇ ਬਾਬਾ ਬਿਨੋਦ ਸਿੰਘ ਦਾ ਕਿਲੇ ਵਿੱਚੋਂ ਬਾਹਰ ਜਾਣਾ ਮੁਗਲਾਂ ਲਈ ਬਹੁਤ ਫਾਇਦੇਮੰਦ ਸੀ ਇਸ ਲਈ ਉਹਨਾਂ ਨੇ ਇਦਾਂ ਦੇ ਜਤਨ ਕੀਤੇ ਤਾਂ ਜੋ ਬਾਬਾ ਬੰਦਾ ਸਿੰਘ ਬਹਾਦਰ ਨੂੰ ਫੜਿਆ ਜਾ ਸਕੇ ਜਾਂ ਸ਼ਹੀਦ ਕੀਤਾ ਜਾ ਸਕੇ ਤੁਹਾਡੀ ਖੋਜ ਵਿੱਚ ਮੈਂ ਨਿਮਾਣਾ ਜਿਹਾ ਯਤਨ ਕਰਦਾ ਹੋਇਆ ਵਾਧਾ ਕਰਨਾ ਚਾਹੁੰਦਾ ਹਾਂ ਕਿ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਸ਼ਹੀਦ ਕੀਤਾ ਜਾ ਰਿਹਾ ਸੀ ਤਾਂ ਉਸ ਸਮੇਂ ਵੀ ਉਸਨੇ ਆਪਣੇ ਗੁਰੂ ਹੋਣ ਬਾਰੇ ਕੋਈ ਗੱਲ ਨਹੀਂ ਕਰੀ ਸਗੋਂ ਉਸ ਸਮੇਂ ਵੀ ਉਹ ਆਪਦੇ ਆਪ ਨੂੰ ਗੁਰੂ ਗੋਬਿੰਦ ਸਿੰਘ ਜੀ ਦਾ ਸਿੱਖ ਮੰਨਦੇ ਰਹੇ ਹਨ ਜੋ ਉਸ ਸਮੇਂ ਦੀਆਂ ਮੁਸਲਮਾਨਾਂ ਵੱਲੋਂ ਲਿਖਿਆ ਗਿਆ ਕਿਤਾਬਾਂ ਵਿੱਚ ਮਿਲਦਾ ਹੈ ਉਹ ਆਪਣੇ ਸਿੱਖੀ ਸਿਦਕ ਤੋਂ ਕਦੇ ਵੀ ਮੁਨਕਰ ਨਹੀਂ ਹੋਏ ਸ਼ਹੀਦੀ ਸਮਾਂ ਇੱਕ ਅੰਗਰੇਜ਼ ਲਿਖਾਰੀ ਦੀ ਮੌਜੂਦ ਸੀ ਨਾ ਤਾਂ ਮੈਂ ਨਹੀਂ ਚੱਲ ਸਕਦਾ ਪਰ ਉਹ ਕਿਤਾਬ ਵੀ ਲੱਭੀ ਜਾ ਸਕਦੀ ਹੈ ਬਹੁਤ ਕੁਝ ਪ੍ਰਾਪਤ ਹੋ ਸਕਦਾ ਤੁਹਾਡੇ ਵਰਗੇ ਮਿਹਨਤੀ ਕੋਸ਼ਿਸ਼ਾਂ ਕਰਕੇ ਸੱਚ ਨੂੰ ਜਰੂਰ ਪ੍ਰਗਟ ਕਰ ਸਕੇ ਧੰਨਵਾਦ।
@RupinderKhalsa
@RupinderKhalsa Ай бұрын
ਧੰਨ ਧੰਨ ਅਮਰ ਸ਼ਹੀਦ ਬਾਬਾ ਬੰਦਾ ਸਿੰਘ ਬਹਾਦੁਰ ਜੀ ਬਾਰੇ ਬਹੁਤ ਅਨਮੋਲ ਜਾਣਕਾਰੀ ਦਿੱਤੀ ਤੁਸੀ ਵੀਰ ਜੀ 🙏🏻🙏🏻
@harpinderbhullar5719
@harpinderbhullar5719 2 ай бұрын
ਬਹੁਤ ਬਹੁਤ ਧੰਨਵਾਦ ਤੁਹਾਡਾ ਸਿੱਖ ਇਤਿਹਾਸ ਬਹੁਤ ਹੀ ਵਿਸਥਾਰ ਸਹਿਤ ਸੁਣਾਇਆ ਬਾਬਾ ਬੰਦਾ ਸਿੰਘ ਬਹਾਦਰ ਸਿੱਖਾ ਦੇ ਮਹਾਨ ਨਾਇਕ ਆ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਧੰਨ ਧੰਨ ਗੁਰੂ ਸਾਹਿਬ ਦਾ ਪਰਿਵਾਰ ਤੇ ਸਿੰਘ ਸਿੰਘਣੀਆ ਸ਼ਹੀਦਾ ਨੂੰ ਕੋਟਿਨ ਕੋਟ ਪ੍ਰਣਾਮ ਅਸੀ ਦੁਬੱਈ ਵਿੱਚ ਰਹਿ ਕੇ ਸਿੱਖ ਇਤਿਹਾਸ ਸੁਣ ਰਹੇ ਆ ਤੇ ਅਨੰਦ ਲੈ ਰਹੇ ਆ
@gurpreetkaur-zl2ie
@gurpreetkaur-zl2ie Ай бұрын
ਬਾਬਾ ਬੰਦਾ ਸਿੰਘ ਬਹਾਦਰ ਜੀ ਲਈ ਬਚਪਨ ਤੋਂ ਹੀ ਬਹੁਤ ਜਿਆਦਾ ਸਤਿਕਾਰ ਹੈ ਮੇਰੇ ਦਿਲ ਵਿੱਚ ਜਦ ਵੱਡੇ ਭਰਾ ਦੀ ਬੁੱਕ ਵਿੱਚ ਉਹਨਾਂ ਬਾਰੇ ਪੜਿਆ ਸੀ ਕਿ ਉਹਨਾਂ ਨੇ ਗੁਰੂ ਸਾਹਿਬ ਜੀ ਦੇ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁੱਜਰ ਕੌਰ ਜੀ ਦੀ ਸ਼ਹਾਦਤ ਦਾ ਬਦਲਾ ਲਿਆ ਸੀ ਕਿਵੇਂ ਸਾਰੇ ਸਿੰਘਾਂ ਨੇ ਦੁਸ਼ਟਾਂ ਨੂੰ ਸਜਾਵਾ ਦਿੱਤੀਆਂ ਸਨ ਤੇ ਇਹ ਵੀ ਰੀਡ ਕੀਤਾ ਸੀ ਕੀ ਜਦ ਬਾਬਾ ਜੀ ਤੇ ਉਹਨਾਂ ਦੇ ਸਾਥੀਆਂ ਤੇ ਜਿੰਨੇ ਵੱਧ ਤੋਂ ਵੱਧ ਨਾ ਸਹਿਯੋਗ ਜ਼ੁਲਮ ਕੀਤੇ ਸਨ ਉਸਤੋਂ ਕਿਤੇ ਵੱਧ ਸਿਦਕ ਨਾਲ ਉਹਨਾਂ ਇਹ ਜ਼ੁਲਮ ਝੱਲੇ ਸਨ
@honeygillsingh7302
@honeygillsingh7302 Ай бұрын
ਲੁਧਿਆਣਾ,ਗਿੱਲ ਪਿੰਡ...ਲੰਮੇ ਸਮੇਂ ਤੋਂ ਆਪ ਜੀ ਨਾਲ ਜੁੜੇ ਹਾਂ ਤੇ ਤੁਹਾਡੀ ਮਿਹਨਤ ਅਤੇ ਸੋਚ ਨੂੰ ਸਲਾਮ
@gurvindersinghbawasran3336
@gurvindersinghbawasran3336 2 ай бұрын
ਸਾਨੂ ਮਾਣ ਹੈ ਅਸੀ ਸਿਖ ਹਾ ਸਾਂਨੂੰ ਸਾਡੇ ਸਿਖ ਯੋਧਿਆਂ ਤੇ ਵੀ ਮਾਣ ਹੈ
@sanvirk6149
@sanvirk6149 2 ай бұрын
ਅੱਜਕੱਲ੍ਹ ਤਾਂ ਬਾਬਾ ਦੀਪ ਸਿੰਘ ਜੀ ਨੂੰ ੧੧ਵਾ ਗੁਰੂ ਬਣਾਉਣ ਦੀਆ ਚਾਲਾ ਚਲੀਆ ਜਾ ਰਹੀਆ ਹਨ , ਅਸੀਂ ਬਾਬਾ ਦੀਪ ਸਿੰਘ ਜੀ ਦਾ ਇਕ ਮਹਾਨ ਯੋਧੇ ਤੇ ਸੰਤ ਸਿਪਾਹੀ ਹੋਣ ਤੇ ਮਾਣ ਕਰਦੇ ਹਾ ।
@JaswinderSingh-i4u
@JaswinderSingh-i4u 2 ай бұрын
Veri nice jankari
@ਕੌੜਾਸੱਚ-ਭ8ਠ
@ਕੌੜਾਸੱਚ-ਭ8ਠ 2 ай бұрын
ਭਾਊ ਜੀ ਕੋਈ ਵੀ ਨੀ ਕਹਿੰਦਾ‌ ਕਿ ਬਾਬਾ ਦੀਪ ਸਿੰਘ ਜੀ ਗਿਆਰਵੇਂ ਗੁਰੂ ਨੇ
@sanvirk6149
@sanvirk6149 2 ай бұрын
@@ਕੌੜਾਸੱਚ-ਭ8ਠ veer wait and watch jo chl rha osto idea ho jnda aun ala time da
@ਪਿੰਡਾਂਵਾਲ਼ੇ22
@ਪਿੰਡਾਂਵਾਲ਼ੇ22 2 ай бұрын
​@@ਕੌੜਾਸੱਚ-ਭ8ਠ,,eh sach he bhai saab Loki Guru Gobind Singh Ji aur Guru Granth Sahib ji to pehlan yaad hi babba deep singh ji nu yaad kerde hn ,oh ek mhaan surveer yodhe hoe hn ,te sant vi pr,,,,😢?
@jeetsingh-1991
@jeetsingh-1991 2 ай бұрын
Baba Deep Singh Ji nu Jatt vi kehna shuru kar ditta lokaa ne.
@drmanindersingh5091
@drmanindersingh5091 2 ай бұрын
ਬਹੁਤ ਵਧੀਆ। ਮਾਤਾ ਸੁੰਦਰੀ ਜੀ ਅਤੇ ਬੰਦਾ ਸਿੰਘ ਬਹਾਦੁਰ ਜੀ ਬਾਰੇ ਅਗਲਾ ਵੀਡਿਓ ਜਰੂਰ ਬਣਾਉਣਾ
@harbanssingh1329
@harbanssingh1329 2 ай бұрын
ਬਾਬਾ ਜੀ ਨੂੰ ਗੁਰੂ ਮਹਾਰਾਜ ਜੀ ਖੁਦ ਚਲਕੇ ਗਏ ਗੁਰੂ ਮਹਾਰਾਜ ਜੀ ਨੇ ਬਾਬਾ ਜੀ ਦੀ ਚੋਣ ਕੀਤੀ ਤੇ ਸਿੰਘ ਸਜਾਕੇ ਜਬਰ ਜੁਲਮ ਕਰਨ ਵਾਲਿਆਂ ਨੂੰ ਸੋਧਾਂ ਲਾਉਣ ਲਈ ਆਪਣਾ ਥਾਪੜਾ ਦੇ ਕੇ ਭੇਜਿਆ ਤੇ ਬਾਬਾ ਜੀ ਨੇ ਸਾਰੇ ਕਰਜ ਕਿਤੇ ਤੇ ਔਂਤ ਤੱਕ ਸਾਰੇ ਸਿੰਘ ਆਪਣੇ 5 ਸਾਲਾਂ ਬਚੇ ਸਮੇਤ ਗੁਰੂ ਮਹਾਰਾਜ ਜੀ ਦੇ ਹੋ ਨਿਬੜੇ ਬਾਬਾ ਜੀ ਵਰਗਾ ਯੋਧਾ ਪਰਉਪਕਾਰੀ ਤਿਆਗੀ ਸ਼ਾਇਦ........ ਬਹੁਤ ਵਧੀਆ ਜੀ ਵਾਹਿਗੁਰੂ ji
@simrandeepsingh1675
@simrandeepsingh1675 2 ай бұрын
Thanvaad bhai saab itihaas dasan lai Khalsa raaj te puri deep detail vich video leke aao har ik jang har ik gaddaari proper vistaar vich Waheguru mehar kare🙏🏻
@jagdevsingh4132
@jagdevsingh4132 Ай бұрын
ਭਾਈ ਸਾਹਿਬ ਜੀ ਇਤਿਹਾਸ ਨੂੰ ਬਹੁਤ ਹੀ ਵਧੀਆ ਢੰਗ ਨਾਲ ਪੇਸ਼ ਕੀਤਾ ਹੈ,, ਧੰਨਵਾਦ ਸਹਿਤ ਜੀ
@ninderpalsingh5836
@ninderpalsingh5836 Ай бұрын
Bhut vdya lgya eh video sun k .. bht doubts clear h gye. Bachpan ch ik kahani m v suni c v baba banda singh bhadur ji guru mnn lg gye c ta kr k oh shaheed hoye . Par jo aya sb ne jana. Oh baba banda singh bhadur ji andar maharaj ne jo jot lgayi c ohnu sir jhukda. Ik hor sunya c v guru gobind singh ji de jhootha amb khan te baba bnda singh bhadur ji kol eh gyaan aya c fr ohna ch shakti a gyi c. Eh khania v bachpan ch sunia. Tuc eh sb nu clear kr rahe ene efforts nal. Bht interest nal dekhda thoda channel m.. m Mohali mnc ch job krda nal study v chl rahi .. time ght lgda but thodi video dekhde 1 hour kive nikal jnda pta ni lgda. Thank you tuc jo content paune o . Rabb thonu always positive energy dewe. Hor efforts kr k tuc vdya chiza dsde raho ❤❤
@RanjotSingh-v8g
@RanjotSingh-v8g 2 ай бұрын
ਪੰਜਾਬ ਸਿਹਾ ਚੈਨਲ ਦਾ ਬਹਤ ਬਹੁਤ ਧੰਨ ਵਾਦ ਹੈ ਜੋ ਅਇਨੀ ਖੋਜ ਕਰਕੇ ਇਤਹਾਸ ਸੰਗਤਾ ਨੂੰ ਦਸਦੇ ਹਨ ਵਾਹਿਗੂਰੁ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤੈ
@gurmukhsinghgill9117
@gurmukhsinghgill9117 2 ай бұрын
ਵਾਹਿ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਭਾਈ ਸਾਹਿਬ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਸਿੱਖ ਕੌਮ ਦਾ ਇਤਿਹਾਸ ਵਿਚ ਵਿਰੋਧੀਆਂ ਹਮੇਸ਼ਾ ਕਿਸੇ ਨਾ ਕਿਸੇ ਤਰੀਕੇ ਸਿੱਖਾ ਵਿਚ ਮਤਭੇਦ ਬਣਾ ਕੇ ਆਪਸ ਵਿਚ ਲੜਾਉਣ ਦੇ ਨਾਲ ਨਾਲ ਸਿੱਖਾ ਨੂੰ ਸਿੱਖ ਧਰਮ ਤੋਂ ਦੂਰ ਕੀਤਾ ਹੈ ਤੁਸੀ 84 ਦਾ ਇਤਿਹਾਸ ਹੀ ਦੇਖ ਲਓ ਜੋ ਸਾਡੀਆਂ ਅੱਖਾਂ ਸਾਹਮਣੇ ਹੋਇਆ ਹੈ ਉਸ ਨੂੰ ਕਿਨਾ ਗ਼ਲਤ ਦੱਸਦੇ ਹਨ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਕਿਨਾ ਗ਼ਲਤ ਦੱਸ ਕੇ ਸਿੱਖ ਦੇ ਕਿਰਦਾਰ ਨੂੰ ਢਾਹ ਲਾਉਣ ਦੀ ਕੌਸ਼ਿਸ਼ ਕੀਤੀ ਹੈ ਭਾਈ ਅੰਮ੍ਰਿਤਪਾਲ ਸਿੰਘ ਜੀ ਨੇ ਸਿੱਖ ਨੌਜਵਾਨਾਂ ਨੂੰ ਕਿਹਾ ਕਿ ਆਪਣੇ ਘਰ ਅਨੰਦਪੁਰ ਵਾਪਸ ਆਓ ਦਸ਼ਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੂੰ ਆਪਣੇ ਸੀਸ ਭੇਟ ਕਰੋ ਅਤੇ ਅੰਮ੍ਰਿਤ ਦੀ ਦਾਤ ਪ੍ਰਾਪਤ ਕਰੋ ਅਤੇ ਨਸ਼ੇ ਛੱਡੋ ਪਰ ਵਿਰੋਧੀ ਲਾਣਾ ਕਹਿੰਦਾ ਕਿ ਭਾਈ ਅੰਮ੍ਰਿਤਪਾਲ ਸਿੰਘ ਜੀ ਲੋਕਾ ਦੇ ਸਿਰ ਮੰਗਦਾ ਹੈ
@gurmindergondara4485
@gurmindergondara4485 25 күн бұрын
ਸਿਖ ਇਤਿਹਾਸ ਬਾਰੇ ਜਾਣਕਾਰੀ ਦੇਣ ਤੇ ਧੰਨਵਾਦ
@HarbansSingh-bt8br
@HarbansSingh-bt8br 2 ай бұрын
ਬਹੁਤ ਵਧੀਆ ਵਿਚਾਰ ਅਧੀਨ ਇਤਿਹਾਸ ਪੇਸ਼ ਕਰਨ ਲਈ ਧੰਨਵਾਦ
@balvirsingh6201
@balvirsingh6201 2 ай бұрын
ਗੁਰੂ ਘਰ ਦੇ ਕੱਟੜ ਸਰੀਕਾ ਈਰਖਾ ਵਸ ਸਿਖਾ ਦੇ ਇਤਿਹਾਸ ਨੂ ਏਸ ਤਰੀਕੇ ਨਾਲ ਲਿਖਿਆ ਕੇ ਦੁਬਾਰਾ ਕੋਈ ਸਿਖ ਬਾਬਾ ਬੰਦਾ ਸਿੰਘ ਬਹਾਦਰ ਵਰਗਾ ਨਾ ਬਣਜਾਵੇ. ਲੋੜ ਹੈ ਸਿਖਾ ਨੂੰ ਆਪਣਾ ਇਤਿਹਾਸ ਆਪ ਵਾਚ ਕੇ ਲਿਖਣ ਦੀ......
@GamdoorSingh-q6s
@GamdoorSingh-q6s 2 ай бұрын
ਬਹੁਤ ਵਧੀਆ ਇਤਿਹਾਸਕ ਜਾਣਕਾਰੀ ਦਿੱਤੀ ਸਿੰਘ ਸਾਹਿਬ
@KuljeetK759
@KuljeetK759 2 ай бұрын
ਵੀਰ ਜੀ ਸਤਿ ਸ੍ਰੀ ਅਕਾਲ ਵੀਰ ਜੀ ਨੇ ਬਹੁਤ ਵਧੀਆ ਤਰੀਕੇ ਨਾਲ ਦੱਸਿਆ ਵੀਰ ਜੀ ਤੁਹਾਨੂੰ ਵਾਹਿਗੁਰੂ ਜੀ ਚੜ੍ਹਦੀ ਕਲਾ ਦੇ ਵਿਚ ਰੱਖਣ ਜੀ ।
@Oktobeblunt
@Oktobeblunt 2 ай бұрын
ਭਾਈ ਸਾਹਿਬ ਜੀ ਨੇ ਬਹੁਤ ਖੂਬ ਪੇਸ਼ ਕੀਤਾ, ਮੇਰੇ ਵਿਚਾਰ ਮੁਤਾਬਿਕ ਇਹ ਵੀ ਖੋਜਣ ਦੀ ਲੋੜ ਹੈ ਕਿ, “ਹੁਕਮਨਾਮਾ” ਸ਼ਬਦ ਦਾ ਕੀ ਭਾਵ ਹੈ? ਇਹ ਫਾਰਸੀ ਦੇ ਸ਼ਬਦ ਨੇ ਤੇ ਇਸ ਦਾ ਇਤਿਹਾਸ ਵੀ ਦੇਖਣ ਦੀ ਲੋੜ ਹੈ ਕਿ “ਹੁਕਮਨਾਮਾ” ਲਿਖਣ ਦਾ ਫ਼ਾਰਸੀ system ਵਿਚ ਕੀ ਭਾਵ ਸੀ? ਕੀ ਇਸ ਨੂੰ ਸਿਰਫ ਸਿੱਖ ਧਾਰਮਿਕ ਪੱਖ ਤੋ ਵਿਚਾਰਿਆ ਜਾਵੇ ਕਿ ਫ਼ਾਰਸੀ ਸੱਭਿਅਤਾ ਤੋਂ ਪ੍ਰਭਾਵਿਤ ਓਸ ਸਮੇਂ ਦੀ ਕੋਈ ਇਕ ਪ੍ਰਚਲਤ ਰੀਤ ਸੀ ? ਕੀ ਇਹ ਵਿਚਾਰਕ ਮਤ ਭੇਦ ਉਸ ਸਮੇਂ ਦੇ ਸਿੱਖਾਂ ਵਿਚ ਆਰਥਿਕ ਤੇ ਸਮਾਜਿਕ ਊਚ ਨੀਚ ਤੇ ਭੇਦ ਭਾਵ ਕਰ ਕੇ ਸੀ? ਮੇਨੂ ਇਹ ਜਿਆਦਾ Economic difference ਲੱਗਦਾ ਹੈ । ਗੁਰੂ ਸਾਹਿਬ ਤੋਂ ਬਾਅਦ ਬਾਬਾ ਬੰਦਾ ਸਿੰਘ ਜੀ ਨੇ ਮੁਜਾਰਿਆਂ ਨੂੰ ਜਮੀਨਾ ਦਿੱਤੀਆਂ, ਅਤੇ ਹੋ ਸਕਦਾ ਉਸ ਵੇਲੇ ਦੇ ਜਮੀਂਦਾਰ ਸਿੱਖ ਇਹ ਨਾ ਬਰਦਾਸ਼ਤ ਕਰ ਸਕੇ ਹੋਣ। ਅਤੇ ਬਾਬਾ ਬੰਦਾ ਸਿੰਘ ਜੀ ਦੇ ਖਿਲਾਫ ਸਾਜਿਸ਼ ਹੋਵੇ, ਇਸ ਪੱਖ ਨਾਲ ਵਿਚਾਰਨ ਦੀ ਵੀ ਲੋੜ ਹੈ ।
@ManiSingh-du1ym
@ManiSingh-du1ym Ай бұрын
🙏ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ 🙏
@GurpreetSingh-vk6tk
@GurpreetSingh-vk6tk 2 ай бұрын
ਏਹ ਹੁਕਮਨਾਮਾਂ ਦਰਸਾਉਣਦਾ ਹੈ ਫਤਿਹਦਰਸ਼ਨ ਉਹਨਾ ਨੇ ਸਚੇ ਗੁਰੂ ਜੀ ਦੀ ਦੀਤੀ ਫਤਿਹ ਪ੍ਰਾਪਤ ਹੋਈ ਸੀ ਜੇਸ ਸਮੇਂ ਮੂਗਲਾ ਦੀ ਗਿਣਤੀ ਬਹੁਤ ਵੱਧ ਸੀ ਤੇ ਸਿੱਖ ਕੌਮ ਦੀ ਗਿਣਤੀ ਬਹੁਤ ਘੱਟ ਸੀ
@SinghAmrik-lt7cv
@SinghAmrik-lt7cv 2 ай бұрын
Bilkul sahi itihaas di jaankari hai is vich koi bharm nahi hai is jankari lai Tuhada bahot bahot dhanyawad hai. Waheguru ji ka khalsa waheguru ji ki Fateh 🙏🌹🙏 Dhan dhan dhan Banda Bahadur Singh jee 🙏
@er.mandeepchahal5569
@er.mandeepchahal5569 2 ай бұрын
ਬਹੁਤ ਸਾਰੇ ਇਤਿਹਾਸਕ ਦਸਤਾਬੇਜ਼ 1984 ਦੇ ਹਮਲੇ ਚ ਫੌਜ ਚੁੱਕ ਕੇ ਲੈ ਗਈ ਸੀ ਬਾਕੀ ਬਚੇ ਹੋਏ ਨੂੰ ਅੱਗ ਲਾ ਦਿੱਤੀ ਸੀ,, ਉਸ ਵਿੱਚ ਵੀ ਕਾਫੀ ਜਾਣਕਾਰੀ ਸੀ
@criminalboy-pn4se
@criminalboy-pn4se 2 ай бұрын
ਵਾਹਿ ਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ, ਸਾਰੇ ਪਰਵਾਰ ਨੇ ਵੇਖੀ ਵੀ ਵੀਡਿਉ, ਰੱਬ ਤੁਹਾਡੀ ਲਮੀ ਉਮਰ ਕਰੇ, ਵਾਹਿ ਗੁਰੂ ਜੀ,
@palwindersingh1252
@palwindersingh1252 2 ай бұрын
ਬਹੁਤ ਬਹੁਤ ਧੰਨਵਾਦ। ਬਹੁਤ ਵਧੀਆ ਜਾਣਕਾਰੀ ਦੇਣ ਲਈ ਸ਼ੁਕਰੀਆ।
@sonyrajput89000
@sonyrajput89000 2 ай бұрын
ਵਾਹਿਗੁਰੂ ਜੀ ਮੇਹਰ ਕਰਿਓ ਸਭਣਾ ਤੇ ਪੰਜਾਬ ਤੇ ਆਪਣਾ ਹੱਥ ਰੱਖੋ ਜੀ ਪੰਜਾਬ ਨੂੰ ਬਰਬਾਦ ਕਰਨ ਵਾਲਿਆ ਦਾ ਤੇ ਪੰਜਾਬ ਤੇ ਬੂਰੀ ਨਜ਼ਰ ਰੱਖਣ ਵਾਲਿਆ ਦਾ ਹਿਸਾਬ ਤੁਸੀ ਆਪ ਹਿ ਕਰਨਾ ਜੀ🙏
@rajinderbasra100
@rajinderbasra100 28 күн бұрын
Bhai sahib ji, bahut hi sundar te sahaj dheeraj naal aap ji ne idde vadde conflict point nu simple tarike naal samjhaya hai. Bahut hi vadiya te informative dialect, dialogue and content hai. SAT SRI AKAL JI
@nirmalsinghbhullar1705
@nirmalsinghbhullar1705 2 ай бұрын
ਬਾਬਾ ਬੰਦਾ ਸਿੰਘ, ਰੋਮ ਰੋਮ ਗੁਰੂ ਦਸਮੇਸ ਪਿਤਾ ਨੂੰ ਸਮਰਪਤ ਹੋ ਨਿੱਬੜਿਆ ਮਹਾਨ ਜਰਨੈਲ ਹੈ। ਬਾਬਾ ਬੰਦਾ ਸਿੰਘ ਦੇ ਖਿਲਾਫ ਆਪਣਿਆਂ ਨੇ ਹੀ ਸਾਜਸਾਂ ਰਚ ਕਿ ਕਿਵੇਂ ਉਸ ਨੂੰ ਗ੍ਰਿਫਤਾਰ ਕਰਵਾਇਆ ਉਸ ਵਾਰੇ ਜਾਨਣਾ ਹੋਵੇ ਤਾਂ ਸ. ਬਲਵੰਤ ਸਿੰਘ ਬਹੋੜੂ ਦੀ ਪੁਸਤਕ “ ਬਾਬਾ ਬੰਦਾ ਸਿੰਘ ਬਹਾਦਰ ਦਾ ਜੀਵਨ ਬ੍ਰਿਤਾਂਤ ਅਤੇ ਦੁਖਾਂਤ “ ਪੜ ਲਈ ਜਾਵੇ।
@wink8916
@wink8916 2 ай бұрын
Sacch eh hai ke govind rai orangjeb nu khush karna chande saan... Iss lea govind rai ne marwa ta c Banda bhadur nu
@nirmalsinghbhullar1705
@nirmalsinghbhullar1705 2 ай бұрын
ਓ ਭਾਈ ਆਹ ਤੇਰਾ ਗੋਬਿੰਦ ਰਾਇ ਕੌਣ ਹੈ ? ਨਾਲੇ ਔਰੰਗਜੇਬ ਦਾ ਬਾਬਾ ਬੰਦਾ ਸਿੰਘ ਨਾਲ ਕੀ ?
@jugsingh2006
@jugsingh2006 2 ай бұрын
​@@nirmalsinghbhullar1705pagal hai.
@karankalsi800
@karankalsi800 2 ай бұрын
Thanks
@karankalsi800
@karankalsi800 2 ай бұрын
Sari sangat nu behnti a g ( special thanks ) jrur kreya kro vade Bhai nu Bhai bahut mehnat Krde a sanu sada itehas shi dasan nu
@gurshaanmander4461
@gurshaanmander4461 Ай бұрын
Very Informative video ❤️
@NarinderSingh-gi8mw
@NarinderSingh-gi8mw 2 ай бұрын
ਵੀਰੇ ਤੁਸੀ ਝੰਡੇ ਦਾ ਰੰਗ ਨੀਲਾ ਦੱਸਿਆ ਸੀ ਪਰਾਤਨ ਪਰ ਤੁਸੀ c5 ਪੰਥ ਖਾਲਸਾ ਚੈਨਲਤੇ ਜਾ ਕੇ ਵੇਖੋ ਵੀ ਸਿੱਖਾ ਵਿੱਚ ਨੀਲਾ ਰੰਗ ਆਇਆ ਜੋ ਬਾਬਾ ਬੰਦਾ ਸਿੰਘ ਬਹਾਦਰ ਦੇ ਉਲਟ ਲਹੌਰ ਦੇ ਨੇੜੇ ਸਿੱਖ ਫੌਜ ਨੀਲਾ ਬਾਨਾ ਪਾ ਕੇ ਖੜੇ ਸੀ ਜੋ ਮੌਕੇ ਦੀ ਹਕੁਮਤ ਨਾਲ ਰਲ ਕੇ ਚਲ ਰਹੇ ਸੀ ਭਾਈ ਅਤਿੰਦਰਪਾਲ ਨੇ ਸਬੂਤ ਰੱਖੇ ਚੈਨਲ ਦਾ ਨਾਮ ਵੀ ਦੱਸ ਤਾ ਉਪਰ ਉਨਾ ਨੇ ਅਸਲੀ ਲੋਹਗੜ ਵੀ ਭਾਲ ਲਿਆ ਤੇ ਬਹੁਤ ਜਾਦਾ ਬਾਬਾ ਬੰਦਾ ਸਿੰਘ ਬਹਾਦਰ ਤੇ ਰਿਸਰਚ ਕੀਤੀ ਹੈ ਬਹੁਤ ਓਨਾ ਦੀ ਕਿਤਾਬ ਪੜ ਮੁਖਲਿਸ ਗੜ ਅੱਡ ਵੀਰੇ ਉਨਾ ਨੇ ਵੀਡੀਉ ਬਨਾ ਕੇ ਸਾਰੀਆ ਚੌਕੀਆ ਮੁਖਲਿਸ ਗੜ ਤੇ ਗੇਟ ਆਫ ਬਾਬਾ ਬੰਦਾ ਸਿੰਘ ਬਹਾਦਰ ਵੀ ਵਿਖਿਆ ਵੀਡੀਉ ਪਈਆ
@ShamsherSingh-ff5jg
@ShamsherSingh-ff5jg 2 ай бұрын
ਬਾਬਾ ਬੰਦਾ ਸਿੰਘ ਬਹਾਦਰ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖਾਂ ਦਾ ਲੀਡਰ ਥਾਪਿਆ ਸੀ
@KuldeepSingh-n4g4w
@KuldeepSingh-n4g4w 2 ай бұрын
ਵਾਹਿਗੁਰੂ ਜੀ ਤੁਸੀਂ ਬਹੁਤ ਵਦੀਆ ਸੇਵਾ ਕਰ ਰਹੇ ਹੋ। ੴ
@jagvirsinghbenipal5182
@jagvirsinghbenipal5182 2 ай бұрын
ਬਹੁਤ ਵਧੀਆ ਜਾਣਕਾਰੀ ਵੀਰ ਜੀ 🙏🙏
@deeshadhaliwal0786
@deeshadhaliwal0786 2 ай бұрын
Jo thik hai o thik hai, Jo Galt ci o Galt e likhiya gya, Jo ik Changi likhat hai o hi thik mni jave, Waheguru ji ka khalsa waheguru ji ki Fateh ❤
@karanbrar1231
@karanbrar1231 2 ай бұрын
Dhanwaad Veer
@lashmansingh9994
@lashmansingh9994 2 ай бұрын
ਜੇ ਲੰਗਰ ਵਿੱਚ ਮੀਟ ਚੱਲਣ ਲੱਗ ਜਾਂਦਾ ਤਾਂ ਅੱਜ ਅਸੀਂ ਵੀ ਸਾਰੇ ਹਰ ਰੋਜ਼ ਲੰਗਰ ਚ ਮੀਟ ਛਕਦੇ।ਸੋਚਕੇ ਵੇਖੋ ਫਿਰ ਜਿੱਥੇ ਵੀ ਲੰਗਰ ਵਰਤਾਇਆ ਜਾਇਆ ਕਰਨਾ ਸੀ ਉੱਥੇ ਕਿੰਨੇ ਜਾਨਵਰਾਂ ਨੂੰ ਮਾਰਿਆ ਜਾਇਆ ਕਰਨਾ ਸੀ ਸੁੱਖ ਨਾਲ ਸਿੱਖਾਂ ਦੇ ਧਾਰਮਿਕ ਸਥਾਨਾਂ ਤੇ ਸੰਗਤਾਂ ਵੀ ਬਹੁਤ ਹੁੰਦੀਆਂ ਨੇ ਤੇ ਉਸ ਹਿਸਾਬ ਨਾਲ ਧਾਰਮਿਕ ਸਥਾਨਾਂ ਤੇ ਖੂਨ ਹੀ ਖੂਨ ਹੋਇਆ ਕਰਨਾ ਸੀ।ਕਿੰਨੇ ਜਾਨਵਰਾਂ ਦੀਆਂ ਲਾਸ਼ਾਂ ਨੂੰ ਆਪਾਂ ਖਾ ਚੁੱਕੇ ਹੋਣਾ ਸੀ।ਵਾਹਿਗੁਰੂ ਜੀ ਨੇ ਬਚਾ ਲਿਆ ਆਪਾਂ ਨੂੰ ।
@daljitsingh8044
@daljitsingh8044 2 ай бұрын
ਵਾਹਿਗੁਰੂ ਜੀ ਦਿੱਲੀ ਤਖਤ ਨੂੰ ਜਦੋਂ ਵੀ ਗੱਦੀ ਖੁਸਦੀ ਦਿਸਦੀ ਹੈ ਤਾਂ ਉਹ ਹਰ ਹੀਲਾ ਵਰਤਦੀ ਹੈ। ਜਦੋਂ ਕਿਸੇ ਵੀ ਰਾਜ ਵਿੱਚ ਸਿੱਕੇ ਜਾਰੀ ਹੋ ਗਏ ਕਨਫਿਲਟ ਹੋਣੀ ਤੈਅ ਹੈ।
@ShamsherSingh-ff5jg
@ShamsherSingh-ff5jg 2 ай бұрын
ਇੰਜ ਲਗਦਾ ਅਨੰਦਪੁਰ ਸਾਹਿਬ ਦੀ ਜੰਗ ਤੋਂ ਬਾਅਦ ਪੰਜਾਬ ਵਿੱਚ ਸਿੱਖੀ ਦੋਗਲੀ ਜਿਹੀ ਰਹੇ ਗਈ ਸੀ। ਜਿਸ ਤਰ੍ਹਾਂ ਅੱਜ ਵੀ ਹੈ।ਸੋਚੋ ਬਾਬਾ ਬੰਦਾ ਸਿੰਘ ਜੀ ਨੂੰ ਗੁਰੂ ਸਾਹਿਬ ਨੇ ਹੁਕਮ ਲਾਕੇ ਭੇਜਿਆ ਸੀ ਪਰ ਪੰਜਾਬ ਵਿੱਚ ਚਿਠੀਆਂ ਲਿਖ ਕੇ ਰੋਕਿਆ ਜਾ ਰਿਹਾ ਹੈ ਜੰਗ ਕਰਨ ਤੋਂ। ਉਹ ਵੀ ਆਪਣੀਆਂ ਵੱਲੋਂ।ਜ਼ਰਾ ਸੋਚੋ
@jugsingh2006
@jugsingh2006 2 ай бұрын
Bahadur Shah nal achhe relations karke Mataji ne Sirhind baad hor ladai nu jayaz nahin samjhia.
@ramsarup7481
@ramsarup7481 Ай бұрын
ਇਹ ਤਾਂ ਸਮਝ ਲੱਗਦੀ ਆ ਕੀ ਕੁੱਝ ਲੋਕ ਥੋੜ੍ਹਾ ਜਿਹਾ ਬਦਲਾ ਲੈ ਕੇ ਫੇਰ ਵੀ ਮੁਗਲਾਂ ਦੇ ਦਬਾਅ ਵਿੱਚ ਮੁਗ਼ਲਾਂ ਨਾਲ l ਹੀ ਰਲ ਕੇ ਚਲਣਾ ਚਹੁੰਦੇ ਸਨ ਕੇ ਹੋਰ ਵਾਧਾ ਨਾ ਵਧੇ ਪਰ ਬਾਬਾ ਜੀ ਇਕ ਪਾਸਾ ਕਰਨਾ ਚਾਹੁੰਦੇ ਸਨ ਪਰ ਜੋਂ ਲੋਕ ਓਹਨਾ ਦੇ ਉਲਟ ਸਨ ਉਹਨਾ ਦੀ ਬਦੌਲਤ ਬਾਬਾ ਜੀ ਦਾ ਸਾਥ ਨਾ ਦੇਣ ਕਾਰਨ ਹੀ ਬਾਬਾ ਬੰਦਾ ਸਿੰਘ ਬਹਾਦੁਰ ਜੀ ਸ਼ਹੀਦ ਹੋਏ ਕਾਸ਼ ਕਿਤੇ ਬਾਬਾ ਬੰਦਾ ਸਿੰਘ ਬਹਾਦੁਰ ਦਾ ਸਾਥ ਦਿੱਤਾ ਹੁੰਦਾ ਤਾਂ ਕਹਾਣੀ ਹੋਰ ਹੋਣੀ ਸੀ
@ramsarup7481
@ramsarup7481 Ай бұрын
​@@jugsingh2006 ਵੀਰ ਜੀ ਗੁਰੂ ਜੀ ਹੀ ਸੁਪਰੀਮ ਪਾਵਰ ਸਨ ਜਦੋਂ ਉਹਨਾਂ ਨੇ ਹੁਕਮ ਦੇ ਕੇ ਭੇਜਿਆ ਸੀ ਤਾਂ ਕਿਵੇਂ ਰੁਕ ਜਾਂਦੇ ਬਾਬਾ ਬੰਦਾ ਸਿੰਘ ਬਹਾਦੁਰ ਜੀ ਬਾਕੀ ਜੋਂ ਵਾਹਿਗੁਰੂ ਜੀ ਦੀ ਰਜਾ ਵਿਚ ਹੋ ਗਿਆ ਜੋਂ ਵੀ ਹੋਇਆ ਸਭ ਠੀਕ ਸਮਝੋ
@Gagangill5487-w1q
@Gagangill5487-w1q 2 ай бұрын
Reality aapane pesh ki akoo bahut bahut dhanyvad Guru Govind Singh our God
@JellyJass-vf2uc
@JellyJass-vf2uc Ай бұрын
ਬਹੁਤ ਹੀ ਧੰਨਵਾਦ ਹੈ
@jagseerchahaljag687
@jagseerchahaljag687 2 ай бұрын
ਬਹੁਤ ਬਹੁਤ ਧੰਨਵਾਦ ਬਾਈ
@bikarjitsingh34bikarjitsin10
@bikarjitsingh34bikarjitsin10 2 ай бұрын
ਪੰਜਾਬ ਸਿਆਂ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਦੇ ਤਿੰਨ ਸੌ ਆਠਾਈ ਸਰੂਪ ਚੋਰੀ ਹੋਏ ਹਨ ਉਨ੍ਹਾਂ ਵਿਚ ਵੀ ਬਾਹਮਣ ਬਹੁਤ ਕੁਝ ਲਿਖੂਗਾ ਇਹ ਗੱਲਾਂ ਬਾਬਾ ਬੰਦਾ ਸਿੰਘ ਬਹਾਦਰ ਦੇ ਖਿਲਾਫ ਵੀ ਬਾਹਮਣ ਨੇ ਬਕਵਾਸ ਕੀਤੀ ਹੈ ਸਾਨੂੰ ਸਾਡੇ ਯੋਧੇ ਤੇ ਕੋਈ ਸ਼ੱਕ ਨਹੀਂ
@SAHIBSINGH-mr9ji
@SAHIBSINGH-mr9ji 2 ай бұрын
Bahmna ne thodi mumi chaki c ???
@closetoheart6120
@closetoheart6120 2 ай бұрын
​@@SAHIBSINGH-mr9ji aha sareh maleech han agyani,, maleech = mulea de sidhanta nu mana wala, jo missionary, taksali, sb han
@SAHIBSINGH-mr9ji
@SAHIBSINGH-mr9ji 2 ай бұрын
Jine bhatta di bani guru granth sahib vich darj haigi oh vi bahman hi c🏄🏻🏄🏻
@closetoheart6120
@closetoheart6120 2 ай бұрын
@@SAHIBSINGH-mr9ji satguru nanak dev ji vani vi baman vaad hai,, kyuki una da akal purakh bhagvan krushn hai
@closetoheart6120
@closetoheart6120 2 ай бұрын
@@bikarjitsingh34bikarjitsin10 ਜਾਂ ਚੈ ਘਰਿ ਨਿਕਟ ਵਰਤੀ ਅਰਜਨੁ ਧ੍ਰੂ ਪ੍ਰਹਲਾਦੁ ਅੰਬਰੀਕੁ ਨਾਰਦੁ ਨੇਜੈ ਸਿਧ ਬੁਧ ਗਣ ਗੰਧਰਬ ਬਾਨਵੈ ਹੇਲਾ ॥ In His home are Arjuna, Dhroo, Prahlaad, Ambreek, Naarad, Nayjaa, the Siddhas and Buddhas, the ninety-two heavenly heralds and celestial singers in their wondrous play. Bhagat Naam Dev Ji in Raag Malaar - 1292 Bhagt namdev vani vi bamna di chal hai🤣🤣🤣
@DalerSingh-pn5hn
@DalerSingh-pn5hn 2 ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@JaspalThiara-w5u
@JaspalThiara-w5u 2 ай бұрын
ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਾਹਾਰਾਜ ਜੀ ਨੂੰ ਸੰਬੋਧਿਤ ਕਰਕੇ ਹੀ ਲਿਖਿਆ ਗਿਆ ਹੈ ।ਆਪਨੇ ਆਪ ਨੂੰ ਨਹੀ ।ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ ।ਜਸਪਾਲ ਸਿੰਘ ਹੁਸ਼ਿਆਰਪੁਰ
@Mcoinlike
@Mcoinlike 2 ай бұрын
ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਕੁਰਬਾਨੀ ਨੂੰ ਕੋਣ ਨਹੀਂ ਜਾਣਦਾ👏👏👏
@5aab65
@5aab65 2 ай бұрын
ਬੇਟਾ ਪੰਜਾਬ ਸਿਆਂ, ਅਮਰ ਸਿੰਘ khaimkaran, ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਸ਼ਹਾਦਤ ਤੋਂ 6 ਸਾਲ ਬਾਅਦ ਅਪਣਾ ਉੱਲੂ ਸਿੱਧਾ ਕਰਨਾ ਚਾਹੁੰਦਾ ਸੀ. ਜੇ ਸਿੰਘ ਉਸ ਦੀ ਗੱਲ ਮੰਨ ਜਾਣਦੇ ਤਾਂ 12va ਗੁਰੂ ਅਮਰ ਸਿੰਘ ਹੋਣਾ ਸੀ. ਪਰ ਵਾਹਿਗੁਰੂ ਸਮਰੱਥ ਹੈ. Amar singh di ਚਲਾਕੀ ਨਹੀਂ ਚੱਲੀ. ਪੰਥ ਵਿੱਚ biparvaadi sooch ਵਾਲੇ ਨਾਲੋਂ ਨਾਲ ਚੱਲ ਰਹੇ ਨੇ. ਏਥੇ ਮੇਰੇ ਵਰਗੇ ਨੂੰ ਵੀ samajj aa gi ਹੋਣੀ ਆਂ ke Amru di ki chal aa.
@ranjitmand3674
@ranjitmand3674 Ай бұрын
ਸਚਾਈ ਹੈ ਭਾਜੀ, ਤੁਸੀਂ ਸਚੇ ਹੋ ਇਹੋ ਗੱਲ ਸੀ, ਉਸਦੀ ਆਤਮਾ ਵਿਚ ਇਹੋ ਆਤਮਾ ਸੀ 🙏
@gurindersingh4655
@gurindersingh4655 2 ай бұрын
WaheGuru Ji ka Khalsa WaheGuru Ji ke fathe!! Dhan Dhan Shaheed Baba Banda Singh Bahadur Ji 🙏 Very good video and information. Thank you..
@dhadikamalsinghbaddowal5167
@dhadikamalsinghbaddowal5167 2 ай бұрын
ਬਹੁਤ ਹੀ ਵਧੀਆ ਕੋਸ਼ਿਸ਼ ਆ ਤੁਹਾਡੀ ਬਹੁਤ ਹੀ ਵਧੀਆ ਤਰੀਕੇ ਨਾਲ ਇਸ ਇਤਹਾਸਕ ਗੁੰਝਲ ਨੂੰ ਖੋਲਣ ਦਾ ਯਤਨ ਕੀਤਾ ਗਿਆ
@gursharansingh4346
@gursharansingh4346 2 ай бұрын
Thanks!
@kamalkaran2165
@kamalkaran2165 2 ай бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਵੀਰ ਜੀ ਧੰਨਵਾਦ
@tonysingh-ft9ki
@tonysingh-ft9ki Ай бұрын
Dhan waheguru ji
@DevinderSandhu-kl1cb
@DevinderSandhu-kl1cb 36 минут бұрын
Canada ton dekhia iss video nu atte main bahut kuch sikhia tuhade kirpa nal🙏 Bahut tanwad tuhada iss mehnat atte sikhia lai🙏
@HarminderSingh-zi5vg
@HarminderSingh-zi5vg 2 ай бұрын
ਬੁਹਤ ਵਧੀਆ ਜਾਣਕਾਰੀ ਦਿੱਤੀ ਧੰਨਵਾਦ ਵੀਰ ਜੀ
@jaswinderkaur1907
@jaswinderkaur1907 2 ай бұрын
Bahut bahut mehnat kr rahe ho bahut bahut bahut bahut Naman 🙏🙏🙏🙏🙏
@rajdeepsingh3366
@rajdeepsingh3366 2 ай бұрын
ਬਹੁਤ ਦਿਲਚਪਸ ਜਾਣ ਕਾਰੀ ਬਾਈ
@shakejsjsjsjs
@shakejsjsjsjs 2 ай бұрын
ਬੁਹਤ ਵਧੀਆ ਜਾਣਕਾਰੀ ਲੱਗੀ❤
@avatarrandhawa5606
@avatarrandhawa5606 2 ай бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ ਤੁਹਡਾ ਧਨਵਾਦ ਜੀ
@jaswinderkaur1907
@jaswinderkaur1907 2 ай бұрын
Bahut bahut shukriya 🙏🙏🙏🙏🙏 SAS Nagar
@bahadurschahal3457
@bahadurschahal3457 2 ай бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ।
@Jupitor6893
@Jupitor6893 2 ай бұрын
ਬਹੁਤ ਕੁਝ ਅਜ ਪਤਾ ਲਗਾ, ਸ਼ੁਕਰੀਆ🙏
@Sravindersingh-o9o
@Sravindersingh-o9o 2 ай бұрын
Waheguru ji waheguru ji waheguru ji waheguru ji waheguru ji 🙏♥️
@Vinod-b9e
@Vinod-b9e Ай бұрын
Baba Banda Singh Bahadur Ji was the Greatest General who emerged in Sikh history a Game Changer. He kept his word to Guru sahib. He has differences with Baba Binod Singh and his grand son Miri singh....this was the probable reason that his image was tried to be spoiled through history writers. Baba Banda Singh Bahadur Ji's great contribution to the Punjab and his matchless sacrifice can not be forgotten for rest of the planet's life.
@charanjeetsingh1934
@charanjeetsingh1934 2 ай бұрын
ਬਹੁਤ ਵਧੀਆ ਜਾਣਕਾਰੀ ਦੇਣ ਦਾ ਧੰਨਵਾਦ
@nirmalasingh9741
@nirmalasingh9741 25 күн бұрын
Bhot Bhot hi vadia januari, waheguro ji 🙏🇸🇪
@gurveersingh-rj3ri
@gurveersingh-rj3ri 2 ай бұрын
Waheguru ji 👏
@vajindersingh88268
@vajindersingh88268 2 ай бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ ਜੀ ਦਾਸ ਬਠਿੰਡਾ ਤੋਂ।
@shivcharndhaliwal1702
@shivcharndhaliwal1702 2 ай бұрын
ਦਾਸ ਨੇ ਤੇਰੀ ਇੱਕ ਵੀ ਗੱਲ ਵੱਲ ਧਿਆਨ ਦਿਤਿਆਂ,,, ਆਪਣੀ,,,, ਦਾਸ ਨੇ ਗੁਰੂ ਅਰਜਨ ਦੇਵ ਜੀ,, ਗੁਰੂ ਤੇਗ ਬਹਾਦਰ ਸਾਹਿਬ ਜੀ,, ਤੇ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਕੋਟ ਪ੍ਰਣਾਮ ਹੈ ਜੀ,,, 🙏🏿 ,, ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਸਾਹਿਬਜ਼ਾਦੇਆ,,, ਤੇ ਗੁਰੂ ਗੋਬਿੰਦ ਸਿੰਘ ਜੀ ਪ੍ਰਤੀ ,,, ਮੁਗਲ ਹਕੂਮਤ ਦੇ ਕਾਰਕੁਨਾਂ ਨੂੰ ਢੁਕਵੀਂ ਸਜਾ ਦੇਣ ਦਾ ਜੋਂ ਬੀੜਾ ਚੁੱਕਿਆ,,, ਉਹ ਸੀ ਮਹਾਨ ਕ੍ਰਾਂਤੀਕਾਰੀ ਜਰਨੈਲ,, ਬਾਬਾ ਬੰਦਾ ਸਿੰਘ ਬਹਾਦਰ ਜੀ,,, ਜਿਸ ਨੇ ,,, ਸਢੋਰੇ,, ਸਰਹਿੰਦ ਦੀ ਇੱਟ ਨਾਲ ਇੱਟ ਖੜਕਾਉਣ,,,, ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਬਦਲਾ ਲਿਆ,,, ਉਸ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਸ਼ਹਾਦਤ ਨੂੰ ਪ੍ਰਨਾਮ ਹੈ ਜੀ,,,,, ਦਾਸ ਗੁਰੂ ਸਾਹਿਬਾਨ ਦੀ ਸ਼ਹੀਦੀ ਦੇ ਨਾਲ ਬੰਦਾ ਬਹਾਦਰ ਜੀ ਦੀ ਲਾਸਾਨੀ ਕੁਰਬਾਨੀ ਨੂੰ ਸਿਜਦਾ ਕਰਦਾ ਹੈ,,, ਸਾਹਿਬਜ਼ਾਦਿਆਂ ਦੀ ਸ਼ਹਾਦਤ ਤੋਂ ਬਾਅਦ,, ਬੰਦਾ ਨੇ ਆਪਣੇ ਪੁੱਤਰ ਦੇ ਦਿਲ ਨੂੰ ਮੂੰਹ,,,,,, ਭੁੱਲ ਗਏ ਉਸ ਕੋਮ ਦੇ ਹੀਰੇ ਬੰਦਾ ਸਿੰਘ ਬਹਾਦਰ ਜੀ ਨੂੰ,,,,, ਗੁਰੂ ਸਾਹਿਬ ਦੀ ਕੁਰਬਾਨੀ ਬਾਦ ,, ਮੈਂ ਦਾਸ ਦਾ ਜ਼ਿੰਦਗੀ ਦਾ ਹੀਰੋ ਬਾਬਾ ਬੰਦਾ ਸਿੰਘ ਬਹਾਦਰ ਜੀ ਹਨ,,,, ਮੇਰੇ ਨਾਇਕ ਹਨ,,,, ਉਹਨਾਂ ਦੀ ਸ਼ਹੀਦੀ ਦਾ ਜ਼ਿਕਰ ਕਰਦਿਆਂ,,, ਮੇਰੀ ਜਮਾਤ ਦੇ ਵਿਦਿਆਰਥੀਆਂ ਦੇ ਅੱਖਾਂ ਵਿੱਚ ਹੰਝੂਆਂ ਦੀ ਝੜੀ,,,,,😢😢😢😢😢😢😢
@shivcharndhaliwal1702
@shivcharndhaliwal1702 2 ай бұрын
ਧੰਨਵਾਦ ਜੀ 🙏🏿🙏🏿,, ਦਾਸ ਪੈਂਤੀ ਸਾਲ ਤੋਂ ਸਿੱਖ ਹਿਸਟਰੀ ਪੜਾਈ,,, ਬਾਬਾ ਬੰਦਾ ਸਿੰਘ ਬਹਾਦਰ ਜੀ ਸ਼ਹੀਦੀ ,, ਗੁਰੂ ਅਰਜਨ ਦੇਵ ਜੀ,, ਗੁਰੂ ਤੇਗ ਬਹਾਦਰ ਜੀ ਸ਼ਹੀਦੀ ਬਾਬਾ ਬੰਦਾ ਸਿੰਘ ਬਹਾਦਰ ਜੀ ਸ਼ਹੀਦੀ,,, ਪੜਾਉਂਦੇ ਸਮੇਂ ਦਾਸ ਮਹੌਲ ਹੀ ਇਸ ਤਰ੍ਹਾਂ ਦਾ ਸਿਰਜ ਦਿੰਦਾ ਸੀ ਕਿ ਹਰੇਕ ਵਿਦਿਆਰਥੀ ਦੀਆਂ ਅੱਖਾਂ ਨਮ ਹੁੰਦੀਆਂ ਸਨ,,,,,,,, ਦਾਸ ਦੀ ਜ਼ਿੰਦਗੀ ਦੀ ਪ੍ਰਾਪਤੀ ਸੀ,,, ਦਾਸ ਦੁਆਰਾ ਤਿਆਰ ਕਰਵਾਏ ,, ਸਵੇਰ ਸਭਾ ਸਮੇਂ ,,,, ਦੇਹ ਸਿਵਾ,,, ਥਿਰੁ ਘਰਿ ਬੈਸਹੁ ਹਰਿ ਜਨ ਪਿਆਰੇ,, ਸ਼ਬਦ ,,, ਬੱਚੀਆਂ ਗਾਇਨ ਕਰਦੀਆਂ ਸਨ,,,,, ਮੇਰੇ ਜਿੰਦਗੀ ਦਾ ਟੀਚਾ ਪ੍ਰਾਪਤ ਕਰਨ,,,,, ਜੀ
@AmarjitDhillon-gn1nh
@AmarjitDhillon-gn1nh 2 ай бұрын
ਬਹੁਤ ਜਿਆਦਾ ਵਧੀਆ ਧੰਨਵਾਦ
@SukhwinderSingh-wq5ip
@SukhwinderSingh-wq5ip 2 ай бұрын
ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤
@RabdaRadioapne
@RabdaRadioapne 2 ай бұрын
Waheguru ji ka Khalsa waheguru ji ki Fateh ji
@gurbachansingh8158
@gurbachansingh8158 2 ай бұрын
ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
@samrat4520
@samrat4520 2 ай бұрын
Waheguru ji veer ji bahut vadi seva kar rahe ho itihas di
@NavjotSingh-lo2ed
@NavjotSingh-lo2ed 2 ай бұрын
ਬਹੁਤ ਵਧੀਆ ਵੀਰ ਜੀ, ਧੰਨਵਾਦ ਬਹੁਤ ਬਹੁਤ
@Vinod-b9e
@Vinod-b9e Ай бұрын
Very good analysis Very nicely explained
@harcharansingh9905
@harcharansingh9905 Ай бұрын
Bahot hi mehnat kiti shabash Dhanwad.........
@LOCALHISTORY-gw1ih
@LOCALHISTORY-gw1ih 2 ай бұрын
ਵੀਰ ਜੀ ਮਾਤਾ ਸੁੰਦਰੀ ਜੀ ਤੇ ਬਾਬਾ ਬੰਦਾ ਸਿੰਘੀ ਜੀ ਦੇ ਮੱਤਭੇਤ ਤੇ ਵੀ video bnao❤❤
@SukhvinderSingh-jx7bz
@SukhvinderSingh-jx7bz 2 ай бұрын
I think it is excellent research work, God bless you
@jasveersingh9413
@jasveersingh9413 2 ай бұрын
ਵੀਰ ਜੀ ਸੋਨੂੰ ਲੱਖ ਲੱਖ ਵਾਰ ਸਲਾਮ ਮਾਤਾ ਸੁੰਦਰੀ ਤੇ ਬਾਬਾ ਬੰਦਾ ਸਿੰਘ ਬਹਾਦਰ ਬਾਰੇ ਵੀ ਬਣਾਉਣ ਜੀ ਸੋਡੀ ਜਾਣਕਾਰੀ ਨੂੰ ਸਲਾਮ ਜਸਵੀਰ ਸਿੰਘ ਮਾਨਸਾ ਤੋਂ ਜੀ
@ammyvirk5731
@ammyvirk5731 Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਆਪ ਜੀ ਬਹੁਤ ਵਧੀਆ ਇਤਿਹਾਸ ਸਰਵਣ ਕਰਵਾ ਰਹੇ ਹੋ ਆਪ ਨੂੰ ਬੇਨਤੀ ਹੈ ਕਿ ਕਿਰਪਾ ਕਰਕੇ ਬਾਬਾ ਦੀਪ ਸਿੰਘ ਜੀ ਦਾ ਵੀ ਇਤਿਹਾਸ ਡਿਟੇਲ ਵਿੱਚ ਸਰਵਣ ਕਰਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਆਪ ਨੂੰ ਚੜ੍ਹਦੀਆਂ ਕਲਾਂ ਬਖਸ਼ੇ ਔਰ ਦਾ ਹੀ ਆਪ ਸਿੱਖ ਪੰਥ ਦੀ ਸੇਵਾ ਕਰਦੇ ਰਹੋ
@deeshadhaliwal0786
@deeshadhaliwal0786 2 ай бұрын
Waheguru ji ka khalsa waheguru ji ki Fateh ❤
@sheregrewal9182
@sheregrewal9182 2 ай бұрын
Wonderful narration brother.. This all ended with the end of Khalsa Raj As SHAH MUHAMMAD HAD SAID faujjan jitt Kay annt nuu harreya nay... We need to introspect And move ahead with times. THANK YOU SO MUCH.
@udaynagra5394
@udaynagra5394 Ай бұрын
ਵਾਹਿਗੁਰੂ ਜੀ ਜੰਮੂ ਤੂੰ ਬੇਖ ਰਹੇ ਹਾਂ ਜੀ 🙏
@HarpalSingh-uv9ko
@HarpalSingh-uv9ko 2 ай бұрын
ਸਤਨਾਮ ਜੀ ਵਾਹਿਗੁਰੂ ਜੀ ਸਤਨਾਮ ਜੀ ਵਾਹਿਗੁਰੂ ਜੀ ਸਤਨਾਮ ਜੀ ਵਾਹਿਗੁਰੂ ਜੀ ਸਤਨਾਮ ਜੀ ਵਾਹਿਗੁਰੂ ਜੀ
@Randhawadiaryfarming
@Randhawadiaryfarming 2 ай бұрын
ਵਾਹਿਗੁਰੂ ਜੀ
@ravinderpalsingh3622
@ravinderpalsingh3622 2 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਆਪ ਇਕ ਓਅੰਕਾਰ ਸਹੀ ਬੋਲੋ ਏਕਮਕਾਰ ਗਲਤ ਹੈ ਬਹੁਤ ਵਧੀਆ ਖੋਜ ਭਰਪੂਰ ਜਾਣਕਾਰੀ ਜੋਂ ਹਾਕਮਾਂ ਦੁਆਰਾ ਗੁਰ ਇਤਿਹਾਸ ਸਿੱਖ ਇਤਿਹਾਸ ਮਿਲਾਵਟ ਕੀਤੀ ਹੈ ਉਸਨੂੰ ਨਿਖੇੜਨਾ ਬਹੁਤ ਜ਼ਰੂਰੀ ਹੈ ਲਾਹਨਤਾਂ ਸ਼੍ਰੋਮਣੀ ਕਮੇਟੀ ਅਕਾਲੀ ਦਲ ਜੋਂ ਕਾਲੀ ਦਲ ਬਨ ਗਿਆ ਗੁਲਛਰਰੇ ਉਡਾਏ ਪੰਥ ਗ੍ਰੰਥ ਦਾ ਘਾਂਣ ਕੀਤਾ ਤੇ ਕਰਾਇਆ ਗੁਰੂ ਦੀ ਇਕ ਗਲ ਵੀ ਨਹੀਂ ਮੰਨੀ ਚੰਦੂ ਗੰਗੂ ਨੰਦੂ ਮਸੰਦ ਬਾਹਮਣਾਂ ਦੀ ਅੰਸ਼ ਬੰਸ ਸਾਬਤ ਹੋਏ 1984 ਦਾ ਅਟੈਕ ਵੀ ਗੋਲਕ ਲੁਟਣ ਲਈ ਕਰਾਇਆ ਕੀਮਤੀ ਗ੍ਰੰਥ ਇਤਿਹਾਸ ਗਵਾਇਆ ਜਦੋਂ ਐਨੀਆਂ ਤਨਖਾਹਾਂ ਲੈਣ ਵਾਲਿਆਂ ਕੁਝ ਵੀ ਨਹੀਂ ਕੀਤਾ ਖਾਲਸਾ ਪੰਥ ਜਾਗੇ ਚੰਗੇ ਵਿਦਵਾਨ ਗ੍ਰੰਥੀ ਪ੍ਰਚਾਰਕ ਗੁਰਸਿੱਖਾਂ ਨੂੰ ਅੱਗੇ ਲਿਆਵੇ ਆਪਣਾ ਸ਼ਾਨਾਮੱਤਾ ਇਤਿਹਾਸ ਸੰਭਾਲੇ ਲਿਖੇ ਵੀਚਾਰੇ ਪਰਚਾਰੇ ਦਵਾਈ ਪੜਾਈ ਤੇ ਨੇਕ ਕਮਾਈਦਸਵੰਧ ਸਹੀ ਥਾਂ ਲਾਲੋ ਦੇ ਵਾਰਿਸਾਂ ਦੇ ਹੱਥਾਂ ਚ ਆਏ ਜੋਂ ਸ਼ਬਦ ਦੇ ਲੰਗਰ ਲਗਣ ਹਰ ਗੁਰਸਿੱਖ ਮਾਨ ਨਾਲ ਕਹੇ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ ਸਾਮਾਨਾ
@ravinderpalsingh3622
@ravinderpalsingh3622 2 ай бұрын
ਸਮਾਨਾ ਜ਼ਿਲਾ ਪਟਿਆਲਾ
@ckthakurblogs6046
@ckthakurblogs6046 2 ай бұрын
Tohadi gall sboota de naal hai, te thik vi dhukdi hai, tusi bilkul sehi jankari sanji kiti hai, baaki te asi sabh jande ha ki je kise nu apni samajh ya taakat naal vi nehi samjha sakde fer usda character assassination kar dao taki oh sabh diya nazara ch gir jaye jo puratan samay to le ajj vi hunda hai, je kise hara na sako fer usda naam aina ku badnaam kar do ki lok sehi te sachi gall nu vi jhuthha hi mane. Par saanu Guru Sahib ne aini budhi ditti hoi hai eh ashirwad ditta hoeya hai ki asi har gall di gehrai tak jande han, ta hi te modi diya chalan da vi sabh to pehla Sikh hi sach bahar le ke aunde ne. Tohada bahut dhanwad veerji, mai chandigarh to tohadi videos dekhdi hundi han, Waheguru ji tohadi kamyabi, tandrusti te Waheguru ji hukum anusar chalan da ball bakhshe🙏 Waheguru Ji da Khalsa Waheguru Ji di Fateh🙏
@SatpalSingh-rv6fx
@SatpalSingh-rv6fx Ай бұрын
Bhai sahib ji meri umar 55 saal di he sun de taa shab noo c asal sachh daa aj ptaa lgeya he aap ji daa bhut bhut dhanwaad ji
@surindersangha20
@surindersangha20 20 күн бұрын
WAHEGURU JEE . ❤❤❤❤❤ I don’t know too much history because I was very young when I moved from India to different country but this was eye waken to me I learned lots and keep up the great work. 🙏🙏🙏🙏🙏GOD bless you and your team
coco在求救? #小丑 #天使 #shorts
00:29
好人小丑
Рет қаралды 103 МЛН