ਪਹਿਲੀ ਵਾਰ ਕੈਮਰੇ ‘ਤੇ ਆ ‘ਖਾੜਕੂ’ ਨੇ ਸੁਣਾਏ ਸੱਚ! ਦੇਖੋ ਦਿਲ ਚੀਰਦੀ ਇੰਟਰਵਿਊ ! ਸੋਚਣ ਲਈ ਕਰ ਦੇਵੇਗੀ ਮਜਬੂਰ

  Рет қаралды 375,534

Daily Post Punjabi

Daily Post Punjabi

3 жыл бұрын

#DailyPostPunjabi #DaljeetSinghDalewal #1984 #1984KharkuInterview
ਪਹਿਲੀ ਵਾਰ ਕੈਮਰੇ ‘ਤੇ ਆ ‘ਖਾੜਕੂ’ ਨੇ ਸੁਣਾਏ ਸੱਚ! ਦੇਖੋ ਦਿਲ ਚੀਰਦੀ ਇੰਟਰਵਿਊ ! ਸੋਚਣ ਲਈ ਕਰ ਦੇਵੇਗੀ ਮਜਬੂਰ
1984 kharku interview , 1984 kharku singh , Daljeet Singh Dalewal , Punjab
For More updates subscribe us by click on above Red Subscribe Button
Daily Post Punjabi:
punjabi.dailypost.in /
Facebook:
/ dailypostpunjabi
Instagram :
/ dailypostpunjabi.in
Follow us on Twitter:
/ dailypostpnbi

Пікірлер: 771
@gurjeetsingh5877
@gurjeetsingh5877 3 жыл бұрын
ਰੌਂਗਟੇ ਖੜ੍ਹੇ ਕਰਨ ਵਾਲੀ ਇੰਟਰਵਿਊ ਸਿੰਘ ਸਾਹਿਬ ਜੀ ਦੀ
@SandeepSingh-up3lb
@SandeepSingh-up3lb 3 жыл бұрын
ਡੇਲੀ ਪੋਸਟ ਵਾਲਿਓ ਖਾੜਕੂ ਸਿੰਘਾਂ ਦੀ ਇੰਟਰਵਿਉ ਕਰਨ ਲਈ ਧੰਨਵਾਦ
@sukhakhanpuria8724
@sukhakhanpuria8724 3 жыл бұрын
ਇਹ ਭਾਈ ਸਾਬ ਨਾਲ ਬਹੁਤ ਧੱਕਾ ਹੋਇਆ
@iqbaldiaryfarmpaliakhurd2118
@iqbaldiaryfarmpaliakhurd2118 2 жыл бұрын
Waheguruji
@KamalSingh-td8sk
@KamalSingh-td8sk 2 жыл бұрын
ਚੱਲੋ ਵੀਰ ਦੀ ਮੱਦਦ ਕਰੀਏ ਹੋਰ ਵੀਰ ਵੀ ਨਾਲ ਜੁੜੋ ਸੱਚ ਬੋਲ ਰਿਹਾ ਵੀਰ ਮੈ ਵੀ ਜੇਲ੍ਹ ਰਿਹਾ ਬਿੱਟੂ ਅਤੇ ਬਖ਼ਸ਼ੀਸ਼ ਦੇ ਨਾਲ ਮੋਟਾ ਪੈਸਾ ਜੇਲ੍ਹ ਚੋ ਘਰ ਭੇਜੇ
@rajanmaan2339
@rajanmaan2339 3 жыл бұрын
NRI ਵੀਰਾਂ ਨੂੰ ਏਹੋ ਬੰਦੇ ਦੀ ਸੇਵਾ ਕਰਕੇ ਆਪਣੀ ਜਿੰਦਗੀ ਨੂੰ ਸਫਲ ਕਰਨਾਂ ਚਾਹੀਦਾ
@ranbirsinghchauhan8653
@ranbirsinghchauhan8653 2 жыл бұрын
Jagmeet ji i agree with you sir
@mehndipalwan7549
@mehndipalwan7549 Жыл бұрын
ਧੰਨ ਧੰਨ ਗੁਰੂ ਰਾਮ ਦਾਸ ਸਚੇ ਪਾਤਸ਼ਾਹ ਜੀਇਸ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖਿਓਭਾਈ ਸਾਹਿਬ ਨੂੰ ਚੜਦੀ ਕਲਾ ਵਿੱਚ ਰੱਖੇ
@SandeepSingh-up3lb
@SandeepSingh-up3lb 3 жыл бұрын
ਸਿੰਘ ਸਾਹਬ ਦੀਆ ਗੱਲਾਂ ਚ 101 ਪਰਸੈਂਟ ਸੱਚਾਇਆ
@tejveergill8189
@tejveergill8189 3 жыл бұрын
🦁ਮਹਾਬਲੀ ਸੂਰਮਾ🦁 ਜਦੋ ਪਤਾ ਹੋਵੈ ਸੀਨਿਆਂ ਚ ਸੇਕ ਹੋਣਗੇ ਓਦੋ ਜੰਗ ਜਾਣ ਵਾਲੇ ਬੰਦੇ ਆਮ ਨਹੀਂ ਹੁੰਦੇ 🙏🙏🙏🙏
@avigill5378
@avigill5378 2 жыл бұрын
wah bai👌👌
@palvitkour9273
@palvitkour9273 2 жыл бұрын
@@avigill5378 kl
@avigill5378
@avigill5378 2 жыл бұрын
@@palvitkour9273 ki ji
@BipanMehra
@BipanMehra 2 жыл бұрын
V
@RanjitSingh-mm9up
@RanjitSingh-mm9up 2 жыл бұрын
@@avigill5378 Au ohhhh
@HardeepSingh-xm5pd
@HardeepSingh-xm5pd 2 жыл бұрын
ਸੱਚੇ ਬੰਦੇ ਕਦਰ ਨਹੀ ਹੁੰਦੀ 🙏
@jagjitbamrah3781
@jagjitbamrah3781 3 жыл бұрын
ਵਾਹਿਗੁਰੂ ਤੁਹਾਨੂੰ ਤੱਦਰੂਸਤੀ।ਬਖਸੇ।ਬਖਸੀਸ।ਵਾਰੇ।ਤੂਸੀ।ਬਦੀਆ।ਡਟੇਲ।ਵਿੱਚ।ਦੱਸਿਆ।ਬਹੁਤ ਵਧੀਆ ਕੀਤਾ ਇਕ ਵਾਈ।ਤੂਹਾਡੇ।ਵਰਗਾ।ਅਜੈਬ।ਸਿੰਘ।ਮਡੇਰ।ਅਤੇ।ਦਲਜੀਤ ਸਿੰਘ ਦਲੋਵਾਲ।ਦੋਨੋ।ਵਾਈਅਨੇ।ਬਹੁਤ ਤੱਸਦਦ।ਬਹੁਤ ਝੱਲੀਆ।ਤੂਸੀਂ ਦੋਨੋ।ਹੀਰੇ।ਪੰਜਾਬ ਦੇ
@newindiaphotographybaljeet5408
@newindiaphotographybaljeet5408 2 жыл бұрын
Right g
@SandeepSingh-up3lb
@SandeepSingh-up3lb 3 жыл бұрын
ਸਿੱਖ ਕੌਮ ਖਤਰੇ ਚ ਆ ਅੱਜ ਸਿੱਖ ਕੌਮ ਨੂੰ ਇੱਕ ਹੋਣ ਦੀ ਮੈ ਹੱਥ ਜੋੜ ਕੇ ਅਪੀਲ ਕਰਦਾ ਕਿਉਂ ਪੰਜਾਬੀਓ ਕੀ ਰਾਏ ਹੈ ਤੁਹਾਡੀ
@jagrajsarpanch9039
@jagrajsarpanch9039 3 жыл бұрын
J08totototo
@gurnamsingh8685
@gurnamsingh8685 2 жыл бұрын
Veer apne lok ik nhi ho sakde kde v ehi trasdi a sadi kaum di pehle samea to hi eda hunda aya
@Vishal-ep7bo
@Vishal-ep7bo 2 жыл бұрын
Jdo tak ethe jat sikh,majhbi sikh ,ramgaria sikh,ravidasia sikh a odo tk ethe kuch ni ho skda
@KingHunter3597
@KingHunter3597 2 жыл бұрын
ਬਿਲਕੁੱਲ ਸਹੀ
@SandeepSingh-up3lb
@SandeepSingh-up3lb 3 жыл бұрын
ਅੱਜ ਪੰਜਾਬ ਦੇ ਮਾਲਕ ਸਿੱਖ ਸਰਦਾਰ ਹੁੰਦੇ ..ਜ਼ੇਕਰ ਸਿੱਖ ਕੌਮ ਚ ਗਦਾਰ ਨਾ ਹੁੰਦੇ
@neerneet9127
@neerneet9127 3 жыл бұрын
Te hun kon hia ? Captain amarinder singh he hia 😳🙄🙄🙄🙄🙄🙄
@SandeepSingh-up3lb
@SandeepSingh-up3lb 3 жыл бұрын
@@neerneet9127 ਸਿੱਖ ਸਰਦਾਰ ਕਿਹਾ
@neerneet9127
@neerneet9127 3 жыл бұрын
@@SandeepSingh-up3lb sikh ta hia dono he
@gurjantsingh-vi2de
@gurjantsingh-vi2de 2 жыл бұрын
@@neerneet9127 Tuhadi nazar ch Sikh kaun aa ?? Amarinder ???
@neerneet9127
@neerneet9127 2 жыл бұрын
@@gurjantsingh-vi2de mie lokan nu drm de certificate nhi denda , te please mera veer tusi v na dyeo
@swarnsingh2265
@swarnsingh2265 3 жыл бұрын
ਬਾਈ ਦੀਆਂ ਪਹਿਲਾਂ ਵੀ ਮੁਲਾਕਾਤਾਂ ਵੇਖੀਆਂ ਨੇ ਬਹੁਤ ਮਾੜਾ ਸਮਾਂ ਦੇਖਿਆ ਮਾਲਕ ਤੰਦਰੁਸਤੀ ਬਖਸ਼ੇ
@user-gr4mw5tk9f
@user-gr4mw5tk9f 11 ай бұрын
❤❤❤❤❤❤❤❤
@user-gr4mw5tk9f
@user-gr4mw5tk9f 11 ай бұрын
❤❤❤❤❤❤❤❤
@user-gr4mw5tk9f
@user-gr4mw5tk9f 11 ай бұрын
❤❤❤❤❤❤❤❤
@sarangjassi7216
@sarangjassi7216 2 жыл бұрын
ਧੰਨ ਨੇ ਵੱਡੀ ਕਮਾਈ ਆਲੇ ਗੁਰੂ ਕੇ ਅਜਿਹੇ ਸਿੱਖ ਸਾਰੀ ਜਿੰਦਗੀ ਲੇਖੇ ਲਾਈ ਇਹਨਾ ਸਾਡੇ ਲਈ ਹੇ ਪਰਮਾਤਮਾ ਮਿਹਰ ਕਰਿਓ ਇਹਨਾਂ ਤੇ ਅੱਜ ਬਾਬੇ ਜਰਨੈਲ ਸਿੰਘ ਅਰਗੇ ਹੁੰਦੇ ਤਾਂ ਆ ਜਿਹੜੇ ਸਿੱਖ ਗਰਦਾਰ ਬਣੇ ਆ ਓਹਨਾ ਨੂੰ ਦੱਸਦੇ 84 ਤੋਂ ਲੈਂ ਕੇ ਹੁਣ ਤੱਕ ਜੌ ਬੀ ਗਲਤ ਹੋਇਆ ਸਭ ਗਰਦਾਰਾਂ ਕਰਕੇ
@avtargrewal3723
@avtargrewal3723 3 жыл бұрын
ਵਾਹਿਗੁਰੂ ਜੀ ਮੇਹਰ ਕਰੋ ਜੀ ਏਸ ਪਰਵਾਰ ਤੇ ਏਸ ਵੀਰ ਤੇ ਜਿੰਨਾ ਐਨਾ ਤਸਦਤ ਝੱਲਿਆ ਜਿਹੜੇ ਟਾਉਟ ਬੁੱਕਲ ਵਿਚ ਜਾ ਬੈਠੈ ਉਹ ਅਜ ਮੌਜਾਂ ਮਾਣਰਹੇ ਹਨ
@davindersinghjoshan
@davindersinghjoshan 3 жыл бұрын
Ae Guru Gobind Singh Ji de singh ne....ena ne jo khat leya oo ta bas parmatma hi jande ne.....mahraj ji ne apne aap ena di ruh nu apne aap rakhna aa....waheguru ji,
@goraboparai6349
@goraboparai6349 3 жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ🙏🙏🙏🙏🙏
@RanjeetSingh-jt5sq
@RanjeetSingh-jt5sq 3 жыл бұрын
ਬਹੂਤ ਦਰਦ ਹੰਢਾਇਆ ਹੈ ਤੁਸੀਂ 😭😭
@harmanpannu839
@harmanpannu839 2 жыл бұрын
@KrishanKumar-bk6oh
@KrishanKumar-bk6oh 2 жыл бұрын
P0
@gavyrare4u
@gavyrare4u 3 жыл бұрын
ਬਹੁਤ ਮਾੜਾ ਸਮਾਂ ਵੇਖਿਆ ਬਾਈ ਨੇ ਹੁਣ NRI ਵੀਰ ਮੱਦਦ ਕਰਨ ਬਾਈ ਦੀ
@sarbjitsinghsidhu5141
@sarbjitsinghsidhu5141 3 жыл бұрын
NRI SAADH LAANE PAKHAND's vale nu 🚗 di 🔑 de sqde ne ji ih nu help nhi ji krnge ji...........
@sarangjassi7216
@sarangjassi7216 2 жыл бұрын
@@sarbjitsinghsidhu5141 nai veer oh help karde a par hale v kaum ch gardar bhare aa oh ponchan nai dinde te aap kha jande a je koi changge bande hath aa Jan oh puri mdad karde aa
@harwinderkandola2003
@harwinderkandola2003 3 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ji
@kirpalsingh327
@kirpalsingh327 3 жыл бұрын
ਵਾਹਿਗੁਰੂ ਮੇਹਰ ਕਰੇ ਵੀਰ ਨੂੰ ਤੰਦਰੁਸਤੀ ਬਖ਼ਸ਼ੇ ਚੜਦੀ ਕਲਾ ਵਿੱਚ ਰੱਖੇ 🙏
@karnaildhillon-kw4fe
@karnaildhillon-kw4fe 9 ай бұрын
Gernhkkgcdhilogbhh
@user-gp7qw1xn9n
@user-gp7qw1xn9n 2 жыл бұрын
ਇਹ ਬੰਦਾ ਠੀਕ ਬੋਲ ਰਿਹਾ ਹੈ।
@bindipandher9046
@bindipandher9046 2 жыл бұрын
ਵੀਰ ਜੀ ਲੰਬੀ ਉਮਰ ਕਰੇ ਰੱਬ । ਵਾਹਿਗੁਰੂ ਜੀ ਮੇਹਰ ਕਰੋ
@harbinderparmar2042
@harbinderparmar2042 3 жыл бұрын
ਇਹ ਜੁਝਾਰੂ ਨੇ ਖਾੜਕੂ ਨਹੀਂ ਸ਼ਬਦਾਂ ਦਾ ਹੇਰ ਫੇਰ ਨਾ ਕਹਿਣਾ ! ਜੁਝਾਰੂ ਨੇ ਜੂਝਦੇ ਰਹੇ ਨੇ
@SatpalSingh-yi4iw
@SatpalSingh-yi4iw 2 жыл бұрын
Bey kasoora nu marna kehdey garnth ch likheyai ki eh jujarupuna hai bey kasoora lokan nu maar ki raj mildai
@mastansingh6575
@mastansingh6575 2 жыл бұрын
@@SatpalSingh-yi4iw ਉਹ ਏਜੰਸੀ ਦੇ ਬੰਦਿਆ ਦਾ ਕੰਮ ਸੀ
@sorryindia5445
@sorryindia5445 2 жыл бұрын
ਜਾ ਉਏ ਟੱਟਲਾ ।
@KuldeepSingh-vv6dm
@KuldeepSingh-vv6dm 2 ай бұрын
ਮੇਰੇ ਨੇੜੇ ਪਿੰਡ ਦਾ ਇਹ ਯੋਧਾ ਵਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਇਸ ਵੀਰ ਉੱਪਰ ਵਹਿਗੁਰੂ ਜੀ
@jodha831
@jodha831 3 жыл бұрын
ਮਰਨਾ ਤਾਂ ਇੱਕ ਦਿਨ ਹੈ ਹੀ ਜਿਹੜਾ ਧੱਕਾ ਕਰਦਾ ਉਸਦਾ ਸੋੋਧਾ ਐਸਾ ਲਾਉ ਕਿ ਉਸਦੀਆ ਪੁਸ਼ਤਾ ਯਾਦ ਰੱਖਣ ਜਦੋ ਕਿਤੇ ਵੀ ਮੋਕਾ ਮਿਲੇ ਚਾਹੇ ਕੋਈ ਵੀ ਹੋਵੇ (as a humanity) ਧਾਰਮਿਕ ਬੰਦੇ ਦੂਰ ਰਹਿਣ
@gurmitsingh6287
@gurmitsingh6287 2 жыл бұрын
Meena To
@princekumarhanji164
@princekumarhanji164 2 жыл бұрын
Right ji
@Silentpunjab
@Silentpunjab 3 жыл бұрын
Waheguru waheguru waheguru waheguru waheguru 🙏🙏🙏🙏🙏
@rukh3142
@rukh3142 3 жыл бұрын
ਬਹੁਤ ਵਧੀਆ ਬੰਦਾ ਬਾਈ ਤੂੰ
@KuldeepSingh-sj9rv
@KuldeepSingh-sj9rv 3 жыл бұрын
ਬਾਈ ਦੀ ਹੱਡ ਬੀਤੀ ਬਹੁਥ ਦੁੱਖ ਦਾਈ ਹੈ ਬਾਈ ਨੂੰ ਇਨਸਾਫ ਮਿਲਨਾ ਚਾਹੀਦਾ ਹੈ ਬਾਈ ਉਹਨਾ ਨੂੰ ਰੱਬ ਹੀ ਮਾਰੂ ਦੁਸਟਾ ਨੂੰ ਵਹਿਗੁਰੂ ਵਹਿਗੁਰੂ ਵਹਿਗੁਰੂ
@cluetvpunjabi5371
@cluetvpunjabi5371 3 жыл бұрын
ਸਿੱਖ ਕੌਮ ਕਦੇ ਨਾ ਹਾਰੇ ਜੇਕਰ ਸਿੱਖ ਨੂੰ ਸਿੱਖ ਨਾ ਮਾਰੇ । ਦਲਜੀਤ ਸਿੰਘ ਜੀ ਵਿਦੇਸ਼ੀ ਵਸਦੀ ਸਿੱਖ ਕੌਮ ਨੇ ਬਹੁਤ ਆਰਥਿਕ ਸਹਾਇਤਾ ਭੇਜੀ ਹੈ ਪਰ ਉਹ ਵੀ ਸਹੀ ਢੰਗ ਨਾਲ਼ ਲੋੜਵੰਦਾਂ ਤੱਕ ਨਹੀਂ ਪਹੁੰਚੀ
@renjeetsingh8574
@renjeetsingh8574 3 жыл бұрын
ਵਿਦੇਸ਼ੀ ਵਸਦੀ ਸੰਗਤ ਨੇ ਸਹਾਇਤਾ ਤਾਂ ਭੇਜੀ ਹੋਊ ਪਰ ਉਹਨਾਂ ਜਿਹੜੇ ਆਪਣੇ ਠੇਕੇਦਾਰਾਂ ਰਾਹੀਂ ਭੇਜੀ ਜਾਂ ਤਾਂ ਉਹ ਆਪ ਖਾ ਗਏ ਜਾਂ ਆਪਣਿਆਂ ਨੂੰ ਖਵਾ ਗਏ ਅਸਲੀ ਲੋੜਵੰਦਾਂ ਤਕ ਸ਼ਾਇਦ ਨਹੀਂ ਪਹੁੰਚੀ
@gurjantsinghrehal3284
@gurjantsinghrehal3284 3 жыл бұрын
@@renjeetsingh8574 j#
@majhasideflow7589
@majhasideflow7589 2 жыл бұрын
Sade pind v munda aw ona da v sabb kuj ujad gya kise ne pta v nhi lya kise ne koi help nhi kiti
@gurpreetrandhawa2005
@gurpreetrandhawa2005 3 жыл бұрын
Tuhanu salaam aah singh Saab ji. Banda ohi chal sakda jehda sher jihda dil hove🙏🙏🙏
@JatinderSingh-lu1cx
@JatinderSingh-lu1cx 3 жыл бұрын
ਬਾਈ, ਕਿਹੜੇ ਜਰਨੈਲਾਂ ਦੀ ਗੱਲ ਕਰਦਾ ,ਉਹ ਤਾਂ ਅਗਲੇ ਸਰਕਾਰਾਂ ਦੀ ਬੁੱਕਲ ਵਿਚ ਜਾ ਬੈਠੇ,, ਤੇਰੇ ਵਰਗੇ ਵਿਚਾਰੇ ਪੁਲਿਸ ਤਸ਼ੱਦਦ ਦਾ ਸ਼ਿਕਾਰ ਹੋਗੇ,
@Ursmeharsingh
@Ursmeharsingh 2 жыл бұрын
ਸਰਕਾਰ ਇਹੋ ਚਾਹੁੰਦੀ ਹੈ ਕੇ ਤੁਸੀਂ ਆਪਣਿਆਂ ਤੇ ਸਵਾਲ ਚੱਕ ਦੋ ਤੇ ਉਲਝੇ ਰਹੋ
@vickysangh4882
@vickysangh4882 2 жыл бұрын
@@Ursmeharsingh ਜਿੰਨਾ ਨੂੰ ਤੂੰ ਆਪਣੇ ਕਹਿਨਾ ਉਹ ਪੁਲਿਸ ਦੇ ਟਾਊਟ ਨੇ ਬਖਸੀਸ ਵਰਗੇ
@komalgrewal13
@komalgrewal13 2 жыл бұрын
ik cheez aa bai ,,, baba bakhshish de anti bolan aala bnda hun e kyon aya ?? bhai jinde diyan chitiyan ch keha c k daljit singh bittu heera kaum da ,
@GurpreetSingh-jo2te
@GurpreetSingh-jo2te 2 жыл бұрын
Jive tere hindustan angreza de dlal c?
@Sing-ek2ed
@Sing-ek2ed 2 жыл бұрын
Aiwe kirdar kushi naa karo singhan di, tuhaade te maan hai par lokan nu raula paa ke nahi dassida
@KingHunter3597
@KingHunter3597 2 жыл бұрын
ਵਾਹਿਗੁਰੂ ਜੀ 🙏🏻 , ਸਾਡੀ ਕੌਮ ਤੇ ਬਹੁਤ ਜ਼ੁਲਮ ਹੋਆ ਹੈ , ਵਾਹਿਗੁਰੂ ਕਦੇ ਤਾਂ ਨਿਆਂ ਜਰੂਰ ਕਰੂ 🙏🏻 ਪ੍ਰਮਾਤਮਾ ਦੇ ਘਰ ਅੰਧੇਰ ਨਹੀਂ ,ਸਿਰਫ ਦੇਰ ਹੈ
@Nanakpanthi
@Nanakpanthi 10 ай бұрын
Jinha vartiya oh char var CM baneya.
@Nanakpanthi
@Nanakpanthi 10 ай бұрын
Bhra maru Jang sponsored by big leader.
@BalwinderSingh-ff7mg
@BalwinderSingh-ff7mg 3 жыл бұрын
ਵਾਹਿਗੁਰੂ ਜੀ
@kaursingh8369
@kaursingh8369 2 жыл бұрын
ਜਦੋਂ ਦੀਆਂ ਦਲਜੀਤ ਸਿੰਘ ਵੀਰ ਗੱਲਾਂ ਕਰਦਾ ਐ ਮੈਂ ਓਦੋਂ ਨੌਂਵੀ ਦਸਵੀਂ ਚ ਪੜ੍ਹਦਾ ਸੀ ਸਾਡੇ ਪਿੰਡ ਤੋਂ ਵੀਹ ਕਿਲੋਮੀਟਰ ਐ ਦੁਲੇਵਾਲਾ ਪਿੰਡ ਓਦੋਂ ਮੱਲੋ ਮੱਲੀ ਜੀਅ ਕਰਦਾ ਸੀ ਖਾੜਕੂ ਲਹਿਰ ਚ ਜਾਣ ਨੂੰ ਮਹੌਲ ਈ ਇਹੋ ਜਿਹਾ ਸੀ
@JaswinderSingh-hw2nj
@JaswinderSingh-hw2nj 3 жыл бұрын
ਹਰ ਗੱਲ ਸੱਚ
@gursahibsingh2182
@gursahibsingh2182 3 жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ
@bablarehal1313
@bablarehal1313 3 жыл бұрын
ਮਨੂੰ ਅਸਾਡੀ ਦਾਤਰੀ ਅਸੀ ਮਨੂੰ ਦੇ ਸੋੲੇ, ਜਿੳੁ ਜਿੳੁ ਮਨੂੰ ਵਡਦਾ ਅਸੀ ਦੂਣ ਸਵਾਣੇ ਹੋੲੇ 🚩🚩🚩🚩🚩🚩🚩🚩🚩🚩🚩🚩
@user-pe8ip1tf7z
@user-pe8ip1tf7z 2 жыл бұрын
ਜਮਾਂ ਸੱਚ ਕਿਹਾ ਸਿੰਘ ਸਾਹਿਬ ਨੇ
@jatindersingh-ke5ht
@jatindersingh-ke5ht 2 жыл бұрын
ਹੁਣ ਕਿੱਥੇ ਨੇ ਖਾਲਸਾ ਏਡ, ਸ੍ਮੋਣੀ ਕਮੇਟੀ,N.R.I । ਜਿੱਥੇ ਮਦਦ ਕਰਨੀ ਐ ਉੱਥੇ ਕਰਦੇ ਨਹੀਂ ਤੇ ਜਿੱਥੇ ਵਾਧੂ ਨੇ ਉੱਥੇ ਲੁਟਾਈ ਜਾਂਦੇ ਨੇ। ਲੋਕਾਂ ਨੂੰ ਗੁਜ਼ਾਰਿਸ਼ ਐ ਕੇ ਗੋਲਕਾਂ ਚ ਪਾਉਣ ਨਾਲੋਂ ਪਹਿਲਾਂ ਅਜਿਹੇ ਲੋਕਾਂ ਦੀ ਸਹਾਇਤਾ ਕਰ ਦਿਆ ਕਰੋ।
@manjitsaran6357
@manjitsaran6357 2 жыл бұрын
Very true ji 🙏🙏
@jagdeepkaur1866
@jagdeepkaur1866 2 жыл бұрын
ਬਿਲਕੁਲ ਸਹੀ ਜੀ
@TheVishavjeet
@TheVishavjeet 3 жыл бұрын
Waheguru Waheguru Waheguru 🥲🥲🥲🥲🥲🙏🙏🙏 I’m speechless after watching this video 🥲🥲🥲🥲🥲 🙏🙏
@bakhshishaatma-zn7sv
@bakhshishaatma-zn7sv Жыл бұрын
ਸ੍ਰੀ ਵਾਹਿਗੁਰੂ ਭਾਈ ਸਾਹਿਬ ਸੂਰਮੇ ਨੂੰ ਤਂਦਰੁਸਤ ਰੱਖੇ ਵਾਹਿਗੁਰੂ ਸੱਤਨਾਮ ੴ ਸਤਗੁਰੂ ਪ੍ਸਾਦਿ ਜਿਉ
@chocomani7910
@chocomani7910 3 жыл бұрын
Waheguru waheguru ji Mehr rakhna ji 😭❤️🙏😭
@ganjitsinghkaler3489
@ganjitsinghkaler3489 2 жыл бұрын
ਸਾਡੀ ਕੌਮ ਦੇ ਹੀਰੇ ਨੇ ਅੰਕਲ ਜੀ ਲਵ ਯੂ ਮੇਰੀ ਵੀ ਉਮਰ ਤੁਹਾਨੂੰ ਲੱਗ ਜੇ
@hardeepsidhu2813
@hardeepsidhu2813 3 жыл бұрын
Waheguru ji
@HARWINDERSINGH-ic4iw
@HARWINDERSINGH-ic4iw 3 жыл бұрын
Waheguru Ji🙏🙏
@user-up9rm1my7y
@user-up9rm1my7y 3 жыл бұрын
ਵਾਹਿਗੁਰੂ ਮੇਹਰ ਕਰੇ
@sadhusingh3109
@sadhusingh3109 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਚੜਦੀ ਕਲਾ ਵਿੱਚ ਰਹੋ ਜੁਗਾਂ ਤਾਈ ਜੀ ਵੀਰ ਜੀ ਸਾਰੇ ਨੌਜਵਾਨ ਭਰਾ ਭੈਣ ਸਾਡੇ ਸਿੱਖ ਭਰਾ ਦੀ ਸਿੱਖ ਸਘੰਰਸ ਦੇ ਵਿੱਚ ਸੇਵਾ ਕੀਤੀ ਹੈ ।ਹੁਣ ਸਿੱਖ ਕੌਮ ਨੂੰ ਬੇਨਤੀਆਂ ਆ ।ਕੇ ਮਦਦ ਜਰੂਰ ਕਰੋ ਜੀ ।।
@hiravideoamritsar6383
@hiravideoamritsar6383 2 жыл бұрын
ਵਾਹਿਗੁਰੂ ਜੀ,,,,
@palgagan
@palgagan 2 жыл бұрын
ਰੁੁਆ ਦਿੱਤਾ ਬਾਬਾ ਜੀ ਤੁਸੀਂ ਆਪਣੀ ਹੱਡਬੀਤੀ ਸੁਣਾ ਕੇ ... 😢😢😢😞😞
@SandeepSingh-en1zg
@SandeepSingh-en1zg 2 жыл бұрын
ਵਾਹਿਗੁਰੂ ਜੀ ਮੇਹਰ ਕਰਨ ਸਾਡੇ ਵੀਰ ਤੇ ਕੋਈ ਗੱਲ ਨੀ ਬਾਈ ਸਮਾ ਆਉਣ ਦਿਓ ਏਹਨਾ ਦਾ ਬਣਦਾ ਦੇਖੋ ਕਿ ਆ ਸੱਭ ਕੁੱਝ ਇਥੇ ਹੀ ਆ ਜੈਸੀ ਕਰਨੀ ਵੈਸੀ ਭਰਣੀ ਪੈਣੀ ਏਨਾਂ ਪੁਲਸ ਵਾਲਿਆਂ ਦੇ ਏਨਾਂ ਦਾ ਇੰਡ ਬਹੁਤ ਮਾੜਾ ਹੋਊ ਗਾ
@kalakang5755
@kalakang5755 3 жыл бұрын
Waheguru ji mehr rako sade bir sanu tere te man ha kahlistan
@karampalsingh873
@karampalsingh873 3 жыл бұрын
Waheguru ji mehar karo sab te
@manohardeenu6771
@manohardeenu6771 3 жыл бұрын
ਬਿਲਕੁਲ ਸੱਚ
@Gursahibbb
@Gursahibbb 2 жыл бұрын
ਬਹੁਤ ਦੁੱਖ ਹੋਇਆਂ interview ਸੁਣ ਕੇ
@jaanmahaldajijug4050
@jaanmahaldajijug4050 3 жыл бұрын
Mahir kro babe te Waheguru g satname ji
@jarnailbenipal5668
@jarnailbenipal5668 3 жыл бұрын
ਵਾਹਿਗੁਰੂ ਵਾਹਿਗੁਰੂ
@gurnamsingh8685
@gurnamsingh8685 2 жыл бұрын
Shi gal a veer eh sale interview vich v ni hatde avdia mashooria karn vich
@miaschaub3026
@miaschaub3026 3 жыл бұрын
Waheguru ji 🙏
@PritpalSingh-jd9te
@PritpalSingh-jd9te Жыл бұрын
Dhan ho veer ji tusi
@jeetmoney6524
@jeetmoney6524 2 жыл бұрын
waheguru ji mehar krn Sardar ji te 🙏❤️
@sarwanbajwa8074
@sarwanbajwa8074 2 жыл бұрын
ਬਾਈ ਜੀ ਤੁਸੀ ਬਹੂਤ ਤਸੀਹੇ ਝੱਲੇ ਨੇ ਰੱਬ ਤੁਹਾਡੇ ਤੇ ਮਿਹਰ ਕਰਨ ।
@navjotsandhu7456
@navjotsandhu7456 2 жыл бұрын
Waheguru ji 🙏🙏🙏🙏🙏
@funnyvideochannel2330
@funnyvideochannel2330 3 жыл бұрын
Waheguru waheguru ji
@KingHunter3597
@KingHunter3597 2 жыл бұрын
ਮਾਲਕ ਸਾਡੀ ਕੌਮ ਨੂੰ ਏਕਤਾ ਬਕਸ਼ੇ 🙏🏻
@mahipalbajwa6450
@mahipalbajwa6450 2 жыл бұрын
Tuhadi beti tuhade parivaar nu chard di klaa bakshe waheguru te kmyaab bnave te zindagi ch har ik sukh mile aah meri dilo kamna ha.jai hoo
@ranbirsinghchauhan8653
@ranbirsinghchauhan8653 2 жыл бұрын
Waheguru ji ka khalsa waheguru ji ki fateh
@ajaymandla6406
@ajaymandla6406 2 жыл бұрын
Waheguru ji Waheguru ji mehar kreyo ess privaar te 🙏🙏🙏
@aajadaajad720
@aajadaajad720 3 жыл бұрын
ਦਲਜੀਤ ਬਿਟੂ ਜਿਲ੍ਹਾ ਰੋਪੜ ਦੇ ਬਲਾਕ ਨੂਰਪੁਰਬੇਦੀ ਦੇ ਵਿੱਚ ਪੈਦੇ ਪਿੰਡ ਸੁਆੜ੍ਹਾ ਵਿੱਚ ਰਹਿੰਦਾ ਸੀ ਜਿੱਥੇ ਅੱਜ ਵੀ ਗਾਮਾ ਨਾਮੀ ਸ਼ਖਸ਼ ਜਿਮੀਦਾਰਾ ਕਰਦਾ ਹੈ ...
@malkitdhami4275
@malkitdhami4275 3 жыл бұрын
🙏 🙏🙏 🙏 🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏 🙏 🙏 🙏 🙏
@vishavmaan44
@vishavmaan44 3 жыл бұрын
waheguru ji
@jagseersingh1548
@jagseersingh1548 3 жыл бұрын
Waheguru ji mehar kro
@jagdevsinghsingh4949
@jagdevsinghsingh4949 3 жыл бұрын
So said sir ji
@ajaibsingh5409
@ajaibsingh5409 2 жыл бұрын
Veer. Ji dhan ho tusi tuhadia gla sun ke rooh.kamb jandi hai
@wahegurug2475
@wahegurug2475 2 жыл бұрын
ਵਾਹਿਗੁਰੂ ਜੀ ਕਿਰਪਾ ਕਰਣ
@Sing-ek2ed
@Sing-ek2ed 2 жыл бұрын
Bhai ji ethe lokan nu ki dassana, Sade dil vich bahut respect hai tuhaade leyi
@taranjitsingh5208
@taranjitsingh5208 3 жыл бұрын
Waheguru
@sukhwinderSingh-zv9pq
@sukhwinderSingh-zv9pq 2 жыл бұрын
Waheguru ji dhan de tera sher aa
@harmeetvohra8891
@harmeetvohra8891 2 жыл бұрын
God bless you ji 🙏🙏🙏
@captainsingh6721
@captainsingh6721 3 жыл бұрын
main v kharkowad da time vekhia.mere pind de ghto ghat 15 ton 20 munde kharko san. jina vich ek jugraj singh tofaan v c. ena vekhia k k jo sahi kharko san una cho koi ni bachia jo police de taut san uhi bche. ajj o apne aap nu kharko dasde.
@reshamsingh4160
@reshamsingh4160 3 жыл бұрын
Waheguru ji Mehar Karan
@moosaveera4780
@moosaveera4780 3 жыл бұрын
Eh sahi gal a veer de
@Sandeep-ok8ue
@Sandeep-ok8ue 11 ай бұрын
ਦਲਜੀਤ ਭਾਈ ਸਾਹਿਬ ,ਅਸੀਂ ਸਮਝਦੇ ਹਾਂ ਤੁਹਾਡੇ ਦਰਦ ਨੂੰ ਬਹੁਤ ਸਹੀ
@mantajsinghbhatti3023
@mantajsinghbhatti3023 3 жыл бұрын
Satnam waheguru Ji
@amanthind4976
@amanthind4976 3 жыл бұрын
WAHEGURU ji Mehar karo
@sonykabaddi3953
@sonykabaddi3953 2 жыл бұрын
ਬਹੁਤ ਦਾਨੀ ਸੱਜਣ ਨੇ y zr ਜਰੂਰ ਮਦਦ ਕਰੇ o 🙏🙏🙏🙏😭😭😭😭😭😭😭😭
@harmeetsingh7590
@harmeetsingh7590 3 жыл бұрын
Parnaam shaheeda nu,,
@bakhshishaatma-zn7sv
@bakhshishaatma-zn7sv Жыл бұрын
ਸਿੱਖ ਕੋਮ ਹੀਰੇ💎💎💎💎💎 ਸੂਰਮੇ ਜੋਧੇ ਵਾਹਿਗੁਰੂ ਜੀ ਦੇ ਜੋਧਿਆਂ ਦੀ ਦੁਨੀਆਂ ਚ ਮਿਸਾਲ ਬਣ ਜਾਂਦੀ ਹੈ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@harmeetsingh7590
@harmeetsingh7590 3 жыл бұрын
Never forget 1984
@sonysidhu0440
@sonysidhu0440 2 жыл бұрын
Waheguru g
@RandhirSingh-hn4qy
@RandhirSingh-hn4qy 3 жыл бұрын
Very nice interview.
@jagdevsingh5458
@jagdevsingh5458 3 жыл бұрын
ਰੌਂਗਟੇ ਖੜੇ ਹੋ ਗੇ ਸਿੰਘ ਦੀਆਂ ਗੱਲਾਂ ਸੁਣਕੇ, ਵਾਹਿਗੁਰੂ ਮੇਹਰ ਕਰੇ
@vikramjeetsingh3297
@vikramjeetsingh3297 2 жыл бұрын
VeerJiDalout🙏🙏
@ParminderSingh-jj6kw
@ParminderSingh-jj6kw 2 жыл бұрын
ਬਾਹਰ ਵਾਲੇ ਵੀਰ ਇਸ ਪਰਿਵਾਰ ਦੀ ਮੱਦਦ ਵੱਧ ਤੋਂ ਵੱਧ ਕਰੋ
@ramrattansingh7034
@ramrattansingh7034 3 жыл бұрын
Salute aa ji
@joytibajwa6442
@joytibajwa6442 3 жыл бұрын
👌👌🙏🙏
@akashgill6827
@akashgill6827 2 жыл бұрын
Waheguru 🙏
@jagdishbahia9162
@jagdishbahia9162 3 жыл бұрын
Dil Se Salute Veer ji Waheguru ji Bless You🙏🙏🙏🙏
@SandeepSingh-ui2be
@SandeepSingh-ui2be 3 жыл бұрын
ਸੱਚ ਹੱਕ ਦੀ ਗੱਲ ਕਰਦੇ ਜੋ ਇਨਸਾਨ ਉਹਨਾਂ ਨੂੰ ਕੋਈ ਮੁੱਲ ਤਾਂ ਤਾਰਨਾ ਪੈਂਦਾ ਵਾਹਿਗੁਰੂ ਜੀ ਜੋ ਇਨਸਾਨ ਦੋਗਲੇ ਕਿਰਦਾਰਾਂ ਦੇ ਹੁੰਦੇ ਉਨ੍ਹਾਂ ਆਪਣੇ ਆਪ ਨੂੰ ਬਚਾਉਣ ਦੇ ਤਰੀਕੇ ਬਹੁਤ ਲੰਬੇ ਹੁੰਦੇ ਪਰ ਉਹ ਉਂਪਰ ਵਾਲਾ ਬੁਹਤ ਬੇਅੰਤ ਆ ਫ਼ਿਕਰ ਨਾ ਕਰੋ ਟਾਇਮ ਵਿਚ ਬਹੁਤ ਤਾਕਤ ਹੁੰਦੀ ਸਬ ਸਹੀ ਕਰੂੰ ਵਾਹਿਗੁਰੂ
@RavinderMaanOfficial
@RavinderMaanOfficial 2 жыл бұрын
Waheguru chardi kla bakshe bhai saab nu
@davindersingh5758
@davindersingh5758 2 жыл бұрын
Waheguru ji Maher kra Thoda ta
@jesskaur6009
@jesskaur6009 Жыл бұрын
Waheguru ji🙏🏻😢😢😢Sikh singha diya kurbania nu koti koti parnam🙏🏻prnam singha nu🙏🏻💐
Khó thế mà cũng làm được || How did the police do that? #shorts
01:00
когда повзрослела // EVA mash
00:40
EVA mash
Рет қаралды 3 МЛН
ROCK PAPER SCISSOR! (55 MLN SUBS!) feat @PANDAGIRLOFFICIAL #shorts
00:31
Khó thế mà cũng làm được || How did the police do that? #shorts
01:00