ਸਿੱਖ ਜੁਝਾਰੂਆਂ ਦੀ ਠਾਹਰ ਬਣੇ ਪਰਿਵਾਰ ਦੀ ਗੱਲ | Bhai Jinda, Sukha, Penta | PAPALPREET SINGH | Prime Times

  Рет қаралды 210,925

Prime Times

Prime Times

2 жыл бұрын

Prime Times shares emotional conversation with Bibi Sarbjit Kaur. Bibi Sarbjit Kaur is wife of Shaheed Bhai Chanchal Singh Udhoke, and sister of Shaheed Bhai Surjit Singh Penta. Bhai Nirmal Singh Nimma and Shaheed Bhai Harjinder singh Jinda were bibi ji's Mama Ji. She shares the memorable moments spent with known Jhuraroo during their stay at their home in Delhi.
Subscribe Our Official KZbin Channel:
/ primetimes13
Guest : Sarbjit Kaur
Anchor : Papalpreet Singh
Cameraman : Prime Times
Post Production : VR RENDERING
Label : Prime Times
---------------------------------------------------------------
Enjoy & Stay connected with us!
--------------------------------------------------------------
Like us on Facebook: PrimeTimes
Follow us on Instagram: Prime_times_worldwide
Twitter Handle : PrimeTimes
📩: PrimeTimesWorldwide@gmail.com
©ALL RIGHTS RESERVED by Prime Times Worldwide
#BhaiJindaSukha #PapalPreetSingh #PrimeTimes

Пікірлер: 562
@PrimeTimes
@PrimeTimes 2 жыл бұрын
Prime Times shares emotional conversation with Bibi Sarbjit Kaur. Bibi Sarbjit Kaur is wife of Shaheed Bhai Chanchal Singh Udhoke, and sister of Shaheed Bhai Surjit Singh Penta. Bhai Nirmal Singh Nimma and Shaheed Bhai Harjinder singh Jinda were bibi ji's Mama Ji. She shares the memorable moments spent with known Jhuraroo during their stay at their home in Delhi.
@ssingh8393
@ssingh8393 2 жыл бұрын
ਵੀਰ ਜੀਓ,ਸਾਰੀ ਮੁਲਾਕਾਤ ਪੰਜਾਬੀ ਚ ਏ,ਸੋ ਤੁਹਾਨੂੰ ਵਿਆਖਿਆ ਕਰਨ ਦੀ ਕੋਈ ਲ਼ੋੜ ਨਹੀਂ ਤੁਸੀਂ ਹਰੇਕ ਮੁਲਾਕਾਤ ਚ ਇਵੇਂ ਹੀ ਕਰਦੇ ਹੋ ਇਸ ਨਾਲ ਲੜੀ ਟੁੱਟ ਜਾਂਦੀ ਹੈ ਤੇ ਦੂਜਾ ਦੇਖਣ ਸੁਣਨ ਵਾਲੇ ਨੂੰ ਵੀ ਚੰਗਾ ਨਹੀਂ ਲਗਦਾ
@ssingh8393
@ssingh8393 2 жыл бұрын
ਬੀਬੀ ਜੀ ਦੇ ਮਾਸੂਮ ਬੇਟੇ ਦੀ ਸ਼ਹਾਦਤ ਨੂੰ ਵਾਰ ਵਾਰ ਪੁੱਛ ਕੇ ਤੇ ਬੀਬੀ ਜੀ ਨੂੰ ਵੈਰਾਗ ਚ ਲਿਜਾਣ ਦਾ ਪਪਲਪਰੀਤ ਸਿੰਘ ਦੀ ਕੋਈ ਸਿਆਣਪ ਨਹੀਂ
@udayveersingh8238
@udayveersingh8238 2 жыл бұрын
Veer ji Ranjeet Singh Kukki de Sathi Sukvinder Singh Sukhi de baare vi daso kithe ne..
@narvairsingh1149
@narvairsingh1149 2 жыл бұрын
🙏
@narvairsingh1149
@narvairsingh1149 2 жыл бұрын
🙏
@user-fl3ek6mu4c
@user-fl3ek6mu4c 6 ай бұрын
ਦਿਲ ਦੀਆਂ ਗਹਿਰਾਈਆਂ ਤੋਂ ਸੈਲੂਟ ਹੈ ਤੈਨੂੰ ਮਾਂ
@amandeepkaurkang8333
@amandeepkaurkang8333 5 ай бұрын
ਧੰਨ ਵਾਹਿਗੁਰੂ ਸਾਹਿਬ ਜੀਓ ❤❤ਪ੍ਰਣਾਮ ਸ਼ਹੀਦਾਂ ਨੂੰ 🙏🏻🙏🏻🙏🏻🙏🏻🙏🏻
@amandeepkaurkang8333
@amandeepkaurkang8333 5 ай бұрын
🙏🏻🙏🏻
@JaswantSingh-uu5us
@JaswantSingh-uu5us 5 ай бұрын
ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਜੀ
@gurukirpatechnology
@gurukirpatechnology Жыл бұрын
ਮਾਤਾ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@JagdeepSingh-rd2qz
@JagdeepSingh-rd2qz Жыл бұрын
ਧੰਨ ਸਿਦਕ ਬੀਬੀ ਜੀ ਦਾ 🙏🙏 ਸਿਰ ਝੁਕਦਾ ਹੈ ਸਾਡਾ
@Jaspalkaur-kd7mi
@Jaspalkaur-kd7mi Жыл бұрын
😊ੋ😊😅
@surjitgill6411
@surjitgill6411 2 жыл бұрын
ਧੰਨ ਹਨ ਇਹੋ ਜਿਹੀਆਂ ਬੀਬੀਆਂ ਜਿਨ੍ਹਾਂ ਨੇ ਕੌਮ ਦੇ ਸੰਘਰਸ਼ ਵਿਚ ਆਪਣਾਂ ਸਾਰਾ ਪਰਿਵਾਰ ਹੀ ਸ਼ਹੀਦ ਕਰਵਾ ਦਿੱਤਾ। ਭਾਈ ਪੈਟਾ ਮਹਾਨ ਯੋਧਾ ਸੀ। ਉਸ ਸਮੇਂ ਉਨ੍ਹਾਂ ਦੀ ਬਹੁਤ ਚਰਚਾ ਹੁੰਦੀ ਸੀ
@PrimeTimes
@PrimeTimes 2 жыл бұрын
Thank you for watching
@sattibains4818
@sattibains4818 Жыл бұрын
Veer painta, main bhi 88 ch koshish kiti c milne di, udon veer ji darwar sahib vich aa gye c, lekin jeo he main Tran Taran Sahib pahucheya te Amritsar Sahib fairing shuru ho gyi main nahi mil sakea
@jashanbrar1397
@jashanbrar1397 Жыл бұрын
​@@sattibains4818o aa aa smsomwomsk.mwoks aa os
@simranjeetaulakh4835
@simranjeetaulakh4835 Жыл бұрын
@@PrimeTimes nhi ji ni
@sarbjitsingh9115
@sarbjitsingh9115 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਦਲੇਰੀ ਵਾਲੇ ਸਿੰਘ ਸੀ ਜੀ ਕੋਟ ਕੋਟ ਪਰ੍ਨਾਮ ਸ਼ਹੀਦਾ ਨੂੰ 🤗😭😭😭😭😭
@PrimeTimes
@PrimeTimes 2 жыл бұрын
🙏
@sangha4236
@sangha4236 2 жыл бұрын
ਧੰਨ ਪਰਿਵਾਰ ਧੰਨ ਪਰਿਵਾਰ ਦੀ ਕੁਰਬਾਨੀ ਵਾਹਿਗੁਰੂ ਜੀ🙏🙏🙏🙏🙏🙏🙏🙏🙏🙏
@gurdevsingh9300
@gurdevsingh9300 Жыл бұрын
ਪੂਰੀ ਇੰਟਰਵਿਊ ਸੁਣ ਕੇ ਅੱਖਾਂ ਨਮ ਹੋ ਗਈਆਂ 😥😥 ਇਹ ਪਰਿਵਾਰ ਕੋਈ ਆਮ ਪਰਿਵਾਰ ਨਹੀਂ ਇਹਨਾ ਉਪਰ ਦਸਮ ਪਿਤਾ ਦੀ ਵਿਸ਼ੇਸ਼ ਕ੍ਰਿਪਾ ਸੀ ਤੇ ਹੈ ਜਿਸ ਮਰਨੇ ਤੇ ਜੱਗ ਡਰੇ ਮੇਰੇ ਮਨ ਆਨੰਦ,, ਮਰਨੇ ਤੇ ਹੀ ਪਾਈਏ ਪੂਰਨ ਪਰਮਾਨੰਦ 🙏
@sonygill1311
@sonygill1311 12 күн бұрын
ਪ੍ਰਨਾਮ ਸ਼ਹੀਦਾਂ ਨੂੰ ਜਿਨ੍ਹਾਂ ਜਿੰਦੜੀ ਧਰਮ ਤੋਂ ਵਾਰੀ 🙏🙏🙏🙏
@surindergill8714
@surindergill8714 Жыл бұрын
ਸਿਰ ਝੁਕਦਾ ਇੰਨਾਂ ਬੀਬੀਆਂ ਦੇ ਚਰਨਾ ਵਿੱਚ ਵਾਹਿਗੁਰੂ ਮੇਹਰ ਕਰੇ 🙏🙏🙏🙏
@kulwindersingh-xf7nu
@kulwindersingh-xf7nu 2 жыл бұрын
ਸ਼ਹੀਦ ਸਿੰਘਾਂ ਨੂੰ ਮੇਰਾ ਕੋਟੀ ਕੋਟ ਪ੍ਰਣਾਮ। ਸ਼ਹੀਦਾਂ ਦੀ ਸੇਵਾ ਕਰਨ ਵਾਲਿਆਂ ਨੂੰ ਮੇਰਾ ਕੋਟੀ ਕੋਟ ਪ੍ਰਣਾਮ।
@PrimeTimes
@PrimeTimes 2 жыл бұрын
🙏
@sukhvirsingh6982
@sukhvirsingh6982 2 жыл бұрын
ਧੰਨ ਪਰਵਾਰ ਜਿਸ ਨੇ ਕੌਮ ਖ਼ਾਤਰ ਆਪਣਾ ਸਭ ਕੁੱਝ ਕੁਰਬਾਨ ਕਰਤਾ 🙏🙏🙏🙏🙏🙏
@PrimeTimes
@PrimeTimes 2 жыл бұрын
🙏
@sukhpalgrewal5003
@sukhpalgrewal5003 Жыл бұрын
ਧੰਨਵਾਦ ਬੀਬੀ ਜੀ ਧੰਨਵਾਦ ਪ੍ਰਾਇਮ ਟਾਈਮ
@harwindersingh61
@harwindersingh61 2 жыл бұрын
ਪ੍ਰਣਾਮ ਸ਼ਹੀਦਾਂ ਨੂੰ ਤੇ ਪੂਰੇ ਪਰਿਵਾਰ ਨੂੰ
@PrimeTimes
@PrimeTimes 2 жыл бұрын
🙏
@gurdevsingh9300
@gurdevsingh9300 Жыл бұрын
ਸਿਰ ਝੁਕਦਾ ਭੈਣ ਜੀ ਤੁਹਾਡੇ ਅੱਗੇ 🙏🙏 ਐਨੀ ਦਲੇਰੀ ਭੈਣ ਵਿਚ ਐਨੀ ਵੱਡੀ ਕੁਰਬਾਨੀ,, ਦਸ਼ਮੇਸ਼ ਪਿਤਾ ਦੀ ਸੱਚੀ ਪੁੱਤਰੀ ਸੱਚਾ ਪਰਿਵਾਰ ਸੁਰਜੀਤ ਸਿੰਘ ਪੈਂਟਾ ਬਹੁਤ ਹੀ ਘੈਂਟ ਖਾੜਕੂ ਸੀ,,,,
@barjinderpalsingh6035
@barjinderpalsingh6035 Жыл бұрын
ਸ਼ਹੀਦ ਭਾਈ ਸੁਰਜੀਤ ਸਿੰਘ ਪੈਂਟਾ ਸ਼ਹੀਦ ਭਾਈ ਰਾਜਵਿੰਦਰ ਸਿੰਘ ਰਾਜਾ ਛੋਟਾ ਪੈਂਟਾ ਸ਼ਹੀਦ ਭਾਈ ਪਰਮਜੀਤ ਸਿੰਘ ਕਾਲਾ ( ਤਿੰਨ ਭਰਾ) ਸ਼ਹੀਦ ਭਾਈ ਚੈਂਚਲ ਸਿੰਘ ਉਦੋਕੇ ( ਭਾਈ ਪੈਂਟਾ ਦੇ ਜੀਜਾ ਜੀ ) ਦੀ ਸ਼ਹਾਦਤ ਨੂੰ ਪ੍ਣਾਮ
@Kaursidhu7
@Kaursidhu7 7 ай бұрын
Parnam Shaheedan nu 🙏🙏
@BalwinderSingh-vi8pb
@BalwinderSingh-vi8pb 7 ай бұрын
Waheguru waheguru waheguru waheguru waheguru waheguru ji
@baljindersingh1184
@baljindersingh1184 5 ай бұрын
ਸਾਬਾਸ਼ ਬੀਬੀ ਤੇਰੇ ਹੌਸਲੇ ਨੂੰ ਸਲਾਮ ਹੈ।ਬਹੁਤ ਵੱਡੀ ਕੁਰਬਾਨੀ ਹੈ ਇਸ ਪਰਿਵਾਰ ਦੀ।ਸਿੱਖ ਕੌਮ ਤੇ ਤਸ਼ੱਦਦ ਮੁਗਲਾਂ ਦੇ ਸਮੇਂ ਤੋਂ ਵੀ ਵੱਧ ਹੋਇਆ ਹੈ ।ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਵਿੱਚ ਵਿਰਾਜ ਗਏ ਹਨ। ਸਲਾਮ ਹੈ ਸਿੰਘਾਂ ਨੂੰ ।
@GurpreetSingh-wu1lb
@GurpreetSingh-wu1lb 4 ай бұрын
WAHEGURU JE KA KHALSA WAHEGURU JE KE FATHE ਕੋਟਿ ਕੋਟਿ ਪ੍ਰਣਾਮ ਭੈਣ ਜੀ ਤੁਹਾਡੇ ਹੌਸਲੇ ਦਲੇਰੀ ਨੂੰ ਵਾਹਿਗੁਰੂ ਸਾਹਿਬ ਜੀ ਤੁਹਾਡੀ ਚੜਦੀ ਕਲਾ ਤੰਦਰੁਸਤੀ ਦੀ ਦਾਤ ਬਖਸ਼ਣ
@bhagsingh8276
@bhagsingh8276 2 жыл бұрын
ਸ਼ਹੀਦ ਅਮਰ ਰਹਿੰਦੇ ਨੇ uhna ਨੂੰ ਕੋਟ ਕੋਟ parnam
@PrimeTimes
@PrimeTimes 2 жыл бұрын
ਵਾਹਿਗੁਰੂ ਜੀ
@HarmeetSingh-hk3fk
@HarmeetSingh-hk3fk 5 ай бұрын
Waheguru ji mehar kro apni koum teh bs tahuda he sahara ha 🙏🙏🙏🙏
@makhansingh-ro7hy
@makhansingh-ro7hy 5 ай бұрын
ਧੰਨ ਆ ਭੇਣਜੀ ਜਿਹੜੀ ਇੱਡਾ ਵੱਡਾ ਜਿਗਰਾ ਕਰਕੇ ਬੇਠੀ ਆ
@parvinderbhandal6601
@parvinderbhandal6601 8 ай бұрын
ਪ੍ਰਣਾਮ ਸ਼ਹੀਦਾਂ ਨੂੰ 🙏ਵਾਹਿਗੁਰੂ 🙏
@bhagsingh8276
@bhagsingh8276 2 жыл бұрын
ਵੀਰ ਜੀ ਤੁਹਾਡਾ ਧੰਨਵਾਦ ਇਹੋ ਜਿਹੇ ਪਰਿਵਾਰਾਂ ਨੂੰ ਪ੍ਰਣਾਮ
@kuldippannu6436
@kuldippannu6436 2 жыл бұрын
😇😇😇😇😇
@PrimeTimes
@PrimeTimes 2 жыл бұрын
Thank you for watching.
@PrimeTimes
@PrimeTimes 2 жыл бұрын
🙏
@karamjitkaur5019
@karamjitkaur5019 2 жыл бұрын
Waheguru ji mehar karo ji 🙏🏻🌷⚘🌷⚘🌷⚘
@harinderpalsingh4401
@harinderpalsingh4401 2 жыл бұрын
ਵਾਹਿਗੁਰੂ ਜੀ ਨੇ ਕਿ੍ਰਪਾ ਹੈ ਸਹੀਦ ਪਰਿਵਾਰਾਂ ਤੇ,ਅਸੀ ਕੀ ਕੀਤਾ੩੦, ਸਾਲਾਂ ਦੇ ਅੰਦਰ ਬੈਠੇ ਨੇ ਸਿੰਘ ਨੇ!! ਅਸੀ ਕੀ ਕਰ ਰਹੇ ਹਾਂ? ਸਾਡੇ ਆਮ ਨੌਜਵਾਨ ਨੇ ਕਿਹੜੇ ਸਿੰਘਾਂ ਦੇ ਘਰ ਮਦੱਤ ਕੀਤੀ ਹੈ,ਅਸੀ ਤਾਂ ਹਾਅ ਦਾ ਨਾਅਰਾ ਮਾਰਿਆ ਹੁੱਣ ਅੱਣਖ ਗੈਰੱਤ ਖੱਤਮ ਕਰੀ ਬੈਠੇ ਹਾਂ🦅
@KulwindersinghBasati
@KulwindersinghBasati 21 күн бұрын
ਵਾਹਿਗੁਰੂ ਜੀ
@JagdishSingh-vb8tz
@JagdishSingh-vb8tz 7 ай бұрын
WAHEGURU JI
@barjinderpalsingh6035
@barjinderpalsingh6035 2 жыл бұрын
ਬਹੁਤ ਵੱਡੀ ਕੁਰਬਾਨੀ ਸ਼ਹੀਦ ਭਾਈ ਪੈਂਟਾ ਪਰਿਵਾਰ ਦੀ ਪ੍ਣਾਮ ਸ਼ਹੀਦਾਂ ਨੂੰ
@PrimeTimes
@PrimeTimes 2 жыл бұрын
🙏
@kabelsingh713
@kabelsingh713 2 жыл бұрын
WAHEGURU JI🙏🙏
@PrimeTimes
@PrimeTimes 2 жыл бұрын
@@kabelsingh713 🙏
@barjinderpalsingh6035
@barjinderpalsingh6035 2 жыл бұрын
ਸ਼ਹੀਦ ਭਾਈ ਸੁਰਜੀਤ ਸਿੰਘ ਜੀ ਪੈਂਟਾ, ਸ਼ਹੀਦ ਭਾਈ ਪਰਮਜੀਤ ਸਿੰਘ ਜੀ ਕਾਲਾ, ਸ਼ਹੀਦ ਭਾਈ ਰਾਜਵਿੰਦਰ ਸਿੰਘ ਜੀ ਛੋਟਾ ਪੈਂਟਾ ਤਿੰਨ ਭਰਾ ਅਤੇ ਇਨਾਂ ਦੇ ਭਣੋਈਆ ਜੀ ਸ਼ਹੀਦ ਭਾਈ ਚੈਂਚਲ ਸਿੰਘ ਉਦੋਕੇ ਜੀ ਨੂੰ ਪ੍ਣਾਮ
@cheemasandeep6336
@cheemasandeep6336 5 ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਸ਼ਹੀਦ ਭਾਈ ਚੇਚਲ ਸਿੰਘ ਉਦੋਕੇ ਨੂੰ ਮੈਂ ਇੱਕ ਵਾਰੀ ਮਿਲਿਆ ਸੀ ਉਦੋਂ ਮੇ ਵੀ ਹਥਿਆਰਬੰਦ ਸੰਘਰਸ਼ ਵਿੱਚ ਸੀ
@PrimeTimes
@PrimeTimes 5 ай бұрын
Thank you for watching. We would love to interview you if you are interested in sharing your story and contribution during Sikh armed struggle. Keep supporting by watching and sharing such videos with your contacts.
@jagjitsingh5223
@jagjitsingh5223 6 ай бұрын
Satnam waheguru ji 🙏🙏🙏🙏🙏
@bhaigurpreetsinghbarnala
@bhaigurpreetsinghbarnala 2 жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@PrimeTimes
@PrimeTimes 2 жыл бұрын
🙏
@sikandersinghkhanna5530
@sikandersinghkhanna5530 Жыл бұрын
ਇਸ ਪਰਿਵਾਰ ਦੀ ਕੁਰਬਾਨੀ ਨੂੰ ਲੱਖ ਵਾਰੀ ਪ੍ਰਣਾਮ ਹੈ
@BaljitSingh-do9zs
@BaljitSingh-do9zs 2 жыл бұрын
ਆਜ਼ਾਦੀ ਹੀ ਪੱਕਾ ਹੱਲ ਹੈ ਖਾਲਿਸਤਾਨ ਜਿੰਦਾਬਾਦ
@jasminderkaur7704
@jasminderkaur7704 Жыл бұрын
♥️♥️♥️ Heartiest tribute n salute to these true heroes!! incredible sacrifice 👍❤️❤️❤️
@ajaypalsingh.majhail
@ajaypalsingh.majhail 2 жыл бұрын
🙏🙏 ਵਾਹਿਗੁਰੂ ਜੀ ਭਲਾ ਮੇਹਰ ਕਰੇ
@RanuSingh-xj6fr
@RanuSingh-xj6fr 5 ай бұрын
Waheguru. Ji
@sikandersinghkhanna5530
@sikandersinghkhanna5530 Жыл бұрын
ਬਹੁਤ ਹੀ ਵੱਡੀ ਕੁਰਬਾਨੀ ਹੈ ਇਸ ਪਰਿਵਾਰ ਦੀ ਵਾਹਿਗੁਰੂ ਜੀ ਮੇਹਰ ਕਰੇ
@HarmeetSingh-hk3fk
@HarmeetSingh-hk3fk 5 ай бұрын
Pranaam Sadi koum de babbar shera nu 🙏🙏🙏🙏🙏
@raghbirsingh7919
@raghbirsingh7919 2 жыл бұрын
ਬੂਹਤ ਠੀਕ ਦਸਿਅ ਧੰਨਞਾਦ ਜੀ
@PrimeTimes
@PrimeTimes 2 жыл бұрын
🙏
@GurpreetSingh-km2xj
@GurpreetSingh-km2xj 2 жыл бұрын
ਵਾਹਿਗੁਰੂ ਜੀ🙏🏽
@PrimeTimes
@PrimeTimes 2 жыл бұрын
ਵਾਹਿਗੁਰੂ ਜੀ 🙏
@langeriboys
@langeriboys 4 ай бұрын
than ho bhenji waheguru chardi kala wich rakhey waheguru ji
@palvindersandhu6374
@palvindersandhu6374 2 жыл бұрын
Parnaam shaheeda nu🙏🙏🙏🙏🙏
@HardeepSingh-qs5uu
@HardeepSingh-qs5uu 7 ай бұрын
ਧੰਨ ਸਹੀਦ ਭਾਈ ਸੁਰਜੀਤ ਸਿੰਘ ਪੈਟਾ ਧੰਨ ਸਹੀਦ ਦੇ ਪਰਿਵਾਰ ਧੰਨ ਹਨ
@shindas4282
@shindas4282 5 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@hardevsandhu700
@hardevsandhu700 4 ай бұрын
ਵਾਹਿਗੁਰੂ ਚੜ੍ਹਦੀਕਲਾ ਵਿੱਚ ਰੱਖੇ
@GurpreetSingh-ns1ik
@GurpreetSingh-ns1ik 8 ай бұрын
Waheguru ji
@velli307
@velli307 8 ай бұрын
ਧੰਨ ਆ ਤੂੰ ਮਾ 🫡✊🏻
@davindergill1681
@davindergill1681 2 жыл бұрын
Waheguru Waheguru 🙏🙏
@gurpreetbrar4797
@gurpreetbrar4797 7 ай бұрын
🙏 Waheguru ji
@singhsonu3057
@singhsonu3057 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@PrimeTimes
@PrimeTimes 2 жыл бұрын
🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@sahibdeep9526
@sahibdeep9526 8 ай бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@johnjones-zq2uf
@johnjones-zq2uf 7 ай бұрын
Dhan baba papalpreet singh ji
@jantajanta3753
@jantajanta3753 6 ай бұрын
Waheguru hi waheguru ji
@manjitkaur6938
@manjitkaur6938 5 ай бұрын
ਸਾਰੇ ਸ਼ਹੀਦਾਂ ਨੂੰ ਕੋਟ ਕੋਟ ਪ੍ਰਣਾਮ
@sukhvirhundal2680
@sukhvirhundal2680 2 жыл бұрын
Waheguru dhan teri sikhi dhan tere sikh 🙏 koum nu eve e chardi kalla waksana waheguru Ji 🙏
@sukhchaingill1774
@sukhchaingill1774 2 жыл бұрын
ਇਨ੍ਹਾ ਸਿੰਘਾ ਦੇ ਪੈਰਾਂ ਦੀ ਧੂੜ varga ni ajj da youth🙏🏻
@PrimeTimes
@PrimeTimes 2 жыл бұрын
🙏
@BalwinderSingh-ms4by
@BalwinderSingh-ms4by Жыл бұрын
ਵਾਹਿਗੁਰੂ ਜੀ,ਵਾਹਿਗੁਰੂ ਜੀ।
@harcharnsingh6919
@harcharnsingh6919 5 ай бұрын
Waheguru ji 🙏🏻
@navreetrandhawa1990
@navreetrandhawa1990 8 ай бұрын
Parnaam aa Bibiji tuhanu, Tusi apna Beta gavaya, Apne 4 Bhra gavaye, Apna Gharvale nu v gava ditta👏
@kamaldeepsingh4057
@kamaldeepsingh4057 2 жыл бұрын
Bht khushi mildi apne inne mahan singha bare sunke loo kande khade hojande kassh asi v hunde odo 🙏🙏
@PrimeTimes
@PrimeTimes 2 жыл бұрын
Thank You for listening.
@makhansingh-ro7hy
@makhansingh-ro7hy 5 ай бұрын
ਲਾਸਟ ਤੇ ਬੜਾ ਰੋਣਾ ਆਇਆ ਧੰਨ ਆ ਭੇਣੇ
@rantheersingh4308
@rantheersingh4308 5 ай бұрын
Dhan.Dhan.MahanBibiji.isaluteheartidlythisfamily.
@rajveerkaurcheema144
@rajveerkaurcheema144 Жыл бұрын
Inspiring 🙏🙏
@sukisingh5933
@sukisingh5933 2 жыл бұрын
wahguru ji 🙏🏽🙏🏽 parnam shaheeda nu
@PrimeTimes
@PrimeTimes 2 жыл бұрын
🙏
@BaljinderSingh-lq7lt
@BaljinderSingh-lq7lt 8 ай бұрын
Bibi ji bhut vaddi kurbani h tuhadi
@rupinderkaur7188
@rupinderkaur7188 2 жыл бұрын
ਵਾਹਿਗੁਰੂ ਜੀ 🙏 🙏
@PrimeTimes
@PrimeTimes 2 жыл бұрын
🙏
@surjeetkaur9535
@surjeetkaur9535 2 жыл бұрын
Shahida noo kot kot parnam and Bibi ji noo bahut satkar
@ParwinderSinghLATT
@ParwinderSinghLATT 2 жыл бұрын
Waheguru Ji
@ParwinderSinghLATT
@ParwinderSinghLATT 2 жыл бұрын
Dhan Teri Sikhi
@ParwinderSinghLATT
@ParwinderSinghLATT 2 жыл бұрын
Kot Muhammad Khan is saluted
@preetbebo3052
@preetbebo3052 Жыл бұрын
🙏
@sukhwantsingh1820
@sukhwantsingh1820 8 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@dilbagsingh4480
@dilbagsingh4480 Жыл бұрын
ਢਾਡੀ ਜਥਾ ਦਿਲਬਾਗ ਸਿੰਘ ਗੁਰਦਾਸਪੁਰ ਇਹਨਾ ਯੋਧਿਆ ਦੀਆ ਵਾਰਾ ਜਰੁਰ ਗਾਵੇਗੇ
@sikandersinghkhanna5530
@sikandersinghkhanna5530 Жыл бұрын
ਭਾਈ ਸੁਰਜੀਤ ਸਿੰਘ ਪੈਂਟਾ ਦੀ ਕੁਰਬਾਨੀ ਨੂੰ ਪ੍ਰਣਾਮ ਹੈ
@GurpreetSingh-wu1lb
@GurpreetSingh-wu1lb 4 ай бұрын
WAHEGURU JE KA KHALSA WAHEGURU JE KE FATHE
@bhullarmandeep1865
@bhullarmandeep1865 Жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@gindabal5004
@gindabal5004 Жыл бұрын
ਪਰਨਾਮ ਸ਼ਹੀਦਾਂ ਨੂੰ ਧੰਨ ਹੋ ਭੈਣ ਜੀ
@jaspreetkaurjammu6009
@jaspreetkaurjammu6009 2 жыл бұрын
ਸਾਡੀਆਂ ਸਰਕਾਰਾਂ ਨੂੰ ਅਕਲ ਦੀ ਘਟ ਹੈ ਹੀਰ ਮੌਤ ਘਾਟ ਉਤਾਰ ਦਿੱਤਾ
@kksandhu1779
@kksandhu1779 Жыл бұрын
ਇਹੋ ਜਿਹੇ ਪਰਿਵਾਰਾਂ ਨੂੰ ਪ੍ਰਣਾਮ
@gurdevsingh9300
@gurdevsingh9300 Жыл бұрын
ਪਪਲਪ੍ਰੀਤ ਭਾਜੀ ਇੱਕ ਬਹੁਤ ਹੀ ਵਧੀਆ ਇੰਟਰਵਿਊ ਵਧੀਆ ਦਾ ਮਤਲਬ ਸੋਹਣੇ ਤਰੀਕੇ ਨਾਲ ਪੇਸ਼ ਕੀਤੀ ਭੈਣ ਦੀ ਕੁਰਬਾਨੀ ਤਾਂ ਲਾਸਾਨੀ ਹੈ SGPC ਨੂੰ ਚਾਹੀਦਾ ਏਸ ਭੈਣ ਨੂੰ ਮਾਈ ਭਾਗੋ ਨਾਮ ਦਾ ਐਵਾਰਡ ਦਿੱਤਾ ਜਾਵੇ,,,
@MandeepKaur-qx3vg
@MandeepKaur-qx3vg 2 жыл бұрын
waheguru ji 🙏🙏
@PrimeTimes
@PrimeTimes 2 жыл бұрын
🙏
@manmeetsinghmahajan6183
@manmeetsinghmahajan6183 2 жыл бұрын
Bibiji pehle vi bahut hamle hoye Darbar sahib te.
@americanyellowcabco.6316
@americanyellowcabco.6316 Ай бұрын
Sat Naam Waheguru Jee
@santoshrai8437
@santoshrai8437 Жыл бұрын
ES PARWAR NU KOTTI KOTTI PARNAM ,
@sachdevsingh6495
@sachdevsingh6495 10 ай бұрын
wahe guru g dhan mata g tuc nd sare shaheed singh pariwara de mohre sada serr chukda
@VinodKumar-ce5cq
@VinodKumar-ce5cq 2 жыл бұрын
Wahegurujimeharkaran
@PrimeTimes
@PrimeTimes 2 жыл бұрын
🙏
@malkitsidhu8098
@malkitsidhu8098 Жыл бұрын
ਧੰਨ ਹਨ ਇਹ ਲੋਕ , ਸਲਾਮ ਏ ਏਹਨਾ ਨੂੰ
@harjantbrar8638
@harjantbrar8638 Жыл бұрын
ਧੰਨ ਧੰਨ ਭੈਣ ਸਰਬਜੀਤ ਕੌਰ ਤੁਹਾਡੇ ਹੌਸਲੇ
@parmindersingh2495
@parmindersingh2495 5 ай бұрын
Waheguru ji chardikala ch rakhy mata g nu❤
@lakhwindersinghkhangura3465
@lakhwindersinghkhangura3465 8 ай бұрын
ਧੰਨ ਧੰਨ ਮਾਤਾ
@charansinghkaunke6297
@charansinghkaunke6297 8 ай бұрын
ਕੌਮ ਦੀ ਸੇਵਾ ਕਰਨ ਵਾਲਿਆਂ ਦਾ ਬਹੁਤ-2 ਧੰਨ ਵਾਦ
@jarmanbrar6106
@jarmanbrar6106 10 ай бұрын
waheguru ji
@user-in6zc8qq3t
@user-in6zc8qq3t 2 жыл бұрын
ਬੀਬੀ ਜੀ ਜ਼ਿੰਦਾ ਸ਼ਹੀਦ ਹਨ
@PrimeTimes
@PrimeTimes 2 жыл бұрын
🙏
@jasbirsing6568
@jasbirsing6568 8 күн бұрын
Dan dan guru ramdas ji tara shukar ha Waheguru mehar kro ji
@sukhvirsingh7854
@sukhvirsingh7854 5 ай бұрын
Waheguru ji Waheguru ji Waheguru ji 😢😢😢😢
@birbalbirbalbirbal5448
@birbalbirbalbirbal5448 2 жыл бұрын
Waheguru g ka khalsa waheguru g ki fateh
@PrimeTimes
@PrimeTimes 2 жыл бұрын
🙏
@surinderjohal7258
@surinderjohal7258 2 жыл бұрын
Bhain ji de honsla pahaar nalo vadda waheguru
@jagjitsinghkhalsa6815
@jagjitsinghkhalsa6815 27 күн бұрын
ਕੋਟਾਨਿ ਕੋਟਿ ਪ੍ਰਣਾਮ🙏🙏🙏
@sandhuboy5612
@sandhuboy5612 2 жыл бұрын
Wahe guru ji wahe guru ji
@PrimeTimes
@PrimeTimes 2 жыл бұрын
🙏
@singhsukhwinder7348
@singhsukhwinder7348 2 жыл бұрын
Parnam saheeda nu tusi bahut badhi kurbani kiti Very nice
@PrimeTimes
@PrimeTimes 2 жыл бұрын
Thanks for watching. Share it with your contacts and Subscribe the channel if possible.
@user-hn3uk7qw1w
@user-hn3uk7qw1w 5 ай бұрын
Slam ji parwar nu
@satwindersingh9994
@satwindersingh9994 2 жыл бұрын
🙏🏻🙏🏻🙏🏻 ਧੰਨ ਧੰਨ ਕੁਰਬਾਨੀ
@PrimeTimes
@PrimeTimes 2 жыл бұрын
🙏
@BalkarSingh-dc1oq
@BalkarSingh-dc1oq Ай бұрын
ਧੰਨ ਹੈ ਮਾਤਾ
I CAN’T BELIEVE I LOST 😱
00:46
Topper Guild
Рет қаралды 79 МЛН
THEY made a RAINBOW M&M 🤩😳 LeoNata family #shorts
00:49
LeoNata Family
Рет қаралды 8 МЛН
ИРИНА КАЙРАТОВНА - АЙДАХАР (БЕКА) [MV]
02:51
ГОСТ ENTERTAINMENT
Рет қаралды 9 МЛН
ROCK PAPER SCISSOR! (55 MLN SUBS!) feat @PANDAGIRLOFFICIAL #shorts
00:31
QANAY - Шынарым (Official Mood Video)
2:11
Qanay
Рет қаралды 379 М.
Iliyas Kabdyray ft. Amre - Армандадым
2:41
Amre Official
Рет қаралды 342 М.
Райымбек Нысанбек - Сүйдім аруды (Премьера песни) 2024
3:39
Saǵynamyn
2:13
Қанат Ерлан - Topic
Рет қаралды 2,7 МЛН
akimmmich (feat. Turar) - UMYTTYŃ BA?| official lyric video
2:54
Serik Ibragimov - Сен келдің (mood video) 2024
3:19
Serik Ibragimov
Рет қаралды 1,1 МЛН
Kobelek
4:11
6ELLUCCI - Topic
Рет қаралды 237 М.