ਗੜ੍ਹਸ਼ੰਕਰ ਦੇ ਕਵੀ ਖੁਰਸ਼ੀਦ ਹੁਸ਼ਿਆਰਪੁਰੀ ਨੂੰ ਪਾਕਿਸਤਾਨ ‘ਚ ਵੀ ਚੜ੍ਹਦੇ ਪੰਜਾਬ ਦੀ ਤਾਂਘ

  Рет қаралды 220,821

Daily Post Punjabi

Daily Post Punjabi

Күн бұрын

Пікірлер: 495
@47203752raju
@47203752raju 5 жыл бұрын
ਹੁਸ਼ਿਆਰਪੁਰੀਏ ਬਾਬੇ ਦੀਆਂ ਗੱਲਾਂ ਬਹੁਤ ਬਹੁਤ ਵਧਿਆ ਨੇ।ਮਨ ਖੁਸ਼ ਹੋ ਜਾਦਾ
@mohinderpal3950
@mohinderpal3950 6 ай бұрын
CT
@satnamjassar8705
@satnamjassar8705 3 жыл бұрын
ਮੈ ਵੀ ਹੁਸ਼ਿਆਰਪੁਰ ਤੋਂ ਹੀ ਹਾਂ,ਬਹੁਤ ਖੁਸ਼ੀ ਹੋਈ ਜਦ ਬਾਬਾ ਜੀ ਨੇ ਸਾਰੇ ਏਰੀਏ ਦੇ ਨਾਮ ਲਏ ਪਿੰਡਾਂ ਵਾਰੇ ਦੱਸ ਰਹੇ ਹਨ।।ਵਾਹਿਗੁਰੂ ਇਹਨਾਂ ਨੂੰ ਤੰਦਰੁਸਤ ਰੱਖਣ ਖੁਸ਼ ਰੱਖਣ ।🙏🏻
@Amriksingh12445
@Amriksingh12445 9 ай бұрын
ਮੈਂ ਵੀ ਹੁਸ਼ਿਆਰਪੁਰ ਤੋਂ ਹਾਂ। ਬਾਬਾ ਜੀ ਨੂੰ ਸਤਿਕਾਰ ਹੈ ਜੀ।🙏
@ranvirchahaltraveller1719
@ranvirchahaltraveller1719 5 жыл бұрын
ਪਾਕਿਸਤਾਂਨ ਜਿੰਦਾਬਾਦ ਬਾਬੇ ਨਾਂਨਕ ਦੀ ਧਰਤੀ ਨੂੰ ਮੈਂ ਕਦੇ ਵੀ ਮੁਰਦਾਬਾਦ ਨਹੀ ਕਹਿ ਸਕਦਾ
@sansangha1682
@sansangha1682 5 жыл бұрын
NEVER!!
@bittumand9088
@bittumand9088 5 жыл бұрын
Canghi soach good ver
@gurneetsandhu5206
@gurneetsandhu5206 5 жыл бұрын
Right
@ajmersinghguru1085
@ajmersinghguru1085 5 жыл бұрын
Love you veer
@Manraj.official
@Manraj.official 5 жыл бұрын
Boht changi soch hai.... Har mulak zindabaad hi houna chahida... Chahe OH india hove ya Pakistan 😊
@jagatkamboj9975
@jagatkamboj9975 8 ай бұрын
Love you pak Punjabi veero te bhaino khush raho Allah waheguru khushiyan bakshey 🙏🫶🙏
@AjitSingh-rl6yt
@AjitSingh-rl6yt 5 жыл бұрын
ਬਾਬਾ ਜੀ ਮਜ਼ਾ ਆ ਗਿਆ, ਮੈਂ ਤਲਵਾੜਾ ਤੋਂ ਤਹਿਸੀਲ ਮੁਕੇਰੀਆਂ ਜ਼ਿਲ੍ਹਾ ਹੁਸ਼ਿਆਰਪੁਰ ਦਾ ਰਹਿਣ ਵਾਲਾ ਹਾਂ ਤਲਵਾੜਾ ਦੀ ਪਹਿਲਾਂ ਤਹਿਸੀਲ ਦਸੂਹਾ ਸੀ, ਬਾਬਾ ਜੀ ਆਪ ਜੀ ਦੀਆਂ ਗੱਲਾਂ ਸੁਣ ਕੇ ਮਨ ਹਰਾ-ਭਰਾ ਹੋ ਗਿਆ
@jassijagseer6248
@jassijagseer6248 5 жыл бұрын
ਲਵ ਯੂ ਲਹਿੰਦਾ ਪੰਜਾਬ
@KulwinderKaur-ko1zp
@KulwinderKaur-ko1zp 5 жыл бұрын
ਅਸੀ ਹਰਿਆਣੇ ਭੂਗੇ ਰਹਿੰਦੇ ਹਾਂ ਜੀ ਬਹੁਤ ਖੁਸ਼ੀ ਹੋਈ ਬਾਬਾ ਜੀ ਦੀਆਂ ਗੱਲਾਂ ਸੁਣ ਕੇ
@Pahrabai39
@Pahrabai39 3 жыл бұрын
sada pind bhatolian aa ji. bhikhowal nanke aa
@RanjitSingh-kp2xl
@RanjitSingh-kp2xl 3 жыл бұрын
mam main khas hariane to aa g
@subhashraghuvansh3858
@subhashraghuvansh3858 5 жыл бұрын
ਗੱਲਾਂ ਹੱਸਣ ਦੀਆਂ ਨਹੀਂ ਗੱਲਾਂ ਲੜ ਬੰਨਣ ਵਾਲੀਆਂ ਨੇ।
@ਜੱਟਦੀਜੂਨਬੁਰੀ
@ਜੱਟਦੀਜੂਨਬੁਰੀ 5 жыл бұрын
ਬਾਬਾ ਨਾਨਕ ਜੀ ਦੀ ਜਨਮ ਭੂਮੀ ਨੂੰ ਸਲਾਮ ਏ🙏🙏🙏💓💓
@arvindsud600
@arvindsud600 5 жыл бұрын
I am from Hoshiarpur best city in the world
@kakusingh1081
@kakusingh1081 5 жыл бұрын
ਬਾਬਾ ਜਦੋ ਆਪਣੇ ਪਿੰਡ ਦਾ ਨਾਮ ਲੈੰਦਾ ਅੱਖਾਂ ਚ ਚਮਕ ਆ ਜਾਂਦੀ ਆ...ਜੰਮਨ ਭੋਇ ਦਿਲ ਚੋ ਨਹੀਂ ਨਿਕਲ ਸਕਦੀ
@BalwinderSingh-rs2mr
@BalwinderSingh-rs2mr 5 жыл бұрын
ਬਿਲਕੁਲ ਸਹੀ ਕਿਹਾ ਵੀਰ ਨਹੀਂ ਭੁਲਦੀ ਜੰਮਣ ਭੋਇ ਜੀ ਵਸਦੇ ਰਹਿਣ ਪੰਜਾਬੀ
@harjeesingh2273
@harjeesingh2273 5 жыл бұрын
Veer g eh gal mashoor hai ki hoshiarpurian dey andron hoshiarpur nahi kad sakdey
@anitagarg5620
@anitagarg5620 5 жыл бұрын
ਬਾਬਾ ਜੀ ਤੁਹਾਡੀਆਂ ਗੱਲਾਂ ਅਤੇ ਆਪਣੀ ਜ਼ਿੰਦਗੀ ਤੇ ਬਣਾਈਆਂ ਕਵਿਤਾਵਾਂ ਨੇ ਦਿਲ ਨੂੰ ਝੰਜੋੜ ਕੇ ਰੱਖ ਦਿੱਤਾ
@ਗੁਰਜੈਂਟਸਿੰਘ-ਢ1ਹ
@ਗੁਰਜੈਂਟਸਿੰਘ-ਢ1ਹ 5 жыл бұрын
ਬੱਲੇ ਬਾਬਾ ਤੇਰੇ ਕੋਈ ਜਵਾਬ ਨਹੀ ਤੇਰਾ ਵਾਹਿਗੁਰੂ ਚੜਦੀ ਕਲਾ ਬਖਸ਼ੇ ਲਹਿੰਦੇ ਪੰਜਾਬ ਦੀ ਧਰਤੀ ਤੇ ਵਸਣ ਵਾਲਿਆ ਦੀ
@sahibjeetsinghgrewal2946
@sahibjeetsinghgrewal2946 5 жыл бұрын
ਜੇ ਪੰਜਾਬ ਇਕ ਹੁੰਦਾ ਤਾਂ ਕਿੰਨਾ ਵਧੀਆ ਹੋਣਾ ਸੀ । ਹੇ ਰੱਬਾ ਕਾਸ਼ ਦੋਨੋ ਪੰਜਾਬ ਇਕ ਹੋ ਜਾਣ , ਤੇ ਆਪਣਾ ਵਿਰਸਾ ਸੰਬਾਲ ਲੈਣ ।
@gurmejsinghjosan5207
@gurmejsinghjosan5207 3 жыл бұрын
Bout Khubsurat jadan sanjhian keetian shukreea
@HarjinderSingh-nb6mq
@HarjinderSingh-nb6mq 3 жыл бұрын
@@gurmejsinghjosan5207 aa
@jaksonmury5240
@jaksonmury5240 3 жыл бұрын
ਭਾਜੀ ਇਸੇ ਸਾਲ 2021 ਵਿਚ ਪਾਕਿਸਤਾਨ ਬਾਡਰ ਟੁੱਟ ਜਾਣਾ ਆ ਭਾਰਤ ਇੱਕ ਦੇਸ਼ ਬਣ ਜਾਣਾ ਆ ਸਿਰਫ ਦੋ ਤਿੰਨ ਮਹੀਨੇ ਹੋਰ ਦੇਖੋ
@sirftum9548
@sirftum9548 3 жыл бұрын
@@jaksonmury5240 oh kive vire
@jaksonmury5240
@jaksonmury5240 3 жыл бұрын
@@sirftum9548 ਸੰਤ ਬਾਬਾ ਅਜੀਤ ਸਿੰਘ ਜੀ ਹੰਸਾਂਲੀ ਵਾਲਿਆਂ ਨੇ ਕਿਹਾ ਸੀ
@deepjudge2581
@deepjudge2581 5 жыл бұрын
ਸਾਡੇ ਜ਼ਿਲ੍ਹੇ ਦੀ ਵਿਰਾਸਤ 👌👌ਵਾਹਿਗੁਰੂ ਮੇਹਰ ਕਰੇ 🙏🙏
@gwsidhudeep4413
@gwsidhudeep4413 5 жыл бұрын
Sach veer
@ManjitKaur-yz6oj
@ManjitKaur-yz6oj 3 жыл бұрын
ਬਾਬਾ ਜੀ ਦੀ ਪੰਜਾਬੀ ਬੋਲੀ ਸੁਣ ਕੇ ਦਿਲ ਖੁਸ਼ ਹੋ ਗਿਆ ਜੀ
@jeet7770
@jeet7770 5 жыл бұрын
Garhshankar wle like kro😀😀
@JasvirSingh-de2zi
@JasvirSingh-de2zi 5 жыл бұрын
Nic Ji
@rinkusadhowal2086
@rinkusadhowal2086 5 жыл бұрын
Garhshankar
@parminderaulakh9370
@parminderaulakh9370 5 жыл бұрын
👍👍
@usmangujjar5725
@usmangujjar5725 5 жыл бұрын
@@rinkusadhowal2086 garhshankar meray Nanay da pind..
@makhanbrarlangiana6057
@makhanbrarlangiana6057 5 жыл бұрын
ਸਿਮਰਨਜੋਤ ਵੀਰ ਜੀ ਮੈ ਤੁਹਾਡਾ ਬਹੁਤ ਵੱਡਾ ਫੈਨ ਹਾ ਜੀ ਤੁਸੀ ਵੀਰ ਜੀ ਪਰੋਗਰਾਮ ਬਹੁਤ ਹੀ ਵਧੀਆ ਤੇ ਸਲਾਗਾਯੋਗ ਦਿਖਾਉਦੇ ਹੋ ਜੀ ਜੋ ਤੁਸੀ ਪਾਕਿਸਤਾਨ ਦੇ ਵੀਰਾ ਦਾ ਪਰੋਗਰਾਮ ਪੇਸ਼ ਕੀਤਾ ਹੈ ਜੀ ਸਚ ਜਾਣਿਉ ਜਿਵੇ ਮੈਨੂੰ ਕੁੱਝ ਲਭ ਗਿਆ ਹੋਵੇ ਜਿਸ ਦੀ ਮੈਨੂੰ ਬੜੇ ਹੀ ਚਿਰ ਤੋ ਰੀਝ ਸੀ ਵੇਖਣ ਦੀ ਪਲੀਜ ਵੀਰ ਜੀ ਲਹੋਰ ਸ਼ਹਿਰ ਬਾਰੇ ਵੀ ਵਿਖਾਉ ਜੀ ਪਾਕਿ ਸਤਾਨ ਦੇ ਭਰਾਵਾ ਨੂੰ ਮੇਰੇ ਵਲੋ ਕੋਟਿਨ ਕੋਟਿ ਧੰਨਵਾਦ ਜੀ
@sohalblogsohal2910
@sohalblogsohal2910 5 жыл бұрын
Brar g chanle." Ik pind Punjab the." You tube te dekho.
@chamkaurshergill5131
@chamkaurshergill5131 5 жыл бұрын
ਸਿਮਰਨਜੋਤ ਵੀਰ ਜੀ ਸਤਿ ਸ੍ਰੀ ਅਕਾਲ ਬਹੁਤ ਵਧੀਆ ਪ੍ਰੋਗਰਾਮ ਜੀਉ ਜੀਉ ਜੀਉ ਜੀਉ
@tripatcheema871
@tripatcheema871 5 жыл бұрын
ਬਾਪੂ ਤੈਨੂ ਗਲ ਲਾਉਣ ਨੂੰ ਦਿਲ ਕਰਦੈ। ਸਾਡੇ ਬਾਪੂ ਵੀ ਪਾਕਿਸਤਾਨੋ ਆਏ ਨੇ।ਜਿਲਾ ਕੁਜਰਾਂਵਾਲਾ ਖਲੀਲ ਦਾ ਚਕ
@preetsandhu2688
@preetsandhu2688 5 жыл бұрын
ਸਹੀ ਗੱਲ ਆ ਬਾਬੇ ਨਾਨਕ ਦੀ ਧਰਤੀ ਨੂੰ ਮਾੜਾ ਕਿਵੇ ਕਹਿ ਸਕਦੇ ਆ
@mannusingh1115
@mannusingh1115 3 жыл бұрын
Salute to reporter Veerji. Kinni sohni Punjabi....Naresh Kumar Shad great Urdu shayar was also born in Urmar Tanda, Hoshiarpur. Love & respect to bujurg saab, frm Delhi ,India
@gurmeetbalian3212
@gurmeetbalian3212 3 жыл бұрын
🙏ਵਹੀਗੁਰੂ ਜੀ ਏ ਦੁਰੀਆ ਕਦੋ ਖਤਮ ਹੋਣ ਗਿਆ 🙏ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ 🙏🙏😢😢😢
@balluklairballuklair332
@balluklairballuklair332 5 жыл бұрын
ਬਾਬਾ ਜੀ ਜਿਉਂਦੇ ਵਸਦੇ ਰਹੋ ਜੀ ਤੁਸੀਂ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ਜੀ 🙏🌹
@parmeetsingh3326
@parmeetsingh3326 5 жыл бұрын
ਆਉਣਾ ਮੁਕਤਸਰ ਮੇਲੇ ਮੈ ਵਾਹ ਜੀ ਬਾਬਾ ਜੀ ਮੇਰੇ ਸ਼ਹਿਰ ਨੂੰ ਤੁਸੀ ਯਾਦ ਕੀਤਾ । auna muktsar mele me mere city nu yad karan layee dhanwad baba ji
@harbanslal9550
@harbanslal9550 3 жыл бұрын
Very nice
@gurdeepsinghbhullar3033
@gurdeepsinghbhullar3033 3 жыл бұрын
Wah g Wah Pakistani baba g Hosiarpuri . Dill khush kar Ditta. Baba g nu Sun ke Nazare Aa gya. Makarh Saab Daily Post Punjabi tv Channels da Dhanwad.
@santoshsaini4638
@santoshsaini4638 3 жыл бұрын
वीर जी बहुत बढिया🙏💕 मुलाकात शायर खुरशीद होशियार पुरी जी के साथ, बहुत👏✊👍 बढिया शायरी सुनने को मिली, धन्यवाद🙏💕🙏💕🙏💕🙏💕
@thinkingofsikhs4376
@thinkingofsikhs4376 5 жыл бұрын
Eh bapu ji mare pind de ne.... pind Adamwal Ghari .. Distt - Hoshiarpur
@Iradho
@Iradho 3 жыл бұрын
Kithe k penda veere pind eh ? Boht vdia interview Gharshankar kukadmajara side ya fr Ghardiwal bhunga side ?
@Italyvlogs601
@Italyvlogs601 3 жыл бұрын
@@Iradho garhdiwala bhunga dhootan de kol aa
@sukhvindersingh2554
@sukhvindersingh2554 5 жыл бұрын
Mithi punjabi boli babe di, heart touching.
@afaanalvi5966
@afaanalvi5966 5 жыл бұрын
*Edar hally v khalas panjabi aa........tussi odhar hindi mix kar ditti panjabi ech*
@sukhvindersingh2554
@sukhvindersingh2554 5 жыл бұрын
@@afaanalvi5966 sahi gall hai bhai.
@rananouman3904
@rananouman3904 5 жыл бұрын
Wah baba g wah Allah pak twananu salamat rakhay Ameen ❤️❤️❤️❤️
@harpreetkaur5022
@harpreetkaur5022 3 жыл бұрын
Bapu ji salam hai tuhanu you remember every village
@baljitkaur2452
@baljitkaur2452 5 жыл бұрын
Amazing..kini chamak a cherry te..baba hi de accent bilkul duab ey de a room kush ho gae galbaat sun k
@humanitygonetofinish5783
@humanitygonetofinish5783 3 жыл бұрын
Beeba pakistaan jaan magron vi sadi bhasha Bolna nahi bhuliya khursheed hoshiarpuri us da accent aj vi sade warga gae kiyon jivien hishiarpu vich hi rahinda hae
@GurpreetSingh-pk3qu
@GurpreetSingh-pk3qu 5 жыл бұрын
ਸਿਮਰਨਜੋਤ ਵੀਰ ਨੂੰ ਬਹੁਤ ਬਹੁਤ ਬਹੁਤ ਪਿਆਰ ਕਰਦਾ ਹਾਂ ਵਾਹਿਗੁਰੂ ਮੇਹਿਰ ਕਰੇ ਵੱਡੇ ਵੀਰ ਤੇ
@DesiInfotainer
@DesiInfotainer 5 жыл бұрын
Balle Baba Khursheed Balle. Boht wadia
@amirshahzad8668
@amirshahzad8668 3 жыл бұрын
Assalamo alekum khayyam sir ki Hall a tusi koi video nhi bna rhe?
@inderpalgill4018
@inderpalgill4018 5 жыл бұрын
Haryana bhunnga pind aa prr baabe ne sarre zille de pind ginna te,,love Garhshankar 👌🏻
@jaksonmury5240
@jaksonmury5240 3 жыл бұрын
ਹੁਸ਼ਿਆਰਪੁਰ❤️🙏🇨🇦😘❤️♥️♥️♥️♥️♥️♥️
@Jagvindergoldy
@Jagvindergoldy 5 жыл бұрын
ਬੱਲੇ ਬਾਬਾ ਤੇਰੇ ਰੂਹ ਨੂੰ ਸਕੂਨ ਦੇ ਦਿੱਤਾ
@harbanskaur180
@harbanskaur180 5 жыл бұрын
Bahut hi vadia Babaji. Bahut changa lagia.....
@harbanslal9550
@harbanslal9550 3 жыл бұрын
Ji
@bhinderbhinder1567
@bhinderbhinder1567 5 жыл бұрын
ਸਿਮਰਨਜੋਤ ਭਰਾ ਧੰਨਵਾਦ 47 ਦੀਆ ਰੁਹਾ ਦੇ ਦਰਸ਼ਨ ਕਰਵਾਏ
@punjab2290
@punjab2290 5 жыл бұрын
ਚੱੜਦੇ ਲਹਿੰਦੇ ਪੰਜਾਬ ਨੂੰ ਇੱਕ ਕਰਦੇ ਬਾਬਾ ਨਾਨਕ ਜੀ
@punjabistatus7688
@punjabistatus7688 3 жыл бұрын
ਵਾਹਿਗੁਰੂ ਜੀ ਵਾਹਿਗੁਰੂ ਚਡ਼ਦੀ ਕਲਾ ਚਰਹਿਣ ਦੋਵੇਂ ਪੰਜਾਬ
@rupsu7481
@rupsu7481 5 жыл бұрын
ਬਾਬਾ ਜੀ ਦਾ ਪਿੰਡ ਗੜ੍ਹਸ਼ੰਕਰ ਕੋਲ ਨਹੀਂ, ਹੁਸ਼ਿਆਰਪੁਰ-ਦਸੂਹਾ ਰੋਡ ਤੇ ਕਸਬਾ ਹਰਿਆਣੇ ਕੋਲ ਗੜ੍ਹੀ aadowal ਹੈ।
@RajveerSingh-dq3ik
@RajveerSingh-dq3ik 3 жыл бұрын
ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਜੀ
@MandeepSinghKambojNaushehraPan
@MandeepSinghKambojNaushehraPan 3 жыл бұрын
Very nice good Baba ji
@HarjitSingh-bt2pc
@HarjitSingh-bt2pc 5 жыл бұрын
ਟਾਂਡਾ ਜਿਲਾ ਹੁਸ਼ਿਆਰਪੁਰ ਤੋਂ ਬਹੁਤ ਸਾਰੀਆਂ ਮੁਬਾਰਕਾਂ। ।ਆਉ ਕਦੇ .ਜੀ ਆਇਆਂ ਨੂੰ ।
@JaspalSingh-nx5jo
@JaspalSingh-nx5jo 3 жыл бұрын
What a great man he still crave for his mother land singing in its praise. I just couldn't control my tears and emotions because my forefathers also came from Pakistan Punjab.
@japgobindsingh6795
@japgobindsingh6795 5 жыл бұрын
How touching he is still calling his will age my village meaning khet
@obliviouslypurple4532
@obliviouslypurple4532 5 жыл бұрын
GOOD JOB bapu JEE FROM HOSHIARPURIA LIVE in CANADA EDMONTON BALLE BALLE
@ajitsondhi6881
@ajitsondhi6881 5 жыл бұрын
Wah wah beautiful.
@InderjitSingh-mu5co
@InderjitSingh-mu5co 3 жыл бұрын
Bahot khoob.
@gurpreetbadowalia458
@gurpreetbadowalia458 3 жыл бұрын
Dil kush ho gya
@ballumahi4935
@ballumahi4935 5 жыл бұрын
ਬੱਲੇ ਬੱਲੇ ਬਾਬਾ ਜੀ....
@goverdhanbajaj9627
@goverdhanbajaj9627 5 жыл бұрын
love of mother land never forget
@naveenkumar2043
@naveenkumar2043 5 жыл бұрын
Baba Ji tusi aoo Hoshiarpur Mai ve hariane da aa pind ghugial district Hoshiarpur
@asifgujjar5696
@asifgujjar5696 5 жыл бұрын
Sada v pind haryana ambala dy vich ha markanda nadi dy uty hamidpur my WhatsApp number is 00923163862970
@kulrajsingh9653
@kulrajsingh9653 5 жыл бұрын
Asif gujjar g mai gurdaspur to pind Beli da rehan wala j koi v tuhada wal sade pind da banda hou ta jaroor dasyo.8283821771. Eh Beli pind saara hi musalmaan biradri da c.
@JaswantSingh-en2of
@JaswantSingh-en2of 3 жыл бұрын
ਜੀ ਕਰਦਾ ਤੈਨੂੰ ਗਲਵਕੜੀ ਪਾਉਣ ਨੂੰ ਦਿਲ ਕਰਦਾ ਅਸਲ ਪੰਜਾਬੀ ਹੈ ਤੁਸੀਂ
@samsingh1692
@samsingh1692 5 жыл бұрын
Babaji love and respect from hoshiarpur punjab. Bhut vadhiya
@inderjitrandhawa3731
@inderjitrandhawa3731 5 жыл бұрын
ਬਹੁਤ ਵਧੀਅਾ ਵੀਰ ਜੀ.ਜੇ ਤੁਸੀ ਪਾਕਿਸਤਾਨ ਗੲੇ ਹੋੲੇ ਹੋ ਤਾ ਪਾਕਿ ਵਿੱਚ ਕਿਸੇ ਬਾਬੇ ਦੀ ਪੰਜਾਬ partition ਦੀ ਵਿਡਿੳ ਬਣਾ ਲੋ.
@NirmalSingh-qj9wm
@NirmalSingh-qj9wm 4 жыл бұрын
Bahut vadhia
@balwindersinghbrar2339
@balwindersinghbrar2339 3 жыл бұрын
Baba g jeonde raho , , bht khoob , tuhade pind ne khone chahide c , bht dukh hunda tuhadi umer de lokan nu sun k jinna vand da santaap handaya 🥺
@RavinderSingh-pm9nh
@RavinderSingh-pm9nh 3 жыл бұрын
These are the real gems of Punjab. May Baba ji live long and healthy life !
@desijatt5469
@desijatt5469 5 жыл бұрын
Wah g wah jeyonde vasde Raho baba g
@satwindersingh2815
@satwindersingh2815 3 жыл бұрын
ਬਜੁਰਗਾ ਨੁੰ ਨਮਨ ਬਾਬਾ ਜੀ ਅਸੀ ਟਾਡੇ ਦੇ ਰਹਿਣ ਵਾਲੇ ਹਾ ਜੀ
@AmanSingh-ps8br
@AmanSingh-ps8br 5 жыл бұрын
Miss u baba. Hi. Waheguru ji tuhanu har Khushi dawa ji hoshiarpur di. Shaan ho tusi ji
@gurdeepsinghbhullar3033
@gurdeepsinghbhullar3033 3 жыл бұрын
Balle Balle Baba Hohiarpuri g.Aap g nu Sun ke Nazare Aa gya. Wah Wah Baba g. Jee Karda Suni Jayiae.
@narviarsingh5827
@narviarsingh5827 5 жыл бұрын
Nice video 👌 👌
@raghubirsamesong6815
@raghubirsamesong6815 5 жыл бұрын
िਸਮਰਨਜੋਤ ਵੀਰ ਜੀ ਧੰਨ ਵਾਦ ਹੁिਸਅਾਰਪੁਰੀ ਸਾिਹਬ ਨਾਲ िਮਲਾੳੁਣ ਲ਼ੲੀ
@sarbjeetsinghropar3888
@sarbjeetsinghropar3888 5 жыл бұрын
Babu love you ❤️ roper to
@hardeepsinghcheema429
@hardeepsinghcheema429 3 жыл бұрын
ਜੀਉਂਦੇ ਰਹੋ ਲਹਿੰਦੇ ਪੰਜਾਬ ਵਾਲਿਓ
@tejindersinghchahal1795
@tejindersinghchahal1795 5 жыл бұрын
VERY VERY GOOD JI
@bushrakahloon7699
@bushrakahloon7699 5 жыл бұрын
Wah baba ji wah thanku daily post punjab 🙏
@sawindersingh4628
@sawindersingh4628 5 жыл бұрын
ਵਾਹ ਬਾਪੂ ਕਮਾਲ ਕਰ ਦਿੱਤੀ ਡੱਬੀ ਵਿੱਚ ਪਾਕੇ ਰੱਖਣਾ ਪੁਉ
@ajayrana7781
@ajayrana7781 5 жыл бұрын
Hoshiarpur beautiful
@bhupindersingh7215
@bhupindersingh7215 5 жыл бұрын
ਵਾਹਿਗੁਰੂ ਜੀ ਦਾ ਖਾਲਸਾ ਜੀ ਵਾਹਿਗੁਰੂ ਜੀ ਦੀ ਫਤਹਿ ਜੀ
@iqbalsingh3573
@iqbalsingh3573 5 жыл бұрын
Well done baba Ji 👍 Very nice interview
@singhgurpreet5398
@singhgurpreet5398 3 жыл бұрын
No words for this man ☝🙏🤘👌
@HarpalSingh-uv9ko
@HarpalSingh-uv9ko 5 жыл бұрын
Nice g god bless you.
@sukhrajbrar9780
@sukhrajbrar9780 5 жыл бұрын
Salute a eas nek pavitar rooh nu
@davinderkumar9808
@davinderkumar9808 5 жыл бұрын
Veer dil Khush ho giya
@farmerrecordz4533
@farmerrecordz4533 3 жыл бұрын
Jiyo baba g ।।dilo ❤️ pyar satkar baba ji Ropar waleo walo ।।।।sare Punjab walo❤️❤️❤️❤️❤️❤️🙏🙏🙏🙏
@balwinderbath4184
@balwinderbath4184 3 жыл бұрын
Wah ji, Hoshiarpur Saab, Bahut sundar likheya tusi
@rattanjotgill9223
@rattanjotgill9223 5 жыл бұрын
Wowwww He is amazing man God bless.him
@ballumahi4935
@ballumahi4935 5 жыл бұрын
Veer ji Baba Faqiriya and Baba Bumb ji nu V record kro ji.... Bdi mehrbani hovegi
@sunnygosal8712
@sunnygosal8712 3 жыл бұрын
Babaji nu slute main west punjab nu bahut miss kardi han waheguruji kre adure punjab poore ek ho kan
@SurjitPanesar-c1h
@SurjitPanesar-c1h 9 ай бұрын
Wah baba. Ji Kamal karti from Toronto canada
@ostharman6196
@ostharman6196 5 жыл бұрын
Wah baba g tusi great ho
@gurpreetgurpreetsingh6888
@gurpreetgurpreetsingh6888 5 жыл бұрын
ਵਾਹ ਜੀ ਵਾਹ ਆਪਣਾ ਸਹਿਰ ਹੁਸਿਆਰਪੁਰ
@sohnavela
@sohnavela 3 жыл бұрын
Bht vadya
@arjunverma446
@arjunverma446 5 жыл бұрын
Kaya baat Hai Baba Ji chaa gye
@jagjitsinghsidhu7951
@jagjitsinghsidhu7951 3 жыл бұрын
ਐਨੀ ਜਾਣਕਾਰੀ ਤਾਂ ਸਾਨੂੰ ਵੀ ਨਹੀਂ ਐਥੇ ਪੰਜਾਬ ਚ ਰਹਿੰਦਿਆਂ ਨੂੰ
@harpalbatth9114
@harpalbatth9114 5 жыл бұрын
ਬੱਲੇ ਬਾਬਾ ਬੈਜਾ ਬੈਜਾ ਕਰਾ ਦਿਤੀ ।
@saajanmehra164
@saajanmehra164 5 жыл бұрын
Very very nice video, I m from garhshankar
@harbanslal9550
@harbanslal9550 3 жыл бұрын
Good
@DarshanSingh-gl4gs
@DarshanSingh-gl4gs 5 жыл бұрын
ਵਾਹ ਜੀ ਵਾਹ ਕਿਆਂ ਬਾਤ ਹੈ ਜੀ
@rampalsharma676
@rampalsharma676 3 жыл бұрын
Allah da banda tenu aslamelekam Nalagarh Distt solan HP india
@kuldeepdeep4709
@kuldeepdeep4709 4 жыл бұрын
Very nice veer ji tuhada thanks karde ha veer ji Baba ji SALUT HAI TUHANU
@maninderbansal726
@maninderbansal726 3 жыл бұрын
Bahut khoob kavita❤️
@Vicky-xv9ct
@Vicky-xv9ct 3 жыл бұрын
waheguru meher rkhe bajurga te .....lambi umar bakshe 🙏
@rinkaurna9420
@rinkaurna9420 5 жыл бұрын
ਮੇਰੇ ਬਾਬਾ ਜੀ ਦੀ ਧਰਤੀ ਚੜਦੀ ਕਲਾ ਰਹੇ
@SATPALSINGH-xu3gw
@SATPALSINGH-xu3gw 5 жыл бұрын
Very good 22 g
@SukhpalSingh-bg6jibhupalboy
@SukhpalSingh-bg6jibhupalboy 3 жыл бұрын
Good video veer ji 👍👌👌👌
@Lovi665
@Lovi665 5 жыл бұрын
Main baba g di video phelan b dekhi hai interview wali maza anda hi in nu suke Parmatma ina nu tandrusti deve
Sikh Behn q Roi | Baba Khursheed Hoshiarpuri ne Nankana Sahib Mela Lut lea | An Emotional Video IPPD
11:52
IK Pind Punjab Da ਇੱਕ ਪਿੰਡ ਪੰਜਾਬ ਦਾ
Рет қаралды 42 М.
Маусымашар-2023 / Гала-концерт / АТУ қоштасу
1:27:35
Jaidarman OFFICIAL / JCI
Рет қаралды 390 М.
ВЛОГ ДИАНА В ТУРЦИИ
1:31:22
Lady Diana VLOG
Рет қаралды 1,2 МЛН
-5+3은 뭔가요? 📚 #shorts
0:19
5 분 Tricks
Рет қаралды 13 МЛН
Маусымашар-2023 / Гала-концерт / АТУ қоштасу
1:27:35
Jaidarman OFFICIAL / JCI
Рет қаралды 390 М.