ਲਾਹੌਰ ਦੇ ਮੁਸਲਮਾਨ ਮੁੰਡੇ ਨੇ ਕਿਹਾ, ਮੈਨੂੰ ਪੱਗ ਸਿਖਾ ਦਿਓ, ਮੈਂ ਸਰਦਾਰਾਂ ਦਾ ਫੈਨ ਆ

  Рет қаралды 292,991

Daily Post Punjabi

Daily Post Punjabi

4 жыл бұрын

ਲਾਹੌਰ ਦੇ ਮੁਸਲਮਾਨ ਮੁੰਡੇ ਨੇ ਕਿਹਾ, ਮੈਨੂੰ ਪੱਗ ਸਿਖਾ ਦਿਓ, ਮੈਂ ਸਰਦਾਰਾਂ ਦਾ ਫੈਨ ਆ
For More updates subscribe us by click on above Red Subscribe Button
Daily Post Punjabi:
punjabi.dailypost.in /
Facebook:
/ dailypostpunjabi
Instagram :
/ dailypostpunjabi.in
Follow us on Twitter:
/ dailypostpnbi

Пікірлер: 645
@harjinderkaurgill3397
@harjinderkaurgill3397 4 жыл бұрын
ਬਹੁਤ ਖੁਸ਼ੀ ਦੀ ਗੱਲ ਹੈ ਮੁਸਲਮਾਨ ਵੀਰ ਸਿੱਖ ਸਰਦਾਰਾਂ ਦਾ ਤੇ ਦਸਤਾਰ ਦਾ ਕਿੰਨਾ ਸਤਿਕਾਰ ਕਰਦੇ 😊😊🤗🤗
@realwarrior3651
@realwarrior3651 4 жыл бұрын
Eh english vich likho ta k lehnde Punjab alya nu v smj awe
@harjinderkaurgill3397
@harjinderkaurgill3397 4 жыл бұрын
Me likha he ji Bahut khushi di Gal he Muslman veer sikh sardara da te Dastar Da kina Satkar karde ne 😊😊🤗🤗
@realwarrior3651
@realwarrior3651 4 жыл бұрын
@@harjinderkaurgill3397 Jii bilkul kiyon k asi sare Punjabi ha te sada te sada blood v iko hi hei is kr k jo india tu srdar ande ne uhna nu log bra piyar krde ne, Punjabi Muslim ho ya Sikhs pr uhna di cast iko jai hondi a Bajwa Cheema Gill Randhwe Aulak sare iko jay hi ne
@realwarrior3651
@realwarrior3651 4 жыл бұрын
@@harjinderkaurgill3397 Main Europe vich rehna wa te ethe mere kafi friend ne India Punjab de te wja sadi boli punjabi hi a maa boli 😆😆😆😄
@harjinderkaurgill3397
@harjinderkaurgill3397 4 жыл бұрын
@@realwarrior3651 Ok veer ji Allah bless you 😊😊
@DeepDeep-nu7mi
@DeepDeep-nu7mi 4 жыл бұрын
ਹਾਏ ਰੱਬਾ ਕਿੰਨਾ ਵਧੀਆ ਹੋਵੇ ਸਾਰੇ ਇੱਕ ਹੋ ਜਾਈਏ ਵੀਰਾ ਵੀ ਕਿੰਨਾ ਵਧੀਆ
@Mintu.singh.1313
@Mintu.singh.1313 4 жыл бұрын
ਵੀਰ ਕਲ੍ਹ ਮੈਂ ਵੀ ਇੱਕ ਮੁਸਲਮਾਨ ਵੀਰ ਦੇ੍ ਪੱਗ ਬੰਨ੍ਹੀਂ ਸੀ ਬਹੁਤ ਦਿਨਾਂ ਤੋਂ ਕਹਿੰਦਾ ਹੁੰਦਾ ਸੀ ਓਦੋਂ ਦੀ ਮੇਰੀ ਕਾਲੀ ਪੱਗ ਓਦੇ ਕੋਲ ਹੀ ਹੈ
@kirtansinghsangha3385
@kirtansinghsangha3385 4 жыл бұрын
Thank you veer jee
@punjab8167
@punjab8167 4 жыл бұрын
Very good veer g
@dharmindergill9823
@dharmindergill9823 4 жыл бұрын
Good veer ji bhot vadia god bless you
@krishangarg8269
@krishangarg8269 3 жыл бұрын
ਓਹੋ... ਇਹ ਪੜ੍ਹ ਕੇ ਅੱਖਾਂ ਚੋਂ ਅੱਥਰੂ ਵਹਿ ਤੁਰੇ
@AmandeepSingh-ts3kr
@AmandeepSingh-ts3kr 4 жыл бұрын
Love you pak😍, ਮੱਕੜ - ਮੱਕੜ ਹੋਈ ਪਈ ਐ 👌 👌 👌, ਮੱਕੜ ਸਾਬ ਬਹੁਤ ਖੂਬ 👍👍👍💪💪💪💪
@Ranjeetsingh-yx6ww
@Ranjeetsingh-yx6ww 4 жыл бұрын
ਕੀ ਆਖਾਂ ਯਾਰ...ਰੋਣ ਨੂੰ ਦਿਲ ਕਰਦਾ,, ਐਨਾ ਪਿਆਰ ਯਾਰ...😭😭😭😭😭
@RajveerSingh-rl4rp
@RajveerSingh-rl4rp 4 жыл бұрын
ਸਾਨੂੰ ਪੈਲਾ ਪੱਤਰਕਾਰ ਆ ਜਿਹੜਾ ਦਿਲ ਨੂੰ ਛੂਹ ਗਿਆ
@parmsandhu4774
@parmsandhu4774 4 жыл бұрын
ਸੰਗਤ ਜੀ ਬਾਪੂ ਗੋिਬਦ ਧਰਤੀ ਤੇ ਬੇਠੇ ਹਨ ਮੇਰੇ ਵੀਰੋ ਗੁਪਤ ਸ਼ਕਤੀ ਆਪਨੇ ਜੀਵਾ ਨੂੰ िਜਨਾ ਨੂੰ ਖਾਲਸਾ ਸਜਾੳੁਨਾ ੳੁਹਨਾ ਅੇਟੋਮੇਟਕ िਸਖ ਬਨ ਜਾਨਾ ਹੈ, ਖਾਲਸਾ ਜੀ ਜੁਗ ਪਲਟਨਾ ਹੈ ਪਰ िਸਖ ਨੂੰ ਬਹੁਤ ਸਜਾ िਮਲੇਗੀ िਕੳੁ िਜਹੜੇ ਆਪਨੇ ਗੁਰੂ ਤੋ ਆਕੀ ਹਨ िਜਨਾ ਨੇ ਗੁਰੂ ਗ੍ੰਥ ਜੀ ਨੂੰ ਵੇਚ ਵੇਚ ਖਾਦਾ ਬੇਈਮਾਨ िਸਖ ਬਹੁਤ ਹਨ ਗੁਰੂ ਦੀ ਬੇਅਬਦੀ ਕੁਝ ਵੇਚੀ ਜਾਦੇ ਕੁਝ ਨਗਰ ਕੀਰਤਨ ਰਾਹੀ ਕॅਢ ਮੇਰੇ ਢਾਢੇ ਦਾ ਜਲੂਸ ਸਾਲ ਬਾਅਦ ਕਦੀ ਕिਹਦੇ ਸ਼ਹੀਦੀ िਦਹਾੜਾ ਤੇ ਕਦੀ ਕिਹਦੇ ਜਨਮ िਦਨ ਪਾਪੀੳੁ ਅਕਾਲ ਜਮ ਮਰਦਾ ਨਹੀ ੳੁਹ ਸਦਾ ਅਟॅਲ ਹਨ ,ਜਦੋ ੳੁਸਦੀ ਬਨਾਈ ਧਰਤੀ ਤੇ ਅਸੀ ਗੰਦ ਪਾੳੁਦੇ ਹਾ ੳੁਦੋ ੳੁਹ ਸਾਢੇ ਵਰਗੀ ਆਪਦੀ ਬਨਤਰ ਬਨਾ ਕੇ िਸ੍ਟੀ ਤੋ ਗੰਦ ਖਤਮ ਕਰਦਾ ਹੈ,ਸੋ िਸ਼ਵ ਵੀ ੳੁਹ ਨਾਨਕ ਵੀੳੁਹ ਦੁਰਗਾ ਵੀ ੳੁਹ ਮਜਾਕਾਲੀ ਚੰਢੀ ਵੀ ੳੁਹ ਜੇ ੳੁਹ ਸਾਨੂੰ ਸਾਜਦਾ ਹੈ ਤੇ ਮਾਰਦਾ ਵੀ ਹੈ ਸੋ ਬਨ ਗੋिਬਦ िਸ਼ਵ ਆਇਆ ਨਾਲ ਆिਦ ਸਕਤੀ ਮਾਤਾ ਦੁਰਗਾ ਜੀ ਤੇ ਚਾਰੇ ਸिਹਬਜਾਦੇ ਤੇਕਲਕੀ ਅਵਤਾਰ ਬਨ ਅਕਾਲ ਆਇਆ िਸਧੇ ਹੋਜੋ ਲੇਖਾ ਦੇਨਾ ਹੁਨ ਨਸ਼ੰਗ ਸਾिਰਆ ਹੁਨ ਤਤੀਆਂ ਤਵੀਆਂ ਤੇ ਬिਹਨ ਨਹੀ ਪੰਥ ਦੇ ਦੋਖੀਆਂ ਨੂੰ ਬਹਾੳਨ ਆਇਆ िਜਹੜੇ ਕਰਕੇ ਖਾਦੇ ਨੇ ਭੋਜਨ ਸੋ ੳੁਹਨਾ ਨੂੰ ਤਾਰਨ ਆਇਆ ਗੁਰੂ ਫिਤਹ ਜੀ
@KulwinderSingh-zq9ur
@KulwinderSingh-zq9ur 4 жыл бұрын
ਸਦਕੇ ਓ ਤੇਰੇ ਮੁੰਡਿਆਂ ! ਸਲਾਮ ਹੈ ਤੈਨੂੰ
@naazpreetkaur9305
@naazpreetkaur9305 4 жыл бұрын
O mere waheguru g sanu tusi pagg di wadmully daat bakshi hai os nu sda hi samb ke rakan di takat dio... Asi bhut hi lucky ha jo sadi pagg dilan nu apna bnadi hai
@GurpreetSingh-rn3kg
@GurpreetSingh-rn3kg 4 жыл бұрын
ਅੱਖਾਂ ਚ ਹੰਝੂ ਨੇ ਬਸ। ਸਾਨੂੰ ਏਨਾ ਪਿਆਰ। ਬਾਬਾ ਨਾਨਕ ਇਵੇਂ ਹੀ ਪਿਆਰ ਬਣਾਈ ਰੱਖੇ। ਵੀਡੀਓ ਵਾਰ ਵਾਰ ਸੁਣਨ ਨੂੰ ਜੀਅ ਕਰਦਾ।
@DarshanSingh-xl9vo
@DarshanSingh-xl9vo 4 жыл бұрын
Yaar aa hundi aa reporting . Real journalist.
@nursabrina6017
@nursabrina6017 4 жыл бұрын
So sweet to see both countries together love from Malaysia 🇲🇾
@shakeelijaz1496
@shakeelijaz1496 4 жыл бұрын
Good 👍😍
@InderSingh-nj6pj
@InderSingh-nj6pj 4 жыл бұрын
Malaysia from where from punjab
@kirtansinghsangha3385
@kirtansinghsangha3385 4 жыл бұрын
Thank you madam je
@RanjitSingh-sr3cd
@RanjitSingh-sr3cd 4 жыл бұрын
Thanks mam
@sidhumoosewala6093
@sidhumoosewala6093 4 жыл бұрын
7009226691 thanks
@gillmicrobiologybotany6388
@gillmicrobiologybotany6388 4 жыл бұрын
ਕਿੰਨੀ ਸੋਹਣੀ ਗੱਲ ਕਹੀ ਮੁਸਲਮਾਨ ਵੀਰ ਨੇ, ਪੰਜਾਬੀ ਪੰਜਾਬੀ ਵੀਰ ਭਾਈ ਭਾਈ। ਵੀਰ, most welcome to india।😊😊🤗🤗🤗
@user-vd3gr4vp9b
@user-vd3gr4vp9b 4 жыл бұрын
Dil Khush Ho Geya Bai Ji Thodi Interviews Dekh Ke❤️❤️❤️❤️💫
@SindhiFriesian
@SindhiFriesian 4 жыл бұрын
Main sohna Punjabi aan ty Sohna Lehnda v mera ty Sohna charhda Punjab v mera❤️❤️❤️ welcome to Pakistan Serdar veero🇵🇰❤️🇵🇰
@goldydhillo3027
@goldydhillo3027 4 жыл бұрын
Shukriya jnab
@karmjeetkaur4665
@karmjeetkaur4665 3 жыл бұрын
ਕਿੰਨੇ ਚੰਗੇ ਆ ਇਹ ਲੋਕ 🙏🙏👌👌👌🥰🥰 ਵਾਹਿਗੁਰੂ ਗੁਰੂ ਜੀ ਇਹਨਾ ਨੂੰ ਖੁਸ਼ ਰਖੇ ਓ
@IcY_47
@IcY_47 4 жыл бұрын
Pleaseਬਾਬਾ ਨਾਨਕ ਜੀ ਨਫਰਤਾ ਕੱਢ ਕੇ ਪਿਆਰ ਭਰਦੇ ਸਭ ਦੇ ਦਿਲਾਂ ਚ
@yadwindersingh2096
@yadwindersingh2096 4 жыл бұрын
U right ji
@harjeetbuttar5350
@harjeetbuttar5350 4 жыл бұрын
Bhot vdhyaa boli aaa veere g.....love u Pakistan de veero💖💖💖💖💖
@shakirali5676
@shakirali5676 4 жыл бұрын
Thanks veer g
@gurjitsingh7061
@gurjitsingh7061 4 жыл бұрын
ਇਸ ਨੂੰ ਕਹਿੰਦੇ ਨੇ ਸਰਦਾਰਾ ਦੇ ਹੌਸਲੇ ਪਾਕਿਸਤਾਨ ਵਿਚ ਵੀ ਸਿਗਰੇਟ ਬੰਦ ਕਰਾਈ ਧੰਨਵਾਦ ਪਾਕਿਸਤਾਨੀ ਵੀਰ ਦਾ ਵੀ ਜਿਸ ਨੇ ਨਾਲ ਹੀ ਬੁਝਾਅ ਦਿਤੀ
@BirdiAgriculturalworks
@BirdiAgriculturalworks 4 жыл бұрын
Pagg kise ik kaoum di ni veer. Jo ijjat karda ohna sab di aa 😍😍 veeer kehnda tuhadi pagg bahut pasand.. Sab di aa pag
@manvirsv
@manvirsv 4 жыл бұрын
Bilkul Sahi aa bai.. bhave tusi kesadhari na v hovo ta v vadd ton vad pagg baneya Karo Ji🙏🏼🙏🏼
@saadabbasi9289
@saadabbasi9289 4 жыл бұрын
Sai kya
@Manpreetkaur-wd5mv
@Manpreetkaur-wd5mv 4 жыл бұрын
Dastar pahechan sikha de god bless you saree sardara nu💖
@jassteja3527
@jassteja3527 4 жыл бұрын
Manpreet ji iam strongly agree with you
@ranaasif123
@ranaasif123 4 жыл бұрын
Muslims vich es nu ammama Kia janda waa... aa Dari ta dastar basically Muslims vich v takreeban same hi hy. But we are careless not follow properly
@user-eh8fs5mr7w
@user-eh8fs5mr7w 4 жыл бұрын
@@ranaasif123 I am sardar Singh from punjab (Anandpur sahib)🙏👳‍♂️👳‍♂️
@Manpreetkaur-wd5mv
@Manpreetkaur-wd5mv 4 жыл бұрын
rana asif ok waooo thankyou veer g information. Share karan lai actually koi mada nai hunda sub vich ooo akal purakh aapp hai chahae ooo sikh hove jja musalman sareee sade veeer nae thanks sanu Pakistan vich aaeena pyaar dane lai veer g
@Manpreetkaur-wd5mv
@Manpreetkaur-wd5mv 4 жыл бұрын
Jassi Teja thankyou sooo much
@sandhusaab8734
@sandhusaab8734 4 жыл бұрын
ਮਨ ਖੁਸ਼ ਹੋ ਗਿਆ ਵੀਰ ਦੇ ਦਰਸ਼ਨ ਕਰ ਕੇ ।
@ParamjitKaur-im3xd
@ParamjitKaur-im3xd 4 жыл бұрын
Kini Khushi mildi aa sav kuj sun Ka waheguru mehar krn sada gura Di diti hoyi sikhi ta sav Ada himaan krn
@BalwinderSingh-py9ce
@BalwinderSingh-py9ce 4 жыл бұрын
ਬਹੁਤ ਪਿਆਰ ਮਿਲ ਰਿਹਾ ਹੈ ਮੱਕੜ ਵਾਈ ਜੀ ਨੂੰ ਰੱਬ ਮੇਹਰ ਕਰੇ ਬਾਬਾ ਨਾਨਕ ਦੇਵ ਜੀ
@jasveerkhokhar9846
@jasveerkhokhar9846 4 жыл бұрын
ਮੈਂ ਬਾਬੇ ਗੁਰੂ ਨਾਨਕ ਦੇਵ ਜੀ ਦੀ ਨਾਗਰੀ ਪਾਕਿਸਤਾਨ ਨੂੰ ਮੁਰਦਾਬਾਦ ਨਹੀਂ ਕਹਿ ਸਕਦਾ 🌹🌹🌹ਪਾਕਿਸਤਾਨ ਜਿੰਦਾਬਾਦ
@punjabieducation1424
@punjabieducation1424 4 жыл бұрын
ਕਾਸ਼! ਪੰਜਾਬ ਫਿਰ ਤੋਂ ਪੂਰਾ ਹੋ ਜੇ😊
@MandeepSingh-yb2wl
@MandeepSingh-yb2wl 3 жыл бұрын
🙏🙏🙏🙏🙏
@AsadAli-my1cl
@AsadAli-my1cl 4 жыл бұрын
GOD bless you all Sikhs community and well come in Pakistan always from Azad Kashmir
@SurinderSingh-fn3si
@SurinderSingh-fn3si 4 жыл бұрын
ਸਿਮਰਜੋਤ ਜੀ ਤੁਸੀਂ ਵੀ ਬਹੁਤ ਗਰੇਟ ਹੋ
@Prabhneet62
@Prabhneet62 4 жыл бұрын
ਪਿਆਰ ਮੁਹੱਬਤਾਂ ਦਿਲਾਂ ਚ ਭਰ ਤੁਸੀ ਅੱਜ ਨਫ਼ਰਤਾਂ ਦਿਲ ਚੋਂ ਮੁਕਾ ਦਿੱਤੀਆਂ ਕੁਰਬਾਨ ਆਪ ਤੋ ਜਿੰਦ ਨਿਮਾਣੀ ਅਲਫਾਜ਼ ਦੀ ਦੋਵਾਂ ਮੁਲਕਾਂ ਚ ਪਿਆਰ ਮੁਹੱਬਤਾਂ ਫੈਲਾ ਦਿੱਤੀਆਂ Writer ✍️ masum alfaaz ,,from India,,
@gurdeepbhela8717
@gurdeepbhela8717 4 жыл бұрын
Simran jot veer dil khush Ho gia waheguru is larke di Murad puri kre
@babasomasinghji3026
@babasomasinghji3026 4 жыл бұрын
ਬਹੁਤ ਹੀ ਵਧੀਆ ਜੀ ਦਾਤਾ ਮੇਹਰ ਕਰੇ ਜੀ ਚੜ੍ਹਦੀ ਕਲਾ ਬਖਸ਼ੇ ਜੀ ਸਤਿ ਸ੍ਰੀ ਅਕਾਲ ਜੀ
@sabiramgarhia9150
@sabiramgarhia9150 4 жыл бұрын
ਜਿਹੜੇ ਸਰਦਾਰ ਆ Like karo
@YuvrajSingh-qc8or
@YuvrajSingh-qc8or 4 жыл бұрын
SABI RAMGARHIA Singh like di bheekh na mango sardar ho k
@naharstudiospl6968
@naharstudiospl6968 4 жыл бұрын
Yaar naa Pao Eda Diya video Dil krda dekh k v hune chale jayie asi v. Pakistan. Love u 😘 Pakistan valeyo
@avtargrewal3723
@avtargrewal3723 4 жыл бұрын
ਸਿਮਰਨ ਜੋਤ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾਂ ਤੁਸੀਂ ਏਸ ਪੰਜਾਬ ਦਾ ਤੇ ਏਹ ਪੰਜਾਬ ਦਾ ਕਿਆ ਕਹਿਣਾ ਏਸ ਵੀਰ ਦਾ ਧੰਨਬਾਦ ਜਿਹੜਾ ਪਗੜੀ ਬੰਨਣ ਦਾਸੋਕ ਹੈ
@sukhchainsingh5787
@sukhchainsingh5787 4 жыл бұрын
mere satguru g eh punjaab dobara phir poora kr do..
@rustamkhan5949
@rustamkhan5949 4 жыл бұрын
Ye Kam ab ap logo ne Karna hai
@BaljinderSingh-cd2zp
@BaljinderSingh-cd2zp 4 жыл бұрын
Masha-Allah!!😍 kya e baat hai veer! Karam ae sohne malak da , katthe hon da moka milya 2no punjab de lokan nu🙏 , baki 22 mera v Pakistan to khaas mitar aa bhrawa wangu e aa ohde v dil d tamanna k zindagi ch ik vari zarur miliye, baki sb diya duawan nal ho skya ta zaroor milange🤗 Sarbat da bhla kre Malak!🙏❤ Lots of love 2 all!!🙌
@CJ21605
@CJ21605 4 жыл бұрын
The best gift given by Shri Guru Gobind Singh Ji. Satguru da eh karj kadi vi nai chuka sakde asi. Dhan Dhan Dasam Pita Ji
@sskherisingh5223
@sskherisingh5223 4 жыл бұрын
ਬਹੁਤ ਵਧੀਆ ਵਿਚਾਰ ਹਨ ਕਾਕਾ ਖਾਨ ਸਾਹਿਬ ਹੋਰਾਂ ਦੇ । ਸਿਖਾ ਦੇਵਾਂਗੇ ਜੀ ਪੱਗ ਬੰਨਣੀ । ਅਤੇ ਬਹੁਤ ਬਹੁਤ ਧੰਨਵਾਦ ਜੀ ਮਿਸਟਰ ਜਾਣਕਾਰੀ ਦਿੰਦਿਆਂ ਦਾ ਸ਼ੁਕਰੀਆ
@43teji
@43teji 4 жыл бұрын
Simran paji, you are very sweeet yaar. Love u bro.
@realwarrior3651
@realwarrior3651 4 жыл бұрын
Punjab Punjabi Punjabiyat zindabad
@gulabgill1060
@gulabgill1060 4 жыл бұрын
aah dislike wale koi sala modi bhagat hone aa...
@rajakhanraja5212
@rajakhanraja5212 4 жыл бұрын
Paji Mai bhi dehli se Hun abhi sab chaddi dhari ke gand me aag lagi hai
@RabNawaz-dh8wl
@RabNawaz-dh8wl 4 жыл бұрын
Paggh punjabian di shaan aa
@realwarrior3651
@realwarrior3651 4 жыл бұрын
@@rajakhanraja5212 Woh kiyon bhai jii
@japsinghsidhu5414
@japsinghsidhu5414 4 жыл бұрын
ਬਿਲਕੁਲ ਜੀ ਓਹੀ ਲਗਦੇ ਨੇ ਮੂਤ ਪੀਣੇ
@43teji
@43teji 4 жыл бұрын
Veer eh youtube officially valo hunda aa, ta jo har tarah di public layi balance bneya rwe, har trh de lokan nu satisfaction rwe.
@PrabhjotSingh-uq9iy
@PrabhjotSingh-uq9iy 4 жыл бұрын
kya baat aa bai.. rooh khush hogi yr pakistan waleya da pyar dekh k.. dil krda huni aa jawa pakistan dekhan.. jeonde wasde raho punjabio🙏👌
@technicalbanger5098
@technicalbanger5098 4 жыл бұрын
ਬਹੁਤ ਦਿਲ ਖੁਸ ਹੋ ਗਿਆ ਪਾਕਿਸਤਾਨ ਪੰਜਾਬੀ ਵੇਖ ਕੇ ਬਹੁਤ ਵਧੀਆ ਮੈ ਤਾ ਵੈਸੇ ਵੀ ਮਿਲਿਆ ਦੁਬਈ ਚ ਪਾਕਿਸਤਾਨ ਪੰਜਾਬੀ ਵੀਰ ਨੂੰ ਬਹੁਤ ਵਧੀਆ ਲੋਕ
@Balwindersingh-me4ge
@Balwindersingh-me4ge 4 жыл бұрын
Punjabi boli, nu salam. Punjabi, punjabi, hi hunda, hai, chahe, oh kise, vi, mulakh vich, rehanda hove.sare, punjabiaa, nu ssa.🙏🙏🙏
@RajKumar-je7yh
@RajKumar-je7yh 4 жыл бұрын
i am hindu but i allways with turban my family tha me hero han come india i will give u 100 turban patar kar sahib ap kol only one pug le gye c chlo ko bat nahe india aun te thewage
@rajwinderhundal8271
@rajwinderhundal8271 4 жыл бұрын
ਸਿਮਰਨਜੋਤ ਵੀਰੇ ਤੁਹਾਡੀ ਤਰੀਫ਼ ਜਿੰਨੀ ਵੀ ਕਰੀਏ ਘੱਟ ਹੋਵੇਗੀ,ਬਹੁਤ ਹੀ ਕਮਾਲ ਦੀਆਂ interviews ਹੁੰਦੀਆਂ ਹਨ
@manipreet679
@manipreet679 4 жыл бұрын
Dil kush ho geaa veer ji
@advocategursewaksingh2112
@advocategursewaksingh2112 4 жыл бұрын
Great work of Anchor and all team,, keep going
@deepsweet4753
@deepsweet4753 4 жыл бұрын
Bhot khushi hoi sun ke veer diya gala..
@ginderkakra9564
@ginderkakra9564 4 жыл бұрын
Ik laangha te khul gya... Baki v hun khol deo... Mai bolda allah hu tusi waheguru bol deo..... Love you all pakistani brothers ❤️😘
@JackSparrow-vf6st
@JackSparrow-vf6st 4 жыл бұрын
Assi te bolte aa modi ds ki keriya veere.
@egexplorergurpreet5679
@egexplorergurpreet5679 4 жыл бұрын
Sarkara vlo hi loka nu todya gya.... Eda ta sab lok jud ke rehna chaunde ne ....❤️❤️pagg meri jaan...
@BESTLEDREPAIRAMRITSAR
@BESTLEDREPAIRAMRITSAR 4 жыл бұрын
ਇਹ 80 ਡਿਸ ਲਾਇਕ ਕਰਨ ਵਾਲੇ ਗੰਗੂਆ ਦਾ ਵੀ ਬੋਹਤ ਬੋਹਤ ਧੰਨਵਾਦ
@aafeem6468
@aafeem6468 4 жыл бұрын
Parmatma Mehar kare ehna te
@dharmindergill9823
@dharmindergill9823 4 жыл бұрын
Waa jii waa waheguru ji veer daa bhlaa karey veer daa
@bsingh3099
@bsingh3099 4 жыл бұрын
Dastar sikh de pashan vadia vichar pagg lai ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@karmjeetkaur4665
@karmjeetkaur4665 3 жыл бұрын
Very good ਵੀਰ ਜੀ
@jam93
@jam93 4 жыл бұрын
Being Punjabi without pag our dress is incomplete.
@jagpreetsingh3287
@jagpreetsingh3287 4 жыл бұрын
Jam Khan yes brother, both religion has significance for Dastaar!!! Well said!!!
@chaudhrykhalidrandhawa7477
@chaudhrykhalidrandhawa7477 4 жыл бұрын
Since when was khan a punjabi surname?
@jagatsgym9050
@jagatsgym9050 4 жыл бұрын
this video should show on our national media
@techtube_yt
@techtube_yt 4 жыл бұрын
But media RSS ki basha bolti hy..ager Pakistan ka ya image logo ko dikha diya toh modi ko vote kon day ga?
@rattandhaliwal
@rattandhaliwal 3 жыл бұрын
ਪੰਜਾਬੀ ਲੋਕ ਜ਼ਿੰਦਾਬਾਦ
@anmolanm9692
@anmolanm9692 4 жыл бұрын
ਵਾਹਿਗੁਰੁ ਜੀ ਭਲਾ ਕਰੋ ਲੋਕਾਂ ਦਾ
@BAJWASINGH
@BAJWASINGH 4 жыл бұрын
ਸਿਮਰਨਜੋਤ ਭਾਜੀ ਬਹੁਤ ਧੰਨਵਾਦ । ਮੈਂ ਸਾਰੀਆਂ ਵੀਡੀਉ ਦੇਖੀਆਂ ਮਜਾ ਆ ਗਿਆ ।
@dharamjeetsingh4580
@dharamjeetsingh4580 4 жыл бұрын
Good
@goldydhillo3027
@goldydhillo3027 4 жыл бұрын
Dil khush ho gya eh sb dekh k..
@jatindertiwana7363
@jatindertiwana7363 4 жыл бұрын
Dil kush ho gya bhai Ji thodi interview dekh ka
@navgillnavdeep3852
@navgillnavdeep3852 4 жыл бұрын
Good interview Pakistan veer ji
@vishavjeetsinghmarok3162
@vishavjeetsinghmarok3162 4 жыл бұрын
It’s all blessing by guru gobind Singh Ji 🙏 Tera shukar hai daateya 🙏
@jarnailsingh5341
@jarnailsingh5341 3 жыл бұрын
ਸਿਮਰਜੋਤ ਵੀਰ ਜੀ ਰੱਬ ਲੰਮੀਆਂ ਉਮਰਾਂ ਬਖਸ਼ੇ
@kirtansinghsangha3385
@kirtansinghsangha3385 4 жыл бұрын
ਕਿਤੇ ਮੈ ਵੀ ਪਾਕਿਸਤਾਨ ਜਾਵਾ ਰੱਜ ਰੱਜ ਕੇ ਸ਼ਹਿਰ ਲਾਹੋਰ ਵੇਖਾ
@navi-ec2rv
@navi-ec2rv 4 жыл бұрын
Waheguru Sanu v kaddi mouka. Deve Pakistan jaan da . Love from Amritsar.
@adeelkhanblogger
@adeelkhanblogger 4 жыл бұрын
Ajao mera veer Most Welcome ❤️
@navi-ec2rv
@navi-ec2rv 4 жыл бұрын
@@adeelkhanblogger bhaijaan . Ik din jarur. Awaga. Saada Purana. Gar Lahore vich. C mere. Great grand father da .
@navi-ec2rv
@navi-ec2rv 4 жыл бұрын
@Bravo Army thanks. Bro koi na jarur awage but ajje ni menu Pura. Yakeen hai sarakara ne dovve countries nu badnaam Kita wa dovve passe looka de dilla vich bahut pyar aa . Baba Nanak mehar Karan ok din jarur awaga . Lahore dekhan nu bahut Dil krda Mai bahut videos dekhda Lahore diya
@navi-ec2rv
@navi-ec2rv 4 жыл бұрын
@Bravo Army bro Mera baad ch India wapis jaan nu Dil ni krna
@navi-ec2rv
@navi-ec2rv 4 жыл бұрын
Bro tusi Army Ch ho
@KulwinderKaur-fj3jx
@KulwinderKaur-fj3jx 4 жыл бұрын
Love u veer ji very nice 👌👌👌👌
@shaniiidj1028
@shaniiidj1028 4 жыл бұрын
Kal mano ik sikh bhi UAE vich Mila MA unhoo senaa nal layaa q Kay sikh Muslim bhai ha love u all sikh brother ❤️🇵🇰
@user-jf1dh6js6c
@user-jf1dh6js6c 4 жыл бұрын
ਵਾਹਿਗੁਰੂ ਚੜ੍ਹਦੀ ਕਲਾ ਤੇਰੀ
@universewinner5107
@universewinner5107 4 жыл бұрын
India da punjab di entry milni chahidi hai par pta ni os punjab de lok ehna nu ena pyar respect de sakn ge ja nhi kyuke os punjab vich kafi lok hor paseo aa ke vas gae han te punjabi bahar di countries vich ja ja ke vas gae han baki rab jane Waheguru ji dono pase de loka vich pyar te respect peda kre ik duje de prati
@gurmejsingh7681
@gurmejsingh7681 4 жыл бұрын
Waheguru ji mehr kran sare khthe hoyie
@jassteja3527
@jassteja3527 4 жыл бұрын
Ji bilkul tusi thik keha but India vich politics a
@techtube_yt
@techtube_yt 4 жыл бұрын
media ko force kro Pakistan ki real image dikhay..asay ghalat bayani ker k media py koi faida nhi..bus larai hi ho jani hy ager ya herkatain na band ki
@yadwindersingh2096
@yadwindersingh2096 4 жыл бұрын
U right
@ramneetkaur9981
@ramneetkaur9981 4 жыл бұрын
Dil khush hoea
@balwindersinghbrar2339
@balwindersinghbrar2339 4 жыл бұрын
Sidhu moose wala jatt bukda fair .....luv u Pakistani veero 👌
@NavjotKaur-nj5mp
@NavjotKaur-nj5mp 4 жыл бұрын
Wahhh bai .... Sidhu moosewala moosewala hoi pyi a .....bhot sohni reporting
@rinkasingh3229
@rinkasingh3229 4 жыл бұрын
Bohat wadiya gal aa g jaroor sikhni chahidi aa pagg banni bohat changa lagya ki Mera koi pakistani veer pagg banni sikhna chuhda
@ajindersingj591
@ajindersingj591 4 жыл бұрын
ਅਹਾਂ ਨੂੰ ਵੀ ਚਾਈਦਾ ਏ ਕਿ ਮੁਸਲਿਮ ਵੀਰਾਂ ਨੂੰ ਪਿਆਰ ਤੇ ਸਤਿਕਾਰ ਦਈਏ ਦੀਨਤਾ ਨਿਮਰਤਾ ਇਨਸਾਨ ਦੇ ਗਹਿਣੇ ਨੇ ਸਭ ਧਰਮਾਂ ਨੂੰ ਪਿਆਰ ਕਰੋ ਰੱਬ ਤੁਹਾਨੂੰ ਪਿਆਰ ਕਰੇਗਾ
@money4224
@money4224 4 жыл бұрын
Sahi kia ' ehh punjab vi mera ae te ooo punjab vi mera ae♥♥
@BalwinderSingh-py9ce
@BalwinderSingh-py9ce 4 жыл бұрын
ਕੱਲ ਮੈ ਵੀ ਇਕ ਮੁਸਮਾਨ ਦੇ ਪੱਗ ਵਨੀ ਸੀ ਬਹੁਤ ਖੁਸ ਹੋਇਆ ਰੱਬ ਜਾਣ ਦਾ ਹੈ
@dalwindersingh1028
@dalwindersingh1028 4 жыл бұрын
Pag walia gllah sun sun ke hanjhu aunde ne thank you simranjot singh and pakstan
@maninderkhehra
@maninderkhehra 4 жыл бұрын
Apne punjabi v odrly loka nu inna pyar de sknge je idr on!!
@krrishalligatorkrrish881
@krrishalligatorkrrish881 4 жыл бұрын
Veere tenu Punjab aan lyi m teh dilo welcome krda jror Ayo sada sohna Punjab dekhn lyi love u veere dil Khush hogeya tere alfaza vich insaniyt de Tor te pyr njr aa reha tere lafza vich sab Bhaid bhaaw khatam hoge jaapde aa.
@parmjitgill8757
@parmjitgill8757 4 жыл бұрын
Sayassatt ne sadi Aajjadi ta khohi c, Sada Pyar v band ditta..💝👌👌👌
@rampalsingh5046
@rampalsingh5046 4 жыл бұрын
ਦਾਤਾ ਧੰਨ ਤੇਰੀ ਸਿੱਖੀ
@62916291ful
@62916291ful 4 жыл бұрын
Ba-kamaal reporting by Simranjit ji, thanks to Daily Post Punjabi..
@doctoriqbal3788
@doctoriqbal3788 4 жыл бұрын
Simranjot veere salute hai bhaijaan de bolli bhout badia lagi man kush ho gaya dr khan
@SatnamSingh-pn7ob
@SatnamSingh-pn7ob 4 жыл бұрын
You really covered all good thing @Lahore. Can't wait, I am coming with family soon on a 15 day trip.
@sunnybrar1998
@sunnybrar1998 4 жыл бұрын
waheguru g
@amarjitkaur6048
@amarjitkaur6048 4 жыл бұрын
His voice is awesome
@manjitsingh-nq5vp
@manjitsingh-nq5vp 4 жыл бұрын
ਦਿਲ ਖੁਸ਼ ਕਰਤਾ ਵੀਰ ਨੇ
@jaspalsingh6901
@jaspalsingh6901 3 жыл бұрын
ਬਹੁਤ ਵਧਿਆ ਲੱਗਾ ਜੀ
@Harpalsingh-pp8xb
@Harpalsingh-pp8xb 4 жыл бұрын
Great and I love you 🙏👌💗❤👍🖐💪🙏
@amarpreet9700
@amarpreet9700 4 жыл бұрын
great job realy u simranjot sir good job
@nevergiveup9756
@nevergiveup9756 4 жыл бұрын
Oh love ..... mind blowing
@sunrise19962
@sunrise19962 4 жыл бұрын
It's just love and respect each other. Spread love guys....
@harmanchoongh2235
@harmanchoongh2235 4 жыл бұрын
Niceeeee jiiiiiii vry good bro .......ka paggg nu like krda aaaaaaa ....👍👍
@KamaljeetKaur-rz4wy
@KamaljeetKaur-rz4wy 4 жыл бұрын
Interview vekh k kinna dil krda... K apan fer ton ikk Ho jaie....
@AmritpalSingh-qb8qc
@AmritpalSingh-qb8qc 4 жыл бұрын
ਬਹੁਤ ਖੂਬ
@preetpreet6793
@preetpreet6793 4 жыл бұрын
Attru a gye vedio dekh ke i am imotiknal Rab kre sab lok mil jan bas ihi a dva
@KuldeepSingh-hh2np
@KuldeepSingh-hh2np 4 жыл бұрын
reporter Veer ne ta mera Dil jit liya
@veerpalkaur8609
@veerpalkaur8609 4 жыл бұрын
Jiyo punjabio 💞
@jassteja3527
@jassteja3527 4 жыл бұрын
Ji iam very happy god bless you all
@GurtejSingh-hf2df
@GurtejSingh-hf2df 4 жыл бұрын
ਅਸੀਂ ਦੁਬਈ ਗਏ ਸੀ। ਉਥੇ ਵੀ ਇਕ ਪਾਕਿਸਤਾਨੀ ਭਰਾ ਮਿਲਿਆ ਜੋ ਪੱਗ ਦਾ ਬਹੁਤ ਸਤਿਕਾਰ ਕਰਦਾ ਸੀ। ਅਸੀਂ ਉਹਦੇ ਨਾਲ ਘੁੰਮ ਰਹੇ ਸੀ ਤਾਂ ਲੋਕ ਬਗੈਰ ਜਾਣ ਪਹਿਚਾਣ ਵਾਲੇ ਵੀ ਜਦੋਂ ਪੰਜਾਬੀ ਚ ਹਾਲਚਾਲ ਪੁਛਿਆ ਕਰਨ ਤਾਂ ਉਹ ਕਹਿੰਦਾ ਇਹ ਤੁਹਾਡੇ ਪੱਗ ਬੰਨੀ ਕਰਕੇ ਹੈ। ਇਹ ਲੋਕ ਮੈਨੂੰ ਨਹੀਂ ਜਾਣਦੇ।
@punjabi-ae-zubane9708
@punjabi-ae-zubane9708 4 жыл бұрын
Waah
@satnamsinghghuman6776
@satnamsinghghuman6776 4 жыл бұрын
Waheguru mehr karn ida hi dono countriya de loka da appas vich payar banya rahe jeaunde wasde rehan
Guest As Host !! Walk With Balwinder Pakhoke 550Th Gurpurb Celebrations ! Kartarpur Corridor
28:06
Stay on your way 🛤️✨
00:34
A4
Рет қаралды 24 МЛН
Why Is He Unhappy…?
00:26
Alan Chikin Chow
Рет қаралды 54 МЛН
Best KFC Homemade For My Son #cooking #shorts
00:58
BANKII
Рет қаралды 68 МЛН
Apny Ghr Di Talash || Sardar Ji Returned To His Old Home After 72 Years || Sardar Ji 70 Mansoora ||
23:04
Stay on your way 🛤️✨
00:34
A4
Рет қаралды 24 МЛН