No video

Dr. Gurinder Singh Rangreta | ਇਸ ਮਜ੍ਹਬੀ ਸਿੱਖ ਤੋਂ ਸੁਣੋ 'ਜੱਟ' ਕਿਉਂ ਨਹੀਂ ਹੋ ਸਕਦਾ ਗੁਰੂ ਦਾ ਸਿੰਘ ?

  Рет қаралды 876,381

Daily Post Punjabi

Daily Post Punjabi

Күн бұрын

ਇਸ ਮਜ੍ਹਬੀ ਸਿੱਖ ਤੋਂ ਸੁਣੋ 'ਜੱਟ' ਕਿਉਂ ਨਹੀਂ ਹੋ ਸਕਦਾ ਗੁਰੂ ਦਾ ਸਿੰਘ ?
#dailypostpunjabi
For More updates subscribe us by click on above Red Subscribe Button
Daily Post Punjabi:
punjabi.dailyp... /
Facebook:
/ dailypostpunjabi
Instagram :
/ dailypostpunjabi.in
Follow us on Twitter:
/ dailypostpnbi

Пікірлер: 7 800
@RanjitSingh-rr2cn
@RanjitSingh-rr2cn 3 жыл бұрын
ਮੈਂ ਜੱਟ ਹੁੰਦੇ ਹੋਏ ਵੀ ਇਸ ਵੀਰ ਦੀ ਗੱਲ ਨਾਲ ਸਹਿਮਤ ਹਾਂ ਜੀ
@simram8939
@simram8939 3 жыл бұрын
tuc jatt lgaonde he kyu hoo nal, j sikh hh bnda taa fr odee mann ch jaat ta ani he ni cahidi
@GursewakSingh-vy2wz
@GursewakSingh-vy2wz 3 жыл бұрын
Good msg
@parminderkaur1650
@parminderkaur1650 3 жыл бұрын
Nice veer ji
@salwindersingh6999
@salwindersingh6999 3 жыл бұрын
Sallam vir di sooch nu
@mr.azaadsinghsingh4014
@mr.azaadsinghsingh4014 3 жыл бұрын
@@simram8939 too good 😌
@tajindergharial8217
@tajindergharial8217 3 жыл бұрын
🌸🙏❤️🌼ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ 🌼❤️🙏🌸
@karan3241
@karan3241 3 жыл бұрын
ਵਾਹਿਗੁਰੂ ਜੀ
@preetnahar984
@preetnahar984 3 жыл бұрын
Kon c ਗੁਰੂ ਗੋਬਿੰਦ ਸਿੰਘ ਕੋਨ ਸੀ
@OPGAMING.650
@OPGAMING.650 2 жыл бұрын
@@preetnahar984 ਜੇ ਮੈਂ ਤੈਨੂੰ ਪੁਸ਼ਾ ਵੀ ਰਾਮ ਜਾ ਸੀਤਾ ਕੌਣ ਸੀ ਤੈਨੂੰ ਕਿੱਦਾਂ ਲਾਗੋ ਸਰਮ ਕਾਰੋ ਮਾੜੀ ਮੋਟੀ ਫੋਰਨ country's ਚ ਗੋਰਿਆ ਨੂੰ ਵੀ ਪਤਾ ਗੁਰੂ ਗੋਬਿੰਦ ਸਿੰਘ ਜੀ ਕੌਣ ਸਨ ਗੱਲ ਸੁਣ ਤੂੰ ਜੌ ਵੀ ਆ ਆਪਣੀ language ਸਹੀ ਕਰਲੈ
@OPGAMING.650
@OPGAMING.650 2 жыл бұрын
ਤੂੰ ਪੰਜਾਬੀ ਚ ਪੂਸ਼ ਰਿਹਾ ਗੁਰੂ ਸਾਹਿਬ ਬਾਰੇ ਬੱਚੇ ਬੱਚੇ ਨੂੰ ਪਤਾ ਗੁਰੂ ਸਾਹਿਬ ਦਾ ਨਾਲੇ ਕੌਣ ਸੀ ਕਿ ਹੁੰਦਾ ਗੁਰੂ ਗੋਬਿੰਦ ਸਿੰਘ ਜੀ ਤਾਂ ਅੱਜ ਵੀ ਸਾਡੇ ਵਿੱਚ ਨੇ
@ismailbaloch7154
@ismailbaloch7154 2 жыл бұрын
All Gurus were Khatri , Jatt were corrupt and coward thats why they were not allowed to be Guru.. so true... 1h s8d
@pramsingh5198
@pramsingh5198 2 жыл бұрын
🦁🦁ਰੰਘਰੇਟੇ ਗੁਰੂ ਕੇ ਬੇਟੇ 🦁🦁🙏🙏🙏🌼🌼💐💐🌺🌺🌹🌹🏵️🏵️🌺🌺 ਰੰਘਰੇਟੇ ਗੁਰੂ ਕੇ ਬੇਟੇ🦁🦁
@bhanguhomeohall2079
@bhanguhomeohall2079 2 жыл бұрын
ਡਾਕਟਰ ਗੁਰਿੰਦਰ ਸਿੰਘ ਜੀ ਬਹੁਤ ਵਧੀਆ ਇਨਸਾਨ 🙏 🙏🙏🙏🙏
@singlehonestboy5526
@singlehonestboy5526 3 жыл бұрын
ਰਿਪੋਟਰ ਵਧੀਆ ਤੇ ਸਮਝਦਾਰ ਮੁੰਡਾ ਸਾਰੇ ਸਵਾਲ ਸਮਝਦਾਰੀ ਨਾਲ ਪੁੱਛੇ
@sonubhaath8292
@sonubhaath8292 3 жыл бұрын
ਹਾਂ ਵੀਰ ਆਪਾਂ ਸਿੱਖ ਹਾਂ
@MankhanSaghu
@MankhanSaghu 3 жыл бұрын
Jatt vi ta sudar a bramn khida a
@charanjeetharaj9032
@charanjeetharaj9032 3 жыл бұрын
ਸਹੀ ਗੱਲ ਹੈ ਜੀ
@user.DeepBrar
@user.DeepBrar 2 ай бұрын
💯% ਸੱਚੀ ਵਾਰਤਾ ਸੁਣੋ🙏🏻 Dr ਗੁਰਿੰਦਰ ਰੰਗਰੇਟੇ ਦਾ ਜਨਮ ਤਰਨ ਤਾਰਨ ਜਿਲੇ ਚ ਬਾਬਾ ਬੁੱਢਾ ਸਾਹਿਬ ਦੇ ਨਜ਼ਦੀਕ ਢਿੱਲੋਂ ਜੱਟਾਂ ਦੇ ਪਿੰਡ 'ਢੰਡ ਕਸੇਲ" ਚ ਹੋਇਆ,ਇਹ ਆਪ ਦਾ ਨਾਨਕਾ ਪਿੰਡ ਸੀ,ਆਪ ਦੇ ਪਿਤਾ ਜੀ ਪਿੰਡ ਦੇ ਢਿੱਲੋਂ ਜੱਟ ਦੇ ਸੀਰੀ ਸੀ,ਪਿਤਾ ਜੀ ਬਹੁਤ ਸ਼ਰਾਬੀ ਇਨਸਾਨ ਸੀ,ਕਈ ਵਾਰ ਉਹ ਘਰੋਂ ਚਲੇ ਜਾਂਦੇ ਮਹੀਨੇ ਬਾਦ ਆਉਂਦੇ,ਇਸ ਕਰਕੇ ਆਪ ਦੀ ਮਾਤਾ ਜੀ ਨੇ ਘਰ ਦੇ ਗੁਜਾਰੇ ਲਈ ਓਸੇ ਜੱਟ ਦੇ ਘਰ ਤੇ ਖੇਤਾਂ ਚ ਕੰਮ ਕਰਨਾ ਸ਼ੁਰੂ ਕਰਤਾ ਇਸ ਤਰਾਂ ਸਮੇ ਦੇ ਨਾਲ ਆਪ ਦੇ ਪਿਤਾ ਦੀ ਗੈਰ ਮੌਜੂਦਗੀ ਚ ਆਪ ਜੀ (Dr ਗੁਰਿੰਦਰ) ਦਾ ਜਨਮ ਹੋਗਿਆ,ਜਦ ਪਿਤਾ ਜੀ ਆਏ ਤਾਂ ਉਹ ਬਹੁਤ ਹੈਰਾਨ ਹੋਏ,ਮਾਤਾ ਨਾਲ ਬਹੁਤ ਲੜਾਈ ਹੋਈ ਪਿੰਡ ਚ ਰੌਲਾ ਪੈ ਗਿਆ,ਫੇਰ ਆਪ ਦੇ ਪਿਤਾ ਜੀ ਸ਼ਰਮ ਦੇ ਮਾਰੇ ਪਿੰਡ ਛੱਡ ਗਏ ਤੇ ਆਪ ਦੇ ਅਸਲ ਪਿਤਾ ਜੋ ਢਿੱਲੋਂ ਜੱਟ ਹਨ ਉਸ ਨੇ ਆਪ ਦੀ ਮਾਤਾ ਨੂੰ ਪੈਸੇ ਦਿੱਤੇ ਤੇ ਓਥੋਂ ਚਲੇ ਜਾਣ ਲਈ ਕਿਹਾ ਕਿਓਂਕਿ ਪਿੰਡ ਚ ਬਹੁਤ ਬਦਨਾਮੀ ਹੋ ਗਈ ਸੀ,ਇਸ ਤਰਾਂ ਫੇਰ ਮਾਤਾ ਜੀ ਆਪ ਨੂੰ ਲੈ ਕੇ ਲੁਧਿਆਣੇ ਆ ਗਏ,ਢਿੱਲੋਂ ਜੱਟ ਖਰਚਾ ਪਾਣੀ ਦਿੰਦਾ ਰਿਹਾ,ਫੇਰ ਆਪ ਜੀ ਵੱਡੇ ਹੋਏ ਤੇ ਸਾਰੀ ਕਹਾਣੀ ਪਤਾ ਕੀਤੀ ਕਿ ਆਪ ਜੀ ਢੰਡ ਕਸੇਲ ਪਿੰਡ ਦੇ ਢਿੱਲੋਂ ਜੱਟ ਦੀ ਔਲਾਦ ਹੋ ਫੇਰ ਆਪ ਜੀ ਜੱਟਾਂ ਪ੍ਰਤੀ ਨਫਰਤ ਪੈਦਾ ਕਰਨ ਲੱਗੇ, ਇਸੇ ਚੱਕਰ ਚ ਇਕ ਦਿਨ ਜੇਲ ਗਏ ਅੰਦਰ ਜੱਟਾਂ ਨੇ ਬਹੁਤ ਜੁੱਤੀ ਫੇਰੀ ,ਆਪ ਜੀ ਨੇ ਮਾਫ਼ੀ ਮੰਗੀ ਤੇ ਦੁਬਾਰਾ ਜੱਟਾਂ ਬਾਰੇ ਗਲਤ ਬੋਲਣ ਤੋਂ ਤੌਬਾ ਕੀਤੀ
@gurisidhu9896
@gurisidhu9896 Күн бұрын
​@@MankhanSaghutanu ki kehde si lol 😅😅😅😅
@sadhgill5245
@sadhgill5245 3 жыл бұрын
ਮਜ਼ਹਬੀ ਸਿੱਖ ਰੰਘਰੇਟੇ 💪💪
@dhaliwalpreet2227
@dhaliwalpreet2227 3 жыл бұрын
NAAM PICHE JATTA DA GOTT LAYA🤣👌 MAJBI TA SINGH LAUNDE AA TU KISE DA GOTT LAYI PHIRDA...
@sadhgill5245
@sadhgill5245 3 жыл бұрын
@@dhaliwalpreet2227 ‌ਤੇਰੇ ਮਜ਼ਹਬੀ ਸਿੱਖ ਪਿਉ ਵਾ ਦੀ ਵੀ ਗੋਤ ਗਿੱਲ ਵਾ ਸਾਲਿਆ 😅😁😄😂🤣
@deep7867
@deep7867 2 жыл бұрын
@@dhaliwalpreet2227 😂 ena di adat a
@user.DeepBrar
@user.DeepBrar 2 ай бұрын
💯% ਸੱਚੀ ਵਾਰਤਾ ਸੁਣੋ🙏🏻 Dr ਗੁਰਿੰਦਰ ਰੰਗਰੇਟੇ ਦਾ ਜਨਮ ਤਰਨ ਤਾਰਨ ਜਿਲੇ ਚ ਬਾਬਾ ਬੁੱਢਾ ਸਾਹਿਬ ਦੇ ਨਜ਼ਦੀਕ ਢਿੱਲੋਂ ਜੱਟਾਂ ਦੇ ਪਿੰਡ 'ਢੰਡ ਕਸੇਲ" ਚ ਹੋਇਆ,ਇਹ ਆਪ ਦਾ ਨਾਨਕਾ ਪਿੰਡ ਸੀ,ਆਪ ਦੇ ਪਿਤਾ ਜੀ ਪਿੰਡ ਦੇ ਢਿੱਲੋਂ ਜੱਟ ਦੇ ਸੀਰੀ ਸੀ,ਪਿਤਾ ਜੀ ਬਹੁਤ ਸ਼ਰਾਬੀ ਇਨਸਾਨ ਸੀ,ਕਈ ਵਾਰ ਉਹ ਘਰੋਂ ਚਲੇ ਜਾਂਦੇ ਮਹੀਨੇ ਬਾਦ ਆਉਂਦੇ,ਇਸ ਕਰਕੇ ਆਪ ਦੀ ਮਾਤਾ ਜੀ ਨੇ ਘਰ ਦੇ ਗੁਜਾਰੇ ਲਈ ਓਸੇ ਜੱਟ ਦੇ ਘਰ ਤੇ ਖੇਤਾਂ ਚ ਕੰਮ ਕਰਨਾ ਸ਼ੁਰੂ ਕਰਤਾ ਇਸ ਤਰਾਂ ਸਮੇ ਦੇ ਨਾਲ ਆਪ ਦੇ ਪਿਤਾ ਦੀ ਗੈਰ ਮੌਜੂਦਗੀ ਚ ਆਪ ਜੀ (Dr ਗੁਰਿੰਦਰ) ਦਾ ਜਨਮ ਹੋਗਿਆ,ਜਦ ਪਿਤਾ ਜੀ ਆਏ ਤਾਂ ਉਹ ਬਹੁਤ ਹੈਰਾਨ ਹੋਏ,ਮਾਤਾ ਨਾਲ ਬਹੁਤ ਲੜਾਈ ਹੋਈ ਪਿੰਡ ਚ ਰੌਲਾ ਪੈ ਗਿਆ,ਫੇਰ ਆਪ ਦੇ ਪਿਤਾ ਜੀ ਸ਼ਰਮ ਦੇ ਮਾਰੇ ਪਿੰਡ ਛੱਡ ਗਏ ਤੇ ਆਪ ਦੇ ਅਸਲ ਪਿਤਾ ਜੋ ਢਿੱਲੋਂ ਜੱਟ ਹਨ ਉਸ ਨੇ ਆਪ ਦੀ ਮਾਤਾ ਨੂੰ ਪੈਸੇ ਦਿੱਤੇ ਤੇ ਓਥੋਂ ਚਲੇ ਜਾਣ ਲਈ ਕਿਹਾ ਕਿਓਂਕਿ ਪਿੰਡ ਚ ਬਹੁਤ ਬਦਨਾਮੀ ਹੋ ਗਈ ਸੀ,ਇਸ ਤਰਾਂ ਫੇਰ ਮਾਤਾ ਜੀ ਆਪ ਨੂੰ ਲੈ ਕੇ ਲੁਧਿਆਣੇ ਆ ਗਏ,ਢਿੱਲੋਂ ਜੱਟ ਖਰਚਾ ਪਾਣੀ ਦਿੰਦਾ ਰਿਹਾ,ਫੇਰ ਆਪ ਜੀ ਵੱਡੇ ਹੋਏ ਤੇ ਸਾਰੀ ਕਹਾਣੀ ਪਤਾ ਕੀਤੀ ਕਿ ਆਪ ਜੀ ਢੰਡ ਕਸੇਲ ਪਿੰਡ ਦੇ ਢਿੱਲੋਂ ਜੱਟ ਦੀ ਔਲਾਦ ਹੋ ਫੇਰ ਆਪ ਜੀ ਜੱਟਾਂ ਪ੍ਰਤੀ ਨਫਰਤ ਪੈਦਾ ਕਰਨ ਲੱਗੇ, ਇਸੇ ਚੱਕਰ ਚ ਇਕ ਦਿਨ ਜੇਲ ਗਏ ਅੰਦਰ ਜੱਟਾਂ ਨੇ ਬਹੁਤ ਜੁੱਤੀ ਫੇਰੀ ,ਆਪ ਜੀ ਨੇ ਮਾਫ਼ੀ ਮੰਗੀ ਤੇ ਦੁਬਾਰਾ ਜੱਟਾਂ ਬਾਰੇ ਗਲਤ ਬੋਲਣ ਤੋਂ ਤੌਬਾ ਕੀਤੀ
@baldevsingh-nh6rl
@baldevsingh-nh6rl 2 жыл бұрын
ਡਾਕਟਰ ਗੁਰਿੰਦਰ ਸਿੰਘ ਵੀਰ ਜੀ ਦੀ ਗੱਲ ਬਿਲਕੁਲ ਸਹੀ ਹੈ

@RiyaSingh-pw8wn
@RiyaSingh-pw8wn 2 жыл бұрын
I am 💯 %Agree From Dr. 👍 Gurender Singh
@jeet-Seattle
@jeet-Seattle 2 жыл бұрын
I agreed with dr Gurinder singh
@manjinderdina4213
@manjinderdina4213 3 жыл бұрын
ਜਾਤ ਮੇਰੀ ਸਿੱਖ, ਤੇ ਗੋਤ ਮੇਰਾ ਸਿੰਘ ।
@preetnimana4767
@preetnimana4767 4 жыл бұрын
ਮੈ ਇਸ ਵੀਰ ਨਾਲ ਬਿਲਕੁਲ ਸਹਿਮਤ ਹਾਂ ਅਸੀਂ ਸਾਰੇ ਬਾਬੇ ਨਾਨਕ ਦੇ ਸਿੱਖ ਹਾਂ ਕੋਈ ਜਾਤ ਨਹੀਂ
@hardithappy2502
@hardithappy2502 2 жыл бұрын
Bht suljya hoya bnda 🙏🙏bht sohni soch waheguru Ji hmesa chrdikalla ch rakhn 🙏🙏
@buttamantri6087
@buttamantri6087 Жыл бұрын
ਭਾਜੀ ਡਾਕਟਰ ਗੁਰਿੰਦਰ ਸਿੰਘ ਰੰਘਰੇਟਾ ਜੀ ਬਹੁਤ ਵਧੀਆ ਵਿਚਾਰ ਹਨ ਤੁਹਾਡੇ ਜਿਓੰਦੇ ਵਸਦੇ ਰਹੋ ਸਦਾ ਇਸੇ ਤਰਾਂ ਚੜ੍ਹਦੀਕਲਾ ਰਹੋ ਗੋਡ ਬਲੈਸ ਯੂ 👌👌👌👍👍👍
@user.DeepBrar
@user.DeepBrar 2 ай бұрын
💯% ਸੱਚੀ ਵਾਰਤਾ ਸੁਣੋ🙏🏻 Dr ਗੁਰਿੰਦਰ ਰੰਗਰੇਟੇ ਦਾ ਜਨਮ ਤਰਨ ਤਾਰਨ ਜਿਲੇ ਚ ਬਾਬਾ ਬੁੱਢਾ ਸਾਹਿਬ ਦੇ ਨਜ਼ਦੀਕ ਢਿੱਲੋਂ ਜੱਟਾਂ ਦੇ ਪਿੰਡ 'ਢੰਡ ਕਸੇਲ" ਚ ਹੋਇਆ,ਇਹ ਆਪ ਦਾ ਨਾਨਕਾ ਪਿੰਡ ਸੀ,ਆਪ ਦੇ ਪਿਤਾ ਜੀ ਪਿੰਡ ਦੇ ਢਿੱਲੋਂ ਜੱਟ ਦੇ ਸੀਰੀ ਸੀ,ਪਿਤਾ ਜੀ ਬਹੁਤ ਸ਼ਰਾਬੀ ਇਨਸਾਨ ਸੀ,ਕਈ ਵਾਰ ਉਹ ਘਰੋਂ ਚਲੇ ਜਾਂਦੇ ਮਹੀਨੇ ਬਾਦ ਆਉਂਦੇ,ਇਸ ਕਰਕੇ ਆਪ ਦੀ ਮਾਤਾ ਜੀ ਨੇ ਘਰ ਦੇ ਗੁਜਾਰੇ ਲਈ ਓਸੇ ਜੱਟ ਦੇ ਘਰ ਤੇ ਖੇਤਾਂ ਚ ਕੰਮ ਕਰਨਾ ਸ਼ੁਰੂ ਕਰਤਾ ਇਸ ਤਰਾਂ ਸਮੇ ਦੇ ਨਾਲ ਆਪ ਦੇ ਪਿਤਾ ਦੀ ਗੈਰ ਮੌਜੂਦਗੀ ਚ ਆਪ ਜੀ (Dr ਗੁਰਿੰਦਰ) ਦਾ ਜਨਮ ਹੋਗਿਆ,ਜਦ ਪਿਤਾ ਜੀ ਆਏ ਤਾਂ ਉਹ ਬਹੁਤ ਹੈਰਾਨ ਹੋਏ,ਮਾਤਾ ਨਾਲ ਬਹੁਤ ਲੜਾਈ ਹੋਈ ਪਿੰਡ ਚ ਰੌਲਾ ਪੈ ਗਿਆ,ਫੇਰ ਆਪ ਦੇ ਪਿਤਾ ਜੀ ਸ਼ਰਮ ਦੇ ਮਾਰੇ ਪਿੰਡ ਛੱਡ ਗਏ ਤੇ ਆਪ ਦੇ ਅਸਲ ਪਿਤਾ ਜੋ ਢਿੱਲੋਂ ਜੱਟ ਹਨ ਉਸ ਨੇ ਆਪ ਦੀ ਮਾਤਾ ਨੂੰ ਪੈਸੇ ਦਿੱਤੇ ਤੇ ਓਥੋਂ ਚਲੇ ਜਾਣ ਲਈ ਕਿਹਾ ਕਿਓਂਕਿ ਪਿੰਡ ਚ ਬਹੁਤ ਬਦਨਾਮੀ ਹੋ ਗਈ ਸੀ,ਇਸ ਤਰਾਂ ਫੇਰ ਮਾਤਾ ਜੀ ਆਪ ਨੂੰ ਲੈ ਕੇ ਲੁਧਿਆਣੇ ਆ ਗਏ,ਢਿੱਲੋਂ ਜੱਟ ਖਰਚਾ ਪਾਣੀ ਦਿੰਦਾ ਰਿਹਾ,ਫੇਰ ਆਪ ਜੀ ਵੱਡੇ ਹੋਏ ਤੇ ਸਾਰੀ ਕਹਾਣੀ ਪਤਾ ਕੀਤੀ ਕਿ ਆਪ ਜੀ ਢੰਡ ਕਸੇਲ ਪਿੰਡ ਦੇ ਢਿੱਲੋਂ ਜੱਟ ਦੀ ਔਲਾਦ ਹੋ ਫੇਰ ਆਪ ਜੀ ਜੱਟਾਂ ਪ੍ਰਤੀ ਨਫਰਤ ਪੈਦਾ ਕਰਨ ਲੱਗੇ, ਇਸੇ ਚੱਕਰ ਚ ਇਕ ਦਿਨ ਜੇਲ ਗਏ ਅੰਦਰ ਜੱਟਾਂ ਨੇ ਬਹੁਤ ਜੁੱਤੀ ਫੇਰੀ ,ਆਪ ਜੀ ਨੇ ਮਾਫ਼ੀ ਮੰਗੀ ਤੇ ਦੁਬਾਰਾ ਜੱਟਾਂ ਬਾਰੇ ਗਲਤ ਬੋਲਣ ਤੋਂ ਤੌਬਾ ਕੀਤੀ
@malkitsinghkhalsa302
@malkitsinghkhalsa302 2 ай бұрын
​@@user.DeepBrarBilkul sahi kahani dasi aap ne es dr. di
@vpp7530
@vpp7530 3 жыл бұрын
ਅਸੀਂ ਵੀ ਮਜ੍ਹਬੀ ਸਿੰਘ ਹਾਂ। ਵੀਰ ਜੀ ਜਿਉਂਦੇ ਵਸਦੇ ਰਹੋ। ਵਧੀਆ ਸੋਚਣੀ ਹੈ। ਵਧੀ ਜਾ ਵਧੀ ਮਜ੍ਹਬੀ ਸਿੰਘਾਂ।।
@sonubhaath8292
@sonubhaath8292 3 жыл бұрын
ਮਜਬੀ ਸਿੱਖ ਨਹੀ ਤੁਸੀਂ ਵੀ ਸਿੱਖ ਹੋ ,ਮਜਬੀ ਨਹੀ ਲਗੋਣਾ ਅੱਗੇ ਤੋਂ ,
@vpp7530
@vpp7530 3 жыл бұрын
@@sonubhaath8292 ਸੋਨੂੰ ਜੀ ਅਸੀਂ ਮਜ੍ਹਬੀ ਸਿੱਖ ਹਾਂ। ਭਾਈ ਜੀਵਨ ਸਿੰਘ ਜੀ ਦੇ ਪੁੱਤਰ ਹਾਂ।
@malkitsahota9440
@malkitsahota9440 3 жыл бұрын
@@sonubhaath8292 majbhi koi jaat nhi guru gobind Singh ji valo Dita geya ahuda he
@sonubhaath8292
@sonubhaath8292 3 жыл бұрын
ਠੀਕ ਹੈ ਵੀਰ ਬਸ ਆਪਾਂ ਸਾਰੇ ਇਕ ਹਾਂ
@HarjinderSingh-lk3gz
@HarjinderSingh-lk3gz 2 ай бұрын
ਸਹੀ ਗਲ ਡਾਕਟਰ ਜੀ ਦੀ
@jagdevbhatia2857
@jagdevbhatia2857 3 жыл бұрын
Bhut badiya ਸੋਚ very very very nice 👌 ਏਦਾ ਦੇ ਮਰਦ ਦਲੇਰ ਨੂੰ ਦੇਸ਼ ਦਾ ਪ੍ਰਧਾਨ ਮੰਤਰੀ ਬਣਾਉਆ ਚਾਹੀਦਾ , ਜੇਹੜਾ ਕਿਸੇ ਜਾਤ ਨਾਲ ਭਰਕ ਨਹੀਂ ਰੱਖਦਾ ਅਸਲ ਵਿੱਚ ਗੁਰੂ ਦਾ ਸਿੱਖ ਕਹਾਉਣ ਦਾ ਹੱਕਦਾਰ ਹੈ
@yuvisandhu9174
@yuvisandhu9174 3 жыл бұрын
Trump nu keh k America ch PM nu bnon nu and 😂😘
@dirtypolitics5912
@dirtypolitics5912 3 жыл бұрын
Hahaha sehi keha veer
@dirtypolitics5912
@dirtypolitics5912 3 жыл бұрын
Vase eh Dr kis cheej da mainu ta lagda ni eh dr
@gurisidhu9896
@gurisidhu9896 3 жыл бұрын
Jaat pat te kri janda hor ki llaga tanu baass a lok bolan wala es posho es nal krn aye kahi jatt veer fr kyo nhi gya a
@dheeramuktsaria482
@dheeramuktsaria482 2 жыл бұрын
@@yuvisandhu9174 sach Bolan te tuhanu takleef ho rahi
@stonecracker322
@stonecracker322 2 жыл бұрын
Majhabi Singhs are very hard working and very very good community. They always talk politely.
@user.DeepBrar
@user.DeepBrar 2 ай бұрын
💯% ਸੱਚੀ ਵਾਰਤਾ ਸੁਣੋ🙏🏻 Dr ਗੁਰਿੰਦਰ ਰੰਗਰੇਟੇ ਦਾ ਜਨਮ ਤਰਨ ਤਾਰਨ ਜਿਲੇ ਚ ਬਾਬਾ ਬੁੱਢਾ ਸਾਹਿਬ ਦੇ ਨਜ਼ਦੀਕ ਢਿੱਲੋਂ ਜੱਟਾਂ ਦੇ ਪਿੰਡ 'ਢੰਡ ਕਸੇਲ" ਚ ਹੋਇਆ,ਇਹ ਆਪ ਦਾ ਨਾਨਕਾ ਪਿੰਡ ਸੀ,ਆਪ ਦੇ ਪਿਤਾ ਜੀ ਪਿੰਡ ਦੇ ਢਿੱਲੋਂ ਜੱਟ ਦੇ ਸੀਰੀ ਸੀ,ਪਿਤਾ ਜੀ ਬਹੁਤ ਸ਼ਰਾਬੀ ਇਨਸਾਨ ਸੀ,ਕਈ ਵਾਰ ਉਹ ਘਰੋਂ ਚਲੇ ਜਾਂਦੇ ਮਹੀਨੇ ਬਾਦ ਆਉਂਦੇ,ਇਸ ਕਰਕੇ ਆਪ ਦੀ ਮਾਤਾ ਜੀ ਨੇ ਘਰ ਦੇ ਗੁਜਾਰੇ ਲਈ ਓਸੇ ਜੱਟ ਦੇ ਘਰ ਤੇ ਖੇਤਾਂ ਚ ਕੰਮ ਕਰਨਾ ਸ਼ੁਰੂ ਕਰਤਾ ਇਸ ਤਰਾਂ ਸਮੇ ਦੇ ਨਾਲ ਆਪ ਦੇ ਪਿਤਾ ਦੀ ਗੈਰ ਮੌਜੂਦਗੀ ਚ ਆਪ ਜੀ (Dr ਗੁਰਿੰਦਰ) ਦਾ ਜਨਮ ਹੋਗਿਆ,ਜਦ ਪਿਤਾ ਜੀ ਆਏ ਤਾਂ ਉਹ ਬਹੁਤ ਹੈਰਾਨ ਹੋਏ,ਮਾਤਾ ਨਾਲ ਬਹੁਤ ਲੜਾਈ ਹੋਈ ਪਿੰਡ ਚ ਰੌਲਾ ਪੈ ਗਿਆ,ਫੇਰ ਆਪ ਦੇ ਪਿਤਾ ਜੀ ਸ਼ਰਮ ਦੇ ਮਾਰੇ ਪਿੰਡ ਛੱਡ ਗਏ ਤੇ ਆਪ ਦੇ ਅਸਲ ਪਿਤਾ ਜੋ ਢਿੱਲੋਂ ਜੱਟ ਹਨ ਉਸ ਨੇ ਆਪ ਦੀ ਮਾਤਾ ਨੂੰ ਪੈਸੇ ਦਿੱਤੇ ਤੇ ਓਥੋਂ ਚਲੇ ਜਾਣ ਲਈ ਕਿਹਾ ਕਿਓਂਕਿ ਪਿੰਡ ਚ ਬਹੁਤ ਬਦਨਾਮੀ ਹੋ ਗਈ ਸੀ,ਇਸ ਤਰਾਂ ਫੇਰ ਮਾਤਾ ਜੀ ਆਪ ਨੂੰ ਲੈ ਕੇ ਲੁਧਿਆਣੇ ਆ ਗਏ,ਢਿੱਲੋਂ ਜੱਟ ਖਰਚਾ ਪਾਣੀ ਦਿੰਦਾ ਰਿਹਾ,ਫੇਰ ਆਪ ਜੀ ਵੱਡੇ ਹੋਏ ਤੇ ਸਾਰੀ ਕਹਾਣੀ ਪਤਾ ਕੀਤੀ ਕਿ ਆਪ ਜੀ ਢੰਡ ਕਸੇਲ ਪਿੰਡ ਦੇ ਢਿੱਲੋਂ ਜੱਟ ਦੀ ਔਲਾਦ ਹੋ ਫੇਰ ਆਪ ਜੀ ਜੱਟਾਂ ਪ੍ਰਤੀ ਨਫਰਤ ਪੈਦਾ ਕਰਨ ਲੱਗੇ, ਇਸੇ ਚੱਕਰ ਚ ਇਕ ਦਿਨ ਜੇਲ ਗਏ ਅੰਦਰ ਜੱਟਾਂ ਨੇ ਬਹੁਤ ਜੁੱਤੀ ਫੇਰੀ ,ਆਪ ਜੀ ਨੇ ਮਾਫ਼ੀ ਮੰਗੀ ਤੇ ਦੁਬਾਰਾ ਜੱਟਾਂ ਬਾਰੇ ਗਲਤ ਬੋਲਣ ਤੋਂ ਤੌਬਾ ਕੀਤੀ
@Chunagraale
@Chunagraale Жыл бұрын
ਸਹੀ ਡਾਕਟਰ ਜੀ ✅✅✅✅✅👍👍👍👍👍
@KaranSingh-xq7lr
@KaranSingh-xq7lr 3 жыл бұрын
ਵਾਹ ਰੰਗਰੇਟਾ ਸਾਹਿਬ ਤੁਸਿ ਗ੍ਰੇਟ ਹੋ ਅਸੀ ਤੁਹਾਡੇ ਨਾਲ ਹਾਂ ਤੁਹਾਡੀ ਗੱਲ ਵਿੱਚ ਦਮ ਹੈ
@mintasingh7581
@mintasingh7581 3 жыл бұрын
Main ik kiraab vich padya si jo log bacword san vadiyan vadiyan jatavaan hundiya san jatavaan to jat shabad ban geya
@mintasingh7581
@mintasingh7581 3 жыл бұрын
Kitaab
@amanbagri6487
@amanbagri6487 3 жыл бұрын
ਬਹੁਤ👍💯👍💯👍💯👍💯
@manpreetsingh-fx3jf
@manpreetsingh-fx3jf 3 жыл бұрын
ਬਹੁਤ ਵਧੀਆ ਸਪੀਚ ਦਿੱਤੀ ਖਾਲਸਾ ਜੀ
@maingate-bg7jq
@maingate-bg7jq 2 ай бұрын
ਪੂਰੀ ਸਹੀ ਗੱਲ ਹੈ ਰੰਗਰੇਟਾ ਜੀ ਕਿਸੇ ਬੀ ਸਿੱਖ ਨੂੰ ਗੋਤ ਲਾਉਣਾ ਨਹੀਂ ਚਾਹੀਦਾ ਜਦੋਂ ਸਿੱਖ ਅੰਮ੍ਰਿਤ ਛਕ ਲੈਂਦਾ ਹੈ ਉਹ ਸਿੰਘ ਬਣ ਜਾਂਦਾ ਹੈ ਤੇ ਉਹਦਾ ਕੋਈ ਸਾਰੇ ਗੋਤ ਖਤਮ ਹੋ ਜਾਂਦੇ ਨੇ ਉਹ ਮਜਬੀ ਸਿੰਘ ਹੋ ਜਾਂਦਾ ਹੈ ਸਾਡਾ ਸਿੰਘ ਹੋ ਜਾਂਦਾ ਹੈ ਇਹੀ ਸਹੀ ਗੱਲ ਹੈ ਇਹ ਸਹੀ ਸਾਰਿਆਂ ਨੂੰ ਸਮਝ ਲੈਣੀ ਚਾਹੀਦੀ ਹੈ
@deepelectrolab1267
@deepelectrolab1267 Жыл бұрын
ਨਾਨਕ ਉੱਤਮ ਨੀਚ ਨਾ ਕੋਇ 🙏
@thephonefix
@thephonefix 3 жыл бұрын
ਮਾਨਸ ਕੀ ਏਕ ਜਾਤ ਸਬੈ ਏਕੈ ਪਹਿਚਾਨਬੋ... ਸਾਰੇ ਧਰਮ ਇੱਕ ਨੇ ਸਭ ਧਰਮਾਂ ਦੇ ਸਤਿਕਾਰ ਕਰਨ ਵਾਲੇ ਇੱਕ ਲਾਈਕ ਕਰੋ ਜੀ......
@sheratalwandi2545
@sheratalwandi2545 3 жыл бұрын
Att pajay hor pajay
@Sidhu-13113
@Sidhu-13113 4 жыл бұрын
ਬਹੁਤ ਹੀ ਵਧੀਆ ਉਪਰਾਲਾ ਕੀਤਾ ਹੈ ਜੀ ਆਪ ਜੀ ਨੇ। ਬਹੁਤ ਵਧੀਆ ਬੋਲਿਆ ਹੈ ਡਾਕਟਰ ਸਾਹਿਬ ਜੀ ਨੇ।,,,very good
@user.DeepBrar
@user.DeepBrar 2 ай бұрын
💯% ਸੱਚੀ ਵਾਰਤਾ ਸੁਣੋ🙏🏻 Dr ਗੁਰਿੰਦਰ ਰੰਗਰੇਟੇ ਦਾ ਜਨਮ ਤਰਨ ਤਾਰਨ ਜਿਲੇ ਚ ਬਾਬਾ ਬੁੱਢਾ ਸਾਹਿਬ ਦੇ ਨਜ਼ਦੀਕ ਢਿੱਲੋਂ ਜੱਟਾਂ ਦੇ ਪਿੰਡ 'ਢੰਡ ਕਸੇਲ" ਚ ਹੋਇਆ,ਇਹ ਆਪ ਦਾ ਨਾਨਕਾ ਪਿੰਡ ਸੀ,ਆਪ ਦੇ ਪਿਤਾ ਜੀ ਪਿੰਡ ਦੇ ਢਿੱਲੋਂ ਜੱਟ ਦੇ ਸੀਰੀ ਸੀ,ਪਿਤਾ ਜੀ ਬਹੁਤ ਸ਼ਰਾਬੀ ਇਨਸਾਨ ਸੀ,ਕਈ ਵਾਰ ਉਹ ਘਰੋਂ ਚਲੇ ਜਾਂਦੇ ਮਹੀਨੇ ਬਾਦ ਆਉਂਦੇ,ਇਸ ਕਰਕੇ ਆਪ ਦੀ ਮਾਤਾ ਜੀ ਨੇ ਘਰ ਦੇ ਗੁਜਾਰੇ ਲਈ ਓਸੇ ਜੱਟ ਦੇ ਘਰ ਤੇ ਖੇਤਾਂ ਚ ਕੰਮ ਕਰਨਾ ਸ਼ੁਰੂ ਕਰਤਾ ਇਸ ਤਰਾਂ ਸਮੇ ਦੇ ਨਾਲ ਆਪ ਦੇ ਪਿਤਾ ਦੀ ਗੈਰ ਮੌਜੂਦਗੀ ਚ ਆਪ ਜੀ (Dr ਗੁਰਿੰਦਰ) ਦਾ ਜਨਮ ਹੋਗਿਆ,ਜਦ ਪਿਤਾ ਜੀ ਆਏ ਤਾਂ ਉਹ ਬਹੁਤ ਹੈਰਾਨ ਹੋਏ,ਮਾਤਾ ਨਾਲ ਬਹੁਤ ਲੜਾਈ ਹੋਈ ਪਿੰਡ ਚ ਰੌਲਾ ਪੈ ਗਿਆ,ਫੇਰ ਆਪ ਦੇ ਪਿਤਾ ਜੀ ਸ਼ਰਮ ਦੇ ਮਾਰੇ ਪਿੰਡ ਛੱਡ ਗਏ ਤੇ ਆਪ ਦੇ ਅਸਲ ਪਿਤਾ ਜੋ ਢਿੱਲੋਂ ਜੱਟ ਹਨ ਉਸ ਨੇ ਆਪ ਦੀ ਮਾਤਾ ਨੂੰ ਪੈਸੇ ਦਿੱਤੇ ਤੇ ਓਥੋਂ ਚਲੇ ਜਾਣ ਲਈ ਕਿਹਾ ਕਿਓਂਕਿ ਪਿੰਡ ਚ ਬਹੁਤ ਬਦਨਾਮੀ ਹੋ ਗਈ ਸੀ,ਇਸ ਤਰਾਂ ਫੇਰ ਮਾਤਾ ਜੀ ਆਪ ਨੂੰ ਲੈ ਕੇ ਲੁਧਿਆਣੇ ਆ ਗਏ,ਢਿੱਲੋਂ ਜੱਟ ਖਰਚਾ ਪਾਣੀ ਦਿੰਦਾ ਰਿਹਾ,ਫੇਰ ਆਪ ਜੀ ਵੱਡੇ ਹੋਏ ਤੇ ਸਾਰੀ ਕਹਾਣੀ ਪਤਾ ਕੀਤੀ ਕਿ ਆਪ ਜੀ ਢੰਡ ਕਸੇਲ ਪਿੰਡ ਦੇ ਢਿੱਲੋਂ ਜੱਟ ਦੀ ਔਲਾਦ ਹੋ ਫੇਰ ਆਪ ਜੀ ਜੱਟਾਂ ਪ੍ਰਤੀ ਨਫਰਤ ਪੈਦਾ ਕਰਨ ਲੱਗੇ, ਇਸੇ ਚੱਕਰ ਚ ਇਕ ਦਿਨ ਜੇਲ ਗਏ ਅੰਦਰ ਜੱਟਾਂ ਨੇ ਬਹੁਤ ਜੁੱਤੀ ਫੇਰੀ ,ਆਪ ਜੀ ਨੇ ਮਾਫ਼ੀ ਮੰਗੀ ਤੇ ਦੁਬਾਰਾ ਜੱਟਾਂ ਬਾਰੇ ਗਲਤ ਬੋਲਣ ਤੋਂ ਤੌਬਾ ਕੀਤੀ
@surendersingh-bv9nc
@surendersingh-bv9nc 2 жыл бұрын
Koi mazbi nahi koi jat nahi asi saare Guru sahib da khalsa haa🙏🙏
@ਡੀਮਨਮੁੰਡਾ
@ਡੀਮਨਮੁੰਡਾ 2 жыл бұрын
Mazbi koi jaat nhi hai
@rajwindersingh2684
@rajwindersingh2684 Жыл бұрын
Mazhabi da matlab k aapne mazhab matlab k dharam da pakka.....jo sacha sikh hai oh Mazhabi hi hai.........guru sahib ne khud keha hai k.......Main hoon Mazhabi mazhab hamaara.....hindu turk dohoo se nyara
@pramsingh5198
@pramsingh5198 2 жыл бұрын
🦁🦁 ਮਜਬੀ ਸਿੱਖ 🦁🦁 💪💪💪💪ਮਜਬੀ ਸਿੱਖ 🦁🦁⚡⚡⚡⚡❤️❤️❤️🥰🥰😍😍🤩🤩
@balwinderdhillon5609
@balwinderdhillon5609 3 жыл бұрын
ਡਾ ਸਾਹਿਬ ਤੁਸੀਂ ਠੀਕ ਹੋ ਮੈਂ ਜੱਟ ਹੋ ਕੇ ਵੀ ਤੁਹਾਡੇ ਨਾਲ ਸਹਿਮਤ ਹਾਂ । ਪਿੰਡਾਂ ਵਿੱਚ ਗੁਰਦਵਾਰਿਆਂ ਅਤੇ ਸ਼ਮਸ਼ਾਨ ਘਾਟ ਵਿੱਚ ਕੋਈ ਵਿਤਕਰਾ ਨਹੀਂ ਹੋਣਾ ਚਾਹੀਦਾ । SGPC ਨੂੰ ਇਸ ਮੁੱਦੇ ਤੇ ਕੰਮ ਕਰਨਾ ਚਾਹੀਦਾ
@dharmindersingh9058
@dharmindersingh9058 3 жыл бұрын
Veer ji m tuhadi soch nu salaam krda aa. Waheguru ji lambi umer bakhse
@MANPREETKAUR-ch5kr
@MANPREETKAUR-ch5kr 2 жыл бұрын
@@dharmindersingh9058 àl))++
@GurpreetSingh-ww6ut
@GurpreetSingh-ww6ut 2 жыл бұрын
Very good 👍
@OhiSandhu
@OhiSandhu 2 жыл бұрын
Eh kita sgpc bdl da hoya. Eh dujya nu blame kr rea
@user-wz5ty6jp2i
@user-wz5ty6jp2i 2 жыл бұрын
Sach de nal khdo
@vnp4743
@vnp4743 3 жыл бұрын
ਸਹੀ ਗੱਲ ਜੀ ਜੱਟ ਨੀ ਮਾੜਾ ਜੱਟਵਾਦ ਮਾੜਾ, ਸਾਡੇ ਜੱਟਾਂ ਨੂੰ ਸਿੰਗਰਾਂ ਨੇ ਬਦਨਾਮ ਕਰਤਾ
@rasvirgill4282
@rasvirgill4282 3 жыл бұрын
Jdo guru kr jande an phelan kuj Lok jat pushde a Dil nu bhot thhes lagdi a guru shab e nhi shikhya ki jaat Sikh di ad jaat hundi a
@ArshdeepSingh-si6lu
@ArshdeepSingh-si6lu 3 жыл бұрын
Sai gall a Bai ah singers ne jatta nu badnaam karta
@sahotasunny25
@sahotasunny25 3 жыл бұрын
Ajj v lok jatt vaad
@navkaran7175
@navkaran7175 3 жыл бұрын
Mien sehmat ha🙏🏻🙏🏻👍
@induveera9262
@induveera9262 3 жыл бұрын
Shi koha vere
@s.tarsemsingh4733
@s.tarsemsingh4733 2 жыл бұрын
110 % ਸਹਿਮਤ ਹਾਂ ਸਹੀ ਗੱਲ ਹੈ ਵੀਰ ਜੀ ਦੀ ।
@user.DeepBrar
@user.DeepBrar 2 ай бұрын
💯% ਸੱਚੀ ਵਾਰਤਾ ਸੁਣੋ🙏🏻 Dr ਗੁਰਿੰਦਰ ਰੰਗਰੇਟੇ ਦਾ ਜਨਮ ਤਰਨ ਤਾਰਨ ਜਿਲੇ ਚ ਬਾਬਾ ਬੁੱਢਾ ਸਾਹਿਬ ਦੇ ਨਜ਼ਦੀਕ ਢਿੱਲੋਂ ਜੱਟਾਂ ਦੇ ਪਿੰਡ 'ਢੰਡ ਕਸੇਲ" ਚ ਹੋਇਆ,ਇਹ ਆਪ ਦਾ ਨਾਨਕਾ ਪਿੰਡ ਸੀ,ਆਪ ਦੇ ਪਿਤਾ ਜੀ ਪਿੰਡ ਦੇ ਢਿੱਲੋਂ ਜੱਟ ਦੇ ਸੀਰੀ ਸੀ,ਪਿਤਾ ਜੀ ਬਹੁਤ ਸ਼ਰਾਬੀ ਇਨਸਾਨ ਸੀ,ਕਈ ਵਾਰ ਉਹ ਘਰੋਂ ਚਲੇ ਜਾਂਦੇ ਮਹੀਨੇ ਬਾਦ ਆਉਂਦੇ,ਇਸ ਕਰਕੇ ਆਪ ਦੀ ਮਾਤਾ ਜੀ ਨੇ ਘਰ ਦੇ ਗੁਜਾਰੇ ਲਈ ਓਸੇ ਜੱਟ ਦੇ ਘਰ ਤੇ ਖੇਤਾਂ ਚ ਕੰਮ ਕਰਨਾ ਸ਼ੁਰੂ ਕਰਤਾ ਇਸ ਤਰਾਂ ਸਮੇ ਦੇ ਨਾਲ ਆਪ ਦੇ ਪਿਤਾ ਦੀ ਗੈਰ ਮੌਜੂਦਗੀ ਚ ਆਪ ਜੀ (Dr ਗੁਰਿੰਦਰ) ਦਾ ਜਨਮ ਹੋਗਿਆ,ਜਦ ਪਿਤਾ ਜੀ ਆਏ ਤਾਂ ਉਹ ਬਹੁਤ ਹੈਰਾਨ ਹੋਏ,ਮਾਤਾ ਨਾਲ ਬਹੁਤ ਲੜਾਈ ਹੋਈ ਪਿੰਡ ਚ ਰੌਲਾ ਪੈ ਗਿਆ,ਫੇਰ ਆਪ ਦੇ ਪਿਤਾ ਜੀ ਸ਼ਰਮ ਦੇ ਮਾਰੇ ਪਿੰਡ ਛੱਡ ਗਏ ਤੇ ਆਪ ਦੇ ਅਸਲ ਪਿਤਾ ਜੋ ਢਿੱਲੋਂ ਜੱਟ ਹਨ ਉਸ ਨੇ ਆਪ ਦੀ ਮਾਤਾ ਨੂੰ ਪੈਸੇ ਦਿੱਤੇ ਤੇ ਓਥੋਂ ਚਲੇ ਜਾਣ ਲਈ ਕਿਹਾ ਕਿਓਂਕਿ ਪਿੰਡ ਚ ਬਹੁਤ ਬਦਨਾਮੀ ਹੋ ਗਈ ਸੀ,ਇਸ ਤਰਾਂ ਫੇਰ ਮਾਤਾ ਜੀ ਆਪ ਨੂੰ ਲੈ ਕੇ ਲੁਧਿਆਣੇ ਆ ਗਏ,ਢਿੱਲੋਂ ਜੱਟ ਖਰਚਾ ਪਾਣੀ ਦਿੰਦਾ ਰਿਹਾ,ਫੇਰ ਆਪ ਜੀ ਵੱਡੇ ਹੋਏ ਤੇ ਸਾਰੀ ਕਹਾਣੀ ਪਤਾ ਕੀਤੀ ਕਿ ਆਪ ਜੀ ਢੰਡ ਕਸੇਲ ਪਿੰਡ ਦੇ ਢਿੱਲੋਂ ਜੱਟ ਦੀ ਔਲਾਦ ਹੋ ਫੇਰ ਆਪ ਜੀ ਜੱਟਾਂ ਪ੍ਰਤੀ ਨਫਰਤ ਪੈਦਾ ਕਰਨ ਲੱਗੇ, ਇਸੇ ਚੱਕਰ ਚ ਇਕ ਦਿਨ ਜੇਲ ਗਏ ਅੰਦਰ ਜੱਟਾਂ ਨੇ ਬਹੁਤ ਜੁੱਤੀ ਫੇਰੀ ,ਆਪ ਜੀ ਨੇ ਮਾਫ਼ੀ ਮੰਗੀ ਤੇ ਦੁਬਾਰਾ ਜੱਟਾਂ ਬਾਰੇ ਗਲਤ ਬੋਲਣ ਤੋਂ ਤੌਬਾ ਕੀਤੀ
@chhindrsingh1305
@chhindrsingh1305 2 жыл бұрын
ਜੈ ਭੀਮ ਜੈ ਭਾਰਤ ਡਾਕਟਰ ਸਾਹਿਬ ਜੀ

@ParminderSingh-yq5ve
@ParminderSingh-yq5ve 4 жыл бұрын
ਬਾਈ ਨੇ ਗੱਲਾਂ ਬਹੁਤ ਵਧੀਆ ਕੀਤੀਆਂ ਨੇ ਸੱਚੀਆਂ ਕੀਤੀਆਂ ਨੇ ਐਸੀਆਂ ਡਿਬੇਟਾਂ ਹੋਰ ਹੋਣੀਆਂ ਚਾਹੀਦੀਆਂ ਨੇ ਤਾਂ ਜੋ ਲੋਕਾਂ ਵਿਚ ਚੇਤਨਾ ਪੈਦਾ ਹੋ ਸਕੇ
@sarbjitsingh3113
@sarbjitsingh3113 4 жыл бұрын
ਰੰਗਰੇਟਾ ਸਾਹਿਬ ਬਹੁਤ ਵਧੀਆ ਉਪਰਾਲਾ ਹੋਵੇਗਾ ਜੀ ਤੁਹਾਡਾ ਵਾਹਿਗੁਰੂ ਆਪ ਨੂੰ ਤਰੱਕੀ ਬਖਸ਼ੇ
@vnp4743
@vnp4743 3 жыл бұрын
ਆਪ ਜੀ ਰੱਬ ਤਰੱਕੀ ਬਖਸੇ
@sukhdevsinghsandhu2257
@sukhdevsinghsandhu2257 3 жыл бұрын
He is right as per sikg Sikh odology
@vedioaada4230
@vedioaada4230 3 жыл бұрын
ਆ ਬੰਦਾ ਲੋਕਾਂ ਨੂੰ ਵੰਡਣ ਦੀ ਕੋਸ਼ਿਸ ਕਰ ਰਿਹਾ ਸਮਜੋ
@taranveersingh96
@taranveersingh96 3 жыл бұрын
@@vedioaada4230 bilkul sahi gal aa 22 . eh valmiki samaj nu parmote kar reha . pehla ta eh kehda sikh di koi jaat ni hundi fir kehda asi valmiki sikh aa . eh apni jaat da hi parchar kar reha .
@dirtypolitics5912
@dirtypolitics5912 3 жыл бұрын
@@vedioaada4230 sehi keha yaar
@jk2513
@jk2513 2 жыл бұрын
ਡਾਕਟਰ ਸਾਹਿਬ ਜੀ ਮੈਂ ਤੁਹਾਡੇ ਨਾਲ ਸਹਿਮਤ ਹਾਂ
@user.DeepBrar
@user.DeepBrar 2 ай бұрын
💯% ਸੱਚੀ ਵਾਰਤਾ ਸੁਣੋ🙏🏻 Dr ਗੁਰਿੰਦਰ ਰੰਗਰੇਟੇ ਦਾ ਜਨਮ ਤਰਨ ਤਾਰਨ ਜਿਲੇ ਚ ਬਾਬਾ ਬੁੱਢਾ ਸਾਹਿਬ ਦੇ ਨਜ਼ਦੀਕ ਢਿੱਲੋਂ ਜੱਟਾਂ ਦੇ ਪਿੰਡ 'ਢੰਡ ਕਸੇਲ" ਚ ਹੋਇਆ,ਇਹ ਆਪ ਦਾ ਨਾਨਕਾ ਪਿੰਡ ਸੀ,ਆਪ ਦੇ ਪਿਤਾ ਜੀ ਪਿੰਡ ਦੇ ਢਿੱਲੋਂ ਜੱਟ ਦੇ ਸੀਰੀ ਸੀ,ਪਿਤਾ ਜੀ ਬਹੁਤ ਸ਼ਰਾਬੀ ਇਨਸਾਨ ਸੀ,ਕਈ ਵਾਰ ਉਹ ਘਰੋਂ ਚਲੇ ਜਾਂਦੇ ਮਹੀਨੇ ਬਾਦ ਆਉਂਦੇ,ਇਸ ਕਰਕੇ ਆਪ ਦੀ ਮਾਤਾ ਜੀ ਨੇ ਘਰ ਦੇ ਗੁਜਾਰੇ ਲਈ ਓਸੇ ਜੱਟ ਦੇ ਘਰ ਤੇ ਖੇਤਾਂ ਚ ਕੰਮ ਕਰਨਾ ਸ਼ੁਰੂ ਕਰਤਾ ਇਸ ਤਰਾਂ ਸਮੇ ਦੇ ਨਾਲ ਆਪ ਦੇ ਪਿਤਾ ਦੀ ਗੈਰ ਮੌਜੂਦਗੀ ਚ ਆਪ ਜੀ (Dr ਗੁਰਿੰਦਰ) ਦਾ ਜਨਮ ਹੋਗਿਆ,ਜਦ ਪਿਤਾ ਜੀ ਆਏ ਤਾਂ ਉਹ ਬਹੁਤ ਹੈਰਾਨ ਹੋਏ,ਮਾਤਾ ਨਾਲ ਬਹੁਤ ਲੜਾਈ ਹੋਈ ਪਿੰਡ ਚ ਰੌਲਾ ਪੈ ਗਿਆ,ਫੇਰ ਆਪ ਦੇ ਪਿਤਾ ਜੀ ਸ਼ਰਮ ਦੇ ਮਾਰੇ ਪਿੰਡ ਛੱਡ ਗਏ ਤੇ ਆਪ ਦੇ ਅਸਲ ਪਿਤਾ ਜੋ ਢਿੱਲੋਂ ਜੱਟ ਹਨ ਉਸ ਨੇ ਆਪ ਦੀ ਮਾਤਾ ਨੂੰ ਪੈਸੇ ਦਿੱਤੇ ਤੇ ਓਥੋਂ ਚਲੇ ਜਾਣ ਲਈ ਕਿਹਾ ਕਿਓਂਕਿ ਪਿੰਡ ਚ ਬਹੁਤ ਬਦਨਾਮੀ ਹੋ ਗਈ ਸੀ,ਇਸ ਤਰਾਂ ਫੇਰ ਮਾਤਾ ਜੀ ਆਪ ਨੂੰ ਲੈ ਕੇ ਲੁਧਿਆਣੇ ਆ ਗਏ,ਢਿੱਲੋਂ ਜੱਟ ਖਰਚਾ ਪਾਣੀ ਦਿੰਦਾ ਰਿਹਾ,ਫੇਰ ਆਪ ਜੀ ਵੱਡੇ ਹੋਏ ਤੇ ਸਾਰੀ ਕਹਾਣੀ ਪਤਾ ਕੀਤੀ ਕਿ ਆਪ ਜੀ ਢੰਡ ਕਸੇਲ ਪਿੰਡ ਦੇ ਢਿੱਲੋਂ ਜੱਟ ਦੀ ਔਲਾਦ ਹੋ ਫੇਰ ਆਪ ਜੀ ਜੱਟਾਂ ਪ੍ਰਤੀ ਨਫਰਤ ਪੈਦਾ ਕਰਨ ਲੱਗੇ, ਇਸੇ ਚੱਕਰ ਚ ਇਕ ਦਿਨ ਜੇਲ ਗਏ ਅੰਦਰ ਜੱਟਾਂ ਨੇ ਬਹੁਤ ਜੁੱਤੀ ਫੇਰੀ ,ਆਪ ਜੀ ਨੇ ਮਾਫ਼ੀ ਮੰਗੀ ਤੇ ਦੁਬਾਰਾ ਜੱਟਾਂ ਬਾਰੇ ਗਲਤ ਬੋਲਣ ਤੋਂ ਤੌਬਾ ਕੀਤੀ
@lakhwindersinghkahalwan7113
@lakhwindersinghkahalwan7113 2 жыл бұрын
ਬਹੁਤ ਵਧੀਆ ਵਾਹਿਗੁਰੂ ਚੱੜਦੀ ਕਲਾ ਬਖਸ਼ੇ

@JagsirSingh-ph5tg
@JagsirSingh-ph5tg 3 жыл бұрын
ਭਾਈ ।ਸ੍, ਗੁਰਿੰਦਰ ਸਿੰਘ ਜੀ ਰੰਗਰੇਟਾ ਦੇ ਵਿਚਾਰ ਸੁਣੇ ਮਨ ਨੂੰ ਆਨੰਦ ਆ ਗਿਆ । ਬਹੁਤ ਬਹੁਤ ਧੰਨਵਾਦ ਜੀ ।🙏🙏🙏🙏🙏
@HarpalSingh-zx1gv
@HarpalSingh-zx1gv 3 жыл бұрын
ਬਿੱਲਕੁੱਲ ਠੀਕ ਬੋਲਿਆ ਡਾਕਟਰ ਸਾਹਿਬ । ਹਰ ਪਿੰਡ ਦਾ ਇਹ ਹੀ ਹਾਲ ਆ ਸਾਡੇ ਪਿੰਡ ਵਿੱਚ ਵੀ ਬਹੁਤ ਸਾਰੇ ਗੁਰਦੁਆਰੇ ਆ ਤੇ ਸਮਸ਼ਾਨ ਘਾਟ ਵੀ ਦੋ ਆ।
@rasvirgill4282
@rasvirgill4282 3 жыл бұрын
Slam a thhonu Dr ji bhot dilan di awaj a those vich
@sukhmohansingh7260
@sukhmohansingh7260 3 жыл бұрын
5 gurudawa sahib in my village
@parminderkaur1650
@parminderkaur1650 3 жыл бұрын
Paji jatt ik ho k nahi baithde sade pind jatta de 3 gurdware hai te shmshanghaat 2 a pr kyun city’s vich eh chig nahi hai
@parmveersingh3089
@parmveersingh3089 3 жыл бұрын
ਪਰ ਵੀਰ ਸਾਡੇ ਪਿੰਡ ਇੱਕ ਹੀਂ ਗੁਰੂਦੁਆਰਾ ਸਾਹਿਬ ਆ ਤੇ ਸ਼ਮਸ਼ਾਨਘਾਟ ਵੀ ਇੱਕ ਆ ਅੱਜ ਵੀ ਪਿੰਡ ਧਾਲੀਆਂ {dhalian } ਦੇਖ ਸਕਦੇ ਹੋ ਵਾਹਿਗੁਰੂ ਜੀ ਦਾ ਬੁਹਤ ਸ਼ੁਕਰ ਹੈ ! ਬੁਹਤ ਲੋਕ ਸਮਝਦਾਰ ਆ ਜਿਨ੍ਹਾਂ ਦੇ ਦਿਲ ਵਿੱਚ ਇਹ ਜੱਟਾਂ ਵਾਲੀ ਭਾਵਨਾ ਨੀਂ ਹੈਗੀ ਪਰ ਕੁਝ ਕੁ ਲੋਕਾਂ ਦੇ ਮਨ ਵਿੱਚ ਅੱਜ ਵੀ ਇਹ ਜੱਟ ਪੁਣੇ ਵਾਲੀ ਭਾਵਨਾ ਨਹੀਂ ਗਈ! ਇਸ ਕਰਕੇ ਆਪਾਂ ਨੂੰ ਸਾਰੀਆ ਜਾਤਾਂ ਪਾਤਾਂ ਛੱਡ ਕੇ ਇੱਕ ਗੁਰੂ ਜੀ ਦਾ ਸਿੱਖ { ਸਿੰਘ, ਸਰਦਾਰ }ਬਣਨਾ ਚਾਹੀਦਾ ਜੀ ! ਇਸ ਤਰਾਂ ਹੀ ਸਿੱਖ ਕੌਮ ਇੱਕ ਹੋ ਸਕਦੀ ਆ ਨਹੀ ਤਾਂ ਇਸ ਤਰਾਂ ਹੀ ਜਾਤਾਂ ਦੇ ਨਾਮ ਤੇ ਅਲੱਗ ਹੋ ਹੋ ਕੇ ਸਿੱਖ ਧਰਮ ਖ਼ਤਮ ਕਰ ਲੈਣਾ ਅਸੀਂ.. 🙏🙏🙏🙏🙏 ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫ਼ਤਿਹ 🙏🙏🙏🙏🙏🙏
@bikramjitsinghsingh1974
@bikramjitsinghsingh1974 3 жыл бұрын
yar ihna khud hi vakhre guru ghar bna laye is vich jatt cast da te koi ksoor nhi
@jagjeetkaur7596
@jagjeetkaur7596 2 жыл бұрын
ਵੀਰ ਜੀ ਨੇ ਸਾਰੀਆ ਗੱਲਾ ਸੱਚ ਕਹੀਆ ਹਨ ਕੋਈ ਵੀ ਭਲੇਖੇ ਹੋਣ ਸਭ ਦੂਰ ਕਰਤੇ ਧੰਨਵਾਦ ਵੀਰ ਜੀ
@harjotsingh1731
@harjotsingh1731 Жыл бұрын
Right Bole Dr. Gurinder Singh Rangreta 👍💯. sikh di koi jaat nahi aa 💯👍
@123hp5
@123hp5 3 жыл бұрын
ਜਦੋ ਕਮੈਟੀ ਬਣਦੀ ਆ ਗੁਰੂਦੁਆਰਾ ਵਿਚ ਕਲੇ ਜੱਟ ਠੇਕਾ ਲੈਕੇ ਬੈ ਜਾਦੇ ਆ
@khalsakhalsa2915
@khalsakhalsa2915 3 жыл бұрын
Sahi gaL veer
@rajvi.kaur08
@rajvi.kaur08 3 жыл бұрын
Sai Gall
@jorasidhu6070
@jorasidhu6070 3 жыл бұрын
Tussi ly leya karo fer aa theka
@gurpreetbhatti6115
@gurpreetbhatti6115 3 жыл бұрын
@@jorasidhu6070 ਕੋਈ ਨਾ ਵੀਰ ਉਹ ਵੀ ਟਾਈਮ ਆ ਜਾਣਾ ਜਿੰਨੇ ਮਜ੍ਹਬੀ ਸਿੱਖ ਸੁੱਤੇ ਹੋਏ ਸੀ ਉਹ ਹੁਣ ਹੌਲੀ ਹੌਲੀ ਸਮਝਦਾਰ ਹੋਈ ਜਾਂਦੇ ਆ
@gurmeetsingh7314
@gurmeetsingh7314 3 жыл бұрын
ਕਮੇਟੀ ਵਾਲੇ ਮੈਂਬਰਾਂ ਨੂੰ ਵੋਟਾਂ ਪਾਕੇ ਅੱਗੇ ਕੌਣ ਲਿਆਉਂਦਾ। ਆਪਾਂ ਹੀ ਆ ਕੋਈ ਹੋਰ ਨਹੀ।
@sukhmindersingh1487
@sukhmindersingh1487 4 жыл бұрын
ਗੱਲਾਂ ਬਿਲਕੁਲ ਸਹੀ ਨੇ ਮੰਨਣੀਅਾਂ ਪੈਣਗੀਆਂ ਅੱਜ ਵੀ ਅਸੀਂ ਸਿੱਖੀ ਤੋਂ ਦੂਰ ਹਾਂ
@tanvir7451
@tanvir7451 4 жыл бұрын
D
@jatfamily4475
@jatfamily4475 4 жыл бұрын
Akshatri ha jatt fuddu Banai janda
@BhupinderSingh-lk8dd
@BhupinderSingh-lk8dd 2 жыл бұрын
ਜੱਟ ਨਹੀਂ ਮਾੜੇ ਮੈ ਮਜ਼ਬੀ ਸਿੱਖ ਹਾਂ ਜੱਟ ਨਹੀ ਮਾੜੇ ਜੱਟ ਸਾਡੇ ਭਰਾ ਨੇ ਪਰ ਜੱਟਵਾਦ ਮਾੜਾ 🙏🙏🙏
@riderhillsclimb229
@riderhillsclimb229 2 жыл бұрын
Very good SARDAR JI💯👍👍👍👍🙏🙏🙏Gurinder Singh Rangreta ji💯👍🌹🌹❤❤❤❤❤
@ashwaniduggal668
@ashwaniduggal668 2 жыл бұрын
W
@dragyakarsingh6133
@dragyakarsingh6133 3 жыл бұрын
ਸੋਚਣ ਵਾਲੀ ਗੱਲ ਬਾਈ ਦੀ ਜੋ ਸਿੱਖ ਹੁੰਦਾ ਉਹ ਕੋਈ ਜੱਟ ਮਝਬੀ ਨਹੀ ਹੁੰਦਾ ਜਾਤ ਪਾਤ ਖਤਮ ਹੋਣੀ ਚਾਹੀਦੀ ਏ ਆਪਾ ਸਾਰਿਆਂ ਨੂੰ ਸੋਚਣਾ ਚਾਹੀਦਾ 🙏🏻
@davinderkumar600
@davinderkumar600 3 жыл бұрын
Mazbhi da mtlan mazab da pka
@gopigill3344
@gopigill3344 3 жыл бұрын
Par majbi jatt nhi koi veer ji 🙏
@davinderkumar600
@davinderkumar600 3 жыл бұрын
@@gopigill3344 hnji bro jaat ta ik jaat wa
@sukhmohansingh7260
@sukhmohansingh7260 3 жыл бұрын
🙏
@davinderkumar600
@davinderkumar600 3 жыл бұрын
Mazbi kisko bolty ho ap log btao phle..mazbhi jaat asal me sikho ke sabse uch jaati thi. Aj dharma ke thekodaro ne nichw feq deya inhone
@manpreetsingh-pd6wq
@manpreetsingh-pd6wq 4 жыл бұрын
ਮਜ੍ਹਬੀ ਸਿੱਖ ਗੁਰੂ ਦਾ ਸਿੰਘ
@LovepreetSingh-sg3fl
@LovepreetSingh-sg3fl 2 жыл бұрын
ਅਸੀਂ ਇਸ ਲਈ ਸਹਿਮਤ ਹਾਂ
@Akashdeepsingh-vs1lt
@Akashdeepsingh-vs1lt 2 жыл бұрын
ਰੰਗਰੇਟੇ ਗੁਰੂ ਕੇ ਬੇਟੇ 🙏
@rajatstudio6386
@rajatstudio6386 4 жыл бұрын
ਅੱਜ ਕੱਲ ਗਰੀਬ ਹੋਣਾ ਹੀ ਨੀਚ ਹੈਂ ਅਮੀਰ ਦੀ ਕੋਈ ਜਾਤ ਨਹੀਂ ਦੇਖਦਾ ਇਥੇ ਸਰਕਾਰ ਪੈਸਾ ਚੱਲਦਾ
@gurcharansinghsandhu8427
@gurcharansinghsandhu8427 4 жыл бұрын
ਅੱਜ ਕੱਲ ਬਹੁਤ ਲੋਕ ਆਪਣੇ ਹੰਕਾਂਰ ਵਿਚ ਹੀ ਸਿੱਖ ਮਰਯਾਦਾ ਨੂੰ ਭੱਲ ਗੲੇ ਹੈ ਜੀ
@voxofpunjab9443
@voxofpunjab9443 2 жыл бұрын
Rangreta Guru Ka Beta....True ideology of Gurus👍
@darshanlalbatra8535
@darshanlalbatra8535 2 ай бұрын
डाक्टर गुरिंदर सिंह जी की बात 100%सही है
@GurpreetSingh-oz7kv
@GurpreetSingh-oz7kv 3 жыл бұрын
101% theek a gal veer
@sonubhaath8292
@sonubhaath8292 3 жыл бұрын
ਸਚਾਈ ਹੈ ,ਸਿੱਖ ਕਹਾਉਣ ਵਿੱਚ ਮਾਣ ਚਾਹੀਦਾ ਹੈ ,
@romeoreview
@romeoreview 3 жыл бұрын
ਬਿਲਕੁੱਲ ਸਿੱਖ ਦੀ ਕੋਈ ਜਾਤ ਪਾਤ ਤੇ ਧਰਮ ਨਹੀਂ ਹੁੰਦਾ…
@rasvirgill4282
@rasvirgill4282 3 жыл бұрын
Darm tan hunda jaat ni Hindi e asi B'nai a
@romeoreview
@romeoreview 3 жыл бұрын
@@rasvirgill4282 ਧਰਮ ਦੀ ਪਰਿਭਾਸ਼ਾ ਕੀ ਹੈ? ਧਰਮ ਕਿਵੇਂ ਹੁੰਦਾ ਹੈ?
@taranveersingh96
@taranveersingh96 3 жыл бұрын
@@romeoreview sikh dharam nhi matt (vichardhara)hai. Dharam ik hai . oh aa sach nu khojna. rabb nu khojna
@romeoreview
@romeoreview 3 жыл бұрын
@@taranveersingh96 ryttt bro ਪਰ ਕੁਝ ਲੋਕ ਮਜ਼ਬ ਨੂੰ ਵੀ ਧਰਮ ਮੰਨਦੇ ਨੇ ਇਸ ਕਰਕੇ ਮੈਂ ਉਹਨਾਂ ਲਈ ਲਿਖਿਆ ਸੀ…👍
@desideshokeen1509
@desideshokeen1509 3 жыл бұрын
@@romeoreview bai eh banda v ta jaat di hi gall karda jo k galat hai.
@veerpalkaur9968
@veerpalkaur9968 2 жыл бұрын
Dhan Dhan guru Gobind Singh Ji 🌹🌹🌹🌹🌹🙏🙏
@gagangurpreetladhar1724
@gagangurpreetladhar1724 2 жыл бұрын
ਰੰਗਰੇਟਾ ਗੁਰੂ ਕਾ ਬੇਟਾ ਬਾਈ ਜੀ ਤੁਹੀ ਸਹੀ j 🙏🏻🙏🏻
@user-dy2gm2gh3p
@user-dy2gm2gh3p 4 жыл бұрын
ਡਾਕਟਰ ਸਾਹਿਬ ਸੋਚ ਤੁਹਾਡੀ ਸਹੀ ਹੈ। ਲੇਕਿਨ ਆਪਣਾ ਪੱਖ ਰਖਦੇ ਹੋਏ ਲਹਿਜਾ ਸ਼ਾਂਤਮਈ ਰਖਿਆ ਕਰੋ।
@mankhan.ramgira894saghu3
@mankhan.ramgira894saghu3 4 жыл бұрын
Aj kal ta jat te majbi dove hi 6o/ ghone mone a fer kis nu Sikh kihoge ki ghona Sikh ho skda ghona kde vi Sikh nhi ho skda bhave koi vi hove
@amarjeet-iy4zi
@amarjeet-iy4zi 4 жыл бұрын
Veer. Noo. Garam hon de. Lorh. Nhi
@sunderflage5862
@sunderflage5862 4 жыл бұрын
Yes he is peaceful.
@jasbirsinghgill6304
@jasbirsinghgill6304 4 жыл бұрын
Sach kora hunda ha
@sunderflage5862
@sunderflage5862 4 жыл бұрын
@@jasbirsinghgill6304 ????
@nokiaexpresss
@nokiaexpresss 4 жыл бұрын
ਮੈ ਜੱਟ ਸਿੱਖ ਹੋਣ ਤੋਂ ਪਹਿਲਾਂ ਸਿੰਘ ਸ਼ਬਦ ਨੂੰ ਪਿਆਰ ਕਰਦਾ ਹਾਂ ਡਾ ਸਾਹਿਬ ਦੇ ਵਿਚਾਰ ਸੋ ਫੀਸਦੀ ਸ਼ੁੱਧ ਹਨ ਕੁਝ ਸਿੰਗਰਾਂ ਨੇ ਸਿੱਖੀ ਦਾ ਪੈਸੇ ਪਿੱਛੇ ਲੱਗ ਘਾਤ ਕੀਤਾਹੈ
@ravneetsinghbhanghu3737
@ravneetsinghbhanghu3737 4 жыл бұрын
got ke ne jdo duniya vch dharm nhi c us time kabile hunde c har kabile da naa hunda jisnu asi ajj kal got kehde ay us vch koi v jaat ho sakdi ay
@sikandersinghsidhu83
@sikandersinghsidhu83 4 жыл бұрын
ਸਿੰਘ ਦਿਖ ਤਾਂ ਰਿਹਾ ਨਹੀ। ਤੇਰਾ ਨਾ ਪਰਭਜੀਤ ਤੂਰ। ਸਿੰਘ ਕਿਧਰ ਹੈ।
@navdh3903
@navdh3903 4 жыл бұрын
@@ravneetsinghbhanghu3737 ਸਹੀ ਤਰਕ ਵੀਰ..
@navdh3903
@navdh3903 4 жыл бұрын
ਤੂਰ ਬਾੲੀ ਅੈਵੇਂ ਫੁੱਦੂ ਗੱਲ ਤੇਰੀ...
@vnp4743
@vnp4743 3 жыл бұрын
Sahi kahia ji
@voxofpunjab9443
@voxofpunjab9443 2 жыл бұрын
Very Good ...He is a true follower of OUR REVERED GURUS. PRAISEWORTHY PERSON
@moneybariar7862
@moneybariar7862 2 жыл бұрын
Balle balle paji 👍👍👍👍👍👍 waheguru chardi Kala Ch rakheeee
@GurvinderSingh-yc6ir
@GurvinderSingh-yc6ir 2 жыл бұрын
Tu nl c
@navdeepbarhpagga424
@navdeepbarhpagga424 3 жыл бұрын
ਜਿਹੜਾ ਜਾਤ ਪਾਤ ਤੋਂ ਦੂਰ ਉਹ ਗੁਰੂ ਦਾ ਖਾਲਸਾ ਵਾਹਿਗੁਰੂ ਦਾ ਖਾਲਸਾ 🙏🙏
@chundersingh3019
@chundersingh3019 2 жыл бұрын
Waheguru ji 🙏🙏👌👍
@ismailbaloch7154
@ismailbaloch7154 2 жыл бұрын
All Gurus were Khatri , Jatt were corrupt and coward thats why they were not allowed to be Guru.. so true... 1h 8s7d
@manigaming5270
@manigaming5270 2 жыл бұрын
@@ismailbaloch7154 tu bhaj oye
@armansingh2782
@armansingh2782 2 жыл бұрын
@@chundersingh3019 🙏
@gurneksinghbhatti4565
@gurneksinghbhatti4565 2 жыл бұрын
प्प्प्प्प्प्प्प्प्प्प्प्प्प्प्प्प्प्प्प्प्प्प्प्प्प्प्प्प्प्प्प्प्त
@ks-ni3qq
@ks-ni3qq 4 жыл бұрын
ਡਾਕਟਰ ਸਾਹਬ ਬਹੁਤ ਵਧੀਆ ਤੁਸੀਂ ਕਰ ਰਹੇ ਹੋ ਲੋਕਾਂ ਨੂੰ ਤੁਹਾਡੇ ਨਾਲ ਖੜਨਾ।ਚਾਹੀਦਾ
@sukhwinderSingh-ko5gv
@sukhwinderSingh-ko5gv 4 жыл бұрын
Good 22
@paramjeetsingh-md9qg
@paramjeetsingh-md9qg 4 жыл бұрын
Bhaji tusi better than
@jagpreetsingh3287
@jagpreetsingh3287 4 жыл бұрын
ਬਾਈ ਤੂੰ ਇਸਰੈਲ ਰਹਿੰਨਾਂ ???
@sukhchainsingh-tk9gp
@sukhchainsingh-tk9gp 4 жыл бұрын
Yes
@krishansingh786
@krishansingh786 2 жыл бұрын
Dr ਗੁਰਿੰਦਰ ਸਿੰਘ ਰੰਗਰੇਟਾ ਜ਼ਿੰਦਾਬਾਦ
@ravindersingh2652
@ravindersingh2652 2 жыл бұрын
Dr gurwinder singh is true person according his philosphy
@yadwindersinghgillduggangi3053
@yadwindersinghgillduggangi3053 4 жыл бұрын
ਨਾਨਕ ਸਾਹਿਬ ਮਨੁੱਖਤਾ ਨਾਲ ਸੀ।
@gurpreetsinghjalandhar8596
@gurpreetsinghjalandhar8596 3 жыл бұрын
Ji
@aroorsingh5424
@aroorsingh5424 2 жыл бұрын
Very nice ji
@harnoorgill1207
@harnoorgill1207 4 жыл бұрын
ਅੰਮਿ੍ਤ ਛਕੋ ਸਿੰਘ ਸਜੋ ਅਾਪਾ ਸਾਰੇ ਲੋਕ ਭਾੲੀ ਭਾੲੀ ਹਾ
@sidhubappiana1117
@sidhubappiana1117 4 жыл бұрын
Right
@jaisavindar5392
@jaisavindar5392 4 жыл бұрын
Pinky tu bhai kidha ho sakdi aa ,,,,hahaha
@davinderkarrha6926
@davinderkarrha6926 4 жыл бұрын
Pinko ji tusi dass de sinhg sajooo tuhanu ki over style tusi shadooo v
@ravindergill2396
@ravindergill2396 4 жыл бұрын
Kour LL vich
@surinder--gurniwaj
@surinder--gurniwaj 4 жыл бұрын
pr a kute jo gurdware sabhi bathe ne kin smjave vehle rothiya khane.
@sukhdavesingh6554
@sukhdavesingh6554 3 ай бұрын
ਗੁਰੂ ਗੋਬਿਦ ਸਿੰਘ ਘੋੜੇ ਚੋਰੀ ਕੀਤੇ ਤੁਹਾਡੇ। ਵੀਰ ਸਿੰਘ ਨੇ 84ਦੇ ਵਿਚ ਹਮਲਾ ਕਰਾਇਆ। ਇੰਦਰਾ ਚਮਚਾ ਤੁਹਾਡਾ ਮਜਬੀ
@balvirsingh1621
@balvirsingh1621 2 жыл бұрын
ਡਾ ਗੁਰਿੰਦਰ ਸਿੰਘ ਰੰਗਰੇਟਾ ਜਿੰਦਾਬਾਦ
@RajinderSingh-dr2un
@RajinderSingh-dr2un 4 жыл бұрын
ਪਤਰਕਾਰ ਵੀਰ ਦੇ ਸਵਾਲ ਵੀ ਕਮਾਲ ਤੇ ਡਾ ਸਾਹਿਬ ਦੇ ਜਬਾਵ ਵੀ ਕਮਾਲ ।ਸਾਰੇ ਸਿੱਖ ਵੀਰਾਂ ਨੂੰ ਜਾਤ ਗੋਤ ਨੂੰ ਤਿਆਗਣਾ ਚਾਹੀਦਾ।
@sandeepsinghkhalsa6738
@sandeepsinghkhalsa6738 3 жыл бұрын
ਜੱਟ, ਮਜ਼੍ਹਬੀ ਦਾ ਮਤਲਬ ਹੀ ਨਹੀਂ ਕੋਈ ਨਾਂ ਤਾਂ ਗੁਰੂ ਦਾ ਸਿੱਖ ਜੱਟ ਆ ਤੇ ਨਾ ਮਜ਼੍ਹਬੀ ਅਤੇ ਨਾ ਹੀ ਕੋਈ ਹੋਰ ਜਾਤ ਦਾ ਸਿੱਖ ਹੋ ਸਕਦਾ ਜਦੋਂ ਤੱਕ ਆਪਣੇ ਮਗਰੋਂ ਜਾਤ ਵਾਲੀ ਪੂਛ ਨਹੀਂ ਵੱਢਦਾ ਉੱਦੋਂ ਤੱਕ ਸਿੱਖ ਨਹੀਂ। ਕਿਉਂਕਿ ਸਿੱਖ ਦੀ ਕੋਈ ਜਾਤ ਨਹੀਂ। ਧੰਨਵਾਦ 🙏
@gurpreetchahal1982
@gurpreetchahal1982 3 жыл бұрын
Majbi gold medal a jaat ni
@singhkuldeepdaliwal3990
@singhkuldeepdaliwal3990 3 жыл бұрын
Very nice veer ji
@gorasingh2642
@gorasingh2642 3 жыл бұрын
ਗੁਰੂ ਨੇ ਆਪਣਾ ਧਰਮ ਮਹਜਬੀ ਸਿੱਖ ਬਣਾਇਆ ਹੈ ਗੁਰੂ ਜੀ ਕਹਿੰਦੇ ਹਨ ਮੈਂ ਮਹਜਬੀ ਮਹਜਬ ਹਮਾਰਾ ਹਿੰਦੂ ਤੁਰਕ ਦੋ ਸੇ ਨਿਆਰਾ
@laddigill3796
@laddigill3796 2 жыл бұрын
Sahi gall a bai ji
@gorasingh2642
@gorasingh2642 2 жыл бұрын
ਮਹਜਬੀ ਗੁਰੂ ਸਾਹਿਬ ਦੀ ਬਖ਼ਸੀਸ ਹੈ ਨਾ ਕਿ ਬਾਮਨ ਦੀ ਦੀਤੀ ਜਾਤ ਲੋਕ ਜਾਣ ਬੁਝ ਕੇ ਅਣਜਾਨ ਬਣਦੇ ਹਨ ਸਭ ਨੂੰ ਪਤਾ ਹੈ ਕੇ ਮਜਬੀ ਸਿੰਖ਼ ਗੁਰੂ ਗੋਬਿੰਦ ਸਾਹਿਬ ਨੇ ਸਾਰੀ ਸਿੰਖ਼ ਕੌਮ ਨੂੰ ਕਿਹਾ ਹੈ ਕੇ ਪੱਕੇ ਮਜਬੀ ਸਿੰਖ਼ ਬਣੋ
@jeet-Seattle
@jeet-Seattle 2 жыл бұрын
ਗੱਲਾਂ ਸਹੀ ਹਨ , ਸੱਚ ਤੇ ਕੱਚ ਹਮੇਸ਼ਾ ਕੌੜਾ ਹੁੰਦਾ ਹੈ।ਜੋ ਜਾਤ ਨਹੀਂ ਛੱਡ ਸਕਦਾ ਉਹ ਇਸ ਵੀਡੀਓ ਨਾਲ ਸਹਿਮਤ ਨਹੀਂ ਹੋਵੇਗਾ ‌‌
@HarpreetSingh-mv4wo
@HarpreetSingh-mv4wo 2 жыл бұрын
Zindabad Dr gurwinder Singh ji slam ea tuhadi soch nu
@gobindsran
@gobindsran 4 жыл бұрын
ਮੰਨ ਗਏ ਤੇਰੀ ਸੋਚ ਤੇ ਸਿੱਘ ਜੀ
@gurerandhawa7993
@gurerandhawa7993 4 жыл бұрын
Veer ji pls sary SIKH FOR JUSTICE chennal nu subscribe kro ty khalstan nu apni vote register krwao ji pls eh sab appy hi chup ho jny a indian state dy paltto kutty eh fiit pondy a punjabia vich hor koi km nhi a ehna nu
@jagmeetsingh7966
@jagmeetsingh7966 4 жыл бұрын
@@gurerandhawa7993 ਸਾਨੁੰ ਖਾਲੀਸਤਾਨ िਵॅਚ ਕੀ िਮਲੁਗਾ
@gurerandhawa7993
@gurerandhawa7993 4 жыл бұрын
@@jagmeetsingh7966 veer lyna chondy a tuci pls dseyo
@gurerandhawa7993
@gurerandhawa7993 4 жыл бұрын
@@jagmeetsingh7966 pehla ta sary hakk miln gy bai ty jinu sary hakk mildy hon esy nu azadi kehdy a hun tuci khul ky gl v nhi kr skdy sikh darm di sady gurughr thahy dity kini war attack kita aa
@parkashsingh641
@parkashsingh641 3 жыл бұрын
@@gurerandhawa7993 asi bharat nal gadari nhi karni tera varga loko di vajah sikhi badnam ho rahi oye ooo phala salaya Pakistan to Punjab laka dikha fir aye eidher.
@vnp4743
@vnp4743 3 жыл бұрын
ਬਿਲਕੁਲ ਸਹੀ ਕਹਿਆ ਵੀਰੇ , ਸਿੱਖ ਦੀ ਕੋਈ ਜਾਤ ਨਹੀਂ ਹੁੰਦੀ ਓ ਬਸ ਇਕਲਾ ਗੁਰੂ ਜੀ ਦਾ ਸਿੰਘ ਹੁੰਦਾ ਹੈ।
@bhupindersidhu2024
@bhupindersidhu2024 3 жыл бұрын
ਫੇਰ ਜਾਤ ਸਰਟੀਫਿਕੇਟ ਬਣਾਉਣੇ ਵੀ ਬੰਦ ਹੋਣ ਤਾਂ ਜਾਤ ਪਾਤ ਆਪਣੇ ਆਪ ਬੰਦ ਹੋਜੂ
@desideshokeen1509
@desideshokeen1509 3 жыл бұрын
@@bhupindersidhu2024 sahi kya bai g
@navpannu2k208
@navpannu2k208 3 жыл бұрын
Jatt is at top🔥
@navpannu2k208
@navpannu2k208 3 жыл бұрын
@@bhupindersidhu2024 jatt are on top
@gopigill3344
@gopigill3344 3 жыл бұрын
@@bhupindersidhu2024 tusi song Kyu banode oh jatta ta rokya karo
@MalkeetSingh-rc3ne
@MalkeetSingh-rc3ne Жыл бұрын
💯%correct veer ji
@PB-id4py
@PB-id4py 2 жыл бұрын
ਜੱਟ ਕੌਮ ਅਸਲ ਓਹ ਸੀ ਜਿਹਨੂੰ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਜ਼ਮੀਨਾਂ ਦੇ ਮਾਲਕ ਬਣਾਇਆ ਕਿ ਤੁਸੀਂ ਗਰੀਬ,ਦੱਬੇ, ਕੁੱਚਲੇ ਲੋੜਵੰਦਾਂ ਦਾ ਸਹਾਰਾ ਬਣ ਕੇ ਰਲ ਮਿਲ ਕੇ ਕਿਰਤ ਕਰਨਾ ਓਨਾਂ ਦੀ ਕਿਰਤ ਦਾ ਮੁੱਲ ਦੇਣਾ ਤੇ ਰੱਬ ਨੇ ਖੁੱਲ੍ਹੇ ਬਖਸ਼ੇ ਭੰਡਾਰੇ ਚੋਂ ਗਰੀਬ ਘੱਟ ਪੂੰਜੀ ਵਾਲੇ ਦੀ ਹਰ ਕਾਰਜ ਵਿੱਚ ਲੋੜੀਂਦੀ ਸਹਾਇਤਾ ਕਰਨੀ। ਪਰ ਏਹ ਆਪਦੀ ਪੂੰਜੀ ਨੂੰ ਆਪਣਾ ਹੰਕਾਰ ਬਣਾ ਲਿਆ ਤੇ ਦੱਬੇ ਕੁੱਚਲੇ ਨੂੰ ਜਾਤੀ ਸੂਚਕ ਸ਼ਬਦ ਬੋਲਣ ਹਰ ਤਰ੍ਹਾਂ ਦਾ ਧੱਕਾ ਕਰਨ ਲੱਗ ਪਿਆ। ਗਰੀਬਾਂ ਦੀਆਂ ਧੀਆਂ ਤੇ ਗੰਦੀ ਨਜ਼ਰ ਰੱਖਣ ਲੱਗ ਪਿਆ।ਏਹ ਰੂਪ ਜੱਟ ਨਹੀਂ ਏਹ ਜੁਲਮੀ ਜੱਟ ਐ। ਮੈਂ ਵੀ ਜੱਟ ਹਾਂ ਪਰ ਜ਼ੁਲਮੀ ਨਹੀਂ।
@cahibbaali2563
@cahibbaali2563 4 жыл бұрын
ਡਾਕਟਰ ਸਾਹਿਬ ਦਿਲੋਂ ਸਲਿਊਟ ਹੈ । ਤੁਹਾਨੂੰ ਵਾਹਿਗੁਰੂ ਜੀ ਤੋਹਾਡੇ ਤੇ ਸਦਾ ਮਿਹਰ ਭਰਿਆ ਹੱਥ ਰੱਖਣ
@AjeetSingh-tg3us
@AjeetSingh-tg3us 4 жыл бұрын
ਵੀਰ ਜੀ, ਮੈਂ ਹੂੰ ਮਜ੍ਹਬੀ,ਮਜ੍ਹਬ ਨੂੰ ਮਨਣ ਵਾਲਾ।ਮਤਲਵ ਧਰਮੀ ਹਾਂ।ਧਰਮ ਕੀ ਹੈ।ਜਿਦੰਗੀ ਜੀਉਣ ਦਾ ਸਲੀਕਾ।ਜਿਦੰਗੀ ਜੀਊਣ ਦਾ ਸਲੀਕਾ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੱਸਦੇ ਹਨ।
@parmindersinghhussainpuri5788
@parmindersinghhussainpuri5788 4 жыл бұрын
ਭਾਜੀ ਮਜ੍ਹਬੀ ਵੀ ਕਿਉ ਲਿਖਣਾ।
@AjeetSingh-tg3us
@AjeetSingh-tg3us 4 жыл бұрын
@@parmindersinghhussainpuri5788 ਕੋਈ ਜਰੂਰਤ ਨਹੀਂ, ਹੋ ਸਕੇ ਤਾਂ ਨੰਬਰ ਭੇਜੋ ਗੱਲ ਕਰਨੀ ਚਾਹੁੰਦਾ ਹਾਂ।
@waraichsingh9065
@waraichsingh9065 4 жыл бұрын
100ਆਨੇਂ ਸਚੱ
@sohi5443
@sohi5443 4 жыл бұрын
@@parmindersinghhussainpuri5788 ਮਯਬੀ ਕੈਹਿਦਾ ਜਦੋ ਉਸੇ ਸਮੇਂ ਪਤਾ ਲੱਗ ਜਾਂਦਾ ਹੈ ਚੂਹੜਾ ਬਰਾਦਰੀ ਨਾਲ ਸੰਬੰਧਤ ਹੈ ਮਯਬੀ ਬੀ ਚੂਹੜੇ ਨੂ ਕਿਹਾ ਜਾਂਦਾ ਹੈ ਭਾਈ ਜੈਤਾ ਜੀ ਨੂ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਸੀ ਰੰਘਰੇਟਾ ਗੁਰੂ ਕਾ ਬੇਟਾ ਸਾਰੀ ਚੂੜਾ ਬਰਾਦਰੀ ਨੂ ਕਿਵੇ ਬਣ ਗਿਆ ਸਿਰਫ ਝੂਠ ਬਕਬਾਸ ਬਹੁਤ ਕਰਨ ਡਿਆ
@sohi5443
@sohi5443 4 жыл бұрын
@@AjeetSingh-tg3us ਮਾਹਾ ਮੂਰਖ ਜੱਬਲ ਜਾਲੀ ਡਾਕਟਰ ਉਸ ਦੀ ਕੀ ਔਕਾਤ ਹੈ ਕੀ ਚੀਜ਼ ਐ ਉਹ ਕੀ ਥਾਉਲਟੀ ਐ ਉਹ ਜੁੱਤੀਆ ਖਾਣ ਵਾਲੀਆਂ ਗੱਲਾਂ ਕਰ ਰਿਹਾ ਹੈ ਹੈ ਬੇਤੁਕੀਆ ਫਜੂਲ ਗੱਲਾ ਕਰਦੈ ਹੈ ਉਸ ਦਾ ਕੋਈ ਹੱਕ ਨਹੀਂ ਬਣਦਾ ਜੱਟਾ ਦਾ ਖਾ ਕੇ ਹਰਾਮ ਕਰ ਰਿਹਾ ਹੈ ਸਾਡੀ ਬਿੱਲੀ ਸਾਨੂੰ ਹੀ ਮਿਉ
@baldevsingh9391
@baldevsingh9391 2 жыл бұрын
बिल्कुल सही कहा आपने संत श्री आकाल जी
@balvirsingh1621
@balvirsingh1621 Жыл бұрын
ਡਾ ਗੁਰਿੰਦਰ ਸਿੰਘ ਜਿੰਦਾਬਾਦ
@kalyanRecords
@kalyanRecords 4 жыл бұрын
ਬਹੁਤ vdia ਗੱਲ ਆ ਬਿਲਕੁਲ ਸੱਚੀਆਂ ਗੱਲਾਂ ਵਾਹਿਗੁਰੂ ਮੇਹਰ ਕਰੇ
@singhsurjit7977
@singhsurjit7977 3 жыл бұрын
Wahe guru wahe guru wahe guru wahe guru
@ashishbishnoi5972
@ashishbishnoi5972 4 жыл бұрын
ਧਨ ਧਨ ਭਾਈ ਜੀਵਨ ਸਿੰਘ ਜੀ ਰੰਗਰੇਟਾ ਗੁਰੂ ਕਾ ਬੇਟਾ
@vikramjitsingh792
@vikramjitsingh792 4 жыл бұрын
Bilkul sahi bishnoi bhaji
@DavinderSingh-qm7hf
@DavinderSingh-qm7hf 28 күн бұрын
❤❤❤❤❤ਮੱਜਬ,ਦੇ,ਪੱਕੇ❤ਮੱਜਬੀ❤❤ਵਾਲਮੀਕ❤ਪਹਿਲੇ,ਕਵਿ,ਹੋ,ਹਨ❤❤❤❤❤❤❤❤❤❤❤❤❤❤❤❤❤❤❤❤
@GURDEVSingh-fg2du
@GURDEVSingh-fg2du 2 жыл бұрын
Bahut achhe soch doctor sahib kee ham ardas karte hai guru inko aour shakti pardan kare
@saminderkaur3591
@saminderkaur3591 3 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਵੀਰੋ ਅੰਮ੍ਰਿਤ ਛੱਕ ਕੇ ਸਿੰਘ ਸਜੋ ਆਪਾ ਸਾਰੇ ਹੀ ਭਾਈ ਭਾਈ ਹਾਂ
@sonubhaath8292
@sonubhaath8292 3 жыл бұрын
ਹਾ ਜੀ ਪਹਿਲਾਂ ਸਿੱਖੀ ਬਾਅਦ ਵਿੱਚ ਹੋਰ ਗੱਲਾਂ ,
@jograjsingh9772
@jograjsingh9772 3 жыл бұрын
ਬਹੁਤ ਵਧੀਆ ਬੋਲ ਰਹੇ ਡਾਕਟਰ ਜੀ
@baltejsingh3132
@baltejsingh3132 2 жыл бұрын
Dr gurunder singh rangers ji very good work B's sidhu USA
@ajitsinghatwal5072
@ajitsinghatwal5072 2 жыл бұрын
Sehi te sach keha dr: gurinder singh sahib veer ji⛳⛳❤❤❤❤
@lakhvirsingh849
@lakhvirsingh849 4 жыл бұрын
ਮਜ੍ਹਬੀ. ਜਾਤ ਨਹੀਂ. ਧਰਮ ਤੇ ਪੱਕੇ ਨੂੰ. ਮਜ੍ਹਬੀ ਸਿੰਘ ਕਹਿਂਦੇ ਹਨ.
@jaswindergrewal4019
@jaswindergrewal4019 4 жыл бұрын
Ryt
@SahibSingh-ru2bg
@SahibSingh-ru2bg 4 жыл бұрын
@@cheemabhai4255 rvt cheema saab
@vikramjitsingh792
@vikramjitsingh792 4 жыл бұрын
Purane jamane jutt kuch ve nahi si hunde ! Mazhbi singha nu naal laake banda singh bahadur ne jutta nu jameena lae ke ditian ne
@randhawarandhawa7067
@randhawarandhawa7067 4 жыл бұрын
ਵੀਰ ਜੀ ਪਿਤਾ ਦਾ ਸੀਸ ਰਖਣ ਵਾਲੀ ਗੱਲ ਹਜਮ ਨਹੀ ਹੁੰਦੀ ਕਿਉਂਕਿ ਉਥੇ ਕੋਈ ਮੈਚ ਨਹੀ ਸੀ ਚਲ ਰਿਹਾ ਕਿ ਪਿਤਾ ਦਾ ਸੀਸ ਰਖ ਦਿਤਾ ਤੇ ਗੁਰੂ ਸਾਹਿਬ ਦਾ ਚੁਕ ਲਿਆ ਕਿਉਂਕਿ ਉਥੇ ਸਖ਼ਤ ਪੈਹਰਾ ਸੀ ਤੇ ਇਨਾ ਟਾਈਮ ਹੀ ਨਹੀ ਸੀ
@kahlonsingh9046
@kahlonsingh9046 4 жыл бұрын
@@cheemabhai4255 ਜਿੰਮੀਦਾਰ ਉਹ ਹੈ ਜਿਹੜਾ ਜਮੀਨ ਦੀ ਮਾਲਕੀ ਰੱਖਦਾ ਹੈ ।ਉਹ ਕੋਈ ਵੀ ਹੋ ਸਕਦਾ ਹੈ।
@BalwinderSingh-gq3fw
@BalwinderSingh-gq3fw 4 жыл бұрын
ਬਹੁਤ ਵਧੀਆ ਡਾਕਟਰ ਸਾਹਿਬ ਅਸੀਂ ਤੁਹਾਡੇ ਨਾਲ ਹਾਂ ਏਹ ਜ਼ਾਤ ਵਾਦ ਕੋੜ ਪੰਜਾਬ ਵਿੱਚੋਂ ਨਿਕਲਣਾ ਹੀ ਚਾਹੀਦਾ ਹੈ
@balwantsinghnorway6865
@balwantsinghnorway6865 4 жыл бұрын
v good
@sahibgill2778
@sahibgill2778 2 жыл бұрын
Rss da agent aa pta tuhanu bad ch lgu
@sishannosingh3003
@sishannosingh3003 2 жыл бұрын
ਡਾਕਟਰ ਸਾਬ੍ਹ ਜ਼ਿੰਦਾਬਾਦ
@ManjitSingh-jm5vp
@ManjitSingh-jm5vp Жыл бұрын
Waheguru waheguru waheguru ji
@NavjotSingh-vd1me
@NavjotSingh-vd1me 3 жыл бұрын
ਸਹੀ ਕਹ ਰਹੇ ਸ਼ਹੀਦਾਂ ਦੇ ਨਾਮ ਪਿਛੇ ਗੋਤ ਲਾਉਣ ਵਾਲੇ ਲੋਕਾਂ ਦੀ ਅਗਿਆਨਤਾ ਦੀ ਨੌਜਵਾਨ ਵਿਰੋਧ ਕਰਦਾ ਹੈ
@RanjitSingh-rr2cn
@RanjitSingh-rr2cn 3 жыл бұрын
ਡਾਕਟਰ ਸਾਹਿਬ ਜੀ ਬਹੁਤ ਵਧੀਆ ਗੱਲ ਕਰ ਰਹੇ ਨੇ
@No_Name9046
@No_Name9046 2 жыл бұрын
ਮੈਂ ਜੱਟ ਆ "" ਪਰ ਕੁਝ ਗੱਲਾ ਨਾਲ ਸਿਹਮਤ ਆ
@palwindersingh9936
@palwindersingh9936 2 жыл бұрын
👍👍👍👍👍👍👍ਸਿੱਖ ਧਰਮ ਦਾ ਸਤਿਕਾਰ
@PTESTUDYZONE
@PTESTUDYZONE 4 жыл бұрын
ਅਕਾਲਤਖਤ ਸਾਹਿਬ ਤੋਂ ਹੁਕਮਨਾਮਾ ਜਾਰੀ ਹੋਣਾ ਚਾਹੀਦਾ, ਕਿ ਜੋ ਆਪਣੇ ਨਾਮ ਪਿੱਛੇ, ਸਿੰਘ ਜਾਂ ਕੌਰ ਤੋਂ ਇਲਾਵਾ, ਜਾਤ ਜਾਂ ਗੋਤ ਜੋੜੇਗਾ ਉਹ ਸਿੰਘ ਜਾਂ ਸਿੱਖ ਨਹੀਂ ਹੋਵੇਗਾ।
@indubala30
@indubala30 4 жыл бұрын
Hnji shi keha
@malkitsingh-fg1be
@malkitsingh-fg1be 4 жыл бұрын
Yes ryt👍
@onkarsahota1677
@onkarsahota1677 4 жыл бұрын
ਅਕਾਲਤਖੱਤ ਤੇ ਮਨੁਵਾਦੀ ਦਾ ਕਬਜਾ ਕਈ ਸਾਲ ਪਹਿਲਾ ਹੋ ਚੁਕਾ ਹੈ ਬਾਦਲ ਜੁਮੇਵਾਰ ਹਨ
@naturehumanity9493
@naturehumanity9493 4 жыл бұрын
ਇਹ ਖੁਦ ਰੰਗਰੇਟਾ ਕਹਾ ਰਿਹਾ ਹੈ। ਐਫਬੀ ਤੇ ਪੇਜ ਅਾ ਓਥੇ ਵੀ ਰੰਗਰੇਟਾ ਪਿੱਛੇ ਲਾਈ ਬੈਠਾ।
@Tarsemjassar2
@Tarsemjassar2 4 жыл бұрын
@@naturehumanity9493 Ranghreta koi gott ni haga pttaa v aaa tuhanu
@RamandeepSingh-rs1gs
@RamandeepSingh-rs1gs 4 жыл бұрын
ਡਾ. ਸਾਬ ਬਹੁਤ ਹੀ ਵਧੀਆ ਕਿਹਾ ਜਾਤੀ ਵਾਦ ਨਹੀਂ ਹੋਣਾ ਚਾਹੀਦਾ ਏਕਤਾ ਵਿੱਚ ਰਹਿੰਦੇ ਹੋਏ ਧਰਮ ਦੇ ਪੱਕੇ ਹੋਣਾ ਚਾਹੀਦਾ
@agamdeep5474
@agamdeep5474 4 жыл бұрын
JATT. GANRAL. CATAGIRI A. BEVKUF. DR
@HardeepSingh-zg9zu
@HardeepSingh-zg9zu 2 жыл бұрын
Dr.gurinder singh rangreta zindabaad
@gurbajatwal4486
@gurbajatwal4486 2 жыл бұрын
ਬਹੁਤ ਵਧੀਆ ਵਿਚਾਰ ਆ ਜੀ।
@jaggusingh4279
@jaggusingh4279 4 жыл бұрын
ਗੱਲ ਵਿੱਚ ਦਮ ਹੈ,,,, ਕਿਉਂ ਕਿ ਹਰੇਕ ਪਿੰਡ ਵਿੱਚ ਜਾਤ ਦੇ ਹਿਸਾਬ ਨਾਲ 3-4 ਗੁਰੂਦੁਆਰੇ ਨੇ ਤੇ ਆਪਣੇ-2 ਸ਼ਮਸ਼ਾਨ ਘਾਟ ਨੇ। ਬਾਕੀ ਸਭ ਸਿਆਣੇ ਹੋ ਤੁਸੀਂ
@garchadaumajra
@garchadaumajra 4 жыл бұрын
ਸਹੀ ਗੱਲ ਕੀਤੀ ਹੈ ਜੀ
@prabhsahota1582
@prabhsahota1582 4 жыл бұрын
Bilkul sahi satt maari veer, eh 100% sahi aa
@rajatstudio6386
@rajatstudio6386 4 жыл бұрын
jaggu Singh bae sira ale gal krti sada jatta da atatarmi balmiki sab da vahkhra gurduara haiga banbaun wala v pahla gurdwara walaya di maharbani aya phir ohe kahnda is vaar sangat nhe jore baki veera jini samja c ona he banda soch sakda
@aerozzar6125
@aerozzar6125 4 жыл бұрын
Vdia e aaa je jattan nu SC bc ch pao Te naukriya dao SC bc de brabar jatt v shudar aa
@SukhveerSingh-ul1gj
@SukhveerSingh-ul1gj 4 жыл бұрын
🙏🙏🙏🙏
@AmanThindNY
@AmanThindNY 4 жыл бұрын
ਬਿਲਕੁਲ ਜੱਟ ਵਾਦ ਸਿੱਖਾਂ ਵਿੱਚ ਬਰਾਮਣ ਵਾਦ ਹੈ ਅੱਜ ਫਿਲਮਾਂ ਵਿੱਚ ਵੀ ਜੱਟੱ ਜੱਟ ਏ ਸਰਕਾਰੀ ਏਜੰਸੀਆ ਕਰਵਾ ਰਹੀ ਨੇ
@dsidhu3746
@dsidhu3746 3 жыл бұрын
Bilkull galat Jatt musalmana te hinduan ch v hunde hann
@HarrySingh-om6rg
@HarrySingh-om6rg 3 жыл бұрын
Yes
@HarrySingh-om6rg
@HarrySingh-om6rg 3 жыл бұрын
Yes
@rajwindersingh2684
@rajwindersingh2684 Жыл бұрын
Bilkul sahi
@deepk8323
@deepk8323 2 жыл бұрын
Dr sahib Satsri Akal ji 🙏🙏 tuc bohat vadiaa baat kiti 👌👌 Mai tohade naal Sahmat han 💐💐💐💐
@SonySingh-sc1ek
@SonySingh-sc1ek 2 жыл бұрын
ਸਾਰਿਆ ਕਾਸਟ ਮਜਬੀ ਸਿੱਖ ਹੈ ਜੀ right dr saab
天使救了路飞!#天使#小丑#路飞#家庭
00:35
家庭搞笑日记
Рет қаралды 85 МЛН
OMG what happened??😳 filaretiki family✨ #social
01:00
Filaretiki
Рет қаралды 12 МЛН
The Giant sleep in the town 👹🛏️🏡
00:24
Construction Site
Рет қаралды 19 МЛН
天使救了路飞!#天使#小丑#路飞#家庭
00:35
家庭搞笑日记
Рет қаралды 85 МЛН