ਸਿੱਖਾਂ ਦੀ ਸਟੇਜ ਤੇ ਸਿੱਖਾਂ ਨੂੰ ਖਰੀਆਂ-ਖਰੀਆਂ ਸੁਣਾ ਗਿਆ ਮੁਸਲਮਾਨ ਮੌਲਵੀ | Usman Ludhianvi | Jagadhri Haryana

  Рет қаралды 496,512

Surkhab Tv

Surkhab Tv

Күн бұрын

Пікірлер: 834
@warringsonu5635
@warringsonu5635 5 жыл бұрын
ਬਹੁਤ ਵਧੀਆ ਗੱਲਾ ਕਿਹੀਆ ਮੋਲਵੀ ਸਾਬ ਇਹ ਬਹੁਤ ਵਧੀਆ ਸੇਧ ਦੁਿੱਤੀ ਆ
@princesandhu4473
@princesandhu4473 4 жыл бұрын
ਰੱਬ ਕਰਕੇ ਸਾਡੇ ਆਲਿਆ ਨੂੰ ਵੀ ਅਕਲ ਆ ਜਾਵੇ ਕ੍ਬਰਾ ਤੇ ਮੱਥੇ ਟੇਕਣ ਵਾਲਿਆਂ ਨੂੰ ਸਮਝ ਆ ਜਾਵੇ
@kultarsingh9161
@kultarsingh9161 4 жыл бұрын
ਮੌਲਵੀ ਸਾਹਿਬ! ਤੁਹਾਡੇ ਵਿਚਾਰ ਵਾਕਈ ਬਹੁਤ ਕੀਮਤੀ ਅਤੇ ਕਾਬਲੇ ਤਾਰੀਫ ਹਨ । ਸਾਰੀਆਂ ਕੌਮਾ ਨੂੰ ਇਹ ਵਿਚਾਰ ਅਪਣਾ ਕੇ ਆਪਣਾ ਜੀਵਨ ਦੁੱਖ ਰਹਿਤ ਅਤੇ ਖੁਸ਼ਮਈ ਬਨਾਣਾ ਚਾਹੀਦਾ ਹੈ ਜੀ । ਧੰਨਵਾਦ ਜੀ ।
@somakhansomakhan4456
@somakhansomakhan4456 4 жыл бұрын
ਬਹੁਤ ਹੀ ਵਧੀਆ ਤਰੀਕੇ ਨਾਲ ਗੱਲਬਾਤ ਕਰਦੇ ਨੇ ਧੰਨਵਾਦ ਵੀਰ ਦਾ ਦਿਲੋਂ
@paramsidhu3599
@paramsidhu3599 4 жыл бұрын
ਕਿਆ ਬਾਤ ਆ ਵੀਰ ਜੀ👌🏻 ਧੰਨ ਧੰਨ ਗੁਰੂ ਨਾਨਕ ਦੇਵ ਜੀ🙏🏻 ੴ🙏🏻ਵਾਹਿਗੁਰੂ ਜੀ🙏🏻ੴ
@ਅਕਾਲਸਹਾਇ-ਹ7ਮ
@ਅਕਾਲਸਹਾਇ-ਹ7ਮ 5 жыл бұрын
ਸਲਾਮ ਲੈਕਮ ਮੌਲਵੀ ਜੀ, ਤੁਹਾਡੇ ਵਰਗੇ ਇੰਨਸਾਨਾ ਦੀ ਸਮਾਜ ਨੂੰ ਬਹੁਤ ਲੋੜ ਹੈ ਜੀ,ਫਿਰ ਇਹ ਧਰਤੀ ਸਵਰਗ ਬਣ ਜਾਵੇਗੀ
@beantsingh1750
@beantsingh1750 5 жыл бұрын
ਸੱਚੀ ਸ਼ਰਧਾਂਜਲੀ ਤੇ ਇਨਸਾਨੀਅਤ ਬਾਬੇ ਨਾਨਕ ਨੂੰ। ਸਹੀ ਰਾਹ ਦੱਸਿਆ ਗੁਰਪੁਰਬ ਮਨਾਉਣ ਦਾ। ਸਿਰਫ਼ ਇੱਕ ਹੀ ਬਾਪੂ ਹੈ ਸਭ ਦਾ। 👍🤲🙏
@butasinghsidhu5487
@butasinghsidhu5487 4 жыл бұрын
ਧੰਨਵ।ਦ
@satbirsingh2863
@satbirsingh2863 5 жыл бұрын
ਮੌਲਵੀ ਸਾਹਿਬ ਬਹੁਤ ਵਚਿੱਤਰ ਵਿਚਾਰ ਪੇਸ਼ ਕੀਤੇ ਹਨ। ਸਲਾਮ ਤੁਹਾਡੀ ਸੋਚ ਨੂੰ।
@balrajsingh9141
@balrajsingh9141 4 жыл бұрын
ਅਸੀਂ ਅੱਜ ਦੇ ਸਿੱਖ ਕਿੱਥੇ ਖੜੇ ਹਾਂ ਪੁਰਾਤਨ ਸਿੱਖ ਸਾਡੇ ਨਾਲ਼ੋਂ ਬਹੁਤ ਜਿਆਦਾ ਚੰਗੇ ਸੀ ਦਸਮੇਸ ਪਿਤਾ ਜੀ ਸਿੰਘ ( ਸੇਰ ) ਬਣਾਏ ਸੀ ਨੱਚਾਰ ਨਹੀਂ ਬਣਾਏ ਸੀ ਮੌਲਵੀ ਸਾਹਿਬ ਜੀ ਸਭ ਠੀਕ ਹੀ ਕਿਹਾ
@jaswantsingh14435
@jaswantsingh14435 5 жыл бұрын
ਸਿੱਖ ਕੌਮ ਨੂੰ ਇਸ ਵੀਰ ਤੋਂ ਸੇਧ ਲੈਣੀ ਚਾਹੀਦੀ ਹੈ
@guljarsingh8840
@guljarsingh8840 4 жыл бұрын
Very good
@gurmelsingh4716
@gurmelsingh4716 Жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਭਲਾ ਕਰੇ ਕਰਤਾਰ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਬਹੁਤ ਹੀ ਵਧੀਆ ਢੰਗ ਨਾਲ ਪੇਸ਼ ਕੀਤਾ ਗਿਆਨ ਦੀਆ ਗੱਲਾਂ ਵਾਹਿਗੁਰੂ ਜੀ ਭਲਾ ਕਰੇ ਕਰਤਾਰ ਵਾਹਿਗੁਰੂ ਵਾਹਿਗੁਰੂ
@drkundlas4275
@drkundlas4275 5 жыл бұрын
ਵਾਹ ਜੀ ਵਾਹ ਕਿਆ ਬਾਤ ਹੈ, ਮੌਲਵੀ ਸਾਹਿਬ ਕਮਾਲ ਹਨ ਤੁਹਾਡੀਆਂ ਗੱਲਾਂ।ਸੌਫੀ ਸਦੀ ਸਚੁ ਕਿਹਾ ।
@BHUPINDER55484
@BHUPINDER55484 5 жыл бұрын
ਇਕ ਇਕ ਸ਼ਬਦ ਸੱਚਾ ਸੁਚਾ ਸੀ ਤੁਹਾਡਾ ਮੌਲਵੀ ਸਾਹਿਬ 100% ਸੱਚੀਆਂ ਗੱਲਾਂ ਪੰਜਾਬੀ ਹੁਣ ਨਚਾਰ ਕੌਮ ਬਣ ਰਹੀ
@amn3749
@amn3749 5 жыл бұрын
Schi gl j veer
@KashmirSingh-im2lf
@KashmirSingh-im2lf 5 жыл бұрын
Tu Bhi Punjabi mein Char Ho Gaya Tu Bhi Najar ban gaya
@Rohit-jm7cl
@Rohit-jm7cl 5 жыл бұрын
jatt he aaa jyada🤪🤪😁😁
@ਪੀਬੀ08ਤੇਲੰਡਨਵਾਲੇ
@ਪੀਬੀ08ਤੇਲੰਡਨਵਾਲੇ 5 жыл бұрын
Hahahaha 500% sahi nachar
@atarsingh9434
@atarsingh9434 5 жыл бұрын
ਬਹੁਤ ਹੀ ਵਧੀਆ ਜੀ
@bathindapb0325
@bathindapb0325 5 жыл бұрын
ਸਲਾਮ ਹੈ ਇਸ ਮੋਲਞੀ ਏਸ ਞੀਰ ਜੀ ਨੂੰਹ ਮੈ ਫੈਨ ਹੋ ਗਿਆ ਜੀ ਸਤਿ ਸ੍ਰੀ ਅਕਾਲ
@amarjitkaur391
@amarjitkaur391 4 жыл бұрын
Muslim Sikhs brother sister zindabad Allah hu Akbar,,, waheguru ji ka khalsa waheguru ji ki Fateh
@GagandeepSingh-zm2vu
@GagandeepSingh-zm2vu 5 жыл бұрын
ਸਹੀ ਗੱਲਾ ਕਹੀਆ ਮੋਲਵੀ ਸਾਹਿਬ ੧੦੦%
@kuldipsinawala5
@kuldipsinawala5 5 жыл бұрын
ਇਸ ਨੂੰ ਕਹਿੰਦੇ ਸਾਡੇ ਰਹਿਬਰਾਂ ਦੀ ਸੋਚ ਨੂੰ ਸਹਿ ਮਾਇਨੇ ਚ ਦਸਣਾ। Great views. ਸੁਣੋ
@rubiyakhanwattoo6507
@rubiyakhanwattoo6507 5 жыл бұрын
ماشا اللہ 😍 ਸਿੱਖ ਮੁਸਲਿਮ ਦੀ ਏਕਤਾ ❤️
@sukh347
@sukh347 5 жыл бұрын
Hnjii. Bilkul sahi kiha tusi 🤝🤲🏻🙏🏻
@Tastebyme
@Tastebyme 5 жыл бұрын
ryt
@deepakdixit8176
@deepakdixit8176 5 жыл бұрын
Corrected: ਸਭ ਇਨਸਾਨਾਂ ਦੀ ਏਕਤਾ❤❤❤
@vijaysaini3167
@vijaysaini3167 5 жыл бұрын
Rubiya KhAn ਲਗਦਾ ਤੂੰ ਮੌਲਵੀ ਦੀਆਂ ਗੱਲਾਂ ਠੀਕ ਤਰ੍ਹਾਂ ਨਾਲ ਸੁਣੀਆਂ ਨਹੀ। ਜੇ ਸੁਣੀਆਂ ਹੁੰਦੀਆਂ ਤਾਂ ਇਸ ਤਰ੍ਹਾਂ ਨਾਲ ਨਈ ਕਹਿੰਦੀ।
@mandhirlal5623
@mandhirlal5623 5 жыл бұрын
Bhen je eh muslim shi ke h reha hai bhan ji
@sukh8511
@sukh8511 5 жыл бұрын
💕💕ਸ਼ਬਦ ਸ਼੍ਰੀ ਗੁਰੂ ਗ੍ਰੰਥ ਸਹਿਬ ਜੀ 💕💕
@kuldipjhajj5085
@kuldipjhajj5085 5 жыл бұрын
ਬਹੁਤ ਵਧੀਆ ਆਖਿਆ ਹੈ ਜੀ । ਵਹਿਗੂਰੁ ਤੁਹਾਨੂੰ ਚੜਦੀ ਕਲਾ ਵਿਚ ਰੱਖੇ ਜੀ ।
@ramankumar-ke8us
@ramankumar-ke8us 5 жыл бұрын
ਸਹੀ ਕਿਹਾ ਮੌਲਵੀ ਸਾਬ ਨੇ,ਲੋਕੀ ਉਡੀਕ ਕਰਨ ਕੇ ਗੁਰੂ ਸਾਬ ਦਾ ਪ੍ਰਕਾਸ਼ ਪੁਰਬ ਆਉਣ ਵਾਲਾ ਆ
@sukhdev8065
@sukhdev8065 4 жыл бұрын
Satnam waheguru ji
@atarsingh9434
@atarsingh9434 5 жыл бұрын
🙏🏽🙏🏽ਬਹੁਤ ਵਧੀਆ ਜੀ ਮੋਲਵੀ ਸਾਹਿਬ
@amanbrar3337
@amanbrar3337 5 жыл бұрын
ਬਹੁਤ ਸਾਰਾ ਪਿਆਰ ਮੌਲਵੀ ਸਾਹਿਬ।
@gn.sahibsinghsaabar4288
@gn.sahibsinghsaabar4288 5 жыл бұрын
ਵਾਹ ਜੀ ਵਾਹ ਕਿਆ ਬਾਤ ਹੈ ਲਾਜਵਾਬ ! ਮੌਲਬੀ ਸਾਹਬ ਜੀ ! ਉਸਮਾਨ ਸਾਹਬ ਜੀ ਆਪ ਜੀ ਦਾ ਸ਼ੁਕਰੇ ਗੁਜ਼ਾਰ ਹਾਂ ਜੀ ! +44 79092 12300 - wtsAp Kthawachk Saabar
@darshankattu9271
@darshankattu9271 5 жыл бұрын
ਮੋਲਵੀ ਜੀ ਦੀ ਬਹੁਤ ਹੀ ਮਹੱਤਵਪੂਰਨ ਵਿਚਾਰ ਹੈ
@NavjotSingh-bh3ol
@NavjotSingh-bh3ol 5 жыл бұрын
ਬਹੁਤ ਵਧੀਆ ਵਿਚਾਰ ਨੇ
@dilbagsinghdhaliwal3811
@dilbagsinghdhaliwal3811 5 жыл бұрын
Very good very good very nice Ji Molby shaab.ji
@harsharansingh4202
@harsharansingh4202 5 жыл бұрын
Very nice and good g
@manjitjawanda3837
@manjitjawanda3837 5 жыл бұрын
Thanks ਤੂਸੀ ਹੀ ਅਕਲ ਦੇ ਜਓ
@rockybrarrockybrar6337
@rockybrarrockybrar6337 Жыл бұрын
ਮੌਲਵੀ ਸਾਹਿਬ ਬਹੁਤ ਵਧੀਆ ਵਾਹਿਗੁਰੂ ਜੀ ਵਾਹਿਗੁਰੂ
@daljitgill8496
@daljitgill8496 4 жыл бұрын
ਵਾਹ ਜੀ ਵਾਹ ਕਿਆ ਬਾਤ ਹੈ ਮੌਲਵੀ ਸਾਹਿਬ ਦੀ
@filmy2r623
@filmy2r623 5 жыл бұрын
Sare dharm milke rehan ta boht khushi mildi hai dil nu g dhanvad waheguru ji
@bittukhaibal7920
@bittukhaibal7920 5 жыл бұрын
ਮੇਰੇ ਕੋਲ ਸਬਦ ਹੀ ਨਹੀ ਤੁਹਾਡੀ ਵਡਿਆਈ ਕਰਨ ਲਈ ਬਹੁਤ ਵਧੀਆ ਬਾਈ ਜੀ 🙏🙏
@firstclass9422
@firstclass9422 5 жыл бұрын
ਇਹ ਸਚਮੁੱਚ ਸੱਚੇ ਮੌਲਵੀ ਹਨ ਜੋ ਸਚਬੋਲਣ ਹਿੰਮਤ ਰੱਖਦੇ ਹਨ ਇਹ ਸਤਿਕਾਰ ਯੋਗ ਹਨ
@KuldipSingh-bc5pp
@KuldipSingh-bc5pp 4 жыл бұрын
Really good
@guljarsingh2224
@guljarsingh2224 4 жыл бұрын
ਮੌਲਵੀ ਜੀ ਸਭ ਤੋਂ ਪਹਿਲਾਂ ਸਿੱਖ ਆਏ ਨੇ ਕਿਓਂਕੇ ਤੁਸੀਂ ਤਾਂ ਦਾੜੀ ਮੁੱਛ ਕੱਟ ਕੇ ਹਿੰਦੂ ਤੇ ਮੁਸਲਮਾਨ ਬਣ ਦੇ ਓ
@tilakraj4197
@tilakraj4197 4 жыл бұрын
@@guljarsingh2224 kitni gandi soch bi teri
@BalwinderSingh-py9ce
@BalwinderSingh-py9ce 5 жыл бұрын
ਬਿਲਕੁਲ ਸੱਚ ਹੈ ਜੀ ਪੰਜਾਬੀ ਕਿਤੇ ਹੋਰ ਹਿ ਫਿਰਦੇ ਨੇ ਅੱਜ ਕੱਲ ਆਪਣੀਆਂ ਕੁੜੀਆ ਦੀ ਆਪ ਹੀ ਨਚਾਈ ਜਾਂਦੇ ਨੇ ਵਿਆਹਾਂ ਵਿਚ ਫੁਦੂ ਤੀਮੀ ਦੇ ਗੁਲਾਮ ਹੋ ਗਏ ਵਾਹੇ ਗੁਰੂ ਜੀ ਮੇਹਰ ਕਰੇ
@bittukhaibal7920
@bittukhaibal7920 5 жыл бұрын
ਇਸਨੂੰ ਕਹਿੰਦੇ ਹਨ ਸੱਚਾ ਬੰਦਾ 🙏🙏 ।ਸਾਡੇ ਕੇਸਾ ਧਾਰੀ ਭੇਡਾਂ ਲੀਡਰਾਂ ਪਿੱਛੇ ਲੱਗੇ ਹੋਏ ਹਨ ਜਿਨ੍ਹਾਂ ਨੇ ਪੰਜਾਬ ਅਤੇ ਬਾਬਾ ਨਾਨਕ ਜੀ ਦੇ ਕਹੇ ਤੇ ਚੱਲਣ ਵਾਲੇ ਰਾਹ ਦਾ ਬੇੜਾਗਰਕ ਕਰਨ ਦੀ ਸੌਂਹ ਖਾਧੀ ਹੋਈ।ਵਾਹਿਗੁਰੂ ਜੀ ਵੀਰ ਜੀ ਨੂੰ ਚੜ੍ਹਦੀ ਕਲਾ ਵਿੱਚ ਰੱਖਣ 🙏🙏
@beantbrar6598
@beantbrar6598 5 жыл бұрын
true
@paramjitsinghkholi4075
@paramjitsinghkholi4075 5 жыл бұрын
ਬਹੁਤ ਵਧੀਆ ਸੱਚ ਬੋਲਿਆ ਜੀ।
@sardulsingh5053
@sardulsingh5053 5 жыл бұрын
ਮੌਲਵੀ ਵੀਰ ਜੀ ਨੂੰ ਘੁੱਟ ਕੇ ਜੱਫੀ ਪਾ ਕੇ ਬਹੁਤ ਸਾਰਾ ਪਿਆਰ
@sardarji2435
@sardarji2435 5 жыл бұрын
Wheguru ji🙏🙏🙏
@annahazare3822
@annahazare3822 5 жыл бұрын
ਮੇਰੀ ਵੀ
@harjindersinghjohal2539
@harjindersinghjohal2539 5 жыл бұрын
ਮੋਲਵੀ ਸਾਹਿਬ ਜੇ ਤੁਹਾਡੇ ਵਰਗੇ ਪਰਚਾਰਿਕ ਸਿਖ ਕੋਮ ਕੋਲ ਹੁੰਦੇ ਤਾਂ ਗੁਰੂ ਸਾਹਿਬ ਦਾ ਉਪਦੇਸ਼ ਘਰ ਘਰ ਵਿਚ ਹੁੰਦਾਂ ,
@jkshots3457
@jkshots3457 5 жыл бұрын
Y sade ch vi kuj ka hi aa aese par ladon wale ta bohat
@RajKumar-gw8mm
@RajKumar-gw8mm 5 жыл бұрын
Wah Wah Moulvi saheb ji, thode varge nek bandyaan di lod hai is duniya nu, Waheguru aapji di nek kamaee ch waadha kare ji... Sat shri akaal ji.
@yadwindergill7963
@yadwindergill7963 4 жыл бұрын
Good. News,,
@honeymultani4213
@honeymultani4213 4 жыл бұрын
V good meya jee
@avtarsinghmatharu6829
@avtarsinghmatharu6829 5 жыл бұрын
ਬਹੁਤ ਵਧੀਆ ਸੁਝਾਅ ਦਿੱਤਾ ਸੀ
@abdullahgujjar6101
@abdullahgujjar6101 5 жыл бұрын
Usman Ludhianvi Great
@amanpreet136
@amanpreet136 5 жыл бұрын
Wah g wah eh bnda ￰ਅਸਲ ਮੁਸਲਮਾਨ ਆ ਅਲਾਹ ਦਾ
@tripatcheema871
@tripatcheema871 4 жыл бұрын
ਮੌਲਵੀ ਸਾਹਬ ਧੰਨਵਾਦ।
@navjotsingh6826
@navjotsingh6826 5 жыл бұрын
ਮੋਲਵੀ ਸਾਹਿਬ ਜੀ ਨੂੰ ਮੇਰੇ ਵੱਲੋਂ ਲੱਖਾਂ ਵਾਰ ਸਲਾਮ
@GurpreetSingh-kh9dk
@GurpreetSingh-kh9dk 5 жыл бұрын
ਵਾਹਿਗੁਰੂ ਜੀ ਚੜ੍ਹਦੀ ਕਲਾ ਰੱਖੇ ਭਾਈ ਨੂੰ ਸੱਚੀਅਾਂ ਗੱਲਾਂ ਅਾਖੀਅਾਂ
@BaljeetSingh-cq5tw
@BaljeetSingh-cq5tw 4 жыл бұрын
👍👍👍👍👍
@ramneekkaur5061
@ramneekkaur5061 4 жыл бұрын
ਵਾਹਿਗੁਰੂ ਜੀ ਇਸ ਵੀਰ ਤੇ ਮਹੇਰ ਭਰੀਆ ਹੱਥ ਰਖੀ
@BubblesPothowari
@BubblesPothowari 5 жыл бұрын
Wah Maulvi Mohammad Usman Sahib !! Tussi Great Ho !!!!!
@pardeep5642
@pardeep5642 4 жыл бұрын
Mashallah 🙏
@ShamsherSingh-ff5jg
@ShamsherSingh-ff5jg 5 жыл бұрын
ਬਹੁਤ ਵਧੀਆ ਵਿਚਾਰ ਧੰਨਵਾਦ ਮੌਲਵੀ ਸਾਬ
@SurjitSingh-vq6dw
@SurjitSingh-vq6dw 5 жыл бұрын
Molvi Saab Zindabad .
@mazamazam2560
@mazamazam2560 4 жыл бұрын
MashaAllah very nice speech
@manjitkaur8073
@manjitkaur8073 4 жыл бұрын
Waheguru waheguru waheguru ji 🙏🙏🙏🙏🙏🙏 very very thanks veer ji 🙏🙏
@jashanaulakh3982
@jashanaulakh3982 4 жыл бұрын
ਵਾਹ ਜੀ ਸਿੱਖ ❤️ ਮੁਸਲਮਾਨ
@kuldeepsingh-cu8xq
@kuldeepsingh-cu8xq 5 жыл бұрын
ਮੌਲਵੀ ਸਾਹਿਬ ਜੀ,ਸਿਆਣਿਆਂ ਤਾਂ ਹੀ ਕਿਹਾ ਹੈ ਕਿ ਮਾਂ ਦੇ ਚਰਨਾਂ ਸਵਰਗ,ਜ਼ਨਤ ਹੈ।ਵਾਹਿਗੁਰੂ ਜੀ।।
@jasandeepjasan1872
@jasandeepjasan1872 5 жыл бұрын
👌👌👌
@hashimpathan3180
@hashimpathan3180 5 жыл бұрын
Mah sha Allah bht khoob @M Usman Ludhianvi
@lakhwindersingh3649
@lakhwindersingh3649 5 жыл бұрын
Yeh Allah.. whaeguru sab te mehar kare. Har ik nu sukh de . Har ghar vich sukh hoye 🤲🤲🤲🤲🤲🤲⛳⛳
@jassalkaur3548
@jassalkaur3548 Жыл бұрын
🙏🙏🙏🙏🙏🙏🤲🤲🤲🤲🤲👌👌👌👌
@mahingasingh4610
@mahingasingh4610 4 жыл бұрын
Very very very very very nice👍👍👍👍👍
@jattaa6262
@jattaa6262 2 жыл бұрын
Waheguru ji ka khalsa waheguru ji ki Fateh thanks 👍👌🙏👍👌🙏❤️
@gurlabhsra1998
@gurlabhsra1998 5 жыл бұрын
ਵਧੀਆ ਗੱਲਾਂ ਆ ਜੀ ਮੌਲਵੀ ਸਾਹਿਬ ਦੀਆ
@balwinderkumar5667
@balwinderkumar5667 5 жыл бұрын
Saade punjabi bahr jande a Muslim bande buht hi ijat karde a me 13saal saudi Arabia vich com kita waheguru gi di mehar naal waheguru gi
@samamitair4542
@samamitair4542 4 жыл бұрын
Waheguru mehar karn tuhade teh
@rajdeep5393
@rajdeep5393 5 жыл бұрын
भाई रे मेरा तो दिल तुमने खुश कर दिया आप एक सच्चे मौलवी हो तन तन गुरु नानक देव जी तान तान गुरु गोविंद सिंह जी
@RavinderSingh-dq8kq
@RavinderSingh-dq8kq 5 жыл бұрын
Balihar Maulvi sahib ton, Bahut hi jabardast bhashan dita. Anand aa gaya sun ke.
@RajuSharma-mm4qy
@RajuSharma-mm4qy 4 жыл бұрын
Thank you janab
@shashipalsingh3846
@shashipalsingh3846 5 жыл бұрын
Waheguru g...... Waheguru tuhanu chardi kala ch rakhe....
@rupindersingh313
@rupindersingh313 5 жыл бұрын
Jiunde raho maulvi sahab... Bilkul sachhi gal sunai👌👌👌👌👌
@KuldeepSingh-cx2iq
@KuldeepSingh-cx2iq Жыл бұрын
ਬਹੁਤ ਵਧੀਆ ਵੀਰ ਬਹੁਤ ਬਹੁਤ ਧੰਨਵਾਦ ਬਹੁਤ ਚੰਗੇਂ ਵਿਚਾਰ ਨੇ
@vikrantthakur364
@vikrantthakur364 5 жыл бұрын
This man has said every single word,sentence right.Great Maulvi sahab.
@sukhdevk.ghuman7407
@sukhdevk.ghuman7407 2 жыл бұрын
All correct!
@harneksinghmaan3105
@harneksinghmaan3105 4 жыл бұрын
Salam hai molvi g tuhadi speech nu Supreme
@paramjeetaulakh6202
@paramjeetaulakh6202 5 жыл бұрын
Bahut.bahut.shukaria.ji
@ranjeetkaur6746
@ranjeetkaur6746 5 жыл бұрын
ਪੀਰ ਬੁੱਧੂ ਸ਼ਾਹ ਜੀ ਅੱਜ ਵੀ ਹੈਗੇ ਨੇ।ਸਾਡੇ ਸਿੱਖ ਅੱਜ ਪਤਾ ਨਹੀਂ ਕਿਹੜੇ-ਕਿਹੜੇ ਲੰਡੂ ਬਾਬਿਆਂ ਦੇ ਚੇਲੇ ਬਣੇ ਫਿਰਦੇ। ਸੱਚੇ-ਸੁੱਚੇ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਛੱਡਕੇ ਦੇਹਧਾਰੀ ਬਾਬਿਆਂ ਦੇ ਮਗਰ ਲੱਗੇ ਫਿਰਦੇ।
@rajinderkaur5424
@rajinderkaur5424 5 жыл бұрын
Jdo kise da diwaan sunan jnde o,, oh dehdhaari Nhi hunde??
@rajinderkaur5424
@rajinderkaur5424 5 жыл бұрын
Main mudaa eh aa k guru granth sahib de sidhanta te chlna sikho..
@butakhan4008
@butakhan4008 5 жыл бұрын
ਕਾਰੀ ਸਾਹਿਬ (ਅਸ਼ਲਾਮਾ ਲੈਕੁਮ) ਤੁਹਾਡੀ ਮਿੱਠੀ ਅਵਾਜ਼ ਵਿੱਚ ਬੋਲੀ ਤਕਬੀਰ ਤੇ ਮੈ ਇਕੱਲਾ ਖੁਸ਼ ਨਹੀ ਬਲਕੇ ਪੂਰੇ ਪੰਜਾਬੀ ਜਿਥੇ ਵੀ ਵੱਸਦੇ ਹਨ ਤੇ ਪੂਰੇ ਖੁਸ਼ ਹਨ ਜੋ ਤੁਸੀਂ ਸਾਰੀ ਅਵਾਮ ਨੂੰ ਰਹਿਣ ਬਹਿਣ ਅਤੇ ਵਰਤ ਵਰਤਾਵੇ ਬਾਰੇ ਦੱਸਿਆ ਹੈ(ਆਮੀਨ )
@zaildarsukhajohal9973
@zaildarsukhajohal9973 5 жыл бұрын
bht khoob bht khoob molvi saab
@RanjeetSingh-vc2rg
@RanjeetSingh-vc2rg 5 жыл бұрын
ਜਕਾਰੇ ਤੇ ਜੋਰ ਨਾ ਦਈ ਜਾਵੋ ਸੁਣੋ ਤੇ ਅਮਲ ਕਰੋ ਕਿਥੇ ਖੜੇ ੳ ਤੁਸੀ ਅਗਲੇ ਸਾਰਾ ਕੁਝ ਬਿਅਾਨ ਕਰਤਾ ਸਾਡਾ ਕੰਮ ਇੱਕ ਪਾਸੋ ਸੁਣੀ ਜਾਣਾ ਦੁਜੇ ਪਾਸੋ ....... ਜੋ ਸੁਣੀਏ ਅਮਲ ਕਰੀੲ
@sawarnsingh9174
@sawarnsingh9174 4 жыл бұрын
ਅਸੀ ਥੋੜਾ ਕੁੱਝ ਬੋਲ ਜਾਵੇ ਤਾਂ ਜੈ ਕਾਰਾ ਛੱਡ ਦਿੰਦੇ ਹਾਂ ਸਾਡੇ ਕੋਲ ਇਨਾ ਵੱਡਾ ਗੁਰਬਾਣੀ ਦਾ ਖਜਾਨਾ ਸਾਡੇ ਗੁਰੂ ਸਾਹਿਬਾਨ ਸਾਨੂੰ ਦੇ ਗਏ ਹੈ ਉਸ ਨੂੰ ਪੜ੍ਹਨਾ ਨਹੀਂ ਸੁਣਨਾ ਨਹੀਂ ਵੀਚਾਰਨਾ ਨਹੀਂ ਤੇ ਜੀਵਨ ਵਿੱਚ ਲਾਗੂ ਨਹੀਂ ਕਰਨਾ।ਕੋਈ ਆ ਕੇ ਦੋ ਗੱਲਾ ਕਰਕੇ ਚਲੇ ਜਾਣ। ਅਸੀ ਜੈ ਕਾਰੇ ਛੱਡ ਕੇ ਘਰਾ ਨੂੰ ਚਲੇ ਜਾਂਦੇ ਹੋ
@GagandeepKaur-ob9gr
@GagandeepKaur-ob9gr 5 жыл бұрын
Waheguru ji boht vdia kaji g
@93ssimran
@93ssimran 4 жыл бұрын
ਸਾਡੇ ਮੁਸਲਮਾਨ ਭਰਾ । sade muslman bhraa
@SatnamSingh-xg3lb
@SatnamSingh-xg3lb 3 жыл бұрын
Usman Saab bahot uchhe vichar Mann khush ho gya tohanu sunke
@shivmalhotra3836
@shivmalhotra3836 5 жыл бұрын
Gall baat 👌👌👌 Att kraa diti
@davindersingh5304
@davindersingh5304 5 жыл бұрын
ਬਿਲਕੁੱਲ ਸਹੀ ਕਿਹਾ
@aboandaya2594
@aboandaya2594 4 жыл бұрын
Nice sir
@rotiboty7224
@rotiboty7224 5 жыл бұрын
Subhan Allah.
@shanparis7470
@shanparis7470 5 жыл бұрын
Proudly being a Muslims 😘 and Pakistani 🇵🇰
@HR_Current_Korner45
@HR_Current_Korner45 5 жыл бұрын
I respect my sikh brothers n friends very much.........
@lovigill4605
@lovigill4605 5 жыл бұрын
Tuhade sab lai v sikh kom dy dil ch buht pyar h bhai jaan
@HR_Current_Korner45
@HR_Current_Korner45 5 жыл бұрын
@@lovigill4605 thanx veer ji
@nawazkhan4109
@nawazkhan4109 5 жыл бұрын
Alha o Akbar
@preetgill2957
@preetgill2957 5 жыл бұрын
wah ji wah Molve sahib Man ga Tuhnu
@RAJ-iy7hb
@RAJ-iy7hb 5 жыл бұрын
ਅਜ ਦੇ ਸ਼ਮਾ ਜਾਤੀ ਦਾ ਭੇਦ -ਭਾਵ ਸਬ ਤੋਂ ਵੱਡਾ ਕਲੰਕ ਹੈ, ਇਨਸਾਨੀ ਕੋਮ ਤੇ ।
@mohdikramwrestling8444
@mohdikramwrestling8444 5 жыл бұрын
Mashallah Usman Bhai god bless you
@gurjantbhullar8219
@gurjantbhullar8219 5 жыл бұрын
Salaam mollvi saabh ji.. app ji di soch nu .. waheguru ji. Allah ji . Hamesha app ji chardhi kalla wich rakhan ji ..... aslaam walikum salaam.. mollvi sahib.. ji
@shanparis7470
@shanparis7470 5 жыл бұрын
Wa Alikum Asslam 🥰
@navidhillon5968
@navidhillon5968 5 жыл бұрын
Very nice and very nice very good vir g
@Harpreetsinghranike
@Harpreetsinghranike 5 жыл бұрын
Bhut bhut ghaint 👌👌👌👌👌👌👌👌👌👌👌👌👌👌👌👌👌👌👌👌👌👌👌👌👌
@parambariar5543
@parambariar5543 5 жыл бұрын
Wahe guru ji tuhanu hamesha hi chardikalan cha rakhan ji.Tusi oh gallan dass gaye sareya nu jo k kise nei socheya v nahi huna j.Baba ji tuhanu eda hi buland rakhe ji😊🙏
@pushpindersinghtauneech5911
@pushpindersinghtauneech5911 5 жыл бұрын
Subbhaan Allah
@jagasingh7809
@jagasingh7809 5 жыл бұрын
Sahi gall
@ਗੁਰਜੀਤਸਿੰਘਕੰਬੋਜ-ਠ4ਰ
@ਗੁਰਜੀਤਸਿੰਘਕੰਬੋਜ-ਠ4ਰ 5 жыл бұрын
ਬੋਹਤ ਸਹੀ ਗੱਲਾਂ ਵਾਹ ਜੀ ਵਾਹ 🍀🍀🍀🍀🍀🍀🍀🍀🍀🍀
@amarjitshergill4067
@amarjitshergill4067 5 жыл бұрын
Waheguru guru ji Ka khalsa Waheguru ji ki fateh thanks to you bless you for long Happy life I love your videotape Waheguru ji bless to you
@balbirsinghkainth2836
@balbirsinghkainth2836 4 жыл бұрын
Excellent Views.
@AmritpalSingh-pp5ti
@AmritpalSingh-pp5ti 5 жыл бұрын
ਬਹੁਤ ਵਧੀਆ ਮੌਲਵੀ ਸਾਹਿਬ ਜੀ
@GodIsOne010
@GodIsOne010 5 жыл бұрын
☝️Dhan Dhan. Guru Nanak. Dev ji ☝️ ☝️Dhan Dhan. Guru. Gobind Singh ji 🙏🏻☝️☝️☝️. Satnam ji waheguru ji ☝️ 🙏🏻🌹. Very nice veer ji 🌹🙏🏻
@reetkalsi4918
@reetkalsi4918 5 жыл бұрын
Bohut vadiya gall kai
@ਰਾਜਵਿੰਦਰਸਿੰਘ-ਚ2ਰ
@ਰਾਜਵਿੰਦਰਸਿੰਘ-ਚ2ਰ 5 жыл бұрын
ਵਾਹਿਗੁਰੂ ਜੀ
@gurwinderbatth4105
@gurwinderbatth4105 5 жыл бұрын
ਬਹੁਤ ਵਧੀਆ ਨਸੀਹਤ ਦਿੱਤੀ ਮੌਲਵੀ ਸਾਬ
@gurjinderdhillon786
@gurjinderdhillon786 Жыл бұрын
ਮਾਸ਼ਾਅਲਾਹ ਬਹੁਤ ਵਧੀਆ ਵਿਚਾਰ ਨੇ ਇਮਾਮ ਸਾਹਿਬ ਦੇ
Quilt Challenge, No Skills, Just Luck#Funnyfamily #Partygames #Funny
00:32
Family Games Media
Рет қаралды 55 МЛН
How Strong Is Tape?
00:24
Stokes Twins
Рет қаралды 96 МЛН
Quilt Challenge, No Skills, Just Luck#Funnyfamily #Partygames #Funny
00:32
Family Games Media
Рет қаралды 55 МЛН