ਖੇਤੀ ਆਰਡੀਨੈਂਸ ਖਿਲਾਫ Deep Sidhu, ਕੇਂਦਰ ਸਰਕਾਰ ਦੀ ਬਣਾਈ ਰੇਲ, ਕਿਹਾ ਹਿੱਕ ਪਾੜਨ ਨੂੰ ਤਿਆਰ

  Рет қаралды 89,542

Daily Post Punjabi

Daily Post Punjabi

Күн бұрын

Пікірлер: 462
@GurwinderSingh-ts1bk
@GurwinderSingh-ts1bk 2 жыл бұрын
ਦੀਪ ਸਿੱਧੂ ਬਾਈ ਸਾਡੇ ਪੰਜਾਬ ਦੇ ਲੋਕਾਂ ਦੇ ਦਿਲਾਂ ਦੀ ਧੜਕਣ ਹਨ ਤੇ ਹਮੇਸ਼ਾਂ ਲਈ ਰਹਿਣਗੇ। ਦੀਪ ਸਿੱਧੂ ਬਾਈ ਜਿੰਦਾਬਾਦ।✊ ਦੀਪ ਸਿੱਧੂ ਬਾਈ ਅਮਰ ਰਹੇ 🚩🚩🚩🚩🚩🚩🚩🚩
@sharnjitsinghrandhawa9038
@sharnjitsinghrandhawa9038 4 жыл бұрын
ਆਉ ਸਾਰੇ ਪੰਜਾਬੀ ਵੀਰੋ ਦੀਪ ਸਿੱਧੁ ਬਾਈ ਨਾਲ ਖੱਰੀਏ ਬਹੁਤ ਬਹੁਤ ਧੰਨਵਾਦ ਬਾਈ ਦਾ ਜਿਹੜਾ ਪੰਜਾਬੀਆਂ ਨਾਲ ਖੱਰੇਰਿਆ
@KuldeepSingh-nq2oi
@KuldeepSingh-nq2oi 4 жыл бұрын
ਸਿੱਧੂ ਬਾਈ ਜਿੰਦਾਬਾਦ ਹੈ ਅਤੇ ਜਿੰਦਾਬਾਦ ਹੀ ਰਹੇਗਾ
@HardeepSingh-xm5pd
@HardeepSingh-xm5pd 2 жыл бұрын
ਦੀਪ ਸਿੱਧੂ ਵਰਗੇ ਲਿਡਰ ਚਾਹੀਦੇ ਦੇ ਸਾਨੂੰ ਪੰਜਾਬ ਜੇ ਬਚਾਉਣਾ 🙏
@JASWINDERSINGH-jq7zw
@JASWINDERSINGH-jq7zw 11 ай бұрын
ਦੀਪ ਸਿੱਧੂ ਬਾਈ ਸਾਡੇ ਦਿਲ ਧੜਕਣ ਹੈ
@jattsaab7913
@jattsaab7913 4 жыл бұрын
ਬਹੁਤ ਵਦੀਆ ਸੋਚ ਆ ਦੀਪ ਬਾਈ ਦੀ full support ਆ ਵੀਰ
@baljindersingh1962
@baljindersingh1962 3 жыл бұрын
We sport deep shidhu
@gurjeetsinghrai2730
@gurjeetsinghrai2730 4 жыл бұрын
ਦੀਪ ਸਿੱਧੂ ਵੀਰ ਕੋਹਿਨੂਰ ਹੀਰਾ ਪਰ ਸਾੰਨੂ ਵੀਰ ਦੀ ਕਦਰ ਨਹੀ ਗੱਲ ਪੂਰੀ ਦਮਦਾਰ ਕਰਦਾ 🙏🙏👌👌👍👍
@sukhmansanghavlogs6617
@sukhmansanghavlogs6617 4 жыл бұрын
ਬਹੁਤ ਵਧੀਆ ਤੇ ਸਾਫ ਦਿਲ ਇਨਸਾਨ ਆ ਬਾਈ ਦੀਪ ਸਿੱਧੂ ਏਦਾਂ ਹੀ ਸੇਵਾ ਕਰਦੇ ਰਹੋ ਬਾਈ ਤੁਸੀਂ ਲੋਕਾਂ ਦੀ ਲੋਕ ਤੁਹਾਡਾ ਸਾਥ ਦੇਣਗੇ ਪਰ ਪਹਿਲਾਂ ਆਪਣਾ ਕੈਰੀਅਰ ਸਿੱਟ ਕਰ ਬਾਈ
@sarwarsarsinivillage1130
@sarwarsarsinivillage1130 2 жыл бұрын
ਬਾਈ ਜੀ ਦੀਪ ਬਾਈ ਸੱਚੀਂ ਚੱਲਿਆ ਗਿਆ ਕੈਰੀਅਰ ਸੈੱਟ ਕਰ ਗਇਆ
@jattsaab7913
@jattsaab7913 4 жыл бұрын
Bht ਖਰੀਆਂ ਗੱਲਾਂ ਕੀਤੀਆਂ ਬਿਲਕੁੱਲ ਸੱਚ
@mithasingh4484
@mithasingh4484 Жыл бұрын
ਜੇਕਰ ਮੇਰੇ ਬਸ ਚੰਦ ਕੁਝ ਹੁੰਦਾ ਤਾਂ ਦੀਪ ਸਿੱਧੂ ਬਾਈ ਦੀ ਮੌਤ ਮੈਂ ਮਰ ਸਕਦਾ 😢😢😢😢miss you 22
@amarsahota7792
@amarsahota7792 4 жыл бұрын
Ik sahi banda milea Punjab nu young man very good Deep veer Waheguru G kirpa krn
@grumeetbrar2011
@grumeetbrar2011 4 жыл бұрын
ਪੰਜਾਬ ਨੂੰ ਇਸ ਵੇਲੇ ਦੀਪ ਵਰਗੇ ਨੌਜਵਾਨਾਂ ਦੀ ਲੋੜ ਹੈ ਸਾਬਾਸ ਸਿੱਧੂ ਵੀਰ।
@PardeepKumar-kb1tf
@PardeepKumar-kb1tf 2 ай бұрын
Deep bai g. hi chahida bai g
@vgyy8160
@vgyy8160 2 жыл бұрын
ਦੀਪ ਸਿੱਧੂ ਦੀ ਸੋਚ ਵਿਚਾਰ ਦਾ ਕੌਈ ਮੁਕਾਬਲਾ ਨਹੀਂ *ਦੀਪ ਦੀਪ ਸਿੱਧੂ ਨੂੰ ਸੈਲੂਟ
@ParamjitKaur-rc8od
@ParamjitKaur-rc8od 2 жыл бұрын
ਤੇਰੀ ਯਾਦ ਹਮੇਸ਼ਾ ਰਹੇਗੀ ਵੀਰ ਜੀ ।
@gurbajsingh5718
@gurbajsingh5718 2 жыл бұрын
😢😢🙏🙏
@Dosanjh84
@Dosanjh84 4 жыл бұрын
ਦੀਪ ਵੀਰ ਦੀ ਇੱਕ-ਇੱਕ ਗੱਲ ਸੱਚੀ ਤੇ ਸਹੀ ਆ।
@amanasingh2433
@amanasingh2433 2 жыл бұрын
Muk
@jassamishal9048
@jassamishal9048 2 ай бұрын
ਬਿਲਕੁਲ ਦੀਪ ਵੀਰ ਇਹ ਕਲੰਨਾ ਦਾ ਦੇਸ਼ ਆ। ਹੱਕਾਂ ਲਈ ਆਵਾਜ਼ ਬੁਲੰਦ ਕਰਨ ਦੀ ਕਿਸੇ ਕਿਸੇ ਕੋਲ ਹਿੰਮਤ ਹੁੰਦੀ ਆ।ਸਾਰੇ ਤਾਂ ਸੋਨੂੰ ਸੀਤੋ ਵਰਗ ਲੱਗੇ ਨੇ
@JaswinderSingh-tx4fc
@JaswinderSingh-tx4fc 3 жыл бұрын
ਦੀਪ ਸਿੱਧੂ ਕੌਮ ਦਾ ਅਨਮੋਲ 💎 ਵਾਹਿਗੁਰੂ ਜੀ ਚੜਦੀਕਲਾ ਚ ਰੱਖਣ ਦੀਪ ਸਿੱਧੂ ਇੱਕ ਵਧੀਆ ਪੋਲਟੀਸਨ ਸਿੱਧ ਹੋਵੇਗਾ ਸਾਨੂੰ ਦੀਪ ਤੋਂ ਕੋਈ ਸਫਾਈ ਦੀ ਲੋੜ ਨਹੀਂ ਅਸੀਂ ਪਛਾਣ ਸਕਦੇ ਹਾਂ ਦਰਦ ਇਸਦਾ
@gurbajsingh5718
@gurbajsingh5718 2 жыл бұрын
😭😭
@manjitsinghsandhu9169
@manjitsinghsandhu9169 2 жыл бұрын
ਤੇਰੇ ਜਾਣ ਦਾ ਬੁਹਤ ਦੁੱਖ ਐ ਵੀਰ ਪਰ ਜਾਂਦਾ ਜਾਂਦਾ ਤੂੰ ਦੁਨੀਆ ਜਗਾ ਗਿਆ ਵੀਰ
@vedioaada4230
@vedioaada4230 4 жыл бұрын
ਬਾਈ ਤੇਰੀ ਸੋਚ ਨੂੰ ਸਲਾਮ ਆ
@CharanjitSingh-e8e
@CharanjitSingh-e8e 4 ай бұрын
ਸਾਡੇ ਦਿਲਾਂ ਦੀ ਧੜਕਣ ਹੈ 22ਦੀਪ ਸਿੱਧੂ
@dharmindersingh5215
@dharmindersingh5215 4 жыл бұрын
ਦੀਪ ਦੇ ਦਿੱਲ ਅੰਦਰ ਪੰਜਾਬ ਪ੍ਰਤੀ ਦਰਦ ਹੈਗਾ
@deepchahal8601
@deepchahal8601 2 жыл бұрын
😭😭🙏🙏
@harbhajankinga6939
@harbhajankinga6939 3 жыл бұрын
ਦੀ ਪ ਪੁੱਤ ਵਾਹੇਗੂਰ੍ਹ ਤੇਰੇ ਨਾਲ ਹੈ ਉਸ ਉਤੇ ਭਰੋਸਾ ਰੱਖੀੁ ਉਹ ਆਪ ਸਹਾਈ ਹੋਵੇਗਾ ਤੇਰ੍ਹਾਂ ਸੋਚ ਦਾ ਮੈਨੂੰ ਬਹੁਤ ਮਾਣ ਹੈ
@GurdeepSingh-su5ev
@GurdeepSingh-su5ev 2 жыл бұрын
ਜੱਟ ਦੀ ਹਿੱਕ ਜਾਨ ਐ ਹਿੱਕ ਦੇ ਜੋਰ ਨਾਲ ਗੱਲ ਕਰਦਾ ਜੱਟ
@darshinsidhu6718
@darshinsidhu6718 3 жыл бұрын
Very good advice Deep SIDHU great parson Waheguru ji Maher Rakhni
@RoopSingh-j1t
@RoopSingh-j1t 4 ай бұрын
ਦੀਪ ਸਿੱਧੂ ਬਾਈ ਜਿੰਦਾਬਾਦ
@tarsemkaur2786
@tarsemkaur2786 3 жыл бұрын
Excellent interview.Real Deep Sidhu 🙏🙏👍
@BalkarSingh-bg8oi
@BalkarSingh-bg8oi 10 ай бұрын
ਸਾਡਾ ਚੜ੍ਹਦਾ ਸੂਰਜ ਡੁਬਿਆ ਦਿਨੇ ਹੀ ਹੋ ਰਾਤ, ਰਹਿੰਦੀ ਦੁਨੀਆਂ ਤੱਕ ਯੋਧਿਆਂ ਤੇਰੀ ਪੈਂਦੀ ਰਹੁਗੀ ਬਾਤ।
@rajveersinghgill606
@rajveersinghgill606 4 жыл бұрын
ਕੋਹੇਨੂਰ ਹੀਰਾ ਬਾਈ ਜਿਸ ਦੀ ਸੋਚ ਸਮਝ ਪੰਜਾਬ ਦੇ ਅਨਪੜ੍ਹ ਲੀਡਰਾਂ ਨਾਲੋਂ ਕੀਤੇ ਉੱਚੀ ਸੂਚੀ ਤੇ ਪੰਜਾਬ ਲਈ ਦਿਲ ਚ ਦਰਦ ਰੱਖਣ ਵਾਲੀ ਏ ..ਜੀਉਂਦਾ ਰਹਿ ਬੱਬਰ ਸ਼ੇਰ ਆ
@gurdeepmann4843
@gurdeepmann4843 4 жыл бұрын
ryt
@gurmeetkaur-zw7pi
@gurmeetkaur-zw7pi 3 жыл бұрын
Deep sidhu is a very genuineous intellectual person.He has capability to understand the background and foreground of politics,economical ,cultural reality ..of punjab and ,india .
@GurdialSinghP.C.S
@GurdialSinghP.C.S Жыл бұрын
Very Well explained .. But it's the bad luck of our people that they could not understood his vision and calliber at that time ,now if lots of people had now understood him,it's bad luck again that he is not among us(physically). But He and his vision will be always among us.🙏🙏🙏🙏🙏
@deepdhaliwal1926
@deepdhaliwal1926 Ай бұрын
ਦੀਪ ਸਿੱਧੂ ਬਾਈ ਸਾਡੇ ਦਿਲ ਦੀ ਧੜਕਣ ਆ
@sukhijatana7332
@sukhijatana7332 6 ай бұрын
❤ਰਹਿੰਦੀ ਦੁਨੀਆਂ ਤੱਕ ਸਾਡੇ ਦਿਲਾਂ ਚ ਵਸਦਾ ਰਵੇਗਾ ਬਾਈ ❤
@vickysinghvicky2618
@vickysinghvicky2618 2 жыл бұрын
ਸ੍ਰ ਸ਼ਹੀਦ ਸੰਦੀਪ ਸਿੰਘ ਦੀਪ ਸਿੱਧੂ ਵੀਰ ਜੀ ਨੂੰ ਗ਼ਦਾਰ ਕਹਿਣ ਵਾਲੇ ਖੁਦ ਆਪ ਹੀ ਗ਼ਦਾਰ ਬਣਕੇ ਰਹਿ ਗਏ
@jagdeepsingh3590
@jagdeepsingh3590 4 жыл бұрын
Aaj Punjab nu jarurat aa deep pajji varge ik sache,immandar te intelligent leader di..I support deep pajji .. great personality
@happymahal9281
@happymahal9281 2 жыл бұрын
ਦੀਪ ਵੀਰ ਜਿੰਦਾਬਾਦ ਅੰਨਮੋਲ ਹਿਰਾ
@nationbuilder1108
@nationbuilder1108 2 жыл бұрын
Deep Sidhu top level Man
@lakhvindersingh4908
@lakhvindersingh4908 4 жыл бұрын
ਦੀਪ ਸਿੱਧੂ ਜ਼ਿੰਦਾਬਾਦ, ਆਜ਼ਾਦ ਆਵਾਜ਼|
@jaismeenkaur3509
@jaismeenkaur3509 3 жыл бұрын
Bahut vadia interview a bai Deep sidhu di .we respect him.
@gurbajsingh5718
@gurbajsingh5718 2 жыл бұрын
😢😢
@jaspreetjass9797
@jaspreetjass9797 4 жыл бұрын
Bhut vadiaa veere. .......jroori ni hunda v koi sari umar nasamj hi rehe. ....bhut vadiaa gal aw j eho j bnde political ਲੀਡਰ hon. ....God bless you veer
@ਗਿੱਲ਼ਸਾਬ-ਗ3ਘ
@ਗਿੱਲ਼ਸਾਬ-ਗ3ਘ 2 жыл бұрын
Respect deep 22 tu nibah gya yaara 🥲
@mahindersingh4220
@mahindersingh4220 4 жыл бұрын
ਦੀਪ ਵੀਰ ਜੀ ਤੁਹਾਡੀ ਸੋਚ ਨੂੰ ਸਲਾਮ ਆ
@jaspreet3028
@jaspreet3028 4 жыл бұрын
ਦੀਪ ਵੀਰੇ ਤੁਸੀ ਦਿਲੋ ਸੱਚੇ ਹੋ ਅਤੇ ਹੀਰੇ ਬੰਦੇ ਹੋ ਸਾਨੂੰ ਮਾਣ ਅਾ ਦੀਪ ਸਿੱਧੂ ਵੀਰ ਸਾਡੇ ਕਿਸਾਨਾਂ ਨਾਲ ਆਪਣੇ ਪੰਜਾਬੀਆਂ ਦੇ ਨਾਲ ਖੜ ਕੇ ਪੰਜਾਬੀਆਂ ਹੱਕਾ ਲਈ ਲੜ ਰਹੇ ਹੋ ਦੀਪ ਸਿੱਧੂ ਵੀਰੇ ਸਾਰੇ ਰੱਲ ਮਿਲ ਕੇ ਸੈਂਟਰ ਸਰਕਾਰ ਦਾ ਵਿਰੋਧ ਕਰੋ ਵੀਰੋ ਇਹ ਪੰਜਾਬ ਨੂੰ ਖਤਮ ਕਰਨਾ ਚਾਹੁੰਦੇ ਅਾ ਇਹਨਾ ਦੀ ਅੱਖ ਪੰਜਾਬ ਦੀ ਸੋਨਾ ਜਮੀਨ ਧਰਤੀ ਤੇ ਪੰਜਾਬ ਦੇ ਪਾਣੀਆਂ ਤੇ ਅੱਖ ਅਾ ਪੰਜਾਬੀਓ ਵੀਰੋ ਆਉ ਸਾਰੇ ਰੱਲ ਮਿਲ ਕੇ ਆਪਣੇ ਪੰਜਾਬ ਨੂੰ ਬਚਾਈਏ 🙏🙏
@sachaasingh9009
@sachaasingh9009 10 ай бұрын
ਸਾਡੀ ਕੁਰਬਾਨੀ ਹੁਣ ਜਾਨ ਦੀ ਨਹੀਂ ਬਲਕਿ ਅੰਤਰ ਰਾਸ਼ਟਰੀ ਪੱਧਰ ਤੇ ਖ਼ਾਲਿਸਤਾਨ ਦੀ ਮਾਨਤਾ ਦੀ ਹੈ। ਖ਼ਾਲਿਸਤਾਨ ਤਾਂ ਬਣਕੇ ਹੀ ਰਹੇਗਾ, ਅੱਜ ਨਹੀਂ ਤਾਂ ਕੱਲ੍ਹ। Khalistan is inevitable. ਇਹੀ ਸ਼ਬਦ ਦੀਪ ਵੀਰ ਨੇ ਬਿਨਾ ਕਹੇ ਕਿਹ ਦਿੱਤੇ। ਸਿੱਖਸ ਫਾਰ ਜਸਟਿਸ ਦੇ ਰਫਰੰਡਮ ਵਿੱਚ ਵੋਟਾਂ ਪਾਓ ਅਤੇ ਖ਼ਾਲਿਸਤਾਨ ਦਾ ਮਾਮਲਾ international level and UNO ਤੱਕ ਲਿਆਓ।
@HardeepSingh-kd6jx
@HardeepSingh-kd6jx 2 жыл бұрын
ਦੀਪ ਬਾਈ ਜ਼ਿੰਦਾਬਾਦ
@rambassi2093
@rambassi2093 4 жыл бұрын
ਦੀਪ 22 ਸਿਰਾ ਬੰਦਾ
@simarsran81
@simarsran81 4 жыл бұрын
DEEP SIDHU ♡
@gagandeep520
@gagandeep520 4 жыл бұрын
Great interview. Respect for deep
@Kulwinderbenipal-mx6jl
@Kulwinderbenipal-mx6jl 3 жыл бұрын
ਦੀਪ ਸਿੱਧੂ ਜ਼ਿੰਦਾਬਾਦ
@surindersehjra3203
@surindersehjra3203 4 жыл бұрын
ਸਿੱਧੂ ਵੀਰ ਜੀ ਬਹੁਤ ਮਿਹਨਤ ਕਰ ਰਹੇ ਨੇ, ਰੱਬ ਇਹਨਾ ਦੀ ਮਿਹਨਤ ਨੂੰ ਰੰਗ ਭਾਗ ਲਾਵੇ
@arshsingh9435
@arshsingh9435 4 жыл бұрын
Good ਦੀਪ ਸਿਧੂ ਵੀਰ
@gurpreetgill2101
@gurpreetgill2101 3 жыл бұрын
ਯੋਧਾ ਦੀਪ ਵੀਰ ਸਾਡੀ ਜਾਨ
@vgyy8160
@vgyy8160 2 жыл бұрын
ਸਲਾਮ ਹੈ ਦੀਪ ਸਿੰਧੂ **ਅਣਖੀ ਸੋਚ ਵਿਚਾਰ ਦਾ ਕੌਈ ਮੁਕਾਬਲਾ ਨਹੀਂ
@DevSingh-vb2gy
@DevSingh-vb2gy 4 жыл бұрын
ਦੀਪ ਵੀਰ ਬਹੁਤ ਵਧੀਆ ਸੋਚ ਤੁਹਾਡੀ
@arshpreetsharma
@arshpreetsharma 4 жыл бұрын
ਸਾਥ ਦੇਓ ਬੰਦਾ ਖਰਾ
@videosforyou9715
@videosforyou9715 4 жыл бұрын
📢 ਅਲਰਟ - 1ਮੰਡੀ ਖਤਮ 2 ਵਪਾਰੀ ਨੂੰ ਸਟੋਰ ਕਰਨ ਤੇ ਰੇਟ ਤਹਿ ਕਰਨ ਦੀ ਖੁੱਲ ਚਾਹੇ ਓ ਦੁਗਨੇ ਰੇਟ ਤੇ ਬੇਚੇ ਬਜ਼ਾਰ ਵਿਚ ਜਿਵੇ ਅਲ੍ਲੁ , ਗੰਡੇ ਵੇਚੇ ਜਾਂਦੇ ਹਨ ਸਟੋਰ ਕਰ ਕੇ ਮਤਲਬ ਸਿਧਿ ਆਮ ਆਦਮੀ ਦੀ ਲੁੱਟ --- ਕੁਜ ਕ ਗੱਲਾਂਂ 1- ਜੇ ਕੱਲ ਨੂੰ ਕੰਪਨੀ ਅਤੇ ਕਿਸਾਨਾਂ ਵਿਚ ਫ਼ਸਲ ਨੂੰ ਲੈ ਕੋਈ ਰੌਲਾ ਪੈਂਦਾ ਤਾਂ ਕਿਸਾਨਾਂ ਕੋਲ ਕੇਸ ਕਰਨ ਦਾ ਹੱਕ ਨਹੀਂ ਹੈ ਉਹ ਜਿੱਲ੍ਹਾ ਪ੍ਰਸਾਸ਼ਨ ਵੱਲੋਂ ਬਣਾਈ ਕੈਮੇਟੀ ਕੋਲ ਜਾਣ ਗ ਤੇ ਕਮੇਟੀ ਨੇ ਫੈਸਲਾ ਕੰਪਨੀ ਦੇ ਹੱਕ ਵਿਚ ਦੇਣਾ ਸਬੱ ਨੂੰ ਪਤਾ 2 - ਤੇ ਫਸਲ ਚੈੱਕ ਇਕ ਵੱਖਰੀ ਟੀਮ ਕਰੇ ਗਈ ਤੇ ਕਿਸਾਨ ਨੂੰ ਕਿੱਸੇ ਔਖਾ ਸਮੇ ਪੈਸੇ ਕੌਣ ਦੇਵੋ ਗਾ ਫਿਰ ਹੋ ਸਕਦਾ ਇਹ ਕੰਪਨਯਿਆ ਵਾਲੇ ਪੈਸੇ ਵੀ ਦੇਣ ਲੱਗ ਜਾਣ ਆੜਤੀਏ ਵਾਂਗੂ ਸ਼ਰਤਾਂ ਨਾਲ ਹੋਰ ਵੀ ਕਯੀ ਗੱਲਾਂ ਨੇ ਸਰਕਾਰ ਦਾ ਬਿੱਲ ਪੂਰਾ ਵਪਾਰੀ ਦਾ ਪੱਖ ਪੁਰਦਾ , ਇਸ ਵਿਚ ਅਮਬਾਨੀ ਤੇ ਅਡਾਨੀ ਵਰਗਿਆਂ ਦਾ ਹਿਸਾ ਮੋਗਾ ਫਿਰੋਜ਼ਪੁਰ ਰੋਡ ਤੇ ਗੁਦਾਮ ਵੀ ਬਣਾ ਲਏ ਓਹਨਾ --- ਰਣਨੀਤੀ ਕਿ ਹੈ ਅਸਲ ਵਿਚ - ਜਿਥੋਂ ਤੱਕ ਅੈਮ ਅਸ਼ ਪੀ ਦੀ ਗੱਲ ਤਾਂ ਸ਼ੁਰੂ ਵਿਚ ਕੰਪਨੀ ਵਾਲੇ 1800-1900 ਦੇ ਮੁਕਾਬਲੇ ਵੱਧ ਰੇਟ 2200 ਦੇਣ ਕਿਸਾਨਾਂ ਨੂੰ ਪਿੱਛੇ ਲਆਉਣ ਲਯੀ ਫਿਰ ਕਿਸਾਨ ਰੇਟ ਕਰਕੇ ਕੰਪਨੀ ਨੂੰ ਵੇਚੂ ਤੇ ਫਿਰ 3-4 ਸਾਲ ਵਿਚ ਤਾਂ ਮੰਡੀ ਅਾਪੀ ਮੁਕ ਜੁ ਅੰਤ ਵਿਚ ਇਕੋ ਬੰਦਾ ਹੋਵੇ ਗਾ ਪ੍ਰਾੲੀਵੇਟ ਤੇ ਫਿਰ ਓਹਨਾ ਆਪਣੀ ਮਰਜੀ ਨਾਲ ਮੁੱਲ ਘਟ ਕਰ ਦੇਣਾ ਤੇ ਕਿਸਾਨ ਨੂੰ ਜਿਹੜਾ 1800-1900 ਮਿਲਦਾ ਸੀ ਉਸ ਤੋਂ ਵੀ ਜਾਉ ਗਾ ਤੇ 5000-6000 ਵਾਲੀ ਮੱਕੀ ਜਿਵੇ 1000 ਵਿਚ ਵਿਕਦੀ ਹੈ ਇੰਜ ਹੀ ਕਣਕ - ਝੋਨਾ 1800-1900 ਵਾਲਾ 800 ਨੂੰ ਵੇਚ ਕੇ ਘਰ ਆਵੇ ਗਾ - ਕੰਪਨੀ ਪਿੱਛੇ ਲੱਗ ਕੇ ਅੰਤ ਪਛਤਾਵੇ ਗਾ ) ਗੰਨੇ ਵਾਲਾ ਹਾਲ ਹੋ ਜੁ ਬਕਾਇਆ ਲੈਣ ਲਯੀ ਤਰੀਕੇ ਹੋਰ ਵੀ ਬਹੁਤ ਨੇ -ਇਸ ਤੋਂ ਬਿਨਾ ਕੇਂਦਰ ਸਰਕਾਰ ਨੇ ਰਾਜ ਸਰਕਾਰ ਕੋਲੋਂ ਬਿਜਲੀ ਦੇ ਹੱਕ ਵੀ ਖੋਹ ਲਏ ਹਨ ਤੇ ਜਿਹੜੀ ਮੁਫ਼ਤ ਬਿਜਲੀ ਸੀ ਉਸਦਾ ਵੀ ਬਿੱਲ ਆਵੇ ਗਾ ਹੱਲੇ ਸ਼ੁਰੂ ਸ਼ੁਰੂ ਵਿਚ ਤਾਂ ਮੀਠਾ ਪੋਚਾ ਲੱਗ - ਜ ਸਰਕਾਰ ਕਹਿੰਦੀ ਆ ਸਰਕਾਰੀ ਖਰੀਦ ਨਹੀਂ ਬੰਦ ਹੋਣੀ ਤਾਂ ਵਪਾਰੀ ਕਿਊ ਲਿਆਂਦੇ ਜਾ ਰਹੇ ਹਨ ? ਜ ਮੋਦੀ ਨੂੰ ਫਿਕਰ ਹੈ ਕਿਸਾਨਾਂ ਦੀ ਇਕ ਸੌਖਾ ਜਾ ਹੱਲ ਹੈ - ਮੋਦੀ ਸਰਕਾਰ ਕਿਸਾਨਾਂ ਨੂੰ ਫਸਲ ਦਾ ਮੁੱਲ ਤਹਿ ਕਰਨ ਦਾ ਹੱਕ ਦੇਣ ਜਿਵੇ ਸਬੱ ਵਪਾਰੀ ਕਰਦੇ ਨੇ ਇਕ ਗੋਲ ਗੱਪੇ ਵਾਲਾ ਵੀ ਆਪਣਾ ਖਰਚੇ ਦੇ ਅਨੁਸਾਰ ਮੁੱਲ ਲਾਉਂਦਾ ਜਾ ਫਿਰ ਸਰਕਾਰ ਇਕ ਲਿਸਟ ਦੇਵੇ ਜਿਹੜੀ ਜਿਹੜੀ ਫਸਲ ਖਰੀਦੇ ਗੀ ਤੇ ਮੁੱਲ 5-6 ਹਜ਼ਾਰ ਤੋਂ ਘਟ ਨਾ ਹੋਵੇ ਕਿਸਾਨ ਤੋਂ ਜਿਹੜੀ ਮਰਜੀ ਫਸਲ ਬੀਜ ਵਾ ਲਵੇ ਫਿਰ ਨਾ ਕਿਸੇ ਸਰ ਕਰਜਾ ਚੜੇ ਨਾ ਆੜਤੀਏ ਵੱਲ ਵੇਖਣ ਦੀ ਲੋਡ ਸਬ ਕੁਜ ਹੱਲ ਹੋ ਜੁ ਗੱਲ ਤਾਂ ਕੁਜ ਵੀ ਨਹੀਂ ਰੌਲਾ ਤਾਂ ਕੁਲ ਮਿਲਾ ਕ ਫ਼ਸਲ ਦੇ ਮੁੱਲ ਦਾ ਹੋਰ ਕੁਜ ਨਹੀ ਕਹਿਣ ਨੂੰ ਤਾਂ 20 ਫਸਲਾ ਦੀ ਆਮ ਸ ਪੀ ਸਰਕਾਰ ਨੇ ਤਹਿ ਕੀਤਾ ਪਰ ਅਸਲ ਵਿਚ ਸਰਕਾਰ ਸਿਰਫ ਕਣਕ ਝੋਨਾ ਖਰੀਦ ਦੀ ਆ ਹੋਰ ਕੁਜ ਨਹੀ ** ਵੀਰ ਮੇਰੇ ਫੈਕਟਰੀ ਚਾਹੇ ਇੰਡੀਆ ਵਿਚ ਜਿਥੇ ਮਰਜੀ ਲੱਗੇ ਕੰਪਨੀ ਨੇ ਫ਼ਸਲ 1 ਨੰਬਰ ਲੈਣੀ ਹੈ ਤੇ 3-4 ਸਾਲ ਬਾਅਦ ਓਹਨਾ ਕਮੀਆਂ ਬਹੁਤ ਕਢਣੀਆਂ ਫ਼ਸਲ ਵਿਚ ਿਕੳੁਂਂ ਕੀ ਫਿਰ ਕਮੀਆਂ ਗਿਨਾ ਕੇ ਫ਼ਸਲ ਘਟ ਮੁੱਲ ਵਿਚ ਲਾਇ ਸਕਣ ਗੇ ਇਸ ਵਿਚ ਓਹਨਾ ਦਾ ਫਾਇਦਾ ਜ ਕਿਸਾਨ ਕਵੇ ਗਾ ਮੈਨੂੰ ਅੱਗਰੀਮੇਂਟ ਵਾਲਾ ਮੁੱਲ ਦੇਯੋ ਤਾਂ ਓਹਨਾ ਕਮੀਆਂ ਗਿਨਾ ਦੇਣੀਆਂ ਤੇ ਕਿਸਾਨ ਚੁੱਪ ਦੂਜੀ ਗੱਲ ਕੰਪਨੀ ਨੂੰ ਫਿਰ ਹੀ ਫਾਇਦਾ ਜੇ ਕਚਾ ਮਾਲ (ਫ਼ਸਲ ) ਸਸਤੀ ਮਿਲੁ ਜ ਕਚਾ ਮਾਲ ਮਹਿੰਗਾ ਮਿਲਦਾ ਤਾਂ ਕੰਪਨੀ ਨੇ ਜਿਹੜੀ ਚੀਜ ਫ਼ਸਲ ਤੋਂ ਬਣੌਣੀ ਉਹ ਮਹਿੰਗੀ ਬੰਨੁ ਤੇ ਮਹਿੰਗੀ ਚੀਜ ਬਾਜ਼ਾਰ ਵਿਚ ਵਿਕਣੀ ਨਹੀਂ ਤੇ ਕੰਪਨੀ ਨੂੰ ਘਾਟਾ ਪੰਜਾਬ ਦੇ ਕਿਸਾਨਾਂ ਦੀ ਹਾਲਤ ਯੂਪੀ ਵਰਗੀ ਹੋ ਜੁ - ਪਿਛਲੇ 70 ਸਾਲ ਤੋਂ ਕਿਸਾਨ ਨਾਲ ਹਰ ਇਕ ਸਰਕਾਰ ਨੇ ਕਿਸਾਨ ਲੁਟਿਆ ਤੇ ਹੁਣ ਚੰਗੀ ਉਮੀਦ ਬੇਵਕੁਫੀ ਹੈ ਹੁਣ ਸਿਰਫ ਇਕੋ ਰਸਤਾ ਹੈ ਕਿਸਾਨ ਜੂਨੀਆਨ ਨਾਲ ਰਲ ਕੇ ਵਿਰੋਧ ਕਰੋ ਨਹੀਂ ਮਰਨ ਲਯੀ ਤਿਆਰ ਰਹੋ ਦਿੱਲੀ ਚਲੋ ਕਿਸਾਨ , ਆੜਤੀਆਂ , ਮਜਦੂਰ , ਦੁਕਾਨਦਾਰ ਸਬ ਪੰਜਾਬੀ ਰਗੜੇ ਜਾਨ ਗਏ ( ਵੱਡੀ ਵੱਡੀ ਕੰਪਨੀ ਵਾਲੇ ਉਂਜ ਨਹੀਂ ਫੈਕਟਰੀ ਲਾਉਂਦੇ ਗਰੀਬ ਮੁਲਕ ਵਿਚ ਜਾ ਸੂਬੇ ਵਿਚ ਉਦਾਹਰਣ ਵੱਜੋਂ nike ਕੰਪਨੀ ਵਾਲੇ ਦੀਆ ਫੈਕ੍ਟਰੀਆਂ ਸਬੱ ਗਰੀਬ ਦੇਸ਼ਾ ਵਿਚ ਹੱਨ ਕਿਉਕਿ ਓਥੇ ਲੇਬਰ ਸਸਤੀ ਹੈ ਤੇ ਸਰਕਾਰਾਂ ਛੁਟਾਂ ਦਿੰਦਿਆਂ ਹੱਨ,,ਕਿਰਪਾ ਕਰ ਕੇ ਕਾਮੈਂਟ like 👍 ਕਰ ਦਿਓGji
@jagdevsinghbajwa2652
@jagdevsinghbajwa2652 2 жыл бұрын
Deep sidhu jindabad jindabad 💯💯💯✅🙏🙏
@johalrajj
@johalrajj 4 жыл бұрын
Good thinking Deep sidhu👍
@pushpindersingh999
@pushpindersingh999 4 жыл бұрын
Deep sidhu jindabaad
@tangocharly4217
@tangocharly4217 4 жыл бұрын
ਦੀਪ ਸਿੱਧੂ --ਤੇਰੇ ਫੈਸਲੇ ਦਿਲ ਤੋ ਚੱਲ ਰਿਹਾ ਬੱਸ ਅਪਣੀ ਵਕਾਲਤ ਦਾ ਫਾਇਦਾ ਲੈ ਮੇਰੇ ਵੀਰ,,,,,, ਪੰਜਾਬ ਏਨਾ ਦੇ ਰਾਹ ਦਾ ਪੱਥਰ ਹੈ,,,,
@MAANSAAB-jo3yv
@MAANSAAB-jo3yv 4 жыл бұрын
ਯਾਰ ਦੀਪ ਸਿਧੂ ਚੰਗਾ ਬੰਦਾ ਏ ਏਹਦਾ ਸਾਥ ਦੇਉ
@ਲਖਵੀਰਸਿੰਘਖਾਲਸਾ
@ਲਖਵੀਰਸਿੰਘਖਾਲਸਾ 2 жыл бұрын
ਬਾਈ ਦੀਪ ਸਿੱਧੂ
@onlineeducationinpunjabi9884
@onlineeducationinpunjabi9884 2 жыл бұрын
ਬਹੁਤ ਕੁਝ ਨਵਾਂ ਸਿੱਖਣ ਨੂੰ ਮਿਲਦਾ ਦੀਪ ਸਿੱਧੂ ਦੀਆਂ interviews ਤੋਂ।
@ਲਖਵੀਰਸਿੰਘਖਾਲਸਾ
@ਲਖਵੀਰਸਿੰਘਖਾਲਸਾ 2 жыл бұрын
ਮਿਸ ਯੂ ਬਾਈ ਦੀਪ ਸਿਧੂ
@gurdeepchahal4479
@gurdeepchahal4479 4 жыл бұрын
Deep brother god bless you 🙏 ji
@sukhdevsinghgk3495
@sukhdevsinghgk3495 4 жыл бұрын
ਵਾਹ,ਵੰਨ ਸਵੰਨਤਾ ਦੀ ਵਕਾਲਤ ਕਰਨ ਤੇ ਧੰਨਵਾਦ।
@sarabsidhu2341
@sarabsidhu2341 4 жыл бұрын
Great personality
@kulbeervirk1162
@kulbeervirk1162 3 жыл бұрын
Deep Sidhu bhai Naal Sare Khade ha
@SurjitKaur-qz3fl
@SurjitKaur-qz3fl 10 ай бұрын
ਸਹੀ ਗੱਲ ਸੀ ਦੀਪ ਸਿਉਂ ❤
@tanveersingh3325
@tanveersingh3325 Жыл бұрын
Thanks!
@daljeetkaur7621
@daljeetkaur7621 4 жыл бұрын
Good job deep🙏🙏🙏🙏🙏
@sandeepalsingh9090
@sandeepalsingh9090 4 жыл бұрын
Nice Tak
@deepsidhu1870Usa
@deepsidhu1870Usa 3 жыл бұрын
Deep sidhu is good man
@charanjitmahal9013
@charanjitmahal9013 3 жыл бұрын
Deep sidhu zindabad
@LakhvirSingh-pc8qn
@LakhvirSingh-pc8qn 2 жыл бұрын
ਵੀਰ ਦੀਪ ਸਿੱਧੂ ਦੀ ਗੱਲ ਆਮ ਇਨਸਾਨ ਦੀ ਸਮਝ ਆਏ ਨਹੀਂ ਵੀਰ ਜੀ ਸਾਡੀ ਸੋਚ ਤੋਂ ਦੂਰ ਸਨ ਮੁਆਫ਼ ਕਰਨਾ ਵੀਰ ਜੀ ਇਹ ਵੀਡੀਓ ਤਾ ਤੇਰੇ ਚਲੇ ਗਏ ਸੀ ਮੀਡੀਆ ਹੁਣ ਤਾਂ ਪੁਰਾਣੀ ਵੀਡੀਓ ਕੱਢ ਕੇ ਪਾ ਰਹੇ ਹਨ 🌹🌹🌹🌹🌹🙏🙏🙏🙏🙏🙏🙏🙏🙏🙏
@harminderkaur5806
@harminderkaur5806 2 жыл бұрын
Great👍👏😊
@sunnysunny9001
@sunnysunny9001 4 жыл бұрын
Deep sidhu ਬਾਈ ਤੁਸੀ ਗੱਲਾਂ ਤਾ ਚੰਗੀਆਂ ਕਰਦੇ ਹੋਂ ਪਰ ਆਉਣ ਵਾਲਾ ਟਾਈਮ ਦਸੋਂ
@AjitSingh-jm7cx
@AjitSingh-jm7cx 4 жыл бұрын
Tu khud leader ban 22
@GurvinderSingh-jk7xv
@GurvinderSingh-jk7xv 3 жыл бұрын
Bai ji hun ta time a ve a gya hun ta pata lag gya bai bare
@kisaantoday8557
@kisaantoday8557 3 жыл бұрын
Deep sidhu and lakha sidhana 👍🏻👍🏻👍🏻👍🏻
@karanjeetbhullar389
@karanjeetbhullar389 3 жыл бұрын
ਵਧੀਆ ਜੀ
@kuljitsingh2119
@kuljitsingh2119 4 жыл бұрын
ਨਵਜੋਤ ਸਿੰਘ ਸਿੱਧੂ ਨਾਲ ਦੀਪ ਸਿੱਧੂ ਤਜਰਬਾ। ਤੇ ਨਵਾਂ ਮਿਹਨਤੀ ਤੇ ਜਜ਼ਬਾਤੀ ਬਲੱਡ ਪੰਜਾਬ ਦੀ ਧਰਤੀ ਨੂੰ ਦੋਵੇਂ ਪਿਆਰ ਕਰਨ ਵਾਲੇ ਇੱਥੋ ਦੇ ਭਵਿੱਖ ਨੂੰ ਚੰਗੀ ਦਿਸ਼ਾ ਚ ਜ਼ਰੂਰ ਲੈ ਕੇ ਜਾਣਗੇ
@luckygrewal4421
@luckygrewal4421 4 жыл бұрын
Two genius person in front of eachother ............. superb
@gurmeetkaur-zw7pi
@gurmeetkaur-zw7pi 3 жыл бұрын
V intellectual talk
@ranjitkaler5863
@ranjitkaler5863 2 жыл бұрын
Deep sidhu jinda bad very good speech bai ji.
@satwinderbrar1939
@satwinderbrar1939 4 жыл бұрын
Deep bai . Good aa like kro veer
@JaskaranSingh-nd6kw
@JaskaranSingh-nd6kw Жыл бұрын
Deep bai zindabad rahugi rhndi dunia tak ❤
@rajwantkaur9639
@rajwantkaur9639 2 жыл бұрын
Very good conversation deep sidhu Amar rhe 🌹
@BANINDERKAUR
@BANINDERKAUR 9 ай бұрын
Waheguru ji🙏 Miss u Deep Veer
@charnjeetsingh482
@charnjeetsingh482 4 жыл бұрын
good veer
@sukhraj5707
@sukhraj5707 4 жыл бұрын
Right👍👍
@nirbhaibrar9738
@nirbhaibrar9738 4 жыл бұрын
ਸੰਤ ਜਰਨੈਲ ਸਿੰਘ ਜੀ ਨੇ ਜੋ ਅਨੰਦਪੁਰ ਦੇ ਮਤੇ 'ਚ ਮੰਗਾ ਰੱਖੀਆਂ ਸੀ ਅੱਜ ਤੱਕ ਨ੍ਹਾ ਪੂਰੀਆਂ ਹੋਣ ਕਰਕੇ ਅਸੀ ਸੰਤਾਪ ਭੋਗ ਰਹੇ ਆ .....
@rajdeeprandhawa8583
@rajdeeprandhawa8583 4 жыл бұрын
We are with u deep g
@vsmavi9708
@vsmavi9708 4 жыл бұрын
Vary good veer ji
@bindusingh8473
@bindusingh8473 4 жыл бұрын
Good aa gal
@rajwinder6734
@rajwinder6734 2 жыл бұрын
Miss veer g 😭😭😭😭
@gagandeepsingh4322
@gagandeepsingh4322 4 жыл бұрын
ਝੋਟਾ ਬਾਈ ਸਾਡਾ
@baldevsinghkharoud2591
@baldevsinghkharoud2591 4 жыл бұрын
Deep veera guru di rza ch gal karda hamesha very good deep veer
@aulakh7437
@aulakh7437 4 жыл бұрын
V good Deep Sidh veer
@baldevmann393
@baldevmann393 4 жыл бұрын
Lakha sudana and deep sidhu are real sons of punjab
@punjabineurope44
@punjabineurope44 2 жыл бұрын
ਬਹੁਤ ਤਿੱਖਾ ਦਿਮਾਗ ਵਾਲਾ ਹੀਰਾ ਸਿੱਧੂ ਭਰਾ
@harjeetsingh208
@harjeetsingh208 4 жыл бұрын
Deep 22 your vision is good
@paramathwal8703
@paramathwal8703 2 жыл бұрын
Miss you bai deep 😭
@harinderpalsingh5394
@harinderpalsingh5394 4 жыл бұрын
Right brother
@parmindersingh6706
@parmindersingh6706 4 жыл бұрын
great job bro ur veey good
小丑教训坏蛋 #小丑 #天使 #shorts
00:49
好人小丑
Рет қаралды 52 МЛН