Deep Sidhu ਨਾਲ ਇਹ ਯਾਦਗਾਰੀ ਮੁਲਾਕਾਤ ਕਦੇ ਨਹੀਂ ਭੁੱਲੇਗੀ

  Рет қаралды 676,875

Prime Asia TV

Prime Asia TV

Күн бұрын

Пікірлер: 1 500
@ranjitathwal3567
@ranjitathwal3567 2 жыл бұрын
ਮਰ ਤਾਂ ਅਸੀ ਵੀ ਜਾਣਾ ਪਰ ਥੋੜੇ ਸਮੇ ਤੋ ਬਾਅਦ ਸਾਨੂੰ ਕਿਸੇ ਨੇ ਯਾਦ ਨੀ ਕਰਨਾ ਪਰ ਵੀਰ ਦੀਪ ਸਿੱਧੂ ਹਮੇਸ਼ਾ ਸਾਡੇ ਦਿਲਾਂ ਵਿੱਚ ਜਿਉਂਦੇ ਰਹਿਣੇ ਵਾਹਿਗੁਰੂ ਸਾਡੇ ਵੀਰ ਨੂੰ ਅਪਨੇ ਚਰਨਾਂ ਵਿੱਚ ਨਿਵਾਸ ਬਖਸ਼ਿਸ਼ ਕਰਨ ਮੇਰਾ ਸਿਰ ਝੁਕਦਾ ਏ ਵੀਰ ਦੀਪ ਸਿੱਧੂ ਜੀ ਦੀ ਸੋਚ ਨੂੰ
@lakhvirgrewal
@lakhvirgrewal Жыл бұрын
Punjab. Da. Sar. Deep. Veer
@jagroopsinghbenipal870
@jagroopsinghbenipal870 2 жыл бұрын
ਦੀਪ ਬਾਈ ਦੀ ਸੋਚ ਨੂੰ ਦਿਲੋਂ ਸਲਿਊਟ 🙏🙏🙏
@kamaldeepsingh3988
@kamaldeepsingh3988 2 жыл бұрын
ਦੀਪ ਬਾਈ ਦਿਲੋਂ ਨਾਲ ਸੀ... ਸੱਚੇ ਦਿਲੋਂ ਹੀ ਭਲਾ ਮੰਗਦਾ..... ਇਹ ਵੀਰ ਪੰਜਾਬ ਨੂੰ ਜਰੂਰ ਪੱਕੇ ਪੈਰੀ ਕਰ ਦਿੰਦਾ 🙏🏻👏
@GinduBhullar-wp5zb
@GinduBhullar-wp5zb Жыл бұрын
Aao deep sidhu d soch te chal k panth virodhi taakta nu pshaan liye te apni hond d ladai ladiye te thokiye ਪਾਤਸ਼ਾਹੀ ਦਾਅਵਾ।।
@Sidhu-moose-wala22
@Sidhu-moose-wala22 2 жыл бұрын
ਸ਼ੇਰ ਦਾ ਸ਼ਿਕਾਰ ਹੁੰਦਾ ਏ... ਹਾਦਸਿਆਂ ਚ ਨੀ ਮਰਦੇ.... ❤Maan❤
@singhkaur5196
@singhkaur5196 2 жыл бұрын
ਐਕਸੀਡੈਟ ਨਹੀ ਸਹੀਦ ਕੀਤਾ ਗਿਆ ਯੌਧਾ
@SukhwinderKaur-wi9us
@SukhwinderKaur-wi9us Жыл бұрын
,0 see in see
@mrlonely3996
@mrlonely3996 2 жыл бұрын
ਕਬੀਰਾ ਜਬ ਹਮ ਆਏ, ਜਗਤ ਮੇਂ, ਜਗ ਹਸੇ ਹਮ ਰੋਏ, ਫਿਰ ਐਸੀ ਕਰਨੀ ਕਰ ਚਲੇ, ਕਿ ਹਮ ਹਸੇ ਜਗ ਰੋਏ 😭😭😭😭😭😭😭
@parmjitkaur9571
@parmjitkaur9571 2 жыл бұрын
😭😭😭😭😭😭
@ManpreetSingh-vi6xi
@ManpreetSingh-vi6xi 2 жыл бұрын
ਹੀਰਾ ਬੰਦਾ ਸੀ ਬਾਈ ਜ਼ਿੰਦਾਬਾਦ
@mandeepkumar6028
@mandeepkumar6028 2 жыл бұрын
Sach keha tusi
@meetagill4242
@meetagill4242 2 жыл бұрын
true
@harrysidhu239
@harrysidhu239 2 жыл бұрын
True 😭😭😭
@aksandhu344
@aksandhu344 2 жыл бұрын
ਵੀਰ ਦੀ ਆਵਾਜ ਕਿਨੀ ਸਹੋਣੀ ਆ
@gursewaksingh6087
@gursewaksingh6087 2 жыл бұрын
ਅੱਜ ਫੇਰ ਮੈਂਨੂੰ ਯਾਦ ਤੇਰੀ ਆਈ ਸੋਹਣਿਆਂ ਼਼਼਼਼਼
@harpreetsingh6075
@harpreetsingh6075 2 жыл бұрын
ਬਾਲੀਵੁਡ ਤੇ ਲਿਸ਼ਕਾਰੇ ਛੱਡ, ਸਾਡਾ ਭਰਾ ਵੱਟਾਂ ਤੇ ਬੈਠਾ ਸੀ ❤️
@kamaljitjohal1311
@kamaljitjohal1311 2 жыл бұрын
Deep sidhu jindabad 👌
@devcheema8902
@devcheema8902 2 жыл бұрын
Shi gal a22
@prambrarprambrar5524
@prambrarprambrar5524 2 жыл бұрын
ਮਰੇ ਹੋਏ ਲੋਕਾਂ ਨੂੰ ਸੁਨੇਹਾ ਦੇਣ ਦੀ ਕੋਸ਼ਿਸ਼ ਸੀ ਜਿਨ੍ਹਾਂ ਵਿੱਚ ਮੈਂ ਵੀ ਹਾਂ ਪਰੰਤੂ ਅਸੀਂ ਸਮਝ ਨਹੀਂ ਸਕੇ
@MANJEETSINGH-sd1gy
@MANJEETSINGH-sd1gy 2 жыл бұрын
🥺🥺 ਘਾਟ ਕਦੀ ਪੂਰੀ ਨਹੀਂ ਹੋਣੀ
@laddumaan4
@laddumaan4 11 ай бұрын
ਜੇਕਰ ਬਾਈ ਦੀਪ ਸਿੱਧੂ ਦੀਆਂ ਗੱਲਾਂ ਤੇ ਅਮਲ ਕੀਤਾ ਹੁੰਦਾ, ਸਾਥ ਦਿੱਤਾ ਹੁੰਦਾ, ਅੱਜ ਲੱਲੀ ਛੱਲੀ ਨੇਂ ਸਿਰ ਨਹੀਂ ਚੁੱਕਣਾ ਸੀ,08/02/2024. ,7:53 pm
@guruudaan3691
@guruudaan3691 2 жыл бұрын
ਕਹਿਣ ਨੂੰ ਕੋਈ ਲਫਜ਼ ਹੀ ਨੀ ਬਾਈ ਲਈ... ਕਾਸ਼ ਇਹ ਆਵਾਜ਼ ਦੋਬਾਰਾ ਸੁਣ ਸਕਦੇ 🥺🥺
@goguisukwinder617
@goguisukwinder617 2 жыл бұрын
ਬਹੁਤ ਦਿਲ ਟੁੱਟਿਆ ਅੱਜ !ਵਾਹਿਗੁਰੂ 🙏
@kulwinderdhillon392
@kulwinderdhillon392 2 жыл бұрын
Heerey te mul Mil jandey Deep Sidhu te Anmol se jo kitey shup giya ja ke ohdey sachi soch nu salute waheguru Wapis bhej deo ohnu Punjab de Dharty te 🙏🙏
@deepikafullfun
@deepikafullfun 2 жыл бұрын
Sachi gl a
@PakkePindaAale
@PakkePindaAale 2 жыл бұрын
ਹਾਏ ਓ ਰੱਬਾ ਇਹ ਅਵਾਜ ਹੀ ਨੀ ਸੁਣਨ ਨੂੰ ਮਿਲਨੀ ਹੁਣ ਕਦੇ ਆਜਾ ਬਾਈ ਯਾਰ ਦਿਲ ਕਰਦਾ ਤੇਰੀਆ ਗੱਲਾ ਹੀ ਸੁਣੀ ਜਾਈਏ ਆਜਾ ਯਾਰ 🥲🥲🥲🥲
@sarwarsarsinivillage1130
@sarwarsarsinivillage1130 2 жыл бұрын
ਬਿਲਕੁਲ ਸਹੀ ਗੱਲ ਹੈ ਜੀ ਧੰਨਵਾਦ ਜੀ
@mrsingh7161
@mrsingh7161 2 жыл бұрын
Then watch a different video. Talk about stating the obvious. It’s hard to listen to the truth.
@jeetsingh3172
@jeetsingh3172 11 ай бұрын
Bai ji jis time bai Deep jeyonda oss time koi usdi gal sunda nhi c।।uss time Bai Deep nu gaddar da tagg deta।।।te hun ehna galan da koi fayeda nhi।।।jeyonde bande da mul nhi paonde sade Punjabi lll bande de marn baad vadiyan vadiya galan karde ne।।। Bilkul eho cheej bai Sidhu musewale nal hoya।।।marn ton baad ron da ki fayeda।।।।
@PakkePindaAale
@PakkePindaAale 11 ай бұрын
@@jeetsingh3172jeet bai skoon a dil nu ess gal da k pehle din ton bai de haq ch khde aa loka piche lag mada ni keha mada kehn aale loka nal v ladyan oss time main jidn ton bai deep shambu morcha laya oss din ton bai deep de haq ch hi aa 🙏🏻
@decentbutdevil989
@decentbutdevil989 2 жыл бұрын
ਬਹੁਤ ਜਲਦੀ ਧੋਖਾ ਦੇ ਗਿਆ ਯਾਰਾ, ਹਾਲੇ ਉਮਰ ਨੀ ਸੀ ਤੇਰੀ ਸਾਡੇ ਤੋਂ ਵਿੱਛੜਨ ਦੀ.. ਪਰਮਾਤਮਾ ਤੇਰੀ ਵਿੱਛੜੀ ਨੇਕ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ.. 🙏🙏 ਪੰਜਾਬ ਨੇ ਆਪਣਾ ਕੋਹਿਨੂਰ ਹੀਰੇ ਤੋਂ ਵੀ ਕੀਮਤੀ ਹੀਰਾ ਗੁਆ ਲਿਆ....😭😭😭😭
@GurdeepSingh-tm8mw
@GurdeepSingh-tm8mw 2 жыл бұрын
ਟਹਿਣਾ ਸਹਿਬ ਸਮੇ ਨੇ ਬਖੂਬੀ ਦੱਸ ਦਿੱਤਾ ਕਿ ਦੀਪ ਸਿੱਧੂ ਆਪਣੇ ਆਖਰੀ ਸਾਹ ਤੱਕ ਪੰਜਾਬ, ਪੰਜਾਬੀਅਤ, ਪੰਜਾਬੀਆਂ ਦੀਆਂ ਤਕਲੀਫ਼ਾਂ ਅਤੇ ਉਨ੍ਹਾਂ ਦੀ ਚੜਦੀ ਕਲਾ ਵਾਸਤੇ ਆਪਣੇ ਖੂਨ ਦਾ ਆਖਰੀ ਕਤਰੇ ਤੱਕ ਵਹਾ ਕੇ ਆਪਣੀ ਕਰਨੀ ਤੇ ਕਥਨੀ ਤੇ ਪੂਰਾ ਉੱਤਰ ਗਿਆ! ਦੀਪ ਸਿੱਧੂ ਅਮਰ ਰਹੇ!!!!!
@shinderpal3243
@shinderpal3243 2 жыл бұрын
ਦੀਪ ਵੀਰ ਅਮਰ ਰਹੇ ਅਮਰ ਰਹੇ
@BalvinderSingh-li6go
@BalvinderSingh-li6go 2 жыл бұрын
ਪੰਜਾਬ ਦਾ ਵੱਡਾ ਹੀਰਾ ਸਾਡੇ ਕੋਲੋਂ ਤੁਰ ਗਿਆ, ਪਰਮਾਤਮਾ ਉਨ੍ਹਾਂ ਦੀ ਰੂਹ ਨੂੰ ਸ਼ਾਂਤੀ ਦੇਵੇ।
@kewaljeetjatana9874
@kewaljeetjatana9874 2 жыл бұрын
ਇਹ ਬਹੁਤ ਵੱਡਾ ਬਰਹਮ ਗਿਆਨੀ ਸਮੇਂ ਨੂੰ ਮਾਪਣ ਵਾਲਾਸੀ ਵੀਰ ਜੀ ਨੇ ਆਉਣ ਵਾਲੇ ਸਮੇਂ ਦੀਆਂ ਗੱਲਾਂ ਦੱਸਤੀਆ
@BalwinderSingh-pi3kr
@BalwinderSingh-pi3kr 2 жыл бұрын
@@kewaljeetjatana9874 pllplppppppppp]
@prabhjitkaurbhullar6185
@prabhjitkaurbhullar6185 2 жыл бұрын
@@kewaljeetjatana9874 ¹11111111111111111111111111¹qq
@SatpalSingh-qk8rl
@SatpalSingh-qk8rl 2 жыл бұрын
.
@ParamjitKaur-gn3yq
@ParamjitKaur-gn3yq 2 жыл бұрын
@@prabhjitkaurbhullar6185 5
@gurirandhawa2352
@gurirandhawa2352 2 жыл бұрын
"ਮੇਰੀ ਮੌਤ ਤੇ ਨਾ ਰੋਇਓ,," ਮੇਰੀ ਸੋਚ ਨੂੰ ਬਚਾਇਓ" ਦੀਪ ਸਿੱਧੂ ਦੀ ਸੋਚ ਨੂੰ ਬਚਾਉ ਵੀਰੋ🙏🙏
@Sandeep28872
@Sandeep28872 2 жыл бұрын
ਯੋਧੇ ਕਦੇ ਨੀ ਮਰਦੇ ਲੋਕੋ ਫਿਕਰ ਨਾ ਕਰੋ ਆਪਣੀ ਸੋਚ ਵਿਚ ਹਮੇਸ਼ਾ ਰੱਖਿਉ ਹਰ ਘਰ ਵਿਚ ਦੀਪ ਹੈ ਗਾ
@arman__90-e1q
@arman__90-e1q 2 жыл бұрын
ਪੰਜਾਬ ਦਾ ਕੋਹੀਨੂਰ ਕਿਸੇ ਪਾਪੀ ਨੇ ਖੋਹ ਲਿਆ mis you ਦੀਪ ਸਿੰਘ ਸ਼ਹੀਦ 🙏🙏🙏🙏
@davindersinghgillgill3629
@davindersinghgillgill3629 2 жыл бұрын
ਸਿੱਧੂ ਦੀਆਂ ਸਾਰੀਆਂ ਗੱਲਾਂ ਅੱਜ ਵੀ ਬਿੱਲਕੁਲ ਸੁੱਚੀਆਂ ਹਨ।
@swarajlover8228
@swarajlover8228 2 жыл бұрын
ਹੀਰੇ ਦਾ ਕੀਮਤ ਉਸਨੂੰ ਗਵਾਚਣ ਤੋਂ ਬਾਅਦ ਹੀ ਪਤਾ ਚਲਦੀ ਆ ।। 😢😢😢😢
@surinderkaur2100
@surinderkaur2100 2 жыл бұрын
ਕਿੰਨੀ ਸੋਹਣੀ ਗੱਲਬਾਤ ਦੀਪ ਬਾਈ
@mandeepsandhu3436
@mandeepsandhu3436 2 жыл бұрын
ਤੂੰ ਹਮੇਸ਼ਾ ਯਾਦਾਂ ਚ ਰਹੇਂਗਾ ਬਾਈ‌ । ਜੱਗ ਜਾਣਦਾ ਕਿਸਾਨ ਅੰਦੋਲਨ ਚ ਤੇਰਾ ਤੇ ਲੱਖੇ ਦਾ ਬਹੁਤ ਵੱਡਾ ਸਹਿਯੋਗ ਸੀ। ਤੁਸੀਂ ਹੀ ਲੋਕਾਂ ਨੂੰ ਨੌਜਵਾਨਾਂ ਨੂੰ ਲਾਮਬੰਦ ਕੀਤਾ ਸੀ। 🙏🌸🙏
@mannatpreet1116
@mannatpreet1116 2 жыл бұрын
ਵਾਹਿਗੁਰੂ ਜੀ ਦੀਪ ਵੀਰ ਨੂੰ ਦੁਬਾਰਾ ਭੇਜ ਦਿਓ ਸਾਡੇ ਕੋਲ਼ 😭😭
@Gunu407
@Gunu407 2 жыл бұрын
ਇਹ ਘਾਟਾ ਸਾਨੂੰ ਕਦੇ,ਪੂਰਾ ਨਹੀਂ ਹੋਣਾ ਵੀਰ ਮੇਰਿਆ,,,, Miss you deep Bai
@BalvirSingh-lq5ze
@BalvirSingh-lq5ze 2 жыл бұрын
ਜੀ ਕਰਦਾ ਗੱਲਾ ਹੀ ਸੁਣੀ ਜਾਈਏ,ਵਾਹਿਗੁਰੂ ਤੁਹਾਡੀ ਮਰਜ🙏
@Vikram-zp4su
@Vikram-zp4su 2 ай бұрын
ਐ ਦੇਸ਼ ਪੰਜਾਬ ! ਮੇਰੀ ਤੇਰੇ ਨਾਲ ਮੁਹੱਬਤ ਗੱਲਾਂ ਵਾਲੀ ਨਹੀਂ ! ❤️ ਦੀਪ ਸਿੱਧੂ । ਖ਼ੂਬਸੂਰਤ ਸੋਚ ਦਾ ਮਾਲਕ ਆਪਣੇ ਲੋਕਾਂ ਲਈ ਖੜਿਆ ਤੇ ਲੜਿਆ ।
@gurmeetsinghsanghera5232
@gurmeetsinghsanghera5232 2 жыл бұрын
ਬਹੁਤ ਵਧੀਆ ਵਿਚਾਰ ਸੀ ਦੀਪ ਵੀਰ ਜੀ ਦੇ.ਵੀਡੀਓ ਦੇਖ ਕੇ ਬਹੁਤ ਗੱਲਾਂ ਦੀ ਸਮਝ ਆਈ ਆ.ਵਾਹਿਗੁਰੂ ਇਸ ਹੀਰੇ ਨੂੰ ਦੁਬਾਰਾ ਕੌਮ ਦੀ ਝੋਲੀ ਪਾਉਣ ਜੀ ਦੁਬਾਰਾ ਸਿੱਖ ਕੌਮ ਵਿਚ ਜਨਮ ਦੇ ਕੇ.
@singhphotoartistartist6711
@singhphotoartistartist6711 2 жыл бұрын
Veere dubara janam laina fir vadde hona kine saal lgg jande aww but udon tkk gandeya naii kush naii rehnn Dena deep sidhu hor jeyunda reh janda taan kush badlav aw janda Waheguru nu jo manjur
@daisykhm6921
@daisykhm6921 2 жыл бұрын
Kash. Eh. Galla. Lok. Pehala. Samz. Saktha
@harrysidhu239
@harrysidhu239 2 жыл бұрын
22 je dubara vi kise roop ch 22 aa gya Tan aapne lokan ne fer ohnu vi Gdaar dassan lagg jana Baad ch jado banda chaleya janda ena nu surat fer aundi aa
@Jass_96k
@Jass_96k Жыл бұрын
ਵੀਰ ਗੂਰਬਾਣੀ ਕਹਿਦੀ ਜੋ ਪਵਿੱਤਰ ਹੁੰਦਾ ਓਹ ਜਿਵਨ ਮਰਨ ਦੇ ਚਕਰ ਤੋ ਮੂਕਤ ਹੋ ਜਾਦਾ ਸੋ ਦੀਪ ਬਾਈ ਆਪਣੇ ਆਖਰੀ ਵਖਤ ਪਵਿੱਤਰ ਰਿਹਾ ਆਪਣੀ ਕੋਮ ਲੀ ਤੇ ਮੈਨੂ ਉਮੀਦ ਏ ਕੀ ਗੂਰੂ ਮਾਹਰਾਜ ਦੇ ਚਰਨਾ ਚ ਬੈਹ ਕੇ ਓਹਨਾ ਦੇ ਦਰਸਨ ਕਰਦਾ ਹੋਵੇ ਗਾ
@gurirandhawa2352
@gurirandhawa2352 2 жыл бұрын
ਨੌਲਜ ਬਹੁਤ ਸੀ ਬੰਦੇ ਨੂੰ🙏,," ਕੱਲੀ-ਕੱਲੀ ਗੱਲ ਲੱਖਾਂ ਦੀ ਆ ਬਾਈ ਦੀ🙏 ਹਰ ਇੱਕ ਗੱਲ ਅੱਜ ਸੱਚ ਹੋ ਰੀ ਆ "ਸਾਨੂੰ ਸਾਰੀ ਕੌਮ ਨੂੰ ਅਤੇ ਸਾਰੇ ਪੰਜਾਬ ਨੂੰ ਬਾਈ ਦੀ ਸੋਚ ਤੇ ਚੱਲਣ ਦੀ ਲੋੜ ਆ 🙏
@kdeepkaur5134
@kdeepkaur5134 2 жыл бұрын
Right
@pb10wale98
@pb10wale98 2 жыл бұрын
.nice
@soondaboi2395
@soondaboi2395 2 жыл бұрын
Bai appa nu pta v nahi hor kinne logg knowledge ikathi kr rahe aun ale sme de mutabik
@bhairangilsingh1709
@bhairangilsingh1709 2 жыл бұрын
bilkul ji
@gurindersingh7692
@gurindersingh7692 2 жыл бұрын
Bilkul sahi gal hai.........
@balbirsingh-wh1nr
@balbirsingh-wh1nr 2 жыл бұрын
ਜਿੰਦਾਂ ਦਿਲ ਨੌਜਵਾਨ ਸੀ ਦੀਪ ਬਾਈ.... ਪੰਜਾਬ ਤੇ ਪੰਥ ਦਾ ਦਰਦ ਰੱਖਦਾ ਸੀ ਸੀਨੇ ਵਿੱਚ.... ਸਦਾ ਜਿੰਦਾਂ ਰਹੇਗਾ ਦਿਲਾਂ ਵਿੱਚ....
@rinkubudhabaria6729
@rinkubudhabaria6729 2 жыл бұрын
ਬਾਈ ਦੀ ਸੋਚ ਸੁੱਚੀ ਤੇ ਸੁਚੱਜੀ ਏ, ਹਰ ਪੰਜਾਬੀ ਨੂੰ ਇਨ੍ਹਾਂ ਗੱਲਾਂ ਤੋਂ ਸੇਧ ਲੈਣੀ ਚਾਹੀਦੀ ਹੈ, ਦੀਪ ਬਾਈ ਤੁਸੀਂ ਰਹਿੰਦੀ ਦੁਨੀਆਂ ਤੱਕ ਅਮਰ ਰਹੋਗੇ
@sahilpreetsingh6935
@sahilpreetsingh6935 2 жыл бұрын
ਸਿੱਧੂ ਵੀਰ ਨੂੰ ਅਸੀਂ ਵੀ ਨਹੀਂ ਸਮਝ ਸਕੇ ਬੜਾ ਦੁੱਖ ਆ ਹੀਰਾ ਗਵਾ ਲਿਆ 😭😭😭😭
@mrsingh7161
@mrsingh7161 2 жыл бұрын
People chose not to. There’s a difference. Those people just say they are Sikh but they can never be. Tegh.
@gurirandhawa2352
@gurirandhawa2352 2 жыл бұрын
ਬਾਈ ਦੀ ਸੋਚ ਬਹੁਤ ਵੱਡੀ ਅਤੇ ਸੱਚੀ ਸੁੱਚੀ ਸੀ ਤਾਂ ਹੀ ਕਤਲ ਕਰਵਾ ਦਿਤਾ ਸਟੇਟ ਦੀਆ ਏਜੰਸੀਆਂ ਨੇ😭🙏🙏
@mandeepkumar6028
@mandeepkumar6028 2 жыл бұрын
Sache nidar insan nal es trah he hunda a
@tarsemsinghtarsemsingh556
@tarsemsinghtarsemsingh556 2 жыл бұрын
Hun kehda apa siyane ho gaye deep Yoda c te appa khusre sare tadiya mar ke Apne gharo ghari vag gaye ,anakh mar gayi punjabiya di
@balbirsakhon6729
@balbirsakhon6729 2 жыл бұрын
ਵਾਹਿਗੁਰੂ ਜੀ ਕਿੰਨਾਂ ਸਮਝਦਾਰ ਕਿੰਨੀ ਅਕਲ ਦੀਪ ਸਿੱਧੂ ਵੀਰ ਦਾ ਨਾਂ ਪੂਰਾ ਹੋਣ ਘਾਟਾ ਪੈ ਗਿਆ
@balbirkaur8852
@balbirkaur8852 2 жыл бұрын
ਮੇਰੇ ਰੱਬਾ ਮੇਰੇ ਪੁੱਤ ਨੂੰ ਛੇਤੀ ਵਾਪਸ ਭੇਜ ਦੇ ਬੋਹਤ ਬੋਹਤ ਮਿਸ ਕਰਦੇ ਹਾ ਹਨੇਰ ਪੈਗਆ ਦੁਨੀਆ ਵਿੱਚ 😭😭😭😭😭😭
@GurjantSinghJhajj
@GurjantSinghJhajj Жыл бұрын
Vapis koi ni aunda hunda g soch nu bchaya ja skda bss
@jassalkaur3548
@jassalkaur3548 Жыл бұрын
😭😭😭😭😭😭🙏🙏
@Gully802
@Gully802 Жыл бұрын
Apne apne karam aa ji. Hun hausla rakhna paina te samajhdaar banana pau 😭😭😭😭😭🙏
@beantsharma8191
@beantsharma8191 11 ай бұрын
Bai ji koi bapesh nahi avega par ohna the soch nu aur eho jeho soch the bandia nu samana jarori aaa ohna the spot Karna jaroori aa 7-2-2024
@SinghBh-mu8wv
@SinghBh-mu8wv 10 ай бұрын
ਦੀਪ ਸਿੰਘ ਸਿੱਧੂ ਕਮਲ ਪ੍ਰੀਤ ਸਿੰਘ ਸੈਣੀ ਇਹਨਾਂ ਦੀ ਸੋਚ ਤੇ ਪਹਿਰਾ ਨਾ ਦਿੱਤਾ ਪੰਜਾਬ ਪੰਥ ਦੀ ਮੜਕ ਨਹੀਂ ਰਹਿਣੀ😢😢
@harpinderbhullar5719
@harpinderbhullar5719 2 жыл бұрын
ਪੰਜਾਬ ਦਾ ਹੀਰਾ ਸੀ ਦੀਪ ਬਾਈ ਤੇ ਹਮੇਸ਼ਾ ਰਹੇਗਾ ਸਾਡੇ ਦਿਲ ਵਿੱਚ ਰਹਿੰਦਾ
@kewalsingh4609
@kewalsingh4609 Жыл бұрын
ਦੀਪ ਵੀਰ ਦੀ ਇੰਟਰਵਿਊ ਵਾਰ ਵਾਰ ਸੁਣਨ ਨੂੰ ਦਿਲ ਕਰਦਾ । ਸੁਣ ਕੇ ਮਨ ਚ ਵੈਰਾਗ ਵੀ ਆਉਂਦਾ ਅਸੀਂ ਪੰਜਾਬ ਦਾ ਹੋਣਹਾਰ ਪੁੱਤਰ ਆਪਣਾ ਭਰਾ ਇਕੱਲਾ ਛੱਡ ਕੇ ਜਿੰਦਗੀ ਭਰ ਦਾ ਪਛਤਾਵਾ ਪੱਲੇ ਪਾ ਲਿਆ । ਕੋਈ ਦਿਨ ਕੋਈ ਪਲ ਐਸਾ ਨਹੀਂ ਜਦੋਂ ਦੀਪ ਨੂੰ ਯਾਦ ਕਰਨ ਤੋਂ ਬਗੈਰ ਰਹਿ ਸਕੀਏ । ਖਾੜਕੂ ਲਹਿਰ ਖਤਮ ਹੋਣ ਤੋਂ ਬਾਅਦ ਦਹਾਕਿਆਂ ਬਾਅਦ ਇੱਕ ਕੌਮ ਨੂੰ ਹੀਰਾ ਮਿੱਠ ਬੋਲਣਾ ਸਭ ਨੂੰ ਪਿਆਰ ਕਰਨ ਵਾਲਾ ਪੜਿਆ ਲਿਖਿਆ ਦੂਰਅੰਦੇਸ਼ੀ ਨਿਡਰ ਯੋਧਾ ਜਰਨੈਲ ਮਿਲਿਆ ਸੀ । ਉਸ ਦੀ ਨਿਡਰਤਾ ਪੰਜਾਬ ਦੇ ਹੱਕਾਂ ਪ੍ਰਤੀ ਸੋਚ ਤੋਂ ਦਿੱਲੀ ਦੇ ਦੱਲੇ ਕਾਂਗਰਸ ਅਕਾਲੀ ਝਾੜੂ ਵਾਲਿਆਂ ਦੇ ਸਾਹ ਸੁੱਕੇ ਪਏ ਸਨ ਜਿਨ੍ਹਾਂ ਨੇ ਸਾਡੇ ਹੀਰੋ ਭਰਾ ਪੰਜਾਬ ਦੇ ਪੁੱਤਰ ਨੂੰ ਖਤਮ ਕਰਾ ਕੇ ਹੀ ਸਾਹ ਲਿਆ ।
@AmrinderSidhu104
@AmrinderSidhu104 2 жыл бұрын
ਰੱਬ ਨੇ ਸਾਡੇ ਕੋਲੋਂ ਸਾਡੀ ਕੌਮ ਦਾ ਹੀਰਾਂ ਖੋਹ ਲਿਆ ਐਂ ਸਿੱਖ ਕੌਮ ਨੂੰ ਦੀਪ ਸਿੱਧੂ ਵਰਗਾ ਆਗੂ ਨਹੀਂ ਮਿਲਣਾ 😭😭
@Harpal125
@Harpal125 11 ай бұрын
ਖੁਦ ਬਣੋ
@harpalsinghgsp
@harpalsinghgsp 2 жыл бұрын
ਦੀਪ ਸਿੱਧੂ ਦੀ ਇੱਕ ਇੱਕ ਗੱਲ ਸੁਣਨ ਵਾਲੀ ਐ ਬਹੁਤ ਹੀ ਵਧੀਆ ਤਰੀਕੇ ਨਾਲ ਹਰ ਗੱਲ ਦਾ ਜੁਵਾਬ ਦਿੱਤਾ।
@chahatveersingh1991
@chahatveersingh1991 2 жыл бұрын
ਕਿਤਨੀ ਪਿਆਰੀ ਅਖਾਣ ਬੋਲ ਰਿਹਾ ਹੈ ?ਕੂਹਣੀ ਤੇ ਗੁੜ ਲਾ ਦੇਣਾ ?ਨਾ ਖਾ ਸਕਦਾ ਨਾ ਚੱਟ ਸਕਦਾ!ਬਹੁਤ ਤਰਕ ਵਾਦੀ ਵਿਚਾਰਧਾਰਾ ਨਾਲ ਗਲ ਕਰਦੇ ਹਨ।ਪਰਮਾਤਮਾ ਵੀਰ ਜੀ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਵੇ।
@vardaantv542
@vardaantv542 Жыл бұрын
ESSE CONVINCING POWER TON SARKAAR DRDI SI KE EH LOKAN DE KHANE GAL PAUNI JAN DA HAI, SAME KHATRA SHAHEED BHAGAT SINGH JI TON ANGREZ NU SI... B'COZ SARKAAR LYI SAB TON VADH KHATARNAAK IK JAGROOK CITIZEN HUNDA HAI...
@ranglapunjab1330
@ranglapunjab1330 2 жыл бұрын
ਲਗਦਾ ਹੀ ਨਹੀਂ ਦੀਪ y ਸਾਡੇ ਤੋ ਇਨ੍ਹਾਂ ਦੂਰ ਹੋ ਜਾਵੇਗਾ । ਦੀਪ y miss u ਇੱਦਾ ਲਗਦਾ y ਜਿਵੇਂ ਟਹਿਣਾ ਸਾਬ ਤੇ ਭੈਣ ਜੀ ਜਲਦੀ ਹੀ ਦੁਆਰਾ ਇੰਟਰਵਿਊ ਕਾਰਨ ਗੇ । ਬੁਹਤ ਦੁੱਖ ਲੱਗਾ ਵੀਰ ਤੇਰੇ ਜਾਣ ਦਾ ਦੀਪ y ਜੀ😭😭😭😭
@sahilpreetsingh6935
@sahilpreetsingh6935 2 жыл бұрын
ਵੀਡੀਓ ਸੁਣ ਕੇ ਦਿਲ ਜਮਾਂ ਟੁੱਟ ਗਿਆ ਹੈ 😭
@amanagill8627
@amanagill8627 2 жыл бұрын
Main nsha chdd ta 22 di maut to
@ManmeetSandhu.46
@ManmeetSandhu.46 2 жыл бұрын
ਬਹੁਤ ਹੀ ਮਾੜਾ ਹੋਇਆ ਬਾਈ ਜੀ 😭 ਬਹੁਤ ਹੀ ਵਧੀਆ ਇਨਸਾਨ ਸੀ ਦੀਪ ਸਿੱਧੂ ਬਾਈ ❤ ਏ ਬੰਦਾ ਸਾਬਿਤ ਕਰ ਗਿਆ ਉਹ ਕਿਸੇ ਸਰਕਾਰ ਜਾ ਏਜੰਸੀਆਂ ਦਾ ਬੰਦਾ ਨਹੀ ਸੀ? ਪ੍ਰਮਾਤਮਾ ਰੂਹ ਨੂੰ ਚਰਨਾ ਚ ਨਿਵਾਸ ਦੇਣ 🙏 ਸਰਕਾਰਾਂ ਧੱਕਾ ਕਰਗੀਆ ਬਾਈ ਨਾਲ 🙄
@onkarsingh449
@onkarsingh449 2 жыл бұрын
ਦਿਲ ਟੁਟ ਗਿਆ ਅੱਜ 😭
@GURWINDERSINGH-iq1qp
@GURWINDERSINGH-iq1qp 2 жыл бұрын
Bai dubara aja.. Feeling hi khatm ho gyi
@kulwindersingh-xg2cl
@kulwindersingh-xg2cl 2 жыл бұрын
ਸਾਰੀ ਇੰਟਰਵਿਊ ਚ ਨਹੀ ਮਹਿਸੂਸ ਹੋਇਆ ਬਾਈ ਸਾਡੇ ਵਿੱਚੋ ਗਿਆ ਏਥੇ ਹੌਂਕਾ ਆਇਆ ਜਦ ਬਾਈ ਕਹਿੰਦਾ ਓਨੀ ਕ ਸੇਵਾ ਕਰਨ ਆਇਆ ਜਿੰਨੀ ਕੂ ਗੁਰੂ ਸਾਹਿਬ ਲੈ ਲੈਣਗੇ💔😢🙏
@braraman8778
@braraman8778 2 жыл бұрын
ਦੀਪ ਸਿੱਧੂ ਬਹੁਤ ਵਧੀਆ ਇਨਸਾਨ ਸੀ
@lakhwindersingh-zp9ye
@lakhwindersingh-zp9ye 2 жыл бұрын
ਐਸੀ ਵਿਚਾਰਧਾਰਾ ਤੇ ਦਿਰੜ ਸੱਚੇ-ਸੁਚੇ ਸੰਕਲਪ ਵਾਲੇ ਕੌਮੀ ਪਰਵਾਨੇ ਕਦੇ ਕਦੇ ਜੰਮਦੇ ਨੇ, ਤੇਰੀ ਸੋਚ ਨੂੰ ਸੈਲੂਟ ਹੈ ਦੀਪ ਯੋਧਿਆ
@amarajitproductions3902
@amarajitproductions3902 2 жыл бұрын
ਆਪਣੇ ਸਿਧਾਂਤਾਂ ਅਤੇ ਅਸੂਲਾਂ ਤੇ ਚਟਾਨ ਵਾਂਗ ਖੜਾ ਸੀ ਬਾਈ ਦੀਪ ਸਿੱਧੂ. ਦਲੇਰੀ ਦਾ ਚਿੰਨ ਸੀ... ਉਹ ਚਲਾ ਗਿਆ... ਕੀ ਕਰੀਏ... ਜਿੰਦਗੀ ਭਰ ਭੁਲਾ ਨਹੀ ਸਕਾਂਗੇ ਤੇਰੇ ਬੌਧਿਕ ਵਿਚਾਰਾਂ ਨੂੰ
@JaswinderSingh-fs8zn
@JaswinderSingh-fs8zn Жыл бұрын
ਦੀਪ ਸਿੱਧੂ miss ਯੂ ਬਾਈ ❤ਹਮੇਸ਼ਾ ਇਤਿਹਾਸ ਚ ਚਮਕਦਾ ਰਹੇਗਾ
@harpalkaursandhu4250
@harpalkaursandhu4250 2 жыл бұрын
ਕਾਸ਼ ਦੀਪ ਦੀ ਮੌਤ ਝੂਠ ਹੋ ਜਾਵੇ ਹਾਲੇ ਵੀ ਲੱਗਦਾ ਝੂੱਠੀਆ ਅਫ਼ਵਾਹਾਂ ਹਨ ਇਹ ਝੂਠ ਹੋ ਜਾਵੇ ਕੋਈ ਕਹਿ ਦੇਵੇ ਦੀਪ ਹੈ ਪਰ ਬੇਹੋਸ਼ ਹੈ ਰੱਬਾ ਮੋੜ ਦੇ ...
@lalisingh4258
@lalisingh4258 2 жыл бұрын
ਹਾਂ ਜੀ ਵਾਹਿਗੁਰੂ ਜੀ
@RajakunwarSinghaRollno
@RajakunwarSinghaRollno 2 жыл бұрын
😭😭😭
@ranjitkaur33
@ranjitkaur33 2 жыл бұрын
Kithe bhane jhooth hona sara kuj aakha nal dakh lya 😭😭😭😭dil bhuba mar mar ronda k deep veer nu kyu rabba le gya tu veer da katal hoya bhane ohnu roop ਐਕਸੀਡੈਂਟda deta 😭😭😭😭😭
@gurirandhawa2352
@gurirandhawa2352 2 жыл бұрын
"ਮੇਰੀ ਮੌਤ ਤੇ ਨਾ ਰੋਇਓ,," ਮੇਰੀ ਸੋਚ ਨੂੰ ਬਚਾਇਓ" ਦੀਪ ਸਿੱਧੂ ਦੀ ਸੋਚ ਨੂੰ ਬਚਾਉ ਵੀਰੋ🙏🙏
@rajaman7590
@rajaman7590 2 жыл бұрын
Mainu b ihi lgda 😭😭😭😭
@tasteofasia7718
@tasteofasia7718 2 жыл бұрын
ਜਿਉੰਦਾ ਰਹੋ ਜਦੋੰ ਵੀ ਸਰੀਰ ਲੈਕੇ ਆਵੇ ਮੇਰੇ ਵੀਰ ਸੂਰਮਾ ਬਣਕੇ ਆਈ ਯੋਧਾ ਬਣਕੇ ਆਈ God bless you ❤️
@gurpiarsingh3820
@gurpiarsingh3820 2 жыл бұрын
ਵਾਹ ਬਾਈ ਦੀਪ ਸਿਆ ਤੇਰੀ ਇੱਕ ਇੱਕ ਗੱਲ ਜੋ ਤੂੰ ਕਹੀ ਉਸ ਤੇ ਪੂਰਾ ਪਹਿਰਾ ਦਿੱਤਾ
@jagroopsingh5686
@jagroopsingh5686 2 жыл бұрын
ਲੋਕ ਚੇਤਿਅਾ ਵਿੱਚ ਸਦਾ ਜਿੳੂਦਾ ਰਹੇਗਾ ਦੀਪ ਸਿੱਧੂ...
@angrejsinghfandeepsidhu3250
@angrejsinghfandeepsidhu3250 2 жыл бұрын
ਹਾਏ ਰੱਬਾ ਮੇਰੇ ਵੀਰੇ ਨੂੰ ਕਿਥੇ ਲੈ ਗਿਆ 😭😭😭😭😭
@balwinderkaursembhi803
@balwinderkaursembhi803 2 жыл бұрын
ਪੁਤ ਦੀਪ ਸਿੰਧੂ ਨੂੰ ਫਿਰ ਕਦੇ ਨਹੀ ਸਣਨਾ ਧੱਨਵਾਦ ਤੁਸੀ ਸਾਨੂੰ ਦੀਪ ਦੀਆ ਗੱਲਾਂ ਕਰਦਾ ਵਿਖਾ ਦਿੱਤਾ ਪੁਤ ਸਾਡੇ ਕੋਲ ਕੋਈ ਲਵਜ ਨਹੀ ਜਦੋ ਸਿੰਧ ਦੀ ਖ਼ਬਰ ਸੁਣੀ ਵਾਹਿਗੁਰੂ ਤੁਹਾਨੂੰ ਚੱੜਦੀ ਕਲਾ ਵਖਸੇ ਪ੍ਰਵਾਰ ਨੂੰ ਭਾਣਾ ਮੰਨਣ ਦਾ ਵੱਲ ਵਖਸੇ 😭😭😭😭😭🙏🙏
@Harinder401
@Harinder401 2 жыл бұрын
Waheguru ji
@kamaljitsingh645
@kamaljitsingh645 2 жыл бұрын
Very Intelligent and educated personality. Miss you brother. RIP.
@jsuginujot1572
@jsuginujot1572 2 жыл бұрын
ਵਾਹਿਗੁਰੂ ਜੀ। ਰੱਬ ਧੀ ਹੋਂਦ ਤੇ ਸ਼ੱਕ ਹੁੰਦਾ ਕਿਉਂਕਿ ਪੰਜ਼ਾਬ ਨਾਲ ਕਦੇ ਇਨਸਾਫ ਨੀ ਹੁੰਦਾ । ਪੰਜ਼ਾਬ ਬਾਰੇ ਸੋਚਣ ਵਾਲੇ ਨੂੰ ਰੱਬ ਹਮੇਸ਼ਾ ਜੋਬਨ ਰੁੱਤੇ ਖੋ ਲੈਂਦਾ
@sukhwindersingh5776
@sukhwindersingh5776 2 жыл бұрын
ਇਹ ਵੀ ਪੰਜਾਬ ਦੀ ਖੁਸ਼ਕਿਸਮਤੀ ਆ ਕਿ ਸਾਨੂੰ ਜੁਝਾਰੂ ਯੋਧੇ ਮਿਲੇ।
@palwinderbains4727
@palwinderbains4727 2 жыл бұрын
Shi gal a ji ki rab nu pucha k j hira deta c panjab nu bchon lie te satho kho kyu lia sada deep vir,sada yodha jihne pta nhi ki 2 panjab lie wdia soch k rakia c.Dil dea dil vich lai gia. Loko simranjit singh nu vot padio vir de ruhh nu shanti milugi.
@BhaiBalramSinghSirsa
@BhaiBalramSinghSirsa 2 жыл бұрын
ਰੱਬ ਨੇ ਸਾਨੂੰ ਦੀਪ ਸਿੱਧੂ ਬਾਈ ਰਾਹੀ ਹਲੂਣਾ ਦੇ ਕੇ ਸਾਡੇ ਅੰਦਰ ਦੀਪ ਜਗਾਇਆ ਹੈ ਜੀ….🙏
@HarpreetSingh-ek4gm
@HarpreetSingh-ek4gm 2 жыл бұрын
ਪੰਜਾਬ ਦਾ ਅਸਲੀ ਪੁੱਤ ਸੀ ਬਾਈ ਦੀਪ ਸਿੱਧੂ ਨੇ ਗੱਲ ਸਮੇ ਤੇਛੱਡੀ ਸੀ ਸਮੇ ਨੇ ਸਭ ਦੱਸਤਾ ਕੋਣ ਸਹੀ ਕੋਣ ਗਲਤ ਸੀ ਦੀਪ ਹੀਰਾ ਸੀ ਜੋ ਸਾਡੇ ਹੱਥੋ ਗੁਆਚ ਗਿਆ ਜੇ ਕੁਝ ਸਮਾ ਪ੍ਰਮਾਤਮਾ ਹੋਰ ਦੇ ਦਿੰਦਾ ਵੀਰ ਨੂੰ ਪੰਜਾਬ ਦਾ ਸਿਆਸੀਕਰਣ ਬਦਲ ਜਾਣਾ ਸੀ ਸਾਡੇ ਪਥਤਾਵੇ ਤੋ ਇਲਾਵਾ ਹੋਰ ਕੁਝ ਨਹੀ ਰਿਹਾ ਜਿਹੜੀ ਉਹਦੀ ਸੋਚ ਸੀ ਪ੍ਰਧਾਨ ਮੰਤਰੀ ਬਣਨਾ ਵੀ ਛੋਟਾ ਰੁਤਬਾ ਸੀ ਉਸਦੇ ਲਈ
@sukhmeetkaurgill4349
@sukhmeetkaurgill4349 2 жыл бұрын
ਹਾਏ ਪੰਜਾਬ ਦੀ ਬਦਕਿਸਮਤੀ ਜਿਹੜੇ ਦੀਪ ਸਿੱਧੂ ਨੂੰ ਗਦਾਰ ਕਹਿੰਦੇ ਸੀ ਉਹ ਇੱਕ ਇਮਾਨਦਾਰ ਤੇ ਇੰਟਲੀਜੈਂਟ ਲੀਡਰ ਦੀ ਸੋਚ ਨੂੰ ਸਮਝਣ ਵਿੱਚ ਫੇਲ੍ਹ ਰਹੇ ਅੱਜ ਕਿਸਾਨਾਂ ਦੇ ਵੱਡੇ ਲੀਡਰ ਕਿਉ ਚੋਣਾਂ ਲੜ ਰਹੇ ਹਨ?
@sachdevbrar3267
@sachdevbrar3267 2 жыл бұрын
🙏 u great young brother deep Singh ji ਤੂੰ ਸਦਾ ਜਿਉਂਦਾ ਹੈ ਅਮਰ ਹੈਂ ਜਦੋਂ ਤੇਰੀਆਂ ਇੰਟਰਵਿਊ ਸੁਣਦੇ ਹਾਂ ਤਾਂ ਤੂੰ ਨਿੱਕੇ ਪਿਆਰੇ ਵੀਰ ਸਾਡੇ ਨਾਲ ਗੱਲਾਂ ਕਰਦਾਂ ਰੱਬ ਤੇਰੇ ਸਪਨੇ ਜ਼ਰੂਰ ਪੂਰੇ ਕਰੇਗਾ ਤੇਰੀ ਸੋਚ ਬਹੁਤ ਉਚੀ ਤੇ ਸੁੱਚੀ ਵੀਰੇ ਸਾਡੀ ਬਹੁਤ ਵੱਡੀ ਗਲਤੀ ਅਸੀਂ ਸਾਡੇ ਨਿੱਕੇ ਹੀਰੇ ਵੀਰੇ ਨੂੰ ਦਿੱਲੀ ਕਲਹਿਣੀ ਵੱਲ ਇਕੱਲੇ ਨੂੰ ਕਿਉਂ ਜਾਣ ਦਿੱਤਾ ਸਾਰੀ ਉਮਰ ਦਾ ਪਛੋਤਾਵਾ ਬਣ ਗਿਆ ਵੀਰੇ ਅਸੀਂ ਦੋ ਚਾਰ ਗੱਡੀਆਂ ਤੇਰੇ ਅੱਗੇ ਪਿੱਛੇ ਲਾ ਕੇ ਤੈਨੂੰ ਵਿਚਕਾਰ ਰੱਖਦੇ ਨਿੱਕੇ ਵੀਰੇ ਨੂੰ ਤੂੰ ਨਿੱਕੇ ਵੀਰੇ ਸਾਡੇ ਲਈ ਸਭ ਕੁਝ ਆਪਣਾ ਸਾਡੇ ਤੇ ਲਗਾ ਦਿੱਤਾ ਤੇਰਾ ਅਸੀਂ ਇਹ ਕਰਜ਼ ਕਿਵੇਂ ਅਦਾ ਕਰਾਂਗੇ ਧੰਨ ਆਪਣੀ ਮਾਂ ਜਿਸ ਨੇ ਤੁਹਾਨੂੰ ਜਨਮ ਦਿੱਤਾ ਆਪਣੇ ਵੱਡੇ ਵੀਰ ਧਨ ਸੁੱਖਾ ਜ਼ਿੰਦਾ ਸਤਵੰਤ ਬੇਅੰਤ ਕੇਹਰ ਸਿੰਘ ਤੇ ਜੋ ਵੀਰ ਜੇਲਾਂਵਿਚ ਸ਼ੇਰ ਡੱਕੇ ਹੋਏ ਹਨ ਇਕ ਦਿਨ ਸਾਰੇ ਜ਼ਰੂਰ ਬਾਹਰ ਆਉਣਗੇ ਫਿਰ ਗਿੱਦੜ ਲੁਕਣਗੇ ਆਪਣੇ ਬਾਬੇ ਸਾਹਿਬਜ਼ਾਦੇ ਸਿੰਘ ਸ਼ਹੀਦ ਵੀਰੋ ਧਨ ਹੋ ਤੁਸੀਂ ਵਾਹਿਗੁਰੂ ਤੁਹਾਡੇ ਸਿਰਾਂ ਤੇ ਹਮੇਸਾਂ ਹੱਥ ਰੱਖੇ ਤੇ ਤੁਹਾਡਾ ਤੇ ਆਪਣਾ ਸਾਰਿਆਂ ਦੀ ਜੋ ਇੱਛਾ ਆਪਣਾ ਘਰ ਆਜ਼ਾਦ ਦੇਸ਼ ਹੋਵੇ ਵਾਹਿਗੁਰੂ 🙏🙏
@vijaypalsingh1428
@vijaypalsingh1428 2 жыл бұрын
ਕੱਲੀ ਕੱਲੀ ਗੱਲ ਐਂ ਜਿੱਦਾਂ ਪਰੋ ਪਰੋ ਕੇ ਬੋਲੀ ਹੁੰਦੀ ਵੀਰ ਦੀਪ ਨੇ, ਪੰਜਾਬੀਆ ਨੇ ਜਿਉਂਦੇ ਜੀ ਕਦਰ ਨਹੀਂ ਪਾਈ ਬਾਈ ਦੀ।
@rbrehal1852
@rbrehal1852 Жыл бұрын
ਵਾਰਿਸ ਪੰਜਾਬ ਦੇ ਸਾਡੇ ਨਾਲ ਖੜ੍ਹੇ ਹੀ ਉਹ ਆਂ ਜਿਹੜੇ ਕਹਿੰਦੇ ਖੜਗੇ ਤੇ ਖੜਗੇ ♥️ 22 ਦੀਪ ਸਿੱਧੂ ♥️
@Tonygill-k7y
@Tonygill-k7y 2 жыл бұрын
ਵਾਹ ਉਏ ਸ਼ੇਰਾਂ …ਮਾਫ਼ ਕਰੀ ਉੱਨਾਂ ਕੁਝ ਕੁ ਲੋਕਾਂ ਨੂੰ ਜੋ ਤੈਨੂੰ ਤੇ ਤੇਰੀ ਸੋਚ ਨੂੰ ਸਮਝ ਨੀ ਸਕੇ ਵੀਰ…..?
@riverocean4380
@riverocean4380 2 жыл бұрын
ਪੰਜਾਬ ਦੇ ਹਕਾ ਵਾਸਤੇ ਲੜਨ ਵਾਲਾ ਸਾਡਾ ਧਰੂ ਤਾਰਾ ਅੱਜ ਟੁਟ ਗਿਆ!! ਪੰਜਾਬ, ਪੰਜਾਬੀਅਤ ਨੂ ਬਹੁਤ ਵਡਾ ਘਾਟਾ ਪਿਆ ਅੱਜ !!
@gurirandhawa2352
@gurirandhawa2352 2 жыл бұрын
ਦੀਪ ਸਿੱਧੂ ਵੀਰ ਦੇ ਜਾਣ ਦਾ ਬਹੁਤ ਵੱਡਾ ਘਾਟਾ ਪਿਆ ਕੌਮ ਨੂੰ ਜੋ ਕਦੀ ਵੀ ਪੂਰਾ ਨਹੀਂ ਹੋਣਾ😭🙏🙏 ਪਰ ਉਸ ਦੀ ਸੋਚ ਨੂੰ ਜਿੰਦਾ ਰੱਖਣ ਲਈ ਤੁਸੀਂ ਸਰਦਾਰ ਸਿਮਰਨਜੀਤ ਸਿੰਘ ਮਾਨ 🙏 ਨੂੰ ਚੋਣ ਨਿਸ਼ਾਨ "ਬਾਲਟੀ" ਨੂੰ ਵੋਟ ਪਾਉ ਜੀ ਜੇ ਕੌਮ ਅਤੇ ਪੰਜਾਬ ਦਾ ਦਰਦ ਰੱਖਦੇ ਹੋ ਤਾਂ🙏🙏🙏
@parmbersingh4634
@parmbersingh4634 2 жыл бұрын
ਅਫਸੋਸ ਵਿਛੋਰੇ ਤੋਂ ਰੱਬਾ ਹੀਰਾ ਚਰਨੀ ਲਾਵੀਂ
@ਹਰਵਿੰਦਰਸਿੰਘਪੰਨੂ
@ਹਰਵਿੰਦਰਸਿੰਘਪੰਨੂ 2 жыл бұрын
ਦੀਪ ਬਾਈ ਦੀ ਮੌਤ ਦਾ ਜਿੰਨਾ ਨੂੰ ਦੁੱਖ ਏ ਉਹ ਦੀਪ ਸਿੱਧੂ ਦਾ ਸੁਪਨਾ ਸਿਮਰਨਜੀਤ ਸਿੰਘ ਮਾਨ ਜਿੱਤਾਕੇ ਪੂਰਾ ਕਰੋ🙏🙏🙏
@ManpreetSingh-yz1rq
@ManpreetSingh-yz1rq 2 жыл бұрын
Vir menu eve lagda k es da katel simranjit maan hona ne karweya bhota lai q ke leder kuz v kar sakde ne a kese de sakhe ne hunde
@ManpreetSingh-yz1rq
@ManpreetSingh-yz1rq 2 жыл бұрын
Bake pta ne vir par mera del khenda v ena ne he marvya mera deep vir
@officialsahil306
@officialsahil306 2 жыл бұрын
@@ManpreetSingh-yz1rq mainu vi lagda bai Ehi gall jo tusi kahi ae😞
@laddutera103
@laddutera103 2 жыл бұрын
@@ManpreetSingh-yz1rq Tuci hindutva de shikar hoge Murtiya pujjo bai g tuc
@gurpreetsidhu4018
@gurpreetsidhu4018 2 жыл бұрын
ਸਾਡੀ ਕੌਮ ਨੂੰ ਸਮਜ ਨੀ ਆਓਣੀ ਇੱਕ ਮਾਨ ਸਾਬ ਈ ਆ ਜਿਨਾਂ ਨੂੰ ਬੈਸਟ MP ਦਾ ਖਿਤਾਬ ਮਿਲਿਆ। ਤੇ ਓਹ ਐਵੇਂ ਈ ਨੀ ਮਿਲਿਆ
@rbrehal1852
@rbrehal1852 Жыл бұрын
ਭਾਵੇਂ ਮਿਲੇ ਨਹੀਂ, ਪਰ ਦਿਲ ਵਿੱਚ ਵਸ ਗਿਆ ਸਦਾ ਲਈ
@veeroveero9575
@veeroveero9575 2 жыл бұрын
ਦੀਪ ਸਿੰਘ ਯੋਧਾ ਅਮਰ ਰਹੇ ਕਹੀਆਂ ਗੱਲਾਂ ਸਚ ਹੋ ਜਾਣ ਵੀਰ ਦੀਆਂ
@navjotkaur-ds2ij
@navjotkaur-ds2ij 2 жыл бұрын
ਵਾਹਿਗੁਰੂ ਜੀ ਅਸੀਂ ਕੀ ਗਵਾ ਲਿਆ ਸੱਚੀਓਂ ਦਿਲ ਦੁਖਦਾ ਕਿੰਨਾ ਸੁਲਝਿਆ ਹੋਇਆ ਇਨਸਾਨ ਸੀ ਸੱਚਾ ਤੇ ਸੁੱਚਾ ਵਾਹਿਗੁਰੂ ਜੀ
@amrindersinghbrar8804
@amrindersinghbrar8804 2 жыл бұрын
ਸਾਨੂੰ ਮਾਣ ਹੈ ਪੰਜਾਬ ਦਾ ਪੁੱਤਰ ਦੀਪ ਬਾਈ ਜੀ ਹੈ ਬਾਈ ਦੀ ਮੋਤ ਦਾ ਬਹੁਤ ਦੁੱਖ ਹੈ
@akshaykumar555
@akshaykumar555 2 жыл бұрын
ਜਿੰਨੇ ਵੀ ਕਾਲਾਕਾਰ ਕਿਸਾਨ ਅੰਦੋਲਨ ਵਿੱਚ ਆਏ ਸੀ ਉਹ ਸੱਭ ਬਰਸਾਤੀ ਡੱਡੂਆਂ ਵਾਂਗ ਅਪਣੀ ਹਾਜ਼ਰੀ ਲਗਾਉਣ ਆਏ ਸੀ ਤਾਂ ਜੋ ਉਹਨਾਂ ਦਾ ਕਾਰੋਬਾਰ ਚੱਲਦਾ ਰਹੇ ਪਰ ਇਹ ਬਾਈ ਜਿਆਦਾ ਹੀ emotional ਤੇ ਜਜ਼ਬਾਤੀ ਹੋ ਗਿਆ ਸੀ ਪੰਜਾਬ ਲਈ ਇਥੋਂ ਤਕ ਕੇ ਆਪਣੀ luxury life ਨੂੰ ਛੱਡ ਦਿੱਤਾ ਸੀ
@Panjab_de_Jaye1984
@Panjab_de_Jaye1984 2 жыл бұрын
ਵੀਰ ਦੀ ਸੋਚ ਤੇ ਸਮਝ ਕਿੰਨੀ ਉੱਚੀ ਆ ਇਕ ਪੈਸੇ ਦਾ ਹੰਕਾਰ ਨਹੀਂ ਪੰਜਾਬ ਨੇ ਗਵਾ ਲਿਆ ਇੰਨਾ ਵਧੀਆ ਤੇ ਸੂਝਵਾਨ ਲੀਡਰ
@jugrajsingh3678
@jugrajsingh3678 2 жыл бұрын
ਦੀਪ ਵੀਰ ਤੇਰੇ ਜਾਣ ਦਾ ਬਹੁਤ ਦੁਖ ਲੌਗ ਤੁਸੀ ਦੁਬਰਾ ਇਸ ਦੁਨੀਆ ਤੇ ਆ ਜਾਉ ਸਾਨੌ ਤੂਹਡੀ ਬਹੁਤ ਲੋੜ
@singh-lp5xs
@singh-lp5xs 2 жыл бұрын
ਔਖਾ ਹੀ ਮਿਲੂ ਜੋ ਪੰਜਾਬ ਵਿਚੱ ਇਨਾ ਸਾਹ ਰੱਖਦਾ ਬੰਦਾ ਲੱਭੁ ਮਿੱਤਰਾ ਇਥੇ ਸਬ ਨੂੰਂ ਆਪੋ ਅਾਪਣੀ ਪਈ ਹੋਈ ਆਜ਼ਾਦ ਬੰਦਾ ਲਾਲ ਲਹੂ ਰਗਾ ਚ ਚੱਲਦਾ ਵੀਰ ਦੇ ਕਿਸੇ ਤੇ ਉਂਗਲ ਨੀ ਚੱਕੀ ਸਾਰੀ ਗਲਬਾਤ ਚ ਚੱਲੇ ਜਾਣ ਦਾ ਦੁਖ ਹੁਣ ਹਰ ਪੰਜਾਬੀ ਦੇ ਦਿਲ ਨੂੰਂ ਚੀਰ ਰਿਹਾ ਜਿੱਦਾ ਕੋਈ ਘਰ ਦਾ ਜੰਮਿਆ ਚਲਾ ਗਯਾ ਹੋਵੇਂ ..😥
@resputin8012
@resputin8012 2 жыл бұрын
ਦਿਲ ਨਹੀਂ ਕਰਦਾ ਦੇਖਣ ਨੂੰ, ਕਿਉਕਿ ਜਦੋਂ ਦੇਖਦਾ ਹਾ ਤਾਂ ਯਾਦ ਆ ਜਾਂਦਾ ਕਿ ਇਹ ਮੇਰਾ ਭਰਾ ਤਾਂ ਚਲਾ ਗਿਆ, ਇਹਨੂੰ ਜਾਦਾ ਸਮਝ ਸੋਚ ਖਤਰਾ ਸੀ ਹਿੰਦੂ ਰਾਸ਼ਟਰ ਲਈ। ਕੋਈ ਨਾ ਵੀਰ ਮੇਂ ਵੀ ਬੋਲਾਂਗਾ ਅੱਜ ਤੋ ਖੁਲ ਕੇ।
@gillexists
@gillexists 2 жыл бұрын
ਪੰਜਾਬ ਦਾ ਹੀਰਾ
@urbanpunjabi8417
@urbanpunjabi8417 2 жыл бұрын
ਬਹੁਤ ਸੁਲਜਿਆ ਹੋਇਆ ਬੰਦਾ ਸੀ ਵੀਰ ਦੀਪ ਸਿੱਧੂ ਬਹੁਤ ਧੱਕਾ ਹੋ ਗਿਆ ਸਿੱਖ ਕੌਮ ਨਾਲ 😭😭
@kuljinderdhaliwal3241
@kuljinderdhaliwal3241 2 жыл бұрын
ਸੱਚੀ ਬਹੁਤ ਚੰਗੀ ਸੋਚ ਰੱਖਦਾ ਸੀ। ਵੀਰ। ਸੰਦੀਪ ਸਿੰਘ ਦੀਪ ਸਾਡੈ ਦਿੱਲ ਵਿੱਚ ਦੀਪ ਵਾਂਗ ਜਗਦਾ ਰਹੇਗਾ। ਹੀਰਾ ਚਲਾ ਗਿਆ ਪੰਜਾਬ ਨੂੰ ਕਦੇ ਵੀ ਘਾਟਾ ਪੂਰਾ ਨਹੀ ਹੋਣਾ। ਵਾਹਿਗੁਰੂ ਜੀ ਦੀਪ ਦੀ ਸੋਚ ਨੂੰ ਪੂਰਾ ਕਰਦੇ। 27. 2 2022 ਦਿਨ ਐਤਵਾਰ। ਨੂੰ ਗੁਰੂ ਘਰ ਸਿਲਵਸ ਮਲੀਨ ਅਮਰੀਕਾ ਵਿੱਚ ਦੀਪ ਵੀਰ ਦੀ ਆਤਮਿਕ ਸ਼ਾਂਤੀ ਲਈ ਪਾਠ ਦਾ ਭੋਗ 1pm ਤੇ ਪਵੇਗਾ ਅਮਰੀਕਾ ਦੇ ਡੇਵਨਪੋਰਟ ਮਲੀਨ ਦੀ ਸੰਗਤ ਨੂੰ ਬੇਨਤੀ ਹੈ ਕਿ ਅੰਤਿਮ ਅਰਦਾਸ ਵਿੱਚ ਸਾਮਲ ਹੋਈਏ 🙏🙏🙏🙏🙏
@newmedia472
@newmedia472 2 жыл бұрын
ਅੱਜੇ ਤੱਕ ਵੀ ਯਕੀਨ ਨਈ ਆਉਂਦਾ ।
@turbanking6248
@turbanking6248 2 жыл бұрын
ਦੀਪ ਸਿੰਘ ਸਿੱਧੂ ਬੁਹਤ ਹੀ ਇੰਟੈਲੀਜੈਂਸ ਸੀ ਤੇ ਹਰ ਇੱਕ ਪਰਮਾਤਮਾ ਨੂੰ ਅਕਾਲ ਪੁਰਖ ਨੂੰ ਨਾਲ਼ ਲੈ ਕੇ ਤਰਕ ਨਾਲ ਗੱਲ ਕਰ ਦਾ ਸੀ ਹੀਰਾ ਬੰਦਾ ਸੀ
@nkooner9100
@nkooner9100 2 жыл бұрын
ਦੀਪ ਸਿੱਧ ਸਾਡੇ ਪੰਜਾਬ ਦੇ ਹੀਰੇ ਸਨ। ਰੱਬ ਸਾਡੇ ਕੋਲ਼ੋਂ ਖੋਹ ਕੇ ਲੈ ਗਿਆ।
@ramanpreetkaur28
@ramanpreetkaur28 2 жыл бұрын
ਖੁਦ ਨੂੰ ਸਹੀ ਸਾਬਤ ਕਰਨ ਲਈ ਕੲੀ ਵਾਰ ਮਰਨਾ ਵੀ ਪੈਦਾ। ਵਾਹਿਗੁਰੂ ਜੀ ਮਿਹਰ ਰੱਖਣ ਪੰਜਾਬ ਤੇ।
@baggagrewal
@baggagrewal Жыл бұрын
ਬੇੜਾ ਬਹਿ ਜਾਵੇ ਦੀਪ ਸਿੱਧੂ ਦੇ ਕਾਤਲਾਂ ਦਾ ਤੇ ਇਸ ਕਤਲ ਤੋਂ ਖੁਸ ਹੋਣ ਵਾਲੇਆਂ ਦਾ ।
@jotpadda2473
@jotpadda2473 2 жыл бұрын
RIP brother Punjab will miss U History will remember U
@komalkamboj837
@komalkamboj837 2 жыл бұрын
Kuj bnde eho je hunde aa jo pehli var ch dil ch vss jnde h .....miss uh deep vr 🙏😥
@hardialsingh5882
@hardialsingh5882 2 жыл бұрын
ਪੰਜਾਬ ਪੰਜਾਬੀ ਪੰਜਾਬੀਅਤ ਪੰਜਾਬੀਆਂ ਦੀ ਸੋਚ ਦੀ ਮੋਤ ਵਾਹਿਗੁਰੂ ਜੀ ਸੋਚ ਨੂੰ ਚੜ੍ਹਦੀਆਂ ਕਲਾ ਵਿਚ ਰਖੇ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@gurlalsingh9867
@gurlalsingh9867 2 жыл бұрын
ਵੀਰ ਦੀਪ ਸਿੱਧੂ ਦੀ ਸੋਚ ਪੰਜਾਬ ਅਤੇ ਪੰਜਾਬੀਅਤ ਨੂੰ ਬਚਾਉਣਾ ਸੀ ਵੀਰੋ ਹੁਣ ਦੀਪ ਸਿੱਧੂ ਦੀ ਸੋਚ ਤੇ ਪਹਿਰਾ ਦਿਓ🙏🙏❣🥲🥲
@yarasingh4040
@yarasingh4040 2 жыл бұрын
I listened to Deep first time, he said truth in the best way. Deep must be followed up in the years ahead to build a real and prosperous Punjab of old times.
@gillmalka-
@gillmalka- 2 жыл бұрын
💝💕❤️ ਏਦਾਂ ਦੀਆਂ ਮਹਾਨ ਸ਼ਖਸ਼ੀਅਤਾਂ ਲੱਭਣ ਤੇ ਵੀ ਨਹੀਂ ਲੱਭ ਸਕਦੇ, ਬਹੁਤ ਔਖਾ ਇਹ ਕੁਝ ਹਾਸਲ ਕਰਨਾ ਜੋ ਦੀਪ ਸਿੱਧੂ ਨੇ ਹਾਸਲ ਕੀਤਾ ਹੈ,ਦੀਪ ਸਿੱਧੂ ਬਾਈ ਜੀ ਜ਼ਿੰਦਾਬਾਦ ਜ਼ਿੰਦਾਬਾਦ ਹੈ ❤️💕💝
@waheguruji6220
@waheguruji6220 2 жыл бұрын
ਜੇ ਦੀਪ ਵॅਖਰੀ ਗॅਲ ਕਰਦਾ ਸੀ ਵੀਰ ਜੀ ਇਸ ਕਰਕੇ ਸਹੀਦ ਹੋिਗਅਾ 🙏🙏!ਪਰ ਵੀਰ ਜੀ ਦੀ ਬੋਲੀ ਸਬਦ ਅਮਰ ਰिਹਣਗੇ✊✊✊
@rockchahal2508
@rockchahal2508 2 жыл бұрын
ਇੱਕ ਇੱਕ ਗੱਲ ਵੀਰ ਦੀ ਲੱਖ ਲੱਖ ਰੁਪਏ ਦੀ ਆ ਅੱਜ ਚੇਤਾ ਔਂਦਾ ਸਾਰੇਆ ਨੂੰ ਪਹਿਲਾਂ ਤੇ ਸਾਰੇ ਮਾੜਾ ਕਹਿੰਦੇ ਸੀ ਵੀਰ ਨੂੰ
@amanrup11
@amanrup11 2 жыл бұрын
People never understood him. His vision was bigger then anything our community ever experienced.
@mrsingh7161
@mrsingh7161 2 жыл бұрын
“Our” community? Those who didn’t support him aren’t Sikh. Tegh. They never can be Sikh.
@pakkemaanawale1251
@pakkemaanawale1251 2 жыл бұрын
ਵੀਰ ਦੀ ਸੋਚ ਤੇ ਚੱਲਣ ਲਈ ਬਹੁਤ ਜਿਆਦਾ ਇਤਹਾਸ ਪੜ੍ਹਨਾ ਪੈਣਾ ਬਹੁਤ ਜਿਆਦਾ ਲਿਟਰੇਚਰ ਪੜ੍ਹਨੇ ਪੈਣੇ ਆ 🙏 🙏 ਗੱਲ ਸੋਚਣ ਵਾਲੀ ਆ
@jaswindersingh-dx1gd
@jaswindersingh-dx1gd 2 жыл бұрын
ਕੌਮ ਦਾ ਹੀਰਾ ਸੀ ਵਾਹਿਗੁਰੂ ਜੀ ਆਪਣੇ ਚਰਨਾਂ ਵਿਚ ਨਿਵਾਸ ਬਖਸ਼ੇ
@jagdeepsingh-pu7do
@jagdeepsingh-pu7do 2 жыл бұрын
ਦੀਪ ਸਿੰਧੂ ਸਦਾ ਜਿੰਦਾਂ ਰਹੇਗਾ ਦਿਲਾਂ ਵਿੱਚ🙏
@balbirkaur8852
@balbirkaur8852 2 жыл бұрын
ਦੀਪ ਦੇ ਜਾਣੇ ਦਾ ਇੰਨਾਂ ਦੁੱਖ ਹੋਇਆਂ ਜਿਮੇ ਜਿਸਮ ਵਿੱਚੋਂ ਨਿਕਲ ਗੇਈ ਹੋਵੇ ਪੱਤਾ ਨਹੀਂ ਦੀਪ ਮੱਗਰੋ ਇੱਦਾਂ ਲੱਗਦਾ ਹਨੇਰਾ ਹੋਗਿਆ 😭😭😭😭😭😭😭
@rockchahal2508
@rockchahal2508 2 жыл бұрын
ਵੀਰ ਦਿਲ ਦਾ ਹੀਰਾ ਬੰਦਾ ਸੀ miss you vr ji 😭😭😭😭😭😭😭😭😭😭😭😭
@AmandeepSingh-eb6wp
@AmandeepSingh-eb6wp 11 ай бұрын
Miss you Deep bai
@karanbirsingh7618
@karanbirsingh7618 2 жыл бұрын
😩ਸਾਡਾ ਯੌਧਾ😭
@palwindersingh3731
@palwindersingh3731 2 жыл бұрын
Ji karda a is dunia nu mai hass ke THOKKAR maar dia. MURDE NU PUJJE EH DUNIA JIONDE DI IZAAT KUJJ VI NAHI. SO SAD HE IS NOT with us now.
@GurjantSinghJhajj
@GurjantSinghJhajj Жыл бұрын
ਯੋਧਾ
@harindergrewal535
@harindergrewal535 11 ай бұрын
*ਸਤਿਨਾਮ ਵਾਹਿਗੁਰੂ!ਦੀਪ ਸਿੱਧੂ ਚੜ੍ਹਦੀ ਕਲਾਂ!*
@kkaur3118
@kkaur3118 2 жыл бұрын
ਮੈਨੂੰ ਹਾਲੇ ਵੀ ਯਾਦ a ih interview ਜਦੋਂ ਪਹਿਲੀ ਬਾਰ ਆਈ ਸੀ। ਕਿੰਨਾ ਚੰਗਾ ਹੁੰਦਾ ਹੈ ਕਿਸਾਨੀ ਅੰਦੋਲਨ ਚ ਜਾ ਸਕਦੇ ਤੇ ਇਹਨਾ ਨੂੰ ਮਿਲ ਸਕਦੇ। ਕਾਸ਼ ਮਾਰੇ ਪਰਵਾਸ ਨੇ, ਆ ਹੀ ਨਾ ਸਕੇ। ਕਿੰਨੀ ਦੂਰ ਅੰਦੇਸ਼ੀ ਦੀ ਗੱਲ ਕੀਤੀ। ਇਸ ਇੰਟਰਵਿਊ ਨੂੰ save Kar ke ਰੱਖਿਆ ਤਾਂ ਕੇ ਸਮੇਂ ਸਮੇਂ ਅਸੀਂ ਆਪਣੇ ਆਪ ਨੂੰ ਯਾਦ ਕਰਵਾਉਂਦੇ ਰਹੀਏ । ਛੋਟੇ ਵੀਰ ਅਮਰ ਹੋ ਗਿਆ
@amanjassal6250
@amanjassal6250 2 жыл бұрын
ਹਲ਼ ਵੀ ਏਥੀ ਐ ਦੀਪ ਸਿੱਧੂ ਵੱਸ ਸੋਚ ਖੋਹ ਲੀ
Cheerleader Transformation That Left Everyone Speechless! #shorts
00:27
Fabiosa Best Lifehacks
Рет қаралды 16 МЛН
Tuna 🍣 ​⁠@patrickzeinali ​⁠@ChefRush
00:48
albert_cancook
Рет қаралды 148 МЛН
Cheerleader Transformation That Left Everyone Speechless! #shorts
00:27
Fabiosa Best Lifehacks
Рет қаралды 16 МЛН