ਬੈੱਡ 'ਤੇ ਸੌਣ ਵਾਲੇ ਧਿਆਨ ਨਾਲ ਸੁਣ ਲਓ ਪੰਡਿਤ Davinder Verma ਦੀਆਂ ਗੱਲਾਂ ||

  Рет қаралды 295,029

Daily Post Punjabi

Daily Post Punjabi

Күн бұрын

Пікірлер: 399
@paramjodhan4452
@paramjodhan4452 5 ай бұрын
Waheguru ਨਾਮ ਜਹਾਜ ਹੈ ਚੜੇ ਸੌ ਉਤਰੇ p ਪਾਰ Waheguru ji sb da bhla kreo
@amarjeetkaurbhatti1680
@amarjeetkaurbhatti1680 5 ай бұрын
@Bkaur84
@Bkaur84 4 ай бұрын
ਕਾਹੇ ਸੋਚ ਕਰੇ ਰੇ ਪ੍ਰਾਣੀ।। ਜਪ ਨਾਨਕ ਪ੍ਰਭ ਅਲਖ bndani 👏👏👏👏👏🙏🙏🙏🙏🙏🙏🙏
@manjitji4495
@manjitji4495 4 ай бұрын
Waheguru ji
@simarpreetsingh7654
@simarpreetsingh7654 5 ай бұрын
🙏 ਵਾਹਿਗੁਰੂ ਜੀ ਪੰਜਾਬ ਨੂੰ ਨਾ ਵਹਿਮਾਂ ਭਰਮਾਂ ਵਿਚ ਨਾ ਪਾਓ ਜੀ ਜਿਹੇ ਜੇ ਸਾਡੇ ਕਰਮ ਓਹੀ ਜਿਹੀ ਸਾਡੀ ਸਜ਼ਾ ਗੁਰੂ ਦਾ ਸਿਮਰਨ ਕਰੋ ਜਿਹੜੇ ਸਾਡੇ ਢਿੱਡ ਭਰਦਾ ਹੈ 🙏🌹
@sparrowgaming334
@sparrowgaming334 4 ай бұрын
Shi keha waheguru ji
@namastegmereliteprykrnaplzKaur
@namastegmereliteprykrnaplzKaur 5 ай бұрын
ਸਵੇਰੇ ਉੱਠ ਕੇ ਜਪੁਜੀ ਸਾਹਿਬ ਦਾ ਪਾਠ ਕਰੋ ਜੀ ਸਾਰੇ ਗ੍ਰਹਿ ਆਪਣੇ ਅੱਪ ਠੀਕ ਹੋ ਜਾਣੇ ਆ, ਸੂਰਜ ਨੂੰ ਪਾਣੀ ਦੇਣ ਵਾਲਾ ਵਹਿਮ ਤਾ ਬਾਬੇ ਨਾਨਕ ਨੇ ਕੱਢ ਹੀ ਦਿਤਾ ਸੀ,
@D.K1373
@D.K1373 5 ай бұрын
Bilkul sahi gl
@lakhveersaini5499
@lakhveersaini5499 5 ай бұрын
Jehda sikh japji sahib da path karda us nu pandita pishe lagane di jarurt nhi eh sare pakhand baba ji ne pahle hi nakaar dite si
@upinderkaur3820
@upinderkaur3820 5 ай бұрын
Waheguru ji wah eh kiti e gal bilkul sahi....
@jagdevsingh7982
@jagdevsingh7982 4 ай бұрын
​@@upinderkaur3820ਬੇੜਾ ਗ਼ਰਕ ਕਰਤਾ ਇਹਨਾਂ ਪੰਡਤਾਂ ਨੇ ਪੰਜਾਬ ਦਾ। ਲੋਕ ਪਹਿਲਾਂ ਹੀ ਬਹੁਤ ਦੁਖੀ ਆ ਇਹਨਾਂ ਪੰਡਤਾਂ ਨੇ ਆਪਣੇ ਮਗਰ ਲਾ ਕੇ ਹੋਰ ਵਿਗਾੜ ਦੇਣਾ
@gurjitkaur2602
@gurjitkaur2602 4 ай бұрын
Truth a
@jaskarandeepsingh4114
@jaskarandeepsingh4114 3 ай бұрын
ਪੰਡਿਤ ਜੀ ਕਿਸਾਨਾਂ ਤੇ ਨਰਿੰਦਰ ਮੋਦੀ ਦਾ ਸਮਝੌਤਾ ਕਰਵਾ ਦੋ ਕਿਸਾਨਾਂ ਦੀਆਂ ਮੰਗਾਂ ਕਦੋਂ ਪੂਰੀਆਂ ਹੋਣੀਆਂ
@RajWant-s6e
@RajWant-s6e 3 ай бұрын
ਪੰਡਿਤ ਜੀ ਬਹੁਤ ਵਧੀਆ ਗੱਲਾਂ👌👌👌🙏
@RajWant-s6e
@RajWant-s6e 3 ай бұрын
ਆਪ ਦੀ ਬਹੁਤ ਗੱਲਾਂ ਸੱਚ ਮੁੱਚ ਹੈ👌👌👌👌
@mangakalkat5141
@mangakalkat5141 5 ай бұрын
ਬੜੇ ਦੁਖੀ ਹਾਂ, ਸਾਡੇ ਲਈ ਤਾਂ ਰੱਬ ਹੈ ਨਹੀਂ, ਬਾਬਾ ਨਾਨਕ ਇਨ੍ਹਾਂ ਪਖੰਡਾਂ ਨੂੰ ਖਤਮ ਕਰਦਾ ਚਲੇ ਗਿਆ,
@petriksam3640
@petriksam3640 5 ай бұрын
Atcha aaap de dhram ch dekh pakhand .duje de dhram nu madda bolna aaa shikhsha diti aa tere gurua ne ??
@akshaypunjabwala5117
@akshaypunjabwala5117 5 ай бұрын
​@@petriksam3640Sahi Gal aa
@ManjinderSingh-r3y
@ManjinderSingh-r3y 5 ай бұрын
ਅੱਜ ਕੱਲ ਪੰਜਾਬ ਚ ਬਹਿਆ ਬਹੁਤ ਆਇਆ ਇਨਾ ਦਾ ਨਾਮ ਬਦਲੋ ਫਿਰ ਇਹ ਮਨਿਸਟਰ ਬਣ ਜਾਣਗੇ 😂😂😂😂😂😂😂😂
@KuldeepSingh-l9h6g
@KuldeepSingh-l9h6g 5 ай бұрын
Mool Montter tan 1 hi h Shiri Guru Nanak Dev Ji da❤
@RanjitKaur-me8hi
@RanjitKaur-me8hi 5 ай бұрын
ਸੋ ਪੰਡਿਤੁ ਜੋ ਮਨੁ ਪਰਬੋਧੈ ਰਾਮ ਨਾਮੁ ਆਤਮ ਮਹਿ ਸੋਧੈ ਰਾਮ ਨਾਮ ਸਾਰੁ ਰਸੁ ਪੀਵੈ ਉਸ ਪੰਡਿਤੁ ਕੈ ਉਪਦੇਸਿ ਜਗੁ ਜੀਵੈ ਸੁਖਮਨੀ ਸਾਹਿਬ ਅਤੇ ਜਪੁਜੀ ਸਾਹਿਬ ਪੜ੍ਹੋ ਰਾਹੁ ਕੇਤੂ ਆਪਣੇ ਆਪ ਹੀ ਠੀਕ ਹੋ ਜਾਵੇਗਾ
@gsagar.doodian
@gsagar.doodian 5 ай бұрын
Wah wah waheguru ji
@RajWant-s6e
@RajWant-s6e 3 ай бұрын
ਬਹੁਤ ਵਧੀਆ ਗੱਲਾਂ🙏🙏🙏 ਵਾਹਿਗੁਰੂ ਜੀ🙏🙏
@gurjitkaur2602
@gurjitkaur2602 4 ай бұрын
Dhan dhan baba Deep Singh ji de gar gurbani paran sewa nal sab dukh door ho jande ne 🙏🏻
@simarpreetsingh7654
@simarpreetsingh7654 5 ай бұрын
🙏 ਬਾਬੇ ਨਾਨਕ ਨੇ ਤਾਂ ਪੰਡਤਾਂ ਦੀ ਆਈ ਤੇਈ ਫੇਰ ਤੀ ਸੀ ਅਸੀਂ ਆਪਣੇ ਬਾਬੇ ਮਗਰ ਲੱਗੀਏ ਜਾ ਤੇਰੇ 🌹
@GauravRana-ew2gq
@GauravRana-ew2gq 5 ай бұрын
Thuade kol edit hoya granth hai.orignal guru granth sahib nahi hai. Guru nanak dev ji hindu hai sikh ni 😅😊😅
@ManinderSingh-mx1gp
@ManinderSingh-mx1gp 5 ай бұрын
​​@@GauravRana-ew2gqager hindhu se fir Janew kyu nhi paiya baki sada guru Gareth sahib ji pure guru ne tuhade wangu nhi Ider under ture firde
@Mehtab2382
@Mehtab2382 4 ай бұрын
Na hindu c na sikh insaan c ya rab kehlo but tusi lok sale insan v hai ni har jagah hindu sikh ,hindu sikh karan lag jande ho ghatia lok sale​@@GauravRana-ew2gq
@arogijivan
@arogijivan 4 ай бұрын
V​@@GauravRana-ew2gqbabe nank ne hindu di thaggi khilaf sreaam boliea tere kursiname naal baba hindu ni bnda kake
@Pbx_13_sidhu
@Pbx_13_sidhu 5 ай бұрын
Verma ji ne sahi gall kri a bilkul sahi gall a
@sumanwadhera6287
@sumanwadhera6287 3 ай бұрын
❤❤Bahut acha laga thanks for you ❤❤❤
@ਮਨਜਿੰਦਰਸਿੰਘਮਨਜਿੰਦਰਸਿੰਘ-ਬ9ਤ
@ਮਨਜਿੰਦਰਸਿੰਘਮਨਜਿੰਦਰਸਿੰਘ-ਬ9ਤ 5 ай бұрын
ਵਾਹਿਗੁਰੂ ਜੀ ਰੋਜ ਦੋ ਪਾਠ ਕਰੋ ਜੀ ਸੁਖਮਨੀ ਸਾਹਿਬ ਜੀ ਦੇ ਕੋਈ ਵੀ ਕਿਸੇ ਧਰਮ ਦਾ ਬੰਦਾ ਸੁੱਖ ਦੁੱਖ ਸਾਰੇ ਠੀਕ ਕਰਨ ਜੀ ਰੁਪਏ ਬੁਹਤ ਹੀ ਆਹ
@preetkaur7004
@preetkaur7004 5 ай бұрын
Pandit c sanu es bare koi jankari nhi h pr ina jror pta path krn nl sare greh set ho jade waheguru ji kirpa krn sab te
@balkarbhathal6394
@balkarbhathal6394 5 ай бұрын
ਕਿਓ ਲੋਕਾਂ ਨੂੰ ਬਹਿਮਾਂ ਚ ਧੱਕੀ ਜਾਂਦੇ ਆ ਓ ,ਲੋਕ ਤਾਂ ਪਹਿਲਾਂ ਈ ਕੰਮ ਨਹੀ ਕਰਕੇ ਰਾਜੀ ।
@agayapalsandhu3459
@agayapalsandhu3459 5 ай бұрын
jive d soch hundi ove da bolde tenu veham lgde jdo krega ape pta lag jao
@akshaypunjabwala5117
@akshaypunjabwala5117 5 ай бұрын
Ooo Praa asli aa astrology mai valmiki dharam to aa real life experience ds reha kise de mnnn nn mnnn naal koi farak nhi penda everything is exist in this Universe
@harbansbawa4130
@harbansbawa4130 5 ай бұрын
ਦੁਖ ਦਾਰੂ ਸੁਖ ਰੋਗ ਭਇਆ
@HarmeetKaur-yr3zt
@HarmeetKaur-yr3zt 4 ай бұрын
Dan Dan guru Nanak dev j Maher Karen sab t 🙏🙏🙏🙏🙏❤️
@NirmalsinghDhaliwal-jf1mk
@NirmalsinghDhaliwal-jf1mk 5 ай бұрын
ਕੈਨੇਡਾ।ਅਮਰੀਕਾ।ਚ।ਨਾ। ਬਾਨ। ਨਾ। ਸੂਤ।ਦੇ।ਮੰਜੇ।ਹੁੰਦੇ।ਨਹੀ।ਉਹ।ਤਾਂ।ਗਰੀਬ।ਹੁੰਦੇ।ਨਹੀ
@shakinakhan7926
@shakinakhan7926 5 ай бұрын
ਜੇ ਤੁਸੀਂ ਇੰਨਾ ਹੀ ਭਲਾ ਕਰਨਾ ਚਾਹੁੰਦੇ ਹੋ ਫਿਰ 1100 ਕਿਉਂ ਲੈਣਾ 100ਰੁ ਲੈ ਸਭ ਕੋਲੋ ਕਿਉਂ ਕਿ ਸਾਰੇ 3੦੦੦੦ ਦੇਣ ਯੋਗੇ ਨਹੀ ਹੁੰਦੇ ਸਮਝੋ
@harmamdeepkhaira
@harmamdeepkhaira 5 ай бұрын
1100 ਨਹੀਂ 2100
@Diksharora5242
@Diksharora5242 5 ай бұрын
Tusi vi 1100 dita
@shakinakhan7926
@shakinakhan7926 5 ай бұрын
@@Diksharora5242 hjii bilkul par menu eh smj nhi aada ki j parmatma ne thunu hunr dita hai ta tusi loka da bhala kro plzz hr koi hajrza which upy nhi krva skda plzz
@Diksharora5242
@Diksharora5242 5 ай бұрын
@@shakinakhan7926 ryt ..main te hun isdi koi video ni dekhdi....kali maa aur mahadev hi hai ....agar sath dena hoya de denge
@Diksharora5242
@Diksharora5242 5 ай бұрын
Kali maa aur mahadev te sb chdta
@ਪੰਜਾਬਸਿੰਘ-ਙ6ਯ
@ਪੰਜਾਬਸਿੰਘ-ਙ6ਯ 4 ай бұрын
😂😂😂😂ਇਹ ਆਪ ਫਿਰ ਦੁਨੀਆ ਤੋਂ ਸਭ ਤੋਂ ਅਮੀਰ ਬੰਦਾ ਹੋਣਾ ਚਾਹਿਦਾ ਸੀ, ਲੋਕੋ ਨੂੰ ਵਹਿਮਾਂ ਵਿੱਚ ਪਾਣ ਵਾਲੀਆਂ ਗੱਲਾਂ ਨੇ, ਆਪਣੀ ਦੁਕਾਨ ਚਲਾਣ ਵਾਸਤੇ
@lakhwinderkhai4787
@lakhwinderkhai4787 3 ай бұрын
❤Very good ਜੀ ❤
@MaanBrar7007
@MaanBrar7007 5 ай бұрын
ਕੇਸ ਬਥੇਰੇ ਚਲਦੇ ਲੋਕਾਂ ਦੇ ਜਿਹੜਾ ਹੈ ਹੀ ਮੁਜਰਿਮ ਓ ਤੇਰਾ ਚਾਂਦੀ ਆਲਾ ਪੱਤਰਾ ਲੈਜੇ ਯਾ ਦੋਵੇਂ ਲੈ ਜਾਣ ਫਿਰ??
@balkarbhathal6394
@balkarbhathal6394 5 ай бұрын
ਇਸਦੇ ਪੈਸੇ ਬਣ ਜਾਣਗੇ ,ਅਗਲੀ ਤਰੀਕ ਪੈਜਊ
@KuldeepSingh-l9h6g
@KuldeepSingh-l9h6g 5 ай бұрын
😂😂😂
@denesshkaushal14
@denesshkaushal14 2 ай бұрын
Chandi da patta bi ohna lai kam karda jo sahi ne jinna upar galt case Piya Howe univers othe hi kam karda
@punjabipatarkar5916
@punjabipatarkar5916 5 ай бұрын
👌👌👌👌
@GaganDeep-pu7re
@GaganDeep-pu7re 5 ай бұрын
ਹਾ ਜੀ ਇਹ ਸੁਨਿਆਰੇ ਨੇ ਇਹ ਪਹਿਲਾ ਮੁਕਤਸਰ ਸਾਹਿਬ ਰਹਿੰਦੇ ਸਨ ਹੁਣ ਲੁਧਿਆਣੇ ਰਹਿੰਦੇ ਨੇ
@HardeepSingh-HH88
@HardeepSingh-HH88 5 ай бұрын
ਉਥੇ ਠੱਗੀਆਂ ਮਾਰਕੇ ਇਥੇ ਲੱਗ ਪਿਆ
@KirandeepSidhu-vy9mn
@KirandeepSidhu-vy9mn 4 ай бұрын
A di gal sachi hindi a ja nhi
@AGpunjabistory
@AGpunjabistory 5 ай бұрын
ਪੰਡਿਤ ਜੀ ਤੁਹਾਡਾ ਪਤਾ ਜਾ ਫੋਨ nmb, ਜੇ ਤੂਹਾਨੂੰ ਮਿਲਣਾ ਹੋਵੇ ਕਿਹੜੀ ਜਗ੍ਹਾ ਆਉਣਾ
@inderarora9359
@inderarora9359 5 ай бұрын
Chander maa te
@RaviMehmi
@RaviMehmi 5 ай бұрын
Ludhiana hi ne brother main janda ina kol boht vdiya ne
@AGpunjabistory
@AGpunjabistory 5 ай бұрын
@@RaviMehmi ਕਿਹੜੀ ਜਗ੍ਹਾ, ਏਨਾ ਦਾ address ਕੀ ਆ
@RaviMehmi
@RaviMehmi 5 ай бұрын
@@AGpunjabistorykochar market sampooran colony ch jake kise nu v puch lyo davinder verma kol jana
@shakinakhan7926
@shakinakhan7926 5 ай бұрын
Na jna 1100 fess lake dsss bs 2 gla te upya 30000 de ds dedaa ho amm insan de Bss which nhi aa
@induchawla347
@induchawla347 3 ай бұрын
Very nice information hw to get silver Yantra for court case
@sarbjitleelan6344
@sarbjitleelan6344 4 ай бұрын
ਜਪੁਜੀ ਸਾਹਿਬ ਦੇ ਪਾਠ ਵਿੱਚ ਇਹਨਾਂ ਦੇ ਗੁਣਾਂ ਨਾਲੋ ਕਰੋੜ ਗੁਣਾਂ ਜਿਆਦਾ ਤਾਕਤ ਹੈ ਜੀ ਜਪੁਜੀ ਸਾਹਿਬ ਦੇ ਪਾਠ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🌷🙏🌷🙏🌷🙏🌷❤
@RanjitKaur-v7d
@RanjitKaur-v7d 4 ай бұрын
ਜੇ ਬਚੇ ਬਾਹਰ ਹੋਣ
@balkarbhathal6394
@balkarbhathal6394 5 ай бұрын
ਬਾਈ ਜੀ ਸਾਡੇ ਨੇੜੇ ਬਹੁਤ ਮਸ਼ਹੂਰ ਇਹਦੇ ਵਰਗਾ ਸੀ , ਪਿਛਲੇ ਸਾਲ ਕਿਸੇ ਦੇ ਘਰ ਗਿਆ ਇਲਾਜ ਕਰਨ ਨਾਲ ਚਾਰ ਬੰਦੇ ਨਾਲ ਲੈ ਗਿਆ ਜਦੋ ਵਾਪਸ ਆ ਰਿਹਾ ਸੀ stop sign ਮਿਸ ਕਰ ਗਿਆ ਪੰਜੇ ਈ ਮਰ ਗਏ। ਲੈਕ ਆਪ ਈ। ਕਮਲੇ ਬਣਦੇ ਆ ,
@rupinderpalsingh369
@rupinderpalsingh369 5 ай бұрын
Stop sign ਦਾ ਕੀ ਮਤਲਬ ਹੋਇਆ ਵੀਰ
@asharani6758
@asharani6758 5 ай бұрын
Stop sign ki hunde aa kida bhull gea mtlb
@balkarbhathal6394
@balkarbhathal6394 5 ай бұрын
@@asharani6758 ਜਦੋ ਤੁਸੀ ਆਪਣੀ ਕਾਰ ਤੇ ਜਾ ਰਹੇ ਹੁੰਦੇ ਓ। ਕਈ ਵਾਰੀ ਸੜਕ ਉੱਪਰ ਲਾਈਟਾ ਨਹੀ ਲੱਗੀਆ ਹੁੰਦੀਆਂ , ਤੁਸੀ ਰੋਡ ਕਰਾਸ ਕਰਨੀ ਹੁੰਦੀ ਆ ,ਉਥੇ ਇਕ ਵੱਡਾ ਸਾਰਾ ਸਾਈਨ ਲੱਗਿਆ ਹੁੰਦਾ stop ਲਿਖਿਆ ਹੁੰਦਾ ,ਉਥੇ ਕਾਰ ਰੋਕ ਕੇ ਦੋਨੋ ਪਾਸੇ ਦੇਖ ਕੇ ਕਾਰ ਤੋਰਨੀ ਹੁੰਦੀ ਆ ਜੇ ਕੁਝ ਦੂਜੇ ਪਾਸੇ ਤੋ ਨਾ ਆ ਰਿਹਾ ਹੋਵੇ , ਕਿਉਕਿ ਦੂਜਿਆ ਨਹੀ ਰੁਕਣਾ ਹੰਦਾ ,ਜੇ ਤੁਸੀ ਨਹੀ ਰੋਕਦੇ ਐਕਸੀਡੈਂਟ ਬਹੁਤ ਭੈੜਾ ਹੁੰਦਾ ।
@HardeepSingh-HH88
@HardeepSingh-HH88 5 ай бұрын
ਰੱਬ ਨੇ ਕਿਹਾ ਮੇਰੇ ਕੋਲ ਹੀ ਆ ਸਾਲਿਆ ਲੋਕਾਂ ਨੂੰ ਫੁਦੂ ਬਣਾਈ ਜਾਨਾ
@rupinderpalsingh369
@rupinderpalsingh369 5 ай бұрын
@@balkarbhathal6394 ਉਂਈ ਕਹਿਤਾ ਲਗਦਾ ਬਾਈ ਨੇ ਗਾਣਾ ਸੁਣਕੇ, stop sign ਤੇ ਵੀ ਗੱਡੀ ਹੁੰਦੀ ਨਈ stop
@HarmeetKaur-yr3zt
@HarmeetKaur-yr3zt 4 ай бұрын
Very good msg 👍👍👍👍
@herbalistorganic1499
@herbalistorganic1499 5 ай бұрын
ਪੰਡਿਤ ਜੀ ਮੇਰਾ ਵਿਆਹ ਵੀ ਹੋ ਸਕਦੈ ਅਗਰ ਮੈ ਤੇਰੇ ਰਾਹੂ ਕੇਤੂ ਲੇਟੂ ਫੇਕੂ ਸਾਰੇ ਧਿਆ ਲਵਾਂ
@BaliJathuwal
@BaliJathuwal 5 ай бұрын
ਜਿਹੜੇ ਗੁਰਬਾਣੀ ਦੇ ਰਸਤੇ ਤੇ ਚਲਦੇ ਨੇ ਗੁਰਬਾਣੀ ਦੀ ਮਿਸਾਲ ਵੀ ਓਹੀ ਦੇ ਸਕਦੇ ਨੇ ਉਹ ਤਾਂ ਦੂਜਿਆਂ ਦੇ ਦੁੱਖ ਵੀ ਕੱਟ ਸਕਦੇ ਨੇ ਬਾਕੀਆਂ ਲਈ ਉਪਾਅ ਹੀ ਠੀਕ ਨੇ
@naksh4
@naksh4 5 ай бұрын
sahi a
@rajeshkumari4505
@rajeshkumari4505 5 ай бұрын
Pandit ji diya. Puraniya time diya gala bilkul theek ha.
@HardevSingh-vn1qc
@HardevSingh-vn1qc 5 ай бұрын
ਸਭ ਸੁਖ ਦਾਤਾ ਰਾਮ ਹੈ
@MaanBrar7007
@MaanBrar7007 5 ай бұрын
ਜਿਹੜੇ ਸ਼ਣੀ ਸਨਿੱਚਰ ਦੀ ਤੂੰ ਪੂਜਾ ਕਰਦੀ ਏਂ ਇਹਦੀਆਂ ਪੁੜਪੁੜੀਆਂ ਵਿੱਚ ਤੇਲ ਝੱਸੂੰ ਮੁਟਿਆਰੇ,,,, ਕਿਹੜੇ ਕੰਮੀਂ ਲੱਗੇ ਲੋਕ ਗੋਰੇ ਗ੍ਰਿਹਾਂ ਤੇ ਚੜੇ ਫਿਰਦੇ ਇਹ ਸੈਟ ਹੀ ਕਰਦੇ ਫਿਰਦੇ ਅਜੇ ਸਾਡਾ ਤਾਂ ਮੂਲ ਮੰਤਰ ਗੁਰੂ ਗ੍ਰੰਥ ਸਾਹਿਬ ਜੀ ਚ ਲਿੱਖਿਆ
@surinderkumarSurinder-jg1ok
@surinderkumarSurinder-jg1ok 5 ай бұрын
Pandit ji Ram Ram ji Ea kundli dhakna di fee aur Kitni var aana padka
@MaanBrar7007
@MaanBrar7007 5 ай бұрын
@@surinderkumarSurinder-jg1ok pandit nu push veer mnu ki pta
@Guri.Sandeep
@Guri.Sandeep 5 ай бұрын
ਦੇਖੋ ਜੀ ਬਾਕੀ ਗੱਲਾਂ ਦਾ ਤਾਂ ਮੈਨੂੰ ਪਤਾ ਨਹੀਂ ਪਰ ਦੋ ਗੱਲਾਂ ਗਲਤ ਹੈ ਜੀ ਇਕ ਤਾਂ ਧੰਨਾ ਭਗਤ ਨੇ ਰੱਬ ਪੱਥਰ ਚ ਪਾਇਆ ਤੇ ਦੂਜੀ ਗੱਲ ਕਿ ਸ਼ੇਕ ਆਪਣੇ ਹੇਅਰ ਕਟਾ ਕੇ ਰੱਖਦੇ ਆ ਉਨ੍ਹਾਂ ਦੇ ਗ੍ਰਹ ਇਸ ਕਰਕੇ ਠੀਕ ਰਹਿੰਦੇ ਨੇ ਸਫ਼ਾਈ ਵਾਲੀ ਗੱਲ ਠੀਕ ਆ ਸਫ਼ਾਈ ਕਰਨੀ ਜਰੂਰੀ ਆ ਪਰ ਹੇਅਰ ਦੀ ਕਟਿੰਗ ਕਰਨ ਕੋਈ ਗ੍ਰਹ ਠੀਕ ਨਹੀ ਹੁੰਦਾ ਜੈ ਏਡਾ ਹੁੰਦਾ ਤਾਂ ਗੁਰੂ ਸਾਹਿਬ ਕੇਸ ਰੱਖਣ ਨੂੰ ਨਾ ਕਹਿੰਦੇ
@jaibabari786
@jaibabari786 5 ай бұрын
Sahi h eh ta
@MrJatt-e9c
@MrJatt-e9c 5 ай бұрын
ਆਪ। ਨੇ ਕਿਹਾ ਕਿ ਐਮ c ਦਾ ਟਿਕਟ ਇਕ ਦਿਨ ਪਹਿਲਾਂ ਮਿਲਿਆ ਐਂਡ ਇਹ ਵੀ ਕਿਹਾ ਕਿ ਮੈਂ ਚੈਨਲਾਂ ਤੇ 10 ਦਿਨ ਪਹਿਲਾਂ ਦਸ ਦਿੱਤਾ ਸੀ
@usharani4711
@usharani4711 4 ай бұрын
So nice video thanks ji ❤❤🙏🙏
@Shaffyvarunavi
@Shaffyvarunavi 4 ай бұрын
Waheguru ji ka Khalsa Waheguru ji ki Fateh. Bas. Sub. Kush. Theek. Ho. Jana.... Koi. Suraj. Nu. Pani. Puni. Den. Di. Ni. Lor.... Othe. Ponchna. Nai....
@lachhmandass9840
@lachhmandass9840 3 ай бұрын
Jai shree RAM RAM ge
@santoshkumari8002
@santoshkumari8002 5 ай бұрын
Ryt he ji
@denesshkaushal14
@denesshkaushal14 2 ай бұрын
Hathi nu rahu naal relate kita janda sir tr pani vich rakhan naal rahu da upaye hunda he
@dalbirsingh4657
@dalbirsingh4657 4 ай бұрын
Pandit ji fareed ji wala dobara likh ke daso aakhri line samaj nahi rahi
@denesshkaushal14
@denesshkaushal14 2 ай бұрын
Bhawe 1 gun milda howe par agar ohna da Aura aapas vich milda ae ta marriage life bohat vadhiya chaldi ae
@kiranjeet5981
@kiranjeet5981 3 ай бұрын
Mere broter da kii saala tu visa nhi lag rha ki upa krea sir
@sukhineeraj6134
@sukhineeraj6134 5 ай бұрын
Mere sister ny ehna nu ph keta se kuch pta krn lyi. Ty pandit ji agoo bole pehle sade account vich 50 euro bhejo. Fir dsa gy soch k
@Dhillon00086
@Dhillon00086 5 ай бұрын
42:16
@BikramSingh-c1j
@BikramSingh-c1j 4 ай бұрын
Guru g mere gar me klesh bhut jyda ratha hai isi vjha se bhut jyda preshan hun kya kroun bolo g🙏🙏🙏🙏🙏🙏🙏🙏🙏
@BaldevSingh-zs7zn
@BaldevSingh-zs7zn 4 ай бұрын
ਮੁਕਤੀ ਮੰਗੋ ਹੋਰ ਕੁਛ ਨਾ ਮੰਗੋ ਪਰਮਾਤਮਾ ਤੋਂ ਇਹ ਸਬਕੁਛ ਗਲਤ ਹੈ
@Dc.0crew
@Dc.0crew 5 ай бұрын
Absolute sahi a .
@ajayrana7781
@ajayrana7781 5 ай бұрын
Sir namaskar, muje date of birth nahi pata, mere halat bohut kharab hai lone, helth bi thik nahi rahti, mera jan november 1988 ka hai date malum nahi, pls kiya karo pls replay
@satnamkaur6327
@satnamkaur6327 3 ай бұрын
Sir kic ne APNI jagah bechni Hoti Kia krna chahiye ji
@baldevraj246
@baldevraj246 5 ай бұрын
ਹਾਂਜੀ ਸਰ ਜੀ ਅਸੀਂ ਵੀ ਤੁਹਾਨੂੰ ਲੁਧਿਆਣੇ ਮਿਲੇ ਸੀ
@Sunitajohal334
@Sunitajohal334 5 ай бұрын
Paji da adress send kro
@Amarjitdhunna-d8r
@Amarjitdhunna-d8r 5 ай бұрын
Koi benefit hoa
@RajinderSingh-cp5gg
@RajinderSingh-cp5gg 5 ай бұрын
ਮੇਰੀ ਜਾਣਕਾਰੀ ਮੁਤਾਬਕ Verma ਪੰਡਿਤ ਨਹੀਂ ਹੁੰਦੇ , Sharma ਪੰਡਿਤ ( ਬ੍ਰਹਮਣ ) ਹੁੰਦੇ ਹਨ । ਇਹਨਾਂ ਨੂੰ ਅਸੀਂ Astrologer ( ਜੋਤਿਸ਼ ) ਕਹਿ ਸਕਦੇ ਹਾਂ । ਕੁੱਝ ਗਲਾਂ ਇਹਨਾਂ ਦੀਆਂ ਵਧੀਆ ਹਨ । ਜੇਕਰ ਕੋਈ ਮੇਰੀ ਗੱਲ ਨਾਲ ਸਹਿਮਤ ਹੈ ਜਾਂ ਨਹੀਂ ਤਾਂ ਕਮੈਂਟ ਕਰਕੇ ਦਸੋ ਮੇਰੀ ਜਾਣਕਾਰੀ ਵਿੱਚ ਵਾਧਾ ਹੋਵੇਗਾ । ਮੇਰੀ ਇਸ ਗੱਲ ਨੂੰ ਜਾਤੀ ਸੂਚਕ ਨਾਂ ਸਮਝਿਆ ਜਾਵੇ । 🙏
@PriyankaRishi-pt9ti
@PriyankaRishi-pt9ti 5 ай бұрын
Astrology kise vi dharm da shikh skda h ji
@kanwarpalsinghjohney6415
@kanwarpalsinghjohney6415 5 ай бұрын
Astrology study a ji ehh vakhra subject a koi v study krr sakda but pandit hona dharm di gll a
@surindersingh22katoch99
@surindersingh22katoch99 5 ай бұрын
ਵਰਮਾ ਸੁਨਿਆਰੇ ਹੀ ਹੁੰਦੇ ਹਨ, ਜੀਓਤਸ਼ ਇਕ ਵਿਦਿਆ ਹੈ ਕੋਈ ਵੀ ਸਿਖ ਸਕਦਾ ਹੈ. ਜਿਆਦਾਤਰ ਤਾਂ ਅੱਜਕਲ ਜੋਤਿਸ਼ ਦੇ ਨਾਮ ਤੇ ਦੁਕਾਨਦਾਰੀ ਹੀ ਹੋ ਰਹੀ ਹੈ.
@ਬਾਜ਼-ਖ2ਮ
@ਬਾਜ਼-ਖ2ਮ 5 ай бұрын
ਬਾਈ ਜੀ ਜਦੋਂ ਕੋਈ ਵੀ ਕਿਸੇ ਕੰਮ ਵਿੱਚ ਕਾਮਯਾਬ ਹੋ ਜਾਂਦਾ ਤਾਂ ਉਸ ਕੋਲ ਉਸੇ ਤਰ੍ਹਾਂ ਦੇ ਅਣਜਾਣ ਤੇ ਭਟਕੇ ਹੋਏ ਲੋਕ ਆਉਂਦੇ ਹਨ ਤੇ ਇਹੋ ਜਿਹੇ ਚੱਵਲ ਲੋਕਾਂ ਦਾ ਨਜਾਇਜ਼ ਫ਼ਾਇਦਾ ਉਠਾ ਕੇ ਆਪਣਾ ਉਲੂ ਸਿਧਾ ਕਰਦੇ ਹਨ। ਸਿਰਫ਼ ਗੱਲਾਂ ਦਾ ਖੱਟਿਆ ਖਾਂਦੇ ਹਨ। ਸਿਰਫ਼ ਫੁਦੂ ਬਣਾਇਆ ਜਾਂਦਾ ਜਦੋਂ ਚਿੱਤ ਕਰੇ ਫੁਦੂ ਬਨਣ ਵਾਸਤੇ ਚਲੇ ਜਾਨਾਂ😂😂😂😅😅😅😅ਖੱਚਾਂ ਦੇ ਖੱਚ ਬੇਲੀ, ਵਿਚੇ ਭੰਗੀ ਵਿਚੇ ਤੇਲੀ😂😂😂😂
@VijayKumar-bq3fh
@VijayKumar-bq3fh 3 ай бұрын
Goldsmith
@ravinderkaur4687
@ravinderkaur4687 5 ай бұрын
Display Karo pt ji mantar last smajh nahi aunda Raju ander awe ki ja keel pls
@sinderpalkaursohi5468
@sinderpalkaursohi5468 5 ай бұрын
Veer ji naam change nl aadhaar card te ni bdlda koi hl hega?
@Baljit-e1q
@Baljit-e1q 5 ай бұрын
ਬਹੁਤ ਵਧੀਆ ਜੀ ਧੰਨਵਾਦ 🙏🏻❤️❤️❤️💐💐💐
@arvindmanhas9402
@arvindmanhas9402 5 ай бұрын
ਪੰਡਿਤ ਜੀ ਤੁਸੀ ਜਿਸਲੇ ਤੁਹਾਡੇ ਕੋਲ ਆਓ ਤੁਸੀ ਸਹੀ ਤਰੀਕੇ ਨਾਲ ਗੱਲ ਨਹੀਂ ਕਰਦੇ 2ਮਿੰਟ ਗੱਲ ਕਰਦੇ ਹੋ ਬੱਸ
@shakinakhan7926
@shakinakhan7926 5 ай бұрын
@@arvindmanhas9402 bilkul shi 30000 de upya dsdea aa bolda upya krvo pave app bik javo
@ramankamboj4565
@ramankamboj4565 5 ай бұрын
Right
@khushrandhawa6482
@khushrandhawa6482 5 ай бұрын
ਸਹੀ ਗੱਲ
@ravisidhu2124
@ravisidhu2124 5 ай бұрын
W😊​@@ramankamboj4565
@KrishanKamboj-z9l
@KrishanKamboj-z9l Ай бұрын
100/.Right
@DjjshdhdHd
@DjjshdhdHd 5 ай бұрын
ਹਾ ਮੈ ਵੀ ਕਰਦੀ ਐ ਚੁਨੀ ਨੂੰ ਗੱਡ ਵਾਲਾ 😂😂😂 ਸਹੀ ਗੱਲ ਅ
@Waheguru7272
@Waheguru7272 5 ай бұрын
Kithe rehinde ho
@charanjitsingh4701
@charanjitsingh4701 Ай бұрын
Mere pass Ghar bi nahi or mere teen bache he hum kiraye per reh rahe he please meri help Karo mere sir per karja bhout. Hogya he karja khatam nahi hora kya karu
@lachhmandass9840
@lachhmandass9840 3 ай бұрын
Jai mahakal
@GAGANSTARLINK
@GAGANSTARLINK 5 ай бұрын
ਜੋ ਵਿਸ਼ਵਾਸ ਕਰਦਾ ਹੈ ਉਸ ਲਈ ਇਹ ਸਭ ਕੁਝ ਬਿਲਕੁਲ ਸਹੀ ਹੈ । ਜੇਕਰ ਇਹ ਉਪਾਹ ਕਰਦਾ ਹੈ ਤਾਂ 1001% ਹੱਲ ਹੋਣਾ ਹੀ ਹੋਣਾ ਹੈ ਚਾਹੇ ਕੋਈ ਹੋ, ਅਜਮਾਇਆ ਹੋਇਆ ਹੈ ❤❤❤ Thankyou sir for ਮੇਰਾ ਹੋਰ ਵੀ ਕੋਨਫੀਡੈਂਟ ਵੱਧ ਗਿਆ❤ਧੰਨਵਾਦ❤ਧੰਨਵਾਦ❤ਧੰਨਵਾਦ❤
@shaminderkaur8124
@shaminderkaur8124 5 ай бұрын
Panda t ji Amul ta verka milk nu Landa hi deep freezer h ona ta koi effect nhi hunda
@KuldeepSingh-l9h6g
@KuldeepSingh-l9h6g 5 ай бұрын
Ajjkal tan dhag Aish karde Sariff dukhi h yaar 😂
@bildersing572
@bildersing572 4 ай бұрын
👍👍👍
@Sarbjeet-rn6zq
@Sarbjeet-rn6zq 5 ай бұрын
Tuc kithe milloge pta dso
@ManjitKaur-g3m
@ManjitKaur-g3m 4 ай бұрын
Alla. Mera. Badshaha. Muhamad. Mera. Vakeel
@prabhramgharia4391
@prabhramgharia4391 5 ай бұрын
Very nice
@gurjantaulakh9867
@gurjantaulakh9867 4 ай бұрын
ਪੰਡਿਤ ਜੀ ਦਾ ਫੋਨ ਨੰਬਰ ਅਤੇ ਮਿਲ਼ਣ ਦੀ ਜਗ੍ਹਾ ਜ਼ਰੂਰ ਦੱਸਣਾ ਵੀਰ ਜੀ
@amitsharma3348
@amitsharma3348 5 ай бұрын
Sir g solution dasso tan jo dekhan wale da koi hal hove.. gallan tan bahut sunian ne babain Dian. Fees we das do apni tan jo pta lag jave sewa hai ja permotion liye video banai a
@asharani6758
@asharani6758 5 ай бұрын
1100 fees aa sirf 2 galla dasan da hor gall puchni dubara dene pene. Upaye de na te yantar nag de wadu pase bna dinda aa hazara ch nag janter chiza aundia. Kini war bnda pase deuga.
@jinderpreet7621
@jinderpreet7621 5 ай бұрын
Pandit ji eni garmi c ddodd,ataa baahar ta khrab ho janda,sardi c hor gal a
@SupinderkourKour
@SupinderkourKour 4 ай бұрын
Baan de manje te soun naal relaxing neend aundi hai
@sardajijagmohan3191
@sardajijagmohan3191 5 ай бұрын
ਅਗਲਾ ਫੋਨ ਤੇ ਗੱਲ ਕਰਨ ਦਾ ਗਿਆਰਾਂ ਸੌ ਲੈਦਾ😅
@JagrupDeol-p8s
@JagrupDeol-p8s 5 ай бұрын
Gaggan singh Bedi je intervew tine phone nu mber ja adress
@SandeepKaur-sq6zx
@SandeepKaur-sq6zx 5 ай бұрын
Model gram kocher market Ludhiana
@punjabilife8819
@punjabilife8819 4 ай бұрын
ਸੱਪਰ ਫਾੜ ਕਿ ਹੁੰਦਾ ਬਾਈ ਜੀ ਨਾ ਕਿ ਛੱਪੜ
@SukhpalSingh-hv3jm
@SukhpalSingh-hv3jm 5 ай бұрын
❤❤❤❤❤
@VirendraSingh-qj8ru
@VirendraSingh-qj8ru 4 ай бұрын
Plj also tell me the padit ji da address plj 🙏🏻🙏🏻
@sapnanaagar
@sapnanaagar 3 ай бұрын
Guruji hindi me batao please hume punjabi nhi aati ?? Kripya koi hindi me translate kr dijiye
@Kuldeepsingh-eq3ss
@Kuldeepsingh-eq3ss 3 ай бұрын
Pandit menga but ha g
@KulwantMaan-ct9gg
@KulwantMaan-ct9gg 3 ай бұрын
ਪਾਠੀ ਗ਼ਰੀਬ ਕਾਹਤੋਂ ਆ Oh ਚਿੱਟੇ ਕਪੜੇ ਸਾਰਾ ਦਿਨ ਪਾਈ. ਰੱਖਦਾ ਝੂਠ ਤੇ ਝੂਠ ਮਾਰੀਂ ਜਾਂਦਾ
@Bhullargurmreet
@Bhullargurmreet 5 ай бұрын
Ryt ji
@sukhmansingh9704
@sukhmansingh9704 5 ай бұрын
Sir ji forn Jane ka video bano
@inderjeetkaur3555
@inderjeetkaur3555 4 ай бұрын
Ghar bechna hai bik nhi rha koi upaye
@ManpreetKaur-gr9ij
@ManpreetKaur-gr9ij 4 ай бұрын
Baman g wha guru wha guru the v koi gikar karo dasa karo
@Rajwindersingh-of8kb
@Rajwindersingh-of8kb 5 ай бұрын
🙏🙏🙏🙏🙏🙏
@shakinakhan7926
@shakinakhan7926 5 ай бұрын
ਇਥੇ ਬੜੇ ਉਪਾਅ ਦਸ ਰਹੇ ਹੋ ਜੇ ਮਿਲਦੇ ਹੋ 1100 ਲੇਕੇ 2 ਗਲਾਂ ਦਸਦਾ
@varindersingh-iv8bs
@varindersingh-iv8bs 4 ай бұрын
Cochar markit ludhiana
@lakheeaulakh2475
@lakheeaulakh2475 5 ай бұрын
Everything is under God, ketu, shukkar or any other is under Him, just approach Him
@HarwinderSingh-ec9xf
@HarwinderSingh-ec9xf 4 ай бұрын
Pandit ji mai harek naal Mann saaf lai k milda pr aago lok mere naal maari kr jaande ne te dushman tan mere pump de numbera wanghu bande ne pr mai waheguru di so kha k khnda k mai Dil ton kise naal v maada nhi eh kyu hai please reply kreo ji
@VickyBoss-on6qo
@VickyBoss-on6qo 4 ай бұрын
Manglik.Da.Hall.Dasso.ji
@gurbeersinghgill4955
@gurbeersinghgill4955 5 ай бұрын
Pandit g kithe milde ho
@VickyBoss-on6qo
@VickyBoss-on6qo 4 ай бұрын
Maglik.Ki.hai.ji
@gamerzdeafening001
@gamerzdeafening001 4 ай бұрын
Sir tuhada no adress ki hai
Cheerleader Transformation That Left Everyone Speechless! #shorts
00:27
Fabiosa Best Lifehacks
Рет қаралды 16 МЛН
REAL or FAKE? #beatbox #tiktok
01:03
BeatboxJCOP
Рет қаралды 18 МЛН
Cheerleader Transformation That Left Everyone Speechless! #shorts
00:27
Fabiosa Best Lifehacks
Рет қаралды 16 МЛН