Kabaddi ਦੇ ਮੈਦਾਨ ਦਾ ਤੂਫਾਨ ਹੈ ਇਹ ਬੱਚਾ, ਖਰ੍ਹਿਆਂ-ਖਰ੍ਹਿਆਂ ਦੇ ਕੰਨਾਂ ਨੂੰ ਹੱਥ ਲਵਾ ਦਿੰਦੈ,

  Рет қаралды 108,556

Daily Post Punjabi

Daily Post Punjabi

Күн бұрын

Пікірлер: 69
@jagdishsingh9965
@jagdishsingh9965 2 жыл бұрын
ਸਭ ਤੋਂ ਵਧੀਆ ਖਿਡਾਰੀ ਸਾਡੇ ਦੇਸ਼ ਕੋਲ ਹਨ। ਇਸ ਤਰ੍ਹਾਂ ਬੱਚੇ ਪਰਿਵਾਰ ਵੱਲੋਂ ਪੂਰੀ ਮਦਦ ਨਾ ਮਿਲਣ ਕਰਕੇ ਛੇਤੀ ਹੀ ਮੈਦਾਨ ਵਿੱਚੋਂ ਬਾਹਰ ਹੋ ਜਾਂਦੇ ਹਨ ਜਦੋਂ ਜਵਾਨ ਹੋਏ ਤਾਂ ਰੋਜ਼ੀ ਰੋਟੀ ਦਾ ਫ਼ਿਕਰ ਪੈ ਗਿਆ ਜੇ ਕਿਤੇ ਸਰਕਾਰਾਂ ਇਸ ਤਰ੍ਹਾਂ ਦੇ ਹੋਣਹਾਰ ਖਿਡਾਰੀਆਂ ਨੂੰ ਆਪ ਆਪਣੇ ਖਰਚੇ ਤੇ ਸਾਂਭ ਲਵੇ ਤਾਂ ਇਸ ਤਰ੍ਹਾਂ ਦੇ ਬੱਚੇ ਵਾਕਿਆ ਹੀ ਤੂਫ਼ਾਨ ਬਣਕੇ ਮੈਡਲਾਂ ਦੀ ਲਾਈਨ ਲਗਾ ਸਕਦੇ ਹਨ। ਵਾਹਿਗੁਰੂ ਜੀ ਸਭ ਦਾ ਭਲਾ ਕਰਨ।
@balwantsingh6251
@balwantsingh6251 2 жыл бұрын
ਡੇਲੀ ਪੋਸਟ ਪੰਜਾਬੀ ਚੈਨਲ ਵਾਲਿਆਂ ਦੇ ਧੰਨਵਾਦ ਕਰਦੇ ਹਾਂ ਜੀ ਤਹਾਡਾ ਬਹੁਤ ਵੱਧੀਆ ਊਪਰਾਲਾ ਹੈ ਜੀ ਇਝ ਕਰਨ ਨਾਲ ਬਚੀਆਂ ਦਾ ਹੌਸਲ਼ਾ ਵੀ ਵਧੇਗਾ ਜੀ
@ranjitgill7432
@ranjitgill7432 2 жыл бұрын
ਮਾਂ ਸਦਕੇ।ਪੁਤ ਨੂੰ ਵਾਹਿਗੁਰੂ ਜੀ ਹੋਰ ਸ਼ਕਤੀ ਬਖਸੇ।
@khalistan7716
@khalistan7716 2 жыл бұрын
ਮੈ ਸਦਕੇ ਜਾਵਾਂ ਪੁੱਤਰਾ ਸਲੂਟ ਪੁੱਤ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣਾ
@jassdhillon8422
@jassdhillon8422 2 жыл бұрын
ਸਾਰੀ ਟੀਮ ਦੇ ਬੱਚਿਆਂ ਨੂੰ ਅਤੇ ਕੋਚ ਸਾਹਿਬ ਨੂੰ ਪ੍ਰਮਾਤਮਾ ਸਦਾ ਤੰਦਰੁਸਤੀ ਬਖ਼ਸ਼ੇ ਤਰੱਕੀਆਂ ਮਾਣੋ
@JaspalSingh-ze4wm
@JaspalSingh-ze4wm 2 жыл бұрын
ਘੈਟ ਬੱਚੇ ਹਨ। ਮਾਹਾਰਾਜ ਮਿਹਰ ਰਖੇ।
@balwantsingh6251
@balwantsingh6251 2 жыл бұрын
ਬਹੁਤ ਵਧਿਆ ਊਪਰਾਲਾ ਕਰ ਰਹੇ ਹੋ ਬਹੁਤ ਤਰੱਕੀ ਕਰੋਗੇ ਬੇਟਾ ਜੀ
@Jawanda-agrofaram
@Jawanda-agrofaram 2 жыл бұрын
ਬਹੁਤ ਵਧੀਆ ਪ੍ਰਮਾਤਮਾ ਬੱਚਿਆ ਨੂੰ ਚੜ੍ਹਦੀ ਕਲਾ ਚੋ ਰੱਖੇ। ਜਿਹੜੇ ਸਾਬਤ ਸੂਰਤ ਨੇ ਉਹ ਸਾਬਤ ਸੂਰਤ ਵਧੀਆ ਲੱਗਦੇ ਹਨ।
@sandeepbangar2036
@sandeepbangar2036 2 жыл бұрын
Waheguru Khush rakhe chote veer nu ❤️❤️
@baljinderkaur8261
@baljinderkaur8261 2 жыл бұрын
Waheguru mehr kreo punjab te,,, ਤਰੱਕੀ ਬਖਸਿਓ ਪੰਜਾਬ ਨੂੰ
@bachitarsadhu9283
@bachitarsadhu9283 2 жыл бұрын
ਬਹੁਤ ਵਧੀਆ ਖਿਡਾਰੀ
@noor_1398-k7c
@noor_1398-k7c 6 ай бұрын
tufan padit❤❤
@harjitsinghjheetajheeta4415
@harjitsinghjheetajheeta4415 2 жыл бұрын
Shinning Star of Kubadi very good God bless you
@balbirsakhon6729
@balbirsakhon6729 2 жыл бұрын
ਪਿਆਰੇ ਬੱਚੇ ਖੁਸ਼ ਰਹੋ
@GURDEEPSINGH-fw4gl
@GURDEEPSINGH-fw4gl 2 жыл бұрын
Waheguru ji mehar rakhi sab ta
@GurpreetSingh-kq9fe
@GurpreetSingh-kq9fe 2 жыл бұрын
Bhut badhiya ji daily tv punjabi
@punjabvillagemajha
@punjabvillagemajha 2 жыл бұрын
ਮੋਦੀ ਜੀ ਨੂੰ ਵਖਾਉ ਇਹ ਕਬੱਡੀ ਪਤਾ ਲੱਗੇ ਪੰਜਾਬ ਦਾ ਨਾਮ ਇੱਸੇ ਕਰਕੇ ਪੰਜਾਬ ਵੱਜਦਾ ❤️ਪੰਜਾਬ ਵਾਲੀਆਂ ਦੀ ਗੱਲ ਬਾਤ ਕੁਝ ਹੋਰ🇮🇳 ਸਾਡੇ ਪੰਜਾਬ ਦੀਆਂ ਸਰਕਾਰਾਂ ਨੇ ਕੰਮ ਖਰਾਬ ਕਰਤਾ🌴 ਨਹੀਂ ਤੇ ਅੱਜ ਪੰਜਾਬ ਨੂੰ ਵੇਖਣ ਲਈ ਹਰ ਕਿਸੇ ਸਟੇਟ ਨੇ ਵੇਖਣ ਨੂੰ ਤਰਸਨਾ ਸੀ🦅ਪਰ ਹੱਲੇ ਵੀ ਗੁਰੂਆਂ ਪੀਰਾਂ ਦੀ ਧਰਤੀ ਆ ਸਾਡੇ ਲੋਕ ਹੁਣ ਸਿਆਣੇ ਹੋਗੇ ਆ 🙏ਲੋਕ ਹੁਣ ਕੰਮ ਮੰਗ ਦੀ ਸਰਕਾਰਾਂ ਤੋ🙏
@harjot-official
@harjot-official Жыл бұрын
Very nice put ji God bless you ❤
@sajidmanj9192
@sajidmanj9192 Жыл бұрын
Mash Allah very good
@KuldeepSingh-xq3bd
@KuldeepSingh-xq3bd 2 жыл бұрын
Very good putter,you are really tofan
@jagvindersingh9295
@jagvindersingh9295 2 жыл бұрын
ਬਹੁਤ ਵਧੀਆ ਲੱਗਿਆ ਜੀ ਬਹੁਤ ਵਧੀਆ ਉਪਰਾਲਾ ਹੈ ਜੀ
@gurbakskaur5523
@gurbakskaur5523 2 жыл бұрын
Rabba kirpa kare
@gallymand902
@gallymand902 2 жыл бұрын
Salute aa mere chhote veer me dasuya ton
@panjab6807
@panjab6807 2 жыл бұрын
Sra tafin ❣️👌👌👌👌👌👌👌👌👌👌👌
@ranjodhsingh9821
@ranjodhsingh9821 2 жыл бұрын
ਬਹੁਤ ਵਧੀਆ ਜੀ
@ManpreetSingh-zu4te
@ManpreetSingh-zu4te 2 жыл бұрын
God bless you bro
@sharanjitsinghgill7181
@sharanjitsinghgill7181 2 жыл бұрын
Very nice God bliss you beta
@simmisingh3673
@simmisingh3673 2 жыл бұрын
Very good For pal Singh toosa
@BaljinderSingh-gm2wu
@BaljinderSingh-gm2wu 2 жыл бұрын
Very Nice
@mrbhullar1605
@mrbhullar1605 2 жыл бұрын
Good plyer waheguru Mehar kre
@saroversingh9379
@saroversingh9379 2 жыл бұрын
Verry good putter ji
@NeetaJohal
@NeetaJohal 2 ай бұрын
Eh munda punjab da na ek din bahot uocha karoga end game aa es de 🎉🎉
@gobindbains2813
@gobindbains2813 Жыл бұрын
Very nice bro ❤❤
@JagrajSingh-q6e
@JagrajSingh-q6e 11 ай бұрын
Very good
@sarbjitmaan2154
@sarbjitmaan2154 2 жыл бұрын
Majbi surma
@kiranjeet2663
@kiranjeet2663 2 жыл бұрын
Good very good👍 all the best💯 ji
@gagandeepsingh7048
@gagandeepsingh7048 2 жыл бұрын
Shaba o mundiya
@malkeetkumarkumar4604
@malkeetkumarkumar4604 2 жыл бұрын
wehrgur ji 🙏🙏🙏🙏
@narindersingh7172
@narindersingh7172 2 жыл бұрын
Good 👍
@sukhwindersingh3436
@sukhwindersingh3436 2 жыл бұрын
Jaitly mam Ji you are also very Good reporter
@ashoksinghmattu8055
@ashoksinghmattu8055 2 жыл бұрын
Very good boy
@pawankumarpawankumar87
@pawankumarpawankumar87 2 жыл бұрын
Waheguru mere kare
@GurpreetSingh-xg7qr
@GurpreetSingh-xg7qr 2 жыл бұрын
ਮੇਰੀ ਹੱਥ ਜੋੜ ਕੇ ਬੇਨਤੀ ਹੈ ਗੈਂਗਸਟਰ ਨੂੰ ਦੇਖੋ ਕਿੰਨੀ ਛੋਟੀ ਉਮਰ ਵਿੱਚ ਕੱਬਡੀ ਖੇਡ ਕੇ ਨਾ ਬਣਦਾ ਤੁਸੀਂ ਸਨਦੀਪ ਨੂੰ ਗੋਲੀਆਂ ਮਾਰ ਦਿੱਤੀਆਂ
@jassimann7164
@jassimann7164 2 жыл бұрын
Very good 👌🏼👌🏾👌
@balbirsakhon6729
@balbirsakhon6729 2 жыл бұрын
All Cute Kids 👍
@ravindersinghkabaddi6090
@ravindersinghkabaddi6090 2 жыл бұрын
Good job
@jaswantsandhu2701
@jaswantsandhu2701 2 жыл бұрын
Good bache han
@DarshanSingh-ci6hu
@DarshanSingh-ci6hu 2 жыл бұрын
😅😅😅😅ਅਗੇ
@Bhullar22
@Bhullar22 2 жыл бұрын
All player good
@honeygill2590
@honeygill2590 2 жыл бұрын
👍
@rinkuchhina5828
@rinkuchhina5828 2 жыл бұрын
👍👍👍
@MSGaminG-cc4dz
@MSGaminG-cc4dz 2 жыл бұрын
Very good Time yar
@laddisahota8102
@laddisahota8102 4 ай бұрын
Tujhe Kitna de❤❤❤❤
@babbibaidwan4514
@babbibaidwan4514 2 жыл бұрын
Good 👍putter
@RohanTiwana
@RohanTiwana Жыл бұрын
😮😮😮😮😮
@sarbjitmaan2154
@sarbjitmaan2154 2 жыл бұрын
Yog Yog jio
@muhammadsharif4729
@muhammadsharif4729 2 жыл бұрын
پاکستان اءو۔خوش۔امدید۔مانیکا
@laddisahota8102
@laddisahota8102 4 ай бұрын
Kuchh to hatana ki hai
@Ramjatin
@Ramjatin 2 жыл бұрын
Tuhada naam tufaan kyo rakhya gya? Ek Australia da Hawshi c udy naam te rakhya gya 😀
@BalrajSingh-il6eq
@BalrajSingh-il6eq 2 жыл бұрын
ਕੋਡੀ ਨਹੀਂ ਹੁੰਦੀ ਬੀਬੀ ਜੀ ਕਬੱਡੀ ਹੁੰਦੀ ਆ ਪਹਿਲਾਂ ਪੰਜਾਬੀ ਭਾਸ਼ਾ ਸਿੱਖ ਲਵੋ
@baljinderkaur8261
@baljinderkaur8261 2 жыл бұрын
ਕੌਡੀ ਮਾਲਵਾ ਦੇ ਪਿੰਡਾਂ ਦੇ ਬਾਬਿਆ ਦੀ ਬੋਲੀ h ਜੀ ਵਧੀਆ ਪੁਰਾਣੀ ਪੰਜਾਬੀ ਮਾਂ ਬੋਲੀ ਬੋਲ ਰਹੀ h
@amanboutique4610
@amanboutique4610 Жыл бұрын
Eh aaps vich hi kiu khed de aw dujeya naal v khed sakde aw
@jassibanwait9900
@jassibanwait9900 2 жыл бұрын
Putt koddi hi hunda aa
@mohitmotors8742
@mohitmotors8742 2 жыл бұрын
11000 BOLT HUNDA
@KanwaljitDhaliwal
@KanwaljitDhaliwal 7 ай бұрын
Kudi. Kudi. ni. hunda. Madam. Kbadi. Kbadi. hunda. Madam
@Happysingh-nf1ie
@Happysingh-nf1ie 2 жыл бұрын
Good 👍
@yashsharma231
@yashsharma231 2 жыл бұрын
Good👍👍👍
Quando A Diferença De Altura É Muito Grande 😲😂
00:12
Mari Maria
Рет қаралды 45 МЛН
Мясо вегана? 🧐 @Whatthefshow
01:01
История одного вокалиста
Рет қаралды 7 МЛН
Мен атып көрмегенмін ! | Qalam | 5 серия
25:41
Quilt Challenge, No Skills, Just Luck#Funnyfamily #Partygames #Funny
00:32
Family Games Media
Рет қаралды 55 МЛН
TOOFAN KABADDI BEST -ACTION (2022)
3:04
Malwa TV
Рет қаралды 11 М.
Bapu ji de Pakistan Wale Pind | Niddoke Sialkot | Prof Gurbhajan Gill
35:49
Quando A Diferença De Altura É Muito Grande 😲😂
00:12
Mari Maria
Рет қаралды 45 МЛН