ਅੱਜ14 ਸਾਲਾਂ ਦੇ ਸਰਵਰਾਮ ਨੇ ਫਿਰ ਕਮੈਂਟਰੀ ਵਾਲਾ ਕਰਾ ਸਿਰਾ | ਜੱਗੂ ਹਾਕਮਵਾਲਾ ਤੇ ਦੀਪ ਦਬੁਰਜੀ ਵਾਲਾ ਵੀ ਹੋ ਗਏ ਖੁਸ਼

  Рет қаралды 287,758

KABADDI NON-STOP

KABADDI NON-STOP

Күн бұрын

Пікірлер: 247
@chamkau
@chamkau Жыл бұрын
ਰੁਪਿੰਦਰ ਜਲਾਲ ਵੀਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਜੋ ਇਸ ਬੱਚੇ ਨੂੰ ਮੌਕਾ ਦਿੰਦਾ ਇਦਾ ਇੰਨੇ ਬਹੁਤ ਵਧੀਆ ਕਮੈਟਰ ਬਣ ਜਾਣਾ
@sonykainth6934
@sonykainth6934 Жыл бұрын
ਰੁਪਿੰਦਰ ਜਲਾਲ ਨਵੇਂ ਮੁੰਡਿਆਂ ਨੂੰ ਮੌਕਾ ਦਿੰਦਾ ਹੈ। ਬਹੁਤ ਵਧੀਆ ਗੱਲ ਆ ਬਾਈ ❤❤❤👌👌👍👍
@gursharansingh5365
@gursharansingh5365 Жыл бұрын
ਸਿਰਾ ਕੁਮੈਂਟਰੀ ਆ ਬਾਈ ਜੀ ❤❤👌👌🙏🙏
@JagdeepSingh-ef2to
@JagdeepSingh-ef2to Жыл бұрын
ਪ੍ਰਮਾਤਮਾ ਚੜ੍ਹਦੀ ਕਲ੍ਹਾ ਵਿੱਚ ਰੱਖੇ ਬੱਚੇ ਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੇ
@lakhakhialicommenter1957
@lakhakhialicommenter1957 Жыл бұрын
ਬਾਬਾ ਨਾਨਕ ਚੜਦੀ ਕਲਾ ਰੱਖੇ
@SukhwinderSingh-wq5ip
@SukhwinderSingh-wq5ip Жыл бұрын
ਸਾਰੇ ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤
@parmindersingh-fr9yi
@parmindersingh-fr9yi Жыл бұрын
Man Khush Ho geya Chote Veer Di Commantry sunn ke ... Jaroor Sapot Kareya karo.. Sare Kabbadi wale Veer..
@billagalib1008
@billagalib1008 Жыл бұрын
ਸਿਰਾ ਹੋ ਗਿਆ ਵੀਰੋ ਅੱਲਾ ਤਾਲਾ ਤੰਦਰੁਸਤੀਆ ਬਖਸ਼ੇ 🤲🤲🤲
@HardeepSingh-gv6eb
@HardeepSingh-gv6eb Жыл бұрын
ਵਾਹਿਗੁਰੂ ਜੀ ਮੇਹਰ ਕਰਿਉ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ੇ ਇਸ ਬੱਚੇ ਤੇ 🙏🙏🙏❤️
@Desiboys855vlogs
@Desiboys855vlogs Жыл бұрын
ਜਿਉਂਦਾ ਰਹਿ ਸ਼ੇਰਾ ❤❤❤
@jagdevchahal9503
@jagdevchahal9503 Жыл бұрын
ਜੱਗੂ ਨਾ ਰੇਬੋ ਰੱਖ ਦਿਓ 💪🏼💪🏼💪🏼💪🏼💪🏼
@gurwindersingh6406
@gurwindersingh6406 Жыл бұрын
Rupinder ਦੁਨੀਆਂ ਯਾਦ ਰੱਖੂ ਤੈਨੂੰ
@Bathinda-zs3zy
@Bathinda-zs3zy 11 ай бұрын
ਬਹੁਤ ਤਰੱਕੀ ਕਰੇਗਾ ਪੁੱਤ ਤੂੰ♥♥♥love putt
@Gurwinder3665
@Gurwinder3665 Жыл бұрын
ਸਿਰਾ ਕਰਤਾ ❤❤❤
@kuldeepsingh-zl3hp
@kuldeepsingh-zl3hp 11 ай бұрын
ਰੁਪਿੰਦਰ ਬਹੁਤ ਵਧੀਆ ਇਨਸਾਨ ਆ ਵਾਹਿਗੁਰੂ ਮਿਹਰ ਕਰੇ
@ParmjitKaur-c7x
@ParmjitKaur-c7x 3 ай бұрын
ਬਾਈ ਰੁਪਿੰਦਰ ਜੁਲਾਲ ਨੂੰ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ
@gurditsingh4385
@gurditsingh4385 Жыл бұрын
ਵਾਹਿਗੁਰੂ ਜੀ ਇਸ ਮੁੰਡਾ ਦੀ ਆਵਾਜ਼ ਨੂੰ ਹੋਰ ਵੀ ਬੁਲੰਦ ਰੱਖੇਂ ਰੁਪਿੰਦਰ ਬਾਈ ਜੀ ਮੇਰੀ ਇੱਕ ਬੇਨਤੀ ਆ ਸੋਨੂੰ ਇਸ ਦੀ ਬਾਂਹ ਫੜ ਓ ਵਾਹਿਗੁਰੂ ਜੀ ਸੋਨੂੰ ਹੋਰ ਵੀ ਤੱਰਕੀ ਦੇਣ ਗੇ 🙏🙏
@bittukhuddi-pq4pd
@bittukhuddi-pq4pd 11 ай бұрын
ਬੱਚੇ ਦੀ ਸਪੋਟ ਕਰਨ ਕਮੈਂਟਰੀ ਵੀਰ
@jasveersingh-to2ix
@jasveersingh-to2ix Жыл бұрын
ਘੈੰਟ ਆ ਜਨੂੰਨ ਕਬੱਡੀ ਦਾ ਹਸਾ ਤਾ ਸਾਰਿਆ ਨੂੰ ਖੁਸ਼ ਕਰ ਤਾ
@bhurasinghbalransingh1933
@bhurasinghbalransingh1933 Жыл бұрын
Jalal ban guru bache da❤❤
@HarbajhanSingh-r7r
@HarbajhanSingh-r7r Жыл бұрын
ਆਵਾਜ਼ ਤੇ ਅੰਦਾਜ ਬਹੁਤ ਹੀ ਵਧੀਆ ਬਾਈ
@K-peh
@K-peh Жыл бұрын
Ahh munde ne aoun wale time ch kabaddi da computer ban na ❤❤
@BaljinderSingh-rb5tj
@BaljinderSingh-rb5tj 11 күн бұрын
ਰੁਪਿੰਦਰ ਜਲਾਲ ਵੀਰ ਬਹੁਤ ਬਹੁਤ ਘੈਂਟ ਬੰਦਾ ❤❤❤❤❤❤
@parwazahmed133
@parwazahmed133 Жыл бұрын
love you rupinder jalal ❤️❤️😍😘
@RamSingh-t1x
@RamSingh-t1x Жыл бұрын
Jaggu love you bro ❤❤
@ਮੰਤਰੀ
@ਮੰਤਰੀ Ай бұрын
ਵਾਹਿਗੁਰੂ ਸਹਿਬ ਹਮੇਸ਼ਾ ਖੁਸ ਰੱਖੇ ਏ ਪਰਮਾਤਮਾ 🙇
@JinderSingh-nm7wb
@JinderSingh-nm7wb 10 ай бұрын
ਵਾਹਿਗੁਰੂ ਜੀ ਮੇਹਰ ਰੱਖੇ ਬੱਚੇ ਤੇ ਕਿਸੇ ਬੁਲੰਦੀ ਤੇ ਪਹੁੰਚਾਬੇ,
@happymanku7937
@happymanku7937 Жыл бұрын
ਵਾਹਿਗੁਰੂ ਮੇਹਰ ਕਰੇ ਜੀ
@GurpreetGoswami-ri1tu
@GurpreetGoswami-ri1tu 6 күн бұрын
Rupinder Jalal y love you y ish bache di banh fadd tera pun da kam
@billasherkhanwaliya3221
@billasherkhanwaliya3221 Жыл бұрын
ਰੱਬ ਮੇਹਨਤ ਕਰਨ ਵਾਲੇ ਦੀ ਬਾਹ ਜਰੂਰ ਫੜਦਾ
@vickythapar9516
@vickythapar9516 7 күн бұрын
Wahegur g ey munde ju chardi kala che rakhe 🙏🙏🙏🙏
@sukh8152
@sukh8152 Жыл бұрын
Waheguru Ji Srawram veer te hemasha Charidkla vich rakhe
@SantpuraTV
@SantpuraTV 10 ай бұрын
ਬਹੁਤ ਵਧੀਆ ਉਸਤਾਦਾ ਦਾ ਧੰਨਵਾਦ
@YaseenKhan-r8k
@YaseenKhan-r8k 5 күн бұрын
Bhut vadia veer ji
@Deepdholan07
@Deepdholan07 Жыл бұрын
ਰੁਪਿੰਦਰ ਵੀਰ ਜੀ ਆਪ ਨੂੰ ਬੇਨਤੀ ਹੈ ਬੱਚੇ ਦਾ ਸਾਥ ਦਿੱਤਾ ਜਾਵੇ ❤❤❤❤❤❤❤❤❤❤❤❤❤❤❤❤❤❤❤❤❤❤ ਹੋਰ ਤਰੱਕੀਆਂ ਕਰੋਂ
@bhupindersinghbhupindersin7949
@bhupindersinghbhupindersin7949 Жыл бұрын
ਨਾਨਕ ਨਾਮ ਜਹਾਜ ਹੈ, ਚੜੇ ਸੌ ਉਤਰੇ ਪਾਰ
@gurkirtsingh682
@gurkirtsingh682 Жыл бұрын
Bht sohna kam chote veer da ❤❤
@khaniqbal7115
@khaniqbal7115 11 ай бұрын
ਇਕ ਦਿਨ ਸਿਰੇ ਦੀ ਕੁਮੈਟਰੀ ਕਰੂ ਸਰਬ ਰਾਮ ਮੇਲਿਆ ਤੇ ਬੁਕਿੰਗ ਹੋਇਆ ਕਰੂ ਅੱਜ ਦੀ ਗੱਲ ਯਾਦ ਰੱਖਿਓ
@ravidixitpanipat9296
@ravidixitpanipat9296 Жыл бұрын
मै भगवान से प्रार्थना करता हूं इस बच्चे की उमर लबि करे 🙏🙏
@fouji1997
@fouji1997 Жыл бұрын
ਬਾਬਾ ਭਲੀ ਨਾਨਕ ਦੇਵ ਜੀ ਇਹਨੂੰ ਚੜ੍ਹਦੀ ਕਲਾ ਵਿੱਚ ਰੱਖੇ 🙏🙏
@mpwazidke
@mpwazidke Жыл бұрын
Rpinder Jalal ਘੈਂਟ ਗੱਲਬਾਤ
@SukhpalSingh-wj5ke
@SukhpalSingh-wj5ke Жыл бұрын
Very good Waheguru ji kirpa Karan
@navdeepnavdeep4508
@navdeepnavdeep4508 Жыл бұрын
Good chotte bhai and best wishes 🙏
@bhupindersinghbhupindersin7949
@bhupindersinghbhupindersin7949 Жыл бұрын
ਦਿਨ ਦੂਗਨੀ ਰਾਤ ਚੌਗੁਣੀ ਤਰੱਕੀ ਬਖਸ਼ੇ ਪਰਮੇਸ਼ੁਰ ਬੱਚੇ ਨੂੰ
@JagseerSingh-t4u
@JagseerSingh-t4u 11 күн бұрын
Waheguru ji mehr kro
@PardeepSingh-pf7gr
@PardeepSingh-pf7gr Жыл бұрын
Rupinder 22 bhut vdia gall a love u rupinder 22
@manakram556
@manakram556 Жыл бұрын
Bai bah na chdio is bache di bhot vdhya aoun vala future kabbadi da
@ManpreetKaur-cr6nr
@ManpreetKaur-cr6nr Жыл бұрын
Waheguru ji mahar karan veer te ❤❤
@Happysandhu-i8s
@Happysandhu-i8s Жыл бұрын
ਬਹੁਤ ਵਧੀਆ ਹੈ
@ManjinderKaur-qp4gx
@ManjinderKaur-qp4gx 11 ай бұрын
ਬਹੁਤ ਸਹੋਣਾ ਅਵਾਜ਼ ਬੁਲੰਦ ❤❤❤❤
@butasinghbutasarao4728
@butasinghbutasarao4728 Жыл бұрын
ਵਾਹਿਗੁਰੂ ਜੀ ਤੱਕਰਈਆ ਦਿਵੇਂ 🙏🙏🙏
@gurwindersingh6406
@gurwindersingh6406 Жыл бұрын
ਜਿਉਂਦਾ ਰਹਿ ਜਲਾਲ ਉਮਰ ਲਗ ਜਾਵੇ ਮੇਰੀ
@rsawan4992
@rsawan4992 10 ай бұрын
ਰੁਪਿੰਦਰ ਬਾਈ ਸਿਰ ਹੱਥ ਰੱਖ ਦੇ ਮੁੰਡੇ ਦੇ
@BalvinderSingh-if7fc
@BalvinderSingh-if7fc Жыл бұрын
Credit goes to rupinder ❤🎉
@rahulgujjar183
@rahulgujjar183 Жыл бұрын
Raab tanu putt chardi kala bich rakhe ❤❤❤❤❤❤
@kuldipsingh7622
@kuldipsingh7622 9 ай бұрын
ਬਹੁਤ ਵਧੀਆ ਆਵਾਜ਼ ਅੰਦਾਜ
@sunnysangowalia7825
@sunnysangowalia7825 Жыл бұрын
ਖਿੱਚ ਕੇ ਰੱਖ ਕੰਮ ਨੂੰ ਜਵਾਕ ❤❤
@bablisingh742
@bablisingh742 Жыл бұрын
Waheguru ji meher krn
@RaviMaan-sg9jy
@RaviMaan-sg9jy 11 ай бұрын
❤❤❤❤❤❤❤😊
@Jatt-----------boys--------222
@Jatt-----------boys--------222 Жыл бұрын
ਸਿਰਾ ਕੁਮੈਂਟਰੀ ਆ ਬਾਈ ਜੀ। ਸਰਬ ਰਾਮ ਦੀ
@Randhawa336
@Randhawa336 Жыл бұрын
ਸਿਰਰਰਰਾ ਗੱਲਬਾਤ। 👍👍👍
@jatinderbajwa9664
@jatinderbajwa9664 Жыл бұрын
Waheguru ji
@soyabmansuri001
@soyabmansuri001 Жыл бұрын
Mann khush kr diya chhote veer nee
@GurpreetSingh-je1ep
@GurpreetSingh-je1ep Жыл бұрын
Prmatma khus rakha❤❤
@_sidhu_moosewala-295
@_sidhu_moosewala-295 Жыл бұрын
ਸਾਡੇ ਪਿੰਡ ਦਾ ਐ ਜਵਾਕ ਬਾਜੀਗਰਾਂ ਦਾ ਮੁੰਡਾ ਵਿਚਾਰੇ ਨੂੰ ਸਪੋਰਟ ਦੀ ਲੋੜ ਆ❤❤❤
@sajidmanj9192
@sajidmanj9192 8 күн бұрын
Mash Allah 🇵🇰 good
@ponpydhab
@ponpydhab Жыл бұрын
sirrrraaaaa veer eda hi lageya reh .. good commentaary ✌️✌️👌👌👌👌🔥🔥🔥🔥🔥🔥🔥🔥🔥
@Harmankaur-ke1fc
@Harmankaur-ke1fc 6 күн бұрын
Wow 🤩 great 👍
@gym2368
@gym2368 Жыл бұрын
Best wishes sararwram
@GaganGagan-y5q
@GaganGagan-y5q 7 күн бұрын
Waw Bi ji🎉❤🎉
@balkarndhaliwal3839
@balkarndhaliwal3839 Жыл бұрын
God bless you puttar ji 🥰🥰🙏🙏🙏🙏🙏
@sukhwinderjot1077
@sukhwinderjot1077 Жыл бұрын
Ghaint brother God bless u
@JaswinderSingh-qp7qj
@JaswinderSingh-qp7qj 9 ай бұрын
good voice puttar
@LakhvinderLakhvindersidhu
@LakhvinderLakhvindersidhu 4 ай бұрын
Waheguru ji mhr karo ber the
@RajbirSingh-ol7ub
@RajbirSingh-ol7ub 11 ай бұрын
Nice commentry chotte veer ji di
@happysingh803
@happysingh803 9 ай бұрын
Voice bahut vdiya
@MunishKariyana-hk2zw
@MunishKariyana-hk2zw Жыл бұрын
Sira commentary kari hai Bhai ne
@ManjitSingh-i7w
@ManjitSingh-i7w Жыл бұрын
Bhot ਵਧੀਆ ❤
@SandhuSaab-s9d
@SandhuSaab-s9d 6 күн бұрын
ਬਾਈ ਸਿਰਾ ਜਵਾਕ
@RameshKumar-yx4cf
@RameshKumar-yx4cf 4 ай бұрын
Good job saravram bro
@NareshKumar-lr2ww
@NareshKumar-lr2ww Жыл бұрын
Very good chote bhai sahab
@harshaujlabilga8981
@harshaujlabilga8981 11 ай бұрын
SATNAM SHRI WAHEGURU JI WAHEGURU JI SARBAT DA BHALA KARIO JI❤🌹🌹🌹🌹🙏🙏🙏🙏
@Punjabistatus260
@Punjabistatus260 10 ай бұрын
Rupinder jlal y sanu b dasde komentri de ktab 1,3,24nu Malerkotla ona
@Fatehhard-n1w
@Fatehhard-n1w Жыл бұрын
Att sira koka kmantri a bro good bless you sira lai pai a bro❤❤❤
@vidhmaansingh8320
@vidhmaansingh8320 Жыл бұрын
God bless you sarbram ji
@manpreet94n
@manpreet94n Жыл бұрын
jlaal wala v siraa kra janda aida dey talent nu mouka dinda jeyounda reh sarbram ❤
@sewakbouncerpatiala31
@sewakbouncerpatiala31 10 ай бұрын
Baki siraa launda 22 God bless you put ❤
@jagseersingh4970
@jagseersingh4970 Жыл бұрын
❤❤❤❤❤ 0:24
@Surjeet-z5q
@Surjeet-z5q 9 ай бұрын
ਸਿਰੇ ਦਾ ਕਮੈਂਟਰ ਬਣੇਗਾ ਮੁੰਡਾ ਅਗਰ ਇਹਨੂੰ ਹੌਸਲਾ ਮਿਲਦਾ ਰਿਹਾ
@MandeepSingh-f8c3t
@MandeepSingh-f8c3t 10 ай бұрын
Sira aa veere
@AmanDeep-ws3yq
@AmanDeep-ws3yq Жыл бұрын
Munde ch dam a bai love u bro god bless u ❤❤
@GoraFouji01
@GoraFouji01 Жыл бұрын
Siraaa ❤
@balkarndhaliwal3839
@balkarndhaliwal3839 Жыл бұрын
Jaggu Bai 👌👍👍👍👍👍👍👍
@DeepsinghDeep-iy8el
@DeepsinghDeep-iy8el Жыл бұрын
Ciraa karnata mu munde ne .Rupinder ya Har Kise da sath Dinda thanks Rupinder y
@ManishKumar-sn7df
@ManishKumar-sn7df Жыл бұрын
Very nice bro❤❤❤
@rajwindersingh9938
@rajwindersingh9938 Жыл бұрын
Wmk god bless you
@sonukaler6900
@sonukaler6900 Жыл бұрын
Bhut Vadiea g
@SinghKaram-d5c
@SinghKaram-d5c Жыл бұрын
ਵਾਹਿਗੁਰੂ ਜ਼ੀ 🙏🙏🙏🙏🙏
@gorakapoor3477
@gorakapoor3477 2 сағат бұрын
God gift hunda aa vi
@HarpreetSingh-ll3cj
@HarpreetSingh-ll3cj Жыл бұрын
Very good work wmk
99.9% IMPOSSIBLE
00:24
STORROR
Рет қаралды 31 МЛН
“Don’t stop the chances.”
00:44
ISSEI / いっせい
Рет қаралды 62 МЛН
Sarbram comentri siraaa interview #kabbadi #kabaddi365 #kabaddimatch #kabbadicominteri
6:47
ਬਿਨਾ ਡਿਗਰੀ ਵਾਲੇ No degree
Рет қаралды 3 М.
Kabaddi II Harjit Sidhu Parveen Dardi Live II
6:28
Harjit Sidhu (Manveer Records)
Рет қаралды 123 М.