Amritpal Singh ਦੇ ਪਰਿਵਾਰ ਨੂੰ Surjit Kaur ਨੇ ਕੀਤੀ Appeal, Jalandhar ਆ ਕੇ ਮੇਰੇ ਲਈ ਕਰਨ ਪ੍ਰਚਾਰ

  Рет қаралды 22,125

DainikSavera

DainikSavera

Күн бұрын

#amritpalsingh #surjitkaur #jalandhar
ਅੰਮ੍ਰਿਤਪਾਲ ਸਿੰਘ ਦੇ ਪਰਿਵਾਰ ਨੂੰ Surjit Kaur ਨੇ ਕੀਤੀ ਅਪੀਲ, ਜਲੰਧਰ ਆ ਕੇ ਮੇਰੇ ਲਈ ਕਰਨ ਪ੍ਰਚਾਰ
Surjit Kaur appealed to Amritpal Singh's family to come to Jalandhar and campaign for me
#amritpalsingh #surjitkaur #punjabinews #dainiksavera #jalandhar #punjabnews #punjabinews #latestpunjabnews #punjab #politicsnews #politics #politics_news #campaign #todaynews #newsupdate #latestnewstoday #latestnews #akalidal
Watch and Download All Over World
PLAY STORE: bit.ly/2TajL9G
APPLE APP STORE: apple.co/3aI0NyB
Content Copyright @DainikSaveraTV

Пікірлер: 35
@russelwiper3112
@russelwiper3112 3 ай бұрын
ਸੁੱਖੇ ਨੇ ਕਿਸੇ ਹੋਰ ਨੂੰ ਟਿਕਟ ਵੇਚ ਦਿੱਤੀ ਹੋਣੀ ਮੋਟੀ ਮਾਇਆ ਲੈ ਲਈ ਹੋਣੀ 😅😅😅😅
@paramjitsinghkhalsa9132
@paramjitsinghkhalsa9132 3 ай бұрын
ਮੇਰੀ ਬੇਨਤੀ ਵਾ ਸਰਬਜੀਤ ਸਿੰਘ ਖਾਲਸਾ ਤੇ ਅੰਮਿ੍ਤਪਾਲ ਸਿੰਘ ਦਾ ਪਰੀਵਾਰ ਦਿਲੇਂ ਮੱਦਦ ਕਰੇ
@reshamsingh5906
@reshamsingh5906 3 ай бұрын
ਸੁਖਬੀਰ ਸਿੰਘ ਬਾਦਲ ਜੀ, ਥੁੱਕ ਕੇ ਚੱਟਣਾ ਬੜਾ ਵੱਡਾ ਮਹਾਂਪਾਪ ਹੁੰਦਾ ਹੈ । ਇੱਕ ਪਾਸੇ ਪਾਰਟੀ ਦੇ ਲੈਟਰਪੈਡ ਤੇ ਬੀਬੀ ਸੁਰਜੀਤ ਕੌਰ ਨੂੰ ਟਿਕਟ ਦਿੱਤੀ, ਪਾਰਟੀ ਦਾ ਚੋਣ ਨਿਸ਼ਾਨ ਵੀ ਅਲਾਟ ਹੋ ਗਿਆ ਹੁਣ ਸੁਖਬੀਰ ਸਿੰਘ ਬਾਦਲ ਆਪਣੇ ਚਹੇਤੇ ਜਸਵੰਤ ਸਿੰਘ ਮੰਨਣ ਰਾਹੀਂ ਬੀਬੀ ਸੁਰਜੀਤ ਕੌਰ ਨਾਲ ਚਾਲ ਖੇਡਕੇ ਕਾਗਜ਼ ਵਾਪਸ ਲੈਣ ਦੀ ਕੋਸ਼ਿਸ਼ ਕਰ ਰਿਹਾ ਹੈ, ਇਹ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਜੀ ਲਈ ਜੰਗ ਦਾ ਮੈਦਾਨ ਛੱਡ ਕੇ ਬੁੱਝ ਦਿਲਾਂ ਵਾਲੀ ਗੱਲ ਹੈ। ਸੁਖਬੀਰ ਸਿੰਘ ਬਾਦਲ ਮੁਰਦਾਬਾਦ।
@GursewakSidhu-bt5bn
@GursewakSidhu-bt5bn 3 ай бұрын
ਤਾਈਓ ਤੁਹਾਡਾ ਬੇੜਾ ਗਰਕ ਹੋਣਾ ਹੈ।ਤੁਸੀ ਕਰਦੇ ਰਹੋ ਸੁਖਾ ਜਿੰਦਾਬਾਦ ਬਾਦਲ ਅਮਰ ਰਹੇ ਤੇ ਨਾਲ ਨਾਲ ਤੁਸੀ ਵੀ ਅਭਰ ਹੋ ਜਾਣਾ ਹੈ।ਲੱਖ ਦੀ ਲਾਹਨਤ ਤੁਹਾਡੇ ਉੱਪਰ।
@BaljinderSingh-qw6dd
@BaljinderSingh-qw6dd 3 ай бұрын
ਤੁਸੀ ਤਾ ਸਬ ਤੋ ਵਡੇ ਠੱਗ ਹੋ
@indarjitsingh1228
@indarjitsingh1228 3 ай бұрын
We support bajeke make him win in votes 100%√👍🌹🌷🙏🙏🌹🌷♥💖💯❤💞🚩
@kilanandgarh
@kilanandgarh 3 ай бұрын
ਅੰਮ੍ਰਿਤਧਾਰੀ ਕੈਂਡੀਡੇਟ ਦੀ ਮੱਦਦ ਕੀਤੀ ਜਾਵੇ
@russelwiper3112
@russelwiper3112 3 ай бұрын
ਅੰਮ੍ਰਿਤਪਾਲ ਨੂੰ ਆਪਣੀ ਸੌਂਹ ਚੁੱਕਣ ਦਾ ਫਿਕਰ ਪਿਆ ਬੀਬੀ ਉਹ ਕਿੱਦਾਂ ਪ੍ਰਚਾਰ ਕਰੂੰ ਤੁਹਾਡੇ ਲਈ
@Jaspreet-bg5go
@Jaspreet-bg5go 3 ай бұрын
😂😂
@harkaranbuttar5207
@harkaranbuttar5207 3 ай бұрын
ਬਾਦਲ ਨੇ ਗਦ
@SidhuSahibSidhuSahib
@SidhuSahibSidhuSahib 3 ай бұрын
ਸੁਰਜੀਤ ਕੌਰ ਬਾਦਲ 10000 ਵੌਟ ਪਾਊ ਤਾਂਕਿ ਸੁਖਬੀਰ ਬਾਦਲ ਸਬਕ ਸਿਖਾਆ ਜਾਵੇ
@SukhvinderSingh-h3x
@SukhvinderSingh-h3x 3 ай бұрын
Bai ji Bibi surjit kaur kon han pales dasya jaye
@sandhu3507
@sandhu3507 3 ай бұрын
ਮੰਦਬੁੱਧੀ ਸੁਖਬੀਰ ਬਾਦਲ ਨੇ ਜਲੰਧਰ ਪੱਛਮੀ ਤੋਂ ਆਪਣੇ ਹੀ ਉਮੀਦਵਾਰ ਬੀਬੀ ਸੁਰਜੀਤ ਕੋਰ ਤੋਂ ਸਮਰੱਥਣ ਵਾਪਸ ਲੈ ਕੇ ਦਲਿਤ ਪਰਿਵਾਰ ਦੀ ਬੇਇੱਜ਼ਤੀ ਕੀਤੀ ਹੈ“ਹੁਣ ਅੰਮ੍ਰਿਤਪਾਲ ਸਿੰਘ ਖਾਲਸਾ ਦੀ ਟੀਮ ਨੂੰ ਬੀਬੀ ਸੁਰਜੀਤ ਕੋਰ ਦੀ ਮਦਦ ਜ਼ਰੂਰ ਕਰਨੀ ਚਾਹੀਦੀ ਹੈ
@paramjitsinghkhalsa9132
@paramjitsinghkhalsa9132 3 ай бұрын
ਖਾਲਸਾ ਜੀ ਜਦੋਂ ਨਾਮ ਉਜਾਗਰ ਤੇ ਅਰਦਾਸ ਕਰੇ ਮੈਦਾਨ ਵਿਚ ਡਟ ਜਾਉ ਵਾਹਿਗੁਰੂ ਹਰ ਹਾਲਤ ਵਿਚ ਫ਼ਤਿਹ ਕਰੇਗਾ,ਪਰਮਾਤਮਾ ਹੀ ਬਾਦਲਾ ਕੋਲੋ ਇਹ ਸਭ ਕੁਝ ਕਰਵਾ ਰਿਹਾ ਹੈ ਤੁਸੀ ਅੰਮਿ੍ਤਪਾਲ ਦੇ ਪਰੀਵਾਰ ਨਾਲ ਰਾਬਤਾ ਕਰੋ ਸਾਥ ਲਵੋ ਜਿੱਤ ਕਰੋ,ਬੇੜੀ ਬਾਦਲਾ ਦਾ ਗਰਕ ਹੋਣ ਜਾ ਰਿਹਾ ਹੈ ਚੜਦੀ ਕਲਾ ਚੌ ਰਹੋ
@dhanwantmoga
@dhanwantmoga 3 ай бұрын
Bhai sarbjit singh ge and Bhai Amritpal ge nu request hai ke athe ahna di help karn
@amrikwahla
@amrikwahla 3 ай бұрын
Bibi Jagir Kaur and other old SAD leaders are helping to surjit Kaur and how Amritpal singh can help to surjit kaur
@angrejmaan1864
@angrejmaan1864 3 ай бұрын
Amritpal singh sarbjit singh and sare parwar bibi surjit kaur ji nal aon
@jaswinderjaswinder9101
@jaswinderjaswinder9101 3 ай бұрын
Kio karn support teri ame ta har koi aju
@sikhtraveller8860
@sikhtraveller8860 3 ай бұрын
Sub matlabi😅 moka bhaldi budi
@jasbirgill9170
@jasbirgill9170 3 ай бұрын
Bhain.ji.hindu.vottera.nu.bharose.vich.lai.ke.jitt.sakde.ho
@kuldipsingh5787
@kuldipsingh5787 3 ай бұрын
ਪੰਥ। ❤❤❤ ਜਾਗੇ
@KuldeepSingh-tm5dh
@KuldeepSingh-tm5dh 3 ай бұрын
O.bhai.e.area.sc.bc.da.hai.amritpal.da.name.na.lavo.jamant.jabat.ho.jani
@NavjotSingh-qu1ys
@NavjotSingh-qu1ys 3 ай бұрын
Oo ਵੈਸੇ v honi aa
@arshbhinder5872
@arshbhinder5872 3 ай бұрын
Sab kursi da chkr a
@sardarni5505
@sardarni5505 3 ай бұрын
Bhai sahib de mata pita te bhai sarbjit singh di family koi help na kro bhai sahib lyi ehna vlo kise ne awaz nhi chuki badh vich ehh v sukhvir badal nal na mil jan 🤔
@dhanwantmoga
@dhanwantmoga 3 ай бұрын
Bhai sarbjit singh ge and Bhai Amritpal ge nu request hai ke athe ahna di help karn
@SinghParamjeet-n6v
@SinghParamjeet-n6v 3 ай бұрын
Ena da ki kasir a
@sardarni5505
@sardarni5505 3 ай бұрын
Bhai amritpal Singh Ji nu pardhan bnao
@satinderbrar7047
@satinderbrar7047 3 ай бұрын
Oh kyun krnn?? Thodi party ne koi kasar shdi c kirdarkusi krn aliiii ohna diii
@SkKhanna-hb8jk
@SkKhanna-hb8jk 3 ай бұрын
BIBI JI TUSI ELECTION NA LRO.
@p.p.gaming6500
@p.p.gaming6500 3 ай бұрын
Behen ji Bhai Amrit pal Singh Ji Khalsa te Bhai sarbjit Singh Ji Khalsa ji de nal te una de parivaran nal jaldi to jaldi sampark Karo ji chardikalan Ho jaygi waheguru ji waheguru ji waheguru ji waheguru ji
@amrikwahla
@amrikwahla 3 ай бұрын
The old and aged leaders did nothing for punjab and SAD sat in the lap of BJP and be sure people does not like old leaders. It is much better that old SAD leaders should sit at home and give opportunity to the young leaders. The old leaders enjoyed power, chair and earned money in power now you are finished. You are worshiping only the family culture which will not liked by the people of punjab. Both the groups are agent of BJP and Sikh public does not want these old leaders that was the reason for defeat in MP election. People new if SAD won MP seats these were for BJP so why people vote for BJP
@AjmerBhullar-i7y
@AjmerBhullar-i7y 3 ай бұрын
Jetke vi othey hi jana
@MST984
@MST984 3 ай бұрын
Nakama banda lagda manen
@AshwaniSharma-tc9pj
@AshwaniSharma-tc9pj 3 ай бұрын
Love is God God ís love
Incredible: Teacher builds airplane to teach kids behavior! #shorts
00:32
Fabiosa Stories
Рет қаралды 11 МЛН
WORLD BEST MAGIC SECRETS
00:50
MasomkaMagic
Рет қаралды 54 МЛН
standup comedy at cloth shop | rana ijaz funny video
13:06
rana ijaz official
Рет қаралды 3,6 МЛН