ਮਹਿਰੋਂ ਦੀ ਜਾਨ ਨੂੰ ਖ਼ਤਰਾ, ਵੱਡੇ ਇਕੱਠ ਚ ਐਲਾਨ, ਜਗਰਾਓਂ ਕਾਂਡ 'ਚ ਅਗਲੀ ਰਣਨੀਤੀ ਕੀ? | Mitti

  Рет қаралды 22,572

Mitti ਮਿੱਟੀ

Mitti ਮਿੱਟੀ

Күн бұрын

Пікірлер: 60
@SukhdeepKaurKaur-jn9le
@SukhdeepKaurKaur-jn9le Ай бұрын
ਵੀਰ ਸਿੰਘ ਮਹਿਰੋਂ ਹਮੇਸ਼ਾ ਚੜ੍ਹਦੀਕਲਾ ਵਿੱਚ ਰਹੇ
@TheKingHunter8711
@TheKingHunter8711 Ай бұрын
ਬਹੁਤ ਚੰਗੀਆਂ ਗੱਲਾਂ ਸਮਝਾਈਆਂ ਬਾਬਾ ਜੀ ਨੇ 🙏🏻
@NarinderSingh-hd9ch
@NarinderSingh-hd9ch Ай бұрын
ਸਾਡਾਂ ਸੰਸਾਰ ਜਿਆਦਾ ਸਿੱਖ ਹੁੰਦੇ ਜੇ ਸਾਡੇ ਪੰਜਾਬੀ ਗਦਾਰ ਨਾ ਹੁੰਦੇ ਸਾਡੀ ਗਿਣਤੀ ਖਤਮ ਹੁੰਦੀ ਜਾ ਰਹੀ ਹੈ। ਪਰ ਕਲਯੁਗ ਬਹੁਤ ਜਿਆਦਾ ਹੋ ਗਿਆ ਹੈ ਕਿਸੇ ਦੀ ਵਸਦੀ ਗਲ ਨਹੀ ਆਪਣੇ ਆਪ ਤੇ ਕੰਟੋਰਲ ਰੱਖਣਾ ਚਾਹੀਦਾ ਹਰੇਕ ਇਨਸਾਨ ਨੂੰ ਧੰਨਵਾਦ ਜੀ।
@gurjeetbagri9692
@gurjeetbagri9692 Ай бұрын
ਬਾਬਾ ਜੀ ਨੇ ਬਹੁਤ ਵਧੀਆ ਗੱਲਬਾਤ ਕੀਤੀ ਜੀ 🙏
@sarbjitsinghsarbjitsingh6816
@sarbjitsinghsarbjitsingh6816 Ай бұрын
ਵਾਹਿਗੁਰੂ ਜੀ ਬਹੁਤ ਵਧੀਆ ਖਾਲਸਾ ਜੀ
@gurjantsinghdhillon9407
@gurjantsinghdhillon9407 Ай бұрын
ਸੱਤ ਸ਼੍ਰੀ ਆਕਾਲ ਜੀ ਸਾਰੇ ਵੀਰਾ ਭੈਣਾਂ ਨੂੰ ਵਾਹੇਗੁਰੂ ਜੀ ਮਿਹਰ ਕਰੇ ਮੇਰੇ ਸੋਹਣੇ ਦੇਸ ਪੰਜਾਬ ਤੇ 🎉🎉🎉🎉
@Makhan-r1j
@Makhan-r1j Ай бұрын
ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ ਜੀ
@jazzy..vlogersinghtv5778
@jazzy..vlogersinghtv5778 Ай бұрын
ਜਿਹੜੀ ਸਜ਼ਾ ਬਾਬਾ ਜੀ ਨੇ ਕਹੀ ਦੇਨੀ ਚਾਹੀਦੀ ਏ ਫਿਰ ਨੰਗੇ ਹੋ ਕੇ ਜਦੋ ਬਾਣਾ ਵੀ ਖੋ ਲਿਆ ਗਿਆ ਅਸਲੀ ਸਜ਼ਾ ਮਿਲਣੀ ਏ
@SukhdevSingh-yv3mn
@SukhdevSingh-yv3mn Ай бұрын
ਭਾਈ ਅੰਮ੍ਰਿਤਪਾਲ ਸਿੰਘ ਮਹਿਰੋਂ ਜਿੰਦਾਬਾਦ
@JinderpalKaur-ob2sy
@JinderpalKaur-ob2sy Ай бұрын
ਬਹੁਤ ਵਧੀਆ ਵਿਚਾਰ ਭਾਈ ਸਾਹਿਬ ਜੀ ਦੇ ਨੇ
@bsr840
@bsr840 Ай бұрын
ਸੱਚਾ ਮੁਸਲਮਾਨ ਕਦੇ ਵੀ ਆਪਣਾ ਧਰਮ ਨਹੀਂ ਛੱਡਦਾ। ਕੁਰਬਾਨੀ ਦੇ ਦਿੰਦਾ।
@GurpreetSingh-o7g6f
@GurpreetSingh-o7g6f Ай бұрын
Right
@ਸੁੱਖਮਨ-ਸ7ਛ
@ਸੁੱਖਮਨ-ਸ7ਛ Ай бұрын
ਬੰਦੇ ਦੀ ਆਪਣੀ ਮਰਜੀ ਆ ਵੀਰੇ,, ਜਿਵੇ ਅੰਮ੍ਰਿਤਪਾਲ ਸਿੰਘ ਮਹਿਰੋਂ ਗੁਰੂ ਦਾ ਸੱਚਾ ਸਿੰਘ,, ਸਿੱਖੀ ਦਾ ਨਿਡਰ ਪਹਿਰੇਦਾਰ ਬਣ ਗਿਆ, ਅਜਿਹੀ ਨਿਡਰਤਾ ਕਿਸੇ ਕਿਸੇ ਸਿੰਘ ਚ ਹੁਂਦੀ ਆ,, ਬਿਨਾਂ ਖੌਫ,ਬਿਨਾਂ ਡਰ ਤੋਂ ਅਜਿਹੇ ਪਾਪੀ ਲੋਕਾਂ ਨੂੰ ਫਸਾਉਦਾ ਹੈ,,
@TheKingHunter8711
@TheKingHunter8711 Ай бұрын
Waheguru Ji 🙏🏻
@LAKHWINDERSINGH-ih4bk
@LAKHWINDERSINGH-ih4bk Ай бұрын
Waheguru waheguru g
@SonyBrar-cz1ob
@SonyBrar-cz1ob Ай бұрын
Very good job ਵੀਰ ji
@Gurjitkaur-ri3fn
@Gurjitkaur-ri3fn Ай бұрын
Good waheguru g
@JagjeetSingh-j4t
@JagjeetSingh-j4t Ай бұрын
ਸਭ ਆਪਣੇ ਨਾਲ ਜੋੜ ਦੇ ਜਿਹੜੇ ਗੁਰੂ ਘਰ ਦੇ ਨਾਲ ਨਹੀਂ ਆਪਣੇ ਨਾਲ ਜੋੜਦੇ ਹਨ ਅਤੇ ਆਖਦੇ ਹਨ ਕਿ ਸਾਡੇ ਡੇਰੇ ਆਇਆ ਕਰੋ
@Bdevsingh
@Bdevsingh Ай бұрын
Bhut vadiya gal a baba ji
@parmjitkaur731
@parmjitkaur731 Ай бұрын
Bilkul sahi keha veer ji waheguru ji chardi kala vich rakhan
@Kulwantkaur-c3m
@Kulwantkaur-c3m Ай бұрын
ਵਾਹਿਗੁਰੂ ਜੀ🙏🙏
@manpreetsingh8867
@manpreetsingh8867 Ай бұрын
ਪੁਹਲੇ ਵਰਗੇ ਨਕਲੀ ਸਿੰਘ ਜੰਮਣਗੇ ਤਾ ਚ ਚੜਦੀਕਲਾ ਵਾਲੇ ਖਾਲਸੇ ਵੀ ਜੰਮਦੇ ਰਹਿਣੇ ਪਹਿਲਾ ਟੈਮ ਹੋਰ ਸੀ ਅੱਜ ਟੈਮ ਹੋਰ ਆ
@RasSahota-yi3xn
@RasSahota-yi3xn Ай бұрын
Very good 22.g 👍 ❤❤❤🎉🎉
@gurwinderpunia1522
@gurwinderpunia1522 Ай бұрын
Ajj bhindrawale saint di lorh aa
@ManjitSingh-hq5wn
@ManjitSingh-hq5wn Ай бұрын
ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣ ਵਾਲੇ ਵੀਰ ਭੈਣਾਂ ਧੀਆਂ ਮਾਵਾਂ ਬੱਚੇ ਬਚੀਆਂ ਬਜੁਰਗ ਆਪਣੇ ਨਾਮ ਨਾਲ ਸਿੰਘ ਜਾਂ ਕੌਰ ਹੀ ਲਿਖੋ ਜੀ ਜਾਤ ਗੋਤ ਨਹੀਂ ਗੁਰੂ ਸਾਹਿਬ ਜੀ ਦਾ ਹੁਕਮ ਹੈ ਜੀ
@parwindersinghparwindersin4209
@parwindersinghparwindersin4209 Ай бұрын
❤🙏🌹🌹🌹🌹👏👏❤❤gud veera ji
@NarinderSingh-hd9ch
@NarinderSingh-hd9ch Ай бұрын
ਆਪ ਜੀ ਨੂੰ ਬੇਨਤੀ ਹੈ ਕਿ ਆਪ ਇਸ ਦੀ ਪਛਾਣ ਕਰੋ ਹਰੇਕ ਆਦਮੀ ਹੀ ਬਾਣਾ ਪਾਈ ਫਿਰ ਦਾ ਪਟਿਆਲਾ ਸ਼ਹਿਰ ਵਿਚ ਹੀ ਬਾਣਾ ਪਾ ਕੇ ਦੁਕਾਨਾ ਵਾਲਿਆ ਤੋਂ ਪੈਸਾ ਮੰਗਣ ਆਉਦੇ ਹਨ। ਮੈਂ ਆਪਣੀ ਅੱਖੀ ਦੇਖਿਆ ਫਿਰ ਕਹਿੰਦੇ ਹਨ। ਕੋਈ ਪੁਰਾਣੀ ਫੋਟੋ ਜਮਾਂ ਕਰਾ ਦਿਓ ਗੁਰੂਆਂ ਦੀ ਫੋਟੋਆ ਬਾਰੇ ਬੋਲਦੇ ਹਨ
@gurmeetsingh-mg8fu
@gurmeetsingh-mg8fu Ай бұрын
Good 22 ji
@LAKHWINDERSINGH-ih4bk
@LAKHWINDERSINGH-ih4bk Ай бұрын
Dhan dhan Ramdas gur g
@kashmir2445
@kashmir2445 Ай бұрын
State ਦਾ Hidden Agenda ਸਮਝੋ ਜੀ।
@kamalpreetkaur8052
@kamalpreetkaur8052 Ай бұрын
Very nice 👍
@RomyRaikot-bs2ql
@RomyRaikot-bs2ql Ай бұрын
Shukar hai Eh v chawal jat pat chad k kese greeb ghar de mundede haq ch aya.... Jaatbad wala danda ede tunhey ch bht ksuta faseya hoya
@sukhmattu3517
@sukhmattu3517 Ай бұрын
❤❤
@baldevkrishan-vb6cz
@baldevkrishan-vb6cz Ай бұрын
Nang hi Nihang hun
@SatnamSingh-iy2uk
@SatnamSingh-iy2uk Ай бұрын
🙏🙏🙏🙏
@ShonkiSardar-x6y
@ShonkiSardar-x6y Ай бұрын
Sir tan guru da
@youtubeshorts-sq1kg
@youtubeshorts-sq1kg Ай бұрын
Akali Dall jindabad 🙏
@BaazSingh-v2n
@BaazSingh-v2n Ай бұрын
Sab too jaat babba 😢😢
@ShonkiSardar-x6y
@ShonkiSardar-x6y Ай бұрын
Baba ji butey bare ki khial
@GagandeepsinghRavi
@GagandeepsinghRavi Ай бұрын
Veer tere gwaandi tere dost mitter sb tere kolo puch k jande kite v puche Bina koi kamm nhi krde.eda ta mtlb eh v bnn janda k tu ah comment v apne gwaandi nu puch k keeta hona
@bsr840
@bsr840 Ай бұрын
ਮਹਿਰੋਂ ਸਿਰਫ਼ ਡਰਾਮਾ ਕਰਦੈ , ਬਲੈਕਮੇਲ ਕਰਦੈ। ਤੁਹਾਨੂੰ ਫਸਾ ਸਕਦੈ,ਬਚ ਕੇ ਰਹੋ। ਇਹ ਕੋਈ ਸਿੱਖ ਨਹੀਂ।
@ਸੁੱਖਮਨ-ਸ7ਛ
@ਸੁੱਖਮਨ-ਸ7ਛ Ай бұрын
ਬਾਈ ਗੁਰੂ ਦਾ ਸੱਚਾ ਸਿੱਖ ਆ,, ਬਾਲਾਤਕਾਰੀ ਸਾਧ ਦਾ ਪਰਦਾ ਫਾਸ ਓਸੇ ਨੇ ਕੀਤਾ,, ਕਿਤੇ ਤੁਸੀਂ ਵੀ ਪਾਖੰਡੀ ਲੁੱਚੇ ਸਾਧ ਦੇ ਭਗਤ ਤਾ ਨਹੀਂ,, ਜਿਨ੍ਹਾਂ ਨੇ ਮਹਿਰੋਂ ਨੂੰ ਵੀ ਨਹੀਂ ਪਾਚਨਯਾ ਨਹੀਂ
@SatinderSingh-hq5xp
@SatinderSingh-hq5xp Ай бұрын
Akali dal jindabad
@Kulwantsingh-wm5wp
@Kulwantsingh-wm5wp Ай бұрын
Iho jihia nu labho te Thok dio Phir Dekha ge
@ShonkiSardar-x6y
@ShonkiSardar-x6y Ай бұрын
Akali nu butey bare bush lo har than a janda buta is da gwandi
@Kulwantsingh-wm5wp
@Kulwantsingh-wm5wp Ай бұрын
Phir Tusi ja ke pusho khalsa ji
@bsr840
@bsr840 Ай бұрын
ਤੁਸੀਂ ਬਾਣਾ ਪਾ ਕੇ ਆਪਣੇ ਆਪ ਨੂੰ ਸਭਨਾਂ ਤੋਂ ਉਚੇ ਸੁੱਚੇ ਸਮਝਦੇ ਹੋ। ਦਿਮਾਗ ਤੋਂ ਕੰਮ ਲਓ ਮਹਿਰੋਂ ਇੱਕ ਮੁਸਲਮਾਨ ਹੈ।
@RajinderKaur-wq2ir
@RajinderKaur-wq2ir Ай бұрын
Waheguru ji waheguru ji no baby 🙏🙏🙏
@harmandhaliwal1995
@harmandhaliwal1995 Ай бұрын
ਰੱਬ ਸੱਭ ਡਾ ਇੱਕ ਐ ਵੀਰ
@ManjitSingh-hq5wn
@ManjitSingh-hq5wn Ай бұрын
​@@harmandhaliwal1995ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣ ਵਾਲੇ ਵੀਰ ਭੈਣਾਂ ਧੀਆਂ ਮਾਵਾਂ ਬੱਚੇ ਬਚੀਆਂ ਬਜੁਰਗ ਆਪਣੇ ਨਾਮ ਨਾਲ ਸਿੰਘ ਜਾਂ ਕੌਰ ਹੀ ਲਿਖੋ ਜੀ ਜਾਤ ਗੋਤ ਨਹੀਂ ਗੁਰੂ ਸਾਹਿਬ ਜੀ ਦਾ ਹੁਕਮ ਹੈ ਜੀ
@Khushwindersinghsidhu-uo8pt
@Khushwindersinghsidhu-uo8pt Ай бұрын
Tu kon aa Sikh aa na
@GurpreetSingh-o7g6f
@GurpreetSingh-o7g6f Ай бұрын
Very good eh ne asli guru shib de sikh nihng singh Baba ji ne shi keha ik banda glt ho skda sare glt nhi ho skde
@RomyRaikot-bs2ql
@RomyRaikot-bs2ql Ай бұрын
ਇਹ ਨੂੰ ਆਪਦੇ tenssion ਹੋ ਗਏ ਕੇ ਕਿਤੇ ਮੈਨੂੰ ਬਾਹਰੋਂ ਪੈਸੇ ਭੇਜਣੋ ਨਾ ਹਟ ਜਾਨ ਲੋਕ..... 🤣🤣🤣🤣🤣
@crazy.46
@crazy.46 Ай бұрын
Gurdasman nachar hai paise kathe kar reha
@TheKingHunter8711
@TheKingHunter8711 Ай бұрын
ਵਾਹਿਗੁਰੂ ਜੀ 🙏🏻
@gurbirsingh5401
@gurbirsingh5401 Ай бұрын
Waheguru ji 🙏🙏🙏
@RomyRaikot-bs2ql
@RomyRaikot-bs2ql Ай бұрын
ਇਹ ਨੂੰ ਆਪਦੇ tenssion ਹੋ ਗਏ ਕੇ ਕਿਤੇ ਮੈਨੂੰ ਬਾਹਰੋਂ ਪੈਸੇ ਭੇਜਣੋ ਨਾ ਹਟ ਜਾਨ ਲੋਕ..... 🤣🤣🤣🤣🤣
@88ybl
@88ybl Ай бұрын
Waheguru ji 🙏
Walking on LEGO Be Like... #shorts #mingweirocks
00:41
mingweirocks
Рет қаралды 7 МЛН
PRANK😂 rate Mark’s kick 1-10 🤕
00:14
Diana Belitskay
Рет қаралды 11 МЛН
Walking on LEGO Be Like... #shorts #mingweirocks
00:41
mingweirocks
Рет қаралды 7 МЛН