ਤਲਬ ਹੋਣ ਮਗਰੋਂ Valtoha ਦਾ ਜਥੇਦਾਰ Raghbir Singh ਤੇ Harpreet Singh ਨੂੰ Challenge 'ਆਜੋ ਦਰਬਾਰ ਸਾਹਿਬ'

  Рет қаралды 2,943

DainikSavera

DainikSavera

Күн бұрын

#punjab #punjabinews #newsupdate #latestnews #todaynews #punjabnews #dainiksavera
Watch and Download All Over World
PLAY STORE: bit.ly/2TajL9G
APPLE APP STORE: apple.co/3aI0NyB
Content Copyright @DainikSaveraTV

Пікірлер: 28
@dalbirsingh5890
@dalbirsingh5890 Сағат бұрын
ਅਕਾਲ ਤਖ਼ਤ ਦਿੱਲੀ ਨਾਲ ਟਕਰਾਉਂਦਾ ਰਿਹਾ ਹੈ ਪਰ ਜਦੋਂ ਤੋਂ ਬਾਦਲ ਪਰਿਵਾਰ ਨੇ ਕਬਜ਼ਾ ਕਰ ਲਿਆ ਉਦੋਂ ਤੋਂ ਤਾਂ ਇਹਨਾਂ ਦੀ ਡੀਸੀ ਮਿਲ਼ਣ ਲਈ ਟਾਇਮ ਨਹੀਂ ਦੇ ਰਿਹਾ
@randhirchahal2363
@randhirchahal2363 Сағат бұрын
ਸੁਖਬੀਰ ਬਾਦਲ ਵੱਲੋਂ ਵਲਟੋਹਾ ਰਾਹੀਂ ਜਥੇਦਾਰ ਸਾਹਿਬ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ
@surindertakhar7830
@surindertakhar7830 2 сағат бұрын
ਇਹਨਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਕੋਈ ਭੈਅ ਨਹੀਂ ਹੈ ਇਹ ਤਾਂ ਇੱਕ ਇੰਟਰਵਿਊ ਸਮਝਦੇ ਨੇ ਇਹਦੀ ਆਵਾਜ਼ ਦੇਖੋ ਪੂਰਾ ਹੰਕਾਰ.... ਕੋਈ ਡਰ ਜ਼ਾ ਸਰਮਿੰਦਗੀ ਹੈ ਨਹੀਂ.....!
@AmarjitSingh-eq3rl
@AmarjitSingh-eq3rl 2 сағат бұрын
ਰਾਜਨੀਤੀ ਵਿੱਚ ਵਿਰੋਧੀ ਧਿਰ ਤੇ ਨਜ਼ਰ ਵਲਟੋਹਾ ਦਾ ਸਟੈਂਡ ਵੀ ਸਪਸਟ ਹੈ ਤਲਬ ਕਰਨ ਪਿੱਛੋਂ ਤਨਖਾਹੀਆ। ਦੇ ਕੇ ਸਜਾ ਦੇਣ ਲਈ ਲਮਕਾ ਕੇ ਰੱਖਣਾ ਇਕ ਸਾਜ਼ਿਸ਼ ਵੀ ਹੋ ਸਕਦੀ ਹੈ
@gurtaazdeol9779
@gurtaazdeol9779 2 сағат бұрын
R s s nu darbar sahib vich tusin he waria hai valtoha ji
@KamaljitSinghMalhi
@KamaljitSinghMalhi 2 сағат бұрын
ਅਕਾਲੀ ਦਲ ਦਾ ਬੇੜਾ ਗ਼ਰਕ ਕਰਨ ਵਿੱਚ ਇਹਦਾ ਵੀ ਬਹੁਤ ਵੱਡਾ ਹੱਥ ਹੈ । ਇਹਦੀ ਭਾਸ਼ਾ ਵਿੱਚ ਕੋਈ ਨਿਮਰਤਾ ਲੱਗਦੀ ਹੈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਜੀ ਜਾਂ ਜਥੇਦਾਰ ਸਾਹਿਬ ਪ੍ਰਤੀ ਆਪ ਜੀ ਆਪ ਦੱਸਿਓ
@BhupinderSinghBhupinderSinghSi
@BhupinderSinghBhupinderSinghSi Сағат бұрын
ਵਲਟੋਹਾ ਝੂਠਾ ਸਾਬਤ ਹੋਵੇਗਾ ਜੀ
@sanjeevgautam1133
@sanjeevgautam1133 40 минут бұрын
ਜਥੇਦਾਰ ਸਾਹਿਬ ਸੀ੍ ਹਰਪ੍ਰੀਤ ਸਿੰਘ ਬੁੱਧੀਜੀਵੀ ਹਨ ਜੋ ਸੱਚੇ ਸੁੱਚੇ ਇਨਸਾਨ ਹਨ।
@KaurSharanjeet-gi3lx
@KaurSharanjeet-gi3lx 29 минут бұрын
ਲਗਦਾ ਤਾਂ ਮੈਨੂੰ ਵੀ ਇਹੀ ਵੀ ਪਰ ਜਿਹੜੀ ਵੀਡੀਓ ਸਰਕਾਰ ਨਾਲ ਯਾਰੀ ਦੀ ਵਾਇਰਲ ਹੋਈ ਸੀ ਕੁਝ ਓਦੇ ਬਾਰੇ ਵੀ ਚਾਨਣਾ ਪਾਓ ਰੌਲਾ ਤਾਂ ਬੁਹਤ ਪਿਆ ਸੀ ਪਰ ਪਤਾ ਨੀ ਲਗਿਆ ਜਥੇਦਾਰ ਜੀ ਆਪਣੀ ਗਲ ਕਰਦੇ ਸੀ ਜਾ ਕਿਸੇ ਹੋਰ ਦੀ
@aulakhsingh5103
@aulakhsingh5103 2 сағат бұрын
ਸੁਖਬੀਰ ਬਾਦਲ ਦਾ ਮਸਲਾ ਬਹੁਤ ਗੰਭੀਰ ਹੈ ਸਿੰਘ ਸਾਹਿਬ ਜੀ ਨੂੰ ਸਹੀ ਫੈਸਲਾ ਦੇਣ ਲਈ ਸਮਾ ਦੇਣਾ ਚਾਹੀਦਾ ਹੈ ਜਲਦੀ ਵਿੱਚ ਕਰਨ ਦਾ ਦਬਾਅ ਨਹੀ ਪਾਉਣਾ ਚਾਹੀਦਾ
@manjitSingh-yo9fq
@manjitSingh-yo9fq Сағат бұрын
Awaj ni ondui
@manjitSingh-yo9fq
@manjitSingh-yo9fq 51 минут бұрын
Tuui chupp ker ke beht jao videa rehu gee vitoha sab tusi alaili party ne he Punjab nu kagal ketea lok hun sab jande aa es lye ta tui ferde ho na dKa kahde and hor kaho gee meri gurnti aa tusi hun kade ve sata ch ni ao gee soda kus ni hun Punjab de loka wich sab sode to neraj ho gee guru sab de be abdi da ensaf tusi ni deta tusi soda sad nal mitiga kerde aje ve bahldo sata bhul jao hun ghare beh jao videa rehu gee
@SureshKumar-jg7xw
@SureshKumar-jg7xw 25 минут бұрын
ਵਲਟੋਹਾ ਸਾਹਿਬ ਜੀ ਜਥੇਦਾਰਾਂ ਨੂੰ ਮਰਿਆਦਾ ਦੇ ਵਿੱਚ ਰਹਿਣ ਦੀ ਸਲਾਹ ਨਾ ਦਿਓ ਕਿਉਂਕਿ ਜਥੇਦਾਰ ਸਾਹਿਬ ਸਿੱਖ ਕੌਮ ਦੇ ਬਹੁਤ ਵੱਡੇ ਆਗੂ ਹਨ ਉਹਨਾਂ ਨੂੰ ਸਭ ਕੁਝ ਪਤਾ ਹੈ
@AmarjitSingh-v7h
@AmarjitSingh-v7h 3 сағат бұрын
Sukhvir singh tan ajey v muryada bhuliafirda ik pase tan kehnde doshi banda kise na gal nhin kar sakda per saade pardhan g tan pinda they ekathe nu sabodhan karde aa eh tan akali takhat sahib thaey hukam naman sahib nu tich samjhde hai
@AmarjitSingh-eq3rl
@AmarjitSingh-eq3rl Сағат бұрын
ਕਮੇਂਟ ਪੰਜਾਬੀ ਵਿਚ ਕਰੋ ਜੀ
@Sukhrajsingh21280
@Sukhrajsingh21280 32 минут бұрын
ਸਭ ਡਰਾਮੇਬਾਜ਼ੀ ਆ , ਸਭ ਸਕਿਰਪਟਿਡ ਹੈ
@harbansdhatt6843
@harbansdhatt6843 51 минут бұрын
Virsa Singh Valtoha da hun Jathedar Sahib te dba nahi chalda es karke hun mircha lagdia ne. Koi fesla ta len dayo pehla tuci dba paunde si
@mittiputtmajhail2960
@mittiputtmajhail2960 Сағат бұрын
HMV da kamm hi apne malik di boli bolna hi hy. Koi purana HMV da record dekhlo te ih vi k us te kis di photo hundi si. Ih oho hi hy. Sirf apni wafadari sabit karda Bhaun bhaun karke.
@singhharpreet4899
@singhharpreet4899 4 минут бұрын
Hun b filma. Wale raah. Dasange.
@harbansdhatt6843
@harbansdhatt6843 49 минут бұрын
Mudda hi Badal sahib de kehan hi chukiya sab jhuth bol riha hai
@gurmitsingh3286
@gurmitsingh3286 22 минут бұрын
ਇਹ ਬੰਦਾ ਗੁਰੂ ਸਾਹਿਬ ਦੀ ਸਜ਼ਾ ਕਰਕੇ ਪਾਗ਼ਲ ਹੋ ਗਿਆ।
@AmarjitSingh-v7h
@AmarjitSingh-v7h 3 сағат бұрын
Valtoha Saab sach keh rahe aa pehlan sadey badal Saab v akali takhat sahib they hukamnama sahib nun nhin mande c oho ee rastey sukhvir chalda
@SandeepSharma-gt1xn
@SandeepSharma-gt1xn 2 сағат бұрын
😅😅😅😅ਟੋਆ
@balbirsinghjmajra2523
@balbirsinghjmajra2523 2 сағат бұрын
Valtoha Sach Bolna shuru kar den kom ton Satkar mil Sakda he kurbani te he
@AmarjitSingh-eq3rl
@AmarjitSingh-eq3rl Сағат бұрын
ਪਹਿਲਾ ਦੀ ਗੱਲ ਨਹੀ ਕਰਦਾ ਇਸ ਮੁੱਦੇ ਤੇ ਸਟੈਂਡ ਸਪਸਟ ਲਗਦਾ ਹੈ
Крутой фокус + секрет! #shorts
00:10
Роман Magic
Рет қаралды 38 МЛН
Зу-зу Күлпаш 2. Дартс
41:09
ASTANATV Movie
Рет қаралды 431 М.
Крутой фокус + секрет! #shorts
00:10
Роман Magic
Рет қаралды 38 МЛН