ਸੱਕਾਂਵਾਲੀ ਪਿੰਡ ਚ ਸਰਪੰਚੀ ਤੋਂ ਪਹਿਲਾਂ ਹੀ ਪੈ ਗਿਆ ਰੌਲਾ ਸਾਬਕਾ ਸਰਪੰਚ ਦੇ ਸਾਥੀ ਤੇ ਕਰਤਾ ਹਮ/ਲਾ Sakkanwali

  Рет қаралды 17,966

RMB Television

RMB Television

Күн бұрын

#RMBTelevision #charanjeetsakkanwali #
ਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ।
Anchor- Jass Grewal
Guest-
CameraMan- Gurpreet Singh
DOP- Amritpal Singh
Editor- Kamalpreet Singh, Hardishan Singh
----------------------------------------------------------------------
Other social links
KZbin:
www.youtube.co...
Facebook:
/ rmbtelevisioninsatgram-
Instagram:
/ rmbtelevision
Twitter:
/ rmbtelevision

Пікірлер: 86
@HarjeetSingh-sr9cf
@HarjeetSingh-sr9cf 2 сағат бұрын
ਇਸ ਬੰਦੇ ਦੀਆਂ ਗੱਲਾਂ ਤੋਂ ਹੀ ਪਤਾ ਲੱਗਦਾ ਕਿ ਇਹ ਵੀਰ ਬਿਲਕੁਲ 💯👌 ਸਹੀ ਹੈ ਵਾਹਿਗੁਰੂ ਜੀ ਵੀਰ ਜੀ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਜੀ 🙏👏👏👏🙏👍
@JagseerSingh-je3cx
@JagseerSingh-je3cx Сағат бұрын
ਚਰਨਜੀਤ ਸਿੰਘ ਬਹੁਤ ਵਧੀਆ ਸਰਪੰਚ ਨੇ ਬਹੁਤ ਵਧੀਆ ਕੰਮ ਕੀਤਾ ਹੈ ਪਿੰਡ ਦਾ
@bahadursingh9718
@bahadursingh9718 2 сағат бұрын
ਇਹ ਵੀਰ ਬਹੁਤ ਹੀ ਵਧੀਆ ਸਰਪੰਚ ਹੈ ਇਸ ਵੀਰ ਦੀ ਬੋਲੀ ਬਹੁਤ ਹੀ ਵਧੀਆ ਹੈ।
@harjinderjohal8404
@harjinderjohal8404 2 сағат бұрын
ਬਹੁਤ ਵਧੀਆ ਇਨਸਾਨ ਸਰਪੰਚ ਚਰਨਜੀਤ ਸਿੱਘ ਜਿੱਤ ਪੱਕੀ ਆ ਤੇਰੀ ਕੂਚੀ ਵਾਲੇ ਹਾਰ ਦੇਖ ਕੇ ਘਬਰਾਏ ਆ ਜੀ
@CanadaKD
@CanadaKD 2 сағат бұрын
ਚਰਨਜੀਤ ਸਿੰਘ ਬਹੁਤ ਵਦੀਆ ਕੰਮ ਕਰਦਾ ਹੈ ਪਿੰਡ ਲਈ ਇਹ ਬੋਕਰ ਵਾਲੇ ਗੁੰਡਾਗਰਦੀ ਤੇ ਉੱਤਰ ਆਏ ਪਿੰਡ ਵਾਲਿਉ ਚਰਨਜੀਤ ਦਾ ਸਾਥ ਦਿਉ।
@satnamdhindsa3759
@satnamdhindsa3759 Сағат бұрын
So proud of you charjit bha ji
@narinderpalsingh5349
@narinderpalsingh5349 2 сағат бұрын
ਵਾਹਿਗੁਰੂ ਮੇਹਰ ਕਰੇ 😢😢😢😢😢
@FatehDeol-yw1go
@FatehDeol-yw1go Сағат бұрын
ਚਰਨਜੀਤ ਸਿੰਘ। ਮੇਹਨਤੀ। ਬੰਦਾ। ਜਿੱਤ। ਯਕੀਨੀ। ਆ। ਬੋਲਣ। ਦਾ। ਤਰੀਕਾ। ਵਧੀਆ। ਭਾਈ
@bhaimohindersingh7839
@bhaimohindersingh7839 31 минут бұрын
ਬਾਈ ਚਰਨਜੀਤ ਸਿੰਘ,ਹਰਮਨਜੀਤ ਸਿੰਘ,ਬਾਈ ਹਰਦਿਲਜੀਤ ਸਿੰਘ ਵਰਗੇ ਨੇਕ ਬੰਦੇ ਇਸ ਪਿੰਡ ਨੂੰ, ਵਾਹਿਗੁਰੂ ਨੇ ਕਿਰਪਾ ਕਰਕੇ gift ਕੀਤੇ ਹਨ। ਸਾਰਾ ਪਿੰਡ ਇਹਨਾਂ ਦਾ ਮਾਣ ਕਰੇ ਅਤੇ ਪਿੰਡ ਦੀ ਹੋਰ ਨੁਹਾਰ ਬਦਲੇ।
@Sidhupawan001
@Sidhupawan001 Сағат бұрын
ਯਾਰ ਕਮਾਲ ਦੀ ਗੱਲ ਆ ਐਨਾ ਪਿੰਡ ਦਾ ਕੰਮ ਕੀਤਾ ਹੋਵੇ ਤਾਂ ਪਿੰਡ ਨੂੰ ਇਹੋ ਜਿਹਾ ਬੰਦਾ ਸਰਬਸੰਮਤੀ ਨਾਲ ਸਰਪੰਚ ਬਣਾਉਣਾ ਚਾਹੀਦਾ
@HarjeetSingh-sr9cf
@HarjeetSingh-sr9cf 2 сағат бұрын
ਘੜਾ ਭਰ ਗਿਆ ਹੈ ਪਾਪ ਦਾ ਅੰਤ ਕਰ ਦਿੱਤਾ ਜਾਣਾ ਚਾਹੀਦਾ ਆਪ ਦਾ 🙏 ਇਹ ਤਾਂ ਬਹੁਤ ਜ਼ਿਆਦਾ ਗੁੰਡਾਗਰਦੀ ਕਰਨ ਲੱਗ ਪਏ ਆਮ ਨਹੀਂ ਹੁਣ ਇਹਨਾਂ ਨੂੰ ਖਾਸ ਦਿਖਾਈ ਦਿੰਦੇ ਹਨ ਜੋ ਕਿ ਆਉਣ ਵਾਲੇ ਸਮੇਂ ਵਿੱਚ ਇਹਨਾਂ ਲਈ ਬਹੁਤ ਮਾੜੀ ਹੋਣੀ ਹੈ ਇਸ ਤਰ੍ਹਾਂ ਤਾਂ ਸ਼ਾਇਦ ਪਹਿਲਾਂ 70, ਸਾਲਾਂ ਵਿੱਚ ਵੀ ਨਾ ਹੋਇਆ ਹੋਵੇ ਪਰ ਵਾਹਿਗੁਰੂ ਜੀ ਜੋ ਕਰਦੇ ਸਹੀ ਕਰਦੇ ਨੁਕਸਾਨ ਤਾਂ ਬੰਦਿਆਂ ਨੂੰ ਆਪਣੀ ਗਲਤੀ ਦੇ ਕਾਰਨ ਚੱਲਣਾ ਪੈਂਦਾ ਜਿਹੜਾ ਕਿ ਆਮ ਆਦਮੀ ਪਾਰਟੀ ਨੂੰ ਚੇਤੇ ਆਉਣਗੇ ਇਹ ਦਿਨ ਪਛਤਾਉਣਗੇ ਜਰੂਰ ਜੇਕਰ ਏਦਾਂ ਹੀ ਗਲਤੀਆਂ ਕਰਦੇ ਰਹੇ
@guribrar8351
@guribrar8351 16 минут бұрын
ਅਪਣਾ ਭਰਾ ਹਰਮਨ ਵੀ ਆ ਸੱਕਾਂਵਾਲੀ ਤੋ ਸਾਡਾ ਮਿੱਤਰ ਆ ਬਹੁਤ ਵਧੀਆ ਇਨਸਾਨ ਆ
@jaswinderbrar38
@jaswinderbrar38 Сағат бұрын
ਸਲਾਮ ਬਾਈ ਸੋਨੂ ਸਰਪੰਚ ਜੀ
@gurcharansinghbatth6878
@gurcharansinghbatth6878 2 сағат бұрын
ਚਰਨਜੀਤ ਸਿੰਘ ਸੱਚੇ ਦਾ ਸੱਚਾ ਢੋਵਾ ।। ਵਹਿਗੁਰੂ ਤੁਹਾਡੇ ਨਾਲ ਹੈ।। ਤੇਰੀ ਸੰਗਤ ਵਿੱਚ ਰੱਬ ਵੱਸਦਾ ਹੈ ।।ਪਰ ਮੈਂ ਆਮ ਪਾਰਟੀ ਦਾ ਹਾਂ
@HappySingh-is2pw
@HappySingh-is2pw Сағат бұрын
Koi Gal ni 22 Wahaguru j nal naaa taraaa thik haaa tanshen ni lani 22 🙏🙏🙏🙏🙏🌹🌹🌹🌹🌹🌹🌹
@HappySingh-is2pw
@HappySingh-is2pw Сағат бұрын
Sarpanch 22 Siraaa haaaa 🙏🌹🌹🌹🙏🙏🙏🙏🙏
@jagmetsingh8515
@jagmetsingh8515 2 сағат бұрын
ਚਰਨਜੀਤ ਸਿੰਘ ਸਰਪੰਚ ਨੇ ਸੱਕਾਵਾਲੀ ਨੂੰ ਦੁਨੀਆਂ ਦੇ ਨਕਸ਼ੇ ਤੇ ਪੁੰਹਚਾ ਦਿੱਤਾ ਪਰ ਕੁਝ ਲੋਕਾਂ ਨੂੰ ਹਜ਼ਮ ਨਹੀਂ ਹੋ ਰਿਹਾ ਚਰਨਜੀਤ ਸਰਪੰਚ ਬੁਹਤ ਵਧੀਆ ਬੰਦਾ
@YadvinderBrar1412
@YadvinderBrar1412 2 сағат бұрын
Kamaal a yr bnde ne ena kam kita ena sohna pind bnaa ta...ehnu ta sarvsamti nal bnaa dena chai da c
@jaswinderbrar38
@jaswinderbrar38 Сағат бұрын
ਬਾਈ ਦੇ ਪਿਡ ਵਾਲੇ ਨਾਲ ਖੜਨ
@gurujisingh584
@gurujisingh584 2 сағат бұрын
ਲੱਖ ਲਾਹਨਤ ਹੈ ਅਜਿਹੇ ਲੋਕਾਂ ਦੇ ਜਿਹੜੇ ਗੁੰਡਾ ਗਰਦੀ ਕਰਦੇ ਹਨ ਜੋ ਭਾਈਚਾਰਕ ਸਾਂਝ ਵਿਗਾੜ ਰਹੇ ਹਨ ਅਜਿਹੇ ਗੁੰਡੇ ਬਦਮਾਸ਼ਾਂ ਦੇ ਖਿਲਾਫ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਤਾਂ ਕਿ ਅੱਗੇ ਤੋਂ ਅਜਿਹੀ ਵਾਰਦਾਤ ਕਰਨ ਦੀ ਹਿੰਮਤ ਨਾ ਕਰ ਸਕਣ ਪਿੰਡ ਦੇ ਲੋਕਾਂ ਨੂੰ ਵਧੀਆ ਸਰਪੰਚ ਬਣਾਉਣਾ ਚਾਹੀਦਾ ਹੈ ਜੋ ਪਿੰਡ ਦੇ ਲੋਕਾਂ ਦੇ ਦੁੱਖ ਸੁੱਖ ਵਿੱਚ ਕੰਮ ਆਵੇ
@JagjeetSingh-yz6mb
@JagjeetSingh-yz6mb Сағат бұрын
Charanjit lakha rupea da banda 👌👌
@AvtarSingh-pw7fv
@AvtarSingh-pw7fv 2 сағат бұрын
ਪੰਚਾਇਤ ਚੋਣਾਂ ਵਿੱਚ ਪਿੰਡਾ ਵਿੱਚ ਧੜੇਬੰਦੀ ਤਾਂ ਪਹਿਲਾਂ ਵੀ ਹੁੰਦੀ ਰਹੀ ਹੈ ਪਰ ਇਸ ਸਰਕਾਰ ਵਿੱਚ ਤਾਂ ਧੜੇਬੰਦੀ ਦੇ ਰਿਕਾਰਡ ਹੀ ਟੁੱਟਦੇ ਜਾ ਰਹੇ ਹਨ
@BalkaransinghSandhu
@BalkaransinghSandhu 34 минут бұрын
ਬਾਈ ਚਰਨਜੀਤ ਸਿੰਘ ਇੱਕ ਧਾਕੜ ਨੇਤਾ ਹਨ ਸ਼੍ਰੋਮਣੀ ਅਕਾਲੀ ਦਲ ਦੇ.
@KaramSingh-c9u6t
@KaramSingh-c9u6t Сағат бұрын
Waheguru
@GurjeetSingh-wf2kr
@GurjeetSingh-wf2kr 3 сағат бұрын
Bahut badhiya sarpanch charanjit Singh sarkari ka very very nice
@ballaganbhaubhau4616
@ballaganbhaubhau4616 Сағат бұрын
🎉❤😅
@ballaganbhaubhau4616
@ballaganbhaubhau4616 Сағат бұрын
ਯਰ😢❤😊ം
@ballaganbhaubhau4616
@ballaganbhaubhau4616 Сағат бұрын
@ballaganbhaubhau4616
@ballaganbhaubhau4616 Сағат бұрын
@ballaganbhaubhau4616
@ballaganbhaubhau4616 Сағат бұрын
ਠ਼
@Jaipalbhullargroup
@Jaipalbhullargroup 2 сағат бұрын
Jhera banda Sacha hunda oh banda da dushman bhot bn jnda aa.... Bai charnjit siraaa banda jattt da puttt da kam bolda aa bai tera nl aaa 👌👌✌✌👍👍
@RajinderSingh-nr6wl
@RajinderSingh-nr6wl 41 минут бұрын
ਕੋਈ ਨੀ ਹੁਣ ਮੁੜਕੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਨੀ ਪੰਜਾਬ ਵਿੱਚ।
@happysandhu1045
@happysandhu1045 Сағат бұрын
Charnjeet singh jindabad
@BalwinderSingh-zu2xt
@BalwinderSingh-zu2xt 18 минут бұрын
ਵੀਰ ਮੇਰਿਓ ਕੀ ਐਂ ਸਰਪੰਚੀ ਆਪਣੇ ਆਪਣੇ ਪਰਿਵਾਰ ਨਾਲ ਆਪਣੇ ਬੱਚੇ ਪਾਲੋ ਦੁਸ਼ਮਣੀ ਨਾਂ ਕਰੋ ਪਿਆਰ ਵਰਗਾ ਕੁਝ ਵੀ ਨਹੀਂ ਐਂ ਜ਼ਿੰਦਗੀ ਦੇ ਵਿੱਚ ਇੱਕ ਦੁਸਰੇ ਨਾਲ ਪਿਆਰ ਰੱਖੋਂ
@lakkhauppal7903
@lakkhauppal7903 2 сағат бұрын
ਸਰਪੰਚਾ ਘਬਰਾਈ ਨਾ ਤੇਰੇ ਨਾਲ ਆ
@rajjosan7097
@rajjosan7097 2 сағат бұрын
Good job sarpanch sab ji
@satnamdhindsa3759
@satnamdhindsa3759 Сағат бұрын
ਇਸ ਘਟਨਾ ਦੀ ਜ਼ੋਰਦਾਰ ਨਿੰਦਿਆ ਕਰਦੇ ਹਾਂ।।
@KuljinderSingh-qk6lt
@KuljinderSingh-qk6lt 2 сағат бұрын
Charanjit good and intelligent person
@GurpreetSinghBrar-l9f
@GurpreetSinghBrar-l9f Сағат бұрын
ਇਹ ਨਹੀ ਦੱਬਦਾ ਇਹ ਅਣਖੀ ਘੋੜਾ ‌ ਹੈ
@RajuRaj-dv7oz
@RajuRaj-dv7oz 2 сағат бұрын
ਬਾਈ ਝਾੜੂ ਕੱਠਾ ਕਰਨ ਨੂੰ 15ਸਾਲ ਲੱਗੇ ਤੇ ਹੁਣ ਖਿੱਲਰ ਰਿਹਾ ਹੈ ਨਾਂ ਖਤਮ ਹੋ ਜਾਣਾ
@vikramjitsingh7710
@vikramjitsingh7710 2 сағат бұрын
ਇਹ ਬਦਲਾਵ ਯਾ, ਹਾਲੇ ਤਾ ਏਨਾ ਦੇ ਸਰਪੰਚ ਬਣੇ ਨਹੀ ਦਕਾ ਪਹਿਲਾ ਹੀ ਸ਼ੁਰੂ ਕਰਤਾ. ਸਤਾ ਦੀ ਸਹਿ ਤੋਂ ਬਿਨਾਂ ਇਦਾ ਨਹੀਂ ਹੋ ਸਕਦਾ
@spsingh8440
@spsingh8440 2 сағат бұрын
Good Sarpanch
@kuldipsinghmaluka
@kuldipsinghmaluka Сағат бұрын
ਚੰਗੀ ਸੋਚ ਦੀ ਮਾਲਿਕ
@gagasmalsar9404
@gagasmalsar9404 2 сағат бұрын
ਭੰਡ ਦੇ ਗੁੰਡਿਆਂ ਦੇ ਡਾਂਗ ਫੇਰੋ
@ranjitmalhi1773
@ranjitmalhi1773 Сағат бұрын
ਪੰਚਾਇਤ ਦੀ ਚੋਣ ਜੰਗ ਦਾ ਮੈਦਾਨ ਬਣੀ ਹੋਈ ਆ,
@GurwinderSingh-xr4dc
@GurwinderSingh-xr4dc 2 сағат бұрын
Sarpanch sab very nice Sandhu sab
@bikrambrar8825
@bikrambrar8825 33 минут бұрын
Charanjit sarpanch sahi banda
@rajwindersingh-gl8li
@rajwindersingh-gl8li 2 сағат бұрын
Good sarpanch
@jaswinderpalsingh3622
@jaswinderpalsingh3622 2 сағат бұрын
ਬਾਈ ਨਾਂ ਮਰੋ ਇੰਨਾ ਸਰਪੰਚੀਆ ਲਈ ਕੁਝ ਨੀ ਪਿਆ ਏਸ ਚੋਧਰ ਵਿੱਚ ਚਰਨਜੀਤ ਸਿੰਘ ਨੇ ਪਿੰਡ ਨਮੂਨੇ ਦਾ ਬਣਾਇਆ ਕੋਈ ਸ਼ੱਕ ਨਹੀਂ ਉਹਦੀ ਰੀਸ ਕਰੋਂ ਸਾੜਾ ਨਹੀ
@jaswinderbrar38
@jaswinderbrar38 Сағат бұрын
ਇਹਨੇ ਨੂੰ ਪਿੰਡ ਵਾਲੇ ਦੱਬਣ
@BalkaransinghSandhu
@BalkaransinghSandhu 5 минут бұрын
ਪੰਜਾਬ ਦਾ ਸਭ ਤੋਂ ਮਾੜਾ ਮੁਖੀ ਹੈ ਪੰਜਾਬ ਦਾ ਸ਼ਰਾਬੀ ਭੰਡ.
@SaabSabb-lz5rp
@SaabSabb-lz5rp Сағат бұрын
Ni 6:58 to
@ballaganbhaubhau4616
@ballaganbhaubhau4616 Сағат бұрын
😅😢😊🎉❤😂ooooo
@rickyromana4004
@rickyromana4004 Сағат бұрын
Plz sorry chek kro je main Galt tan sorry 22 ji
@makhtoolsingh6172
@makhtoolsingh6172 20 минут бұрын
Veer ji tuse any ty 379 B lovy na far ji
@BalkaransinghSandhu
@BalkaransinghSandhu 5 минут бұрын
ਪੰਜਾਬ ਦਾ ਸਭ ਤੋਂ ਮਾੜਾ ਮੁਖੀ ਹੈ ਸ਼ਰਾਬੀ ਭੰਡ ਭੰਤਾ 😢
@makhansingh3002
@makhansingh3002 2 сағат бұрын
ਮੇਰਾ ਗੁਆਂਢੀ ਪਿੰਡ ਆ ਸੱਕਾਵਾਲੀ
@kuldeepbega
@kuldeepbega 2 сағат бұрын
ਇੱਕ ਗੱਲ ਮੰਨਣੀ ਪਵੇਗੀ ਵੀ ਸਰਪੰਚ ਸਹਿਬ ਜੀ ਅਫੀਮ ਵੱਧ ਛਕ ਕੇ ਗੱਲ ਕਰ ਰਹੇ ਆ
@ballaganbhaubhau4616
@ballaganbhaubhau4616 Сағат бұрын
😂oooooo
@FunnyGardeningTools-li2qg
@FunnyGardeningTools-li2qg Сағат бұрын
Agg lokan de subaah ch bhut aa aam admit party ya Kise hor party da ki mtlb
@makhansingh3002
@makhansingh3002 2 сағат бұрын
ਦੋਵਾਂ ਧਿਰਾਂ ਦੇ ਪੱਖ ਲੈਏ ਜਾਂਣ ਸੱਚ ਸਾਹਮਣੇ ਆਉਣਾ ਚਾਹੀਦਾ
@GurjeetSingh-wf2kr
@GurjeetSingh-wf2kr 3 сағат бұрын
Pind wale galti na karne charanjeet varga sarpanch donon kadari Milana
@rickyromana4004
@rickyromana4004 Сағат бұрын
Mainu lagda ehda chitta pita
@ballaganbhaubhau4616
@ballaganbhaubhau4616 2 сағат бұрын
😂😅🎉🎉🎉🎉🎉🎉
@RandeepSingh-m2k
@RandeepSingh-m2k 2 сағат бұрын
Bai e ta bhout galat ha jado di e bhand di sarkar bani ha Punjab da behra gark kar ditta ha 2027 wich loka nu soch lena chahida ha ina nu vote paune to pehla
@satindersingh5484
@satindersingh5484 2 сағат бұрын
Bai gal shi ea akali dal badal de govt ch ek ek workar de full chl de hundi de c sav jga te pr ena app balo ko thanna ch kutt b denda a 😁😁
@nirmalcheema2191
@nirmalcheema2191 2 сағат бұрын
Eh hi badlaw di ga krde c boker party wale lok e ni smje fer boker walea da ki kasoor
@Butasidhu-z4u
@Butasidhu-z4u Сағат бұрын
Charnjit joda Bhinda
@bhindersingh3718
@bhindersingh3718 3 сағат бұрын
AAP👎👎👎
@ballaganbhaubhau4616
@ballaganbhaubhau4616 Сағат бұрын
😅😅❤😊
@ballaganbhaubhau4616
@ballaganbhaubhau4616 Сағат бұрын
😮
@ballaganbhaubhau4616
@ballaganbhaubhau4616 Сағат бұрын
❤o,,,
@FunnyGardeningTools-li2qg
@FunnyGardeningTools-li2qg Сағат бұрын
Acting fame
@TR__k
@TR__k Сағат бұрын
ਕੀ ਪਤਾ ਆਪ ਹੀ ਹਮਲਾ ਕਰਵਾ ਲਿਆ ਹੋਵੇ ਰਾਜਨੀਤੀ ਐ ਕੁਝ ਵੀ ਹੋ ਸਕਦਾ
@J87RECORDS
@J87RECORDS 2 сағат бұрын
Poore.pnjab.veec.rastptee.sasn.lao
This mother's baby is too unreliable.
00:13
FUNNY XIAOTING 666
Рет қаралды 36 МЛН
Seja Gentil com os Pequenos Animais 😿
00:20
Los Wagners
Рет қаралды 13 МЛН
小蚂蚁会选到什么呢!#火影忍者 #佐助 #家庭
00:47
火影忍者一家
Рет қаралды 84 МЛН
Inside Out 2: ENVY & DISGUST STOLE JOY's DRINKS!!
00:32
AnythingAlexia
Рет қаралды 17 МЛН
This mother's baby is too unreliable.
00:13
FUNNY XIAOTING 666
Рет қаралды 36 МЛН