Sukhbir Badal ਦੇ ਪ੍ਰਧਾਨਗੀ ਛੱਡਣ ਦੇ ਸਵਾਲ 'ਤੇ ਬੋਲੇ Virsa Singh Valtoha 'ਸਾਜਿਸ਼ ਤਹਿਤ ਹੋ ਰਿਹਾ ਇਹ ਸਭ ਕੁਝ'

  Рет қаралды 3,906

DainikSavera

DainikSavera

Күн бұрын

Пікірлер: 49
@RajanKumar-q3z
@RajanKumar-q3z 2 ай бұрын
ਇੰਡੀਅਨ ਏਜੰਸੀ ਦਾ ਪੂਰਾ ਜ਼ੋਰ ਲਗਾ ਹੋਇਆ ਕਿ ਕਿਸੇ ਵੀ ਤਰੀਕੇ ਨਾਲ ਸੁਖਬੀਰ ਸਿੰਘ ਬਾਦਲ ਪ੍ਰਧਾਨਗੀ ਸ਼ੱਡ ਦਵੇ ਕਿਉੰਕਿ ਉਨ੍ਹਾ ਨੂੰ ਪਤਾ ਹੈ ਕਿ ਇਸ ਤੋਂ ਬਿਨਾਂ ਅਕਾਲੀ ਦਲ ਪਾਰਟੀ ਖ਼ਤਮ ਹੋ ਜਾਏਗੀ।
@RajanKumar-q3z
@RajanKumar-q3z 2 ай бұрын
ਮਾਫੀ ਮੰਗਣ ਨਾਲ਼ ਵਿਰੋਧੀਆਂ ਦੇ ਬਹੁਤ ਮਿਰਚਾਂ ਲਗਿਆ।
@manjitsinghmanjitsingh9508
@manjitsinghmanjitsingh9508 2 ай бұрын
ਇਸ ਦੀ ਗੱਲ ਵਿੱਚ ਕੋਈ ਵਿਸ਼ਵਾਸ ਨਹੀਂ ਹੈ
@Karan_singh1322_
@Karan_singh1322_ 2 ай бұрын
ਮੁਆਫੀ ਤਾਂ ਮੰਗ ਲਈ ਹੈ ਪਰ ਵੀ ਵਿਰੋਧੀ ਨਹੀਂ ਚਾਉਂਦੇ ਕਿ ਸੁਖਬੀਰ ਪ੍ਰਧਾਨ ਰਹੇ
@jagdeepsinghgill1653
@jagdeepsinghgill1653 2 ай бұрын
ਤੂੰ ਸਾਲਿਆ ਰੰਘੜਾ ਘਟ ਨੀ ਹੈਂ ਮੁਆਫੀ ਮੰਗੀ ਜਾਂਦੀ ਐ ਗੁਨਾਹ ਦੀ ਸਜਾ ਹੁੰਦੀ ਐ ਤੈਨੂੰ ਅਐਨੀ ਵੀ ਅਕਲ ਨੀ ਹੈ ਤੁਸੀਂ ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਨੀ ਬਖਸ਼ਿਆ ਤੁਸੀਂ ਅਕਾਲ ਤਖ਼ਤ ਸਾਹਿਬ ਨੀ ਬਖਸ਼ਿਆ ਤੂਸੀਂ ਸਿਖਾਂ ਦਾ ਕਾਤਲ ਸੈਣੀ ਡੀ ਜੀ ਪੀ ਲਾਇਆ ਕੀ ਇਹ ਗਲਤੀਆਂ ਨੇ ! ਇਹ ਗੁਲਾਹ ਨੇ !! ਜਿਨਾ ਦੀ ਸਖਤ ਸਜਾ ਹੈ ਮਲੇਰਕੋਟਲ ਵਾਲਾ ਆਲਮ ਬਰਗਾੜੀ ਗੋਲੀ ਚਲਵਾਈ! ਸਿਰਸੇ ਸਾਧ ਨੂੰ ਮੁਆਫੀ! ਕੀ ਇਹ ਗਲਤੀ ਐ! ਨਹੀ ਕੁਤਿਆ ਇਹ ਗੁਨਾਹ ਨੇ ਜੋ ਤੂੰ ਵਿੱਚ ਰਲਕੇ ਕੀਤੇ ਨੇ
@GillGill-fy8kv
@GillGill-fy8kv 2 ай бұрын
ਸੁਖਬੀਰ ਬੋਲੇ ਤੂੰ ਕਿਉਂ ਬੋਲਦਾ
@RajDeep-j1u
@RajDeep-j1u 2 ай бұрын
ਬਹੁਤ ਵਧੀਆ ਵਲਟੋਹਾ ਸਾਹਬ ਤੁਸੀਂ ਵਿਸਥਾਰ ਨਾਲ ਸਮਝਾਇਆ ਪੰਜਾਬ ਦੇ ਲੋਕਾਂ ਨੂੰ
@amarjitkaur3694
@amarjitkaur3694 2 ай бұрын
ਸੁਖਬੀਰ ਬਾਦਲ ਬਾਬਾ ਹੈ ਮਾਇਆ ਹੈਸੁਖੇਨੂੰਜੰਮਕੇਫਿਰਰਬਕਿਤੇਚਲਾਂਗਿਅਆਸਰਮਕਰੋ
@GurdipSingh-nh5gn
@GurdipSingh-nh5gn 2 ай бұрын
ਵਿਰਸਾ ਸਿੰਘ ਵਲਟੋਹਾ ਜੀ ਜਿਸ ਤੇ ਦੋਸ਼ ਲਗੇ ਜਿਸ ਨੇ ਗੁਨਾਹ ਕੀਤੇ ਉਹ ਤਾਂ bolda ਨਹੀਂ ਉਸ ਦੇ ਬਿਹਾਭ ਤੇ ਤੁਸੀ ਕਿਵੇਂ ਸਪਸ਼ਟੀ ਕਰਨ ਦੇ ਰਹੇ ਹੋ। ਕਦੇ ਕੋਰਟ ਵਿਚ ਵੀ ਇਸ ਤਰ੍ਹਾਂ ਹੁੰਦਾ।
@Mannsingh-mv3un
@Mannsingh-mv3un 2 ай бұрын
ਸੁਖਬੀਰ ਦੀ ਇਹ ਪਹਿਲਾਂ ਤੋਂ ਹੀ ਚਾਲ ਰਹੀ ਹੈ ਕਿ ਉਸ ਨੇ ਜਿਹੜੀ ਕੋਈ ਵੀ ਗੱਲ ਕਰਨੀ ਹੈ ,ਉਹ ਆਪ ਨਹੀਂ ਕਰਦਾ ,ਪਰ ਇਹ ਵਲਟੋਹੇ ਵਰਗੇ ਆਪਣੇ ਕੋਲੋਂ ਕੁੱਝ ਵੀ ਨਹੀਂ ਬੋਲ ਸਕਦੇ ,ਜੋ ਕੁੱਝ ਸੁਖਬੀਰ ਕਹੇਗਾ ਉਹ ਹੀ ਇਹ ਸੁਖਬੀਰ ਦੇ ਚਮਚੇ ਬੌਲਣਗੇ। ਜਿਸ ਕਾਰਣ ਅਜ ਅਕਾਲੀਦਲ ਦੀ ਇਹ ਹਾਲਤ ਹੋਈ ਹੈ। ਇਹ ਸਾਰੇ ਅਕਾਲੀ ਆਪਣੇ ਆਪਣੇ ਸੁਅਆਰਥ ਨੂੰ ਮੁੱਖ ਰੱਖ ਰਹੇ ਹਨ। ਇੰਨਾਂ ਦਾ ਪੰਜਾਬ ਦੇ ਭਲੇ ਲਈ ਕੋਈ ਵੀ ਕੰਮ ਨਹੀਂ ਹੈ।ਅਤੇ ਸੁਖਬੀਰ ਦਾ ਨਿਸ਼ਾਨਾ ਸਿਰਫ ਪੈਸਾ ਕਮਾਉਣਾ ਹੈ, ਪੰਜਾਬ ਜਾਵੇ ਖੂਹ ਵਿੱਚ।
@amarjitkaur3694
@amarjitkaur3694 2 ай бұрын
ਪਤਰਕਾਰ ਨੂੰ ਸਵਾਲ ਨਹੀ ਕਰਨ ਦਿੰਦਾ ਚੋਰ
@KuldeepSingh-er9rp
@KuldeepSingh-er9rp 2 ай бұрын
ਵਲਟੋਹਾ ਸਾਬ ਪਤਰਕਾਰ ਨੂੰ ਤੁਸੀ ਵੀ ਸਵਾਲ ਪੁੱਛਦੇ ਕੇ ਉਸ ਪਰਦੀਪ ਕਲੇਰ ਨੂੰ ਕਿਉ ਇਹ ਹੀਰੋ ਬਣਾ ਕੇ ਨਿਊਜ਼ ਚੈਨਲਾ ਤੇ ਪੇਸ਼ ਕਰ ਰਹੇ ਨੇ
@harjitsinghdhaliwal9653
@harjitsinghdhaliwal9653 2 ай бұрын
ਲਾਹਨਤ ਕੋਮ ਨਾਲ ਗਿਦਾਰੀ ਕੀਤੀ ਤੁਸੀ ।
@KuldeepSingh-er9rp
@KuldeepSingh-er9rp 2 ай бұрын
ਬਿਲਕੁਲ ਸਹੀ ਵਿਚਾਰ ਪੇਸ਼ ਕੀਤੇ ਤੁਸੀ
@Sukhjinder5911
@Sukhjinder5911 2 ай бұрын
Tahanu Badal Tole nu Guru Maharaj di Maar pyi hai Lukh lahanat- Tusi loka ne Guru Maharaj vi nahi bksheya
@charanjeetsingh6137
@charanjeetsingh6137 2 ай бұрын
Ennu sharam naa aai khadur sahib khahde nu😅
@amarjitkaur3694
@amarjitkaur3694 2 ай бұрын
ਸੁਖਬੀਰ ਬਚਿਆ ਚਾਹੳ ਪੰਥ ਭਾਵੇਂ ੳਜੜੇ
@amarjitkaur3694
@amarjitkaur3694 2 ай бұрын
ਅਆਜੋ ਵਿਰਸੇ ਦੇ ਚਵਲ ਸੁਣੀਅਐ
@KuldeepSingh-er9rp
@KuldeepSingh-er9rp 2 ай бұрын
ਬਿਲਕੁਲ ਸਹੀ ਕਿਹਾ ਵਲਟੋਹਾ ਸਾਬ ਤੁਸੀ
@entspecial
@entspecial 2 ай бұрын
Valtoha saab ik baldev singh sirsa saab ne v ik mudda chukea ik kitaab wala plz us bare v kuch bolo tuhade jhooth sun ne c v ohde lyi ki ki jhooth bolde tuc haaan jiii
@Mannsingh-mv3un
@Mannsingh-mv3un 2 ай бұрын
ਪ੍ਰਦੀਪ ਕਲੇਰ ਕਹਿੰਦਾ ਹੈ , ਸੁਖਬੀਰ ਮੇਰੇ ਨਾਲ ਗੱਲ ਕਰੇ।
@partapchairman2425
@partapchairman2425 2 ай бұрын
ਵਾਹਿਗੁਰੂ ਕਿਰਪਾ ਕਰਨ ਗੇ
@amarjitkaur3694
@amarjitkaur3694 2 ай бұрын
ਜੇ ਸੁਖਬੀਰ ਸਚਾ ਹੈ ਤਾਂ ਕਲੇਰ ਦੇਨਾਲ ਅਆਵੇ ਤੁਸੀ ਕਿੳ ਪੋਚੇ ਫੇਰਦੇ ਹੋ ਤੂੰ ਅਆਜਾ ਕਲੇਰ ਨਾਲ ਘਰ ਬੈਠੇ ਬੋਲਦੇ ਜੇ
@bikramdevsingh4491
@bikramdevsingh4491 2 ай бұрын
duty of dog is to bark all time
@lovie5h271
@lovie5h271 2 ай бұрын
ਹੁਣ ਇਹਨਾਂ ਨੂੰ ਸਾਜ਼ਿਸ਼ ਦਿਖਾਈ ਦੇਣ ਲੱਗੀ ਹੈ। ਸਿੱਖਾਂ ਨੂੰ ਪ੍ਰੇਮੀਆਂ ਨਾਲ ਲੜਾਊਦੇ ਰਹੇ ਤੇ ਆਪ ਵੋਟਾਂ ਲੈਦੇ ਰਹੇ।ਹੁਣ ਵਿਰੋਧੀ ਧਿਰ ਨੂੰ ਮਾੜਾ ਆਖ ਰਹੇ ਨੇ ਹੁਣ ਤੱਕ ਆਪ ਚੁਪ ਕਿਓ ਰਹੇ ਹੁਣ ਜਬਲੀਆਂ ਮਾਰ ਰਹੇ ਹਨ ਲੋਕ ਇਹਨਾਂ ਦੀ ਗੰਦੀ ਸਿਆਸਤ ਤੋਂ ਅੱਕ ਚੁਕੇ ਹਨ।ਅਜੇ ਵੀ ਇਹਨਾਂ ਨੂੰ ਉਮੀਦ ਹੈ ਕਿ ਤਖ਼ਤ ਸਾਹਿਬ ਤੋ ਬਾਅਦ ਅਸੀ ਸੱਤਾਂ ਵਿਚ ਆ ਜਾਵਾਗੇ।ਪਰ ਸੋਦਾ ਸਾਧ ਵਾਗ ਲੋਕ ਇਹਨਾਂ ਨੂੰ ਮਾਫ ਨਹੀ ਕਰਨਗੇ।
@amritsarpanch
@amritsarpanch 2 ай бұрын
ਟਟੀ ਖਾ ਸੂਖਬੀਰ ਇਸਾ ਦੀ
@satkartarsingh5244
@satkartarsingh5244 2 ай бұрын
Tusi panthik ho k gatarey jhootha paa k sannu goliya mariya lakh de lahnet aa tahanu wadaya akaliya de
@lovie5h271
@lovie5h271 2 ай бұрын
ਇਹਨਾਂ ਦੀ ਮਾਫੀ ਸ਼ੱਕੀ ਹੈ।ਸੱਤਾ ਚ ਆਊਣ ਲਈ ਡਰਾਮੇ ਕਰ ਰਹੇ ਹਨ।ਜੇ ਪੰਥ ਨਹੀਂ ਚਾਹੁੰਦਾ ਘਰੇ ਬੈਠਣ।ਨਹੀ ਸੰਗਤਾਂ ਤਾਂ ਬਿਠਾ ਹੀ ਦੇਣਗੀਆ।
@navdeepbajwa9289
@navdeepbajwa9289 2 ай бұрын
rehan do valotoha sahab - SGPC de jathedaar tusin niyukt krde ho ohna ton babe nu maafi dwaunde ho and baad ch jathedaar saab di nindeya krwaunde ho - Sangat bhuli ni kuch valtoha saab
@Mannsingh-mv3un
@Mannsingh-mv3un 2 ай бұрын
ਸੁਖਬੀਰ ਦੇ ਪ੍ਰਧਾਨ ਹੁੰਦਿਆਂ ਹੀ ਅਕਾਲੀਦਲ ਖਤਮ ਹੋ ਗਿਆ। ਪ੍ਰਧਾਨੀ ਛੱਡਣ ਨਾਲ ਤਾਂ ਅਕਾਲੀਦਲ ਬਚ ਸਕਦਾ ਹੈ। ਸੁਖਬੀਰ ਪਾਰਟੀ ਪ੍ਰਧਾਨ ਹੈ ਵੋਟ ਸਿਰਫ 6% ਹੈ। 100 ਵਿੱਚੋਂ 6 ਬੰਦੇ ਸੁਖਬੀਰ ਨਾਲ ਹਨ। ਇੰਨੇ ਛੇ ਬੰਦੇ ਤਾਂ ਘਰ ਵਿੱਚ ਹੁੰਦੇ ਹੀ ਹਨ।
@gsinghgs1974
@gsinghgs1974 2 ай бұрын
Absolutely right
@charanjeetsingh6137
@charanjeetsingh6137 2 ай бұрын
Ah Punjab da sab to ganda banda, kps gill toh baad,,,, 😮😮😮
@paramjitpadda5358
@paramjitpadda5358 2 ай бұрын
🐕
@Karan_singh1322_
@Karan_singh1322_ 2 ай бұрын
ਵਲਟੋਹਾ ਸਾਬ ਨੇ ਚੰਗੇ ਵਿਚਾਰ ਪੇਸ਼ ਕੀਤੇ
@CharanjitSingh-rv3ww
@CharanjitSingh-rv3ww 2 ай бұрын
100%right
@gurshansingh9273
@gurshansingh9273 2 ай бұрын
ਬਹੁਤ ਵਧੀਆ ਵਿਚਾਰ ਵਲਟੋਹਾ ਸਾਬ
@gurshansingh9273
@gurshansingh9273 2 ай бұрын
ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ
@gsinghgs1974
@gsinghgs1974 2 ай бұрын
Badal jindabad, support to Badal
@gsinghgs1974
@gsinghgs1974 2 ай бұрын
Only Akali dal punjabi mother party
@VeerSingh-c4d
@VeerSingh-c4d 2 ай бұрын
ਸੁਖਬੀਰ ਬਾਦਲ ਦੀ ਅਗਵਾਈ ਵਿੱਚ ਅਕਾਲੀ ਦਲ ਪਹਿਲਾਂ ਵਾਂਗ ਬੁਲੰਦੀਆਂ ਛੂਹ ਕੇ ਰਹੇਗਾ
@tarlochangill4119
@tarlochangill4119 2 ай бұрын
Shaktiman
@gsinghgs1974
@gsinghgs1974 2 ай бұрын
BALTOHA JINDABAD
@gsinghgs1974
@gsinghgs1974 2 ай бұрын
Punjabi mother party Akali dal
@gsinghgs1974
@gsinghgs1974 2 ай бұрын
Akali dal jindabad
@gsinghgs1974
@gsinghgs1974 2 ай бұрын
Badal jindabad, support to Badal
Un coup venu de l’espace 😂😂😂
00:19
Nicocapone
Рет қаралды 13 МЛН
VAMPIRE DESTROYED GIRL???? 😱
00:56
INO
Рет қаралды 8 МЛН
Osman Kalyoncu Sonu Üzücü Saddest Videos Dream Engine 269 #shorts
00:26
Un coup venu de l’espace 😂😂😂
00:19
Nicocapone
Рет қаралды 13 МЛН