Exclusive Interview : Jassa Patti को लेकर Senior पहलवान Kartar Singh के बड़े खुलासे

  Рет қаралды 109,145

DainikSavera

DainikSavera

Күн бұрын

#JassaPatti #KartarSingh #Punjab
Official website:
www.dainiksave...
Like us on Facebook
/ dainiksavera
Follow us on Twitter
/ saveratimes
Follow us on Instagram
/ dainik.savera
Download our Mobile Apps
ANDRIOD
play.google.co...
Apple IOS
itunes.apple.c...
#DainikSavera

Пікірлер: 341
@surjitkaddu5136
@surjitkaddu5136 5 жыл бұрын
ਜੱਸਾ ਪੱਟੀ ਇੰਡੀਆ ਦੀ ਸ਼ਾਨ ਹੈ ਜੀ। ਮੈਂ ਸਾਰੀਆਂ ਕੁਸ਼ਤੀਆਂ ਵੇਖਦਾ ਜੱਸਾ ਪੱਟੀ ਦੀਆਂ ਭਲਵਾਨ ਜੀ ਤੁਹਾਡੇ ਮੂੰਹੋਂ ਇਹ ਗੱਲਾਂ ਸੁਣ ਕੇ ਮਨ ਬਹੁਤ ਦੁਖੀ ਹੋਇਆ ਭਾਨੇ ਪਹਿਲਵਾਨ ਨੂੰ ਵੀ ਮੇਰਾ ਗਰੀਬ ਦਾ ਸਲਾਮ
@kirpalbirring8260
@kirpalbirring8260 5 жыл бұрын
Jasa Shar put aa
@gurjaspretgill4551
@gurjaspretgill4551 5 жыл бұрын
Good
@hollandloverz8097
@hollandloverz8097 4 жыл бұрын
Shi gal hai gg bhana banda vi vadiya hai te jassa vi
@gmbs2002
@gmbs2002 6 ай бұрын
Pehla kartar ji de history dekho veero
@Lionheart7033
@Lionheart7033 5 жыл бұрын
ਮਾੜੀ ਗੱਲ ਆ ਭਲਵਾਨ ਜੀ।।। ਇਹੋ ਜਿਹੀਆਂ ਗੱਲਾਂ ਨੀ ਕਰਨੀਆਂ ਚਾਹੀਦੀਆਂ ਤੁਹਾਨੂੰ। ਪਹਿਲਾਂ ਮਨ ਚ ਬੜੀ ਇੱਜਤ ਸੀ ਤੁਹਾਡੇ ਲਈ ਪਰ ਜੱਸੇ ਬਾਰੇ ਤੁਹਾਡੀ ਇਹ ਗੱਲ ਨੇ ਤੁਹਾਨੂੰ ਬਹੁਤ ਛੋਟਾ ਕਰ ਦਿੱਤਾ।।।।
@varinderjoban
@varinderjoban 5 жыл бұрын
ਜੱਸਾ ਪੱਟੀ ਪੰਜਾਬ ਦੀ ਸ਼ਾਨ ਹੈ । 💪🏻💪🏻
@gssingh8042
@gssingh8042 5 жыл бұрын
ਗਰੀਬ ਭਲਵਾਨਾ ਦਾ ਤੇ ਕੁਸ਼ਤੀ ਦਾ ਸ੍ਹਬ ਤੋ ਵੱਡਾ ਦੁਸ਼ਮਣ ਕਰਤਾਰ ਸਿੰਘ
@gurdeepsingh773
@gurdeepsingh773 5 жыл бұрын
Yes sir tuci shi kaha
@kirpalbirring8260
@kirpalbirring8260 5 жыл бұрын
This right
@RaviKumar-rr5mb
@RaviKumar-rr5mb 3 жыл бұрын
Right sir
@Randhawa548
@Randhawa548 5 жыл бұрын
ਤੂੰ ਤੋਰਲਾ ਕੁੜੀ ਸਿਰਾ ਬੰਦਾ ਜੱਸਾ ਤੁੰ ਅਾਪਦੇ ਭਾਣਜੇ ਮਸ਼ਹੂਰ ਕਰਨ ਲੲੀ ਜੱਸੇ ਨੂੰ ਮਾੜਾ ਬੋਲੀ ਜਾਨਾ ਲੱਖ ਲਾਹਣਤ ਤੇਰੇ ਤੇ
@beantsingh657
@beantsingh657 5 жыл бұрын
You Tuße your right brother 💯👌👍👍🤣
@manusandhu4464
@manusandhu4464 5 жыл бұрын
Vady paji shram kro koe Sady Majhy de shaan A jassa veer Ji. Tuhanu eve ni krna caheda Tusi ve Es profession dy O. Tusi eve na kro. j bhuti Gal a na SADY JASSY NAAL KUL KY DEKH LO
@hollandloverz8097
@hollandloverz8097 4 жыл бұрын
Shi keha mera bhra lagda hai jassa bhut vadia insaan hai na kise nu marra bolda na sunda hai oh
@surjitkaddu5136
@surjitkaddu5136 5 жыл бұрын
ਗੁਰਪਾਲ ਉਸ ਤੋਂ ਵੀ ਚੰਗਾ ਉਹ ਮੇਰਾ ਭਤੀਜਾ ਘੁਮਿਆਰੀ ਆਪਣੇ ਭਾਂਡੇ ਨੂੰ ਹੀ ਸੁਲਾਉਦੀ ਹੁੰਦੀ ਹੈ ਜੱਸੇ ਦੀ ਅਤੇ ਗੁਰਪਾਲ ਦੀ ਕੁਸ਼ਤੀ ਕਰ ਵਾਕੇ ਦੇਖ ਲੋ ਕਰਤਾਰ ਸਿੰਘ ਜੀ ਤੁਹਾਡਾ ਭੁਲੇਖਾ ਦੂਰ ਹੋ ਜਾਊਗਾ
@gurdeepsingh773
@gurdeepsingh773 5 жыл бұрын
Hanji paji
@gurdeepsingh773
@gurdeepsingh773 5 жыл бұрын
22 ehnu khu karwae Jesse naal apne pateje di kusti
@jagroopsingh5686
@jagroopsingh5686 5 жыл бұрын
ਜੱਸਾ ਪੱਟੀ ਹੀਰਾ ਭਲਵਾਨ. ਵੱਡਾ ਮੱਲ ...
@RVC08
@RVC08 3 жыл бұрын
ਤੇਰੇ ਤੋਂ ਜੱਸੇ ਪਹਿਲਵਾਨ ਜੀ ਦੀ ਚੜਾਈ ਨਹੀਂ ਦੇਖੀ ਜਾ ਰਹੀ ..ਇਹੀ ਤਾਂ ਮਾੜੀ ਗੱਲ ਹੈ ਤੇਰੇ ਵਰਗਿਆਂ ਨੇ ਪਹਿਲਵਾਨੀ ਦਾ ਮਾਹੌਲ ਖ਼ਰਾਬ ਕਰਤਾ ...ਜੱਸੇ ਦਾ ਤੁਸੀਂ ਸਾਥ ਕੀ ਦਿੱਤਾ ਜਦੋਂ ਬਾਹਰਲੇ ਦੇਸ਼ ਚ ਉਸਨੂੰ ਪ੍ਰਾਬਲਮ ਆਈ ਸੀ
@parmjitsingh1631
@parmjitsingh1631 4 жыл бұрын
ਬਹੁਤ ਵਧੀਆ ਨਿਮਰਤਾ ਵਾਲਾ ਪਹਿਲਵਾਨ ਜੱਸਾ ਪੱਟੀ ਬੁਹਤ ਵਧੀਆ ਸੁਭਾਅ
@ਮਨਚਾਹਲ
@ਮਨਚਾਹਲ 5 жыл бұрын
ਅਖੇ ਗੁਰਪਾਲ ਜੱਸੇ ਤੋ ਵੀ ਵਧੀਆ. ਅਸੀਂ ਕਦੇ ਗੁਰਪਾਲ ਦਾ ਨਾਮ ਹੀ ਨਹੀਂ ਸੁਣਿਆ.
@jattsaab4855
@jattsaab4855 5 жыл бұрын
Sahi gal a veer jii
@mehardeepsingh3168
@mehardeepsingh3168 3 жыл бұрын
right
@entertainment4523
@entertainment4523 2 жыл бұрын
Mat te jasse naalon takda ae gurpal pap.par mitti ch jasse sahmne oh kujh nahi.
@jellysinghgarcha
@jellysinghgarcha 5 жыл бұрын
ਸਿਰਫ ਪਹਿਲਵਾਨ ਵਧੀਆ ਹੋ ਕੇ ਨਾਮ ਨੀ ਖੱਟ ਹੁੰਦਾ ਿੲਹ ਬੰਦਾ ਪਹਿਲਵਾਨ ਵਧੀਆ ਸੀ ਪਰ ਬੰਦਾ ਬਹੁਤ ਘਟੀਆ ਡਾਈਰੈਕਟਰ ਸਪੋਰਟਸ ਹੁੰਦਿਆ ਇਹਦੀ ਕੋਈ ਪ੍ਰਾਪਤੀ ਨਹੀਂ ਪੰਜਾਬ ਦੀ ਪਹਿਲਵਾਨੀ ਦਾ ਬਹੁਤ ਨੁਕਸਾਨ ਕੀਤਾ ਹੁਣ ਗੱਲਾਂ ਕਰਕੇ ਸੱਚਾ ਹੋ ਰਿਹਾ
@Ravisingh-nk1eh
@Ravisingh-nk1eh 5 жыл бұрын
ਸੱਜਾ ਪੱਟੀ ਬਹੁਤ ਵਧੀਆ ਪਲੈਰ ਹੈ 👍💪💪💪👍
@manusingla3050
@manusingla3050 5 жыл бұрын
ਭਲਵਾਨ ਜੀ ਜਰਾ ਗੱਲ ਸੋਚ ਕੇ ਕਰੀਦੀ ਆ
@rajagill7138
@rajagill7138 4 жыл бұрын
ਜੱਸਾ ਪੰਜਾਬ ਦੀ ਸ਼ਾਨ ਏ
@charanpreetsingh147
@charanpreetsingh147 5 жыл бұрын
ਇਹ ਬੰਦਾ ਆਪ ਗਲਤ ਆ ਜੱਸੇ ਵਰਗੇ ਮਿਹਨਤੀ ਭਲਵਾਨ ਦੇ ਪੈਰ ਵਰਗਾ ਵੀ ਨਹੀਂ ਇਹ ਚੋਰ
@gamingstars2664
@gamingstars2664 5 жыл бұрын
ਜਿਥੇ ਜੱਸਾ ਵਧੀਆ ਪਹਿਲਵਾਨ ਹੈ ਉਥੇ ਉਹ ਇੱਕ ਵਧੀਆ ਇਨਸਾਨ ਵੀ ਆ ਇਹੋ ਜਹਿਆ ਗਲਾ ਕਰਨੀਆ ਸੋਬਾ ਨਹੀ ਦਿੰਦੀਆਂ
@inderjeetsinghinderjeetsin2948
@inderjeetsinghinderjeetsin2948 5 жыл бұрын
Kartar fudu jassa king 👑👑👑💪💪💪💪💪👇👇👇👇👊👊👊👊👊Like karo jassa Patti veer de fan
@ajmernijjar2512
@ajmernijjar2512 5 жыл бұрын
ਭਲਵਾਨ ਜੀ comnt ਪੜ ਲਾਓ ਜੱਸਾ ਜੱਸਾ ਹੀ ਵ
@majorjohal4651
@majorjohal4651 5 жыл бұрын
ਤੈਨੂੰ ਹੁਣ ਪੈਸੇ ਦਾ ਤੇ ਅਹੁਦੇ ਦਾ ਹੰਕਾਰ ਆ
@gurpreetsandhu279
@gurpreetsandhu279 5 жыл бұрын
ਜੱਸਾ ਪੱਟੀ ਵੀਰ ਜ਼ਿੰਦਾਬਾਦ
@rsingh7965
@rsingh7965 5 жыл бұрын
ਕਰਤਾਰ ਸਾਬ ਜੱਸਾ ਪੱਟੀ ਉਭਰਦਾ ਹੋਇਆ ਪਹਿਲਵਾਨ ਹੈ ਉਸ ਨੂੰ ਇੰਝ ਨਾ ਬੋਲੋ ਸਗੋ ਉਸ ਦਾ ਹੌਸਲਾ ਵਧਾਓ ਤਾਂ ਉਹ ਅੱਗੇ ਹੋਰ ਵਧ ਸਕੇ।
@sikander2520
@sikander2520 5 жыл бұрын
Thodi gal bikul thik ai ji par j phalwan Ji jo gal karda na oh Rab na kara oh thik hoai fir jo pind wala passa dinda na ohna nal ta dokha hunda
@AkashdeepSingh-yl6ub
@AkashdeepSingh-yl6ub 5 жыл бұрын
jassa patiii jindabad 💪💪💪
@jassdhesi9120
@jassdhesi9120 5 жыл бұрын
ਕਰਤਾਰ ਕੁੱਤਾ ਤੁੰ ਜਸੇ ਦੀ ਜੁੱਤੀ ਵਰਗਾ ਵੀ ਨਹੀ ਤੇਰੀ ਔਕਾਤ ਨੀ ਜਸੇ ਵਾਰੇ ਕੁਝ ਬੋਲਣ ਦੀ । Olympic ਮਰੋੜ ਕਿ ਆਪਣੇ ਚਿਤੜਾ ਵਿੱਚ ਲੈਲਾ
@jaideepsihala8996
@jaideepsihala8996 5 жыл бұрын
ਘੁਸੇ ਜੰਮਣ ਕੰਧਾਂ ਕੰਬਣ
@hasdapunjab5146
@hasdapunjab5146 5 жыл бұрын
ਜੱਸੇ ਦੀ ਰੀਸ ਤੂਂ ਕਿੱਥੇ
@dilbardhillon46
@dilbardhillon46 5 жыл бұрын
ਜੱਸਾ ਪੱਟੀ ਜ਼ਿੰਦਾਬਾਦ
@hardeepsinghkhalsa7203
@hardeepsinghkhalsa7203 5 жыл бұрын
ਜੱਸਾ ਪੱਟੀ ਸਿਰਾ ਪਹਿਲਵਾਨ ਆ ਜੀ
@gurjaspretgill4551
@gurjaspretgill4551 5 жыл бұрын
BILKUL ji
@hardeepsinghkhalsa7203
@hardeepsinghkhalsa7203 5 жыл бұрын
@@gurjaspretgill4551 💜
@BaldevSingh-bi3zh
@BaldevSingh-bi3zh 5 жыл бұрын
ਜਸੇ ਡਟਿਆ ਰਹਿ ਇਹ ਗਲਾ ਵਾਲੇ ਹਨ ਕੁਝ ਨਹੀ ਕਰ ਸਕਦੇ
@tarsemsandhu546
@tarsemsandhu546 8 ай бұрын
ਜੱਸਾ ਪੱਟੀ ਬਹੁਤ ਵਧੀਆ ਪਹਿਲਵਾਨ ਹੈ ਤੁਸੀਂ ਬਹੁਤ ਗਲਤ ਬੋਲ ਰਹੇ ਹੋ ਉਸ ਬਾਰੇ
@charanpreetsingh147
@charanpreetsingh147 5 жыл бұрын
ਜੱਸੇ ਨਾਲ ਗੱਲ ਕਰ ਹੁਣ ਲਾਪਤਾ ਨਾ ਹੋਜੀ
@HS-vd6in
@HS-vd6in 5 жыл бұрын
ਇਸੇ ਧੜੇਬੰਦੀ ਕਾਰਨ ਕੁਸ਼ਤੀ ਪੰਜਾਬ ਵਿੱਚ ਹੇਠਾਂ ਜਾ ਰਹੀ ਹੈ ਇਹ ਨਹੀਂ ਚਾਹੁੰਦੇ ਪੰਜਾਬ ਵਿੱਚ ਸਾਡੇ ਤੋਂ ਨਾਮਵਰ ਕੋਈ ਹੋਰ ਭਲਵਾਨ ਵੀ ਹੋਵੇ ।
@baldevkehra2783
@baldevkehra2783 5 жыл бұрын
ਅਪਣਾ ਵੀ Dop test kvaooਕਰਤਾਰ ਪਹਿਲਵਾਨ ਜੀ .
@saivik2397
@saivik2397 5 жыл бұрын
Jassa patti zindabaad hardworking .selfmade
@SurinderSingh-io4uh
@SurinderSingh-io4uh 5 жыл бұрын
ਕਰਤਾਰ ਸਿੰਘਾਂ ਮਾੜਾ ਤੇ ਗਲਤ ਬੋਲ ਕੇ ਲੋਕਾਂ ਤੋਂ ਬੇਇੱਜ਼ਤ ਨਾਂ ਹੋ ਲੋਕ ਤੇਰੇ ਤੋਂ ਜ਼ਿਆਦਾ ਸਿਆਣੇ ਹਨ
@baljitkhangura5043
@baljitkhangura5043 5 жыл бұрын
Jassa bro star 👉🏻💪🏻
@rajaindia813
@rajaindia813 5 жыл бұрын
Jassa Patti 💪🏋️ God bless you always 🙏 🙏😘
@Gameof238
@Gameof238 4 жыл бұрын
ਜੱਸਾ ਪੱਟੀ ਨੂੰ ਫੁੱਲ support
@dalvirjudge4498
@dalvirjudge4498 5 жыл бұрын
ਕੂਮੈਟ ਪੜ੍ਹ ਕਰਤਾਰ ਤੇਰੀ ਲੋਕੀ ਥੂ ਥੂ ਕਰ ਰਹੇ ਹਨ ਜੱਸਾ ਪੱਟੀ ਜਿੰਦਬਾਦ
@BaldevSingh-bi3zh
@BaldevSingh-bi3zh 5 жыл бұрын
ਜਸਾ ਗਰੇਟ ਹੈ ਗਰੇਟ ਰਹੇਗਾ
@gurbirsingh6536
@gurbirsingh6536 5 жыл бұрын
ਮਾਝੇ ਦਾ ਸ਼ੇਰ ਜੱਸਾ ਪੱਟੀ
@jaspreetsingh9357
@jaspreetsingh9357 5 жыл бұрын
jasssa patti ❤️❤️
@himatsingh8927
@himatsingh8927 5 жыл бұрын
ਸਾਰੇ ਪਹਿਲਵਾਨ ਹੀ ਸਤਿਕਾਰ ਯੋਗ ਹਨ ਕਿਸੇ ਨੂੰ ਮਾੜੇ ਲਫਜ ਨਾ ਵਰਤੋ
@amandhillon8711
@amandhillon8711 Жыл бұрын
Kartar singh india da legend pehlwan ae, double Asian games gold medallist, got robbed in Olympics, he’s living legend.
@gurjantsingh2977
@gurjantsingh2977 5 жыл бұрын
jassa pehlwan jindabad
@baldevsingh2640
@baldevsingh2640 5 жыл бұрын
Jassa patte maan ha punjav da
@balrajsinghgill2412
@balrajsinghgill2412 5 ай бұрын
ਭਲਵਾਨ ਕਰਤਾਰ ਸਿੰਘ ਨੇ ਕਦੇ ਵੀ ਪੰਜਾਬ ਦੇ ਮੁੰਡੇ ਪਲੇਅਰ ਭਰਤੀ ਨਹੀਂ ਕਰੇ ਇਹਨਾਂ ਨੂੰ ਪੁੱਛੋ ਹੋਰ ਸਟੇਟਾਂ ਅਤੇ ਹਰਿਆਣੇ ਦੇ ਮੁੰਡਿਆਂ ਨੂੰ ਭਰਤੀ ਕਰਦੇ ਰਹੇ ਨੇ ਪੰਜਾਬ ਦੇ ਭਲਵਾਨਾਂ ਦੇ ਹੱਕ ਵਿੱਚ ਇਹ ਭਲਵਾਨ ਕਦੇ ਵੀ ਨਹੀਂ ਖੜਾ ਜੱਸਾ ਪੱਟੀ ਪੰਜਾਬ ਦੀ ਸ਼ਾਨ ਆ ਕਦੇ ਸੈਦੋ ਕੁਸ਼ਤੀ ਨਹੀਂ ਜੱਸਾ ਘੋਲਿਆ ਕਾਂਟਾ ਕੁਸ਼ਤੀਆਂ ਕੋਲ ਦਾ ਜਸਾ ਹੁਣ ਤੱਕ
@balrajsingh9486
@balrajsingh9486 5 жыл бұрын
ਕੋਈ ਜਿੰਨਾਂ ਮਰਜੀ ਵੱਡਾ ਭਲਵਾਨ ਹੋਵੇਂ ਜੇ ਆਪਣੇ ਨੂੰ ਮਾਰੇ ਤਾ। ਠੀਕ ਨਹੀ ਭਲਵਾਨ ਜੀ ਨੇ ਪਹਿਲਾਂ ਤੋ ਹੀ ਬਾਰਲੀਆ ਸਟੇਟਾ ਦਾ ਧਿਆਨ ਰੱਖਿਆ ਪੰਜਾਬ ਦਾ ਕੋਈ ਭਲਵਾਨ ਨਾ ਭਰਤੀ ਕਰਾਇਆ ਨਾ ਕੋਈ ਰੁਸਤਮ ਬਣਾਇਆ ਜਦੋ ਭਰਤੀ ਇਨ੍ਹਾਂ ਦੇ ਹੱਥ ਸੀ ਸਨਤੋਖ ਭਲਵਾਨ ਜੀ ਦੱਸਦੇ ਸੀ ਉਸ ਟਈਮ ਵੀ ਹੋਰ ਸਟੇਟਾ ਦੇ ਭਲਵਾਨ ਭਰਤੀ ਕੀਤੇ ਆਪਣੇ ਨਹੀ
@SonuKhan-qm8me
@SonuKhan-qm8me 3 жыл бұрын
Guddu banda kartaar
@parmjitsingh1631
@parmjitsingh1631 4 жыл бұрын
ਕਰਤਾਰ ਸਿੰਘ ਅਕਲ ਤੋਂ ਕੰਮ ਲੈ ਕਿਉ ਆਪਣੀ ਇੱਜ਼ਤ ਖ਼ਰਾਬ ਕਰਨ ਲੱਗੀਆਂ। ਜੱਸਾ ਪੱਟੀ ਬੁਹਤ ਵਧੀਆ ਮੱਲ ਆ
@ajypalsingh1063
@ajypalsingh1063 5 жыл бұрын
Jassa Patti #zindabad#
@ManmohanSingh-sk4tw
@ManmohanSingh-sk4tw 5 жыл бұрын
jassa patti great pehlwan .....great insaan v
@harjinderpannusinghpannu1766
@harjinderpannusinghpannu1766 5 жыл бұрын
Kartar Singh da sara pind Sursingh TT , Es nu Gala kad da wa eh sirree da fudu hai,. ,,,,
@gurjantsingh2977
@gurjantsingh2977 5 жыл бұрын
jassa te star a punjabiya de dila te raj karda a
@broeditorpb0218
@broeditorpb0218 4 жыл бұрын
ਜੱਸਾ ਪੱਟੀ ਜੇ ੲਿਸ ਦੇ ਟਾੲੀਮ ਹੁੰਦਾ ੲਿਸ ਦੀ ਬੁੱਡ ਬੰਦ ਕਰ ਦਿੰਦਾ
@sekhonbilliards2251
@sekhonbilliards2251 5 жыл бұрын
ਡੁੱਬਦਾ ਸਿਤਾਰਾ
@JassaPatti
@JassaPatti 5 жыл бұрын
Bdi fuddu interview ditti...koosa kise thaa da
@kumarsandeep5606
@kumarsandeep5606 4 жыл бұрын
palwan g j kar tusin b aisi language use karoge toh fir usde te tuhade ch ki fark rah gya
@gymlover5335
@gymlover5335 4 жыл бұрын
@@kumarsandeep5606 fan aa oh jassa patti da jassa nhi aa
@beinghuman7116
@beinghuman7116 4 жыл бұрын
*bhai jinne veer kartar nu maada bol re h...ek gall dsso tussi...kartar ne chngi gll ta kitti ae ki tussi desh di khatir ldo..gold jeeto...Jassa patti bda tkda pehlwan h...me v fan aa bai da...mainu v bdi khushi hou j jassa olypic kehde te medal le aawe...*
@nonenone7290
@nonenone7290 Жыл бұрын
Bhai ji j log pehelwano ko galt kaam krne keliye majbur krte hai appne naam bnane keliye j log poltics krte hai dramebaaz hote hai aur sushil pehelwan ko he dekh uska future kaha hai ab
@BaldevSingh-bi3zh
@BaldevSingh-bi3zh 5 жыл бұрын
ਐਂਕਰ ਜੀ ਚਮਚੀ ਨਾਮਾਰ ਕਰਤਾਰ ਦੀ ਪਰਾਪਤੀ ਦਸ ਝੂਠੀ ਪਰੇਜ ਨਾ ਕਰ ਸਰਮ ਆਰਹੀ ਹੈ ਤੁਹਡੀਆ ਗਲਾਂ ਸੁਣਕੇ
@harmindersingh2993
@harmindersingh2993 4 жыл бұрын
ਨਾਂ ਵੀ ਨਹੀਂ ਬਣਾਇਆ ਭਲਵਾਨ ਕਰਤਾਰ ਨੇ ਸਾਰੇ ਈ ਕਮੈਂਟ ਇਸਦੇ ਖਿਲਾਫ ਹਨ ਬਾਕੀ ਫੁਕਰੀਆਂ ਜਿਆਦਾ ਲਗਦੀਆਂ ਪਰ ਜੱਸਾ ਪੱਟੀ ਸੱਚਾ ਅਤੇ ਖਰਾ ਬੰਦਾ ਪਰ ਇਹ ਸਰਕਾਰੀ ਲਗਦਾ
@sumitbhatia9362
@sumitbhatia9362 5 жыл бұрын
Palwan ji vijay kumar (bille pehlwan) nal kyu nai ladde tuc oh te tanu challenge kar re c
@viks1632
@viks1632 5 жыл бұрын
Koi challenge nahi c o. Sab drama khedya uddon ena saareya ne. Main Amritsar da hi rehan Wala
@gurmitjhajj3690
@gurmitjhajj3690 5 жыл бұрын
Full support to jassa
@shastarvidiyagatkapremi8158
@shastarvidiyagatkapremi8158 4 жыл бұрын
Comments bolde aa kon shi kon galat aa jassa Patti panjabi da maan aa
@amriksingh3930
@amriksingh3930 5 жыл бұрын
Jassa pati Punjab da no1 phalwan
@kulvirsingh9837
@kulvirsingh9837 5 жыл бұрын
Jasa jasa sirrrraaaa banda👌👌👌👌👌👌👌
@Boyal7000
@Boyal7000 5 жыл бұрын
20 lakh di shart launda o gal krr jasse naal galla wala e aa aokha tera oye
@MrHarjotghuman
@MrHarjotghuman 5 жыл бұрын
Palwan g jassa patti challenge kardha dope test te 20 lakh di shart,,,if jassa is positive he will apologize in written along with 20 lakh rupees but If he is negative you apologize along with 20 lakh
@ajaypalsingh1775
@ajaypalsingh1775 5 жыл бұрын
ਜੱਸਾ ਸਿਰਾ ਪਹਿਲਵਾਨ
@GurpreetSingh-zq5mg
@GurpreetSingh-zq5mg 5 жыл бұрын
J Tere ch kujh hunda ta MLA na bnn jnda, Bs tu jasse vargea te ilzam lgaon joga e aa
@RanjitSingh-gh7ry
@RanjitSingh-gh7ry 5 жыл бұрын
Jasa ta jasa e a Jo marji kar lo
@jaspreetdhillon4678
@jaspreetdhillon4678 5 жыл бұрын
22g Jassa is world fames pahlwan. No,1. iS Jass
@mahabirsingh4813
@mahabirsingh4813 5 жыл бұрын
Nice jasa veer
@kabadditk5458
@kabadditk5458 5 жыл бұрын
41 di agge hogi susil di salya
@bhindasingh4657
@bhindasingh4657 2 жыл бұрын
Jassa paati very good
@dhanwantmoga
@dhanwantmoga 5 жыл бұрын
Ah Bhalwan Changa ce per admi sere da fudo ......esne punjab di sports khatam kar deti Landu admi ne....koi 1 prapti nahi esdi director sports honde hoye...
@harwinderboxer7150
@harwinderboxer7150 5 жыл бұрын
Jassa Patti zindabad
@gurvirsingh8031
@gurvirsingh8031 5 жыл бұрын
jasse veer nu parmatma chardi kla ch rakhe
@kmaljitsingh2720
@kmaljitsingh2720 5 жыл бұрын
Eh bakvas karda irani coach nu suva da ne pata roda irani coacha nu es fudu bande nu pusho iranian ne AP hun tak koi tittel ku ne jitey saf gal eh hai ke eah ek choor banda jes ne Punjab ley hun tak kuj ne kita chuta mukar banda Jasse de chahrt to shad da hor kuj ne
@sanjaychoudhary1087
@sanjaychoudhary1087 5 жыл бұрын
We love Jassa Patti.Haryana de vich v jasse nu sher mandde hai mitti da .Love from Haryana to Jassa paaji.But kartar pahalwan nu jo tussi gaala kaddi ja re ho wo gal samajh nahi aayi.galat ki kahya c o nu.Iran te coach leke aaya banda ..Te feel to ho ga hi yaaro.
@SD0009
@SD0009 5 жыл бұрын
Very true bro. They have no tolerance for truth.
@RAMANDEEPKAUR-qh4vp
@RAMANDEEPKAUR-qh4vp 5 жыл бұрын
Pehla interview dean di akal ta sikh LA fir boli jasse bare
@jantabrand7094
@jantabrand7094 5 жыл бұрын
Ryt raman ji eh bnde ne bhalwana dia ltaaa khichiaaaa ehde avde bhatije jeda dhera oh ta chalea ni ehde to
@Ekam-Pandori-wala
@Ekam-Pandori-wala 4 ай бұрын
Jassa patti 👌 best
@Fitindiawithjass
@Fitindiawithjass 5 жыл бұрын
Love Jassa Patti
@vinodrana5067
@vinodrana5067 2 жыл бұрын
Nice Sir
@ks22kharoud37
@ks22kharoud37 Жыл бұрын
Jasa * star h tuse lok sardar nu ringh entar hon ne dade jasa pati good
@heerobrar8475
@heerobrar8475 5 жыл бұрын
Interview lain ton pehla ghatto ghatt event di jaankari tan rkhya kro. Ghoosa a tu oye interview lain walea
@mohdbhutta5009
@mohdbhutta5009 5 жыл бұрын
JASA PATTI SUPPER star PEHLWAN hey
@gurindergurm9482
@gurindergurm9482 5 жыл бұрын
Jassa s best
@kamalpreetkaur4979
@kamalpreetkaur4979 Жыл бұрын
Jassa patti super star💪
@iqbaldhillon7094
@iqbaldhillon7094 5 жыл бұрын
Jassa Patti best veer hai Punjab di here hai
@noormohdjani1953
@noormohdjani1953 3 жыл бұрын
gani lallian ka koi interview koi biography nhi mili????!
@navbirring3671
@navbirring3671 4 жыл бұрын
ਭਲਵਾਨ ਜੀ ਬਲੇਮ ਗੇਮ ਤੋਂ ਬਚਾਓ ਪੰਜਾਬ ਨੂੰ
@gurmitsingh8023
@gurmitsingh8023 5 жыл бұрын
Jassa veer ji zindabad
@swarnjeetsingh5920
@swarnjeetsingh5920 5 жыл бұрын
jassa patti bhut nice ..par..india vich mitti vich medal ni malde ..kartar singh vi kuj theek lagda gala kadhan galt gall aa nal sach ni badlna ..very good sir
@anupsingh-jr7sp
@anupsingh-jr7sp 4 жыл бұрын
Jassa pati Great pehalvan
@satwindersinghbajwa3914
@satwindersinghbajwa3914 5 жыл бұрын
Pehlwan kartar singh g meri soch c ke je koi syani umar da banda hai, ta jaroori nahi hunda ke oh gal vi syani krda howega. Or eh gal sabit kr diti tusi aj. Gal krn di akal den wala oh waheguru sachche patshah. Jinu de dawe akal ohnu bachpan ch hi de dinda hai
@gurpreetsinghgrewal9570
@gurpreetsinghgrewal9570 5 жыл бұрын
Jassa sirra da bhalwan aa
@jagdevsingh6609
@jagdevsingh6609 5 жыл бұрын
Bai ji sushil olympic madelist te world champion jine desh da nam roshan kita aa, uno kisi di jrurat ni aa
@rajbirvirdi736
@rajbirvirdi736 5 жыл бұрын
Jassa patti top star patti wale love you bhaji
@lifeofpandhers1638
@lifeofpandhers1638 5 жыл бұрын
yaar gal ta sahi a jasse ohna nu nation barre sochna chahida, ohne ta ik passe di gal rakhi a
@sukhwindersinghsingh6252
@sukhwindersinghsingh6252 5 жыл бұрын
JASAI PAHTE JI GOOD ✌✌✌✌✌
@amritverma1350
@amritverma1350 3 жыл бұрын
Sahi kenda kartar pehlwan ji
@rajvirmaanrajvirrajvirmaan1611
@rajvirmaanrajvirrajvirmaan1611 5 жыл бұрын
Jassa Patti Sher e Punjab
1% vs 100% #beatbox #tiktok
01:10
BeatboxJCOP
Рет қаралды 67 МЛН
How Strong Is Tape?
00:24
Stokes Twins
Рет қаралды 96 МЛН
How to treat Acne💉
00:31
ISSEI / いっせい
Рет қаралды 108 МЛН
DES PUADH : Jassa Patti l Manjit Singh Rajpura l B Social
46:13
Jassa Patti Vs Pritpal Phagwara First Kushti Of 2022
13:45
Doaba Tv
Рет қаралды 1,4 МЛН
1% vs 100% #beatbox #tiktok
01:10
BeatboxJCOP
Рет қаралды 67 МЛН