Jassa Patti ਨੇ ਕਰਤਾਰ ਪਹਿਲਵਾਨ ਨੂੰ ਸੁਣਾਈਆਂ ਸਿਰੇ ਦੀਆਂ ਤੱਤੀਆਂ ਗੱਲਾਂ

  Рет қаралды 163,719

TV Punjab

TV Punjab

4 жыл бұрын

Exclusive interview #JassaPatti || TV Punjab
Latest News: Log on to tvpunjab.com/
Punjabi News ਸਭ ਤੋਂ ਪਹਿਲਾਂ ਵੇਖਣ ਲਈ SUBSCRIBE ਕਰੋ TV Punjab - kzbin.info?sub_...

Twitter: / tvpunjab
Facebook: / tvpunjabofficial
Instagram: / tvpunjab
You can send your feedback, suggestions and other information at contact@tvpunjab.com
To boost your business advertise with TV Punjab, email to sales@tvpunjab.com. TV Punjab is available FREE worldwide on iOS and Android Mobile apps. TV Punjab is also available on Apple TV, Amazon Fire TV, Roku TV, Android TV.
You can watch TV Punjab on Jaadu TV, Shava TV, Cruze TV, Indel TV, Fastway TV USA, IPTV Galaxy, and various other cable and IPTV networks around the globe
#Pehalwan #Wrestling #Sports #dangal #SportsStar #tvpunjab #Ubiq #UbiqTV #kushti

Пікірлер: 511
@tajindersingh2065
@tajindersingh2065 4 жыл бұрын
ਸਰਕਾਰਾਂ ਦੀ ਸਰਦਾਰਾਂ ਨਾਲ ਕਦੇ ਨੀ ਬਣੀ ਵੀਰਿਆ, ਕੋਈ ਪਰਵਾਹ ਨੀ ਆਪਾਂ ਨੂੰ ਇਵੇਂ ਦੇ ਲੋਕਾਂ ਦੀ, ਜੱਸਾ ਵੀਰ ਪੰਜਾਬੀਆਂ ਦੇ ਦਿਲਾਂ ਚ ਵਸਦਾ
@Buddha1431
@Buddha1431 4 жыл бұрын
Jassa patti you’re absolutely right
@Buddha1431
@Buddha1431 4 жыл бұрын
Keep fighting
@choudharysaabbaddiwale603
@choudharysaabbaddiwale603 4 жыл бұрын
Jassa Punjab da Babar Sher hai
@parvindersingh-qo2bc
@parvindersingh-qo2bc 4 жыл бұрын
Bllee shera jaseya newunda reh
@jasvirjudge1784
@jasvirjudge1784 3 жыл бұрын
Love you a jasse veer...
@kabaddiplayer92
@kabaddiplayer92 4 жыл бұрын
THOKO LIKE JASSA PATTI DE NAAM TE HIT LIKE
@brownboy1993
@brownboy1993 4 жыл бұрын
ਜੱਸਾ ਪੱਟੀ ਮਾਝੇ ਤੇ ਚੜ੍ਹਦੇ ਪੰਜਾਬ ਦਾ ਸ਼ੇਰ ਆ , ਸੱਚੀਆਂ ਗੱਲਾਂ ਕੀਤੀਆਂ ਆ ਜੱਸੇ ਪੱਟੀ ਨੇ, ਵਾਹਿਗੁਰੂ ਹੋਰ ਤਰੱਕੀਆਂ ਬਖ਼ਸ਼ੇ ਪਹਿਲਵਾਨ ਨੂੰ,,
@GurlalSingh-ru6hh
@GurlalSingh-ru6hh 4 жыл бұрын
ਬਿਲਕੁੱਲ ਸੱਚ ਬੋਲੀ ਆ ਜੱਸੇ ਪਹਿਲਵਾਨ ਜੀ,,
@bakhshishsingh5298
@bakhshishsingh5298 2 жыл бұрын
ਜੱਸਾ ਪੱਟੀ ਵਾਲਾਂ ਮਾਝੇ ਦਾ ਸ਼ੇਰ ਹੈ ਵਾਹਿਗੁਰ ਜੀ ਮੇਹਰ ਕਰਨ ਆਪਣੇ ਭਰਾ ਤੇ ਵੀਰ ਜੀ ਧੰਨਵਾਦ ਜੀ 💪💪💪♥️👌🙏
@ramandeep3232
@ramandeep3232 4 жыл бұрын
ਜੱਸਾ ਪੱਟੀ ਸਾਡੇ ਇਲਾਕੇ ਦਾ ਮਾਣ ਐ
@gindidhillon7803
@gindidhillon7803 4 жыл бұрын
Punjab da maan 💪💪🏋️🏋️👌👌👌👌💗
@SurinderSingh-io4uh
@SurinderSingh-io4uh 4 жыл бұрын
ਜੱਸਾ ਵੀਰ ਤੇਰੀ ਸੋਚ ਤੇ ਕਰਤਾਰ ਦੀ ਸੋਚ ਵਿੱਚ ਬਹੁਤ ਫਰਕ ਹੈ ਤੁਸੀਂ ਕਰਤਾਰ ਦੀਆ ਗੱਲਾ ਦਾ ਬੁਰਾ ਨਾਂ ਮਨਾਉਣਾ ਤੁਹਾਡੀ ਤਰੱਕੀ ਨੂੰ ਕੋਈ ਨਹੀਂ ਰੋਕ ਸਕਦਾ
@gouravgill2436
@gouravgill2436 4 жыл бұрын
Jassa Patti punjab da mann 🇦🇪🇦🇪👍👍 Seraaaaaaa mal punjab da
@jaggaghaint698
@jaggaghaint698 4 жыл бұрын
ਕਰਤਾਰ ਸਿੰਘ ਸ਼ਰਾਰਤੀ ਭਲਵਾਨ ਰਿਹਾ ਐ ਕਿਸੇ ਦੀ ਚੜ੍ਹਤ ਜਰੀ ਨਹੀਂ ਜਾਂਦੀ ਇਸ ਤੋਂ
@choudharysaabbaddiwale603
@choudharysaabbaddiwale603 4 жыл бұрын
Hanji bilkul bhai
@amarpalsinghgill8926
@amarpalsinghgill8926 4 жыл бұрын
22 JO BHALWAN 1997-98 INTERNATIONAL KHEDAN JANDE C AIRTICKET V KHUD DI LENI PAINDI C,TE KARTAR OS TIME WRESTLING ASSOCIATION INDIA DA PRESIDENT C
@eddiemoscosomancilla5913
@eddiemoscosomancilla5913 4 жыл бұрын
Veer koi khaas vadia nahi c kartar us ton jiada jasse ne gittiyan kuhstiyan
@jasvirjudge1784
@jasvirjudge1784 3 жыл бұрын
Hanji eh gall sahi aji
@harmindersinghgill422
@harmindersinghgill422 4 жыл бұрын
ਵਾਹਿਗੁਰੂ ਤੇਰਾ ਸਹਾਈ ਹੋਵੇ,ਜਿਉਦਾ ਰਹੋ,ਬੱਬਰ ਸ਼ੇਰ ਪ੍ਰਵਾਹ ਨਹੀਂ ਕਰਦੇ,ਪਰ ਲੂਜ਼ ਟਾਕ ਨਹੀਂ ਕਰਨੀ,ਮਿਹਨਤ ਕਰਦੇ ਰਹੋ ਅਤੇ ਵਾਹਿਗੁਰੂ ਦਾ ਨਾਮ ਲੈਂਦੈ ਰਹੋ ।ਸਾਡੀਆਂ ਦੁਆਆਂ ਤੁਹਾਡੇ ਨਾਲ ਹਨ।🌷🌷🌷🌷🌷
@gurdeepbrahmanwala2088
@gurdeepbrahmanwala2088 4 жыл бұрын
ਪੰਜਾਬ ਦਾ ਮਾਣ ਜੱਸਾ ਪੱਟੀ
@rajinderrajinder3441
@rajinderrajinder3441 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੱਸੇ ਵੀਰ ਜੀ ਤੁਸੀਂ ਫ਼ਿਕਰ ਨਾ ਕਰੋ ਇਹ ਤਾਂ ਬਿਆਨ ਬਾਜੀ ਕਰਨ ਲਈ ਕਤੀੜ ਰੱਖੇ ਹੋਏ ਹਨ ਤੁਹਾਡੇ ਉੱਪਰ ਪਰਮਾਤਮਾ ਦਾ ਹੱਥ ਹੈ ਵਾਹਿਗੁਰੂ ਇਹਨਾਂ ਨੂੰ ਆਪਣੇ ਬਿਆਨਾਂ ਦੀ ਆਪ ਸਜਾ ਦੇਵੇਗਾ ਜੱਸਾ ਪੱਟੀ ਜਿੰਦਾਵਾ
@bhanusingh1637
@bhanusingh1637 4 жыл бұрын
ਜੱਸਾ ਪੱਟੀ ਪੰਜਾਬ ਦੀ ਸ਼ਾਨ ਸਾਡਾ super star very good
@SukhwinderSingh-gx9le
@SukhwinderSingh-gx9le 4 жыл бұрын
ਜੱਸਾ ਪੱਟੀ ਸਹੀ ਐ ਜੀ
@HarjotsinghgurmGurm
@HarjotsinghgurmGurm 4 жыл бұрын
ਜੱਸਾ ਪੱਟੀ ਸਹੀ ਹੈ ਪ੍ਮਾਤਮਾ ਭਲਵਾਨ ਜੀ ਨੂੰ ਹੋਰ ਤਰੱਕੀਆ ਬੱਕਸੇ ਧੰਨਵਾਦ ਜੀ
@bakhshishsingh5079
@bakhshishsingh5079 Жыл бұрын
ਜੱਸਾ ਸਿੰਘ ਪੱਟੀ ਸਿੱਖ ਸਰਦਾਰ ਪੰਜਾਬ ਦਾ ਸ਼ੇਰ ਪੁੱਤਰ ਹੈ
@hakamgill3403
@hakamgill3403 4 жыл бұрын
ਜੱਸਾ ਪੱਟੀ ਬਹੁਤ ਵਧੀਆ ਹੈ ਬਾਈ
@sandhu8630
@sandhu8630 4 жыл бұрын
ਜੱਸੇ ਵੀਰ ਫ਼ਿਕਰ ਨਾ ਕਰ ,,,ਕੁੱਤੇ ਭੌਂਕਦੇ ਰੇਂਦੇ ਆ
@sandhusaab8734
@sandhusaab8734 4 жыл бұрын
ਸਹੀ ਕਹਿਨਾ ਤੁਹਾਡਾ ਵੀਰੇ ।
@BaldevSingh-bi3zh
@BaldevSingh-bi3zh 4 жыл бұрын
ਜਸਾ ਪਟੀ ਤੈਨੂੰ ਸਲਾਮ ਹੈ ਮੈ ਮੈਬਂਰ ਐਸ ਜੀ ਪੀ ਸੀ ਤੇਰੇ ਕੇਸਾਂ ਕਰਕੇ ਤੇਰੀ ਬਹੁਤ ਇਜਤ ਕਰਦਾ ਹਾਂ ਤੂ ਗਰੇ ਟ ਹੈ ਗਰੇਟ ਰਹੇਗਾ ਬਾਬਾਬ ਬਿਧੀ ਚੰਦ ਤੇਰੀ ਚੜ੍ਹਦੀ ਕਲਾ ਰਖੇਗਾ ਉਹਨਾ ਤੇ ਭਰੋਸਾ ਰਖ ਹਰ ਕੁਸਤੀ ਤੋ ਪਹਿਲਾਂ ਉਹਨੂੰ ਯਾਦ ਕਰਕੇ ਲੜ੍ਹੀ ਤੂੰ ਹਮੇਸਾ ਧਰੂ ਤਾਰੇ ਵਾਗ ਚਮਕੇਗਾ
@rajagill7138
@rajagill7138 3 жыл бұрын
ਰੱਬ ਜੱਸੇ ਦੇ ਨਾਲ ਏ ਕਿਸੇ ਦੇ ਕਹਿਣ ਨਾਲ ਕੋਈ ਫੱਰਕ ਨਹੀਂ ਪੈਦਾ ਚੜ੍ਹਾਈ ਵੇਖਕੇ ਸੱੜਦੇ ਨੇ ਜੱਸੇ ਵੀਰ ਤੋਂ ਸੱਭ
@swarnjitsingh7032
@swarnjitsingh7032 4 жыл бұрын
ਸਹੀ ਕਿਹਾ ਜੀ।।। ਕਰਤਾਰ ਪਹਿਲਵਾਨ ਹੋਰਾਂ ਨੇ ਕਿਹੜਾ infrastructure ਦੇ ਦਿੱਤਾ ਗਰਾਸ ਰੂਟ ਤੇ। ਮੇਰੇ ਪਿੰਡ ਅਖਾੜਾ ਤੇ ਸਾਡੇ ਪਹਿਲਵਾਨ ਨੇ ਮੈਟ ਪਿੱਛੇ ਜੁੱਤੀਆਂ ਘਸਾ ਦਿਤੀਆਂ
@gamingstars2664
@gamingstars2664 4 жыл бұрын
ਜਿਆਦਾ ਨਹੀ ਲਿਖਣਾ ਬਸ ਇਹ ਗਲ ਜਰੂਰ ਹੈ ਕਹਿਣੀ ਆ ਹੀਰਾ ਭਾਵੇ ਗੰਦਗੀ ਵਿੱਚ ਰੱਖ ਦੇਵੋ ਉਹ ਉਥੇ ਵੀ ਚਮਕੇਗਾ ਗੰਦਗੀ ਭਾਵੇ ਤੁਸੀ ਸੋਨੇ ਦੇ ਬਰਤਨ. ਵਿਚ ਰੱਖ ਦੇਵੋ ਉਹ ਉਥੇ ਵੀ ਗੰਦੀ ਬਦਬੂ ਛੱਡੇਗੀ ਇਨਸਾਨ ਕਦੇ ਆਪਣੇ ਰੁਤਬੇ ਕਰਕੇ ਨਹੀਂ ਵੱਡਾ ਹੁੰਦਾ ਗੁਣਾ ਕਰਕੇ ਵੱਡਾ ਹੁੰਦਾ ਜੀ ਜੇਕਰ ਮਿਸਾਲਾ ਦੇਵਾ ਤੇ ਹੋ ਸਕਦਾ ਪੂਰਾ ਦਿਨ ਲਗ ਜਾਵੇ ਪਰ ਇੱਕ ਮਿਸਾਲ ਅੋਰੰਗਜੇਬ ਹਿੰਦੋਸਤਾਨ ਦਾ ਬਾਦਸ਼ਾਹ ਹੋਇਆ ਪਰ ਸਿਰੇ ਦਾ ਮੂਰਖ ਸੀ ਰਾਜ ਸੱਤਾ ਕਰਕੇ ਆਪਣੇ ਸਕੇ ਭਰਾਵਾਂ ਨੂੰ ਅਤੇ ਆਪਣੇ ਭਤੀਜੇ ਨੂੰ ਅਤੇ ਆਪਣੀ ਮਾਂ ਵਰਗੀ ਭੈਣ ਨੂੰ ਸਭ ਕਤਲ ਕਰ ਦਿਤੇ ਸੀ ਮੈਂ ਗੁਰੂ ਸਾਹਿਬ ਦਾ ਨਿਮਾਣਾ ਜਿਹਾ ਸਿੱਖ ਹੋਣ ਕਰਕੇ ਇਹ ਅਰਦਾਸ ਕਰਦਾ ਜਿਹੜੇ ਖਿਡਾਰੀ ਸਿੱਖੀ ਸਰੂਪ ਵਿੱਚ ਕੁਸ਼ਤੀ ਖੇਡਦੇ ਜਾਂ ਕਬੱਡੀ ਖੇਡਦੇ ਆ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਹਿਬ ਜੀ ਉਹਨਾ ਦੀ ਹਮੇਸ਼ਾ ਚਰਦੀ ਕਲਾ ਕਰਨ
@jogindergill5433
@jogindergill5433 4 жыл бұрын
ਜੱਸਾ ਪੱਟੀ ਬਹੁਤ ਵਧੀਆ ਬੰਦਾ ਹੈ, ਪਹਿਲਾਂ ਇਸ ਦੇ ਪਿਤਾ ਜੀ (ਸਿੰਦਾ ਪਹਿਲਵਾਨ )ਬਹੁਤ ਮਸ਼ਹੂਰ ਰਹੇ ਹਨ, ਪੱਟੀ ਮੋੜ ਤੇ ਇੰਨਾ ਦੀ ਜਮੀਨ ਤੇ ਘਰ ਹੈ, ਬਹੁਤ ਵਧੀਆ ਬੰਦੇ ਹਨ, ਹੁਣ ਸ਼ਾਇਦ ਤਰਨਤਾਰਨ ਰਹਿੰਦੇ ਹਨ, ਪੱਟੀ ਇਲਾਕੇ ਦਾ ਚਮਕਦਾ ਸਟਾਰ ਹੈ, ਰੱਬ ਲੰਬੀ ਉਮਰ ਬਖਸੇ, ਵਾਹਿਗੁਰੂ ਤਰੱਕੀਆ ਬਖਸ਼ੇ, ਸਰਬੱਤ ਦਾ ਭਲਾ ਹੋਵੇ?
@Ravisharma-bv2zs
@Ravisharma-bv2zs 4 жыл бұрын
Kartar. Di. Gadia. Feem. Da. Kam. Kardia. Ne
@surenderpal9221
@surenderpal9221 4 жыл бұрын
Jada great
@daljeet376
@daljeet376 4 жыл бұрын
ਜੱਸਾ ਪੱਟੀ ਵੀਰ ਤੂੰ ਸਾਡੇ ਦਿਲਾਂ ਵਿੱਚ ਵਸਦੈਂ ਸਾਰਾ ਪੰਜਾਬ ਤੇਰੇ ਨਾਲ ਹੈ ਇਹਨਾਂ ਲੋਕਾਂ ਦੀ ਪ੍ਰਵਾਹ ਨਾ ਕਰੀਂ
@dalvirjudge4498
@dalvirjudge4498 4 жыл бұрын
ਜੱਸਾ ਪੱਟੀ ਪੰਜਾਬ ਦਾ ਤੇ ਸਿੱਖ ਕੌਮ ਦਾ ਮਾਣ ਹੈ ਕਰਤਾਰ ਪਹਿਲਵਾਨ ਨੂੰ ਸੋਚ ਸਮਝ ਕੇ ਬੋਲਣਾ ਚਾਹੀਦਾ ਹੈ
@ManmohanSingh-sk4tw
@ManmohanSingh-sk4tw 4 жыл бұрын
great pehlwan world da .....chrdikla ch rkhe waheguru
@cybertonff7849
@cybertonff7849 2 жыл бұрын
Punjab da top da pehlwan jassa patti 👍👍👍
@rajandeepsingh5629
@rajandeepsingh5629 4 жыл бұрын
ਜੱਸਾ ਵੀਰ ਸਾਡਾ claasmate ਆ ।। kaint ਬੰਦਾ ਸ਼ੇਰ ਬੰਦਾ।।।।
@gurditsingh997
@gurditsingh997 4 жыл бұрын
ਜੱਸਾ ਪੱਟੀ ਵੀਰ ਜੀ
@dalwindersingh3389
@dalwindersingh3389 4 жыл бұрын
Jassa singh is king my bro
@dilbagkaler6103
@dilbagkaler6103 3 жыл бұрын
ਪਹਿਲਵਾਨ ਜੀ ਨੂੰ ਪ੍ਰਮਾਤਮਾ ਤਰੱਕੀਆਂ ਬੱਕਸੇ
@dilbardhillon46
@dilbardhillon46 4 жыл бұрын
ਪੰਜਾਬ ਦਾ ਮਾਣ ਜੱਸਾ ਪੱਟੀ ਵਾਲਾ
@goldymangat468
@goldymangat468 4 жыл бұрын
ਕਰਤਾਰੇ ਦੀ ਘਟੀਆ ਸੋਚ ਜੱਸੇਚਰਤ ਜਰੀ ਨਹੀਂ ਜਾਦੀ
@amansidhusadhusab2159
@amansidhusadhusab2159 2 жыл бұрын
ਪੰਜਾਬ ਦਾ ਮਾਣ ਜੈਸਾ ਪੱਟੀ ਜਿੰਦਾ ਬਾਦ
@raghbirsingh2054
@raghbirsingh2054 4 жыл бұрын
ਜੱੱਸਾ ਵੀਰ ਮੀਡੀਆ ਵਾਲੇ ਅੱਗ ਲਾਉਂਦੈ ਨੇ। ਵੀਰ ਨੌਕਰੀ ਨਹੀਂ ਛੱਡਣੀ ਦਿਵ ਲਾਕੈ ਆਪਣਾ ਕੰਮ ਕਰਦੇ ਰਹੋ
@sonujatt4022
@sonujatt4022 4 жыл бұрын
Jassa veer Love u paji
@rajabhullar8695
@rajabhullar8695 4 жыл бұрын
ਜੱਸਾ 22 ਅਸੀਂ ਸਾਰੇ ਤੇਰੇ ਫੈਣ ਤੇਰੇ ਨਾਲ ਹਾ ਬਾਈ ਕਿਸੇ ਵੀ ਕਿਸਮ ਦੀ ਚਿੰਤਾ ਨਹੀਂ ਕਰਨੀ
@jogasidhumusic8186
@jogasidhumusic8186 3 жыл бұрын
ਜਦੋਂ ਸ਼ੇਰ ਪਿੰਡ ਵਿੱਚ ਆ ਵੜੇ ਤਾ ਕੁੱਤੇ ਭੌਕ ਦੇ ਹੁੰਦੇ ਨੇ ਜੱਸਾ ਵੀਰ ਜ਼ਿੰਦਾਬਾਦ 💪💪💪💪💪
@paramjitvirk1788
@paramjitvirk1788 Жыл бұрын
ਜੱਸਾ ਬਾਈ ਪੰਜਾਬ ਦੀ ਸ਼ਾਨ
@gojolo296
@gojolo296 3 жыл бұрын
Jassa boht bre pehlwan k sath sath boht acha insan he love from Pakistan punjab
@happysingh8827
@happysingh8827 4 жыл бұрын
Jassa patti sadi jind jaan ha bai g
@gurwinderchapra7493
@gurwinderchapra7493 4 жыл бұрын
Jassa sardar yaaran da yaar Hun Tu sun kartar ho ja tiar
@jasvirjudge1784
@jasvirjudge1784 3 жыл бұрын
Bohat maddi gal a krtar de li ..
@majhawala704
@majhawala704 4 жыл бұрын
Jass is the best 💪💪💪💪💪
@goldycheema1592
@goldycheema1592 4 жыл бұрын
Jssa babbar sher aa💪💪💪💖💖💖
@sarwansingh1073
@sarwansingh1073 11 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ❤️❤️❤️❤️❤️
@harmindersingh2993
@harmindersingh2993 3 жыл бұрын
ਸ਼ੇਰਾ ਇਹ ਕੁੱਤੇ ਸੜਦੇ ਹਨ ਇਹ ਕਰਤਾਰੇ ਵਰਗੇ ਹਮੇਸ਼ਾ ਸਚ ਦੀ ਹੀ ਜਿੱਤ ਹੁੰਦੀ ਹੈ ਇਹਨਾਂ ਲੋਕਾਂ ਨੂੰ ਸਾਰੇ ਮਾੜਾ ਈ ਕਹਿੰਦੇ ਹਨ ਸ਼ੇਰਾ ਯੋਧਿਆ ਤੇਰੀਆਂ ਸਚੀਆਂ ਤੇ ਖਰੀਆਂ ਗੱਲਾਂ ਸ਼ਾਬਾਸ਼
@jagdipsingh1164
@jagdipsingh1164 2 жыл бұрын
Jassa bai heera bnda🙏🙏🙏 down to earth .. waheguru hor trakki deve veer nu
@kawalsheena6898
@kawalsheena6898 4 жыл бұрын
Siraaaaa
@mehakdhindsa650
@mehakdhindsa650 4 жыл бұрын
ਪੰਜਾਬ ਦਾ ਮਾਣ ਏ ਬਾਈ
@manrajsingh3579
@manrajsingh3579 4 жыл бұрын
ਜੱਸਾ ਬਾੲੀ ਪੰਜਾਬ ਦਾ ਮਾਣ।
@balrajsingh1486
@balrajsingh1486 4 жыл бұрын
ਕਰਤਾਰ ਭਲਵਾਨ ਨੇ ਪੰਜਾਬ ਦਾ ਇਕ ਭਲਵਾਨ ਭਰਤੀ ਨਹੀਂ ਕੀਤਾ ਹੋਰ ਸਟੇਟਾ ਦੇ ਭਲਵਾਨ ਪੈਸੇ ਲੈਕੇ ਭਰਤੀ ਕੀਤੇ ਮੈ ਵੀ ਭਲਵਾਨ ਰਹਿ ਮੈ ਸਨਤੋਖ ਸਿੰਘ ਭਲਵਾਨ ਤੋ ਸੁਣੀਆਂ ਕਰਤਾਰ ਭਲਵਾਨ ਨੇ ਪੰਜਾਬ ਨਾਲ ਧੋਖਾ ਕੀਤਾ ਜੱਸਾ ਭਲਵਾਨ ਜੀ ਇਸ ਦਾ ਇਤਿਹਾਸ ਸਭ ਜਾਣਦੇ ਨੇ ਮੈਂ ਵੱਡੇ ਭਲਵਾਨ ਕੋਲੋ ਸੁਣਿਆ ਕਰਤਾਰ ਦਾ ਅੱਗੇ ਕੋਈ ਘਰ ਵਿੱਚੋਂ ਭਲਵਾਨ ਬਣਿਆ ਨਹੀ ਤਾ ਸੜਦਾ
@KuldeepSingh-pt3ln
@KuldeepSingh-pt3ln 4 жыл бұрын
Kartar nu m 36 RB cching RAJSTHANe Aya m vekhya eh shankeriya Da pind h. Hos ch reh k gal kre sikhi waste isne ki madad kiti jasse di
@vinayjangramehandargarh3014
@vinayjangramehandargarh3014 4 жыл бұрын
Jasse veer love you yaara
@sandeepsandhu9022
@sandeepsandhu9022 3 жыл бұрын
Jassa veera great a love jassa veere waheguru lamiya umra bakhsan sada chardikala ch rehn
@VishalKumar-ek2qz
@VishalKumar-ek2qz 4 жыл бұрын
Jassa veer attttt
@allrounderboyz1093
@allrounderboyz1093 11 ай бұрын
ਇਹੋ ਜਿਹੇ ਪਹਲਵਾਨ ਰੱਬ ਵਲੋਂ ਵਰੋਸਾਏ ਹੁੰਦੇ ਹਨ ਇਹਨਾਂ ਨੂੰ degrade ਨਹੀਂ ਕਰਨਾ ਚਾਹੀਦਾ ਜਸਾ ਪੱਟੀ ਵਾਕਿਆ ਹੀ ਦੇਸ਼ ਦਾ ਮਾਣ ਹੈ
@sukhkhehra7576
@sukhkhehra7576 4 жыл бұрын
ਜੇ ਨਾਮ ਹੋਇਆ ਕਿਉਂ ਰੋਂਦੇ ਜੱਸੇ 22 ਟਾਪ ਆ
@jagroopsingh5686
@jagroopsingh5686 4 жыл бұрын
super stars jassa patti
@Neutralchannel1806
@Neutralchannel1806 4 жыл бұрын
Maan a Sanu jassa Patti te
@lakhvindersingh8574
@lakhvindersingh8574 4 жыл бұрын
ਗਲਤ ਗੱਲ ਆ ਕਰਤਾਰ ਸਿੰਘ ਦੀ ਜੱਸਾ ਪੱਟੀ ਪੰਜਾਬੀ ਦਾ ਮਾਣ ਆ ਪਹਿਲਾਂ ਧਰਤੀ ਤੋਂ ਹੀ ਚੱਲਦੇ ਆ ਪਹਿਲਾਂ ਮਿੱਟੀ ਤੋਂ ਸ਼ੂਰੂ ਹੁੰਦੀ ਆ ਗੇਮ ਬਾਅਦ ਵਿਚ ਮੈਟ ਤੇ ਜਾਦਾ ਆ
@cookingwithkaurandvlogs
@cookingwithkaurandvlogs 4 жыл бұрын
👍👍right ji
@sindersingh8974
@sindersingh8974 4 жыл бұрын
jassa patti veer ji tuusi punjab di shaan ho. eh ta look jalde ne waheguru tuhanu chardi kalaa vich rakhe
@gurdeepsingh-uq2ry
@gurdeepsingh-uq2ry 4 жыл бұрын
ਜੱਸਾ ਸੇਰ ਪੰਜਾਬ ਦਾ ।
@GurlalSingh-ru6hh
@GurlalSingh-ru6hh 4 жыл бұрын
Jassa patti vary good pahlwan ji
@nritapxx6810
@nritapxx6810 Жыл бұрын
Jassa patti is a role model of our hood culture ❤
@sukhmanchauhan5764
@sukhmanchauhan5764 4 жыл бұрын
Jassa bhati mahaan pehlwan ae...ghaint Banda ae
@sarabjitsinghss1598
@sarabjitsinghss1598 3 жыл бұрын
ਜੱਸਾ ਪੱਟੀ ਬਹੁਤ ਸਾਫ ਦਿਲ ਦਾ ਬੰਦਾ ਜੀ
@maninderRamgarhia
@maninderRamgarhia 4 жыл бұрын
Jassa patti hero a
@jarnailsinghbhikhowal9389
@jarnailsinghbhikhowal9389 4 жыл бұрын
ਕਰਤਾਰ ਪਿਹਲਵਾਨ ਦੀ ਹਕੀਕਤ ਵਾਰੇ ਅੱਜ ਪਤਾ ਲੱਗਿਅਾ , ਇਨਸਾਨ ਆਪਣੀਆਂ ਘੱਟੀਆ ਹਰਕਤਾਂ ਕਰਕੇ ਬਣੀ ਬਣਾਈ ਇੱਜ਼ਤ ਗੁਆ ਲੈਂਦਾ , ਜੱਸੇ ਪਿਹਲਵਾਨ ਜੀ ਮਾਂਣ ਆ ਸਾਨੂੰ ਤੁਹਾਡੇ ਤੇ
@gangakumar1035
@gangakumar1035 4 жыл бұрын
I humble request punjab govt and DGP of punjab police. JASSA is star player. If jasaa patyi resin his job .It is clear who is fault person. Help jassa ,All punjabi and all indian proud of him.
@37records92
@37records92 4 жыл бұрын
Bahut bahut pyaar te satkaar aa veer taanu.. jiyoonde vssde raho
@baljindergillgill1043
@baljindergillgill1043 4 жыл бұрын
Good jasa paji
@urbeast_bro
@urbeast_bro 4 жыл бұрын
Sport palwan ji poora. Ijjat poori sareya nu ji. Waheguru mehar kre 🙏
@jiwanmuni4265
@jiwanmuni4265 2 жыл бұрын
Jassa Patti jindawaad
@giansinghkahlom9725
@giansinghkahlom9725 4 жыл бұрын
ਜੱਸਾ ਪੱਟੀ ਜ਼ਿੰਦਾ ਬਾਦ
@rajaindia813
@rajaindia813 4 жыл бұрын
Gall bilkul sahi aa jasse veer di💪💪🏋️🏋️ God bless you always 🙏 🙏
@GURPINDERPAL_SINGH
@GURPINDERPAL_SINGH 4 жыл бұрын
ਜੱਸਾ ਪੱਟੀ ਜ਼ਿੰਦਾਬਾਦ ਜੱਸਾ ਪੱਟੀ ਜ਼ਿੰਦਾਬਾਦ
@amritsingh4918
@amritsingh4918 3 жыл бұрын
ਕਰਤਾਰ ਸਿੰਘ ਜੀ ਮਿੱਟੀ ਵਿੱਚ ਰੁਲਣਾਂ ਹੀ ਨਾਂ ਪਵੇ ਤੁਸੀਂ ਮਾਡਰਨ ਗਰਾਉਡ ਤਿਆਰ ਕਰਵਾਓ ਜੀ ਜੋ ਕੇ ਪੰਜਾਬ ਦਾ ਨਾਂ ਰੋਸਨ ਹੋਵੇ ਜੀ🙏
@sandy22ji5
@sandy22ji5 2 жыл бұрын
Jassha patti panjab de sear a rab cadhdi kala ch rKe veer nu
@komalpreet1962
@komalpreet1962 3 жыл бұрын
Jass paa grate player aa
@ranabajwa1829
@ranabajwa1829 4 жыл бұрын
Jasee veer tuhadi Duniya fan yaaaaa Jassa ta jassa hi ya firrrrrr Siraaaa mallll Sada Sardar 22
@gurdeepgurdeep4214
@gurdeepgurdeep4214 4 жыл бұрын
Jasa great phalwan
@sumitbhatia9362
@sumitbhatia9362 4 жыл бұрын
Jassa jindabad
@Rajasandhu1177
@Rajasandhu1177 4 жыл бұрын
👌👌👌👌👌ਜੱਸਾ ਪੱਟੀ veer kaim aa sarrdda aa tde tu kartar waheguru ji di kirpaa tde te tuc ayeoo fr ghar sade me sharan veer da bro aa shota
@gurjantsingh2977
@gurjantsingh2977 4 жыл бұрын
jassa patti diya galla shi a
@techpurba3864
@techpurba3864 4 жыл бұрын
Jassa Patti bilkul right
@ranabajwa1829
@ranabajwa1829 4 жыл бұрын
Jassa 22 siraaaa yaaaa Waheguru chardi kala Rakhan 22G te
@parveenkumar-kv5cq
@parveenkumar-kv5cq 4 жыл бұрын
Jassa paji great person Waheguru ji mehar kro
@vikramkalia4489
@vikramkalia4489 4 жыл бұрын
jassa veer tera nal aa👍👍👍👍👍👍👍👍💐💐💐🌹🌹❤️❤️
@Gagandeepsingh-nz8wu
@Gagandeepsingh-nz8wu 4 жыл бұрын
Jassa patti sira veer ji
@malwaikabooter
@malwaikabooter 3 жыл бұрын
Jassa patti veer pehalwan ta choti da hai He, te subah pakho v heera banda aa, love you veer
@VijaySingh-re5zm
@VijaySingh-re5zm 4 жыл бұрын
ਜੱਸਾ y ਸਹੀ ਗੱਲ ਆ
@sukhjinderaulakh5926
@sukhjinderaulakh5926 4 жыл бұрын
Jassa patti jidabad
@jivensingh765
@jivensingh765 4 жыл бұрын
siraaa bnda y jassa
@shastarvidiyagatkapremi8158
@shastarvidiyagatkapremi8158 3 жыл бұрын
ਚੜ੍ਹਦੀ ਕਲਾ
@baldevsandhu7142
@baldevsandhu7142 11 ай бұрын
. Parmatma jo karda a changa hi karda a beta kartar de eda kehn naal log tunanu hor jiada pasand karan lag gye ne te kartar ne apni respect aap gua lye a es lye parmatma te bhrosa rakho god bless you may you live long ❤❤
@sunnybadgal3099
@sunnybadgal3099 4 жыл бұрын
I am big Fan of Jassa Patti ji (from Jammu)..
@nirvairsingh8582
@nirvairsingh8582 4 жыл бұрын
Jassa Patti Ajj Da Super Duper Bhalwan Aaa..
@ajaylakhanpal4231
@ajaylakhanpal4231 4 жыл бұрын
Saade yug da star jassa Patti .we ignore the comment of kartar Singh. If kartar Singh is a elite wrestler then there's no case of such allegation.esteem person is always a tranquil person not like the kartar Singh. jassa is a star in India . Support from Himachal Pradesh .
@Fitindiawithjass
@Fitindiawithjass 4 жыл бұрын
Kartar Jo v keh gya Jasse Bai Sara world jnda tnu Bai love u bai
@RamLal-xr8du
@RamLal-xr8du 4 жыл бұрын
Ek sach boln wala pehalwanan bilkul sahi hai ji
@davinderghuman3970
@davinderghuman3970 4 жыл бұрын
Sirrrrrrrrrrrrrr. Jassa palwan👏👏👏👏👏👏👌👌👌👌👌👌
DES PUADH : Jassa Patti l Manjit Singh Rajpura l B Social
46:13
LOVE LETTER - POPPY PLAYTIME CHAPTER 3 | GH'S ANIMATION
00:15
Nutella bro sis family Challenge 😋
00:31
Mr. Clabik
Рет қаралды 11 МЛН
🌊Насколько Глубокий Океан ? #shorts
00:42
Who has won ?? 😀 #shortvideo #lizzyisaeva
00:24
Lizzy Isaeva
Рет қаралды 18 МЛН
Canada Punjabi News Bulletin | Justin Trudeau | July 10 , 2024
19:56
Show with Jassa Patti | Wrestler | EP 25 | Talk with Rattan
32:05
Talk with Rattan
Рет қаралды 238 М.
LOVE LETTER - POPPY PLAYTIME CHAPTER 3 | GH'S ANIMATION
00:15