"Dallewal ਦਾ ਵਿਆਹ ਨੀਂ ਰੱਖਿਆ ਜਿਹੜਾ ਓਹਨਾਂ ਨੂੰ ਇਹ ਸੱਦੇ ਡੱਲੇਵਾਲ ਦੀ ਭੁੱਖ ਤਾਂ ਰੰਗ ਲਿਆਈ ਆ"

  Рет қаралды 4,322

RMB Television

RMB Television

Күн бұрын

Пікірлер: 13
@JagjitSingh-ef3eu
@JagjitSingh-ef3eu 20 күн бұрын
ਬਹੁਤ ਵਧਿਆ ਗੱਲ ਕਹੀ ਜੀ... ਕਿਸਾਨਾਂ ਨੂੰ ਸਾਥ ਦੇਹੋ ਜੀ 🙏 #kisanandolan
@punjabexamschannel9861
@punjabexamschannel9861 20 күн бұрын
ਵਾਹਿਗੁਰੂ ਜੀ 🙏
@ਜੱਟਮਹਿਕਮਾ-ਸ3ਦ
@ਜੱਟਮਹਿਕਮਾ-ਸ3ਦ 20 күн бұрын
ਡੱਲੇਵਾਲ ਸਾਹਿਬ ਨੂੰ ਬਾਬਾ ਨਾਨਕ ਮਿਹਰ ਕਰੇ
@manpreetsingh8867
@manpreetsingh8867 20 күн бұрын
ਹੰਕਾਰ ਤੋੜਤਾ ਕਾਮਰੇਡਾ ਦਾ 👍👍
@ParmjeetSingh-p7b
@ParmjeetSingh-p7b 19 күн бұрын
Waheguru ji 🙏
@harpalsinghsandhu7571
@harpalsinghsandhu7571 20 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ , ਵਡਾਲਾ ਸਾਹਿਬ ਜੀ , ਜਦੋਂ ਸੰਤ ਜਰਨੈਲ ਸਿੰਘ ਜੀ ਭਿੰਡਰਾਂ ਵਾਲਿਆਂ ਸ਼ਹਾਦਤ ਦਾ ਜਾਮ ਪੀਤਾ, ਉਸ ਟਾਈਮ ਸਭ ਨੂੰ ਪਤਾ ਹੈ ਕਿੰਨਾਂ ਨੇ ਹੱਥ ਖੜੇ ਕੀਤੇ ਸਨ ਬਾਹਰ ਆਏ ਜਾਨ ਬਚਾਕੇ , ਸੰਤਾਂ ਦਾ ਤਾਂ ਸਾਰੀ ਦੁਨੀਆਂ ਵਿੱਚ ਸਤਿਕਾਰ ਹੈ ਲੋਕਾਂ ਨੇ ਦਿਲਾਂ ਦੇ ਫਰੇਮ ਵਿੱਚ ਉਹਨਾਂ ਦੀ ਫੋਟੋ ਲਾਈ ਹੈ , ਜਿਨ੍ਹਾਂ ਨੇ ਗਦਾਰੀ ਕੀਤੀ ਕੌਮ ਨਾਲ ਦਗਾ ਕਮਾਇਆ ਆਪਦੀ ਜਮੀਰ ਦਾ ਕਤਲ ਕਰਵਾ ਲਿਆ, ਦੁਨੀਆਂ ਉਹਨਾਂ ਦਾ ਹੁਣ ਕੀ ਹਾਲ ਕੀਤਾ ਹੈ ਉਹ ਵੀ ਸਭ ਨੂੰ ਪਤਾ ਹੈ ਨਾਂ ਹੁਣ ਉਹ ਜਿਉਂਦੀਆਂ ਵਿੱਚ ਨੇ ਨਾਂ ਮਰਿਆਂ ਵਿੱਚ ਨੇ, ਹੁਣ ਜੋ ਡੱਲੇਵਾਲ ਸਾਹਿਬ ਨੂੰ ਤੇ ਕਿਸਾਨ, ਮਜ਼ਦੂਰਾਂ ਨੂੰ ਧੋਖਾ ਦੇਗੇ ਹਨ , ਡੱਲੇਵਾਲ ਸਾਹਿਬ ਗੁਰੂ ਸਾਹਿਬ ਦਾ ਪੱਕਾ ਸਿੰਘ ਹੈ , ਦੂਜਾ ਟੋਲਾ ਗਦਾਰਾਂ ਦਾ ਕਾਮਰੇਡਾਂ ਦਾ , ਉਹਨਾਂ ਗਦਾਰਾਂ ਦਾ ਜੋ ਵਿਕ ਚੁੱਕੇ ਹਨ ਜੋ ਹਸ਼ਰ ਹੋਵੇਗਾ ਥੋੜੇ ਦਿਨਾਂ ਦੀ ਖੇਡ ਹੈ , ਰੱਬ ਘਰ ਦੇਰ ਹੈ ਅੰਧੇਰ ਨਹੀਂ ❤❤❤❤❤❤🙏🙏
@MadanGopal-vl5ud
@MadanGopal-vl5ud 20 күн бұрын
Bilkul sahi keha
@balrajbal7515
@balrajbal7515 20 күн бұрын
ਸਰਦਾਰ ਜਗਜੀਤ ਸਿੰਘ ਡੱਲੇਵਾਲ ਸਾਬ ਜੀ ਜਿੰਦਾਬਾਦ 💪🏻🙏🏻🤟🏻
@satinderkaur6950
@satinderkaur6950 19 күн бұрын
👍👍👍👍👍👍👍
@RubalCreations
@RubalCreations 19 күн бұрын
🙏🙏🙏🙏🙏🙏🙏🙏🙏🙏🙏
@PargatSingh-iu2du
@PargatSingh-iu2du 20 күн бұрын
Jad ve kisana kol Jada haa deep bhai de kami hamasa rahdi haa 😢😢
@ParmjeetSingh-p7b
@ParmjeetSingh-p7b 19 күн бұрын
Waheguru ji 🙏
BAYGUYSTAN | 1 СЕРИЯ | bayGUYS
36:55
bayGUYS
Рет қаралды 1,9 МЛН