Bhaana Sidhu ਤਾਂ Amol Gagan Maan ਨੂੰ ਹੋ ਗਿਆ ਸਿੱਧਾ | ਇਹ ਨਚਾਰ ਸਾਡੇ ਸਿਰ ਤੇ ਲਿਆ ਕੇ ਬਿਠਾ ਤੇ

  Рет қаралды 550,632

RMB Television

RMB Television

Күн бұрын

#RMBTelevision #BhaanaSidhu #AnmolGaganMaan
ਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ।
----------------------------------------------------------------------
Other social linksKZbin www.youtube.co... / rmbtelevisioninsatgram-
/ rmbtelevision

Пікірлер: 594
@Satnamsingh-cg1hb
@Satnamsingh-cg1hb Жыл бұрын
ਅਸੀਂ ਤੁਹਾਡੇ ਨਾਲ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@johalsaab3819
@johalsaab3819 Жыл бұрын
Song ਜੇਲਾ ਵਿਚ ਵੱਡੇ ਵੱਡੇ ਸੂਰਮੇਂ ਬੰਦ ਨੇ ਸਾਰੇ johal Saab
@jaswantsingh-kv8ep
@jaswantsingh-kv8ep Жыл бұрын
ਵਾਹ ਓ ਭਾਨੇ ਸਿੱਧੂ ਆਗੇ ਸੂਰਮੇ ਵਾਹਿਗੁਰੂ ਜੀ ਕੀ ਫਤਹਿ
@gurpreetsandhu1747
@gurpreetsandhu1747 Жыл бұрын
Sahi gall aa
@671anu
@671anu Жыл бұрын
Bilkul sahi sachi gal boli
@ranjeetsahota8225
@ranjeetsahota8225 Жыл бұрын
Heilo👌 veil👌 OK👌 yes👌 veil👌
@JasvinderSingh-ms2tf
@JasvinderSingh-ms2tf Жыл бұрын
Bhana sidhu paji good
@Vijayzone03
@Vijayzone03 Жыл бұрын
Bhana y jidavaad
@BhupinderSingh-kf2ng
@BhupinderSingh-kf2ng Жыл бұрын
ਸਾਰੇ ਹਰਿਆਣਾ ਪੰਜਾਬ ਹਿਮਾਚਲ ਯੂਪੀ ਦੇ ਵੀਰ ਕੱਲ 26 ਤਰੀਕ ਨੂੰ ਮੁਹਾਲੀ ਪਹੁੰਚੋ
@dalvirsingh12
@dalvirsingh12 Жыл бұрын
Jaroor g
@isupportfarmers2877
@isupportfarmers2877 Жыл бұрын
ਮੈਂ ਵੀ ਇਨ੍ਹਾਂ ਨੂੰ ਨਚਾਰ ਕਹਿੰਦੀ ਹੁੰਦੀ ਆ ਭਾਨੇ ਪੁੱਤਰ
@kabalsinghbhojiankabalsing2470
@kabalsinghbhojiankabalsing2470 Жыл бұрын
ਭਾਨਾ ਵੀਰ ਜੀ ਵਾਹਿਗੁਰੂ ਜੀ ਚੱੜਦੀ ਕਲਾਂ ਵਿੱਚ ਰੱਖੇ 🙏🙏⚔️⚔️🚩🚩
@alwayshappy3939
@alwayshappy3939 Жыл бұрын
ਇੱਕ ਮੁੱਠ ਹੋਣਾ ਪੈਣਾ ਸੱਭ ਨੂੰ ਤੇ ਵਾਹਿਗੁਰੂ ਜੀ ਤੇ ਭਰੋਸਾ ਰੱਖੋ ਜੀ ਜਿਸ ਤਰ੍ਹਾਂ ਦਿੱਲੀ ਫ਼ਤਹਿ ਕਿਤੀ ਉਸੀ ਤਰ੍ਹਾਂ ਬੰਦੀ ਸਿੰਘਾਂ ਦੀ ਰਿਹਾਈ ਫਤਹਿ ਹੋਵੇਗੀ
@JagjitSingh-kg2gx
@JagjitSingh-kg2gx Жыл бұрын
ਵਾਹਿਗੁਰੂ ਜੀ ਖ਼ਾਲਸਾ ਚੱੜਦੀ ਕਲਾ ਵਿੱਚ ਰੱਖਿਓ
@kingssingh1491
@kingssingh1491 Жыл бұрын
ਪਿੰਡਾਂ ਪਿੰਡਾਂ ਦੇ ਗੁਰੂ ਘਰਾਂ ਚ ਲੋਸਮੈਟਾ ਹੋਣੀਆਂ ਚਾਹੀਦੀਆਂ ਨੇ ਬੰਦੀ ਸਿੰਘਾ ਦੀ ਰਿਹਾਈ
@gurdeepsinghpindbagrianusa4550
@gurdeepsinghpindbagrianusa4550 Жыл бұрын
ਪੰਜਾਬੀ ਓ ਅੱਜ ਲੋੜ ਆ ਤੁਹਾਡਾ ਬਹੁਤ ਵਡੇ ਜੋਗ ਦਾਨ ਦੀ ਇਸ Morche ਵਿੱਚ ਜ਼ਰੂਰ ਆਓ ਬੰਦੀ Singh ਰਿਹਾ ਹੋਣੇ ਚਾਹੀ ਦੇ ਆ ਹਰ ਹਾਲ # ਵਾਹਿਗੁਰੂ ਜੀ ਮੇਹਰ ਕਰਨ ਬੰਦੀ Singh ਰਿਹਾ ਹੋਣ 🙏🙏
@johalsaab3819
@johalsaab3819 Жыл бұрын
Veerji jrur sno ਜੇਲ੍ਹਾਂ ਵਿੱਚ ਵੱਡੇ ਵੱਡੇ ਸੂਰਮੇਂ ਬੰਦ ਨੇ ਸਾਰੇ johal Saab
@GurpreetSingh-qd6sr
@GurpreetSingh-qd6sr Жыл бұрын
ਬਿਲਕੁਲ ਏਸੇ ਕੌਮੀ ਮੋਰਚੇ ਦੇ ਨਾਲ ਹਾਂ ਜੀ। ਆਖਰੀ ਸਾਹ ਤੱਕ ਜੀ । ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏👍👍💪💪💯💯
@amandhaliwal4564
@amandhaliwal4564 Жыл бұрын
ਸਾਨੂੰ 1 ਹੋਣ ਦੀ ਲੋੜ ਆ ਜੀ ਫੇਰ ਕੋਈ ਦੁਨੀਆ ਦੀ ਤਾਕਤ ਸਾਡਾ ਵਾਲ ਵੀ ਵਿੰਗਾਂ ਨੀ ਕਰ ਸਕਦੀ ਬਾਬਾ ਨਾਨਕ ਸੁੱਖ ਰੱਖੇ
@bhindersran2170
@bhindersran2170 Жыл бұрын
ਬੰਦਾ ਬਹਾਦਰ ਅਤੇ ਸੱਚਾ ਹੈ ਭਾਨਾ ਸਿੱਧੂ ਬਹੁਤ ਵਧੀਆ ਗੱਲ ਕੀਤੀ ਹੈ ਜੀ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਜੀ ਵੀਰ ਨੂੰ ਸਾਥ ਦੇਣ ਚਾਹੀਦਾ ਹੈ ਜੀ
@arshdeepchatha3688
@arshdeepchatha3688 Жыл бұрын
Aa gye bhar bandi singh hun kithe h eh gur shikh
@RajveerSingh-iw6yo
@RajveerSingh-iw6yo Жыл бұрын
ਬੰਦੀ ਸਿੰਘਾਂ ਨੂੰ ਰਿਹਾਅ ਕਰਨਾ ਚਾਹੀਦਾ ਹੈ
@BaldevSingh-to9dt
@BaldevSingh-to9dt Жыл бұрын
ਭਾਨਾ ਸਿੱਧੂ ਠੀਕ ਕਹਿ ਰਿਹਾ ਮੋਰਚੇ ਸਾਥ ਦਿਉ ਭਰਾਵੋ
@johalsaab3819
@johalsaab3819 Жыл бұрын
ਵਦ ਤੋਂ ਵੱਧ ਸ਼ੇਅਰ ਕਰੋ song ਜੇਲਾ ਵਿਚ ਵੱਡੇ ਵੱਡੇ ਸੂਰਮੇਂ ਬੰਦ ਨੇ ਸਾਰੇ ,,,,, johal Saab
@Diljits7453
@Diljits7453 Жыл бұрын
ਤੇਰੀ ਮਾਂ ਦਾ ਫੁੱਦਾ
@sikandersingh8308
@sikandersingh8308 Жыл бұрын
👌🏻🙏🏻🙏🏻
@majhewalejatt7831
@majhewalejatt7831 Жыл бұрын
ਨਚਾਰ ਹੋਣ ਜਾ ਕੁਝ ਵੀ ਪੰਜਾਬੀਆ ਵੋਟਾ ਪਾਕੇ ਲੈਦੇ ਆ ਗਲਤ ਬੋਲਣ ਨਾਲ ਕੁਝ ਨੀ ਹੋਣਾ ਤਰਕ ਨਾਲ ਗਲ ਕਰੋ ਜੇ ਆਗੂ ਬਣਨਾ ਤਾ
@karnailbrar7842
@karnailbrar7842 Жыл бұрын
ਭਾਨਾ ਸਿੱਧੂ ਬਾਈ ਜੀ ਬਿਲਕੁਲ ਸਹੀ ਕਹਿ ਰਹੇ ਨੇ ਬਾਈ ਜੀ ਅਸੀਂ ਵੀ ਥੋਡੇ ਨਾਲ ਹਾਂ ਬਹੁਤ ਜਲਦੀ ਮੋਰਚੇ ਵਿਚ ਪੋਂਚ ਰਹੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏
@arshsandhu9936
@arshsandhu9936 Жыл бұрын
ਭਾਨਾ ਸਿੱਧੂ ਅੱਤ ਕਰਵਾ ਗਿਆ। ਬੱਲੇ ਉਏ ਸ਼ੇਰਾ, ਐਹੋ ਜਿਹੀ ਦਹਾੜ ਮਾਰੀ, ਕਿ ਸਰਕਾਰਾਂ ਦੇ ਕੰਨ ਖੋਲ ਕੇ ਰੱਖ ਦਿੱਤੇ। ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਬਖਸ਼ਣ। ਅਰਸ਼ਦੀਪ ਸਿੰਘ ਅ੍ਰਮਿਤਸਰ ਸਾਹਿਬ ਤੋਂ।
@priyajaswinder2342
@priyajaswinder2342 Жыл бұрын
ਵਾਹਿਗੁਰੂ ਜੀ ਕਿਰਪਾ ਕਰੋ
@deepchoudhary3912
@deepchoudhary3912 Жыл бұрын
ਭਾਨਾ ਸਿੱਧੂ ਜਾਨ ਆਪਣੀ lovuu ਪਹਿਲੀ ਵਾਰ ਦੇਖਿਆ ਏਨਾ ਦਲੇਰ ਬੰਦਾ 🔥🔥🔥🔥🙏🙏
@jagrajsingh2962
@jagrajsingh2962 Жыл бұрын
ਭਾਨਾ ਬਿਲਕੁਲ ਸਹੀ ਸੱਚੀਆਂ ਗੱਲਾਂ ਕਹੀਆਂ ਨੇ ਵੀਰੇ
@jagseersidhu6226
@jagseersidhu6226 Жыл бұрын
ਭਗਵੰਤ ਸਿੰਘ ਮਾਨ ਤਾ ਬੰਦਾ ਭਲਾਮਾਣਸ ਐਂ ਭਾਨੇ ਚਵਲ ਵਰਗੇ ਨੂੰ ਅੰਦਰ ਸਿਟਿਆਂ ਹੋਵੇ ਇਹਨੂੰ ਬੋਲਣ ਦਾ ਢੰਗ ਸਿਖਾਇਆ ਹੋਵੇ ਇਹਨੂੰ ਪਤਾ ਨਹੀਂ ਸਰਕਾਰ ਕੀ ਹੁੰਦੀ ਐਂ
@fflover1275
@fflover1275 Жыл бұрын
ਜਿਉਂਦੇ ਜੀ ਏ ਬੰਦੇ ਦੀ ਕਦਰ ਕਰਲੋ ਕਿਉਕੀ ਏ ਬੰਦਾ ਥੋੜਾ ਚਿਰ ਹੀ ਹੈ ਤੇ ਸਰਕਾਰਾ ਖਿਲਾਫ ਬੋਲਦਾ ਬਾਕੀ ਪੰਥ ਨੂੰ ਬੇਨਤੀ ਏਸ ਦੀ ਸਿਕਊਕਟਰੀ ਕਰੋ ਵਾਹਿਗੁਰੂ ਜੀ ❤️❤️
@happybhamma6543
@happybhamma6543 Жыл бұрын
ਬਾਈ ਜੀ ਸਾਡੇ ਪਿੰਡਾ ਵਿੱਚੋ ਵੀ ਮਾਰਚ ਕੱਢ ਦਿੱਤਾ ਗਿਆ ਅਸੀ ਛੇਤੀ ਤੋ ਛੇਤੀ ਮੋਰਚੇ ਵਿੱਚ ਪਹੁੰਚਣ ਜਾ ਰਹੇ ਹਾ ਜੀ
@bhupidersimar1718
@bhupidersimar1718 Жыл бұрын
Bohat vdya km kar rhe oo veer ji keep it up🙏🏻🙏🏻
@BaljitSingh-tu5sc
@BaljitSingh-tu5sc Жыл бұрын
Sirra waheguru ji sikh kom nu chardikla bakshan🦁🙏✌🙏🦁🙏✌🙏🦁🙏✌✌✌✌✌
@jatindersinghsingh5296
@jatindersinghsingh5296 Жыл бұрын
ਭਾਨਾ ਜੀ ਨੇ ਸਹੀ ਗੱਲ ਕਹੀ ਜੀ ਪੰਜਾਬ ਇੰਨਾ ਨਾਲ ਆਹ ਚੜ੍ਹਦੀ ਕਲਾ ਵਾਲਾ ਵੀਰ
@AmandeepSingh-iq6qj
@AmandeepSingh-iq6qj Жыл бұрын
ਸਿਸਟਮ ਤੋ ਬਾਹਰ ਕੁੱਝ ਵੀ ਬੋਲ ਲੋ, ਕੁੱਝ ਵੀ ਕਰਲੋ ਆਸਾਨ ਹੈ। ਪਰ ਜਦੋ ਤੁਸੀ ਸਿਸਟਮ ਚ ਆਉਦੇ ਹੋ ਤਾ ਇਹ ਸਬ ਇੰਨਾ ਆਸਾਨ ਨੀ ਰਹਿੰਦਾ ਜਿੰਨਾ ਬੋਲਨ ਚ ਇਹ ਵੀਰ ਦੱਸ ਰਿਹਾ। ਨੋਜਵਾਨ ਦੀ ਗੱਲ ਕਰਦੇ ਹੋ ਤਾ ਫੇਸਬੁੱਕ ਇਨਸਟਾਗਰਾਮ ਤੋ ਇਲਾਵਾ ਵੀ ਨੌਜਵਾਨੀ ਹੈਗੀ ਜਿਹਨੂੰ 6-6ਘੰਟੇ ਪੜਨਾ ਪੈਂਦਾ ਨੌਕਰੀ ਲੈਣ ਲਈ। ਬੰਗਲਾਦੇਸ਼, ਪਾਕਿਸਤਾਨ ਦਾ ਹਾਲ ਦੇਖਲੋ ਅਲੱਗ ਹੋਕੇ ਕੇ, ਆਟੇ ਪਿੱਛੇ ਵੀ ਮੌਤਾ ਹੋ ਰਹੀਆ। ਬੰਦੀ ਸਿੰਘਾ ਦੀ ਰਿਹਾਈ ਜਾਇਜ ਮੰਗ ਹੈ, ਪਰ ਧਾਰਮਿਕ ਸੰਪਰਦਾਇਕਤਾ ਨਾ ਪੈਦਾ ਕਰੋ। ਵਾਹਿਗੁਰੂ ਚੜਦੀਕਲਾ ਬਖਸ਼ੇ ਪੰਜਾਬ ਨੂੰ🙏
@RABB-DA-BANDA
@RABB-DA-BANDA Жыл бұрын
Bilkul Sahi gall kahi y tusi
@crimetimes259
@crimetimes259 Жыл бұрын
Name magar Singh la rakheya Tainu pata hona chahida k eh banglai, ja musalman pakistani nhi asi Sikh aa punjab de waris aa te sab to vadi gal (dasmesh Peta dhan dhan Sri Guru Gobind Singh Ji de putar aa ohna da khon aa sade ch Aur main tainu ds da ki jis time sade Khalsa da Raj reha ( maha Raja Ranjeet Singh Ji) da. os time British ,London , german , USA de lok sade Khalsa Raj ch job kran aonde c. Asi bht amer Raj de malak c , or Aaon Wale time ch v asi big power Wala Raj kaim kra ge
@AmandeepSingh-iq6qj
@AmandeepSingh-iq6qj Жыл бұрын
@@crimetimes259 brother me Singh te la rakhiya thoda ta singh bini kite dis riha,,,jajbaati na ho veer,, Na photo apni na name thoda te glla khalse raaj diya. Bakki veer mere apni kom bare j channa pana howe ta adav satikaar nal payi da hunda,, specially uddo samne wala thonu ijjat nal bulawe,, tu tadak krke apni boli da jloos ni kadi da,,, te tuci bangladesh te pak di gall krde ho oh sirf me financial falldown di exemple ditti c,, te thodi jankari ch wada krdiya k sikh itihaas adhe to jyda pak nal hi saband rakhda, te baba banda singh bahadar bangadesh to hi aya c,,,
@Flopbande13
@Flopbande13 Жыл бұрын
@@AmandeepSingh-iq6qj bhut wadia kita bro tuc bol k ajj kal sabb bheed chal aa ek dujje nu badnam karan te lagge aa hun ohi bolde a jina ke akali congres vottan pa pa jitaye hoye c waheguru bhali kre
@hardeepsingh5875
@hardeepsingh5875 Жыл бұрын
Veer a ek msg sahi laga Bro Sach keha tusi msg ch
@speechofpunjab5699
@speechofpunjab5699 Жыл бұрын
ਭਾਨਾ ਸਿੱਧੂ ਜੀ ਤੁਸੀਂ ਵੀਰੇ ਆਖਦਾ ਜਿਹੜੀ ਤੋਂ ਸਾਰੇ ਕਲਾਕਾਰਾਂ ਨੂੰ ਨਹੀਂ ਆਖਦਾ ਤੋਂ ਬੱਬੂ ਮਾਨ ਸਾਹਿਬ ਨੂੰ ਆਖਦਾ ਇਹ ਗੱਲ ਵੀ ਬੰਦੀ ਸਿੰਘਾਂ ਦੀ ਉਪਰ ਗੀਤ ਬੱਬੂ ਮਾਨ ਸਾਹਿਬ ਨੇ ਹੀ ਗੀਤ ਬੰਦੀ ਸਿੰਘਾਂ ਤੇ ਇਸ ਨੇ ਹੀ ਗਾਏ ਹੋਰ ਕਿਸੇ ਨੇ ਨਹੀਂ ਗਿਆ ਵੀਰੇ ਬੱਬੂ ਮਾਨ ਸਾਹਿਬ ਦਿੱਲੀ ਉਦੋਂਲਨ ਉਪਰ ਦਿਨ ਵੀ ਜਾਂਦਾ ਸੀ ਬੱਬੂ ਮਾਨ ਸਾਹਿਬ ਜਾਂਦਾ ਰਾਤਾਂ ਨੂੰ ਵੀ ਜਾਂਦਾ ਸੀ ਉਸ ਨੂੰ ਸੋਡੇ ਵਰਗੇ ਸਿੱਧੂ ਮੋਸ਼ੇ ਵਾਲੇ ਦੇ ਪਿੱਛੇ ਲੱਗ ਕੇ ਜ਼ੋ ਆਪ ਉਸ ਪਾਰਟੀ ਵੱਲੋਂ ਚੋਣਾਂ ਲੜੀਆਂ ਸੀ ਨਾਲ ਉਹ ਕਿਸਾਨੀ ਉਦੋਲਨ ਵਿੱਚ ਆਪ ਸਿੱਧੂ ਮੋਸ਼ੇ ਵਾਲੇ ਦੋ ਵਾਰੀ ਗਾਏ ਉਸ ਤੋਂ ਬਾਅਦ ਨਹੀਂ ਗਾਇਆ ਨਾਲ ਉਹ ਦਿੱਲੀ ਉਦੋਂਲਨ ਵਿਚ ਕਿਸਾਨ ਜਥੇਬੰਦੀਆਂ ਨਾਲ ਵਾਅਦਾ ਕੀਤਾ ਸੀ ਵੀ ਜਿਨਾ ਟਾਈਮ ਆਪ ਦਿੱਲੀ ਤੋਂ ਜਿੱਤ ਕੇ ਨਹੀਂ ਜਾਂਦਾ ਉਨਾਂ ਟਾਈਮ ਮੈਂ ਕੋਈ ਗੀਤ ਨਹੀਂ ਗੋਦਾ ਨਾ ਰੀਲੀਜ਼ ਕਰਾ ਇਸ ਗੱਲ ਤੋਂ ਹੀ ਹਿਸਾਬ ਲਾ ਲੋਵੇ ਕੋਣ ਦੋਗਲਾ ਹੈ ਇਹਨਾ ਦੋਨੇ ਕਲਾਕਾਰ ਇੰਡਸਟਰੀ ਦੇ ਵਿਚ ਵਾਅਦੇ ਕਰ ਦਿੱਤਾ ਨਾ ਗੋਣ ਤੇ ਸਿੱਧੂ ਨੇ ਜੇਕਰ ਤੋਂ ਆਕੇ ਉਦੋਲਨ ਤੋਂ ਆਕੇ ਐਲਬਮ ਮੋਸ਼ੇ ਟੈਪਾ ਜ਼ਿਦ ਨਾਮ ਸੀ ਇੱਕ ਗੀਤ ਤਾਂ ਸਾਡੇ ਉਸ ਨੇ 30 ਗੀਤ ਗਾਏ ਸੀ ਤੇ ਰੀਲੀਜ਼ ਵੀ ਕਰ ਜਵਾਨ ਤੋਂ ਮੋਕਰਾ ਇਸ ਨੇ ਹੋਰ ਸੋਡੇ ਉਹ ਤਾਂ ਉਦੋਲਨ ਜਿੱਤ ਜਾਣ ਤੋਂ ਪਹਿਲਾਂ ਹੀ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਹੋਗਾ ਸੀ ਉਸ ਕਾਂਗਰਸ ਦੇ ਜਿੰਨੇ ਨੇ ਆਪਣੇ ਦਰਬਾਰ ਸਾਹਿਬ ਅੰਮ੍ਰਿਤਸਰ ਉਤੇ ਬੰਬ ਧਮਾਕੇ ਕਰਵਾਏ ਆਪਣੇ ਸਿੱਖ ਕੌਮ ਦੇ ਲੋਕਾਂ ਨੂੰ ਦਿੱਲੀ ਵਿੱਚ ਔਰਤਾਂ ਦੀ ਧੀ ਭੈਣ ਦੀ ਇੱਜ਼ਤ ਲੋਟੀ ਮਾਵੇ ਦੇ ਸਿਰਾਂ ਉੱਤੇ ਚੁੰਨੀਆਂ ਪੰਗਾ ਉਤਰ ਪੈਰਾਂ ਵਿੱਚ ਰੋਲੇ ਗਾਲਾਂ ਵਿੱਚ ਟੈਟੀਰਾ ਪੈ ਕੇ ਅੱਗੇ ਨਾਲ ਸਾੜਾ ਇੱਕ ਬੰਦਾ ਤਾਂ ਉਨਾਂ ਨਾਲ ਜੁੜੇ ਗਾਏ ਸੀ ਦੋਜਾ ਬੰਦਾ ਬੱਬੂ ਮਾਨ ਸਾਹਿਬ ਜਿਸ ਉਹ ਦਿੱਲੀ ਵਿੱਚ ਜ਼ੋ ਸਿੱਖ ਕੌਮ ਨਾਲ ਹੋਇਆ ਉਸ ਉਪਰ ਫਿਲਮ ਬਣਾ ਹਵਾਏ 2003 ਵਿੱਚ ਬਣੀ ਸੀ ਨਾਲ ਫਿਰ ਬੱਬੂ ਮਾਨ ਸਾਹਿਬ ਨੇ ਉਦੋਲਨ ਦੇ ਟਾਈਮ ਦਿੱਲੀ ਧਰਨੇ ਉਪਰ ਦੀਵਾਲੀ ਮਨਾਈ ਸੀ ਕਾਲੀ ਦੀਵਾਲੀ ਮਨਾਈ ਸੀ ਪਿਛਲੇ ਸਾਲ ਜ਼ੋ ਬੰਦੀ ਸਿੰਘਾਂ ਦੀ ਰਿਹਾਈ ਲਈ ਰੋਡ ਤੋਂ ਲੈ ਕੇ ਗਏ ਸੀ ਸਿੱਖ ਕੌਮ ਨੇ ਘੱਟ ਕੀਤਾ ਸੀ ਬੱਬੂ ਮਾਨ ਸਾਹਿਬ ਨਾਲ ਸ਼ਾਮਲ ਹੁੰਦੇ ਸੀ ਪਰ ਤੁਸੀਂ ਉਸ ਦੇ ਇਹ ਕੰਮ ਦਾ ਮੈਡਲ ਦੋਗਲਾ ਦਾ ਦਿੱਤਾ ਜੇਕਰ ਦੋਗਲਾ ਸੀ ਦਿੱਲੀ ਉਦੋਂਲਨ ਵਿਚ ਉਸ ਨੂੰ ਘਰ ਪੈਜ ਦੇਣ ਸੀ ਵੀ ਤੋਂ ਦੋਗਲਾ ਇੱਕ ਸਾਲ ਵਾਦੇ ਪਤਾ ਲੱਗਾ ਵੀ ਦੋਗਲਾ ਬੱਬੂ ਮਾਨ ਸਾਹਿਬ ਨੀ ਦੋਗਲਾ ਸਿੱਧੂ ਆਪ ਸੀ ਬੱਬੂ ਮਾਨ ਸਾਹਿਬ ਰੋਆ ਜ਼ਰੂਰ ਸੀ ਪਰ ਉਸ ਨੇ ਨਿਸ਼ਾਨਾ ਸਾਹਿਬ ਜੀ ਦਾ ਨਾਮ ਨਹੀਂ ਲਿਆ ਚੋਠ ਨੀ ਬੋਲਦੇ ਮੈਂ ਰੱਬ ਨੂੰ ਜਾਣੇ ਦੇਣ ਜੇਕਰ ਮੈਨ ਉਦੋਲਨ ਵਿੱਚ ਹੱਲ ਨਹੀਂ ਗਿਆ ਪਰ ਜਿਹੜੇ ਮੁਹਾਲੀ ਵਿੱਚ ਧਾਰਨਾ ਬੰਦੀ ਸਿੰਘਾਂ ਲਈ ਲੱਗਾ ਹੋਇਆ ਸੀ ਉਸ ਵਿੱਚ ਕੱਲ ਗਾਏ ਸੀ ਬੱਬੂ ਮਾਨ ਸਾਹਿਬ
@dalbirsinghsingh8144
@dalbirsinghsingh8144 Жыл бұрын
ਭਾਨਾ ਸਿੱਧੂ ਜਿੰਦਾਬਾਦ ਵਾਹਿਗੂਰ ਮੇਅਰ ਕਰੀਓ
@avtarsingh2531
@avtarsingh2531 Жыл бұрын
ਪੰਜਾਬੀ ਲੋਕੋ ਏਕਤਾ ਇਤਫਾਕ ਬਣਾ ਕੇ ਰੱਖੋ ਜੀ ਆਪਸੀ ਏਕਤਾ ਹੀ ਸਾਡਾ ਸਭ ਤੋਂ ਵੱਡਾ ਹਥਿਆਰ ਹੈ। ਸਾਡਾ ਏਕਾ ਜ਼ਿੰਦਾਬਾਦ।
@jai-hind82
@jai-hind82 Жыл бұрын
ਭਾਨੇ ਵੀਰੇ ਤੁਸੀ ਝੱਲ ਗੇ ਪਰਚੇ ਬਾਈ,, ਥੋਡੇ ਹਾਲਾਤ ਥੋਡੀ ਸਖਸ਼ੀਅਤ ਦੇ ਬਣਨ ਚ ਨਾਲ ਕਈ ਤਰਾ ਦਾ,ਯੋਗਦਾਨ ਪੈ ਗਿਆ ਸਭ ਤੋਂ ਵਧੀਆ ਗੱਲ ਤੁਸੀ ਆਪਣਾ ਚਾਚਾ ਵਾਓ ਚੈਨਲ ਚਲਾ ਕੇ ਆਪਣਾ ਆਰਥਿਕ ਪੱਖ ਸਾਂਭ ਗੇ ਹੋ,,ਤੇ ਅੱਜ ਤੁਸੀ ਸਮਰੱਥ ਹੋ,,ਆਮ ਪੰਜਾਬੀ ਮੁੰਡਾ ਤੇ ਓਹਦਾ ਪਰਿਵਾਰ ਕਿਥੋਂ ਚਾਰ ਪਰਚੇ ਝੱਲ ਜਾਏਗਾ।
@gurpreetrangi3164
@gurpreetrangi3164 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 👏👏👏👏👏👏👏👏👏👏👏👏👏
@babbu2851
@babbu2851 Жыл бұрын
ਭਾਨਾ ਸਿੱਧੂ ਦਲੇਰ ਬੰਦਾ ਪੂਰਾ
@davindergill8177
@davindergill8177 Жыл бұрын
ਜਥੇਦਾਰ ਜਗਤਾਰ ਸਿੰਘ ਹਵਾਰਾ ਜਿੰਦਾਬਾਦ
@rajuarora3163
@rajuarora3163 Жыл бұрын
ਇਹ ਥੋਡੇ ਦਿਨ ਪਹਿਲਾ ਸੋਲ਼ੇ ਗੌਦਾ ਸੀ ਭਗਵੰਤ ਮਾਨ ਦੇ ਓਹਨੇ ਮੂੰਹ ਨੀਂ ਲਾਇਆ ਹੁਣ ਫੇਰ ਖਿਲਾਫ ਹੋ ਗਿਆ
@deepchoudhary3912
@deepchoudhary3912 Жыл бұрын
ਅਨਮੋਲ ਗਗਨ ਮਾਣ ਦੀ no entry jldi hoyogi hoshiarpur vich
@Dalerjatt_44
@Dalerjatt_44 Жыл бұрын
ਬਹੁਤ ਵਧੀਆ ਸਾਰੇ ਰਲ ਮਿਲ ਕੇ ਭਾਨੇ ਬਾਈ ਦਾ ਸਾਥ ਦਿਉ ਵਧ ਚੜ ਕੇ
@ranjitsingh4609
@ranjitsingh4609 Жыл бұрын
ਬਹੁਤ ਵਦੀਆ ਗੱਲ ਕੀਤੀ ਬਾਈ ਨੇ
@harpreetsinghthind2816
@harpreetsinghthind2816 Жыл бұрын
🙏🚩🌹good bai ji 🚩🙏ਸਿੱਧੂ ਇਨਸਾਫ਼ ਵੀ ਯਾਦ ਕਰੋ, ਸਾਡੇ ਬੇਬੇ, ਬਾਪੂ 🙏
@RajinderKaur-wq2ir
@RajinderKaur-wq2ir Жыл бұрын
Waheguru ji waheguru ji 🙏🙏🌹🌹🌹🌹🌹🙏
@Prauna
@Prauna Жыл бұрын
ਦੱਲੇ ਹੋਮ ਲੈਂਡ ਬੜੇ ਤਾਹੀਓਂ ਯਾਰ ਪਿੰਡ ਰਹਿੰਦੇ ਨੇਂ । ਨੀਂ ਮੈਂ ਓਹਨਾਂ ਨਾਲ ਨੀਂ ਰਹਿੰਦਾ ਜੇਹੜੇ ਭਾਂਨੇ ਵਰਗਿਆਂ ਨਾਲ ਰਹਿੰਦੇ ਨੇਂ ।
@gurnoorsingh7368
@gurnoorsingh7368 Жыл бұрын
ਤੇਰੇ ਵਰਗਾ ਬੇ ਇਲਮੀ ਗਧੇ ਦੇ ਓ ਬਰਾਬਰ ਹੁੰਦੈ, ਓ ਤੂੰ ਕੀ ਜਾਣੇ ਜੁੱਤੀ ਚੱਟ ਖੁਸਰਿਆ , ਭਾਨੇ ਤੋਂ ਸਰਕਾਰਾਂ ਹਲਾਉਣ ਨੂੰ ਘਾਬਰ ਹੁੰਦੈ।
@gurnoorsingh7368
@gurnoorsingh7368 Жыл бұрын
ਓ ਤੇਰੇ ਵਰਗੇ ਭਰਾਵਾਂ ਨੂੰ ਓ ਜੀਜਾ ਕਹਿਣ ਲੱਗ ਜਾਂਦੇ ਨੇ ਗਧਿਆ, ਰਹੀ ਗੱਲ ਸਰਕਾਰਾਂ ਹਲਾਉਣ ਦੀ ਆ ਤੇਰਾ ਦਿੱਲੀ ਆਲਾ ਖਸਮ ਪੈੱਗਵੰਤ ਮਾਨ ਆਪ ਕਹਿੰਦਾ ਸੀ ਭਾਨੇ ਵੀਰ ਨੂੰ ਵੀ ਮੈਂ ਤੇਰੀ ਕੱਲੀ ਕੱਲੀ ਵੀਡਿਓ ਦੇਖਦਾਂ, ਥੋਡੇ ਵਰਗੀਆਂ ਕਾਮਰੇਡਾਂ ਦੀਆਂ ਕੁੱਤੀਆਂ ਦੇ ਚੰਗੀ ਗੱਠ ਪਈ ਆ ਹੁਣ 🤣
@Prauna
@Prauna Жыл бұрын
@@gurnoorsingh7368 ਕਾਲੀ ਜਾਲੀ ਕਾਂਗਰਸੀ ਦਲਾਲੀ ਤੇ ਕਾਮਰੇਡ ਤੇਰੇ ਵਰਗੇ ਦਿਮਾਗ਼ੋ ਖਾਲੀ। ਥੋਡੇ ਚੋਂ ਕਿਸੇ ਦਲਾਲ ਨੇਂ ਸਰਦਾਰ ਭਗਵੰਤ ਸਿੰਘ ਮਾਨ ਨੂੰ ਵੋਟ ਨਹੀਂ ਪਾਈ ਸੀ। ਤੁਸੀਂ ਪਹਿਲਾਂ ਵੀ ਮੱਚਦੇ ਸੀ ਅੱਜ ਵੀ ਮੱਚਦੇ ਓਂ ਤੇ ਅੱਗੇ ਵੀ ਮੱਚਦੇ ਰਹੋਂ ਗੇ। ਹੋਰ ਕਿਸੇ ਨੂੰ ਕੋਈ ਫਰਕ ਨੀਂ ਪੈਣਾ । ਕਰੀ ਚੱਲੋ ਵੳਊ ਵੳਊ ਵੳਊ 🐕🐕🐕👍👍👍🤣🤣🤣
@gurpreetrangi3164
@gurpreetrangi3164 Жыл бұрын
ਬੰਦੀ ਸਿੰਘਾਂ ਨੂੰ ਰਿਹਾ ਕਰੋ ਜਗਤਾਰ ਸਿੰਘ ਹਵਾਰਾ ਨੂੰ ਰਿਹਾ ਕਰੋ
@BhupinderSingh-kf2ng
@BhupinderSingh-kf2ng Жыл бұрын
92 mla ਗੁੰਗੇ ਹੋ ਗਏ
@lakhbirsingh2842
@lakhbirsingh2842 Жыл бұрын
ਕਈ ਵਾਰ ਤਾਂ ਚੰਗੀ ਗੱਲ ਕਰਦਾਂ
@Gurtejsingh-nl9xd
@Gurtejsingh-nl9xd Жыл бұрын
ਸਹੀ ਕਿਹਾ ਵੀਰ ਸਾਰਿਆਂ ਦਾ ਹੱਕ ਬਣਦਾ ਵੀਰ
@ManjitKaur-dj7mq
@ManjitKaur-dj7mq Жыл бұрын
ਵਾਹਿਗੁਰ ਜੀ 🙏🙏
@deepaksodhi6280
@deepaksodhi6280 Жыл бұрын
ਵਿਰੋਧ ਅਪਣੀ ਜਗਾਹ ਪਰ ਬੋਲਣ ਦਾ ਸਲੀਕਾ ਵੀ ਚਾਹੀਦਾ ਇਹੋ ਜੋ ਮੂੰਹ ਚ ਆਉਂਦਾ ਬੋਲ ਦਿੰਦੇ
@sidhubathindewala8300
@sidhubathindewala8300 Жыл бұрын
ਬੰਦੀ ਸਿੰਘ ਰਿਹਾਅ ਕਰੋ
@YuvrajSingh-om7li
@YuvrajSingh-om7li Жыл бұрын
Waheguru ji 🙏🙏
@lakhidhaliwal6446
@lakhidhaliwal6446 Жыл бұрын
ਪਿੰਡ ਦੇ ਫੰਡ ਰੇਜ਼ਿੰਗ ਕਿਸਾਨਾਂ ਜਥੇਬੰਦੀ ਕੋਲ ਹੈ ਜੇਕਰ ਜਥੇਬੰਦੀ ਬੰਦੀ ਸਿੰਘਾਂ ਦੇ ਰਹਿਏ,,,,,
@sharanjitkaur4731
@sharanjitkaur4731 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਹਿ 🙏🙏🙏
@romysandhusandhu3359
@romysandhusandhu3359 Жыл бұрын
ਨਚਾਰਾ ਨੂੰ ਕੋਈ ਪੁੱਛਦਾ ਨਹੀਂ ਹੁਣ,,,, ਪੰਜਾਬ ਨੂੰ ਲੁੱਟਣ ਹੈ
@sukhjitsingh1916
@sukhjitsingh1916 Жыл бұрын
ਬੋਤ ਵਦੀਅਾ ਭਾਨੈ ਵੀਰ ਏ ਸਾਲੇ ਮੇਰੀਅਾ ਗੱਦੀਅ ਨੇ ਸਰਕਾਰਾ ਸਬ ਕੱਠੇ ਨੇ ਭਾਨੈ ਵੀਰ ਚੋਰਾ ਨਾਲ ਕੁੱਤੀ ਰਲੀ ਹੋਈ ਅਾ ਵੀਰ
@SherSingh-ec7jr
@SherSingh-ec7jr Жыл бұрын
ਤੂੰ ਖੜ ਜਾ ਭਾਨੇ ਵਾਈ ਵੋਟਾਂ ਚ ਪਤਾ ਲਗਜੂ ਨਾਲੇ ਸਿਸਟਮ ਠੀਕ ਕਰਦੀ
@gurcharansinghsandhu8427
@gurcharansinghsandhu8427 Жыл бұрын
ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਹਿ ਜੀ
@BhupinderSingh-kf2ng
@BhupinderSingh-kf2ng Жыл бұрын
92 mla ਗੁੰਗੇ ਹੋ ਗਏ
@MandeepSingh-rs2jv
@MandeepSingh-rs2jv Жыл бұрын
Jado congress te akli sarkar c odo dharne ku ni lay bandi singha ly sara kuj hun he tuci krna phela sutte c
@navkang1580
@navkang1580 Жыл бұрын
@@MandeepSingh-rs2jv sadi mrjiii asi ta emi kra ge
@europeanbeauti7642
@europeanbeauti7642 Жыл бұрын
@@MandeepSingh-rs2jv tu ta saleya singh kat de apne naam cho
@gurdialsingh8123
@gurdialsingh8123 Жыл бұрын
ਗੁੱਡ ਵਿਚਾਰ 👌👌👌
@paramjeetkaur4576
@paramjeetkaur4576 Жыл бұрын
Waheguruji 🙏🏻 waheguruji 🙏🏻 waheguruji 🙏🏻 waheguruji 🙏🏻
@vishalkadian9860
@vishalkadian9860 Жыл бұрын
Oye ki gallan maari janda . Bandi Singh taan centre ne riha karne ne. Te hawara nu mukh mantri banaana. Balle oye thode.
@karamjitgill5050
@karamjitgill5050 Жыл бұрын
ਅਜ਼ਾਦੀ ਹੱਲ ਖਾਲਿਸਤਾਨ ਖਾਲਿਸਤਾਨ ਜ਼ਿੰਦਾਬਾਦ
@sonubham5296
@sonubham5296 Жыл бұрын
ਮੌਕੇ ਵਾਲੀ ਸਰਕਾਰ ਕਿਵੇਂ ਬੰਦੀ ਸਿੰਘਾਂ ਬਾਹਰ ਕਰਵਾ ਦੇਣ ਪਹਿਲਾ 70 ਸਾਲਾਂ ਤੋਂ ਕਿੱਥੇ ਗਏ ਸੀ
@gurtejsinghsroye4300
@gurtejsinghsroye4300 Жыл бұрын
ਭਾਨਾ ਸਿੱਧੂ ਵਧੀਆ ਬੰਦਾ
@JszfSnzgn
@JszfSnzgn 2 ай бұрын
ਸਰਕਾਰਾਂ ਪਹਿਲਾਂ ਡਰੀਆਂ ਪੲਈਆਂ ।ਪਰ ਜਦੋਂ ਕਹਿੰਦੇ ਬੰਦੀ ਸਿੰਘਾਂ ਦੇ ਬਾਹਰ ਆਉਣ ਤੇ ਸਰਕਾਰਾਂ ਖ਼ਤਮ ਹੋ ਜਾਣੀਆਂ ਹੋਰ ਡਰ ਜਾਂਦੇ ਭਾਈ ਅੰਮ੍ਰਿਤਪਾਲ ਸਿੰਘ ਜੀ ਨੂੰ ਬਾਹਰ ਲਿਆਉ। ਉਸ ਦੀ ਅਗਵਾਈ ਵਿੱਚ ਸਾਰੇ ਮਸਲੇ ਹੋ ਜਾਣੇ
@SalmanKhan-dj3gk
@SalmanKhan-dj3gk Жыл бұрын
Kyu Yaar Mahool Khraab Karde Aa Dharma Ne Kujh ani Dena
@sikandersing5496
@sikandersing5496 Жыл бұрын
ਭਾਨੇ ਦੀਅਾ ਭਾਵਨਾਵਾ ਠੀਕ ਨੇ ਜਾੲਿਜ ਨੇ ।
@kgic890
@kgic890 Жыл бұрын
ਕੌਮੀ ਇਨਸਾਫ਼ ਪਾਰਟੀ ਜ਼ਿੰਦਾਬਾਦ ਬੰਦੀ ਸਿੰਘ ਜਿੰਦਾ ਬਾਦ
@kabaddi-kt1if
@kabaddi-kt1if Жыл бұрын
ਸਵਾਲ ਦੇਖੋ ਇਹ ਖੋਜਾ ਜਿਆ ਕਿਮੇ ਕਰਦਾ ਪਿਆ ਅਗਰ ਥੋਡੇ ਮੀਡੀਆ ਵਿੱਚ ਜੁਰਤ ਅ ਲੀਡਰਾਂ ਨੂੰ ਸਰਕਾਰਾਂ ਨੂੰ ਕਰੋ ਸਵਾਲ ਆਪਣੇ ਲਾਲਚ ਲਈ ਤੁਸੀ ਤੁਰੇ ਫਿਰਦੇ ਓ ਵੇਹਲੇ ਧਕੇ ਖਾਂਦੇ ਥੋਡਾ ਪੰਜਾਬ ਨੀ ਕਰੋ ਸਵਾਲ ਜਵਾਬ ਮਜੁਧਾ ਸਰਕਾਰ ਨਾਲ
@manpreetbawa3134
@manpreetbawa3134 Жыл бұрын
ਇਹ ਉਹ ਨੇ ਜਿੰਨਾ ਨੇ ਪੰਜਾਬ ਨੂੰ ਬਰਬਾਦ ਕਰਾ ਦੇਣਾ
@RighteousRozer
@RighteousRozer 8 ай бұрын
Nve ee nmune uthi jande
@TAtaTata-tx1bb
@TAtaTata-tx1bb Жыл бұрын
👌👌👌 22 g 👌👌👌👌👌
@pakkekhalistani6416
@pakkekhalistani6416 Жыл бұрын
Bandi singh reha kro 🙏❤️sare jaroor pohancho ethe g
@prabgill9746
@prabgill9746 Жыл бұрын
T
@sandeepgill1570
@sandeepgill1570 Жыл бұрын
A bana bhot bolda bada sarkar captan sarkar wala kitha c tu tatu a o thag na pass milda Anna nu koy hanni Anna nu ahi kamm ha
@Singh-mj2eq
@Singh-mj2eq Жыл бұрын
ਸੱਚੀਆਂ ਗੱਲਾਂ ਕਰਦਾ ਭਾਨਾ ਬਾਈ
@GurpalSingh-vu8yw
@GurpalSingh-vu8yw Жыл бұрын
Amritpal singh nu bi betaho
@jaswant5395
@jaswant5395 5 ай бұрын
ਬਾਈ ਜੀ ਮੈ ਇਸ ਕਰਕੇ ਨਹੀਂ ਬੌਲਦਾ ਇਹਨਾਂ ਦੇ 3 ਘੰਟੇ ਦੇ ਪ੍ਰੋਗਰਾਮ ਹੂੰਦੈ
@johnjatt1930
@johnjatt1930 Жыл бұрын
Apnia rotiya na seko.hun dat k betha rae bhanna veer.rihae te krni paini.tusi apni mrji na kri jao.sab naal ral mil k chalo.bhanna veer tenu sikhi saroop apnon ch ki gal aa.j Sikh bn k gal kry teri jada wadea image banugi.
@Arvinder0008
@Arvinder0008 Жыл бұрын
Bhaana ik criminal banda hai jo , 150 kille paili te kabza Kari firda , te hun eh Bandi Singha de naau te sympathy bhaalda , clann bhaana *kzbin.info/www/bejne/p525i2doe62daNU*
@Arvinder0008
@Arvinder0008 Жыл бұрын
Kyunki oh paarty ik Hindu parivar , te ehnu lagda Sikh community esda saath diyo , es to baad bhana Sikha nu moorakh na samjh , we re not stupid people .
@vickyvickt1477
@vickyvickt1477 Жыл бұрын
Kithe kita aa kabza bhaane ne dsi
@Arvinder0008
@Arvinder0008 Жыл бұрын
@@vickyvickt1477 link te click kr le
@vickyvickt1477
@vickyvickt1477 Жыл бұрын
@@Arvinder0008 ok babe.
@ReetKaur-n3i
@ReetKaur-n3i Жыл бұрын
Wehiruru. Ji. Mehar Karan. Ji sariya verra te
@kabalsinghrandhawa9100
@kabalsinghrandhawa9100 6 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@jagdeepkaur8855
@jagdeepkaur8855 Жыл бұрын
ਸਿੱਧੂ ਅਤੇ ਦੀਪ ਹੁੰਦੇ ਤਾਂ ਸਾਰੇ ਆ ਜਾਣੇ ਸੀ,ਭਾਣਾ ਸਿੱਧੂ ਤਾਂ ਸਹੀ ਕਹਿ ਰਹੇ ਹਨ
@rakkarrakkar2981
@rakkarrakkar2981 8 ай бұрын
ਖਾਲਿਸਤਾਨ ਖਾਲਿਸਤਾਨ ❤ਜਗਤਾਰ ਸਿੰਘ ਹਵਾਰਾ ਜ਼ਿੰਦਾਬਾਦ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ
@GULSHAN_FREE_FIRE
@GULSHAN_FREE_FIRE Жыл бұрын
ਸਹੀ ਗੱਲ ਆ 22 ਵਾਹਿਗੁਰੂ ਮੇਹਰ ਕਰੇ 👍
@SinghDhillon-ll5lr
@SinghDhillon-ll5lr Жыл бұрын
Thank you for RMB TV Channel and Bhana Sidhu Sport our bandi Singh 🙏🙏🇺🇸
@MandeepKaur-ou2xl
@MandeepKaur-ou2xl Жыл бұрын
ਵਾਹਿਗੁਰੂ ਜੀ ਸਾਨੂੰ ਸਾਡੇ ਬੰਦੀ ਸਿੰਘਾਂ ਦੀ ਰਿਹਾਈ ਚਾਹੀਦੀ ਹੈ
@bootachaudhry4856
@bootachaudhry4856 Жыл бұрын
Legend never die
@MANJITKAUR-j8u
@MANJITKAUR-j8u 7 ай бұрын
ਵ26ਜਨਵਰੀ ਆਓਣ ਨਹੀ ਦਿਂਤਾ ਭਾਨਾ ਚੁਕ ਲਿਆ ਭਗਵਤ ਨੇ
@trafficmistakes
@trafficmistakes Жыл бұрын
Ehna ਲੋਕਾ nu captain ya ਬਾਦਲ ee chahide jo dharne ਲੱਗਣ te ehna da shitraan naal swagat krde aa , eh ta bhagwant maan ee jo kuch ni kehnda ehna nu jo teejei din ee dharna la leinde
@gaggighuman2100
@gaggighuman2100 Жыл бұрын
Singh htta de nam picho dalleya ,Jo bandi singha de dharne khilaf bol reha
@europeanbeauti7642
@europeanbeauti7642 Жыл бұрын
Tu tatte chungla shraabi de.... Saleya Singh naam kat de apne naam cho
@kisankaur4459
@kisankaur4459 Жыл бұрын
Nachan walily and nachan waliy, THEY NEVER SAYING ANYTHING FOR OUR PUNJAB, SMART LOK HA
@jodhbir848
@jodhbir848 Жыл бұрын
Waheguru ji ka khalsa waheguru ji ki fateh ji sab nu ji bai ji m jodhbir singh aaj hi mainu pta lga sun k tuhadiya glla but m kal jrur aawwa ga all veeer prawa nal asi apni kaum lyi sadi jaan hazr aa bai tuhade lyi waheguru ji ka khalsa waheguru ji ki fateh ji ❤❤❤❤🙏🙏🙏🙏🙏🙏
@mehaksandhu3552
@mehaksandhu3552 Жыл бұрын
ਬਹੁਤ ਵਧੀਆ ਵਿਚਾਰ
@gurpreetrangi3164
@gurpreetrangi3164 Жыл бұрын
ਵਾਹਿਗੁਰੂ ਜੀ ਕਿਰਪਾ ਕਰੋ
@vinylRECORDS0522
@vinylRECORDS0522 Жыл бұрын
ਭਾਨਾ ਸਿੱਧੂ ਸੋਲਾਂ ਆਨੇ ਸਹੀ ਕਹਿ ਰਿਹਾ।ਅਨਮੋਲ ਗਗਨ ਵਰਗੀ ਮੰਤਰੀ ਦੇ ਕਾਬਿਲ ਸੀ?
@vijaypalsingh4202
@vijaypalsingh4202 Жыл бұрын
ਏ ਜਿਨੇਂ ਨਚਾਰ ਕੰਜ਼ਰ ਪੰਜਾਬ ਦੇ ਇਨ੍ਹਾਂ ਦਾ ਕੰਜ਼ਰ ਖ਼ਾਨਾ ਸੁਨਣਾ ਬੰਦ ਕਰ ਦਿਓ
@AvtarSingh-zj8zx
@AvtarSingh-zj8zx Жыл бұрын
good g
@harmanjot649
@harmanjot649 Жыл бұрын
🔥🔥 ਭਾਨਾ💯👌👌
@harbhajansingh573
@harbhajansingh573 Жыл бұрын
❤🎉
@avtarkaur2944
@avtarkaur2944 Жыл бұрын
Bai eh channl walaya da morcha fateh hon toh baad sanman kareo yaar bhot mehant karde eh bai
@manpreetgill9141
@manpreetgill9141 Жыл бұрын
Bilkul shi gl aa
@MANPREETMOHIE71
@MANPREETMOHIE71 Жыл бұрын
ਸਿੱਧ ਮੂਸੇ ਵਾਲਾ ਤੇ deep ਸਿੱਧੂ ਹੁੰਦੇ ਫੁੱਲ ਸਪੋਰਟ ਕਰਨੀ ਸੀ ਦਿਲੋਂ ਤੇ ਬਾਕੀ ਸਿੰਗਰਾ ਨੂੰ ਕੀ ਹੋ ਗਯਾ ਹੁਣ ਸੁਸਰੀ ਪਈ ਆ ਅਰਜਨ ਢਿੱਲੋਂ ਨੂੰ ਵੀ ਜੀਹਨੇ ਗੀਤ ਵੀ ਗਾਇਆ ਸੀ ਜਥੇਦਾਰ ਜਗਤਾਰ ਸਿੰਘ ਹਵਾਰਾ ਜੀ ਤੇ
@karamjitsingh1422
@karamjitsingh1422 Жыл бұрын
ਰਾਮ ਰਹੀਮ ਵਰਗਾ ਬਲਾਤਕਾਰੀ payroll ਤੇ ਬਾਹਰ ਆ ਸਕਦਾ ਪਰ ਜਿੰਨਾ ਸਿੰਘਾ ਦੀਆ ਸਜ਼ਾਵਾ ਪੂਰੀਆ ਹੋਈਆ ਨੂੰ ਵੀ ਕਈ ਵਰੇ ਹੋ ਗਏ ਓਹ ਅੱਜ ਤੱਕ ਬਾਹਰ ਨੀ ਆਏ ਕਿਓਕਿ ਬਲਤਕਾਰੀ ਇਹਨਾਂ ਪਾਰਟੀਆ ਲਈ ਵੋਟ ਬੈਂਕ ਆ ਤੇ ਸਿੰਘ ਇਹਨਾਂ ਲਈ ਕਾਲ ਦਾ ਰੂਪ ਨੇ
@amrindersingh923
@amrindersingh923 Жыл бұрын
ਪੰਜਾਬ ਦਾ ਗਦਾਰ ਭਗਵੰਤ ਮਾਨ
100 Identical Twins Fight For $250,000
35:40
MrBeast
Рет қаралды 54 МЛН
escape in roblox in real life
00:13
Kan Andrey
Рет қаралды 93 МЛН
100 Identical Twins Fight For $250,000
35:40
MrBeast
Рет қаралды 54 МЛН