ਦਫਤੂ - ਜਿਲ੍ਹਾ ਕਸੂਰ ~ ਉੱਜੜ ਗਿਆ ਸੋਹਣਾ ਅਸਥਾਨ । ਬਾਬਾ ਬੁੱਲ੍ਹੇ ਸ਼ਾਹ ਜੀ ਨੇ ਇਸ ਗੁਰਦੁਆਰੇ ਵਿੱਚ ਸ਼ਰਨ ਲਈ Pak 29

  Рет қаралды 85,413

Nishan Singh Australia

Nishan Singh Australia

Күн бұрын

Пікірлер: 233
@NishanSinghAustralia
@NishanSinghAustralia Жыл бұрын
ਵੱਧ ਤੋਂ ਵੱਧ ਸ਼ੇਅਰ ਕਰੋ ਜੀ 🙏 KZbin ਤੇ ਚੈਂਨਲ Nishan Singh Australia ਤੇ ਨਵੀਆਂ ਵੀਡੀਓ ਵੇਖੋ । ਆਪ subscribe ਕਰੋ ਤੇ ਹੋਰਨਾਂ ਨੂੰ ਵੀ ਕਰਾਓ 🙏 ਵਾਹਿਗੁਰੂ ਜੀ ਕਾ ਖਾਲਸਾ ॥ ਵਾਹਿਗੁਰੂ ਜੀ ਕੀ ਫਤਹਿ ॥ 🙏
@BhaiNirpalsingh1313
@BhaiNirpalsingh1313 Жыл бұрын
Waheguru ji ka khalsa waheguru ji ki Fateh ji
@jashish5238
@jashish5238 Жыл бұрын
Waheguru ji 🙏🏻❤️
@Jps64ਜੇਪੀਐਸ
@Jps64ਜੇਪੀਐਸ Жыл бұрын
ਵਾਹਿਗੁਰੂ ਜੀ 🙏 ਸਾਧ ਸੰਗਤ ਜੀ ਦਾਸ ਵੱਲੋ ਫਤਹਿ ਪ੍ਰਵਾਨ ਕਰਨੀ ਜੀ 🙏🙏🙏🙏🙏🙏🙏🙏🙏🙏🙏🙏🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਵਾਹਿਗੁਰੂ ਦੇਖ ਕੇ ਹਾਲਾਤ ਗੁਰਦੁਆਰਾ ਸਾਹਿਬ ਦੇ ਦਿਲ ਨੂੰ ਕੁੱਝ ਹੋ ਰਿਹਾ ਹੈ ਕਾਰ ਸੇਵਾ ਵਾਲਿਆਂ ਨੂੰ ਏਥੇ ਸੇਵਾ ਕਰਨੀ ਚਾਹੀਦੀ ਹੈ
@niranjansinghjhinjer1370
@niranjansinghjhinjer1370 Жыл бұрын
Bot dukh hunda h Khalsa ji, Pakistan de lok apni rehan-basera wali..... emaarat nahi sambhal sakde
@jasbirkaurmalhi4968
@jasbirkaurmalhi4968 Жыл бұрын
Thanks 🙏
@kartarsinghsingh6531
@kartarsinghsingh6531 Жыл бұрын
ਨਿਸ਼ਾਨ ਸਿੰਘ ਜੀ ਦਫਤੂਹ ਪਿੰਡ ਦੇ ਬਹੁਤ ਸਾਰੇ ਲੋਕ ਪਿੰਡ ਵਰਨਾਲਾ ਗਲਿਆਰਾ ਤਸੀਲ ਪੱਟੀ ਜ਼ਿਲ੍ਹਾ ਤਰਨ ਤਾਰਨ ਵਿਖੇ ਰਹਿ ਰਹੇ ਹਨ। ਤੁਹਾਨੂੰ ਏਧਰ ਆਕੇ ਵਰਨਾਲਿਉਂ ਇਸ ਗੁਰਦੁਆਰੇ ਦੇ ਇਤਿਹਾਸ ਦਾ ਪਤਾ ਲਗ ਸਕਦਾ ਹੈ।
@mohindersingh-lm6um
@mohindersingh-lm6um Жыл бұрын
Nishan Singh ge ਪਾਕਿਸਤਾਨ ਦੇ ਗੁਰਦਵਾਰਿਆਂ ਦੇ ਦਰਸ਼ਨ ਕਰਵੋਨ ਲਈ ਧੰਨਵਾਦ ਜੀ ਆਪ ਜੀ ਗੁਰਦੁਆਰਾ ਧੱਮ ਸਹਿਬ ਦੇ ਦਰਸ਼ਨ ਕਰਵਾਉ ਪਿੰਡ ਜੱਬਰ ਤਹਿਸੀਲ ਚੁਨੀਆ। ਪੰਜਵੇਂ ਪਾਤਸ਼ਾਹ ਦਾ ਅੱਸਧਾਨ ਹੈ ਜੀ
@JasveerSingh-ji4sl
@JasveerSingh-ji4sl Жыл бұрын
ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਛੇਤੀ ਹੀ ਖਾਲਸੇ ਦਾ ਰਾਜ ਹੋਵੇ ਫੇਰ ਇਹ ਸਾਰੇ ਅਸਥਾਨਾਂ ਦੀ ਸੇਵਾ-ਸੰਭਾਲ ਅਤੇ ਖੁੱਲ੍ਹੇ ਦਰਸ਼ਨ ਦੀਦਾਰ ਕੌਮ ਨੂੰ ਪ੍ਰਾਪਤ ਹੋਵੇ🙏🙏
@ArjunSingh-pm1jj
@ArjunSingh-pm1jj Жыл бұрын
ਖ਼ਾਲਸਾ ਜੀ ਪੰਜਾਬ ਵਿੱਚ ਜਿਨੀ ਮਸਜ਼ਿਦ ਹੈਗੀਆ ਨੇ ਹੁਣ ਤੱਕ ਇਦੇ ਹੀ ਹਨ ਕਿਸੇ ਨੇ ਵੀ ਨਹੀ ਵਰਤੀਆ ਤੇ ਪਾਕਿਸਤਾਨ ਦੇ ਲੋਕਾ ਨੇ ਗੁਰਦਵਾਰੇ ਤੇ ਕਬਜਾ ਕਰ ਰੱਖੀਆ ਹੈ ਇਹ ਬਹੁਤ ਮਾੜੀ ਗੱਲ ਹੈ ਜੀ 😢😢
@rajbau-ee5co
@rajbau-ee5co Жыл бұрын
Eh gall Khalistania nu uthauni chahidi Aaron Pakistan got Nall.
@HarjinderSingh-vi4cv
@HarjinderSingh-vi4cv Жыл бұрын
ਸਤਿਨਾਮ ਸ਼੍ਰੀ ਵਾਹਿਗੁਰੂ ਜੀ ਵੰਡ ਤਾਂ ਪੰਜਾਬ ਦੀ ਹੋਈ ਸੀ ਸੱਭ ਕੁੱਝ ਬਰਬਾਦ ਹੋ ਗਿਆ ਸਾਡੇ ਕਿੰਨੇ ਪੰਜਾਬੀ ਸਾਹਿਤ ਵਿਰਾਸਤਾਂ, ਗੁਰੂਦੁਆਰੇ, ਵੰਡ ਤੋਂ ਬਾਅਦ ਬਿਨਾਂ ਸਾਂਭ ਸੰਭਾਲ ਤੇ ਬਰਬਾਦ ਹੋ ਗਏ ਤੁਹਾਡਾ ਬਹੁਤ ਧੰਨਵਾਦ ਜੀ ਜੋ ਤੁਸੀਂ ਸਾਡਾ ਵਿਰਸਾ ਦਿਖਾ ਰਹੇ ਹੋ ਜੀ 🙏
@BhaiNirpalsingh1313
@BhaiNirpalsingh1313 Жыл бұрын
*ਤੂੰ ਸਭਨਾ ਮਾਹਿ ਸਮਾਇਆ॥ ਤਿਨਿ ਕਰਤੈ ਆਪੁ ਲੁਕਾਇਆ ॥ ਨਾਨਕ ਗੁਰਮੁਖਿ ਪਰਗਟੁ ਹੋਇਆ ਜਾ ਕਉੁ ਜੋਤਿ ਧਰੀ ਕਰਤਾਰਿ ਜੀਉੁ॥* *ਵਾਹਿਗੁਰੂ ਜੀ ਕਾ ਖ਼ਾਲਸਾ* *ਵਾਹਿਗੁਰੂ ਜੀ ਕੀ ਫ਼ਤਹਿ ਜੀਓ*
@tarandhillon05
@tarandhillon05 Жыл бұрын
ਕਿੰਨੀ ਸੋਹਣੀ ਇਮਾਰਤ ਤੇ ਹੁਣ ਕੀ ਹਾਲ ਹੋ ਗਿਆ 😔😔😔😔...ਵਾਹਿਗੁਰੂ ਕਿਰਪਾ ਕਰਨ
@sukhbirsingh54682
@sukhbirsingh54682 Жыл бұрын
ਵਾਹਿਗੁਰੂ ਜੀ ਸਿੱਖੀ ਮਹਾਨ ਹੈ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ
@gursewaksamra8129
@gursewaksamra8129 Жыл бұрын
ਵਾਹਿਗੁਰੂ ਜੀ ਧੰਨ ਹਨ ਤੇਰੇ ਸਿੱਖ ਜਿਹਨਾਂ ਨੇ ਓਸ ਸਮੇਂ ਇਹਨਾਂ ਵੱਡਾ ਗੁਰੂਘਰ ਬਣਾਉਣ ਲਈ ਆਪਣਾ ਤਨੋ ਮਨੋ ਧਨੋ ਯੋਗਦਾਨ ਪਾਇਆ ਪਰ ਅੱਜ ਫੇਰ ਓਹ ਅਫ਼ਸੋਸ ਕਿ ਕਾਸ਼ ਕਿਤੇ ਇਹ ਚੰਦਰੀ ਵੰਡ ਨਾਂ ਹੋਈ ਹੁੰਦੀ ਤਾਂ ਅਸੀਂ ਇਹਨਾਂ ਗੁਰੂਘਰਾਂ ਦੇ ਦਰਸ਼ਨ ਕਰਨ ਸਕਦੇ
@gopi2bhatti
@gopi2bhatti Жыл бұрын
ਦਫਤੂ ਦੇ ਭੁੱਲਰ ਪਰਿਵਾਰਾਂ ਨੇ ਚੜਦੇ ਪੰਜਾਬ ਆ ਕੇ ਖੂਬ ਤਰੱਕੀ ਕੀਤੀ ਤੇ ਮੰਤਰੀ, ਵਿਧਾਇਕ ਬਣੇ
@gur_bhullar95
@gur_bhullar95 Жыл бұрын
ਸਾਡੇ ਬਜੁਰਗਾਂ ਦਾ ਪਿੰਡ Thank you for visiting...❤
@MohanSingh-gt9ks
@MohanSingh-gt9ks Жыл бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@ishersingh9446
@ishersingh9446 Жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@JaspreetSingh-or3yl
@JaspreetSingh-or3yl Жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@balramsingh5707
@balramsingh5707 Жыл бұрын
ਦਲੀਆਂ ਸਰਕਾਰਾਂ ਨੇ ਸਾਡੇ ਕੋਲੋਂ ਕੀ ਕੀ ਖੋਹ ਲਿਆ। ਮਨ ਬਹੁਤ ਜਾਂਦਾ ਉਦਾਸ ਹੋਇਆ
@gurvindersinghbawasran3336
@gurvindersinghbawasran3336 Жыл бұрын
ਭਾਈ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਜਿਹਨਾਂ ਨੇ ਇਤਹਾਸ ਦੀ ਬਹੁਤ ਵੱਡੀ ਵਡਮੁੱਲੀ ਜਾਣਕਾਰੀ ਸੰਖੇਪ ਵਿੱਚ ਦਿੱਤੀ ❤🙏
@kuldeepsidhu02
@kuldeepsidhu02 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@aminishsingh3229
@aminishsingh3229 Жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ🙏🙏🙏🙏🙏🙏🙏🙏🙏🙏🙏🙏🙏
@Bhupindersingh-ro1uy
@Bhupindersingh-ro1uy Жыл бұрын
ய்77
@gulzarsinghgharyala9974
@gulzarsinghgharyala9974 5 ай бұрын
ਸਾਡੇ ਬਜ਼ੁਰਗ ਪਿੰਡ ਦਫਤੂ ਨੂੰ ਯਾਦ ਕਰਦੇ ਚੱਲ ਵਸੇ।
@baljeetsinghbhullar1064
@baljeetsinghbhullar1064 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਇਹ ਦਫਤੂ ਜਾਹਮਣ ਤੇ ਲਲਿਆਣੀ ਇਹ ਸਾਡੇ ਭੁੱਲਰਾਂ ਦੇ ਪਿੰਡ ਨੇ ਜੀ
@ranjodhsingh7174
@ranjodhsingh7174 Жыл бұрын
ਦੇਖੋ ਵਿਚਾਰੇ ਦੁਆਰਾ ਮਕਾਨ ਵੀ ਨਹੀਂ ਬਣਵਾ ਸਕੇ ,ਇੱਧਰ ਕੋਈ ਬੰਦਾ ਐਸਾ ਨਹੀਂ ਜਿਸ ਕੋਲ ਆਪਣਾ ਮਕਾਨ ਨਾ ਹੋਵੇ
@gulzarsinghgharyala9974
@gulzarsinghgharyala9974 Жыл бұрын
ਵਾਹਿਗੁਰੂ ਜੀ ਸਾਡੇ ਬਜ਼ੁਰਗਾਂ ਦਾ ਪਿੰਡ ਮਨ ਨੂੰ ਖੁਸ਼ੀ ਵੀ ਹੋਈ ਤੇ ਦੁੱਖ ਵੀ ਬਜ਼ੁਰਗਾਂ ਪਿੰਡ ਦੀਆਂ ਯਾਦਾ ਲੈ ਕੇ ਜਹਾਨੋਂ ਤੁਰਗੇ । ਨਿਸ਼ਾਨ ਸਿੰਘ ਸਾਬ ਦਾ ਧੰਨਵਾਦ ਜੋ ਪੁਰਾਤਨ ਗੁਰੂ ਘਰਾ ਦੇ ਦਰਸ਼ਨ ਕਰਵੋਦੇ ਨੇ ਵਾਹਿਗੁਰੂ ਕਿਰਪਾ ਕਰੇ ਵਿਛੜੇ ਗੁਰੂ ਘਰਾ ਦੀ ਸੇਵਾ ਸਬਾਲ ਸਿੱਖਾਂ ਨੂੰ ਬਕਸੋ
@sdfunreality6955
@sdfunreality6955 Жыл бұрын
ਕਲਸੀਆਂ, ਨੇੜੇ ਅਲਗੋ ਕੋਠੀ, ਤਹਿਸੀਲ ਪੱਟੀ ਬਾਰਡਰ ਏਰੀਆ ਜਿਲ੍ਹਾ ਤਰਨ ਤਾਰਨ।
@baljeetsidhu3550
@baljeetsidhu3550 Жыл бұрын
Dhan Dhan Sri Guru Nanak Dev Ji Maharaj Ji Maher Karn Sri Waheguru Ji
@sukhbirsingh54682
@sukhbirsingh54682 Жыл бұрын
Nice comments ji
@SukhwinderSingh-wq5ip
@SukhwinderSingh-wq5ip Жыл бұрын
ਵਾਹਿਗੁਰੂ ਜੀ
@rajindersaini1563
@rajindersaini1563 Жыл бұрын
Waheguru ji ka khalsa waheguru ji ki Fateh 🙏🙏
@GurpreetSingh-vl7pu
@GurpreetSingh-vl7pu Жыл бұрын
Waheguru ji waheguru ji waheguru ji waheguru ji waheguru ji
@GurdevSingh-tl4dh
@GurdevSingh-tl4dh Жыл бұрын
ਇਕ ਗੱਲ ਸੋਚਣ ਵਾਲੀ ਹੈ ਅੱਜ ਤੱਕ ਜਿੰਨੇ ਵੀ ਲੋਕ ਧਾਰਮਿਕ ਘਰਾਂ ਵਿੱਚ ਬੈਠੇ ਨੇ ਉਹ ਅੱਜ ਤੱਕ ਨਾ ਤਾਂ ਆਪਣਾ ਘਰ ਬਣਾ ਸਕੇ ਤੇ ਨਾ ਉਹ ਕੁੱਝ ਆਪਣਾ ਸੁਧਾਰ ਕਰ ਸਕੇ ਨੇ ਨਾ ਉਹ ਜਿਹਨਾਂ ਗੁਰੂ ਘਰਾਂ ਵਿੱਚ ਜਾਂ ਹੋਰ ਧਾਰਮਿਕ ਸਥਾਨਾਂ ਵਿੱਚ ਰਹਿੰਦੇ ਨੇ ਨਾ ਉਹਨਾਂ ਨੂੰ ਸਾਂਭ ਸਕੇ ਨਾ ਉਹਨਾਂ ਦੀ ਲੀਪ ਪੋਚ ਕਰ ਸਕੇ ਸਾਰੀ ਜਿੰਦਗੀ ਉਹਨਾਂ ਲੋਕਾਂ ਦੀ ਕੰਗਾਲੀ ਵਿਚ ਹੀ ਨਿਕਲ ਗਈ ਜੇ ਕਿਤੇ ਉਹ ਲੋਕ ਉਸ ਟਾਈਮ ਧਾਰਮਿਕ ਸਥਾਨਾਂ ਵਿੱਚ ਨਾ ਰਹਿੰਦੇ ਆਪਣਾ ਇੱਕ ਇੱਕ ਕੱਚਾ ਕਮਰਾ ਬਣਾਕੇ ਵੀ ਰਹਿੰਦੇ ਤਾਂ ਵਾਹਿਗੁਰੂ ਜੀ ਅੱਜ ਉਹਨਾਂ ਨੂੰ ਕੋਠੀਆਂ ਬੰਗਲਿਆਂ ਦੇ ਮਾਲਕ ਬਣਾ ਦਿੰਦਾ ਸੋਚਣ ਵਾਲੀ ਗੱਲ ਤਾਂ ਇਹ ਹੈ ਕਿ ਇਹਨਾਂ ਲੋਕਾਂ ਦੀ ਜਿੰਦਗੀ ਤਾਂ ਨਿਕਲ ਗਈ ਤੇ ਹੂਣ ਉਹ ਗੁਰੂ ਘਰ ਵੀ ਢਹਿ ਢੇਰੀ ਹੋ ਗਏ ਹੂਣ ਉਹਨਾਂ ਦੀ ਅਗਲੀ ਪੀੜ੍ਹੀ ਦਾ ਕੀ ਹਾਲ ਹੋਵੇਗਾ ਉਹ ਕਿੱਥੇ ਰਹਿਣਗੇ ਕੀ ਉਹ ਅੱਜ ਘਰ ਬਣਾ ਲੈਣਗੇ ਜੋ ਅੱਜ ਮਹਿੰਗਾਈ ਪਾਕਿਸਤਾਨ ਵਿੱਚ ਹੈ ਪਾਕਿਸਤਾਨ ਵਿੱਚ ਤਾਂ ਘਰ ਦਾ ਕਿਰਾਇਆ ਵੀ ਨਹੀਂ ਦੇ ਹੁੰਦਾ ਘਰ ਬਣਾਉਣਾ ਤਾਂ ਬਹੁਤ ਦੂਰ ਦੀ ਗੱਲ ਹੈ
@haryanakavlog7215
@haryanakavlog7215 Жыл бұрын
ਵਾਹਿਗੁਰੂ ਜੀ🙏🙏🙏🙏
@jogindersingh4350
@jogindersingh4350 Жыл бұрын
Waheguru ji ka khalsa waheguru ji ki Fateh ji waheguru waheguru jiwaheguru ji waheguru waheguru ji waheguru jiwaheguru ji waheguru waheguru jiwaheguru ji waheguru waheguru ji waheguru 🌹🌹🌹🌹🌹🇸🇪🇸🇪🇸🇪🙏🏼👏👍👏🙏🏼🇸🇪🌹🇸🇪🙏🏼👏👍
@rajwindersingh523
@rajwindersingh523 Жыл бұрын
ਵਾਹਿਗੁਰੂ ਜੀ ਖਾਲਸਾ ਜੀ, ਕਸੁਰ ਦੀ ਜੂੱਤੀ ਵੀ ਮਸਹੂਰ ਜੀ
@gurlabhsingh0308
@gurlabhsingh0308 Жыл бұрын
ਸਾਡੇ ਬਾਪੂ ਹੁਣਾ ਦਾ ਪਿੰਡ ਹੈ ਇਹ। ਸਾਡੇ ਬਾਪੂ ਹੁਣੀ ਇਹ ਪਿੰਡ ਛੱਡ ਕੇ ਵਰਨਾਲੇ ਆ ਵੱਸੇ ਸੀ।
@pendueng
@pendueng Жыл бұрын
ਅਸਥਾਨ ਤਾਂ ਭਾਈ ਸਾਹਿਬ ਜੀ ਇਤਿਹਾਸਿਕ ਲਗਦਾ ਹੈ ਜੀ
@amarjotsinghsandhu6203
@amarjotsinghsandhu6203 Жыл бұрын
Satnam Shri waheguruji 🙏🙏🙏🙏🙏🌹💐🌼🪷🌺🌸🌻🌷🍁waheguruji ka Khalsa waheguruji ki fathe 🙏🙏🙏🙏🙏
@sukhbirsingh54682
@sukhbirsingh54682 Жыл бұрын
Nice comments ji
@MannatandAshmeet0911
@MannatandAshmeet0911 Жыл бұрын
Waheguru ji🙏🙏
@rooplal2294
@rooplal2294 Жыл бұрын
ਇਹ ਪੁਰਾਣੇ ਪੰਜਾਬ ਦਾ ਬੇਸ਼ਕੀਮਤੀ ਇਤਿਹਾਸ ਹੈ ।ਇਸ ਨੂੰ ਸੰਭਾਲਣ ਦੀ ਲੋੜ ਹੈ ।ਇਸ ਲਈ ਐਸ ਜੀ ਪੀ ਸੀ ਨੂੰ ਦੋਹਾਂ ਸਰਕਾਰਾਂ ਨਾਲ ਗਲ ਤੋਰਨੀ ਚਾਹੀਦੀ ਹੈ
@karpalsingh7235
@karpalsingh7235 Жыл бұрын
ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਮਾਲਕ ਦੇ ਘਰ ਦੇਰ ਸੰਗਤਾਂਇਹ ਗੁਰੂ ਘਰਾਂ ਦੀ ਦੇਖ ਰੇਖ ਕਰਨੀ ਚਾਹੀਦੀ ਹੈ
@baljindersingh7802
@baljindersingh7802 Жыл бұрын
Waheguru ji Waheguru ji Waheguru ji Waheguru ji Waheguru ji
@AvtarSingh0590
@AvtarSingh0590 Жыл бұрын
ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਜੀ। ਬਹੁਤ ਵਧੀਆ ਉਪਰਾਲਾ ਸਿੰਘ ਸਾਬ।
@tanbirsingh777
@tanbirsingh777 Жыл бұрын
ਵਾਹਿਗੁਰੂ ਜੀ ਕੀ ਫਤਿਹ ਜੀ
@sandhusaab7504
@sandhusaab7504 Жыл бұрын
ਭਾਈ ਸਹਿਬ ਜੀ । ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ।।
@deepsamra3003
@deepsamra3003 Жыл бұрын
Waheguru g 🙏
@prabjit8297
@prabjit8297 Жыл бұрын
Waheguru waheguru waheguru waheguru waheguru ji WMK 🙏🌱
@DaljeetSingh-kz9bm
@DaljeetSingh-kz9bm Жыл бұрын
ਨਿਸਾਨ ਸਿੰਘ ਜੀ ਧੰਨਵਾਦ
@charanjitsingh4388
@charanjitsingh4388 Жыл бұрын
ਵਾਹਿਗੁਰੂ ਜੀ ਮੇਹਰ ਕਰੋ ਜੀ ।ਵੀਰ ਜੀ ਧੰਨਵਾਦ ਜੀ । ਦਰਸ਼ਨ ਦੇਖ ਜੀਵਾ ਗੁਰ ਤੇਰਾ ।
@SukhdeepSingh-zo7vg
@SukhdeepSingh-zo7vg Жыл бұрын
ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਹਿ।
@bhaiharpreetsinghkhalsakal6877
@bhaiharpreetsinghkhalsakal6877 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਵੀਰ ਜੀਓ ਬੇਨਤੀ ਹੈ ਕੇ ਸਮਾਧ ਬਾਬਾ ਅਕਾਲੀ ਫੂਲਾ ਸਿੰਘ ਜੀ ਤੇ ਕਿਲ੍ਹਾ ਜਮਰੌਦ ਜਰੂਰ ਜਾਣ ਦਾ ਯਤਨ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
@Uppal-ny5le
@Uppal-ny5le Жыл бұрын
Waheguru ji
@inderjeetkour9236
@inderjeetkour9236 Жыл бұрын
ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗਰੂ ਜੀ ਕੀ ਫਤਿਹ 🙏🙏
@satwinderkaurgill5382
@satwinderkaurgill5382 Жыл бұрын
ਸਾਡੇ ਵੀ ਬਜ਼ੁਰਗਾ ਦਾ ਪਿੰਡ ਆ ਜੀ ਬਜ਼ੁਰਗਾਂ ਨੇ ਦੱਸਿਆ ਸੀ ਕਿ ਇਸ ਦੀਆਂ 12 ਪੱਤੀਆਂ ਸਨ ।
@gurcharanjeetsingh3115
@gurcharanjeetsingh3115 Жыл бұрын
Waheguru ji...
@amrindersingh9685
@amrindersingh9685 Жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ
@balwinderkaur4759
@balwinderkaur4759 Жыл бұрын
Waheguru ji waheguru ji
@sarbjeetsingh8638
@sarbjeetsingh8638 Жыл бұрын
ਬਹੁਤ ਵਧੀਆ ਜੀ
@manijoshi7664
@manijoshi7664 Жыл бұрын
Dhanwad ji
@ss.27
@ss.27 Жыл бұрын
Dhan Guru Pita Sahib Sri Guru Nanak Sahib g Maharaj
@laddikharoud8763
@laddikharoud8763 Жыл бұрын
Waheguru ji ka khalsa waheguru ji ki fathe 🙏 🙏ki to ki baniaa sb osde rang ne
@sukhbirsingh54682
@sukhbirsingh54682 Жыл бұрын
Nice comments ji
@paramjitsinghsingh251
@paramjitsinghsingh251 Жыл бұрын
ਵਾਹਿਗੁਰੂ ਜੀ ਕਾ ਖਾਲਸਾ 🙏🏻🙏🏻 ਵਾਹਿਗੁਰੂ ਜੀ ਕੀ ਫਤਿਹ 🙏🏻🙏🏻
@GurdeepSingh-hw2zk
@GurdeepSingh-hw2zk Жыл бұрын
Dhan sikhi 🙏🏼 waheguru ji
@manjitsinghkandholavpobadh3753
@manjitsinghkandholavpobadh3753 Жыл бұрын
ਸਤਿ ਸ੍ਰੀ ਅਕਾਲ ਜੀ❤❤
@sukhdevkaur9697
@sukhdevkaur9697 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏 ❤
@gsantokhsinghgill8657
@gsantokhsinghgill8657 Жыл бұрын
Bahut chija sohnia c par wakat di mar mar gi je wand na hundi eh hal na hunda asthana da waheguru ji🙏
@suchasingh5202
@suchasingh5202 Жыл бұрын
Satnam Shri waheguru jee
@ManinderSingh-kj5et
@ManinderSingh-kj5et Жыл бұрын
Waheguru ji ka khalsa waheguru ji ki Fateh
@sonusonubodal5225
@sonusonubodal5225 Жыл бұрын
ਧੰਨ ਗੁਰੂ ਨਾਨਕ ਦੇਵ ਜੀ
@balwinderkaur-no5vy
@balwinderkaur-no5vy Жыл бұрын
ਸਿੱਖ ਇਤਿਹਾਸ ਕਿਵੇਂ ਸਾਥੋਂ ਦੂਰ ਹੋ ਰਿਹਾ ਹੈ, ਦਿਮਾਗ਼ ਖ਼ਰਾਬ ਹੋ ਰਿਹਾ ਹੈ, ਕਿਉਂ ਸਾਡੇ ਪੰਜਾਬ ਦੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੁਝ ਕੀਤਾ ਜਾ ਰਿਹਾ
@harhar_mahadev.09
@harhar_mahadev.09 Жыл бұрын
Thx sara pakisatan di video dakhon layi asi kade ja nahi sakde par saara atiaas vekhan da mann c 🙏 bahut bahut thanvaad ji 🙏
@jasskhabra
@jasskhabra Жыл бұрын
@Nishan Singh Australia ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਉਮੀਦ ਹੈ ਆਪ ਜੀ ਵੀ ਗੁਰਦੁਆਰਾ ਸਾਧੂ ਬੇਲਾ ਰੋੜੀ ਸਖਰ ਦੇ ਦਰਸ਼ਨ ਕਰੋਗੇ ਅਤੇ ਸਾਨੂੰ ਵੀ ਦਰਸ਼ਨ ਕਰਵਾਉਗੇ।
@karamjitsinghsalana4648
@karamjitsinghsalana4648 Жыл бұрын
Waheguru g
@satyadevg
@satyadevg Жыл бұрын
🙏SatnaamSreeWaheguruji🙏
@manjotkailey8475
@manjotkailey8475 Жыл бұрын
Waheguru..G..Ka..Khalsa..Shre..Waheguru..G..Ke..Fateh..G
@gursahibsingh832
@gursahibsingh832 Жыл бұрын
ਮੇਰੀ ਦਾਦੀ ਜੀ ਦਾ ਪਿੰਡ ਅੱਜ ਵੀ ਯਾਦ ਕਰਦੇ ਨੇ । 🙏🙏
@SimranKaur-ts5no
@SimranKaur-ts5no 5 ай бұрын
Wahiguru ji 🙏
@JaswinderKaur-iu2vc
@JaswinderKaur-iu2vc Жыл бұрын
Waheguru ji kash ena noshanian nu koi samb sakda bahut Soni building ea Dhanbad khalsa jo
@SukhwinderSingh-jb2oy
@SukhwinderSingh-jb2oy Жыл бұрын
Satnam waheguru
@amritpalsingh3494
@amritpalsingh3494 Жыл бұрын
Eh sab video vekh ke bada dil dukhda. Goreya ne Punjab hi kyu divide kita 😢
@sukhdevsingh295
@sukhdevsingh295 Жыл бұрын
Such gurdwaras will soon become things of the past if not preserved. All sikh gurdwaras management committees should maintain a separate donation box in each and every gurdwaras of World for preservation of such gurdwaras and one time settlement with people who are living in these gurdwaras.
@rajinderbhogal9280
@rajinderbhogal9280 Жыл бұрын
Agreed. We need to create an international committee to look after all gurudwaras.
@sukhdevsingh295
@sukhdevsingh295 Жыл бұрын
@@rajinderbhogal9280 There is need to support Pakistan sikh gurdwaras management committee mentally physically and financially for restoration of all such gurdwaras🙏.
@rajinderbhogal9280
@rajinderbhogal9280 Жыл бұрын
@@sukhdevsingh295 we do need some body that will take care of our heritage buildings. PSGPC or whoevrr.
@jashish5238
@jashish5238 Жыл бұрын
Waheguru ji 🙏🏻❤️
@gursharankaur3479
@gursharankaur3479 Жыл бұрын
Wahegur ji sab te mehr kro ji🙏🙏😮😢😢
@jasvirmaan2074
@jasvirmaan2074 Жыл бұрын
🌾🌾🍁🍁🌻🙏Wahaguru ji 🙏🌻🍁🍁🌾🌾
@sonujayia922
@sonujayia922 Жыл бұрын
1947 rab na krda ta bahut vadiya hun bahut dukh hunda yad krke ja kde video vekhde ha pakstan diya
@pardeepgrewal9404
@pardeepgrewal9404 Жыл бұрын
ਨਿਸ਼ਾਨ ਸਿੰਘ ਸਾਹਿਬ ਜੀ ਭਾਈ ਬਲਦੇਵ ਸਿੰਘ ਵਡਾਲਾ ਨੂੰ ਭੇਜੋ ਇਥੇ ਕਿਉਂਕਿ ਜਿਥੇ ਵੀ ਸੇਵਾ ਚਲਦੀ ਐ ਉਹ ਉੱਥੇ ਲੜਨ ਪਹੁੰਚ ਜਾਂਦਾ ਹੈ ਤੁਸੀਂ ਪੁਰਾਣੀਆਂ ਇਮਾਰਤਾਂ ਢਾਹ ਤੀਆਂ ਇਥੇ ਪਹੁੰਚ ਕੇ ਸੰਭਾਲੋ।
@vikabaidwan2046
@vikabaidwan2046 Жыл бұрын
ਅਸੀ ਆਪਣੀ ਪਹਿਚਾਣ ਖੋ ਦਿੱਤੀ ਹੈ
@JaswantSingh-ce8gp
@JaswantSingh-ce8gp Жыл бұрын
Dhan dhan bhai Nishan Singh
@dashmeshcharity1651
@dashmeshcharity1651 Жыл бұрын
1947 ਵਿੱਚ ਸਾਡਾ ਬਹੁਤ ਨੁਕਸਾਨ ਹੋਇਆ ਹੈ
@satveendersinghkala
@satveendersinghkala Жыл бұрын
Dhan Dhan Shri Guru pita Gobind Singh gi
@gemeg4k93
@gemeg4k93 8 ай бұрын
Waheguruji 🙏🏻🙏🏻🙏🏻🙏🏻🙏🏻
@rajinderbhogal9280
@rajinderbhogal9280 Жыл бұрын
This is heart breaking
@gurbachansingh7116
@gurbachansingh7116 Жыл бұрын
ĢURU TEGBHADR.MAHARAJ CHARHDI.KALAA KARAN AAP.JI UTE NISHAN SINGH JI.UTE.WEARY.GUD WORK BAI.JI
@truckawala
@truckawala Жыл бұрын
Wahaguru ji aap ji nu chardi kala vich rakhan. Thodi kirpa krke assi darshan kr raha ha. Ma truck driver ha ji.
@STAR-Freak
@STAR-Freak Жыл бұрын
Kuldeep Sharma haryana good work
@gurjeetboparai62
@gurjeetboparai62 Жыл бұрын
🙏🙏 ਵਾਹਿਗੁਰੂ ਜੀ ਕਾ ਖਾਲਸਾ 🙏🙏 ਵਾਹਿਗੁਰੂ ਜੀ ਕੀ ਫਤਿਹ 🙏🙏 ਸਤਿ ਸ੍ਰੀ ਆਕਾਲ ਜੀ 🙏🙏
@pipalsinghghbhullar6325
@pipalsinghghbhullar6325 Жыл бұрын
ਵੀਰ ਜੀ ਇਹ ਸਾਡਾ ਪਿੰਡ ਹੈ ਇਸ ਪਿੰਡ ਭੁੱਲਰਾ ਦਾ ਪਿੰਡ ਹੈ
@AmandeepSingh-fh7ly
@AmandeepSingh-fh7ly Жыл бұрын
Waheguru thanks for all your videos uploaded 🙏
@sidhumusicsm8056
@sidhumusicsm8056 Жыл бұрын
ਬਹੁਤ ਵਧੀਆ video 📹 ❤️ ♥️
@sukhjindersingh1119
@sukhjindersingh1119 Жыл бұрын
Baba ji be carefully entet in khasta halt building thanks
@b.s.dhillon7515
@b.s.dhillon7515 Жыл бұрын
ਕਲਸੀਆਂ ਪਿੰਡ ਖਾਲੜੇ ਦੇ ਨਜ਼ਦੀਕ ਏ।
@ranjeetsinghsingh9248
@ranjeetsinghsingh9248 Жыл бұрын
Wehguru g
@bhaishersinghanmol3348
@bhaishersinghanmol3348 Жыл бұрын
Good
Это было очень близко...
00:10
Аришнев
Рет қаралды 7 МЛН
ПРЯМОЙ ЭФИР. Золотой мяч France Football 2024
4:41:06
Cool Parenting Gadget Against Mosquitos! 🦟👶 #gen
00:21
TheSoul Music Family
Рет қаралды 34 МЛН
ਸਹੁਰੇ ਘਰ ਇੱਕੋ ਰਾਤ ਗੁਜ਼ਾਰੀ ਸੀ | Mata Kashmir kaur Visited Chak 151 GB Kairon at the age of 95 year
27:30