ਬਾਰਡਰ ਨੇੜੇ ਇਕੱਲਾ ਖੜਾ ਰੋੜੀ ਸਾਹਿਬ ਸਿੱਖਾਂ ਨੂੰ ਅਵਾਜਾਂ ਮਾਰਦਾ ਹੈ । Rori Sahib Jahman । Dera Chahal ~Pak 27

  Рет қаралды 363,901

Nishan Singh Australia

Nishan Singh Australia

Жыл бұрын

Google Location : goo.gl/maps/ryLhAgcBP9eGbtim9
goo.gl/maps/YYTgkXUp4YgFcw2W6
Join this channel to get access to perks:
/ @nishansinghaustralia
Rewalsar Series :
• Rewalsar series
Chandigarh Series :
• Chandigarh
Leh - Ladakh Series :
• Ladakh 2021
Dharat Anandpur Di Series :
• Anandpur Sahib - Thara...
Kiratpur Sahib Series :
• Kiratpur Sahib Series

Пікірлер: 656
@NishanSinghAustralia
@NishanSinghAustralia Жыл бұрын
ਵੱਧ ਤੋਂ ਵੱਧ ਸ਼ੇਅਰ ਕਰੋ ਜੀ 🙏 KZbin ਤੇ ਚੈਂਨਲ Nishan Singh Australia ਤੇ ਨਵੀਆਂ ਵੀਡੀਓ ਵੇਖੋ । ਆਪ subscribe ਕਰੋ ਤੇ ਹੋਰਨਾਂ ਨੂੰ ਵੀ ਕਰਾਓ 🙏 ਵਾਹਿਗੁਰੂ ਜੀ ਕਾ ਖਾਲਸਾ ॥ ਵਾਹਿਗੁਰੂ ਜੀ ਕੀ ਫਤਹਿ ॥ 🙏
@jasdevsinghchahal5889
@jasdevsinghchahal5889 Жыл бұрын
Dhama de dershan shnan kr k veer ji mn gd gd ho gya,🙏🙏
@badrinath4164
@badrinath4164 Жыл бұрын
Ok
@jasbirkaurmalhi4968
@jasbirkaurmalhi4968 Жыл бұрын
Thanks 🙏
@jasbirkaurmalhi4968
@jasbirkaurmalhi4968 Жыл бұрын
🙏🙏🙏🙏❤️🙏
@GurdevSingh-tl4dh
@GurdevSingh-tl4dh Жыл бұрын
ਖਾਲਸਾ ਜੀ ਆਪ ਦਾ ਵੱਟਸੱਪ ਨੰਬਰ ਮਿਲ ਸਕਦਾ ਹੈ ਮੈਂ ਆਪ ਨੂੰ ਇਸ ਗੁਰਦੁਆਰਾ ਸਾਹਿਬ ਦੀ ਇਕ ਹੋਰ ਵੀਡੀਓ ਭੇਜਣੀ ਹੈ ਆਪ ਉਹ ਵੀਡੀਓ ਦੇਖਕੇ ਫੇਰ ਦੱਸਿਓ ਜੀ ਇਸ ਗੁਰਦੁਆਰਾ ਸਾਹਿਬ ਦਾ ਕੀ ਰਾਜ ਹੈ ਜੇ ਆਪਣਾ ਨਹੀਂ ਤਾਂ ਕਿਸੇ ਹੋਰ ਦਾ ਨੰਬਰ ਦੇ ਦੋ ਜੀ ਜਿਸ ਤੇ ਮੈਂ ਵੀਡੀਓ ਭੇਜ ਸਕਾਂ ਜੀ
@gurnamkaurdulat3883
@gurnamkaurdulat3883 Жыл бұрын
ਗੁਰੂ ਨਾਨਕ ਸਾਹਿਬ ਜੀ ਦੇ ਨਾਨਕਾ ਪਿੰਡ ਨੂੰ ਸਲਾਮ ਜਿਥੋਂ ਸਿੱਖੀ ਦੀਆਂ ਜੜ੍ਹਾਂ ਲੱਗੀਆਂ। ਮਾਤਾ ਤ੍ਰਿਪਤਾ ਜੀ ਖੰਡਾਂ ਬ੍ਰਹਿਮੰਡਾਂ ਦੀ ਪਵਿੱਤਰ ਰੂਹ।🙏🙏🙏🙏🙏
@PremSingh-mj5pf
@PremSingh-mj5pf Жыл бұрын
Ee
@HarjitSingh-lz2ki
@HarjitSingh-lz2ki Жыл бұрын
"Waheguru ji ka Khalsa Waheguru ji ki Fateh "
@KaranSharma-xx9me
@KaranSharma-xx9me Жыл бұрын
Dhan Dhan shri guru NANAK SAHIB JI MAHARAJ 🙏 OH RUHA KINIYA WADBHAGI SAN JO OHNA DI SANGAT VICH RAHIYA.
@amrindergill4230
@amrindergill4230 Жыл бұрын
ਵਾਹਿਗੁਰੂ ਜੀ
@amrindergill4230
@amrindergill4230 Жыл бұрын
ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ
@chahalchahal937
@chahalchahal937 Жыл бұрын
ਕੌਮ ਦੇ ਸੁਹਿਰਦ ਤੇ ਮੁਖੀ ਵੀਰਾਂ ਨੂੰ ਬੇਨਤੀ ਹੈ ਕਿ ਪਾਕਿਸਤਾਨ ਚ ਰਹਿ ਰਹੇ ਵੀਰਾਂ ਨੂੰ ਨਾਲ ਲੈਕੇ ਏਨਾ ਸਥਾਨਾਂ ਦੀ ਯੋਗ ਸਾਂਭ ਸੰਭਾਲ ਕੀਤੀ ਜਾਏ ਪੈਸੇ ਵਲੋਂ ਕੌਮ ਥੋੜ ਨਹੀਂ ਆਉਣ ਦੇਵੇਗੀ
@ASNSHABADKIRTAN
@ASNSHABADKIRTAN Жыл бұрын
RIGHT VEER JI 🙏🏻
@kapilsinghmanjeliya580
@kapilsinghmanjeliya580 Жыл бұрын
Right veer ji...
@chahalchahal937
@chahalchahal937 Жыл бұрын
@@ASNSHABADKIRTAN 🙏🌷
@chahalchahal937
@chahalchahal937 Жыл бұрын
@@kapilsinghmanjeliya580 🙏🌷
@surinderche3354
@surinderche3354 Жыл бұрын
NRI ਵੀਰੋ ਰਲ ਕੇ ਹੰਬਲਾ ਮਾਰੀਏ । ਰੋੜੀ ਸਾਿਹਬ ਗੁਰਦੁਆਰਾ ਸਾਿਹਬ ਨੂੰ ਸੰਭਾਲ ਲਾਿੲਏ । ਦੇਖ ਕੇ ਦਿਲ ਦੁਖੀ ਹੋਇਆ । ਵਾਹਿਗੁਰੂ ਰਹਿਮ ਕਰੇ ।
@MotiLal-qj9sp
@MotiLal-qj9sp Жыл бұрын
ਭਾਈ ਸਾਹਿਬ ਗੁਰੂ ਘਰ ਦੀ ਇਮਾਰਤ ਦੇਖ ਕੇ ਦਿਲ ਖੁਸ ਹੋਇਆ ਪਰ ਦਿਲ ਵਿੱਚ ਖਿਆਲ ਆਇਆ ਕੇ ਜਿਵੇਂ ਗੁਰੂ ਘਰ ਪੁਕਾਰ ਰਿਹਾ ਹੈ ਸਿੰਘਾ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🙏🙏🙏🙏🌹🌹🌹🌹🌹
@brargaming6766
@brargaming6766 Жыл бұрын
ਇੱਕ ਦਿਨ ਖਾਲਸਾ ਰਾਜ ਆਵੇਗਾ ਤੇ ਅਸੀਂ ੲਿਹਨਾਂ ਅਸਥਾਨਾਂ ਦੀ ਸੇਵਾ-ਸੰਭਾਲ ਕਰਾਂਗੇ
@avtarsandhu2538
@avtarsandhu2538 Жыл бұрын
ਕਾਰ ਸੇਵਾ ਵਾਲਿਆਂ ਤੋਂ ਬਿਨਾਂ ਕਿਉਂਕਿ ਜਿਸ ਇਮਾਰਤ ਨੂੰ ਸੰਭਾਲਿਆ ਜਾ ਸਕਦਾ ਸੀ ਕਾਰ ਸੇਵਾ ਵਾਲਿਆਂ ਨੇ ਉਸ ਨੂੰ ਵੀ ਢਾਹ ਦਿੱਤਾ
@gursewaksamra8129
@gursewaksamra8129 Жыл бұрын
@@avtarsandhu2538 ਸਹੀ ਗੱਲ ਹੈ ਵੀਰ ਜੀ
@SUKHJINDERPAL125
@SUKHJINDERPAL125 Жыл бұрын
us din kyamat hougi
@punjabkingdom9090
@punjabkingdom9090 Жыл бұрын
Jrurr
@punjabkingdom9090
@punjabkingdom9090 Жыл бұрын
@@SUKHJINDERPAL125 hone doo
@baljeetkaur2634
@baljeetkaur2634 Жыл бұрын
ਹੇ ਗੁਰੂ ਨਾਨਕ ਦੇਵ ਜੀ ਜਿਵੇਂ ਆਪਣੇ ਸਿੱਖਾਂ ਤੋਂ ਆਪਣੇ ਅਸਥਾਨਾਂ ਨੂੰ ਉਜਾਗਰ ਕਰਵਾ ਰਹੇ ਹੋ ਉਂਵੇ ਹੀ ਰੌਣਕਾਂ ਵੀ ਲਵਾ ਦਿਓ।🙇🙇🙇🙇🙏🙏🌹🌹
@chahalchahal937
@chahalchahal937 Жыл бұрын
ਮੈਂ ਵੀ "ਚਾਹਲ" ਹਾਂ। ਮੈਨੂੰ ਇਹ ਪਤਾ ਸੀ ਕਿ ਗੁਰੂ ਜੀ ਦਾ ਨਾਨਕਾ ਪਿੰਡ ਚਾਹਲ ਹੈ ਪਰ ਦਰਸ਼ਨ ਅੱਜ ਮੇਰੇ ਗੁਰਭਾਈ ਨਿਸ਼ਾਨ ਸਿੰਘ ਆਸਟ੍ਰੇਲੀਆ ਜੀ ਰਾਹੀਂ ਹੋਏ ਹਨ। ਨਿਸ਼ਾਨ ਸਿੰਘ ਆਸਟ੍ਰੇਲੀਆ ਜੀ ਬਹੁਤ ਬਹੁਤ ਧੰਨਵਾਦ ਜੀ 🙏🙏🙏🙏🙏🙏🌷🌷🌷🌷🌷🌷🌷🌷🌷🌷🌷🌷🌷🌷🌷
@sukhbirsingh54682
@sukhbirsingh54682 Жыл бұрын
Nice comments ji
@chahalchahal937
@chahalchahal937 Жыл бұрын
@@sukhbirsingh54682 🙏🌷
@baljitsidhu8912
@baljitsidhu8912 Жыл бұрын
ਵਾਹਿਗੁਰੂ ਸੱਚੇ ਪਾਤਿਸ਼ਾਹ ਤੇਰੇ ਰੰਗ ਨਿਆਰੇ ਹੈਨ ਜੀ ਕਿਧਰ ਗਈਆਂ ਉਹ ਰੌਣਕਾਂ ਜੋ ਇਸ ਜਗ੍ਹਾ ਕਦੇ ਲਗਦੀਆਂ ਸਨ ਅੱਜ ਵੀਰਾਨ ਹੋ ਕੇ ਉਜਾੜ ਬਣਿਆ ਹੋਇਆ ਹੈ।ਕੀ ਕਦੇ ਵੀ ਇਹ ਰੌਣਕਾਂ ਵਾਪਸ ਆਉਣਗੀਆਂ। ਤੇਰੇ ਰੰਗਾਂ ਦਾ ਤੂੰ ਹੀ ਜਾਣੇ।
@JasveerSingh-ji4sl
@JasveerSingh-ji4sl Жыл бұрын
ਵੀਰ ਨਿਸ਼ਾਨ ਸਿੰਘ ਜੀ ਬਹੁਤ ਧੰਨਵਾਦ ਜੀ ਦਰਸ਼ਨ ਕਰਵਾਉਣ ਲਈ 🙏 ਹੇਹਰ ਪਿੰਡ ਵੀ ਵਿਖਾ ਦਿੰਦੇ ਵਧੀਆ ਗੱਲ ਸੀ
@transportia841
@transportia841 Жыл бұрын
ਧੰਨ ਗੁਰੂ ਨਾਨਕ ਜੀ
@jassandhu170
@jassandhu170 Жыл бұрын
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਭਾਈ ਨਿਸ਼ਾਨ ਸਿੰਘ ਜੀ
@amrindersingh9685
@amrindersingh9685 Жыл бұрын
ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਪਾਤਸ਼ਾਹ ਜੀ
@SukhjinderSingh-wu6sc
@SukhjinderSingh-wu6sc Жыл бұрын
ਤੁਹਾਡੇ ਵੀਡਿਓ ਦੇਖ ਕੇ ਪਤਾ ਲਗਦਾ ਹੈ ਕਿ ਬਹੁਤ ਸਾਰੇ ਗੁਰੂ ਅਸਥਾਨ ਬਹੁਤ ਹੀ ਖਸਤਾ ਹਾਲਤ ਵਿੱਚ ਹਨ । ਅੰਤਰ ਰਾਸ਼ਟਰੀ ਪੱਧਰ ਤੇ ਸਿੱਖਾਂ ਨੂੰ ਇਕੱਠੇ ਹੋ ਕੇ ਪਾਕਿਸਤਾਨ ਸਰਕਾਰ ਨਾਲ ਤਾਲਮੇਲ ਕਰਕੇ ਇਹਨਾਂ ਅਸਥਾਨਾਂ ਨੂੰ ਸੰਭਾਲਣ ਦੀ ਲੋੜ ਹੈ ਜੀ ਨਹੀਂ ਤਾਂ ਹੌਲੀ ਹੌਲੀ ਇਹ ਸਭ ਕੁੱਝ ............. ਇਹ ਲਿਖਣ ਦੀ ਹਿੰਮਤ ਨਹੀਂ ਹੁੰਦੀ ਜੀ 🙏🙏
@paramjitsinghsingh251
@paramjitsinghsingh251 Жыл бұрын
ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ 🙏🏻🙏🏻 ਧੰਨ ਮਹਿਤਾ ਕਲਿਆਣ ਦਾਸ ਜੀ 🙏🏻 ਧੰਨ ਮਾਤਾ ਤ੍ਰਿਪਤਾ ਜੀ 🙏🏻🙏🏻 ਧੰਨ ਬੇਬੇ ਨਾਨਕੀ ਜੀ 🙏🏻🙏🏻 ਭਾਈ ਸਾਹਿਬ ਜੀ ਤੇ ਭੈਣ ਜੀ ਨੂੰ ਪਿਆਰ ਭਰੀ ਸਤਿ ਸ਼੍ਰੀ ਗੁਰੂ ਜੀ 🙏🏻🙏🏻
@kaurkhalsa9200
@kaurkhalsa9200 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏 ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਤੇ ਓਹਨਾਂ ਦੇ ਮਾਤਾ ਤ੍ਰਿਪਤਾ ਦੇਵੀ ਜੀ ਤੇ ਪਿਤਾ ਮਹਿਤਾ ਕਾਲੂ ਜੀ 🙏🙏
@HUKAM32
@HUKAM32 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@JasveerSingh-ji4sl
@JasveerSingh-ji4sl Жыл бұрын
ਧੰਨ ਗੁਰੂ ਨਾਨਕ ਸਾਹਿਬ ਜੀ 🙏🙏 ਧੰਨ ਸਿੱਖੀ ਧੰਨ ਗੁਰੂ ਪਿਆਰੇ 🙏🙏
@executiveassistant6688
@executiveassistant6688 Жыл бұрын
ਇਹ ਹੈ ਪੁਰਾਣਾ ਪੰਜਾਬ। ਧੰਨਵਾਦ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾਏ। ------------------ਮੱਝਾਂ ਭੱਜਦੀਆਂ , ਖੁੱਲੀਆਂ ਕਿੱਕਰਾਂ। ਮੱਝਾਂ ਦੇਖਦਾ ਹਾਂ ਤਾਂ ਮਨ ਭਰ ਆਉਂਦਾ ਹੈ। ਮੈਂ ਬਹੁਤ ਚਾਰੀਆਂ ਮੱਝਾਂ ਹੁਣ ਵਧਦੇ ਮੋਹਾਲੀ ਚੰਡੀਗੜ ਨੇ ਬਰਬਾਦ ਕਰ ਦਿੱਤਾ ਮੇਰਾ ਸੋਹਣਾ ਪੁਆਧ।
@gurnamkaurdulat3883
@gurnamkaurdulat3883 Жыл бұрын
ਅੱਜ ਮਨ ਉਦਾਸ ਹੋ ਗਿਆ।
@harmandeep163
@harmandeep163 Ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ❤❤❤
@karanvirdhillon3115
@karanvirdhillon3115 Жыл бұрын
ਮਹਾਰਾਜ ਕਦੇ ਸਾਨੂੰ ਵੀ ਦਰਸ਼ਨ ਬਖਸ਼ੇ ❤️❤️🙏🙏
@gagandeepsinghgill6123
@gagandeepsinghgill6123 Жыл бұрын
ਸਤਿਨਾਮੁ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@sukhbeerbrar5423
@sukhbeerbrar5423 11 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@sukhpreetsingh3416
@sukhpreetsingh3416 Жыл бұрын
ਬਹੁਤ ਵਧੀਆ ਜਾਣਕਾਰੀ ਜੀ
@BhaiNirpalsingh1313
@BhaiNirpalsingh1313 Жыл бұрын
ਕੋਈ ਦੂਰ ਦੀ ਗਲ ਨਹੀਂ ਦੇਸ਼ ਅੰਦਰ, ਕਦੇ ਅਸੀਂ ਵੀ ਹੁੰਦੇ ਸਾਂ ਸ਼ਾਨ ਵਾਲੇ। ਸਾਡੇ ਸਿਰਾਂ ਤੇ ਕਲਗ਼ੀਆਂ ਸੋਹਦੀਆਂ ਸਨ, ਸਾਨੂੰ ਨਿਉਂਦੇ ਸੀ ਕਈ ਗੁਮਾਨ ਵਾਲੇ। ਕਦੇ ਸੋਚਿਆ ਨਹੀਂ ਸੀ ਇਸ ਤਰ੍ਹਾਂ ਰੁਲਣਗੇ ਇਹ, ਅਪਨੇ ਤਾਜਾਂ ਚ ਹੀਰੇ ਹੰਡਾਉਣ ਵਾਲੇ। ਸੀਤਲ ਹਾਲ ਫ਼ਕੀਰਾਂ ਦੇ ਨਜ਼ਰ ਆਉਂਦੇ, ਤਖ਼ਤ ਤਾਜ ਤੇ ਓਹ ਕਿਰਪਾਨ ਵਾਲੇ।
@balvirsingh7292
@balvirsingh7292 Жыл бұрын
ਬਾਬਾ ਜੀ ਧੰਨ ਧੰਨ ਹੋ ਤੁਸੀ ਜਿਨਾ ਸਤਿਗੁਰੁ ਸਿਖ ਇਤਿਹਾਸ ਵਿੱਚ ਚਾਨਣਾ ਪਾਇਆ ਗਿਆ
@DaljitKaur-nl1fr
@DaljitKaur-nl1fr 6 ай бұрын
ਜਿਹੜੇ ਲੋਕਾਂ ਨੇ ਗੁਰਦਵਾਰਾਂ ਨੂੰ ਨੁਕਸਾਨ ਪਹੁੰਚਾਇਆ ਹੈ ੳਨਾਂ ਦੁਸਟਾਂ ਦਾ ਕੁਝ ਨਹੀਂ ਰਹਿਣਾ ਜਿਨਾਂ ਨੇ ਸਿਖਾਂ ਦੀਆਂ ਧੀਆਂ ਨਾਲ ਜਬਰਦਸਤੀ ਕੀਤੀ ੳਹ ਵੀ ਕੀਤਾ ਪਾਉਣਗੇ 🙏🙏🌷
@gurpreetgiana1206
@gurpreetgiana1206 Жыл бұрын
ਬੁਰਾ ਹਾਲ ਵਾਹਿਗੁਰੂ ਜੀ🙏 ਬਹੁਤ ਮਾੜੀ ਗੱਲ ਹੈ ਇਥੋਂ ਦੇ ਵਸਨੀਕਾਂ ਦੀ ਵਾਹਿਗੁਰੂ
@malhishab4563
@malhishab4563 Жыл бұрын
ਸਾਡਾ ਸਾਰਾ ਹੀ ਪੰਜਾਬ ਉਜਾੜ ਦਿੱਤਾ, ਸਮੇਂ ਦੀਆਂ ਸਰਕਾਰਾਂ😢
@transportia841
@transportia841 Жыл бұрын
ਵਾਹਿਗੁਰੂ ਜੀ ਕਿਰਪਾ ਕਰਨ
@gurvindersingh9438
@gurvindersingh9438 Жыл бұрын
ਏਹੀ ਤਾਂ ਦੁਖਾਂਤ ਏ ਸਾਡਾ। ਓਹਨਾਂ ਇਸ ਹਿਸਾਬ ਨਾਲ ਵੰਡਿਆ ਸਾਨੂੰ ਕੇ ਅਸੀ ਸਾਰੀ ਉਮਰਾਂ ਆਪਣੇ ਦਰਬਾਰ ਸਾਹਿਬ ਨਾ ਵੇਖ ਸਕੀਏ। ਅਸੀ ਉਹ ਕਿਲੇ ਨਾ ਵੇਖ ਸਕੀਏ ਜਿਹੜੇ ਸਾਡੇ ਰਾਜ ਦਰਬਾਰ ਸਮੇ ਬਣੇ ਸੀ। ਸਾਨੂੰ ਚੰਦਰੀ ਵੰਡ ਨੇ ਸਾਡੀਆ ਕੀਮਤੀ ਯਾਦਗਾਰੀ ਨਿਸ਼ਾਨੀਆਂ ਨਾਲੋ ਸਦਾ ਲਈ ਤੋੜ ਦਿੱਤਾ।
@keshavkrishan1831
@keshavkrishan1831 Жыл бұрын
ਆਰਜ ਕਰਾ ਗੁਰੂ ਨਾਨਕ ਜੀ ਨੂੰ ਮੁੜ ਕੇ ਆਵਨ ਲੲੀ ਕਰ ਕੇ ਇਕ ਓਦਾਸੀ ਸਭ ਸਰਹੱਦਾਂ ਡਾਵਨ ਲਈ ਵਾਹਿਗੁਰੂ ਜੀ
@jaskarnsingh2815
@jaskarnsingh2815 11 ай бұрын
ਗੁਰਦੁਆਰਾ ਸਾਹਿਬ ਦੀਆਂ ਇਮਾਰਤਾ ਦੇਖ ਕੇ ਮਨ ਉਦਾਸ ਹੁੰਦਾ ਇਹਦੀਆਂ ਅੰਦਰ ਚਾਰ ਆਰਚਾਂ ਨੂੰ ਸੈਂਟਰ ਚ ਤੋੜਿਆ ਗਿਆ ਇਨਾ ਲੋਕਾ ਦੀ ਮਾਨਸਿਕ ਸੋਚ ਬਹੁਤ ਗੰਦੀ ਹੈ
@nirmalsingh2232
@nirmalsingh2232 Жыл бұрын
I pray to Sikh Sangat of the world to take interest in renovating this Historic Gurdwara.
@pardeepgrewal9404
@pardeepgrewal9404 Жыл бұрын
ਬਾਈ ਜੀ ਨਿਸ਼ਾਨ ਸਿੰਘ ਸਾਹਿਬ ਜੀ ਜਿਹੜੇ ਪੰਜਾਬ ਚ ਰੌਲਾ ਪਾਉਂਦੇ ਹਨ ਕਿ ਕਾਰ ਸੇਵਾ ਵਾਲੇ ਬਾਬਿਆਂ ਨੇ ਸਾਡੇ ਪੁਰਾਣੇ ਗੁਰੂ ਘਰ ਢਾਹ ਕੇ ਪੱਥਰ ਲਾ ਕੇ ਚਮਕਾ ਤੇ ਉਹਨਾਂ ਨੂੰ ਇਥੇ ਭੇਜੋ ਦੇਖਦੇ ਆ ਕੇ ਕੀ ਕਰਦੇ ਨੇ ।ਧੰਨਵਾਦ ਜੀ ।
@gurjinderdhillon9841
@gurjinderdhillon9841 Жыл бұрын
ਵਾਹਿਗੁਰੂ ਜੀ
@nanakssingh4688
@nanakssingh4688 Жыл бұрын
Baba g bahut bahut sohnia video bnuda ho aap g wahiguru chardikla ch rkha ap sb nu wahiguru g wahiguru g wahiguru g wahiguru g wahiguru g
@karpalsingh7235
@karpalsingh7235 Жыл бұрын
ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ
@jatinderbhinder4360
@jatinderbhinder4360 Жыл бұрын
ਵਾਹਿਗੁਰੂ ਜੀ ਵਾਹਿਗੁਰੂ ਚੜਦੀਕਲਾ ਵਿਚ ਰੱਖਣ ਜੀ
@gurmindersingh1257
@gurmindersingh1257 Жыл бұрын
ਧੰਨਵਾਦ ਨਿਸ਼ਾਨ ਸਿੰਘ ਵੀਰ ਜੀ
@savjitsingh8947
@savjitsingh8947 Жыл бұрын
ਵਾਹਿਗੁਰੂ ਜੀ 🙏🙏🙏
@tarandhillon05
@tarandhillon05 Жыл бұрын
ਬੇਅੰਤ ਬੇਅੰਤ ਸ਼ੁਕਰ ਹੈ ਅਕਾਲ ਪੁਰਖ ਵਾਹਿਗੁਰੂ ਜੀ ਦਾ ਤੇ ਬਹੁਤ ਬਹੁਤ ਧੰਨਵਾਦ ਵੀਰ ਜੀ ਦਾ ਵੀ
@sukhbirsingh54682
@sukhbirsingh54682 Жыл бұрын
Nice comments ji
@dalbeerrandhawa5425
@dalbeerrandhawa5425 Жыл бұрын
Waheguru jl waheguru jl waheguru jl waheguru jl waheguru jl waheguru jl waheguru jl 🙏🙏🙏🙏🙏🙏🙏
@prabhjotsandhu1545
@prabhjotsandhu1545 Жыл бұрын
ਬਹੁਤ ਸੋਹਣੀਆਂ ਇਮਾਰਤਾਂ ਹਨ
@gurjeetboparai62
@gurjeetboparai62 Жыл бұрын
🙏🙏 ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫਤਿਹ 🙏🙏 ਸਤਿ ਸ੍ਰੀ ਆਕਾਲ ਜੀ 🙏🙏
@bhupinderpaul9547
@bhupinderpaul9547 Жыл бұрын
ਵਾਹਿਗੁਰੂ ਜੀ, ਬਹੁਤ ਦੁੱਖ ਹੋਇਆ
@InderjitSingh-oi3gp
@InderjitSingh-oi3gp 9 ай бұрын
ਧੰਨ ਹੈ ਮੇਰਾ ਬਾਬਾ ਨਾਨਕ ❤❤
@savinderanand4935
@savinderanand4935 Жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ ਮਾਹਰਾਜ ਆਨੰਦ ਪਰਿਵਾਰਾਂ ਦੇ ਬਚਿਆਂ ਦੇ ਸਿਰ ਤੇ ਮੇਹਰ ਭਰਿਆ ਹੱਥ ਰਖਣਾ ਵਾਹਿਗੁਰੂ ਸਾਹਿਬ ਜੀ 🌷🙏👳👳👳👳👳👳🌷👳👳👳👳👳👳👳👳👳👳👳👳🌷
@AmritSingh-uu7pe
@AmritSingh-uu7pe Жыл бұрын
ਵਾਹਿਗੁਰੂ 🌹🙏🏼
@arpandeepsingh1052
@arpandeepsingh1052 Жыл бұрын
Your contribution towards Sikhism would be remembered for many EONs, I have never seen someone exploring GURUDWARAS in Pakistan that too with such a wonderful FACTUAL information. God bless.
@user-mz3gz8ui1l
@user-mz3gz8ui1l 8 ай бұрын
Waheguru waheguru waheguru waheguru waheguru ji WMK 🌱🙏👏
@SukhdeepSingh-zo7vg
@SukhdeepSingh-zo7vg Жыл бұрын
ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਿਹ।
@Calgary-Business-and-info
@Calgary-Business-and-info Жыл бұрын
ਹਿੰਦੁਸਤਾਨ/ ਪਾਕਿਸਤਾਨ ਬਣ ਗਏ ਤੇ ਸਰਬ ਧਰਮ ਸਾਂਝਾ ਖਾਲਸਾ ਰਾਜ/ ਸਾਂਝਾ ਪੰਜਾਬ ਖਤਮ ਹੋ ਗਿਆ | ਅਸੀਂ ਕਿੰਨਾ ਕੁਝ ਗਵਾ ਲਿਆ, ਹਿੰਦੋ-ਪਾਕ ਆਜ਼ਾਦੀ ਨੇ ਸਦਾ ਲਈ ਖਾਲਸਾ ਗੁਲਾਮ ਕਰ ਦਿੱਤਾ |
@sarbjeetsingh8638
@sarbjeetsingh8638 Жыл бұрын
ਭਾਈ ਸਾਹਿਬ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਆਪ ਜੀ ਨੇ ਗੁਰੂ ਨਾਨਕ ਦੇਵ ਜੀ ਦੇ ਨਾਨਕਾ ਪਿੰਡ ਦੇ ਦਰਸ਼ਨ ਕਰਵਾਏ
@jsbrar5491
@jsbrar5491 Жыл бұрын
ਵਾਹਿਗੁਰੂ ਵਾਹਿਗੁਰੂ ਜੀ
@deepasinghhardeepsingh3932
@deepasinghhardeepsingh3932 Жыл бұрын
ਬਹੁਤ ਬਹੁਤ ਧੰਨਵਾਦ ਜੀ
@sahitderang
@sahitderang 10 ай бұрын
ਵਾਹਿਗੁਰੂ ਜੀ..ਵਾਹਿਗੁਰੂ ਜੀ..ਵਾਹਿਗੁਰੂ ਜੀ..
@tanbirsingh777
@tanbirsingh777 Жыл бұрын
ਵਾਹਿਗੁਰੂ ਜੀ ਕੀ ਫਤਿਹ ਜੀ
@sattibains4818
@sattibains4818 Жыл бұрын
Eh Sandha Walia kon hunde ne te Maharaja Ranjit Singh nal ki sambandh rahe ehna de
@bhinderduhewala2853
@bhinderduhewala2853 Жыл бұрын
ਬਹੁਤ ਮਹਾਨ ਧਰਮ ਦੇ ਦਰਸਨ ਕੀਤੇ ਜੀ ਬਹੁਤ ਬਹੁਤ ਧੰਨਵਾਦ ਜੀ
@ravinderkaur4834
@ravinderkaur4834 Жыл бұрын
ਵਾਹਿਗੁਰੂ ਜੀਉ ਬਹੁਤ ਬਹੁਤ ਧੰਨਵਾਦ ਆਪ ਜੀ ਦਾ
@amarjotsinghsandhu6203
@amarjotsinghsandhu6203 Жыл бұрын
Satnam Shri waheguruji 🙏🙏🙏🙏🙏🌸🌼💐🪷🌻🌺🌹🍁🌷waheguruji ka Khalsa waheguruji ki fathe 🙏🙏🙏🙏🙏
@HappySingh-zp7ue
@HappySingh-zp7ue 10 ай бұрын
Waheguru g tusi baba Nanak Dev g de koi khas khalsa rhe hone kise jnm ch ta Jo os waheguru g ne app g di sewa layi aa eh sbh dkhan nu wmk 🙏🙏🙏🙏🙏
@harjindersinghmankoo4980
@harjindersinghmankoo4980 Жыл бұрын
ਬਹੁਤ ਬਹੁਤ ਧੰਨਵਾਦ ਵਾਹਿਗੁਰੂ ਵਾਹਿਗੁਰੂ
@SukhwinderSingh-wq5ip
@SukhwinderSingh-wq5ip Жыл бұрын
ਬਹੁਤ ਵਧੀਆ ਵਾਹਿਗੁਰੂ ਜੀ
@PreetPreet-yd4ni
@PreetPreet-yd4ni Жыл бұрын
ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏
@GurwinderSingh-zi4fd
@GurwinderSingh-zi4fd Жыл бұрын
ਬਹੁਤ ਵਧੀਆ ਸੇਵਾ ਕਰ ਰਹੇ ਹੋ ਬਾਬਾ ਜੀ, ਵਕਫ ਬੋਰਡ ਜਾਂ ਕੋਈ ਸਿੱਖ ਸੰਗਤ ਜਾਹਮਣ ਪਿੰਡ ਦੇ ਗੁਰੂ ਘਰ ਦੀ ਸੇਵਾ ਸੰਭਾਲ ਕਰਨ ਦੀ ਕੋਸ਼ਿਸ਼ ਕਰ ਸਕਦੇ ਹਨ, ਪੈਲੀ ਵੀ ਗੁਰੂ ਘਰ ਦੇ ਨਾਮ ਤੇ ਹੋਏਗੀ, ਅਤੇ ਗੁਰੂ ਸਾਹਿਬ ਜੀ ਨੂੰ ਜੋੜੇ ਭੇਂਟ ਕਰਨ ਵਾਲੇ ਸਿੱਖ ਦੇ ਇਤਿਹਾਸ ਬਾਰੇ ਸੰਗਤਾਂ ਨੂੰ ਜਾਣਕਾਰੀ ਮਿਲੇਗੀ, ਧੰਨ ਹਨ ਗੁਰੂ ਨਾਨਕ ਦੇਵ ਜੀ, ਧੰਨ ਗੁਰੂ ਜੀ ਦੇ ਪਿਆਰੇ ਸਿੱਖ ਭਾਈ ਨਰੀਆ ਜੀ, ਵਾਹਿਗੁਰੂ ਜੀ ਮਿਹਰ ਕਰਨ
@NirmalSingh-nq5mc
@NirmalSingh-nq5mc Жыл бұрын
ਵਾਹਿਗੁਰੂ ਜੀ ਮੇਹਰ ਕਰਨ ਸੇਹਿਦ ਕਦੇ ਸਮਾਂ ਆਵੇਗਾ ‌ ਨਿਸ਼ਾਨ ਸਾਹਿਬ ਝੂਲਣਗੇ
@harvindersingh9448
@harvindersingh9448 Жыл бұрын
ਵਾਹਿਗੁਰੂ ਜੀਉ ਮੇਹਰ ਕਰਿਉ ਹੁਸ਼ਿਆਰਪੁਰ ਪੰਜਾਬ ਤੋ 💙🖤❤💚💜🧡🙏🙏🙏
@mrsmusafirsingh6671
@mrsmusafirsingh6671 Жыл бұрын
ਵਾਹਿਗੁਰੂ ਜੀ ਮੇਹਰ ਕਰਨ, ਐਸੇ ਅਸਥਾਨਾਂ ਤੇ ਮੁੜ ਰੌਣਕਾਂ ਲੱਗਣ।
@GurdeepSingh-sj2xg
@GurdeepSingh-sj2xg Жыл бұрын
ਵਾਹਿਗੁਰੂ ਜੀ ਆਪ ਜੀ ਦੇ ਪਿਆਰੇ ਖਾਲਸਾ ਜੀ ਨੂੰ ਕਦ ਸੇਵਾ ਬਖਸ਼ੋ ਗੇ ।ਦੋ ਹਿਸਿਆਂ ਵਿੱਚ ਵੰਡਿਆ ਪੰਜਾਬ ਕਦ ਕੱਠਾ ਹੋਣਾ ਹੈ।
@sonusonubodal5225
@sonusonubodal5225 Жыл бұрын
Waheguru g 🙏🙏
@alltractorfanclub.1487
@alltractorfanclub.1487 Жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏🙏🙏
@yuvinraheja7813
@yuvinraheja7813 Жыл бұрын
Bht bht dhanwaad Sanu itihaas nal rubru krwaoun lyi
@sukveersingh3159
@sukveersingh3159 Жыл бұрын
ਵਾਹਿਗੁਰੂ ਜੀ ਸਤਿਨਾਮ ਜੀ
@JaswantSinghsidhu384
@JaswantSinghsidhu384 Жыл бұрын
Waheguru ji 🙏🙏
@kavitakaur2365
@kavitakaur2365 Жыл бұрын
Waheguru ji 🙏🏻 dhan ho Bhai Sahib ji aap jo waheguru ji ne aap nu bal bakhshe aa tusi guru sahib ji de Pavan pavitra sthana di cho prapat kar rahe ho ate sanu bhi nihal kar rahe ho parmatma sab da bhala kare 🙏🏻
@user-en1of6hr5k
@user-en1of6hr5k Ай бұрын
WAHE,GURU,Ji,Wahe,Guru,ji
@munishkumar9390
@munishkumar9390 Жыл бұрын
Waheguru ji guru nanak dev ji ik war phir aa jao es duniya te paap bahot ho chuka waheguru ji dhan ho tusi guru ji love from batale to
@mohanmakkar9607
@mohanmakkar9607 Жыл бұрын
Dhan Guru Nanak..Dhan bebe Nanki...Te Dhan enha dia yadgara....
@BhanuBhanot
@BhanuBhanot 13 күн бұрын
Waheguru ji❤😊
@sukhdevsingh295
@sukhdevsingh295 Жыл бұрын
Thanks brother for such informative videos it will create awareness among sikh world about departed gurdwaras. Wealthy sikh gurdwara management committee's and all kar seva committee's should think seriously for repair and maintenance of all such gurdwaras which need urgent attention around the world sat sri akal🙏 brother and special salaam for sister poorva mashood.
@SarbjeetSingh-uq9yf
@SarbjeetSingh-uq9yf Жыл бұрын
9h57😮🎉
@balkourdhillon5402
@balkourdhillon5402 Жыл бұрын
ਭਾਈ ਸਾਹਿਬ ਭਾਈ ਨਿਸ਼ਾਨ ਸਿੰਘ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗਰੂ ਜੀ ਕੀ ਫਤਹਿ ਭਾਈ ਸਾਹਿਬ ਜੀ ਤੁਹਾਡੇ ਜਜਬੇ ਤੁਹਾਡੇ ਗੁਰਸਿੱਖੀ ਪਰੇਮ ਪਿਆਰ ਜਿਸ ਤਰ੍ਹਾਂ ਤੁਸੀਂ ਰੋੜੀਸਾਹਿਬ ਜੀ ਦੇ ਸਰੋਵਰ ਸਾਹਿਬ ਜੀ ਦੇ ਸ਼ਬਦਾਂ ਨਾਲ ਤੇ ਕੈਮਰੇ ਦੀ ਮਿਹਰਬਾਨੀ ਨਾਲ ਸੰਗਤ ਨੂੰ ਦਰਸ਼ਨ ਕਰਵਾਏ ਤੇ ਨਾਲ ਹੀ ਡੇਰਾ ਚਾਹਲ ਗੁਰੂ ਸਾਹਿਬ ਜੀ ਦੇ ਨਾਨਕਾ ਪਿੰਡ ਦੇ ਦਰਸ਼ਨ ਦੀਦਾਰੇ ਕਰਵਾਉਂਦੇ ਹੋ ਦਿਲ ਦੀਆਂ ਗਹਿਰਾਈਆਂ ਤੋਂ ਮਿਹਰਬਾਨੀ ਧੰਨਵਾਦ ਜੀਬਹੂਤਬਹੂਤ ਧੰਨ ਆ ਤੁਹਾਡਾ ਜਨਮ ਤੇ ਜੀਵਨ ਜੀ।
@charanjeetgill1708
@charanjeetgill1708 Жыл бұрын
🌹ਵਾਹਿਗੁਰੂ ਜੀ ਇਹੋ ਜਿਹੇ ਗੁਰੂ ਘਰਾਂ ਦੀਆਂ ਇਮਾਰਤਾਂ ਦੀ ਸੇਵਾ ਸੰਭਾਲ ਕਰਨੀ ਚਾਹੀਦੀ ਹੈ 🙏🙏
@sukhwindersingh-fu4rq
@sukhwindersingh-fu4rq Жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@pardeepgrewal9404
@pardeepgrewal9404 Жыл бұрын
ਜਦੋ ਵੀ ਗੁਰੂ ਸਾਹਿਬ ਸਿੱਖਾਂ ਤੋਂ ਸੇਵਾ ਲੈਣਗੇ ਦਾਸ ਨੂੰ ਯਕੀਨ ਹੈ ਕਿ ਇਹ ਸੇਵਾ ਵੀ ਮਹਾਂਪੁਰਖ ਹੀ ਕਰਵਾਉਣਗੇ ।
@user-rl8nv9mm2z
@user-rl8nv9mm2z Жыл бұрын
Waheguru ji Kirpa Rakhe
@believeingod8769
@believeingod8769 9 ай бұрын
Rab kirpa kre ta m aap jake sare gurukra di smbal kra sare ardas kro 🙏🙏🙏🙏🙏
@manjeetjohal8385
@manjeetjohal8385 Жыл бұрын
ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਹ ਜੀ ਬਾਬੇ ਨਾਨਕ ਜੀ ਦੇ ਨਾਨਕੇ ਘਰ ਦੇ ਦਰਸ਼ਨ ਕਰਕੇ ਮਨ ਬਹੁਤ ਖੁਸ਼ ਹੋਇਆ ਧੰਨ ਧੰਨ ਬਾਬਾ ਨਾਨਕ ਜੀ 🙏🙏
@JasvirKaur-cp6oo
@JasvirKaur-cp6oo Жыл бұрын
ਵੀਰ ਜੀ ਬਹੁਤ ਬਹੁਤ ਧੰਨਵਾਦ ਆਪ ਜੀ ਦਾ 🙏🙏
@rajindersingh-oz5jh
@rajindersingh-oz5jh Жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ ਵਾਹਿਗੁਰੂ ਚੜ੍ਹਦੀਕਲਾ ਬਖਸ਼ਣ ਜੀ
@rajveermander3217
@rajveermander3217 Жыл бұрын
Waheguru Ji Maharaj Ji Mahadev Ji Mata Ji Bapu Ji Baba Ji Sai Baba Ji Sai Ji Khawaja Peer Ji Goga Peer Ji Baba Balak Nath Ji Baba VisavKarma Ji Baba Brahma Ji Sabna Te Hamesha Meher Karna Ji
@triloksingh7552
@triloksingh7552 Жыл бұрын
ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਧੰਨ ਧੰਨ ਸਤਿਕਾਰ ਯੋਗ ਪੂਜਨੀਕ ਮਾਤਾ ਤ੍ਰਿਪਤਾ ਜੀ
@gurjeetsingh2072
@gurjeetsingh2072 Жыл бұрын
ਵਾਹਿਗੁਰੂ ਮਹੇਰ ਕਰਨ
@musclehutbodybuilding2583
@musclehutbodybuilding2583 Жыл бұрын
ਸਾਡੀ ਸਿਖ ਕੋਮ ਤੇ ਗੁਰੁ ਸਾਹਿਬ ਦੀ ਇਨ੍ਹੀਂ ਮੇਹਰ ਹੈ ਜਦੋਂ ਜਦੌ ਕੋਮ ਤੇ ਮਾੜਾ ਸਮਾ ਆਇਆ ਜਦੌ ਜਦੌ ਅਸੀਂ ਉਜੜੇ ਹਾ ਗੁਰੁ ਸਾਹਿਬ ਨੇ ਦੁੱਗਣਾ ਕਾਰਕੇ ਸਿੱਖਾਂ ਦੀ ਮੇਹਨਤ ਨੂੰ ਫ਼ਲ ਲਾਇਆ ਹੈ ਜੀ। ਤੁਸੀਂ ਲਾਹੌਰ ਤੋ ਲੈਕੇ ਮੁਲਤਾਨ ਤੇ ਮੁਲਤਾਨ ਤੋਂ ਲੈਕੇ ਕਸੂਰ ਤੱਕ ਜਿੰਨੇ ਵੀ ਚੱਕ ਨੰਬਰ ਪਿੰਡ ਹਨ ਓਹਨਾਂ ਦੀਆ ਪੁਰਾਣੀਆਂ ਫ਼ਰਦਾ ਜਾ ਕਾਗਜ਼ ਕਰਵਾ ਕੇ ਦੇਖਲੋ ਤੁਹਾਨੂੰ 90% ਸਿੱਖਾਂ ਦੀ ਮਾਲਕੀ ਦੇਖਣ ਨੂੰ ਮਿਲੇਗੀ
@sukhvirsingh453
@sukhvirsingh453 11 ай бұрын
ਵਾਹਿਗੁਰੂ ਜੀ ਮੇਹਰ ਕਰੇ 🙏🙏🙏
@KuldeepSingh-cx2iq
@KuldeepSingh-cx2iq Жыл бұрын
ਭਾਈ ਸਾਹਿਬ ਭਾਈ ਨਿਸ਼ਾਨ ਸਿੰਘ ਜੀ ਪਿਆਰ ਭਰੀ ਫਤਿਹ ਪ੍ਰਵਾਨ ਹੋਵੇ ਜੀ ਭਾਈ ਸਾਹਿਬ ਜੀ ਪਾਕਿਸਤਾਨ ਸਰਕਾਰ ਨੂੰ ਬੇਨਤੀ ਹੈ ਕਿ ਜੋ ਵੀ ਗੁਰੂਘਰਾਂ ਦੀ ਹਾਲਾਤ ਖਸਤਾ ਹੈ ਉਨਾਂ ਦੀ ਸੇਵਾ ਕਰੳਣੀ ਚਾਹੀਦੀ ਐ ਧੰਨਵਾਦ ਜੀ ਪਿੰਡ ਦੋਸਾਂਝ ਮੋਗਾ ।।
@MatharuInnovative
@MatharuInnovative Жыл бұрын
Bhai sahib g bht wdia videos hundiyan nr bht nd tohda bolan da nd explain kr da tarika bht wdia hunda hai jiiooo
@kamalshergill5901
@kamalshergill5901 Жыл бұрын
ਧੰਨਵਾਦ ਜੀ ਦਰਸਨ ਕਰਵਉਣ ਲਈ ਵਾਹਿਗੁਰੂ ਜੀ
@baljindershergill8011
@baljindershergill8011 Жыл бұрын
waheguru ji 🙏
@sukhpalsingh3275
@sukhpalsingh3275 Жыл бұрын
ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ 🙏🙏🙏🙏🙏
@ishpreetsingh1839
@ishpreetsingh1839 Жыл бұрын
Waheguru ji
Ouch.. 🤕
00:30
Celine & Michiel
Рет қаралды 28 МЛН
路飞太过分了,自己游泳。#海贼王#路飞
00:28
路飞与唐舞桐
Рет қаралды 39 МЛН
Secret Experiment Toothpaste Pt.4 😱 #shorts
00:35
Mr DegrEE
Рет қаралды 39 МЛН
ਰੱਬ ਤੋਂ ਪਹਿਲਾ ਕੀ ਸੀ ਪੀਰ ਤੇ ਗੁਰੂ ਨਾਨਕ ਦੇਵ ਜੀ DASTANPANJAB
11:10
Ouch.. 🤕
00:30
Celine & Michiel
Рет қаралды 28 МЛН