ਆਓ ਦਰਸ਼ਨ ਕਰੀਏ ਗੁਰਦੁਆਰਾ ਮਨੀਕਰਨ ਸਾਹਿਬ ਦੇ । Gurdwara Manikaran Sahib | Himachal Pradesh

  Рет қаралды 643,013

Nishan Singh Australia

Nishan Singh Australia

2 жыл бұрын

Google Location : goo.gl/maps/GzsGW8QcCaMs6iCA7
Join this channel to get access to perks:
/ @nishansinghaustralia
Rewalsar Series :
• Rewalsar series
Chandigarh Series :
• Chandigarh
Leh - Ladakh Series :
• Ladakh 2021
Dharat Anandpur Di Series :
• Anandpur Sahib - Thara...
Kiratpur Sahib Series :
• Kiratpur Sahib Series

Пікірлер: 494
@NishanSinghAustralia
@NishanSinghAustralia 2 жыл бұрын
ਵੀਡੀਓ ਸ਼ੇਅਰ ਕਰਕੇ ਗੁਰਬਾਣੀ ਪ੍ਰਚਾਰ ਵਿੱਚ ਸਾਡਾ ਸਾਥ ਦੇਵੋ ਜੀ 🙏 * ਨਵੀਆਂ ਵੀਡੀਓ ਹੁਣ ਸਿਰਫ KZbin ਚੈਂਨਲ Nishan Singh Australia ਤੇ * ਆਪ subscribe ਕਰੋ ਤੇ ਹੋਰਨਾਂ ਨੂੰ ਵੀ ਕਰਾਓ 🙏 Click below to subscribe:👇👇👇👇👇 kzbin.info ਵਾਹਿਗੁਰੂ ਜੀ ਕਾ ਖਾਲਸਾ ॥ ਵਾਹਿਗੁਰੂ ਜੀ ਕੀ ਫਤਹਿ ॥ 🙏
@BaljinderSingh-rk2tc
@BaljinderSingh-rk2tc 2 жыл бұрын
🙏🙏🙏❤❤🙏🙏🙏
@SURINDERKAUR-ef1by
@SURINDERKAUR-ef1by 2 жыл бұрын
O0
@SURINDERKAUR-ef1by
@SURINDERKAUR-ef1by 2 жыл бұрын
Dhan Dhan Siri Guru Nanak Dev ji
@pardeepdeep6198
@pardeepdeep6198 2 жыл бұрын
ਖਾਲਸਾ ਜੀ ਜਿਥੇ ਵੀ ਗੁਰਦੁਵਾਰੇਆ ਵਿਚ ਦਰਸਨ ਕਰਨ ਜਾਨੇ ਹੋ ਤਾ ਜੋ ਗੁਰੂ ਗਰਥ ਸਾਹਿਬ ਜੀ ਅਗੇ ਫੋਟੋਵਾ ਪਇਆ ਹੁੰਦੀਆ ਉਹ ਜਰੂਰ ਚੁਕਵਾ ਦਿਆ ਕਰੋ ਉਥੋ ਦੇ ਸੇਵਾ ਦਾਰ ਨਾਲ ਗਲ ਕਰਕੇ ਕਿਉਕਿ ਕਿਸੇ ਵੀ ਗੁਰੂ ਸਾਹਿਬ ਜੀ ਨੇ ਆਪਣੀ ਤਸਵੀਰ ਤਿਆਰ ਨਹੀ ਸੀ ਕਰਵਾਈ ਇਹ ਸਬ ਕਾਲਪਿੰਨ ਤਸਵੀਰਾ ਨੇ , ਖਾਲਸੋ ਮੇਰੋ ਰੂਪ ਹੈ ਖਾਸ ਖਾਲਸੇ ਮੈ ਹੂੰ ਕਰੋ ਨਿਵਾਸ 👏👏👏👏👏
@Navsidhu13131
@Navsidhu13131 2 жыл бұрын
Baba ji ..Guru gobind singh ji ne dsya h ke guru granth sahib ji de sargun nirgun sroop hn...Nirgun jo disda nhi sargun o jina da dhyan krk akal roop de darshan hunde hn.kyoki kalyug da jor hai kalyug apne roop nu v dhya skda c loka nu ....Te ae v hai ki jdo kise nu pta hi ni hovega ki sade guru ya akaal shkti da koi roop kehoja hai ona chir dhyan v ni lgda .Adhe ta kalyug ne bani to vaise hi door kr rkhe hn....mhapurakhan ne ae gl akhi a..Te apa aini mtt wale nhi haan jo aina gla nu smjh skiye..Galti bhul chuk maaf krna ji🙏
@mdsk6273
@mdsk6273 2 жыл бұрын
ਇਤਿਹਾਸ ਦੱਸਣ ਲਈ ਤੇ ਗੁਰਦੁਆਰਾ ਮਨੀਕਰਨ ਸਾਹਿਬ ਦੇ ਦਰਸ਼ਨ ਕਰਾਉਣ ਲਈ ਧੰਨਵਾਦ ਜੀ।🙏🙏
@davinderpal9512
@davinderpal9512 2 жыл бұрын
Waheguru ji meher kro ji sareya per ji 🙏 🌹💖🤲
@JDvolg575
@JDvolg575 2 жыл бұрын
Satnam wehuguru ji
@manpreetsinghmanna6737
@manpreetsinghmanna6737 2 жыл бұрын
Waheguru ji
@JatinderSingh-tr1gb
@JatinderSingh-tr1gb 2 жыл бұрын
ਸ਼੍ਰੀ ਮਨੀਕਰਨ ਸਾਹਿਬ ਜੀ ਦੇ ਦਰਸ਼ਨ ਕਰ ਕੇ ਇੰਜ ਲੱਗਾ ਜਿਵੇਂ ਮੈਂ ਖੁਦ ਇਸ ਸਥਾਨ ਦੀ ਯਾਤਰਾ ਕਰ ਕੇ ਆ ਰਹੀ ਹਾਂ 🙏🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🙏
@SurinderSingh-uq1wx
@SurinderSingh-uq1wx 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ, ਖਾਲਸਾ ਜੀ ਬਹੁਤ ਹੀ ਸੁੰਦਰ ਅਤੇ ਰਮਣੀਕ ਅਸਥਾਨ ਹੈ ਗੁਰਦੁਆਰਾ ਸ੍ਰੀ ਮਨੀਕਰਨ ਸਾਹਿਬ। ਜਿਥੇ ਗੁਰੂ ਸਾਹਿਬ ਜੀ ਨੇ ਆਪਣੇ ਚਰਨ ਪਾਏ ਉਹ ਅਸਥਾਨ ਪੂਜਣ ਯੋਗ ਬਣ ਗਿਆ।
@parvindersingh7818
@parvindersingh7818 2 жыл бұрын
waheguru ji 🙏
@shawindersingh6931
@shawindersingh6931 2 жыл бұрын
ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ।
@kanwarkaursingh8211
@kanwarkaursingh8211 2 жыл бұрын
ਮਾਨਯੋਗ ਭਾਈ ਸਾਹਿਬ ਭਾਈ ਨਿਸ਼ਾਨ ਸਿੰਘ ਜੀ , ਗੁਰ ਫਤਹਿ ਪ੍ਰਵਾਨ ਹੋਵੇ ! ਗੁਰਦਵਾਰਾ ਸਾਹਿਬ ਮਨੀਕਰਣ ਦੇ ਦਰਸ਼ਨ ਕਰਵਾਉਣ ਲਈ ਬਹੁਤ-ਬਹੁਤ ਧੰਨਵਾਦ ਹੈ ਜੀ । ----- ਦਾਸ : ਕੌਰ ਸਿੰਘ।
@manpreetsinghmanna6737
@manpreetsinghmanna6737 2 жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🏼🙏🏼
@experimentman8131
@experimentman8131 2 жыл бұрын
🙏ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ🙏
@KuldeepKaur-zz7mm
@KuldeepKaur-zz7mm 2 жыл бұрын
Waheguru 🙏 ji Ka khalsa waheguru ji ki fateh 🙏🙏🙏🙏🌹🌹🌹🌹🌹🌹💐💐💐💐🌻🌻🌻🌻🌻🌻💐♥️♥️♥️💐🌷🌷🌷🌷🌷🌷🌷🌷
@jspawaar675
@jspawaar675 2 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ। ਅੱਜ ਫੇਰ ਘਰ ਵਿੱਚ ਬੈਠੇ ਹੋਏ ਹੀ ਮਣੀਕਰਨ ਸਾਹਿਬ ਜੀ ਦੇ ਦਰਸ਼ਨ ਹੋਏ ਹਨ ਜੀ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@Sardarji602
@Sardarji602 2 жыл бұрын
ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਤੇ
@didarsingh6336
@didarsingh6336 2 жыл бұрын
ਸਾਡੇ ਗੁਰੂ ਜੀ ਜੋ ਕਰਾ ਮਾਤਾ ਕੀਤੀਆ ਰਹਿੰਦੀ ਦੁਨੀਆ ਤੱਕ ਰਹਿਣ ਗੀਆ
@khalsaraj7443
@khalsaraj7443 2 жыл бұрын
ਵਾਹਿਗੁਰੂ ਆਜ਼ਾਦੀ ਹੀ ਹੱਲ ਹੈ ਸਿੱਖ ਕੋਮ ਦੇ ਲਈ ਤੇ ਦੇਸ਼ ਪੰਜਾਬ ਦੇ ਲਈ ਵਾਹਿਗੁਰੂ ਜੀ
@singhbaljit3755
@singhbaljit3755 2 жыл бұрын
ਬਹੁਤ ਹੀ ਵਧੀਆ ਗਿਆਨ ਦੇ ਰਹੇ ਹੋ ਵੀਰ ਜੀ ਖਾਲਸਾ ਜੀ ਮਹਿਰਬਾਨੀ ਜੀ
@narinderkaur5644
@narinderkaur5644 2 жыл бұрын
ਧੱਨ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ 👏👏🙏🏻🙏🏻🌼🌼🌺🌺🌼🌼🙏🏻🙏🏻
@iqbir9272
@iqbir9272 2 жыл бұрын
ਵਾਹਿਗੁਰੂ। ਜੀ
@brotherrider1718
@brotherrider1718 2 жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@BaljinderSingh-ri9gw
@BaljinderSingh-ri9gw 2 жыл бұрын
ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਈਸ਼ਵਰ
@tanbirsingh777
@tanbirsingh777 2 жыл бұрын
ਵਾਹਿਗੁਰੂ ਜੀ ਕੀ ਫਤਿਹ ਜੀ
@dilbaghsingh4165
@dilbaghsingh4165 2 жыл бұрын
Dhan dhan Sri guru Nanak ji maharaj gagat guru.Dhan dhan sahib sri guru Granth sahib ji maharaj gagat guru patat pawan kirpa nidan sarab kala samrath and guru of all universe.
@swaranjeetkaur1956
@swaranjeetkaur1956 2 жыл бұрын
Waheguruji meharkaroji 🌺 ♥ 🌻 ❤ 💖 🙏🏻 🌺 🌻🤲🙏🏻🌻🤲🙏🏻🌻🤲🙏🏻🌻🤲🙏🏻🙏🏻🙏🏻🙏🏻🙏🏻
@bobbysandhu3037
@bobbysandhu3037 2 жыл бұрын
WaheGuru Ji ka Khalsa WaheGuru Ji ki Fateh
@bhagatsarchannel8920
@bhagatsarchannel8920 2 жыл бұрын
ਵੀਰ ਜੀ!ਵਾਹਿਗੁਰੂ ਜੀ ਕਾ ਖਾਲਸਾ!!ਵਾਹਿਗੁਰੂ ਜੀ ਕੀ ਫਤਿਹ!!---- ਬਹੁਤ ਬਹੁਤ ਧੰਨਵਾਦ!
@IqbalSingh-pi5nt
@IqbalSingh-pi5nt 2 жыл бұрын
ਅਸੀ ਵੀ ਅॅਜ ਹੀ ਦਰਸ਼ਨ ਕਰਕੇ ਅਾਏ ਹਾ 🙏
@karamsingh428
@karamsingh428 2 жыл бұрын
Waheguru ji
@manpreetbhullar831
@manpreetbhullar831 2 жыл бұрын
ਜਦੋਂ ਅਸੀਂ ਏਥੇ ਪਹਿਲਾਂ ਅਾਏ ਸਾਂ,, ਤਾਂ ਗੁਰੂ ਸਾਹਿਬ ਜੀ ਦੀ ਹਜ਼ੁਰੀ ਵਿੱਚ ਵੱਖ ਵੱਖ ਸੰਤਾਂ ਸਾਧਾਂ,, ਯਿਸ਼ੂ ਮਸੀਹ,, ਮਾਤਾ ਆਦਿ ਦੀਆਂ ਫ਼ੋਟੋ ਲੱਗੀਆਂ ਸਨ,, ਇਹ ਹੁਣ ਸਰਬ ਧਰਮ ਸਥਾਨ ਬਣ ਗਿਆ ਹੈ,,
@Mayabi625
@Mayabi625 Ай бұрын
Manikaran da ethihaas bahut purana hai guru nanak dev ji to v phela is sthaan te Ishwar shiv te mata parvati ji ne tapsaya kiti c... 🙏
@jsbindra-jz8tp
@jsbindra-jz8tp 3 ай бұрын
🙏🙏🙏🙏DhanDhan Sri Guru Nanak Dev Sahib ji de Charna te KotKot Namaskar.Dar Ghar di Hazri Parwan KarniG.Bachien te Kirpa,Mehar,Chardikala,Deh Arogt ,Kirt Ch Barket,Charna Naal JornaG Waheguru🙏 🙏
@mehak_.chabra
@mehak_.chabra 2 жыл бұрын
waheguru ji
@nathasinghkahlon8425
@nathasinghkahlon8425 2 жыл бұрын
Waheguru ji aap di chardikala Karn dhanvad hai ji
@geetajoshi6759
@geetajoshi6759 2 жыл бұрын
Waheguru ji ka Khalsa Waheguru Ji ki Fateh 🙏🙏🙏❤️❤️❤️
@kamaljitkaur8956
@kamaljitkaur8956 2 жыл бұрын
DHAN DHAN GURU NANKDAVSAHIB JI🙏🙏🙏🙏🙏
@jantagurjant7549
@jantagurjant7549 2 жыл бұрын
ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ
@simranjitsingh9099
@simranjitsingh9099 2 жыл бұрын
ਮੇਰੇ ਵੀਰ ਜੀ, 🙏🙏🙏🙏🙏
@DeepSingh-xf7po
@DeepSingh-xf7po 2 жыл бұрын
ਵਾਹਿਗੁਰੂ ਜੀ 👏👏
@leehaha3274
@leehaha3274 2 жыл бұрын
ਸਤਿਨਾਮ ਸਤਿਨਾਮ ਸਤਿਨਾਮ ਸਤਿਨਾਮ ਸ਼੍ਰੀ ਵਾਹਿਗੁਰੂ ਜੀ
@amankaurrandhawa5654
@amankaurrandhawa5654 2 жыл бұрын
Dhan Dhan sri guru Nanak dav ji waheguru waheguru waheguru waheguru waheguru waheguru waheguru ji
@hansaliwalapreet812
@hansaliwalapreet812 2 жыл бұрын
Dhan2 Guru Nanak Sahib ji mharaj sda mehar kro ji ♥ 💖 🙏 🙌 WAHEGURU WAHEGURU WAHEGURU WAHEGURU
@gurpreetchhina7571
@gurpreetchhina7571 Жыл бұрын
ਧੰਨ।ਧੰਨ।ਗੁਰੂ।ਨਾਨਕ।ਲੇਵ।ਜੀ
@AvtarSingh0590
@AvtarSingh0590 2 жыл бұрын
ਵਾ ਜੀ ਵਾ ਖਾਲਸਾ ਜੀ ਵਾਹਿਗੁਰੂ ਜੀ ਮੇਹਰ ਕਰਨ , ਗੁਰੂ ਸਾਹਿਬ ਤੰਦਰੁਸਤੀ ਬਖ਼ਸ਼ਣ ,👍🎹🙏
@gurindersingh1524
@gurindersingh1524 2 жыл бұрын
🙏🙏🙏 waheguru ji 🙏🙏🙏
@HarjinderSingh-ie4tu
@HarjinderSingh-ie4tu 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਹਿਗੁਰੂ ਜੀ ਕੀ ਫਤਿਹ
@JarnailSingh-bx9oo
@JarnailSingh-bx9oo 2 жыл бұрын
Waheguru Ji 🙏Waheguru sahib Ji 🙏
@HarpreetSingh-iq4hh
@HarpreetSingh-iq4hh 2 жыл бұрын
Satnàm Sri waheguru ji 🙏🙏🙏🙏🙏🙏🌹
@savi-1
@savi-1 2 жыл бұрын
You are a good historian Bhai Sahib. Keep it up,very good job.
@mehaloilstore
@mehaloilstore 2 жыл бұрын
WAHEGURU ji
@soog1600
@soog1600 2 жыл бұрын
Dhan guru nanak 📿🌼🙏🏻🤲🏼
@SARABLOHCHANNEL
@SARABLOHCHANNEL 2 жыл бұрын
ਤੀਰਥਾਂ ਤੇ ਇਸ਼ਨਾਨ ਵੀ ਕਰਨਾ ਹੈ ਤੇ ਨਾਮ ਵੀ ਜਪਣਾ ਹੈ ਜੀ
@satyadevg
@satyadevg 2 жыл бұрын
🙏SatnaamSreeWaheguruji🙏
@BalbirSingh-os3bl
@BalbirSingh-os3bl 2 жыл бұрын
ਵਾਹਿਗੁਰੂ ਜੀ ਭਲਾ ਕਰਨ ਜੀ ਧੰਨਵਾਦ ਜੀ 🙏🏼🙏🏼
@SurjeetSingh-vd4ew
@SurjeetSingh-vd4ew 2 жыл бұрын
ਸਿੰਘ ਸਾਹਿਬ ਜੀ ਦਾ ਬਹੁਤ ਵੱਡਾ ਉਪਰਾਲਾ ।
@RanjitSingh-ti5nk
@RanjitSingh-ti5nk Жыл бұрын
ਧਨ ਧਨ ਗੁਰੂ ਨਾਨਕ ਦੇਵ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@gurjitsinghkhalsa9317
@gurjitsinghkhalsa9317 2 жыл бұрын
ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
@manjeetsinghnigah4695
@manjeetsinghnigah4695 2 жыл бұрын
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ 🙏❤️💐🙏❤️💐🙏❤️💐🙏❤️💐🙏❤️💐🙏❤️💐
@ParamjitSingh-ts1kx
@ParamjitSingh-ts1kx Жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ।
@charanjit278
@charanjit278 2 жыл бұрын
ਵਾਹਿਗੁਰੂ ਜੀ ਧੰਨਵਾਦ
@HARJITSINGH-qo6pl
@HARJITSINGH-qo6pl 2 жыл бұрын
Dhan Dhan Guru Nanak Dev je Dhan Dhan Sant Hari Naryan je Bhai sahib aap je da very thanks to give us Gurmat Advice and gift us Gurudwara Darshan in home. Guru Maharaj mehar karan
@master__blaster2508
@master__blaster2508 2 жыл бұрын
ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ
@jasbeersinghsidhujasbeersi1970
@jasbeersinghsidhujasbeersi1970 2 жыл бұрын
ਬਹੂਤ ਬਹੂਤ ਮਿਹਰਬਾਨੀ ਦਰਸ਼ਨ ਕਰਵਾਏ ਮਣੀਕਰਨ ਸਾਹਿਬ ਦੇ ਖਾਲਸਾ ਜੀ
@gurbhindersingh7279
@gurbhindersingh7279 2 жыл бұрын
Satname Shri waheguru ji 🙏🙏
@amrindersingh9685
@amrindersingh9685 2 жыл бұрын
ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਮੇਹਰ ਕਰੋ ਜੀ ਵਾਹਿਗੁਰੂ ਵਾਹਿਗੁਰੂ ਜੀ
@balkarchauhan690
@balkarchauhan690 2 жыл бұрын
ਵਾਹਿਗੁਰੂ ਜੀ🙏
@IqbalSingh-uu6lo
@IqbalSingh-uu6lo 2 жыл бұрын
Dhan Seri guru Nanak Dev ji 🙏 Waheguru ji 🙏
@gurlabhsingh1036
@gurlabhsingh1036 2 жыл бұрын
❤❤❤❤🙏🙏🙏🙏🙏 satnam waheguru ji ♥ 🕉 namha shivaye 🙏 ♥
@Diljeetsingh0013
@Diljeetsingh0013 2 жыл бұрын
Waheguru ji 🙏🙏
@gurkiratsingh6769
@gurkiratsingh6769 2 жыл бұрын
ਵਾਹਿਗੁਰੂ ਜੀ
@tarlochansinghtarlochansin6920
@tarlochansinghtarlochansin6920 Жыл бұрын
Wahaguru sahib ji mahar karo ji 🙏🏻🙏🏻🙏🏻
@SandeepKaur-bq2rd
@SandeepKaur-bq2rd 2 жыл бұрын
Waheguru g sab te mehar kro g ♥ 💖 ❤
@rajanrajput187
@rajanrajput187 2 жыл бұрын
Waheguru ji❤️🙏
@gurdialsingh1248
@gurdialsingh1248 2 жыл бұрын
Waheguru ji Bahut Bahut Dhanvad Manikaran Sahib Ji De Darshan Karva Rhe Ho Waheguru ji Aap Nu Deh Aarogta Tandrust Rakhan Ji Waheguru Ji Ka khalsa Waheguru Ji Ki Fateh
@ushaaujla297
@ushaaujla297 2 жыл бұрын
ਮੇਰਾ ਵੀ ਬੁਹਤ ਦਿਲ ਕਰਦਾ ਸ਼ੑੀ ਮਨੀਕਰ ਗੁਰੂਦੁਆਰਾ ਸਾਹਿਬ ਜੀ ਦੇ ਪਵਿੱਤਰ ਸਥਾਨ ਦੇ ਦਸ਼ਰਨ ਕਰਨ ਨੂੰ। ਪਰ ਮੇਰੀਆਂ ਕੁਝ ਮਜ਼ਬੂਰੀਆਂ। 🙏ਵਾਹਿਗੁਰੂ ਜੀ ਤੁਹਾਡੇ ਅੱਗੇ ਮੇਰੀ ਅਰਦਾਸ ਹੈਂ ਮੇਰੇ ਤੇ ਮਿਹਰ ਕਰੋ ਕਿ ਮੈਂ ਵੀ ਸ਼ੑੀ ਮਨੀਕਰਨ ਸਾਹਿਬ ਜੀ ਦਰਸ਼ਨ ਕਰ ਸਕਾਂ। 🙏
@amanlavi1
@amanlavi1 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@HARJEETSINGH-yv1np
@HARJEETSINGH-yv1np 2 жыл бұрын
Waheguru Waheguru 🙏🙏🙏
@ShamsherSingh-rf1cs
@ShamsherSingh-rf1cs 2 жыл бұрын
Bhai Sahib Ji waheguru ji ka Khalsa waheguru Ji ki Fateh very nice video guru Ghar de.darshan.kra.rahe.ho.waheguru.aap.nu.chardi.klà.bakhsan
@navjotsingh2500
@navjotsingh2500 2 жыл бұрын
Waheguru Satnam ji
@sarbsingh3127
@sarbsingh3127 2 жыл бұрын
Baba ji waheguru ji ka Kalsha waheguru ji ki fatha ji
@bimladevi4044
@bimladevi4044 2 жыл бұрын
ਵਾਹਿਗੁਰੂ ਜੀ.
@apindersingh72
@apindersingh72 2 жыл бұрын
Waheguru Ji ka Khalsa, Waheguru Ji ke Fateh
@baljeetmakkra1159
@baljeetmakkra1159 2 жыл бұрын
ਸਤਿਨਾਮ ਸ਼੍ਰੀ ਵਾਹਿਗੁਰੂ ਜੀ
@ManjitSingh-yn6km
@ManjitSingh-yn6km 2 жыл бұрын
Veer nishan singh waheguru ji ka khalsa waheguru ji ki fateh bahut bahut dhanwad ji aap ji da jo sare Gurdware sahib ji de darshan karwaunde ho
@PremSingh-yb5gr
@PremSingh-yb5gr 2 жыл бұрын
Dhan.dhan.shari.guru.nanak.nirankar.di.mayaa.g.eh.sari.ethe.bahut.kuj.haigaa.g.pahadiyan.ch.
@kewalsinghgill9180
@kewalsinghgill9180 2 жыл бұрын
ਵਾਹਿਗੁਰੂ ਜੀ 🙏🙏🙏🙏🙏
@merababananak1313
@merababananak1313 2 жыл бұрын
ਮਨੀਕਰਨ ਸਾਹਿਬ ਮੈਂ ਲਗਾਤਾਰ 12 ਸਾਲ ਯਾਤਰਾ ਕੀਤੀ ਹੈ ਸਕੂਟਰ ਮੋਟਰਸਾਈਕਲ ਤੇ ਗੁਰਦਵਾਰਾ ਹਰੀਆਂ ਵੇਲਾਂ ਸਾਹਿਬ ਤੋਂ ਆਨੰਦਪੁਰ ਸਾਹਿਬ ਬਿਲਾਸਪੁਰ ਗੁਰੂਘਰ ਮੰਡੀ ਭੂੰਤਰ ਮਨੀਕਰਨ ਸਾਹਿਬ ਤੱਕ ਵਾਪਸੀ ਤੇ ਰਵਾਲਸਰ ਗੁਰੂਘਰ ਬੜੀ ਰਮਣੀਕ ਥਾਂ ਤੇ ਹੈ ਬੋਧ ਮੰਦਰ ਪਾਂਡਵ ਗੁਫਾ ਬੋਧ ਮੰਦਿਰ ਏਸੀ ਤੋਂ ਵੱਧ ਠੰਡੀ ਗੁਫਾ ਹੈ।।ਬਹੁਤ ਕੁੱਝ ਹੋਰ ਹੈ ਵੇਖਣ ਨੂੰ ੳੁੱਹੀ ਉੂਨਾ ਹੁਸ਼ਿਆਰਪੁਰ ਰੋਡ ਤੇ ਬਾਬਾ ਬਾਲਕ ਨਾਥ ਮੰਦਰ ਤੇ ਪੀਰ ਨਿਗਾਹਾ ਦੀ ਜਗ੍ਹਾ ਹੈ।।ਜੇਕਰ ਨਾਲ ਘੁੰਮਣ ਦਾ ਨਾਲ program ਹੈ ਤੇ ਇਹ ਜਗਾ ਤੇ ਕੁਲੂ ਮਨਾਲੀ ਰੋਹਤਾਂਗ ਵੀ ਜਾ ਸਕਦੇ ਹੋ ਪਰ ਮਨੀਕਰਨ ਸਾਹਿਬ ਵਰਗਾ ਚਿੱਤ ਹੋਰ ਕਿਤੇ ਨਹੀਂ ਲਗਣਾ ਨਾਲ ਚੱਲਦੀ ਨਦੀ ਦੇ ਸ਼ੋਰ ਦੇ ਬਾਵਜੂਦ ਇੱਕ ਅਲੱਗ ਕਿਸਮ ਦੀ ਸ਼ਾਂਤੀ ਹੈ ਉਥੇ।।ਲੰਗਰ ਭਾਂਡਿਆਂ ਦੀ ਸੇਵਾ ਦਾ ਇੱਕ ਅਲੱਗ ਕਿਸਮ ਦਾ ਆਨੰਦ ਹੈ ਜੋ ਸ਼ਬਦਾਂ ਵਿੱਚ ਬਿਆਨ ਕਰਨਾ ਬਹੁਤ ਔਖਾ ਹੈ।।adventure ਪਸੰਦ ਕਰਨੇ ਵਾਲੇ ਉਪਰ ਜੰਗਲ ਦੇ ਇੱਕ ਹੋਰ ਗਰਮ ਪਾਣੀ ਦਾ ਚੱਸ਼ਮਾ ਵੇਖ ਸਕਦੇ ਨੇ ਪਾਰਵਤੀ ਕੁੰਡ।। ਇੱਕ ਵਾਰ ਜਰੂਰ ਜਾਉ ਮਨੀਕਰਨ ਸਾਹਿਬ ਇਹ ਹੀ ਦੋ ਤਿੰਨ ਮਹੀਨੇ best ਨੇ ਜਾਣ ਲਈ।।6 ਸਾਲ ਤੋਂ ਮੇਰੇ ਤੋਂ ਵੀ ਨਹੀਂ ਜਾ ਹੋਇਆ ਮਨੀਕਰਨ ਸਾਹਿਬ ਜਾਂ ਹੋਰ ਕਿਸੇ ਇਤਿਹਾਸਕ ਗੁਰਦੁਆਰਾ ਸਾਹਿਬ।।ਪਤਾ ਨਹੀਂ ਕਦੋਂ ਬਾਬਾ ਨਾਨਕ ਸਾਹਿਬ ਹੁਣ ਮਿਹਰ ਕਰਨਗੇ ਤੇ ਆਪਣੀ ਚਰਨ ਛੋਹ ਪ੍ਰਾਪਤ ਪਵਿੱਤਰ ਅਸਥਾਨਾਂ ਤੇ ਬੁਲਾਉਣਗੇ।।ਧੰਨ ਧੰਨ ਬਾਬਾ ਨਾਨਕ ਸਾਹਿਬ ਜੀ
@kiranpreetkaur1370
@kiranpreetkaur1370 2 жыл бұрын
ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@satbirsingh293
@satbirsingh293 2 жыл бұрын
Wahe Guru Ji wahe Guru Ji 🙏🙏
@parmykumar8592
@parmykumar8592 2 жыл бұрын
When i lived in Berlin i was in a detox clinic for drinking & smoking lotta weed & i met a Turk in there who was my room mate & he used to play a kirtan music tape mentioning this holy place & he told me about it too & he said he visits India every year & to this place every year! Gurfateh ❤🙏
@paulgill6214
@paulgill6214 2 жыл бұрын
Good luck brother
@parmykumar8592
@parmykumar8592 2 жыл бұрын
@@paulgill6214 with what?
@parmykumar8592
@parmykumar8592 2 жыл бұрын
@Kaur Kamal mafi chaata hu, Punjabi aur Hindi nahee par saktha mera janam England ja hai! Gurfateh 🙏
@parmykumar8592
@parmykumar8592 2 жыл бұрын
@Kaur Kamal ki hua?
@simranjeetkaur3918
@simranjeetkaur3918 2 жыл бұрын
🙏🌹 *☬ਵਾਹਿਗੁਰੂ ਜੀ ਕਾ ਖਾਲਸਾ☬* *☬ਵਾਹਿਗੁਰੂ ਜੀ ਕੀ ਫਤਹਿ☬*🙏🌹
@SandeepKaur-vn2yt
@SandeepKaur-vn2yt 2 жыл бұрын
ਸੱਬ।ਨਾਲ। ਪਿਆਰ। ਸਿਖਾਂਦੇ। ਨੇ। ਵਾਹਿਗੁਰੂ ਜੀ।
@kiratpreet8773
@kiratpreet8773 2 жыл бұрын
🙏🙏🙏🙏🙏waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji🌹🌹🌹🌹🌹 🙏🙏🙏🙏🙏
@ashwinderkaur8127
@ashwinderkaur8127 2 жыл бұрын
Thank you so much Veerji . Bhut detail vich tc itihas dasya . Bhut uttam seva nibha rhe ho tc. Dhan Guru Nanak Sachepatshah ji tuhanu sda chardi kla ch rakhan🙏🙏
@harjitkaurvirk3868
@harjitkaurvirk3868 2 жыл бұрын
Assi gye guru ji di bahut mehar aa ji
@hardipsingh8823
@hardipsingh8823 2 жыл бұрын
Waheguru ji,bahut hi vadia ji 🌹🌺🌺🌹 🍀🌿
@SukhdeepSingh-zo7vg
@SukhdeepSingh-zo7vg 2 жыл бұрын
ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਹਿ।
@nishansinghbatth2093
@nishansinghbatth2093 2 жыл бұрын
Waheguru ji
@jassvirjassi3419
@jassvirjassi3419 2 жыл бұрын
Waheguru ji waheguru ji waheguru ji 🙏
@harmindersahota9936
@harmindersahota9936 2 жыл бұрын
Waheguru ji waheguru Ji 🌹🌹🌹🌹🌹🙏🙏🙏🙏🙏
@gurwantsandhu2699
@gurwantsandhu2699 2 жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@rhinosingh3235
@rhinosingh3235 2 жыл бұрын
WAHEGURU JI 🙏🙏🙏🙏🙏🙏🙏
@sukhjeevenkaur590
@sukhjeevenkaur590 Жыл бұрын
Nanak Naam chardi Kala tere bhane sarbat da Bhala. 🙏🌹💐🙏
@TofanBasmati
@TofanBasmati 2 жыл бұрын
Beautiful knowledge given to while world
@tajindersingh6137
@tajindersingh6137 2 жыл бұрын
Waheguru ji very good 😊👍👍 darshan karwaan de
@kulbirsingh5092
@kulbirsingh5092 Жыл бұрын
JO HAR KA PYARA SABNA KA PYARA.
@arshpreetkaurharfatehsingh5091
@arshpreetkaurharfatehsingh5091 2 жыл бұрын
Waheguru g. Bot sohna kiha... Love u baba g....
ПРОВЕРИЛ АРБУЗЫ #shorts
00:34
Паша Осадчий
Рет қаралды 6 МЛН
DAD LEFT HIS OLD SOCKS ON THE COUCH…😱😂
00:24
JULI_PROETO
Рет қаралды 15 МЛН