ਦਰਦਨਾਕ ਕਹਾਣੀ ਇੱਕ ਜੋੜੇ ਦੀ | A sad story of a couple | Dhadrianwale

  Рет қаралды 607,329

Emm Pee

Emm Pee

Күн бұрын

Пікірлер: 479
@honeybee_s
@honeybee_s Жыл бұрын
ਕਿੱਡਾ ਜਿਗਰਾ ਤੇ ਚੰਗੀ ਸੋਚ ਹੋਊ ਓਸ ਵੀਰ ਦੀ, ਸਲੂਟ ਆ ਓਸ ਵੀਰ ਨੂੰ
@u.pdepunjabipind1620
@u.pdepunjabipind1620 Жыл бұрын
ਜਿਹੜੇ ਬੱਚੇ ਤੇ ਮਾਂ ਪਿਉ ਬਾਹਰ ਦੇ ਪਿੱਛੇ ਪਾਗਲ ਹੋਏ ਫਿਰਦੇ ਨੇ ਉਨ੍ਹਾਂ ਨੂੰ ਅੱਜ ਦੇ ਸੁਨੇਹੇ ਤੋਂ ਸਿੱਖਿਆ ਲੈਣੀ ਚਾਹੀਦੀ ਹੈ ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ ਬਹੁਤ ਵਧੀਆ ਸੁਨੇਹਾ ਦਿੱਤਾ ਜੀ 🙏🙏🌹🌹
@rbrar3859
@rbrar3859 Жыл бұрын
ਵਾਹਿਗੁਰੂ ਜੀ। ਵਾਹਿਗੁਰੂ ਜੀ। ਮਾੜੇ ਕਰਮਾਂ ਨੇ ਜ਼ਿੰਦਗੀ ਨਰਕ ਬਣਾ ਦਿੱਤੀ।
@Manjeet_Singh.13
@Manjeet_Singh.13 Жыл бұрын
ਬਹੁਤ ਵਧੀਆ ਤਰੀਕੇ ਦੇ ਨਾਲ ਭਾਈ ਸਾਹਿਬ ਨੇਂ ਸੁਣਆਇਆ
@Jk-zf8yx
@Jk-zf8yx Жыл бұрын
ਓਹੀ ਗਲ ,,,, ਪਵਿੱਤਰ ਗੁਰਬਾਣੀ ਚ ਐਨੀ ਸਕਤੀ ਐ ਕਿ ਜਿਹਨੂੰ ਅਰਥ ਵੀ ਸਮਝ ਨੀ ਲਗਦੇ ਪੜਨ ਨਾਲ ਹੀ ਮਨ ਕੰਟਰੋਲ ਹੋ ਜਾਦੈ 🙏🌹
@kamalwariach3615
@kamalwariach3615 Жыл бұрын
ਰੂਹ ਕੰਬ ਗਈ ਇੰਨੀ ਦਰਦ ਭਰੀ ਕਹਾਣੀ ਸੁਣ ਕੇ ਵਾਹਿਗੁਰੂ ਜੀ ਸਭ ਤੇ ਮੇਹਰ ਕਰਨ
@LovepreetSingh-rd9qn
@LovepreetSingh-rd9qn Жыл бұрын
ਬਾਬਾ ਜੀ ਤੁਹਾਡੀ ਇਹ ਗੱਲ ਸੁਣ ਕੇ ਮੇਰਾ ਰੋਣਾ ਨਿਕਲ ਗਿਆ । ਬਹੁਤ ਗਲਤ ਹੋਇਆ ਬਚਾਰੀ ਭੈਣ ਨਾਲ.....ਜਿੰਨਾ ਨੇ ਵੀ ਉਸ ਕੁੜੀ ਨਾਲ ਅੈਵੇ ਕਰਨ ਦੀ ਹਿੰਮਤ ਕੀਤੀ ਆ ਉਹਨਾ ਦਾ ਬੁਰਾ ਹਸਰ ਹੋਵੇ 🙏😥
@gursidhu962
@gursidhu962 Жыл бұрын
ਬਹੁਤ ਸੋਹਣੀ ਕਹਾਣੀ ਵਾਹਿਗੁਰੂ ਜੀ , ਸਲੂਟ ਓਸ ਮੁੰਡੇ ਨੂੰ ਜਿਸਨੇ ਓਸ ਕੁੜੀ ਨੂੰ ਕਬੂਲ ਕਰਿਆ , ਜਿਸ ਤੋਂ ਸਾਬਿਤ ਹੁੰਦਾ ਕਿ ਸੱਚਾ ਪਿਆਰ ਕਿਸੇ ਵੀ ਹਾਲਤ ਚ ਉਸ ਇਨਸਾਨ ਨੂੰ ਅਪਣਾਉਣ ਲਈ ਤਤਪਰ ਰਹਿੰਦਾ , ਜਿਸ ਨੂੰ ਹਰ ਪਲ ਕਲਪਿਆ ਹੋਵੇ , ਬਹੁਤ ਸੋਹਣਾ ਬਿਆਨ ਕੀਤਾ ਭਾਈ ਸਾਹਿਬ ਨੇ , ਕਿਸੇ ਦਾ ਦਰਦ ਦੁਨੀਆ ਦੀ ਕਚਿਹਰੀ ਚ ਪੇਸ਼ ਕੀਤਾ ਵਾਹਿਗੁਰੂ ਜੀ । ਪਰਮਾਤਮਾ ਤੁਹਾਨੂੰ ਚੜਦੀ ਕਲਾ ਚ ਰਖੇ , ਤੇ ਹਰ ਉਸ ਇਨਸਾਨ ਨੂੰ ਅਜਿਹੀਆਂ ਝੰਜਟਾਂ ਚੋ ਕੱਢੇ, ਜਿਸ ਚ ਉਹ ਮਜਬੂਰੀ ਕਾਰਨ ਫਸਿਆ ।
@Rajinder_kaur834
@Rajinder_kaur834 Жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ।ਸੱਚੇ ਪਾਤਸਾਹ ਸਰਬੱਤ ਦਾ ਭਲਾ ਕਰਿਓ ।ਚੰਗੀ ਸੋਚ ਸਬ ਨੂੰ ਦਿਉ ।🙏🙏🙏
@FatehSingh-qu9ns
@FatehSingh-qu9ns Жыл бұрын
ਪਰਮਾਤਮਾ ਸਭ ਨੂੰ ਸੁਮੱਤ ਬਖਸ਼ਣ , ਬਹੁਤ ਦਰਦਨਾਕ ਕਹਾਣੀ ਹੈ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@dalvirsingh-vh7uc
@dalvirsingh-vh7uc Жыл бұрын
ਬਾਬਾ ਜੀ ੲਿੱਹੋ ਜਿੱਹੋ ਲੋਕਾਂ ਨੂੰ ਰੱਬ ਜਰੂਰ ਸਜ਼ਾ ਦਿੰਦਾ 😭😭😭😭
@AmanAman-xh1de
@AmanAman-xh1de Жыл бұрын
ਬਹੁਤ 😢😮 ਹੈਰਾਨੀ ਹੋਈ ਗੱਲ ਸੁਣ ਕੇ ਐਨੀ ਅੰਨੀ ਦੁਨੀਆਂ ਹੋ ਗਈ 😢😢😢😢ਪਰ ਉਹ ਇਨਸਾਨ ਨੇ ਉਸਦਾ ਸਾਥ ਨਹੀਂ ਛੱਡਿਆ ਐਨਾ ਕੁਝ ਹੋਣ ਦੇ ਬਾਵਜੂਦ ਵੀ ਇਹ ਹੀ ਸੱਚਾ ਪਿਆਰ ਹੁੰਦਾ ਹੈ 💯🙏🙇‍♀️🙏❤️❤️❤️
@hardeepkaurkaur1183
@hardeepkaurkaur1183 Жыл бұрын
,,ਬਹੁਤ ਸਾਰੀਆਂ ਕੁੜੀਆਂ ਫਸ ਗਈਆਂ ਬਾਹਰ ਦੇ ਚੱਕਰਾਂ ਚ ..ਬਹੁਤ ਦਰਦਨਾਕ ਕਹਾਣੀ ਸੀ.ਜਿੰਦਗੀ ਖਰਾਬ ਨਾ ਕਰੋ🙏..
@KamaljitKaur-fy3uu
@KamaljitKaur-fy3uu Жыл бұрын
ਲੂੰ ਕੰਡੇ ਖੜ੍ਹੇ ਕਰ ਗਿਆ ਅੱਜ ਦਾ ਕਲਿੱਪ ਜੀ 🙏🏻 ਏਜੰਟਾਂ ਦੀ ਇਹ ਦਰਿੰਦਗੀ ਦੇਖ ਮਨ ਕਲਪ ਗਿਆ ਜੀ 🙏🏻😢
@rajveerkaur6622
@rajveerkaur6622 Жыл бұрын
Rightt veer
@jagpreetsingh1233
@jagpreetsingh1233 9 ай бұрын
Waheguru ji 🙏😓
@jaspreetbhullar8398
@jaspreetbhullar8398 Жыл бұрын
ਭਾਈ ਸਾਹਿਬ ਜੀ ਅੱਜ ਫ਼ਿਰ ਤੋਂ ਇਸ ਘਟਨਾ ਨੂੰ ਸੁਣ ਕੇ ਮਨ ਭਰ ਆਇਆ ਜੀ 😢🙏🏻 ਦਿਲ ਨੂੰ ਝੰਝੋੜ ਕਿ ਰੱਖ ਦੇਣ ਵਾਲ਼ੀ ਘਟਨਾ ਹੈ ਜੀ 😢🙏🏻ਸੱਚ ਕਿਹਾ ਭਾਈ ਸਾਹਿਬ ਜੀ ਜਦੋਂ ਅਸੀਂ ਮਜ਼ਬੂਰ ਹੁੰਦੇ ਹਾਂ ਉਸ ਸਮੇਂ ਸਾਡੀ ਮਜ਼ਬੂਰੀ ਦਾ ਫ਼ਾਇਦਾ ਲੋਕੀਂ ਚੱਕਦੇ ਹਨ ਜੀ🙏🏻 ਗਿਆਨ ਲੈ ਕਿ ਸਾਨੂੰ ਜ਼ਿੰਦਗ਼ੀ ਦੇ ਫੈਸਲਿਆਂ ਨੂੰ ਗ਼ਲਤ ਸਹੀ ਦੀ ਪਰਖ਼ ਕਰਵਾਉਂਦਾ ਤੁਹਾਡਾ ਇਹ ਸੁਨੇਹਾ ਬਹੁਤ ਹੀ ਭਾਵੁਕ ਤੇ ਸਿੱਖਿਆਦਾਇਕ ਹੈ ਭਾਈ ਸਾਹਿਬ ਜੀ 🙏🏻 ਧੰਨਵਾਦ ਸਾਡੇ ਭਾਈ ਸਾਹਿਬ ਜੀ 🙏🏻
@AmanDeep-kf4jd
@AmanDeep-kf4jd Жыл бұрын
🙏🙏🙏🙏 sahi aa
@harmandeepsingh6894
@harmandeepsingh6894 Жыл бұрын
ਵਾਹਿਗੁਰੂ ਜੀ ਲੋਕ ਪੰਜਾਬ ਵਿੱਚ ਰਹਿ ਕੇ ਅੱਧੀ ਖ਼ਾ ਲੈਣ ਪਰ ਬਾਹਰ ਨਾ ਜਾਣ ਧੀਆ ਭੈਣਾ ਦੀ ਇੱਜ਼ਤ ਮਹਿਫ਼ੂਜ਼ ਰੱਖਣ 🙏🙏 ਬਾਕੀ ਗੱਲ ਸੁਣ ਕੇ ਅੱਖਾਂ ਨਮ ਹੋ ਗਈਆਂ 🙏🙏🙏
@rbrar3859
@rbrar3859 Жыл бұрын
ਵਾਹਿਗੁਰੂ ਜੀ। ਉਸ ਬੱਚੀ ਨਾਲ ਕੀ ਬੀਤੀ ਹੋਵੇ ਗੀ।
@arshpreetjandu8162
@arshpreetjandu8162 Жыл бұрын
😭😭 ਵਾਹਿਗੁਰੂ ਜੀ ਬਹੁਤ ਮਾੜਾ ਹੋਇਆ ਉਸ ਭੈਣ ਨਾਲ
@pb13wala42
@pb13wala42 Жыл бұрын
ਵਾਹਿਗੁਰੂ ਜੀ ਲੋਕ ਪੈਸੇ ਦੇ ਲਾਲਚ ਚ ਕੁੜੀਆਂ ਨੂੰ ਕੱਲੀਆ ਨੂੰ ਵਿਦੇਸ ਚ ਭੇਜ ਰਹੇ ਨੇ। ਬਹੁਤ ਮਨ ਦੁੱਖੀ ਹੋਇਆ ਸੁਣਕੇ ਕੀ ਬੀਤੀ ਹੋਣੀ ਉਸ ਕੁੜੀ ਤੇ 🥲
@jagtarsinghmattu
@jagtarsinghmattu Жыл бұрын
ੴਸਤਿਨਾਮ ਵਾਹਿਗੁਰੂ ਜੀ🙏 ਧੰਨ ਹੈ ਗੁਰੂ ਨਾਨਕ ਦੇਵ ਜੀ🙏 ਗੁਰੂ ਅੰਗਦ ਦੇਵ ਜੀ🙏 ਗੁਰੂ ਅਮਰਦਾਸ ਜੀ🙏 ਗੁਰੂ ਰਾਮਦਾਸ ਜੀ🙏 ਗੁਰੂ ਅਰਜਨ ਦੇਵ ਜੀ🙏 ਸਭ ਤੇ ਮੇਹਰ ਕਰਿਅੋ ਜੀ🙏
@gurlalkang5661
@gurlalkang5661 Жыл бұрын
ਅਸਲ ਚ ਪੈਸੇ ਦੀ ਦੌੜ ਤੇ ਝੂਠੀ ਸ਼ੋਹਰਤ ਦਿਲੋ ਦਿਮਾਗ ਵਿਚ 90/%ਲੋਕਾਂ ਦੇ ਚੜ੍ਹ ਚੁੱਕੀ ਹੈ🙏
@vijaysinghsran1185
@vijaysinghsran1185 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏 ਬਹੁਤ ਸਿੱਖਿਆਦਾਇਕ ਅਤੇ ਲੂੰ ਕੰਡੇ ਖੜ੍ਹੇ ਕਰਨ ਵਾਲੀ ਘਟਨਾ 🙏
@ManjitSingh-cl6qy
@ManjitSingh-cl6qy Жыл бұрын
ਉਹਨਾਂ ਕੰਜਰਾਂ ਦਲਿਆਂ ਨੂੰ ਰੱਬ ਨੇ ਤੇ ਬਾਅਦ ਵਿਚ ਸਜ਼ਾ ਦੇਣੀ ਹੈ ਪਰ ਲੋਕਾਂ ਨੂੰ ਚਾਹੀਦਾ ਹੈ ਕਿ ਉਹਨਾਂ ਕੰਜਰਾਂ ਦੇ ਗੁਪਤ ਅੰਗ ਕਟਕੇ ਉਹਨਾਂ ਦਲਿਆਂ ਨੂੰ ਤਰਸਾ ਤਰਸਾਂ ਮਾਰਨਾ ਚਾਹੀਦਾ ਹੈ
@PreetSingh-fj3ib
@PreetSingh-fj3ib Жыл бұрын
ਬਹੁਤ ਰੋਣਾ ਆਇਆ ਇਹ ਸਭ ਕੁੱਝ ਸੁਣ ਕੇ 💔😭
@ramneekcaur3585
@ramneekcaur3585 Жыл бұрын
Waheguru waheguru...baba ji bahr de msleya utte eda da giyan sanu dinde rvo taki asi suchait ho skiye..mnn baut hi dukhi ho gya pori gll sunke..gur ramdas sodhi patshah sbb nu sumatt bkshn.
@Sih500
@Sih500 Жыл бұрын
ਰੋਣਾ ਨਹੀਂ ਰੁਕ ਰਿਹਾ ਸੁਣ ਕੇ 😭😭😭🙏🙏🙏🙏
@jobanpreetsingh5322
@jobanpreetsingh5322 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਵੀਰ ਜੀ,🙏🙏 ਇਹ ਘਟਨਾ ਸੁਣ ਕੇ ਰੂਹ ਕੰਬ ਉੱਠਦੀ ਪਰਮਾਤਮਾ ਭਲਾ ਕਰੇ ਸਭ ਦਾ ਵੀਰ ਜੀ ਆਪ ਜੀ ਨੂੰ ਪਰਮਾਤਮਾ ਚੜ੍ਹਦੀਕਲਾ ਬਖਸ਼ੇ,,,,🙏🙏
@nancykaur6378
@nancykaur6378 Жыл бұрын
ਬਹੁਤ ਦਰਦ ਭਰੀ ਘਟਨਾ ਸੁਣਾਈ ਭਾਈ ਸਾਹਿਬ ਜੀ 😢🙏
@ManjitKaur-wl9hr
@ManjitKaur-wl9hr Жыл бұрын
ਹਾਏ ਬਾਹਰ ਹਾਏ ਬਾਹਰ ਕਰਨ ਵਾਲਿਓ ਅੱਜ ਦਾ ਨਵੀਂ ਸਵੇਰ ਦਾ ਨਵਾਂ ਸੁਨੇਹਾ ਸੁਣੋ ਅਤੇ ਅੱਖਾਂ ਖੋਲੋ 🙏🙏..
@ਜਾਗਰੂਪਸਿੰਘਧਾਲੀਵਾਲ
@ਜਾਗਰੂਪਸਿੰਘਧਾਲੀਵਾਲ Жыл бұрын
😅😊😅😅😊😊😅😅
@ਜਾਗਰੂਪਸਿੰਘਧਾਲੀਵਾਲ
@ਜਾਗਰੂਪਸਿੰਘਧਾਲੀਵਾਲ Жыл бұрын
।।।? 11:36 ਢੰੰੰੰ
@ਜਾਗਰੂਪਸਿੰਘਧਾਲੀਵਾਲ
@ਜਾਗਰੂਪਸਿੰਘਧਾਲੀਵਾਲ Жыл бұрын
ੰੰ ਗਏ ਹਨ ਤਾਂ ਗਏ😂
@jagdevsekhon6031
@jagdevsekhon6031 Жыл бұрын
​@@ਜਾਗਰੂਪਸਿੰਘਧਾਲੀਵਾਲ 0090
@mehangasingh6120
@mehangasingh6120 Жыл бұрын
​@@ਜਾਗਰੂਪਸਿੰਘਧਾਲੀਵਾਲyzq bu bu ni
@hardeepkaur5893
@hardeepkaur5893 Жыл бұрын
ਭਾਈ ਸਾਹਿਬ ਜੀ ਬਹੁਤ ਦਰਦਨਾਕ ਕਹਾਣੀ ਹੈ।ਸੁਣ ਕੇ ਰੋਣਾ ਆ ਗਿਆ
@vickysingh9059
@vickysingh9059 Жыл бұрын
ਬਹੁਤ ਦਰਦ ਭਰੀ ਕਹਾਣੀ ਆ 😢
@nirmalsidhu7514
@nirmalsidhu7514 Жыл бұрын
ਬਹੁਤ ਦਰਦਨਾਕ ਘਟਨਾ ਸੁਣਾਈ ਖਾਲਸਾ ਜੀ,ਲੋਕਾਂ ਨੂੰ ਇਸ ਤਰ੍ਹਾਂ ਦੀਆਂ ਘਟਨਾਵਾਂ ਤੋ ਸਿੱਖਿਆ ਲੈਣੀ ਚਾਹੀਦਾ ਹੈ!ਪਰ ਅਸੀ ਪੰਜਾਬੀ ਸਿੱਖਣ ਦੀ ਬਜਾਏ ,ਵਿਦੇਸ਼ ਜਾਣ ਦੀ ਅੰਨੀ ਦੌੜ ਦਾ ਸਿ਼ਕਾਰ ਵਧੇਰੇ ਹੋ ਰਹੇ ਹਾਂ!!
@gursikhivideo100
@gursikhivideo100 Жыл бұрын
Baba Ranjit Singh Ji Dhadrian Wale dharna tour Na Paya karo Shabd Gurbani karo Kirtan Baba ji Kripa Karo Baba ji Dobara Paya karo Apne KZbin Kripa Karo Baba w 8:01 8:01 ale wale Sant Baba Ranjit Singh Ji Dhadrian Wale Diwan lagao
@gavysidhu5997
@gavysidhu5997 Жыл бұрын
​@@gursikhivideo100 BN. Jnbnn😂b. Amnmmll BN. .w. Qed
@gavysidhu5997
@gavysidhu5997 Жыл бұрын
😢🎉🎉we😊. M 😊😏
@gavysidhu5997
@gavysidhu5997 Жыл бұрын
😊n😅😮😮😮😮 b. 😅😮lj. mm llllpl0😢 n mk óo knjj
@gurmeetmaan4629
@gurmeetmaan4629 Жыл бұрын
ਬਾਬਾ ਜੀ ਬਹੁਤ ਦਰਦ ਨਾਕ ਘਟਨਾ ਸੀ ਬਾਬਾ ਜੀ ਵਾਹਿਗੁਰੂ ਊਨਾ ਨੂੰ ਸਜਾ ਦਿੳ
@AvtarSingh-pz4ds
@AvtarSingh-pz4ds Жыл бұрын
ਅੱਜ ਦੇ ਸਮੇਂ ਵਿੱਚ ਮਨ ਪੰਛੀ ਤੋਂ ਗਹਾ ਲੰਘ ਗਿਆ ਹੁਣ ਤਾਂ ਮਨ ਬਾਂਦਰ ਵਾਂਗ ਹੋ ਗਿਆ ਬੱਚਿਆ ਦਾ
@karnalkaur4402
@karnalkaur4402 Жыл бұрын
ਪਰਮਾਤਮਾ ਮੇਹਰ ਕਰੇ ਵਾਹਿਗੁਰੂ ਜੀ
@MrMahi5509
@MrMahi5509 Жыл бұрын
ਬਾਬਾ ਜੀ ਬਹੁਤ ਦਰਦਨਾਕ ਕਹਾਣੀ ਸੁਣਾਈ ਆ , ਇਹ ਅੱਜ ਦੀ ਜਿੰਦਗੀ ਦੀ ਸਚਾਈ ਬਿਆਨ ਕਰਦੀ ਆ । ਬਹੁਤ ਮਾੜੇ ਹਾਲਤ ਨੇ ਬਾਹਰਲੇ ਦੇਸ਼ਾਂ ਵਿੱਚ,
@NirmalSingh-gl9bs
@NirmalSingh-gl9bs Жыл бұрын
13:56
@NirmalSingh-gl9bs
@NirmalSingh-gl9bs Жыл бұрын
13:56 13:59 13:59 13:59 14:01
@NirmalSingh-gl9bs
@NirmalSingh-gl9bs Жыл бұрын
14:12 14:12 14:14 14:15 14:17
@ShamsherSingh-ff5jg
@ShamsherSingh-ff5jg Жыл бұрын
ਬਹੁਤ ਦੁੱਖ ਹੋਇਆ ਸੁਣਕੇ 😭
@Lovenature-nt8zm
@Lovenature-nt8zm Жыл бұрын
ਵਾਹਿਗੁਰੂ ਜੀ ਸਭ ਨੂੰ ਸੁਮੱਤ ਅਤੇ ਆਤਮਿਕ ਬਲ ਬਖਸ਼ਿਓ 🙏
@parmjitkaur-od6zp
@parmjitkaur-od6zp Жыл бұрын
ਲੋਕਾ ਤੇ ਬਹਾਰ ਜਾਣ ਦਾ ਭੂਤ ਸਵਾਰ ਹੋਇਆ ਹੈ
@J.S.LAKHIYA
@J.S.LAKHIYA 4 ай бұрын
Love from Haryana ❤❤punjab❤❤
@VinodKumar-gx7lz
@VinodKumar-gx7lz Жыл бұрын
ਧੀਆ ਨੂ ਰਬ ਬਚਾੲਂ😢
@harjinderkhosa3907
@harjinderkhosa3907 Жыл бұрын
ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏❤
@jagpreetsingh1233
@jagpreetsingh1233 9 ай бұрын
ਜਿਸ ਤਨ ਲੱਗੇ ਸੋ ਤਨ ਜਾਣੇ 🙏
@worldswonder838
@worldswonder838 Жыл бұрын
ਬਹੁਤ ਵਧੀਆ ਸੰਦੇਸ਼।
@dasstehal3458
@dasstehal3458 Жыл бұрын
Bahi sahib ji bahut dukh Valli gall ha
@amandeepmaan7326
@amandeepmaan7326 Жыл бұрын
Bhut hi sohni khani aw
@gurmeetmaan4629
@gurmeetmaan4629 Жыл бұрын
ਵਾਹਿਗੁਰੂ ਜੀ 👃👃👃👃
@Anmoldeep_Singh01
@Anmoldeep_Singh01 Жыл бұрын
Oho mere tan rongte khde ho gye sun ke waheguru ji sab nu sumat bakhshn ji
@maninder898
@maninder898 Жыл бұрын
Sab bachia te mehar rakhni
@gurmandeepsingh2706
@gurmandeepsingh2706 Жыл бұрын
Bhut dardnaak ghatna hai bhai sahib bhut dar lagda sun ke😢
@GurpreetKaur-bu1fc
@GurpreetKaur-bu1fc Жыл бұрын
Bhut rona aya is video nu dekh k jo hoya glt hoya 😢😢pr je os munde ne onu os halat ch v accpet kita aa. Is to vdh pyar di koi example nhi aa je oh chonda shd k jaa skda cc 🙏🙏te jo bcha dunia te aya aa oda koi v ksoor. Nhi aa bss waheguru ona nu khush rkhe hmesha 😊😊
@Rajkumar-xv6ex
@Rajkumar-xv6ex Жыл бұрын
ਸਤਿ ਸ੍ਰੀ ਅਕਾਲ ਜੀ 🙏🙏🙏🙏🙏
@vpvp4130
@vpvp4130 Жыл бұрын
वाहेगुरु जी का खालसा वाहेगुरु जी कि फते 🙏🙏🙏🙏🙏
@bihangaming2332
@bihangaming2332 Жыл бұрын
ਜਹੇੜਾ ਪੰਜਾਬ ਚ ਨੀਂ ਰੱਜ ਸਕਦਾ ਉਹ ਕਿਤੇ ਰਜਦਾ ਐਮੀ ਬਾਹਰ ਮੁੰਹ ਚੱਕੀ ਫਿਰਦੇ ਨੇ
@bhaiavtarsingh7214
@bhaiavtarsingh7214 Жыл бұрын
100% ਸੱਚ
@shellyRoojam
@shellyRoojam Жыл бұрын
कौन कौन मानता है कि माता पिता के चरणों में स्वर्ग है❤
@waheguruji3281
@waheguruji3281 Жыл бұрын
ਇਹ ਘਟਨਾ ਸੁਣ ਕੇ ਬਹੁਤ ਦੁੱਖ ਲੱਗਾ। ਆਪਣੀਂ ਪੰਜਾਬੀਅਤ ਵੀ ਬਚ ਜਾਵੇਗੀ, ਜੇਕਰ ਕੋਈ ਵੀ ਪੰਜਾਬੀ ਬਾਹਰ ਨਾ ਜਾਵੇ । ਬਾਹਰਲੇ ਮੁਲਕਾਂ ਵਿੱਚ ਦਿਹਾੜੀਆਂ ਕਰਨ ਨਾਲੋਂ ਚੰਗਾ ਆਪਣੇ ਦੇਸ਼ ਵਿਚ ਕੰਮ ਕੀਤਾ ਜਾਵੇ। ਇਹ ਮੇਰੀ ਗੱਲ ਕੌੜੀ ਜ਼ਰੂਰ ਆ ਪਰ ਮੰਨਣੀ ਨਹੀਂ ਕਿਸੇ ਨੇ ਹੁਣ ਜੇ ਆਪਾਂ ਬਈਏ ਪੰਜਾਬ ਤੋਂ ਬਾਹਰ ਕੱਢਣੇ ਆ ਪਹਿਲਾਂ ਇਹ ਸੋਚਿਆ ਕਿ ਆਪਣੇ ਧੀਆਂ ਪੁੱਤਰ ਕੰਮ ਕਰਨਗੇ। ਪੰਜਾਬ ਚੱਲ ਹੀ ਬਈਂਆ ਦੇ ਸਿਰ ਚੱਲ ਰਿਹਾ । ਚਲੋ! ਜੇ ਤੁਸੀਂ ਪ੍ਰਵਾਸੀਆਂ ਨੂੰ ਪੰਜਾਬ ਚੋਂ ਕੱਢ ਤਾ ਫਿਰ ਤੁਹਾਡੇ ਬੱਚੇ ਅਮਰੀਕਾ ਕੈਨੇਡਾ ਤੋਂ ਆ ਕੇ ਪੰਜਾਬ ਵਿੱਚ ਕੰਮ ਕਰਨਗੇ ? ਹਾਲੇ ਵੀ ਸਮਾਂ ਹੈ ਪੰਜਾਬੀਓ ਸੋਚੋ?????
@jeetrowdygaming
@jeetrowdygaming Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 💗💗
@babalbedibedi4860
@babalbedibedi4860 Жыл бұрын
GREAT BHAI SAHIB G
@ministories_narinder_kaur
@ministories_narinder_kaur Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਹਰ ਜਾਣ ਪਾਗਲਪਨ ਕਰ ਕੇ ਮੁੰਡੇ ਕੁੜੀਆਂ ਬਹੁਤ ਹੀ ਮਾਹੌਲ ਖ਼ਰਾਬ ਕਰ ਰਹੇ ਹਨ। ਘਰ ਵਿੱਚ ਲੜਾਈ-ਝਗੜੇ ਕਰਦੇ ਹਨ ਪੜ੍ਹਨ ਵਿਚ ਉਨ੍ਹਾਂ ਦਾ ਦਿਲ ਨਹੀਂ ਲਗਦਾ ਹੈ ਥੋੜ੍ਹੇ ਪੈਸਿਆਂ ਵਿੱਚ ਉਹ ਗੁਜ਼ਾਰਾ ਨਹੀਂ ਕਰਦੇ ਹਨ ਆਪਣੀਆਂ ਲੋੜਾਂ ਨੂੰ ਹੱਥੋਂ ਵਧਾ ਕੇ
@amitsandhu_
@amitsandhu_ Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏👍
@sarvijeetkour3249
@sarvijeetkour3249 Жыл бұрын
Waheguru ji jis ne bi is thhi nal eme kita he us nu sja jarur milegi waheguru mehar kri 🙏🙏🙏🙏
@sevakjiandsukh1287
@sevakjiandsukh1287 Жыл бұрын
Bhut hi vadiya msg dita bhai sahib ji tusi dhanwad tuhada 💙🙏
@ParamjeetKour-q1y
@ParamjeetKour-q1y 10 ай бұрын
🙏🙏🌹🌹🌹
@SunnyRandhawa-z1s
@SunnyRandhawa-z1s Жыл бұрын
Waheguru ji waheguru ji waheguru ji 🙏🙏
@basvinderkaurvirk9514
@basvinderkaurvirk9514 Жыл бұрын
ਜਿਸ ਦਿਨ ਇਹ ਦੀਵਾਨ ਸੁਣਿਆ ਸੀ ਭਾਈ ਸਾਹਿਬ ਮੈਂ ਤਕਰੀਬਨ ਪੰਦਰਾਂ ਦਿਨ ਅਪਸੈਟ ਰਹੀ ਕਿਉਂਕਿ ਮੈਂ ਇਕ ਧੀ ਦੀ ਮਾਂ ਹਾਂ
@sskherisingh5223
@sskherisingh5223 Жыл бұрын
ਬਿਲਕੁਲ ਸਹੀ ਭੈਣ ਜੀ
@GurdeepSingh-xr7id
@GurdeepSingh-xr7id Жыл бұрын
​@@sskherisingh5223ni❤😢❤ cc🎉
@GurdevSingh-gq9mh
@GurdevSingh-gq9mh Жыл бұрын
​I 😮🎉❤😊
@ravneetkaur1919
@ravneetkaur1919 Жыл бұрын
@@sskherisingh5223 aaaaaaaaaaaaaaaàaaaaaaaaaaaaaaàààaaaà
@ParmjeetSingh-t9e
@ParmjeetSingh-t9e Жыл бұрын
​@@sskherisingh5223❤
@rajinderkaur3731
@rajinderkaur3731 Жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@paramjitkaurrai446
@paramjitkaurrai446 Жыл бұрын
Wheguru g,SB nu sumatt bakshi
@harmeshsingh4085
@harmeshsingh4085 Жыл бұрын
ਰੂਹ ਕੰਬ ਗਈ ਸੁਣਕੇ
@rajwindersingh4962
@rajwindersingh4962 Жыл бұрын
ਬਹੁਤ ਦਰਦਨਾਕ ਕਹਾਣੀ ਕਿਸੇ ਦੀ ਧੀ ਨਾਲ਼ ਇਹ ਨਾ ਹੋਵੇ ਮਜਬੂਰੀਆਂ ਚ ਫਸੀਆਂ ਅਰਬ ਤੇ ਸ਼ਿੰਗਾਪੁਰ ਚ ਵੀ ਨੇ ਕਈ ਕੁੜੀਆਂ
@Mysimplegarden1
@Mysimplegarden1 Жыл бұрын
Waheguru g ka khalsa waheguru g ke fathe Bhai Sahib g
@manveenkaur4082
@manveenkaur4082 Жыл бұрын
ਰੂਹ ਕੰਬ ਗਈ ਮੇਰੀ ਭਾਈ ਸਾਬ ਜੀ। ਉਸ ਕੁੜੀ ਦੀ ਕਿਸਮਤ ਚੰਗੀ ਸੀ ਜੋ ਮੁੰਡੇ ਨੇ ਆਪਣਾ ਲਿਆ । ਪਰ ਸਭ ਦੀ ਕਿਸਮਤ ਚੰਗੀ ਨੀ ਹੁੰਦੀ।😢😢
@GurnamSingh-hu5fq
@GurnamSingh-hu5fq Жыл бұрын
ਭਾਈ ਸਾਹਿਬ ਜੀ ਲੋਕਾਈ ਨੂੰ ਇਸ ਕਹਾਣੀ ਤੋ ਸਿਖਿਆ ਲੈਣੀ ਚਾਹੀਦੀ ਹੈ ਜੀ ਧੰਨਵਾਦ ਜੀ। 🌷🙏🏻🌷
@thenaturenews1
@thenaturenews1 Жыл бұрын
ਲੋਕਾਂ ਦੀ ਸੋਚਣ ਸ਼ਕਤੀ ਈ ਖਤਮ ਕਰ ਦਿੱਤੀ ਆ foregin ਦੀ ਮੋਨੋਪਲੀ ਨੇ
@manveerbilling000
@manveerbilling000 9 ай бұрын
ਧੰਨ ਰਾਮਦਾਸ਼
@AmanAman-xh1de
@AmanAman-xh1de Жыл бұрын
🙏🙏🙏🙏
@BrijLal-l2j
@BrijLal-l2j Жыл бұрын
ਇਹ ਜਿਹੈ ਬਹੁਤ ਸਾਰੇ ਕੇਸ ਹਨ ਜੋਂ ਮੈਂ ਮਹਸੂਸ ਕੀਤੇ ਹਨ ਪਰ ਉਹ ਕੁੜੀਆਂ ਮੂੰਹ ਬੋਲਦੀ ਨਹੀਂ ਮੇਂ ਵੀ ਡੋਕੀ ਦੇ ਰਸਤੇ ਯੋਰਪ ਵਿੱਚ ਗਿਆ ਹਾਂ ਜੀ ਇਹ ਤਾਂ ਕੰਮ ਵੀ ਜਾਂਦਾ ਸਮੈਕੀਆ ਕਰਦੇ ਹਨ
@balwantmann1774
@balwantmann1774 Жыл бұрын
Waheguruji ka khalsa waheguruji ki fateh g
@LaiLoPRNAWABGANJD
@LaiLoPRNAWABGANJD Жыл бұрын
Waheguru Ji Ka Khalsa Waheguru Ji Ki Fateh
@harmanwaraich2990
@harmanwaraich2990 Жыл бұрын
♥️ਵਾਹਿਗੁਰੂ ਜੀ 🙏
@gurmeetmaan4629
@gurmeetmaan4629 Жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ
@GurnamSingh-hu5fq
@GurnamSingh-hu5fq Жыл бұрын
ਕਹਾਣੀ ਜਿੱਨੀ ਮਰਜੀ ਦਰਦ ਨਾਕ ਹੇਵੇ। ਬੇਦਰਦੀ ਸਮਝਣ ਨੂੰ ਤਿਆਰ ਨਹੀ ਜੀ। ਧੰਨਵਾਦ ਸਿਖਿਆ ਦੇਣ ਕਰਕੇ ਜੀ🙏🏻
@pritamsingh5053
@pritamsingh5053 Жыл бұрын
Waheguru ji ka khalsa waheguru ji ki Fateh 🙏🙏🌹🥀🌹🥀🌹🥀🌹🥀 Rajpura
@drasmaanhomoeopathychannel8771
@drasmaanhomoeopathychannel8771 Жыл бұрын
ਇਉਂ ਹੀ ਭਾਈ ਸਾਹਿਬ ਮੁਹਿੰਮ ਚਲਾਈ, ਮੈਂ ਕੱਲ ਫੇਸਬੁੱਕ ਤੇ , ਵਟਸਐਪ ਗਰੁੱਪਾਂ ਚ ਲਿਖਿਆ ਸੀ ਕਿ ਰੇਪ ਪੀੜਤ ਕੁੜੀਆਂ ਦੇ ਵਿਆਹ ਸਤਿਕਾਰ ਸਹਿਤ ਕਰਵਾਇਆ ਕਰੀਏ, ਉਨਾਂ ਦਾ ਕੋਈ ਕਸੂਰ ਹੀ ਨਹੀਂ ਹੁੰਦਾ
@gureksinghgill8279
@gureksinghgill8279 Жыл бұрын
Wheguru ji ka Khalsa waheguru ji ki Fateh,,🙏🙏🙏🙏🙏🙏🙏🙏🌺🌹🥀🌱🌿🌷🌷🌿🌱🥀🌺🌹
@balwantmann1774
@balwantmann1774 Жыл бұрын
Waheguruji ka khalsa waheguruji ki fateh
@gureksinghgill8279
@gureksinghgill8279 Жыл бұрын
@@balwantmann1774 🙏
@manjitkaurpelia3506
@manjitkaurpelia3506 Жыл бұрын
Waheguru ji waheguru ji waheguru ji waheguru ji waheguru ji ka khalsa waheguru ji ki Fateh 🙏🙏🙏🙏🙏🌹🌹🌹🌹🌹🌻🌻🌻🌻🌻🙏🙏🌹🌻🙏🙏🙏
@bhupinderkaur5848
@bhupinderkaur5848 Жыл бұрын
ਭਾਈ ਸਾਹਿਬ ਜੀ ਤਾ ਬਹੁਤ ਸਮਝ ਵਾਲਿਆਂ ਗੱਲਾ ਦਸਦੇ ਨੇ ਪਰ ਲੋਕ ਤਾਹੀਓਂ ਸੜਦੇ
@Abhisheksharma-bn8ll
@Abhisheksharma-bn8ll Жыл бұрын
ਵੀਨਾ ਵਰਮਾ ਦੀ ਕਹਾਣੀ ਗ਼ਲਤ ਔਰਤ ਹੈ ਇਹ ਸਾਖੀ। ਜੇਕਰ ਵਿਸਤਾਰ ਵਿੱਚ ਜਾਣਨਾ ਹੋਵੇ ਤਾਂ ਵੀਨਾ ਵਰਮਾ ਦੀ ਕਿਤਾਬ ਜੋਗੀਆ ਦੀ ਧੀ ਪੜ੍ਹੀ ਜਾ ਸਕਦੀ ਹੈ।
@hsingh708
@hsingh708 Жыл бұрын
ਉਹ ਰੱਬ ਕਿੱਥੇ ਸੀ ਜਿਹੜਾ ਅਰਦਾਸਾਂ ਕਰਉਂਦਾ ਨਿੱਤ. ਜਦੋਂ ਲੜਕੀ ਬੇਹੱਦ ਤੰਗੀ ਵਿਚ ਸੀ ਉਦੋਂ ਬਹੁੜਿਆ ਨਹੀਂ? ਉਹ ਦਿਆਲੂ ਕਿਰਪਾਲੂ ਕਿੱਥੇ ਸੀ?
@GurmeetSingh-dr4vl
@GurmeetSingh-dr4vl Жыл бұрын
Great bhai sahib ji
@GurdeepSingh-go9og
@GurdeepSingh-go9og Жыл бұрын
ਭਾਈ ਸਾਹਿਬ ਜੀ ਤਾਂਹੀ ਤਾਂ ਇਹ ਤੁਹਾਡੇ ਨਾਲ ਝਗੜਦੇ ਨੇਂ ਪਰ ਗਿਆਨ ਨੀਂ ਹਾਸਲ ਕੀਤਾ ਇਹਨਾਂ ਪਾਖੰਡੀਆਂ ਨੇਂ ਜੇ ਕਿਤੇ ਤੁਹਾਡੀ ਸੋਚ ਨੂੰ ਅਪਣਾਉਂਦੇ ਤਾਂ ਨੌਜਵਾਨ ਪੀੜ੍ਹੀ ਡੁਬਦੀ ਨਾਂ
@lakhwinderkaur6112
@lakhwinderkaur6112 Жыл бұрын
Bhut bhut dard bri ghatana hai baba ji 😭😭😭😭
@sudeshrani8825
@sudeshrani8825 Жыл бұрын
Wahe guru ji 🙏🙏
@parminderchanna1963
@parminderchanna1963 Жыл бұрын
Waheguru ji ka Khalsa waheguru ji ki Fateh 🎉🎉🎉
@harjot4243
@harjot4243 Жыл бұрын
Waheguru ji waheguru ji waheguru ji 🙏♥️🙏🌹🥀🌹🥀🌹🥀🌹
@ਸਤਿਨਾਮ-ਯ8ਙ
@ਸਤਿਨਾਮ-ਯ8ਙ Жыл бұрын
ਹਾਏ ਰੱਬਾ 🌷💐🌹ਹਾਏ ਰੱਬਾ
@kuldeepkaurubha4933
@kuldeepkaurubha4933 Жыл бұрын
ਵਹਿਗੁਰੂ ਜੀ 🙏
@meditationnature669
@meditationnature669 Жыл бұрын
I just want to write, Waheguru Sarbat da Bhala karna… Nature is Everything 🙏🏻
@snehlatabhardwaj9168
@snehlatabhardwaj9168 Жыл бұрын
Satnam Shri waheguru ji
@SukhwinderSingh-wq5ip
@SukhwinderSingh-wq5ip Жыл бұрын
ਵਾਹਿਗੁਰੂ ਜੀ
It’s all not real
00:15
V.A. show / Магика
Рет қаралды 20 МЛН
Sigma Kid Mistake #funny #sigma
00:17
CRAZY GREAPA
Рет қаралды 30 МЛН
“Don’t stop the chances.”
00:44
ISSEI / いっせい
Рет қаралды 62 МЛН
Ghat Ghat Maein Har Ju Basae-2
1:24:25
Kulwant Singh
Рет қаралды 5 МЛН