ਦਰਿੰਦਗੀ - ਮਾਂ, ਪਿਓ, ਦਾਦਾ ਤੇ ਭੈਣ ਨੂੰ ਕੀਤਾ ਖ+ਤਮ॥ ਨਾਭਾ ਸ਼ਹਿਰ ‘ਚ ਛਾਇਆ ਸੰਨਾਟਾ || Arbide World ||

  Рет қаралды 17,439

Arbide World

Arbide World

Күн бұрын

Пікірлер: 81
@Kissebajstoryteller
@Kissebajstoryteller Күн бұрын
ਬਾਈ ਜੀ, ਸਭ ਤੋਂ ਵਧੀਆ ਜਿਹੜਾ ਤੁਸੀਂ ਜਾਣਕਾਰੀ ਦੇਣ ਵਾਲੇ ਵਿਅਕਤੀ ਨੂੰ ਵਾਰ ਵਾਰ ਸਟੋਰੀ ਦੀ ਡਿਟੇਲ ਦੇਣ ਬਾਰੇ ਕਹਿੰਦੇ ਰਹਿੰਦੇ ਹੋ , ਬਾਕੀ ਤੁਹਾਡੀ ਆਵਾਜ਼ ਤੇ ਅੰਦਾਜ਼ -ਏ-ਬਿਆਨ ਵੀ ਖੂਬਸੂਰਤ ਹੁੰਦਾ ਹੈ 🙏🏼🙏🏼
@harindersinghdeep6971
@harindersinghdeep6971 19 сағат бұрын
ਬਹੁਤ ਵਧੀਆ ਤਰੀਕੇ ਨਾਲ ਤੁਸੀਂ ਪ੍ਰੋਗਰਾਮ ਪੇਸ਼ ਕਰਦੇ ਓ ਦਵਿੰਦਰ ਪਾਲ ਜੀ, ਸਾਰਾ ਐਪੀਸੋਡ ਦੇਖਕੇ ਹੀ ਹਟੀ ਦਾ
@manjit134
@manjit134 Күн бұрын
Dsp ਸਾਹਿਬ ਕ੍ਰਾਈਮ ਵਾਰੇ ਦਸ ਰਹੇ ਹਨ ਜਾਂ ਕਮੇਡੀ ਫਿਲਮ ਦੀ story ਦਸ ਰਹੇ ਹਨ। ਹਾਸਾ ਕਿਸ ਗੱਲ ਦਾ?
@GurwinderSingh-oy3lv
@GurwinderSingh-oy3lv Күн бұрын
ਬਹੁਤ ਗੱਲਾਂ। ਲੁਕਾ ਗਿਆ d s p ਖੁੱਲ੍ਹ ਕੇ ਜਾਣਕਾਰੀ ਨਹੀਂ ਦਿੱਤੀ ਜਿਨਾ ਮੁਲਾਜਮਾ ਨੇ ਪੈਸੇ ਲਏ ਕੇ ਕੇਸ ਖੁਰਦ ਬੁਰਦ ਕੀਤਾ ਸੀ ਓਨਾ ਦਾ ਨਾਮ ਨਹੀਂ ਲਿਆ ਆਪਣੀ ਪੁਲਿਸ ਨੂੰ ਇਕ ਤਰਾ ਨਾਲ ਬਰੀ ਕਰ ਗਿਆ
@jasveersingh9413
@jasveersingh9413 Күн бұрын
ਵੱਡਾ ਕਰਾਈਮ ਕੀਤਾ ਦੋਸੀ ਨੇ ਇਸ ਵਿੱਚ ਪੁਲਸ ਦੀ ਬਹੁਤ ਜਿਆਦਾ ਅਨਗੇਹਲੀ ਕੀਤੀ ਉਹ ਸਿਰਫ ਪੇਸੈ ਕਰਕੇ ਕੀਤੀ ਹੋਵੇਗੀ
@Sukhjashan
@Sukhjashan Күн бұрын
ਪਹਿਲਾਂ ਕੇਸ ਤਿਆਰ ਕਰਨ ਵਾਲੇ ਮੁਲਾਜਮਾ ਨੂੰ ਸਸਪੈਂਡ ਵੀ ਕਰਨਾ ਚਾਹੀਦਾ ਸੀ ਦੂਜੀ ਗੱਲ ਜੱਜ ਵੀ ਵਿਕ ਜਾਂਦੇ ਨੇ ਕਈ ਵਾਰ
@ManjinderSingh-du1dr
@ManjinderSingh-du1dr Күн бұрын
ਇਹ ਪਰਿਵਾਰ ਨਾਲ ਮੇਰੇ ਪਿਤਾ ਜੀ ਦੇ ਨਾਨਕਿਆ ਵੱਲੋਂ ਰਿਸ਼ਤੇਦਾਰੀ ਲੱਗਦੀ ਹੈ ਅਤੇ ਇਹ ਸਾਡੇ ਆੜਤੀਏ ਵੀ ਸੀ। ਅਸੀਂ ਤਾਂ ਉਦੋਂ ਛੋਟੇ ਸੀ ਬਹੁਤ ਪਰ ਮੈਨੂੰ ਯਾਦ ਹੈ ਕੀ ਅੰਮ੍ਰਿਤ ਵੀਰੇ ਦੇ ਸੁਬਹਾ ਅਤੇ ਸਾਦਗੀ ਦੀ ਮਿਸਾਲ ਦਿੱਤੀ ਜਾਂਦੀ ਹੁੰਦੀ ਸੀ ਖੈਰ ਜੋ ਹੋਇਆ ਬਹੁਤ ਬੁਰਾ ਹੋਇਆ।
@MalkitSingh-ph6fr
@MalkitSingh-ph6fr Күн бұрын
My friend Druge problem Amrit is not wrong criminal is drug dealer and pp and politicians criminal very sad loose your family
@ManjitSingh-wn4wl
@ManjitSingh-wn4wl 7 сағат бұрын
Love marriage da chakkar c veero koi drug adict nahi c oh munda. Sade adtiye san eh parivar Nabha
@jarnailsinghsanour
@jarnailsinghsanour Күн бұрын
ਸਾਫ ਜ਼ਾਹਰ ਹੁੰਦਾ ਕਿ ਪੁਲਿਸ ਨੇ ਪੈਸੇ ਖਾ ਲਏ ਪਹਿਲਾਂ, ਜਦੋਂ ਪੁਲਿਸ ਦੀ ਥੂਅ ਥੂਅ ਹੋਈ ਫੇਰ ਸਹੀ ਤਰ੍ਹਾਂ ਕੇਸ ਪੇਸ਼ ਕੀਤਾ,ਇਹ ਗੱਲ ਸਵੀਕਾਰ ਨਹੀਂ ਕਰਦਾ ਦੱਸਣ ਵਾਲਾ।
@Cancunwedding
@Cancunwedding Сағат бұрын
So true
@GurpreetSOHAL-t7i
@GurpreetSOHAL-t7i 19 сағат бұрын
Great, So well explained. Would like to hear more cases like that from him. Great Personality.
@harpreetsinghdhillon8371
@harpreetsinghdhillon8371 Күн бұрын
ਪਹਿਲਾਂ ਜਿਸ ਪੁਲਿਸ ਮੁਲਾਜ਼ਮਾਂ ਨੇ ਚਲਾਨ ਪੇਸ਼ ਕੀਤਾ ਸੀ,ਉਹ ਰਲੇ ਹੋਏ ਸਨ ਜਿਨ੍ਹਾਂ ਕਰਕੇ ਦੋਸ਼ੀ ਬਰੀ ਹੋਇਆ ਸੀ।
@HMT5911di
@HMT5911di Күн бұрын
ਨਸ਼ੇੜੀ ਜ਼ਿੰਮੇਵਾਰ ਹੈ ਬਿਲਕੁਲ ਹੈ ਮੰਨ ਵੀ ਲਿਆ ਪਰ ਉਸ ਤੋਂ ਵੀ ਪਹਿਲਾਂ ਚਿੱਟੇ ਦੇ ਤਸਕਰ ਜ਼ਿੰਮੇਵਾਰ ਹਨ ਜਿਨ੍ਹਾਂ ਦੇ ਹਰ ਵਾਰ ਬਚਣ ਤੇ ਵੀ ਪੁਲਿਸ ਨੂੰ ਨਮੋਸ਼ੀ ਨਹੀਂ ਹੁੰਦੀ 😢
@jaswindersharma2417
@jaswindersharma2417 Күн бұрын
ਕਿੰਨੀ ਚਿੰਤਾ ਵਾਲਾ ਕੇਸ ਹੈ sp ਸਾਬ ਨੂੰ ਐਨਾ ਖੁਸ਼ ਨਹੀਂ ਹੋਣਾ ਚਾਹੀਦਾ ਸੀ
@NirmalSingh-bz3si
@NirmalSingh-bz3si Күн бұрын
ਸਹੀ ਗੱਲ ਵਿਸਾ ਗੰਭੀਰ ਹੋਵੇ ਹੱਸਕੇ ਨਹੀ ਦੱਸਿਆ ਜਾਦਾਂ ,,😢
@Tangovlog_CHD
@Tangovlog_CHD Күн бұрын
Hun galh puraney Ho chuke hai aaney tanshan Na Lo please Jay police officer har jagah Tey koi Jan kare day Gha fair Tey police officer Da fes hee Ron Wala Lage gha roj roj koi Na koi crime hunda Hee hai keyna afsosh kar ley 😊
@JaspreetSingh-js1xn
@JaspreetSingh-js1xn Күн бұрын
Police ne sidhu moosewala case v smile karke press conference kiti c
@55477ggdfh
@55477ggdfh Күн бұрын
0:53 ਪੁਲਿਸ ਵਾਲਿਆਂ ਦੀ ਵੀ ਆਤਮਾ ਹੁੰਦੀ ਜਮੀਰ ਹੁੰਦਾ? 😂😂😂😂 ਹਾਂ ਕੋਈ ਇੱਕ ਅੱਧਾ ਹੋ ਸਕਦਾ ਉਹ ਵੀ ਮੈਂ ਜਿਆਦਾ ਈ ਕਹਿ ਗਿਆ ਲੱਗਦਾ😂😂
@NirmalSingh-bz3si
@NirmalSingh-bz3si Күн бұрын
ਦਵਿੰਦਰ ਜੀ ਤੁਹਾਡਾ ਬੌਡਕਾਸਟ ਦੇਖਣ ਦੀ ਆਦਤ ਪੈ ਗਈ ਇਹ ਘਟਨਾਵਾਂ ਦੁਬਾਰਾ ਯਾਦ ਆ ਜਾਦੀਆਂ ਨੇ,,,ਜੋ ਕਿ ਬੰਦੇ ਦੇ ਦਿਮਾਗ ਵਿੱਚੋਂ ਨਿਕਲ ਜਾਦੀਆਂ ਨੇ ,,ਦੁਬਾਰਾ ਰਿਪੀਟ ਹੋ ਜਾਦੀਂ ਆ ਖਬਰ ,,ਤੁਹਾਨੂੰ ਦੋਵਾਂ ਨੂੰ ਸਸਅ,,ਬਹੁਤ ਵਧੀਆ ਢੰਗ ਨਾਲ ਜਾਣਕਾਰੀ ਦਿੰਦੇ ਓ ,ਧੰਨਵਾਦ
@avtarsinghsandhu9338
@avtarsinghsandhu9338 19 сағат бұрын
ਲਾਹਨਤ ਏ ਇਹੋ ਔਲਾਦ ਦੇ ,,
@AwsomeJaTtLiFE302
@AwsomeJaTtLiFE302 Күн бұрын
ਸਰ ਜੀ ਇਸ ਵਾਰੀ ਗੱਲ ਨੀ ਬਣੀ,,ਸਾਰੀ ਬਾਰਦਾਤ ਦੀ ਭੈਣ ਗੜਤੀ😞😞
@JagdeepSingh-sd3de
@JagdeepSingh-sd3de Күн бұрын
ਸੋਹਲ ਸਾਹਿਬ henious crime ਹੋਣ ਦੀ ਵਜਹ ਕਰਕੇ ਹਲਕਾ dsp di ਡਿਊਟੀ ਬਣਦੀ ਸੀ ਕਿ i o ਵਲੋਂ ਕੀਤੀ ਜਾ ਰਹੀ investigation nu check karda par ਅਜਿਹਾ ਨਹੀਂ ਹੋਇਆ ਇਹ ਬਹੁਤ ਭਾਰੀ ਲਾਪਰਵਾਹੀ ਹੈ
@jagmeetsingh9973
@jagmeetsingh9973 Күн бұрын
Good job ji
@sandeepmasih5143
@sandeepmasih5143 Күн бұрын
Keep it up bro good massage 🇺🇸🇺🇸🇺🇸🇺🇸🇺🇸🇺🇸🦁🦁🙏🙏
@johanrahul
@johanrahul Күн бұрын
Police nu paise de ke bari ho gaya but dobara SIT ne jail karwa ditti
@balwindersandhu1457
@balwindersandhu1457 Күн бұрын
Right
@vijaybarnala
@vijaybarnala Күн бұрын
Goooood
@RameshKumar-wl8ub
@RameshKumar-wl8ub Күн бұрын
ਬਾਈ ਦਵਿੰਦਰ ਪਾਲ ਜੀ ਸਤਿ ਸ੍ਰੀ। ਅਕਾਲ
@BittuChambal-vl4hr
@BittuChambal-vl4hr Күн бұрын
Good job sir ji 👍👍👍👍
@Tangovlog_CHD
@Tangovlog_CHD Күн бұрын
Very good job sir please carry on 👍🏻😊
@shambhubawa6018
@shambhubawa6018 Күн бұрын
😘😘😘
@savindersingh4173
@savindersingh4173 Күн бұрын
very Good ji
@GurpreetSingh-fi4ud
@GurpreetSingh-fi4ud Күн бұрын
Good stories.great.
@hardeepsinghsaini4416
@hardeepsinghsaini4416 Күн бұрын
Nice episode ji.
@TARUBALETIAUK
@TARUBALETIAUK Күн бұрын
Good. Advice
@NarinderSingh-dq6kq
@NarinderSingh-dq6kq Күн бұрын
ਸਜ਼ਾ ਬਾਰੇ ਕਿਉਂ ਨਹੀਂ ਦੱਸਿਆ, ਇਹ ਤਾਂ ਹੋ ਨਹੀਂ ਸਕਦਾ ਕੇ ਰਿਪੋਰਟ ਤਿਆਰ ਕਰਨ ਵੇਲੇ ਕੇਸ ਸਟੱਡੀ ਨਾ ਕੀਤਾ ਹੋਵੇ l
@RajinderSingh-v1n
@RajinderSingh-v1n Күн бұрын
ਲਾਭ ਸਿੰਘ SI ਪੰਜਾਬ ਪੁਲਿਸ ਨੇ 1932 ਤੋਂ 1972 ਤੱਕ JOB ਕੀਤੀ ਸੀ। ਉਨ੍ਹਾਂ ਜਿੰਨਾ ਇਮਾਨਦਾਰ ਪੰਜਾਬ ਵਿੱਚ ਨਹੀਂ ਹੈ ਤੇ ਨਾ ਹੀ ਹੋ ਸਕਦਾ ਸੀ। ਉਹ ਇਮਾਨਦਾਰੀ ਨਾਲੋਂ ਵੱਧ INTELLIGENT ਸਨ। ਜਿਆਦਾਤਰ ਸਰਵਿਸ ਲੁਧਿਆਣਾ ਦੀ ਹੈ। ਜਦ ਮੁਲਜ਼ਿਮ ਨੂੰ ਕੋਰਟ ਚ ਪੇਸ਼ ਕੀਤਾ ਜਾਂਦਾ ਸੀ ਤਾਂ ਜੱਜ ਐਨਕ ਉਤਾਰ ਕੇ ਸੋਚਦਾ ਸੀ ਕੀ FIR ਚ ਕੋਈ ਵੀ ਕਮੀ ਨਹੀਂ। ਇਹਨਾਂ ਦੀ FIR ਤੇ Ph. D. ਹੋਣੀ ਚਾਹੀਦੀ ਹੈ। ਇਹਨਾਂ ਦਾ ਪਿੰਡ ਦਾਉਧਰ ਜ਼ਿਲ੍ਹਾ ਮੋਗਾ ਸੀ।
@inderjit748
@inderjit748 Күн бұрын
S. I WASAN SINGH VE BOHAT HE INTELIGENT CE OHNA TOO VE ULGEY HOEY CASE NU SOLVE KITE CE
@RajinderSingh-v1n
@RajinderSingh-v1n Күн бұрын
@@inderjit748 ਹਾਂ ਜੀ, ਅਫ਼ਸਰ ਪਰੇ ਤੋਂ ਪਰੇ ਪਏ ਹਨ। ਪਰ ਲਾਭ ਸਿੰਘ ਜੀ ਨੂੰ ਲੁਧਿਆਣਾ ਪੁਲੀਸ ਰੂਲ ਅਤੇ ਕਨੂੰਨਾਂ ਦੀ ਨਾਨੀ ਦੇ ਨਾਮ ਨਾਲ਼ ਯਾਦ ਕਰਦੇ ਹਨ। ਸਾਰੀ CPC (ਕ੍ਰਿਮੀਨਲ ਪੀਨਲ ਕੋਡ )ਜ਼ੁਬਾਨੀ ਯਾਦ ਸੀ। ਇਹ ਜ਼ਿਆਦਾਤਰ SP (ਉਦੋਂ SSP ਦੀ POST ਨਹੀਂ ਹੁੰਦੀ ਸੀ ਤੇ ਨਾ ਹੀ DGP ਦੀ ), IG, ਦੇ ਰੀਡਰ ਹੀ ਲੱਗਦੇ ਸਨ। ਸਭ ਤੋਂ ਵੱਡਾ ਗਵਾਹ ਸਿਮਰਨ ਜੀਤ ਮਾਨ ਹੈ, ਇਹ 1967-68ਦਾ ਭਰਤੀ ਸੀ।
@SurjitSingh-vf6kb
@SurjitSingh-vf6kb Күн бұрын
ਰਾਜਿੰਦਰ ਸਿੰਘ ਜੀ ਲਾਭ ਸਿੰਘ ਜਿਉਂਦਾ ਹੈ ਕੇ ਨਹੀ
@RajinderSingh-v1n
@RajinderSingh-v1n Күн бұрын
@@SurjitSingh-vf6kb ਜੀ ਨਹੀਂ, ਉਹ ਸੰਨ 1992 ਵਿੱਚ expire ਹੋ ਗਏ ਸਨ। ਰਾਜ ਕਿਸ਼ਨ ਬੇਦੀ 1970-71ਵਿੱਚ ਕਾਂਸਟੇਬਲ ਸਨ, ਜਿੰਨ੍ਹਾਂ ਦਾ ਬੇਟਾ ਵੱਖਵਾਦੀਆਂ ਨੇ ਮਾਰ ਦਿੱਤਾ ਸੀ। ਜੋ DSP ਲੁਧਿਆਣਾ ਹੁੰਦੇ ਸਮੇਂ(1985-86), ਲਾਭ ਸਿੰਘ ਜੀ ਪਾਸੋਂ ਕਾਨੂੰਨੀ ਨੁਕਤੇ ਸਿੱਖਣ ਆਉਂਦੇ ਸਨ।
@JatinderKumar-ct2ry
@JatinderKumar-ct2ry Күн бұрын
ਆਈ,ਓ ਦੇ ਖਿਲਾਫ ਐਕਸ਼ਨ ਦਾ ਹੁਕਮ ਵੀ ਹੋਇਆ ਸੀ
@AMRIKSINGH-qk4gl
@AMRIKSINGH-qk4gl Күн бұрын
Great job👍
@balwinderbains9256
@balwinderbains9256 Күн бұрын
Very nice 👍
@balvirsinghbrar1089
@balvirsinghbrar1089 Күн бұрын
Very nice ji. Sir.ji ✌️✌️👍👌👋🙏🙏🙏🙏
@inpeacem1315
@inpeacem1315 Күн бұрын
Then what did police do in first chargesheet I think SHO Nabha must be under investigation for hiding all these valuable evidence..
@rajgur4794
@rajgur4794 7 сағат бұрын
So sad. Boht mada hoya. But Amrit boht achha bacha c. Yakeen nhi hunda
@Đãľjęêt-p4c
@Đãľjęêt-p4c Күн бұрын
Good 👍
@TARUBALETIAUK
@TARUBALETIAUK Күн бұрын
Thanks
@sidhurureke
@sidhurureke Күн бұрын
Waheguru ji
@beautifulysungsingh1849
@beautifulysungsingh1849 Күн бұрын
Such a henious crime and police took it so casually. Very unprofessional police.
@amritdhaliwal4201
@amritdhaliwal4201 Күн бұрын
ਪੱਤਰਕਾਰੀ ਦੇ ਖੇਤਰ ਚ ਵਿਲੱਖਣ ਪੈਂੜਾ ਕਰਦਾ ਹੋਇਆ ਸਾਡੇ ਜਿਲੇ ਦਾ ਮਾਣ
@rasawdhillon8576
@rasawdhillon8576 Күн бұрын
@Gurlalsinghkang
@Gurlalsinghkang Күн бұрын
ਆਉਂਣ ਦਿਓ ਜੀ
@satindersingh942
@satindersingh942 Күн бұрын
Devinder pal ji. Mere kol v ik dilchsp story ha murder and rape case di
@ProGaming-yq7fe
@ProGaming-yq7fe Күн бұрын
Good. Sir. Ji
@raman52463
@raman52463 Күн бұрын
🙏🙏
@GurpreetSingh-fi4ud
@GurpreetSingh-fi4ud Күн бұрын
Join Karn de paise kattde ne.dasyo sir.
@darshanbadesha560
@darshanbadesha560 22 сағат бұрын
ਕੀ ਚਲਾਣ ਸਰਕਾਰੀ ਵਕੀਲ ਨੇ ਚੈਕ ਨਹੀਂ ਕੀਤਾ ਸੀ
@JaspreetSingh-js1xn
@JaspreetSingh-js1xn Күн бұрын
Bai ji police vikk jandi hai Mere case ch v police ne evidence khud khatam kite ne Police khud criminal hai
@BKK1521
@BKK1521 Күн бұрын
Very informative
@gurvindarsingh7826
@gurvindarsingh7826 Күн бұрын
My City Nahba
@apples1
@apples1 Күн бұрын
💵 Jey khaan nu nai milda fer eh police changi ban jandi aa .! 🤷🏻
@TARUBALETIAUK
@TARUBALETIAUK Күн бұрын
Caio
@s.k.sharma1063
@s.k.sharma1063 Күн бұрын
Investigating officer should be invested for these shortcoming.
@s.k.sharma1063
@s.k.sharma1063 Күн бұрын
Investigated
@AshokKumar-wc2nd
@AshokKumar-wc2nd Күн бұрын
Punjab police failled in crime do. Not help the poor persion
@surindersinghuppal2892
@surindersinghuppal2892 Күн бұрын
yaar munde ne eh nai sochya ke fadya tan jana hi aa
@inderjit748
@inderjit748 Күн бұрын
MULJAM DE BARI HON DA MUKH KARAN PAISA CE KHANIA JO MARJI HAI
@jai-hind82
@jai-hind82 Күн бұрын
Rajwinder singh sohal vadhia bande han,, Neel nabha
@user-Ma543
@user-Ma543 Күн бұрын
No 1 corrupt police Punjab maan karo Punjab
@jattworld1984
@jattworld1984 19 сағат бұрын
CIA incharge Nabha ne eh sara case kharaab keeta c paise khaa ke.. os wele da boht badnaam Inspector c
Бенчик, пора купаться! 🛁 #бенчик #арти #симбочка
00:34
Симбочка Пимпочка
Рет қаралды 3,7 МЛН
Smart Sigma Kid #funny #sigma
00:14
CRAZY GREAPA
Рет қаралды 74 МЛН
Seja Gentil com os Pequenos Animais 😿
00:20
Los Wagners
Рет қаралды 52 МЛН
Бенчик, пора купаться! 🛁 #бенчик #арти #симбочка
00:34
Симбочка Пимпочка
Рет қаралды 3,7 МЛН