ਦਸਤਾਰ ਦੀ ਕੀਮਤ | dastar di keemat |new punjabi movies2024|punjabi short videos

  Рет қаралды 76,778

 TEAM GHAR PARIVAR

TEAM GHAR PARIVAR

Күн бұрын

Пікірлер: 280
@AgamVeer-f4k
@AgamVeer-f4k 8 күн бұрын
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਕਲਗੀਧਰ ਪਾਤਸ਼ਾਹ ਜੀਓ 🙏 ਧੰਨ ਧੰਨ ਗੁਰੂ ਸਾਹਿਬ ਜੀ ਦੇ ਚਾਰ ਸਹਿਬਜ਼ਾਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏
@sukhjitkaur2393
@sukhjitkaur2393 8 күн бұрын
ਵਾਹਿਗੁਰੂ ਜੀ ਪ੍ਰਮਾਤਮਾ ਸਭ ਨੂੰ ਸਮੰਤ ਬਖਸ਼ਣ ਸੀ 🙏🙏 ਧੰਨ ਜਿਗਰਾ ਕਲਗੀਆਂ ਵਾਲੇ ਦਾ ਪੁੱਤ ਚਾਰ ਧਰਮ ਤੋਂ ਵਾਰ ਗਿਆ 🙏🙏
@madhusabharwal3449
@madhusabharwal3449 8 күн бұрын
ਵਾਹ ਵਾਹ ਗੁਰੂ ਗੋਬਿੰਦ ਆਪੇ ਗੁਰ ਚੇਲਾ ਨਹੀਂ ਰੀਸਾਂ ਸਰਦਾਰਾਂ ਦੀਆਂ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਦੀ ਕੁਰਬਾਨੀ ਸਦਕਾ ਹੀ ਅਸੀਂ ਅੱਜ ਰਜਾਈਆਂ ਵਿਚ ਨਿੱਘੇ ਹੋ ਕੇ ਅਰਾਮ ਨਾਲ ਸੋਂਦੇ ਹਾਂ ਬਹੁਤ ਹੀ ਵਧੀਆ ਸੁਨੇਹਾ ਦਿੱਤਾ ਵੀਡੀਓ ਰਾਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ❤❤❤❤❤❤
@AmarjeetKaur-y2p
@AmarjeetKaur-y2p 8 күн бұрын
ਬਹੁਤ ਵਧੀਆ ਸੁਨੇਹਾ ਦਿੱਤਾ ਵਾਹਿਗੁਰੂ ਸਾਡੇ ਬੱਚਿਆਂ ਨੰੂ ਸੁਮੱਤ ਬਖਸ਼ੇ ਅਮਰਜੀਤ ਕੋਰ ਨਾਭਾ
@BaljeetKaur-fs5hg
@BaljeetKaur-fs5hg 8 күн бұрын
ਸ਼ਹੀਦੀ ਦਿਨ ਚੱਲ ਰਹੇ ਨੇ ਜੀ ਵਿਡੀਉ ਵੀ ਬਹੁਤ ਵਧੀਆ ਸਿੱਖੀ ਨਾਲ ਜੁੜੀ ਆ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖੇ ਸਾਰੀ ਟੀਮ ਤੇ ਰੀਤ ਲੁਧਿਆਣਾ
@Itz_jot00
@Itz_jot00 8 күн бұрын
ਸਹੀ ਗੱਲ ਆ ਵੀਰ ਜੀ ਸਾਡੇ ਗੁਰੂਆਂ ਦੀ ਬਖਸ਼ੀ ਹੋਈ ਆ ਦਸਤਾਰ ਸਾਨੂੰ 🙏 ਸਾਡੇ ਸਿਰ ਦਾ ਤਾਜ ਹੁੰਦੀ ਆ ਦਸਤਾਰ ਤੁਸੀਂ ਬਹੁਤ ਵਧੀਆ ਸਿੱਖਿਆ ਦਿੱਤੀ ਜੀ 🙏
@avdeepkaur4689
@avdeepkaur4689 8 күн бұрын
Mata ji, ਬਹੁਤ ਵਧੀਆ ਗਲਬਾਤ ਕਰਦੇ ਹੋ।।। ਸਾਰਾ ਕੁੱਝ ਆਪਣੇ ਖੇਤਾਂ ਵਿੱਚ ਹੁੰਦਾ ਹੈ।।। ਜੇ ਕਰੀਏ
@JasJaito
@JasJaito 8 күн бұрын
ਲਸ਼ੀ ਤੇ ਪਾਲ ਕਿੱਥੇ ਹੈ😢😢😢
@arrymaan9577
@arrymaan9577 8 күн бұрын
Jado chanel chal panda odo Rs. Da rola panda
@ramanjeetkaur4663
@ramanjeetkaur4663 8 күн бұрын
@arrymaan9577Hanji
@KrishnaDevi-n3w
@KrishnaDevi-n3w 4 күн бұрын
Oh dona bin video sunni g aa
@JagjitSingh-q7y
@JagjitSingh-q7y 8 күн бұрын
🎉🎉🎉🎉🎉 waheguru🎉🎉🎉🎉🎉🎉
@santdhaliwal6224
@santdhaliwal6224 8 күн бұрын
ਕੁਰਾਹੇ ਪਏ ਬੱਚਿਆਂ ਨੂੰ ਸਮਝਾਉਣ ਲਈ ਬਹੁਤ ਵਧੀਆ ਵੀਡੀਓ। ਪੱਗ ਬਹੁਤ ਕੁਰਬਾਨੀਆਂ ਤੋਂ ਬਾਅਦ ਮਿਲੀ ਹੈ ।❤❤❤❤❤ ਲਾਭ ਸਿੰਘ ਰੋਮਾਣਾ ਪਿੰਡ ਸ਼ੇਖਪੁਰਾ
@BharpurSidhu-sg6zj
@BharpurSidhu-sg6zj 8 күн бұрын
ਬਹੁਤ ਵਧੀਆ ਵੀਡਿਓ ਆ ਜੀ ਦਸਤਾਰ ਦੀ ਮਹੱਤਤਾ ਬਾਰੇ ਦੱਸ ਕੇ ਬਹੁਤ ਬਹੁਤ ਚੰਗਾ ਕੰਮ ਕੀਤਾ ਜੀ ਤੁਸੀ ਤੁਹਡੀ ਵੀਡਿਓ ਦੇਖ ਹੋਰ ਵੀ ਬਹੁਤ ਦਸਤਾਰ ਬੰਨਣ ਲੱਗ ਜਾਣਗੇ
@RavinderKaur-bb4vi
@RavinderKaur-bb4vi 8 күн бұрын
ਰਬਿੰਦਰ ਕੋਰ ਘਡਸਾਨਾ ਮਡੀ ❤🎉🎉🙏🙏👌👌👏👏👏🌹
@arshofficialmusic
@arshofficialmusic 8 күн бұрын
ਵਾਹਿਗੁਰੂ ਭਲੀ ਕਰੇ ਸਭ ਤੇ ਜੀ
@JagsirKumar-w6l
@JagsirKumar-w6l 8 күн бұрын
ਬੇਬੇ ਹਰੇਕ ਨੂੰ ਅਕਲ ਤੇ ਸਮਝ ਟਾਈਮ ਟਾਈਮ ਤੇ ਆਉਦੀ ਏ ਦੀਪ ਵੀਰ ਮੁਰਗੇ ਤੋ ਸਰਦਾਰ ਦੀਪ ਸਿੰਘ ਬਣ ਗਿਆ ਬਾਕੀ ਖੁਸ਼ ਰਹੋ ਮਸਤ ਰਹੋ ਆਨੰਦ ਲਉ ਸਵਸਥ ਰਹੋ ਜਗਸੀਰ ਅਰੋੜਾ ਸੀਮਾ ਅਰੋੜਾ ਕੋਟ ਈਸੇ ਖਾ
@dr.bhupinderchadha9116
@dr.bhupinderchadha9116 8 күн бұрын
Very nice video It is best way to guide the coming generations the value of Dastar
@bhupinderuppal8609
@bhupinderuppal8609 8 күн бұрын
Mata parmjeet kaur di acting very good 👍
@jaspalsingh-ie6xy
@jaspalsingh-ie6xy 5 күн бұрын
ਬਹੁਤ ਵਧੀਆ ਰੱਬ ਸੋਨੂ ਤੰਦਰੁਸਤੀ ਬਖਸ਼ਨ ਜੀ ਗੁਰਪ੍ਰੀਤ ਕੌਰ ਛੀਟਾਵਾਲ
@pargatsingh-ix4zc
@pargatsingh-ix4zc 6 күн бұрын
Very nice video ❤❤🙏🙏🙏🙏
@gurwinderjaura9504
@gurwinderjaura9504 8 күн бұрын
Deep looking nyc in turban 🎉
@rajwantkaur4856
@rajwantkaur4856 8 күн бұрын
Very good massage
@candianbrothers1772
@candianbrothers1772 8 күн бұрын
Very nice video ❤❤❤❤
@prabhjotsingh657
@prabhjotsingh657 8 күн бұрын
Very nice vedeo khanpur 🎉
@MandeepKaur-c1g
@MandeepKaur-c1g 8 күн бұрын
ਸਾਰੀ ਟੀਮ ਦਾ ਕੋਈ ਜਵਾਬ ਨਹੀਂ ਬਹੁਤ ਵਧੀਆ ਕੰਮ ਕੀਤਾ ਵੱਡੀ ਬੇਬੇ ਦੀ ਐਕਟਿੰਗ ਨੇ ਸਿਰਾਂ ਹੀ ਕਰਾਤਾ ਬਹੁਤ ਵਧੀਆ ਮੈਸਜ ਦਿੱਤਾ ਹੈ ਜੀ ਮਨਦੀਪ ਕੌਰ ਠੇਠਰ ਕਲਾ ਫ਼ਿਰੋਜ਼ ਪੁਰ
@baldavsingh6615
@baldavsingh6615 7 күн бұрын
Baldev singh Bti very nice viedo a ji🙏🙏🙏🙏🙏🙏
@Reetkhokhar
@Reetkhokhar 8 күн бұрын
Bott sohna msg🙏🏻🙏🏻🙏🏻🙏🏻Waheguru sab t mehar bhrya Hath Rakhn🙏🏻🙏🏻🙏🏻🙏🏻
@manjotsidhu8805
@manjotsidhu8805 8 күн бұрын
Very nice video ji
@kamaldhaliwal6340
@kamaldhaliwal6340 7 күн бұрын
Nice video ❤❤❤❤🎉🎉🎉🎉🎉🎉🎉
@tarnveerkuthala8762
@tarnveerkuthala8762 8 күн бұрын
ਬੱਬੂ ਕੁਠਾਲਾ ਸੱਚਮੁੱਚ ਹੀ ਬਹੁਤ ਸੋਹਣੀ ਵੀਡੀਓ ਬਹੁਤ ਵਧੀਆ ਢੰਗ ਨਾਲ ਦਸਤਾਰ ਦੀ ਮਹੱਤਤਾ ਬਾਰੇ ਦੱਸਿਆ ਤੁਹਾਡੀ ਸਾਰੀ ਟੀਮ ਦਾ ਧੰਨਵਾਦ❤❤❤❤❤
@SukhwinderBhullar-iu8su
@SukhwinderBhullar-iu8su 3 күн бұрын
Vedio bhut vdia lggi wahegruru ji mehar krn Sukhwinder kaur bathinda😊
@nonagill27
@nonagill27 7 күн бұрын
Nice Waheguruji Waheguruji Waheguruji Waheguruji Waheguruji
@khushdeepsingh41
@khushdeepsingh41 8 күн бұрын
Good massage 👍🏻
@SukhwinderKaur-mf8bm
@SukhwinderKaur-mf8bm 8 күн бұрын
ਹੁਣ ਤਕ ਦੀ ਸਭ ਤੋਂ ਵਧੀਆ ਵੀਡੀਓ ਬਹੁਤ ਬਹੁਤ ਧੰਨਵਾਦ ਸਾਰੀ ਟੀਮ ਦਾ
@SatyaPaul-im1bp
@SatyaPaul-im1bp 8 күн бұрын
ਪੱਗ ਦੀ ਮਹੱਤਤਾ ਬਾਰੇ ਸਿੱਖਿਆ ਦੇਣ ਵਾਲਾ ਵੀਡੀਓ ਤਾਰੀਫ ਯੋਗ ਹੈ. ਸਾਰੀ ਟੀਮ ਤੇ ਪ੍ਰਮਾਤਮਾ ਅਪਣੀ ਮੇਹਰ ਕਰਨ.
@palwindersingh-q9m
@palwindersingh-q9m 8 күн бұрын
Bahut vadmuli vdo veer ji app ji di 🙏 waheguru kirpa karn ❤❤❤❤❤
@BoharDhillon-hw3uc
@BoharDhillon-hw3uc 8 күн бұрын
Very nice video ji 👍👍👍👍👍 👌👌👌👌👌
@kanwaljitmander7037
@kanwaljitmander7037 8 күн бұрын
Very good massage all team members thanks
@HarmanDeep-lu9im
@HarmanDeep-lu9im 7 күн бұрын
very nice video ji 🙏🙏🙏🙏🙏🙏🙏🙏🙏🙏dhan dhan guru klgiwaleya ji
@SahilSahil-th7kl
@SahilSahil-th7kl 8 күн бұрын
ਬਹੁਤ ਸੋਹਣੀ ਵੀਡੀਓ ਆ ਕਦੇ ਮੇਰੇ ਪਰਿਵਾਰ ਤੇ ਇੱਦਾ ਦੀ ਮਿਹਰ ਹੋ ਜਾਵੇ
@jaspalsingh-ie6xy
@jaspalsingh-ie6xy 5 күн бұрын
ਵਾਹਿਗੁਰੂ ਜੀ
@sukhpalhunjan8353
@sukhpalhunjan8353 8 күн бұрын
Deep sardar ji well done you look very handsome with dastar❤❤
@NeetuRani-f8x
@NeetuRani-f8x 8 күн бұрын
Bahut vadyia video🙏🙏 waheguru ji🙏🙏
@sukhdialtakhar7948
@sukhdialtakhar7948 8 күн бұрын
Very good very nice 👌
@FendeVeer-lz4hk
@FendeVeer-lz4hk 8 күн бұрын
Very nice 👍👍 waheguru mehar karna sab te ❤❤❤❤
@Kaviguru1029
@Kaviguru1029 8 күн бұрын
Kamal Jeet guru musa Pur very nice ❤❤❤❤
@parminderkaur6669
@parminderkaur6669 8 күн бұрын
ਬੁਹਤ ਵਧੀਆ ਸੁਨੇਹਾਂ ਦਿੱਤ ਵੀਡਿਓ ਰਾਹੀਂ ਹੋ ਸਕਦਾ ਵੀਡਿਓ ਦੇਖ ਕੇ ਕਿਸੇ ਦੀ ਜਿੰਦਗੀ ਸੁਧਰ ਜਾਵੇ
@GurpreetNirman-ej2xo
@GurpreetNirman-ej2xo 7 күн бұрын
ਬਹੁਤ ਵਧੀਆ message ਹੈ ਜੀ pind sultanpur ਜਿਲਾ patiala
@GurpreetNirman-ej2xo
@GurpreetNirman-ej2xo 7 күн бұрын
Pind sultanpur ਜਿਲਾ patiala
@Sargodha_diaries
@Sargodha_diaries 8 күн бұрын
Apna jesda jo v mazhab hega usdee ijat karnee chaeedee a chahy tay MUHHRAM howay chahy SHAEEDEE howay ijat sub noon krnee chaeedee ❤❤❤
@JasbirKaur-y6c
@JasbirKaur-y6c 8 күн бұрын
Waheguru ji sabde bchheyan nu sadbudhi baksho. Chaddi kala vich rakhe
@japkiratbehniwal8161
@japkiratbehniwal8161 5 күн бұрын
Bout vadhiaa vedio a ji Japkirat Australia
@DarshanSarao-vq8qs
@DarshanSarao-vq8qs 8 күн бұрын
Bhut Vida 🎉 video 🎉
@KanwaljitKaur-n4g
@KanwaljitKaur-n4g 7 күн бұрын
Niccc video ji
@manjitkaur-wy1tg
@manjitkaur-wy1tg 8 күн бұрын
ਬਹੁਤ ਬਹੁਤ ਬਹੁਤ ਹੀ ਸੋਹਣੀ ਵੀਡੀਓ ਐ ਜੀ 👌👌👍👍ਧੰਨਵਾਦ ਜੀ 🙏🙏🙏🙏🙏
@anmolbrar7784
@anmolbrar7784 7 күн бұрын
Bahut vadia video ❤
@Gulabkaur-h2z
@Gulabkaur-h2z 6 күн бұрын
ਬਹੁਤ ਵਧੀਆ ਵੀਡਿਓ ਆ ਜੀ, ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ ਸਾਰੀ ਟੀਮ ਨੂੰ ਗੁਲਾਬ ਢਿੱਲੋਂ ਬਠਿੰਡਾ ਤੋਂ 🙏🌹🌺🌹🌹🌹💐
@kalasidhu4659
@kalasidhu4659 6 күн бұрын
👌👌👌🙏🙏🙏
@BaljitJhaloor-iy9ng
@BaljitJhaloor-iy9ng 8 күн бұрын
ਵਾਹਿਗੁਰੂ ਜੀ ਬਹੁਤ ਵਧੀਆ ਵੀਡੀਓ ਐ
@kanshiramsharma2403
@kanshiramsharma2403 6 күн бұрын
Very Nice video with nice moral Kanshi Ram Sharma Village Jubbar Tehsil Kasauli District Solan Himachal Pradesh India waah waah kya baat hai
@swarankaur6745
@swarankaur6745 8 күн бұрын
Very nice🎉
@PankajPathak-x4v
@PankajPathak-x4v 8 күн бұрын
I m hindu... But i racpect dastar... ✡️✡️✡️✡️✡️✡️✡️
@JomanjotSekhon
@JomanjotSekhon 8 күн бұрын
Very nice video borawal
@jotdhillon1835
@jotdhillon1835 6 күн бұрын
ਥਹੁਤ ਵਧੀਆ ਵੀਡੀੳ ਹੈਂ ਜੀ ਜੰਡਾਂਵਾਲਾ
@paramjitkaur1750
@paramjitkaur1750 8 күн бұрын
ਬਹੁਤ ਵਧੀਆ ਵੀਡੀਓ ਹੈ ਜੀ🙏🙏❤❤❤ ਪਰਮ ਜੀਤ ਨਾਭਾ
@SukhjinderSingh-jy8ji
@SukhjinderSingh-jy8ji 8 күн бұрын
Very nice video veer ji 🙏🙏🙏🙏💯💯💯💯💯
@JatinderKaur-nv4cu
@JatinderKaur-nv4cu 8 күн бұрын
Very nice video 🎉
@HarmanpreetSingh-x4y
@HarmanpreetSingh-x4y 6 күн бұрын
Bohot hi jaada Sohni vdo dil Khush ho gya
@Ranjeetkaur-o9j
@Ranjeetkaur-o9j 8 күн бұрын
Thank you sari teem da Ajj Dil khus ho gaya bathua vidhia sotry laghi hai
@inderjeetkaur2400
@inderjeetkaur2400 8 күн бұрын
Wahegur ji ❤❤
@a_s2801
@a_s2801 8 күн бұрын
Wahaguru ji all team members ji
@AishdeepSingh-s8r
@AishdeepSingh-s8r 7 күн бұрын
Waheguru ji waheguru ji 🙏🙏
@BaljitKaur-dp3mq
@BaljitKaur-dp3mq 8 күн бұрын
Nice video god bless you 🙏🏽
@introvertyetfunny543
@introvertyetfunny543 8 күн бұрын
Congratulations to all team members for such a beautiful script ! The best parts played by Deep who was the “topic” or main focus and as usual (undoubtedly) all the ladies especially the elite elder ladies! ❤
@SandeepkuarSandeep-p6m
@SandeepkuarSandeep-p6m 8 күн бұрын
Sandeep kaur vpo lopoh dist moga nice video jee god bless you all team members 🎉🎉🎉🎉
@GurmeetKaur-xw2tx
@GurmeetKaur-xw2tx 8 күн бұрын
bhut vadia video. waheguru ji gurmeet kaur gill malout🙏🙏🙏🙏🙏waheguru ji
@AmarjeetKaur-m2v2h
@AmarjeetKaur-m2v2h 8 күн бұрын
Very nice maur Mandi
@ushachugh3211
@ushachugh3211 8 күн бұрын
Bhuat Soni video aa usha Faridabad
@bhajankaur8289
@bhajankaur8289 7 күн бұрын
Waheguru ji ka Khalsa shri waheguru ji ki fteh 🎉🎉🎉🎉🎉dhan jigra klgia vale da putt char dharam to vaar gya🎉🎉🎉🎉 bhajan kaur jirkpur Chandigarh ❤❤❤❤
@sarabjeetkaur3569
@sarabjeetkaur3569 8 күн бұрын
Waheguru ji sab da bla kri🙏 sarbjit patran ton
@KrishtiSingh-j3q
@KrishtiSingh-j3q 8 күн бұрын
Very nice video g waheguru ji kirpa kera ji
@daljitpandher9096
@daljitpandher9096 8 күн бұрын
Daljit. Kaur. Usa. Shaina. Very. Very Very. Good. Very. Very. Nice. Video. ❤❤🎉❤❤🎉❤❤🎉❤❤🎉❤❤🎉❤❤
@BalwinderSinhh-z7j
@BalwinderSinhh-z7j 8 күн бұрын
Very very very nice video Amanpreet mangewal ❤❤❤❤❤❤❤
@chamkaur4729
@chamkaur4729 8 күн бұрын
Nice video ji ❤❤❤❤
@navjotkaurrajveerkaur7thb865
@navjotkaurrajveerkaur7thb865 8 күн бұрын
ਬਹੁਤ ਵਧੀਆ ਵੀਡੀਓ ਵਾਹਿਗੁਰੂ ਤੁਹਾਨੂੰ ਤਰੱਕੀਆਂ ਬਖਸ਼ੇ ਦਸਮੇਸ਼ ਬੁਟੀਕ ਧੂੜਕੋਟ
@TejvinderSingh-y5e
@TejvinderSingh-y5e 8 күн бұрын
💪💪💪💪💪💪💪💪💪💪💪💪💪
@Bindervirdi_123
@Bindervirdi_123 8 күн бұрын
Bhut vadiaa 🙏🙏🙏🙏🙏🙏
@surindersharma9935
@surindersharma9935 7 күн бұрын
Sat shri akal bibi ji dono ko Very nice vlog bibi ji la saman and veer pal sister ji video ch khuo ne aaye iam big fan from sangrur 🙏🏻🙏🏻❤️❤️❤️❤️❤️
@sarabjeetkaur3569
@sarabjeetkaur3569 8 күн бұрын
Bahut sohni video man nu pura sukun mill gya video dekh ke waheguru ji 🙏🙏 sarbjit patran ton
@sarabjeetkaur4401
@sarabjeetkaur4401 7 күн бұрын
ਬਹੁਤ ਵਧੀਆ ਵੀਡੀਓ ਜੀ ❤
@gurwindersingh1279
@gurwindersingh1279 8 күн бұрын
Nice video ji
@hamirsinghsingh8102
@hamirsinghsingh8102 8 күн бұрын
Bahut badhiya video Hamir Singh New Delhi
@JaswinderKaur-ce3rj
@JaswinderKaur-ce3rj 8 күн бұрын
ਵਾਹਿਗੁਰੂ ਜੀ❤
@SukhwinderKaur-rg8ou
@SukhwinderKaur-rg8ou 8 күн бұрын
🙏🙏🙏🙏🙏🙏🙏🙏🙏
@jasgarg9741
@jasgarg9741 8 күн бұрын
Very nice. KOMAL. Sangat Mandi
@jasgarg9741
@jasgarg9741 8 күн бұрын
JasGarg. Sangat Mandi
@basantkaur3196
@basantkaur3196 7 күн бұрын
ਧਨਵਾਦ ਸਾਰੀ ਟੀਮ ਦਾ ਜਿੰਨਾ ਨੇ ਪੱਗ ਦੀ ਖ਼ਾਤਰ ਹੋਰਾਂ ਨੂੰ ਵੀ ਸੁਚੇਤ ਕੀਤਾ ਤੇ ਆਪਣੇ ਬੱਚੇ ਨੂੰ ਸਿੱਧੇ ਰਾਹ ਪਾਉਣ ਲਈ ਬੜੇ ਪਾਪੜ ਵੇਲਣੇ ਪੲਏ
@TejvinderSingh-y5e
@TejvinderSingh-y5e 8 күн бұрын
Good video 🎉🎉🎉🎉🎉🎉
@JasvirkaurMehto-in7bf
@JasvirkaurMehto-in7bf 8 күн бұрын
Rab sukh rakhe very nice video
@NeelamSharma-d3k
@NeelamSharma-d3k 8 күн бұрын
Very informative video .rabb chardi kala rakhe🎉
@bobyraja7870
@bobyraja7870 6 күн бұрын
Very very nice Video Hongkong
@skmodernlights7274
@skmodernlights7274 8 күн бұрын
ਬੌਹਤ ਵਦਿਆ video,surinder kumar SK Dhuri
@tarnpreetsingh8334
@tarnpreetsingh8334 8 күн бұрын
🌷🌷🌷🌷🌷❤❤❤❤❤very nice parmjit bebe Daljit bebe Harpreet Didi God bless you jasbir singh Germany
@zimmysandhu
@zimmysandhu 8 күн бұрын
Bahut bahut vdiya vedio ਐ G ਜ਼ਿੰਮੀ ਬਾਬਰਪੁਰ ਨਾਭਾ।
진짜✅ 아님 가짜❌???
0:21
승비니 Seungbini
Рет қаралды 10 МЛН
Andro, ELMAN, TONI, MONA - Зари (Official Music Video)
2:50
RAAVA MUSIC
Рет қаралды 2 МЛН
She wanted to set me up #shorts by Tsuriki Show
0:56
Tsuriki Show
Рет қаралды 8 МЛН