Dastak with Dr. Narinder Singh Kapoor l EP 32 l Rupinder Kaur Sandhu l B Social

  Рет қаралды 50,207

B Social

B Social

Жыл бұрын

Dastak with Dr. Narinder Singh Kapoor l ਇੱਕ ਅਧਿਆਪਕ ਨੂੰ ਕਿਵੇਂ ਦਾ ਹੋਣਾ ਚਾਹੀਦਾ? ਡਾ: ਨਰਿੰਦਰ ਸਿੰਘ ਕਪੂਰ ਹੁਰਾਂ ਦੀ ਜ਼ੁਬਾਨੀ l EP 32 l Rupinder Kaur Sandhu l B Social
#NarinderSinghKapoor
#RupinderKaurSandhu
#Dastak
KZbin Link : / bsocialofficial
Facebook Link : / bsocialofficial
Instagram Link : / bsocialofficial
Guest: Narinder Singh Kapoor
Anchor: Rupinder Kaur Sandhu
Cameramen: Harmanpreet Singh & Varinder Singh
Edit: Hardeep Singh Dhaliwal
Digital Producer: Gurdeep Kaur Grewal
Label: B Social

Пікірлер: 125
@karamvirsingh5883
@karamvirsingh5883 Жыл бұрын
ਰੁਪਿੰਦਰ ਭੈਣ ਬਹੁਤ ਵਧੀਆ ਉਪਰਾਲਾ ਜੋ ਤੁਸੀਂ ਡਾਕਟਰ ਸਾਹਿਬ ਨਾਲ ੧੦ ਕਿਸ਼ਤਾਂ ਦਾ ਦਸਤਕ ਲੈ ਕੇ ਆ ਰਹੇ ਹੋ। ਬ-ਸੋਸ਼ਲ ਦੀ ਪੂਰੀ ਟੀਮ ਨੂੰ ਬਹੁਤ ਬਹੁਤ ਸ਼ੁਭਕਾਮਨਾਵਾਂ ਇਹੋ ਜਿਹੇ ਵਧੀਆ ਉਪਰਾਲਿਆਂ ਲਈ🙏🙏
@behniwaldeep3957
@behniwaldeep3957 Жыл бұрын
ਮੈਂ ਕੱਲ ਹੀ ਕਪੂਰ ਸਾਹਿਬ ਨੂੰ ਘਰ ਮਿਲ ਕੇ ਆਇਆ। ਬਹੁਤ ਚੰਗੇ ਇਨਸਾਨ ਨੇ ਬਹੁਤ ਵਧੀਆ ਗੱਲਾਂ ਦੱਸੀਆਂ। ਬਹੁਤ ਸੇਵਾ ਕੀਤੀ ਮੇਰੀ ਬਹੁਤ ਟਾਈਮ ਗੱਲਾਂ ਕੀਤੀਆਂ। ਮੇਰੇ ਮੋਢੇ ਤੇ ਹੱਥ ਰੱਖ ਕੇ ਕਿਹਾ। ਮਿਹਨਤ ਨਾਲ ਸਬ ਕੁਝ ਹਾਸਿਲ ਕੀਤਾ ਜਾ ਸਕਦਾ। ਹਰ ਗੱਲ ਪੱਲੇ ਬੰਨ੍ਹ ਕੇ ਲਿਇਆ। ਮੇਰੀ ਜ਼ਿੰਦਗੀ ਦਾ ਬਹੁਤ ਖਾਸ ਦਿਨ ਸੀ25/2/2023 ਮੈਂ ਕਦੇ ਨਹੀਂ ਭੁਲਗਾ
@prof.kuldeepsinghhappydhad5939
@prof.kuldeepsinghhappydhad5939 Жыл бұрын
❤❤❤❤
@Positive_mind_with_Harry
@Positive_mind_with_Harry Жыл бұрын
Kithe mil sakde plz ds sakde jo asi milna sir nu
@behniwaldeep3957
@behniwaldeep3957 Жыл бұрын
@@Positive_mind_with_Harry patila University kol urban state ch penda house no 4245
@Positive_mind_with_Harry
@Positive_mind_with_Harry Жыл бұрын
@@behniwaldeep3957 thanks
@mandeepkaurjattana2412
@mandeepkaurjattana2412 Жыл бұрын
ਪਤੀਲਾ ਯੂਨੀਵਰਸਿਟੀ ਕਿੱਥੇ ਹੈ ??
@IshwarSingh-kl8ly
@IshwarSingh-kl8ly Жыл бұрын
ਪੰਜਾਬੀ ਯੁਨੀ. ਪਟਿਅਲੇ 1989/90 ਚ ਸਾਡੇ MAਪੰਜਾਬੀ ਦੇ Sir ਸੀ-ਕੋਈ ਹਾਜ਼ਰੀ ਨਹੀਂ ਲਗਾਉਂਦੇ ਸੀ - ਸਾਰੇ ਇੰਨਾਂ ਦਾ ਪੀਰਡ ਲਗਾਉਂਦੇ - ਕਹਿਣ ਤੇ ਪੂਰੀ ਕਲਾਸ ਨੂੰ ਚਾਹ ਵੀ ਪਲਾ ਦਿੰਦੇ -miss you sir-love you ❤- may God bless you with long life 🙏
@rinkusingh8206
@rinkusingh8206 Жыл бұрын
ਬੀ ਸ਼ੋਸ਼ਲ ਬਹੁਤ ਵਧੀਆ ਚੈਨਲ ਹੈ ਜੋ ਬਹੁਤ ਵਧੀਆ ਲੇਖਕਾਂ ਨਾਲ ਗੱਲਬਾਤ ਕਰਵਾਉਦਾ ਹੈ। ਡਾਕਟਰ ਨਰਿੰਦਰ ਸਿੰਘ ਕਪੂਰ ਬਹੁਤ ਮਹਾਨ ਲੇਖਕ ਹਨ।
@Jk-zf8yx
@Jk-zf8yx Жыл бұрын
ਪ੍ਰੋਫੈਸਰ ਨਰਿੰਦਰ ਕਪੂਰ ਜੀ ਦਾ ਐਡਰੈਸ ਭੇਜਣਾ ਜੀ,,,, ਅਸੀਂ ਅਜਿਹੇ ਮਹਾਪੁਰਸ਼ਾਂ ਦੇ ਦਰਸ਼ਨ ਕਰਨੇ ਚਾਹੁੰਦੇ ਹਾਂ ਜੀ 🙏
@behniwaldeep3957
@behniwaldeep3957 Жыл бұрын
patila urban state ch 4245 ghr da nubr a university kol a g
@sarbjitkaur5790
@sarbjitkaur5790 Жыл бұрын
ਸੋਸ਼ਲ ਮੀਡੀਆ ਉਪਰ ਫਾਲਤੂ ਦੀ ਬਕਵਾਸ ਤੇ ਨਗਨ ਵੀਡਿਓ ਤੋਂ ਇਲਾਵਾ ਇਜੇਹਾ ਬਹੁਤ ਕੁਝ ਹੈ ਜੋ ਜ਼ਿੰਦਗੀ ਨੂੰ ਵਧੀਆ ਸੇਧ ਦੇ ਸਕਦਾ ਹੈਂ। ਮੈ ਸਾਰੀ ਟੀਮ ਦਾ ਦਿਲੋਂ ਧੰਨਵਾਦ ਕਰਦੀ ਹਾਂ, ਜੋਂ ਅੱਜ ਦੀ ਅਗਾਹ ਵਧੂ ਸੋਚ ਨੂੰ ਨਾਲ ਲੈਕੇ ਸਾਨੂੰ ਸਾਡੇ ਮੌਲਿਕ ਕਰਤੱਬ ਵੀ ਸਿਖਾ ਰਹੇ ਹਨ। ਸੁਕਰੀਆ।
@Positivevibes0001gurhargarden
@Positivevibes0001gurhargarden Жыл бұрын
Agree
@adarshsahibnasibpura2037
@adarshsahibnasibpura2037 Жыл бұрын
ਮੇਰੇ ਮਨ ਪਸੰਦ ਲੇਖ਼ਕ ਤੇ ਅੱਜ ਦੇ ਗਿਆਨ ਦੇ ਸੋਮੇ ਡਾਕਟਰ ਨਰਿੰਦਰ ਸਿੰਘ ਕਪੂਰ। ਵਹਿਗੁਰੂ ਇਨ੍ਹਾਂ ਨੂੰ ਲੰਬੀ ਉਮਰ ਬਖਸ਼ਣ ਚੜਦੀ ਕਲਾ ਬਖਸ਼ਣ।
@fun2draw391
@fun2draw391 Жыл бұрын
ਬਹੁਤ ਵਧੀਆ ਲੇਖਕ ਨੇ ਨਰਿੰਦਰ ਸਿੰਘ ਕਪੂਰ ਜੀ 🙏
@prabjit7425
@prabjit7425 Жыл бұрын
Professor Narindar Kapoor ji should be trainy for teachers also . He is a living legend 🏆🏅 .
@Pulaangh
@Pulaangh Жыл бұрын
ਮੈਨੂੰ ਕਪੂਰ ਸਾਹਿਬ ਜੀ ਦਾ ਜਰਨਲਿਜ਼ਮ ਦਾ ਵਿਦਿਆਰਥੀ ਹੋਣ ਦਾ ਮਾਣ ਪ੍ਰਾਪਤ ਹੈ।ਉਹ ਜ਼ਿੰਦਗੀ ਜੀਉਣਾ ਸਿਖਾਉਂਦੇ ਹਨ। ਉਹਨਾਂ ਨਾਲ ਮੁਲਾਕਾਤਾਂ ਦਾ ਸਿਲਸਿਲਾ ਸ਼ੁਰੂ ਕਰਨਾ ਬਹੁਤ ਸ਼ਲਾਘਾਯੋਗ ਉਪਰਾਲਾ ਹੈ ਜੀ। -ਸਤਿੰਦਰ ਸਿੰਘ ਓਠੀ
@sanjoliarora8451
@sanjoliarora8451 Жыл бұрын
ਨਰਿੰਦਰ ਕਪੂਰ ਮਤਲਬ ਮਹਾਨ
@GurjantSingh-kd5rl
@GurjantSingh-kd5rl Ай бұрын
ਬੀ‌‌ ਸੋਸ਼ਲ ਬਹੁਤ ਵਧੀਆ ਜੋ ਸੁਚੱਜੇ ਢੰਗ ਨਾਲ ਜ਼ਿੰਦਗੀ ਜਿਊਣ ਲਈ ਹਮੇਸ਼ਾਂ ਸਾਡੀ ਜ਼ਿੰਦਗੀ ਨੂੰ ਮੁੱਲਵਾਨ ਬਣਾਉਣ ਦਾ ਕਾਰਜ ਨੇਪਰੇ ਚਾੜ੍ਹਨ ਵਿੱਚ ਸਹਾਈ ਹੋ ਰਿਹਾ ਹੈ। ਵੱਖ ਵੱਖ ਵਿਸ਼ਿਆਂ ਉੱਪਰ ਬੇਹਤਰੀਨ ਤਰੀਕੇ ਨਾਲ ਪੇਸ਼ਕਾਰੀ ਕੀਤੀ ਹੈ ਜੋਂ ਜ਼ਿੰਦਗੀ ਪ੍ਰਤੀ ਨਜ਼ਰੀਆ ਬਦਲਣ ਵਿਚ ਸਹਾਈ ਹੋ ਸਕਦਾ ਹੈ।
@rayhanshkamboz9695
@rayhanshkamboz9695 Жыл бұрын
10 saal pehla B.A ch padhya c narinder Singh Kapoor ji nu ajj dharshan vi hogye❣️
@ggrewal1755
@ggrewal1755 Жыл бұрын
ਕਪੂਰ ਸਾਹਿਬ ਨੂੰ ਭਗਵੰਤ ਮਾਨ ਨਾਲ ਮੁਲਾਕਾਤ ਕਰਕੇ , ਪੰਜਾਬ ਦੇ ਸਿੱਖਿਆ ਢਾਂਚੇ ਨੂੰ ਸੁਧਾਰਨ ਵਾਸਤੇ ਨਿੱਗਰ ਸਲਾਹ ਦੇਣੀ ਚਾਹੀਦੀ ਹੈ | ਅਤੇ ਅਧਿਆਪਕਾਂ ਦੀ ਸਿਖਲਾਈ ਲਈ ਵਲੰਟੀਅਰ ਕੰਮ ਕਰਨਾ ਚਾਹੀਦਾ ਹੈ |
@rupinderkaursidhu814
@rupinderkaursidhu814 Жыл бұрын
ਬਹੁਤ ਵਧੀਆ ਵਿਚਾਰ ਲੱਗੇ ਰੁਪਿੰਦਰ ਭੈਣੇ 🙏🙏
@baldevsinghgill6557
@baldevsinghgill6557 9 ай бұрын
ਡਾ ਕਪੂਰ ਜੀ ਪ੍ਰਤੀ ਸਤਿਕਾਰ ਤੇ ਬੇਟੀ ਰੁਪਿੰਦਰ ਨੂੰ ਬਹੁਤ ਬਹੁਤ ਪਿਆਰ। ਇਨੀ ਸੁਹਣੀ ਤੇ ਬੇਸ਼ਕੀਮਤੀ ਗੱਲਬਾਤ!!
@micksingh792
@micksingh792 Жыл бұрын
ਰੁਪਿੰਦਰ ਜੀ ਅਤੇ ਕਪੂਰ ਸਾਹਿਬ ਆਪ ਜੀ ਦੋਨਾਂ ਵਿਦਵਾਨਾਂ ਨੂੰ ਪਿਆਰ ਭਰੀ ਸਤਿ ਸਿਰੀ ਅਕਾਲ
@adarshsahibnasibpura2037
@adarshsahibnasibpura2037 Жыл бұрын
ਬਹੁਤ ਖੂਬ ਗੱਲਬਾਤ ਸਰ ਬਹੁਤ ਧੰਨਵਾਦ ਜੀ ਪੂਰੀ ਟੀਮ ਦਾ
@snehascraftycorner1994
@snehascraftycorner1994 Жыл бұрын
Very thankful to B Social KZbin channel to invite Dr Narinder Singh Kapoor in your show.
@parrymianiwala
@parrymianiwala Жыл бұрын
dil khush kita jida e sunea 10 episode tusi dr. saab nal kronge asi ta roz lbhde aa sir di koi nwi interview nwi cheez lbh jawe shukria b social 🙏🙏
@sukhdevdev7738
@sukhdevdev7738 4 ай бұрын
ਬਹੁਤ ਵਧੀਆ ਜੀ
@ribcamasih3540
@ribcamasih3540 Жыл бұрын
I like Narinder Kapur sir book's also my father likes
@sonal60in
@sonal60in Жыл бұрын
Wao!
@oldagehomeamritsarpunjab1214
@oldagehomeamritsarpunjab1214 9 ай бұрын
ਬਹੁਤ ਵਧੀਆ ਲੱਗਾ ਜੀ
@jagdevgarcha5839
@jagdevgarcha5839 Жыл бұрын
ਨਰਿੰਦਰ ਸਿੰਘ ਕਪੂਰ ਜੀ ਦੇ ਬਹੁਤ ਵਧੀਆ ਵਿਚਾਰ ਹਨ ਪ੍ਰਭਾਵਸ਼ਾਲੀ ਲਿਖਤ ਰਾਹੀਂ ਬਹੁਤ ਵਧੀਆ ਸੇਧ ਦੇ ਰਹੇ ਹਨ
@_aulakh_sukh_3422
@_aulakh_sukh_3422 Жыл бұрын
Special Thanks to B Social gor bringing up such an amazing personalities
@user-ul7hj6mq1b
@user-ul7hj6mq1b 4 ай бұрын
Bahut dhanwaad ji tusi sanu ena nal milwa rahe ho te asi bahut jug sikh rahe aa
@manwindersandhu7990
@manwindersandhu7990 Жыл бұрын
Kmaal di interview
@bsbrar5264
@bsbrar5264 9 ай бұрын
G Great message by principle Kapoor saib through discussions with rupinder Sandhu very knowledgeable thanks
@iqbalsingh-jr2tz
@iqbalsingh-jr2tz Жыл бұрын
ਡਾਕਟਰ ਨਰਿੰਦਰ ਸਿੰਘ ਕਪੂਰ ਅਤੇ ਮੈਡਮ ਰੁਪਿੰਦਰ ਕੌਰ ਸੰਧੂ ਦੇ ਵਿਚਾਰ ਸੁਣ ਕੇ ਖ਼ੁਸ਼ੀ ਹੋਈ।
@GurpreetKaur-lx9tp
@GurpreetKaur-lx9tp Жыл бұрын
Very good Thanks ji 🙏🇩🇪
@r.sbajwa5616
@r.sbajwa5616 Жыл бұрын
I was in Patiala for 3 months during my #Training period wants to meet him but unfortunately each time this didn't happen.... Respect for Kapoor Ji
@ManpreetSingh-bt4ci
@ManpreetSingh-bt4ci Жыл бұрын
Bahut vadhiya g
@rakeshKumar-ux5nl
@rakeshKumar-ux5nl Жыл бұрын
GOOD JOB
@llbllm1698
@llbllm1698 Жыл бұрын
ਅਸਲ ਸੱਚ ਪਤਾ ਲਗਾਉਣਾ ਤਾਂ ਵਿਦਿਆਰਥੀਆਂ ਨੂੰ ਪੁੱਛੋ
@garryjohal9682
@garryjohal9682 Жыл бұрын
Bhut ghaint interview 🙌
@Kmlpreetkanda5
@Kmlpreetkanda5 Жыл бұрын
Very informative video
@war_rior-player
@war_rior-player Жыл бұрын
Bhaut vadiya 💕💕
@surindercheema5663
@surindercheema5663 6 ай бұрын
Grateful for Dr jis knowledge sharing 🙏🙏🙏
@sartaj_209
@sartaj_209 Жыл бұрын
Agar gurdeep bhain v hunde ta hor vdia lagna se 3 person jina dia gallan to bhutt kuz sikhea main tino favorite mere
@kirankaur4504
@kirankaur4504 Жыл бұрын
ਸਤਿ ਸ੍ਰੀ ਅਕਾਲ ਜੀ 🙏🙏
@prabjit7425
@prabjit7425 Жыл бұрын
Professor Narindar Kapoor ji should be a trainer for teachers also . He is a living legend 🏆🏅 .
@chauhanrs223
@chauhanrs223 Жыл бұрын
Right , Good observation
@ranjeetsangha4530
@ranjeetsangha4530 Жыл бұрын
Very nice waiting for next episode. Thanks
@parmindersingh-fz7zn
@parmindersingh-fz7zn Жыл бұрын
Very nice sir g
@Imgeeet
@Imgeeet Жыл бұрын
My fav❤❤❤❤❤
@manpreetbrar4134
@manpreetbrar4134 Жыл бұрын
ਵਾਹਿਗੁਰੂ ਜੀ ਮੇਹਰ ਕਰਨ
@mandeepkaur8604
@mandeepkaur8604 Жыл бұрын
Thanks dee or sir dunia bhut bdia guide karde oo Waheguru tuhanu lumia umra bakshan
@harvinderbaby8846
@harvinderbaby8846 Жыл бұрын
Very nice 👌
@kulvinderkaur3492
@kulvinderkaur3492 Жыл бұрын
Ssa 🙏
@sunnysingh-9877
@sunnysingh-9877 Жыл бұрын
Very nice
@bittusaroye7526
@bittusaroye7526 Жыл бұрын
ਹਰ ਵਾਰ ਦੀ ਤਰ੍ਹਾਂ ਬਹੁਤ ਵਧੀਆ ਵਾਰਤਾਲਾਪ 👌👌
@Positivevibes0001gurhargarden
@Positivevibes0001gurhargarden Жыл бұрын
💯
@manjit185
@manjit185 Жыл бұрын
Thank you 🙏🏻
@Shabad_dholi_
@Shabad_dholi_ 7 ай бұрын
Great sir ji 🎉
@manibhullar5216
@manibhullar5216 Жыл бұрын
ਇੱਕ ਸਰਕਾਰੀ ਅਧਿਆਪਕ ਆਪ ਸਰਕਾਰੀ ਸਕੂਲ ਵਿੱਚ ਪੜਾਉਂਦਾ ਹੈ ਪਰ ਉਸ ਦਾ ਜਵਾਕ ਪ੍ਰਾਈਵੇਟ ਸਕੂਲ ਵਿੱਚ ਸਰਕਾਰੀ ਨੌਕਰੀ ਦੀ ਤਿਆਰੀ ਕਰਨ ਵਾਲੇ ਅਧਿਆਪਕ ਕੋਲ ਪੜਦਾ ਹੈ ਅਧਿਆਪਕ ਖੁਦ ਹੀ ਆਪਣੇ ਕਿੱਤੇ ਨਾਲ ਵਫਾਦਾਰੀ ਨਹੀਂ ਕਰਦੇ ਤਾਂ ਉਹ ਆਪਣੇ ਵਿਦਿਆਰਥੀਆਂ ਦਾ ਭਲਾ ਕਿੱਥੇ ਕਰਨਗੇ????
@jassbrar9766
@jassbrar9766 Жыл бұрын
Ryt
@Sahil_Dav
@Sahil_Dav Жыл бұрын
ਬਹੁਤ ਸੋਹਣਾ ਉਪਰਾਲਾ♥️
@prabhdeepkaurgrewal3737
@prabhdeepkaurgrewal3737 Жыл бұрын
Meri life vic phela insan aa sir tusi jis nu life vic milna aa kyo k bohot kuj sikhya tuhadi books tow dhanvad sir
@parmjitgill2089
@parmjitgill2089 Жыл бұрын
Iਸਿਲੇਬਸ ਤੋ ਬਾਹਰ ਚੰਗੀ ਜਿੰਦਗੀ ਬਾਰੇ ਗੱਲਾ ਕਰਨੀਆ ਚੰਗੇ ਟੀਚਰ ਦੀਆਂ ਨਿਸ਼ਾਨੀਆਂ ਹਨ ।
@SukhvirSingh-ll5om
@SukhvirSingh-ll5om Жыл бұрын
Kapoor saab dia video ta hmesha intezar hunda
@prabhpalsingh38
@prabhpalsingh38 9 ай бұрын
Bot hi kmaal a
@jassingh9417
@jassingh9417 Жыл бұрын
Very nice. Good job.
@jassingh9417
@jassingh9417 Жыл бұрын
Please create more educational shows.
@sunitastudycentre9181
@sunitastudycentre9181 Жыл бұрын
Mai bahut badi fan ha Narinder Kapoor ji di
@Ashan123
@Ashan123 Жыл бұрын
Kapoor Saab Toh Baad Pannu Saab Naal Episode Laike Aao Ji🌷
@angrejparmar2250
@angrejparmar2250 Жыл бұрын
Thanks sir
@kevalkrishan8413
@kevalkrishan8413 Жыл бұрын
Very good👍 Sir
@AmarjeetSingh-vz7xw
@AmarjeetSingh-vz7xw Жыл бұрын
Bhut vadiya Rupinder ji❤💐🙏
@bhupindersingh6146
@bhupindersingh6146 Жыл бұрын
Sardar Sahab bahut mahan succeed hun❤❤❤❤❤
@GurpreetSingh-mb4mh
@GurpreetSingh-mb4mh Жыл бұрын
Wahhhh 10 episodes ❤❤❤❤ greatest uprala ❤❤
@ravinderkaur805
@ravinderkaur805 Жыл бұрын
Great man
@prabhdeepkaurgrewal3737
@prabhdeepkaurgrewal3737 Жыл бұрын
Bohot vadiya soch aa sir g tuhadi
@baghel6717
@baghel6717 Жыл бұрын
ਮੈ ਦਿੱਲ੍ਹੀ ਸਰਕਾਰੀ ਟੀਚਰ ਆ , ਪੰਜਾਬ ਤੋਂ ਸੰਬੰਧ ਰੱਖਦਾ , ਪਰ ਹੁਣ ਪ੍ਰੋਫੈਸਰ ਬਣਨਾ , ਪਹਿਲਾ ਰੋਜ਼ਗਾਰ ਫਿਰ ਸ਼ੌਂਕ ਪੂਰਾ ਕਰੋ ਮੇਰੀ ਉਮਰ 33 ਸਾਲ ਦੀ ਹੋ ਗਈ ਪਰ ਕਦੇ ਕਦੇ ਲਗਦਾ ਉਮਰ ਜਿਆਦਾ ਹੋ ਗਈ 2 ਸਾਲ ਦੀ ma ਫਿਰ ਨੈੱਟ ਕਲੀਅਰ ਪਰ ਕਪੂਰ ਵੱਲ ਵੇਖ ਕੇ ਹੌਸਲਾ ਹੋ ਗਿਆ ।
@Kuldeepkaur-zg5ub
@Kuldeepkaur-zg5ub Жыл бұрын
Bahut vadiya
@sartaj_209
@sartaj_209 Жыл бұрын
Rupinder bhain nu bhutt pasand krdi main oda main ,bhutt tarika badlea boln da main apna tuhanu dona bhaina nu dekh ,par plzz kise vade agge lat te lat rkh k nhi baithi da,gussa na kreo plzz
@chauhanrs223
@chauhanrs223 Жыл бұрын
Sartaj ji , rupinder ji bhut hi saleeke nal te tehjeeb nal galbat kar rahe ne. There is nothing disrespectful to him ,because of her way of sitting. she ususally sit like that , even when she comes with gurdeep ,they both sit same way. I think she feel confortable sitting like that.
@shestyle44
@shestyle44 Жыл бұрын
Kmaal di interview 🙏🏻
@gurdeep8803
@gurdeep8803 Жыл бұрын
Thank you Rupinder ji
@jyotijot3303
@jyotijot3303 Жыл бұрын
ਸਾਡੇ ਸਿਰ ਬੈਂਕ ਦਾ ਕੁਝ ਕਰਜ਼ਾ ਹੈ ਪਿਤਾ ਦੀ ਬਿਮਾਰੀ ਵਿੱਚ ਲਿਆ ਸੀ ਪਰ ਪਿਤਾ ਨਹੀਂ ਬਚੇ ਨਾ ਕੁਝ ਹੋਰ ਬਚਿਆ ਬੈਂਕ ਵਾਲੇ ਪ੍ਰੇਸਾਨ ਕਰਦੇ ਹਨ ਬੇਜ਼ਤੀ ਕਰਦੇ ਹਨ ਆਮਦਨ ਦਾ ਕੋਈ ਸਾਧਨ ਨਹੀਂ ਹੈ ਕੋਈ ਵੀ ਵਿਅਕਤੀ ਮੱਦਦ ਨਹੀਂ ਕਰ ਰਿਹਾ
@prof.kuldeepsinghhappydhad5939
@prof.kuldeepsinghhappydhad5939 Жыл бұрын
Great ❤
@amanchouhan177
@amanchouhan177 Жыл бұрын
Bohut chngaa lgaa g sun k and dr.narinder singh kapoor g bohut achee writer ne
@gurpreetsingh7008
@gurpreetsingh7008 Жыл бұрын
Bhut khoooobb
@tarlochanbawa4841
@tarlochanbawa4841 Жыл бұрын
My favorite Writer
@chainpalkaurmangatgill2848
@chainpalkaurmangatgill2848 Жыл бұрын
🙏🙏
@ManpreetKaur-yi8nn
@ManpreetKaur-yi8nn Жыл бұрын
Very nice topic 👍👍
@jagmeetsinghsidhu2311
@jagmeetsinghsidhu2311 Жыл бұрын
@Sonu_quotes_75
@Sonu_quotes_75 Жыл бұрын
ਗੁਰੂ ਦਾ ਮੱਤਲਬ ਹਨੇਰੇ ਦੇ ਵਿੱਚ ਚਾਨਣ ਜੋ ਦਿਖਾਵੇਂ ਹੱਕ ਹਲਾਲ ਦੀ ਕਿਰਤ ਕਰੇ ਤੇ ਗਲ਼ੇ ਗਰੀਬ ਨੂੰ ਲਾਵੇਂ।
@NirmalSingh-zb5st
@NirmalSingh-zb5st Жыл бұрын
sirf translatler hi ho vidayshi sahit nall
@gurbhejgill7451
@gurbhejgill7451 Жыл бұрын
mai v Dr sab da bahut vadda fan a ji bachpan to milan di chaht v bahut a but pta nhi kyu injh lgda k ohna ne milna nhi
@harmanpreetsinghparmar9144
@harmanpreetsinghparmar9144 Жыл бұрын
Very nice 🙏
@AmanDeep-dl8yj
@AmanDeep-dl8yj Жыл бұрын
❤️❤️
@rashpalsinghchangera2843
@rashpalsinghchangera2843 Жыл бұрын
🙏🏻🙏🏻🙏🏻🙏🏻🙏🏻
@charandeep7ingh
@charandeep7ingh Жыл бұрын
Dhannwaaaaad
@lifeoflife13
@lifeoflife13 Жыл бұрын
🙏🙏🙏
@arshdeep.5030
@arshdeep.5030 Жыл бұрын
Bhut wadia g Par mohabbatnama vi jaldi lae k aeya karo pleass
@user-po5om1jw3i
@user-po5om1jw3i 3 ай бұрын
ਫ਼ਰਾਂਸੀਸੀ ਲੋਕ ਪੜ੍ਹ ਲਿਖ ਕੇ ਆਪਣੇ ਲੋਕਾਂ ਆਪਣੇ ਦੇਸ਼ ਦੀਆਂ ਸਿਫਤਾਂ ਕਰਦੇ ਨੇ ਦੂਸਰੇ ਦੀਆਂ ਕਾਢਾਂ ਨੂੰ ਬੁੱਧੀ ਵਰਤ ਕੇ ਆਪਣੇ ਦੇਸ਼ ਦੇ ਨਾਮ ਕਰ ਦਿੰਦੇ ਹਨ ਪਰ ਆਪਾਂ ਪੜ੍ਹ ਲਿਖ ਕੇ ਆਪਣੇਆ ਦੀ ਨਿੰਦਿਆ ਕਰਦੇ ਹਾਂ। ਇੱਕ ਵਾਰ ਵੀ ਤੁਹਾਡੀ ਜ਼ੁਬਾਨ ਵਿੱਚੋਂ ਦੇਸ਼ ਬਾਰੇ ਪੰਜਾਬ ਬਾਰੇ ਕੋਈ ਤਰੀਫ ਨਹੀ ਸੁਣੀਂ ਬਸ ਇਹ ਫਰਕ ਹੈ ਫਰਾਂਸ ਦੀ ਤਰੱਕੀ ਅਤੇ ਸਾਡੇ ਹਾਲਾਤ ਦਾ ਜੀ। ਦੂਸਰੇ ਦੀਆਂ ਕਿਤਾਬਾਂ ਦੀ ਨਕਲ ਮਾਰ ਕੇ ਗੱਲਾ ਕਰਨ ਵਾਲ਼ਾ ਬੁਧੀਜੀਵੀ ਨਹੀਂ ਹੁੰਦਾ । ਸਿਰਫ ਕਠਪੁਤਲੀ ਹੁੰਦਾ ਹੈ ਜੀ। ਕਾਸ਼ ਤੁਸੀਂ ਆਪਣੇ ਦੇਸ਼ ਆਪਣੇ ਲੋਕਾਂ ਦੀਆ ਗੱਲਾ ਲਿਖਦੇ ਤਾਂ ਫ਼ਰਾਂਸੀਸੀ ਆਪ ਜੀ ਨੂੰ ਪੜ੍ਹ ਦੇ ਜਾਣਦੇ। ਪਰ ਉਹ ਜਾਣਦੇ ਹਨ ਇਸ ਸ਼ਖਸ ਦੀਆਂ ਕਿਤਾਬਾਂ ਸਾਡੀਆਂ ਕਿਤਾਬਾਂ ਦੀ ਹੀ ਨਕਲ ਹਨ । ਜੋ ਲੋਕ ਤੁਹਾਨੂੰ ਪੜ ਦੇ ਨੇ ਤੁਹਡੀ ਕਮਾਈ ਦਾ ਜ਼ਰੀਆ ਬਣ ਦੇ ਹਨ ਉਹ ਤੁਹਾਡੀ ਨਜ਼ਰ ਵਿੱਚ ਬੂਝੜ ਨੇ ਸ਼ਾਇਦ.... ਜੇ ਪੰਜਾਬੀ ਆਪਣੀ ਭਾਸ਼ਾ ਨੂੰ ਪਿਆਰ ਕਰਨ ਤਾਂ ਤੁਸੀਂ ਇਸ ਨੂੰ ਪਾਗਲਪਨ ਦੱਸ ਦੇ ਹੋ। ਜੇ ਫ਼ਰਾਂਸੀਸੀ ਆਪਣੀ ਭਾਸ਼ਾ ਨੂੰ ਪਿਆਰ ਕਰਨ ਤਾਂ ਤੁਸੀਂ ਇਸ ਨੂੰ ਫ਼ਕਰ ਕਰਨਾ ਆਖ ਦੇ ਹੋ।ਤੁਹਾਡੀ ਇਹ ਗੱਲ ਮੈਨੂੰ ਸਮਝ ਨਹੀਂ ਆਈ ਜੀ। ਕੁਝ ਗ਼ਲਤ ਲੱਗਾ ਹੋਵੇ ਤਾਂ ਮੁਆਫੀ ਜੀ 🙏
@MandeepKaur-xg9ju
@MandeepKaur-xg9ju Жыл бұрын
ਜਦੋਂ ਛੱਬੀ ਸਾਲਾਂ ਦੀ ਮੈੰ ਹੋਈ ਪਤਾ ਲੱਗਾ, ਨਰਿੰਦਰ ਕਪੂਰ ਵਰਗੇ ਵੀ ਸਰਦਾਰ ਸਾਡੀ ਧਰਤੀ ਤੇ ਹੋਏ ਨੇ। ਕਪੂਰ ਦੀ ਸਿਫਤ ਕਰਾ ਤਾਂ ਸੰਸਾਰ ਦੀ ਕੁਦਰਤ ਵੀ ਫਿੱਕੀ ਪੈ ਜਾਂਦੀ ਏ। ਵੱਖਰੀ ਸੋਚ ਨਾਲ ਜੰਮਿਆਂ ਮਾਂ ਨੇ ਇਹ ਜਾਇਆ ਏ। ਸੋਚ ਉਹਦੀ ਸਾਫ ਤੇ ਸੁਥਰੀ ਤੋਂ ਮੈਂ ਵਾਰੀ ਜਾਨੀ ਆ। ਜਿੰਨੇ ਪੰਜਾਬੀਆਂ ਨੂੰ ਆਧੁਨਿਕ ਰਸਤੇ ਪਾਇਆ ਏ। ਉਹਦੇ ਹੋਸਲੇ ਤੇ ਜਜ਼ਬੇ ਨੂੰ ਸਲਾਮ ਮੈਂ ਕਰਨੀਆਂ। ਔਰਤਾਂ ਦੀ ਆਜ਼ਾਦੀ ਲਈ ਬੋਲਦੇ ਨੇ ਉਹ, ਮਰਦਾਂ ਦੀ ਚੁੱਪੀ ਨੂੰ ਬਿਆਨ ਕਰਦੇ, ਕਈਆਂ ਦੀ ਸਮੇਂ-ਸਮੇਂ ਮਦਦ ਵੀ ਕਰਦੇ, ਨਰਿੰਦਰਾਂ ਕਿੰਨਾ ਮਾਨ ਹੋਉ ਉਸ ਮਾਂ ਨੂੰ ਤੇਰੇ ਉੱਤੇ ਜਿਹਦੀ ਕੱਖੋਂ ਜੰਮਿਆ। ਤੇਰੀਆਂ ਕਿਤਾਬਾਂ ਪੜੇ ਬਿਨਾਂ ਹੀ ਲਿਖਤੀ ਮਨਦੀਪ ਨੇ ਤੇਰੀ ਦਾਸਤਾਨ ਇੰਟਰਵਿਊ ਤੋਂ ਸਾਰੀ। ਸਤਿਕਾਰਯੋਗ ਡਾ:ਨਰਿੰਦਰ ਸਿੰਘ ਕਪੂਰ ਮਨਦੀਪ ਕੌਰ 27-ਅਪ੍ਰੈਲ-2020 ਡਾਕਟਰ ਕਪੂਰ ਲਈ ਇਹ ਕਵਿਤਾ ਮੈ ਬਹੁਤ ਟਾਈਮ ਤੋ ਲਿਖੀ ਸੀ। ਕਿਰਪਾ ਕਰਕੇ ਡਾਕਟਰ ਨਰਿੰਦਰ ਕਪੂਰ ਨੂੰ ਮੇਰੀ ਇਹ ਕਵਿਤਾ ਪਹੁੰਚਾਉਣ ਦੀ ਕਿਰਪਾਲਤਾ ਕਰਨੀ ਜੀ।🙏🙏🙏🙏🙏
@kapoorns
@kapoorns Жыл бұрын
I have received your poem dear. Narinder Singh Kapoor
@Editverse324
@Editverse324 Жыл бұрын
good Views 🥰
@dr.sukhdevsingh8335
@dr.sukhdevsingh8335 8 ай бұрын
Sir, private colleges and universities de teachers nu ek labour to jyaada nahi samjia janda.
@malkiatsingh3297
@malkiatsingh3297 8 ай бұрын
Nice show but please explain Narinder gee why we have to use our surname during interviews
@hardeepilahi
@hardeepilahi 5 ай бұрын
Best wishes 🎉❤😂
@bhupindersinghkanwar5681
@bhupindersinghkanwar5681 Жыл бұрын
Mind control
@ManpreetKAur-fb9fc
@ManpreetKAur-fb9fc Жыл бұрын
ਭੈਣ ਜੀ ਸਰ ਜੀ ਦਾ ਫੋਨ ਨੰਬਰ ਕਿਰਪਾ ਕਰਕੇ ਸਾਨੂੰ ਭੇਜ ਦਿੱਤਾ ਜਾਵੇ।
@Khidkian-ig1mv
@Khidkian-ig1mv Жыл бұрын
ਭਾਗਾਂ ਵਾਲੇ ਨੇ ਰੁਪਿੰਦਰ ਸੰਧੂ
@apbassi3566
@apbassi3566 Жыл бұрын
i hope sab teachers kapoor saab vag hunde😒
Мы никогда не были так напуганы!
00:15
Аришнев
Рет қаралды 1,5 МЛН
Book - Boohe Bariyan | ਬੂਹੇ ਬਾਰੀਆਂ | Writer - Narinder Singh Kapoor
3:37:40
Punjabi Audiobooks By D.K. Saini
Рет қаралды 90 М.
Типичная МАМАША (смешное видео, приколы, юмор, поржать)
0:59
Натурал Альбертович
Рет қаралды 3,6 МЛН
ИНТЕРЕСНАЯ ПРИКОРМКА
0:19
KINO KAIF
Рет қаралды 11 МЛН
9 сынып оқушылары: ЖАЛАҢАШ МАССАЖ/ KOREMIZ
46:23
Көреміз / «KÖREMIZ»
Рет қаралды 380 М.
Бенчику не было страшненько!😸 #бенчик #симбочка #лето
0:31