Gal Te Gal l EP 193 l Gurdeep Kaur Grewal l Rupinder Kaur Sandhu l B Social

  Рет қаралды 89,129

B Social

B Social

Күн бұрын

Пікірлер: 140
@Eastwestpunjabicooking
@Eastwestpunjabicooking 6 ай бұрын
ਰੁਪਿੰਦਰ ਦੁਬਾਰਾ ਸੂਟ ਓਸ ਸਮੇਂ 36 ਸੀਨ ਪਹਿਲਾਂ ਵਾਲਾ ਪਿਛਲੇ ਸਾਲ ਦਾ ਆ ਗਿਆ। ਚੁੰਨੀਆਂ ਤੇ ਪਲੇਨ ਸਲਵਾਰਾਂ ਨਾਲ ਕਮੀਜ਼ ਬਣਵਾ ਕੇ ਪਾ ਸਕਦੇ ਬਾ। ਸਲਵਾਰ ਤੇ ਚੁੰਨੀ ਵਰਤ ਸਕਦੇ ਹਾ ਚੁੰਨੀ ਦੁਬਾਰਾ ਡਾਈ ਕਰਕੇ ਵਰਤ ਸਕਦੇ ਹਾ ।
@shivcharndhaliwal1702
@shivcharndhaliwal1702 6 ай бұрын
ਸਾਰੇ ਲੋਕ ਸੋਡੇ ਵਾਂਗ ਪਾਡੇ ਨਹੀਂ ,,,,,
@gurmansmom5019
@gurmansmom5019 6 ай бұрын
ਦੋਨਾਂ ਭੈਣਾਂ ਨੂੰ ਸਤਿ ਸ੍ਰੀ ਅਕਾਲ ਜਿਹੜੀਆਂ ਚੀਜ਼ਾਂ ਅਸੀਂ ਸੰਭਾਲ ਕੇ ਰੱਖ ਦੇ ਹਾਂ ਲੋੜ ਪੈਣ ਤੇ ਲੱਭਦੀ ਨਹੀਂ
@harpreetkaursidhh7043
@harpreetkaursidhh7043 6 ай бұрын
👍 👍 😂😂
@Ramandeep-t5y
@Ramandeep-t5y 6 ай бұрын
Sab da ehi haal hai😅
@GurnoorSingh-v2q
@GurnoorSingh-v2q 6 ай бұрын
Hanji😂😅
@paramjeetkaur8380
@paramjeetkaur8380 6 ай бұрын
Main yah soch Diya ki meri anuma to film ke saman dena
@manindersinghkhalsa2488
@manindersinghkhalsa2488 6 ай бұрын
ਬਹੁਤ ਸਾਂਭ-ਸੰਭਾਲ ਕੀਤੀ ਸਾਜ਼ੋ ਸਾਮਾਨ ਦੀ ਰਿਸ਼ਤਿਆਂ ਦੀ ਹੋਰਨਾਂ ਦੀ ਖੁਸ਼ੀ ਭਾਵਨਾਵਾਂ ਦੀ ਪਰ ਹੁਣ ਨਹੀਂ ਕਿਉਂਕਿ ਕਿਸੇ ਨੂੰ ਕਦਰ ਹੀ ਨਹੀਂ
@GurpreetKaur-lx9tp
@GurpreetKaur-lx9tp 6 ай бұрын
Sade nal bi aeho kuj ho riha
@manindersinghkhalsa2488
@manindersinghkhalsa2488 6 ай бұрын
ਸਾਡੇ ਨਾਲ ਜੋ ਹੋਇਆ ਉਹ ਸਭ ਸਾਡੇ ਬੱਚਿਆਂ ਨਾਲ ਨਾ ਹੋਵੇ ਇਸ ਕਰਕੇ ਉਹਨਾਂ ਨੂੰ ਸਹੀ ਸੇਧ ਦੇਣੀ ਤੇ ਮੌਕਾਪ੍ਰਸਤ, ਖੁਦਗਰਜ਼ ਲੋਕਾਂ ਨੂੰ ਪਹਿਚਾਣ ਸਕਣ ਉਹ ਭਾਂਵੇ ਗੈਰ ਹੋਣ ਜਾਂ ਸਕੇ
@bimlarani5683
@bimlarani5683 6 ай бұрын
ਬਚੇ ਦੀ ਬੋਤਲ ਤਾਂ ਨੀ ਮੰਹ ਵਾਲੇ ਬਰਸ਼ ਨਾਲ ਧੋਣੀ ਚਾਹੀਦੀ😮
@gurmailvirk1548
@gurmailvirk1548 6 ай бұрын
ਮੇਰੇ ਮਾਮਾ ਜੀ ਨੇ Graduation ਕਰਨ ਤੋਂ ਬਾਅਦ 1980 ਚ ਖੇਤੀ ਸ਼ੁਰੂ ਕੀਤੀ। ਉਸ ਸਮੇਂ ਤੋਂ ਲੈ ਕਿ ਜੋ ਵੀ ਟਰੈਟਰ ਅਤੇ ਹੋਰ ਚੀਜ਼ਾਂ ਦਾ ਸਮਾਨ nut bolt ਇੱਕ 15 16 ਖਣਾਂ ਦੇ ਕਮਰੇ ਵਿੱਚ ਸਾਂਭਿਆ ਪਿਆ ਹੈ । ਹੁਣ 20 ਸਾਲਾਂ ਤੋਂ ਮਾਮਾ ਜੀ ਦਾ ਲੜਕਾ ਖੇਤੀ ਕਰ ਰਿਹਾ। ਉਸ ਨੇ ਮਾਮਾ ਜੀ ਨੂੰ ਕਈ ਵਾਰੀ ਕਿਹਾ ਆਪਾਂ ਇਹ ਕੀ ਕਰਨਾ ਜੋ nut bolts ਕੰਮ ਦੇ ਹਨ ਉਹ ਰੱਖ ਕੇ ਬਾਕੀ ਦੇ ਦਈਏ ਪਰ ਮਾਮਾ ਜੀ ਮੰਨਦੇ ਹੀ ਨਹੀ ਜੋ ਕਿ ਇੱਕ trolley ਭਰ ਜਾਣੀ ਹੈ। Antique ਚੀਜ਼ਾਂ ਸਾਂਭਣਾ ਤਾਂ ਠੀਕ ਹੈ ਪਰ ਫਜ਼ੂਲ ਚੀਜ਼ਾਂ ਜਮਾਂ ਕਰਨ ਵਾਲੀ ਗੱਲ ਸਮਝ ਤੋ ਬਾਹਰ ਹੈ।
@HarbhajanSidhu-yq6ph
@HarbhajanSidhu-yq6ph 5 ай бұрын
ਖਾਲੀ ਲਫਾਫੇ ਕੂੜੇ ਵਿਚ ਨਾ ਸੁਟੋ । ਲਫਾਫੇ ਨੂੰ ਮਚਾ ਦੇਵੋ ਜਾਂ ਫਿਰ ਹਫਤੇ ਬਾਅਦ ਕਿਸੇ ਦੁਕਾਨਦਾਰ ਨੂੰ ਦੇ ਆਵੋ ਜੀ 🙏🏻
@lovebajwa9605
@lovebajwa9605 5 ай бұрын
Right
@grewalz5597
@grewalz5597 5 ай бұрын
Mai ta sabji wale nu de dine aa khali lifafe
@ggrewal1755
@ggrewal1755 6 ай бұрын
ਆਲਤੂ-ਫਾਲਤੂ ਦੀ ਥਾਂ ਵਾਧੂ-ਘਾਟੂ ਸ਼ਬਦ ਜ਼ਿਆਦਾ ਸਹੀ ਤੇ ਢੁਕਵਾਂ ਹੈ |
@talentedkaurinsan
@talentedkaurinsan 6 ай бұрын
ਭੈਣੇ ਬਹੁਤ ਵਧੀਆ ਗੱਲਬਾਤ 👌🏻❤️ ਮੇਰੀ ਮੰਮੀ ਮੇਰੇ ਵਿਆਹ ਤੋਂ ਪਹਿਲਾਂ ਵਾਲੇ 2.3ਸੂਟ ਸਾਂਭਿ ਬੈਠੀ ਆ 🥰ਜਦੋਂ ਕੇ ਅੱਜ 18ਸਾਲ ਹੋ ਗਏ ਮੇਰੇ ਵਿਆਹ ਨੂੰ 🥰🥰
@MandeepKaur-cb4ou
@MandeepKaur-cb4ou 2 ай бұрын
ਮੈਂ ਵੀ ਬਹੁਤ ਕੱਪੜੇ ਸਾਂਭਦੀ ਹਾਂ। 10 ਸਾਲ ਤੋਂ ਉਹੀ ਪਹਿਨਦੀ ਹਾਂ। ਬਹੁਤ ਜਰੂਰਤ ਪੈਣ ਤੇ ਹੀ ਕੋਈ ਚੀਜ਼ ਲੈਂਦੀ ਹਾਂ। ਚਾਹੇ ਕੋਈ ਵਿਆਹ ਸ਼ਾਦੀ ਹੋਵੇ ਜਾਂ ਕੋਈ ਪ੍ਰੋਗਰਾਮ ਹੋਵੇ ਮੈਂ ਕਦੇ ਵੀ ਨਵਾਂ ਸੂਟ, ਪਰਸ,ਨਹੀਂ ਲਿਆ। ਪਰ ਜਦੋਂ ਵੀ ਲੈਣਾ ਕੋਈ ਚੀਜ਼ ਤਾਂ ਵਧੀਆ ਲੈਣੀ ਆ ਜੋ ਸਦਾ ਬਹਾਰ ਰਵੇ।
@RavinderKaur-yo3oq
@RavinderKaur-yo3oq 6 ай бұрын
ਅੱਜ ਜੀ ਕਰਦਾ ਸੀ ਕੇ ਇਹ ਪ੍ਰੋਗਰਾਮ ਹੋਰ ਲੰਬਾ ਚੱਲੇ
@NarinderKaur-mk6bd
@NarinderKaur-mk6bd 6 ай бұрын
ਬਹੁਤ ਹੀ ਵਧੀਆ ਗ਼ੱਲਬਾਤ ਅੱਜ ਤਾਂਮੇਰਾ ਫ਼ੇਵਰਟ ਟੌਪਿਕ ਛੋਟੀਆਂ ਪਰ ਕੰਮ ਦੀਆਂ ਗੱਲਾਂ 👌👌🙏🙏👍💞💞
@ManjitChahal16
@ManjitChahal16 6 ай бұрын
ਟੁੱਟੇ ਚਮਚੇ ਲੂਣਦਾਨੀ ਚ ਰੱਖ ਦਿੰਦੇ ਨੇ😂ਤੇ ਟੂਥ ਬਰੱਸ਼ ਦੀ ਨਾਲੇਪਾਓਣੀ ਵੀ ਬਣਾ ਦਿੰਦੇ ਨੇ😂
@talentedkaurinsan
@talentedkaurinsan 6 ай бұрын
🥰🥰
@tigergaming2795
@tigergaming2795 5 ай бұрын
Same hall aa behne
@talentedkaurinsan
@talentedkaurinsan 5 ай бұрын
@@tigergaming2795 🥰🥰
@SukhwinderSingh-wq5ip
@SukhwinderSingh-wq5ip 6 ай бұрын
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤
@manpreetbrar7854
@manpreetbrar7854 6 ай бұрын
Ajj bhut anand aya... Galla sun k sisters...... Intresting and knowledge full episode
@Dhillon_pb46-g4r
@Dhillon_pb46-g4r 3 ай бұрын
ਜਿਹੜੀਆਂ ਚੀਜ਼ਾਂ ਵਰਤੋਂ ਵਿੱਚ ਨਹੀਂ ਦੋ ਦੋ ਨੇ ਵੱਧ ਨੇ ਉਹ ਕਿਸੇ ਲੋੜਵੰਦ ਨੂੰ ਦੇ ਦਿਆ ਕਰੋ ਮੈ ਜਰੂਰਤ ਵਾਲੀਆ ਚੀਜ਼ਾਂ ਘਰ ਵਿੱਚ ਰੱਖਦੀ ਮੈਂ ਜਿਹੜੇ ਕੱਪੜੇ ਆ ਉਹ ਵੀ ਕਿਸੇ ਨਾ ਕਿਸੇ ਨੂੰ ਦੇ ਦਿੰਦੀ ਹੈ ਜਿਹੜੇ ਨਹੀਂ ਪਾਉਣੇ ਹੁੰਦੇ
@sarbjeetkaur9918
@sarbjeetkaur9918 5 ай бұрын
ਬਹੁਤ ਹੀ ਵਧੀਆ ਗੱਲਬਾਤ,ਜੀ ਕਰਦਾ ਕਿਸੇ ਨੂੰ ਕਹਿ ਦਈਏ ਕਿ ਚੱਕ ਲਓ ਜੋ ਚੁੱਕਣਾ ਤਾਂ ਕਿ ਘਰ ਨੂੰ ਸਾਹ ਆਵੇ।
@CharanjitBrar-zg1wm
@CharanjitBrar-zg1wm 6 ай бұрын
ਸਾਰਿਆ ਨੂੰ ਏ ਆਦਤ ਹੈ ਮੈਂ ਤਾਂ ਸੋਚਿਆ ਕੀਤੇ ਮੈਨੂੰ ਇ ਹੈ 😅😅
@GurnoorSingh-v2q
@GurnoorSingh-v2q 6 ай бұрын
@@CharanjitBrar-zg1wm manu bhai
@sachdepanne5725
@sachdepanne5725 6 ай бұрын
Mam suit ta tuhade v nwe hunde har video ch😅
@gurmeetgrewal
@gurmeetgrewal 4 ай бұрын
ਭੈਣ ਜੀ ਤੁਹਾਡੇ ਵਿਸ਼ੇ ਬਹੁਤ ਵਧੀਆ ਤੇ ਦਿਲਚਸਪ ਹੁੰਦੇ ਨੇ ਮੇਰਾ ਇੱਕ ਸਵਾਲ ਹੈ ਕਿ ਤੁਹਾਡੇ ਨਾਲ ਰਾਬਤਾ ਕਿਦਾ ਕਰ ਸਕਦੇ
@AmandeepKaur-rn3go
@AmandeepKaur-rn3go 6 ай бұрын
Dhanwad Rupinder te gurdeep Tuhadia dsiya gallan hmesha help krdia ne nijji jindgi ch ❤🤗
@charanjitsandhu6538
@charanjitsandhu6538 5 ай бұрын
Assi cheeza nu sabhde ha rishte nahi sabhde
@eknoorkaur6685
@eknoorkaur6685 6 ай бұрын
ਸੋਡਾ ਪ੍ਰੋਗਰਾਮ ਬਹੁਤ ਸੋਹਣਾ ਹੈ
@ManpreetHanjra-z4b
@ManpreetHanjra-z4b 6 ай бұрын
Bahut hi vadia topic c dove bhena bahut pyare lag rahe c waheguru ji hamesha chardikala vich rakhn 🙏❤
@sandhusaab-wr6zi
@sandhusaab-wr6zi 6 ай бұрын
Sahi gall mam jado v apaa ghre di safai krde aa eh souch k har cheez rkh de aa kete Kam aiugyi par oh kde Kam ni aundi
@BaljinderSingh-ek7ie
@BaljinderSingh-ek7ie 6 ай бұрын
ਅਸੀਂ ਵੀ ਘਰ ਤੋਂ ਲੇਕੇ ਜਾਂਦੇ ਹਾਂ ਝੋਲੇ
@karmankingra1384
@karmankingra1384 6 ай бұрын
Asi vi ghar ton Lai ke jande aa ji jhola
@harindersaini905
@harindersaini905 5 ай бұрын
Ɓilkul. Sahi gal Hai ji. Lagda Hai sab de ghar ahi kuch hai. 😊
@amritramgarhia9464
@amritramgarhia9464 6 ай бұрын
Bilkul sahi kaha
@SatveerKaur-c2h
@SatveerKaur-c2h 3 ай бұрын
Sahi gll aa didi last year m apne kise relative de ghr gyi ohna apni ਅਲਮਾਰੀ ik kamre cho duje ch rakhni c m v sman rakhvon ch help krn lgg gyi te fr jo jo milia sachi thoda v hasa ni rukna 8,10 sal purania ਦਵਾਈਆਂ dia parchia ਅਲਟਰਾਸਾਉਂਡ xray te ਪਤਾ ni ki ki 2013,14,15 da c eh sab kuj jo k bhul v gye c k ki hoa c odu ki bimari c pta ni kahdia ne 😅😂😂
@charanjeetrobby8454
@charanjeetrobby8454 6 ай бұрын
ਬਹੁਤ ਵਧੀਆ ਵਿਚਾਰ ਸਾਂਝੇ ਕੀਤੇ
@AmandeepKaur-nc4tr
@AmandeepKaur-nc4tr 6 ай бұрын
ਬਹੁਤ ਹੀ ਸਿਆਣੀਆਂ ਅਤੇ ਖੂਬਸੂਰਤ ਗੱਲਾਂ
@RAMANDEEPKAUR-tj2dp
@RAMANDEEPKAUR-tj2dp 6 ай бұрын
ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ ਮੈਡਮ ਜੀ।
@harvinderkaur5318
@harvinderkaur5318 5 ай бұрын
ਮੈ ਇਹ ਵੀ ਦੇਖਿਆ ਕਿ ਲੋਕ ਘਰ ਆਏ ਜਵਾਈ ਨੂੰ ਵੀ ਆਮ ਗਿਲਾਸ ਵਿੱਚ ਪਾਣੀ ਦੇ ਦਿਦੇ ਨੇ
@PawanGrewal-t8b
@PawanGrewal-t8b 6 ай бұрын
Ssa bhene menu gallan bhut sonein lagdee mere ghar ta hun v gest aun te parsad he banda
@jaskirankaur9628
@jaskirankaur9628 6 ай бұрын
Hnji di thonu dona phna nu sat shree akal ta tusi aj bhut khush kita ahi sam ceehja sada ghr vi h manu sun k hasa hi ayi jhnda si ghr ch koe ji ava da vi hunda oh sman sitan ni denda
@RAMANDEEPKAUR-tj2dp
@RAMANDEEPKAUR-tj2dp 6 ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ।।
@SukhwantKaur-ri5xh
@SukhwantKaur-ri5xh 6 ай бұрын
Mere kol jorjet da 2004 da ce suit mahga ce mai rakhi rakhia hun 20 sal bad fir pa lia
@ravindergill9225
@ravindergill9225 6 ай бұрын
ਜੀ, ਹਾਊਸ ਕੀਪਿੰਗ ਕਰਦੇ ਰਹੋ, ਬਰੇਨ ਕੀਪਿੰਗ ਹੁੰਦੀ ਰਹਿੰਦੀ ਹੈ,. ਗਾਂਧੀ ਨੇ ਧੋਤੀ ਸੋਟੀ ਨਾਲ ਇੰਗਲੈਂਡ ਜਾ ਕੇ ਗੋਲਮੇਜ ਕਾਨਫਰੰਸ ਅਟੈਂਡ ਕੀਤੀ,
@jasvirkaur9861
@jasvirkaur9861 6 ай бұрын
ਸੱਚੀਆਂ ਗੱਲਾਂ ❤❤
@MandipKaur-w8m
@MandipKaur-w8m 3 ай бұрын
Bahut vadiya sister s😂❤
@SinghSukh-t2v
@SinghSukh-t2v 6 ай бұрын
Bilkul sahi ji
@bhantsidhu269
@bhantsidhu269 6 ай бұрын
ਬਹੁਤ ਹੀ ਵਧੀਆ ਸੱਚੀਆਗੱਲਾ
@harindersaini905
@harindersaini905 5 ай бұрын
Bahut vadhiy gal bat kiti tusi. Kuch Asar tan jarur hoega ji.
@sukhwinderkaur-eu3kr
@sukhwinderkaur-eu3kr 6 ай бұрын
ਦੋਵੇਂ ਸੁਨੱਖੀਆਂ ਭੈਣਾਂ ਨੂੰ ਮੋਹ ਭਿੱਜੀ ਸਤਿ ਸ੍ਰੀ ਅਕਾਲ🙏 ਗੱਲ ਤੇ ਗੱਲ ਦੀ ਇਹ ਵਾਰਤਾਲਾਪ ਨੇ ਦਿਲ ਮੋਹ ਲਿਆ ।ਸਾਡੇ ਸਭਨਾਂ ਦੀ ਜ਼ਿੰਦਗੀ ਵਿੱਚ ਇਸ ਖਿਲਾਰੇ ਨੇ ਜ਼ਿੰਦਗੀ ਉਲਟ ਪਲਟ ਕੀਤੀ ਪਈ ਹੈ।
@talentedkaurinsan
@talentedkaurinsan 6 ай бұрын
❤❤
@meenubajaj2852
@meenubajaj2852 4 ай бұрын
Shi gall aa suttan ni dinde didi pta kinna mehnga Aya
@rajinderkauranoop7187
@rajinderkauranoop7187 6 ай бұрын
Sahi keha bahan bahar asi grocery len jaan to pehla gharo he bag and reuseable bag le k jane aa
@ShaggyMehmi
@ShaggyMehmi 6 ай бұрын
Mera manna eh hai ki kuj sutan ton pehlan apne family member nu jarur puch lavo.Kise dian feelings judian ho sakdian hun.
@kuldeepkaur2770
@kuldeepkaur2770 6 ай бұрын
Beta tuc bht bdia gallan krdeo ❤ u bti
@KuldeepKaur-vj3xt
@KuldeepKaur-vj3xt 6 ай бұрын
Bilkul. Sahi. Ji
@pritpalkaur372
@pritpalkaur372 5 ай бұрын
In canada ch v eda de trust hegye ne jo old things lyende ne needy people de help lye like Good will and value village
@kalaswinderkaur8298
@kalaswinderkaur8298 6 ай бұрын
Absolutely right
@GurmeetKaur-mm5so
@GurmeetKaur-mm5so 5 ай бұрын
Very good video 😊👍
@sidhuog5485
@sidhuog5485 6 ай бұрын
Thanks for your kind information
@DolphinsTalks
@DolphinsTalks 6 ай бұрын
Bahut achi galbat kiti ji 😊👍
@karmankingra1384
@karmankingra1384 6 ай бұрын
Bhut vadia galla aa ji tuhadia Bhaine ji
@Manjot_kaur70
@Manjot_kaur70 5 ай бұрын
Bahut badhiya gulla bata❤❤
@kahansingh2348
@kahansingh2348 6 ай бұрын
Very nice 🎉
@mandeepsandhu6549
@mandeepsandhu6549 6 ай бұрын
Bhot hi vadia
@lovebajwa9605
@lovebajwa9605 5 ай бұрын
Mai ta hun jithe v jdo v declutter krdi aa eh video hi play kardi aa taa hi motivation aanda pya kyu k mnu stubborn habit aa
@varindersohal5242
@varindersohal5242 4 ай бұрын
Mai apne purane tooth brush nl apni kangi saf krdi hundi 2 brush rakhe kangi saf krn li ik use krdi 2 new rakhe hoye emergency lyi 😂😂
@simarpreetkaur3840
@simarpreetkaur3840 6 ай бұрын
Hanji main diwali te aye dry fruits wale dabbe vi sanbh ke rakhdi aw par oh sara saal kise kam ni aunde fer jado ghar di safai karni hundi aw fer una dabbiya nu hi dekh dekh gussa chari janda aw k ina nu kithe rakihe
@charanjitdhillon8170
@charanjitdhillon8170 6 ай бұрын
Bilkul shi same as me try krangi chizan throw krrn di meri mother in law polythene saamb ke rkhdi aa
@everydaypunjab4274
@everydaypunjab4274 6 ай бұрын
Bhoth vadiya jankari ji 👌👌👌
@raviboparai6248
@raviboparai6248 6 ай бұрын
Intresting talk and useful also❤❤❤God bless you🎉🎉🎉🎉🎉🎉
@gklassoi
@gklassoi 6 ай бұрын
Bhut sohna program
@ManjotSingh-j1u
@ManjotSingh-j1u 6 ай бұрын
Sade ghar v je Kuj nhi milda taa sarre Mainu he dekhde aa 😊😊
@gagandeepharika89
@gagandeepharika89 5 ай бұрын
Hji eve hoda kuj chiza m vi kfi time to samb k rkhe jne a pr use ni krde sochdy a kite km ajo
@harbanssingh4500
@harbanssingh4500 6 ай бұрын
Koi nahi leke jaanda ghar to bag jadon bajaar jaande han.
@sukhdeepbrar945
@sukhdeepbrar945 5 ай бұрын
Good ji ❤paramjit kaur brar
@dilpreetsingh4047
@dilpreetsingh4047 6 ай бұрын
Mai naal di naal apna samaan daan krr dindi aaa
@kalaswinderkaur8298
@kalaswinderkaur8298 6 ай бұрын
Main vi naal di naal hi daan kar deni aa
@meetmeet4992
@meetmeet4992 5 ай бұрын
main koi kavad ni rakhdi meri sas bhut kabad rakhdi a
@kalaswinderkaur8298
@kalaswinderkaur8298 5 ай бұрын
Meri sas vi
@Gurkiran338
@Gurkiran338 6 ай бұрын
Par aj kal ta lok sutde jada ne use krn di jga al kal lok bhut organise ho gye ne eh ta common topic aa Tada aj ta kush khaas gal ni lok bhutt organise ho rye ne bhen donate krdeaa kro sutn di jga kise lorwand d km aa jaan. Waheguru sarbat da bhlaa kre but topic meinu bhutta interesting nii lgeya thats why I not watched full
@jagdishkaur4177
@jagdishkaur4177 6 ай бұрын
Bhut hi saienia kuria aa
@bindubindu5529
@bindubindu5529 5 ай бұрын
Sat Sri akaal
@ranjitsandhu2326
@ranjitsandhu2326 6 ай бұрын
Sat Shri Akal Dona bhena nu. Mai te khali pen ch shika v paa lainde aa. Ohi pen da cap phir warto ch aa janda aa
@dancestudio7887
@dancestudio7887 5 ай бұрын
Very nice video 👌 📹 👍 👏 😀 😊 👌 📹
@ramandeepkaur4973
@ramandeepkaur4973 6 ай бұрын
Very useful vedio for everyone
@ikreetkaur9696
@ikreetkaur9696 3 ай бұрын
Good
@GurdevSingh-c4x
@GurdevSingh-c4x 5 ай бұрын
Thanks
@sukhbirkaur9029
@sukhbirkaur9029 6 ай бұрын
Sat sri akal ji dono sisters nu Please chan na pakh kehra hunda hai dsyo ji
@KuldeepKaur-uc3uu
@KuldeepKaur-uc3uu 4 ай бұрын
Me lfafe sabgi wale nu de dindi hamy marriage nu20 sal ho geme garh nu clean ta kita pr sasu ma ne cbad nu aj tak sitan ni deate me neagtive ho gai hy me ki keara
@bhagwantkaurbrar5615
@bhagwantkaurbrar5615 6 ай бұрын
Good job beta g
@rameshrani5966
@rameshrani5966 6 ай бұрын
Sab da same hal h
@activeinder3848
@activeinder3848 6 ай бұрын
Shuker saade German lifaafe nahi hunde 😂
@manmeetkaur8748
@manmeetkaur8748 6 ай бұрын
Main ta faltu kharc band kar ditte 🇺🇸 aun to baad bahut aukha paisa kmuna...india ch main bahut kharcha karde c 2years to band kar ditta😅
@sophiaesther1804
@sophiaesther1804 6 ай бұрын
Sat shri akal duna phan nu
@harpzkaur8320
@harpzkaur8320 6 ай бұрын
Very very interesting episode ha ha
@nirpjeetkaur-cc7jf
@nirpjeetkaur-cc7jf 6 ай бұрын
Follow the concept of minimalist .....
@karmankingra1384
@karmankingra1384 6 ай бұрын
Mam mai tuhadia galla sun ke tension lai lyi aa kyo ke mai sari jindgi ch gribi dekhi aa bhut marhe din dekhe aa te hun mere bache Canada chle gye aa te mai kothi bnon lagi aa dwl story par tuhadia galla sun ke hun soch rhi ke eve hi faltu kharcha kita mai single story nal vi sar jana si agge ta sade kitchen vi hangi si hun hi banan ja rhi aa par bache ta canada P R ho jane aa ta sade ton baad 4 ja 5 years baad aya karnge te bhut had workekarde aa bache te Canada ch vi ghar laina paina aa ohna nu jo bhut aoukha aa
@Ramandeep-t5y
@Ramandeep-t5y 6 ай бұрын
Haanji … tusi theek keh rehe ho… jinna vadda ghar maintainance onni hi aukhi ho jaandi hai… saade bache v bahar chale gaye… bas ik room, kitchen te bathroom hi use hunda… baaki taan safai hi karni paindi… ghar jinna chota hoye vadiya lagda.. garden area vadda hona chahida… eh mera experience hai baaki apne hisaab naal dekh lo…
@karmankingra1384
@karmankingra1384 6 ай бұрын
@@Ramandeep-t5y bilkul shi gal aa ji tuhadi do jania ne ta Ena hi use karna aa ik bedroom kitchen bathroom baki saf Safi da tha ban janda aa mai 50 + aa ta kina ku chir hor kam lvagi ik na ik din thak javage fir aoukha ho jana aa mai garden lyi kacha tha rakhia aa thorhi bhuti sabji vagra la laindi aa mnu shok bhut aa Bute londa
@user67125
@user67125 6 ай бұрын
​@@Ramandeep-t5ybot sohnia gal thnx ji
@surinderkaur5083
@surinderkaur5083 6 ай бұрын
ਬਿਲਕੁਲ ਸਹੀ ਗੱਲ ਆ। ਜਿੰਨਾ ਦੇ ਬੱਚੇ ਬਾਹਰ ਨੇ ਉਨ੍ਹਾਂ ਨੂੰ ਬਹੁਤ ਛੋਟਾ ਘਰ ਬਣਾਉਣਾ ਚਾਹੀਦਾ ਕਿਉਂਕਿ ਬੱਚੇ ਛੇਤੀ ਕੀਤੇ ਆਉਂਦੇ ਨਹੀਂ। ਵੱਡੇ ਘਰਾਂ ਦੇ ਰੱਖ ਰਖਾਵ ਬਹੁਤ ਮਹਿੰਗੇ ਨੇ।
@karmankingra1384
@karmankingra1384 6 ай бұрын
@@surinderkaur5083 Bilkul shi gal aa ji tuhadi
@sharanjitkaur8127
@sharanjitkaur8127 6 ай бұрын
ਛੋਟਿਉ ਬਾਕਾਮਲ ਨੇ‌ ਗੱਲਾ ਥੋਡਿਆ।
@rupinderkaur6285
@rupinderkaur6285 6 ай бұрын
Good work
@sukhwinderkaurbhatia8947
@sukhwinderkaurbhatia8947 5 ай бұрын
बहुत ही बड़िया
@SukhwantKaur-ri5xh
@SukhwantKaur-ri5xh 6 ай бұрын
Mere kol meri marriage vele de 1981 vele de pure silk tansui de mahge suit ce hun tak meri beti kol 22 sal de hai par ki fayda
@Jobanbenipal386
@Jobanbenipal386 6 ай бұрын
👌👌👌
@ramanpreetsajjan8715
@ramanpreetsajjan8715 6 ай бұрын
Very nice
@beerpalkaur7579
@beerpalkaur7579 6 ай бұрын
Gurdeep didi de second baby ki Hoya ..a v dso g
@JaspreetBhatti
@JaspreetBhatti 6 ай бұрын
💯
@parmeetkaur6487
@parmeetkaur6487 6 ай бұрын
Good information 🙏🏽👍👍👌👍👍👍👌👌👌👌👌👌
@seemasandhu3109
@seemasandhu3109 6 ай бұрын
❤😢
@user67125
@user67125 6 ай бұрын
Mera taan gharwala e kuch nhi suttan denda , dustbin cho v smaan kadh lyaonda 😅
@barinderwaraich6152
@barinderwaraich6152 6 ай бұрын
😂😂
@LastAttal-hm4ss
@LastAttal-hm4ss 6 ай бұрын
Sade papa ji vi edan karde😂
@Jattpunjabida
@Jattpunjabida 6 ай бұрын
❤❤
@sukhjeetkaur4511
@sukhjeetkaur4511 6 ай бұрын
❤❤❤❤❤
1% vs 100% #beatbox #tiktok
01:10
BeatboxJCOP
Рет қаралды 67 МЛН
Tuna 🍣 ​⁠@patrickzeinali ​⁠@ChefRush
00:48
albert_cancook
Рет қаралды 148 МЛН
99.9% IMPOSSIBLE
00:24
STORROR
Рет қаралды 31 МЛН
1% vs 100% #beatbox #tiktok
01:10
BeatboxJCOP
Рет қаралды 67 МЛН