Рет қаралды 578,598
ਦਵਾਈਆਂ (Medicine) ਖਾਣੀਆਂ ਬੜੀਆਂ ਔਖੀਆਂ ਨੇ, ਜੇਕਰ ਕੁਦਰਤੀ (Natural) ਦਾਤ ਨੂੰ ਸਮਝ ਲਿਆ ਜਾਵੇ ਤਾਂ ਦਵਾਈਆਂ ਤੋਂ ਖਹਿੜਾ ਛੁੜਾਇਆ ਜਾ ਸਕਦੈ। 'ਅੱਖਰ' (Akhar) ਦੇ ਅੱਜ ਖ਼ਾਸ ਪ੍ਰੋਗਰਾਮ ਚ ਗੱਲ ਉਨ੍ਹਾਂ 5 ਬੂਟਿਆਂ ਦੀ ਜੋਕਿ ਇਨਸਾਨ ਦੀ ਸਿਹਤ ਨਾਲ ਜੁੜੇ ਹੋਏ ਹਨ। ਕਮੈਂਟ (Comment) ਰਾਹੀਂ ਆਪਣੇ ਸੁਝਾਅ (Feedback) ਦੇਵੋ।
--------------
'ਅੱਖਰ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਮਿੱਟੀ ਨਾਲ ਜੋੜਨ ਦਾ ਇਕ ਅਹਿਦ ਹੈ।
ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।
#Medicine #Natural #Plants #Nursery #HomeMadeMedicine #Akhar