ਪੰਜਾਬ ਵਿੱੱਚ ਬਦਾਮ ਪੈਦਾ ਕਰ ਬਾਪੂ ਨੇ ਕਰਵਾਈ ਬੱਲੇ ਬੱਲੇ। ਘਰ ਵਿੱਚ ਹੀ ਤਿਆਰ ਕੀਤੀ ਬਦਾਮਾ ਦੀ ਬਗੀਚੀ Pal Daudhar

  Рет қаралды 381,782

RMB Television

RMB Television

4 жыл бұрын

#RMBTelevision #RMBTelevisionInterviews #PalSinghDaudhar
ਮਾਲੀ ਸੰਪਰਕ ਨੰਬਰ:- 9915103870

Пікірлер: 646
@gurlabhsra1998
@gurlabhsra1998 4 жыл бұрын
ਖੇਤੀ ਮੰਤਰੀ ਚਾਹਿਦਾ ਬਾਪੂ ਜੀ ਜੋ ਪੰਜਾਬ ਸੋਨੇ ਦੀ ਚਿੜੀ ਬਣ ਸਕੇ
@rinkukhela9016
@rinkukhela9016 4 жыл бұрын
ਕੋਈ ਬੰਦਾ ਵੀ ਮਿਲਦਾ ਜੋ ਬੂਟਿਆਂ ਨੂੰ ਪਿਆਰ ਕਰਦਾ ਹੋਵੇ ਉਹਨੂੰ ਵੇਖਕੇ ਰੂਹ ਖੁਸ਼ ਹੋ ਜਾਂਦੀ ਹੈ,
@shubhsidhupunjabimundda6087
@shubhsidhupunjabimundda6087 4 жыл бұрын
ਮੈਨੂੰ ਵੀ ਫੁੱਲ ਬੂਟਿਆਂ ਦਾ ਬਹੁਤ ਸ਼ੌਕ ਐ।
@Kulwindersingh-yo1et
@Kulwindersingh-yo1et 4 жыл бұрын
@@shubhsidhupunjabimundda6087 ਮੇਰੇ ਕੋਲ ਵੀ ਏ ਬਦਾਮ ਦਾ ਬੂਟਾ
@rinkukhela9016
@rinkukhela9016 4 жыл бұрын
@@shubhsidhupunjabimundda6087 khushi hoyi eh janke,, ehna nal pyar da ehsas ohi kr skda jis nu ehna nal dil to lgaav hunda, fer inj mehsoos hunda jive eh apni juban smjde hon
@JoginderSingh-ph9ur
@JoginderSingh-ph9ur 3 жыл бұрын
@@Kulwindersingh-yo1et ਲੱਗਦੇ ਆ। ਕਿਥੋਂ ਲਿਆ ਸੀ ।
@LovepreetSingh-si9el
@LovepreetSingh-si9el 3 жыл бұрын
Meri wife nu bhut shonk a full butea da sade chotte jehe ghr vich mini nrsry bna rkhi usne asi city ch rehnde aa jagah thori pr usda shounk bhut vdda
@rdsR7aarseven14
@rdsR7aarseven14 4 жыл бұрын
ਬਜੁਰਗ ਦੀਆਂ ਗਲਾਂ ਹੀ ਬਦਾਮ ਵਰਗੀਆ ਨੇ , ਮਨ ਖੁਸ ਹੋ ਗਿਆ ਵੀਰੋ
@karamjitkaur2459
@karamjitkaur2459 4 жыл бұрын
ਬਹੁਤ ਵਧੀਆ ਇਟਰਵਿਊ ਹੈ ਜੀ। ਪੱਤਰਕਾਰ ਤੇ ਬਾਪੂ ਜੀ ਦੇਵਾਂ ਦਾ ਧੰਨਵਾਦ। ਇਸ ਤਰਾਂ ਦੀਆਂ ਹੋਰ ਵੀਡੀਉਜ ਵੀ ਬਣਾ ਕੇ ਪਾਇਆ ਕਰੋ ਜੀ। ਵੈਸੇ ਹਰ ਕੋਈ ਬਾਪੂ ਜੀ ਵਾਂਗ ਖੁਲੇ ਦਿਲ ਵਾਲਾ ਨਹੀਂ ਹੁੰਦਾ
@rattansingh6498
@rattansingh6498 4 ай бұрын
ਬਹੁਤ ਵਧੀਆ ਇੰਟਰਵਿਊ ਹੈ, ਬਦਾਮਾਂ ਦੇ ਬੂਟੇ ਮੇਰੇ ਕੋਲ ਵੇਰਕਾ ਅੰਮ੍ਰਿਤਸਰ ਵੀ ਹਨ, ਅਤੇ ਉਨ੍ਹਾਂ ਨੂੰ ਬਦਾਮ ਵੀ ਗੁਰੂ ਰਾਮਦਾਸ ਜੀ ਦੀ ਕਿਰਪਾ ਨਾਲ ਬਹੁਤ ਲੱਗਦੇ ਹਨ
@gurpartapsingh5947
@gurpartapsingh5947 4 жыл бұрын
ਬੱਚੇ ਬਹੁਤ ਵਧੀਆ ਕੰਮ ਹੈ ਤੁਹਾਡਾ ਸਲਾਮ ਹੈ ਇੰਨਾ ਬਜੁਰਗਾਂ ਨੂੰ
@sukhveersingh3371
@sukhveersingh3371 3 жыл бұрын
ਬਾਈ ਬਾਬੇ ਦਾ ਨੰਬਰ ਦੱਸੇ
@ARSHDEEPSINGH-ec1nq
@ARSHDEEPSINGH-ec1nq 4 жыл бұрын
ਸਾਡੇ ਬਜੁਰਗ ਸਾਡੀ ਸ਼ਾਨ🙏
@harjeetsingh6428
@harjeetsingh6428 4 жыл бұрын
बापूजी बड़े चंगे बंदे हैं बात सुन के रूहू खुश हो गई बहुत अच्छे बंदे हैं बापूजी आपको भगवान लंबी उम्र दे खुले दिलवाले हैं
@premlatagupta6837
@premlatagupta6837 4 жыл бұрын
I salute..his simplicity.and effort also his love for plants..He is inspiring. Others too No chemical sprays..well aware. Of health hazards..who says less educated people r not aware ...He is living example..I'm fond of plants too
@karamjitkaur2459
@karamjitkaur2459 4 жыл бұрын
ਵਧੀਆਂ ਇਟਰਵਿਊ ਹੈ ਜੀ। ਪੱਤਰਕਾਰ ਨੇ ਸੰਜੀਦਾ ਸਵਾਲ ਪੁੱਛੇ ਹਨ ਤੇ ਬਾਪੂ ਜੀ ਨੂੰ ਆਪਣੀ ਗੱਲ ਦੱਸਣ ਦਾ ਮੌਕਾ ਦਿੱਤਾ ਹੈ। ਇਸ ਤਰਾਂ ਦੀਆ ਵਿਡੀਉਜ ਨਾਲ ਬਾਕੀ ਲੋਕਾਂ ਦੀ ਜਾਣਕਾਰੀ ਤੇ ਹਿੰਮਤ ਵੀ ਵਧਦੀ ਹੈ। ਬਾਪੂ ਜੀ ਖੁਲੇ ਦਿਲ ਵਾਲੇ ਲੱਗੇ।
@davindersingh2343
@davindersingh2343 4 жыл бұрын
ਏਥੇ ਲੋਕਾ ਬਾਰੇ ਤਾ ਲੋਕ ਬਹੁਤ ਪੋਕਦੇ ਕੇ ਪੰਜਾਬੀ ਬੋਲੀ ਬਾਰੇ ਲੋਕ ਗਲਤ ਬੋਲਦੇ ਪਰ ਆਪ ਤੇ ਲੋਕਾ ਦੇ ਮੈਸਜ ਤਾ ਅੰਗਰੇਜੀ ਵਿੱਚ ਵਿੱਚ ਹੋਏ ਹੁੰਦੇ ਹਨ ਪਹਿਲਾ ਲੋਕ ਆਪਣੇ ਆਪ ਨੂੰ ਸੁਧਾਰਨ ਫੇਰ ਕਿਸੇ ਲਈ ਬੋਲਿਆ ਕਰਨ
@user-pe8ip1tf7z
@user-pe8ip1tf7z 4 жыл бұрын
ਡਾਕਟਰ ਪਾਲ ਸਿੰਘ ਦੋਧਰ ਜਾਨਵਰਾਂ ਦਾ ਵੀ ਬਹੁਤ ਵਧੀਆ ਇਲਾਜ ਕਰਦਾ ਦੇਸ਼ੀ ਤਰੀਕੇ ਤੇ ਅੰਗਰੇਜ਼ੀ ਤਰੀਕੇ ਨਾਲ
@garry2226
@garry2226 4 жыл бұрын
plz baba g da no.send kr deyo plz
@sonyvalu6137
@sonyvalu6137 8 ай бұрын
ਬਹੁਤ ਹੀ ਵਧੀਆ ਸੋਚ ਬਾਬੇ ਦੀ
@dhaliwalrecords7809
@dhaliwalrecords7809 4 жыл бұрын
i like it वाह बापू कमाल करती 👌👍🙏
@harmindersingh8349
@harmindersingh8349 4 жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ ਵਾਹਿਗੁਰੂ ਬੱਖਸ਼ਣਹਾਰ ਹੈ ਜੀ ਬਹੁਤ ਵਧੀਆ ਉਪਰਾਲਾ ਕਰ ਰਹੇ ਹੋ ਜੀ ਤੁਸੀਂ ਬਜ਼ੁਰਗ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ 🌹🌹🌹🌹🌹🙏🙏🙏🙏🙏
@rabbrakha11
@rabbrakha11 3 жыл бұрын
ਸੰਗਤ ਨੂੰ ਬੇਨਤੀ ਕੇ ਸ਼ੁਗਰ free ਆਲੇ ਪੌਦੇ ਦਾ ਕੀ ਨਾਮ ਆ, ਜਰੂਰ ਦੱਸੋ ਕੋਈ
@worldtour7193
@worldtour7193 4 жыл бұрын
I love Indian Sikh people
@harmeetkaur5199
@harmeetkaur5199 4 жыл бұрын
Bahut ziyada vadia ਆਨੰਦ ਆਇਆ ਹੈ ਭਾਈ ਜੀ ਬੱਸ ਅੱਗੇ ਵਧਣ ਏਹੀ ਅਰਦਾਸ ਹੈ
@FSmith-zu6zk
@FSmith-zu6zk 4 жыл бұрын
Amazing Gentleman. I love listening to him, so much passion for his plants. God Bless him.
@karamjeetsekhon3208
@karamjeetsekhon3208 4 жыл бұрын
Bapu ji app great ho... Nature nu payaar karn vale ho Satguru aap nu good health bakshe...
@JaswinderSingh-vd4lz
@JaswinderSingh-vd4lz 4 жыл бұрын
ਬਹੁਤ ਹੀ ਧੰਨਵਾਦ ਇਸ ਬਾਬਾ ਜੀ ਦਾ,ਜਿੰਨਾ ਨੇ ਆਪਣੀ ਮਿਹਨਤ ਕਰਕੇ ਬਦਾਮ ਦੇ ਬੂਟੇ ਲਗਾ ਕੇ, ਦੱਸ ਦਿੱਤਾ ਕਿ ਮੇਹਨਤ ਕਰਕੇ ਕੁਝ ਵੀ ਪੰਜਾਬ ਦੀ ਜਮੀਨ ਤੇ ਉਗਾ ਸਕਦੇ ਹਾਂ,ਅਸੀ ਬਾਬਾ ਜੀ ਦਾ ਦਿਲੋ ਬਹੁਤ ਧੰਨਵਾਦ ਕਰਦੇ ਹਾਂ, ਹੁਣ ਇਹਨਾਂ ਨੇ ਸਿਓ ਦਾ ਬੂਟਾ ਲਾਉਣ ਦਾ ਫੈਸਲਾ ਲਿਆ,ਸਾਨੂੰ ਆਸ ਹੈ ਕਿ ਉਹ ਵੀ ਸੇਬ ਦੇ ਬੂਟੇ ਲਗਾ ਕੇ ਕਮਜਾਪੀ ਹਾਸਲ ਕਰਨ ਗੇ,
@vimmybedi188
@vimmybedi188 4 жыл бұрын
Good baba ji it's your hard work results salute h baba ji ko
@pardipsingh7444
@pardipsingh7444 2 жыл бұрын
ਵਾਹਿਗੁਰੂ ਜੀ ਬਾਪੂ ਜੀ ਦੇ ਮੇਹਰਾ ਭਰਿਆ ਹੱਥ ਰੱਖਣ ਤੇ ਇਸੇ ਤਰ੍ਹਾ ਤਰ੍ਹਾ ਦੇ ਪੌਦੇ ਲਾਉਂਦੇ ਰਹਿਣ ਜੀ, ਵਾਹਿਗੁਰੂ ਜੀ ਵੀਰਾ ਭੈਣਾ ਅਤੇ ਬੱਚਿਆ ਤੇ ਮੇਹਰ ਕਰਨ ਅਤੇ ਇਸ ਬਾਬੂ ਦੀ ਤਰ੍ਹਾ ਹਰੇਕ ਕੋਈ ਵੱਧ ਤੋ ਦਰਖੱਤ ਲਾਉਣ ਜੀ, ਆਪ ਸਭ ਦਾ ਬਹੁਤ ਬਹੁਤ ਧੰਨਵਾਦ ਹੋਵੇਗਾ ਜੀ, ,
@balvirsingh9650
@balvirsingh9650 4 жыл бұрын
ਬਾਪੂ ਦੀ ਸ਼ਕਲ ਦੇਵ ਥਰੀਕੇ ਵਾਲੇ ਨਾਲ ਮਿਲਦੀ
@ramanmota8117
@ramanmota8117 4 жыл бұрын
Bhot dil kush hogya Bapu ji di gala sun ke Parmeshwar hamesha kush rakhan Jis tara owna vishwas hai us tara us iman nal oh cut rehe hai
@surinderche3354
@surinderche3354 4 жыл бұрын
What a honest man bapu Pal Singh ji, no secret,open talk any body can take advantage, only hope that greedy people don’t harm baba ji, proud of you. Love you my punjabi bapu.
@The_Rv_MATTU
@The_Rv_MATTU 4 жыл бұрын
*ਬਹਿ ਕੇ ਵੇਖ ਜਵਾਨਾਂ ਬਾਬੇ ਭੰਗੜਾ ਪਾਉਂਦੇ ਨੇ....* Motivation to youngsters
@riyagautam3256
@riyagautam3256 4 жыл бұрын
Baba ji Dilon thoda bahut bahut Thanks jo tusi guide kita rabb lambi Umar deve🙏👌💐
@ravinderbhullar9748
@ravinderbhullar9748 Жыл бұрын
ਵੀਰ ਬਦਾਮਾ ਦੇ ਬੂਟੇ ਮੇਰੇ ਨਾਨੇ ਦੇ ਲਾਏ ਹੋਏ ਸੀ 1980.81 ਚ ਅਸੀ ਖੁਦ ਝਾੜਦੇ ਹੁੰਦੇ ਸੀ ਪੰਜਾਬ ਚ ਬਦਾਮ ਪਹਿਲਾ ਵੀ ਹੁੰਦੇ ਸੀ ਇਹ ਕੌਈ ਨਵੀ ਚੀਜ ਨਹੀ ਪਰ ਉਦੋ ਸੋਸਲ ਮੀਡੀਆ ਨਹੀ ਸੀ
@Akshaykumar-kt5mj
@Akshaykumar-kt5mj 4 жыл бұрын
Dil khush ho gya g bapu g di bagichi dekh k. Bapu g nu dekh k sun k🌹🌹❤❤
@prithipalsingh5290
@prithipalsingh5290 4 жыл бұрын
ਜੇਕਰ ਸਾਡੇ ਪੰਜਾਬ ਵਿੱਚ ਇਹ ਫਲ ਦੇਣ ਵਾਲੀਆਂ ਫਸਲਾਂ ਦੀ ਬਿਜਾਈ ਹੋ ਸਕਦੀ ਹੈ ਤਾਂ ਸਾਡੇ ਪੰਜਾਬੀਆਂ ਨੂੰ ਬਾਹਰ ਜਾਣ ਦੀ ਲੋੜ ਨਹੀਂ ,,, ਸਾਨੂੰ ਇਸ ਕਣਕ ਚੋਲ ਵਾਲੇ ਫਸਲੀ ਚੱਕਰ ਚੋਂ ਨਿਕਲਣਾ ਚਾਹੀਦਾ ,, ਤਾਂ ਕੇ ਸਦਾ ਸਾਡਾ ਪੰਜਾਬ ਤੇ ਪੰਜਾਬ ਵਾਸੀ ਆਪਣੀ ਜਿੰਦਗੀ ਖੁਸ਼ਹਾਲੀ ਚ ਜੀ ਸਕਣ ਤੇ ਤਰੱਕੀ ਦੀ ਰਾਹ ਤੇ ਚਲ ਸਕਣ
@premlatagupta6837
@premlatagupta6837 4 жыл бұрын
U am highly impressed with his love for plants and simplicity.
@beautifullife3804
@beautifullife3804 4 жыл бұрын
ਅੱਜ ਤੋਂ 25 ਸਾਲ ਪਹਿਲਾਂ ਤੋਂ ਹੀ ਸਾਡੇ ਘਰ ਬਾਦਾਮ ਤੇ ਆਲੂ ਬਖਾਰਾ ਵੀ ਸੀ।ਨਾਸਪਤੀ ਵੀ ਸੀ
@amritpalsinghamritpal5621
@amritpalsinghamritpal5621 4 жыл бұрын
ਵਾਹ ਜੀ ਵਾਹ । ਬਾਪੂ ਸਿਰਾ ਲਾਤਾ 💪💪💪👌👌
@SPSingh-gw9lo
@SPSingh-gw9lo 4 жыл бұрын
Thanks for this wonderful posting 🙏🌹🙏 Excellent interview and very well explained by Singh Saheb ji. My sincerest thanks and regards for Singh Saheb for this interview 🙏🌹🙏
@deepkaur1356
@deepkaur1356 4 жыл бұрын
Dil kinna saaf aa baba g da Vse tn ajj kal koi v kise nl success wala formula share e nhi krda.
@bhupindersingh-kt2cc
@bhupindersingh-kt2cc 4 жыл бұрын
ਵਧੀਅਾ, ਮਹਿਕਾਂ ਵੰਡਦੀ ਮੁਲਾਕਾਤ, ੲਿਹੋ ਜਿਹੇ ਸਾਫ ਬੰਦਿਅਾਂ ਦੇ ਅਾਸਰੇ ਧਰਤੀ ਟਿਕੀ ਹੋੲੀ ਹੈ
@harbanskaur180
@harbanskaur180 4 жыл бұрын
Bapuji bahut hi vadia upraala h ji Waheguruji chardikala bakshan ji
@parmjitclair3467
@parmjitclair3467 4 жыл бұрын
Very good, i did really like, myself love gardening.
@kamleshkapil8291
@kamleshkapil8291 4 жыл бұрын
बहुत बढ़िया बाबा जी मन खुश हो गया बादाम देख के
@manjitsinghbhogal8
@manjitsinghbhogal8 4 жыл бұрын
Bahut sohni Interview a Bapu ta dillo saaf Banda ajkal koi ini jaankari Kadi ni dinda na dasda Reporter Paji ne v bahut sohni Interview kiti
@SukhdevSingh-pz7qn
@SukhdevSingh-pz7qn 4 жыл бұрын
Bhut bhut bdhia jekr sarian di soch is Tran di ho jave tan bhut kuj bdlia Ja skda he
@MandeepKaur-mg6ve
@MandeepKaur-mg6ve 4 жыл бұрын
Very good bapu ji he is good farmer
@iqbaliqbal7495
@iqbaliqbal7495 4 жыл бұрын
Very good ji God bless you 🙏
@karnailsingh1967
@karnailsingh1967 4 жыл бұрын
Appreciated and inspirated step of Sardar g.
@AMARJITSINGH-he1on
@AMARJITSINGH-he1on 4 жыл бұрын
Baba ji nu waheguru lambi umar bakshey!
@jaswinderkaurbains4975
@jaswinderkaurbains4975 3 жыл бұрын
ਬਹੁਤ ਬਹੁਤ ਧੰਨਵਾਦ ਜੀ ਮੈਨੂੰ ਮੇਰੇ ਪਾਤਾ ਜੀ ਦੀ ਯਾਦ ਦੁਆ ਦਿੱਤੀ 1973 ਵਿੱ ਮੇਰੇ ਪਿਤਾ ਜੀ ਨੇ ਬਦਾਮਾ ਦੇ ਬੂਟੇ ਲਗਾਏ ਸੀ ਬਹੁਤ ਬਦਾਮ ਲਗਦੇ ਸੀ ਬਹੁਤ ਦੇਰ ਹੋ ਗੀ ਸੀ ਬਦਾਮਾ ਦੇ ਬੂਟੇ ਲੱਭਦੀ ਨੂੰ ਬਹੁਤ ਬਹੁਤ ਧੰਨਵਾਦ ਜੀ ਨਰਸਰੀ ਦਾ ਨੰਬਰ ਦੇਣ ਦਾ ਵੀ🙏🙏
@ManpreetSingh-wf8pu
@ManpreetSingh-wf8pu 2 жыл бұрын
minu mali da no send kreo ji
@JaswinderKaur-ns7ht
@JaswinderKaur-ns7ht 4 жыл бұрын
Vaheguruji es veer nu chahidikla vich rakhe ehna di bhavna sewa kern vali aa. Vaheguruji tuhanu tandrusti bakhse veer
@hdcartoons6707
@hdcartoons6707 3 жыл бұрын
Hi
@simarnkaur848
@simarnkaur848 4 жыл бұрын
Nice veer g, thanks awe di jankari Sade tkk pahchon ly
@jasrai2536
@jasrai2536 4 жыл бұрын
Good Job bapu ji.....kus sikho Ena ton hun de..bapu kine khus ne te hun sare kende sade ghar bi a evi lage a bapu da sonk a hasde wasde raho......
@mohitgarg6401
@mohitgarg6401 4 жыл бұрын
Thanks g
@jasrai2536
@jasrai2536 4 жыл бұрын
ford dhillon bohot jini life india kadi ona cher bohot kam Kitta.te tenu ki problem a coment me kitaa
@jasrai2536
@jasrai2536 4 жыл бұрын
ford dhillon te a tuuuu ki hunda punjab reh k bolna ni onda tuhanu....coment me Kitta te tuhanu ki problem hae daseo menu ....
@jasrai2536
@jasrai2536 2 жыл бұрын
@ford dhillon me bahar
@baljeetkaur2072
@baljeetkaur2072 4 жыл бұрын
Bahut vadia ji shukria ji
@HUMBLESINGH
@HUMBLESINGH 4 жыл бұрын
Waheguru Satnaam, waheguru jeo baba ji
@ParveshKumar-hc2rb
@ParveshKumar-hc2rb 4 жыл бұрын
भा जी तुसीं ग्रेट हो इद्दा ही लगे रहो सेब बी हो ही जाऊ।***प्रवेश हिमाचल***।
@cheenumanan6222
@cheenumanan6222 4 жыл бұрын
Uncle you are great
@rajasandhuchatha2201
@rajasandhuchatha2201 Жыл бұрын
Very good baba ji
@karamjit9423
@karamjit9423 4 жыл бұрын
Happy New Moon och very Good natt så det blir nog en av dem har landställ8e som ligger i punjab
@harmanghuman3496
@harmanghuman3496 4 жыл бұрын
Jo lok comment krde ne k sade v bahut Badami bute hn Gal bapu de fakr subha Dil di h jo chote bachia nu kintu te badam khwake Aap Swarga da jhuta mehsus krda h WAHEGURU SUKHI Rakhe Lmi Umar Bakhshe J Grewal da Dhanwad
@PhDPunjabiStudio
@PhDPunjabiStudio 4 жыл бұрын
ਬਹੁਤ ਵਧੀਆ ਜੀ
@fashiondesigner4200
@fashiondesigner4200 4 жыл бұрын
ਬਾਈ ਜੀ ਤੁਹਾਨੂੰ ਚੜਦੀਕਲਾ ਬਖ਼ਸਣ ਵਾਹਿਗੁਰੂ ਜੀ। ਬਾਈ ਇਕ ਦਿਨ ਤੁਹਾਨੂੰ ਮਿਲਣ ਅਵਾਗੇ। ਤੁਸੀ ਸਾਡੇ ਨੇੜੇ ਦੇ ਪਿੰਡ ਡ ਦੇ ਹੀ ਹੋ।
@satwantkaur3199
@satwantkaur3199 4 жыл бұрын
@garry2226
@garry2226 4 жыл бұрын
baba g da no.lai ke de do plz
@SINGHGURPREET1984
@SINGHGURPREET1984 8 ай бұрын
Bai ji bapu pal Singh daudhar da no Jarror dasso ji
@bhullar_pakkan_ala1875
@bhullar_pakkan_ala1875 4 жыл бұрын
God bless you baba ji
@gurpreet927
@gurpreet927 4 жыл бұрын
lv u baba ji.....baba ji tuhadi umar lmi kry
@gurjeetsandhu2805
@gurjeetsandhu2805 4 жыл бұрын
Bhut vadiaa bappu ji
@kuldipsingh9263
@kuldipsingh9263 4 жыл бұрын
GREAT MAN
@kennyjotusinghdhiman3251
@kennyjotusinghdhiman3251 4 жыл бұрын
Waheguru ji mehar krna ji
@ramandeepsingh4867
@ramandeepsingh4867 4 жыл бұрын
Good work. ਕੁਦਰਤ naal ਪਿਆਰ ਦੇਖ ਕੇ ਖੁਸ਼ੀ ਹੋਈ But almond(ਬਦਾਮ ਅਤੇ ਸੇਬ) apple is already grown in punjab and rajasthan area.
@simranvirk2273
@simranvirk2273 4 жыл бұрын
Sade relative de ghar patiale aj to 20 saal pehla de badaam te alubukhare lagde ne but uncle g di khushi dekh k dil khush hoya..
@singhkaursinghni8963
@singhkaursinghni8963 4 жыл бұрын
Very good information sir thank you
@reetubala7104
@reetubala7104 4 жыл бұрын
ਬਹੁਤ ਵਧੀਆ ਕਰ ਰਹੇ ਹੋ ਬਾਬਾ ਜੀ
@user-vq3jj9po9v
@user-vq3jj9po9v 3 ай бұрын
Very nice baba g
@harjeetsingh7227
@harjeetsingh7227 4 жыл бұрын
Boht Vadiya baba ji Thuady vichar ny baba ji boht vadiya lga ji
@kuljeetsingh6693
@kuljeetsingh6693 4 жыл бұрын
Very nice great job salute
@KarnailSingh-gb8ho
@KarnailSingh-gb8ho 4 жыл бұрын
Good information thanks
@SarbSanjiGurbani
@SarbSanjiGurbani 4 жыл бұрын
Wah G Wah ♠️
@ravinderkaurgill3698
@ravinderkaurgill3698 4 жыл бұрын
Baba g u r really hard working Salute to u I'll try to do it.....
@PardeepKumar-ko9th
@PardeepKumar-ko9th 4 жыл бұрын
Wah ji wah kya baat hai ji
@mohinidhawan5137
@mohinidhawan5137 4 жыл бұрын
Keep it up Baba ji 🙏
@amanindersingh784
@amanindersingh784 4 жыл бұрын
Very good knowledge for farmers and garden loving people in city 👍
@sarabjitkaur3270
@sarabjitkaur3270 4 жыл бұрын
bless you bapu ji
@alveenasoloman9344
@alveenasoloman9344 4 жыл бұрын
Great ...uncle jee
@rakeshjagga2891
@rakeshjagga2891 4 жыл бұрын
god bless you
@YashMultani17singh
@YashMultani17singh 4 жыл бұрын
baki glla diya glla babe di soch baut wadhiya, kehnda loka de jwak khan ge pun lagguga
@user-tm3js4wx5j
@user-tm3js4wx5j 3 жыл бұрын
ਇਕ ਸੇਅਣਾ ਸੋ ਨੇਅਣਾ ਇਕ ਬਰਾਬਰ ਹੈ
@baljindersingh21290
@baljindersingh21290 4 жыл бұрын
Wah baapu ji . Ae hunda hosla
@sukhrajbains4680
@sukhrajbains4680 4 жыл бұрын
Excellent job 👍
@surinderkaur3698
@surinderkaur3698 4 жыл бұрын
Salute 👏👏
@surinderkaur1973
@surinderkaur1973 4 жыл бұрын
God bless u, baba g.
@rupinderkaurtejpaltejpal3777
@rupinderkaurtejpaltejpal3777 4 жыл бұрын
Very Nice bapu ji
@kardamkatria3577
@kardamkatria3577 4 жыл бұрын
Wah bapu g jiende vasde rahu
@PritamSingh-zz3hy
@PritamSingh-zz3hy 4 жыл бұрын
A great man.
@amritajones3818
@amritajones3818 4 жыл бұрын
That is great
@dharampalsingh8462
@dharampalsingh8462 4 жыл бұрын
Wahegurujigoodbabujishlothaji
@anjaananjaan5107
@anjaananjaan5107 4 жыл бұрын
Great man shares his fruits and medicinal plants with others rather than make money.
@jaggasingh7874
@jaggasingh7874 4 жыл бұрын
Very nice bappu
@alearnerbyheart6554
@alearnerbyheart6554 4 жыл бұрын
Great idea 👌
@jagdeepgalib9579
@jagdeepgalib9579 4 жыл бұрын
A baba je vantry dr ve ha bhot wadia
@kuldeepdhaliwal8142
@kuldeepdhaliwal8142 4 жыл бұрын
Good thanks
@gurdipkaur5292
@gurdipkaur5292 4 жыл бұрын
Very good bapu jee
@jagmeetmeet5128
@jagmeetmeet5128 4 жыл бұрын
Balle jatta kya battan ne parmatma chrdi kla ch rke
@gurpreetsidhubobbysidhu399
@gurpreetsidhubobbysidhu399 2 жыл бұрын
very nice stay blessed
@RajinderKaur-ie4lf
@RajinderKaur-ie4lf 3 жыл бұрын
ਬਹੁਤ ਵਧੀਆ ਵੀਡਿਓ
@gurvirsingh7463
@gurvirsingh7463 2 жыл бұрын
Bahut nice Baba Ji 🙏 God bless you, bahut vadia lga video dekh k,hor v awe Diya videos payea karo, good Information 👍💪✌️🙏
@ApnaPunjab794
@ApnaPunjab794 4 жыл бұрын
Very nice Baba ji
БАБУШКИН КОМПОТ В СОЛО
00:23
⚡️КАН АНДРЕЙ⚡️
Рет қаралды 17 МЛН
НЫСАНА КОНЦЕРТ 2024
2:26:34
Нысана театры
Рет қаралды 1,2 МЛН
Inside Out Babies (Inside Out Animation)
0:21
FASH
Рет қаралды 17 МЛН