DBW 303 wheat variety (ਡੀ ਬੀ ਡਬਲਯੂ 303 ਕਣਕ ਬਾਰੇ ਸੰਪੂਰਨ ਜਾਣਕਾਰੀ) Shergill Markhai

  Рет қаралды 202,012

Meri kheti Mera Kisan

Meri kheti Mera Kisan

Күн бұрын

Пікірлер: 369
@nirmalghuman6077
@nirmalghuman6077 2 жыл бұрын
ਖੇਤੀ ਚ ਕੋਈ ਕਲਾਕਾਰੀ ਨਹੀਂ ਚਲਦੀ ਕਿ ਕੋਈ ਇਹ ਕਹੇ ,ਮੈਂ ਆਹ ਕਿਸਮ ਬੀਜੀ ਤਾਂ ਝਾੜ ਵੱਧ ਮਿਲਿਆ ! ਪਿਛਲੀ ਵਾਰ ਵੀ ਤਾਂ ਸਾਰੀਆਂ ਹੀ ਕਿਸਮਾਂ ਬੀਜੀਆਂ ਗਈਆਂ, ਪਰ ਜਦੋਂ ਕੁਦਰਤ ਹੀ ਕਹਿਰਵਾਨ ਹੋ ਜਾਵੇ ਤਾਂ ਫਿਰ ਸਾਰੀਆਂ ਅਕਲਮੰਦੀਆਂ ਫੇਲ੍ਹ ਹੋ ਜਾਂਦੀਆਂ ਨੇ ! ਇਹ ਸਭ ਮੌਸਮ ਤੇ ਹੀ ਨਿਰਭਰ ਹੁੰਦੈ !
@bikramjitsinghsingh1974
@bikramjitsinghsingh1974 Жыл бұрын
Veere mausam ta sarya lai braber hunda fr ik hi pind ch kise da jhad 12 kwtl nikalda te kise da 20-22 kwtl ih kyon
@hariramverma2539
@hariramverma2539 2 жыл бұрын
वाहेगुरू जी का खालसा वाहे गुरु जी की फतेह 🙏🌹
@sharanjitshergill1776
@sharanjitshergill1776 2 жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਸਰ ਜੀ ।ਧੰਨਵਾਦ ਸਰ ਜੀ
@KaramjitSingh-hz8mj
@KaramjitSingh-hz8mj 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ
@devenderdhull385
@devenderdhull385 2 жыл бұрын
मेरे किसान भाइयों पिछली बार मैंने लगाई थी 303 कोई खास पैदावार नहीं आई इससे अच्छी 187 कि आई अगर अच्छी पैदावार लेनी है तो 25 अक्टूबर से 5 नवंबर तक बिजाई का सही समय है 187 का और अच्छी पैदावार देगी
@harvindersingh1288
@harvindersingh1288 2 жыл бұрын
ਬਹੁਤ ਵਧੀਆ ਜਾਣਕਾਰੀ ਦਿੱਤੀ, ਵੀਰ ਜੀ 🙏
@ਦੇਗਤੇਗਫਤਹਿਪੰਥਕੀਜੀਤ
@ਦੇਗਤੇਗਫਤਹਿਪੰਥਕੀਜੀਤ 2 жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ 🙏🏼
@sohalsandhu60
@sohalsandhu60 2 жыл бұрын
ਸਾਰਾ ਖੇਲ ਮੋਸਮ ਦਾ ਏ । ਜਿਨਾਂ ਮਰਜੀ ਜੋਰ ਲਗਾ ਲਵੋ। ਐਤਕੀਂ ਝੋਨੇ ਚ ਵੇਖ ਲਿਆ ।ਬੀਜ ਕੋਈ ਨੀ ਮਾਡ਼ਾ
@hardwindersandhu5701
@hardwindersandhu5701 Жыл бұрын
Ryt y sare 5man yada ge as bar
@sukhmandersinghbrar1716
@sukhmandersinghbrar1716 2 жыл бұрын
ਬਹੁਤ ਵਧੀਆ ਜਾਣਕਾਰੀ
@bhuvindersingh9998
@bhuvindersingh9998 2 жыл бұрын
ਧੰਨਵਾਦ ਜੀ ਵਾਹਿਗੁਰੂ ਜੀ।
@KalaSingh-cj7rd
@KalaSingh-cj7rd Жыл бұрын
ਬਹੁਤ ਵਧੀਆ ਹੈ। ਜਾਣਕਾਰੀ
@sandeepsingh2355
@sandeepsingh2355 2 жыл бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਵੀਰ
@ajitsingh-mx3lv
@ajitsingh-mx3lv 2 жыл бұрын
ਡਾਕਟਰ ਸਾਹਿਬ ਜੀ ਮਟਰਾਂ ਦੀ ਖੇਤੀ ਨੂੰ ਲਾਹੇਵੰਦ ਬਣਾਉਣ ਲਈ ਵੀ ਜਾਣਕਾਰੀ ਦਿਉ। ਕਿੰਨਾ ਬੀਜ ਪਾਇਆ ਜਾਵੇ ਕਿਨੀਂ ਖਾਦ ਤੇ ਕਿਹੜੀ ਕਿਹੜੀ ਪਾਈ ਜਾਵੇ। ਬੀਜ ਨੂੰ ਸੋਧਣ ਲਈ ਕਿਹੜੀ ਦਵਾਈ ਕਿਨੀਂ ਲਾਉਂਣੀ ਹੈ ਹੋਰ ਸਾਰੀ ਜਾਣਕਾਰੀ ਜ਼ਰੂਰ ਦਸ ਦਿਉ । ਮੇਹਰਬਾਨੀ ਹੋਵੇਗੀ। ਬਹੁਤ ਬਹੁਤ ਧੰਨਵਾਦ ਜੀ ਕਣਕ ਬਾਰੇ ਜਾਣਕਾਰੀ ਦੇਣ ਦਾ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ।
@Dhaliwaldhinger
@Dhaliwaldhinger 2 жыл бұрын
Gs10 la dao
@sherjangsinghbrar5777
@sherjangsinghbrar5777 2 жыл бұрын
1.
@singhghuman7586
@singhghuman7586 2 жыл бұрын
ਡਾ.ਸਾਹਿਬ ਏਨੀਆਂ ਖਾਦਾਂ ਤਾਂ ਨਿਰਾ ਜਹਿਰ ਹੀ ਆ ਜਮੀਨ ਲਈ ਵੀ ਤੇ ਮਨੁੱਖ ਲਈ ਵੀ।ਫੇਰ ਤਾਂ ਕੋਈ ਫਾਇਦਾ ਨੀ। ਦਾਣੇ ਕਿਸੇ ਨਾ ਕਿਸੇ ਦੇ ਢਿੱਡ ਚ ਤਾਂ ਜਾਣੇ ਹੀ ਆ। ਤੁਸੀਂ ਪੇਪਰ ਦੇ ਹਿਸਾਬ ਨਾਲ ਜਾਣਕਾਰੀ ਦਿੱਤੀ,ਏਦੇ ਚ ਤੁਹਾਡਾ ਕੋਈ ਦੋਸ਼ ਨੀ। ਪਰ ਹਰ ਇਕ ਨੂੰ ਇਹੀ ਸਲਾਹ ਆ ਕਿ ਹਰ ਥਾਂ ਪੈਸਾ ਨੀ ਕੰਮ ਆਉਂਦਾ ਤੇ ਪੈਸਾ ਹੀ ਸਭ ਕੁਝ ਨਹੀ ਆ ਜਿੰਨੀ ਸੇਵਾ ਦੂਜੀਆਂ ਕਿਸਮਾਂ ਦੀਆਂ ਕਰਦੇ ਓਹ,ਓਨੀ ਹੀ ਏਸ ਕਿਸਮ ਦੀ ਕਰਿਓ।ਲਾਲਚ ਚ ਆ ਕੇ ਨਾ ਜਹਿਰ ਬਣਾ ਦਿਓ ਏਸ ਕਿਸਮ ਨੂੰ
@harpreetsinghsekhon409
@harpreetsinghsekhon409 2 жыл бұрын
Y sariya kisma de vic lok 3.5 ja 4 bag ponde hi ne koi yaada vdi gal nhi
@singhghuman7586
@singhghuman7586 2 жыл бұрын
@@harpreetsinghsekhon409 fer bai bimariya v tahi jiada lagdiaa
@gurbajsingh5718
@gurbajsingh5718 2 жыл бұрын
@@harpreetsinghsekhon409 y asi 2 bag ton bdd ni ponde knk ch v te jhone ch v pilli pusha jhone ch Te 1509 jhone asi mkki ale khet ch 1 bag paya
@harindersingh3470
@harindersingh3470 2 жыл бұрын
Waheguru ji ka khalsa waheguru ji di fateh
@karmbirsingh6213
@karmbirsingh6213 2 жыл бұрын
assi sir pishle saal adda killa bhejiya c 303 beej, uss tha paani v khlota reha c par tdd v isda jhad 14 quental nikleya c 👌👌
@kawalbhangu1787
@kawalbhangu1787 2 жыл бұрын
Khera area g
@usbaljindersi
@usbaljindersi 2 жыл бұрын
Area khaira kdo te kive biji
@karmbirsingh6213
@karmbirsingh6213 2 жыл бұрын
Area sada Ramdas pai jnda aa
@swagpunjabda
@swagpunjabda 2 жыл бұрын
@@karmbirsingh6213 ght phr jhad tn
@sandeepdhir3906
@sandeepdhir3906 2 жыл бұрын
अच्छी जानकारी दी धन्यबाद डा. साहिब
@technicalbsofficial589
@technicalbsofficial589 2 жыл бұрын
Thanks for the information sir
@arvinddelu3051
@arvinddelu3051 2 жыл бұрын
Doctor g tusi v aap Di best varieties daso jehdi tuhanu aap nu Changi lagi hove
@SatnamDhindsa7
@SatnamDhindsa7 2 жыл бұрын
bilkul sahi keha veer
@abhaygurjit8188
@abhaygurjit8188 2 жыл бұрын
Bilkul sahi gal aa veer
@mankiratlakhyan1424
@mankiratlakhyan1424 2 жыл бұрын
Daso Dr sahab
@sarabjitsabi2937
@sarabjitsabi2937 2 жыл бұрын
303 & 222 mix karka bij sakda ha dr saab ji dasao jarur ji
@harjitsingh8698
@harjitsingh8698 Жыл бұрын
Very good Dr.kuldeep singh jee congratulations ❤
@pawanjalwal5654
@pawanjalwal5654 2 жыл бұрын
Bai ji elake de shab naal dasso kamzab hai ja nahi.
@Dhillonmanvir3917
@Dhillonmanvir3917 2 жыл бұрын
Dhanvaad Dr. Saab 🙏🙏
@kuldeepdhillon7784
@kuldeepdhillon7784 Жыл бұрын
ਬੋਹਤ ਚੰਗੀ ਵਰਾਇਟੀ ਆ ਜੀ ਅਸੀਂ ਪਿਛਲੇ ਸਾਲ ਬੀਜੀ ਸੀ 72 ਮਣ ਕਿਲੇ ਦਾ ਝਾੜ ਨਿਕਲਿਆ ਸੀ ,ਸਾਰੀ ਕਣਕ ਡਿਗ ਵੀ ਗੲਈ ਸੀ ਪਰ ਫੇਰ ਵੀ ਬੋਹਤ ਨਿਕਲ ਗੲਈ ਸੀ ਏਸ ਵਾਰ ਪੱਚੀ ਕਿਲੇ ਬਿਜਾਈ ਕਰਾਂਗੇ ਜੀ
@pritpalkaur1878
@pritpalkaur1878 Жыл бұрын
ਸਤਿ ਸ਼੍ਰੀ ਅਕਾਲ ਵੀਰ ਜੀ 🙏 , ਕਿਹੜਾ ਪਿੰਡ, ਜ਼ਿਲ੍ਹਾ ?
@baggabanipal575
@baggabanipal575 2 жыл бұрын
ਭਾਈ ਜੀ ਬਹੁਤ ਝਾੜ ਨਿਕਲਦੇ 303 ਦਾ ਮੈਂ ਪਿਛਲੀ ਵਾਰ ਬੀਜੀਂ ਸੀ ਲਗਪਗ 20ਏਕੜ ,,ਏਸ ਵਾਰ ਅਸੀਂ 25ਕਿਲੇ ਬੀਜੇ ਆ ਜੀ ਬਹੁਤ ਵਧੀਆ ਬੀਜ ਆ ਵੀਰੋ ,ਜਾਈਦਾ ਪਾਣੀ ਲਗਣ ਨਾਲ ਵੀ ਕੋਈ ਫਰਕ ਨਹੀਂ ਪੈਂਦਾ,,
@swagpunjabda
@swagpunjabda 2 жыл бұрын
Helo
@jeevansandhujeevan4984
@jeevansandhujeevan4984 Жыл бұрын
ᴄʜᴀʀ ᴋɪɴᴀ ɴɪᴋʟɪᴀ ᴄ ʙᴀ ɪ
@baggabanipal575
@baggabanipal575 Жыл бұрын
@@jeevansandhujeevan4984 70 ਮੰਣ ਝਾੜ ਨਿਕਲਦੇ ਭਾਈ ਗਰੰਟੀ ਆ
@sidhusaab891
@sidhusaab891 Жыл бұрын
Num send karo vr g
@BhupinderSingh-fd4ix
@BhupinderSingh-fd4ix 2 жыл бұрын
ਗੱਪਾਂ ਚ ਤਾਂ ਬੀਜਾਂ ਆਲੇ ਸਬ ਨੂੰ ਪਿੱਛੇ ਛੱਡ ਗਏ . 97ਮੰਨ ਹੱਦ ਆ ਯਾਰ . ਇੰਨਾ ਝੋਨਾ ਨੀ ਝੱੜ ਦਾ .
@modernagricu3006
@modernagricu3006 2 жыл бұрын
ਦਿੰਦੀ ਆ ਯਾਰ ਮੰਨਿਆ ਜਾਵੇ ਕਿਹੜਾ bori vekhni ਆ
@kuldeepbrar8514
@kuldeepbrar8514 2 жыл бұрын
😂😂😂😂👌👌👌👌👌
@swarnpunia1425
@swarnpunia1425 2 жыл бұрын
ਕਿਸਾਨ ਵੀਰੋ ਵਜ਼ਨ ਘਟਾਓ ਆਪੇ ਰੇਟ ਬਣੂਗਾ ਖਾਦਾ ਘੱਟ ਪਾਓ
@bikramjitsinghsingh1974
@bikramjitsinghsingh1974 Жыл бұрын
Veere poore world ch kive wajan ghta dewega
@AvtarSingh-rh1zt
@AvtarSingh-rh1zt 2 жыл бұрын
ਵਾਹਿਗੁਰੂ ਜੀ ਪਿਛਲੇ ਸਾਲ 2 ਕਨਾਲ ਬੀਜੀ ਸੀ 62 ਮਨ ਏਕੜ ਦੇ ਹਿਸਾਬ ਨਾਲ ਝਾੜ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@satnamsingh901
@satnamsingh901 2 жыл бұрын
Waheguru ji ka khalsa Waheguru ji ki fateh 👏
@prabhjotbhullar2671
@prabhjotbhullar2671 2 жыл бұрын
Hanji baba ji🙏
@kulvindersingh1556
@kulvindersingh1556 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
@hakamsingh9152
@hakamsingh9152 2 жыл бұрын
ਡਾਕਟਰ ਜੀ ਕਲਰਾਠੀ ਜ਼ਮੀਨ ਵਿੱਚ 187 ਜਾਂ 222 ਕਿਹੜੀ ਕਣਕ ਦੀ ਫ਼ਸਲ ਜ਼ਿਆਦਾ ਪਾਣੀ ਦਾ ਧੱਕਾ ਸਹੁ
@balrajraju8683
@balrajraju8683 2 жыл бұрын
Krl 210
@singhjaswinderchouhan1159
@singhjaswinderchouhan1159 2 жыл бұрын
222
@butter9424
@butter9424 2 жыл бұрын
ਵਾਹਿਗੁਰੂ ਜੀ
@tejpalsinghahluwalia6227
@tejpalsinghahluwalia6227 Жыл бұрын
. ਵੈਰੀ ਗੁਡ ਜਾਣਕਾਰੀ
@OfficialHarman-fr1pb
@OfficialHarman-fr1pb 2 жыл бұрын
ਡਾਕਟਰ ਸਾਹਿਬ ਪਿੱਛਲੇ ਸਾਲ ਮੈਂ ICRWB ਕਰਨਾਲ ਤੋਂ 303 ਬੀਜ ਲਿਆ ਸੀ ਪਰ ਉਸ ਦਾ ਝਾੜ(15quintal/acre) ਬਹੁਤ ਘੱਟ ਨਿਕਲਿਆ। ਦਾਣਾ ਬਹੁਤ ਬਾਰੀਕ ਸੀ।
@ermanpreetsinghdhaliwal3726
@ermanpreetsinghdhaliwal3726 2 жыл бұрын
Es beej di loka ne eve bs hype bna li,, mere khyaal ch pbw 766 vdiya option aa
@rcjattan3189
@rcjattan3189 2 жыл бұрын
Sat Shri akal ji Dr. Saab .WH. 1270.ke.jhad..baare dssen. Please.
@manindersidhufarmteona3259
@manindersidhufarmteona3259 2 жыл бұрын
ਲਿਓਸਿਨ ਨਾਲ ਸਾਰੇ ਪੰਜਾਬ ਨੂੰ ਕੈਂਸਰ ਕਰਨਗੇ
@guri4215
@guri4215 Жыл бұрын
Ha veer 3 kille kite aa mai v 303 de.. rehndi ave aa sokha ja mn k chahe jini mrzi gill howe
@SahilSharma-zt3rk
@SahilSharma-zt3rk 2 жыл бұрын
Dr saab j&k di kathua district liye suitable variety kide aa 🙏🙏🙏🙏
@yudhveersingh55
@yudhveersingh55 2 жыл бұрын
222
@yudhveersingh55
@yudhveersingh55 2 жыл бұрын
725
@pargatsngh984
@pargatsngh984 2 жыл бұрын
Dr...saab DAP nhi mil rhi ji......kdo k puri hove gi society vich
@bhindersingh4676
@bhindersingh4676 2 жыл бұрын
ਪਿਛਲੇ ਸਾਲ ਮੈਂ 303 ਜ਼ੀਰੋ ਡਰਿੱਲ ਨਾਲ 29kg seed 7ਕਨਾਲਾ ਬੀਜਿਆ ਸੀ ,ਰੇਹ ਸਿਫਾਰਸ਼ਾਂ ਅਨੁਸਾਰ ਤੋਲ ਕੇ ਪਾਈ,ਲੀਹੋਸਿਨ ਨਹੀਂ ਵਰਤੀ,ਝਾੜ ਫਰਸੀ ‌ਕੰਡੇ ਤੇ,54ਮਣ8ਕਿੱਲੋ।
@mandeepsandhu7811
@mandeepsandhu7811 2 жыл бұрын
ਏਰੀਆ ਕਿਹੜਾ ਵੀਰ ਅਪਣਾ
@bhindersingh4676
@bhindersingh4676 2 жыл бұрын
@@mandeepsandhu7811 Mansa
@totalknowledge4592
@totalknowledge4592 2 жыл бұрын
Veer ji seed mil sakda
@bhindersingh4676
@bhindersingh4676 2 жыл бұрын
@@totalknowledge4592 ਮਾਫ਼ ਕਰਨਾ ਭਰਾ ਬੀਜ਼ ਨਹੀਂ ਮਿਲਣਾ ਕਿਉਂਕਿ ਰਿਸ਼ਤੇਦਾਰਾਂ ਤੇ ਦੋਸਤਾਂ ਨੂੰ ਥੋੜ੍ਹਾ ਥੋੜ੍ਹਾ ਕਰਕੇ ਕਣਕ ਵੱਟੇ ਦੇ ਦਿੱਤਾ।
@gurkiratsingh7186
@gurkiratsingh7186 2 жыл бұрын
urea dap te potash paayi c? bai
@JAGTARSINGH-xo1er
@JAGTARSINGH-xo1er Жыл бұрын
Sade to jdo pehla pani launa c ta tin dinna ch double pani lagg gya c... Bhari jameen ch... Par 1%v peeli nhi hoi c👍👍👍
@harwinderkular9894
@harwinderkular9894 2 жыл бұрын
Dr saab asi b biji cc last year bhut vadia variety aa water b jyada laun krke koi b farak nhi pena
@harwinderkular9894
@harwinderkular9894 2 жыл бұрын
Bai ji asi ta karnal to iiwbr lya c
@harwinderkular9894
@harwinderkular9894 2 жыл бұрын
@@sukha_kahloo sade b jmeen dakar aa bai kank pili nhi hunde pani bhut sehan kr lendi aa
@karmjeetsinghkarmjeetsingh9003
@karmjeetsinghkarmjeetsingh9003 2 жыл бұрын
Dr. Sahib pisle sal appan beji c 56 man jhar ayea c
@harpreetsinghbuttar4973
@harpreetsinghbuttar4973 2 жыл бұрын
Bhot vdia beej m last year karnal to lei s 12 nov nu bijai kiti 75 kilo dap te 4 bag urea 25 kilo potas 40 kilo beej ik kile da 64 mnn hoi s
@harpreetkamboj3085
@harpreetkamboj3085 2 жыл бұрын
Veer ji apna nuber diyo ji
@harpreetsinghbuttar4973
@harpreetsinghbuttar4973 2 жыл бұрын
@@harpreetkamboj3085 no post nhi ho reha
@ksingh2823
@ksingh2823 2 жыл бұрын
इतनी तो 2967,3086 भी निकल जाती है
@harpreetkamboj3085
@harpreetkamboj3085 2 жыл бұрын
Verr ji apna aria kihda h
@harpreetsinghbuttar4973
@harpreetsinghbuttar4973 2 жыл бұрын
@@ksingh2823 jis time 2967 -3086 itni nikli to 303 75 mnn se upr hogi
@GuruwaliFarm
@GuruwaliFarm 2 жыл бұрын
Veer ji asi karnal University kolo beej lia c par ihda jhad 21 kawinta nikli c
@SukhwinderSingh-bb1zu
@SukhwinderSingh-bb1zu 2 жыл бұрын
Hun haiga beez sode kol vere
@gurbajsingh5718
@gurbajsingh5718 2 жыл бұрын
Markhai saab 25 oct nu 303 te 222 di vijayi kr skde aa ji time shi aa ji Jrur dsseyo plzz 🙏
@jassigrewal4284
@jassigrewal4284 2 жыл бұрын
y g kini bijayi kita a 40 kg thik rehnda isda beej
@sonuchauhanujhana9104
@sonuchauhanujhana9104 2 жыл бұрын
पिछले साल लगाई थी 34 मन हुई आधे किले में 68 मन किले की एवरेज। जबकि 222 187 52 मन किले की।
@sahiljatt4155
@sahiljatt4155 2 жыл бұрын
kitna dap or urea potash dala tha aapne ?
@sonuchauhanujhana9104
@sonuchauhanujhana9104 2 жыл бұрын
@@sahiljatt4155 50kg dap 3 bag urea
@BaljitKaur-tr4vs
@BaljitKaur-tr4vs 2 жыл бұрын
Ssa dr sahib 303 wheat te khad te sapray bijai tu kine din te pa sakde ha di pori jankari devo veer ji ki e kine din baad Kerri khad use karni hai kirpa kar ke jankari devo
@chamkaursingh9459
@chamkaursingh9459 2 жыл бұрын
ਸਤਿ ਸ੍ਰੀ ਆਕਾਲ ਜੀ ਬੇਨਤੀ ਹੈ ਕਿ ਇਹ ਦੱਸਿਆ ਜਾਵੇ ਸਹੀ ਬੀਜ ਕਿਥੋਂ ਮਿਲੇਗਾ ਕਿਸ ਫਰਮ ਤੋ ਖਰੀਦਿਆ ਜਾਵੇ
@idjejejehshshshsh929
@idjejejehshshshsh929 2 жыл бұрын
8
@amardeepsingh1931
@amardeepsingh1931 2 жыл бұрын
Good job Dr Sahab 👍
@sunmukhkharoud6955
@sunmukhkharoud6955 2 жыл бұрын
Sir Does 303 seed withstand water damage?
@SarwanSingh-s2o
@SarwanSingh-s2o Жыл бұрын
Modern seeds dera baba nanak da 327 &303 la liye parose jog hvichar
@MrAmanrakhra1
@MrAmanrakhra1 Жыл бұрын
Dr Saab 4 bag urea kine kine time te pa sakde han
@sharandeepsinghsidhu5988
@sharandeepsinghsidhu5988 2 жыл бұрын
ਕੋਦਰੇ ਦੀ ਬਿਜਾਈ ਵਾਰੇ ਜਰੂਰ ਜਾਣਕਾਰੀ ਦਿਊ ਜੀ
@gurbhajbhullargurbhajbhull6781
@gurbhajbhullargurbhajbhull6781 2 жыл бұрын
ਕੋਦਰਾ ਕੀ ਚੀਜ਼ ਹੈ
@jassyuvi9522
@jassyuvi9522 2 жыл бұрын
Y g pichli vaar 272 biji c .22 kuvintal nikli c.me from Fathegerh sahib
@farmer7856
@farmer7856 2 жыл бұрын
Apne v same veere
@jassyuvi9522
@jassyuvi9522 2 жыл бұрын
teeka br. u from
@farmer7856
@farmer7856 2 жыл бұрын
@@jassyuvi9522 samrala
@nirvairsingh3993
@nirvairsingh3993 2 жыл бұрын
Sir 80 kilo dap eko var bijai sme kive pai jave
@gurchetsingh5445
@gurchetsingh5445 2 жыл бұрын
Dap ta 1 bag hi msa milda
@lovedeepsingh7928
@lovedeepsingh7928 2 жыл бұрын
Baki tuc video vdiya bnone a thnx g
@raghveerromana526
@raghveerromana526 2 жыл бұрын
ਸਰ 80 ਕਿਲੋ DAP ਦੀ ਬਿਜਾਈ ਕਰਨੀ ਆ ਜਾਂ20 ਕਿਲੋ ਦਾ ਛਿਟਾ ਮਾਰ ਸਕਦੇ ਆ ਕੋਰ ਤੇ ਪਹਿਲੇ ਪਾਣੀ ਤੇ
@KuldeepSingh-xt6lp
@KuldeepSingh-xt6lp 2 жыл бұрын
Dr ਸਾਹਿਬ ਗੁੱਲੀ ਡੰਡਾ ਉਗਣ ਤੋ ਰੋਕਣ ਲਈ ਕਿਹੜੀ ਦਵਾਈ ਵਧੀਆ ਰਿਜਲਟ ਦੇਵੇਗੀ ਜੋ ਬੀਜਣ ਤੋ ਤੁਰੰਤ ਬਾਦ ਹੁੰਦੀ ਹੋਵੇ
@onlylegends7379
@onlylegends7379 2 жыл бұрын
UPL di...pendimethalin.....good...for...after seed sowing....you...can...apply...this...herbicide...with..in...24..hours..after.seed...sowing.(it's...compulsory).......
@Khetibaadi_
@Khetibaadi_ 2 жыл бұрын
राम राम सर जी सर जी 826 के बारे में विडियो बनाकर जानकारी देने की कृपा करें
@ManpreetSingh-cq5dj
@ManpreetSingh-cq5dj 2 жыл бұрын
De rakhi h
@sharmaelectricalworks2581
@sharmaelectricalworks2581 2 жыл бұрын
Thank you sir ji
@Rajpura.
@Rajpura. 2 жыл бұрын
ਸਹੀ ਗੱਲ ਹੈ
@jasvirgosal1610
@jasvirgosal1610 Жыл бұрын
ਸਾਡੇ ਪਿਛਲੇ ਸਾਲ 24,25 ਕਵਿੰਟਲ ਹੋਈ ਸੀ
@GurtejSingh-re4cy
@GurtejSingh-re4cy Жыл бұрын
Ik bige vich 3086 da 25 kilo beej paya hai thoda ta ni ji please reply
@mandeepgill3756
@mandeepgill3756 2 жыл бұрын
Roti lie sbto jada vadia knk variety kadi a
@rajdeepsingh6435
@rajdeepsingh6435 2 жыл бұрын
3226
@gurwindersingh-ys6qv
@gurwindersingh-ys6qv 2 жыл бұрын
1482 rajasthan
@monurana6210
@monurana6210 2 жыл бұрын
Mico seed =goal sab to best aa roti lyi 20 + hi rahndi aa 15 nov. to bad biji jandi aa
@ermanpreetsinghdhaliwal3726
@ermanpreetsinghdhaliwal3726 2 жыл бұрын
Pbw 1 chapati nam ton variety aa vir sab ton vdiya , par ohda jhaad 17 kwintel approx aunda,, par oh vikdi v mehngi aa duji naalo,, ik acre apne khaan lyi jarur beejo, ghat fertilizer use kryo ,, kyu k jaan hai ta jahaan hai
@Kamboj.Sabh605
@Kamboj.Sabh605 2 жыл бұрын
Good job ,,,,, first viewer
@ghummansaab4833
@ghummansaab4833 2 жыл бұрын
Thanks dr saab
@johndeere8528
@johndeere8528 2 жыл бұрын
Dr Ji Allo di bjaie bhara daso
@harjitsinghkandola7476
@harjitsinghkandola7476 Жыл бұрын
ਵੀਰ ਜੀ 222 ਥੀਜ ਥਾਰੇ ਵੀ ਦੱਸ ਦਿਉ ਕਿਹੜੇ ਟਾਇਮ ਥੀਜੀ ਜਾਵੁ
@harmamdeepkhaira
@harmamdeepkhaira Жыл бұрын
ਵੀਰ 303 ਦਾ 1400 ਪ੍ਰਤੀ 40 ਕਿਲੋ ਬੀਜ ਦਾ ਰੇਟ ਸਹੀ ਹੈ ?
@Officialbsaab
@Officialbsaab 2 жыл бұрын
ਡੀ, ਬੀ, ਡਬਲਿਊ 303 ਦਾ ਕੀ ਝਾੜ ਹੈ।
@HarpreetSingh-cg9ls
@HarpreetSingh-cg9ls 11 ай бұрын
Good sir
@rajbhupinder238
@rajbhupinder238 2 жыл бұрын
Thks markhai sab
@dhillonvlogs370
@dhillonvlogs370 2 жыл бұрын
Veer ji eh retli jameen ch v bij skde ha ky ni plizz dsna jrur
@harpreetsinghsra4022
@harpreetsinghsra4022 2 жыл бұрын
187 ਫੁੱਲ ਕਾਮਯਾਬ ਆ ਹਲਕੀ ਜ਼ਮੀਨ ਵਿਚ
@sunmukhkharoud6955
@sunmukhkharoud6955 2 жыл бұрын
ਸਰ ਕੀ 303ਬੀਜ ਪਾਣੀ ਦੀ ਮਾਰ ਝੱਲ ਲੈਂਦਾ ਹੈ
@LovepreetSingh-jx4ti
@LovepreetSingh-jx4ti 2 жыл бұрын
Yes
@parmeetirex4297
@parmeetirex4297 2 жыл бұрын
ਪੰਜਾਬ ਚ ਨਵਾਂ ਆਲੂ ਦਾ ਬੀਜ ਕਿੱਥੋਂ ਮਿਲੂਗਾ , ਕੀ ਕੋਈ ਔਨਲਾਈਨ ਪੋਰਟਲ ਹੈ ?
@ਪਰਦੀਪਸਿਘਸਿਘ
@ਪਰਦੀਪਸਿਘਸਿਘ 2 жыл бұрын
veer sri ram 272 de video pawo tnx
@sukhdaivsingh4736
@sukhdaivsingh4736 2 жыл бұрын
Sir ji sat sri akal asi Socity cho lia c1kile da bij 24k nikli c pichhle saal Asli ake nakli a pata ni sir
@harmansidhu5202
@harmansidhu5202 2 жыл бұрын
Ik Dr. Saab assi agriment Vali kanak bejde aa mtlb beej valeya di o faudaition beej dinde aa kii faudaition da jaad certifide nalo ghaat hunda ji
@kawalbhangu1787
@kawalbhangu1787 2 жыл бұрын
Yes
@paramjeetsingh3305
@paramjeetsingh3305 2 жыл бұрын
krl 210 kana di variety kise kol hove ja kito meldi hove. benti hai menu zaroor dasna
@hrmnsing6790
@hrmnsing6790 2 жыл бұрын
Karnal to mildi h
@ggh8485
@ggh8485 2 жыл бұрын
Seed kehre company da lea jave
@baljindersran1708
@baljindersran1708 2 жыл бұрын
2 November 35 kg beej 4 ghatte urea 1 super 60 kg dap 52 mnn
@sukhchaintoor8755
@sukhchaintoor8755 2 жыл бұрын
Number send kar do🙏
@kawalbhangu1787
@kawalbhangu1787 2 жыл бұрын
15 nov nu beeji c 60,65 dap kg 2.5 ghatte urea 24 quantl Area amritsar
@lovedeepsingh7928
@lovedeepsingh7928 2 жыл бұрын
Sahib g asi bred ni bnone jhaad chaida karja bhot a punjab te
@chamkaurgill1167
@chamkaurgill1167 Жыл бұрын
ਬਾਈ ji ਕਣਕ 303 ਦਾ ਬੀਜ 32 ਕਿਲੋ ਪਾਇਆ ਗਯਾ ਹੁਣ ਕਿ ਹਾਲ ਕਿੱਤਾ ਜਾਵੇ ਵਾਹਹਨ ਵਾਹ ਕੇ ਡਰੀਲ ਨਾਲ ਬੀਜਿਆ ਜੀ
@bikramjitsinghsingh1974
@bikramjitsinghsingh1974 Жыл бұрын
Koi chakkar ni veere urea thodi vad paa devi kanak sira niklu
@shammicharak8728
@shammicharak8728 Жыл бұрын
Jammu r. S pura teh. Da bich lga skta ha
@sonubrar8486
@sonubrar8486 2 жыл бұрын
Dr, saab sahi beej Sri Muktsar Shib cho kitho miluga
@Pamma97964
@Pamma97964 2 жыл бұрын
Semi de ilake vichweat daso.sir ji.
@GurtejSingh-re4cy
@GurtejSingh-re4cy 2 жыл бұрын
Thanku brother
@arvinddelu3051
@arvinddelu3051 2 жыл бұрын
ik vaari university te kisan de jhar nu chado aap da jhar daso g
@paramsarao8199
@paramsarao8199 2 жыл бұрын
Hanji vr G ਇਹ ਡਿਗਦੀ ਆ ਜਾ ਨਾ
@jagirsingh7369
@jagirsingh7369 2 жыл бұрын
ਇੰਨੀ ਖਾਦ ? ਮੈਂ ਨਹੀਂ ਬੀਜਣੀ ਇਹ ।
@princemalhi1202
@princemalhi1202 2 жыл бұрын
Thanks sir ji
@MohitSharma-lw7xx
@MohitSharma-lw7xx 2 жыл бұрын
Nice knowledge sir
@Master-yr4ji
@Master-yr4ji 2 жыл бұрын
Ajit 349 kivey aa g jey kisey veer ney lai c ta result dsdo
@amritnarain5725
@amritnarain5725 2 жыл бұрын
Sir koi matar bare v jankari deo
@ਹਰਦੀਪਸਿੰਘ-ਚ2ਘ
@ਹਰਦੀਪਸਿੰਘ-ਚ2ਘ 2 жыл бұрын
Hight rokan alia sapray de name vi dass do ji
@sewakmann0005
@sewakmann0005 2 жыл бұрын
Dr. Saab PBW 766 te video bano..
@chanansingh6298
@chanansingh6298 2 жыл бұрын
ਸਰ ਜੀ ਸੁਪਰ ਸੀਡਰ ਨਾਲ ਕਣਕ ਦਾ ਬੀਜ ਕਿੰਨਾ ਪਾਈਏ ਜੀ ਪ੍ਰਤੀ ਏਕੜ
@gurjindersinghdeol2205
@gurjindersinghdeol2205 2 жыл бұрын
Khalsa ji pbw 766 bare jankari diyooo
@Kbrar2814
@Kbrar2814 2 жыл бұрын
Jrur laeo ji last year lai c bhout vadia rahi c
@fitpunjab5447
@fitpunjab5447 2 жыл бұрын
​@@Kbrar2814 beej haiga bai 766 da ki average aai c last year
@Kbrar2814
@Kbrar2814 2 жыл бұрын
4.70 nikli c veer vige cho.veer nhi ji iss year 5 acre lone aa ji
@fitpunjab5447
@fitpunjab5447 2 жыл бұрын
Kiniya knala da bigga e thode nd area kehda thoda
@Kbrar2814
@Kbrar2814 2 жыл бұрын
8 kanal da acre aa y area nabha
@harmansidhu5202
@harmansidhu5202 2 жыл бұрын
Dr. Saab potash da kanak Ch Sahi time kado aa and kehdi poni chahidi aa ji
Osman Kalyoncu Sonu Üzücü Saddest Videos Dream Engine 269 #shorts
00:26
Seja Gentil com os Pequenos Animais 😿
00:20
Los Wagners
Рет қаралды 59 МЛН
小丑揭穿坏人的阴谋 #小丑 #天使 #shorts
00:35
好人小丑
Рет қаралды 7 МЛН
Osman Kalyoncu Sonu Üzücü Saddest Videos Dream Engine 269 #shorts
00:26