De Deo Didar (ਦੇ ਦਿਓ ਦੀਦਾਰ) Baba Gulab Singh Ji | Raja Saab Ji | Punjabi Devotional Song

  Рет қаралды 11,896,387

A - Square Music

A - Square Music

7 ай бұрын

De Deo Didar is a track dedicated to Raja Sahib Ji. The song is sung by Baba Gulab Singh ji, Music by Amdad Ali and Lyrics by Sabi Musapuriya.
Wynk Music: wynk.in/u/HFptIV5Rp
JioSaavn: www.jiosaavn.com/song/de-deo-...
Spotify: open.spotify.com/track/5C8qA1...
Amazon Music: music.amazon.in/albums/B0CLZF...
YT Music: • Album - De Deo Didar
Song: De Deo Didar
Singer: Baba Gulab Singh Ji
Music: Amdad Ali
Lyrics: Sabi Musapuriya
Producer: Nazma
Video: Dev-D
Record Label: A-Square Music
Digitally Powered by Punjabi Front
Baba Gulab Singh Ji Official Instagram Account: / official_baba_gulabsingh
#DedeoDidar #BabaGulabSinghJi

Пікірлер: 4 800
@jashandeep2645
@jashandeep2645 14 күн бұрын
Jis nu song vadiya lageya babe Lei like ❤❤❤❤
@SarvjeetSingh-ri5bw
@SarvjeetSingh-ri5bw Ай бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@ramandeepdeep9436
@ramandeepdeep9436 13 күн бұрын
ਰਾਜਾ ਬਲੀ ਕਰ ਭਲੀ ❤️🙏🙏
@InderjitSingh-is4wx
@InderjitSingh-is4wx 13 күн бұрын
🌹 ਰਾਜਾ ਬਲੀ ਕਰ ਭਲੀ🌹 ਜਿਸ ਮਾਂ ਨੇ ਤੁਹਾਨੂੰ ਜਨਮ ਦਿੱਤਾ ਜਿਸਨੇ ਸਾਰੀ ਦੁਨੀਆਂ ਦਿਖਾਈ ਜਿਸਨੇ ਰਾਜਾ ਸਾਹਿਬ ਜੀ ਦਾ ਸਹੋਣਾ ਦਰਬਾਰ ਦਿਖਾਇਆ ਸਾਰੇ ਆਪਣੀ ਮਾਂ ਲਈ ਕਰੋ ਲਾਇਕ ਜੈ ਰਾਜੇ ਦੀ ❤❤❤❤❤❤❤❤❤❤❤❤❤❤❤❤❤❤❤
@kultarsingh4849
@kultarsingh4849 2 күн бұрын
ਵੀਰ ਜੀ ਇਹ ਦਰਬਾਰ ਕਿਥੇ ਹੈ
@BodhJi-ye5vc
@BodhJi-ye5vc 2 күн бұрын
Juui
@KundlasVicky
@KundlasVicky 2 күн бұрын
Na maa na baapu duniya te apne bache laye zindagi kat rahe hai sister
@jagdeepsidhu823
@jagdeepsidhu823 17 күн бұрын
ਏਦਾਂ ਲੱਗਦਾ ਜਿਵੇਂ ਰੱਬ ਜੀ ਦੇ ਦਰਸ਼ਨ ਹੋ ਗਏ
@Inder_20rk_007
@Inder_20rk_007 2 ай бұрын
ਭੁੱਲਾ ਬਖਸ਼ੋ ਮੇਰੀਆ ਰਾਜਾ ਸਾਹਿਬ ❤❤
@user-kr9ib9cm9r
@user-kr9ib9cm9r 10 күн бұрын
❤❤❤❤
@robindeepsingh9242
@robindeepsingh9242 6 күн бұрын
ਬਾਬਾ ਜੀ ਚੜਦੀਕਲਾ ਚ ਰਵੋ ਬਹੁਤ ਸੋਣਾ ਸ਼ਬਦ
@parwinderkamboj9396
@parwinderkamboj9396 18 күн бұрын
ਰਾਜਾ ਬਲੀ ਕਰ ਭਲੀ❤❤
@jyotirajput2285
@jyotirajput2285 3 ай бұрын
ये मेरे जिवन का सबसे मन को छू लेने वाली गुरु वाणी और आवाज भी बहुत ही मधुर है सीधे दाता जी के चरणों का स्मरण हो आता है और आंखे भर आती हैं
@YUVRAJSINGH-cj1sb
@YUVRAJSINGH-cj1sb 2 ай бұрын
Waheguru ji ❤️
@lovepreetsingh3261
@lovepreetsingh3261 Ай бұрын
Right 😢
@ajaymazara6617
@ajaymazara6617 7 ай бұрын
🙏🏻🙏🏻 ਜੈ ਰਾਜਾ ਸਾਹਿਬ ਜੀ ਦੀ ਬਹੁਤ ਸੋਹਣਾ ਲਿਖਿਆ ਸਾਬੀ ਵੀਰ ਨੇ ਬਹੁਤ ਸੋਹਣਾ ਗਾਇਆ ਬਾਬਾ ਗੁਲਾਬ ਸਿੰਘ ਜੀ ਨੇ🙏🏻🙏🏻
@soniabanga5713
@soniabanga5713 19 күн бұрын
ਜੈ ਰਾਜੇ ਦੀ ਰਾਜਾ ਬਲੀ ਕਰ ਭਲੀ ❤
@sunnyneha-wz2ge
@sunnyneha-wz2ge Ай бұрын
Yeh song sun ke dil ko bhut sukoon mila ❤
@vickysarpanch2426
@vickysarpanch2426 7 ай бұрын
ਅਵਾਜ਼ ਲਿਖਤ ਸੰਗੀਤ ਬਾ ਕਮਾਲ 🙏🏻 ਰਾਜਾ ਸਾਹਿਬ ਕ੍ਰਿਪਾ ਕਰਨ 🙏🏻
@vikrambahry6403
@vikrambahry6403 2 ай бұрын
Bahut skoon milda ji ❤😊🙌🙏
@user-jw9zz3ue4d
@user-jw9zz3ue4d 21 күн бұрын
ਰਾਜਾ ਸਾਹਿਬ ਮੇਹਰ ਕਰਿੳ ਜੀ
@Ajam_dn8qy
@Ajam_dn8qy Ай бұрын
ਬਹੁਤ ਵਾਰ ਵਾਰ ਸੁਣ ਲਿਆ ੫ਰ ਮਨ ਨਹੀਂ ਭਰਦਾ
@happy_singh88
@happy_singh88 6 ай бұрын
,,ਬਹੁਤ ਸੋਹਣੀ ਅਵਾਜ ਵੀਰ ਦੀ ਦਿਲ ਨੂੰ ਸਕੂਨ ਮਿਲ ਗਿਆ ਮਿੱਠੀ ਤੇ ਪਿਆਰੀ ਅਵਾਜ ਵੀਰ ਦੀ
@FXPreet
@FXPreet 6 ай бұрын
💯
@KaramjeetMehra-xv4hd
@KaramjeetMehra-xv4hd 4 ай бұрын
Llll😊​
@tjsgaming5193
@tjsgaming5193 3 ай бұрын
@charnjitkaur7569
@charnjitkaur7569 6 ай бұрын
ਜਿਸਦੇ ਨਾਲ ਰੱਬ ਹੋਵੇ ਉਸਦਾ ਕੋਈ ਕੁੱਝ ਨਹੀਂ ਵਿਗਾੜ ਸਕਦਾ 🙏🙏
@nandnisharma219
@nandnisharma219 5 ай бұрын
Shi a ji
@manroopkaur4555
@manroopkaur4555 5 ай бұрын
ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@SukhpalBrar-fc6wh
@SukhpalBrar-fc6wh 3 ай бұрын
ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ
@karanshergill1258
@karanshergill1258 3 ай бұрын
❤❤❤❤❤❤❤🎉
@Nisha-di4sb
@Nisha-di4sb 3 ай бұрын
Ko
@RajdeepKaurpb978
@RajdeepKaurpb978 10 күн бұрын
😢 ਬਹੁਤ ਸਕੂਨ ਮਿਲਦਾ ਸੁਣ ਕੇ ਗੀਤ ਬਹੁਤ ਸੋਹਣੇ ਹੱਥਾਂ ਨਾਲ ਲਿਖਿਆ ਏ ਤੇ ਬਹੁਤ ਹੀ ਸੋਹਣਾ ਲਿਖਿਆ ਮਨ ਨੂੰ ਬਹੁਤ ਸਕੂਨ ਮਿਲਦਾ ਸਭ ਦਾ ਭਲਾ ਕਰੇ ਵਾਹਿਗੁਰੂ
@Cutebaby1402
@Cutebaby1402 Ай бұрын
Maza aa gya dil ko Sakoon bhute mila pata nhi kitne baar sun liya ❤️❤️❤️❤️❤️❤️❤️❤️❤️😍😍😍
@goldymanda9521
@goldymanda9521 7 ай бұрын
ਜੈ ਰਾਜਾ ਸਾਹਿਬ ਜੀ ਬਾ ਕਮਾਲ ਅਵਾਜ਼ ਬਾਬਾ ਗੁਲਾਬ ਸਿੰਘ ਜੀ ❤🌹🙏
@LachmanRam-vn3wo
@LachmanRam-vn3wo 6 ай бұрын
Y😂❤
@harmeshmall7713
@harmeshmall7713 7 ай бұрын
ਧੰਨ ਧੰਨ ਸ੍ਰੀ ਨਾਭ ਕੰਵਲ ਰਾਜਾ ਸਾਹਿਬ ਜੀ
@user-eb4vw9nh3j
@user-eb4vw9nh3j Ай бұрын
Bahut bahut bahut bahut waar sun Liya kina vadiya likhat ag
@simij4837
@simij4837 Ай бұрын
ਧੰਨ ਧੰਨ ਬਾਬਾ ਦੀਪ ਸਿੰਘ ਜੀ ਮੇਹਰ ਕਰੋ 🌹🙏🏻🙏🏻🙏🏻🙏🏻🙏🏻
@RajeshKumar-gp4yz
@RajeshKumar-gp4yz 17 күн бұрын
😢😢😢😢😢
@EkamSingh-fe1md
@EkamSingh-fe1md 7 күн бұрын
😮
@SimranKaur-qc4ri
@SimranKaur-qc4ri 3 ай бұрын
ਰਾਜਾ ਸਾਹਿਬ ਦੇ ਦਰਬਾਰ ਤੇ ਜਿਹੜੇ ਚੜਾਉਂਦੇ ਨੇ ਜਹਾਜ ਉਹ ਸਾਰੀ ਜਿੰਦਗੀ ਕਰਦੇ ਨੇ ਦੁਨੀਆ ਤੇ ਰਾਜ
@ranbiraujla9345
@ranbiraujla9345 22 күн бұрын
Raja shaib khdi jga n punjab vach ji
@jasskumar5392
@jasskumar5392 17 күн бұрын
Google te seach krlo 22 Sbs nagar vich ne Mazara Nauabad near Banga​@@ranbiraujla9345
@rsingh4179
@rsingh4179 15 күн бұрын
​@@ranbiraujla9345 Pind Mazara dist Nawanshahr
@surinderkour9384
@surinderkour9384 13 күн бұрын
​@@ranbiraujla9345hnji g nava shahar bangeya vich aa
@AmardeepAmbedkar
@AmardeepAmbedkar 7 күн бұрын
😊😊😊​@@ranbiraujla9345
@baljitpreet7151
@baljitpreet7151 6 ай бұрын
🙏🙏🙏boht hi sohna shabd hai... 😊😊sun k dil nu sukoon milda hai... Jai raja sahab ji🙏🙏
@MandeepSingh-sg3eq
@MandeepSingh-sg3eq 6 ай бұрын
Aaa
@user-fp2nj6qt9f
@user-fp2nj6qt9f 2 ай бұрын
😍😍😍😍😍❤❤❤❤❤❤👌👌👌👌👌👌👌👌👌👌👌👌
@bajwamajhail
@bajwamajhail 18 күн бұрын
ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਸਾਡੇ ਰਾਜਾ ਸਾਹਿਬ ਜੀ ❤️🤲
@musicmotivation6021
@musicmotivation6021 21 күн бұрын
ਜਿੰਨਾ ਨੂੰ ਤੂੰ ਦਿਸਦੈ ਉਹ ਕੋਈ ਹੋਰ ਈ ਅੱਖਾਂ ਨੇ।
@AmarjeetSingh-tg9ug
@AmarjeetSingh-tg9ug 5 ай бұрын
ਯਾਚਨਾ ਆਪ ਜੀ ਦੇ ਦਰ ਤੇ ਆਇਆ, ਸੀਸ ਚਰਨਾਂ ਦੇ ਨਾਲ ਲਾਇਆ, ਭੁੱਲ ਬਕਸ਼ੌਂ ਮੇਰੀਆਂ. 🙏🙏🙏🙏🙏🙏
@SimarpreetKaur-he1zk
@SimarpreetKaur-he1zk 7 ай бұрын
Raja sahib ji ..... ❤❤ Tu he aa es jind da ... Maire jeet v tu . Maire harr v tusi aa
@doyouknow5402
@doyouknow5402 5 ай бұрын
Raja Sahib ji da ki itihas hai, menu ta es song to pta chalya pls dsoge history
@innocentgurjit190
@innocentgurjit190 5 ай бұрын
​@@doyouknow5402KZbin te dekho vr Raja sahib rab da roop hoye a 💕💕😇🙏
@InderjitSingh-is4wx
@InderjitSingh-is4wx 18 күн бұрын
ਤੇਰੀ ਦੀਦ ਨਾਲ਼ ਮਨ ਨੂੰ ਸਕੂਨ ਮਿਲਦਾ ਰਾਜਾ ਸਾਹਿਬ ਜੀ ❤❤❤❤❤
@RajanKumar-ff2nj
@RajanKumar-ff2nj 29 күн бұрын
ਵਾਹਿਗੁਰੂ ਜੀ ਇਹ ਮੇਰਾ ਫੇਵਰੇਟ ਗਾਣਾ ਆ
@KrishmaKD-xn9ik
@KrishmaKD-xn9ik 3 ай бұрын
ਇਹ ਗੁਰੂ ਬਾਣੀ ਸੁਣ ਕੇ ਦਿਲ ਨੂੰ ਸਕੂਨ ਮਿਲਦਾ ❤❤❤❤❤❤❤❤❤
@GurmeetSingh-jc2wu
@GurmeetSingh-jc2wu 3 ай бұрын
ਬਹੁਤ ਹੀ ਸੋਹਣੀ ਆਵਾਜ਼ ਦੇ ਨਾਲ ਗੁਰੂ ਸਾਹਿਬ ਜੀ ਦੀ ਸਿਫਤ ਕੀਤੀ ਬਹੁਤ ਹੀ ਵਧੀਆ ਸੌਂਗ ਗੁੱਡ ਨਾਈਸ
@sandeepbains9797
@sandeepbains9797 Ай бұрын
ਜੈ ਰਾਜੇ ਸਾਹਿਬ ਜੀ ਦੀ 🙏
@sukhpreetkaur8857
@sukhpreetkaur8857 29 күн бұрын
A v koii guru ghr a g dsdo koi jarur
@zackknight2763
@zackknight2763 28 күн бұрын
hnji.. adress ...Majara Raja Sahib da ..near banga Dist SBS nagar
@Sandeep-rw5vk
@Sandeep-rw5vk 15 күн бұрын
​@@sukhpreetkaur8857hnji guru Ghar he nawasehar banga de kol pind mazara Raja sahib ji
@parveenbanga8400
@parveenbanga8400 28 күн бұрын
ਰਾਜਾ ਸਾਹਿਬ ਮੇਹਰ ਕਰਿਓ ਜੀ.....😔😔😔
@user-gz7kf7hn9v
@user-gz7kf7hn9v 3 күн бұрын
❤❤❤❤❤❤❤❤❤
@Balroop
@Balroop 6 ай бұрын
Eh Schi Rooh Nu Touch Kita 🥺❤️Baaa Kamal❤
@HarmanHarmansingh-bw3pz
@HarmanHarmansingh-bw3pz Ай бұрын
ਬਾਬਾ ਜੀ ਸਾਰੀ ਦਿਹਾੜੀ ਰਿਪੀਟ ਤੇ ਚੱਲਦਾ ਸੋਗ ਮਨ ਨਹੀਂ ਅੱਕਦਾ ਸੂਣ ਸੂਣ ਕੇ ਸੋਗ ਬੋਹਤ ਸੋਹਣੀ ਅਵਾਜ਼ ਹੈ ਜੀ ਆਪ ਦੀ ਕੁਦਰਤ ਨੇ ਅਨਮੋਲ ਖਜ਼ਾਨਾ ਦਿੱਤਾ ਹੈ ਅਵਾਜ਼ ਦਾ
@Arshpreetkaur-tk6lp
@Arshpreetkaur-tk6lp 21 күн бұрын
ਸਕੂਨ ਮਿਲਦਾ ਦਿਲ ਨੂੰ ਗਾਣਾ ਸੁਣ ਕੇ ਜੈ ਰਾਜਾ ਸਾਹਿਬ ji 🙏🙏 ਮੇਹਰ ਕਰੇਉ ਰਾਜਾ ਸਾਹਿਬ ਜੀ❤🙏
@shamsherdhillon8621
@shamsherdhillon8621 11 күн бұрын
Tug❤
@shamsherdhillon8621
@shamsherdhillon8621 11 күн бұрын
Thfbyhoelnb❤
@Rahul-lk6gb
@Rahul-lk6gb Ай бұрын
🙏🙇‍♂️💐 ਵਾਹਿਗੁਰੂ ਜੀ ਤੁਹਾਡਾ ਸ਼ੁਕਰ ਹੈ 💐🙇‍♂️🙏
@KulwinderKaur-tc4ij
@KulwinderKaur-tc4ij 6 ай бұрын
bhut sohna shabd aa sun k bhut skoon milda aa🙏🙏🙏 Teri deed naal man nu sukoon milda, tere naam nal jind nu janoon milda 🙏🙏🙏
@user-qy6pg1pr7q
@user-qy6pg1pr7q 2 ай бұрын
ਜੈ ਰਾਜਾ ਸਾਹਿਬ ਜੀ ❤ ਸਕੂਨ ਮਿਲ਼ਦਾ ਰਾਜਾ ਸਾਹਿਬ ਜਾਂ ਕੇ ਮੱਥਾ ਟੇਕ ਕੇ ਜੀ🌺 ਮੇਹਰ ਕਰਿਓ ਬਾਬਾ ਜੀ ਸਬ ਤੇ ❤️💫🙏
@GauravKumar-oe6fq
@GauravKumar-oe6fq 2 ай бұрын
🙇🙏
@touchmusic273
@touchmusic273 Ай бұрын
sahi gal aa mehar kreo raja sahib ji sab te
@YogjeetSingh-ze4hc
@YogjeetSingh-ze4hc Ай бұрын
Hiii
@gaganmehra706
@gaganmehra706 Ай бұрын
Bilkul sahi ji
@KHEDKABDDI
@KHEDKABDDI Ай бұрын
hi
@GurnoorKaur-zt6tz
@GurnoorKaur-zt6tz 14 күн бұрын
ਜਿਨੀ ਵਾਰ ਵੀ ਸੁਣ ਲਵਾ ਮਨ ਨਹੀਂ ਭਰਦਾ 💕🥺ਬਸ ਸੁਣੀ ਹੀ ਜਵਾਂ ਬਹੁਤ ਸੁਕੂਨ ਮਿਲਦਾ ❤️❤️ਵਾਹਿਗੁਰੂ ਜੀ ਵਾਹਿਗੁਰੂ ਸਭ ਤੇ ਮੇਹਰ ਕਰਨ 😇🙏🏻🙏🏻💕💕
@parminderkaurbhatia3387
@parminderkaurbhatia3387 Ай бұрын
ਰੂਹ ਖੁਸ਼ ਹੋ ਜਾਂਦੀ ਸੁਣ ਕੇ ❤❤
@JinderSingh-nm7wb
@JinderSingh-nm7wb 5 ай бұрын
ਦਿਲ ਛੂਹਣ ਵਾਲ਼ੀ ਆਵਾਜ਼ ❤❤
@user-ex6dv7dq6j
@user-ex6dv7dq6j 20 күн бұрын
ਬਹੁਤ ਸੋਹਣਾ ਸ਼ਬਦ ਏ ਬਹੂਤ ਵਰਾ ਸੁਨਿਆ ਬਹੁਤ ਸੁਕੂਨ ਮਿਲਦਾ ਏ ❤❤❤
@jashankp9458
@jashankp9458 Ай бұрын
ਬਹੁਤ ਯੋਹਨਾ ਗਾਨਾ
@KiranBala-fo9rz
@KiranBala-fo9rz 3 ай бұрын
Sahchi rooh nu sakoon mill janda a shabad sun k
@KuldeepJassal-zb5kn
@KuldeepJassal-zb5kn 3 ай бұрын
jai raje di raja ji tuhade dare aunt valid sari sangat di khali jholi vich khushyian did khair payeao ji 🙏🙏🙏🙏🙏🙏🙏
@sukhrajsingh4702
@sukhrajsingh4702 Ай бұрын
Buhat vadiya boliya song❤
@DrepGill
@DrepGill Ай бұрын
Baba ji bare a bhajn sun k maan nu hosla jeha mil janda pardesa vich bethetya da gulab singh ji aapni surili aavaj nal sada eda hi hosla vadonde raho jaldi aa k sachi drbaar sehb ja k miln nu dil krda raja sahib ju nu sachi boht yaad te rvondi v boht aa
@rohinkumarrohinkumar5020
@rohinkumarrohinkumar5020 5 ай бұрын
ਰਾਜਾ ਸਾਹਿਬ ਤੁਹਾਡੀ ਇਹ ਗੁਰਬਾਣੀ ਸੁਣ ਕੇ ਬਹੁਤ ਮਨ ਨੂੰ ਸਕੂਨ ਮਿਲਦਾ
@jashandhanda8944
@jashandhanda8944 6 ай бұрын
ਧੰਨ ਧੰਨ ਸ਼੍ਰੀ ਹਜ਼ੂਰ ਨਾਭ ਕੰਵਲ ਰਾਜਾ ਸਾਹਿਬ ਜੀ ❤️🌍🇨🇦✈️🙏
@lakhvindersingh3945
@lakhvindersingh3945 4 ай бұрын
Veer ji eh jagah kithe aa
@jasmeenkaur1463
@jasmeenkaur1463 4 ай бұрын
@@lakhvindersingh3945veer Ji shaheed bhagat Singh vich banga da kol aa raja sahib da Mazara gunachaur to piche
@AmitKumar-ih2um
@AmitKumar-ih2um 3 ай бұрын
@amritsingh9961
@amritsingh9961 8 күн бұрын
ਜੈ ਰਾਜਾ ਸਾਹਿਬ ਜੀ❤❤
@InderjitSingh-is4wx
@InderjitSingh-is4wx 2 күн бұрын
ਹੁਣ ਤਾਂ ਤੁਹਾਨੂੰ ਆਉਣਾ ਪੈਣਾ ਰਾਜਾ ਸਾਹਿਬ ਜੀ ਇਹ ਸ਼ਬਦ ਸੁਣਕੇ ❤❤❤❤❤❤❤❤❤ਜੈ ਰਾਜਾ ਸਾਹਿਬ ਜੀ ❤❤❤❤❤❤❤
@IqwinderKaurBhunga11
@IqwinderKaurBhunga11 3 ай бұрын
ਬਹੁਤ ਵਧੀਆ ਰਚਨਾ ਤੇ ਅਵਾਜ਼। ਰਾਜਾ ਸਾਹਿਬ ਜੀ ਦੀ ਕਿਰਪਾ ਸਭ ਤੇ ਬਣੀ ਰਹੇ।
@rckingbynitin5770
@rckingbynitin5770 2 ай бұрын
Dil Mein vibration sa hona itna pyara sa mitha sabdd lgtaa Jai ho raja saheb ji🙏🕉️
@BalbirSingh-ls3jl
@BalbirSingh-ls3jl Ай бұрын
ਬੜਾ ਹੀ ਵਧੀਆ ਤੇ ਸੋਹਣੀ ਗਾਇਕੀ ਹੈ ਜੀ 🙏🏻 ਬਹੁਤ ਵਾਰ ਸੁਣ ਕੇ ਵੀ ਜੀਅ ਨਹੀਂ ਭਰਦਾ 🙏🏻🙏🏻
@AnmolSandhu-fn8jh
@AnmolSandhu-fn8jh Ай бұрын
ਬਹੁਤ ਵਾਰੀ ਦੇ ਗਲਿਆਂ ਮਨ ਨਹੀਂ ਭਰਦਾ ❤❤❤❤❤❤❤❤❤❤
@Dupur_444
@Dupur_444 3 ай бұрын
ਬਹੁਤ ਵਧੀਆ ਗਾਨਾ ਲਗੇਆ ❤❤❤
@GurnamShigh-ss5qq
@GurnamShigh-ss5qq 2 ай бұрын
Ganna nhi G ehh shbdd A
@sachinowaan2077
@sachinowaan2077 3 ай бұрын
ਭੁੱਲਾ ਬਕਸ਼ੋ ਮੇਰਿਆ ਰਾਜਾ ਸਾਹਿਬ
@Dakunaan_Da_Munda_
@Dakunaan_Da_Munda_ 2 ай бұрын
😊😊😊
@VeenaRani-xk9dm
@VeenaRani-xk9dm 13 күн бұрын
🙏🙏🙏🙏
@user-xm5kj1ec4e
@user-xm5kj1ec4e Ай бұрын
Nice song my fav song
@LovepreetLove-fo7dv
@LovepreetLove-fo7dv Ай бұрын
ਬਾਬਾ ਗੁਲਾਬ ਸਿੰਘ ਜੀ ਤੁਹਾਡੀ ਆਵਾਜ਼ ਬਹੁਤ ਸੋਹਣੀ ਹੈ ਜੀ
@munishsharma1762
@munishsharma1762 2 ай бұрын
ਬਹੁਤ ਸੋਹਣਾ ਗਾਇਆ
@jaaniff3453
@jaaniff3453 3 ай бұрын
ਮਿਲਿਆਂ ਨੂੰ ਹੋਗੇ ਬੋਹਤੇ ਹੋਗੇ ਅਰਸੇ ❤🥺💜🤲🏻
@khushdeepsandhu8915
@khushdeepsandhu8915 Ай бұрын
Buhat sakoon milda sachi jado geet sunde ha man shant ho janda
@harjotrai-sarari
@harjotrai-sarari Күн бұрын
❤❤ ਬਹੁਤ ਹੀ ਸਕੂਨ ਮਿਲਦਾ ਹੈ ਮੰਨ ਨੂੰ ਸੁਣ ਕੇ ਰੱਬੀ ਰੂਹ ਮਿਲਦੀ ਹੈ❤❤❤
@onlypardeep9615
@onlypardeep9615 6 ай бұрын
ਸੁਣਕੇ ਸਕੂਨ ਮਿਲਦਾ ਸੱਚੇ ਰੱਬ ਦੀ ਗੱਲ ਇੰਜ ਲਗਦਾ ਜਿਵੇਂ ਰੱਬ ਕੋਲ ਹੀ ਹੋਵੇ....❤
@user-yh3ph5zu7h
@user-yh3ph5zu7h 6 ай бұрын
🙏🙏🙏🙏❤❤❤❤
@somnathloonia7256
@somnathloonia7256 3 ай бұрын
❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@rajnishmour442
@rajnishmour442 3 ай бұрын
❤❤❤
@Saurabyt1232..
@Saurabyt1232.. 2 ай бұрын
❤❤❤❤❤❤
@RaspalSingh-hp1xt
@RaspalSingh-hp1xt 2 ай бұрын
Pp0😅jn n
@gurmejlal2674
@gurmejlal2674 Ай бұрын
ਰੁਹ ਨੂੰ ਸਕੂਨ ਮਿਲਦਾ ਸਬਦ ਸੁਨਕੇ ਧੰਨ ਧੰਨ ਰਾਜਾ ਸਾਹਿਬ ਜੀ ਸਬਨਾ ਤੇ ਆਪਣਾ ਮੇਹਰ ਭਰੀਆਂ ਹੱਥ ਰੱਖਣਾ ਜੈ ਰਾਜਾ ਸਾਹਿਬ ਜੀ🌷🌷🌷🌷🌷
@mintusingh7382
@mintusingh7382 Ай бұрын
ਸਿਰਾਂ ਵਾਈ ਸੁਣ ਕੇ ਇੱਕ ਸਕੂਨ ਮਿਲਦਾ ❤
@user-pk4tz6iw2r
@user-pk4tz6iw2r 21 күн бұрын
Nest
@GurmeetKaur-oj1gp
@GurmeetKaur-oj1gp 6 ай бұрын
ਜੈ ਰਾਜਾ ਸਾਹਿਬ g di 🙏🙏☘️☘️❤️❤️ 🙏🙏☘️☘️❤️❤️🙏🙏☘️☘️❤️❤️🙏🙏☘️☘️❤️❤️🙏🙏☘️☘️❤️❤️🙏🙏☘️☘️❤️❤️🙏🙏☘️☘️❤️❤️🙏🙏☘️☘️❤️❤️🙏🙏☘️☘️❤️❤️🙏🙏☘️☘️❤️❤️🙏🙏☘️☘️❤️❤️🙏🙏☘️☘️❤️❤️🙏🙏☘️☘️❤️❤️🙏🙏☘️☘️❤️❤️🙏🙏☘️☘️❤️❤️🙏🙏☘️☘️❤️❤️🙏🙏☘️☘️❤️❤️🙏🙏☘️☘️❤️❤️🙏🙏☘️☘️❤️❤️🙏🙏☘️☘️❤️❤️🙏🙏☘️☘️❤️❤️🙏🙏❤️❤️☘️☘️🙏🙏☘️☘️❤️❤️🙏🙏☘️☘️❤️❤️🙏🙏☘️☘️❤️❤️🙏🙏☘️☘️❤️❤️🙏🙏☘️☘️❤️❤️🙏🙏☘️☘️❤️❤️🙏🙏☘️☘️❤️❤️🙏🙏☘️☘️❤️❤️🙏🙏☘️☘️❤️❤️🙏🙏☘️☘️❤️❤️🙏🙏☘️☘️❤️❤️🙏🙏☘️☘️❤️❤️🙏🙏☘️☘️❤️❤️🙏🙏☘️☘️❤️❤️🙏🙏☘️☘️❤️❤️🙏🙏☘️☘️❤️❤️🙏🙏☘️☘️❤️❤️🙏🙏☘️☘️❤️❤️🙏🙏☘️☘️❤️❤️🙏🙏☘️☘️❤️❤️🙏🙏☘️☘️❤️❤️🙏🙏☘️☘️❤️❤️🙏🙏☘️☘️❤️❤️🙏🙏☘️☘️❤️❤️🙏🙏☘️☘️❤️❤️🙏🙏☘️☘️❤️❤️🙏🙏☘️☘️❤️❤️🙏🙏☘️☘️🙏🙏☘️☘️❤️❤️🙏🙏☘️☘️❤️❤️🙏🙏☘️☘️❤️❤️🙏🙏☘️☘️❤️❤️🙏🙏☘️☘️❤️❤️🙏🙏☘️☘️❤️❤️🙏🙏☘️☘️❤️❤️🙏🙏☘️☘️❤️❤️🙏🙏☘️☘️❤️❤️🙏🙏☘️☘️❤️❤️
@user-yh3ph5zu7h
@user-yh3ph5zu7h 6 ай бұрын
❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹
@kannukhangan-uy8ee
@kannukhangan-uy8ee 5 ай бұрын
Eh jagah kithe aa ji
@GurmeetKaur-oj1gp
@GurmeetKaur-oj1gp 5 ай бұрын
@@kannukhangan-uy8ee me b jana aa g ,, j kite Raja Sahib mere te b mehr krn ,, te uthe drshn de nal nal ,, sewa b leni aa te kyi din reh k aana aa ,,lekin j kite Raja Sahib g mere b bhagi aapni sewa te drshn didar likh den hmesha lyi te dekho j kite meri banh frd len paapi te kuchajji d....☘️☘️☘️☘️❤️❤️😔😔baki me push k dssungi k kithe aa eh jgah...BT inna pta k pind mzare aa
@JagindroDevi-wh8yz
@JagindroDevi-wh8yz 3 ай бұрын
Ji
@Sandeep-rw5vk
@Sandeep-rw5vk 12 күн бұрын
​@@GurmeetKaur-oj1gpnawasehar banga de kol pind mazara Raja sahib ji
@navibhagwanpur1037
@navibhagwanpur1037 4 ай бұрын
ਬਾਰ ਬਾਰ ਸੁਣ ਰਿਹਾ ਪਰ ਮੰਨ ਨਹੀਂ ਭਰਦਾ,,,, ਜਦੋਂ ਖਤਮ ਹੁੰਦਾ ਤਦ ਮੰਨ ਕਹਿੰਦਾ ਚਲਦਾ ਹੀ ਰਹੇ❤❤
@user-vb9ij4zl8m
@user-vb9ij4zl8m 4 ай бұрын
😮
@user-vt4gr2vx5k
@user-vt4gr2vx5k 2 ай бұрын
😊😊
@AmanDeep-im5fh
@AmanDeep-im5fh 2 ай бұрын
❤😊
@rajatchoudhary3859
@rajatchoudhary3859 2 ай бұрын
Sahi gall aa ver
@harmanpreet2757
@harmanpreet2757 2 ай бұрын
Shi gal aa ji ❤❤❤ dil nu lag gyaa a song
@karanvirsingh5047
@karanvirsingh5047 20 күн бұрын
ਦਿਲ ਨੂੰ ਸਕੂਨ ਮਿਲ ਜਾਂਦਾ ਹੈ ਇਹ ਸ਼ਬਦ ਸੁਣ ਕੇ
@NavjotSingh-pw5rj
@NavjotSingh-pw5rj 2 күн бұрын
🌹ਰਾਜਾ ਜੀ ਬਲੀ ਕਰੋ ਜੀ ਭਲੀ🌹
@GurpreetSingh-mf1px
@GurpreetSingh-mf1px 3 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਮਹਾਰਾਜ ਰਾਜਾ ਸਾਹਿਬ ❤
@malkiatgill905
@malkiatgill905 2 ай бұрын
वाह जी वाह तार सिधी परमेश्वर नाल मिल जांदी है ❤
@user-fo6vh8kc8y
@user-fo6vh8kc8y 24 күн бұрын
ਬਾਜੋ ਤੁਸਾਂ de ਸਾਹਾ ਦੀ ਕੋਈ kader na ji🙏🙏🙏🙏🙏🙏
@Gagan786-qw5jc
@Gagan786-qw5jc Күн бұрын
ਮੈਂ ਸਵੇਰੇ ਉੱਠ ਕੇ ਇਹ ਗਾਣਾ ਸੁਣਦਾ ਸਕੂਨ ਬਹੁਤ ਆਉਂਦਾ
@dharmpreetnigah5255
@dharmpreetnigah5255 7 ай бұрын
ਤੂ ਹੀ ਤੂ ਮਾਲਕਾ ਧੰਨ ਧੰਨ 108 ਹਜੂਰ ਸ਼੍ਰੀ ਨਾਭ ਕੰਵਲ ਰਾਜਾ ਸਾਹਿਬ ਜੀ . ਧੰਨ ਧੰਨ ਮਹਾਰਾਜ ਪ੍ਰੀਤਮ ਪਾਤਸ਼ਾਹ ਜੀ। ਧੰਨ ਧੰਨ ਮਹੰਤ ਪੂਰਨ ਦਾਸ ਜੀ।ਧੰਨ ਧੰਨ ਅਵਧੂਤ ਸਾਹਿਬ ਜੀ ਮਹਾਰਾਜ ਜੀ।।
@amritgill575
@amritgill575 7 ай бұрын
🌷🌷❤️❤️❤️❤️❤️🙏🏻🙏🏻🙏🏻🙏🏻🙏🏻
@sandeepkaur6524
@sandeepkaur6524 5 ай бұрын
ਜਦੋਂ ਦਾ ਇਹ ਸ਼ਬਦ ਸੁਣਿਆ ਆ ਅੱਖਾਂ ਚੋ ਹੰਜੂ ਆਈ ਜਾਂਦੇ ਨੇ ਉਸ ਪ੍ਰੀਤਮ ਪਿਆਰੇ ਦੇ ਦੀਦਾਰ ਲਈ waheguru ji waheguru ji waheguru ji
@user-eb3rl8il8b
@user-eb3rl8il8b 3 ай бұрын
Same same waheguru waheguru ji
@rahulmalhi2898
@rahulmalhi2898 3 ай бұрын
Bulkkul
@HarpreetKaur-ky5mc
@HarpreetKaur-ky5mc 18 күн бұрын
Bahut pyara Shabd Hai Ji Dil to❤🙏🙏🙏🙏🙏🙏🙏🙏🌹🙏🌹🙏🌹🙏🌹🙏🌹🙏🌹🙏🙏🌹🙏🙏🌹🙏🌹🙏🌹🙏🙏🌹🙏🌹🙏🌹🙏🙏🙏🌹🙏🌹🙏🙏🙏
@Motivatenoor
@Motivatenoor 2 ай бұрын
Bhut mithi awaz baba ji di bhut sona shabad Gaya ji sukoon te Shanti mili
@user-zk5tc2ok6z
@user-zk5tc2ok6z 4 ай бұрын
ਸ਼ਬਦ ਸੁਣ ਕੇ ਰੂਹ ਨੂੰ ਸਕੂਨ ਮਿਲ ਜਾਂਦਾ
@karanjohar8644
@karanjohar8644 Күн бұрын
❤❤Dhan Dhan Baba Deep Singh Ji❤❤
@seemasood1691
@seemasood1691 10 күн бұрын
ਜੈ ਰਾਜੇ ਦੀ ਜੀ❤❤❤❤❤😊
@simrnk96
@simrnk96 4 ай бұрын
ਭੁੱਲਾ ਬਕਸ਼ੋ ਮੇਰਿਆ ਰਾਜਾ ਸਾਹਿਬ🙏🏼
@SukhwinderSingh-wq5ip
@SukhwinderSingh-wq5ip 5 ай бұрын
ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤
@KamalPreet-kr9jv
@KamalPreet-kr9jv Күн бұрын
Jai Raja Sahib di ❤❤❤❤
@KulwinderSingh-jw7ud
@KulwinderSingh-jw7ud 8 сағат бұрын
ਧੰਨ ਧੰਨ ਸ਼੍ਰੀ ਨਾਭ ਕੰਵਲ ਰਾਜਾ ਸਾਹਿਬ ਜੀ ਹੱਥ ਜੋੜ ਖੜਾ ਤੇਰੇ ਦਰ ਤੇ 🙏🙏❤
@bhaijaspreetsinghmastuanas8671
@bhaijaspreetsinghmastuanas8671 7 ай бұрын
ਸੁਰੀਲੀ ਆਵਾਜ਼ ਦੇ ਮਾਲਕ ਸੁਰਾਂ ਦੇ ਬਾਦਸ਼ਾਹ ਕੀਰਤਨ ਦੇ ਧਨੀ ਬਾਬਾ ਗੁਲਾਬ ਸਿੰਘ ਜੀ
@lakhvindersingh6405
@lakhvindersingh6405 6 ай бұрын
Bot sakun milda veer di aavaj sun ke waheguru ji mehar kre veer ji te🙏🙏❣️
@sndhu8217
@sndhu8217 6 ай бұрын
ਬਾਬਾ ਗੁਲਾਬ ਸਿੰਘ ਜੀ ਦੀ ਆਵਾਜ਼ ਸੁਣ ਕੇ ਦਿਲ ਨੂੰ ਬੋਹਤ ਸੁਕੂਨ ਮਿਲਦਾ ਹੈ ਤੇ ਏਨਾ ਵਦੀਆ ਗਾਇਆ ਕੇ ਦਿਲ ਕਹਿੰਦਾ ਬਸ ਸੁਣੀ ਜਾਵਾ ਰਾਜਾ ਸਾਹਿਬ ਸਭ ਉੱਤੇ ਮੇਹਰ ਕਰਨ
@VishalSingh-vi6wg
@VishalSingh-vi6wg 17 күн бұрын
Bahut ghaint shabad aa suk ke Dil bhar jnda,🙌🙏
@minihouse-bf9wv
@minihouse-bf9wv Ай бұрын
❤❤jai raja sahib ji ❤❤❤❤
@JagdeepSingh-eu6fx
@JagdeepSingh-eu6fx 6 ай бұрын
ਜਦੋਂ ਮੈਂ ਇਹ ਗਾਣਾ ਪਹਿਲੀ ਬਾਰ ਸੁਣਿਆ ਤਾਂ ਮੈਨੂੰ ਲੱਗਿਆ ਸ਼ਾਇਦ ਨਛੱਤਰ ਗਿੱਲ ਦੀ ਆਵਾਜ਼ ਏ । ਵੀਰ ਦੀ ਆਵਾਜ਼ ਬਹੁਤ ਸੋਹਣੀ ਏ ਬਹੁਤ ਸੋਹਣਾ ਗਾਇਆ। ਦਿਲ ਨੂੰ ਬਹੁਤ ਸਕੂਨ ਮਿਲਿਆ ਸੁਣ ਕੇ ❤🙏🏼
@Punjabi_lamp
@Punjabi_lamp 3 ай бұрын
Yaar aa song di composition kisse hor song nal mildi a? Menu yaad nhi aa reha
@rajwinderkaurraj7131
@rajwinderkaurraj7131 3 ай бұрын
Mainu v ahi lga ...hun search krke pta lga ki baba gulab g d vce a
@iamhabibi3828
@iamhabibi3828 3 ай бұрын
ਸਾਡਿਆਂ ਪਰਾਂ ਤੋਂ ਸਿੱਖੀ ਉੱਡਣਾ ਵਾਂਗ ਹੈ
@user-ks4gi1xd3o
@user-ks4gi1xd3o 2 ай бұрын
Right ji eve hi lg rya🙏
@keshavzira-ct5im
@keshavzira-ct5im 5 ай бұрын
ਗੁਲਾਬ ਸਿੰਘ ਜੀ ਜੀਵੇ ਗੁਲਾਬ ਦੇ ਫੁੱਲ ਦੀ ਮਹਿਕ ਏਵਾ ਹੀ ਥੋਡੀ ਆਵਾਜ਼ ਦਿੱਤੀ ਰੱਬ ਨੇਂ good bless you ❤❤
@jaskaranbanger1615
@jaskaranbanger1615 Күн бұрын
ਧੰਨ ਧੰਨ ਸ਼੍ਰੀ ਨਾਭ ਕੰਵਲ ਰਾਜਾ ਸਾਹਿਬ ਜੀ 🙏❤️
@AmitKumar-lq7hy
@AmitKumar-lq7hy Күн бұрын
Bahut badhiya ji Karta Suni jaaiye Raja Sahab Thodi Jay Ho
@parmchander414
@parmchander414 7 ай бұрын
Raja sahib g aap jiyn nu ive hi tarakiyn bakshn🌹🌹bhut vadia shabad dil nu sukoon mil gea
@JaspreetKaur-oi6gn
@JaspreetKaur-oi6gn 4 ай бұрын
ਸੁਕੂਨ ਮਿਲਦਾ ਸੁਣ ਕੇ ਵਾਹਿਗੁਰੂ ਜੀ ਮੇਹਰ ਕਰਿਓ ਵੀਰੇ ਤੇ ❤😊
Sigma Girl Education #sigma #viral #comedy
00:16
CRAZY GREAPA
Рет қаралды 90 МЛН
Amre - Есіңде сақта [Album EMI]
2:16
Amre Official
Рет қаралды 162 М.
ИРИНА КАЙРАТОВНА - ПАЦАН (MV)
6:08
ГОСТ ENTERTAINMENT
Рет қаралды 791 М.
Қайрат Нұртас - Қоймайсың бей 2024
2:20
Kairat Nurtas
Рет қаралды 1,1 МЛН
Селфхарм
3:09
Monetochka - Topic
Рет қаралды 1,5 МЛН
Артур Пирожков и Хабиб - МЁД (Премьера клипа 2024)
2:11
Александр Ревва
Рет қаралды 2,5 МЛН
Saǵynamyn
2:13
Қанат Ерлан - Topic
Рет қаралды 119 М.