Deep Sidhu ਬਣਾ ਰਿਹਾ ਆਪਣੀ ਪਾਰਟੀ Deep ਤੇ lakha Sidhana ਹੋਣਗੇ ਇਕੱਠੇ? ਪਹਿਲੀ ਵਾਰ ਇੰਟਰਵਿਊ ਚ ਵੱਡਾ ਖੁਲਾਸਾ।

  Рет қаралды 116,485

RMB Television

RMB Television

3 жыл бұрын

#DeepSidhuInterview #DeepSidhuLattestInterview #RMBTelevision
ਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ।
rmb television, farmer protest india, farmer protest Punjab, kisan andolan Punjab, kisan andolan haryana, kisan protest in punjab, kisan protest haryana, kisan protest live, Punjabi farmer in Delhi, farmer protest Delhi, kisan protest Delhi, kheti kanoon, kheti kanoon Punjab,farmer bill india, farmer bill 2020, farmer agitation in Punjab, farmers agitation, farmers agitation in india, rmb television interviews, rattan dhaliwal, farmers protest,Protest,rpd24,rpd channel, Jagdeep Randhawa Live,Trolley ton Trolley takk episode1, Trolley ton Trolley takk, episode1, trolley to trolley tak, lakha sidhana, lakha sidhana interview, lakha sidhana live, lakha sidhana latest, lakha sidhana brother mundi sidhana, lakha sidhana brother , manjinder sirsa, manjinder sirsa interview, manjinder sirsa latest, manjinder sirsa with lakha sidhana, manjinder sirsa live, manjinder sirsa speech, Deep Sidhu Bail ,Deep Sidhu Bail granted,Deep Sidhu videos, Deep Sidhu speech
----------------------------------------------------------------------
Other social links
KZbin - / @rmbtelevisionofficial
Facebook- / rmbtelevision
Insatgram- / rmbtelevision

Пікірлер: 964
@Rio_dogie123
@Rio_dogie123 3 жыл бұрын
ਦੀਪ ਵੀਰ ਨੂੰ ਹਮੇਸ਼ਾਂ ਚੜ੍ਹਦੀ ਕਲਾ ੱਚ ਰੱਖੇ ਵਾਹਿਗੁਰੂ
@bittujatt7410
@bittujatt7410 3 жыл бұрын
ਦੀਪ ‌‌ਲੱਗ
@singhsurme6708
@singhsurme6708 3 жыл бұрын
ਦੀਪ ਸਿੱਧੂ ਤਲਵਾੜਾ ਸਾਹਿਬ ਜੀ ਲੱਖਾ ਸਿਧਾਣਾ ਬਾਬਾ ਬਖਸ਼ੀਸ਼ ਸਿੰਘ ਜੀ ਜਿੰਦਾਬਾਦ ਸਾਡੇ ਯੋਦੇ ਵੀਰ ਸਾਨੂੰ ਮਾਣ ਇਹਨਾਂ ਤੇ ਮੇਹਰ ਭਰਿਆ ਹੱਥ ਰੰਖੇ ੴ ੴ
@Dosanjh84
@Dosanjh84 3 жыл бұрын
ਹੁਣ ਪੰਜ਼ਾਬ ਸਿੰਘ ਨੂੰ ਬਾਈ ਦੀਪ ਤੇ ਬਾਈ ਲੱਖੇ ਤੇ ਆਸ ਆ ਇਹ ਦੋਵੇਂ ਯੋਧੇ ਹੀ ਬਚਾ ਸਕਦੇ ਨੇ। ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ 🚩
@rupindersingh6247
@rupindersingh6247 3 жыл бұрын
ਵੀਰ ਜੀ ਆਪਣੀ ਪਾਰਟੀ ਬਣਾਉ ਅਸੀਂ ਤੁਹਾਡੇ ਨਾਲ ਆ 🙏
@SSS-tv3nx
@SSS-tv3nx 3 жыл бұрын
ਰਪਿਦਰਪਾਲ ਸਿੰਘ ਜੀ ਵੋਟਾਂ ਬਣਾਓ ਆਪਣਾ ਆਪਦਾ ਘਰ ਖਾਲਿਸਤਾਨ ਬਣਾਈਏ ਜੀ ।
@user-or3yi5ss4t
@user-or3yi5ss4t 3 жыл бұрын
@@SSS-tv3nx ਇਹ ਟੋਕਰਾ ਨੀ ਵੀ ਫੇਸਬੁਕ ਤੇ ਆਡਰ ਦੇਵੇਗਾ ਤੇ ਬਣਜੂ
@SSS-tv3nx
@SSS-tv3nx 3 жыл бұрын
@@user-or3yi5ss4t ਟੋਕਰਾ ਫੇਸਬੁਕ ਤੇ ਆਰਡਰ ਦੇ ਕੇ ਬਣਦਾ ਹੈ ਜੀ ?
@dilbagseerha7941
@dilbagseerha7941 3 жыл бұрын
New party banao sub thode nal ne
@RanjeetSingh-gy8rc
@RanjeetSingh-gy8rc 3 жыл бұрын
ਵੀਰ ਜੀ ਆਪਣੀ ਪਾਰਟੀ ਜ਼ਰੂਰ ਬਣਾਉ ਅਸੀਂ ਤੁਹਾਡੇ ਨਾਲ ਆ ਜੀ
@angrejsinghbajwa788
@angrejsinghbajwa788 3 жыл бұрын
ਬਹੁਤ ਵੱਧੀਆ ਗੱਲਬਾਤ ਕੀਤੀ ਵੀਰ ਦੀਪ ਸਿੱਧੂ ਨੇ ਵਾਹਿਗੁਰੂ ਜੀ ਚੜਦੀਕਲਾ ਵਿੱਚ ਰੱਖਣ ਵੀਰ ਨੂੰ
@Pardeep261
@Pardeep261 3 жыл бұрын
ਬਾਈ ਅਕਾਲੀਆ ਵੱਲੋ ਨਾ ਖੜਾ ਹੋਜੀ ਚੋਣਾ ਚ ਸਾਰਾ youth ਤੇਰੇ ਵੱਲ ਆ ਲੱਖੇ ਸਿਧਾਣੇ ਨਾਲ ਰਲਕੇ ਪਾਰਟੀ ਬਣਾ ਲਉ
@DarshanSingh-dp7sq
@DarshanSingh-dp7sq 3 жыл бұрын
aqq
@HarpreetKaur-bh5qo
@HarpreetKaur-bh5qo 3 жыл бұрын
ਲੱਖਾ ਨੀ ਰਲਦਾ,,,wait & watch
@gagandeepshangian5916
@gagandeepshangian5916 3 жыл бұрын
Veer badal nu kudd ke Akali dal nu dekh .. suurme yodhe hoye ne Akali dal ch 100 sall purani party aa .. badal ton phela ve c te baad ch ve rhugi so think positive
@sonugill8530
@sonugill8530 3 жыл бұрын
@@HarpreetKaur-bh5qo lakha deep wang khul ke bolda v nhi darda a lakha
@Pardeep261
@Pardeep261 3 жыл бұрын
@@gagandeepshangian5916 oh ta pta 100 saal purani party aa par hun badla nu akali dall cho kaddu kon 😂 jinna time badal hunni akali dal ch aa onna time akali ni jitt skde
@amritpalsingh1425
@amritpalsingh1425 3 жыл бұрын
ਅੱਖਾਂ ਤਰਸ ਗਇਆ ਸੀ ਦੀਪ ਸਿੱਧੂ ਵੀਰ ਜੀ ਨੂੰ ਵੇਖਣ ਲਈ ਵਾਹਿਗੁਰੂ ਜੀ ਨੇ ਕਿ੍ਰਪਾ ਕੀਤੀ
@arshpreeetmaan1522
@arshpreeetmaan1522 3 жыл бұрын
Bhain da saak krde fer
@amritpalsingh1425
@amritpalsingh1425 3 жыл бұрын
@@arshpreeetmaan1522 ਪ੍ਰਹੁਣਾ ਤੁਹਾਡਾ ਪਹਿਲਾ ਤੁਹਾਡੀ ਵੱਡੀ ਸਾਂਭ ਦਾਂ ,, ਜਿਹੜਾ ਮੇਰੇ ਵੱਲ ਨਿੱਕੀ ਤੋਰਣ ਆਇਆ, ਕਰ ਰਿਪਾਲੀ ਤੇਰੀ ਮਾਂ ਭੈਣ ਕੁੱੜੀ ਇੱਕ ਨਾਂ ਕੀਤੀ ਫਿਰ ਦੱਸੀ
@harvindersinghpb08
@harvindersinghpb08 3 жыл бұрын
ਕੋਣ ਕੋਣ ਚਾਹੁੰਦਾ ਕਿ ਦੀਪ ਸਿੱਧੂ ਦੀ ਅਗਵਾਈ ਵਿਚ ਪੰਜਾਬ ਵਿਚ ਇੱਕ ਨਵੀ ਪਾਰਟੀ ਬਣਾਈ ਜਾਣੀ ਚਾਹੀਦੀ ਹੈ 🙌🙌🙌i support deep sidhu 🙌🙌🙌
@user-dy2wn2zn5h
@user-dy2wn2zn5h 3 жыл бұрын
ਯੋਧੇ ਰਣ ਵਿੱਚ ਜੂਝਦੇ ਵਾਹੁੰਦੇ ਤਲਵਾਰਾਂ ਉਸ ਡਾਢੇ ਦੇ ਹੱਥ ਹੁੰਦੀਆਂ ਜਿੱਤਾਂ ਤੇ ਹਾਰਾਂ 🙏ਜ਼ੋਰਾ ਬਾਈ 💚
@parmjeetkaur58
@parmjeetkaur58 3 жыл бұрын
ਦੀਪ ਵੀਰ ਦੀਆਂ ਗੱਲਾਂ ਸਾਡੀ ਸੋਚ ਤੋਂ ਬਹੁਤ ਉਚੀਆਂ ਆ ਗੁਰਬਾਣੀ ਵਿੱਚ ਵੀ ਲਿਖਿਆ ਆ ਕਿ ਵਖਤ ਵਿਚਾਰੇ ਸੋ ਬੰਦਾ ਹੋਏ ਦੀਪ ਵੀਰਾ ਉਥੋਂ ਭੱਜਿਆ ਨੀ ਸਿਰਫ ਤੇ ਸਿਰਫ ਮੌਕਾ ਸੰਭਾਲਿਆ 🙏🏻🙏🏻ਬਿਨਾਂ ਗਲ ਤੋਂ ਲੱਤਾਂ ਨਾ ਖਿੱਚਿਆ ਕਰੋ ਜੀ 🙏🏻🙏🏻
@karan-yp9km
@karan-yp9km 3 жыл бұрын
Veere aje vi nahi samaje?...Veero tuci ajje tak vi nahi samaje BJP de plan nu...pehla hi keha si leadra ne ki ehne party bnoni a, ehnu arrest punjabia ch hero bnon layi keta si te hun ho gya😞....lakha sidhane de bhra nu kina kutya te ehnu kuch vi nahi keta.. punjabio samaj jao nahi ta badh ch pastao ge
@DavinderSingh-ct5kd
@DavinderSingh-ct5kd 3 жыл бұрын
@@karan-yp9km hahaha j pachtona v pe gya bai esto wadd kina k pachta sakde a beda ta gark hoya pya punjab da hor kina k ho skda mnu ds dyo ....kina k hor nuksaan ho sakda punjab ch reh k koi raaji ni dukh lgda
@karan-yp9km
@karan-yp9km 3 жыл бұрын
@@DavinderSingh-ct5kd ek hi cheez a punjabia kolo, oh zammen oh vi chali gayi ta fir bs.....Deep sidhu pehla to hi BJP nal si.....sunny deol de area da incharge si...odho da punjabi industry ch vi active ho gya aa....bill kado de pass hoye a odho ta nahi bolya....kdo leader ne andolan shru krta odho BJP ne andolan ch plant krta....ehne sidha jaake apna morcha laya.....kisan union to bina kise na nahi laya morcha hor....ehda odho hi pata lag gya si jado kehanda si ki leader galat aa ehnu nu ammentment kar lene chahidi aa...odho ta nahi bole tuc...eh odho to ho leadera de against punjabia nu bhadka reha si BJP de kehan te....te fir 26 da ta pata hi hai...chl osto badh vi police ne fadya ta kuch keha vi nahi ehnu🤔😂....lakhe sidhane de bhra nu kinna kutya si...ehnu jaan buj ke fadya si hero bnon layi punjabia ch...fir ehdi jannat hon lagya ek hor FIR krti...te fir 3k dina badh shdta😂🎉...hor hero ban jave😂......hun ehne delhi apna teesra morcha bnona...te BJP de ishare te kam krna...jive Badala de piche tuc lagge rahe hun ehde piche laggo ge
@sukhsaab6843
@sukhsaab6843 3 жыл бұрын
ਏ ਸ਼ੇਰ ਇਕੱਲਾ ਹੈ ਏਦ੍ਹੇ ਮਗਰ ਨੇ ਬਹੁਤ ਸ਼ਕਾਰੀ💪💪💪💪💪💪💪💪💪💪💪💪
@darshangill4846
@darshangill4846 3 жыл бұрын
Hun dso Deep kis da Banda a
@gadribaabe
@gadribaabe 3 жыл бұрын
Sher Ground cho platina bike leke bhjjde ni hunde .
@kesarsingh4364
@kesarsingh4364 3 жыл бұрын
Sher 😀😀😀😀 3 vdio Ch chikka Marda pya c fr,,,sare PNJabiya nu gala kdd k
@darshangill4846
@darshangill4846 3 жыл бұрын
Deep. Is great in punjab for kisan union morcha
@asgrewal5670
@asgrewal5670 3 жыл бұрын
@@gadribaabe kise kach leader, disgusting kisan leader Ugrahan or Rajewal have no clear vision. Go after them.
@rajveersinghsidhu4511
@rajveersinghsidhu4511 3 жыл бұрын
ਵਾਹਿਗੁਰੂ ਮੇਹਰ ਕਰੇ ਬਾਈ ਤੇ
@dilbagseerha7941
@dilbagseerha7941 3 жыл бұрын
Deep putra akalan nal na khare hovo eh sikh ho k v sikhan bale kum nhi kerde eh gadar ne
@Sidhusaab4824
@Sidhusaab4824 3 жыл бұрын
ਪੈਸੇ ਦੀ ਲੜਾਈ ਈਮਾਨ ਨਾਲ ਹੈ, ਰੁਤਬੇ ਦੀ ਲੜਾਈ ਪਹਿਚਾਣ ਨਾਲ ਹੈ । ਹਾਰ ਕੇ ਵੀ ਜਿੱਤ ਜਾਂਦੇ ਨੇ ਉਹ ਲੋਕ, ਜਿੰਨਾ ਦੀ ਅੰਦਰੋਂ ਜ਼ਮੀਰ ਨਾਲ ਹੈ । #ਦੀਪ_ਸਿੱਧੂ-ਜਿੰਦਾਬਾਦ #ਕਿਸਾਨ-ਜਿੰਦਾਬਾਦ #ਪੰਜਾਬ-ਜਿੰਦਾਬਾਦ
@gursewak_dhillon
@gursewak_dhillon 3 жыл бұрын
Landu banda
@user-ti6zg5me9z
@user-ti6zg5me9z 3 жыл бұрын
ਜ਼ਿੰਦਾਬਾਦ
@PB-mq3uw
@PB-mq3uw 3 жыл бұрын
#Majdur jindabad
@neetvirkjhabbar2236
@neetvirkjhabbar2236 3 жыл бұрын
Deep sidhu zindabaad zindabaad zindabaad
@neetvirkjhabbar2236
@neetvirkjhabbar2236 3 жыл бұрын
Full support deep sidhu veer nu karnal ton love you deep veere ❤️❤️
@veerpalkaur-xq7mu
@veerpalkaur-xq7mu 3 жыл бұрын
ਮੇਹਰ ਕਰੋ waheguru ਦੀਪ ਵੀਰੇ ਤੇ...22 diamond aa ...
@ManpreetKaur-cm6qy
@ManpreetKaur-cm6qy 3 жыл бұрын
ਦੀਪ ਵੀਰ ਪਲਵਿੰਦਰ ਸਿੱਘ। ਤਲਵਾੜਾ ਸਹਿਬ ਬਾਈ ਨਿੱ ਵੀ ਜੇਲ ਤੋ ਬਹਾਰ ਲੇਕੇ। ਆਉ ਤੁਸੀ ਉਨਾ ਦੀ ਸੋਚ ਵੀ ਬਹੁਤ ਵਧਿਆ ਹੇ ਸੱਚ ਦੀ ਗੱਲ ਤੇ ਧਰਮ ਦੀ ਗੱਲ ਕਰਦੇ ਨੇ ਦੀਪ ਸਿੱਧੁ। ਜਿੰਦਾ ਬਾਦ ਲੋਕ ਸੱਚ ਨੁੱ ਪਸੱਦ ਕਰਦੇ ਨੇ ਜੀਵੇ ਦੀਪ ਸਿੱਧੁ। ਕਿਸੇ ਕਾਮਰੇਡ ਅੱਗੇ ਨਹੀ ਵਿਕਿਆ ਨਹੀ ਸੱਚ ਦੀ ਅਵਾਜ ਹੇ 🙏🙏👍👍🌹🌹
@jagjitsinghsidhu7951
@jagjitsinghsidhu7951 3 жыл бұрын
ਅਸੀਂ ਕੱਲ੍ਹ ਵਰਿੰਦਰ ਬਾਜਵਾ ਜੀ ਮਾਛੀਵਾੜਾ ਨਾਲ ਨਾਭੇ ਜੇਲ ਚ ਗਏ ਸੀ ਤਲਵਾੜਾ ਜੀ ਦੀ ਮੁਲਾਕਾਤ ਕਰਨ ਪਰ ਜੇਲ੍ਹ ਪਰਸ਼ਾਸ਼ਣ ਨੇ ਕਰੋਨੇ ਕਰਕੇ ਮੁਲਾਕਾਤ ਹੋਣ ਨੀ ਦਿੱਤੀ ਤੇ ਕਹਿੰਦੇ ਵੀਡੀਓ ਕਾਲ ਕਰਾ ਦੇਵਾਂਗੇ 3 ਬਜੇ ਤੋਂ ਬਾਅਦ ਵਿੱਚ ਪਰ ਫੇਰ ਗੱਲ ਕਰਾਈ ਨੀਂ, ਵਕੀਲ ਨੇ ਪੇਪਰ ਸਹੀ ਨਾ ਲਾਉਣ ਕਰਕੇ 9-21 ਦੀ ਤਰੀਕ ਪਾ ਦਿੱਤੀ
@user-ft7ox6vw3z
@user-ft7ox6vw3z 3 жыл бұрын
ਸੱਚੇ ਬੰਦੇ ਦੀ ਰੱਬ ਵੀ ਬੰਦਿਆਂ ਵਿਚ ਆ ਕੇ ਆਪ ਸਹਾਇਤਾ ਕਰਦਾ ਹੈ 🙏 ਕ੍ਰਿਸ਼ਾਨ ਮਜਦੂਰ ਏਕਤਾ ਜਿੰਦਾਬਾਦ 🌾🌾🌾🌽🌽🌽🌽
@jaswindernbbardar5800
@jaswindernbbardar5800 3 жыл бұрын
ਸਤਿ ਸ੍ਰੀ ਅਕਾਲ ਰਤਨ ਵੀਰ ਤੇ ਦੀਪ ਸਿੱਧੂ ਵੀਰ🙏🙏🙏
@mrskaur539
@mrskaur539 3 жыл бұрын
ਦੀਪ ਸਿੰਘ ਹੀਰਾ ਹੀ ਹੈ ਹੀਰਾ ਹੀ ਰਹੇ ਗਾ ਵਾਹਿਗੁਰੂ ਜੀ ਮਹੇਰ ਰੱਖਿਓ 🙏🏽🙏🏽🙏🏽🙏🏽🙏🏽
@user-rw6cn9nr3i
@user-rw6cn9nr3i 3 жыл бұрын
ਦੀਪ ਤੇ ਲੱਖੇ ਭਾਜੀ ਨੂੰ ਮਿੱਲਕੇ ਕੰਮ ਕਰਨਾ ਚਾਹੀਦਾ ਪੰਜਾਬ ਲਈ
@gursewaksinghrana5251
@gursewaksinghrana5251 3 жыл бұрын
ਲੱਖਾ ਬਾਈ ਤੇ ਦੀਪ ਬਾਈ ਜਿੰਦਾਬਾਦ
@yadwinderkaur2282
@yadwinderkaur2282 3 жыл бұрын
ਵੀਰ ਜੀ ਇਹਨਾਂ ਸਾਰਿਆਂ ਨੇ ਸਿਸਟਮ ਖਰਾਬ ਕੀਤਾ ਹੋਇਆ ਹੈ ਤੁਸੀ ਇਹ ਸਭ ਕੁੱਝ ਕਿਵੇ ਠੀਕ ਕਰੋਗੇ ਕਿਉਕਿ ਤੁਹਾਡੀਆਂ ਲੱਤਾਂ ਖਿੱਚਣ ਵਾਲੇ ਜਿਆਦਾ ਹਨ॥ਆਪਣਾ ਖਿਆਲ ਰੱਖਿਓ।
@user-ti6zg5me9z
@user-ti6zg5me9z 3 жыл бұрын
Jiniya koi lata kichda ona hi baba nanak hath fadke upr nu kichda hunda g
@manpreetbrar7771
@manpreetbrar7771 3 жыл бұрын
Veer g bhout badiya lagya thono dekh k
@satnampannu8168
@satnampannu8168 3 жыл бұрын
ਨੌਜਵਾਨ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ, ਦੀਪ ਸਿੱਧੂ ਜ਼ਿੰਦਾਬਾਦ, ਲੱਖਾ ਸਧਾਣਾ ਜ਼ਿੰਦਾਬਾਦ,
@dilshangill4340
@dilshangill4340 3 жыл бұрын
🙏🙏ਝੂਲਦੇ ਨਿਸ਼ਾਨ ਪੰਥ ਮਹਾਰਾਜ ਕੇ🙏🙏ਬੋਲੇਂ ਸੋ ਨਿਹਾਲ 🙏💪
@jaswantsingh2900
@jaswantsingh2900 3 жыл бұрын
ਦੀਪ ਵੀਰ ਜੀ ਸਾਵਧਾਨ ਹੋਕੇ ਚੱਲਿਓ।। ਤੁਹਾਡੇ ਆਲੇ ਦੁਆਲੇ ਸੱਪ ਹਨ।
@inderjeetsinghmohali6833
@inderjeetsinghmohali6833 3 жыл бұрын
Bilkul sahi keha ji
@kuljitkaurgrewal7602
@kuljitkaurgrewal7602 3 жыл бұрын
God is always with Deep Sidhu 🙌🏽
@kamaljitkaur5771
@kamaljitkaur5771 3 жыл бұрын
ਵਾਹਿਗੂਰੂ ਜੀ ਆਪਣੇ ਬੱਚਿਆ ਤੇ ਮੇਹਰਾਂ ਭਰਿਆ ਹਥ ਰੱਖਿਓ ਹਮੇਸ਼ਾ ਹੀ
@Singh_005
@Singh_005 3 жыл бұрын
ਜੇ ਕਿਸੇ ਦੀ ਔਕਾਤ ਦੇਖਣੀ ਆ ਕਮੈਂਟ ਚੈੱਕ ਕਰਿਆ ਕਰੋ ਦੀਪ ਵੀਰ ਦੀ ਵੀਡੀਓ ਥੱਲੇ ਕਮੈਂਟ ਦੇਖਿਆ ਕਰੋ ਦੂਜੇ ਪਾਸੇ ਦੁੱਕੀ ਦੇ ਸਿੰਗਰ ਕਾਮਰੇਡਾ ਦੀਆ ਵੀਡੀਓ ਥੱਲੇ ਕਮੈਂਟ ਦੇਖਿਆ ਕਰੋ
@goldycheema1592
@goldycheema1592 3 жыл бұрын
👌👌👌😀
@gurpartapsinghrai3292
@gurpartapsinghrai3292 3 жыл бұрын
ਲੱਖਾ ਵੀਰ ਦੀਪ ਵੀਰ ਨਾਲ ਆ ਅਸੀ ਤੁਹਾਡੇ..ਵਾਹਿਗੁਰੂ ਜੀ ਮੇਹਰ ਕਰਨ🙏
@Swgerkhan
@Swgerkhan 3 жыл бұрын
Deep sidhu te allah Mehar rkhe
@harmansidhu3203
@harmansidhu3203 3 жыл бұрын
ਵੀਰ ਤੁਸੀਂ ਤੇ ਲੱਖਾਂ ਵੀਰ ਇੱਕਠੇ ਹੋਵੇ। ਬੇਨਤੀ ਏ ਸਾਡੀ
@rajbirsingh5011
@rajbirsingh5011 3 жыл бұрын
ਦੀਪ ਸਿੱਧੂ ਬਾਈ ਜੀ ਪਲਵਿੰਦਰ ਤਲਵਾੜਾ ਬਾਈ ਜੀ ਦੀ ਰਿਹਾਈ ਦੀ ਗੱਲ ਕਰੋ।
@drivermehqmapanjab
@drivermehqmapanjab 3 жыл бұрын
ਮੋਦੀ ਲਾਣਾ ਉੱਠਣ ਨੀ ਦੇਣਾ😡😡ਦੀਪ ਤੇ ਲੱਖਾਂ ਝੁਕਣ ਨੀ ਦੇਣਾ🙏🙏
@narinderjitkaurkaur2244
@narinderjitkaurkaur2244 3 жыл бұрын
Modi de naal naal captain badal nu v
@saulakh8768
@saulakh8768 3 жыл бұрын
Deep te lakha Punjab de sher
@naunihalbhullar1788
@naunihalbhullar1788 3 жыл бұрын
🙏ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਵਾਹਿਗੁਰੂ ਮੇਹਰ ਕਰੇ ਸਾਰਿਆਂ ਤੇ ਦੀਪ ਸਿੱਧੂ ਤੇ ਲੱਖਾ ਸਿਧਾਣਾ ਇਹ ਦੋਵੇਂ ਹੀਰੇ ਬੰਦੇ ਨੇ ਇਹਨਾਂ ਦੋਹਾਂ ਨੇ ਨਵੀਂ ਪੀੜ੍ਹੀ ਬਹੁਤ ਵੇਹਰ ਕੀਤਾ ਗਿਆ ਇਹ ਦੋਵੇਂ ਪੰਜਾਬ ਦੇ ਪੁੱਤ ਹਨ ਵਾਹਿਗੁਰੂ ਮੇਹਰ ਕਰੇ ਬਾਈ ਹੁਣਾਂ ਤੇ ਇਹ ਦੋਵਾਂ ਦੀ ਪੰਜਾਬ ਨੂੰ ਬਹੁਤ ਲੋੜ ਹੈ ਅਗੇ ਲੈਕੇ ਜਾਣ ਲਈ 🙏🙏🇧🇭🇧🇭🇧🇭🇧🇭
@rajheharraj2240
@rajheharraj2240 3 жыл бұрын
DEEP Bai Tera koi den ni sakda
@jagseerrai306
@jagseerrai306 3 жыл бұрын
!
@virkroop8277
@virkroop8277 3 жыл бұрын
ਦੀਪ ਸਿੱਧੂ ,,,,, good
@amritpalsingh1425
@amritpalsingh1425 3 жыл бұрын
ਉੱਚੀ ਤੇ ਸੁੱਚੀ ਸੋਚ ਦਾਂ ਮਾਲਕ ਦੀਪ ਸਿੱਧੂ ਜ਼ਿੰਦਾਬਾਦ ਤੇ ਜ਼ਿੰਦਾਬਾਦ ਰਹੇਗਾ ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੇ ਵੀਰ ਜੀ ਨੂੰ
@kirtikhalsachannel8516
@kirtikhalsachannel8516 3 жыл бұрын
ਬਹੁਤ ਵਧੀਆ ਵਿਚਾਰ ਚਰਚਾ ਧੰਨਵਾਦ ਜੀ ਕਿਸਾਨ ਜਥੇਬੰਦੀਆਂ ਨੇ ਦੀਪ ਸਿੰਘ ਸਿੱਧੂ ਲੱਖਾ ਸਿੰਘ ਸਿਧਾਣਾ ਨੂੰ ਗੁਦਾਰ ਐਲਾਨਿਆ ਗਿਆ ਇਹ ਗ਼ਲਤ ਸੀ ਜਥੇਬੰਦੀਆਂ ਨੇ ਜਾਣੇਂ ਅਣਜਾਣੇ ਇਹ ਕੰਮ ਬਕੀਲਾਂ ਦਾ‌ ਸੀ ਜੋ ਜਥੇਬੰਦੀਆਂ ਨੇ ਫੈਸਲਾ ਗ਼ਲਤ ਕੀਤਾ
@PargatSingh-dl5me
@PargatSingh-dl5me 3 жыл бұрын
ਵੀਰ ਦੀਪ ਸਿੱਧੂ ਬਹੁਤ ਬਹੁਤ ਤੁਹਾਡਾ ਧੰਨਵਾਦ ਬੜੀ ਖੁਸ਼ੀ ਹੋਈ ਤੁਹਾਡੇ ਮੂੰਹੋਂ ਇਹ ਗੱਲ ਸੁਣ ਕੇ ਬ਼ਈ ਤੁਸੀਂ ਰਾਜਨੀਤਕ ਤੌਰ ਤੇ ਸਾਡੀ ਬਾਂਹ ਫੜਨ ਵਾਰੇ ਸੋਚ ਰਹੇ ੳਂ,,, ਰਾਜ ਬਿਨਾਂ ਨਾਂ ਧਰਮ ਚਲੇ ਹੈਂ ਸੋ ਧਰਮ ਦੀ ਚੜ੍ਹਦੀ ਕਲਾ ਵਾਸਤੇ ਵੀਰ ਜੀਉ ਜਰੂਰੀ ਆ ਕੇ ਤੁਹਾਡੇ ਵਰਗੇ ਸੂਝਵਾਨ ਇਮਾਨਦਾਰ ਖਾਸਕਰ ਸੰਤ ਭਿੰਡਰਾਂਵਾਲਿਆਂ ਦੇ ਪੈਰੋਕਾਰ ਅੱਗੇ ਆਉਣ,,, ਤੁਸੀਂ ਸੰਘਰਸ਼ ਕਰੋ, ਦੀਪ ਵੀਰ ਜਾਨ ਹਾਜਰ ਆ ਮੇਰੇ ਸਮੇਤ ਪੰਜਾਬ ਦੇ ਲੱਖਾਂ ਨੌਜਵਾਨਾਂ ਦੀ ।
@user-mk4bl3hk3s
@user-mk4bl3hk3s 3 жыл бұрын
ਕਿਸਾਨ ਤੇ ਮਜ਼ਦੂਰ ਏਕਤਾ ਜਿੰਦਾਬਾਦ ਕਿਸਾਨ ਤੇ ਮਜ਼ਦੂਰ ਏਕਤਾ ਜਿੰਦਾਬਾਦ ਏਕਤਾ ਰੱਖੋਂ ਭਰਾਵੋਂ
@jassghuman2881
@jassghuman2881 3 жыл бұрын
ਤੇਰੇ ਨਾਲ ਆ ਬਾਈ ਜਦੋਂ ਮਰਜੀ ਆਵਾਜ਼ ਮਾਰਦੀ
@JaspreetSingh-px4yc
@JaspreetSingh-px4yc 3 жыл бұрын
ਦੀਪ ਸਿੱਧੂ ਜਿੰਦਾਬਾਦ👍❤️💯🔥⭐ ਰੱਬ ਸਾਰੀ ਕਾਇਨਾਤ ਨੂੰ ਹਮੇਸ਼ਾ ਚੜਦੀਕਲਾ ਚ ਰੱਖੇ🙏
@kamaljitkaur6150
@kamaljitkaur6150 3 жыл бұрын
ਵਾਹਿਗੁਰੂ ਜੀ ਦੀਪ ਸਿੱਧੂ ਵੀਰ ਨੂੰ ਚੜਦੀ ਕਲਾ ਵਿਚ ਰੱਖਣ ਬੁਰੀ ਨਜਰ ਤੋ ਬਚਾਉਣਾ 🙏🙏
@sarbjitkaur5268
@sarbjitkaur5268 3 жыл бұрын
ਲੱਖਾਂ ਸਿਧਾਣਾ ਦੀਪ ਸਿੱਧੂ ਜਿੰਦਾਬਾਦ ਵਹਿਗੁਰੂ ਇਹਨਾਂ ਦੋਹਾਂ ਵੀਰਾਂ ਦੀ ਚੜ੍ਹਦੀ ਕਲਾਂ ਰੱਖੇ
@its_unknown6177
@its_unknown6177 3 жыл бұрын
Deep 22 punjab di gll krda sikha di gll krda jeonda reh ❤️
@jagmeetsingh5018
@jagmeetsingh5018 3 жыл бұрын
Siraa bai deep sidhu. Full support
@kiranpalsingh2708
@kiranpalsingh2708 3 жыл бұрын
ਦੀਪ ਆਗੂ ਕਹਾਉਦਾ ਤੇ ਬਹੁਤ ਸਿਆਣਾ ਬਣਦਾ, ਲਾਲ ਕਿਲੇ ਗਿਆ ਜ਼ੁਮੇਵਾਰੀ ਕੀ ਨਿਭਾਈ, ਸਰਕਾਰ ਨੂੰ ਅੰਦੋਲਨ ਵਿਰੁੱਧ ਮੁੱਦਾ ਦੇ ਦਿੱਤਾ, ਸਾਰੇ ਨੌਜਵਾਨਾਂ ਨੂੰ ਨਹੀਂ ਕਹਿ ਸਕਦੇ, ਆਗੂਆਂ ਦਾ ਫਰਜ ਹੁੰਦਾ ਹੈ ਸਹੀ ਪਾਸੇ ਤੋਰਨਾ, ਵਾਹਿਗੁਰੂ ਸਾਨੂੰ ਸੁਮੱਤ, ਏਕਾ ਬਖ਼ਸ਼ੇ !
@harmeetaujla4724
@harmeetaujla4724 3 жыл бұрын
ਵਾਹਿਗੁਰੂ ਜੀ ਦੀਪ ਸਿੱਧੂ ਨੂੰ ਸਦਾ ਚੜ੍ਹਦੀ ਰਲਾ ਵਿੱਚ ਰੱਖੇ
@danishsingh9985
@danishsingh9985 3 жыл бұрын
DEEP SIDHU WELL DONE GREAT MIND I LIKE IT 🔥❣️❣️❣️
@SatinderSingh1
@SatinderSingh1 3 жыл бұрын
Deep Sidhu te Lakha Sidhana Zindabad 🔥✊
@NarinderKaur-rs4ub
@NarinderKaur-rs4ub 3 жыл бұрын
ਹਮੇਸ਼ਾ ਚੜਦੀ ਕਲਾ ਚ ਰਖਨ ਪਰਮਾਤਮਾ ਞੀਰ ਜੀ ਦੀਪ ਤੇ ਲੰਖੇ ਞੀਰ ਜੀ ਅਤੇ ਹਰ ਞੀਰ ਜੀ ਜੌ ਸੱਚ ਦੀ ਗਲ ਕਰੇ।ਬਲਕਲ ਞੀਰ ਤਲਵਾੜਾ ਨੂੰ ਞੀ ਜੇਲ੍ਹ ਚ ਬਾਹਰ ਆਉਣ ਦੀ ਕੋਸ਼ਿਸ਼ ਕਰੋ ।
@virpalkaur1781
@virpalkaur1781 3 жыл бұрын
ਦੀਪ ਵੀਰ ਲੱਖਾ ਵੀਰ ਜਿੰਦਾਬਾਦ
@sunnybaidwan1458
@sunnybaidwan1458 3 жыл бұрын
ਲੱਖੇ ਤੇ ਦੀਪ ਚ ਜ਼ਮੀਨ ਅਸਮਾਨ ਦਾ ਫਰਕ ਆ ।ਇਹਨਾਂ ਦੋਨਾ ਨੂੰ ਇਕ ਪੱਲੜੇ ਚ ਰੱਖਣਾ ਬਹੁਤ ਵੱਡੀ ਭੁੱਲ ਹੈ। ਸੋ ਕਿਰਪਾ ਕਰਕੇ ਬਹੁਤੇ ਚਲਾਕ ਬੰਦਿਆਂ ਤੋਂ ਬਚੋ । ਬਾਕੀ ਆਪਣੇ ਲੋਕ ਹੁੰਦੇ ਤਾਂ ਭੇਡਾਂ ਵਾਂਗ ਈ ਆ ,ਮੰਨਦੇ ਤਾਂ ਹੈ ਨੀ ਕਦੇ।ਇਹੀ ਸਾਡੀ ਮਾੜੀ ਕਿਸਮਤ ਆ ਕਿ ਅਸੀਂ ਲੋਕਾਂ ਨੂੰ ਸਮਝਣ ਚ ਹਮੇਸਾ ਗਲਤੀ ਕਰਦੇ ਆ।
@VivekKumar-ue3ki
@VivekKumar-ue3ki 3 жыл бұрын
ਦੀਪ ਸਿੱਧੂ ਤੇ ਲੱਖਾ ਸਿਧਾਣਾ 😍😍😍😘😘
@HarpreetSingh-qs4em
@HarpreetSingh-qs4em 3 жыл бұрын
sade dil vich vashda aa deep sidhu mere jind jaan va deep sidhu ❤️❤️❤️❤️
@HarpreetSingh-qs4em
@HarpreetSingh-qs4em 3 жыл бұрын
❤️❤️❤️
@HarpreetSingh-qs4em
@HarpreetSingh-qs4em 3 жыл бұрын
🙏🙏
@comcastsmith9125
@comcastsmith9125 3 жыл бұрын
Be careful farmers. Kisaan majdoor ekta leaders zindabaad
@amritpalsingh1425
@amritpalsingh1425 3 жыл бұрын
ਪੰਜਾਬੀਓ ਦੀਪ ਸਿੱਧੂ ਹੀਰਾ ਮਿਲ਼ੀਆਂ ਸਾਂਭ ਲਉ
@KuldeepSingh-qq9ds
@KuldeepSingh-qq9ds 3 жыл бұрын
ਨਵੀਂ ਪਾਰਟੀ ਦੀ ਸਖ਼ਤ ਲੋੜ ਹੈ 👍 ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🙏
@SukhwinderSingh-mv7rd
@SukhwinderSingh-mv7rd 3 жыл бұрын
ਸੋਹਣਾ ਪ੍ਰੋਗਰਾਮ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🔥👍🙏🙏🙏👍
@sunnybaidwan1458
@sunnybaidwan1458 3 жыл бұрын
ਇਹ ਸਾਰੇ ਲੋਕਾਂ ਦਾ ਪਾਗਲ ਬਣਾਉਂਦੇ ਨੇ । ਇਹ ਬੰਦਾ ਵੀ ਰਾਜਨੀਤੀ ਕਰਦਾ ਲੱਗਦਾ ਸੋ ਬਚੋ।
@harjitdhaliwal1547
@harjitdhaliwal1547 3 жыл бұрын
God bless you Sidhu bhai
@ramankaur5028
@ramankaur5028 3 жыл бұрын
Deep sidhu lakha veer zindabad 🐅🐅
@manjoatsingh5574
@manjoatsingh5574 3 жыл бұрын
Deep sidhu Punjab da mukhmtri huna chahida assi full support karde Sach Di awaz waheguru chardi kala Vich rakhe Zinda baad full support Sara UK 👍👍👍👍👍👍👍👍👍🙏🏼👍🙏🏼👍🙏🏼🙏🏼❤️🙏🏼👍
@harmeetaujla4724
@harmeetaujla4724 3 жыл бұрын
ਦੀਪ ਸਿੱਧੂ ਅਤੇ ਲੱਖਾ ਸਿਧਾਣਾ ਜ਼ਿੰਦਾਬਾਦ ਲਵ ਯੂ ਪੁੱਤ
@satnampannu8168
@satnampannu8168 3 жыл бұрын
ਬਾਈ ਜੀ ਕੁਮੈਂਟ ਮਾਂ ਬੋਲੀ ਪੰਜਾਬੀ ਭਾਸ਼ਾ ਵਿਚ ਲਿਖਿਆ ਕਰੋ ਜੀ,
@HarpalSingh-Aj-Ay
@HarpalSingh-Aj-Ay 3 жыл бұрын
ਉਹ ਪੰਜਾਬੀ ਲਿਖੈ
@englishs7656
@englishs7656 3 жыл бұрын
ਦੀਪ ਬਾਈ ਵਾਹਿਗੁਰੂ ਤੁਹਾਡੇ ਤੇ ਏਸੇ ਤਰਾਂ ਮੇਹਰ ਕਰੇ।
@motamsingh3989
@motamsingh3989 3 жыл бұрын
ਦੀਪ ਸਿੱਧੂ ਬਹੁਤ ਸੂਝਵਾਨ ਬੰਦਾ ਹੈ ਜੀ ਅਤੇ ਲੱਖੇ ਸਿਧਾਣੇ ਵੀ ਬਹੁਤ ਵਧੀਆ ਹੈ ਧੰਨਵਾਦ ਵੀਰਾਂ ਦਾ ਇਸ ਤਰਾਂ ਨੌਜਵਾਨ ਵੀਰ ਉਚੀ ਸੋਚ ਨਾਲ ਕੰਮ ਕਰਨ ਤਾਂ ਸਾਡਾ ਭਵਿਖ ਵਧੀਆ ਬਣ ਸਕਦਾ ਹੈ ਹੁਣ ਇਹਨਾਂ ਨੂੰ ਰਲਕੇ ਕੰਮ ਕਰਨ ਚਾਹੀਦਾ ਹੈ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਵਿੱਚ ਸਾਮਲ ਹੋ ਜਾਣਾ ਚਾਹੀਦਾ ਹੈ ਸਾਰੇ ਰਲਕੇ ਕੌਮ ਦੀ ਲੜਾਈ ਲੜਨੀ ਚਾਹੀਦੀ ਹੈ ਜੀ ਬਹੁਤ ਮੇਹਰਬਾਨੀ ਹੋਵੇਗੀ
@Deepbhathal984
@Deepbhathal984 3 жыл бұрын
Punjab di regional party bnao ju punjab di gal kre ... Deep sidhu Jindabaad 👍👍❤️
@Manpreetkaur-eg4sz
@Manpreetkaur-eg4sz 3 жыл бұрын
Hnji bilkul
@rajnibala1322
@rajnibala1322 3 жыл бұрын
Bilkul veer ji
@user-ti6zg5me9z
@user-ti6zg5me9z 3 жыл бұрын
👍
@sanmeerkaurkhattra3624
@sanmeerkaurkhattra3624 3 жыл бұрын
ਬਾਅਦ ਵਿੱਚ ਮਾੜੇ ਬੰਦੇ ਵੜ ਜਾਂਦੇ ਆ
@Manpreetkaur-eg4sz
@Manpreetkaur-eg4sz 3 жыл бұрын
@@sanmeerkaurkhattra3624 jdo aoun ge Dekha ge aje ta koi aoun fr hi aw party ta bne eh Gallan fr dekhn waliyna
@amnindersinghdhillon9448
@amnindersinghdhillon9448 3 жыл бұрын
ਇਹ ਸੁਖਪਾਲ ਖਹਿਰਾ ਅਤੇ ਸਿਮਰਜੀਤ ਬੈਂਸ ਦੀ ਪਾਰਟੀ ਚ ਸ਼ਾਮਲ ਹੋਵੇਗਾ
@RajveerSingh-iw6yo
@RajveerSingh-iw6yo 3 жыл бұрын
Pakki gall hai
@user-gn9qc5yb2v
@user-gn9qc5yb2v 3 жыл бұрын
ਸਿਮਰਨਜੀਤ ਬੈਂਸ ਜਿਸ ਪਾਰਟੀ ਵਿੱਚ ਸ਼ਾਮਲ ਹੋਇਆ ਸਮਝੋ ਪਾਰਟੀ ਖੱਤਮ ,,,
@neilbabu2478
@neilbabu2478 3 жыл бұрын
We r with Farmer leader dong great job 👍
@AjitSingh-pd6fb
@AjitSingh-pd6fb 3 жыл бұрын
ਬਾਈ ਲੱਖਾ ਸਿਧਾਣਾ ਤੇ ਦੀਪ ਸਿੱਧੂ ਤੁਸੀ ਏਨਾ ਦੀਆਂ ਗੱਲਾ ਵਿੱਚ ਨਹੀਂ ਆਉਂਣਾ ਪਾਰਟੀ ਆਪਣੀ ਬਣਾਓ ।ਸਾਰੀ ਸੰਗਤ ਤਹਾਡੇ ਨਾਲ ਹੈ ।
@kiranpalsingh2708
@kiranpalsingh2708 3 жыл бұрын
ਕਿਸਾਨ ਅੰਦੋਲਨ ਹੈ, ਕਿਸਾਨ ਜਥੇਬੰਦੀਆਂ ਨੂੰ ਅਗਵਾਈ ਕਰਨ ਦਿਓ !
@gurmeetsingh1694
@gurmeetsingh1694 3 жыл бұрын
We full support DEEP N LAKHA BAAI JI 🙏🙏🙏🙏🙏💪💪
@mvirdi2333
@mvirdi2333 3 жыл бұрын
Well said very true god bless you ❤️❤️👍👍👌👌🙋‍♂️🙏🙏
@harmeetaujla4724
@harmeetaujla4724 3 жыл бұрын
ਵਾਹਿਗੁਰੂ ਮੇਹਰ ਕਰਨ ਦੀਪ ਸਿੱਧੂ ਨੂੰ 🙏❤️👏🏻
@kiranpalsingh2708
@kiranpalsingh2708 3 жыл бұрын
ਜਿੱਤ ਯਕੀਨੀ ਹੈ, ਹੌਸਲੇ ਬੁਲੰਦ ਰੱਖੀਏ, ਸੰਯੁਕਤ ਕਿਸਾਨ ਮੋਰਚਾ ਦੇ ਨੇਤਾਵਾਂ ਅਨੁਸਾਰ ਚੱਲ ਕੇ ਏਕਤਾ ਤੇ ਅਨੁਸ਼ਾਸਨ ਦਾ ਸਬੂਤ ਦੇਈਏ, ਗੁਰੂ ਕਿਰਪਾ ਨਾਲ ਚੜ੍ਹਦੀ ਕਲਾ ਹੋਵੇਗੀ !
@neetvirkjhabbar2236
@neetvirkjhabbar2236 3 жыл бұрын
ਵਾਹਿਗੁਰੂ ਹਮੇਸ਼ਾ ਮੇਹਰ ਭੱਰਾ ਹੱਥ ਰੱਖਣ ਚੱਡਦੀਕਲਾ ਬਸ਼ਨ ਵੀਰ ਨੂੰ
@kiranpalsingh2708
@kiranpalsingh2708 3 жыл бұрын
ਕਿਸਾਨੀ ਸੰਘਰਸ਼ ਵਿਚ ਕੋਈ ਕਿਸੇ ਪੱਖ ਤੋਂ ਵੀ ਯੋਗਦਾਨ ਪਾ ਰਿਹਾ, ਸਭ ਚੜ੍ਹਦੀ ਕਲਾ ਵਿੱਚ ਰਹੋ, ਗੁਰੂ ਅੰਗ-ਸੰਗ ਵਰਤੇ 🙏
@jasmeetsingh1383
@jasmeetsingh1383 3 жыл бұрын
Deep sidhu zindabad Full support for farmers from sweden 🇸🇪
@charanchohan5040
@charanchohan5040 3 жыл бұрын
Deep sidhu jindabaad ⛳punjabia da Heera 👍God bless you brother ❤🙏
@Singh_005
@Singh_005 3 жыл бұрын
ਪਾਰਟੀ ਬਣਾਓ ਵੀਰ ਅਸੀਂ ਤੁਹਾਡੇ ਨਾਲ ਆ
@guriaujla7067
@guriaujla7067 3 жыл бұрын
Deep Sidhu Paji Zindabaad Kisaan Ekta Zindabaad
@gurpreetbrar2666
@gurpreetbrar2666 3 жыл бұрын
ਬਾੲੀ ਲੱਖਾ ਸਿਧਾਣਾ ਤੇ ਬਾੲੀ ਦੀਪ ਸਿੱਧੂ ਜਿੰਦਾਬਾਦ ਸਲਾਮ ਬਾੲੀ ਤੇਰੀ ਸੋਚ ਨੂੰ
@prabhjitgill3702
@prabhjitgill3702 3 жыл бұрын
ਬਾਈ ਬਹੁਤ ਹੀ ਵਧੀਆ ਬੰਦਾ ਵੀਰੋ
@bachittersingh8672
@bachittersingh8672 3 жыл бұрын
Deep bai jindabad bunjab de heere lakha bai deep bai
@rashveer5092
@rashveer5092 3 жыл бұрын
Sachepatshah g thoanu chardiklan ch rakhe. Waheguru aap g de naal hai because u have matters for truthful
@gurchransingh5674
@gurchransingh5674 3 жыл бұрын
ਧੰਨਵਾਦ ਰਤਨਦੀਪ ਧਾਲੀਵਾਲ ਵੀਰ ਤੇਰਾ ਸਹਿਯੋਗ ਅੰਦੋਲਨ ਨੂੰ ਪੂਰੀ ਇਮਾਨਦਾਰੀ ਨਾਲ ਹੈ ਤੂੰ ਅੰਦੋਲਨ ਨਾਲ ਸੱਚੇ ਦਿਲੋਂ ਖਡ਼ਾ
@deepsidhu1870Usa
@deepsidhu1870Usa 3 жыл бұрын
Deep sidhu is good man punjab da cm
@marciabrar609
@marciabrar609 3 жыл бұрын
Awesome 👏🏻 brother 🤗🤗🤗🥰🥰🥰👌🏻👌🏻👌🏻💎💎💎
@SurinderSingh-sn4qb
@SurinderSingh-sn4qb 3 жыл бұрын
Wonderful pic
@jaswinderpalsingh3622
@jaswinderpalsingh3622 3 жыл бұрын
ਦੀਪ ਜੀ ਇਥੇ ਸੰਤ ਜਰਨੈਲ ਸਿੰਘ ਨੂੰ ਕਾਂਗਰਸੀ ਆਖੀ ਗੲੇ ਨੇਤਾ ਲੋਕ ਉਹ ਸ਼ਹੀਦੀ ਵੀ ਪ੍ਰਾਪਤ ਕਰਨਗੇ ਇਹ ਹਜੇ ਤੱਕ ਨੀ ਮੰਨਦੇ ਤੁਸੀਂ ਤਾਂ ਵੀਰ ਮੇਰਿਆ ਅਜੇ ਪੈਰ ਹੀ ਰੱਖਿਆ ਬਾਈ ਅੱਗੇ ਵੇਖੀ ਤੂੰ
@tejisidhu7384
@tejisidhu7384 3 жыл бұрын
ਵੀਰ ਹੱਥ ਬੰਨ ਕੇ ਬੇਨਤੀ ਹੈ ਸੰਤ ਜੀ ਦਾ ਨਾਮ ਸਤਿਕਾਰ ਨਾਲ ਲੈਣਾ ਸਿੱਖੋ ਪਹਿਲਾਂ। ਬੇਨਤੀ ਹੈ ਤੁਹਾਨੂੰ ਸੰਤ ਜੀ ਦੇ ਨਾਮ ਨਾਲ ਜੀ ਜ਼ਰੂਰ ਲਾਇਆ ਕਰੋ।
@kiranpalsingh2708
@kiranpalsingh2708 3 жыл бұрын
Teji Sidhu You are right !
@jasvirkaur49
@jasvirkaur49 3 жыл бұрын
ਦੀਪ ਸਿੱਧੂ ਤੇ ਲੱਖਾ ਸਿਧਾਣਾ ਵੀਰ ਨੂੰ ਤੰਦਰੁਸਤ ਦੋਵੇਂ ਪਾਰਟੀਆਂ ਬਣਾੳਣ ਵਾਹਿਗੁਰੂ ਭਲੀ ਕਰੇ
@gurpreetgill2101
@gurpreetgill2101 3 жыл бұрын
ਧੰਨਵਾਦ ਰੱਬਾ ਤੇਰਾ,ਦੁਬਾਰਾ ਫਿਰ ਸਾਨੂੰ ਅਨਮੋਲ ਹੀਰਾ ਦੇਣ ਲਈ,ਦੀਪ ਵੀਰ ਸਾਡੀ ਜਾਨ
@inderjitkaur1676
@inderjitkaur1676 3 жыл бұрын
ਸੰਭੂ ਮੋਰਚੇ ਨੇ ਹੀ ਇੰਨਟਰਨੈਸ਼ਨਲ ਤੱਕ ਪੁੰਚਾਇਆ ਕਿਸਾਨ ਮੋਰਚਾ
@Sing-ek2ed
@Sing-ek2ed 3 жыл бұрын
Rattan bhai lakhe takk msg pahunchaa deyo ke deep naal ralke challe aur dovein bhraaa ralke chaloge vadhiya rahoge.
@gurdeepgill8581
@gurdeepgill8581 3 жыл бұрын
Deep sidhu jindabad intelligent boy very good thinking
@RavinderSingh-fr8hw
@RavinderSingh-fr8hw 3 жыл бұрын
ਏਕੇ ਚ ਰਹਿ ਕੇ ਮੋਰਚਾ ਜਿੱਤ ਹੋਊ । har bande di apni soch hai te har jandebandi te group apna naam banauna chahunda.
@Powerful_ATTITUDE_MOTIVATIONAl
@Powerful_ATTITUDE_MOTIVATIONAl 3 жыл бұрын
But deep sidhu is better than any people which is violenter
@its_unknown6177
@its_unknown6177 3 жыл бұрын
Palwinder singh talwara nu v bail krao 22 ji bahut gud bnde ne oh ❤️👍🏻
@mandeepsekhon8819
@mandeepsekhon8819 3 жыл бұрын
Sahi gal veere talwaara ji deep di full support krde rhe hun una nu support di lor a
@jotinderdhaliwal2921
@jotinderdhaliwal2921 3 жыл бұрын
Deep bai nu dil tu salam Deep bai jindabad 👍 Deep bai jindabad 👍 Deep bai jindabad 👍 Deep bai jindabad 👍 Deep bai jindabad 👍
@cheenumanan6222
@cheenumanan6222 3 жыл бұрын
No doubt, dona munda buhat changa aa
@user-sc1yw2mm7i
@user-sc1yw2mm7i 3 жыл бұрын
ਬਾਈ ਦੀਪ ਸਿੱਧੂ ਆਪਾਂ ਪਾਰਟੀ ਜ਼ਰੂਰ ਬਨਾਉਣ ਈਹੈ
@malkitdhillon870
@malkitdhillon870 3 жыл бұрын
ਦੀਪ ਤੇ ਲੱਖਾ ਆਪਣੀ ਪਾਰਟੀ ਬਣਾਉਣ ਤੇ ਪੰਜਾਬ ਲਈ ਬੇਹਤਰੀ ਲਈ ਕੰਮ ਕਰਨ ।
@gosalonkar9669
@gosalonkar9669 3 жыл бұрын
ਵਾਹਿਗੁਰੂ ਭਲੀ ਕਰੇ
@bootasidhu1970
@bootasidhu1970 3 жыл бұрын
Waheguru 🌿🌿🌹🌹🌹deep 🌙
@jaswinderbal4762
@jaswinderbal4762 3 жыл бұрын
ਦੀਪ ਮੋਟਰ ਸਾਈਕਲ ਤੇ ਭਿੱਜਦਾ ਦਿਖਾਈ ਦਿੱਤਾ ਫੇਰ ਉਹ ਕੌਣ ਸੀ ਤੂੰ ਪਰੂਫ ਕਰ
@ManjitKaur-dj7mq
@ManjitKaur-dj7mq 3 жыл бұрын
ਵਾਹਿਗੁਰੂ ਜੀ ਮੇਹਰ ਰੱਖਣਾ ਲੱਖਾ ਸਿਧਾਣਾ ਜੀ ਜ਼ਿੰਦਾਬਾਦ ਲੱਖਾ ਸਿਧਾਣਾ ਜੀ ਇੱਕ ਸੱਚੇ ਤੇ ਇਮਾਨਦਾਰ ਹਨ ਉਹਨਾਂ ਨੇ ਪੂਰੇ ਪੰਜਾਬ ਨੂੰ ਬਚਾਉਣ ਲਈ ਬਹੁਤ ਮਿਹਨਤ ਕੀਤੀ ਹੈ ਪ੍ਰਮਾਤਮਾ ਉਹਨਾਂ ਨੂੰ ਚੜ੍ਹਦੀ ਕਲਾ ਬਖਸ਼ੇ 🙏🙏
Now THIS is entertainment! 🤣
00:59
America's Got Talent
Рет қаралды 39 МЛН
A teacher captured the cutest moment at the nursery #shorts
00:33
Fabiosa Stories
Рет қаралды 7 МЛН
- А что в креме? - Это кАкАооо! #КондитерДети
00:24
Телеканал ПЯТНИЦА
Рет қаралды 7 МЛН
Cat Corn?! 🙀 #cat #cute #catlover
00:54
Stocat
Рет қаралды 16 МЛН
POV Joy and Anger's house - Inside Out 2
0:40
AmogusMan
Рет қаралды 22 МЛН
Slow motion boy #shorts by Tsuriki Show
0:14
Tsuriki Show
Рет қаралды 8 МЛН
Задержи дыхание дольше всех!
0:42
Аришнев
Рет қаралды 2,3 МЛН
I meet Mr.Beast
0:15
ARGEN
Рет қаралды 23 МЛН