Lakha Sidhana Emotional Interview on Deep Sidhu | Antima Ardas | Fatehgarh Sahib

  Рет қаралды 59,110

Pro Punjab Tv

Pro Punjab Tv

Күн бұрын

Пікірлер: 262
@Bbrave6868
@Bbrave6868 2 жыл бұрын
ਲਖਾ ਵੀਰ ਜਿਦੰਬਾਦ ਦੀਪ ਵੀਰ ਅਮਰ ਰਹੇ ਵਾਹਿਗੂਰ ਜੀ ਕੌਮ ਵਿੱਚ ਏਕਤਾ ਬਖਸ਼ਣ
@gsingh1726
@gsingh1726 2 жыл бұрын
ਜਿਹੜਾ ਵੀ ਸੱਚ ਬੋਲਣ ਲੱਗਦਾ ਹੈ ਉਸਨੂੰ ਬਦਨਾਮ ਕਰਨ ਦੀ ਸਾਜ਼ਿਸ਼ ਰਚ ਦਿਤੀ ਜਾਂਦੀ ਹੈ ਇਸ ਸਮੇ ਲੱਖਾਂ ਹੀ ਕੰਮ ਨੂੰ ਸੇਧ ਦੇ ਸਕਦਾ ਹੈ ਦੀਪ ਤੋਂ ਬਾਦ ਇਹ ਹੀ ਹੈ
@aksandhu344
@aksandhu344 2 жыл бұрын
ਮੈ ਤਾ ਦੀਪ ਵੀਰ ਸਭ ਤੋ ਵਧ ਚੰਗੇ ਲਗਦੇ ਨੇ ਦੀਪ ਨੂੰ ਨਾ ਆਪਣੇ-ਆਪ ਦੀ ਨਾ ਆਪਣੇ ਪਰਿਵਾਰ ਦੀ ਪ੍ਰਵਾਹ ਸੀ ਉਹ ਸਚ ਬੋਲਦਾ ਸੀ ਕਿਸੇ ਦਾ ਡਰ ਰਖਕੇ ਨਹੀ ਲਖਾ ਵੀਰ ਸਹੀ ਆ ਪਰ ਦੀਪ ਵੀਰ ਦੀ ਰੀਸ ਕੋਈ ਨਹੀ ਕਰ ਸਕਦਾ ਉਸ ਦੀ ਸਪੀਚ ਦਿਲਾ ਨੂੰ ਕੀਲਦੀ ਸੀ
@singhisking539
@singhisking539 2 жыл бұрын
Sachi gal ji deep veer miss you
@navidhillon5968
@navidhillon5968 2 жыл бұрын
Right bro miss you deep bro 😭💔🙏🏻🙏🏻
@amantiwana243
@amantiwana243 18 күн бұрын
Deep Sidhu ❤❤
@kuldeepdeo3058
@kuldeepdeo3058 2 жыл бұрын
ਅਜੇ ਵੀ ਟਾਇਮ ਹੈਗਾ ਸੋਚੋ ਕਿ ਲੱਖਾ ਸਿਧਾਣਾ ਜਿੰਦਾਬਾਦ ਸਾਧ ਸੰਗਤ ਜੀ ਤਕੜੇ ਹੋ ਕੇ ਲੱਖੇ ਵੀਰੇ ਦਾ ਸਾਥ ਦੇਈਏ
@AmrinderSidhu104
@AmrinderSidhu104 2 жыл бұрын
ਰੱਬ ਨੇ ਸਾਡੇ ਕੋਲੋਂ ਸਾਡੀ ਕੌਮ ਦਾ ਹੀਰਾਂ ਖੋਹ ਲਿਆ ਐਂ ਸਾਡੀ ਕੌਮ ਨੂੰ ਦੀਪ ਸਿੱਧੂ ਵਰਗਾ ਆਗੂ ਨਹੀਂ ਮਿਲਣਾ
@gurchransingh5674
@gurchransingh5674 2 жыл бұрын
ਲੱਖਾ ਸਿਧਾਣਾ ਵੀਰ ਅਸੀ ਤੇਰੀ ਸੋਚ ਨਾਲ ਜੁੜੇ ਹਾ ਮਹਿਰਾਜ ਰੈਲੀ ਵਿੱਚ ਵੀ ਗਏ ਮਸਤੂਆਣਾ ਸਾਹਿਬ ਵੀ ਗਏ ਪਰ ਤੇਰੇ ਵਿੱਚ ਵੀਰ ਹੰਕਾਰ ਸੀ ਵੀ ਦੀਪ ਨਾਲ ਜਨਤਾ ਨਹੀ ਦੀਪ ਵੀਰ ਬਹੁਤ ਵਧੀਆ ਇਨਸਾਨ ਸੀ
@arshnoorsingh6501
@arshnoorsingh6501 2 жыл бұрын
Yr j eh mrgya fer edi posta payia jaya o ta fer khe o heera bnda c dogla lokk
@aksandhu344
@aksandhu344 2 жыл бұрын
ਦੀਪ ਵੀਰ ਦੀ ਰੀਸ ਕਿਸੇ ਨਹੀ ਕਰਨੀ ਉਹ ਹਰ ਤਰਾ ਦੇ ਲੋਕਾ ਨਾਲ ਮਿਲਦਾ ਸੀ ਉਸ ਦਾ ਸੁਭਾਅ ਮਿਲਣ ਸਾਰ ਸੀ
@gurpreetmandergolu2607
@gurpreetmandergolu2607 2 жыл бұрын
@@arshnoorsingh6501 deep aali gall ni y , es ch deep kde gol gall ni karda c te jidr hva hove odr ni hunda c
@arshnoorsingh6501
@arshnoorsingh6501 2 жыл бұрын
@@gurpreetmandergolu2607 beja y tu dogla ki ah bnda na kush chnga kita e ni ?
@kahlonmanu6165
@kahlonmanu6165 2 жыл бұрын
Deep Sidhu zindabad
@mann1813
@mann1813 2 жыл бұрын
ਛੋਟੀਆਂ ਗੱਲਾਂ ਚ ਨਾ ਲੜ ਕੇ ਇਕ ਦੂਜੇ ਨੂੰ ਨਾ ਕੁਛ ਕਹਿ ਪੰਜਾਬ ਲਈ ਏਕਤਾ ਨਾਲ ਲੜੋ ਸਬ ਦਾ ਮਿਸ਼ਨ ਇਕ hai🙏
@ravneethellibatth6261
@ravneethellibatth6261 2 жыл бұрын
Very good veer ji ਪਰ ਕਿਸਾਨਾਂ ਨੇ ਕਦਰ ਨਹੀਂ ਪਾਈ ਸਾਡੇ ਯੋਧੇ ਦੀ ਕੌਮ ਤੇ ਚਲਾ ਗਿਆ ਅਕਾਸ ਕਿਤੇ ਉਦੋਂ ਦੀਪ ਤੇ ਲਖੇ ਬਾਈ ਸਾਰੇ ਲੋਕਾਂ ਵੀਰੇ ਤੇ ਕਦੀ ਪਰਚੇ ਨਹੀਂ ਸੀ ਹੋਣੇ ਸਾਡੇ ਯੋਧਿਆ ਤੇ ਇਕ ਲਖ ਰੁਪੇ ਦੇ ਨਾਮ ਰਖਿਆ ਗਿਆ ਸਲੂਟ ਏ ਬਾਈ
@balwinderkaur2779
@balwinderkaur2779 2 жыл бұрын
ਦੀਪ ਵੀਰਾ ਲੱਖਾ ਵੀਰਾ ਜਿਦੰਬਾਦ ਵਾਹਿਗੁਰੂ ਜੀ ਮੇਹਰ ਕਰਨ. 🙏
@amrindersinghbrar8804
@amrindersinghbrar8804 2 жыл бұрын
ਅਸੀ ਪੰਜਾਬ ਦਾ ਹੀਰਾ ਗਵਾਹ ਦਿੱਤਾ ਦੀਪ ਬਾਈ ਪੰਜਾਬ ਦਾ ਅਸਲੀ ਪੁੱਤ ਸੀ
@Singh_005
@Singh_005 2 жыл бұрын
ਲੱਖੇ ਇੱਕੋ ਗੱਲ ਦੱਸਦੇ 26 ਤੋਂ ਬਾਅਦ ਤੇਰੇ ਤੇ ਦੀਪ ਵੀਰ ਤੇ ਬੜੇ ਇਲਜ਼ਾਮ ਲੱਗੇ ਸੀ ਪਤਾ ਸਾਨੂੰ ਪਰ ਬਾਅਦ ਚ ਤੈਨੂੰ ਕਿਵੇ ਕਾਮਰੇਡਾਂ ਤੋਂ ਸਟੇਜ਼ ਚ ਹਿੱਸਾ ਮਿਲ ਗਿਆ
@joginderkaur4703
@joginderkaur4703 2 жыл бұрын
ਲੋਕੋ ਦੀਪ ਹੀਰਾ ਤਾ ਗੁਆ ਲਿਆ ਹੁਣ ਲੱਖੇ ਹੀਰੇ ਨੂੰ ਸਾਂਭ ਲੋ🙏🙏, ਜੋ ਇਨਸਾਨ ਪੰਜਾਬ ਲਈ ਚੰਗੀ ਸੋਚ ਰੱਖਦਾ ਐ , ਸਿੱਖ ਧਰਮ ਨੂੰ ਬਚਾਉਣਾ ਚਾਹੁੰਦਾ ਐ ਉਸ ਬੰਦੇ ਨੂੰ ਇਹ ਗੰਦੀਆਂ ਸਰਕਾਰਾਂ ਪਾਵਰ ਦੀਆ ਭੁੱਖੀਆਂ ਲੁਟੇਰੀਆਂ ਮਰਵਾ ਦਿੰਦੀਆਂ ਐ, ਸੋ ਚਿਤੰਨ ਰਹਿਉ , ਲੱਖੇ ਦਾ ਧਿਆਨ ਰੱਖਿਉ 🙏
@pamkajla4378
@pamkajla4378 2 жыл бұрын
ਬਹੁਤ ਵਧੀਆ ਕਿਹਾ
@ranjeetkaur6746
@ranjeetkaur6746 2 жыл бұрын
ਲੱਖੇ ਦਾ ਵਿਰੋਧ ਕਰਨ ਵਾਲਿਓ ਦੀਪ ਤੁਸੀਂ ਗਵਾ ਲਿਆ ਪਰ ਲੱਖੇ ਦੀ ਕਦਰ ਪਾ ਲਓ ਇਹ ਵੀ ਸੱਚਾ ਬੰਦਾ ਤੇ ਨਿਰਸਵਾਰਥ ਹੈ। 🙏🙏🙏
@harindergrewal4528
@harindergrewal4528 2 жыл бұрын
ਦਿਪ ਸਿੱਧੂ ਜ਼ਿੰਦਾਬਾਦ ਮਾਨ ਸਾਬ ਜ਼ਿੰਦਾਬਾਦ ਲੱਖਾ ਬਾਈ ਜ਼ਿੰਦਾਬਾਦ ਜੇ ਤਿੰਨੇ ਅੱਜ ਤੋ 5 ਮਹੀਨੇ ਪੈਲਾ ਕੱਠੇ ਹੋ ਜਾਦੇ ਤਾ ਪੰਜਾਬ ਨੂੰ ਬੱਦਲ ਕੇ ਰੱਖ ਦਿੰਦੇ ਇਤਹਾਸ ਬਣਦਾ
@GurmukhSingh-lf9xu
@GurmukhSingh-lf9xu 2 жыл бұрын
ਲੰਖਾ ਬਾਈ ਤੁੰ ਗਲਤ ਏ ਦੀਪ ਸਿਦੁ ਦੀ ਰੀਸ ਨਹੀ ਕੋਈ ਕਰੁਗਾ ਤੇਰੇ ਤਰਲੇ ਕੀਤੇ ਸੀ ਦੀਪ ਨੇ
@rajdeepbhol8780
@rajdeepbhol8780 2 жыл бұрын
ਪੰਜਾਬੀਉ ਸਾਡਾ ਇੱਕ ਹੀਰਾ ਦੀਪ ਸਿੱਧੂ ਵੀਰ ਤਾ ਸਾਡੇ ਕੋਲੋਂ ਗਵਾਚ ਗਿਆ ਹੈ ਪਰ ਹੁਣ ਦੂਜਾ ਲੱਖਾਂ ਸਿਧਾਣਾ ਵੀਰ ਸਾਭ ਲਉ 🙏
@sandeepspain1392
@sandeepspain1392 2 жыл бұрын
ਜਦੋਂ ਵੀ ਦੀਪ ਸਿੱਧੂ ਦੀ ਕੋਈ ਫੋਟੋ ਜਾਂ ਵੀਡੀਓ ਸਾਹਮਣੇ ਆਉਂਦੀ ਐ ਅੱਖਾਂ ਚ ਹੰਝੂ ਆ ਜਾਂਦੇ ਨੇ
@gurdipsingh8877
@gurdipsingh8877 2 жыл бұрын
ਸੱਚੀਆ ਗੱਲਾਂ ਵੀਰ ਦੀਆ ਲੋਕ ਨਾਅਰੇ ਲੋਣ ਜੋਗੇ ਰਹੇਗੇ
@gurpreetsinghkhalsaharjits1671
@gurpreetsinghkhalsaharjits1671 2 жыл бұрын
ਉਹ ਤੂੰ ਆ ਸਿਹਾਸਤ ਦਾਨ ਤੇ ਪੋਲਟਿਕਸਨ ਬਣ ਤੂੰ ਦੀਪ ਸਿੱਧੂ ਵੀਰ ਜੀ ਦਾ ਨਾਂ ਨਾ ਬਾਰਤ ਠੀਕ ਆ
@Singh_005
@Singh_005 2 жыл бұрын
ਅੱਜ ਤੱਕ ਤੂੰ ਹਰੇਕ ਗੱਲ ਗੋਲ ਮੋਲ ਕੀਤੀ ਦੋਗਲਾਪਨ ਦਿਖਾਇਆ ਪਰ ਦੀਪ ਵੀਰ ਸਪਸ਼ੱਟ ਗੱਲ ਕਰਦਾ ਸੀ ਸੈਂਟਰ ਦੀਆਂ ਅੱਖਾਂ ਚ ਅੱਖਾਂ ਪਾਕੇ
@gursewaksinghk
@gursewaksinghk 2 жыл бұрын
i miss you deep veer
@veenakathuria3225
@veenakathuria3225 2 жыл бұрын
ਬਾਈ ਹੁਣ ਕੋਈ ਫਾਇਦਾ ਨਹੀਂ ਸਫਾਈ ਦੇਣ ਦਾ । ਤੋਂ ਵੀ ਕਾਮਰੇਡਾਂ ਦਾ ਜੈਠਾ ਪੁੱਤ ਬਣਕੇ ਬਹਿ ਗਿਆ । ਜੇ ਕੁਝ ਕਾਰਨਾਂ ਤਾ ਬਾਈ ਦੀਪ ਸਿੱਧੂ ਦੀ ਸੋਚ ਤੇ ਪਹਿਰਾ ਦੇ । ਫੇਰ ਆਸੀ ਵੀ ਤੇਰਾ ਸਾਥ ਜਰੂਰ ਦੇਵੇ ਗੇ
@simransingh3232
@simransingh3232 2 жыл бұрын
Yaar tusi hamesha galt hee bolna hunda A....lakhe daa yoogdaan bohat jyada sii andolan vich......lakhe te bohat tomta lagiya but lakha kaadi vv unions de khilaaf nhi bolya...because lakha andolan nuu jodh kk rakna chauda sii.....
@honeygoyal598
@honeygoyal598 2 жыл бұрын
Shi gal bai
@Sharannijjar
@Sharannijjar 2 жыл бұрын
Es ne ta deep veer di soch te pehra strt kr dita maholi adoln strt krta ji Tuhanu may be pata na hove jo 12 class ch kids sikh history padde ne ona di sath do lakha veer di deep veer di soch te ji
@oprinderkaurmaan4714
@oprinderkaurmaan4714 2 жыл бұрын
Bilkul sahi 6
@ManjitKaur-dj7mq
@ManjitKaur-dj7mq 2 жыл бұрын
ਵਾਹਿਗੁਰੂ ਜੀ ਮੇਹਰ ਰੱਖਣਾ 🙏🙏
@nand3219
@nand3219 2 жыл бұрын
ਬੰਦੇ ਹੋਰ ਤਾਂ ਕੋਈ ਨਹੀਂ ਕਾਮਰੇਡ ਲਾਣਾ ਸੀ ਜਿਸ ਦੇ ਪਿੱਛੇ ਲੱਗ ਤੁਰਿਆ ਤੂੰ ਕੁਰਸੀ ਖਾਤਿਰ
@HardeepSingh-lo2bs
@HardeepSingh-lo2bs 2 жыл бұрын
ਲੱਖੇ ਵੀਰ ਜਦੋਂ ਦੀਪ ਸਿੱਧੂ ਬਾਈ ਨੂੰ ਲੋੜ ਸੀ ਓਦੋਂ ਉਸ ਨਾਲ ਖੜਦਾ
@Punjab_5rivers
@Punjab_5rivers 2 жыл бұрын
ਲਖਾ ਵੀਰ ਸਹੀ ਆ, ਸਾਨੂੰ ਸਮਝਣਾ ਚਾਹੀਦਾ ਹੈ ਕਿ ਅਸਲ ਮੁੱਦੇ ਕੀ ਹਨ, ਪਛਾਣੋ ਕਿ ਅਸਲ ਦੁਸ਼ਮਣ ਕੌਣ ਹਨ -- ਕਲਪਨਾ ਵਿੱਚ ਨਾ ਜੀਓ -- ਬਹੁਤ ਵਧੀਆ ਲੱਖਾ ਵੀਰ ----
@prabjit7425
@prabjit7425 2 жыл бұрын
ਹੁਣ ਲੱਖਾ ਸਿਧਾਣਾ ਲੱਖ ਕੋਸ਼ਿਸ਼ ਕਰ ਲਵੇ ਪਰ ਦੀਪ ਸਿੱਧੂ ਨਹੀਂ ਬਣਿਆ ਜਾਣਾ ।
@RanjeetSingh-dt9cb
@RanjeetSingh-dt9cb 2 жыл бұрын
ਧੰਨ ਧੰਨ ਗੁਰੂ ਰਾਮਦਾਸ ਜੀ ਲਖੇ ਵੀਰੇ ਤੇਰੇ ਨਾਲ ਚੰਦ ਕੁ ਬੰਦੇ ਨੇ ਜਿਹੜੇ ਤੁਹਾਡੇ ਵਿਰੁੱਧ ਚੱਲਣਗੇ ਥੋੜਾ ਟਾਇਮ ਤੱਕ ਉਹਨਾਂ ਬੰਦਿਆਂ ਦੇ ਵੀਰ ਇਹ ਸੋਚ ਵੀ ਨਾ ਜੀਭ ਤੇ ਤੁਸੀ ਦੋਨੋ ਪੱਠੇ ਨਾ ਹੋ ਸਕੇ ਜੇਕਰ ਪੰਜਾਬ ਨੂੰ ਬਚਾਉਣਾ ਹੈ ਵੀਰ ਮੇਰਿਆ ਇਨ੍ਹਾਂ ਬੰਦਿਆਂ ਤੋਂ ਬਚਣ ਦੀ ਲੋੜ ਹੈ
@sohansinghsandhu4025
@sohansinghsandhu4025 2 жыл бұрын
ਸ਼ਾਬਾਸ਼ ਲੱਖਾ ਸਿਧਾਣਾ ਬਹੁਤ ਕੀਮਤੀ ਗਲਾਂ ਜਿਹਨਾ ਤੇ ਨੌਜਵਾਨੀ ਨੂੰ ਅਪਨੌਣਾ ਚਾਹੀਦੀ ਹੈ ।ਜਵਾਨੋ ਉਠੋ ਪਹਿਰਾ ਦਿਓ ।
@Singh_005
@Singh_005 2 жыл бұрын
26 ਤੋਂ ਬਾਅਦ ਕਾਮਰੇਡਾ ਤੈਨੂੰ ਤੇ ਦੀਪ ਵੀਰ ਨੂੰ ਗ਼ਦਾਰ ਐਲਾਨ ਦਿੱਤਾ ਸਾਨੂੰ ਪਤਾ ਆ ਪਰ ਥੋੜੇ ਟਾਇਮ ਬਾਦ ਤੂੰ ਫ਼ਿਰ ਕਾਮਰੇਡਾ ਦੀ ਸਟੇਜ਼ ਸੰਭਾਲ ਲਈ ਤੇ ਕਾਮਰੇਡਾ ਤੇਰੇ ਬਾਰੇ ਗਲਤ ਬੋਲਣਾ ਬੰਦ ਕਰ ਦਿੱਤਾ ਇਹ ਕਿਸ ਸ਼ਰਤ ਤੇ ਸਾਂਭੀ ਸੀ ਇਹੀ ਵੀ ਦੱਸ ??? ਪਰ ਦੀਪ ਵੀਰ ਬਾਰੇ ਗਲਤ ਗੱਲ ਅੱਜ ਤੱਕ ਕਰ ਰਹੇ ਆ ਕਾਮਰੇਡ ਤੇਰੇ ਵਾਰੀ ਹੀ ਚੁੱਪ ਕੀਤੇ ਸੀ ਤੂੰ ਕਾਮਰੇਡਾ ਦਾ ਬੀਬਾ ਪੁੱਤ ਬਣਕੇ ਬੈਠ ਗਿਆ ਸੀ
@jeevanmalhi8289
@jeevanmalhi8289 2 жыл бұрын
Deep sidhu zindabad
@gill3864
@gill3864 2 жыл бұрын
Deep Sidhu great personality 🙏
@harvinderjeetkaur1499
@harvinderjeetkaur1499 2 жыл бұрын
ਲੱਖੇ ਵੀਰ ਹੁਣ ਸਫ਼ਾਈ ਦੇਣ ਦੀ ਲੋੜ ਨਹੀਂ। ਦੀਪ ਸਿੱਧੂ ਵੀਰ ਇੱਕ ਪਾਕ ਪਵਿੱਤਰ ਰੂਹ ਸੀ । ਹੁਣ ਤੁਸੀਂ ਤੁਸੀਂ ਉਸ ਦੀ ਸੋਚ ਤੇ ਪਹਿਰਾ ਦਿਉ ਨੋਜਵਾਨਾਂ ਖਾਸ ਕਰਕੇ , ਇੱਕ ਇੱਕ ਗੁਣ ਹੀ ਉਸ ਦਾ ਅਪਨਾਂ ਲੳ
@LakhvirSingh-qz9pn
@LakhvirSingh-qz9pn 2 жыл бұрын
ਲੱਖੇ ਵੀਰ ਆ ਵਾ ਗਏ 28।ਸੰਦੀਪ ਸਿੰਘ ਸੰਧੂ ਸ਼ਹੀਦ ।ਇਕ ਹੀ ਸੋਚ ਹੈ ਲੱਖੇ ਵੀਰ ਦੀ।
@bhupindersandhu5373
@bhupindersandhu5373 2 жыл бұрын
Waheguru ji mehar karo ji .
@gurpreetsinghkhalsaharjits1671
@gurpreetsinghkhalsaharjits1671 2 жыл бұрын
ਦੀਪ ਬਾਈ ਜੀ ਦੀ ਸੋਚ ਤੋਂ ਤੂੰ ਕਿ ਲੈਣਾ ਉਸ ਲੱਖੇ ਆ ਤੂੰ ਰਹਿਣ ਦੇ ਦੀਪ ਸਿੱਧੂ ਵੀਰ ਜੀ ਦਾ ਨਾਂ ਨਾ ਬਰਤਿਆ ਕਰ
@ManjitKaur-dj7mq
@ManjitKaur-dj7mq 2 жыл бұрын
ਲੱਖਾ ਸਿਧਾਣਾ ਜੀ ਜ਼ਿੰਦਾਬਾਦ 🙏🙏
@govindersingh3866
@govindersingh3866 2 жыл бұрын
ਲੱਖਾ ਵੀ ਵਧੀਆ ਬੰਦਾ । ਪਰ ਜੋ ਦੀਪ ਸੀ ਉਸ ਦੀ ਰੀਸ ਕੋਈ ਨਹੀ ਕਰ ਸਕਦਾ । ਕਾਂਸ ਲੱਖਾ ਵੀ ਦੀਪ ਨੂੰ ਸਮਝ ਲੈਦਾ
@Karannarak13
@Karannarak13 2 жыл бұрын
Shi a
@sharandhaliwal7413
@sharandhaliwal7413 2 жыл бұрын
ਲੱਖਾ ,ਦੀਪ ਕਿੱਥੋਂ ਬਣ ਜੂੰ। ਜ਼ਮੀਨ ਅਸਮਾਨ ਦਾ ਫਰਕ
@bakhshishsandhu2873
@bakhshishsandhu2873 2 жыл бұрын
ਬਾਈ ਸਭ ਨੂੰ ਪਤਾ ਸੀ ਕਿ ਜੇ ਦੋਵੇਂ ਇਕੱਠੇ ਹੋਏ ਤਾਂ ਬਾਕੀ ਦੇ ਲੀਡਰਾਂ ਦੇ ਬਿਸਤਰੇ ਗੋਲ ਹੋ ਜਾਣਗੇ
@Balbirsinghusa
@Balbirsinghusa 2 жыл бұрын
ਭਾਈ ਕਿਸੇ ਨੂੰ ਦੋਸ਼ ਨਾ ਦਿਉ ਕਸੂਰ ਆਪਣਾ ਹੀ ਹੁੰਦਾ
@goldycheema1592
@goldycheema1592 2 жыл бұрын
Deep sidhu nahi kise bn jana 💪💖🙏 Ghar ghar putt jamde
@gskalirao
@gskalirao 2 жыл бұрын
ਹੁਣ ਝੂਠ ਨਾ ਬੋਲ , ਤੂੰ ਕਿਤੇ ਅੰਦਰੋਂ ਆਪ ਵੀ ਨੀ ਸੀ ਚਾਹੁੰਦਾ ਕਿ ਕਿਤੇ ਤੇਰਾ ਕੱਦ ਛੋਟਾ ਨਾ ਹੋ ਜਾਵੇ , ਚੱਲ ਹੁਣ ਛੱਡ ਜਾਣ ਵਾਲਾ ਤਾਂ ਚਲਿਆ ਗਿਆ ਤੂੰ ਕਰੀ ਜਾ ਆਪਣਾਂ ਕੰਮ ਹੁਣ
@ezamaliayurvediccenter6788
@ezamaliayurvediccenter6788 2 жыл бұрын
Right
@MandeepKaur-wr1uu
@MandeepKaur-wr1uu 11 ай бұрын
👍
@SukhjinderSingh-oo5rw
@SukhjinderSingh-oo5rw 2 жыл бұрын
Lakhe veer ਮੇਰੇ ਵੀਰ ਦੀ ਸੋਚ ਵੀ ਤਹਾਡੇ ਵਾਲ਼ੀ ਆ
@amarjitsingh7454
@amarjitsingh7454 2 жыл бұрын
ਦਿਲ ਟੁੱਟ ਗਿਆ, ਮੱਲ ਹੁਣ ਤੁਸੀ ਆਪਣੀ ਸਿਕਉਰਿਟੀ 24 hr ਬਣਾ ਕੇ,,ਰੱਖੋ, ਲੀਡਰ ਮਸੀ ਤਾਂ ਬਣਦੇ ਆ ਮਸੀ ਤਾਂ ਲੋਕ ਤੁਹਾਡੇ ਤੇ ਵਿਸ਼ਵਾਸ ਕਰਨ ਲੱਗ ਦੇ ਹਨ, ਨੌਜਵਾਨ ਸਮਝ ਨਹੀ ਰਹੇ,
@RanjeetSingh-dt9cb
@RanjeetSingh-dt9cb 2 жыл бұрын
ਧੰਨ ਧੰਨ ਗੁਰੂ ਰਾਮਦਾਸ ਜੀ ਲਖਵੀਰ ਦਸ ਗੱਲਾਂ ਅਸੀਂ ਸੇਵਾ ਤਾਂ ਵੀ ਤੇਰੀ ਸੋਚ ਦੀ ਵੀ ਸੋਚ ਰਿਹਾ ਹੈ ਲੱਥੇ ਪਏ ਉਸ ਧਰਮ ਸਥਾਨ ਤੇ ਤੂੰ ਬਹੁਤ ਡਿਮਾਂਡ ਤੇ ਜੱਸੀ ਬਜ਼ੁਰਗ ਬੰਦਿਆਂ ਦੇ ਵੀ ਮੁਆਫ਼ ਨਹੀਂ ਸੀ ਲੱਗਿਆ ਸਮੇਤ ਗ੍ਰਿਫਤਾਰ ਕਰਨ ਵਾਸਤੇ ਇਸ ਗੱਲ ਦੇ ਬਾਪੂ ਦੇ ਵਿਭਾਗ ਤਲਵਾੜਾ ਸਭ ਗਵਾਹ ਨੇ ਜਦ ਕੋਈ ਮੰਦਾ ਚੱਲ ਜਾਂਦਾ ਹੈ ਉਸ ਤੋਂ ਬਾਅਦ ਜੋ ਤੁਧ ਰਾਜਨੀਤੀ ਕੀਤੀ ਜਾਂਦੀ ਹੈ
@MandeepSingh-dj2ni
@MandeepSingh-dj2ni 2 жыл бұрын
ਲੱਖੇ ਨੂੰ ਹੁਣ ਦੀਪ ਸਿੱਧੂ ਚੰਗਾ ਲੱਗਣ ਲੱਗਿਆ ਜਦੋ ਦੀਪ ਦੁਨੀਆ ਵਿੱਚ ਨਹੀ ਰਿਹਾ ਲੋਕਾ ਦਾ ਹੜ੍ਹ ਦੇਖ ਹੁਣ ਲੱਖੇ ਨੂੰ ਸਿੱਧੂ ਦਾ ਹੇਜ ਆਉਣ ਲਗ ਪਿਆ ਲੱਖੇ ਨੇ ਬਹੁਤ ਵਿਰੋਧ ਕੀਤਾ ਦੀਪ ਸਿੱਧੂ ਦਾ ਲੱਖੇ ਨੇ ਵੋਟਾ ਲਈ ਝੂਠ ਬੋਲਿਆ ਦੀਪ ਦਾ ਫੋਨ ਆਇਆ ਸੀ ਪ੍ਰਚਾਰ ਕਰਨ ਲਈ ਜੋ ਪੰਜਾਬੀ ਦੀਪ ਸਿੱਧੂ ਨੂੰ ਪਿਆਰ ਕਰਦੇ ਨੇ ਉਹਨਾ ਦੀਆ ਵੋਟਾ ਲਈ
@world22ide
@world22ide 2 жыл бұрын
ਲੱਖੇ ਬਾਈ ਇਹੀ ਫਰਕ ਆ ਤੇਰੇ ਤੇ ਦੀਪ ਬਾਈ ਦੀ ਉਹ ਕਦੇ ਵੀ ਲੋਕਾਂ ਦਾ ਕਸੂਰ ਨੀ ਕੱਢਦਾ ਸੀ ਜੇ ਕੁਛ ਗ਼ੁੱਸੇ ਚ ਕਹਿ ਵੀ ਦਿੰਦਾ ਸੀ ਤਾਂ ਮਾਫ਼ ਕਰ ਦਿੰਦਾ ਸੀ ਉਹ ਕਹਿੰਦਾ ਸੀ ਕਿ ਕੌਮ ਦਾ ਕੋਈ ਕਸੂਰ ਨੀ ਕੌਮ ਤਾਂ ਵਧਾਈ ਦੀ ਹੱਕਦਾਰ ਆ ਕਿ ਡੇਢ ਸੌ ਸਾਲ ਦੀ ਗੁਲਾਮੀ ਤੋਂ ਬਾਅਦ ਵੀ ਕੌਮ ਆਪਣਾ ਆਪ ਸ਼ਾਂਭੀ ਬੈਠੀ ਆ ਉਹ ਕਹਿੰਦਾ ਸੀ ਕਿ ਥਾਪੀ ਦਿੳ ਆਪਣੇ ਆਪ ਨੂੰ ਉਹ ਨਿਰਵੈਰ ਤੇ ਨਿਰਭਉ ਸੀ ਜੇ ਲੱਖੇ ਬਾਈ ਤੇਰੀ ਨੀਤ ਤੇ ਕੋਈ ਸ਼ੱਕ ਨੀ ਤੂੰ ਵੀ ਲੜ ਰਿਹਾਂ ਪਰ ਤੂੰ ਲ਼ੱਛਣ ਠੀਕ ਕਰਨ ਦੀ ਗੱਲ ਕਰਦਾਂ ਬਿਮਾਰੀ ਨੂੰ ਜੜਾਂ ਪੱਟਣ ਆਲੀ ਗੱਲ ਨੀ ਕਰਦਾ ਦੀਪ ਬਾਈ ਬਿਮਾਰੀ ਦੀ ਜੜ ਚ ਹੱਥ ਪਾਈ ਬੈਠਾ ਸੀ ਆਉਣਾ ਤੈਨੂੰ ਵੀ ਉੱਥੇ ਹੀ ਪੈਣਾ ਚਾਹੇ ਅੱਜ ਆਜਾ ਚਾਹੇ ਕੱਲ ਦੀਪ ਕਹਿੰਦਾ ਹੁੰਦਾ ਸੀ ਕਿ ਬੰਦਾ ਇਵੋਲਵ ਹੁੰਦਾ ਰਹਿੰਦਾ ਅਸੀ ਉਮੀਦ ਕਰਦੇ ਹਾਂ ਕਿ ਤੂੰ ਵੀ ਜਲਦੀ ਇਵੋਲਵ ਹੋਵੇਂ
@KULWINDERKAUR-ox2wk
@KULWINDERKAUR-ox2wk 2 жыл бұрын
You are right veer ji 🙏
@kirtikhalsachannel8516
@kirtikhalsachannel8516 2 жыл бұрын
ਸੋਚ ਤੇ ਪਹਿਰਾ ਪਹਿਲਾਂ ਕਿਓਂ ਨਹੀਂ ਦਿੱਤਾ ਗਿਆ
@satpreetgrewal6830
@satpreetgrewal6830 2 жыл бұрын
Lakha bai di soch nu slaam
@GurdeepSingh-rl7mo
@GurdeepSingh-rl7mo 2 жыл бұрын
ਹੁਣ ਕੀ ਫੈਦਾ ਸਫਾੲੀ ਦੇਣਦਾ ਲੱਖੇਅਾ ਤੇਰੇ ਘਰ ਜਾ ਕੇ ਕਹਿਕੇ ਗਿਅਾ
@gulzarsingh2595
@gulzarsingh2595 2 жыл бұрын
Bilkul Bai Jwa Sach keha tusi
@kahlonmanu6165
@kahlonmanu6165 2 жыл бұрын
Deep Sidhu zindabad
@amrindersinghbrar8804
@amrindersinghbrar8804 2 жыл бұрын
ਦੀਪ ਬਾਈ ਪੰਜਾਬ ਦਾ ਬੱਬਰ ਸੇ਼ਰ ਸੀ ਲੱਖਾ ਬਾਈ ਚੰਗਾ ਬੰਦਾ ਹੈ
@jaloursingh8954
@jaloursingh8954 2 жыл бұрын
Waheguru. Ji
@harpreetsandhu7812
@harpreetsandhu7812 2 жыл бұрын
Deep Singh Sidhu Sikh kum da Hero ch ta veer Hamer ho ge
@jagdevsamra2829
@jagdevsamra2829 2 жыл бұрын
100 percent sach
@ramanmaan4106
@ramanmaan4106 2 жыл бұрын
Lakha veer ❤️ love you.
@fanclubsubhsidhu
@fanclubsubhsidhu 2 жыл бұрын
Lakhe bai bs tuc ho jo Punjab nu bcha skde ho Veer tere te bhot ykin aa Sare Punjab nu
@Sidhumosewalafan488
@Sidhumosewalafan488 2 жыл бұрын
Mosewala bchau bai ustad to umeed nhi?oh nhi bcha skda?ina ghaint ustad 5911 a.dana kitho chugde aa te anda kithe gyi jne a.hun ta ustad ne MLA v bn jana fr ustad v bcha skda punjab nu.
@maninderpalmannan2728
@maninderpalmannan2728 2 жыл бұрын
No, Lakha is clever pioitician . Deep is ( was) clear, upfront, honest, intelligent and Understood real issues . Lakha is decoy ??? ASK HIM HOW HE GOT BAIL AND WHERE DID HE STAY WHEN HE WAS UNDERGROUND???
@avtarbrar2275
@avtarbrar2275 2 жыл бұрын
ਵਾਹਿਗੁਰੂ ਜੀ
@balvirsingh5810
@balvirsingh5810 2 жыл бұрын
ਖਾਲਿਸਤਾਨ ਹੀ ਖਾਲਸੇ ਤੇ ਸਰਬ ਧਰਮਾਂ ਦੀ ਆਜ਼ਾਦੀ ਹੈ
@PUNJABKING786
@PUNJABKING786 2 жыл бұрын
ਸਹੀ ਗੱਲ ਆ ਇਕ ਇਕ
@jasneetkaur952
@jasneetkaur952 2 жыл бұрын
ਪਤਾ ਨਹੀਂ ਕਿਹੜੀ ਸੋਚ ਲੋਕਾ ਦੀ ਲੋਕ ਕਿਉਂ ਨਹੀਂ ਸਮਝ ਕਿਸੇ ਨੂੰ ਅੱਗੇ ਹੋਣ ਕਈ ਕਮੈਡਸੋਚ ਤੋ ਬਹਾਰ ਕਰ ਦੇਣਾ
@PUNJABKING786
@PUNJABKING786 2 жыл бұрын
ਖ਼ਾਲਿਸਤਾਨ ਜ਼ਿੰਦਾਬਾਦ | ਬਣਾਓ ਖ਼ਾਲਿਸਤਾਨ | Support for ਖ਼ਾਲਿਸਤਾਨ
@jassajatt829
@jassajatt829 2 жыл бұрын
🙏💯
@sharnhazrah1830
@sharnhazrah1830 2 жыл бұрын
Bhut vddi soch aw teri
@kabalsinghbhojiankabalsing2470
@kabalsinghbhojiankabalsing2470 2 жыл бұрын
Deep Veer Miss you 😭😭🙏🙏
@manpreetmaan5356
@manpreetmaan5356 2 жыл бұрын
lakha y zindavad
@gulzarsingh2595
@gulzarsingh2595 2 жыл бұрын
Nale Deep Sidhu Bai warga koi nai banh sakda. OH Roushn dimaag kaum nu behadd pyar Karna wala zodha c OH. Puranhi koi bhagti wali rooh c OH
@Vidiyaarthidamdamitaksal
@Vidiyaarthidamdamitaksal 2 жыл бұрын
There was no revolution like the Shambhu Morcha. Lakha is not even close to Shaheed Bhai Sandeep Singh Sidhu's thinking. Deep bai always was right.
@cowboys360
@cowboys360 2 жыл бұрын
stop comparing, were all in the same team, don't create divisions
@Vidiyaarthidamdamitaksal
@Vidiyaarthidamdamitaksal 2 жыл бұрын
@@cowboys360 Shambhu Morcha was different. It was for all. I will never say I associate with Rajewal and ruldu. Never. I’m only for deep and deep only. JHOOLTE NISHAN REHE PANTH MAHARAJ KE
@cowboys360
@cowboys360 2 жыл бұрын
@@Vidiyaarthidamdamitaksal we are here for the sikh panth and the betterment of sikhs
@Vidiyaarthidamdamitaksal
@Vidiyaarthidamdamitaksal 2 жыл бұрын
@@cowboys360 exactly. Only deep talked about our “Hond” first. No one else.
@jashanpretsingh7764
@jashanpretsingh7764 2 жыл бұрын
Maran toh pehlan v likhya c ‘ bhai deep singh sidhu ‘
@sandeepspain1392
@sandeepspain1392 2 жыл бұрын
ਨਾਨਕ ਨਾਮ ਚੜਦੀ ਕਲਾ ਤੇਰੇ ਭਾਣੈ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ Nanak naam chardi kala tere bhane sarbat da bhala Waheguru ji ka khalsa Waheguru ji ki fateh
@khushmeetkaur8293
@khushmeetkaur8293 2 жыл бұрын
Lamhe veer di soch v nice aa👍🙏
@JAIHOO36
@JAIHOO36 2 жыл бұрын
ਵੀਰ ਤੁਸੀਂ ਸਿੱਧੇ ਤੌਰ ਤੇ ਦੀਪ ਸਿੱਧੂ ਦਾ ਵਿਰੋਧ‌ ਕਰਦੇ ਰਹੇ ਹੋ।ਤੁਸੀਂ ਮੀਟਿੰਗ ਵਿੱਚ ਕੀ ਕੀ ਸਵਾਲ ਚੁੱਕੇ ਸੀ ਦੀਪ ਉਪਰ ਸਬ ਨੂੰ ਪਤਾ ਹੈ, ਤੁਸੀਂ ਕਾਮਰੇਡਾਂ ਦੀ ਚੋਲੀ ਪੈ ਗਏ ਸੀ,
@aksandhu344
@aksandhu344 2 жыл бұрын
ਭਰਾਵਾ ਇਸਨੂੰ ਫੇਮਸ ਹੋਣਾ ਸੀ ਉਸਨੂੰ ਦੇਸ਼ ਦੀ ਫਿਕਰ ਸੀ ਸਚਾਈ ਇਹ ਹੈ ਕਿ ਦੀਪ ਵੀਰ ਦੀ ਇਕ ਇਕ ਗਲ ਦਿਲਾ ਨੂੰ ਕੀਲਦੀ ਸੀ ਤੇ ਅਸਰ ਹੁੰਦਾ ਸੀ ਉਸਨੂੰ ਕਿਸੇ ਡਰ ਨਹੀ ਸੀ ਮੈਨੂੰ ਇਸ ਤੇ ਬਹੁਤਾ ਯਕੀਨ ਨਹੀ ਇਹ ਕਦ ਬਦਲ ਜਾਵੇ
@JatinderSingh-oq3dk
@JatinderSingh-oq3dk 2 жыл бұрын
ਗਿਰਗਿਟ
@navkiratgill3109
@navkiratgill3109 2 жыл бұрын
Deep veer is the one and only loyal person to all of them he is great brave person & great freedom fighter our soul our community
@mohanaujlainfotainmentlive7422
@mohanaujlainfotainmentlive7422 2 жыл бұрын
Deep was antcual Personalty & all rounder on way of pb
@AshokKumar-jk5qi
@AshokKumar-jk5qi 2 жыл бұрын
Deep Sidhu 🙏🙏🙏
@simarkaur9486
@simarkaur9486 2 жыл бұрын
Sahi keha
@GurmitBSingh
@GurmitBSingh 2 жыл бұрын
Ssaji well said lakha betaji Sustainability is key. Barkarar rakhna lambbee dordd wastey bohat zaruree ji
@sukhchainsekhon5999
@sukhchainsekhon5999 2 жыл бұрын
Waheguru ji waheguru ji Meher karna 🙏🙏🙏🙏🙏
@Gurlalsingh-id4we
@Gurlalsingh-id4we 2 жыл бұрын
Waheguru waheguru 🙏🙏 ji
@GagandeepSingh-tm8wx
@GagandeepSingh-tm8wx 2 жыл бұрын
Deep ta sher c tuci ta mla bannu frda
@sarbjeetkaur2816
@sarbjeetkaur2816 2 жыл бұрын
ਲੱਖਾ ਵਧੀਆ ਇਨਸਾਨ ਹਨ....
@goldycheema1592
@goldycheema1592 2 жыл бұрын
Amar shiheed deep sidhu zindabaad 💖🙏
@harmansingh3613
@harmansingh3613 2 жыл бұрын
ਪਰ ਬਾਈ ਤੂੰ ਐਮ ਐਲ ਏ ਵੀ ਬਣਨਾ ਸੀ ਤੇਰੀ ਸੋਚ ਕਾਮਰੇਡੀ ਆ ਤੇ ਉਹ ਗਲ ਗੁਰੂ ਤੋਂ ਸੁਰੂ ਕਰਦਾ ਸੀ ਤੂੰ ਤਾਂ ਆਪਣੀ ਇੰਟਰਵਿਊ ਵਿਚ ਕਹਿ ਚੁਕਿਆਂ ਕਿ ਮੈਂ ਪੰਥਕ ਨਹੀ ਗਲ ਅਗੇ ਤੁਹਾਡੇ ਵਰਗੇ ਤੁਰਨ ਨਹੀ ਦਿੰਦੇ ਤੂੰ ਵੀ ਲੀਡਰ ਆਂ ਕਰ ਗਲ ਅਜਾਦੀ ਦੀ ਦਸ ਲੋਕਾਂ ਨੂੰ ਸੈਟਰ ਸਾਡਾ ਦੁਸਮਣ ਆ ਪਰ ਨਹੀ ਤੁਸੀ ਸੂਈ ਹਮੇਸਾ ਸਰੋਮਣੀ ਕਮੇਟੀ ਬਾਦਲ ਕੈਪਟਨ ਝਾੜੂ ਤੇ ਹੀ ਰਖੀ ਆ
@KuldeepSingh-vv6dm
@KuldeepSingh-vv6dm 2 жыл бұрын
Deep bai jandabad
@theworldtoday1636
@theworldtoday1636 2 жыл бұрын
Shaheed Deep Sidhu Yodha Heera Panjab nu jaaag lgoun vala 🚩🚩🚩🚩🚩🙏🙏🙏🙏🙏
@jasleenkaur5894
@jasleenkaur5894 2 жыл бұрын
🙏🙏🙏🙏
@jaswindersingh3088
@jaswindersingh3088 2 жыл бұрын
Deep singh sadu super
@garrychahal2761
@garrychahal2761 2 жыл бұрын
🙏🙏🙏🙏❤️❤️👍👍
@goldycheema1592
@goldycheema1592 2 жыл бұрын
Labne nahi laal guache miti na farol jogiya 😰🙏 deep sidhu zindabaad 😰💖🙏
@sukhsandhu16
@sukhsandhu16 2 жыл бұрын
Lakha veer ji jindabad🙏🙏
@RandhirSingh-ek6sc
@RandhirSingh-ek6sc 2 жыл бұрын
Wahegur ji
@jasbirkaur6866
@jasbirkaur6866 2 жыл бұрын
Right 👍👍👍👍👍
@sukhsandhu16
@sukhsandhu16 2 жыл бұрын
Deep sidhu ji jindabad🙏🙏
@mpbuilder
@mpbuilder 2 жыл бұрын
Sachi yaar
@gulzarsingh2595
@gulzarsingh2595 2 жыл бұрын
Ehnu kenday aa UTurn. Mastuanha Sahib Di dharti te Tu Bai deep nu Kori naa kiti c akkathay honh to. Dooji gall Akal Purakh Waheguru de wartaraya te v tu deep Bai nal kintu kita c
@gopaldhillon9859
@gopaldhillon9859 2 жыл бұрын
Deep di lakeer b lambi aa .wheguru sabh daa bhala ......
@AshokKumar-jk5qi
@AshokKumar-jk5qi 2 жыл бұрын
Deep 💪
@amanjotkaur6885
@amanjotkaur6885 2 жыл бұрын
So disappointing that out of the 40 mints of constructive talk by Sidhana, you only summarize the 1 small comments he made at the beginning!!! He spoke so well about the issues that mattered to Deep and the community. Most importantly gave such an important message on being united and strategically fight for our identity. But all Pro Punjab wants to highlight is the pity small stuff ! Take it as feedback pro punjab, feedback is a gift.
@mandeepbrar2464
@mandeepbrar2464 2 жыл бұрын
Punjabi ch likho mnu smjh nhi ayi
@amandeepsran8803
@amandeepsran8803 2 жыл бұрын
Lakha toh fuddu he deeep bai hera banda tere hume ne tenu deep nal ralan ne dita,, deep bai hera banda c
@honeygoyal598
@honeygoyal598 2 жыл бұрын
Shi keha bai
@arshnoorsingh6501
@arshnoorsingh6501 2 жыл бұрын
J app km ni kr skde ta doja bnda jo chnga km krda onu ta krlen do dugla loko
@honeygoyal598
@honeygoyal598 2 жыл бұрын
Tuc chamche Lok
@amandeepsran8803
@amandeepsran8803 2 жыл бұрын
Kise de kute ne ban na salyia
@rajinderkaur2100
@rajinderkaur2100 2 жыл бұрын
Deep hrek stage te tnu kehnda c Lakhe mil k chlde han pr tu kde ni boleya hun oh gya jo mrji boli ja
Гениальное изобретение из обычного стаканчика!
00:31
Лютая физика | Олимпиадная физика
Рет қаралды 4,8 МЛН
We Attempted The Impossible 😱
00:54
Topper Guild
Рет қаралды 56 МЛН
Cheerleader Transformation That Left Everyone Speechless! #shorts
00:27
Fabiosa Best Lifehacks
Рет қаралды 16 МЛН
coco在求救? #小丑 #天使 #shorts
00:29
好人小丑
Рет қаралды 120 МЛН
Гениальное изобретение из обычного стаканчика!
00:31
Лютая физика | Олимпиадная физика
Рет қаралды 4,8 МЛН