Deep Sidhu exclusive interview | ਉਸ ਰਾਤ ਦੀ ਦੱਸੀ ਪੂਰੀ ਕਹਾਣੀ ਜਦੋਂ ਰਾਤ ਨੂੰ ਪਿਆ ਸੀ ਭੱਜਣਾ...

  Рет қаралды 32,056

Daily Post Punjabi

Daily Post Punjabi

Күн бұрын

Пікірлер: 120
@mangatsingh6642
@mangatsingh6642 3 жыл бұрын
ਵਾਈ ਦੀਪ ਸਿੰਘ ਸਿੱਧੂ ਪੰਜਾਬ ਦਾ ਸੱਚਾ ਹਮਦਰਦ ਹੈ
@sukhbeerbrar5423
@sukhbeerbrar5423 3 жыл бұрын
ਜਿਹੜੀਆਂ ਗੱਲਾਂ ਸ ਦੀਪ ਸਿੰਘ ਸਿੱਧੂ ਜੀ ਕਰ ਰਹੇ ਆ ਇਹ ਗੱਲਾਂ ਬਹੁਤ ਡੂੰਘੀਆਂ ਕਰਦੇ ਨੇ ਪਰ ਕੲੀ ਉਹ ਲੋਕ ਜਿਹੜੇ ਸਿੱਧੂ ਜੀ ਬਾਰੇ ਗ਼ਲਤ ਕਮੈਟ ਕਰਦੇ ਆ ਉਨ੍ਹਾਂ ਲੋਕਾਂ ਦੀ ਸਮਝ ਤੋਂ ਬਾਹਰ ਆ
@narinderpalmangat8361
@narinderpalmangat8361 3 жыл бұрын
ਦੀਪ ਵੀਰ ਜਿੰਦਾਵਾਦ ਹਰ ਮੈਦਾਨ ਫਤਿਹ । 🇧🇳
@hirasinghhirasingh6029
@hirasinghhirasingh6029 3 жыл бұрын
ਦੀਪ ਸਿੱਧੂ ਨੇਕ ਬੰਦਾ ਹੈ ਜੀ
@sukhbeerbrar5423
@sukhbeerbrar5423 3 жыл бұрын
ਦੀਪ ਸਿੰਘ ਸਿੱਧੂ ਜੀ ਜ਼ਿੰਦਾਬਾਦ ਹੈ ਤੇ ਜ਼ਿੰਦਾਬਾਦ ਰਹੂਗਾ ਜੀ
@tirathsingh6539
@tirathsingh6539 3 жыл бұрын
ਦੀਪ ਸਿੱਧੂ ਜ਼ਿੰਦਾਬਾਦ ❤️ ਅਸਲ ਚ ਸਿੱਧੂ ਹੀ ਲੈਕੇ ਤੁਰਿਆ ਸੀ ਸਾਰਿਆਂ ਨੂੰ ਦਿੱਲੀ ਵੱਲ 🙏🙏
@charnjeetchana1435
@charnjeetchana1435 2 жыл бұрын
ਕਾਮਰੇਡਾਂ ਦੇ ਮੂੰਹ ਤੇ ਚਪੇੜ
@rajbirsingh631
@rajbirsingh631 3 жыл бұрын
ਬਹੁਤ ਵਧੀਆ ਵਿਚਾਰ ਬਾਈ ਦੀਪ ਜੀ🦁
@kulwantmann5206
@kulwantmann5206 3 жыл бұрын
Ok right Ajd hi hall
@AMRIKSINGH-vf3nh
@AMRIKSINGH-vf3nh 2 жыл бұрын
Waheguru Ji Satnam Ji 🙏🙏🙏🙏🙏🙏🙏
@RanjeetSingh-dt9cb
@RanjeetSingh-dt9cb 3 жыл бұрын
ਗੁਰੂ ਰਾਮਦਾਸ ਕ੍ਰਿਪਾ ਕਰੇ ਪੰਜਾਬ ਵਾਸੀਓ ਤੁਹਾਡੇ ਤੇ ਆਪਣੀਆਂ ਜਮੀਰਾਂ ਜ਼ਿੰਦਾ ਰੱਖਿਓ ਆਪਣੇ ਅਧਿਕਾਰ ਪਛਾਨਣ ਦੇ ਦੀਪ ਸਿੱਧੂ ਅੰਮ੍ਰਿਤਸਰ ਵਾਲੇ ਮੰਨਣਾ ਸਰਵਣ ਸਿੰਘ ਪੰਧੇਰ ਜ਼ਿੰਦਾਬਾਦ ਰੱਖਣਾ ਪੰਜਾਬ ਬਚਾਉਣਾ ਹੈ ਤਾਂ ਇਹਨਾਂ ਤਿੰਨਾ ਬੰਦਿਆਂ ਨੂੰ ਸਪੋਰਟ ਕਰੋ
@kanwaljitdhaliwal3909
@kanwaljitdhaliwal3909 3 жыл бұрын
Deep sidhu zindabadh
@Rajinderkaur-cr7et
@Rajinderkaur-cr7et 2 жыл бұрын
Deep,a divine soul, haq te sach di sab ton buland awaz hamesha lai chup krwa ditti gai,pain unlimited,wahguru Insaaf jroor kro ji
@singhcheema3598
@singhcheema3598 3 жыл бұрын
ਦੀਪ ਸਿੱਧੂ ਜ਼ਿੰਦਾਬਾਦ 🙏
@mangatsingh6642
@mangatsingh6642 3 жыл бұрын
ਕੌਮ ਦੇ ਨਿਧੜਕ ਯੋਧੇ ਅਤੇ ਪੰਜਾਬੀਆਂ ਦਾ ਸੱਚਾ ਹਮਦਰਦ
@gurmeetgrewal2568
@gurmeetgrewal2568 3 жыл бұрын
ਬਿਲਕੁਲ ਸਹੀ ਗੱਲਾ ਕਿਹ ਰਿਹਾ ਹੈ ਦੀਪ ਸਿੱਧੂ
@sardarsinghsaab59
@sardarsinghsaab59 3 жыл бұрын
bohut vadea deep
@AMRIKSINGH-vf3nh
@AMRIKSINGH-vf3nh 2 жыл бұрын
Waheguru Ji Satnam Ji Deep Veere nu bhejdo g iss Veer di bahut lod a g Saadi Sikh Kom nu g plzz Waheguru Ji Satnam Ji🙏🙏🙏🙏🙏🙏🙏
@darshinsidhu6718
@darshinsidhu6718 3 жыл бұрын
Very good massage Deep Sidhu is very honest parson waheguru ji Maher Rakhni
@hirasinghhirasingh6029
@hirasinghhirasingh6029 3 жыл бұрын
ਦੀਪ ਸਿੱਧੂ ਜਿੰਦਾਬਾਦ
@AMRIKSINGH-vf3nh
@AMRIKSINGH-vf3nh 2 жыл бұрын
Miss U Deep Veere
@harjitdhillon6957
@harjitdhillon6957 3 жыл бұрын
Deep veer ji appa jitt gay ji hun tusi punjab li agy turo asi tuhade nal va ji
@Itsr2041
@Itsr2041 2 жыл бұрын
Deep veer zindabaad 😭🙏🏻🙏🏻🙏🏻
@dhindsababbu1992
@dhindsababbu1992 2 жыл бұрын
ਬਹੁਤ ਉਚਾਈਆਂ ਨੂੰ ਛੋਹੰਦੀ ਆ ਬਾਈ ਦੀਪ ਦੀ ਸੋਚ
@inderjitkaur1676
@inderjitkaur1676 3 жыл бұрын
ਬਹੁਤ ਵਧੀਆ
@dharamlakal22singh75
@dharamlakal22singh75 3 жыл бұрын
Moms Moms andI am am I I was in my heart and soul mate is is the only thing you have 😍? Teen Teenwolf teerth qqqqqqqqqqqqqqqqqqqqaqqqqqqqqqqqqqqqqqqqqqqqqqqqqqqqaaaaaaaaaaaivvvvvczvvvvVzzzvzzzzvvzzÎF77'*FUuU ft f f&fuf&7&&f'77'ccu7c*c7xiu77u''7c''"†*******&*&**&&&&&ffffzff&&&&ff&FFfuff&fuff&&f&7&7&77&uc uf
@navkaur2703
@navkaur2703 3 жыл бұрын
👍👍👌👌
@Itsr2041
@Itsr2041 2 жыл бұрын
I miss you deep veer🙏😭🙏
@BhupinderSingh-gz7os
@BhupinderSingh-gz7os 2 жыл бұрын
ਦੀਪ ਸਿੱਧੂ ਜ਼ਿੰਦਾਬਾਦ ਸੀ
@sohansinghsandhu4025
@sohansinghsandhu4025 3 жыл бұрын
ਦੀਪ ਸਿਧੂ ਹੁਣ ਚੋਣ ਜਰੂਰ ਲੜਨਾ ਜਿਥੋਂ ਤੈ ਨੂ ਚੰਗਾ ਲਗੇ ।
@KuldeepKaur-y7m
@KuldeepKaur-y7m Жыл бұрын
ਐਹੇ ਜੇ ਦੀਪ ਘਰ ਘਰ ਜੰਮਣ❤
@malkitsingh5925
@malkitsingh5925 10 ай бұрын
Wahegurugi ❤️ 🙏 👍 ❤️
@ParminderSingh-ei8vu
@ParminderSingh-ei8vu 2 жыл бұрын
Deep bro 👍👍🙏🙏
@manjitsinghaujla26
@manjitsinghaujla26 2 жыл бұрын
ਵੀਰ ਦੀਪ ਸਿੱਧੂ ਨੂੰ ਰਾਜੇਵਾਲ ਤੇ ਹੋਰ ਲੀਡਰਾਂ ਨੇ ਗਦਾਰ ਕਿਹਾ ਸੀ ਅਸੀ ਦਿੱਲੀ ਸੀ ਅਸੀ ਖੁਸ਼ ਹੋ ਗਏ ਸੀ ਲਾਲ ਕਿਲੇ ਤੇ ਝੰਡਾ ਲਹਿਰਾਉਣ ਤੇ ਅਸੀਂ ਦੀਪ ਵੀਰ ਜੀ ਨੂੰ ਮਿਲਣ
@ustad-wn3vk
@ustad-wn3vk 3 жыл бұрын
Full spot deep vir ❤
@ranjeetkaur4919
@ranjeetkaur4919 2 жыл бұрын
Excellent deep sidhu
@amantiwana2073
@amantiwana2073 3 жыл бұрын
Deep sidhu 👌👌👌👌
@gursewakbrar2405
@gursewakbrar2405 3 жыл бұрын
Bai te raab mehar Kare MERI a ardaass aa Bai layi
@hardeepaulakh7217
@hardeepaulakh7217 2 жыл бұрын
ਦੀਪ ਸਿੱਧੂ ਵੀਰ ਜੀ ਦਾ ਸੱਚ ਤੇ ਸੱਚ ਸੀ ਸਿੱਖ ਕੌਮ ਨੂੰ ਪਿਆਰ ਕਰਨ ਵਾਲੇ ਤੇ ਸੱਚੀਆਂ ਰੂਹਾਂ ਵਾਲ਼ੀਆਂ ਨੂੰ ਪਤਾ ਏ। ਗ਼ਲਤ ਬੰਦਿਆਂ ਨੇ ਵੀ ਕਦੇ ਠੀਕ ਫੈਸਲਾ ਲਿਆ ਬਿਲਕੁਲ ਨਹੀਂ ਇਸ ਲਈ ਗਲਤੀਆਂ ਕਰਨ ਵਾਲੇ ਬੰਦੇ ਗਦਾਰਾਂ ਦੇ ਗਦਾਰ ਨੇ ਸਿੱਖ ਕੌਮ ਦੇ ਦੀਪ ਸਿੱਧੂ ਵੀਰ ਜੀ ਜ਼ਿੰਦਾਬਾਦ ਰੱਬ ਰਾਖਾ ਸਿੱਖ ਕੌਮ ਦਾ ਹੀਰੋ ਸੀ ਦੀਪ ਸਿੱਧੂ ਵੀਰ ਜੀ ਜ਼ਿੰਦਾਬਾਦ
@bhupindersanghasanghabhupi381
@bhupindersanghasanghabhupi381 3 жыл бұрын
DEEP VEER GREAT JI
@JasvirSingh-vh6jm
@JasvirSingh-vh6jm 3 жыл бұрын
Very good mera veer deep sidhu asi tere naala sare ek ho jo badlaa ajuga addo fad na hoyo
@sarbjitbains3183
@sarbjitbains3183 3 жыл бұрын
Deep sidhu zindabad zindabad sport to him please 🙏 he is very honest brother 🙏
@singh_iqbal65
@singh_iqbal65 3 жыл бұрын
Bjp ka dlal 26 Jan nu kyo bjya c eh gddar
@karamjitsingh7712
@karamjitsingh7712 3 жыл бұрын
He is not bjp Must b you bjp
@rajbirsingh631
@rajbirsingh631 3 жыл бұрын
@@singh_iqbal65 ਤੇਰੇ ਵਰਗਾ🤔
@singh_iqbal65
@singh_iqbal65 3 жыл бұрын
@@rajbirsingh631 tu salta dlal .
@parmveersohi1532
@parmveersohi1532 2 жыл бұрын
Good ver
@neymarrz
@neymarrz 2 жыл бұрын
Veeraey love you 🌹😘💖😘❤️😘😘❤️❤️😘
@luckymalik8134
@luckymalik8134 3 жыл бұрын
Love you Sidhu brother
@lakhwindersinghdhillon8314
@lakhwindersinghdhillon8314 3 жыл бұрын
🙏🙏
@PardeepSingh-md2jy
@PardeepSingh-md2jy 3 жыл бұрын
Great work deep sidhu
@abdulrehmanakram.3030
@abdulrehmanakram.3030 3 жыл бұрын
boht sona bol rea BHI. like you from Pakistan Punjab
@ਮੰਨੂਗੁਰਦਾਸਪੁਰ
@ਮੰਨੂਗੁਰਦਾਸਪੁਰ 2 жыл бұрын
But is to jiyada dukh di gall eh aa k hun tak 22k to jiyada view ho gya is aa video te but like sirf 700 nya sachi bhut dukh di gall aa 😖😖😖😖😔😔😔
@amarjeetatwal7058
@amarjeetatwal7058 2 жыл бұрын
You are number one ☝️ god bless you I can’t believe you gone
@banvindersingh2725
@banvindersingh2725 3 жыл бұрын
Deep Virji I hope Punjabi Taa Punjab understand you ji. You each word 100% right ji. Your eyes watch very deep to Punjab.
@deepanttal3993
@deepanttal3993 3 жыл бұрын
ਦੀਪ ਸਿੱਧੂ ਦੇਖ ਕਿਸਾਨ ਆਗੂਆ ਦੀ ਲਾਤਾ ਨੇ ਭਾਰ ਚੱਲ ਲਿਆ ਆਂਗੇ ਜਿੱਤ ਕੇ 🤣🤣🚜🚜🚜🚜🚜🚜🚜🚜🚜🚜🚜🚜🚜🚜🚜🚜🚜
@SurjitSingh-up3hj
@SurjitSingh-up3hj 2 жыл бұрын
🙏🏼🙏🏼
@GurpreetKaur-sj3le
@GurpreetKaur-sj3le 3 жыл бұрын
Bilkul deep aepa e tere nal a 👍
@cheema4278
@cheema4278 3 жыл бұрын
Sat Sri akal ji
@hardeepaulakh7217
@hardeepaulakh7217 2 жыл бұрын
ਦੀਪ ਸਿੱਧੂ ਵੀਰ ਜੀ ਨੂੰ ਗਦਾਰ ਕਹਿਣ ਵਾਲੇ ਉ ਆਪ ਕੰਜਰਾਂ ਦੇ ਕੰਜਰ ਏ ਗੰਦੀਆ ਦੇ ਗੰਦੇ ਬੰਦੇ ਨੇ ਨਾਲ ਦੀ ਨਾਲ ਗਦਾਰ ਵੀ ਹਨ ਦੀਪ ਸਿੱਧੂ ਵੀਰ ਜੀ ਦਾ ਸੱਚ ਗ਼ਲਤ ਬੰਦਿਆਂ ਨੂੰ ਹਜ਼ਮ ਨਹੀਂ ਹੋ ਸਕਿਆ ਕਿਉਂਕਿ ਉਨ੍ਹਾਂ ਦੇ ਲੀਵਰ ਤੇ ਮੇਹਦੇ ਕੰਮ ਕਰਨਾ ਬੰਦ ਕਰਗੇ
@sach_di_awaj_buland4190
@sach_di_awaj_buland4190 3 жыл бұрын
🙏🙏🙏🙏
@AK-47Mafiaofficial
@AK-47Mafiaofficial 27 күн бұрын
ਬਾਈ ਸਦਾ ਤੇਰੀ ਘਾਟ ਰੜਕਦੀ ਰਹਿਣੀ ਐਂ 😢😢😢
@arshdeepsingh9401
@arshdeepsingh9401 3 жыл бұрын
Deep jindabad
@bholasingh5051
@bholasingh5051 2 жыл бұрын
💪💪💪💪💪 aajadi 💪💪💪
@35puneetkaursidhu5thb9
@35puneetkaursidhu5thb9 2 жыл бұрын
Child of God
@Rinkukhurdvlogs
@Rinkukhurdvlogs 3 жыл бұрын
ਜਿੰਦਾਬਾਦ
@sukhahiran9242
@sukhahiran9242 8 ай бұрын
Waheguru waheguru waheguru waheguru ji deep bai vrga heera banda guaa liea sadi koom ne Aja bai bn k ik vari aja bai oeeee bahut bahut Bura hal y Punjab da bai 🙏🙏🙏
@jassandhu74
@jassandhu74 3 жыл бұрын
Deep Sidhu is good person🙏🙏🙏👍🏼👍🏼👍🏼👍🏼🙏
@merapujs5100
@merapujs5100 3 жыл бұрын
Deep 👍
@darshpreetgillkaur5823
@darshpreetgillkaur5823 3 жыл бұрын
Deep sidhu jindabad
@_akash_11
@_akash_11 3 жыл бұрын
Hi
@hardeepkaurkaur928
@hardeepkaurkaur928 3 жыл бұрын
ਦੀਪ ਬਾੲੀ ਹੁਣ ਚਿੱਟੇ ਨੂੰ ਵੀ ਬੰਦ ਕਰਵਾਓ ਬੇਨਤੀ ਕਰਦਾ ਹਾਂ ਸਾਰਾ ਪੰਜਾਬ ਚਿੱਟੇ ਦਾ ਅਾਦੀ ਹੋ ਗਿਆ ੲਿਸ ਨੂੰ ਵੀ ਨੱਥ ਪਾਓ ਬਾੲੀ ਜੀ
@cheema4278
@cheema4278 3 жыл бұрын
Sat Sri akal ji bilkul sahi kia ji apne
@manjindersohal3590
@manjindersohal3590 3 жыл бұрын
Fully freedom Khalistan
@mandeepbrar6473
@mandeepbrar6473 3 жыл бұрын
Good work
@peetsingh6900
@peetsingh6900 2 жыл бұрын
ਇਹ ਚੀਜ਼ ਪੰਜਾਬੀ ਕਿਓਂ ਨੀ ਸਮਝੇ , ਫੇਰ ਵੋਟਾਂ ਆਪ ਨੂੰ ਪਾਗੇ
@jaggakabaddi6705
@jaggakabaddi6705 2 жыл бұрын
🚩🙏🙏🙏🙏😭😭😭
@gurmeetdhaliwal2757
@gurmeetdhaliwal2757 2 жыл бұрын
Punjab Khalistan sarkar Raj zindabad
@amancheema139
@amancheema139 3 жыл бұрын
Deep veer jinda bad
@balwinderkaur2840
@balwinderkaur2840 2 жыл бұрын
KAUMI YOUDA,,,DEEP VEER,,, BACHE VI KINNE KUSSH NAZAR AA RHE DEKHO PHOTO KHICH RHE NE,,,,,WAHEGURU G KIRPA KARO
@GurmeetSingh-rf7dv
@GurmeetSingh-rf7dv Жыл бұрын
Raj karega khalsa 2024
@parminderjitsingh3096
@parminderjitsingh3096 3 жыл бұрын
ਇਕੋ ਸਵਾਲ ਇਕੋ tv ਚੈਨਲ 6 ਮਹੀਨੇ ਤੋਂ ਵਾਰ ਵਾਰ ਪੁੱਛ ਰਿਹਾ, ਮਤਲਬ ਇਹ bjp ਦਾ ਚੈਨਲ ਹੈ, ਜਾਂ prime asia ਵਾਂਗੂ comreda ਦਾ, ਸਮਝ ਤੋਂ ਬਾਹਰ ਹੈ, ਏਸ ਦੇ ਸਵਾਲਾਂ ਦਾ ਇਕੋ ਜਵਾਬ ਖਾਲਿਸਤਾਨ। ਜਦ ਤੱਕ ਪੰਜਾਬ ਇੰਡੀਆ ਦਾ ਗੁਲਾਮ ਹੈ ਏਹੀ ਕੁਝ ਹੁੰਦਾ ਰਹਿਣਾ, ਪੰਜਾਬ ਦੇ ਲੋਕਾਂ ਦੀ ਲੁੱਟ ਕਰਨ ਲਈ ਕਦੀ ਬਾਦਲ, ਕੈਪਟਨ, ਆਮ ਆਦਮੀ ਵਾਲੇ। ਇੰਡੀਆ ਅਪਣੇ ਇਨਾਂ ਹਥਿਆਰ ਨਾਲ ਪੰਜਾਬ ਦੇ ਲੋਕਾਂ ਦੀ ਲੁੱਟ ਤੇ ਕੁੱਟ ਕਰਦਾ ਰਹੁ । ਪੰਜਾਬ ਹੱਲ ਅਜ਼ਾਦੀ ਬੇਗ਼ਮਪੁਰਾ ਖਾਲਿਸਤਾਨ
@neymarrz
@neymarrz 2 жыл бұрын
Tusi amar ho gye
@darshpreetgillkaur5823
@darshpreetgillkaur5823 3 жыл бұрын
Ikaathe howe saare
@baldevsinghkharoud2591
@baldevsinghkharoud2591 3 жыл бұрын
Bai deep sidhu sukhpal khaira saab zindabad 🙏🏻
@hakamsingh7632
@hakamsingh7632 3 жыл бұрын
Gud job bro
@Prabhdeep0909
@Prabhdeep0909 2 жыл бұрын
Deep ver amar rahe khalistan jindabad aatwadi hindostani bharati kabze cho punjab hall khalistan refrendum
@gursewakbrar2405
@gursewakbrar2405 3 жыл бұрын
Sada Bai sira but sale hor ni samj de dale
@mandytakhar8294
@mandytakhar8294 3 жыл бұрын
How did he scap from Delhi bjp help
@ramansandhu8408
@ramansandhu8408 3 жыл бұрын
like minded
@ramansandhu8408
@ramansandhu8408 3 жыл бұрын
congress ch ni si jana .
@sadhumohadipur1182
@sadhumohadipur1182 3 жыл бұрын
An advice to Deep Sidhu is to file defamation case against Rajinder Singh Deep singh wala who declared in public on stage that Deep Sidhu is gaddaar (traitor) Deep Sidhu is him self a lawyer can fight his own case.
@mangatsinghkularan2031
@mangatsinghkularan2031 3 жыл бұрын
ਕਿਸਾਨਾਂ ਦੇ ਹਿੱਤਾਂ ਲਈ ਲੱਗੇ ਕਿਸਾਨ ਸੰਘਰਸ਼ ਨੂੰ ਜਮਹੂਰੀਅਤ ਤੌਰ ਕਮਜ਼ੋਰ ਕਰਨ ਵਾਲੇ ਲੋਕ ਆਗੇ ਹੀਰੋ ਬਣ ਲਈ ਪੰਜਾਬ ਦੇ ਲੋਕਾਂ ਸਾਹਮਣੇ ਪਿੱਠ ਦਿਖਾ ਕੇ ਭੱਜਣ ਵਾਲੇ ਲੋਕਾਂ ਦੀ ਟੀਮ ਦਾ ਮੁੱਖ ਪ੍ਰਬੰਧਕ ਆਈਆਂ ਪੱਤਰਕਾਰ ਭਾਈਚਾਰੇ ਦੇ ਸੰਬੋਧਨ ਕਰਨ ਲਈ ਪੰਜਾਬ ਦੇ ਪਿੰਡਾਂ ਦੇ ਕਿਸਾਨਾਂ ਨੂੰ ਮੁਰਖ ਬਣਾਉਂਦੇ ਫਿਰਦੇ ਹਨ ਸਾਡੇ ਸਤਿਕਾਰਯੋਗ ਕਿਸਾਨਾਂ ਅਤੇ ਮਜ਼ਦੂਰਾਂ ਦੇਸ਼ ਦੇ ਵੱਖ-ਵੱਖ ਸੂਬਿਆਂ ਤੋਂ ਆਏ ਕਿਸਾਨਾਂ ਭਰਾਵਾਂ ਅਤੇ ਬਜ਼ੁਰਗ ਬਾਬੇ ਨੌਜਵਾਨਾਂ ਦੀ ਜਿੱਤ ਹੋਈ ਹੈ।ਖਾਸ ਤੌਰ ਸਿੱਖ ਕੌਮ ਹੀਰੇ ਨਹਿੰਗ ਸਿੰਘਾਂ ਨੇ ਬਹੁਤ ਹੀ ਵਧੀਆ ਢੰਗ ਤਰੀਕੇ ਨਾਲ ਜ਼ਿੰਮੇਵਾਰ ਵਿਅਕਤੀਆਂ ਦੀ ਤਰ੍ਹਾਂ ਆਪਣੀ ਜ਼ੁਮੇਵਾਰੀ ਨਿਭਾਈ ਹੈ। ਤੁਸੀਂ ਤਾਂ ਭੱਜ ਕੇ ਦੁਜੀਆਂ ਤੇ ਉਂਗਲ ਚੁੱਕਣ ਦੀ ਆਦਤ ਹੈ।
@kulwantmann5206
@kulwantmann5206 3 жыл бұрын
kamraid
@deepghuman8199
@deepghuman8199 3 жыл бұрын
ਖਾਲਿਸਤਾਨ ਜ਼ਿੰਦਾਬਾਦ
@harmeshraj980
@harmeshraj980 3 жыл бұрын
Gardar
@devindersingh5858
@devindersingh5858 3 жыл бұрын
Nehi sardar
@ramansandhu8408
@ramansandhu8408 3 жыл бұрын
kathe hojo
@big--brain4231
@big--brain4231 3 жыл бұрын
ਭੈਣ ਯੱਕਾ ਪਲਟੀਨਾ ਕਿੱਥੇ ਆ ? 25 ਤੇ 26 ਜਨਵਰੀ ਦੀ ਰਾਤ ਕਿਥੇ ਸੀ
@chamkaursingh-qm4bz
@chamkaursingh-qm4bz 3 жыл бұрын
Hun takk kithe lukea c ehe
@HeyHS
@HeyHS 3 жыл бұрын
Tu ohdia latta ghutnia si. Tere fuffer jail si. Tu kithe si?
@singlemommy7011
@singlemommy7011 3 жыл бұрын
Guys never ever trust deep Sidhu
@gurpreetmandergolu2607
@gurpreetmandergolu2607 3 жыл бұрын
bhutt badnamm kita loka ne v eh election ladan aiya ajj oh sare vota vall bhaj le eh banda ose stand te khad giya
@paramjeetjatana268
@paramjeetjatana268 3 жыл бұрын
ਦੀਪ ਸਿਧੂ ਪਹਿਲਾ ਕਿਥੇ ਲੁਕਿਆ ਸੀ ਇਹ ਮੋਦੀ ਬੰਦਾ ਆ
@HeyHS
@HeyHS 3 жыл бұрын
Dimag to na kamm leyo. Rattia rattaya jablia mari chalo.
@shamsersingh3847
@shamsersingh3847 3 жыл бұрын
Bhaj I modi kol gia c
@technicalteatime677
@technicalteatime677 3 жыл бұрын
Kita ki es bande ne kisani andolan ch koi es bande ne andolan nu agey vdhoun li ki kita . Beck step te le k jaan li ki ki kita sab nu pta . Eh sadi Qom de gaddar ae . Na teeran to na talvaraan to bss sikh darda yaar gadaraa to
@mandytakhar8294
@mandytakhar8294 3 жыл бұрын
Be careful about this guy bjp man
@gurdialshergill1918
@gurdialshergill1918 3 жыл бұрын
Go on Delhi now do protest . M sp bj p agent
@DeepSingh-ux2oh
@DeepSingh-ux2oh 3 жыл бұрын
Hahha, aaho...shambu te ta ehde kol 10 bande ni ikathe hunde c... Nale eh ta kenda c bill wapis ni hone wapis chale jao, nale kenda c kisana nu shaheed na kaho...
@SurjitSingh-up3hj
@SurjitSingh-up3hj 2 жыл бұрын
🙏🏼🙏🏼
@gagandeepsinghgill846
@gagandeepsinghgill846 3 жыл бұрын
Deep sidhu zindabad
@harpreetharpreet3698
@harpreetharpreet3698 3 жыл бұрын
Deep jindabad
@amandeeppandher2502
@amandeeppandher2502 3 жыл бұрын
Deep sidhu jindabad
小丑教训坏蛋 #小丑 #天使 #shorts
00:49
好人小丑
Рет қаралды 54 МЛН
小丑女COCO的审判。#天使 #小丑 #超人不会飞
00:53
超人不会飞
Рет қаралды 16 МЛН