Deep Sidhu seen fleeing the Red Fort in a Viral Video right before Police Lathicharged Protesters.

  Рет қаралды 437,846

CINE PUNJABI

CINE PUNJABI

Күн бұрын

Пікірлер: 733
@cinepunjabi
@cinepunjabi 3 жыл бұрын
ਦੀਪ ਸਿੱਧੂ ਦੀ ਅਗਵਾਈ ’ਚ ਨੌਜਵਾਨਾਂ ਨੇ 100 ਦੇ ਕਰੀਬ ਸ਼ਹਾਦਤਾਂ ਅਤੇ 62 ਦਿਨਾਂ ਦੇ ਕਿਸਾਨੀ ਅੰਦੋਲਨ ਦੀ ਮਿਹਨਤ ’ਤੇ ਪਾਣੀ ਫੇਰਿਆ ? ਅਸੀਂ ਤੁਹਾਨੂੰ ਵਾਇਰਲ ਤਸਵੀਰਾਂ ਦਿਖਾ ਰਹੇ ਹਾਂ ‘ਸਪੋਕਸਮੈਨ ਟੀਵੀ’ ਦੀ ਇਨ੍ਹਾਂ ਤਸਵੀਰਾਂ ਨਾਲ ਸਹਿਮਤੀ ਜ਼ਰੂਰੀ ਨਹੀਂ
@dilbaghsingh2118
@dilbaghsingh2118 3 жыл бұрын
Deep sidu Modi da Ajent hai rss daa dalal hai
@upeshsandhu1029
@upeshsandhu1029 3 жыл бұрын
agree. bedagark Kar k rakhta andolan da. Kal Raat nu he deep sidhu ne video payi c ki assi Jo rout allowed Hoya uthe jawange.aaj oh laal kile c. it's all clear that this is what BJP wanted. Sare Punjab Di Sare kisana de effort Di image kharab Karti.
@ranvirpx8472
@ranvirpx8472 3 жыл бұрын
Sahi keha 22 ae surru toh he dogla bnda lgda c mnu ehne saara mahool kharaab krata jdo pta c ki lok ta pehla he kehnde c ki ae khalistan len ly aaye aa te hun last ch aake eni vddi galti kyu kr ge jdo aapna maksd he kisaan bill aa ly c te je ehna kisan adolan he rehn dita jada ta vdia c
@rupindersingh5712
@rupindersingh5712 3 жыл бұрын
why the Indian government tested the patience of farmers Every Indian should read the history of sikh people before testing its power GODI MEDIA AND BJP BOT ARE RESPONSIBLE FOR THIS
@HarjitSingh-uh8vn
@HarjitSingh-uh8vn 3 жыл бұрын
ਬਿਲਕੁਲ ਸਹੀ । ਸਿਰਫ ਇਨ੍ਹਾਂ ਹੀ ਨਹੀਂ, ਕੌਮ ਨੂੰ 50 ਸਾਲ ਪਿਛੇ ਪਾ ਦਿੱਤਾ । ਆਉਣ ਵਾਲੀਆਂ ਨਸਲਾਂ ਦਾ ਭਵਿੱਖ ਖਤਮ ਕਰ ਦਿਤਾ ।
@gurpreetsinghshimlapuri8470
@gurpreetsinghshimlapuri8470 3 жыл бұрын
ਸਰਕਾਰਾਂ ਕਿਸਾਨ ਅੰਦੋਲਨ ਨੂੰ ਫੇਲ੍ਹ ਕਰਨਾ ਚਾਹੁੰਦੀਆਂ ਹਨ, ਸਾਰਿਆਂ ਨੂੰ ਬੇਨਤੀ ਹੈ ਕਿ ਏਕਤਾ ਬਣਾਈ ਰੱਖਿਓ! ਸ਼ਾਹ ਮੁਹੰਮਦਾ ਇੱਕ ਸਰਕਾਰ ਬਾਝੋਂ, ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੀ।
@navneetkaur1367
@navneetkaur1367 3 жыл бұрын
Tusi sahi keha
@kamaljotkour
@kamaljotkour 3 жыл бұрын
Virjii shah mohd. Di couplet explain kroge plz
@sunildutt6489
@sunildutt6489 3 жыл бұрын
Ri8
@kisanadeawaj8961
@kisanadeawaj8961 3 жыл бұрын
@@ArynNain007 kis nu bhonk reha
@Zimidarasolarenergy
@Zimidarasolarenergy 3 жыл бұрын
ਜਦੋ ਐਡਾ ਵੱਡਾ ਸਮੁੰਦਰ ਹੋਵੇ ਉਦੋਂ ਇਕ ਅੱਧੀ ਲਹਿਰ ਇਧਰ ਉਧਰ ਹੋ ਹੀ ਜਾਂਦੀ ਹੈ
@jagdishkaur2469
@jagdishkaur2469 3 жыл бұрын
Sahi kehea waheguru ji
@sarpanchhardeepsidhu3782
@sarpanchhardeepsidhu3782 3 жыл бұрын
ਕਿਸਾਨ ਏਕਤਾ ਜਿੰਦਾਬਾਦ ਵੀਰ ਦੀਪ ਜੀ ਕਿਸੇ ਟਾਈਮ ਇਹ ਸਾਰੇ ਹੀ ਕਹਿਣਗੇ ਕਿ ਦੀਪ ਸਿੱਧੂ ਜ਼ਿੰਦਾਬਾਦ । ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
@parmbatth1502
@parmbatth1502 2 жыл бұрын
ਅੱਜ ਸਾਰੇ ਕਹਿ ਰਹੇ ਆ ਦੀਪ ਸਿੰਘ ਸਿੱਧੂ ਜਿੰਦਾਬਦ ਜਿੰਦਾਬਦ ਜਿੰਦਾਬਦ ਜਿੰਦਾਬਦ ਜਿੰਦਾਬਦ ਜਿੰਦਾਬਦ ਜਿੰਦਾਬਦ ਹਮੇਸ਼ਾ ਯਾਦ ਰਹੇਗਾ ਮਹਾਨ ਯੋਧਾ ਪੰਜਾਬ ਦਾ
@KulwinderKaur-et5gj
@KulwinderKaur-et5gj 2 жыл бұрын
👍👍👍
@KulwinderKaur-et5gj
@KulwinderKaur-et5gj 2 жыл бұрын
👍👍👍
@deepjhinjer5212
@deepjhinjer5212 3 жыл бұрын
ਕੇਸਰੀ ਨਿਸਾਨ ਗੁਰੂ ਦਾ ਹੈ ਦੀਪ ਖਾਲਸਾ ਹੈ ਗੁਰੂ ਦਾ
@technicalgaviez6929
@technicalgaviez6929 3 жыл бұрын
💥ਤਿਰੰਗਾ ਵੀ ਆਪਣਾ ਹੀ ਹੈ, ਕੀ ਲੋੜ ਸੀ ਓਥੇ ਕੇਸਰੀ ਨਿਸ਼ਾਨ ਝੁਲਾਨ ਦੀ💥 👉🏻 ਏਹ ਕਿਸੇ ਧਰਮ ਦੀ ਲੜਾਈ ਨਹੀਂ ਬਲਕਿ ਕਿਸਾਨੀ ਦੀ ਹੈ ✅
@fitnesshub366
@fitnesshub366 3 жыл бұрын
Absolutely ✅
@sukhbirsingh616
@sukhbirsingh616 3 жыл бұрын
Right but kisa daram da nahi jang si mandaa par jo vi kita aa akal purakh na kitha aa vir
@naunihalsingh8689
@naunihalsingh8689 3 жыл бұрын
BJP NE KARWAYA HA GADDAR HA DEEP SIDHU
@punjab5431
@punjab5431 3 жыл бұрын
👍
@hssingh4398
@hssingh4398 3 жыл бұрын
ਵਾਹਿਗੁਰੂ ਦੀਪ ਤੇ ਲੱਖੇ ਵੀਰ ਤੇ ਮਿਹਰ ਰੱਖੇ ਜੋ ਸਹੀ ਜਾ ਗਲਤ ਕਹਿੰਦੇ ਹਨ ਉਹ ਘਰ ਬੈਠੇ ਕਿਹ ਰਹੇ ਹਨ
@marciabrar609
@marciabrar609 3 жыл бұрын
Deep, lakha and Jass 👍👍👍👍🤩
@gurinderbrar2274
@gurinderbrar2274 3 жыл бұрын
Deep dekh gya sariya nu but lakha duniyan jo pehla hi c oh nhi dekhi kise nu deep guru da banda sacha sucha gadaara vagg sarkara de tallve nhi chtda proud of you bro
@Gurlove0751
@Gurlove0751 3 жыл бұрын
ਜਿਹੜੀ ਗੱਲ ਅਫਵਾਹ ਅੱਜ ਦੀਪ ਸਿੱਧੂ ਦੇ ਬਾਰੇ ਫੈਲਾਈ ਜਾ ਰਹੀ ਇਹੀ ਅਫਵਾਹ ਕਦੇ ਅਸੀਂ ਯੋਧੇ ਜਰਨੈਲ ਭਿੰਡਰਾਂਵਾਲੇ ਦੇ ਬਾਰੈ ਵੀ ਫੈਲਾਈ ਸੀ ਕਿ ਜਰਨੈਲ ਸਿੰਘ ਏਜੰਸੀਆਂ ਦਾ ਤੇ ਇੰਦਰਾ ਦਾ ਬੰਦਾ ਆ ਤੇ ਫੇਰ ਅਕਲ ਸਾਨੂੰ ਸਭ ਕੁਝ ਗੂਆ ਕੇ ਤੇ ਜੁੱਤੀਆਂ ਖਾ ਕੇ ਆੲੀ ਸੀ। ਕਿਉਂਕਿ ਉਦੋ ਵੀ ਅਸੀ ਸੰਤਾਂ ਦੀ ਗੱਲ ਤੇ ਕਿੰਤੂ ਪ੍ਰੰਤੂ ਕਰਦੇ ਸੀ। ਕੇਸਰੀ ਨਿਸ਼ਾਨ ਸਾਹਿਬ ਕਿਤੇ ਵੀ ਝੁਲਾਉਣਾ ਕਦੇ ਵੀ ਦੇਸ਼ ਵਿਰੋਧੀ ਨਹੀਂਂ। ਪਰ ਸਾਨੂੰ ਖੱਚਰਾਂ ਨੂੰ ਅਕਲ ਨਹੀਂ ਨਾਂ ਆਉਂਦੀ। ਕੇਸਰੀ ਨਿਸਾਨ ਸਾਹਿਬ ਜ਼ਿੰਦਾਬਾਦ
@kkaur9715
@kkaur9715 3 жыл бұрын
Pr es tme gl kissani di chl rai a dhrm di ni... Te eh protest iklle punjab ya sikhan da nai.. Plz eh smjo.. Ik v glti aandolan nu khrab kr skdi a... Aj j eh sb na hunda tan govt te kina pressure pena c... Pr nai sb ulta ho gea.. Govt jo mauka lbhdi c oh asi app hi de ditta
@sukhmindersidhu919
@sukhmindersidhu919 3 жыл бұрын
ਇੱਕ ਖ਼ਾਸ। ਰੰਗ ਦੀ ਪੱਗ ਵੀ ਸਵਾਲਾਂ ਦੇ ਘੇਰੇ ਵਿੱਚ ਹੈ
@Joe-biden1
@Joe-biden1 3 жыл бұрын
Punjab wale Delhi ton flights ✈️ band kro..Punjab ch international Airport di support kro,,
@savidharti3751
@savidharti3751 3 жыл бұрын
kzbin.info/www/bejne/iYOWepSui698os0 ਆ ਇਕ ਸਚਾ ਬੰਦਾ ਜਿਨ੍ਹੇ ਨਿਸ਼ਾਨ ਸਾਹਿਬ ਦੀ ਮਹਾਨਤਾ ਤੋਂ ਵਾਕਿਫ਼ ਕਰਾਯਾ ਇਹ ਤਾਂ ਸਿੱਖਾਂ ਦਾ ਹੱਕ ਹੈ ਇਹ ਦੇਸ਼ ਖਾਲਸੇ ਸੇ ਨੇ ਅਪਣੇ ਬਲ ਤੇ ਦੁਸ਼ਮਣ ਤੋਂ ਖੋਇਆ ਹੈ ਤੇ ਅੱਜ ਉਸਨੂੰ ਤੁਸੀ ਇਸ ਦੇਸ਼ ਦਾ ਹਿੱਸਾ ਵੀ ਨਾ ਸਮਝੋ ਤਾਂ ਗਲਤ ਇੱਥੇ ਕੌਣ ਹੈ।
@gulzarsinghmathauda1151
@gulzarsinghmathauda1151 3 жыл бұрын
Deep Sidhu. Red Fort is an iconic landmark of India. Please tell the Public how you reached so easily this iconic landmark of India. Why Powerful Delhi Police has not used massive Barricades and Tear Gas to safe guard Red Fort from Miscreants. You are very clearly Whitewashing the Dreams of Great Kisan Leaders like Rajewal Sahib and Choudhary RakeshTakait Ji. By now by now must understand your ulterior motives
@sonalmahant5806
@sonalmahant5806 3 жыл бұрын
Sir first they politely asked police nu raise khalsa flag on a low height which police agreed but then they invited many more from behind and raised khalsa flag on red fort and disrespct tricolor flag. Its clearly seen in videos how deep sidhu was flamling the youth by religious slogans
@noblesekhon2082
@noblesekhon2082 3 жыл бұрын
@@sonalmahant5806 can u plz explain how have they disrespected the tricoloùr?
@fitnesshub366
@fitnesshub366 3 жыл бұрын
Right sir he is doing dirty politics here. He is agent of RSS. Nd misleading our youth. He was campaigner of BJP' s leader sunny deol in punjab. Today he proved everything.he is traitor of punjab kisaan morcha
@sukhnoor-vm8th
@sukhnoor-vm8th 3 жыл бұрын
Bilkul sahi kea baapu ji,,,hun punjabi pehla varge ni rhe,,hun punjabi educated ne sab samjde ne,84 tym josh jyada c hosh ghatt c hun josh de nal hosh v hai,asi sab smajde a,,baki sab rallies nu raah cho hi mod ta ,tractor bhann te police ne,gaddiya tod tiya loka diya fortuner,endvaour,te hor gaddiya bhan tiya police ne,ih aram nal lal kille tak kive aa gye?????????????
@noblesekhon2082
@noblesekhon2082 3 жыл бұрын
@@fitnesshub366 yogendar yadav, lakhowal, rajewal, mqnjit rai, kakka varge kisan leader hun tak kise na kise rajneetik party di bukkal vich hi baithe rhe ne. 40 40 sal da tazurba dasan vale eh tn ds den j ohna ne apna farz sahi dhang nal nibhaya hunda ta aj delhi dia sadka to 157 lasha na chukniya pendiya. J aj o leader sahi ne ta deep mada kyo?
@malkinderbawa6981
@malkinderbawa6981 3 жыл бұрын
Ajj da Hero deep ha 🙏🙏👍👍✌✌
@brarsaab8849
@brarsaab8849 3 жыл бұрын
1973 ਤੋਂ ਬਾਅਦ 2021 ਵਿੱਚ ਕੇਸਰੀ ਝੰਡਾ ਲਾਲ ਕਿਲ੍ਹੇ ਤੇ ਲਹਿਰਾਇਆ
@psvirk395
@psvirk395 3 жыл бұрын
te ohde naal ki hogya???????
@princedhaliwal9253
@princedhaliwal9253 3 жыл бұрын
fr kannon vaps hoga
@princedhaliwal9253
@princedhaliwal9253 3 жыл бұрын
babkufi krn tyo phala 4 war soch landa
@GurjeetSingh-io1cz
@GurjeetSingh-io1cz 3 жыл бұрын
@@psvirk395 2 mahine shanti nal baithe c kisaan fir ki hoyeya c 200 kisana di jaan v chli gai par sarkar nu ki fark pya c?
@psvirk395
@psvirk395 3 жыл бұрын
@@GurjeetSingh-io1cz te hun hoju dsi?
@iGeekCentral
@iGeekCentral 3 жыл бұрын
Deep sidhu ne sada trust todh ta. Not expected!
@sonalmahant5806
@sonalmahant5806 3 жыл бұрын
Bai saf dekho video ch religious slogan te bhadkao speech de k esne youth nu bhadkaya te galat kam kita. Sara desh nal si hon kise ne naal nhi chalna. Jo leaders roula pa pa ke keh rhe si k eh kisan protest aa religion protest nhi aa. Sab khatam kar ta es bande ne. Eh sunny deol da khaas dost aa te modi nu v milya hoya. Andro eh ik no da harami aa esnu farr k police nu dena chahida
@jagjitkaur2598
@jagjitkaur2598 3 жыл бұрын
As expected he was and is traitor gaddar
@noblesekhon2082
@noblesekhon2082 3 жыл бұрын
@@sonalmahant5806 deep gadar nhi.. andolan nu usde sikhr te pahuchaun wala deep hi a usne hi 26 november nu barricading todni shuru kiti c jisda credit usne kde nhi mangeya usne hamesha jathebandiya di gal di palna kiti. Jathebandiya nu deep to pehla to hi takleef c. Ta hi ohna ne deep nu kde agge nhi aun ditta. Oh hmesha sahi gal krda te aj v jo kita us vich kuchh galt nhi c
@naunihalsingh8689
@naunihalsingh8689 3 жыл бұрын
@@noblesekhon2082 BJP ka banda ha DEEP sidhu
@lovepreetsingh1275
@lovepreetsingh1275 3 жыл бұрын
@@naunihalsingh8689 aho hun es nu bjp da banda das do eh pehla v ta othe se kisana ne kio ni isnu vapis jaan lae keha
@kuldiprrvirk7544
@kuldiprrvirk7544 3 жыл бұрын
ਅੱਜ 26 ਜਨਵਰੀ 2021 ਦਾ ਦਿਨ ਪੰਜਾਬੀਆਂ ਲਈ ਬਹੁਤ ਭਿਆਨਕ ਸਮਾਂ ਲੈਕੇ ਆਇਆ ਹੈ। ਕਾਮਰੇਡ ਅਤੇ ਪੰਜਾਬ ਵਿਰਾਧੀ ਤੱਤ ਆਪਨੇ ਘਾਤਕ ਮਨਸੂਬਿਆਂ ਵਿੱਚ ਕਾਮਯਾਬ ਹੋ ਗਏ ਹਨ। ਰੱਬ ਖ਼ੈਰ ਕਰੇ। ਭਾਰਤ ਸਰਕਾਰ ਦੀਆਂ ਮਾਰੂ ਨੀਤੀਆਂ ਨੇ , ਕਿਸਾਨ , ਮਜ਼ਦੂਰ ਅਤੇ ਛੋੱਟੇ ਵਪਾਰੀ , ਬਰਬਾਦ ਅਤੇ ਕਰਜ਼ਾਈ ਕਰ ਕੇ ਖੁਦਕਸ਼ੀਆਂ ਦੇ ਰਾਹ ਪਾ ਦਿੱਤੇ ਹਨ। ਜੋ ਬੀਤੇ 7 ਮਹੀਨਿਆਂ ਤੋਂ ਸੜ੍ਹਕਾਂ, ਰੇਲ ਪੱਟੜੀਆਂ ਅਤੇ ਦਿੱਲੀ ਬਾਰਡਰ ਤੇ ਰੁਲ੍ਹ ਰਹੇ ਹਨ, ਠੰਡ ਅਤੇ ਡਿਪਰੈਸ਼ਨ ਨਾਲ ਮਰ ਰਹੇ ਹਨ। ਪਰ ਸਰਕਾਰ ਅਤੇ ਕਿਸਾਨ ਦੇ ਭੇਸ ਵਿੱਚ ਕਾਮਰੇਡ ਆਗੂ ਟੱਸ ਤੋੰ ਮੱਸ ਨਹੀ ਹੋਏ। ਅੱਕੇ ,ਥੱਕੇ ਅਤੇ ਦੁੱਖੀ ਹੋਏ , ਰੋਹ ਵਿੱਚ ਆਏ ਕਿਸਾਨਾਂ ਅਤੇ ਮਜਦੂਰਾਂ ਨੇ ਲਾਲ ਕਿਲ੍ਹੇ ਤੇ ਕੇਸਰੀ ਨਿਸ਼ਾਨ ਅਤੇ ਕਿਸਾਨੀ ਝੰਡਾ ਲਹਿਰਾ ਕੇ ਭਾਰਤ ਸਰਕਾਰ ਦਾ ਨੱਕ ਵੱਢ ਦਿੱਤਾ ਹੈ। ਜੋ ਬੀ ਜੇ ਪੀ ਸਰਕਾਰ ਤੇ ਕਦੇ ਨਾਂ ਉਤਰਨ ਵਾਲਾ ਇਤਿਹਾਾਸਕ ਕੰਲਕ ਲੱਗ ਗਿਆ ਹੈ। ਭਾਰਤ ਸਰਕਾਰ ਦੇਸ਼ ਦੀ ਜਨਤਾ ਦਾ ਭਰੋਸਾ ਗਵਾ ਚੁੱਕੀ ਹੈ। ਪ੍ਰਧਾਨ ਮੰਤਰੀ ਮੋਦੀ ਸਾਹਿਬ ਨੂੰ ਆਪਨੀ ਹਾਰ ਕਬੂਲਦੇ ਹੋਏ , ਨੈਤਿਕਤਾ ਦੇ ਅਧਾਰ ਤੇ ਤੁਰੰਤ ਅਸਤੀਫ਼ਾ ਦੇਣਾ ਚਾਹੀਦਾ ਹੈ। ਮਾਨਯੋਗ ਰਾਸ਼ਟਰਪਤੀ ਸਾਹਿਬ ਨੂੰ ਬੇਨਤੀ ਹੈ ਕਿ ਸਰਕਾਰ ਨੂੰ ਤੁੰਰਤ ਬਰਖ਼ਾਸਤ ਕਰ ਕੇ ਰਾਸ਼ਟਰਪਤੀ ਰੂਲ ਲਾਗੂ ਕਰਨ ਤਾਂ ਜੋ ਸੰਭਾਵਿਤ ਖ਼ੂਨ ਖ਼ਰਾਬਾ ਨੂੰ ਸਮਾਂ ਰਹਿੰਦੇ ਰੋਕਿਆ ਜਾ ਸਕੇ। ਸ਼ੁਭਚਿੰਤਕ, ਕੁਲਦੀਪ ਸਿੰਘ ਵਿਰਕ, ਪ੍ਰਧਾਨ ਸ਼ੇਰੇ ਪੰਜਾਬ ਸਵਰਾਜ ਪਾਰਟੀ। ਮੋਬ.9855131919
@baghel6717
@baghel6717 3 жыл бұрын
ਇਹ ਦਲਾਲ ਸੀ । ਜੋਂ ਮਰਜੀ ਕਰਓ ਹਥ ਵਿਚ ਤਿਰੰਗਾ ਝੰਡਾ ਰੱਖੋ ,ਭਾਰਤ ਮਾਤਾ ਕੀ ਜੈ ਬੋਲ ਸਭ ਕੁਝ ਮਾਫ਼ ।
@harshdeepgrewal8473
@harshdeepgrewal8473 3 жыл бұрын
Pata ni kaun sahi aa te kaun galat.. Par aiwe kise piche lag k kise nu galat na boleyo.. Ho skda eh sarkar dee hee koi chal hove
@HarmanSingh-ng6wg
@HarmanSingh-ng6wg 3 жыл бұрын
ਕਿਸਾਨ ਮਜ਼ਦੂਰ ਨੌਜਵਾਨ ਏਕਤਾ ਜ਼ਿੰਦਾਬਾਦ 🙏
@waqarjutt638
@waqarjutt638 3 жыл бұрын
Deep sidhu real heroo 💪💪💪💪💪💪💪💪
@bhagikrajveer1488
@bhagikrajveer1488 3 жыл бұрын
ਦੱਲੇ ਉ ਦੀਪ ਨਾ ਬਦਨਾਮ ਕਰੋ
@rupinderbrar9709
@rupinderbrar9709 3 жыл бұрын
Kio ki kitta deep sidhu n
@himanshuabaaz7571
@himanshuabaaz7571 3 жыл бұрын
-sari duniya vikan nu firdi eh , paisa hai tan dao lale_
@gurudmk4367
@gurudmk4367 3 жыл бұрын
ਜਦੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਕੁਛ ਨਹੀ ਬਣਿਆ ਤਾਂ ਹੁਣ ਇਸ ਅੰਦੋਲਨ ਦਾ ਕੀ ਬਣਨਾ ਜਦੋਂ ਆਪਣਾ ਖੂਨ ਮਾੜਾ ਹੋਵੇ ਵਾਹਿਗੁਰੂ ਮਿਹਰ ਕਰਨਾ ਸਬ ਤੇ🙏🙏
@kirandeepkaur6785
@kirandeepkaur6785 3 жыл бұрын
jo sarkar chohndi c ajj ohi hoya laal kile te.high scurity hundi aw uthe but ajj laal kila security less c.hath jod k benti aw hosh to kamm lvo
@satnambhullar431
@satnambhullar431 3 жыл бұрын
Ki chakrr c yr smj ni aa rhi
@jasbal9076
@jasbal9076 3 жыл бұрын
deep sidhu te maan aa jehra aj kise gal ton na drke ik ithask din te naal jurheya,,,jdo v itihas prhu koi deep sidhu nu slute kru,,,rajewal wangu nhi pehla sare sde k relly ring road te jau fer sadke mukar gya j plan change c pehla elan krda ,,deep ne jo kita ohna de elan ton baad kita
@gurpindersingh3833
@gurpindersingh3833 3 жыл бұрын
ਬਾਈ ਜੀ ਸਭ ਸਹੀ ਚੱਲਦਾ c ਏਸ ਇਕ ਬੰਦੇ ਕਰਕੇ ਹੋਇਆ ਸਭ ਕੁਛ ਏਹ ਸਰਕਾਰੀ ਬੰਦੇ ਨੇ ਅਸੀਂ tahi ਨੀ age ਗਏ singhu ਤੇ ਹੀ ਰਹਿ ਗਏ snu ਪਤਾ c ਪੰਗਾ ਹੂ ਗਾ
@charanjitsingh5797
@charanjitsingh5797 3 жыл бұрын
ਬਹੁਤ ਹੀ ਦੁਖਦਾਈ । ਸੰਘਰਸ਼ ਨੂੰ ਢਾਹ ਲਾ ਦਿੱਤੀ
@GurpalSingh-ep1uy
@GurpalSingh-ep1uy 3 жыл бұрын
Waheguru ji mehar krna
@developers8162
@developers8162 3 жыл бұрын
ਸਾਰੇ ਵੀਰਾਂ ਨੂ ਬੇਨਤੀ ਹੇ ਕੀ ਦੀਪ ਸਿੱਧੂ ਵੀਰ ਦਾ ਸਾਥ ਦਿਓ, ਕਿਸਾਨ ਨੇਤਾ ਤੇ ਬਿਜੇਪਿ (bjp) ਦੀ ਬੋਲੀ ਬੋਲ ਰਹੇ ਨੇ ਤੇ ਆਪਣੇ ਲੋਕਾਂ ਨੂ ਹੀ ਬਦਨਾਮ ਕਰ ਰਹੇ ਨੇ। ਤੁਸੀਂ ਮਾਨ ਕਰੋ ਜਿਨਾਂ 300 ਸਾਲ ਬਾਅਦ , ਲਾਲ ਕਿਲੇ ਤੇ ਕੇਸਰੀ ਨਿਸ਼ਾਨ ਸਾਹਿਬ ਝੁਲਤੇ ਦੇਖੇ ਨੇ । ਆ ਬਿਲ ਤਾਂ ਬੜੀ ਨਿੱਕੀ ਗੱਲ ਹੇ।
@ritukaur46
@ritukaur46 3 жыл бұрын
Deep Sidhu ate Lakha Sidhana Zindabaad
@hardeepsingh3263
@hardeepsingh3263 3 жыл бұрын
ਵਾਹਿਗੁਰੂ ਜੀ ਮੇਹਰ ਕਰੋ 🙏🏻🙏🏻
@babbibhagta4339
@babbibhagta4339 3 жыл бұрын
ਇਹ ਸੰਨੀ ਦਿਓਲ ਨੂੰ ਪਲ ਪਲ ਦੀ ਖਬਰ ਦਿੰਦਾ ਸੀ
@meenakashikamboj3856
@meenakashikamboj3856 3 жыл бұрын
Right😋😋
@sunny_jatt0161
@sunny_jatt0161 3 жыл бұрын
Sale ,😂
@varindergill8881
@varindergill8881 3 жыл бұрын
Tu v sunny deol da fan aa
@amandeeppandher2502
@amandeeppandher2502 3 жыл бұрын
Jive rajewal badal nu dinda oda ee
@chandisurinder
@chandisurinder 3 жыл бұрын
Aho tainu sunny deal ds k janda c
@rajveersinghgill606
@rajveersinghgill606 3 жыл бұрын
ਯਾਰ ਆਪਣੇ ਗੁਰੂ ਦਾ ਝੰਡਾ ਲਾਉਣਾ ਕਿ ਗਲਤ ਏ ਗ਼ਲਤ ਦੀਪ ਸਿੱਧੂ ਨੀ ਲੋਕਆ ਦੀ ਸੋਚ ਏ
@avneetkaur5014
@avneetkaur5014 3 жыл бұрын
We have leaders for reason, don't let your sentiments drive you. Deep don't create environment that leadership is not good. We have great leaders, things take time.
@devilsutube
@devilsutube 3 жыл бұрын
Then why leaders didn't show up when one night before youth was asking to leaders for show up on stage. Single leaders didn't come. Lakha and deep came to cool down the situation not fuel it. It could be turned into a clash if they both didn't show up on stage.
@avneetkaur5014
@avneetkaur5014 3 жыл бұрын
@@devilsutube we are not here to fight brother it's time to stay together and Trust leaders. Disobeying them will only create clashed, which be good for government not for us.
@preetsandhu3950
@preetsandhu3950 3 жыл бұрын
Things get really complicated now don't know who to believe
@devilsutube
@devilsutube 3 жыл бұрын
@@avneetkaur5014 I am not fighting but yesterday Blabir Singh Rajowal said they are Hariyana people who hoisted flag on Red fort and he was also favoring Ajmeir Singh Lakhowal , who is deeply corrupted in shit.
@avneetkaur5014
@avneetkaur5014 3 жыл бұрын
@@devilsutube I know situation is shady, even leaders might don't know exact picture otherwise they would have stop it, but we can't let ourself fell into that trap, So let's take one step back and think bigger picture, how we can protect our protest, stay together and obey leadership
@ravigrewal9369
@ravigrewal9369 3 жыл бұрын
ਦੀਪ ਕਿਸਾਨੀ ਸੰਘਰਸ਼ ਨੂੰ ਫੇਲ੍ਹ ਕਰਨਾ ਚਾਹੀਦਾ ਹੈ ਬਾਈ ਜੀ ਸਾਵਧਾਨ ਰਹਿਣ ਦੀ ਲੋੜ ਹੈ ਬਾਈ ਜੀ ਇਤਿਹਾਸ ਗਵਾਹ ਹੈ ਕਿ ਉਹੀ ਸੰਘਰਸ਼ ਕਾਮਯਾਬ ਰਹੇ ਨੇ ਜਿਹੜੇ ਸਾਤੀਪੂਰਵ ਰਹੇ ।
@khakh0018
@khakh0018 3 жыл бұрын
Yrr jathebandiaa v eh chudiaa c lakha te deep es protest bhr ho jan ohna ne sari gll ehna te sitt diti youth nu kina k control krr lauge tusi
@GURWINDERSINGH-bi1hh
@GURWINDERSINGH-bi1hh 3 жыл бұрын
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪਿਆਰੇ ਸਤਿਗੁਰੂ ਜੀ ਦਾ ਬਖਿਸਿਆ ਹੋਇਆ ਨਿਸ਼ਾਨ ਸਾਹਿਬ ਦਾ ਵਿਰੋਧ ਕਰਨ ਵਾਲੇ ਲੋਕਾਂ ਨੂੰ ਮੁਆਫ ਕਰ ਦੇਣਾ ਵਾਹਿਗੁਰੂ ਜੀ 🙏 ਇਸੇ ਨਿਸ਼ਾਨ ਸਾਹਿਬ ਦੇ ਦੁਆਰਾ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਕਿਸਾਨਾਂ ਨੂੰ ਹੱਕ ਦਿਵਾਏ ਸੀ, ਵਾਹ ਵਾਹ ਦਸਮੇਸ਼ ਪਿਤਾ ਸਰਬੰਸਦਾਨੀ ਜੀਓ, ਕਲਜੁਗੀ ਜੀਵ ਤੁਹਾਡੇ ਨਿਸ਼ਾਨ ਸਾਹਿਬ ਨੂੰ ਝੁਲਦਾ ਦੇਖ ਰਾਜੀ ਨਹੀਂ ਹਨ, ਕਿਰਪਾ ਕਰਕੇ ਇਹਨਾਂ ਨੂੰ ਖਿਮਾਂ ਕਰ ਦੇਣਾ, 🙏🙏🙏🙏🙏 ਵਾਹਿਗੁਰੂ ਜੀ 🙏🙏🙏🙏🙏🙏🙏🙏🙏🙏🙏
@babbibhagta4339
@babbibhagta4339 3 жыл бұрын
ਲੋਕੋ ਦੀਪ ਸਿੱਧੂ ਮੋਦੀ ਦਾ ਛੱਡਿਆ ਹੋਇਆ ਸਮਝੋ
@sunnydubai1233
@sunnydubai1233 3 жыл бұрын
ਦੀਪ ਨੇ ਕੰਮ ਗਲਤ ਕੀਤਾ
@ranyodhsingh7608
@ranyodhsingh7608 3 жыл бұрын
Apas ch na ladi jayeo hun punjabio deep de magar na lag jayeo hun ......phela ik msla hal krlo
@skpro2050
@skpro2050 3 жыл бұрын
Ihdi taan chhitar pared honi chahidi hai kanjar di. Ihh punjabi kahaun de kabil nahin. Kaum da gaddar Deep Sidhu jihne BJP di chamchagiri kiti.
@AMRITPALSINGH-sc5zv
@AMRITPALSINGH-sc5zv 3 жыл бұрын
@@skpro2050 👍🏻
@TheTiwanaSaab
@TheTiwanaSaab 3 жыл бұрын
Laggo deep de magar bilkul laggo jutti fero saale de Lakhan lokkan de andolan nu khraab krta salle bjp de agent ne
@ManishKumar-fw6sf
@ManishKumar-fw6sf 3 жыл бұрын
Sirf politics hai,deep is great human
@palvindersandhu9864
@palvindersandhu9864 3 жыл бұрын
Eh deep Sidhu Nhi aa video ch watch carefully
@palvindersandhu9864
@palvindersandhu9864 3 жыл бұрын
Video edit aa
@barindersingh3761
@barindersingh3761 3 жыл бұрын
Right bht ghaint banda oh
@zeeshanrehman7792
@zeeshanrehman7792 3 жыл бұрын
PUNJABI ZINDABAD ♥️♥️♥️
@khakh0018
@khakh0018 3 жыл бұрын
Daily es protest te Mout hundi kina k time shantmahi dhrna rakhuge 11 meeting to bd v je koi result ni milda sarkar di v ehde ch politics hai
@sachiawajbrown8098
@sachiawajbrown8098 3 жыл бұрын
Deep Sidhu is a brave leader jaag Punjabi jaag khalistan jindabad punjab bnay GA khalistan Raj kray GA khalsa khalistan jindabad deep Sidhu jindabad
@jaspreetsinghbrar878
@jaspreetsinghbrar878 3 жыл бұрын
Satnaam Waheguru ji💗💗💗💗💗💗 Kisan Mazdoor Ekta Zindabadh💗💗 Punjab & Haryana Zindabadh💗💗💗 Jai Kisan💕💕💕💕💕 Jai Jawan🙏🏻 🚜🚜🚜🚜🚜🚜🚜🚜🚜🚜🚜🚜🚜
@dhillonjatt6294
@dhillonjatt6294 3 жыл бұрын
ਮੈਂਨੂੰ ਨੀ ਪੱਤਾ ਕੀ ਗਲਤ ਤੇ ਕੀ ਸਹੀ ਪਰ ਯਾਰ ਦੀਪ ਸਿੱਧੂ ਕੱਲਾ ਨੀ ਜਾਂਦਾ ਹੋਰ ਕਿੰਨੇ ਕਿਸਾਨ ਨੇ ਨਾਲ ਕਿਸੇ ਨੂੰ ਵੀ ਨਹੀਂ ਪੁਲਿਸ ਇਸ ਵੀਡੀਓ ਵਿੱਚ ਕੁਝ ਕਹਿ ਰਹੀ ਦਿਖਦੀ
@hardik765
@hardik765 3 жыл бұрын
Deep Sidhu is right man remember " If the deaf have to hear, the sound has to be very loud"
@babbubrar3935
@babbubrar3935 3 жыл бұрын
Deep sidhu good bandda Yaar
@charanjitdhillon8117
@charanjitdhillon8117 3 жыл бұрын
ਅੱਗ ਲਾ ਕੇ ਕੁੱਤਾ ਕੰਧ ਤੇ
@harmanpreet588
@harmanpreet588 3 жыл бұрын
ਜਿੱਤ ਦੇ ਨਿਸ਼ਾਨ ਸਦਾ ਲਾੲੇ ਜਾਦੇਂ ਝੰਡੇ ਨਾਲ
@ramanpurewal9149
@ramanpurewal9149 3 жыл бұрын
Why he left the other people there, why he no stying with them any answers???
@KaranSingh-cr8qd
@KaranSingh-cr8qd 3 жыл бұрын
ਓਹ ਪਹਿਲੇ ਦਿਨ ਤੋਂ RSS ਦਾ ਛੱਡਿਆ ਏਜੰਟ ਸੀ। ਪੰਜਾਬੀਆ, ਸਿੱਖਾਂ ਤੇ ਕਿਸਾਨਾਂ ਦੀ ਪਿੱਠ ਵਿਚ ਛੁਰਾ ਮਾਰਨ ਲਈ ਸੀ।ਲੋਕਾਂ ਨੂੰ ਦਸਦੇ ਸੀ ਤਾਂ ਗਾਲਾ ਕਢ਼ਦੇ ਸੀ। ਹੁਣ ਪਤਾ ਲੱਗ ਗਿਆ।
@amancor6041
@amancor6041 3 жыл бұрын
Deep Sidhu, we are with you We know you are doing best in this andollen Delhi te pehla v , shri Guru Gobind Singh ji huni jitt k shaddi a, fer ki a j dobara kesari nishan sahib jhulla ditta
@manpreetmpaulakh303
@manpreetmpaulakh303 3 жыл бұрын
Deep sidhu ch eni himmat ni c Sarkar chaundi tan flag lageya ...fokey hamdard mogey flag jhalaun valeyan di sar lai kise ne
@paulbrar8981
@paulbrar8981 3 жыл бұрын
Why people criticise Deep, raising Khalsa flag is not wrong?
@punjabistudio1216
@punjabistudio1216 3 жыл бұрын
200 ਕਿਸਾਨ ਸ਼ਹੀਦ ਹੋ ਗਏ, ਕਿਸਾਨ ਨੇਤਾ ਨੇ ਕੀ ਖਟ ਲਿਆ ਪਿਛਲੇ 60 ਦਿਨਾਂ ਵਿੱਚ, ਦੀਪ ਸਿੱਧੂ ਵੀਰ ਤੇ ਹੋਰ ਵੀਰ ਸਰਕਾਰ ਦੇ ਕੰਨ ਖੋਲਣ ਆਏ ਸੀ ਤੇ ਖੋਲ ਦਿੱਤੇ ॥ ਲਾਲ ਕਿਲੇ ਵਿੱਚ ਰਹਣ ਨਹੀਂ ਸੀ ਆਏ ॥ Cine Punjabi, change your title ... or close your Bakwas Channel
@raunaksingh-yt5wz
@raunaksingh-yt5wz 3 жыл бұрын
Government trick as they wanted to break unity of farmer and they are successful in this and now blaming deep sidhu.. personally if he is bjp supporter now also we wont be there from day one if he was I respect him
@bigdreams7380
@bigdreams7380 3 жыл бұрын
Deep sidhu 🤬🤬🤬 Sara andolan kharb krta 1pagal bande ne.👊👊👊
@GursharanSingh-bp1pl
@GursharanSingh-bp1pl 3 жыл бұрын
Tusi bss ghar bhat ke comments krn joge he a agla lal kile ch ja ke aaiea
@bigdreams7380
@bigdreams7380 3 жыл бұрын
@@GursharanSingh-bp1pl nhi ji aasi kisan andolan nu Uk England to khalsa Aid naal kam krde din raat te dil India vich apne farmers naal ha. Is time bhi planning krde apne team naal ki next hun ki krna aage. Tuhade mango galt bande de gal krk time Kharb krn nu nhi sade kol...you career on.
@GursharanSingh-bp1pl
@GursharanSingh-bp1pl 3 жыл бұрын
Fuddi dia fr deep sidhu nu kyu mada bolda pya
@lakhvirkalyan9556
@lakhvirkalyan9556 3 жыл бұрын
@@GursharanSingh-bp1pl 🤣😂
@minorityminds4078
@minorityminds4078 3 жыл бұрын
@@bigdreams7380 bhrawa je lok angreja wele v dharna dharna ei krde rehnde tn aj uk jan di aukat ni c honi teri
@amrikbrainch4294
@amrikbrainch4294 3 жыл бұрын
I think Pandher and Panu more Responsibel for this accident so sad
@gurwindersinghguri2244
@gurwindersinghguri2244 3 жыл бұрын
Deep zindabad
@bhagwantsingh4006
@bhagwantsingh4006 3 жыл бұрын
Deep sidhu hero
@rajkumari9647
@rajkumari9647 3 жыл бұрын
ਵੀਰ ਜੀ ਏਕਤਾ ਬਣਾਈ ਰੱਖੋ🙏
@tahirmalik1637
@tahirmalik1637 3 жыл бұрын
I think it is a glorious victory of farmers, if government give them dodge, they also give surprise.
@manpreetdhaliwal1010
@manpreetdhaliwal1010 3 жыл бұрын
Jo v Hoya sab deep sidhu gadar ne hi Kita waheguru g mehar karni Sade bhole bhale loka te plz waheguru g mehar karni
@noblesekhon2082
@noblesekhon2082 3 жыл бұрын
Lok ene hi bhole ne tan kisan ਜਥੇਬੰਦੀਆਂ di call ohna nu kio nhi suni Kal shaam da raula pia c singhu border di stage te nd deep othe raat 11:30 vje pahucheya tn shuru deep sidhu ne kive kita
@dssxx232
@dssxx232 3 жыл бұрын
Tere vrge bhole bhale lokan nu ghussa kehnde aa.. saala kllun
@noblesekhon2082
@noblesekhon2082 3 жыл бұрын
@@dssxx232 abdi bakwaas te lgaam de . Kon klun te kon nhi eda certificate den di tenu lod nhi.
@meenakashikamboj3856
@meenakashikamboj3856 3 жыл бұрын
@@noblesekhon2082 right kyo aina loka piche lgge kyu nhi kisan leaders di suni jo aagu c
@noblesekhon2082
@noblesekhon2082 3 жыл бұрын
@@meenakashikamboj3856 gal ta eh hai na k eh lok smjhde nhi k lok usde pichhe lgde ne jo ohna de sunda na k ohna de jo ohna nu kamle samjhde ne
@micksingh792
@micksingh792 3 жыл бұрын
We all know that he was planted by govt still he was successful in this game to sabotage the farmers will fought peaceful andolan. Brothers and sister It make me very upset and sad to see that traitor of farmers destroyed our peaceful agitation for whom 100+ farmers gave their lives. So sad and upsetting.
@Zizi462
@Zizi462 2 жыл бұрын
You guys need help. Hope you got it.
@jagroopsinghaulakh4229
@jagroopsinghaulakh4229 3 жыл бұрын
Vaheguru..Mehar. .Karan
@jiyasharma7865
@jiyasharma7865 3 жыл бұрын
Ese krke kisaan auguaa ne ehnu stage te naai aan dita...pta c ohna nu vabishaan vich hi hege ne....
@baljinderbuby6298
@baljinderbuby6298 3 жыл бұрын
Es ne fir v gand pa ditta
@RajinderKumar-ql1mb
@RajinderKumar-ql1mb 3 жыл бұрын
Sahi gal a veer kisan leaders bahut sayane a ohna di umer eh kam cho beet gyi eh dalla niklay sala
@jiyasharma7865
@jiyasharma7865 3 жыл бұрын
@@RajinderKumar-ql1mb hunn gdaar live aa gya k m sahi kita keh reha..
@jiyasharma7865
@jiyasharma7865 3 жыл бұрын
Bol gubru bol channel sare dekho deep Sidhu di te modi di photo viral ho rahi hai..
@javedsultan4830
@javedsultan4830 3 жыл бұрын
@@jiyasharma7865 deep sidhu ne BJP de sunny deol de election campaign vi chalai si.. eh modi da agent wa
@DilpreetSingh-ss1fs
@DilpreetSingh-ss1fs 3 жыл бұрын
ਬਾਈ ਜੀ ਅਗਰ ਚੈਨਲ ਬਣਾਇਆ ਪਰ ਪਹਿਲਾਂ ਪੰਜਾਬੀ ਸ਼ੁੱਧ ਲਿਖਣੀ ਸਿਖ ਲੋ।
@apindersingh6905
@apindersingh6905 3 жыл бұрын
Wheguru ji
@ਸਿੰਘਸਰਬਜੀਤ
@ਸਿੰਘਸਰਬਜੀਤ 3 жыл бұрын
Gal ਸਮੇਂ ਤੇ ਉਤੇ ਅੜੀ ਹੋਈ ਵਾਂ ਸਭ ਪਤਾ ਚਲ ਜਾਉ ਕੌਣ ਗਦਾਰ ਕੌਮ ਦਾ ਬਿਨਾ ਗੱਲ ਤੋ ਕਿਸੇ ਤੇ ਦੋਸ਼ ਲਾਉਣਾ ਬੰਦ ਕਰੋ
@HarpreetSingh-dh3mo
@HarpreetSingh-dh3mo 3 жыл бұрын
Waheguru ji
@harpreetkaur-bk5tr
@harpreetkaur-bk5tr 3 жыл бұрын
Waheguru ji 🙏🤲👏
@HarpreetSingh-dh3mo
@HarpreetSingh-dh3mo 3 жыл бұрын
@@harpreetkaur-bk5tr Ji
@MrBansrao
@MrBansrao 3 жыл бұрын
He is traitor Pahar Singh of 1857 revolt.
@HardeepSingh-nu5qf
@HardeepSingh-nu5qf 3 жыл бұрын
Jado oh hath hila k police nu instructions de riha c ta fir osde magar jo log c ohna eh notice ni kita ? Ya ona da koi byaan sahmne aawega in future, pta nhi ki chal riha ,par bahut dukh hoya jo shaheed ho Gaye Kisan saade🥺
@navusa211
@navusa211 3 жыл бұрын
ਸਾਰਾ ਕਸੂਰ ਕਿਸਾਨ ਜਥੇਬੰਦੀਆਂ ਦੇ ਆਗੂਆਂ ਦਾ ਹੈ ਜਿੰਨਾ ਨੇ ਸੰਗਤ ਦੀ ਸਲਾਹ ਤੋ ਬਿਨਾ ਦਿੱਲ੍ਹੀ ਪੁਲਸ ਨਾਲ ਰੂਟ ਤਹਿ ਕੀਤਾ ਜੋਂ ਬਵਾਲ ਦੀ ਅਸਲੀ ਵਜਾ ਹੈ
@khakh0018
@khakh0018 3 жыл бұрын
Brothr bilkul sahi keha kissan jathebandiaa ne route bare kise to slah ni layi te pehla punjab to eh keh ke tractor magwaye delhi andr ja ke prade krni
@khakh0018
@khakh0018 3 жыл бұрын
@@NavjotSingh-kp1iu Daily es protest te Mout hundi kina k time shantmahi dhrna rakhuge 11 meeting to bd v je koi result ni milda sarkar di v ehde ch politics hai
@navusa211
@navusa211 3 жыл бұрын
@@NavjotSingh-kp1iu ਇਹ ਸਾਰਾ ਕੰਮ ਪਲ਼ੈਨ ਤਹਿਤ ਹੋਇਆ .. ਪਹਿਲਾਂ ਪੰਜਾਬ ਚੋਂ ਲੋਕ ਇਹ ਕਹਿ ਕੇ ਸੱਦੇ ਗਏ ਕਿ ਦਿੱਲੀ ਅੰਦਰ ਰਿੰਗ ਰੋਡ ਤੇ ਮਾਰਚ ਕਰਨਾ ਹੈ .. ਜਦੋਂ ਲੱਖਾਂ ਲੋਕ ਆ ਗਏ ਤਾਂ ਆਗੂਆਂ ਨੇ ਸਰਕਾਰ ਨਾਲ ਰਲਕੇ ਰੂਟ ਬਦਲ ਦਿੱਤਾ ਸਰਕਾਰ ਨੂੰ ਪਤਾ ਸੀ ਕਿ ਨਵੇ ਰੂਟ ਤੇ ਸਹਿਮਤੀ ਨਹੀਂ ਬਣੇਗੀ .. ਪਰ ਕਿਸਾਨ ਆਗੂਆਂ ਨੇਂ ਨੌਜਵਾਨੀ ਨੂੰ ਬਿਨਾਂ ਭਰੋਸੇ ਚ ਲਏ ਇਹ ਸਭ ਕੀਤਾ .. ਤੇ ਮਾਰਚ ਤੋਂ ਇੱਕ ਦਿਨ ਪਹਿਲਾਂ ਸਟੇਜ ਛੱਡ ਗਏ ਕੋਈ ਐਲਾਨ ਨਹੀਂ ਕੀਤਾ .. ਲੱਖਾਂ ਲੋਕਾਂ ਨੇਂ ਇਹ ਫੈਸਲਾ ਕੀਤਾ ਕਿ ਦਿੱਲੀ ਦੇ ਅੰਦਰ ਜਾਣਾ ਹੈ .. ਆਗੂਆਂ ਨੇਂ ਇੱਕ ਨਵੀਂ ਛੁਰਲੀ ਛੱਡੀ ਕਿ ੧ ਫਰਵਰੀ ਨੂੰ ਪੈਦਲ ਮਾਰਚ ਕਰਨਾ ਹੈ ਸੰਸਦ ਤੱਕ .. ਕਿ ਉਸਦੀ ਇਜਾਜਤ ਆਗੂਆਂ ਕੋਲ ਸੀ ? ਅਸਲ ਚ ਇਹ ਰੂਟ ਬਦਲਣ ਤੇ ਉੱਠੇ ਵਿਰੋਧ ਨੂੰ ਠੱਲ ਪਾਉਣ ਕਰਕੇ ਕੀਤਾ ਗਿਆ ਪਰ ਇਸਦਾ ਕੋਈ ਬਹੁਤ ਅਸਰ ਨਹੀਂ ਹੋ ਸਕਿਆ .. ਜਿੱਥੇ ਟਰੈਕਟਾ ਨਾਲ ਜਾਣਾ ਮੁਸ਼ਕਲ ਸੀ ਓਥੇ ਪੈਦਲ ਜਾਣਾ ਸੰਭਵ ਕਿਵੇਂ ? ਅਖੀਰ ਕਿਸਾਨ ਆਗੂ ਆਪ ਸਰਕਾਰੀ ਰੂਟ ਤੇ ਹੋ ਤੁਰੇ ਤੇ ਨੌਜਵਾਨ ਉਸ ਰੂਟ ਤੇ ਜਿਹੜਾ ਕਿਸਾਨ ਆਗੂਆਂ ਨੇਂ ਪਹਿਲਾਂ ਆਪ ਹੀ ਮਿਥਿਆ ਸੀ .. ਹਿੰਸਾ ਦੀ ਸ਼ੁਰੂਆਤ ਸਰਕਾਰ ਨੇਂ ਕੀਤੀ .. ਗੋਲੀ ਸਰਕਾਰ ਨੇਂ ਚਲਾਈ .. ਨੌਜਵਾਨ ਸਾਡਾ ਸ਼ਹੀਦ ਹੋਇਆ ਤੇ ਸਰਕਾਰ ਨੂੰ ਸਵਾਲ ਕਰਨ ਦੀ ਥਾਂ ਕਿਸਾਨ ਆਗੂ ਸਰਕਾਰ ਤੋਂ ਡਰਦੇ ਨੌਜਵਾਨਾਂ ਦੇ ਖਿਲਾਫ ਬਿਆਨ ਦੇਣ ਲੱਗ ਪਏ .. ਦੀਪ ਸਿੱਧੂ ਤੇ ਲੱਖੇ ਸਿਧਾਣੇ ਨੂੰ ਇੱਕ ਸ਼ਹਾਦਤ ਦੀ ਜਿੰਮੇਵਾਰੀ ਚੁੱਕਣ ਦਾ ਰੌਲਾ ਪਾਉਣ ਵਾਲੇ ਪਹਿਲਾਂ ਦੋ ਸੋ ਸ਼ਹੀਦਾ ਦੀ ਜਿੰਮੇਵਾਰੀ ਕਿਸਾਨ ਆਗੂਆਂ ਨੂੰ ਚੁਕਵਾ ਲੈਣ ... ਕਿਸਾਨ ਆਗੂਆਂ ਨੇ ਦਿੱਲੀ ਰਿੰਗ ਰੋਡ ਤੇ ਮਾਰਚ ਕਰਨ ਦਾ ਐਲਾਨ ਕਰਕੇ ਪਂਜਾਬ ਚੋਂ ਲੱਖਾਂ ਲੋਕ ਸੱਦੇ ਸਨ .. ਫਿਰ ਸਰਕਾਰ ਨਾਲ ਮਿਲੀਭੁਗਤ ਕਰਕੇ ਰੂਟ ਬਦਲ ਲਿਆ .. ਇਸ ਸਭ ਦੇ ਦੋਸ਼ੀ ਜਥੇਬੰਦੀਆਂ ਦੇ ਆਗੂ ਹਨ .. ਨਿੱਤ ਥੁੱਕ ਕੇ ਚੱਟਣ ਵਾਲੀ ਆਦਤ ਨੇਂ ਲੋਕਾਂ ਚ ਇਹਨਾਂ ਪ੍ਰਤੀ ਬੇਭਰੋਸਗੀ ਪੈਦਾ ਕੀਤੀ .. ਤੇ ਫਿਰ ਇਲਜਾਮ ਲਾਉਦੇ ਕਿ ਕੋਈ ਭੜਕਾ ਕੇ ਲੈ ਗਿਆ .. ਲੱਖ ਲਾਹਨਤ ਤੁਹਾਡੇ ਤੇ ਆਗੂਓ .. ਪਰ ਧੰਨ ਓਸ ਸੰਗਤ ਦੇ ਜਜ਼ਬੇ ਜਨੂੰਨ ਤੇ ਜਿੰਨੇ ਲਾਜ ਰੱਖੀ🙏
@khakh0018
@khakh0018 3 жыл бұрын
@@navusa211 bilkul sahi keha veer ehi plan c jathebandiaa dyian
@vickysharma5854
@vickysharma5854 3 жыл бұрын
bai ji jhere ta kl gae ne te asi 2 month toh bithe aw , othe jhere kl gae oh a k aw khn asi lal kile ch jna hna ,gl rot di ni c apa bs ae dikhna c prad kd k modi sarkar nu niva krna c ,
@preetsimar6103
@preetsimar6103 3 жыл бұрын
Veere thnu sab deep he q dekhyi de rhe ehni janta vich pata q q ki hor kise da kisnu nam nhi pata ek da nam pata sab ohnu gadar kahi javo hun
@amandeepsingh6802
@amandeepsingh6802 3 жыл бұрын
BhraA ena nu ethe laun vala pander te deep sudhu YARR GHARE BHAT KEEEE EDA DE KAM NA KAROOOO PLSS JO BANDA GALT A OHNU GALT KHOOO
@fitnesshub366
@fitnesshub366 3 жыл бұрын
Preet Simer g gal da jawab dvo Protest kis cheej da hai? Dharm da ki kamm hai ethe? Dharmik flag lana kina ko shi hai ? Baki ehna nu Red fort te kisne keha c jaan nu ? Kutt kino payi ? Kini putt marre? Deep Sidhu nu kiniya satta vajiya?
@meenakashikamboj3856
@meenakashikamboj3856 3 жыл бұрын
Deep glt hai yr hun kisana di koi gal ni suni jani ..eh log sayukt morche de khilaf ate kisana de khilaf gye ne
@naunihalsingh8689
@naunihalsingh8689 3 жыл бұрын
DEEP SIDHU KO LAL QUILA PE JHANDA LAGWANE K LIYE BHEJA GYA BJP DAWARA
@meenakashikamboj3856
@meenakashikamboj3856 3 жыл бұрын
Shuru se ek he baat hoti aa rhi hai yeh kisi dharm ka andolan nhi hai kisano ka hai to isme ab sarkar ko moka mil gya bolne ka jo vo phle dharmo k nam pr bolti thi ab or bolegi ...khalsa panth da satkar krde aa but ah glt a jo route final hoya c jo kisan leaders ne bolya ona de khn te kyu nhi chle eh log
@MohanSingh-tk1fz
@MohanSingh-tk1fz 3 жыл бұрын
Good u r work nice good Punjabi Zindabad ok waheguru ji waheguru ji waheguru ji waheguru ji waheguru
@ajitpalsekhon1863
@ajitpalsekhon1863 3 жыл бұрын
WHY DID HE LEFT SO EARLY
@noblesekhon2082
@noblesekhon2082 3 жыл бұрын
He was not the only one to leave hundreds of other protesters also left the fort at that time if you know his name that doesn't mean you can defame him
@amandeeppandher2502
@amandeeppandher2502 3 жыл бұрын
Sare decide krk nikle otho
@noblesekhon2082
@noblesekhon2082 3 жыл бұрын
@@amandeeppandher2502 decide karn nu othe meeting bulai c k speaker laya c ene ikath ch ta bande nu bande di awaz ni sundi te na hi eni surt hundi aa jo krna c oh kr lya ta othe behn da fayda ki c
@sachiawajbrown8098
@sachiawajbrown8098 3 жыл бұрын
Deep Sidhu a brave man
@prabhkaur6360
@prabhkaur6360 3 жыл бұрын
@@sachiawajbrown8098 he is a cheater nd work for rss nd Modi
@invinciblewarrior1237
@invinciblewarrior1237 3 жыл бұрын
Conclusion (Saaransh): Punjabi *Sikh* log *Modi* se isliye *nafrat* karte hain kyunki: 1. Jyada tar Punjabi Sikh log sochte hain ki *Gujarati Modi* ne (chaiwale) ne 2014 mein *Punjabi Sikh Sardar (Man Mohan Singh)* ko chunav mein hara diya 2. Jyada tar Punjabi Sikh log sochte hain ki *Modi* ek kattar *Hindu-vaadi* leader hai 3. Jyada tar Punjabi Sikh log sochte hain ki *Ram Mandir* ka faisle *Hinduo ke favour* mein nahin aana chahiye tha. Bahut saare *Punjabi Sikh* log is faisle se khush nahin hue 4. Jyada tar Punjabi Sikh log sochte hain ki *Modi* Bharat mein *Hindutva* faila raha hai aur Bharat ko *Hindu Rashtra* bana raha hai (lekin jab aatankwadi *Bhindrewala* ne *Khalistan* ki maang ki to kisi bhi Punjabi Sikh Sardar ne uska virodh nahin kiya) 5. Jyada tar Punjabi Sikh log sochte hain ki *Modi* , *BJP* aur *RSS* ki wajah se *Punjab* state mein *Hindu Dharam* aur *Hindi Bhasha* badh rahi hai 6. Jyada tar Punjabi Sikh log sochte hain ki *Gujarati Modi* ne Punjabi Sikh Sardar *Man Mohan Singh* ke *ghotalo* ka *parda-faash* kiya aur unko badnaam kiya 7. Jyada tar Punjabi Sikh log sochte hain ki Punjabi Sikh Sardar *Man Mohan Singh* ke harne ke baad, *Khalistaniyo* ka game *kharab* ho gaya 8. Jyada tar Punjabi Sikh logo ko “Akhand Bharat”, “Hindutva”, “Hindu Rashtra”, “Desh Bhakth”, “Bharat Mata”, “Jai Shree Ram” jaise shabd pasand nahin hain. 9. Jyada tar Punjabi Sikh log aatankwadi *Jarnail Singh Bhindrewala* ko aatankwadi nahin mante balki ek Sant mante hain. 10. Jyada tar Punjabi Sikh log sochte hain ki *Gujarati Modi* Punjabi *Khalistaniyo* ko Bharat todne *nahin* de raha aur *Khalistan* desh banane *nahin* de raha *Modi Ji* ko *harane* ke liye aur *Modi Ji* ko *jaan se marne* ke liye yeh Punjabi Sikh Sardar *Congress* ka, *Vampanthi Communist Left Party (CPM)* ka, *Naxalwadiyo* ka, *Pakistani ISI* aur *Pakistani aatankwadiyo* ka aur *Khalistani aatankwadiyo* ka sahara le rahe hain. *Important Note:* : Jo Punjabi Sikh yeh comment padhkar gussa ho rahe hain: Mujhe malum hai ki sabhi Sikh aise nahin hote, mujhe malum hai ki Bharat ki sena mein bahut Punjabi Sikh jawan hain jo Bharat maa ki sewa kar rahe hain, mujhe malum hai ki sardar Gurudware mein langar lagate hain aur garibo ko khana paroste hain, mujhe malum hai ki Sikh Guruo ne Hindu dharam ki raksha ki aur Mughalo se takkar lee, mujhe malum hai ki Guru Arzan Singh Ji aur Guru Tej Bahadur Singh Ji ne balidan diya tha, mujhe malum hai ki Sahibzada Zorawar Singh aur Sahibzada Fateh Singh ko mughalo ne zinda chunva diya tha. Mujhe malum hai ki Bharat mein bahut acheche Sikh Sardar bhi hain - jaise hamare MS Bitta Singh Ji, RP Singh Ji, Tejinder Bagga Ji aur bahut sare Sikh Sardar. Lekin in sab ke saath-saath hum Hinduo ko yeh bhi malum hai ki *Babbar Khalsa* aur *Sikhs For Justice* jaise *Khalistani* aatankwadi sangathan Pakistan se, Communist Party - CPM (Laal Salaam wale) se aur Congress Party ke saath milkar Bharat mein Punjabi Sikh Sardaro ko bhadka rahe hain aur desh mein arajakta ka mahaul paida kar rahe hain Khalistan desh banana ke liye. Inse savdhaan raho. *Jai Hind Jai Bharat* !!!
@Dawailama
@Dawailama 3 жыл бұрын
Deep research ki hai bhai tune... Kaafi baatein sahi lagi
@jatt4169
@jatt4169 3 жыл бұрын
Ene pehla v bhut drama kreya k asi raaste ch fssge mgr pulice pegai jungle cho raah lbhde j wo BJP Sunny Deol Da chmcha aa
@gauravbhagasara5540
@gauravbhagasara5540 3 жыл бұрын
Deep sidhu tey lakha sidhana aa dono banday mainu shuru toh pasand nhi si tey wo justify ho gya ajj
@satnamtejay3108
@satnamtejay3108 3 жыл бұрын
ਬਾਈ ਜੀ ਦੀਪ ਦਾ ਕੋਈ ਕਸੂਰ ਨਹੀਂ, ਕਿਸਾਨ ਆਪ ਹੀ ਪਹਿਲਾਂ ਤੋ ਹੀ ਲਾਲ ਕਿਲੇ ਵੱਲ ਜਾਣਾ ਚਾਹੁੰਦੇ ਸੀ ,ਨਾਲੇ ਲਾਲ ਕਿਲੇ ਵਿੱਚ ਤਿਰੰਗੇ ਝੰਡੇ ਦਾ ਕੋਈ ਅਪਮਾਨ ਨਹੀਂ ਕੀਤਾ, ਤਿਰੰਗੇ ਝੰਡੇ ਤੋਂ ਹੇਠਾਂ ਹੀ ਕਿਸਾਨੀ ਝੰਡਾ ਤੇ ਖਾਲਸੇ ਦਾ ਝੰਡਾ ਸੀ।ਖਾਲਸੀ ਝੰਡੇ ਤੇ ਕੋਈ ਖਾਲਿਸਤਾਨ ਦਾ ਨਿਸ਼ਾਨ ਨਹੀਂ ਸੀ ਵਿੱਚ ਸਿਰਫ਼ ਖੰਡੇ ਦਾ ਨਿਸ਼ਾਨ ਸੀ ਫਿਰ ਆਖਾ ਹੀ ਲੋਕਾਂ ਦੀਆਂ ਗੱਲਾਂ ਵਿੱਚ ਆ ਕੇ ਅਪਣੇ ਲੋਕਾਂ ਨੂੰ ਗਲਤ ਨਾ ਦੱਸੋ 🙏🙏🌾🌾
@SUNNYSINGH-wy2my
@SUNNYSINGH-wy2my 3 жыл бұрын
Kisan Mazdoor akta zindabad
@SatwinderSingh-kr6jp
@SatwinderSingh-kr6jp 3 жыл бұрын
ਦੀਪ ਸਿੱਧੂ ਨੇ ਬਹੁਤ ਗਲਤ ਕੀਤਾ
@kawalrandhawa3533
@kawalrandhawa3533 3 жыл бұрын
hun sarre deep deep kari jande .ehwe ikale ik bande nu badnaam kari jande .baki sarre khoote c ohna kolo dimaag nhi c .ja deep ohna nu khich k laa geya c red fort te .murkha valli gal na karo .oh shuru toh naal tureya aa .sach kisse nu pta nhi bus suniya sunayia gallan sun k ohnu gadaar kahi jande .ki aa is video vich .ohi gal aa jiwen asi badla vich soch k koi v tasveer bna layi di aa .but oh tasveer asal vich hundi nhi .bus asi dimaag vich soch k banai hundi aa .
@amritgill2653
@amritgill2653 3 жыл бұрын
Rajneeti bahut tagri cheej a apni soch to pare aaa veereo Baki ehi lal kila saal de 365 din full security under hunda aj hajara da hajoom kive andar jaa varea police de sahmne di ik v danda vajje bina or ik side te ito area ch jithe police ne lathi charge v kitta kisana te ethe aini sakhti kyu ni dikhai kush ta rajneeti hai veereo baki nishan saab jhullea vadia gal a
@vimalkishore7139
@vimalkishore7139 3 жыл бұрын
Deep sidhu bol raha hai ki koi hatiyaar le ker nahi gaya protest mai...But wo kaun tha jo police waalo ko talwar aur lohe ki rode se maar rahe the...
@IQTutors
@IQTutors 3 жыл бұрын
Goal to pichhay na hatyoo.... ay distraction nu ignore kro ye Shanti bna k rakho.
@Harpreetsingh74216
@Harpreetsingh74216 3 жыл бұрын
Jo kaam government nahi kar sakhi deep sidhu ne karta deep sidhu RSS da ajant aa 😞😞😞
@AnkushSharma-wi3er
@AnkushSharma-wi3er 3 жыл бұрын
Khalistani agent aw
@AnkushSharma-wi3er
@AnkushSharma-wi3er 3 жыл бұрын
Pannu ne rkhya c inaam jhnda laan da
@navneetkaurbhullar5198
@navneetkaurbhullar5198 2 жыл бұрын
Nhi agent aa best bandaa deep sidhu
@Singh-ow4iq
@Singh-ow4iq 3 жыл бұрын
Say “ rat 🐀 “ is running for life.
@baliharbenning6091
@baliharbenning6091 3 жыл бұрын
Waghgure ji mahar karo very good thanks
@invinciblewarrior1237
@invinciblewarrior1237 3 жыл бұрын
*Punjabi Sikh Sardar* kyun *Modi Ji* se nafrat karte hain iska alsi karan (comment thoda lamba hai, dhyan se padho). Jinke paas time nahin hai woh directly is comment ke neeche wala comment (conclusion) padhe: Maine ek video mein dekha kis tarah kuch *Punjabi Sikh Sardar* hamare *Hindu* dharam ko neecha dikha rahe the. Maine dekha kis tarah woh Sardar log zeher ugal rahe the *Hinduo* ke khilaaf, *BJP* ke khilaaf aur *PM Modi* ke khilaaf. Ek Sardar keh raha tha ki humko *”Bharat Mata Ki Jai”* pasand nahin hai, hum sirf *”Waheguru Khalsa”* aur *”Allahu Akbar”* ke naare ko pasand karte hain…. Dusra Sardar keh raha tha *”Hindu 82% ho gaye to kya? Hum darte nahin hain”* Ek Sardar keh raha tha *”Hindu gaddar hote hain”* Dusra Sardar keh raha tha *”Hum Jai Hind nahin bolenge”* Ek Sardar ka *10 saal ka bachcha* keh raha tha *”Modi teri kabar khudegi”* Ek rally mein *20-25 Sikh auratein* keh rahi thi *”Hai hai Modi mar jaa tu”* Ek rally mein kuch *Sikh bachche* Modi ke photo aur Modi ke putle ko *joote se maar rahe the* Dusre rally mein kuch *Sikh auratein* Modi ke photo aur Modi ke putle ko *joote se maar rahe the* Ek rally mein ek Sardar keh raha tha *”Hindu kayar hote hain. Inki auratein do-do kaudi mein bikti thi. Yeh Hindu Mughalo ke gulam the”* Ek video mein ek harami Sardar keh raha tha *”Modi ko Ji mat bolo, who kutta hai kutta”* Ek Sardar keh raha tha *”Humne Indira Gandhi ko thok diya, hum Modi ko bhi thok denge”* Shayad aap logo ko pata nahin hoga ki Punjab mein *95% Sikh* log *PM Modi* se, *BJP* se aur *Hinduo* se nafrat karte hain....aap logo ko yeh jankar ascharya bhi hoga ki Sikh log *Musalmano* aur *Christians* ko Hinduo se jyada pasand karte hain....aap log soch rahe honge ki aisa kyon?...jawaab aasaan hai - *Punjab* state mein *Hindu population* aur *Hindi bhasha* bahut tezi se badh rahi hai....Jyadatar Sikh log is baat se insecure hain ki kuch saalo mein woh apne hi state mein minority ban jayenge kyunki Hindu population majority ho jayegi……unko lagta hai ki Punjab mein *Sikh dharam* aur *Punjabi bhasha* *Hindu dharam* aur *Hindi bhasha* se kam ho jayegi.......isliye Sikh log *RSS* se bhi nafrat karte hain...Sikh log sochte hain ki RSS Punjab mein Hindu Dharam ko bhadawa de rahi hai.....isliye Sikh log ek aisi Party ko support karte hain jo Hindu virodhi hai aur woh party hai *Congress Party* - Sikh logo ko malum hai ki *Congress ek Hindu virodhi* party hai….aur Congress Party ko yeh malum hai ki Sikh log Modi, BJP aur Hindu Dharam ko pasand nahin karte.....aur Sikh logo ko malum hai ki jab tak Punjab mein Congress Party hai tab tak wahan par RSS khulle se *Hindutva* nahin faila sakti.....isiliye Sikh log Congress Party ko vote dete hain bavajud iske ki yeh wahi *Congress Party* hai jisne *1984* mein *Suvarna Mandir* par humla karwaya tha aur *Guru Granth Sahib* par goli chalwayi thi…..aur yeh wahi *Congress Party* hai jisne *1984* mein *Dehli dango* mein *3500 Sikho ka katleaam kiya tha* ….yeh wahi *Congress Party* hai jo Bharat ki sabse *bhrast aur corrupt* party hai jo pure Bharat mein lagbhag khatam ho chuki hai……lekin in sab ke bavajud in Sikho logo ne *Congress ko maaf kar diya* kyun ki Sikho ki Hinduo se *insecurity bahut badh gayi hai* …. Sikh log nahin chahte ki Punjab mein Hindu log, Hindu Dharam aur Hindi bhasha badhe…..lekin hakikat yeh hai ki apne Hindu bhai kabhi bhi is maksad se kahin par nahin jaate ki wahan par minority ko dabaya jai.....Hindu log sabhi se aasaani se ghul-mil jaate hain aur wahan ka culture apnate hain.....Hindu log kahin par hinsa nahin failate....lekin phir bhi in Sikh logo ko Hinduo se nafrat hai.....Hindu log saaf dil se aur sachche man se Gurudwara jaate hai...lekin koi bhi Sikh Hinduo ke mandir mein nahin jaata.....secularism sirf aur sirf Hindu log hi palte hain.....Jis din is desh se Hindu majority *ghat* jayegi aur Muslim majority *badh* jayegi us din in Sikh logo ko aur in Christian logo ko pata chelega ki *jihadi violence, forceful conversions, bomb blasts, love jihad, terrorism* etc. kya hota hai.....lekin afsos tab tak bahut der ho chuki hogi....aap logo ne dekha hi hoga ki kis tarah *Afghanistan aur Pakistan* mein Sikh logo ke *Gurudware tode jate hain* aur kis tarah wahan par *Sikh logo ko jaan se mara jata hai* .....phir bhi ye aisan faramosh Sikh log *CAA kanoon ka virodh kar rahe the* aur ulta Modi Ji ko hi gali de rahe the... *Hinduism* aur *Sikhism* mein bahut sari samaanta hai ...dono *dharmic* religions hain.....dono dharmo mein *Ishwar* , *Parmatma* , *Guru* etc. jaise *Sanskrit* shabd milte hain, dono dharmo mein *mukti* ka marg bataya gaya hai…..aur dono dharmo mein *marne ke baad insaan ko jalaya jata hai* ...lekinn phir bhi yeh *Sikh* log *Hinduo* ke bajaye *Musalmano* ko jyada pasand karte hain.....don't know why - shayad isliye ki *ek minority community dusre minority community se jyada ghul-mil jati hai* …..matlab ki *dushman ka dushman apna dost* …..matlab ki Hinduo ka dushman (Musalman) apna dost…..waise toh Musalmano ne (Mughalo ne) bahut atyachar kiye Sikh logo par lekin kyunki aaj Modi aur BJP se itni nafrat ho gay hai ki Jihadi Musalman bhi Sikho ko dost nazar aane lage hain….agar yeh Sikh log *Khalistaniyo ke behkawe* mein aakar yeh sab karte hain to ek din bahut pachtaeinge....
@jasleenkaur5894
@jasleenkaur5894 2 жыл бұрын
Deep sidhu veera amar rahnge🙏 papi taa hun vi darde a ge ohna di photo to te darna vi jroori a ohh soorma c jo na darda c Punjab de hak lei larda c
@Jasvirkaur-pf8qk
@Jasvirkaur-pf8qk 3 жыл бұрын
Waheguru Mer krna kesan vera te
@brarsaab8849
@brarsaab8849 3 жыл бұрын
ਨਾ ਯਾਰ ਅੇੇੈਵੇ ਨਾ ਕਹੋ ਦੀਪ ਸਿੱਧੂ ਨੂੰ
@princedhaliwal9253
@princedhaliwal9253 3 жыл бұрын
tu ghara laja anu
@theeagleeye995
@theeagleeye995 3 жыл бұрын
#I_Stand_With_Deep_Sidhu
@garrysingh7311
@garrysingh7311 3 жыл бұрын
Very good deep Bai
@daljeetkaurbajwa722
@daljeetkaurbajwa722 3 жыл бұрын
Saleo bot bada morcha jit Lea cihka mar Rahe ho deep sidhu hamesa galt kam Kar Reha he jis ka putt sahid ho gea kon morega GA Maa da putt
@amandeeppandher2502
@amandeeppandher2502 3 жыл бұрын
Gulami di adat pai gai aa jehde 175 pehla marge oh b deep sidhu me qatal kite honge lal kile te deep sidhu dekh lya vand te certificate kihne diti si call lal kile te jaan di kissan morche cho 2 jethebandiaa de member othe ki krde si
@daljeetkaurbajwa722
@daljeetkaurbajwa722 3 жыл бұрын
@@amandeeppandher2502 gal eh ni jehre bade sujban Bande c Jina ne sarkar nu keha c asi Santi nal jama ge fer deep nu ki akhr ai c ral ke cahl Jada bakia nu sawal pushe jade ne ohna nu koi jabb ni oda deep nu Karo age hon sani deol da bagt a deep
@navi2011ful
@navi2011ful 3 жыл бұрын
Bai ji look at the situation which was arise a day before. Sanagat was on the stage against jathebandea decision to follow not ring road. WHY AND HOW YOU CAN HOLD DEEP RESPONSIBLE FOR THAT??? DEEP DID NOT TAKE OR DIRECT ANYONE TO GO ANYWHERE. It all happened due to LACK OF COMMUNICATION AND LACK OF LISTENING SKILLS in Jathebandea.
@ਸਿੰਘਸਰਬਜੀਤ
@ਸਿੰਘਸਰਬਜੀਤ 3 жыл бұрын
Nahi eh gal galat wa koi ਮੈਨੂੰ ਇਹ ਦੱਸੇ ਯੂਥ ਪਾਗ਼ਲ ਵਾਂ ਜਿਹੜਾ ਓਹਨਾ ਦੀਆ ਗੱਲਾਂ ਵਿਚ ਆਜੂ ਜਾ ਲੋਕਾਂ ਨੂੰ ਕੁਝ ਪਤਾ ਹੀ ਨਹੀਂ ਅਸੀ ਕਿ ਕਰਨਾ ਜਾ ਨਹੀਂ ਕਾਕਾ ਜੀ ਅੱਜ ਦੇ ਸਮੇਂ ਵਿਚ ਸਾਰੇ ਹੀ ਸਿਆਣੇ ਆ ਕੋਈ ਪਾਗ਼ਲ ਨਹੀਂ ਕੋਈ ਕਿਸੇ ਨੂੰ ਨਹੀਂ ਉਕਸਾਉਂਦਾ 2। ਮਹੀਨੇ ਹੋ ਗਏ ਓਥੇ ਦਿੱਲੀ ਬੈਠਿਆ ਕਿ ਸਿੱਟਾ ਨਿਕਲਿਆ ਦਸੋ ਕਿਸਾਨ ਆਗੂਆ ਨੇ ਕਿ ਕਰਤਾ ਕੋਈ ਹੱਲ ਨਹੀਂ ਨਿਕਲਿਆ ਜਨਤਾ ਵਿਚ ਜੋਸ਼ ਤੇ ਗੁੱਸਾ ਤਾਂ ਭਰਨਾ ਹੀ ਸੀ ਐਨਾ ਸਮੇਂ ਤੋਂ ਕੁਝ ਦਿਸ ਨਹੀਂ ਰਹਾ ਅੱਗੇ ਪਿੱਛੇ ਮੁੜ ਨਹੀਂ ਸਕਦੇ ਜਦੋਂ ਪਹਿਲੇ ਦਿਨਾਂ ਵਿਚ ਅੰਦੋਲਨ ਸ਼ੁਰੂ ਹੋਇਆ ਉਦੋ ਕਿਸਾਨ ਆਗੂ ਕਿੱਥੇ ਸੀ ਐਨਾ ਨੂੰ ਇੱਕਠੇ ਕਰਨ ਵਾਲੇ ਲੱਖਾ ਤੇ ਦੀਪ ਸਿੱਧੂ ਹੀ ਵਾਂ ਜਿਆਦਾ ਤਰ ਪੰਜਾਬ ਦਾ ਯੂਥ ਓਹਨਾ ਕਰਕੇ ਹੀ ਆਇਆ ਮੈਂ ਗਲਤ ਨਹੀਂ ਕਹਿੰਦਾ ਕਿਸੇ ਨੂੰ ਪਰ ਇਸ ਵਿਚ ਕਿਸੇ ਦਾ ਦੋਸ਼ ਨਹੀ ਨਾ ਲੱਖੇ ਤੇ ਨਾ ਦੀਪ ਦਾ ਬਸ ਯੂਥ ਵਿਚ ਗੁੱਸਾ ਹੀ ਬਹੁਤ ਭਰਿਆ ਪਿਆ ਹੱਲ ਨਾ ਨਿਕਲਣ ਕਰਕੇ
@KaranSingh-cr8qd
@KaranSingh-cr8qd 3 жыл бұрын
ਇਸ ਦੀ ਅਸਲੀਅਤ ਜਦੋਂ ਸ਼ੁਰੂ ਵਿਚ ਦਸਦੇ ਸੀ ਤਾਂ ਲੋਕ ਗਾਲਾ ਕਢਦੇ ਸੀ। ਹੁਣ ਪੰਜਾਬੀਆਂ ਦੀ ਪਿੱਠ ਛੁਰਾ ਮਾਰ ਕੇ ਭੱਜ ਗਿਆ ਤੇ ਉਨ੍ਹਾ ਨੂੰ ਉਥੇ ਪੁਲਿਸ ਦੀਆਂ ਡਾਂਗਾ ਤੇ ਗੋਲੀਆਂ ਖਾਣ ਨੂੰ ਛੱਡ ਗਿਆ।
Noodles Eating Challenge, So Magical! So Much Fun#Funnyfamily #Partygames #Funny
00:33
Smart Sigma Kid #funny #sigma
00:33
CRAZY GREAPA
Рет қаралды 32 МЛН
Sigma Kid Mistake #funny #sigma
00:17
CRAZY GREAPA
Рет қаралды 16 МЛН
When Royal Guards Fight Back!
8:08
Fighting Spirit
Рет қаралды 9 МЛН
When Cops SAVED By Unexpected People
20:28
Inspector Ray
Рет қаралды 9 МЛН
I Just Fed Her Some Food, and She Ended Up Giving Me Her Puppies!
10:20
Noodles Eating Challenge, So Magical! So Much Fun#Funnyfamily #Partygames #Funny
00:33