Deho Daras Sukhdatia(1st Recording) Bhai Harjinder Singh Srinagar Wale

  Рет қаралды 3,292,326

liberty2525

liberty2525

14 жыл бұрын

deho daras sukhdatia

Пікірлер: 1 100
@JOHALDESIWEB
@JOHALDESIWEB 2 жыл бұрын
ਬੜਾ ਪੁਰਾਣਾ ਗਾਇਨ ਕੀਤਾ ਸ਼ਬਦ ਹੈ ਕੀਨੂੰ ਕੀਨੂੰ ਬਚਪਨ ਦੀ ਯਾਦ ਆ ਗਈ 🙏🙏🙏 ਵਾਹਿਗੁਰੂ ਜੀ 🙏🙏🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@SurinderSingh-go1bz
@SurinderSingh-go1bz 3 жыл бұрын
ਇਹ ਸ਼ਬਦ ਸੁਣਕੇ ਬਚਪਨ ਯਾਦ ਆ ਜਾਂਦਾ ਹੈ
@bangtanblink7
@bangtanblink7 3 жыл бұрын
ਦੇਵੇਂ ਦਰਸੁ ਸੁਖਦਾਤਿਆ ਮੈਗਲ ਵਿਚਿ ਲੇਹੂ ਮਿਲਾਏ ਜੀ ਊ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@Avtarsingh-rg4gx
@Avtarsingh-rg4gx Жыл бұрын
ਬੁਹਤ ਹੀ ਮਨ ਨੂੰ ਸਕੂਨ ਮਿਲਿਆ ਸਬਦ ਸੁਣ ਕੇ, ਭਾਈ ਸਾਹਿਬ ਨੇ ਸ਼ਬਦ ਦਾ ਗੁਣਗਾਨ ਬਹੁਤ ਹੀ ਵਧੀਆ ਕੀਤਾ ਵਾਹਿਗੁਰੂ ਜੀ
@ushakiran4291
@ushakiran4291 3 жыл бұрын
बहुत प्यारा शब्द है जो आत्मा को परमात्मा की निकटता का अहसास कराता है
@gurnoorsinghdso9487
@gurnoorsinghdso9487 4 жыл бұрын
ਭਾਈ ਹਰਜਿੰਦਰ ਸਿੰਘ ਜੀ ਦਾ ਸ਼ਬਦ ਸੁਣ ਕੇ ਇੰਝ ਲੱਗਦਾ ਹੈ ਜਿਵੇਂ ਵਾਹਿਗੁ੍ਰੂ ਆਪ ਸ਼ਬਦ ਸੁਣਾ ਰਹੇ ਹੋਣ
@freeloverfirejaat3018
@freeloverfirejaat3018 3 жыл бұрын
Bilkul sahi gal a ji
@kripakhurana6031
@kripakhurana6031 3 жыл бұрын
@@jagdishsinghgill4121 8y
@charanjitsingh7738
@charanjitsingh7738 2 жыл бұрын
ਬਹੁਤ ਮਿੱਠੀ ਤੇ ਸੁਰੀਲੀ ਆਵਾਜ ਭਾਈ ਸਾਹਿਬ ਦੀ
@KulwantSingh-zt3qv
@KulwantSingh-zt3qv 2 жыл бұрын
Write g
@reshamkaur2432
@reshamkaur2432 2 жыл бұрын
Satnam ji
@himatsingh8927
@himatsingh8927 4 жыл бұрын
ਬਹੁਤ ਹੀ ਸੁਰੀਲੀ ਅਵਾਜ ਹੈ ਭਾਈ ਸਾਹਬ ਜੀ ਦੀ 19 ਸਾਲ ਤੋਂ ਕੰਨਾ ਵਿਚ ਰਸ ਘੋਲ ਰਹੀ ਹੈ ਗੁਰੂ ਦੀ ਬਾਣੀ
@desrajkalyan5749
@desrajkalyan5749 3 жыл бұрын
Vahaaaaa
@mohanjeetsingh8528
@mohanjeetsingh8528 3 жыл бұрын
Iiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiii8iiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiI iiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiji I ii III iiiiiiiiiiiiiii8iiiiiiiiiiiiiiiiiiiiiiii jujunoJiJjIJJjiijJiiJijjijjjJJIjjjJIjjjJjjjIjjjjijjjiiiiiiIiiijjiiiiijiijiijjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjk i I Iiii iiojjjiJjiijjiijjjoj Ii Jj J Ji Jjij Jjjj I Jj Jj J J I Jj jjiiJjj jjiJ Jj J Jjj J Jj J JjjiiJJjjiijj Jjji iioiiiiiiiiiiiiiiii8iiiiiiiiiiiiiiiiiiiiiiiiiiiiiiiiiiiiiiiiiiiioioiiiii of no returns jiiii īiiji iii8iiiiiiiiiiiiiiiiiiiiiiiiiikkkikinMMLiiījo
@judsonkenneth2854
@judsonkenneth2854 3 жыл бұрын
instablaster.
@sukhjindersingh3167
@sukhjindersingh3167 8 күн бұрын
@@desrajkalyan5749
@sukhjindersingh3167
@sukhjindersingh3167 8 күн бұрын
@@desrajkalyan5749
@SUKHI_B
@SUKHI_B 4 жыл бұрын
ਬਾਣੀ ਦੇ ਰਸ ਦਾ ਅਨੰਦ ਹੇਰ ਵੀ ਜਿਆਦਾ ਆਵੇਗਾ ਜੇਕਰ ਕੂਮੈਟ ਪੰਜਾਬੀ ਵਿਂਚ ਲਿਖੇ ਜਾਣ ਤਾ ਕਿ ਪੜਨ ਵਾਲੇ ਨੂੰ ਹੋਰ ਵੀ ਵਧ ਅਨੰਦ ਆਵੇ
@sukhwindersingh2162
@sukhwindersingh2162 Жыл бұрын
ਜਦੋਂ ਵੀ ਇਹ ਸਬਦ ਸੁਣਦਾ ਹਾਂ ਤਾਂ ਰੋਮ ਰੋਮ ਵਿੱਚੋ ਵਾਹਿਗੂਰੂ ਵਾਹਿਗੂਰੂ ਜੀ ਦੀ ਅਵਾਜ਼ ਸੁਣਾਈ ਦਿਦੀ ਹੈ
@harjinderkaur2006
@harjinderkaur2006 3 жыл бұрын
Mere bachpan ch mere father sahib daily sunde hunde c aur mainu koi smj nhi c shabad d phir v awaj sun ke ikk sakoon milda hunda c ... aj KZbin te achank sunnn nu milya te ਰੂਹ kush ho gye ... aur oh morning da tym yad a gya jdo father sahib sunde hunde c....
@prabhpalkaur1075
@prabhpalkaur1075 2 жыл бұрын
Mai vi bachpan ch 25 years pahlo sundi si kirtan da prem bhai sahib nu Sun ke hi lagga
@prabhjotkour9423
@prabhjotkour9423 Жыл бұрын
Sare dukha di daba ha gurbani waheguru ji appni mehar karo ji tuhada name sabas sabas japa ji🙏
@JaspreetKaur-sh1vt
@JaspreetKaur-sh1vt Жыл бұрын
Mere father v .sainu yaad v ho gye c eh shabad .bhut sohni awaz hai
@jashandeepsinghjashandeeps2546
@jashandeepsinghjashandeeps2546 Жыл бұрын
💯🙏
@ranjitkhehra5454
@ranjitkhehra5454 9 ай бұрын
1990 -1992 ਵਿੱਚ ਸੁਣਦੇ ਸੀ ਗੁਰੂਦਆਰਾ 🙏🏻🙏🏻ਲਲਕਾਰ ਸਾਹਿਬ ਬਾਬਾ ਦੀਪ ਸਿੰਘ ਜੀ ।ਆਪਣੇ ਪਿੰਡ ਗੋਹਲਵੜ ਤੋ ਬਚਪਨ ਵਿੱਚ ਸੁਣਦੇ ਸੀ 🙏🏻ਰੂਹ ਨੂੰ ਸਕੂਨ ਮਿਲ ਗਿਆ ਸਤਿਨਾਮ ਵਾਹਿਗੁਰੂ ਜੀ🙏🏻🙏🏻
@lovesingh7594
@lovesingh7594 3 жыл бұрын
ਇਹ ਸ਼ਬਦ ਮੈਂ ਬਚਪਨ ਸੁਣਦਾ ਆ ਰਿਹਾ ਬਹੁਤ ਸਕੂਨ ਮਿਲਦਾ ਵਾਹਿਗੁਰੂ ਜੀ,🙏🙏🙏🙏
@reshamkaur2432
@reshamkaur2432 2 жыл бұрын
Satnam ji
@AjaySingh-sf5mr
@AjaySingh-sf5mr Жыл бұрын
🙏🙏
@kuldeepkaur7648
@kuldeepkaur7648 Жыл бұрын
Waheguru Ji bhala kro jl mare gharr wich sukh rakho ji
@prathamsharmab2271
@prathamsharmab2271 Жыл бұрын
ਸਹੀ ਕਿਹਾ ਤੁਸੀਂ
@gurmeetkaur7185
@gurmeetkaur7185 Жыл бұрын
Waheguru waheguru waheguru waheguru waheguru ji
@brilliantieltscoaching3483
@brilliantieltscoaching3483 6 жыл бұрын
Bachpan ch mere dad savere 4 bje eh shabad laa dende c! Waheguru g
@gagandeepsingh4494
@gagandeepsingh4494 6 жыл бұрын
ਆਪ ਜੀ ਦਾ ਧੰਨਵਾਦ ਕਰਦਾ ਹਾਂ ਕਿ। ਆਪ ਜੀ ਨੇ ਇਸ ਸ਼ਬਦ ਨੂੰ ਯੂ ਟਿਉਬ ਉਪਰ ਪਾਇਆ ਇਹ ਸ਼ਬਦ ਮੇਰੇ ਮਨ ਵਿੱਚ ਵਸਿਆ ਹੋਇਆ ਸੀ
@Navv22
@Navv22 3 жыл бұрын
rajiii kaurrr
@yourbro7308
@yourbro7308 2 жыл бұрын
Minu vi eh sabad bahut psand ha
@singhkaur5016
@singhkaur5016 Жыл бұрын
Waheguru g waheguru g 🌷🌷🙏🙏🙏🙏🙏🌷🌷 🌹🌹🌹🌹🌹🌹🌹🌹🌹
@deepharshharsh6932
@deepharshharsh6932 8 ай бұрын
ਸਤਿਨਾਮ ਸ਼੍ਰੀ ਵਾਹਿਗੁਰੂ ਜੀ
@gurdeepkaur6542
@gurdeepkaur6542 5 ай бұрын
Main hun 22 saal di ho gai aw 2024 vich mara dady ah shabd nu mara bachpen vich sunda c te main v aj tn ah shabd nu sun rhi aw ❤ waheguru ji 🙏🤍
@sarbjitkaur818
@sarbjitkaur818 2 жыл бұрын
ਇਹ ਸ਼ਬਦ ਸੁਣ ਕੇ ਬਚਪਨ ਵੀ ਯਾਦ ਆਇਆ। ਮਨ ਵੀ ਸਾਂਤ ਹੋ ਗਿਆ 🙏🙏
@Josan47
@Josan47 2 жыл бұрын
ਵਾਹਿਗੁਰੂ ਜੀ ਦਿਲ ਕਰਦਾ ਵਾਰ ਵਾਰ ਸੁਣੀ ਜਾਓ
@TarsemSingh-od7gv
@TarsemSingh-od7gv 2 жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏🙏🙏🙏👍🌸🌷🌹🌺🥀💕🎉
@bhagatram223
@bhagatram223 2 жыл бұрын
Heart touching Shabad. Jai baba ji di
@javiersingh1649
@javiersingh1649 3 жыл бұрын
ਸਾਹਿਬ ਸਤਿਗੁਰੂ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਆਦੂਪੇੜ ਵਾਲੇ ਮਿਹਰ ਭਰਿਆ ਹੱਥ ਮਾਥੇ ਤੇ ਸਦਾ ਕਾਇਮ ਰੱਖਣਾ ਜੀ ਇਸ ਜੀਵਨ ਤੇ
@paramjitkaur5536
@paramjitkaur5536 3 жыл бұрын
ਇਹ ਸ਼ਬਦ ਸੁਣ ਕੇ ਮਨ ਨੂੰ ਬਹੁਤ ਸਕੂਨ ਮਿਲਦਾ ਹੈ....ਵਾਹਿਗੁਰੂ ਜੀਓ🙏🏼🙏🏼❣️❣️💐💐🌹🌹🌺🌺
@jashandeepsinghjashandeeps2546
@jashandeepsinghjashandeeps2546 Жыл бұрын
💯💯
@sahibsingh1470
@sahibsingh1470 Ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@RavinderSingh-bi9vf
@RavinderSingh-bi9vf 10 ай бұрын
ਆਨੰਦ ਆਨੰਦ ਸਭ ਕੋ ਕਹੈ🙏🙏🙏🙏🙏
@bawanavy6420
@bawanavy6420 4 жыл бұрын
धन धन सतगुरु नानक देव जी और धन धन तेरी धुर की बानी आई, जिन सकल चिंत मिटाई।
@amritasingchd
@amritasingchd 3 жыл бұрын
It's from my childhood today again listen and tears rolling from my eyes
@gurbantsingh9088
@gurbantsingh9088 Жыл бұрын
Waheguru ji
@jarnailsingh-or7vt
@jarnailsingh-or7vt 4 жыл бұрын
Very good kirtan ਬਹੁਤ ਸੁਰੀਲੀ ਅਵਾਜ਼ ਹੈ ਜੀ
@filmy938
@filmy938 6 ай бұрын
ਮੰਨ ਨੂੰ ਸੁਕੂਨ ਦੇਣ ਵਾਲੀ ਅਵਾਜ਼,❤️❤️🙏🙏🙏
@gurjeetsingh-nc6rd
@gurjeetsingh-nc6rd 6 жыл бұрын
ਬਚਪਨ ਚ ਸੁਣਦੇ ਆ ਰਹੇ ਹਾ। ਇਹ ਸਬਦੁ ਉਦੋਂ ਤਾ ਸਮਝ ਘਟ ਆਉਦੀ ਸੀ ਪਰ ਚੰਗਾ ਲਗਦਾ ਸੀ ਪਰ ਹੁਣ ਤਾ ਤਾ ਰੋਮ ਰੋਮ ਚ ਵਾਹਿਗੁਰੂ ਵਾਹਿਗੁਰੂ
@amritkamboj6348
@amritkamboj6348 4 жыл бұрын
Waheguru ji🙏
@gurmeetbalwahegurujiwahegu3945
@gurmeetbalwahegurujiwahegu3945 4 жыл бұрын
ਭਾਜੀ ਇਹ ਗੱਲ ਬਿੱਲ ਕੁਲ ਸਚ ਹੈ
@savi-1
@savi-1 4 жыл бұрын
Rom rom vich waheguru. Wah
@sardaranmol2916
@sardaranmol2916 4 жыл бұрын
@@amritkamboj6348 6
@jassjaggi389
@jassjaggi389 3 жыл бұрын
Waheguru ji
@dalvindersingh5679
@dalvindersingh5679 3 жыл бұрын
Waheguru ji🙏mere father saab ji has passed away few days ago.. Listening to this Shabad, I and my brother are full of tears.. Waheguru mehar karan uhna te, Please all give your blessings for my father - Waheguru Mehar karan unna te.. Nanak naam chaddi kala tere bhane Sarbat da bhala 🙏🙏
@Mr.ajitsinghgill
@Mr.ajitsinghgill 2 жыл бұрын
Satnam waheguru ji
@Ijsingh2010
@Ijsingh2010 2 жыл бұрын
Waheguru ji angg sangg sahai hovan
@namitamankoo649
@namitamankoo649 2 жыл бұрын
@@Mr.ajitsinghgill nice
@gurmukhsingh9539
@gurmukhsingh9539 2 жыл бұрын
God bless you
@dilbagsingh6169
@dilbagsingh6169 Жыл бұрын
Waheguru ji himmat bakhshan aap sb nu waheguru ji 🙏 mehar kro ji
@jassarandhawa6921
@jassarandhawa6921 3 жыл бұрын
ਬਿਲਕੁਲ ਇਹ ਸ਼ਬਦ ਛੋਟੇ ਹੁੰਦੇ ਸੁਣਦੇ ਹੁੰਦੇ ਸੀ ਬਹੁਤ ਪਿਆਰਾ ਸ਼ਬਦ
@HarwinderSingh-ul4xq
@HarwinderSingh-ul4xq 3 жыл бұрын
ਧੰਨ ਸ੍ਰੀ ਗੁਰਦੇਵ ਸਤਿਗੁਰੂ ਗ੍ਰੰਥ ਸਾਹਿਬ ਜੀ
@yogeshsanhotra4272
@yogeshsanhotra4272 3 жыл бұрын
Bahut pyara shabad, voice mein bahut mithas hai bhai harjinder singh ji ki... Bachapn se sun raha hoon yahi shabad,har baar man ko shanti milti hai,aise lagta hai jaise satguru ke charno mein baitha hoon🌹🙏🙏🙏🙏🙏🌹 Waheguru ji mehar karna
@ministories_narinder_kaur
@ministories_narinder_kaur 3 жыл бұрын
So melodious I have been listening shabad of Bhai sahib since 1980 s Very peaceful
@krishansinghsingh4586
@krishansinghsingh4586 Жыл бұрын
ਵਾਹਿਗੁਰੂ ਜੀ ਕਿਰਪਾ ਹੋਈ ਅੱਜ ਮੈਂ ਸੁਪਨੇ ਚ ਇਹ ਸ਼ਬਦ ਸੁਣ ਰਿਹਾ ਸੀ ਤੇ ਅਨੰਦ ਲੈ ਰਿਹਾ ਸੀ ਮੈਂ ਇਹ ਸ਼ਬਦ ਪਹਿਲਾਂ ਸਾਇਦ ਕਿਸੇ ਦੇ ਵਿਆਹ ਦੀ ਮੂਵੀ ਵਿਚ ਸੁਣਿਆ ਸੀ ਪਤਾ ਨਹੀਂ ਅਜ਼ੀਬ ਜਿਹਾ ਸੁਪਨੇ ਤੋਂ ਬਾਅਦ ਮਹਿਸੂਸ ਹੋ ਰਿਹਾ ਸੀ ਮੈਂ ਸੱਭ ਤੋਂ ਪਹਿਲਾਂ ਇਸ ਸ਼ਬਦ ਨੂੰ ਜੂ ਟਿਊਬ ਤੇ ਸਰਚ ਕੀਤਾ ਤੇ ਅਨੰਦ ਨਾਲ ਸੁਣਿਆ ਪਤਾ ਨਹੀਂ ਵਾਹਿਗੁਰੂ ਜੀ ਕੀ ਕਹਿਣਾ ਚਾਹੁੰਦੇ ਸੀ ਸੁਪਨੇ ਚ ਸਮਝ ਨਹੀਂ ਆਈ ਪਰ ਸ਼ਬਦ ਗਾਇਨ ਸੁਣ ਰੂਹ ਜ਼ਰੂਰ ਖੂਸ਼ ਹੋਗੀ ਵਾਹਿਗੁਰੂ ਹਮੇਸ਼ਾ ਮਿਹਰ ਰੱਖਣ
@Khalsaakalpurakhkifauj76
@Khalsaakalpurakhkifauj76 4 жыл бұрын
ਸੁਣਿ ਗਲਾ ਗੁਰ ਪਹਿ ਆਇਆ ॥ I heard of the Guru, and so I went to Him. ਨਾਮੁ ਦਾਨੁ ਇਸਨਾਨੁ ਦਿੜਾਇਆ ॥ He instilled within me the Naam, the goodness of charity and true cleansing. ਸਭੁ ਮੁਕਤੁ ਹੋਆ ਸੈਸਾਰੜਾ ਨਾਨਕ ਸਚੀ ਬੇੜੀ ਚਾੜਿ ਜੀਉ ॥੧੧॥ All the world is liberated, O Nanak, by embarking upon the Boat of Truth. ||11|| ਸਭ ਸ੍ਰਿਸਟਿ ਸੇਵੇ ਦਿਨੁ ਰਾਤਿ ਜੀਉ ॥ The whole Universe serves You, day and night. ਦੇ ਕੰਨੁ ਸੁਣਹੁ ਅਰਦਾਸਿ ਜੀਉ ॥ Please hear my prayer, O Dear Lord. ਠੋਕਿ ਵਜਾਇ ਸਭ ਡਿਠੀਆ ਤੁਸਿ ਆਪੇ ਲਇਅਨੁ ਛਡਾਇ ਜੀਉ ॥੧੨॥ I have thoroughly tested and seen all-You alone, by Your Pleasure, can save us. ||12|| ਹੁਣਿ ਹੁਕਮੁ ਹੋਆ ਮਿਹਰਵਾਣ ਦਾ ॥ Now, the Merciful Lord has issued His Command. ਪੈ ਕੋਇ ਨ ਕਿਸੈ ਰਞਾਣਦਾ ॥ Let no one chase after and attack anyone else. ਸਭ ਸੁਖਾਲੀ ਵੁਠੀਆ ਇਹੁ ਹੋਆ ਹਲੇਮੀ ਰਾਜੁ ਜੀਉ ॥੧੩॥ Let all abide in peace, under this Benevolent Rule. ||13|| ਝਿੰਮਿ ਝਿੰਮਿ ਅੰਮ੍ਰਿਤੁ ਵਰਸਦਾ ॥ Softly and gently, drop by drop, the Ambrosial Nectar trickles down. ਬੋਲਾਇਆ ਬੋਲੀ ਖਸਮ ਦਾ ॥ I speak as my Lord and Master causes me to speak. ਬਹੁ ਮਾਣੁ ਕੀਆ ਤੁਧੁ ਉਪਰੇ ਤੂੰ ਆਪੇ ਪਾਇਹਿ ਥਾਇ ਜੀਉ ॥੧੪॥ I place all my faith in You; please accept me. ||14|| ਤੇਰਿਆ ਭਗਤਾ ਭੁਖ ਸਦ ਤੇਰੀਆ ॥ Your devotees are forever hungry for You. ਹਰਿ ਲੋਚਾ ਪੂਰਨ ਮੇਰੀਆ ॥ O Lord, please fulfill my desires. ਦੇਹੁ ਦਰਸੁ ਸੁਖਦਾਤਿਆ ਮੈ ਗਲ ਵਿਚਿ ਲੈਹੁ ਮਿਲਾਇ ਜੀਉ ॥੧੫॥ Grant me the Blessed Vision of Your Darshan, O Giver of Peace. Please, take me into Your Embrace. ||15|| ਤੁਧੁ ਜੇਵਡੁ ਅਵਰੁ ਨ ਭਾਲਿਆ ॥ I have not found any other as Great as You. ਤੂੰ ਦੀਪ ਲੋਅ ਪਇਆਲਿਆ ॥ You pervade the continents, the worlds and the nether regions; ਤੂੰ ਥਾਨਿ ਥਨੰਤਰਿ ਰਵਿ ਰਹਿਆ ਨਾਨਕ ਭਗਤਾ ਸਚੁ ਅਧਾਰੁ ਜੀਉ ॥੧੬॥ You are permeating all places and interspaces. Nanak: You are the True Support of Your devotees. ||16|| ਹਉ ਗੋਸਾਈ ਦਾ ਪਹਿਲਵਾਨੜਾ ॥ I am a wrestler; I belong to the Lord of the World. ਮੈ ਗੁਰ ਮਿਲਿ ਉਚ ਦੁਮਾਲੜਾ ॥ I met with the Guru, and I have tied a tall, plumed turban. ਸਭ ਹੋਈ ਛਿੰਝ ਇਕਠੀਆ ਦਯੁ ਬੈਠਾ ਵੇਖੈ ਆਪਿ ਜੀਉ ॥੧੭॥ All have gathered to watch the wrestling match, and the Merciful Lord Himself is seated to behold it. ||17|| ਵਾਤ ਵਜਨਿ ਟੰਮਕ ਭੇਰੀਆ ॥ The bugles play and the drums beat. ਮਲ ਲਥੇ ਲੈਦੇ ਫੇਰੀਆ ॥ The wrestlers enter the arena and circle around. ਨਿਹਤੇ ਪੰਜਿ ਜੁਆਨ ਮੈ ਗੁਰ ਥਾਪੀ ਦਿਤੀ ਕੰਡਿ ਜੀਉ ॥੧੮॥ I have thrown the five challengers to the ground, and the Guru has patted me on the back. ||18|| ਸਭ ਇਕਠੇ ਹੋਇ ਆਇਆ ॥ All have gathered together, ਘਰਿ ਜਾਸਨਿ ਵਾਟ ਵਟਾਇਆ ॥ But we shall return home by different routes. ਗੁਰਮੁਖਿ ਲਾਹਾ ਲੈ ਗਏ ਮਨਮੁਖ ਚਲੇ ਮੂਲੁ ਗਵਾਇ ਜੀਉ ॥੧੯॥ The Gurmukhs reap their profits and leave, while the self-willed manmukhs lose their investment and depart. ||19|| ਤੂੰ ਵਰਨਾ ਚਿਹਨਾ ਬਾਹਰਾ ॥ You are without color or mark. ਹਰਿ ਦਿਸਹਿ ਹਾਜਰੁ ਜਾਹਰਾ ॥ The Lord is seen to be manifest and present. ਸੁਣਿ ਸੁਣਿ ਤੁਝੈ ਧਿਆਇਦੇ ਤੇਰੇ ਭਗਤ ਰਤੇ ਗੁਣਤਾਸੁ ਜੀਉ ॥੨੦॥ Hearing of Your Glories again and again, Your devotees meditate on You; they are attuned to You, O Lord, Treasure of Excellence. ||20|| ਮੈ ਜੁਗਿ ਜੁਗਿ ਦਯੈ ਸੇਵੜੀ ॥ Through age after age, I am the servant of the Merciful Lord. ਗੁਰਿ ਕਟੀ ਮਿਹਡੀ ਜੇਵੜੀ ॥ The Guru has cut away my bonds. ਹਉ ਬਾਹੁੜਿ ਛਿੰਝ ਨ ਨਚਊ ਨਾਨਕ ਅਉਸਰੁ ਲਧਾ ਭਾਲਿ ਜੀਉ ॥੨੧॥੨॥੨੯॥ I shall not have to dance in the wrestling arena of life again. Nanak has searched, and found this opportunity. ||21||2||29|| ੴ ਸਤਿਗੁਰ ਪ੍ਰਸਾਦਿ ॥ One Universal Creator God. By The Grace Of The True Guru: ਸਿਰੀਰਾਗੁ ਮਹਲਾ ੧ ਪਹਰੇ ਘਰੁ ੧ ॥ Siree Raag, First Mehl, Pehray, First House: ਪਹਿਲੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਹੁਕਮਿ ਪਇਆ ਗਰਭਾਸਿ ॥ In the first watch of the night O my merchant friend you were cast into the womb, by the Lord's Command. ਉਰਧ ਤਪੁ ਅੰਤਰਿ ਕਰੇ ਵਣਜਾਰਿਆ ਮਿਤ੍ਰਾ ਖਸਮ ਸੇਤੀ ਅਰਦਾਸਿ ॥ Upside-down, within the womb, you performed penance, O my merchant friend, and you prayed to your Lord and Master. ਖਸਮ ਸੇਤੀ ਅਰਦਾਸਿ ਵਖਾਣੈ ਉਰਧ ਧਿਆਨਿ ਲਿਵ ਲਾਗਾ ॥ You uttered prayers to your Lord and Master, while upside-down, and you meditated on Him with deep love and affection. ਨਾ ਮਰਜਾਦੁ ਆਇਆ ਕਲਿ ਭੀਤਰਿ ਬਾਹੁੜਿ ਜਾਸੀ ਨਾਗਾ ॥ You came into this Dark Age of Kali Yuga naked, and you shall depart again naked. ਜੈਸੀ ਕਲਮ ਵੁੜੀ ਹੈ ਮਸਤਕਿ ਤੈਸੀ ਜੀਅੜੇ ਪਾਸਿ ॥ As God's Pen has written on your forehead, so it shall be with your soul. ਕਹੁ ਨਾਨਕ ਪ੍ਰਾਣੀ ਪਹਿਲੈ ਪਹਰੈ ਹੁਕਮਿ ਪਇਆ ਗਰਭਾਸਿ ॥੧॥ Says Nanak, in the first watch of the night, by the Hukam of the Lord's Command, you enter into the womb. ||1||
@Khalsaakalpurakhkifauj76
@Khalsaakalpurakhkifauj76 4 жыл бұрын
Shabad composed by panjvi patshahi on Ang 74 of SGGS JI Maharaj.
@ShivRaj-ed4bl
@ShivRaj-ed4bl Жыл бұрын
ਬਹੁਤ ਬਹੁਤ ਪਿਆਰਾ ਸ਼ਬਦ ਹੈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਸਤਿਨਾਮੁ ਵਾਹਿਗੁਰੂ ਜੀ ਕੀ
@rameshpathania57
@rameshpathania57 2 жыл бұрын
Sun k ruh kamban lag gyi man khushi naal par giya te akha bich athro ann nu tyar is trah lgya waheguru ji samne bethe ne
@motilalbhagat9985
@motilalbhagat9985 3 жыл бұрын
Mere Sree satguru Dev ki jai ,guru Ji Daya mehar Karo,sabna da bhala karo
@meharsinghsingh7229
@meharsinghsingh7229 Жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏🙏🙏
@SimranKaur-yk9jx
@SimranKaur-yk9jx Ай бұрын
1990 ਸੁਣਿਆ ਸੀ ਬੜਾ ਆਨੰਦ ਆਇਆ ਅੱਜ ਫੇਰ ਮਿਲ ਗਿਆ ਹ ਸ਼ਬਦ ਵਾਹਿਗੁਰੂ ਕਿਰਪਾ ਕਰਿਓ ਕਿਰਪਾ ਕਰਿਓ
@ARSH1126
@ARSH1126 3 жыл бұрын
Waheguru ji, eha sabad sun k man nu shanti mildi hai 🙏
@jagjitsingh7846
@jagjitsingh7846 7 жыл бұрын
ਬਹੁਤ ਵਧੀਆ ਸ਼ਬਦ ਜੀ ਸ਼ਬਦ ਸੁਣ ਕੇ ਐਦਾ ਲੱਗਦਾ ਆ ਸਤਿਗੁਰੂ ਜੀ ਦਰਸ਼ਨ ਹੋ ਗੲ ਆ
@freeloverfirejaat3018
@freeloverfirejaat3018 3 жыл бұрын
Waheguru ji 🙏
@ParamjitSingh-ts1kx
@ParamjitSingh-ts1kx 11 ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਭਲੋ ਭਲੋ ਰੇ ਕੀਰਤਨੀਆ ਰਾਮ ਰਮਾ ਰਾਮਾ ਗੁਨ ਗਾਉ।।
@virksabb5775
@virksabb5775 2 жыл бұрын
ਅੱਜ ਬਚਪਨ ਦੀ ਯਾਦ ਆਈ ਕਿਉਕਿ ਇਹ ਸ਼ਬਦ ਬਚਪਨ ਵਿੱਚ ਸੁਣਿਆ ਕਰਦੇ ਸੀ 🙏🙏 waheguru ji mhr kro 🙏 🙏 🙏
@provindersingh2682
@provindersingh2682 5 жыл бұрын
I remember when I listen on tape recorder almost 25 years back. Bhai Sahib ji te waheguru ji Di Puri kirpa hai.
@singhpreet1017
@singhpreet1017 2 жыл бұрын
Me too....bhut Anand aunda waheguru ji mehar kreo
@teramasu3956
@teramasu3956 Жыл бұрын
Waheguru
@SantoshKumar-yi2mf
@SantoshKumar-yi2mf 4 жыл бұрын
💐💐🙏🙏Vah Sabad Sun ke Anad Prapat ho Gia🙏🙏💐💐Satnam Waheguru Ji🙏🙏💐💐
@kulwinderballu1267
@kulwinderballu1267 2 ай бұрын
ਬਹੁਤ ਹੀ ਵਧੀਆ ਤੇ ਸੁਰੀਲੀ ਆਵਾਜ਼ ਬਹੁਤ ਹੀ ਸਕੂਨ ਮਿਲਦਾ ਇਸ ਸ਼ਬਦ ਨੂੰ ਸੁਣਕੇ ਵਾਹਿਗੁਰੂ ਜੀ ਸਭ ਤੇ ਮਿਹਰ ਕਰਨ ਇਹ ਸ਼ਬਦ ਸੁਣਨ ਦੀ
@buntymalhi228
@buntymalhi228 2 жыл бұрын
ਕੋਈ ਲਫ਼ਜ਼ ਨਹੀਂ ਹਨ ਸਾਡੇ ਕੋਲ ਇਸ ਅਵਾਜ਼ ਦੀ ਸਿਫਤ ਕਰਨ ਲਈ
@sumitradevi7589
@sumitradevi7589 7 жыл бұрын
This shabad has taken me out of the dark days into the light . Waheguru
@thetruth5672
@thetruth5672 4 жыл бұрын
Listening to this shabad since 1994 when my dad bought a new music system.
@Dopenews
@Dopenews 3 жыл бұрын
Same
@Dopenews
@Dopenews 3 жыл бұрын
Am from 2005 :D
@amarindersingh4659
@amarindersingh4659 3 жыл бұрын
M too listening since that time
@rajikaur7520
@rajikaur7520 3 жыл бұрын
@@Dopenews aaaààaaààààaaaaaaààaaààaaàààà
@AmanpreetKaur-qg1fu
@AmanpreetKaur-qg1fu 3 жыл бұрын
Yes m listening this shabad since my childhood...... Remind me my childhood days
@LosjsXjxnjx-en6zu
@LosjsXjxnjx-en6zu 4 ай бұрын
Ese shabad nu sunke alag hi sookun milda ae jive man bilkul shant jo janda ae eda lgda ae jive swarg jannat c ha aapa schi ch bohot bohot pyari voice aa baba ji thodi ........waheguru ji thonu chaddi kla c khe hmesha hi 🙇🙏🙏
@bilvirsingh6280
@bilvirsingh6280 3 жыл бұрын
ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ
@prabhdeepsinghkhalsa9516
@prabhdeepsinghkhalsa9516 6 жыл бұрын
Waheguru ji ka khalsa waheguru ji ke fateh ji
@maankulbir92
@maankulbir92 3 жыл бұрын
I am very fond of this shabad since my dad passed away
@fAlLiNgStaR_
@fAlLiNgStaR_ 3 жыл бұрын
Shame here bro my dad used to listen to this shabad every morning.
@atamdevshidu1533
@atamdevshidu1533 2 жыл бұрын
ਸਤਿਨਾਮ ਸ੍ਰੀ ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਨ ਰੂਹ ਨੂੰ ਸਕੂਨ ਦੇਣ ਵਾਲਾ ਸ਼ਬਦ ਵਾਹਿਗੁਰੂ ਜੀ
@sikanderkaur2701
@sikanderkaur2701 11 ай бұрын
Bahut pyara shabd h waheguru ji
@loveichhabraferozepur4412
@loveichhabraferozepur4412 7 жыл бұрын
ਭਾਈ ਹਰਜਿੰਦਰ ਸਿੰਘ ਜੀ ਨੂੰ ਬਹੁਤ ਬਹੁਤ ਕਿਰਪਾ ਹੈ।।
@freeloverfirejaat3018
@freeloverfirejaat3018 3 жыл бұрын
Waheguru ji 🙏
@karmjeetkaurkarmjit7043
@karmjeetkaurkarmjit7043 4 жыл бұрын
Bhout bhout Mehrbani waheguru ji Anand he Anand 🙏
@gurvindersingh-ow4bh
@gurvindersingh-ow4bh 5 жыл бұрын
ਗੁਰੂ ਸਾਹਿਬ ਜੀ ਭਾਈ ਹਰਜਿੰਦਰ ਸਿੰਘ ਜੀ ਨੂੰ ਸੇਹਤਾਂ ਬਖਸ਼ਣ
@balbirsingh4174
@balbirsingh4174 2 жыл бұрын
Satnam Sri Waheguru ji 🙏 Satnam Sri Waheguru ji 🙏 DhanDhan Sri guru Granth Sahib ji 🙏 Satnam Sri Waheguru ji 🙏
@nandinisahni4959
@nandinisahni4959 7 жыл бұрын
Nanak nam zahaj hai chadhe so utre paar.Satnam Sri WaheGuru ji.
@amritgaming6517
@amritgaming6517 3 жыл бұрын
Wahe.guru.shab.je.2.kerpakroje.sub.taa
@SatnamSingh-oi5bi
@SatnamSingh-oi5bi 2 жыл бұрын
Gurbani dwara sadhsangat di sewa aap ji di waddi sewa hji waheguru ji aap te hor mehar kran ji waheguru ji ka khalsa waheguru ji ki fathe ji 🙏🙏
@harwinderkalsi4174
@harwinderkalsi4174 4 жыл бұрын
Bachpan ton hi sun rhe ha ji... Very Nice. Love you God 😇🙏👼
@jaswinderkour272
@jaswinderkour272 9 ай бұрын
Heart touching
@harmohansingh1385
@harmohansingh1385 3 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🙏🌹🌹
@bababastasingh
@bababastasingh 2 жыл бұрын
ਵਾਹਿਗੁਰੂ ਜੀ ਸਭ ਨੂੰ ਤੰਦਰੁਸਤੀ ਬਖਸ਼ਣ🙏ਭਾਈ ਸਾਹਿਬ ਜੀ ਦੀ ਰਸਨਾ ਵਿੱਚ ਬਹੁਤ ਰਸ ਹੈ🙏
@SamSam-fs9iv
@SamSam-fs9iv 2 жыл бұрын
Waheguru ji Sukh shanti dijiye 🙏🙏
@preetamkr7530
@preetamkr7530 2 жыл бұрын
Satnaam waheguru ji 🙏🙏🙏 satnaam waheguru ji 🙏🙏🙏🙏 satnaam waheguru ji 🙏🙏🙏🙏🙏
@JaspalSingh-ir3nx
@JaspalSingh-ir3nx 3 жыл бұрын
ਇਹ ਸ਼ਬਦ ਪ੍ਰਮਾਤਮਾ ਦੇ ਕੋਲ ਲੈ ਜਾਂਦਾ ਹੈ
@rashpalgrewal8095
@rashpalgrewal8095 6 ай бұрын
ਵਾਹਿਗੁਰੂ ਜੀ 🙏
@INDIAN_STOCK_MARKET_STRATEGIES
@INDIAN_STOCK_MARKET_STRATEGIES 3 жыл бұрын
Is shabad ko jitna jyada suno, utni hi jyada sunne ki pyaas bhadti hi jaati hai🙏🙏🙏... DEHO DARAS MAHARAJ🙏🙏
@surjitkaur3949
@surjitkaur3949 4 жыл бұрын
Dhan guru nanak dev ji 🙏🙏❤❤💕waheguru ji💕🙏🙏
@redbrad9165
@redbrad9165 5 жыл бұрын
Wah g man sehej vich cla janda he a sab shabad sun k
@anilkumarsharma9483
@anilkumarsharma9483 2 ай бұрын
Shabad sun ker Malik ki yaad aa jatii hai👌🙏🙏
@charanshiv3171
@charanshiv3171 7 жыл бұрын
galli jog na hoi) sabad main 1990 ton sunn riha haan,par ras wich koi farak nahin. Bhai harjider ji sti nagar wale rab tuhanu shakti deve.Shiv charan singh saini (Derabassi Punjab)
@manpreetkaur-fz8fe
@manpreetkaur-fz8fe 5 жыл бұрын
when u will hear this shabad u have tears in ur eyes
@jattsaab6703
@jattsaab6703 4 жыл бұрын
yes
@technocleanservicestechno1043
@technocleanservicestechno1043 4 жыл бұрын
T
@jasskaur911
@jasskaur911 4 жыл бұрын
Hnji
@ashanspal1096
@ashanspal1096 3 жыл бұрын
😭 TRUE !
@deepnijjar5
@deepnijjar5 5 жыл бұрын
Deho daras sukh daatea mae gal vich lae ho milaye jio
@ojindersingh219
@ojindersingh219 3 жыл бұрын
Waheguru ji ka khalsa waheguru ji ki fethey chandi kla
@mannysingh9186
@mannysingh9186 5 жыл бұрын
I was born in Sikh family you don’t have to be kesadhari to read and listen to gurbani. Any one can be Sikh from any religion. Shri guru granth sahib ji is for whole universe.
@sahdevsingh9057
@sahdevsingh9057 2 жыл бұрын
Waheguru Waheguru DHAN Waheguru ji 🙏🙏🌹🌹🌹🌹🌹
@harvinderkaur5654
@harvinderkaur5654 5 ай бұрын
Bahut mitha bol De ho bhai sahib ji
@LifeInNewzealand2015
@LifeInNewzealand2015 5 жыл бұрын
Waheguru ji tu hi nirankaar
@akhandbharat5183
@akhandbharat5183 4 жыл бұрын
Wahe Guru Ji 🙏 🙏🙏 🙏🙏 🙏🙏 🙏🙏 🙏🙏🙏🙏🌹🌹🌹🌹🌹🌹
@jujharsinghjoeke5413
@jujharsinghjoeke5413 2 жыл бұрын
Bhai saab di Really great voice I like it, waheguru ji 🙏
@hussanlal652
@hussanlal652 4 жыл бұрын
Bauhat sohna shabad aa sun ke dil khush ho gaya
@bskhalsa7389
@bskhalsa7389 4 жыл бұрын
ਧੰਨ ਹੋ ਤੁਸੀਂ ਭਾਈ ਸਾਹਿਬ ਜੀ
@jasminderkaur7704
@jasminderkaur7704 3 жыл бұрын
Ooo... How amazing our Gurbani is! V. Sweet pleading shabad! bound to melt everybody's heart n of course Almighty 🌷🌷too! N melodious voice of Bhai saheb Bhai Harjinder Singh doing magic here! Really noteworthy Rendition! 👍👌👌👌❤️❤️❤️ 🙏🙏🙏🙏🙏🙏🌟
@RavinderSinghJahangir
@RavinderSinghJahangir 14 жыл бұрын
its a great composition,,,,great voice,,,, ik adutti duniya ch lai janda hai eh shabad.... bakmaaal,,,lajwaaab,,,ultimate..really ultimate....!!!!!!!
@daljitsandhu8987
@daljitsandhu8987 5 жыл бұрын
waheguru ji
@HeeraSingh-hc7yf
@HeeraSingh-hc7yf 2 жыл бұрын
@@daljitsandhu8987 a
@sohalsaab8405
@sohalsaab8405 2 жыл бұрын
Bhut he rassbhini awaj vich kirtan kita waheguru ji
@maingivivek
@maingivivek 13 жыл бұрын
words fail to praise. Real Anand
@kirandabra4393
@kirandabra4393 4 жыл бұрын
Really Bachpan di yaad auundi aa ae Shabad sun ke ... waheguru g Kirpa karan bhai saab te..
@shamshersingh662
@shamshersingh662 Жыл бұрын
ਬਚਪਨ ਵਿਚ ਬਹੁਤ ਸੁਣਿਆ ਜੀ ਇਹ ਸ਼ਬਦ ਜੀ
@surinderjitkaur1298
@surinderjitkaur1298 3 жыл бұрын
Waheguru Ji mehar banai rakhan bahut hi mithi awaaz hai Ji.
@gursheenchadha949
@gursheenchadha949 2 жыл бұрын
Waheguru ji suker h ..mehar kari ji ..🙏🏼🙏🏼💐💐
@gurpreetjuneja9358
@gurpreetjuneja9358 5 жыл бұрын
Satguru ji mehar karo
@narendersing2965
@narendersing2965 4 жыл бұрын
Dhur ki baani aayee tin saglee chint mitayee Satnam shri vaheguru G
@jasvirSingh-oq5kw
@jasvirSingh-oq5kw 4 жыл бұрын
Bhut hi piar nal mithi awaj vich sabd Gaia ji thank u
@inderjeet3416
@inderjeet3416 2 жыл бұрын
Waheguru ji, sab nu tandrusti bakshna,sab de dukh dard door karna, sab te mehar karna waheguru ji 🙏🙏🙏🙏🙏🙏🙏
@lakhvirsingh6379
@lakhvirsingh6379 11 ай бұрын
ਪਹਿਲਾਂ ਜਦੋਂ ਕਿਸੇ ਦੇ ਘਰ ਅਖੰਡ ਪਾਠ ਰੱਖਣਾ ਹੁੰਦਾ ਸੀ ਤਾਂ ਅਖੰਡ ਪਾਠ ਰੱਖਣ ਤੋਂ ਪਹਿਲਾਂ ਸਪੀਕਰ ਵਾਲੇ ਨੇ ਇਹ ਸ਼ਬਦ ਲਗਾ ਦੇਣੇ ਤਾਂ ਚਾਹੇ ਦੂਰੋ ਹੀ ਸਹੀ ਪਰ ਇਨ੍ਹਾਂ ਸ਼ਬਦਾਂ ਦੀ ਅਵਾਜ਼ ਕੀਲ ਕੇ ਰੱਖ ਦੇਣ ਸਮਰੱਥਾ ਰੱਖਦੀ ਸੀ
Deho Daras Sukh Daatiya
15:11
Bhai Harjinder Singh Ji - Topic
Рет қаралды 146 М.
ПРОВЕРИЛ АРБУЗЫ #shorts
00:34
Паша Осадчий
Рет қаралды 7 МЛН
Alex hid in the closet #shorts
00:14
Mihdens
Рет қаралды 18 МЛН
ਮਨ ਕਿਉ ਬੈਰਾਗੁ ਕਰਹਿਗਾ
12:47
rajikaurrr
Рет қаралды 6 МЛН
GALLIN JOG NA HOYE | BHAI HARJINDER SINGH (SRINAGAR WALE)
56:41
Shabad Gurbani
Рет қаралды 5 МЛН
Bhai Harjnder Singh - Nit Japiye Saas Giraas - Hum Satgur Laley Kandhey
12:45
Deho Daras Sukhdateya
15:04
rajikaurrr
Рет қаралды 1 МЛН
Deho Daras Sukh Daateya - Bhai Harjinder Singh Ji( Srinagar)
15:08
Mere Ram Rai Tu Santa Ka Sant Tere - Shabad Kirtan Read Along - New Lyrical Shabad - Amritt Saagar
10:24
Shabad Kirtan Read Along - Amritt Saagar
Рет қаралды 2,7 МЛН
Жандос ҚАРЖАУБАЙ - Ауылымды сағындым (official video) 2024
4:25
Sevinch Ismoilova - Ustozlar qo'shiqlaridan popuri (Xorazmcha)
6:15
Sevinch Ismoilova
Рет қаралды 1,2 МЛН
Jaloliddin Ahmadaliyev - Erta indin (Official Music Video)
4:32
NevoMusic
Рет қаралды 2,6 МЛН
Kenjebek Nurdolday & Baller - sokpe#сокпе#сөкпе
3:10
Kenjebek Nurdolday
Рет қаралды 226 М.
IL’HAN - Pai-pai (lyric video) 2024
3:24
Ilhan Ihsanov
Рет қаралды 904 М.
akimmmich (feat. Turar) - UMYTTYŃ BA?| official lyric video
2:54
R-ONE - SENSIZ / СЕНСІЗ (Official Audio)
2:51
R-ONE MUSIC
Рет қаралды 80 М.